Resign - Sach Kahoon Punjabi
ਸ਼੍ਰ੍ਰੋਮਣੀ Akali Dal ‘ਚ ਅਸਤੀਫ਼ਿਆਂ ਦਾ ਸਿਲਸਲਾ ਜਾਰੀ
ਸੰਗਰੂਰ, (ਗੁਰਪ੍ਰੀਤ ਸਿੰਘ) ਯੂਥ ਅਕਾਲੀ ਦਲ (Akali Dal) ਦੇ ਇੱਕ ਦਰਜਨ ਹੋਰ ਸੀਨੀਅਰ ਆਗੂਆਂ ਨੇ ਸਤਗੁਰ ਸਿੰਘ ਨਮੋਲ ਮੈਂਬਰ ਕੋਰ ਕਮੇਟੀ ਦੀ ਅਗਵਾਈ ਹੇਠ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਫੈਸਲੇ ਨੂੰ ਹੋਰ ਪ੍ਰਚੰਡ ਕਰਨ ਦਾ ਐਲਾਨ ਕੀਤਾ।
ਅਸਤੀਫ਼ੇ ਦੇਣ ਵਾਲੇ ਆਗੂਆਂ ਵਿੱਚ ਸਤਿਗੁਰ ਸਿੰਘ ਨਮੋਲ ਸਾਬਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਕੁਲਦੀਪ ਸਿੰਘ ਬੁੱਗਰ, ਗੁਰਵਿੰਦਰ ਸਿੰਘ ਗੋਗੀ, ਭੋਲਾ ਸਿੰਘ ਨਹਿਰੂ ਪ੍ਰਧਾਨ ਮਾਲਵਾ ਜੋਨ 2, ਗੁਰਸੇਵਕ ਸਿੰਘ ਮਨਿਆਣਾ ਮਾਲਵਾ ਜੋਨ ਮੀਤ ਪ੍ਰਧਾਨ, ਹਰਦੀਪ ਸਿੰਘ, ਕਮਲਜੀਤ ਸਿੰਘ ਹਥਨ ਮੈਂਬਰ ਕੋਰ ਕਮੇਟੀ, ਬਬਲੂ ਸਹਿਗਲ, ਧਰਮਿੰਦਰ ਸਿੰਘ ਰੱਤਾਖੇੜਾ ਮਾਲਵਾ ਮੀਤ ਪ੍ਰਧਾਨ, ਕੁਲਵਿੰਦਰ ਘੁਮੰਣ, ਗੁਰਤੇਜ ਸਿੰਘ ਘਨੌੜ ਜੱਟਾਂ ਸਰਕਲ ਪ੍ਰਧਾਨ, ਲਖਵਿੰਦਰ ਸਿੰਘ ਲੱਖੀ ਸਰਕਲ ਪ੍ਰਧਾਨ, ਦੀਪ ਬਡਰੁੱਖਾਂ, ਨਰਿੰਦਰ ਸਿੰਘ ਬਹਦਾਰਪੁਰ ਸਰਕਲ ਪ੍ਰਧਾਨ, ਪਰਮਿੰਦਰ ਸਿੰਘ ਜੋਰਜ, ਅਵਤਾਰ ਸਿੰਘ ਦੁੱਗਾਂ, ਈਸ਼ਵਰਮੀਤ ਸਿੰਘ ਮਿੱਠੂ, ਗੁਰਪ੍ਰੀਤ ਸਿੰਘ ਸੈਂਟੀ ਸਮੇਤ ਹੋਰ ਨੌਜਵਾਨ ਆਗੂਆਂ ਨੇ ਆਪਣੇ ਅਹੁਦਿਆ ਤੋਂ ਅਸਤੀਫੇ ਦੇ ਦਿੱਤੇ ਹਨ।
ਇਨਾਂ ਨੋਜਵਾਨ ਆਗੂਆਂ ਨੇ ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ ਤੇ ਇਕੱਠੇ ਹੋ ਕੇ ਕਿਹਾ ਕਿ ਆਪਹੁਦਰੇ ਢੰਗ ਪੰਥ ਵਿਰੋਧੀ ਕਰਵਾਈਆਂ ਕਾਰਨ ਵਾਲੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਕਿਸੇ ਨੌਜਵਾਨ ਨੂੰ ਪ੍ਰਵਾਨ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਹੈ, ਇਨ੍ਹਾਂ ਨੋਜਵਾਨਾਂ ਨੇ ਐਲਾਨ ਕੀਤਾ ਕਿ ਸਮੁੱਚੇ ਨੌਜਵਾਨ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਖੜ੍ਹੇ ਹਨ ਤੇ ਉਨ੍ਹਾਂ ਦੇ ਫੈਸਲੇ ਦੇ ਹੱਕ ਵਿੱਚ ਘਰ ਘਰ ਜਾਕੇ ਪ੍ਰਚਾਰ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਸ਼ਿੰਗਟਨ। ਅਮਰੀਕਾ ਦੇ ਉਰਜਾ ਮੰਤਰੀ ਰੀਕ ਪੈਰੀ ਇਸ ਸਾਲ ਦੇ ਅੰਤ ‘ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਟਰੰਪ ਨੇ ਕਿਹਾ, ਸ੍ਰੀ ਰੀਕ ‘ਚ ਉਰਜਾ ਮੰਤਰਾਲਾ ‘ਚ ਸ਼ਾਨਦਾਨ ਕੰਮ ਕੀਤਾ ਹੈ ਪਰ ਤਿੰਨ ਸਾਲਾਂ ਦੇ ਕਾਰਜਕਾਲ ਲੰਬਾ ਸਮਾਂ ਹੁੰਦਾ ਹੈ। energy Minister
ਇਸ ਸਾਲ ਦੇ ਅੰਤ ਤੱਕ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ।” ਉਨ੍ਹਾਂ ਨੇ ਕਿਹਾ ਕਿ ਸ੍ਰੀ ਰੀਕ ਦੇ ਬਦਲੇ ਉਨ੍ਹਾਂ ਨੇ ਦੂਜੇ ਵਿਅਕਤੀ ਦੀ ਤਲਾਸ਼ ਕਰ ਲਈ ਹੈ ਜੋ ਉਰਜਾ ਮੰਤਰਾਲਾ ਸੰਭਾਲਣਗੇ। ਜਿਕਰਯੋਗ ਹੈ ਕਿ ਅਕਤੂਬਰ ਦੇ ਸ਼ੁਰੂਵਾਤੀ ਮਹੀਨੇ ‘ਚ ਅਮਰੀਕਾ ਦੇ ਡੈਮੋਕ੍ਰੇਟਿਕ ਸੰਸਦਾਂ ਨੇ ਸ੍ਰੀ ਰੋਕ ਤੋਂ ਸਵਾਲਾਤ ਕਰਨ ਦੀ ਆਗਿਆ ਮੰਗੀ ਸੀ। energy Minister
ਸ੍ਰੀ ਰੀਕ ਦਰਅਸਲ ਕਈ ਵਾਰ ਯੂਕ੍ਰੇਨ ਦੇ ਦੌਰੇ ‘ਤੇ ਗਏ ਸਨ ਅਤੇ ਉਨ੍ਹਾਂ ਨੇ ਟਰੰਪ ਅਤੇ ਸੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੁਮਿਰ ਜੇਲੇਨਸਕੀ ਦੇ ਗੰਲਬਾਤ ਲਿਕ ਹੋਣ ਤੋਂ ਬਾਅਦ ਯੂਕ੍ਰੇਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ। energy Minister
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ ਦੇ 21 ਮੰਤਰੀਆਂ ਦਾ ਅਸਤੀਫ਼ਾ
ਭਾਜਪਾ ‘ਤੇ ਲਾਇਆ ਸਰਕਾਰ ਡੇਗਣ ਦਾ ਦੋਸ਼
ਦੇਰ ਰਾਤ ਚੱਲੀ ਮੈਰਾਥਨ ਮੀਟਿੰਗ ‘ਚ ਲਿਆ ਗਿਆ ਫੈਸਲਾ
ਏਜੰਸੀ, ਬੰਗਲੌਰ
ਕਰਨਾਟਕ ‘ਚ ਅਜ਼ਾਦ ਵਿਧਾਇਕ ਤੇ ਮੰਤਰੀ ਐਚ. ਨਾਗੇਸ਼ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਨੇ ਮਾਸਟਰ ਸਟਰੋਕ ਖੇਡ ਦਿੱਤਾ ਮੁੱਖ ਮੰਤਰੀ ਐਚ. ਡੀ. ਕੁਮਾਰ ਸਵਾਮੀ ਦੀ ਅਗਵਾਈ ਵਾਲੀ ਕਾਂਗਰਸ-ਜਨਤਾ ਦਲ (ਐਸ) ਗਠਜੋੜ ਸਰਕਾਰ ਨੂੰ ਬਚਾਉਣ ਲਈ ਕਾਂਗਰਸ ਦੇ ਸਾਰੇ 21 ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਕਾਂਗਰਸ ਆਗੂਆਂ ਨੇ ਅਜਿਹਾ ਕਰਕੇ ਪਾਰਟੀ ਹਾਈਕਮਾਨ ਨੂੰ ਮੰਤਰੀ ਮੰਡਲ ‘ਚ ਬਦਲਾਅ ਕਰਨ ਦੀ ਖੁੱਲ੍ਹੀ ਛੋਟ ਦੇ ਦਿੱਤੀ ਹੈ ਗਠਜੋੜ ਸਾਥੀਆਂ ਦਰਮਿਆਨ ਗੰਭੀਰ ਮਤਭੇਦਾਂ ਕਾਰਨ ਬੀਤੇ ਹਫ਼ਤੇ ਕਾਂਗਰਸ ਦੇ 10 ਤੇ ਜਨਤਾ ਦਲ (ਸੈਕਯੂਲਰ) ਦੇ ਤਿੰਨ ਵਿਧਾਇਕਾਂ ਨੇ ਵਿਧਾਨ ਸਭਾ ਸਪੀਰਕ ਕੇ. ਆਰ. ਰਮੇਸ਼ ਕੁਮਾਰ ਨੂੰ ਆਪਣਾ ਤਿਆਗ ਪੱਤਰ ਸੌਂਪ ਦਿੱਤਾ ਸੀ ਅਸਤੀਫਾ ਦੇਣ ਵਾਲੇ ਜ਼ਿਆਦਾਤਰ ਵਿਧਾਇਕ ਮੁੰਬਈ ਦੇ ਇੱਕ ਹੋਟਲ ‘ਚ ਰਹਿ ਰਹੇ ਹਨ ਇਨ੍ਹਾਂ ਵਿਧਾਇਕਾਂ ਦੇ ਅਸਤੀਫ਼ੇ ਨਾਲ ਕੁਮਾਰ ਸਵਾਮੀ ਦੀ ਸਰਕਾਰ ‘ਤੇ ਸੰਕਟ ਦੇ ਬੱਦਲ ਛਾ ਗਏ ਹਨ
ਕਰਨਾਟਕ ਕਾਂਗਰਸ ਦੇ ਇੰਚਾਰਜ਼ ਕੇ. ਸੀ. ਵੇਣੂਗੋਪਾਲ ਦੀ ਅਗਵਾਈ ‘ਚ ਕਾਂਗਰਸ ਤੇ ਜਦ (ਐਸ) ਆਗੂਆਂ ਦਰਮਿਆਨ ਦੇਰ ਰਾਤ ਤੱਕ ਚੱਲੀ ਗੱਲਬਾਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਇਸ ਮੀਟਿੰਗ ‘ਚ ਸਾਬਕਾ ਮੁੱਖ ਮੰਤਰੀ ਸਿੱਧਰਮੱਇਆ ਵੀ ਸ਼ਾਮਲ ਸਨ ਗਠਜੋੜ ਸਰਕਾਰ ਤੋਂ ਅਸਤੀਫ਼ਾ ਦੇਣ ਵਾਲੇ ਕਾਂਗਰਸ ਦੇ 21 ਮੰਤਰੀਆਂ ‘ਚ ਉਪ ਮੁੱਖ ਮੰਤਰੀ ਡਾ. ਜੀ. ਪਰਮੇਸ਼ਵਰਾ ਵੀ ਸ਼ਾਮਲ ਹਨ ਸਾਰਿਆਂ ਨੇ ਕਰਨਾਟਕ ਕਾਂਗਰਸ ਦੇ ਮੁਖੀ ਦਿਨੇਸ਼ ਗੁੰਡੁਰਾਵ ਨੂੰ ਆਪਣੇ ਤਿਆਗ ਪੱਤਰ ਸੌਂਪ ਦਿੱਤੇ ਸਿੱਧਰਮੱਇਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਐਚ. ਡੀ. ਕੁਮਾਰ ਸਵਾਮੀ ਦੀ ਅਗਵਾਈ ਵਾਲੀ ਗਠਜੋੜ ਸਰਕਾਰ ‘ਚ ਕੈਬਨਿਟ ਦਾ ਮੁੜ ਗਠਨ ਹੋਵੇਗਾ, ਜਿਸ ‘ਚ ਸਮਾਜਿਕ ਨਿਆਂ ਤੇ ਅਸੰਤੁਸ਼ਟ ਵਿਧਾਇਕਾਂ ਦਾ ਵਿਸ਼ੇਸ਼ ਰੂਪ ਨਾਲ ਧਿਆਨ ਰੱਖਿਆ ਜਾਵੇਗਾ  ਉਨ੍ਹਾਂ ਕਿਹਾ, ਅਸੀਂ ਅਸਤੀਫ਼ਾ ਦੇਣ ਵਾਲੇ ਸਾਰੇ 10 ਵਿਧਾਇਕਾਂ ਦੇ ਸੰਪਰਕ ‘ਚ ਬਣੇ ਹੋਏ ਹਨ ਰਾਣੇਬੇਨੂਰ ਤੋਂ ਅਜ਼ਾਦ ਵਿਧਾਇਕ ਤੇ ਨਗਰਪਾਲਿਕਾ ਮੰਤਰੀ ਆਰ. ਸ਼ੰਕਰ ਨੇ ਕਾਂਗਰਸ ਦੇ ਦਬਾਅ ਦੇ ਬਾਵਜ਼ੂਦ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ
ਸ਼ੰਕਰ ਨੂੰ ਹਾਲ ਹੀ ‘ਚ ਮੰਤਰੀ ਮੰਡਲ ‘ਚ ਹੋਏ ਫੇਰਬਦਲ ‘ਚ ਸ਼ਾਮਲ ਕੀਤਾ ਗਿਆ ਸੀ  ਕੈਬਨਿਟ ‘ਚ ਹੋਰ ਅਜ਼ਾਦ ਮੈਂਬਰ ਐਚ ਨਾਗੇਸ਼ ਨੇ ਵੀ ਰਾਜਪਾਲ ਵਾਜੂਭਾਈ ਵਾਲਾ ਨੂੰ ਤਿਆਗ ਪੱਤਰ ਸੌਂਪਿਆ ਤੇ ਕਿਹਾ ਕਿ ਉਹ ਗਠਜੋੜ ਸਰਕਾਰ ਤੋਂ ਹਮਾਇਤ ਵਾਪਸ ਲੈ ਰਹੇ ਹਨ ਇਸ ਤੋਂ ਬਾਅਦ ਉਹ ਇੱਕ ਚਾਰਟਰਡ ਜ਼ਹਾਜ਼ ਰਾਹੀਂ ਮੁੰਬਈ ਚਲੇ ਗਏ ਸਿਧਰਮੱਇਆ ਨੇ ਭਾਜਪਾ ‘ਤੇ ਸੂਬੇ ਦੀ ਗਠਜੋੜ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ
ਕਾਂਗਰਸ ‘ਚ ਤਿਆਗ ਪੱਤਰ ਦੇਣ ਦਾ ਸਿਲਸਲਾ ਰਾਹੁਲ ਗਾਂਧੀ ਨੇ ਸ਼ੁਰੂ ਕੀਤਾ ਹੈ, ਜਿਸ ਦਾ ਭਾਜਪਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ
ਰਾਜਨਾਥ ਸਿੰਘ,
ਕੇਂਦਰੀ ਰੱਖਿਆ ਮੰਤਰੀ
ਭਾਜਪਾ ਨਾ ਤਾਂ ਲੋਕਤੰਤਰ ਤੇ ਨਾ ਹੀ ਵਿਧਾਨ ਮੰਡਲ ਦਾ ਸਨਮਾਨ ਕਰਦੀ ਹੈ 2018 ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਸਭ ਤੋਂ ਵੱਧ 104 ਸੀਟਾਂ ਜ਼ਰੂਰ ਮਿਲੀਆਂ ਸਨ, ਪਰ ਉਹ 113 ਦੇ ਬਹੁਮਤ ਦੇ ਅੰਕੜੇ ਨੂੰ ਨਹੀਂ ਛੂਹ ਸਕੀ ਸੀ ਭਾਜਪਾ ਕਾਂਗਰਸ-ਜਦ (ਐਸ) ਗਠਜੋੜ ਸਰਕਾਰ ਨੂੰ ਡੇਗਣ ਦੀ ਆਪਣੀ ਕਿਸੇ ਕੋਸ਼ਿਸ਼ ‘ਚ ਸਫ਼ਲ ਨਹੀਂ ਹੋਵੇਗੀ ਤੇ ਇਹ ਜ਼ਿਆਦਾ ਮਜ਼ਬੂਤ ਹੋਵੇਗੀ
ਸਿਧਰਮੱਇਆ, ਕਾਂਗਰਸ ਆਗੂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸਤੀਫ਼ਾ ਦੇਣ ਲਈ ਅੜੇ ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਨਾਉਣ ਪਹੁੰਚੇ ਦਿੱਗਜ਼
ਨਵੀਂ ਦਿੱਲੀ | ਕਾਂਗਰਸ ਦੇ ਕਈ ਮੁੱਖ ਆਗੂਆਂ ਨੇ ਅੱਜ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪਾਰਟੀ ਦੀ ਕਮਾਨ ਸੰਭਾਲੀ ਰੱਖਣ ਦੀ ਅਪੀਲ ਕੀਤੀ ਗਾਂਧੀ ਨੂੰ ਮਨਾਉਣ ਲਈ ਉਨ੍ਹਾਂ ਦੀ ਰਿਹਾਇਸ਼ ‘ਤੇ ਲਗਾਤਾਰ ਕਾਂਗਰਸ ਦੇ ਉੱਘੇ ਆਗੂ ਪਹੁੰਚ ਰਹੇ ਹਨ ਗਾਂਧੀ ਨੂੰ ਅੱਜ ਮਿਲਣ ਗਏ ਮੁੱਖ ਆਗੂਆਂ ‘ਚ ਕਾਂਗਰਸ ਜਨਰਲ ਸਕੱਤਰ ਤੇ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉਪ ਮੁੱਖ ਮੰਤਰੀ ਸਚਿਨ ਪਾਇਲਟ, ਪਾਰਟੀ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲ ਸ਼ਾਮਲ ਹਨ ਸਮਝਿਆ ਜਾਂਦਾ ਹੈ ਕਿ ਗਹਿਲੋਤ ਤੇ ਪਾਇਲਟ ਨੇ ਕਾਂਗਰਸ ਪ੍ਰਧਾਨ ਤੋਂ ਰਾਜਸਥਾਨ ‘ਚ ਵੀ ਪਾਰਟੀ ਦੀ ਸਥਿਤੀ ਸਬੰਧੀ ਚਰਚਾ ਕੀਤੀ ਗਾਂਧੀ ਨੇ ਲੋਕ ਸਭਾ ਚੋਣਾਂ ‘ਚ ਪਾਰਟੀ ਦੇ ਪ੍ਰਦਰਸ਼ਨ ਦੀ ਸਮੀਖਿਆ ਲਈ ਪਾਰਟੀ ਦੀ ਸਰਵਉੱਚ ਨੀਤੀ ਨਿਰਧਾਰਿਤ ਇਕਾਈ ਕਾਰਜ ਕਮੇਟੀ ਦੀ ਪਿਛਲੇ ਹਫ਼ਤੇ ਹੋਈ ਮੀਟਿੰਗ ‘ਚ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਕਮੇਟੀ ਨੇ ਇੱਕ ਸੁਰ ‘ਚ ਉਨ੍ਹਾਂ ਦੀ ਪੇਸ਼ਕਸ਼ ਨੂੰ ਨਾਮਨਜ਼ੂਰ ਕਰ ਦਿੱਤਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਫੋਸਿਸ ਦੇ CEO-MDਅਹੁਦੇ ਤੋਂ ਵਿਸ਼ਾਲ ਸਿੱਕਾ ਨੇ ਦਿੱਤਾ ਅਸਤੀਫ਼ਾ
ਨਵੀਂ ਦਿੱਲੀ: ਦੇਸ਼ ਦੀ ਦੂਜੀ ਸਭ ਤੋਂ ਵੱਡੀ ITਕੰਪਨੀ ਇੰਫ਼ੋਸਿਸ ਦੇ CEO-MD ਅਹੁਦੇ ਤੋਂ ਵਿਸ਼ਾਲ ਸਿੱਕਾ ਨੇ ਅਸਤੀਫ਼ਾ ਦੇ ਦਿੱਤਾ ਹੈ। ਵਿਸ਼ਾਲ ਦੀ ਜਗ੍ਹਾ ਪ੍ਰਵੀਨ ਰਾਵ ਨੂੰ ਅੰਤਰਿਮ CEO-MDਬਣਾਇਆ ਗਿਆ ਹੈ। ਇਸ ਦੇ ਨਾਲ ਹੀ ਵਿਸ਼ਾਲ ਸਿੱਕਾ ਨੂੰ ਕੰਪਨੀ ਦੇ ਐਗਜ਼ੀਕਿਊਟਿਵ ਵਾਈ ਚੇਅਰਮੈਨ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਵਿਸ਼ਾਲ ਸਿੱਕਾ ਦਾ ਅਸਤੀਫ਼ਾ ਕੰਪਨੀ ਦੀ ਪੋਰਡ ਮੀਟਿੰਗ ਤੋਂ ਠੀਕ ਇੱਕ ਦਿਨ ਪਹਿਲਾਂ ਆਇਆ। ਇਸ ਬੋਰਡ ਮੀਟਿੰਗ ਵਿੱਚ ਇੰਫੋਸਿਸ ਨੂੰ ਕੰਪਨੀ ਦੇ ਸ਼ੇਅਰਜ਼ ਬਾਏਬੈਕ ‘ਤੇ ਅਹਿਮ ਫੈਸਲਾ ਕਰਨਾ ਸੀ। ਅਸਤੀਫ਼ੇ ਦੀ ਖ਼ਬਰ ਆਉਂਦੇ ਹੀ ਭਾਰਤ ਸ਼ੇਅਰ ਬਜ਼ਾਰ ‘ਤੇ ਕੰਪਨੀ ਦੇ ਸ਼ੇਅਰਾਂ ‘ਚ ਜ਼ੋਰਦਾਰ ਗਿਰਾਵਟ ਵੇਖਣ ਨੂੰ ਮਿਲੀ।
ਕੀ ਸੀ ਵਿਵਾਦ?
ਇੰਫੋਸਿਸ ਦੇ ਇਸ ਵਿਵਾਦ ਦੀ ਜੜ ਵਿੱਚ ਸਾਬਕਾ ਚੀਫ਼ ਫਾਈਨਾਂਸ਼ੀਅਲ ਆਫ਼ੀਸਰ ਰਾਜੀਵ ਬਾਂਸਲ  ਦਿੱਤਾ ਗਿਆ ਹਰਜ਼ਾਨਾ ਭੱਤਾ ਹੈ। ਬਾਂਸਲ  ਕੰਪਨੀ ਨੇ24 ਮਹੀਨਿਆਂ ਦੀ ਤਨਖਾਹ ਕੰਪਨੀ ਛੱਡਦੇ ਸਮੇਂ ਦਿੱਤੀ ਸੀ। ਇਸ ਰਕਮ ‘ਤੇ ਸੇਬੀ ਨੇ ਸਵਾਲ ਉਠਾਇਆ ਸੀ ਜਿਸ ਤੋਂ ਬਾਅਦ ਨਰਾਇਣ ਮੂਰਤੀ ਸਮੇਤ ਹੋਰ ਫਾਊਂਡਰਜ਼ ਨੇ ਵਿਸ਼ਾਲ ਸਿੱਕਾ ਸਮੇਤ ਕੁਝ ਸੀਨੀਅਰ ਅਧਿਕਾਰੀਆਂ ਨੂੰ ਕੰਪਨੀ ਤੋਂ ਮਿਲੀ ਰਹੀ ਤਨਖਾਹ ਅਤੇ ਹਰਜ਼ਾਨੇ ‘ਤੇ ਸਵਾਲ ਖੜ੍ਹਾ ਕਰਕੇ ਇੰਫੋਸਿਸ ਬੋਰਡ ਦੇ ਸਾਹਮਣੇ ਸਵਾਲ ਖੜ੍ਹਾ ਕਰ ਦਿੱਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੋਲੇ, ਤੇਜਸਵੀ ਨਹੀਂ ਦੇਣਗੇ ਅਸਤੀਫ਼ਾ
ਪਟਨਾ: ਬਿਹਾਰ ‘ਚ ਮਹਾਂਗਠਜੋੜ ‘ਚ ਰੇੜਕਾ ਰੁਕਣ ਦਾ ਨਾਂਅ ਨਹੀਂ ਲੈ ਲਿਆ। ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਜੇਡੀਯੂ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ। ਨਾਲਹੀ ਲਾਗੂ ਨੇ ਜੇਡੀਯੂ ਵੱਲੋਂ ਆਪਣੀ ਸੰਪਤੀ ਦਾ ਵੇਰਵਾ ਜਨਤਕ ਕਰਨ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ ਹੈ।
ਲਾਲੂ ਨੇ ਕਿਹਾ ਕਿ ਜੋ ਵੀ ਮੇਰੇ ‘ਤੇ ਜਾਂ ਬੱਚਿਆਂ ‘ਤੇ ਦੋਸ਼ ਲੱਗੇ ਹਨ, ਇਸ ਦੀ ਸਫ਼ਾਈ ਅਸੀਂ ਬਹੁਤ ਪਹਿਲਾਂ ਪ੍ਰੈੱਸ ਕਾਨਫਰੰਸ ਵਿੱਚ ਦੇ ਚੁੱਕੇ ਹਾਂ। ਹਰ ਇੱਕ ਚੀਜ਼ ਦੀ ਸਫ਼ਾਈ ਦਿੱਤੀ ਹੈ। ਈਡੀ ਜਾਂ ਇਨਕਮ ਟੈਕਸ ਵਿਭਾਗ ਸਾਨੂੰ ਬੁਲਾਏਗਾ ਤਾਂ ਜਵਾਬ ਅਸੀਂ ਉੱਥੇ ਦਿਆਂਗੇ। ਉਨ੍ਹਾਂ ਹਿਕਾ ਕਿ ਸਿਰਫ਼ ਐਫ਼ਆਈਆਰ ਦਰਜ਼ ਹੋ ਜਾਣ ਨਾਲ ਕੋਈ ਅਸਤੀਫ਼ਾ ਨਹੀਂ ਦਿੰਦਾ। ਆਰਜੇਡੀ ਵਿਧਾਨ ਸਭਾ ਕਮੇਟੀ ਨੇ ਫੈਸਲਾ ਕਰ ਲਿਆ ਹੈ ਕਿ ਤੇਜਸਵੀ ਯਾਦਵ ਨੂੰ ਅਸਤੀਫ਼ਾ ਦੇਣ ਦੀ ਲੋੜ ਨਹੀਂ ਹੈ।
ਲਾਲੂ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਉਹ ਜੇਡੀਯੂ ਦੀ ਮੰਗ ਨੂੰ ਹੁਣ ਹੋਰ  ਿਜ਼ਆਦਾ ਨਹੀਂ ਸੁਣਨ ਵਾਲੇ।
ਮਹਾਂਗਠਜੋੜ ਅਟੁੱਟ: ਕੋਈ ਤਰੇੜ ਨਹੀਂ; ਕਾਂਗਰਸ
ਕਾਂਗਰਸੀ ਆਗੂ ਅਤੇ ਬਿਹਾਰ ਦੇ ਸਿੱਖਿਆ ਮੰਤਰੀ ਅਸ਼ੋਕ ਚੌਧਰੀ ਬੀਤੀ ਦੇਰ ਸਾਮ ਲਾਲੂ ਨੂੰ ਮਿਲੇ। ਭਾਵੇਂ ਉਨ੍ਹਾਂ ਮੁਲਾਕਾਤ ਦਾ ਕਾਰਨ ਆਰਜੇਡੀ-ਜੇਡੀਯੂ ਦੇ ਕਲੇਸ਼ ‘ਚ ਕਾਂਗਰਸ ਥਰੜ ਅੰਪਾਇਰ ਦੀ ਭੂਮਿਕਾ ‘ਚ ਦਿਸਣ ਦੀ ਕੋਸ਼ਿਸ਼ ਕਰ ਰਹੀ ਹੈ। ਅਸ਼ੋਕ ਚੌਧਰੀ ਦਾ ਕਹਿਣਾ ਹੈ ਕਿ ਮਹਾਂਗਠਜੋੜ ਅਟੁੱਟ ਹੈ, ਇਸ ਵਿੱਚ ਕੋਈ ਤਰੇੜ ਨਹੀਂ ਹੈ। ਜੋ ਵੀ ਭਾਜਪਾ ਵਾਲੇ ਖੁਸ਼ ਹੋ ਰਹੇ ਹਨ, ਉਨ੍ਹਾਂ ਨੂੰ ਖੁਸ਼ ਹੋਣ ਦੀ ਕੋਈ ਲੋੜ ਨਹੀਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੂਲਕਾ ਦੇਣਗੇ ਅਹੁਦੇ ਦੀ ਕੁਰਬਾਨੀ
ਦੰਗਾ ਪੀੜਤਾਂ ਨੂੰ ਇਨਸਾਫ਼ ਲਈ ਲਿਆ ਫੈਸਲਾ,
ਕਿਹਾ, ਕੈਬਨਿਟ ਅਹੁਦਾ ਨਹੀਂ ਰੱਖਦਾ ਜ਼ਿਆਦਾ ਅਹਿਮੀਅਤ
ਅਸ਼ਵਨੀ ਚਾਵਲਾ, ਚੰਡੀਗੜ੍ਹ:1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਆਮ ਆਦਮੀ ਪਾਰਟੀ ਵਿਧਾਇਕ ਤੇ ਵਿਰੋਧੀ ਧਿਰ ਦੇ ਲੀਡਰ ਐਚ.ਐਸ. ਫੂਲਕਾ ਆਪਣੇ ਅਹੁਦੇ ਦੀ ਕੁਰਬਾਨੀ ਦੇਣ ਜਾ ਰਹੇ ਹਨ। ਐਚ.ਐਸ. ਫੂਲਕਾ ਨੇ ਆਪਣਾ ਅਸਤੀਫ਼ਾ ਹਾਈ ਕਮਾਨ ਅਰਵਿੰਦ ਕੇਜਰੀਵਾਲ ਨੂੰ ਭੇਜਣ ਦਾ ਫੈਸਲਾ ਕਰ ਲਿਆ ਹੈ। ਹਾਲਾਂਕਿ ਐਚ.ਐਸ. ਫੂਲਕਾ ਆਪਣੇ ਇਸ ਅਹੁਦੇ ‘ਤੇ ਬਣੇ ਰਹਿਣਾ ਚਾਹੁੰਦੇ ਸਨ ਪਰ ਬਾਰ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਦੂਜੀ ਵਾਰ ਨੋਟਿਸ ਆਉਣ ਕਾਰਨ ਹੁਣ ਉਨ੍ਹਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਵਿਰੋਧੀ ਧਿਰ ਦੇ ਲੀਡਰ ਵਜੋਂ ਆਪਣਾ ਅਹੁਦਾ ਛੱਡ ਦੇਣਗੇ ਤਾਂ ਕਿ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਮਿਲਣ ਵਿੱਚ ਕੋਈ ਦਿੱਕਤ ਨਾ ਆਵੇ।
ਫੂਲਕਾ ਨੇ ਆਪਣਾ ਅਸਤੀਫ਼ਾ ਕੇਜਰੀਵਾਲ ਨੂੰ ਭੇਜਣ ਦਾ ਕੀਤਾ ਫੈਸਲਾ
ਐਚ.ਐਸ. ਫੂਲਕਾ ਨੇ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕਰਦੇ ਸਾਰ ਹੀ ਹਾਈ ਕਮਾਨ ਨੂੰ ਉਨ੍ਹਾਂ ਦੀ ਥਾਂ ‘ਤੇ ਸੁਖਪਾਲ ਖਹਿਰਾ, ਅਮਨ ਅਰੋੜਾ ਅਤੇ ਕੰਵਰ ਸੰਧੂ ਵਿੱਚੋਂ ਇੱਕ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣ ਦੀ ਸਲਾਹ ਦਿੱਤੀ ਹੈ। ਇਹ ਤਿੰਨੇ ਹੀ ਲੀਡਰ ਇਸ ਅਹੁਦੇ ਲਈ ਕਾਬਲ ਹਨ। ਇਸੇ ਹਫ਼ਤੇ ਨਵੇਂ ਲੀਡਰ ਦੀ ਚੋਣ ਹੁੰਦੇ ਸਾਰ ਹੀ ਫੂਲਕਾ ਆਪਣੇ ਅਹੁਦੇ ਤੋਂ ਹੱਟ ਜਾਣਗੇ।
ਐਚ.ਐਸ. ਫੂਲਕਾ ਨੇ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕਰਦੇ ਸਾਰ ਹੀ ਹਾਈ ਕਮਾਨ ਨੂੰ ਉਨ੍ਹਾਂ ਦੀ ਥਾਂ ‘ਤੇ ਸੁਖਪਾਲ ਖਹਿਰਾ, ਅਮਨ ਅਰੋੜਾ ਅਤੇ ਕੰਵਰ ਸੰਧੂ ਵਿੱਚੋਂ ਇੱਕ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣ ਦੀ ਸਲਾਹ ਦਿੱਤੀ ਹੈ। ਇਹ ਤਿੰਨੇ ਹੀ ਲੀਡਰ ਇਸ ਅਹੁਦੇ ਲਈ ਕਾਬਲ ਹਨ।