Against Government - Sach Kahoon Punjabi
ਬਾਲ ਦਿਵਸ ‘ਤੇ ਨੰਨੇ ਬੱਚਿਆਂ ਦੇ ਮੂੰਹੋਂ ਨਿਕਲੇ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ
ਤੋਤਲੀ ਅਵਾਜ਼ ‘ਚ ਗੂੰਜੇ ਬੱਚਿਆਂ ਦੇ ਨਾਅਰਿਆਂ ਨੇ ਮੋਤੀਆਂ ਵਾਲੀ ਸਰਕਾਰ ਨੂੰ ਹਲੂਨਣ ਦਾ ਕੀਤਾ ਯਤਨ
ਬਾਲ ਦਿਵਸ ਸਾਡੇ ਬੱਚਿਆਂ ਲਈ ਬਣਿਆ ਉਜਾੜ ਦਿਵਸ : ਅਧਿਆਪਕ
ਖੁਸ਼ਵੀਰ ਸਿੰਘ ਤੂਰ, ਪਟਿਆਲਾ
”ਸਾਡੇ ਮੰਮੀ-ਪਾਪਾ ਨੂੰ ਪੱਕੇ ਕਰੋ, ਕੈਪਟਨ-ਕੁਪਟਨ ਚੱਕ ਦਿਆਂਗੇ, ਪੰਜਾਬ ਸਰਕਾਰ ਮੁਰਦਾਬਾਦ।” ਇਹ ਨਾਅਰੇ ਅੱਜ ਬਾਲ ਦਿਵਸ ਮੌਕੇ ਅਧਿਆਪਕਾਂ ਦੇ ਨੰਨ੍ਹੇ ਬੱਚਿਆਂ ਦੇ ਮੂੰਹੋਂ ਮੁੱਖ ਮੰਤਰੀ ਦੇ ਸ਼ਹਿਰ ਦੀਆਂ ਸੜਕਾਂ ਤੇ ਆਪ-ਮੁਹਾਰੇ ਗੂੰਜ ਰਹੇ ਸਨ। ਚਾਰ ਸਾਲਾਂ ਦਾ ਗੁਰਬੀਰ ਤੁਤਲੀ ਅਵਾਜ਼ ਵਿੱਚ ਕਾਂਗਰਸ ਸਰਕਾਰ ਖਿਲਾਫ਼ ਅਜਿਹੇ ਨਾਅਰੇ ਲਾ ਰਿਹਾ ਸੀ, ਜਿਸ ਨੂੰ ਇਨ੍ਹਾਂ ਨਾਅਰਿਆਂ ਦਾ ਸ਼ਾਇਦ ਅਰਥ ਵੀ ਪਤਾ ਨਾ ਹੋਵੇ। ਗੁਰਬੀਰ ਦੇ ਸਰਕਾਰ ਖਿਲਾਫ਼ ਜੋਸ਼ੀਲੇ ਨਾਅਰਿਆਂ ਨੂੰ ਦੇਖ ਕੇ ਪੁਲਿਸ ਮੁਲਾਜ਼ਮ ਵੀ ਖੜ੍ਹ-ਖੜ੍ਹ ਤੱਕ ਰਹੇ ਸਨ। ਉਹ ਆਪਣੇ ਪਿਤਾ ਅਧਿਆਪਕ ਦੇ ਸੰਘਰਸ਼ ‘ਚ ਮੋਤੀਆਂ ਵਾਲੀ ਸਰਕਾਰ ਨੂੰ ਜਗਾਉਣ ਲਈ ਕਾਲੇ ਝੰਡੇ ਲੈ ਕੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਰੋਸ ਪ੍ਰਗਟ ਕਰ ਰਿਹਾ ਸੀ। ਇਸੇ ਤਰ੍ਹਾਂ ਹੀ ਚੌਥੀ ਜਮਾਤ ‘ਚ ਪੜ੍ਹਦਾ ਅਕਸ਼ਿਤ ਵੀ ਰਾਜੇ ਦੇ ਸ਼ਹਿਰ ਅੰਦਰ ਆਪਣੇ ਮਾਤਾ-ਪਿਤਾ ਦੇ ਹੱਕ ਲਈ ਉੱਚੀ ਅਵਾਜ ਵਿੱਚ ਨਾਅਰੇ ਮਾਰਦਾ ਹੋਇਆ ਲੰਘਣ ਵਾਲੇ ਰਾਹਗੀਰਾਂ ਨੂੰ ਸਰਕਾਰ ਦੀ ਧੱਕੇਸ਼ਾਹੀ ਵਿਅਕਤ ਕਰ ਰਿਹਾ ਸੀ।
ਅੰਕਸ਼ਿਤ ਕਹਿ ਰਿਹਾ ਸੀ ਕਿ ਮੇਰੇ ਮੰਮੀ-ਪਾਪਾ ਨੂੰ ਪੱਕੇ ਕਰੋ-ਪੱਕੇ ਕਰੋ। ਇਸ ਮੌਕੇ ਅਕਸਿਤ ਦਾ ਕਹਿਣਾ ਸੀ ਕਿ ਉਸਦੇ ਮੰਮੀ ਮਾਪਾ ਪਿਛਲੇ ਲਗਭਗ ਢੇਡ ਮਹੀਨੇ ਤੋਂ ਇਸ ਸੰਘਰਸ਼ ਵਿੱਚ ਡਟੇ ਹੋਏ ਹਨ, ਉਹ ਅੱਜ ਬਾਲ ਦਿਵਸ ਮੌਕੇ ਆਪਣੇ ਮੰੰਮੀ ਪਾਪਾ ਦੇ ਹੱਕ ਵਿੱਚ ਸਰਕਾਰ ਨੂੰ ਹਿਲੂਣਾ ਦੇਣ ਲਈ ਪੁੱਜਿਆ ਹੈ, ਕਿਉਂਕਿ ਉਸ ਦਾ ਬਾਲ ਦਿਵਸ ਤਾ ਫੇਰ ਚੰਗਾ ਹੋਵੇਗਾ ਜਦੋਂ ਉਸ ਦੇ ਮਾਪੇ ਉਸ ਦੇ ਚਾਅ ਪੂਰੇ ਕਰ ਸਕਣਗੇ।
ਤਿੰਨ ਸਾਲਾ ਦੀ ਧੀ ਅਨਹਦ ਰਾਣੂ ਵੀ ਆਪਣੇ ਮਾਤਾ-ਪਿਤਾ ਦੀ ਤਨਖਾਹ ਕਟੌਤੀ ਨੂੰ ਲੈ ਕੇ ਇਸ ਰੋਸ ਮਾਰਚ ਵਿੱਚ ਸਕੂਲੋਂ ਆ ਕੇ ਕਾਲੇ ਝੰਡੇ ਚੁੱਕੀ ਸੜਕਾਂ ‘ਤੇ ਮੁਰਦਾਬਾਦ ਕਰ ਰਹੀ ਸੀ। ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਵਾਲੇ ਅਧਿਆਪਕਾਂ ਦੇ ਬੱਚੇ ਹੀ ਜਦੋਂ ਸੰਘਰਸਾਂ ‘ਚ ਜੁੱਟ ਪੈਣ ਤਾ ਇਸਤੋਂ ਵੱਡੀ ਤਰਾਸਦੀ ਕੀ ਹੋਵੇਗੀ।  ਅੱਜ ਸਾਂਝਾ ਅਧਿਆਪਕ ਮੋਰਚਾ ਵੱਲੋਂ ਸ਼ਾਮ ਨੂੰ ਰੋਸ ਮਾਰਚ ਕੱਢਿਆ ਗਿਆ, ਜਿੱਥੇ ਇਨ੍ਹਾਂ ਅਧਿਆਪਕਾਂ ਦੇ ਬੱਚੇ ਬਾਲ ਦਿਵਸ ਮੌਕੇ ਅੱਗੇ ਹੋਕੇ ਆਪਣੇ ਮਾਤਾ-ਪਿਤਾ ਲਈ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੇਤ ਘਪਲੇ ਸਬੰਧੀ ਆਪ ਚੁੱਪ ਨਹੀਂ ਬੈਠੇਗੀ; ਛੇਤੀ ਕਰਾਂਗੇ ਸੰਘਰਸ਼ : ਭਗਵੰਤ ਮਾਨ
‘ਸੱਤਾ ਪਰਿਵਰਨ ਦੇ ਬਾਵਜ਼ੂਦ ਅਕਾਲੀਆਂ-ਕਾਂਗਰਸੀਆਂ ਦੀ ਸਾਂਝ ਜਾਰੀ’
ਗੁਰਪ੍ਰੀਤ ਸਿੰਘ, ਸੰਗਰੂਰ: ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਹੈ ਕਿ ਰੇਤ ਘਪਲੇ ਦੀ ਜਾਂਚ ਲਈ ਗਠਿਤ ਕਮੇਟੀ ਦੀ ਇਕ ਮਹੀਨੇ ਦੀ ਜਾਂਚ ਮਿਆਦ ਸਮਾਪਤ ਹੋ ਚੁੱਕੀ ਹੈ ਅਤੇ ਕਾਂਗਰਸ ਸਰਕਾਰ ਨੇ ਇਸ ਮਾਮਲੇ ਵਿੱਚ ਦੋਸ਼ਾਂ ਵਿੱਚ ਘਿਰੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਕਲੀਨ ਚਿੱਟ ਦੇਣ ਦੇ ਮਕਸਦ ਨਾਲ ਹੀ ਉਕਤ ਕਮੇਟੀ ਦਾ ਗਠਨ ਕੀਤਾ ਸੀ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਵਿੱਚ ਆਮ ਆਦਮੀ ਪਾਰਟੀ ਚੁੱਪ ਨਹੀਂ ਬੈਠੇਗੀ। ਜਲਦੀ ਹੀ ਇਸ ਮਾਮਲੇ ਨੂੰ ਲੈ ਕੇ ਪਾਰਟੀ ਪੰਜਾਬ ਵਿੱਚ ਅੰਦੋਲਨ ਸ਼ੁਰੂ ਕਰੇਗੀ।
ਅੱਜ ਸੁਨਾਮ ਦੇ ਗੁਰੂ ਨਾਨਕ ਦੇਵ ਡੈਂਟਲ ਕਾਲਜ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਇਕ ਦਹਾਕੇ ਤੋਂ ਚੱਲ ਰਿਹਾ ਰੇਤ, ਕੇਬਲ ਅਤੇ ਟਰਾਂਸਪੋਰਟ ਮਾਫੀਆ, ਸੱਤਾ ਪਰਿਵਰਤਨ ਦੇ ਬਾਵਜ਼ੂਦ ਵਰਤਮਾਨ ਦੌਰ ਵਿੱਚ ਵੀ ਕਾਇਮ ਹੈ। ਸਿਰਫ ਪੱਗਾਂ ਦਾ ਰੰਗ ਹੀ  ਬਦਲਿਆ ਹੈ। ਸਰਕਾਰ ਆਪਣੇ ਇਕ ਸੌ ਦਿਨ ਮਨਾਉਣ ਦਾ ਜਸ਼ਨ ਮਨਾ ਰਹੀ ਹੈ ਪ੍ਰੰਤੂ ਦੁਖਦ ਪਹਿਲੂ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਸੌ ਦਿਨ ਵਿੱਚ ਪੰਜਾਬ ਹੀ ਨਹੀਂ ਆਏ। ਕਾਂਗਰਸ ਤੇ ਅਕਾਲੀ ਦਲ ਦੇ ਆਗੂ ਆਪਸ ਵਿੱਚ ਮਿਲੇ ਹੋਏ ਹਨ। ਕਾਂਗਰਸ ਦੇ ਵਿਧਾਨ  ਸਭਾ ਸੈਸ਼ਨ ਵਿੱਚ ਵੀ ਪਾਰਟੀ ਵਿਧਾਇਕਾਂ ਦੀ ਆਵਾਜ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਸੰਸਦ ਦੇ ਮਾਨਸੂਨ ਸੈਸ਼ਨ ‘ਚ ਕੇਂਦਰ ਨੂੰ ਘੇਰਾਂਗੇ
ਭਗਵੰਤ ਮਾਨ ਨੇ ਕਿਹਾ ਕਿ ਜੀਐਸਟੀ ਲਾਗੂ ਹੋਣ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਪ੍ਰਧਾਨ ਮੰਤਰੀ ਮੋਦੀ ਲਗਾਤਾਰ ਜਨ ਵਿਰੋਧੀ ਫੈਸਲੇ ਲੈ ਰਹੇ ਹਨ। ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ  ਇਸ ਮਾਮਲੇ ਨੂੰ ਲੈ ਕੇ ਸੰਸਦ ਵਿੱਚ ਮਾਨਸੂਨ ਸਤਰ ਵਿੱਚ ਕੇਂਦਰ ਸਰਕਾਰ ਨੂੰ ਘੇਰੇਗੀ।  ਇਸ ਮੌਕੇ ਸਾਂਸਦ ਪ੍ਰੋ. ਸਾਧੂ ਸਿੰਘ , ਵਿਧਾਇਕ ਅਮਨ ਅਰੋੜਾ, ਵਿਧਾਇਕ ਬਲਜਿੰਦਰ ਕੌਰ, ਐਡਵੋਕੇਟ ਹਰਦੀਪ ਸਿੰਘ ਭਰੂਰ, ਸਾਹਿਬ ਸਿੰਘ, ਰੁਪਿੰਦਰ ਕੌਰ, ਕੁਲਤਾਰ ਸਿੰਘ ਆਦਿ ਮੌਜੂਦ ਸਨ।