Forest Workers - Sach Kahoon Punjabi

Forest Workers Protest: ਵਰਦੇ ਮੀਂਹ, ਕੜਕਦੀ ਠੰਢ ਤੇ ਖਰਾਬ ਮੌਸਮ ’ਚ ਮੋਰਚੇ ’ਤੇ ਡਟੇ ਜੰਗਲਾਤ ਕਾਮੇ
26 ਜਨਵਰੀ ਨੂੰ ਕਰਨਗੇ ਰੋਸ ਮਾਰਚ

Forest Workers Protest: -(ਨਰਿੰਦਰ ਸਿੰਘ ਬਠੋਈ) ਪਟਿਆਲਾ। ਜੰਗਲਾਤ ਵਰਕਰ ਯੂਨੀਅਨ ਪੰਜਾਬ ਦੇ ਜਿਲਾ ਪਟਿਆਲਾ ਵੱਲੋਂ ਆਪਣੀ ਰਹਿੰਦੀਆਂ ਤਨਖਾਹਾਂ ਅਤੇ ਹੋਰ ਮੰਗਾਂ ਦੇ ਲਈ ਲਾਇਆ ਪੱਕਾ ਮੋਰਚਾ ਅੱਜ ਚੌਥੇ ਦਿਨ ਵਿੱਚ ਦਾਖਲ ਹੋ ਗਿਆ, ਅੱਜ ਖਰਾਬ ਮੌਸਮ, ਵਰਦੇ ਮੀਂਹ ਵਿੱਚ ਕੜਕਦੀ ਠੰਢ ਵਿੱਚ ਵੀ ਜੰਗਲਾਤ ਕਾਮੇ ਆਪਣੇ ਮੋਰਚੇ ’ਚ ਡਟੇ ਰਹੇ, ਜਿਸ ਦੇ ਦਬਾਉ ਸਦਕਾ ਅਧਿਕਾਰੀਆਂ ਵੱਲੋਂ ਕੱਲ ਤੋਂ ਕੁਝ ਹਰਕਤ ਵਿੱਚ ਆਉਂਦਿਆਂ ਬਕਾਏ ਜਾਰੀ ਕਰਨੇ ਸ਼ੁਰੂ ਕਰ ਦਿੱਤੇ।

ਜੰਗਲਾਤ ਕਾਮਿਆਂ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਉਹ 26 ਜਨਵਰੀ ਨੂੰ ਜਿੱਥੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਮੰਤਰੀ ਵੱਲੋਂ ਗਣਤੰਤਰ ਦਿਵਸ ਮਨਾਇਆ ਜਾਵੇਗਾ ਉੱਧਰ ਨੂੰ ਮਾਰਚ ਕਰਕੇ ਆਪਣੇ ਮਸਲੇ ਉਨ੍ਹਾਂ ਦੇ ਧਿਆਨ ਵਿੱਚ ਲਿਆਉਣਗੇ। ਅੱਜ ਸਵੇਰ ਤੋਂ ਹੀ ਖਰਾਬ ਮੌਸਮ ’ਚ ਜੰਗਲਾਤ ਕਾਮਿਆਂ ਵੱਲੋਂ ਲੱਗੇ ਮੋਰਚੇ ਵਿੱਚ ਜਸਵਿੰਦਰ ਸਿੰਘ ਸੋਜਾ, ਜਗਤਾਰ ਸ਼ਾਹਪੁਰ ਦੀ ਅਗਵਾਈ ’ਚ ਵੱਖ-ਵੱਖ ਰੇਂਜਾਂ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਜੰਗਲਾਤ ਕਾਮਿਆਂ ਨੇ ਡੀ.ਐਫ. ਓ. ਦਫਤਰ ਦੇ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕੀਤੀ, ਉੱਥੇ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਮੋਰਚੇ ਦੀ ਭਰਪੂਰ ਹਮਾਇਤ ਕੀਤੀ ਗਈ।

ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ’ਚ ਬੀਕੇਆਈ ਅੱਤਵਾਦੀ ਗ੍ਰਿਫ਼ਤਾਰ, ਹੱਥਗੋਲਾ ਅਤੇ ਪਿਸਤੌਲ ਬਰਾਮਦ

ਅੱਜ ਦੇ ਇਸ ਸੰਘਰਸ਼ ਵਿੱਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ ਦਰਸ਼ਨ ਬੇਲੂ ਮਾਜਰਾ, ਪੀ,ਡਬਲਯੂ.ਡੀ.ਫੀਲਡ ਅਤੇ ਵਰਕਸ਼ਾਪ ਵਰਕਰਜ ਯੂਨੀਅਨ ਦੇ ਆਗੂ ਰਾਜਪਾਲ ਲਸੋਈ, ਧਰਮਪਾਲ ਲੌਟ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੇਡਰੇਸ਼ਨ ਵੱਲੋਂ ਰਜਿੰਦਰ ਧਾਲੀਵਾਲ ਵਿਪਨ ਕੁਮਾਰ ਜਸਪਾਲ ਪਟਿਆਲਾ ਨੇ ਸ਼ਾਮਿਲ ਹੋ ਕੇ ਕਿਹਾ ਕਿ ਉਹ 26 ਜਨਵਰੀ ਨੂੰ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਨਾਲ ਇਸ ਰੋਸ ਮਾਰਚ ਵਿੱਚ ਸਮੂਲੀਅਤ ਕਰਨਗੇ ਤੇ ਇਸ ਲੜਾਈ ਨੂੰ ਜਿੱਤ ਤੱਕ ਲੈ ਕੇ ਜਾਣਗੇ। ਇਸ ਮੌਕੇ ਨਰੇਸ ਬੋਸਰ, ਮਹਿੰਦਰ ਸਿੰਘ ਕਾਠਮਠੀ ,ਜਗਪਾਲ ਨਾਭਾ,ਸਿਗਾਰਾ ਸਿੰਘ ਕਾਠਮਠੀ ਸਮਸੇਰ ਸਿੰਘ ਅਸਮਾਨਪੁਰ ਗੁਰਜਿੰਦਰ ਸਿੰਘ ਧਾਮੋਮਜਰਾ, ਨੰਜਾ ਸਿੰਘ ਪਟਿਆਲਾ, ਰਣਜੀਤ ਕੌਰ ਲੰਗ, ਨਾਜਮਾ ਬੇਗਮ, ਜਸਪਾਲ ਕੌਰ ਸਰਹਿੰਦ ਸ਼ਾਮਿਲ ਹੋਏ।

ਛਾਂਟੀ ਖਿਲਾਫ ਭੜਕੇ ਜੰਗਲਾਤ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ
15 ਦਸੰਬਰ ਨੂੰ ਫ਼ੈਡਰੇਸ਼ਨ ਵੱਲੋਂ ਕੀਤੀ ਜਾਵੇਗੀ ਗੇਟ ਰੈਲੀ-ਆਗੂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜਿਲ੍ਹਾ ਪਟਿਆਲਾ ਵੱਲੋਂ ਭਾਰੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਟਰੱਕਾਂ, ਟੈਂਪੂਆਂ ’ਚ ਪੰਹੁਚੇ ਜੰਗਲਾਤ ਕਾਮਿਆਂ ਨੇ ਆਪਣੀ ਛਾਂਟੀ ਕੀਤੇ ਸਾਥੀਆਂ ਨੂੰ ਬਹਾਲ ਕਰਵਾਉਣ ਲਈ ਵਣ ਮੰਡਲ ਦਫ਼ਤਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਦੀ ਅਗਵਾਈ ਜਸਵਿੰਦਰ ਸਿੰਘ ਸੌਜਾ, ਸ਼ੇਰ ਸਿੰਘ ਸਰਹਿੰਦ, ਜਗਤਾਰ ਸਾਹਪੁਰ ਅਤੇ ਨਰੇਸ਼ ਕੁਮਾਰ ਨੇ ਕੀਤੀ। ( Forest Workers Protested )

ਇਸ ਮੌਕੇ ਸੰਬੋਧਨ ਕਰਦਿਆਂ ਮੁਲਾਜਮ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੱਚੇ ਕਾਮੇ ਪੱਕੇ ਕਰਨ ਦੀ ਬਜਾਏ ਵਿਭਾਗ ਅੰਦਰ ਲੰਬੇ ਸਮੇਂ ਤੋਂ ਕੰਮ ਕਰਦੇ ਕਾਮਿਆਂ ਨੂੰ ਛਾਂਟੀ ਕਰਕੇ ਘਰਾਂ ਨੂੰ ਤੌਰ ਦਿੱਤਾ ਹੈ। ਜਿਸ ਕਾਰਨ ਇਨ੍ਹਾਂ ਕਾਮਿਆਂ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ। ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾ ਆਗੂ ਦਰਸ਼ਨ ਬੇਲੂਮਾਜਰਾ, ਜਸਵੀਰ ਖੋਖਰ, ਬਲਵਿੰਦਰ ਸਿੰਘ ਮੰਡੋਲੀ, ਹਰਬੀਰ ਸਿੰਘ ਸੁਨਾਮ, ਹਰਦੇਵ ਸਿੰਘ ਸਮਾਣਾ, ਲਖਵਿੰਦਰ ਸਿੰਘ ਖਾਨਪੁਰ ,ਦਿਆਲ ਸਿੰਘ ਸਿੱਧੂ ਅਤੇ ਰਣਧੀਰ ਸਿੰਘ ਬਹਿਰ, ਰਾਜ ਕਿਸ਼ਨ ਨੇ ਉੱਕਤ ਫੈਸਲੇ ਦੀ ਸਖਤ ਸ਼ਬਦਾਂ ਦੇ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਛਾਂਟੀ ਕੀਤੇ ਕਾਮਿਆਂ ਨੂੰ ਬਹਾਲ ਨਾ ਕੀਤਾ ਤੇ ਫੈਡਰੇਸ਼ਨ ਇਸ ਸੰਘਰਸ਼ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਸਮੁੱਚੀਆਂ ਜਥੇਬੰਦੀਆਂ ਦੀ ਹਿਮਾਇਤ ਨਾਲ ਜੋਰਦਾਰ ਸੰਘਰਸ਼ ਲੜੇਗੀ।

ਇਹ ਵੀ ਪੜ੍ਹੋ : ਤਾਪਮਾਨ ’ਚ ਗਿਰਾਵਟ ਸ਼ੁਰੂ ਹੋਣ ਨਾਲ ਵਧੀ ਠੰਡ, ਖਿੜੇ ਕਿਸਾਨਾਂ ਤੇ ਕੱਪੜਾ ਕਾਰੋਬਾਰੀਆਂ ਦੇ ਚਿਹਰੇ

ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਕੱਚੇ ਕਾਮਿਆਂ ਬਿਨਾਂ ਸ਼ਰਤਾਂ ਪੱਕੇ ਕਰਕੇ ਚੋਣ ਵਾਅਦਾ ਪੂਰਾ ਕੀਤਾ ਜਾਵੇ ਤੇ ਖਜਾਨਾ ਭਰਿਆ ਹੋਣ ਦੇ ਬਾਵਜ਼ੂਦ ਫੰਡਾਂ ਦਾ ਬਹਾਨਾ ਲਾ ਕੇ ਬਿਨਾਂ ਕਿਸੇ ਕਾਰਨ ਲੰਮੇ ਸਮੇਂ ਕੰਮ ਕਰਦੇ ਕਾਮੇ ਛਾਂਟੀ ਕੀਤੇ ਜਾ ਰਹੇ ਹਨ, ਜੇਕਰ ਛਾਂਟੀ ਕੀਤੇ ਵਰਕਰ ਤੁਰੰਤ ਬਹਾਲ ਨਹੀ ਕੀਤੇ ਜਾਂਦੇ ਤਾਂ ਭਰਾਤਰੀ ਜਥੇਬੰਦੀ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ( Forest Workers Protested )

ਜੰਗਲਾਤ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਾਇਆ ਧਰਨਾ
ਪੰਜਾਬ ਸਰਕਾਰ ਵਿਰੁੱਧ 12 ਦਸੰਬਰ ਨੂੰ ਡੀਸੀ ਦਫਤਰ ਅੱਗੇ ਲਾਇਆ ਜਾਵੇਗਾ ਪੱਕਾ ਮੋਰਚਾ : ਨੋਲੱਖਾ

(ਸੱਚ ਕਹੂੰ ਨਿਊਜ) ਪਟਿਆਲਾ। ਜੰਗਲਾਤ ਵਿਭਾਗ, ਜੰਗਲੀ ਜੀਵ, ਜੰਗਲਾਤ ਕਾਰਪੋਰੇਸ਼ਨ ਦੇ ਵਰਕਰਾਂ ਵੱਲੋਂ ਜੰਗਲਾਤ ਵਿਭਾਗ ਦਫਤਰ ਅੱਗੇ ਧਰਨਾ ਲਗਾ ਕੇ ਆਪਣੀਆ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਐਲਾਨ ਕੀਤਾ ਗਿਆ ਪੰਜਾਬ ਸਰਕਾਰ ਵਿਰੁੱਧ ਪੱਕਾ ਮੋਰਚਾ 12 ਦਸੰਬਰ ਨੂੰ ਡੀ.ਸੀ. ਦਫਤਰ ਅੱਗੇ ਲਗਾਇਆ ਜਾਵੇਗਾ। (Forest Workers) ਇਸ ਸਬੰਧੀ ਜਾਣਕਾਰੀ ਦਿੰਦਿਆ ਸੂਬਾ ਪ੍ਰਧਾਨ ਜਗਮੋਹਨ ਸਿੰਘ ਨੋਲੱਖਾ ਨੇ ਦੱਸਿਆ ਕਿ ਵਰਕਰਾਂ ਵੱਲੋਂ 16 ਮਈ 2023 ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਨੋਟੀਫਿਕੇਸ਼ਨ ਵਿੱਚ ਲਗਾਈਆਂ ਸ਼ਰਤਾਂ ਦਾ ਵਿਰੋਧ ਕੀਤਾ ਗਿਆ। ਜਿਸ ਵਿੱਚ 20-25 ਸਾਲਾਂ ਤੋਂ ਕੰਮ ਕਰਦੇ ਵਰਕਰਾਂ ਤੇ 8ਵੀਂ ਪਾਸ ਦੀ ਲਗਾਈ ਸ਼ਰਤ ਦਾ ਵਿਰੋਧ ਕੀਤਾ ਗਿਆ।

ਜਦੋਂਕਿ 2011 ਅਤੇ 2015 ਵਿੱਚ ਕੋਈ ਸ਼ਰਤ ਨਹੀਂ ਲਗਾਈ ਗਈ ਸੀ ਵਰਕਰਾਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਵਿਧਾਨ ਸਭਾ ਦੇ ਸ਼ੈਸ਼ਨ ਵਿੱਚ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਣ ਵਿਭਾਗ ਵਿੱਚ ਰੈਗੂਲਰ ਕਰਨ ਦਾ ਬਿਆਨ ਦਿੱਤਾ ਗਿਆ ਹੈ ਕਿ ਵਿੱਤ ਵਿਭਾਗ ਵੱਲੋਂ ਲਗਾਈਆਂ ਸ਼ਰਤਾਂ ਮੁਤਾਬਿਕ ਰੈਗੂਲਰ ਕੀਤਾ ਜਾਵੇਗਾ। ਨੌਲੱਖਾ ਨੇ ਕਿਹਾ 95 ਪ੍ਰਤੀਸ਼ਤ ਵਰਕਰ ਜਿਨ੍ਹਾਂ ਦੀਆਂ ਸੇਵਾਵਾਂ ਸੀਨੀਆਰਤਾ ਲਿਸਟ ਮੁਤਾਬਿਕ 20 ਸਾਲ ਦੀ ਹੋ ਚੁੱਕੀ ਹੈ ਉਹ ਇਸ ਸ਼ਰਤ ਲੱਗਣ ਨਾਲ ਰੈਗੂਲਰ ਨਹੀਂ ਹੋਣਗੇ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਵਰਕਰਾਂ ਦਾ ਹੱਕ ਖੋਹਿਆ ਜਾ ਰਿਹਾ ਹੈ। ਜਿਸ ਨੂੰ ਜੰਗਲਾਤ ਵਰਕਰ ਬਰਦਾਸ਼ਤ ਨਹੀਂ ਕਰਨਗੇ।

ਇਹ ਵੀ ਪੜ੍ਹੋ : ਵਿਧਾਇਕ ਦੇਵ ਮਾਨ ਵੱਲੋਂ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਇਸ ਮੌਕੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਵੀ ਦੇ ਚੁੱਕੇ ਹਾਂ ਅਤੇ ਪ੍ਰਧਾਨ ਮੁੱਖ ਵਣਪਾਲ ਵੱਲੋਂ ਵਿੱਤ ਵਿਭਾਗ ਨੂੰ ਲਿਖਤੀ ਤੌਰ ’ਤੇ ਪੱਤਰ ਵੀ ਜਾਰੀ ਕੀਤੇ ਗਏ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਕੋਈ ਮੀਟਿੰਗ ਦਾ ਸਮਾਂ ਦਿੱਤਾ ਗਿਆ। ਜਿਸ ਕਰਕੇ ਵਰਕਰਾਂ ਵੱਲੋਂ ਅੱਜ ਜੰਗਲਾਤ ਵਿਭਾਗ ਦਫਤਰ ਅੱਗੇ ਵਣ ਪਾਲ ਸਾਊਥ ਸਰਕਲ ਪਟਿਆਲਾ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਦੌਰਾਨ ਹਾਜ਼ਰ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਪੰਜਾਬ ਸਰਕਾਰ ਵਿਰੁੱਧ 12 ਦਸੰਬਰ 2023 ਨੂੰ ਪੱਕਾ ਮੋਰਚਾ ਡੀ.ਸੀ. ਦਫਤਰ ਅੱਗੇ ਲਗਾਇਆ ਜਾਵੇਗਾ ਅਤੇ ਪੱਕਾ ਮੋਰਚਾ ਉਦੋ ਤੱਕ ਲਗਾਇਆ ਜਾਵੇਗਾ ਜਦੋਂ ਤੱਕ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ। (Forest Workers)

ਇਸ ਮੌਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਅਨਪੜ੍ਹ ਵਰਕਰਂ ’ਤੇ ਲਗਾਈ ਯੋਗਤਾ 8ਵੀਂ ਪਾਸ ਨੂੰ ਤੁਰੰਤ ਵਾਪਸ ਲਿਆ ਜਾਵੇ। ਬਿਨਾਂ ਸ਼ਰਤ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ, ਘੱਟੋ-ਘੱਟ ਉਜਰਤਾਂ 26000 ਰੁਪਏ ਦਿੱਤੀ ਜਾਵੇ। ਇਸ ਮੌਕੇ ਤਰਲੋਚਨ ਸਿੰਘ, ਦਰਸ਼ਨ ਮੁਲੇਵਾਲ, ਬਲਵਿੰਦਰ ਨਾਭਾ, ਤਰਲੋਚਨ ਮੰਡੋਲੀ, ਸੁਖਦੇਵ ਝੰਡੀ ਪ੍ਰਧਾਨ ਮਾਤਾ ਕੁਸ਼ਲਿਆ, ਨਛੱਤਰ ਸਿੰਘ ਲਾਛੜੂ ਰਾਜਪੁਰਾ, ਨਿਸ਼ਾਨ ਸਿੰਘ ਡੇਰਾ ਬਸੀ, ਅਮਰਜੀਤ ਧਾਲੀਵਾਲ, ਕਸ਼ਮੀਰਾ, ਕਰਨੈਲ ਲਹਿਰਾਗਾਗਾ, ਜਸਵੀਰ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ ਭਾਦਸੋਂ, ਬੱਬੂ ਸਨੌਰ, ਜਸਵੀਰ ਸਿੰਘ ਸਰਪੰਚ ਕੋਟਲਾ, ਮੇਲਾ ਸਿੰਘ, ਨਰਿੰਦਰ, ਜਗਰੂਪ ਸਿੰਘ, ਬਲਜਿੰਦਰ ਭਾਦਸੋਂ, ਜੱਸੀ, ਗੁਰਦੀਪ ਸਿੰਘ ਰਾਜਪੁਰਾ, ਤਰਲੋਚਨ ਸਿੰਘ, ਸ਼ਾਮ ਸਿੰਘ, ਕਿਰਨਪਾਲ ਸਿੰਘ, ਸੰਤ ਰਾਮ, ਭਿੰਦਰ ਅਮਲੋਹ, ਕੁਕੀ ਸਮਾਣਾ, ਦੇਸ਼ ਰਾਜ ਸਮਾਣਾ, ਰਾਕੇਸ਼ ਕੁਮਾਰ, ਹੁਸ਼ਿਆਰ ਸਿੰਘ ਆਦਿ ਸ਼ਾਮਲ ਸਨ।