Meets - Sach Kahoon Punjabi

ਨਜ਼ਰਬੰਦੀ ਤੋਂ ਬਾਅਦ ਫਾਰੂਕ ਨਾਲ ਮਿਲੇ ਪੀਡੀਪੀ ਵਫਦ
ਸ੍ਰੀ ਨਗਰ। ਜੰਮੂ-ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਨਜ਼ਰਬੰਦ ਫਾਰੂਕ ਅਤੇ ਉਮਰ ਅਬਦੁੱਲਾ ਨਾਲ ਨੈਸ਼ਨਲ ਕਾਨਫਰੰਸ ਦੇ ਵਫਦ ਨੇ ਐਤਵਾਰ ਨੂੰ ਮੁਲਾਕਾਤ ਕੀਤੀ। ਅਬਦੁੱਲਾ ਦੀ ਪਾਰਟੀ ਦੇ ਨੇਤਾਵਾਂ ਨੇ ਰਾਜਪਾਲ ਸਤਪਾਲ ਮਲਿਕ ਨਾਲ ਇਸ ਲਈ ਬੇਨਤੀ ਕੀਤੀ ਸੀ। ਉਧਰ, ਸੋਮਵਾਰ ਨੂੰ ਪੀਪੁਲਸ ਡੈਮੋਕ੍ਰੇਟਿਕ ਫਰੰਟ (ਪੀਡੀਪੀ) ਦਾ 10 ਮੈਂਬਰੀ ਵਫਦ ਸੋਮਵਾਰ ਨੂੰ ਪਾਰਟੀ ਮੁੱਖ ਮਹਿਬੂਬਾ ਮੁਫਤੀ ਨਾਲ ਮੁਲਾਕਾਤ ਕਰੇਗਾ। PDP

ਮੋਦੀ ਸਰਕਾਰ ਨੇ 5 ਅਗਸਤ ਨੂੰ ਧਾਰਾ 370 ਹਟਾ ਕੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਵੰਡ ਦਿੱਤਾ ਸੀ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਕਈ ਵੱਡੇ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ। ਇਨ੍ਹਾਂ ‘ਚ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਵੀ ਸ਼ਾਮਲ ਹਨ।

ਰਾਜਪਾਲ ਮਲਿਕ ਦੇ ਸਲਾਹਕਾਰ ਫਾਰੂਕ ਖਾਨ ਵੀਰਵਾਰ ਨੂੰ ਕਿਹਾ ਸੀ ਕਿ ਹਿਰਾਸਤ ‘ਚ ਲਏ ਗਏ ਨੇਤਾਵਾਂ ਨੂੰ ਇੱਕ-ਇੱਕ ਕਰਕੇ ਛੱਡ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪੂਰੀ ਤਰ੍ਹਾਂ ਨਾਲ ਵਿਸ਼ਲੇਸ਼ਣ ਕੀਤਾ ਜਾਵੇਗਾ। ਜੰਮੂ ਦੇ ਕੁੱਝ ਨੇਤਾਵਾਂ ਨੂੰ ਦੋ ਮਹੀਨਿਆਂ ਬਾਅਦ ਬੁੱਧਵਾਰ ਨੂੰ ਰਿਹਾ ਕੀਤਾ ਗਿਆ ਸੀ। ਪੁਲਿਸ, ਸੇਨਾ, ਬੀਐਸਐਫ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮੋਦੀ ਨੇ ਆਬੇ ਨਾਲ ਕੀਤੀ ਮੁਲਾਕਾਤ
ਮੋਦੀ ਨੇ ਆਬੇ ਨਾਲ ਕੀਤੀ ਮੁਲਾਕਾਤ

ਵਲਾਦੀਵੋਸਟਕ, (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੁਲਾਕਾਤ ਕਰਕੇ ਕਈ ਅਹਿਮ ਵਿਸ਼ਿਆਂ ‘ਤੇ ਚਰਚਾ ਕਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਟਵੀਟ ਅਨੁਸਾਰ ਦੋਵਾਂ ਦੇਸ਼ਾਂ ਦਰਮਿਆਨ ਦੋਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਰੂਸ ਦੇ ਵਲਾਦੀਵੋਸਟਕ ਸ਼ਹਿਰ ‘ਚ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਦੋਵਾਂ ਨੇਤਾਵਾਂ ਦਰਮਿਆਨ ਜਾਪਾਨ ਦੇ ਓਸਾਕਾ ਸ਼ਹਿਰ ‘ਚ ਜੀ-20 ਸ਼ਿਖਰ ਸੰਮੇਲਨ ਅਤੇ ਫ੍ਰਾਂਸ ਨੂੰ ਬਿਆਰਿਤਜ ‘ਚ ਹਾਲ ਹੀ ‘ਚ ਹੋਏ ਜੀ-7 ਸ਼ਿਖਰ ਸੰਮੇਲਨ ਦੌਰਾਨ ਮੁਲਾਕਾਤ ਹੋਈ ਸੀ।

ਸ੍ਰੀ ਮੋਦੀ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਾਹਾਥਿਰ ਮੁਹੰਮਦ ਨਾਲ ਵੀ ਮੁਲਾਕਾਤ ਕਰਨਗੇ। ਸ੍ਰੀ ਮੋਦੀ ਪੂਰਬੀ ਆਰਥਿਕ ਫੋਰਮ (ਈਈਐਫ) ਦੀ ਬੈਠਕ ‘ਚ ਹਿੱਸਾ ਲੈਣ ਰੂਸ ਗਏ ਹੋਏ ਹਨ। ਸ੍ਰੀ ਮੋਦੀ ਈਈਐਫ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੰਜਵੇਂ ਈਈਐਫ ਨੂੰ ਸੰਬੋਧਨ ਕਰਨ ਲਈ ਸ੍ਰੀ ਮੋਦੀ ਨੂੰ ਮੁੱਖ ਮਹਿਮਾਨ ਦੇ ਤੌਰ ‘ਤੇ ਸੱਦਾ ਦਿੱਤਾ ਹੈ।

ਸੱਚੀ ਸ਼ਰਧਾ ਨਾਲ ਮਿਲਦੈ ਪਰਮਾਤਮਾ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੂੰ ਲੱਡੂ-ਪੇੜੇ ਚੜ੍ਹਾਉਣ ਨਾਲ, ਘਿਓ-ਦੁੱਧ ਚੜ੍ਹਾਉਣ ਨਾਲ, ਰੁਪਏ-ਪੈਸਿਆਂ ਨਾਲ ਜਾਂ ਵੱਖਰੇ ਤਰ੍ਹਾਂ ਦੇ ਕੱਪੜੇ ਪਹਿਨਣ ਨਾਲ ਨਹੀਂ ਪਾਇਆ ਜਾ ਸਕਦਾ ਕਿਉਂਕਿ ਜੇਕਰ ਮਾਲਕ ਪੈਸਿਆਂ ਨਾਲ ਮਿਲਦਾ, ਤਾਂ ਉਹ ਸਾਡੇ ਮੈਲੇ-ਕੁਚੈਲੇ ਨੋਟਾਂ ‘ਤੇ ਕਦੇ ਨਾ ਆਉਂਦਾ ਸਗੋਂ ਨੋਟ ਬਣਾਉਣ ਵਾਲੀ ਮਸ਼ੀਨ ‘ਤੇ ਬੈਠ ਜਾਂਦਾ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਪਰਮਾਤਮਾ ਹਰ ਜਗ੍ਹਾ ਹੈ ਪਰ ਉਹ ਪਰਮਾਤਮਾ  ਇਨਸਾਨ ਦੀ ਸੱਚੀ ਸ਼ਰਧਾ-ਭਾਵਨਾ ਨਾਲ ਮਿਲਦਾ ਹੈ। (Dera Sacha Sauda)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਸ਼ਬਦ ‘ਚ ‘ਸਤਿ’ ਦਾ ਅਰਥ ਹੈ ਸੱਚ ਤੇ ‘ਸੰਗ’ ਦਾ ਮਤਲਬ ਹੈ ਸਾਥ ਸੱਚ ਇੱਥੇ ਉਸ ਨੂੰ ਕਿਹਾ ਗਿਆ ਹੈ ਜੋ ਸੱਚ ਸੀ, ਸੱਚ ਹੈ ਤੇ ਸੱਚ ਹੀ ਰਹੇਗਾ ਅਜਿਹਾ ਸੱਚ ਸਿਰਫ਼ ਇੱਕ ਹੈ, ਜਿਸ ਨੂੰ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਪਰਮਾਤਮਾ ਚਾਹੇ ਕੁਝ ਵੀ ਕਹਿ ਲਓ, ਉਸ ਦੇ ਅਰਬਾਂ ਨਾਮ ਹਨ ਉਹ ਹੀ ਇੱਕ ਅਜਿਹਾ ਸੱਚ ਹੈ, ਜਿਸ ‘ਚ ਕੋਈ ਬਦਲਾਅ ਨਹੀਂ ਆਉਂਦਾ, ਬਾਕੀ ਹਰ ਚੀਜ਼ ‘ਚ ਬਦਲਾਅ ਹੁੰਦਾ ਹੈ ਸੰਗ ਦਾ ਮਤਲਬ ਹੈ ਕਿ  ਸੱਚ ਬਾਰੇ ਜਿੱਥੇ ਰੀਤ ਤੇ ਕੁਰੀਤੀ ਬਾਰੇ ਦੱਸਿਆ ਜਾਵੇ ਪਰਮਾਤਮਾ ਬਾਰੇ ਦੱਸਿਆ ਜਾਵੇ ਕੀ ਪਰਮਾਤਮਾ ਨਾਲ ਮਿਲਿਆ ਜਾ ਸਕਦਾ ਹੈ। (Dera Sacha Sauda)

ਇਹ ਵੀ ਪੜ੍ਹੋ : ਓਜ਼ੋਨ ਪਰਤ ਨੂੰ ਪਤਲੇ ਹੋਣ ਤੋਂ ਰੋਕਣ ਲਈ ਵਿਹਾਰਕ ਕਦਮ ਚੁੱਕਣੇ ਜ਼ਰੂਰੀ

ਕੀ ਅਸੀਂ ਉਸ ਨੂੰ ਦੇਖ ਸਕਦੇ ਹਾਂ, ਉਸ ਨੂੰ ਕਿਵੇਂ ਮਿਲ ਸਕਦੇ ਹਾਂ ? ਇਹ ਸਾਰਾ ਸਤਿਸੰਗ ‘ਚ ਸਮਝਾਇਆ ਜਾਂਦਾ ਹੈ ਮਾਲਕ ਪ੍ਰਤੀ ਭਾਵਨਾ ਕਿਹੋ ਜਿਹੀ ਹੋਣੀ ਚਾਹੀਦੀ ਹੈ, ਇਸ ਬਾਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਪ੍ਰਤੀ ਇਨਸਾਨ ਨੂੰ ਅਜਿਹੀ ਭਾਵਨਾ ਰੱਖਣੀ ਚਾਹੀਦੀ ਹੈ ਜਿਵੇਂ ਇੱਕ ਮਾਂ ਆਪਣੇ ਬੱਚੇ ਨਾਲ ਰੱਖਦੀ ਹੈ ਉਦਾਹਰਨ ਲਈ ਜਿਵੇਂ ਤੁਹਾਡੀ ਕੋਈ ਔਲਾਦ ਤੁਹਾਡੇ ਤੋਂ ਦੂਰ ਹੋਵੇ ਤੇ ਉਸ ਦਾ ਐਕਸੀਡੈਂਟ ਹੋ ਜਾਵੇ ਤੁਸੀਂ ਫੋਨ ਕਰਦੇ ਹੋ।

ਜਾਂ ਕਿਸੇ ਹੋਰ ਤਰੀਕੇ ਨਾਲ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਪਤਾ ਨਾ ਲੱਗੇ ਕਿ ਉਹ ਕਿਵੇਂ ਹੈ ਉਸ ਸਮੇਂ ਤੁਹਾਡੀਆਂ ਅੱਖਾਂ ‘ਚ ਆਪਣੇ-ਆਪ ਹੰਝੂ ਵਹਿਣ ਲਗਦੇ ਹਨ ਤੁਸੀਂ ਆਪਣੇ ਬੇਟੇ ਲਈ ਜਿਵੇਂ ਵੀ ਰਹਿੰਦੇ ਹੋ, ਉਹ ਤੁਹਾਡੀ ਸ਼ਰਧਾ ਭਾਵਨਾ ਹੈ ਜਿਵੇਂ ਤੁਸੀਂ ਆਪਣੇ ਬੇਟੇ ਲਈ ਜਿਸ ਤਰ੍ਹਾਂ ਤੜਫ਼, ਅਜਿਹੀ ਤੜਫ਼ ਤੁਸੀਂ ਇੱਕ ਰੁਪਏ ‘ਚੋਂ ਸਿਰਫ਼ ਦਸ ਪੈਸੇ ਹੀ ਪਰਮਾਤਮਾ ਲਈ ਬਣਾ ਲਓ ਤਾਂ ਅਸੀਂ ਗਾਰੰਟੀ ਦਿੰਦੇ ਹਾਂ ਕਿ ਪਰਮਾਤਮਾ ਦੇ ਦਰਸ਼ਨ 100 ਫੀਸਦੀ ਜ਼ਰੂਰ ਹੋਣਗੇ।

ਇਹ ਵੀ ਪੜ੍ਹੋ : ਆਖ਼ਰ ਕਦੋਂ ਤੱਕ ਖੇਡੀ ਜਾਵੇਗੀ ਜਵਾਨਾਂ ਦੇ ਖੂਨ ਨਾਲ ਹੋਲੀ?

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਸਾਡੇ ਧਰਮ ਮਹਾਂਵਿਗਿਆਨ ਹਨ ਧਰਮਾਂ ‘ਚ ਲਿਖਿਆ ਹੈ ਕਿ ਬੈਕਟੀਰੀਆ, ਵਾਇਰਸ ਹੁੰਦੇ ਹਨ ਤੇ ਵਿਗਿਆਨ ਨੇ ਇਹ ਗੱਲ 1850 ‘ਚ ਮੰਨੀ ਕਿ ਬੈਕਟੀਰੀਆ ਹੈ ਤੇ 1852 ‘ਚ ਮੰਨਿਆ ਕਿ ਵਾਇਰਸ ਹੈ ਧਰਮਾਂ ‘ਚ ਬਹੁਤ ਪਹਿਲਾਂ ਹੀ ਲਿਖਿਆ ਹੋਇਆ ਹੈ ਕਿ ਲੱਖਾਂ ਚੰਦਰਮਾ, ਸੂਰਜ ਹਨ ਤੇ ਨਾਸਾ ਸਾਇੰਸ ਕੇਂਦਰ ਨੇ ਅਜੇ ਦਸ ਸਾਲ ਪਹਿਲਾਂ ਹੀ ਮੰਨਿਆ ਹੈ ਕਿ ਲੱਖਾਂ ਚੰਦਰਮਾ, ਸੂਰਜ ਹਨ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ, ਜੋ ਸਾਇੰਸ ਮੰਨ ਗਈ ਹੈ। ਜੋ ਸਾਡੇ ਧਰਮਾਂ ‘ਚ ਪਹਿਲਾਂ ਲਿਖਿਆ ਹੋਇਆ ਹੈ ਹਰ ਧਰਮ ‘ਚ ਲਿਖਿਆ ਹੈ ਕਿ ਪਰਮਾਤਮਾ ਹਰ ਜਗ੍ਹਾ ਹੈ ਇਨਸਾਨ ਨੂੰ ਪਰਮਾਤਮਾ ਦਾ ਨਾਮ ਲੈ ਕੇ ਉਸ ਦਾ ਜਾਪ ਕਰਨਾ ਚਾਹੀਦਾ ਹੈ ਨਾਮ ਦਾ ਜਾਪ ਕਰਨ ਨਾਲ ਇਨਸਾਨ ਨੂੰ ਬੇਇੰਤਹਾ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ , ਘਰ ‘ਚੋਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ, ਤੁਹਾਡਾ ਕੰਮ-ਧੰਦਾ ਜ਼ਿਆਦਾ ਚੱਲਣ ਲੱਗੇਗਾ।

ਅਮਰੀਕੀ ਵਿੱਤ ਮੰਤਰੀ ਅਤੇ ਸਾਊਦੀ ਕਰਾਉਨ ਪ੍ਰਿੰਸ ਦਰਮਿਆਨ ਹੋਈ ਮੁਲਾਕਾਤ
ਰਿਆਦ/ਵਾਸ਼ਿੰਗਟਨ, ਏਜੰਸੀ

ਅਮਰੀਕੀ ਵਿੱਤ ਮੰਤਰੀ ਸਟੀਵਨ ਮਨੂਚਿਨ ਨੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਕਾਰਨ ਸੰਸਾਰ ਦੀ ਆਲੋਚਨਾ ਝੱਲ ਰਹੇ ਸਾਊਦੀ ਅਰਬ ਦੇ ਕਰਾਉਨ ਪ੍ਰਿੰਸ ਮੁਹੰਮਦ ਬਿਨਾਂ ਸਲਮਾਨ ਨਾਲ ਬੰਦ ਕਮਰੇ ‘ਚ ਮੁਲਾਕਾਤ ਕੀਤੀ ਹੈ। ਸਾਊਦੀ ਅਰਬ ਦੀ ਇੱਕ ਨਿਊਜ ਏਜੰਸੀ ਨੇ ਕਿਹਾ ਕਿ ਦੋਵਾਂ ਆਗੂਆਂ ਦਰਮਿਆਨ ਰਿਆਦ ‘ਚ ਮੁੱਖ ਨਿਵੇਸ਼ ਸੰਮੇਲਨ ਤੋਂ ਪਹਿਲਾਂ ਇੱਕ ਮੁਲਾਕਾਤ ਹੋਈ, ਜਿਸ ‘ਚ ਸਾਊਦੀ-ਅਮਰੀਕਾ ਸਿਆਸਤ ਸਾਂਝੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ।

ਮਨੂਚਿਨ ਅਤੇ ਸਲਮਾਨ ਦੀ ਇਹ ਮੁਲਾਕਾਤ ਉਸ ਸਮੇਂ ਹੋਈ ਹੈ ਜਦੋਂ ਕਈ ਹੋਰ ਪੱਛਮ ਵਾਲਾ ਰਾਜਆਗੂਆਂ ਤੇ ਕਾਰੋਬਾਰੀਆਂ ਦੀ ਤਰ੍ਹਾਂ ਅਮਰੀਕਾ ਨੇ ਇਸ ਹਫ਼ਤੇ ਸਾਊਦੀ ਦੀ ਰਾਜਧਾਨੀ ‘ਚ ਸ਼ੁਰੂ ਹੋਣ ਵਾਲੇ ਇੱਕ ਮੁੱਖ ਨਿਵੇਸ਼ ਫੋਰਮ ਨਾਲ ਆਪਣੇ ਆਪ ਨੂੰ ਬਾਹਰ ਕਰ ਲਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ, ਉਹ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਖਸ਼ੋਗੀ ਦੀ ਮੌਤ ਦੇ ਮਾਮਲੇ ‘ਚ ਰਿਆਦ ਦੀ ਸਫਾਈ ਤੋਂ ਸੰਤੁਸ਼ਟ ਨਹੀਂ ਹਨ, ਜਿਸ ‘ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਨਾਲ ਖਸ਼ੋਗੀ ਦੀ ਮੌਤ ਸਊਦੀ ਵਣਜ ਦੂਤਾਵਾਸ ਦੇ ਅੰਦਰ ਹੋਈ ਸੀ।

ਨਿਊਜ ਏਜੰਸੀ ਦੀ ਰਿਪੋਰਟ ਅਨੁਸਾਰ ਸਾਊਦੀ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਕਤਲ ਸਬੰਧੀ ਖੁਫੀਆ ਸਿਸਟਮ ਨੂੰ ਠੀਕ ਕਰਦੇ ਹੋਏ ਇਸ ਮਾਮਲੇ ‘ਚ ਹੁਣੇ ਤੱਕ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਨਾਲ ਹੀ ਸਲਮਾਨ ਦੇ ਦੋ ਸਾਥੀਆਂ ਨੂੰ ਬਰਖਾਸਤ ਕਰਕੇ ਮਾਮਲੇ ਦੀ ਜਾਂਚ ਲਈ ਉਨ੍ਹਾਂ ਦੀ ਪ੍ਰਧਾਨਗੀ ‘ਚ ਜਾਂਚ ਪਾਰਟੀ ਦਾ ਗਠਨ ਕੀਤਾ ਗਿਆ ਹੈ।

ਮਨੂਚਿਨ ਦੇ ਇਸ ਨਿਵੇਸ਼ ਸੰਮੇਲਨ ‘ਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਬਰੀਟੇਨ, ਫ਼ਰਾਂਸ ਅਤੇ ਜਰਮਨੀ ਦੇ ਵਣਜ ਵਪਾਰ ਅਤੇ ਵਿਦੇਸ਼ ਅਧਿਕਾਰੀਆਂ ਦੇ ਸੰਮੇਲਨ ‘ਚ ਨਾ ਸ਼ਾਮਲ ਹੋਣ ਦੇ ਫੈਸਲੇ ਤੋਂ ਬਾਅਦ ਆਇਆ ਹੈ। ਸਾਊਦੀ ਅਰਬ ਨੇ ਕਿਹਾ ਵਪਾਰ ਅਤੇ ਮੀਡੀਆ ਦਿੱਗਜਾਂ ਦੇ ਇਸ ਸੰਮੇਲਨ ਦਾ ਬਾਈਕਾਟ ਕਰਨ ਦੇ ਬਾਵਜੂਦ ਅਸੀਂ ਇਸ ਸੰਮੇਲਨ ਨੂੰ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਦੇ ਤਹਿਤ ਮੰਗਲਵਾਰ ਤੋਂ ਲੈ ਕੇ ਵੀਰਵਾਰ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕੈਪਟਨ ਅਮਰਿੰਦਰ ਸਿੰਘ ਨੇ ਰੇਲ ਹਾਦਸੇ ਦੇ ਜਖ਼ਮੀਆਂ ਨਾਲ ਕੀਤੀ ਮੁਲਾਕਾਤ
ਹਾਲਤ ਨੂੰ ਵੇਖਦੇ ਰੇਲਵੇ ਟਰੇਕ ਦੇ ਆਸਪਾਸ ਸੁਰੱਖਿਆ ਵਧਾ ਦਿੱਤੀ ਗਈ (Train Accident)

ਅਮ੍ਰਿਤਸਰ, ਏਜੰਸੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਮ੍ਰਿਤਸਰ ‘ਚ ਜੋੜਿਆ ਫਾਟਕ ਕੋਲ ਸ਼ੁੱਕਰਵਾਰ ਰਾਤ ਰਾਵਣ ਦਹਨ ਦੇ ਦੌਰਾਨ ਹੋਏ ਟ੍ਰੇਨ ਹਾਦਸੇ (Train Accident) ‘ਚ ਜਖ਼ਮੀਆਂ ਦਾ ਹਾਲ ਜਾਣਨ ਲਈ ਸ਼ਨਿੱਚਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲ ਗਏ ਅਤੇ ਦੁਰਘਟਨਾ ਥਾਂ ਦਾ ਜਾਇਜਾ ਲਿਆ।  ਕੈਪਟਨ ਸਿੰਘ ਨੇ ਦੁਰਘਟਨਾ ਨੂੰ ਲੈ ਕੇ ਅਮ੍ਰਿਤਸਰ ਏਅਰਪੋਰਟ ‘ਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਇਸ ਤੋਂ ਬਾਅਦ ਉਹ ਜਖ਼ਮੀਆਂ ਦਾ ਹਾਲ ਜਾਨਣ ਲਈ ਸਿਵਲ ਹਸਪਤਾਲ ਗਏ।

ਉਨ੍ਹਾਂ ਦੇ ਦੌਰੇ ਨੂੰ ਦੇਖਦਿਆਂ ਹਸਪਤਾਲਾਂ ‘ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਹਾਲਤ ਨੂੰ ਵੇਖਦੇ ਹੋਏ ਰੇਲਵੇ ਟਰੇਕ  ਦੇ ਆਸਪਾਸ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ, ਹਾਦਸਾ ਏਨਾ ਦਰਦਨਾਕ ਹੈ ਕਿ ਸ਼ਮਸਾਨਘਾਟਾਂ ‘ਚ ਜਗ੍ਹਾਂ ਘੱਟ ਰਹਿ ਜਾਵੇਗੀ। ਹਸਪਤਾਲਾਂ ‘ਚ ਮ੍ਰਿਤਕਾਂ ਦੀਆਂ ਦੇਹਾਂ ਨੂੰ ਰੱਖਣ ਦੀ ਜਗ੍ਹਾ ਨਹੀਂ ਹੈ। ਦੇਹਾਂ ਨੂੰ ਜ਼ਮੀਨ ‘ਤੇ ਹੀ ਰੱਖਿਆ ਗਿਆ ਹੈ। ਜਲੰਧਰ ‘ਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ਹਿਰ ਦੇ ਸਾਰੇ ਪਰਵੇਸ਼ ਮਾਰਗਾਂ ‘ਤੇ ਪੁਲਿਸ ਪਹਿਰਾ  ਸਖਤ ਕਰ ਦਿੱਤਾ ਗਿਆ ਹੈ। (Train Accident)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਚੰਡੀਗੜ੍ਹ ਸਿਰਫ ਪੰਜਾਬ ਨਾਲ ਸਬੰਧਤ, ਹਰਿਆਣਾ ਨੂੰ ਨਵੀਂ ਰਾਜਧਾਨੀ ਮਿਲੇ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹਰਿਆਣਾ ਦੇ ਆਪਣੇ ਹਮਰੁਤਬਾ ਵੱਲੋਂ ਚੰਡੀਗੜ੍ਹ ਅਤੇ ਨਾਲ ਲਗਦੇ ਸ਼ਹਿਰਾਂ ਪੰਚਕੂਲਾ ਤੇ ਮੋਹਾਲੀ ਲਈ ਟ੍ਰਾਈਸਿਟੀ ਯੋਜਨਬੰਦੀ ਬੋਰਡ ਸਥਾਪਤ ਕਰਨ ਦੇ ਸੁਝਾਅ ਨੂੰ ਮੁੱਢੋਂ ਰੱਦ ਕਰਦਿਆਂ ਆਖਿਆ ਕਿ ਚੰਡੀਗੜ੍ਹ ਯਕੀਨੀ ਤੌਰ ‘ਤੇ ਪੰਜਾਬ ਦਾ ਹਿੱਸਾ ਹੈ। ਇਸ ਮੁੱਦੇ ‘ਤੇ ਮੁੱਖ ਮੰਤਰੀ ਨੇ ਸਖ਼ਤ ਸਟੈਂਡ ਲੈਂਦਿਆਂ ਕਿਹਾ ਕਿ ਸ੍ਰੀ ਖੱਟਰ ਦੇ ਪ੍ਰਸਤਾਵ ਨਾਲ ਸਹਿਮਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। (Chandigarh)

ਇਸ ਮਾਮਲੇ ‘ਤੇ ਪੰਜਾਬ ਦੇ ਰਾਜਪਾਲ ਵੀ.ਪੀ.ਐਸ. ਬਦਨੌਰ ਨੇ ਵੀ ਇਹ ਕਹਿੰਦਿਆਂ ਹਮਾਇਤ ਕੀਤੀ ਕਿ ਤਿੰਨਾਂ ਸ਼ਹਿਰਾਂ ਦੇ ਵਿਕਾਸ ਨਾਲ ਸਬੰਧਤ ਮਾਮਲਿਆਂ ‘ਤੇ ਪਹਿਲਾਂ ਹੀ ਤਾਲਮੇਲ ਹੁੰਦਾ ਰਹਿੰਦਾ ਹੈ। ਮੁੱਖ ਮੰਤਰੀ ਨੇ ਇੱਥੇ ਇਕ ਸਮਾਗਮ ਵਿੱਚ ਸਵਾਲਾਂ ਦੇ ਜਵਾਬ ਦਿੰਦਿਆਂ ਇਹ ਪ੍ਰਗਟਾਵਾ ਕੀਤਾ। ਇਸ ਮੌਕੇ ਸ੍ਰੀ ਬਦਨੌਰ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਐਮ.ਐਲ. ਖੱਟਰ, ਇੰਸਟੀਚਿਊਟ ਫਾਰ ਡਿਵੈਲਮੈਂਟ ਐਂਡ ਕਮਿਊਨੀਕੇਸ਼ਨ ਦੇ ਚੇਅਰਮੈਨ ਪ੍ਰਮੋਦ ਕੁਮਾਰ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੰਚ ਸਾਂਝਾ ਕੀਤਾ। ਰਾਜਪਾਲ ਨੇ ਇਹ ਨੁਕਤਾ ਉਭਾਰਿਆ ਕਿ ਇਹ ਖਿੱਤਾ ਚੁਫੇਰਿਓਂ ਜ਼ਮੀਨ ਨਾਲ ਘਿਰਿਆ ਹੋਣ ਕਰਕੇ ਚੰਡੀਗੜ ਦਾ ਵਿਸਤਾਰ ਹੋਣ ਦੀ ਕੋਈ ਗੁਜਾਇਸ਼ ਨਹੀਂ ਹੈ।

ਟ੍ਰਾਈਸਿਟੀ ਪਲਾਨਿੰਗ ਬੋਰਡ ਸਥਾਪਤ ਕਰਨ ਬਾਰੇ ਖੱਟਰ ਦਾ ਸੁਝਾਅ ਮੁੱਖ ਮੰਤਰੀ ਵੱਲੋਂ ਰੱਦ | Chandigarh

ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪੰਜਾਬ, ਰਾਜਧਾਨੀ ਤੋਂ ਬਿਨਾਂ ਇਕੱਲਾ ਸੂਬਾ ਹੋਣ ਕਰਕੇ ਇਸ ਦਾ ਚੰਡੀਗੜ ‘ਤੇ ਇਤਿਹਾਸਕ ਅਧਿਕਾਰ ਹੈ। ਉਨਾਂ ਕਿਹਾ ਕਿ ਪਿਛਲੇ ਸਮੇਂ ‘ਚ ਵੱਖ-ਵੱਖ ਸਮੇਂ ਹੋਏ ਇਕਰਾਰਨਾਮਿਆਂ ਵਿੱਚ ਚੰਡੀਗੜ, ਪੰਜਾਬ ਨੂੰ ਦਿੱਤਾ ਗਿਆ ਪਰ ਬਦਕਿਸਮਤੀ ਨਾਲ ਇਸ ਨੂੰ ਅਮਲੀ ਰੂਪ ਨਹੀਂ ਮਿਲਿਆ। ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀ ਬਦਨੌਰ ਨੇ ਸਮੁੱਚੀ ਟ੍ਰਾਈਸਿਟੀ ਨੂੰ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਵਜੋਂ ਨੈਸ਼ਨਲ ਕੈਪੀਟਲ ਰੀਜ਼ਨ (ਐਨ.ਸੀ.ਆਰ.) ਵਾਂਗ ਗਰੇਟਰ ਚੰਡੀਗੜ ਮੈਟਰੋਪੋਲੀਟਨ ਰੀਜ਼ਨ ਬਣਾਉਣ ਦੇ ਸੁਝਾਅ ਨੂੰ ਵੀ ਰੱਦ ਕਰ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਨੇ ਸਮਾਗਮ ਵਿੱਚ ਇਕ ਦਰਸ਼ਕ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੇ ਰੱਖੇ ਸੁਝਾਅ ਨੂੰ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਉਨਾਂ ਨੇ ਯੂਨੀਵਰਸਿਟੀ ਨੂੰ ਚਲਾਉਣ ਲਈ ਸ੍ਰੀ ਖੱਟਰ ਵੱਲੋਂ ਯੋਗਦਾਨ ਪਾਉਣ ਦੀ ਕੀਤੀ ਪੇਸ਼ਕਸ਼ ਵੀ ਠੁਕਰਾ ਦਿੱਤੀ। ਉਨਾਂ ਤਾਹਨਾ ਮਾਰਦਿਆਂ ਕਿਹਾ,”ਪੰਜਾਬ ਦੇ ਹਿੱਸੇ ਕੀ ਰਹਿ ਜਾਵੇਗਾ।”

ਮੈਕਸੀਕੋ ਰਾਸ਼ਟਰਪਤੀ ਚੋਣਾਂ : ਓਬ੍ਰਾਡੋਰ ਨੂੰ ਮਿਲਿਆ ਬਹੁਮਤ
ਜੋਸ ਐਂਟੋਨੀਓ ਮੀਡ ਨੇ ਰਾਸ਼ਟਰਪਤੀ ਚੋਣਾਂ ‘ਚ ਆਪਣੀ ਹਾਰ ਸਵੀਕਾਰ ਕੀਤੀ | Mexico Presidential Election

ਮੈਕਸੀਕੋ ਸਿਟੀ, (ਏਜੰਸੀ)। ਮੈਕਸੀਕੋ ‘ਚ ਐਗਜ਼ਿਟ ਪੋਲ ਮੁਤਾਬਕ ਖੱਬੇਪੱਖੀ ਆਗੂ ਆਂਦਰੇਸ ਮੈਨੂਏਲ ਲੋਪੋਜ ਓਬ੍ਰਾਡੋਰ ਨੇ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਜਿੱਤ ਹਾਸਲ ਕਰ ਲਈ ਹੈ।ਉੱਤਰੀ ਅਮਰੀਕੀ ਦੇਸ਼ ਮੈਕਸੀਕੋ ‘ਚ ਸੱਤਾਧਾਰੀ  ਇੰਸਟੀਚਿਊਸ਼ਨਲ ਰਿਵੋਲਿਊਸ਼ਨਰੀ ਪਾਰਟੀ (ਪੀਆਰਆਈ) ਦੇ ਉਮੀਦਵਾਰ ਜੋਸ ਐਂਟੋਨੀਓ ਮੀਡ ਨੇ ਰਾਸ਼ਟਰਪਤੀ ਚੋਣਾਂ ‘ਚ ਆਪਣੀ ਹਾਰ ਸਵੀਕਾਰ ਕਰ ਲਈ ਹੈ। ਮੀਡ ਨੇ ਆਪਣੇ ਖੱਬੇਪੱਖੀ ਵਿਰੋਧੀ ਆਂਦਰੇਸ ਮੈਨੂਏਲ ਲੋਪੋਜ ਓਬ੍ਰਾਡੋਰ ਨੂੰ ਅਗਲੀ ਸਰਕਾਰ ਬਣਾਉਣ ਸਬੰਧੀ ਸ਼ੁੱਭ-ਕਾਮਨਾਵਾਂ ਦਿੱਤੀਆਂ ਹਨ। ਮੀਡ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮੈਕਸੀਕੋ ਦੀ ਭਲਾਈ ਲਈ ਮੈਂ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ। (Presidential Election)

ਓਬ੍ਰਾਡੋਰ ਦੇ ਹੋਰ ਵਿਰੋਧੀਆਂ ਨੇ ਵੀ ਹਾਰ ਸਵੀਕਾਰ ਕਰ ਲਈ ਹੈ 64 ਸਾਲਾ ਓਬ੍ਰਾਡੋਰ ਮੈਕਸੀਕੋ ਸਿਟੀ ਦੇ ਸਾਬਕਾ ਮੇਅਰ ਰਹਿ ਚੁੱਕੇ ਹਨ। ਓਬ੍ਰਾਡੋਰ ਮੈਕਸੀਕੋ ਦੇ ਪਹਿਲੇ ਖੱਬੇਪੱਖੀ ਰਾਸ਼ਟਰਪਤੀ ਹੋਣਗੇ। ਉਹ ਦੇਸ਼ ਨੂੰ ਵੱਧ ਤੋਂ ਵੱਧ ਰਾਸ਼ਟਰਵਾਦ ਦੀ ਦਿਸ਼ਾ ‘ਚ ਲਿਜਾਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਅਮਰੀਕਾ ‘ਤੇ ਆਰਥਿਕ ਨਿਰਭਰਤਾ ਨੂੰ ਘੱਟ ਕਰਨ ਦਾ ਬਚਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਪਾਰ ਅਤੇ ਪ੍ਰਵਾਸਨ ਦੇ ਮੁੱਦੇ ਸਬੰਧੀ ਮੈਕਸੀਕੋ ਦੀ ਵਰਤਮਾਨ ਸਰਕਾਰ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਧੀਆ ਰਿਸ਼ਤੇ ਨਹੀਂ ਰਹੇ ਹਨ। (Presidential Election)

ਸੁਖਜਿੰਦਰ ਨੂੰ ਮਿਲਿਆ ਡੇਅਰੀ ਦਾ ਸੁਖ
ਡੇਅਰੀ ਦੇ ਧੰਦੇ ਨੇ ਪਹੁੰਚਾਇਆ ਨਵੇਂ ਮੁਕਾਮ ‘ਤੇ | Muktsar News

ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ/ਸੁਰੇਸ਼ ਗਰਗ/ਸੱਚ ਕਹੂੰ ਨਿਊਜ਼)। ਪਿੰਡ ਲੁਬਾਣਿਆਂ ਵਾਲੀ ਦੇ ਕਿਸਾਨ ਸੁਖਜਿੰਦਰ ਸਿੰਘ ਨੂੰ ਡੇਅਰੀ ਦਾ ਧੰਦਾ ਖੂਬ ਰਾਸ ਆ ਰਿਹਾ ਹੈ ਕਿਸਾਨ ਨੇ ਮਿਹਨਤ ਕਰਕੇ ਮਸ਼ੀਨੀਕਰਨ ਤੇ ਚੰਗੀ ਨਸਲ ਦੇ ਪਸ਼ੂਆਂ ਦੇ ਸਹਾਰੇ ਨਵਾਂ ਮੁਕਾਮ ਹਾਸਲ ਕੀਤਾ ਹੈ ਇਸ ਕਿਸਾਨ ਪਰਿਵਾਰ ਦੀ ਇਸ ਕਿੱਤੇ ਪ੍ਰਤੀ ਲਗਨ ਦਾ ਹੀ ਨਤੀਜਾ ਹੈ ਕਿ ਉਸਦੇ ਪੁੱਤਰ ਬਘੇਲ ਸਿੰਘ ਨੇ ਵੀ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਤੋਂ ਬੀਐੱਸਸੀ ਐਗਰੀਕਲਚਰ ਕਰਕੇ ਇਸੇ ਕਿੱਤੇ ‘ਚ ਹੱਥ ਅਜਮਾਉਣ ਦਾ ਫੈਸਲਾ ਕੀਤਾ ਹੈ।  ਡੇਅਰੀ ਧੰਦੇ ਦੀ ਇਸ ਸਫਲਤਾ ਸਬੰਧੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਲਗਭਗ 10 ਸਾਲ ਪਹਿਲਾਂ ਕੁਝ ਪਸ਼ੂ ਰੱਖਕੇ ਡੇਅਰੀ ਦਾ ਧੰਦਾ ਸ਼ੁਰੂ ਕੀਤਾ ਸੀ ਤੇ ਹੁਣ ਉਸ ਕੋਲ 80 ਦੇ ਕਰੀਬ ਪਸ਼ੂ ਹਨ ਜਿਨ੍ਹਾਂ ‘ਚੋਂ ਜਿਆਦਾਤਰ ਐੱਚ. ਐੱਫ. ਨਸਲ ਦੀਆਂ ਗਾਵਾਂ ਹਨ ਤੇ ਕੁਝ ਜਰਸੀ ਨਸਲ ਦੀ ਗਾਵਾਂ ਵੀ ਉਸਨੇ ਪਾਲੀਆਂ ਹਨ। (Muktsar News)

ਪੁੱਤਰ ਬਘੇਲ ਸਿੰਘ ਨੇ ਵੀ ਖੇਤੀਬਾੜੀ ‘ਚ ਬੀਐੱਸਸੀ ਕਰਕੇ ਹੱਥ ਵਟਾਉਣਾ ਕੀਤਾ ਸ਼ੁਰੂ

ਉਨ੍ਹਾਂ ਦੱਸਿਆ ਕਿ ਡੇਅਰੀ ਚਾਹੇ ਛੋਟੀ ਹੋਵੇ ਜਾਂ ਵੱਡੀ ਜਾਨਵਰ ਹਮੇਸ਼ਾ ਚੰਗੀ ਨਸਲ ਦੇ ਹੋਣੇ ਚਾਹੀਦੇ ਹਨ ਤੇ ਜਿਵੇਂ ਜਿਵੇਂ ਡੇਅਰੀ ਦਾ ਅਕਾਰ ਵੱਡਾ ਹੋਵੇ ਮਸ਼ੀਨੀਕਰਨ ਕਰਦੇ ਰਹਿਣਾ ਚਾਹੀਦਾ ਹੈ। ਉਸਨੂੰ ਇਸ ਕਿੱਤੇ ‘ਚ ਸਰਕਾਰ ਵੱਲੋਂ ਵੀ ਡੇਅਰੀ ਵਿਕਾਸ ਵਿਭਾਗ ਦੇ ਮਾਰਫਤ ਵੱਲੋਂ ਉਸ ਨੂੰ ਮੱਦਦ ਮਿਲੀ ਸੀ। ਉਹ ਆਖਦਾ ਹੈ ਕਿ ਉਸਨੇ ਆਪਣੇ ਗਿਆਨ ਵਾਧੇ ਲਈ ਸਿਖਲਾਈ ਵੀ ਲਈ ਸੀ ਤੇ ਇਸ ਤੋਂ ਇਲਾਵਾ ਉਹ ਪੀਡੀਐੱਫਏ ਨਾਲ ਵੀ ਜੁੜਿਆ ਹੈ

ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਵਿਚ ਜਾਨਵਰਾਂ ਨੂੰ ਰੋਗਾਂ ਤੋਂ ਬਚਾਉਣਾ ਵੀ ਜਰੂਰੀ ਹੈ ਇਸ ਲਈ ਸਮੇਂ ਸਿਰ ਟੀਕਾਕਰਨ ਨਿਰੋਗੀ ਜਾਨਵਰਾਂ ਲਈ ਜ਼ਰੂਰੀ ਹੈ। ਸੁਖਜਿੰਦਰ ਸਿੰਘ ਨੇ ਆਪਣੇ ਪੁੱਤਰ ਬਘੇਲ ਸਿੰਘ ਨੂੰ ਵੀ ਖੇਤੀਬਾੜੀ ਦੀ ਪੜ੍ਹਾਈ ਕਰਵਾਈ ਹੈ ਤੇ ਹੁਣ ਉਹ ਵੀ ਆਪਣੇ ਪਿਤਾ ਨਾਲ ਖੇਤੀ ਤੇ ਡੇਅਰੀ ‘ਚ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਦੇ ਜਾਨਵਰ ਵੱਖ-ਵੱਖ ਮੁਕਾਬਲਿਆਂ ‘ਚ ਵੀ ਜੇਤੂ  ਰਹਿੰਦੇ ਹਨ। ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਣਦੀਪ ਹਾਂਡਾ ਦੱਸਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਪਿੰਡ ਅਬੁੱਲ ਖੁਰਾਣਾ ਵਿਖੇ ਡੇਅਰੀ ਸਿਖਲਾਈ ਕੇਂਦਰ ਸਥਾਪਤ ਕੀਤਾ ਗਿਆ ਹੈ ਜਿੱਥੋਂ ਸਿਖਲਾਈ ਲੈ ਕੇ ਕਿਸਾਨ ਇਹ ਕਿੱਤਾ ਕਰ  ਸਕਦੇ ਹਨ।

ਪੱਠੇ ਪਾਉਣ ਨਾਲੋਂ ਅਚਾਰ ਵਿਧੀ ਲਾਹੇਵੰਦ : ਸੁਖਜਿੰਦਰ ਸਿੰਘ | Muktsar News

ਸੁਖਜਿੰਦਰ ਸਿੰਘ ਨੇ ਦੱਸਿਆ ਹਰ ਰੋਜ਼ ਹਰੇ ਪੱਠੇ ਵੱਢ ਕੇ ਪਾਉਣ ਨਾਲੋਂ ਜਾਨਵਰਾਂ ਲਈ ਹਰੇ ਚਾਰੇ ਤੋਂ ਅਚਾਰ ਬਣਾ ਕੇ ਜਾਨਵਰਾਂ ਲਈ ਵਰਤਨਾ ਜ਼ਿਆਦਾ ਲਾਭਕਾਰੀ ਹੈ। ਅਚਾਰ ਵਿੱਧੀ ਨਾਲ ਘੱਟ ਲੇਬਰ ਨਾਲ ਜ਼ਿਆਦਾ ਜਾਨਵਰ ਸੰਭਾਲੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਉਨ੍ਹਾਂ ਨੇ ਮੱਕੀ ਵੱਢ ਕੇ ਉਸਦਾ ਹੁਣ ਅਚਾਰ ਬਣਾ ਲਿਆ ਹੈ (Muktsar News)

ਚੀਨੀ ਅੰਬੈਂਸੀ ਨੂੰ ਮਿਲੇ ਸਨ ਰਾਹੁਲ
ਕਾਂਗਰਸ ਨੇ ਕੀਤਾ ਸੀ ਇਨਕਾਰ

ਨਵੀਂ ਦਿੱਲੀ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਵੇਂ ਵਿਵਾਦ ਵਿੱਚ ਫਸ ਸਕਦੇ ਹਨ। ਕਾਂਗਰਸ ਨੇ ਸੋਮਵਾਰ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਕਿ ਰਾਹੁਲ ਗਾਂਧੀ ਨੇ 8 ਜੁਲਾਈ ਨੂੰ ਚੀਨ ਦੇ ਅੰਬੇਸਡਰ ਨਾਲ ਦੋਵੇਂ ਦੇਸ਼ਾਂ ਵਿਚਕਾਰ ਸਿੱਕਮ ਵਿੱਚ ਜਾਰੀ ਤਣਾਅ ‘ਤੇ ਗੱਲਬਾਤ ਕੀਤੀ ਸੀ। ਦਰਅਸਲ, ਚੀਨੀ ਦੂਤਘਰ ਦੇ WeChat  ਅਕਾਊਂਟ ਨੇ 8 ਜੁਲਾਈ ਨੂੰ ਰਾਹੁਲ ਦੀ ਬੈਠਕ ਦੀ ਪੁਸ਼ਟੀ ਕੀਤੀ ਹੈ ਪਰ ਬਾਅਦ ਵਿੱਚ ਇਸ  ਸਟੇਟਮੈਂਟ ਨੂੰ ਹਟਾ ਦਿੱਤਾ। ਕਾਂਗਰਸ ਵੱਲੋਂ ਇਸ ਨੂੰ ਕੁਝ ਚੈਨਲਾਂ ਦੀ ਜਾਅਲੀ ਖ਼ਬਰ ਦੱਸਿਆ ਗਿਆ ਹੈ।

ਰਾਹੁਲ ਦੀ ਚੀਨੀ ਅੰਬੇਸਡਰ ਨਾਲ ਮੁਲਾਕਾਤ ਹੋਈ ਜਾਂ ਨਹੀਂ

ਦਰਅਸਲ, ਰਿਪਬਲਿਕ ਟੀਵੀ ਨੇ ਆਪਣੀ ਵੈਬਸਾਈਟ ‘ਤੇ ਚੀਨ ਅੰਬੈਸੀ ਦੀ ਵੈਬਸਾਈਟ ਦਾ ਉਹ ਸਟੇਟਮੈਂਟ ਪਬਲਿਸ਼ ਕੀਤਾ ਜਿਸ ਵਿੱਚ ਮੁਲਾਕਾਤ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਇਸ ਵਿੱਚ ਟਵਿਸਟ ਉਦੋਂ ਆਇਆ ਜਦੋਂ ਅੰਬੈਸੀ ਨੇ ਬਾਅਦ ਵਿੱਚ ਮੁਲਾਕਾਤ ‘ਤੇ ਦਿੱਤੇ ਗਏ ਆਪਣੀ ਸਰਕਾਰੀ ਸਟੇਟਮੈਂਟ ਨੂੰ ਵੈਬਸਾਈਟ ਤੋਂ ਹਟਾ ਦਿੱਤਾ। ਹੁਣ ਉੱਥੇ ਪੇਜ ਨਾ ਹੋਣ ਦਾ ਮੈਸੇਜ ਆ ਰਿਹਾ ਹੈ।