Aam Admi Party - Sach Kahoon Punjabi

Aam Admi Party: ਚੱਬੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਆਪ ’ਚ ਸ਼ਾਮਲ
(ਸੱਚ ਕਹੂੰ ਨਿਊਜ਼) ਚੱਬੇਵਾਲ। ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗੇ ਜਦੋਂ ਚੱਬੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਰਸੂਲਪੁਰੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। Aam Admi Party

ਇਹ ਵੀ ਪੜ੍ਹੋ: India Vs NewZealand: ਰੋਮਾਂਚਕ ਮੋਡ਼ ’ਤੇ ਪਹੁੰਚਿਆ ਤੀਜਾ ਟੈਸਟ ਮੈਚ, ਨਿਊਜ਼ੀਲੈਂਡ ਨੇ 143 ਦੌੜਾਂ ਦੀ ਬੜ੍ਹਤ ਤੇ ਦੂਜ…

ਚੱਬੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਰਸੂਲਪੁਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਦੀ ਮੌਜੂਦਗੀ ਵਿੱਚ ‘ਆਪ’ ਵਿੱਚ ਸ਼ਾਮਲ ਹੋਏ। ਪਾਰਟੀ ਵਿੱਚ ਸ਼ਾਮਲ ਹੋਣ ’ਤੇ ਉਨਾਂ ਦਾ ਸਵਾਗਤ ਕੀਤਾ ਗਿਆ। ਜਿਕਰਯੋਕ ਹੈ ਕਿ ਕੁਲਵਿੰਦਰ ਸਿੰਘ ਰਸੂਲਪੁਰੀ ਪਿਛਲੇ 33 ਸਾਲਾਂ ਤੋਂ ਕਾਂਗਰਸ ਪਾਟਰੀ ਨਾਲ ਜੁਡ਼ੇ ਹੋਏ ਸਨ।

ਜਿਹੜਾ ਹੈਲੀਪੈਡ ’ਤੇ ਪਾਰਟੀ ’ਚ ਸ਼ਾਮਲ ਹੋ ਗਿਆ, ਉਹਦੇ ਬਾਰੇ ਕੀ ਆਖਾਂ, ਬੱਸ ਰਹਿਣ ਹੀ ਦਿਓ’
ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦਾ ਸੁਖਪਾਲ ਖਹਿਰਾ ’ਤੇ ਤਿੱਖਾ ਹਮਲਾ

ਕਿਹਾ, ‘ਜਿਹੜਾ ਕੈਪਟਨ ਖ਼ੁਦ ਹੱਥ ਜੋੜ ਕੇ ਹਾਈਕਮਾਨ ਕੋਲ ਪੇਸ਼ ਹੋਣ ਗਿਐ, ਉਹ ਦੇਵੇਗਾ ਖਹਿਰਾ ਨੂੰ ਖ਼ੁਦਮੁਖ਼ਤਿਆਰੀ’

ਚੰਡੀਗੜ, (ਅਸ਼ਵਨੀ ਚਾਵਲਾ)। ‘ਸਿਆਸਤ ਵਿੱਚ ਕੁਝ ਲੀਡਰ ਸਿਰਫ਼ ਆਪਣੀਆਂ ਗੋਟੀਆਂ ਫਿਕਸ ਕਰਨ ਲਈ ਹੀ ਆਉਂਦੇ ਹਨ। ਉਹ ਲੀਡਰ ਕਦੇ ਇੱਧਰ ਹੁੰਦੇ ਹਨ ਤਾਂ ਕਦੇ ਉੱਧਰ, ਉਨ੍ਹਾਂ ਵਿੱਚੋਂ ਇੱਕ ਸੁਖਪਾਲ ਸਿੰਘ ਖਹਿਰਾ ਹਨ। ਸੁਖਪਾਲ ਖਹਿਰਾ ਦਾ ਪਹਿਲਾਂ ਕਾਂਗਰਸ ਪਾਰਟੀ ਵਿੱਚ ਦਮ ਘੁੱਟ ਰਿਹਾ ਸੀ ਤਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਖ਼ੁਦਮੁਖ਼ਤਿਆਰੀ ਚਾਹੀਦੀ ਸੀ, ਹੁਣ ਉਹ ਮੁੜ ਕਾਂਗਰਸ ਪਾਰਟੀ ਵਿੱਚ ਚਲੇ ਗਏ ਹਨ। ਉਹ ਪੁੱਛਣਾ ਚਾਹੁੰਦੇ ਹਨ ਕਿ ਜਿਹੜਾ ਕੈਪਟਨ ਖ਼ੁਦ ਹੱਥ ਜੋੜ ਕੇ ਅੱਜ ਹਾਈ ਕਮਾਨ ਕੋਲ ਪੇਸ਼ ਹੋਣ ਲਈ ਗਿਆ ਹੈ, ਉਹ ਕੈਪਟਨ ਹੁਣ ਸੁਖਪਾਲ ਖਹਿਰਾ ਨੂੰ ਖ਼ੁਦ ਮੁਖ਼ਤਿਆਰੀ ਦੇਵੇਗਾ? ਜਿਹੜਾ ਸੁਖਪਾਲ ਖਹਿਰਾ ਹੈਲੀਪੈਡ ’ਤੇ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਗਿਆ ਹੋਵੇ, ਉਸ ਬਾਰੇ ਮੈਂ ਕੀ ਆਖਾਂ, ਬੱਸ ਰਹਿਣ ਹੀ ਦਿਓ।’ ਇਹ ਤਿੱਖਾ ਹਮਲਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀਰਵਾਰ ਨੂੰ ਸੁਖਪਾਲ ਖਹਿਰਾ ’ਤੇ ਕੀਤਾ ਹੈ।

ਭਗਵੰਤ ਮਾਨ ਨੇ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਹੁਣ ਹੈਲੀਪੈਡ ’ਤੇ ਵਿਧਾਇਕਾਂ ਨੂੰ ਸ਼ਾਮਲ ਕਰਨ ਲੱਗ ਪਈ ਹੈ ਤਾਂ ਭਵਿੱਖ ਵਿੱਚ ਪਤਾ ਨਹੀਂ ਕਿਹੜੀ-ਕਿਹੜੀ ਥਾਂ ’ਤੇ ਲੀਡਰਾਂ ਨੂੰ ਸ਼ਾਮਲ ਕਰਵਾਏਗੀ। ਭਗਵੰਤ ਮਾਨ ਨੇ ਕਿਹਾ ਕਿ ਕੁਝ ਲੋਕ ਮੌਕਾਪ੍ਰਸਤ ਹੀ ਹੁੰਦੇ ਹਨ ਅਤੇ ਉਹ ਹਰ ਸਮੇਂ ਆਪਣੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ, ਉਨ੍ਹਾਂ ਵਿੱਚ ਹੀ ਸੁਖਪਾਲ ਖਹਿਰਾ, ਪਿਰਮਲ ਸਿੰਘ ਅਤੇ ਜਗਦੇਵ ਕਮਾਲੂ ਸ਼ਾਮਲ ਹਨ।

ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਕੀ ਦੱਸਣਗੇ ਕਿ ਹੁਣ ਪੰਜਾਬ ਵਿੱਚ ਮਾਫ਼ੀਆ ਰਾਜ ਖ਼ਤਮ ਹੋ ਗਿਆ ਹੈ। ਕੀ ਨਸ਼ੇ ਖ਼ਤਮ ਹੋ ਗਏ ਹਨ ਜਾਂ ਫਿਰ ਟਰਾਂਸਪੋਰਟ ਮਾਫ਼ੀਆ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਨੂੰ ਹੁਣ ਸਾਰਾ ਕੁਝ ਭੁੱਲ ਗਿਆ ਹੋਣੈ। ਭਗਵੰਤ ਮਾਨ ਨੇ ਇੱਥੇ ਇਹ ਵੀ ਕਿਹਾ ਕਿ ਸੁਖਪਾਲ ਖਹਿਰਾ ਤਾਂ ਝੂਠ ਵੀ ਇੰਗਲਿਸ਼ ਵਿੱਚ ਬੋਲਦੇ ਹਨ ਤਾਂ ਕਿ ਪੰਜਾਬ ਦੀ ਜਨਤਾ ਨੂੰ ਸਮਝ ਹੀ ਨਾ ਆਵੇ ਕਿ ਉਹ ਝੂਠ ਕੀ ਬੋਲ ਰਹੇ ਹਨ।

ਕੋਰੋਨਾ ਮਹਾਂਮਾਰੀ ’ਚ ਪੰਜਾਬ ਨੂੰ ਛੱਡ ਦਿੱਲੀ ’ਚ ਕੁਰਸੀ-ਕੁਰਸੀ ਖੇਡ ਰਹੇ ਹਨ ਕੈਪਟਨ

ਭਗਵੰਤ ਮਾਨ ਨੇ ਕਿਹਾ ਕਿ ਜਦੋਂ ਪੰਜਾਬ ਕੋਰੋਨਾ ਦੀ ਮਹਾਂਮਾਰੀ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਅਤੇ ਪੰਜਾਬ ਵਿੱਚ ਵੈਕਸੀਨ ਨਹੀਂ ਹੈ ਤਾਂ ਉਸ ਸਮੇਂ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀ ਸਣੇ ਕਾਂਗਰਸੀ ਵਿਧਾਇਕ ਦਿੱਲੀ ਵਿਖੇ ਕੁਰਸੀ-ਕੁਰਸੀ ਖੇਡ ਰਹੇ ਹਨ। ਇਨ੍ਹਾਂ ਵਿੱਚੋਂ ਕਿਸੇ ਨੂੰ ਕੁਰਸੀ ਚਾਹੀਦੀ ਹੈ ਤਾਂ ਕੋਈ ਆਪਣੀ ਕੁਰਸੀ ਬਚਾਉਣ ਦੇ ਜੁਗਾੜ ਵਿੱਚ ਹੈ। ਉਨ੍ਹਾਂ ਕਿਹਾ ਕਿ ਇਹ ਖੇਡਾਂ ਬਾਅਦ ਵਿੱਚ ਵੀ ਹੋ ਸਕਦੀਆਂ ਸਨ, ਇਹ ਸਮਾਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਦਾ ਹੈ ਨਾ ਕਿ ਦਿੱਲੀ ਬੈਠ ਕੇ ਪੰਜਾਬੀਆਂ ਨੂੰ ਮੌਤ ਦੇ ਮੂੰਹ ਵਿੱਚ ਇਕੱਲੇ ਛੱਡਣ ਦਾ ਹੈ।

ਸਰਕਾਰਾਂ ਡਿਗਦੀ ਦੇਖੀਆਂ ਸਨ ਕੈਬਨਿਟ ਵਿੱਚ ਮਤੇ ਡਿਗਦੇ ਪਹਿਲੀ ਵਾਰ ਦੇਖੇ

ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਬਹੁਮਤ ਨਾ ਹੋਣ ਦੇ ਚਲਦੇ ਸਰਕਾਰਾਂ ਡਿਗਦੀ ਦੇਖੀਆਂ ਹਨ ਪਰ ਕੈਬਨਿਟ ਮੀਟਿੰਗ ਵਿੱਚ ਏਜੰਡੇ ਡਿੱਗਦੇ ਪਹਿਲੀ ਵਾਰ ਦੇਖੇ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਪੇਸ਼ ਹੋਏ 34 ਮਤਿਆਂ ਵਿੱਚੋਂ ਸਿਰਫ਼ 2 ਨੂੰ ਹੀ ਪਾਸ ਕੀਤਾ ਗਿਆ, ਜਦੋਂ ਕਿ 32 ਏਜੰਡੇ ਇਸ ਕਰਕੇ ਡਿੱਗ ਗਏ ਕਿ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਮੰਤਰੀ ਦਿੱਲੀ ਵਿਖੇ ਸ਼ਿਕਾਇਤਾਂ ਕਰਨ ਵਿੱਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਕੋਲ ਕੈਬਨਿਟ ਮੀਟਿੰਗ ਵਿੱਚ ਭਾਗ ਲੈਣ ਦਾ ਸਮਾਂ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਫੂਲਕਾ ਦੇਣਗੇ ਅਹੁਦੇ ਦੀ ਕੁਰਬਾਨੀ
ਦੰਗਾ ਪੀੜਤਾਂ ਨੂੰ ਇਨਸਾਫ਼ ਲਈ ਲਿਆ ਫੈਸਲਾ,

ਕਿਹਾ, ਕੈਬਨਿਟ ਅਹੁਦਾ ਨਹੀਂ ਰੱਖਦਾ ਜ਼ਿਆਦਾ ਅਹਿਮੀਅਤ

ਅਸ਼ਵਨੀ ਚਾਵਲਾ, ਚੰਡੀਗੜ੍ਹ:1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਆਮ ਆਦਮੀ ਪਾਰਟੀ ਵਿਧਾਇਕ ਤੇ ਵਿਰੋਧੀ ਧਿਰ ਦੇ ਲੀਡਰ ਐਚ.ਐਸ. ਫੂਲਕਾ ਆਪਣੇ ਅਹੁਦੇ ਦੀ ਕੁਰਬਾਨੀ ਦੇਣ ਜਾ ਰਹੇ ਹਨ। ਐਚ.ਐਸ. ਫੂਲਕਾ ਨੇ ਆਪਣਾ ਅਸਤੀਫ਼ਾ ਹਾਈ ਕਮਾਨ ਅਰਵਿੰਦ ਕੇਜਰੀਵਾਲ ਨੂੰ ਭੇਜਣ ਦਾ ਫੈਸਲਾ ਕਰ ਲਿਆ ਹੈ। ਹਾਲਾਂਕਿ ਐਚ.ਐਸ. ਫੂਲਕਾ ਆਪਣੇ ਇਸ ਅਹੁਦੇ ‘ਤੇ ਬਣੇ ਰਹਿਣਾ ਚਾਹੁੰਦੇ ਸਨ ਪਰ ਬਾਰ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਦੂਜੀ ਵਾਰ ਨੋਟਿਸ ਆਉਣ ਕਾਰਨ ਹੁਣ ਉਨ੍ਹਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਵਿਰੋਧੀ ਧਿਰ ਦੇ ਲੀਡਰ ਵਜੋਂ ਆਪਣਾ ਅਹੁਦਾ ਛੱਡ ਦੇਣਗੇ ਤਾਂ ਕਿ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਮਿਲਣ ਵਿੱਚ ਕੋਈ ਦਿੱਕਤ ਨਾ ਆਵੇ।

ਫੂਲਕਾ ਨੇ ਆਪਣਾ ਅਸਤੀਫ਼ਾ ਕੇਜਰੀਵਾਲ ਨੂੰ ਭੇਜਣ ਦਾ ਕੀਤਾ ਫੈਸਲਾ

ਐਚ.ਐਸ. ਫੂਲਕਾ ਨੇ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕਰਦੇ ਸਾਰ ਹੀ ਹਾਈ ਕਮਾਨ ਨੂੰ ਉਨ੍ਹਾਂ ਦੀ ਥਾਂ ‘ਤੇ ਸੁਖਪਾਲ ਖਹਿਰਾ, ਅਮਨ ਅਰੋੜਾ ਅਤੇ ਕੰਵਰ ਸੰਧੂ ਵਿੱਚੋਂ ਇੱਕ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣ ਦੀ ਸਲਾਹ ਦਿੱਤੀ ਹੈ। ਇਹ ਤਿੰਨੇ ਹੀ ਲੀਡਰ ਇਸ ਅਹੁਦੇ ਲਈ ਕਾਬਲ ਹਨ। ਇਸੇ ਹਫ਼ਤੇ ਨਵੇਂ ਲੀਡਰ ਦੀ ਚੋਣ ਹੁੰਦੇ ਸਾਰ ਹੀ ਫੂਲਕਾ ਆਪਣੇ ਅਹੁਦੇ ਤੋਂ ਹੱਟ ਜਾਣਗੇ।

ਐਚ.ਐਸ. ਫੂਲਕਾ ਨੇ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕਰਦੇ ਸਾਰ ਹੀ ਹਾਈ ਕਮਾਨ ਨੂੰ ਉਨ੍ਹਾਂ ਦੀ ਥਾਂ ‘ਤੇ ਸੁਖਪਾਲ ਖਹਿਰਾ, ਅਮਨ ਅਰੋੜਾ ਅਤੇ ਕੰਵਰ ਸੰਧੂ ਵਿੱਚੋਂ ਇੱਕ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣ ਦੀ ਸਲਾਹ ਦਿੱਤੀ ਹੈ। ਇਹ ਤਿੰਨੇ ਹੀ ਲੀਡਰ ਇਸ ਅਹੁਦੇ ਲਈ ਕਾਬਲ ਹਨ।