Internet Services - Sach Kahoon Punjabi

ਸੁਨਾਮ ’ਚ ਇੰਟਰਨੈੱਟ ਸੇਵਾਵਾਂ ਬੰਦ, ਲੋਕਾਂ ਦੀ ਹਾਲਤ ਤਰਸਯੋਗ
ਸ਼ਹਿਰ ’ਚ ਬੰਦ ਤੇ ਲਾਗਲੇ ਪਿੰਡਾਂ ’ਚ ਚੱਲ ਰਿਹੈ ਇੰਟਰਨੈਟ | Sunam News

ਬੱਚੇ ਤੇ ਨੌਜਵਾਨ ਸ਼ਹਿਰ ਦੀ ਜੂਹ ਟੱਪ ਕੇ ਚਲਾ ਰਹੇ ਨੇ ਇੰਟਰਨੈਟ

ਇੰਟਰਨੈਟ ਸੇਵਾਵਾਂ ਬੰਦ ਦਾ ਸਮਾਂ 26 ਤੱਕ ਹੋਰ ਵਧਿਆ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਸ਼ਹਿਰ ’ਚ ਪਿਛਲੇ ਦਸ ਦਿਨਾਂ ਤੋਂ ਵੀਂ ਜ਼ਿਆਦਾ ਸਮੇਂ ਤੋਂ ਇੰਟਰਨੈੱਟ ਸੇਵਾਵਾਂ ਬੰਦ ਹਨ, ਇਹ ਇੰਟਰਨੈੱਟ ਸੇਵਾਵਾਂ ਕਿਸਾਨ ਅੰਦੋਲਨ ਕਾਰਨ ਬੰਦ ਹਨ। ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਸਮਾਜ ਦਾ ਹਰ ਵਰਗ ਦੁਖੀ ਹੈ। ਇੰਟਰਨੈੱਟ ਬੰਦ ਹੋਣ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਾਰਨ ਆਨਲਾਈਨ ਭੁਗਤਾਨ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ। ਜਦੋਂ ਕਿ ਪਿਛਲੇ ਦਿਨਾਂ ਤੋਂ 24 ਫਰਵਰੀ ਇੰਟਰਨੈਟ ਚੱਲਣ ਦੀ ਦੱਸੀ ਹੋਈ ਸੀ। ਪਰ ਅੱਜ ਜਦੋਂ ਫਿਰ ਤੋਂ ਇੰਟਰਨੈਟ ਨਾ ਚੱਲਿਆ ਤੇ ਅੱਜ ਫਿਰ ਇੰਟਰਨੈਟ ਚਲਾਉਣ ਦੇ ਸਮੇਂ ਨੂੰ ਵਧਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਲੋਕਾਂ ਦੀ ਹਾਲਤ ਤਰਸਯੋਗ ਹੋਈ ਪਈ ਹੈ। ਸਾਲਾਨਾ ਇਮਤਿਹਾਨ ਦਾ ਸਮਾਂ ਹੋਣ ਕਾਰਨ ਇੰਟਰਨੈੱਟ ਬੰਦ ਹੋਣ ਕਾਰਨ ਵਿਦਿਆਰਥੀ ਵੀ ਪਰੇਸ਼ਾਨੀ ’ਚ ਹਨ। (Sunam News)

ਕਿਉਂਕਿ ਉਨ੍ਹਾਂ ਨੂੰ ਕੁਝ ਜਾਣਕਾਰੀ ਇੰਟਰਨੈੱਟ ਰਾਹੀਂ ਹੀ ਮਿਲਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਪੜ੍ਹਾਈ ’ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਿ ਸੁਨਾਮ ਸ਼ਹਿਰ ਨਾਲ ਲੱਗਦੇ ਸਾਰੇ ਪਿੰਡਾਂ ’ਚ ਇੰਟਰਨੈਟ ਚੱਲ ਰਿਹਾ ਹੈ ਪਰ ਸ਼ਹਿਰ ਅੰਦਰ ਬੰਦ ਹੈ। ਨੇੜਲੇ ਪਿੰਡ ਦੀ ਹੱਦ ’ਚ ਪਹੁੰਚਦਿਆਂ ਹੀ ਇੰਟਰਨੈੱਟ ਸੇਵਾ ਸ਼ੁਰੂ ਹੋ ਜਾਂਦੀ ਹੈ ਅਤੇ ਪੂਰੀ ਰਫਤਾਰ ਨਾਲ ਚੱਲਦੀ ਹੈ, ਜਦੋਂਕਿ ਕਿਸਾਨ ਅੰਦੋਲਨ ਦੀ ਸਾਰੀ ਜਿੰਮੇਵਾਰੀ ਪਿੰਡ ’ਤੇ ਹੀ ਨਿਰਭਰ ਕਰਦੀ ਹੈ। ਅਜਿਹੇ ’ਚ ਸਵਾਲ ਉੱਠ ਰਹੇ ਹਨ ਕਿ ਸ਼ਹਿਰ ’ਚ ਇੰਟਰਨੈੱਟ ਬੰਦ ਕਰਨ ਦਾ ਕੀ ਕਾਰਨ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਸ਼ਹਿਰ ਦੇ ਬਹੁਤ ਸਾਰੇ ਲੋਕ ਜਿਨਾਂ ’ਚ ਨੌਜਵਾਨ, ਬੱਚੇ ਸ਼ਹਿਰ ’ਚੋਂ ਨਿਕਲ ਕੇ ਸੰਗਰੂਰ ਕੈਂਚੀਆਂ, ਨੀਲੋਵਾਲ ਰੋਡ ਅਤੇ ਬਠਿੰਡਾ ਰੋਡ ਤੇ ਦੁਪਹਿਰ ਤੋਂ ਬਾਅਦ ਸ਼ਾਮ ਦੇ ਸਮੇਂ ਮੋਟਰਸਾਈਕਲ, ਕਾਰਾ ਆਦਿ ਵਾਹਨਾਂ ਤੇ ਆਪਣੇ ਲੈਪਟੋਪ ਅਤੇ ਮੋਬਾਇਲਾਂ ਦੇ ਰਾਹੀਂ ਇੰਟਰਨੈਟ ਚਲਾਉਂਦੇ ਆਮ ਦੇਖੇ ਜਾ ਸਕਦੇ ਹਨ। (Sunam News)

EPS Pension Scheme : ਲੱਖਾਂ ਪੈਨਸ਼ਨ ਧਾਰਕਾਂ ਲਈ ਵੱਡਾ ਐਲਾਨ, ਪੈਨਸ਼ਨ ਸਬੰਧੀ ਵੱਡੀ ਖੁਸ਼ਖਬਰੀ, ਜਾਣੋ ਪੂਰੀ ਜਾਣਕਾਰੀ

ਇਸ ਸਬੰਧੀ ਕਈਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਇਹੀ ਕਿਹਾ ਕਿ ਸ਼ਹਿਰ ਅੰਦਰ ਇੰਟਰਨੈਟ ਨਹੀਂ ਚੱਲਦਾ, ਜਦੋਂ ਕਿ ਸ਼ਹਿਰ ਦੀ ਜੂਹ ਟੱਪਦੇ ਹੀ ਇੰਟਰਨੈਟ ਚੱਲਣ ਲੱਗ ਜਾਂਦਾ ਹੈ ਤੇ ਉਹ ਆਪਣੇ ਕੰਮ, ਪੜ੍ਹਾਈ ਦੇ ਸਲੇਬਸ ਦੇਖਣ ਲਈ ਉਨ੍ਹਾਂ ਨੂੰ ਇਸ ਜਗ੍ਹਾ ਤੇ ਆਉਣਾ ਪੈ ਰਿਹਾ ਹੈ। ਉਨ੍ਹਾਂ ਵੀ ਸਰਕਾਰ ਕੋਲੋਂ ਪੁਰਜੋਰ ਮੰਗ ਕੀਤੀ ਹੈ ਕਿ ਇੰਟਰਨੈਟ ਸੇਵਾਵਾਂ ਜਲਦ ਬਹਾਲ ਕੀਤੀਆਂ ਜਾਣ। ਜਿਸ ਨਾਲ ਉਹਨਾਂ ਨੂੰ ਹੋ ਰਹੀ ਇਹ ਪਰੇਸ਼ਾਨੀ ਤੋਂ ਨਿਜਾਤ ਮਿਲ ਸਕੇ। ਦੱਸਣਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਖਨੌਰੀ, ਮੂਣਕ, ਲਹਿਰਾ, ਸੁਨਾਮ ਅਤੇ ਛਾਜਲੀ ਪੁਲਿਸ ਸਟੇਸ਼ਨ ਇਲਾਕਿਆਂ ’ਚ ਇੰਟਰਨੈਟ ਸੇਵਾਵਾਂ ਬੰਦ ਹਨ ਅਤੇ ਇਹ ਇੰਟਰਨੈਟ ਸੇਵਾਵਾਂ ਬੰਦ ਦੇ ਸਮੇਂ ਨੂੰ 26 ਫਰਵਰੀ ਤੱਕ ਹੋਰ ਵਧਾ ਦਿੱਤਾ ਗਿਆ ਹੈ। (Sunam News)

ਸਿੱਖਿਆ ਪ੍ਰਭਾਵਿਤ ਹੋ ਰਹੀ ਹੈ : ਬਾਂਸਲ | Sunam News

ਸਥਾਨਕ ਸ਼ਹਿਰ ਦੇ ਵਸਨੀਕ ਵਿਕਰਮਪਾਲ ਬਾਂਸਲ ਦਾ ਕਹਿਣਾ ਹੈ ਕਿ ਇੰਟਰਨੈੱਟ ਬੰਦ ਹੋਣ ਕਾਰਨ ਨਾ ਸਿਰਫ ਕਾਰੋਬਾਰ ਪ੍ਰਭਾਵਿਤ ਹੋਇਆ ਹੈ, ਸਗੋਂ ਬੱਚਿਆਂ ਦੀ ਪੜ੍ਹਾਈ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਆਨਲਾਈਨ ਕਲਾਸਾਂ ਸ਼ੁਰੂ ਹਨ। ਆਪਣੇ ਬੱਚਿਆਂ ਦੀ ਪੜ੍ਹਾਈ ਲਈ ਅਤੇ ਹੁਣ ਇੰਟਰਨੈੱਟ ਦੀ ਘਾਟ ਕਾਰਨ ਉਨ੍ਹਾਂ ਨੂੰ ਪੜ੍ਹਾਈ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬੱਚਿਆਂ ਨੂੰ ਆਪਣੇ ਪੜ੍ਹਾਈ ਦੇ ਸਿਲੇਬਸ ਦੀ ਜਾਂਚ ਕਰਨ ਲਈ ਪਿੰਡ ਦੀ ਹੱਦ ’ਚ ਜਾਣਾ ਪੈਂਦਾ ਹੈ। ਸਾਡੀ ਸਰਕਾਰ ਤੋਂ ਮੰਗ ਹੈ ਕਿ ਇੰਟਰਨੈੱਟ ਸੇਵਾਵਾਂ ਜਲਦੀ ਸ਼ੁਰੂ ਕੀਤੀਆਂ ਜਾਣ। (Sunam News)

ਪਿੰਡਾਂ ਦੀ ਬਜਾਏ ਸ਼ਹਿਰਾਂ ’ਚ ਇੰਟਰਨੈਟ ਬੰਦ ਕਰਨਾ ਸਮਝ ਤੋਂ ਪਰੇ : ਵਿਵੇਕ ਧਿਮਾਨ

ਸ਼ਹਿਰ ਨਿਵਾਸੀ ਵਿਵੇਕ ਧਿਮਾਨ ਨੇ ਕਿਹਾ ਕਿ ਇੱਕ ਗੱਲ ਸਮਝ ਤੋਂ ਬਾਹਰ ਹੈ ਕਿ ਕਿਸਾਨੀ ਅੰਦੋਲਨ ਪਿੰਡਾਂ ’ਚੋਂ ਚੱਲ ਰਿਹਾ ਹੈ ਅਤੇ ਪਿੰਡਾਂ ਦੇ ਲੋਕ ਹੀ ਕਿਸਾਨੀ ਸੰਘਰਸ਼ ਵਿੱਚ ਜਿਆਦਾ ਜਾਂਦੇ ਹਨ। ਜਦੋਂ ਕਿ ਸ਼ਹਿਰਾਂ ’ਚੋਂ ਨਾਮ ਮਾਤਰ ਲੋਕ ਕਿਸਾਨੀ ਸੰਘਰਸ਼ ’ਚ ਜਾ ਰਹੇ ਹਨ। ਪਰ ਫਿਰ ਵੀ ਸ਼ਹਿਰ ’ਚ ਇੰਟਰਨੈਟ ਬੰਦ ਹੈ ਜਦੋਂ ਕਿ ਪਿੰਡਾਂ ’ਚ ਇੰਟਰਨੈਟ ਚੱਲ ਰਿਹਾ ਹੈ ਇਹ ਗੱਲ ਸਮਝ ਤੋਂ ਪਰੇ ਹੈ।

ਫਰਦ ਦਾ ਕੰਮ 10 ਦਿਨਾਂ ਤੋਂ ਲਟਕਿਆ ਹੋਇਆ : ਦਿਨੇਸ਼ ਕੁਮਾਰ | Sunam News

ਸਥਾਨਕ ਸ਼ਹਿਰ ਦੇ ਵਸਨੀਕ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਫਰਦ ਕੇਂਦਰ ’ਚ ਬਹੁਤ ਜਰੂਰੀ ਕੰਮ ਸੀ। ਇੰਟਰਨੈੱਟ ਸੇਵਾਵਾਂ ਨਾ ਚੱਲਣ ਕਾਰਨ ਉਸ ਦਾ ਫਰਦ ਦਾ ਕੰਮ ਪਿਛਲੇ 10 ਦਿਨਾਂ ਤੋਂ ਲਟਕਿਆ ਹੋਇਆ ਹੈ। ਉਹ ਸਰਕਾਰ ਤੋਂ ਮੰਗ ਕਰਦਾ ਹੈ ਕਿ ਜਲਦੀ ਤੋਂ ਜਲਦੀ ਇੰਟਰਨੈੱਟ ਸੇਵਾਵਾਂ ਸ਼ੁਰੂ ਕੀਤੀਆਂ ਜਾਣ ਜਾਂ ਕੋਈ ਹੱਲ ਕੱਢਿਆ ਜਾਵੇ। (Sunam News)

ਦੇਸ਼ ਦੇ ਇਸ ਹਿੱਸੇ ’ਚ ਇੰਟਰਨੈੱਟ ਸੇਵਾਵਾਂ ਬੰਦ, ਲੱਗਿਆ ਕਰਫਿਊ
ਬੀਡ। ਮਹਾਂਰਾਸ਼ਟਰ ’ਚ ਮਰਾਠਾ ਰਾਖਵਾਂਕਰਨ ਹਿੰਸਕ ਹੋ ਗਿਆ ਹੈ। ਸਭ ਤੋਂ ਪ੍ਰਭਾਵਿਤ ਜ਼ਿਲ੍ਹਾ ਬੀੜ ’ਚ ਸਾਵਧਾਨੀ ਲਈ ਕਰਫਿਊ ਲਾ ਦਿੱਤਾ ਗਿਆ ਹੈ। ਇਸ ਜ਼ਿਲ੍ਹੇ ਵਿੱਚ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ। ਜਾਨਾ ’ਚ ਪਿਛਲੇ 12 ਘੰਟਿਆਂ ’ਚ ਤਿੰਨ ਜਣਿਆਂ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। (Internet Services)

ਇਸ ਦਰਮਿਆਨ ਸ਼ਿੰਦੇ ਸਰਕਾਰ ਰਾਤ ਭਰ ਐਕਟਿਵ ਮੋਡ ’ਚ ਰਹੀ। ਦੇਰ ਰਾਤ ਸੀਐੱਮ ਏਕਨਾੀ ਸਿੰਦੇ ਤੇ ਡਿਪਟੀ ਸੀਐੱਮ ਦੇਵੇਂਦਰ ਫੜਨਵੀਸ ਨੇ ਬੈਠਕ ਕੀਤੀ। ਦਿੱਵਿਆ ਮਰਾਠੀ ਦੇ ਸੂਤਰਾਂ ਅਨੁਸਾਰ ਅੱਜ ਦੁਪਹਿਰ ਤੱਕ ਸਰਕਾਰ ਕੈਬਨਿਟ ਮੀਟਿੰਗ ਬੁਲਾ ਸਕਦੀ ਹੈ। ਇਸ ’ਚ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਉਣ ’ਤੇ ਵਿਚਾਰ ਕਰ ਸਕਦੀ ਹੈ। ਮਰਾਠਿਆਂ ਨੂੰ ਰਾਖਵਾਂਕਰਨ ਦੇਣ ਲਈ ਸਰਕਾਰ ਆਰਡੀਨੈਂਸ ਵੀ ਲਿਆ ਸਕਦੀ ਹੈ। (Internet Services)

Also Read : ਵਿਧਾਇਕ ਕੁਲਵੰਤ ਸਿੰਘ ਦੇ ਘਰ ਅਤੇ ਦਫ਼ਤਰਾਂ ’ਤੇ ਈਡੀ ਦਾ ਛਾਪਾ

ਮਰਾਠਾ ਰਾਖਵਾਂਕਰਨ ਅੰਦੋਲਨ ਦੇ ਨੇਤਾ ਮਨੋਜ ਜਾਰੰਗੇ ਜਾਲਨਾ ਦੇ ਅੰਤਰੌਲੀ ’ਚ 6 ਦਿਨਾਂ ਤੋਂ ਭੁੱਖ ਹੜਤਾਲ ’ਤੇ ਹਨ। ਸੀਐੱਮ ਨੇ ਮੰਗਲਵਾਰ ਸਵੇਰੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪਾਣੀ ਪੀਤਾ।

ਦੋ ਦਿਨਾਂ ’ਚ ਰੋਡਵੇਜ ਦੀਆਂ 13 ਬੱਸਾਂ ’ਚ ਭੰਨ੍ਹਤੋੜ | Internet Services

ਸੂਬੇ ’ਚ ਦੋ ਦਿਨਾਂ ’ਚ ਰੋਡਵੇਜ ਦੀਆਂ 13 ਬੱਸਾਂ ’ਚ ਭੰਨ੍ਹਤੋੜ ਕੀਤੀ ਗਈ ਹੈ। ਇਸ ਦੌਰਾਨ 250 ’ਚੋਂ 30 ਡਿੱਪੂ ਬੰਦ ਕਰਨੇ ਪਏ ਹਨ। ਪੱੀਰਬਾਜ਼ੀ ਤੋਂ ਬਾਅਦ ਪੂਣੇ-ਬੀਡ ਬੱਸ ਸੇਵਾ ਬੰਦ ਕਰ ਦਿੱਤੀ ਗਈ ਹੈ। ਸੋਮਵਾਰ ਰਾਤ ਮਰਾਠਾ ਭਾਈਚਾਰੇ ਦੇ ਪ੍ਰਦਰਸ਼ਨਕਾਰੀਆਂ ਨੇ ਬੀਡ ਬੱਸ ਡਿੱਪੂ ’ਚ ਭੰਨ੍ਹਤੋੜ ਕੀਤੀ। ਕਰੀਬ ਇੱਕ ਹਜ਼ਾਰ ਲੋਕਾਂ ਦੀ ਭੀੜ ਡਿੱਪੂ ’ਚ ਵੜ ਗਈ ਅਤੇ 60 ਤੋਂ ਜ਼ਿਆਦਾ ਬੱਸਾਂ ਦੇ ਸ਼ੀਸ਼ੇ ਤੋੜ ਦਿੱਤੇ। ਸਟੇਸ਼ਨ ਦਾ ਕੰਟਰੋਲ ਰੂਮ ਵੀ ਤੋੜ ਦਿੱਤਾ।

ਜ਼ਿਲ੍ਹੇ ’ਚ ਇੰਟਰਨੈੱਟ ਸੇਵਾਵਾਂ 19 ਮਾਰਚ ਦੁਪਹਿਰ 12:00 ਵਜੇ ਤੱਕ ਬੰਦ
ਮੋਹਾਲੀ (ਐੱਮ ਕੇ ਸ਼ਾਇਨਾ)। ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾਵਾਂ 19 ਮਾਰਚ, 2023 ਦੁਪਹਿਰ 12:00 ਵਜੇ ਤੱਕ ਬੰਦ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਹੁਕਮ ਵਧੀਕ ਮੁੱਖ ਸਕੱਤਰ, ਗ੍ਰਹਿ ਵਿਭਾਗ, ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਜਾਰੀ ਕੀਤੇ ਗਏ ਹਨ। ਉਹਨਾਂ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਉੱਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਹੈ।

ਅੰਮ੍ਰਿਤਪਾਲ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ। ਪੰਜਾਬ ਪੁਲਿਸ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ’ਤੇ ਸ਼ਿਕੰਜਾ ਕੱਸ ਰਹੀ ਹੈ। ਪੁਲਿਸ ਨੇ ਸ਼ਨਿੱਚਰਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਛੇ ਸਾਥੀਆਂ ਨੂੰ ਗਿ੍ਰਫਤਾਰ ਕੀਤਾ ਹੈ। ਤਿੰਨ ਗੱਡੀਆਂ ਦੇ ਕਾਫਲੇ ਵਿੱਚ ਜਾ ਰਹੇ ਅੰਮ੍ਰਿਤਪਾਲ ਸਿੰਘ ਖਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਨੇ ਦੋ ਵਾਹਨਾਂ ਨੂੰ ਫੜ ਲਿਆ, ਪਰ ਅੰਮ੍ਰਿਤਪਾਲ ਸਿੰਘ (Amritpal Singh) ਤੀਜੀ ਗੱਡੀ ਵਿੱਚ ਬੈਠ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਡੇਢ ਘੰਟਾ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਖਿਲਾਫ਼ ਭੜਕਾਊ ਭਾਸ਼ਣ ਦੇਣ ਸਮੇਤ ਤਿੰਨ ਕੇਸ ਦਰਜ ਕੀਤੇ ਹਨ, ਜਿਸ ’ਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਪੁਲਿਸ ਨੇ ਨਕੋਦਰ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ।

ਸ੍ਰੀ ਮੁਕਤਸਰ ਸਾਹਿਬ ’ਚ ਧਾਰਾ 144 ਲਾਗੂ

ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਸ੍ਰੀ ਮੁਕਤਸਰ ਸਾਹਿਬ ’ਚ ਧਾਰਾ 144 ਲਾ ਦਿੱਤੀ ਹੈ। ਇੱਕ ਥਾਂ ’ਤੇ ਚਾਰ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਹਾਲਾਂਕਿ ਜੇਕਰ ਲੋਕ ਆਪਣੇ ਕੰਮ ਜਾ ਰਹੇ ਹਨ ਤਾਂ ਜਾ ਸਕਦੇ ਹਨ। ਇਸ ਤਰ੍ਹਾਂ ਦੀ ਕੋਈ ਰੋਕ-ਟੋਕ ਨਹੀਂ ਹੈ। ਓਧਰ ਪੰਜਾਬ ਪੁਲਿਸ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਸਭ ਸ਼ਾਂਤੀ ਬਣਾਈ ਰੱਖਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।