Won - Sach Kahoon Punjabi
ਭਾਰਤ ਨੇ ਮੈਚ ਨਾਲ ਲੜੀ ਵੀ ਕੀਤੀ ਆਪਣੇ ਨਾਂਅ
ਸੁਪਰ ਓਵਰ ‘ਚ ਜਿੱਤਿਆ ਭਾਰਤ ਨੇ ਮੈਚ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੁਕਾਬਲਾ ਹੈਮਿਲਟਨ ਦੇ ਸਡਨ ਪਾਰਕ ਵਿਚ ਖੇਡਿਆ ਗਿਆ। ਜਿੱਥੇ ਸੁਪਰ ਓਵਰ ਤਕ ਖਿੱਚੇ ਇਸ ਰੋਮਾਂਚਕ ਮੁਕਾਬਲੇ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਸੀਰੀਜ਼ ਵਿਚ 3-0 ਨਾਲ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਨਿਊਜ਼ੀਲੈਂਡ ਨੂੰ 180 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਮੁਹੰਮਦ ਸ਼ਮੀ ਵੱਲੋਂ ਕੀਤੀ ਗਈ ਆਖਰੀ ਓਵਰ ਵਿਚ ਸ਼ਾਨਦਾਰ ਗੇਂਦਬਾਜ਼ੀ ਤੇ ਮੈਚ ਦੀ ਆਖਰੀ ਗੇਂਦ ‘ਤੇ ਲਈ ਵਿਕਟ ਕਾਰਨ ਮੈਚ ਟਾਈ ਹੋ ਗਿਆ। ਸੁਪਰ ਓਵਰ ਤੱਕ ਖਿੱਚੇ ਇਸ ਮੁਕਾਬਲੇ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਨੂੰ ਭਾਰਤ ਨੇ ਆਖੀਰੀ ਗੇਂਦ ‘ਚ ਛੱਕਾ ਲਾ ਕੇ ਮੈਚ ਦੇ ਨਾਲ ਲੜੀ ਵੀ ਆਪਣੇ ਨਾਂਅ ਕਰ ਲਈ।
ਟੀਮਾਂ ਇਸ ਤਰ੍ਹਾਂ ਹਨ —
ਭਾਰਤ – ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਸ਼ਿਵਮ ਦੂਬੇ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ।
ਨਿਊਜ਼ੀਲੈਂਡ- ਮਾਰਟਿਨ ਗੁਪਟਿਲ, ਕੌਲਿਨ ਮੁਨਰੋ, ਕੇਨ ਵਿਲੀਅਮਸਨ (ਕਪਤਾਨ), ਕੌਲਿਨ ਡੀ ਗ੍ਰੈਂਡਹੋਮ, ਰੋਸ ਟੇਲਰ, ਟਿਮ ਸੀਫਰਟ (ਵਿਕਟਕੀਪਰ), ਮਿਸ਼ੇਲ ਸੈਂਟਨਰ, ਈਸ਼ ਸ਼ੋਢੀ, ਟਿਮ ਸਾਊਥੀ, ਸਕਾਟ ਕਿਊਗੇਲਜਿਨ, ਹਾਮਿਸ਼ ਬੇਨੇਟ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੇ ਪਹਿਲਾਂ ਟੀ-20 ਮੁਕਾਬਲਾ ਜਿੱਤਿਆ
ਭਾਰਤ ਨੇ ਪਹਿਲਾਂ ਟੀ-20 ਮੁਕਾਬਲਾ ਜਿੱਤਿਆ
ਮੁੰਬਈ। ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਮੁਕਾਬਲਾ ਅੱਜ ਆਕਲੈਂਡ ਦੇ ਈਡਨ ਪਾਰਕ ਮੈਦਾਨ ‘ਚ ਖੇਡਿਆ ਗਿਆ, ਜਿੱਥੇ ਭਾਰਤ ਨੇ ਪਹਿਲੇ ਟੀ-20 ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਸੀਰੀਜ਼ ‘ਚ 1-0 ਦੀ ਬੜਤ ਹਾਸਲ ਕੀਤੀ। ਇਸ ਮੁਕਾਬਲੇ ਵਿਚ ਭਾਰਤ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੀਵੀ ਟੀਮ ਨੇ ਭਾਰਤ ਨੂੰ 204 ਦੌੜਾਂ ਦਾ ਵੱਡਾ ਟੀਚਾ ਦਿੱਤਾ। ਜਿਸਦੇ ਜਵਾਬ ਵਿਚ ਭਾਰਤ ਨੇ 19ਵੇਂ ਓਵਰ ‘ਚ 4 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ ਸੈਂਟਨਰ ਦੀ ਗੇਂਦ ‘ਤੇ ਰੋਸ ਟੇਲਰ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ।
ਸਲਾਮੀ ਬੱਲੇਬਾਜ਼ ਰਾਹੁਲ ਨੇ ਇਸ ਮੈਚ ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਆਪਣਾ ਅਰਧ ਸੈਂਕੜਾ ਲਾਇਆ ਪਰ 56 ਦੌੜਾਂ ਬਣਾ ਕੇ ਉਹ ਸੋਢੀ ਦੀ ਗੇਂਦ ‘ਤੇ ਆਊਟ ਹੋ ਗਏ। ਰਾਹੁਲ ਤੋਂ ਬਾਅਦ ਬੱਲੇਬਾਜ਼ੀ ਕਰ ਰਹੇ ਕਪਤਾਨ ਕੋਹਲੀ ਵੀ 45 ਦੌੜਾਂ ਦੀ ਪਾਰੀ ਖੇਡ ਪਵੇਲੀਅਨ ਪਰਤ ਗਏ। ਬੱਲੇਬਾਜ਼ ਲਈ ਆਏ ਦੂਬੇ ਕੁਝ ਖਾਸ ਕਮਾਲ ਨਾ ਕਰ ਸਕਿਆ ਅਤੇ ਸਿਰਫ 13 ਦੌੜਾਂ ਬਣਾ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਅਈਅਰ ਅਤੇ ਪਾਂਡੇ ਨੇ ਸ਼ਾਨਦਾਰ ਪਾਰੀ ਖੇਡ ਮੈਚ ਜਿੱਤਾ ਕੇ ਹੀ ਪਵੇਲੀਅਨ ਪਰਤੇ। ਨਿਊਜ਼ੀਲੈਂਡ ਵਲੋਂ ਪਾਰੀ ਦੀ ਸ਼ੁਰੂਆਤ ਕੌਲਿਨ ਮੁਨਰੋ ਅਤੇ ਗੁਪਟਿਲ ਨੇ ਕੀਤੀ।
ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਪਾਰੀ ਦੀ ਤੇਜ਼ ਸ਼ੁਰੂਆਤ ਕੀਤੀ
ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਪਾਰੀ ਦੀ ਤੇਜ਼ ਸ਼ੁਰੂਆਤ ਕੀਤੀ ਅਤੇ ਪੰਜ ਓਵਰਾਂ ਵਿਚ ਹੀ ਸਕੋਰ 50 ਦੇ ਪਾਰ ਕਰ ਦਿੱਤਾ। ਸਲਾਮੀ ਬੱਲੇਬਾਜ਼ ਮੁਨਰੋ ਨੇ ਕ੍ਰੀਜ਼ ‘ਤੇ ਆਉਂਦੇ ਹੀ ਚੌਕੇ ਛੱਕਿਆ ਦਾ ਮੀਂਹ ਲਿਆ ਦਿੱਤਾ। ਦੂਜੇ ਪਾਸੇ ਗੁਪਟਿਲ ਵੀ ਮੁਨਰੋ ਦਾ ਪੂਰਾ ਸਾਥ ਦਿੰਦੇ ਨਜ਼ਰ ਆਇਆ ਅਤੇ ਤੇਜ਼ੀ ਨਾਲ ਦੌੜਾਂ ਬਣਾਉਣ ‘ਚ ਮਦਦ ਕੀਤੀ। ਇਸ ਦੌਰਾਨ ਸ਼ਿਵਮ ਦੂੱਬੇ ਦੀ ਗੇਂਦ ‘ਤੇ ਗੁਪਟਿਲ ਨੇ ਰੋਹਿਤ ਹੱਥੋਂ ਕੈਚ ਆਊਟ ਹੋ ਗਿਆ। ਗੁਪਟਿਲ ਨੇ ਆਪਣੀ ਪਾਰੀ ਦੌਰਾਨ 19 ਗੇਂਦਾਂ ‘ਚ 30 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਮੁਨਰੋ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਪਹਿਲੇ ਮੈਚ ‘ਚ ਅਰਧ ਸੈਂਕੜਾ ਪੂਰਾ ਕੀਤਾ। ਮੁਨਰੋ 59 ਦੌੜਾਂ ਦੀ ਪਾਰੀ ਖੇਡ ਸ਼ਰਦੁਲ ਠਾਕੁਰ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਗ੍ਰੈਂਡਹੋਮ ਬਿਨਾਂ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤ ਗਏ। ਇਸ ਮੈਚ ‘ਚ ਵਿਲੀਅਮਸਨ ਨੇ ਕਪਤਾਨੀ ਪਾਰੀ ਖੇਡੀ ਅਤੇ 51 ਦੌੜਾਂ ਬਣਾ ਜਡੇਜਾ ਦੇ ਸ਼ਿਕਾਰ ਬਣੇ। ਬੱਲੇਬਾਜ਼ੀ ਲਈ ਸਿਫਟਰ ਸਿਰਫ ਇਕ ਦੌੜ ਹੀ ਬਣੀ ਸਕਿਆ ਅਤੇ ਬੁਮਰਾਹ ਦੀ ਗੇਂਦ ‘ਤੇ ਅਈਅਰ ਹੱਥੋਂ ਕੈਚ ਆਊਟ ਹੋ ਗਿਆ। ਇਸ ਮੈਚ ‘ਚ ਟੇਲਰ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ 54 ਦੌੜਾਂ ਬਣਾ ਅਜੇਤੂ ਪਵੇਲੀਅਨ ਪਰਤੇ। ਦੂਜੇ ਪਾਸੇ ਸੈਨਟਰ 2 ਦੌੜਾਂ ਬਣਾ ਕੇ ਅਜੇਤੂ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਸਟਰੇਲੀਆ ਨੇ 10 ਵਿਕਟਾਂ ਨਾਲ ਜਿੱਤਿਆ ਮੈਚ
256 ਦੌੜਾਂ ਦਾ ਦਿੱਤਾ ਸੀ ਟੀਚਾ
ਮੁੰਬਈ : ਭਾਰਤ ਤੇ ਆਸਟਰੇਲੀਆ ਵਿਚਾਲੇ ਵਾਨਖੇੜੇ ਸਟੇਡੀਅਮ ਵਿਚ ਖੇਡੀ ਜਾ ਰਹੀ ਇਕ ਦਿਨਾਂ ਲੜੀ ਵਿਚ ਆਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਆਸਟਰੇਲੀਆ ਨੂੰ 256 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਸਲਾਮੀ ਜੋੜੀ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ।
ਐਰੋਨ ਫਿੰਚ ਅਤੇ ਡੇਵਿਡ ਵਾਰਨਰ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਖੇਡੇ। ਦੋਵਾਂ ਨੇ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਆਪਣੇ-ਆਪਣੇ ਸੈਂਕੜੇ ਪੂਰੇ ਕੀਤੇ। ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਰੂਪ ‘ਚ ਲੱਗਾ। ਰੋਹਿਤ 10 ਦੌੜਾਂ ਦੇ ਨਿਜੀ ਸਕੋਰ ‘ਤੇ ਮਿਸ਼ੇਲ ਸਟਾਰਕ ਦੀ ਗੇਂਦ ‘ਤੇ ਡੇਵਿਡ ਵਾਰਨਰ ਨੂੰ ਕੈਚ ਦੇ ਬੈਠੇ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਮੁਸ਼ਕਲ ‘ਚ ਫਸੀ ਟੀਮ ਇੰਡੀਆ ਨੂੰ ਸ਼ਿਖਰ ਧਵਨ ਨੇ ਬਾਹਰ ਕੱਢਿਆ ਅਤੇ ਅਰਧ ਸੈਂਕੜਾ ਬਣਾ ਟੀਮ ਦਾ ਸਕੋਰ 100 ਦੇ ਪਾਰ ਪਹੁੰਚਾਇਆ।
ਇਸ ਦੌਰਾਨ ਕੇ. ਐਲ ਰਾਹੁਲ ਨੇ ਵੀ ਧਵਨ ਦਾ ਚੰਗਾ ਸਾਥ ਦਿੱਤਾ ਪਰ ਉਹ ਆਪਣਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਅਤੇ 47 ਦੌੜਾਂ ਬਣਾ ਪਵੇਲੀਅਨ ਪਰਤ ਗਏ। ਕਪਤਾਨ ਕੋਹਲੀ ਵੀ ਇਸ ਵਾਰ ਕਪਤਾਨੀ ਪਾਰੀ ਨਾ ਖੇਡ ਸਕੇ ਅਤੇ 16 ਦੌੜਾਂ ਬਣਾ ਐਡਮ ਜ਼ਾਂਪਾ ਦੀ ਗੇਂਦ ‘ਤੇ ਆਊਟ ਹੋ ਗਏ। ਇਸ ਤੋਂ ਬਾਅਦ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੀਮ ਕਪਤਾਨ ਰੀਤਿਕਾ ਸ਼ਰਮਾ ਦਾ ਬਰਨਾਲਾ ਪੁੱਜਣ ‘ਤੇ ਭਰਵਾਂ ਸਵਾਗਤ
ਨਸ਼ਿਆਂ ਨੂੰ ਤਿਆਗ ਨੌਜਵਾਨਾਂ ਨੂੰ ਖੇਡਾਂ ‘ਚ ਹਿੱਸਾ ਲੈਣਾ ਚਾਹੀਦੈ: ਡੀਐੱਸਪੀ ਥਿੰਦ
ਮਾਲਵਿੰਦਰ ਸਿੰਘ/ ਜਸਵੀਰ ਸਿੰਘ/ਬਰਨਾਲਾ। ਨੈੱਟਬਾਲ ਦੇ ਸੂਬਾ ਪੱਧਰੀ ਮੁਕਾਬਿਲਆਂ ‘ਚ ਬਰਨਾਲਾ ਦੀ ਲੜਕੀਆਂ ਨੇ ਗੋਲਡ ਮੈਡਲ ਜਿੱਤ ਕੇ ਬਰਨਾਲਾ ਦਾ ਨਾਂਅ ਪੰਜਾਬ ਭਰ ‘ਚ ਚਮਕਾਇਆ। ਟੀਮ ਦੀ ਕਪਤਾਨ ਰੀਤਿਕਾ ਸ਼ਰਮਾ ਪੁੱਤਰੀ ਅਸ਼ਵਨੀ ਸ਼ਰਮਾ (ਭੋਲਾ ਦਿੱਲੀ ਵਾਲਾ) ਦਾ ਜਿੱਤ ਉਪਰੰਤ ਬਰਨਾਲਾ ਪੁੱਜਣ ‘ਤੇ ਸ਼ਹਿਰ ਵਾਸੀਆਂ ਸਮੇਤ ਪ੍ਰੀਵਾਰ ਮੈਂਬਰਾਂ ਦੁਆਰਾ ਭਰਵਾਂ ਸਵਾਗਤ ਕੀਤਾ ਗਿਆ।ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਸੰਦੀਪ ਚੰਡੇਲ ਅਤੇ ਕੋਚ ਮਨਜੀਤ ਸਿੰਘ ਢਿਲੋਂ ਨੇ ਲੜਕੀਆਂ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਨ੍ਹਾਂ ਦੀਆਂ ਹੋਣਹਾਰ ਲੜਕੀਆਂ ਨੇ ਸਟੇਟ ਪੱਧਰ ‘ਤੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਸ਼ਹਿਰ ਬਰਨਾਲਾ ਦਾ ਨਾਂਅ ਚਮਕਾਇਆ ਹੈ।
ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਸੇ ਟੀਮ ਨੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ‘ਚ ਬਰਾਊਨ ਮੈਡਲ ਜਿੱਤਿਆ ਸੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਟੀਮ ਅੱਗੇ ਜਾ ਕੇ ਹੋਰ ਬਿਹਤਰੀ ਕਾਰਗੁਜ਼ਾਰੀ ਕਰਦਿਆਂ ਹੋਰ ਵਧੇਰੇ ਮੱਲਾਂ ਮਾਰੇਗੀ। ਇਸ ਮੌਕੇ ਰੀਤਿਕਾ ਸ਼ਰਮਾ ਦੀ ਮਾਤਾ ਨੀਰੂ ਸ਼ਰਮਾ, ਦਾਦੀ ਰਾਜ ਰਾਣੀ, ਅਭਿਸ਼ੇਕ ਸ਼ਰਮਾ, ਮਮਤਾ ਰਾਣੀ, ਅਨੰਦ ਸਰਮਾ, ਪਿੰਕੀ ਆਦਿ ਪ੍ਰੀਵਾਰਕ ਮੈਂਬਰਾਂ ਤੋਂ ਇਲਾਵਾ ਅਤੇ ਹੋਰ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਵੱਲੋਂ ਲੜਕੀਆਂ ਦੀ ਜੇਤੂ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਣਜੀ ਟ੍ਰਾਫੀ: ਪੰਜਾਬ ਪਾਰੀ ਤੇ 125 ਦੌੜਾਂ ਨਾਲ ਜਿੱਤਿਆ
ਪਟਿਆਲਾ। ਪੰਜਾਬ ਨੇ ਹੈਦਰਾਬਾਦ ਨੂੰ ਗਰੁੱਪ ਏ ਤੇ ਬੀ ਮੈਚ ‘ਚ ਦੂਜੀ ਪਾਰੀ ‘ਚ 76 ਦੌੜਾਂ ‘ਤੇ ਢੇਰ ਕਰਕੇ ਇਹ ਮੁਕਾਬਲੇ ਜਿੱਤ ਲਿਆ ਮਿਅੰਕ ਮਾਰਕੰਡੇ ਨੇ ਪੰਜਾਬ ਵੱਲੋਂ 19 ਦੌੜਾਂ ‘ਤੇ 5 ਵਿਕਟਾਂ ਝਟਕਾਈਆਂ ਪੰਜਾਬ ਨੂੰ ਇਸ ਜਿੱਤ ਨਾਲ ਸੱਤ ਅੰਕ ਮਿਲੇ।
ਆਂਧਰ ਨੇ ਦਿੱਲੀ ਨੂੰ 9 ਵਿਕਟਾਂ ਨਾਲ ਹਰਾਇਆ
ਓਂਗੋਲ, ਏਜੰਸੀ ਦਿੱਲੀ ਨੇ ਰਣਜੀ ਟ੍ਰਾਫੀ ਦੇ ਇਸ ਸ਼ੈਸਨ ‘ਚ ਆਪਣੇ ਪਹਿਲੇ ਮੁਕਾਬਲੇ ‘ਚ ਕੇਰਲ ਖਿਲਾਫ ਖੁਦ ਨੂੰ ਹਾਰ ਤੋਂ ਬਚਾ ਲਿਆ ਸੀ ਪਰ ਉਸ ਨੂੰ ਦੂਜੇ ਮੈਚ ‘ਚ ਗਰੁੱਪ ਏ ਤੇ ਬੀ ‘ਚ ਆਂਧਰ ਦੇ ਹੱਥੋਂ ਸ਼ੁੱਕਰਵਾਰ ਨੂੰ 9 ਵਿਕਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਦਿੱਲੀ ਤੀਜੇ ਹੀ ਦਿਨ ਆਪਣੀਆਂ ਛੇ ਵਿਕਟਾਂ ਸਿਰਫ 89 ਦੌੜਾਂ ‘ਤੇ ਗੁਆ ਕੇ ਹਾਰ ਦੇ ਸੰਕਟ ‘ਚ ਫਸ ਗਈ ਆਂਧਰ ਨੇ ਪਹਿਲੀ ਪਾਰੀ ‘ਚ 153 ਦੌੜਾਂ ਦਾ ਵਾਧਾ ਹਾਸਲ ਕੀਤੀ ਸੀ ਦਿੱਲੀ ਨੇ ਪਹਿਲੀ ਪਾਰੀ ‘ਚ 215 ਤੇ ਆਂਧਰ ਨੇ 368 ਦੌੜਾਂ ਬਣਾਈਆਂ ਸਨ ਦਿੱਲੀ ਨੇ 6 ਵਿਕਟਾਂ ‘ਤੇ 89 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸ ਦੀ ਪਾਰੀ 169 ਦੌੜਾਂ ‘ਤੇ ਸਿਮਟ ਗਈ।
ਬੜੌਂਦਾ ਦੀ ਐਮਪੀ ‘ਤੇ ਰੋਮਾਂਚਕ ਜਿੱਤ ਦਰਜ ਕੀਤੀ
ਇੰਦੌਰ ਬੜੌਂਦਾ ਨੇ ਮੱਧ-ਪ੍ਰਦੇਸ਼ ਨੂੰ ਗਰੁੱਪ ਏ ਤੇ ਬੀ ਦੇ ਰੋਮਾਂਚਕ ਮੁਕਾਬਲੇ ‘ਚ ਇੱਕ ਵਿਕਟ ਨਾਲ ਹਰਾ ਦਿੱਤਾ ਬੜੌਦਾ ਨੇ 9 ਵਿਕਟਾਂ ‘ਤੇ 174 ਦੌੜਾਂ ਬਣਾ ਕੇ ਜਿੱਤ ਆਪਣੇ ਨਾਂਅ ਕਰ ਲਈ ਬੜੌਂਦਾ ਨੂੰ ਇਸ ਜਿੱਤ ਨਾਲ 6 ਅੰਕ ਹਾਸਲ ਹੋਏ
ਜੰਮੂ ਕਸ਼ਮੀਰ 54 ਦੌੜਾਂ ਨਾਲ ਜਿੱਤਿਆ
ਪੁਣੇ ਜੰਮੂ ਕਸ਼ਮੀਰ ਨੇ ਗਰੁੱਪ ਸੀ ਮੈਚ ‘ਚ ਮਹਾਂਰਾਸ਼ਟਰ ਨੂੰ 54 ਦੌੜਾਂ ਨਾਲ ਹਰਾ ਕੇ ਪੂਰੇ 6 ਅੰਕ ਹਾਸਲ ਕੀਤੇ ਮਹਾਂਰਾਸ਼ਟਰ ਨੂੰ ਜਿੱਤ ਲਈ 364 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਉਸਦੀ ਟੀਮ 309 ਦੌੜਾਂ ‘ਤੇ ਸਿਮਟ ਗਈ ਐਮ ਮੁਦਾਸਿਰ ਤੇ ਉਮਰ ਨਜ਼ੀਰ ਨੇ 4-4 ਵਿਕਟਾਂ ਪ੍ਰਾਪਤ ਕੀਤੀਆਂ
ਸੌਰਾਸ਼ਟਰ ਨੇ ਰੇਲਵੇ ਨੂੰ ਪਾਰੀ ਨਾਲ ਹਰਾਇਆ
ਵਿਸ਼ਾਖਾਪਤਨਮ ਸੌਰਾਸ਼ਟਰ ਨੇ ਰੇਲਵੇ ਨੂੰ ਦੂਰੀ ਪਾਰੀ ‘ਚ 141 ਦੌੜਾਂ ‘ਤੇ ਢੇਰ ਕਰਕੇ ਗਰੁੱਪ ਏ ਤੇ ਬੀ ਮੁਕਾਬਲਾ ਪਾਰੀ ਤੇ 90 ਦੌੜਾਂ ਜਿੱਤ ਲਿਆ ਆਈਪੀਐਲ ਨਿਲਾਮੀ ‘ਚ ਰਾਜਸਥਾਨ ਟੀਮ ਵੱਲੋਂ 3 ਕਰੋੜੀ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੇ ਇਸਦਾ ਜਸ਼ਨ 23 ਦੌੜਾਂ ‘ਤੇ 6 ਵਿਕਟਾਂ ਝਟਕਾ ਕੇ ਮਨਾਇਆ ਸੌਰਾਸ਼ਟਰ ਨੂੰ ਇਸ ਜਿੱਤ ਨਾਲ 7 ਅੰਕ ਮਿਲੇ।
ਉੜੀਸਾ ਪਾਰੀ ਨਾਲ ਜਿੱਤਿਆ
ਕਟਕ ਉੜੀਸਾ ਨੇ ਸੈਨਾ ਨੂੰ ਗਰੁੱਪ ਸੀ ਮੈਚ ‘ਚ ਪਾਰੀ ਤੇ 31 ਦੌੜਾਂ ਨਾਲ ਹਰਾ ਕੇ 7 ਅੰਕ ਹਾਸਲ ਕੀਤੇ ਸੈਨਾ ਨੇ 271 ਤੇ 238 ਦੌੜਾਂ ਬਣਾਈਆਂ ਜਦੋਂ ਕਿ ਉੜੀਸਾ ਨੇ ਪਹਿਲੀ ਪਾਰੀ ‘ਚ 540 ਦੌੜਾਂ ਬਣਾਈਆਂ ਸਨ।
ਵਿਦਰਭ ਨੇ ਰਾਜਸਥਾਨ ਨੂੰ ਪਾਰੀ ਨਾਲ ਹਰਾਇਆ
ਨਾਗਪੁਰ ਆਦਿੱਤਿਆ ਸਰਵਟੇ ਦੇ 35 ਦੌੜਾਂ ‘ਤੇ 4 ਵਿਕਟਾਂ ਤੇ ਅਕਸ਼ੈ ਵਖਾਰੇ ਦੀਆਂ 87 ਦੌੜਾਂ 3 ਵਿਕਟਾਂ ਦੇ ਸਦਕਾ ਵਿਦਰਭ ਨੇ ਰਾਜਸਥਾਨ ਨੂੰ ਪਾਰੀ ਤੇ 60 ਦੌੜਾਂ ਨਾਲ ਹਰਾ ਕੇ 7 ਅੰਕ ਪ੍ਰਾਪਤ ਕੀਤੇ ਵਿਦਰਭ ਨੇ 8 ਵਿਕਟਾਂ ‘ਤੇ 510 ਦੌੜਾਂ ਬਣਾਕੇ ਐਲਾਨ ਕੀਤਾ ਸੀ ਜਦੋਂ ਕਿ ਰਾਜਸਥਾਨ ਨੇ 260 ਤੇ 190 ਦੌੜਾਂ ਬਣਾਈਆਂ।
ਛਤੀਸਗੜ੍ਹ ਨੇ ਉੱਤਰਾਖੰਡ ਨੂੰ ਪਾਰੀ ਨਾਲ ਹਰਾਇਆ
ਰਾਏਪੁਰ ਛਤੀਸਗੜ੍ਹ ਨੇ ਉੱਤਰਾਖੰਡ ਨੂੰ ਪਾਰੀ ਤੇ 65 ਦੌੜਾਂ ਨਾਲ ਹਰਾ ਕੇ 7 ਅੰਕ ਹਾਸਲ ਕੀਤੇ ਉੱਤਰਾਖੰਡ ਨੇ ਪਹਿਲੀ ਪਾਰੀ ‘ਚ 120 ਦੌੜਾਂ ਬਣਾਈਆਂ ਜਦੋਂਕਿ ਛੱਤੀਸਗੜ੍ਹ ਨੇ 7 ਵਿਕਟਾਂ ‘ਤੇ 520 ਦੌੜਾਂ ਬਣਾ ਕੇ ਪਾਰੀ ਐਲਾਨੀ ਉੱਤਰਾ ਖੰਡ ਨੇ ਦੂਜੀ ਪਾਰੀ ‘ਚ ਸੰਘਰਸ਼ ਕੀਤਾ ਪਰ ਟੀਮ 335 ਦੌੜਾਂ ‘ਤੇ ਸਿਮਟ ਗਈ।
ਕਰਨਾਟਕ-ਯੂਪੀ ਮੈਚ ਡ੍ਰਾਅ
ਹੁਬਲੀ ਓਪਨਰ ਅਲਮਸ ਸ਼ੌਕਤ ਦੀ ਨਾਬਾਦ 103 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਉੱਤਰ ਪ੍ਰਦੇਸ਼ ਨੇ ਦੂਜੀ ਪਾਰੀ ‘ਚ ਤਿੰਨ ਵਿਕਟਾਂ ‘ਤੇ 204 ਤੌੜਾਂ ਬਣਾ ਕੇ ਕਰਨਾਟਕ ਖਿਲਾਫ ਗਰੁੱਪ ਏ ਤੇ ਬੀ ਮੈਚ ਡ੍ਰਾਅ ਕਰਾ ਦਿੱਤਾ ਯੂਪੀ ਦੀ ਪਹਿਲੀ ਪਾਰੀ ‘ਚ 6 ਵਿਕਟਾਂ ਲੈਣ ਵਾਲੇ ਅਭੀਮੰਨਿਊ ਮਿਥੁਨ ਨੂੰ ਮੈਨ ਆਫ ਦ ਮੈਚ ਦਾ ਪੁਰਸਕਾਰ ਮਿਲਿਆ ਕਰਨਾਟਕ ਨੂੰ ਪਹਿਲੀ ਪਾਰੀ ਦਾ ਵਾਧਾ ਦੇ ਆਧਾਰ ‘ਤੇ 3 ਅੰਕ ਤੇ ਯੂਪੀ ਨੂੰ 1 ਅੰਕ ਮਿਲਿਆ।
ਬਿਹਾਰ ਨੇ ਚੰਡੀਗੜ੍ਹ ਤੋਂ ਮੈਚ ਡ੍ਰਾਅ ਕਰਵਾਇਆ
ਚੰਡੀਗੜ੍ਹ ਬਿਹਾਰ ਨੇ ਖਰਾਬ ਰੋਸ਼ਨੀ ਕਾਰਨ ਚੰਡੀਗੜ੍ਹ ਤੋਂ ਪਲੇਟ ਗਰੁੱਪ ਮੈਚ ਡ੍ਰਾਅ ਕਰਾ ਲਿਆ ਖਰਾਬ ਰੌਸ਼ਨੀ ਨਾਲ ਜਦੋਂ ਮੈਚ ਰੁਕਿਆ ਸੀ ਤਾਂ ਬਿਹਾਰ ਦੀਆਂ 6 ਵਿਕਟਾਂ 175 ਦੌੜਾਂ ‘ਤੇ ਡਿੱਗ ਚੁੱਕੀਆਂ ਸਨ ਤੇ ਉਹ ਹਾਰ ਦੇ ਖਤਰੇ ‘ਤੇ ਸੀ ਚੰਡੀਗੜ੍ਹ ਨੂੰ ਪਹਿਲੀ ਪਾਰੀ ਦੇ ਵਾਧੇ ਦੇ ਆਧਾਰ ‘ਤੇ 3 ਅੰਕ ਹਾਸਲ ਹੋਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਰਪਸ ਆਫ ਸਿੰਗਨਲਜ਼ ਜਲੰਧਰ ਨੇ ਜਿੱਤਿਆ ਫਾਈਨਲ ਮੁਕਾਬਲਾ
44ਵਾਂ ਆਲ ਇੰਡੀਆ ਲਿਬਲਰਜ਼ ਟੂਰਨਾਮੈਂਟ
ਤਰੁਣ ਕੁਮਾਰ ਸ਼ਰਮਾ/ਨਾਭਾ। ਸਥਾਨਕ ਰਿਪੁਦਮਨ ਕਾਲਜ ਸਟੇਡੀਅਮ ਨਾਭਾ ਵਿਖੇ ਚੱਲ ਰਹੇ 44ਵੇਂ ਆਲ ਇੰਡੀਆ ਲਿਬਲਰਜ਼ ਹਾਕੀ ਟੂਰਨਾਮੈਂਟ ਫਾਈਨਲ ਮੁਕਾਬਲੇ ਵਿੱਚ ਕੋਰਪਸ ਆਫ ਸਿੰਗਨਲਜ਼ ਦੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਆਪਣੇ ਨਾਂਅ ਕਰ ਲਿਆ। ਟੂਰਨਾਮੈਂਟ ਦੇ ਆਖਰੀ ਦਿਨ ਅੱਜ ਕਾਰਪਸ ਆਫ ਸਿੰਗਨਲਜ਼ ਜਲੰਧਰ ਤੇ ਪੰਜਾਬ ਐਂਡ ਸਿੰਧ ਬੈਂਕ ਨਵੀਂ ਦਿੱਲੀ ਦੀ ਟੀਮ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਗਿਅ, ਜਿਸ ‘ਚ ਕਾਰਪਸ ਆਫ ਸਿੰਗਨਲਜ਼ ਜਲੰਧਰ ਦੀ ਟੀਮ ਨੇ ਵਿਰੋਧੀ ਟੀਮ ਨੂੰ 2-1 ਦੇ ਮੁਕਾਬਲੇ ਨਾਲ ਹਰਾ ਕੇ ਟਰਾਫੀ ‘ਤੇ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਪਿਛਲੇ ਦੋ ਦਿਨਾਂ ‘ਚ ਬਾਰਸ਼ ਦੇ ਬਾਵਜੂਦ ਖੇਡ ਮੈਦਾਨ ਨੂੰ ਤਰਪਾਲਾਂ ਨਾਲ ਢੱਕ ਕੇ ਰੱਖਣ ਤੇ ਸੰਭਾਲਣ ਦੀ ਟੂਰਨਾਮੈਂਟ ਦੇ ਪ੍ਰਬੰਧਕਾਂ ਦੀ ਕੀਤੀ ਸ਼ਲਾਘਾਯੋਗ ਮਿਹਨਤ ਸਦਕਾ ਫਾਈਨਲ ਮੁਕਾਬਲਾ ਮੋਹਾਲੀ ਦੇ ਖੇਡ ਮੈਦਾਨ ‘ਚ ਤਬਦੀਲ ਹੋਣੋਂ ਬਚ ਗਿਆ।
ਮੈਚ ਦੇ ਪਹਿਲੇ ਕੁਆਟਰ ਹਿੱਸੇ ‘ਚ ਕਾਰਪਸ ਆਫ ਸਿੰਗਨਲਜ ਟੀਮ ਵੱਲੋਂ ਕਈ ਵਾਰ ਵਿਰੋਧੀ ਟੀਮ ਦੇ ਖੇਤਰ ‘ਚ ਜਾ ਕੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਵਿਰੋਧੀ ਬੈਂਕ ਦੀ ਟੀਮ ਦੇ ਖਿਡਾਰੀ ਗੁਰਪ੍ਰੀਤ ਤੇ ਯਤਨਵੀਰ ਨੇ ਅਸਫਲ ਕਰ ਦਿੱਤਾ। ਇਸ ਤੋਂ ਬਾਅਦ ਤੇਜੀ ਨਾਲ ਸਰਗਰਮ ਹੋਈ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਨੇ ਮੈਚ ਦੇ 37ਵੇਂ ਮਿੰਟ ‘ਚ ਉਸ ਸਮੇਂ ਪਹਿਲਾ ਵਾਧਾ ਹਾਸਲ ਕਰ ਲਿਆ ਜਦੋਂ ਬੈਂਕ ਦੀ ਟੀਮ ਦੇ ਅਰੀਜੀਤ ਸਿੰਘ ਨਾਮੀ ਖਿਡਾਰੀ ਵੱਲੋਂ ਦਿੱਤੇ ਪਾਸ ਨੂੰ ਆਸ਼ੀਸ਼ਪਾਲ ਸ਼ਰਮਾ ਨਾਮੀ ਖਿਡਾਰੀ ਨੇ ਆਰਮੀ ਟੀਮ ਦੇ ਸੁਰੱਖਿਆ ਖੇਤਰ ਨੂੰ ਪਾਰ ਕਰਕੇ ਗੋਲਕੀਪਰ ਸੰਦੀਪ ਕੁਮਾਰ ਦੀ ਅਣਗਹਿਲੀ ਦਾ ਫਾਇਦਾ ਉਠਾਉਂਦਿਆਂ ਗੋਲ ‘ਚ ਤਬਦੀਲ ਕਰ ਦਿੱਤਾ।
ਦੋਵੇਂ ਟੀਮਾਂ ਵਿੱਚ ਵਾਧੇ ਤੇ ਬਰਾਬਰੀ ਨੂੰ ਲੈ ਕੇ ਸਿੰਗ ਫਸਵੀਂ ਖੇਡ
ਇਸ ਤੋਂ  ਬਾਦ ਦੋਵੇਂ ਟੀਮਾਂ ਵਿੱਚ ਵਾਧੇ ਤੇ ਬਰਾਬਰੀ ਨੂੰ ਲੈ ਕੇ ਸਿੰਗ ਫਸਵੀਂ ਖੇਡ ਦੇਖਣ ਨੂੰ ਮਿਲੀ ਪਰੰਤੂ ਦੋਵੇਂ ਟੀਮਾਂ ਗੋਲ ਦਾਗਣ ਲਈ ਮਿਲੇ ਕਈ ਮੌਕਿਆਂ ਨੂੰ ਗੋਲ ‘ਚ ਤਬਦੀਲ ਕਰਨ ‘ਚ ਅਸਫਲ ਰਹੀਆਂ। ਇਸ ਤੋਂ ਬਾਦ ਕੋਰਪਸ ਆਫ ਸਿੰਗਨਲਜ਼ ਦੀ ਟੀਮ ਦੇ ਖਿਡਾਰੀ ਦੀਪਕ ਪਾਲ ਨੇ ਖੇਡ ਦੇ 51ਵੇਂ ਮਿੰਟ ‘ਚ ਆਪਣੇ ਕਬਜ਼ੇ ‘ਚ ਲਈ ਗੇਂਦ ‘ਤੇ ਪੂਰੀ ਤਰ੍ਹਾਂ ਕਾਬੂ ਪਾ ਕੇ ਅਰੁਨ ਕੁਮਾਰ ਨਾਮੀ ਖਿਡਾਰੀ ਨੂੰ ਦਿੱਤੇ ਪਾਸ ਗੋਲ ਦਾਗਣ ‘ਚ ਕੋਈ ਗਲਤੀ ਨਹੀਂ ਕੀਤੀ ਤੇ ਮੁਕਾਬਲਾ 1-1 ਨਾਲ ਬਰਾਬਰ ਹੋ ਗਿਆ। ਪਹਿਲੇ ਗੋਲ ਤੋਂ ਮਿਲੇ ਉਤਸ਼ਾਹ ਸਦਕਾ ਟੀਮ ਦੇ ਹੀ ਰਾਹੁਲ ਸਿੰਘ ਨਾਮੀ ਇੱਕ ਹੋਰ ਖਿਡਾਰੀ ਨੇ 25 ਗਜ਼ ਦੇ ਘੇਰੇ ਤੋਂ ਸੰਭਾਲੀ ਗੇਂਦ ਨੂੰ ਗੋਲਕੀਪਰ ਅੰਕਿਤ ਮਲਿਕ ਦੀ ਸੁਰੱਖਿਆ ਬਾਵਜੂਦ ਨੈਟ ‘ਚ ਭੇਜ ਦਿੱਤਾ ਤੇ ਮੁਕਾਬਲੇ ਨੂੰ 2-1 ‘ਤੇ ਕਰ ਦਿੱਤਾ।
ਅੰਤ ‘ਚ ਬੈਂਕ ਦੀ ਟੀਮ ਵੱਲੋਂ ਵਿਰੋਧੀ ਟੀਮ ਦੇ ਸਰਕਲ ਅੰਦਰ ਦੋ ਵਾਰ ਮਿਲੇ ਮੌਕਿਆਂ ਨੂੰ ਗੋਲ ‘ਚ ਤਬਦੀਲ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰੰਤੂ ਕਿਸਮਤ ਦਾ ਸਾਥ ਨਾ ਮਿਲ ਸਕਿਆ ਤੇ ਅੰਤ ‘ਚ ਮੁਕਾਬਲਾ ਕੋਰਪਸ ਆਫ ਸਿੰਗਨਲਜ਼ ਜਲੰਧਰ ਦੀ ਟੀਮ ਨੇ ਆਪਣੇ ਨਾਂਅ ਕਰ ਲਿਆ। ਇਸ ਤੋਂ ਬਾਦ ਖੇਡ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਜਿੱਤੀ ਕੋਰਪਸ ਆਫ ਸਿੰਗਨਲਜ਼ ਜਲੰਧਰ ਦੀ ਟੀਮ ਨੂੰ ਇੱਕ ਲੱਖ ਰੁਪਏ ਤੇ ਉਪ ਜੇਤੂ ਰਹੀ ਪੰਜਾਬ ਐਂਡ ਸਿੰਧ ਬੈਂਕ ਨਵੀਂ ਦਿੱਲੀ ਦੀ ਟੀਮ ਨੂੰ ਪੰਜਾਹ ਹਜ਼ਾਰ ਰੁਪਏ ਦੇ ਇਨਾਮ ਵੰਡੇ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੌਮਾਂਤਰੀ ਕਬੱਡੀ ਕੱਪ : ਭਾਰਤ ਤੇ ਅਮਰੀਕਾ ਨੇ ਜਿੱਤੇ ਮੈਚ, ਕੀਨੀਆਈ ਖਿਡਾਰੀਆਂ ਨੇ ਦਿਲ
ਭਾਰਤ ਨੇ ਅਸਟਰੇਲੀਆ ਨੂੰ ਤੇ ਅਮਰੀਕਾ ਨੇ ਕੀਨੀਆ ਦੀ ਟੀਮ ਨੂੰ ਹਰਾਇਆ
ਸੁਖਜੀਤ ਮਾਨ/ਬਠਿੰਡਾ।  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਕੱਪ ਦੇ ਅੱਜ ਇੱਥੇ ਦੋ ਮੈਚ ਖੇਡੇ ਗਏ। ਇਨ੍ਹਾਂ ਮੈਚਾਂ’ਚ ਗਰੁੱਪ ਏ ਦੇ ਮੁਕਾਬਲੇ ‘ਚ ਭਾਰਤ ਨੇ ਆਸਟ੍ਰੇਲੀਆਂ ਅਤੇ ਗਰੁੱਪ ਬੀ ਦੇ ਮੁਕਾਬਲੇ ‘ਚ ਅਮਰੀਕਾ ਨੇ ਕੀਨੀਆ ਦੀ ਟੀਮ ਨੂੰ ਹਰਾਇਆ। ਕੀਨੀਆ ਦੀ ਟੀਮ ਅਮਰੀਕਾ ਹੱਥੋਂ ਭਾਵੇਂ ਮੈਚ ਹਾਰ ਗਈ ਪਰ ਇਸ ਟੀਮ ਦੇ ਫੁਰਤੀਲੇ ਖਿਡਾਰੀਆਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਦਰਸ਼ਕਾਂ ਨੇ ਵੀ ਕੀਨੀਆਈ ਖਿਡਾਰੀਆਂ ਦਾ ਨਾਂਅ ਬੋਲ-ਬੋਲ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ।
ਇਨ੍ਹਾਂ ਮੈਚਾਂ ਦੀ ਜ਼ਾਰੀ ਕੀਤੀ ਸਾਰਨੀ ਮੁਤਾਬਿਕ ਪਹਿਲਾ ਮੈਚ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਹੋਣ ਦਾ ਐਲਾਨ ਕੀਤਾ ਗਿਆ ਸੀ ਪਰ ਮੈਚ ਅਮਰੀਕਾ ਅਤੇ ਕੀਨੀਆ ਦਾ ਹੋਇਆ। ਇਸ ਮੈਚ ‘ਚ ਅਮਰੀਕਾ ਦੀ ਟੀਮ 19 ਅੰਕਾਂ ਨਾਲ ਜੇਤੂ ਰਹੀ। ਮੈਚ ਦੇ ਅੱਧੇ ਸਮੇਂ ਤੱਕ ਅਮਰੀਕਾ ਨੇ 25 ਅਤੇ ਕੀਨੀਆ ਦੀ ਟੀਮ ਨੇ 15 ਅੰਕ ਬਣਾਏ। ਮੈਚ ਦਾ ਸਮਾਂ ਪੂਰਾ ਹੋਣ ਤੱਕ ਅਮਰੀਕਾ ਦੇ ਰੇਡਰਾਂ ਅਤੇ ਜਾਫੀਆਂ ਨੇ ਟੀਮ ਲਈ 50 ਅੰਕ ਜੁਟਾ ਲਏ ਜਦੋਂਕਿ ਕੀਨੀਆਈ ਖਿਡਾਰੀ ਆਪਣੇ ਖਾਤੇ ‘ਚ ਸਿਰਫ 31 ਅੰਕ ਹੀ ਜੋੜ ਸਕੇ। ਦੂਸਰਾ ਮੈਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮ ਦਰਮਿਆਨ ਹੋਇਆ ।
ਜਿਸ ‘ਚੋਂ ਭਾਰਤ ਦੀ ਟੀਮ 14 ਅੰਕਾਂ ਦੇ ਫ਼ਰਕ ਨਾਲ ਜੇਤੂ ਰਹੀ। ਮੈਚ ਦੇ ਪਹਿਲੇ ਅੱਧ ‘ਚ ਭਾਰਤ ਨੇ 30 ਅਤੇ ਆਸਟ੍ਰੇਲੀਆ ਨੇ 9 ਅੰਕ ਬਣਾਏ ਸਨ। ਭਾਰਤ ਦੀ ਟੀਮ ਨੇ ਮੈਚ ਦਾ ਸਮਾਂ ਪੂਰਾ ਹੋਣ ਤੱਕ 48 ਅਤੇ ਅਸਟਰੇਲੀਆ ਦੀ ਟੀਮ ਨੇ 34 ਅੰਕ ਹਾਸਲ ਕੀਤੇ। ਇਸ ਤੋਂ ਪਹਿਲਾਂ ਇਨ੍ਹਾਂ ਖੇਡ ਮੁਕਾਬਲਿਆਂ ਮੌਕੇ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਨ ਉਪਰੰਤ ਪਹਿਲੇ ਮੈਚ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਨੇ ਸ਼ਾਂਤੀ ਦੇ ਪ੍ਰਤੀਕ ਰੰਗ-ਬਿਰੰਗੇ ਗੁਬਾਰੇ ਵੀ ਹਵਾ ਵਿਚ ਛੱਡੇ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਗਾਇਕ ਬਲਵੀਰ ਚੋਟੀਆ ਵਲੋਂ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ।
ਕੁਮੈਂਟੇਟਰਾਂ ਨੇ ਬੋਲਾਂ ਨਾਲ ਖੇਡੀ ਕਬੱਡੀ
ਕਬੱਡੀ ਮੈਚਾਂ ਦੌਰਾਨ ਜਿੱਥੇ ਖਿਡਾਰੀਆਂ ਵੱਲੋਂ ਆਪਣੀ ਟੀਮ ਦੀ ਜਿੱਤ ਲਈ ਪੂਰੀ ਵਾਹ ਲਾਈ ਗਈ ਉੱਥੇ ਹੀ ਕੁਮੈਂਟੇਟਰਾਂ ਨੇ ਵੀ ਬੋਲਾਂ ਨਾਲ ਕਬੱਡੀ ਖੇਡੀ  ਕੁਮੈਂਟੇਟਰ ਡਾ. ਸੁਖਦਰਸ਼ਨ ਚਹਿਲ, ਪ੍ਰੋ. ਸੇਵਕ ਸ਼ੇਰਗੜ੍ਹ, ਸੱਤਪਾਲ ਮਾਹੀ ਅਤੇ ਸੁਖਰਾਜ ਰੋਡੇ ਆਦਿ ਨੇ ਸ਼ਾਇਰਾਨਾ ਅੰਦਾਜ਼ ‘ਚ ਕੁਮੈਂਟੇਟਰੀ ਕੀਤੀ ਇਨ੍ਹਾਂ ਵੱਲੋਂ ਬਠਿੰਡਾ ਸ਼ਹਿਰ ਦੀਆਂ ਖਾਸ ਗੱਲਾਂ ਨੂੰ ਕੁਮੈਂਟੇਟਰੀ ਦਾ ਹਿੱਸਾ ਬਣਾਇਆ  ਇਸ ਤੋਂ ਇਲਾਵਾ ਖਿਡਾਰੀਆਂ ਦੇ ਖੇਡ ਕੈਰੀਅਰ ਬਾਰੇ ਮਹੱਤਵਪੂਰਨ ਜਾਣਕਾਰੀ ਨਾਲ-ਨਾਲ ਦਰਸ਼ਕਾਂ ਨੂੰ ਦਿੱਤੀ।
ਕੀਨੀਆ ਦੇ ਦੋ ਖਿਡਾਰੀਆਂ ਦੇ ਵੱਜੀ ਸੱਟ
ਲੰਬੀਆਂ ਦੌੜਾਂ ਦੇ ਦੌੜਾਕਾਂ ਦੇ ਦੇਸ਼ ਵਜੋਂ ਜਾਣੇ ਜਾਂਦੇ ਕੀਨੀਆ ਦੇ ਰੇਡਰ ਅਤੇ ਜਾਫੀ ਜਦੋਂ ਵੀ ਅੰਕ ਹਾਸਿਲ ਕਰਦੇ ਤਾਂ ਇੱਕ ਵੱਖਰਾ ਹੀ ਅੰਦਾਜ਼ ਪੇਸ਼ ਕਰਦੇ। ਮੈਚਾਂ ਦੌਰਾਨ ਦਰਸ਼ਕ ਭਾਵੇਂ ਘੱਟ ਸੀ ਪਰ ਕੀਨੀਆਈ ਖਿਡਾਰੀਆਂ ਦੇ ਅੰਦਾਜ਼ ਦੀ ਖੂਬ ਦਾਦ ਦਿੱਤੀ। ਇਸ ਮੈਚ ਦੌਰਾਨ ਕੀਨੀਆ ਦੇ ਦੋ ਖਿਡਾਰੀਆਂ ਜੁੰਮਾ ਅਤੇ ਹੋਲਿਸ ਦੇ ਸੱਟਾਂ ਵੀ ਵੱਜੀਆਂ। ਪ੍ਰਬੰਧਕਾਂ ਦੇ ਦੱਸਣ ਮੁਤਾਬਿਕ ਖਿਡਾਰੀ ਕੇਵਿਨ ਜੁਮਾ ਦੀ ਗਰਦਨ ‘ਤੇ ਅੰਦਰੂਨੀ ਗਹਿਰੀ ਸੱਟ ਲੱਗੀ ਹੈ ਇਹ ਜਖਮੀ ਖਿਡਾਰੀ ਇਸ ਵੇਲੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਰਾਜ ਖੇਡਾਂ ਅੰਡਰ–25 ਲੜਕਿਆਂ ਦਾ ਪਹਿਲਾ ਦਿਨ, ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬ ਰਾਜ ਖੇਡਾਂ ਮੈਨ ਅੰਡਰ-25 ਦੇ ਪਹਿਲੇ ਦਿਨ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਅੱਜ ਉਦਘਾਟਨ ਸਮਾਰੋਹ ਦੌਰਾਨ 800 ਮੀਟਰ ਦੀ ਦੌੜ ਕਰਵਾਈ ਗਈ, ਜਿਸ ਵਿੱਚ ਲੁਧਿਆਣਾ ਦੇ ਗੁਰਕੋਮਲ ਸਿੰਘ ਗਿੱਲ ਨੇ 1:53.87 ਸੈਕਿੰਡ ਨਾਲ ਸੋਨੇ ਦਾ ਤਗਮਾ, ਜਲੰਧਰ ਦੇ ਮੁਸਸਿੰਦਰ ਸਿੰਘ ਨੇ 1.53.90 ਸੈਕਿੰਡ ਨਾਲ ਚਾਂਦੀ ਦਾ ਅਤੇ ਲੁਧਿਆਣਾ ਦੇ ਰਵਜੋਤ ਸਿੰਘ ਨੇ 1:54.10 ਸੈਕਿੰਡ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਵਾਲੀਬਾਲ ‘ਚ ਸੰਗਰੂਰ ਨੇ ਪਟਿਆਲਾ ਨੂੰ 2-1 (14-25, 25-14, 25-22) , ਰੂਪਨਗਰ ਨੇ ਮਾਨਸਾ ਨੂੰ 2-0 (25-20, 25-22) ਨਾਲ ਹਰਾਇਆ ਖੋ-ਖੋ ‘ਚ ਮੋਗਾ ਨੇ ਐਸ.ਏ.ਐਸ. ਨਗਰ ਨੂੰ 7-2 ਨਾਲ, ਮਾਨਸਾ ਨੇ ਬਰਨਾਲਾ ਨੂੰ 10-3 ਦੇ ਫਰਕ ਨਾਲ ਹਰਾਇਆ ਅਤੇ ਫਤਹਿਗੜ੍ਹ ਸਾਹਿਬ ਨੂੰ ਮੁਕਤਸਰ ਸਾਹਿਬ ਤੋਂ ਵਾਕ ਓਵਰ ਮਿਲਿਆ। ਉਨ੍ਹਾਂ ਦੱਸਿਆ ਕਿ ਫੁੱਟਬਾਲ ਵਿੱਚ ਫਿਰੋਜ਼ਪੁਰ ਨੇ ਲੁਧਿਆਣਾ ਨੂੰ 1-0 , ਫਾਜਿਲਕਾ ਨੇ ਬਠਿੰਡਾ ਨੂੰ 1-0 ਨਾਲ ਹਰਾਇਆ। ਹੁੰਦਲ ਨੇ ਦੱਸਿਆ ਕਿ ਬਾਸਕਟਬਾਲ ‘ਚ ਮਾਨਸਾ ਨੇ ਬਠਿੰਡਾ ਨੂੰ 63-46 ਨਾਲ, ਫਤਿਹਗੜ੍ਹ ਸਾਹਿਬ ਨੇ ਐਸ.ਏ.ਐਸ ਨਗਰ ਨੂੰ 48-37 ਅਤੇ ਜਲੰਧਰ ਨੇ ਪਠਾਨਕੋਟ ਨੂੰ 50-10 ਨਾਲ ਹਰਾਇਆ।
ਟੇਬਲ ਟੈਨਿਸ ਵਿੱਚ ਅੰਮ੍ਰਿਤਸਰ ਨੇ ਰੂਪਨਗਰ ਨੂੰ 3-0, ਫਤਿਹਗੜ੍ਹ ਸਾਹਿਬ ਨੇ ਸੰਗਰੂਰ ਨੂੰ 3-1, ਜਲੰਧਰ ਨੇ ਬਰਨਾਲਾ ਨੂੰ 3-0, ਐਸ.ਏ.ਐਸ ਨਗਰ ਨੇ ਫਤਿਹਗੜ੍ਹ ਸਾਹਿਬ ਨੂੰ 3-0 ਨਾਲ ਹਰਾਇਆ ਬਾਕਸਿੰਗ 52 ਕਿਲੋ ਭਾਰ ਵਰਗ ਵਿੱਚ ਰੂਪ ਸਿੰਘ ਮੋਗਾ ਨੇ ਮਹਾਵੀਰ ਸਿੰਘ ਬਰਨਾਲਾ ਨੂੰ, ਅਜੈ ਕੁਮਾਰ ਹੁਸ਼ਿਆਰਪੁਰ ਨੇ ਸੰਜਮ ਪ੍ਰੀਤ ਹੁਸ਼ਿਆਰਪੁਰ ਨੂੰ ਹਰਾਇਆ 56 ਕਿਲੋ ਭਾਰ ਵਰਗ ਵਿੱਚ ਸੋਨੂ ਹੁਸ਼ਿਆਰਪੁਰ ਨੇ ਬਲਵਿੰਦਰ ਬਰਨਾਲਾ ਨੂੰ, ਦੀਪਕ ਤਰਨਤਾਰਨ ਨੇ ਅਜੈ ਫਿਰੋਜਪੁਰ ਨੂੰ, ਪ੍ਰਭ ਲੁਧਿਆਣਾ ਨੇ ਸੁਮਿਤ ਮਾਨਸਾ ਨੂੰ, ਰਾਜਪਿੰਦਰ ਅੰਮ੍ਰਿਤਸਰ ਨੇ ਗੁਰਪ੍ਰੀਤ ਫਿਰੋਜਪੁਰ ਨੂੰ ਹਰਾਇਆ, 69 ਕਿਲੋ ਭਾਰ ਵਰਗ ਵਿੱਚ ਗੌਤਮ ਜਲੰਧਰ ਨੇ ਵਿਕਾਸ ਫਿਰੋਜਪੁਰ ਨੂੰ, ਪਾਰਸਪ੍ਰੀਤ ਮੁਕਤਸਰ ਨੇ ਮਨੀ ਬਰਨਾਲਾ ਨੂੰ ਅਤੇ 75 ਕਿਲੋ ਭਾਰ ਵਰਗ ਵਿੱਚ ਮੰਤਰ ਬਠਿੰਡਾ ਨੇ ਵਿਤੁਲ ਬਰਨਾਲਾ ਨੂੰ, ਰਾਹੁਲ ਅੰਮ੍ਰਿਤਸਰ ਨੇ ਹਰਮਨਪ੍ਰੀਤ ਫਿਰੋਜਪੁਰ ਨੂੰ ਹਰਾਇਆ। ਉਨ੍ਹਾਂ ਦੱਸਿਆ ਕਿ ਹਾਕੀ ਦੇ ਹੋਏ ਮੁਕਾਬਲਿਆਂ ਵਿਚ ਗੁਰਦਾਸਪੁਰ ਨੇ ਤਰਨਤਾਰਨ ਨੂੰ 5-0 ਨਾਲ ਹਰਾਇਆ, ਪਟਿਆਲਾ ਨੂੰ ਮੌਗਾ ਤੋਂ ਵਾਕ Àਵਰ ਮਿਲਿਆ।
ਕਬੱਡੀ ਨੈਸ਼ਨਲ ਸਟਾਇਲ ਦੇ ਨਤੀਜਿਆਂ ਬਾਰੇ ਉਹਨਾਂ ਦੱਸਿਆ ਕਿ ਬਠਿੰਡਾ ਨੇ ਕਪੂਰਥਲਾ ਨੂੰ 56-30 ਨਾਲ ਹਰਾਇਆ, ਐਸ.ਏ.ਐਸ ਨਗਰ ਨੇ ਫਾਜਿਲਕਾ ਨੂੰ 43-20 ਅਤੇ ਸੰਗਰੂਰ ਨੇ ਰੋਪੜ ਨੂੰ 52-39 ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਕਬੱਡੀ ਸਰਕਲ ਸਟਾਇਲ ਵਿਚ ਫਤਿਹਗੜ੍ਹ ਸਾਹਿਬ ਨੂੰ ਮੁਕਤਸਰ ਸਾਹਿਬ , ਮਾਨਸਾ ਨੂੰ ਜਲੰਧਰ , ਫਿਰੋਜਪੁਰ ਨੂੰ ਮੋਗਾ ਤੋਂ ਵਾਕ Àਵਰ ਮਿਲਿਆ। ਬਰਨਾਲਾ ਨੇ ਫਰੀਦਕੋਟ 36-22 ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਤੈਰਾਕੀ ਵਿੱਚ 100 ਮੀਟਰ ਫਰੀ ਸਟਾਇਲ ਵਿੱਚ ਸਾਹਿਲ ਚੋਪੜਾ ਪਟਿਆਲਾ ਨੇ ਪਹਿਲਾ ਸਥਾਨ, ਅਰੁਨ ਗੁਲੇਰੀਆ ਜਲੰਧਰ ਨੇ ਦੂਜਾ ਸਥਾਨ, ਉਦੈ ਸ਼ਰਮਾ ਹੁਸਿਆਰਪੁਰ ਨੇ ਤੀਜਾ ਸਥਾਨ ਹਾਸਲ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਗਲਾਦੇਸ਼ ਨੇ ਟੌਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ
ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ ਮੈਚ
ਕੋਲਕਾਤਾ। ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ ਅੱਜ ਕੋਲਕਾਤਾ ਦੇ ਈਡਨ ਗਾਰਡਨਸ ਮੈਦਾਨ ‘ਚ ਇਤਿਹਾਸ ਰਚਣ ਲਈ ਤਿਆਰ ਹਨ। ਇਸ ਦੌਰਾਨ ਬੰਗਲਾਦੇਸ਼ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਮੈਚ ਟੈਸਟ ਸੀਰੀਜ਼ ਦਾ ਦੂਜਾ ਮੈਚ ਹੈ, ਜਿੱਥੇ ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ ਸੀਰੀਜ਼ ‘ਤੇ ਕਬਜ਼ਾ ਕਰ ਲਵੇਗੀ ਤੇ ਇਤਿਹਾਸ ਸਿਰਜਿਆ ਜਾਵੇਗਾ ਪਰ ਜੇਕਰ ਬੰਗਲਾਦੇਸ਼ ਦੀ ਟੀਮ ਮੈਚ ਜਿੱਤ ਜਾਂਦੀ ਹੈ ਤਾਂ ਲੜੀ ਬਰਾਬਰ ਖ਼ਤਮ ਹੋ ਜਾਵੇਗੀ। ਭਾਰਤ ‘ਚ ਪਹਿਲੀ ਵਾਰ ਇਹ ਇਤਿਹਾਸਕ ਮੈਚ ਡੇਅ ਨਾਈਟ ਮੈਚ ਹੋਣ ਜਾ ਰਿਹਾ ਹੈ ਜਿੱਥੇ ਇਹ ਮੈਚ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਕਈ ਵੱਡੀਆਂ ਸਖਸ਼ੀਅਤਾਂ ਇਸ ਮੈਚ ਦਾ ਹਿੱਸਾ ਹੋਣਗੀਆਂ।  Bangladesh
ਜਿਸ ‘ਚ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤੇ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਦਾ ਨਾਂਅ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਸਾਲ 2000 ‘ਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਪਹਿਲੇ ਟੈਸਟ ‘ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀ ਇਸ ਟੈਸਟ ਲਈ ਸੱਦਾ ਦਿੱਤਾ ਗਿਆ ਹੈ। ਈਡਨ ਗਾਰਡਨਸ ਮੈਦਾਨ ‘ਚ ਤੇਜ਼ ਗੇਂਦਬਾਜ਼ਾਂ ਨੇ ਕੁੱਲ 643 ਵਿਕਟਾਂ ਲਈਆਂ ਹਨ, ਜਦਕਿ ਸਪਿਨਰਾਂ ਨੇ 556 ਵਿਕਟਾਂ ਆਪਣੇ ਨਾਂਅ ਕੀਤੀਆਂ। ਜਦਕਿ, ਹੁਣ ਵੇਖਣਾ ਇਹ ਹੈ ਕਿ ਕਿਹੜੇ ਗੇਂਦਬਾਜ਼ ਗੁਲਾਬੀ ਗੇਂਦ ਨਾਲ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹਨ। ਹੁਣ ਤੱਕ 35 ਵਾਰ ਟੌਸ ਜਿੱਤਣ ਵਾਲੀ ਟੀਮ ਨੇ ਬੱਲੇਬਾਜ਼ੀ ਕੀਤੀ ਹੈ, ਜਦੋਂਕਿ 6 ਟੀਮਾਂ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਕੀਤੀ ਹੈ। Bangladesh
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੋਨਾ ਤਮਗਾ ਜਿੱਤਦਿਆਂ ਹੀ ਆਇਆ ਹਾਰਟ ਅਟੈਕ, ਮੌਤ
ਸੋਨਾ ਤਮਗਾ ਜਿੱਤਦਿਆਂ ਹੀ ਆਇਆ ਹਾਰਟ ਅਟੈਕ, ਮੌਤ
ਸੰਗਰੂਰ, ਸੱਚ ਕਹੂੰ ਨਿਊਜ਼। 78 ਸਾਲ ਦੇ ਅਥਲੀਟ ਬਖਸ਼ੀਸ਼ ਸਿੰਘ ਦੀ 1500 ਮੀਟਰ ਦੌੜ ਜਿੱਤਣ ਤੋਂ ਬਾਅਦ ਮੈਦਾਨ ‘ਤੇ ਹੀ ਹਾਰਟ ਅਟੈਕ ਨਾਲ ਮੌਤ ਹੋ ਗਈ। ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਦੁਆਰਾ ਬਜ਼ੁਰਗਾਂ ਲਈ ਕਰਵਾਈ ਗਈ ਅਥਲੈਟਿਕ ਮੀਟ ਦੌਰਾਨ ਉਹਨਾਂ ਨੂੰ ਦਿਲ ਦਾ ਦੌਰਾ ਪਿਆ। ਹੁਸ਼ਿਆਰਪੁਰ ਦੇ ਜਲੋਵਾਲ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਨੇ 1500 ਮੀਟਰ ‘ਚ ਪਹਿਲਾ ਅਤੇ 800 ਮੀਟਰ ‘ਚ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਦੀ ਰੇਸ ਪੂਰੀ ਕਰਨ ਤੋਂ ਬਾਅਦ ਰਿਲੈਕਸ ਹੁੰਦੇ ਹੋਏ ਉਹਨਾਂ ਨੂੰ ਅਟੈਕ ਆ ਗਿਆ। ਸਾਥੀਆਂ ਨੇ ਉਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। Gold
ਪਿਛਲੇ ਸ਼ਨਿੱਚਰਵਾਰ ਨੂੰ ਅਥਲੀਟ ਮੀਟ ਕਰਵਾਈ ਗਈ ਸੀ। ਰਿਸ਼ਤੇਦਾਰ ਮਹਿੰਦਰ ਸਿੰਘ ਵਿਰਕ ਨੇ ਦੱਸਿਆ ਕਿ 1500 ਮੀਟਰ ਦੌੜ ‘ਚ ਬਖਸ਼ੀਸ਼ ਨੇ ਗੋਲਡ ਮੈਡਲ ਜਿੱਤਿਆ ਸੀ। ਦੌੜ ਪੂਰੀ ਹੋਣ ਤੋਂ ਬਾਅਦ ਉਹ ਬਹੁਤ ਖੁਸ਼ੀ ਸੀ। ਉਹਨਾਂ ਬਖਸ਼ੀਸ਼ ਸਿੰਘ ਨੂੰ ਵਧਾਈ ਵੀ ਦਿੱਤੀ ਅਤੇ ਰਿਲੈਕਸ ਹੋਣ ਨੂੰ ਕਿਹਾ। ਰਿਲੈਕਸ ਹੋਣ ਲਈ ਜਦੋਂ ਉਹ ਆਪਣੇ ਕੱਪੜੇ ਪਾਉਣ ਗਏ ਤਾਂ ਉਹ ਕੱਪੜੇ ਵੀ ਨਹੀਂ ਪਾ ਸਕੇ ਅਤੇ ਉੱਥੇ ਹੀ ਡਿੱਗ ਪਏ। ਉਹਨਾਂ ਦੱਸਿਆ ਕਿ ਭੱਜਣਾ ਇੰਨਾ ਪਸੰਦ ਸੀ ਕਿ ਦੋਸਤਾਂ ਨੂੰ ਕਹਿੰਦੇ ਸਨ ਕਿ ਜਦੋਂ ਵੀ ਮੌਤ ਆਵੇ ਤਾਂ ਮੈਦਾਨ ‘ਚ ਹੀ ਖਿਡਾਰੀ ਵਾਂਗ ਮਰਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੋਨ ਤਮਗੇ ਲਈ ਪੂਜਾ ਦਾ ਮੁਕਾਬਲਾ ਜਪਾਨ ਦੀ ਹਾਰੂਨਾ ਓਕੁਨੋ ਨਾਲ ਹੋਵੇਗਾ
ਏਜੰਸੀ/ਨਵੀਂ ਦਿੱਲੀ। ਭਾਰਤ ਦੀ ਪੂਜਾ ਗਹਿਲੋਤ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੰਗਰੀ ਦੇ ਬੁਡਾਪੋਸਟ ‘ਚ ਚੱਲ ਰਹੀ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਮਹਿਲਾਵਾਂ ਦੇ 53 ਕਿਗ੍ਰਾ. ਵਰਗ ‘ਚ ਫਾਈਨਲ ‘ਚ ਪਹੁੰਚ ਗਈ ਅਤੇ ਉਨ੍ਹਾਂ ਨੇ ਚੈਂਪੀਅਨਸ਼ਿਪ ‘ਚ ਭਾਰਤ ਦਾ ਦੂਜਾ ਤਮਗਾ ਪੱਕਾ ਕਰ ਦਿੱਤਾ ਜਦੋਂਕਿ ਜੋਤੀ ਨੂੰ 50 ਕਿਗ੍ਰਾ ਦੇ ਕਾਂਸੀ ਤਮਗਾ ਮੁਕਾਬਲੇ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਪੂਜਾ ਨੇ 53 ਕਿਗ੍ਰਾ ‘ਚ ਕੁਆਲੀਫਿਕੇਸ਼ਨ ‘ਚ ਰੂਸ ਦੀ ਏਕਾਤੇਰੀਨਾ ਵੇਰਬੀਨਾ ਨੂੰ 8-3 ਨਾਲ ਅਤੇ ਕੁਆਰਟਰ ਫਾਈਨਲ ‘ਚ ਤਾਈਪੇ ਦੀ ਮੇਂਗ ਸੁਆਨ ਸੀਹ ਨੂੰ 8-0 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਨੇ ਤੁਰਕੀ ਦੀ ਜੇਨੈਪ ਏਤਗਿਲ ਨੂੰ 8-4 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾ ਲਈ ਪੂਜਾ ਦਾ ਸੋਨ ਤਮਗੇ ਲਈ ਮੁਕਾਬਲਾ ਜਪਾਨ ਦੀ ਹਾਰੂਨਾ ਓਕੁਨਾ ਨਾਲ ਅੱਜ ਹੋਵੇਗਾ।  Gold Medal
ਇਸ ਤੋਂ ਪਹਿਲਾਂ ਪੁਰਸ਼ ਫ੍ਰੀਸਟਾਇਲ ‘ਚ ਰਵਿੰਦਰ 61 ਕਿਗ੍ਰਾ ਦੇ ਫਾਈਨਲ ‘ਚ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਚਾਂਦੀ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ ਸੀ ਭਾਰਤ ਨੇ ਇਸ ਤਰ੍ਹਾਂ ਆਪਣੇ ਪਿਛਲੇ ਪ੍ਰਦਰਸ਼ਨ ‘ਚ ਸੁਧਾਰ ਕਰ ਲਿਆ ਹੈ ਭਾਰਤ ਨੇ ਪਿਛਲੀ ਚੈਂਪੀਅਨਸ਼ਿਪ ‘ਚ ਇੱਕ ਚਾਂਦੀ ਤਮਗਾ ਜਿੱਤਿਆ ਸੀ ਜੋਤੀ ਨੂੰ 50 ਕਿਗ੍ਰਾ ‘ਚ ਸੈਮੀਫਾਈਨਲ ‘ਚ ਜਪਾਨ ਦੀ ਕੀਕਾ ਕਗਾਤਾ ਨੂੰ 4-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਕਾਂਸੀ ਤਮਗਾ ਮੁਕਾਬਲੇ ‘ਚ ਉਨ੍ਹਾਂ ਨੂੰ ਰੂਸ ਦੀ ਨਾਦੇਜਦਾ ਸੋਕੋਲੋਵਾ ਹੱਥੋਂ 0-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ।  Gold Medal
ਇਸ ਦਰਮਿਆਨ 72 ਕਿਗ੍ਰਾ ‘ਚ ਨੈਨਾ ਨੂੰ ਕਿਊਬਾ ਦੀ ਮਿਲੀਅਮਜ਼ ਪੋਟ੍ਰਿਲੇ ਨੇ 13-3 ਨਾਲ ਹਰਾਇਆ ਪਰ ਪੋਟ੍ਰਿਲੇ ਦੇ ਫਾਈਨਲ ‘ਚ ਪਹੁੰਚਣ ਨਾਲ ਨੈਨਾ ਨੂੰ ਰੇਪਚੇਜ਼ ‘ਚ ਉਤਰਨ ਦਾ ਮੌਕਾ ਮਿਲ ਗਿਆ ਜਿੱਥੇ ਉਨ੍ਹਾਂ ਦਾ ਮੁਕਾਬਲਾ ਰੂਸ ਦੀ ਏਵਗੇਨੀਆ ਜਾਖਰਚੇਂਕੋ ਨਾਲ ਹੋਵੇਗਾ ਹੋਰ ਭਾਰ ਵਰਗਾਂ ‘ਚ ਪਿੰਕੀ ਨੂੰ 57 ਕਿਗ੍ਰਾ ਦੇ ਕੁਆਰਟਰ ਫਾਈਨਲ ‘ਚ ਕੈਨੇਡਾ ਦੀ ਹਨਾ ਟੇਲਰ ਨੇ ਨਜ਼ਦੀਕੀ ਸੰਘਰਸ਼ ‘ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਟੇਲਰ ਦੇ ਸੈਮੀਫਾਈਨਲ ‘ਚ ਹਾਰਨ ਨਾਲ ਪਿੰਕੀ ਦੀ ਰੇਪੇਚੇਜ ‘ਚ ਉਤਰਨ ਦੀਆਂ ਉਮੀਦਾਂ ਟੁੱਟ ਗਈਆਂ 62 ਕਿਗ੍ਰਾ ‘ਚ ਰੇਸ਼ਮਾ ਮਾਨੇ ਨੂੰ ਪ੍ਰੀ ਕੁਆਰਟਰ ਫਾਈਨਲ ‘ਚ ਯੂਕਰੇਨ ਦੀ Âਲੋਨਾ ਪ੍ਰੋਕੋਪੇਵਨਯੂਕ ਹੱਥੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਯੂਕਰੇਨ ਦੀ ਪਹਿਲਵਾਨ ਨੂੰ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਰੇਸ਼ਮਾ ਬਾਹਰ ਹੋ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਸਾ ਵਿਧਾਨ ਸਭਾ ਸੀਟ ਤੋਂ ਹਲੋਪਾ ਸੁਪਰੀਮੋ ਗੋਪਾਲ ਕਾਂਡਾ ਜੇਤੂ
ਸਰਸਾ ਵਿਧਾਨ ਸਭਾ ਸੀਟ ਤੋਂ ਹਲੋਪਾ ਸੁਪਰੀਮੋ ਗੋਪਾਲ ਕਾਂਡਾ ਜੇਤੂ
ਸੱਚ ਕਹੂੰ ਨਿਊਜ਼/ਸਰਸਾ। ਹਰਿਆਣਾ ‘ਚ ਵਿਧਾਨ ਸਭਾ ਦੇ ਨਤੀਜੇ ਆÀੁਂਿਦਆਂ ਹੀ ਹਰਿਆਣਾ ਲੋਕ ਹਿੱਤ ਪਾਰਟੀ ਦੇ ਪ੍ਰਧਾਨ ਗੋਪਾਲ ਕਾਂਡਾ ਨੇ ਸਰਸਾ ਸੀਟ ਤੋਂ 602 ਵੋਟਾਂ ਨਾਲ ਜਿੱਤ ਦਰਜ ਕੀਤੀ ਉਨ੍ਹਾਂ ਨੂੰ ਆਜਾਦ ਉਮੀਦਵਾਰ ਗੋਕੁਲ ਸੇਤੀਆ ਤੋਂ ਸਖਤ ਟੱਕਰ ਮਿਲੀ  ਇਸ ਤੋਂ ਇਲਾਵਾ ਭਾਜਪਾ ਦੇ ਉਮੀਦਵਾਰ ਪ੍ਰਦੀਪ ਰਾਤੂਸਰੀਆਂ ਨੂੰ ਵੀ 30142 ਵੋਟਾਂ ਮਿਲੀਆਂ। ( Gopal Kanda)
ਉਥੇ ਹੀ ਉਸ ਦੇ ਭਾਈ ਗੋਬਿੰਦ ਕਾਂਡਾ ਰਾਣੀਆ ਸੀਟ ਤੋਂ 19471 ਵੋਟਾਂ ਨਾਲ ਹਾਰ ਗਏ  ਦੱਸ ਦਈਏ ਕਿ ਉਹ ਪਿਛਲੀਆਂ ਵਿਧਾਨ ਸਭਾ ਚੋਣਾਂ (2014) ‘ਚ ਅਜ਼ਾਦ ਵਿਧਾਇਕ ਚੁਣੇ ਗਏ ਸਨ ਹਲਾਕਿ ਉਨ੍ਹਾਂ ਨੇ ਹਰਿਆਣਾ ‘ਚ ਅਪਣੀ ਇੱਕ ਪਾਰਟੀ (ਹਰਿਆਣਾ ਲੋਕ ਹਿੱਤ ਪਾਰਟੀ) ਹਲੋਪਾ ਬਣਾ ਲਈ ਫਿਰ ਉਨ੍ਹਾਂ ਦੀ ਪਾਰਟੀ ਨੇ ਸੂਬੇਭਰ ‘ਚ ਇੱਕ ਮੈਂਬਰਸਿਪ ਮੁਹਿੰਮ ਚਲਾਈ ਜਿਸ ‘ਚ ਹਾਜਾਰਾਂ ਲੋਕ ਉਨ੍ਹਾਂ ਨਾਲ ਜੁੜ ਗਏ । ( Gopal Kanda)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।