Cricket Australia - Sach Kahoon Punjabi

Australia Cricket News: ਮੈਕਸਵੈੱਲ ਤੇ ਰਿਚਰਡਸਨ ਅਸਟਰੇਲੀਆ ਦੇ ਕੇਂਦਰੀ ਇਕਰਾਰਨਾਮੇ ਤੋਂ ਬਾਹਰ
Australia Cricket News 21 ਖਿਡਾਰੀਆਂ ਦੀ ਸੂਚੀ ਜਾਰੀ

Australia Cricket News: ਸਪੋਰਟਸ ਡੈਸਕ। ਕ੍ਰਿਕੇਟ ਅਸਟਰੇਲੀਆ ਨੇ 2026-27 ਸੀਜ਼ਨ ਲਈ 21 ਕੇਂਦਰੀ ਤੌਰ ’ਤੇ ਇਕਰਾਰਨਾਮੇ ਵਾਲੇ ਖਿਡਾਰੀਆਂ ਦੀ ਆਪਣੀ ਸੂਚੀ ਜਾਰੀ ਕੀਤੀ ਹੈ। ਇਹ ਇਕਰਾਰਨਾਮਾ ਸੂਚੀ ਟੈਸਟ ਤੇ ਮਲਟੀ-ਫਾਰਮੈਟ ਖਿਡਾਰੀਆਂ ’ਤੇ ਖਾਸ ਜ਼ੋਰ ਦਿੰਦੀ ਹੈ। ਇਸ ਸੂਚੀ ’ਚ ਕਈ ਮਹੱਤਵਪੂਰਨ ਬਦਲਾਅ ਵੇਖਣ ਨੂੰ ਆਏ ਹਨ। ਗਲੇਨ ਮੈਕਸਵੈੱਲ, ਮੈਥਿਊ ਸ਼ਾਰਟ, ਝਾਈ ਰਿਚਰਡਸਨ, ਲਾਂਸ ਮੌਰਿਸ ਤੇ ਹਾਲ ਹੀ ’ਚ ਰਿਟਾਇਰਡ ਹੋਏ ਉਸਮਾਨ ਖਵਾਜਾ ਨੂੰ ਕੇਂਦਰੀ ਇਕਰਾਰਨਾਮੇ ਤੋਂ ਬਾਹਰ ਰੱਖਿਆ ਗਿਆ ਹੈ।

ਨੌਜਵਾਨ ਬੱਲੇਬਾਜ਼ ਸੈਮ ਕੋਨਸਟਾਸ ਵੀ ਜਗ੍ਹਾ ਸੁਰੱਖਿਅਤ ਕਰਨ ’ਚ ਅਸਫਲ ਰਹੇ ਹਨ। ਰਿਚਰਡਸਨ, ਜਿਸ ਨੂੰ ਪਿਛਲੇ ਸਾਲ ਹੀ ਇਕਰਾਰਨਾਮਾ ਮਿਲਿਆ ਸੀ, ਨੂੰ ਬਾਰਾਂ ਮਹੀਨਿਆਂ ਦੇ ਅੰਦਰ ਬਾਹਰ ਕਰ ਦਿੱਤਾ ਗਿਆ ਹੈ। ਇਸ ਦੇ ਉਲਟ, ਓਪਨਰ ਜੈਕ ਵੇਡਰਲਡ ਤੇ ਤੇਜ਼ ਗੇਂਦਬਾਜ਼ ਮਾਈਕਲ ਨੇਸਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਹਾਲ ਹੀ ਵਿੱਚ ਐਸ਼ੇਜ਼ ਲੜੀ ਦੌਰਾਨ ਨੇਸਰ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਉਸਨੂੰ ਇਸ ਵਾਰ ਇਕਰਾਰਨਾਮਾ ਸੂਚੀ ਵਿੱਚ ਜਗ੍ਹਾ ਦਿੱਤੀ।

Also Read : Screen Addiction: ਸਕਰੀਨ ਦੀ ਗੁਲਾਮੀ ਤੇ ਨਵੀਂ ਪੀੜ੍ਹੀ ਦੀ ਚੁਣੌਤੀ

ਕ੍ਰਿਕੇਟ ਅਸਟਰੇਲੀਆ ਪੁਰਸ਼ਾਂ ਦੇ ਕੇਂਦਰੀ ਸਮਝੌਤੇ 2026-27

ਜ਼ੇਵੀਅਰ ਬਾਰਟਲੇਟ, ਸਕਾਟ ਬੋਲੈਂਡ, ਐਲੇਕਸ ਕੈਰੀ, ਪੈਟ ਕਮਿੰਸ, ਬ੍ਰੈਂਡਨ ਡੌਗੇਟ, ਨਾਥਨ ਐਲਿਸ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮੈਥਿਊ ਕੁਹਨੇਮੈਨ, ਮਾਰਨਸ ਲਾਬੂਸ਼ਾਨੇ, ਨਾਥਨ ਲਿਓਨ, ਮਿਸ਼ੇਲ ਮਾਰਸ਼, ਟੌਡ ਮਰਫੀ, ਮਾਈਕਲ ਨੇਸਰ, ਸਟੀਵ ਸਮਿਥ, ਮਿਸ਼ੇਲ ਸਟਾਰਕ, ਜੈਕ ਵੇਡਰਲਡ, ਬਿਊ ਵੈਬਸਟਰ, ਐਡਮ ਜ਼ਾਂਪਾ।

ਭਾਰਤ ਦੌਰੇ ’ਤੇ ਆਵੇਗੀ ਅਸਟਰੇਲੀਆਈ ਟੀਮ | Australia Cricket News

ਅਸਟਰੇਲੀਆ ਦੀ ਟੀਮ ਅਗਲੇ 12 ਮਹੀਨਿਆਂ ’ਚ ਕੁੱਲ 15 ਟੈਸਟ ਮੈਚ ਖੇਡਣ ਵਾਲੀ ਹੈ। ਇਸ ਸ਼ਡਿਊਲ ’ਚ ਬੰਗਲਾਦੇਸ਼ ਵਿਰੁੱਧ 2 ਘਰੇਲੂ ਟੈਸਟ, ਦੱਖਣੀ ਅਫਰੀਕਾ ਦੇ ਦੌਰੇ ਦੌਰਾਨ 3 ਟੈਸਟ, ਨਿਊਜ਼ੀਲੈਂਡ ਵਿਰੁੱਧ 4 ਘਰੇਲੂ ਟੈਸਟ ਤੇ ਭਾਰਤ ਦੇ ਦੌਰੇ ਦੌਰਾਨ 5 ਟੈਸਟ ਸ਼ਾਮਲ ਹਨ। ਇਸ ਤੋਂ ਇਲਾਵਾ, ਮੈਲਬੌਰਨ ਕ੍ਰਿਕੇਟ ਗਰਾਊਂਡ (ਐਮਸੀਜੀ) ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਇੱਕ ਵਿਸ਼ੇਸ਼ ਯਾਦਗਾਰੀ ਟੈਸਟ ਮੈਚ ਵੀ ਖੇਡਿਆ ਜਾਣਾ ਹੈ। ਇਸ ਤੋਂ ਬਾਅਦ, ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2027 ਦੇ ਮੱਧ ’ਚ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਇੰਗਲੈਂਡ ਦੇ ਦੌਰੇ ਦੌਰਾਨ ਪੰਜ ਮੈਚਾਂ ਦੀ ਐਸ਼ੇਜ਼ ਸੀਰੀਜ਼ ਵੀ ਉਸੇ ਸਾਲ ਹੋਣ ਵਾਲੀ ਹੈ।

ਵ੍ਰਾਈਟ-ਬਾਲ ਸੀਰੀਜ਼ ਵੀ ਖੇਡੇਗੀ ਅਸਟਰੇਲੀਆਈ ਟੀਮ

ਟੈਸਟ ਕ੍ਰਿਕੇਟ ਤੋਂ ਇਲਾਵਾ, ਅਸਟਰੇਲੀਆ ਟੀਮ ਜ਼ਿੰਬਾਬਵੇ ਤੇ ਦੱਖਣੀ ਅਫਰੀਕਾ ਦੇ ਆਪਣੇ ਦੌਰਿਆਂ ਦੌਰਾਨ ਵ੍ਰਾਈਟ-ਬਾਲ ਸੀਰੀਜ਼ ਵੀ ਖੇਡੇਗੀ, ਨਾਲ ਹੀ ਇੰਗਲੈਂਡ ਵਿਰੁੱਧ ਘਰੇਲੂ ਧਰਤੀ ’ਤੇ ਵੀ।

IND vs AUS Adelaide Test: ਅਸਟਰੇਲੀਆ ਦੀਆਂ ਮੁਸ਼ਕਲਾਂ ਵਧੀਆਂ, ਸੱਟ ਕਾਰਨ ਇਹ ਖਿਡਾਰੀ ਐਡੀਲੇਡ ਟੈਸਟ ਤੋਂ ਬਾਹਰ
ਜੋਸ਼ ਹੈਜਲਵੁੱਡ ਐਡੀਲੇਡ ਟੈਸਟ ਤੋਂ ਬਾਹਰ | Josh Hazlewood

ਸੀਨ ਐਬੋਟ ਤੇ ਬੈ੍ਰਂਡਨ ਡੌਗੇਟ ਨੂੰ ਟੀਮ ’ਚ ਕੀਤਾ ਗਿਆ ਹੈ ਸ਼ਾਮਲ

ਐਡੀਲੇਡ ਟੈਸਟ ਦੀ ਸ਼ੁਰੂਆਤ 6 ਦਸੰਬਰ ਤੋਂ

ਐਡੀਲੇਡ (ਏਜੰਸੀ)। Josh Hazlewood: ਅਸਟਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ 6 ਦਸੰਬਰ ਤੋਂ ਐਡੀਲੇਡ ’ਚ ਸ਼ੁਰੂ ਹੋਣ ਵਾਲੇ ਬਾਰਡਰ-ਗਾਵਸਕਰ ਟਰਾਫੀ ਦੇ ਦੂਜੇ ਟੈਸਟ ਤੋਂ ਬਾਹਰ ਹੋ ਗਏ ਹਨ। ਉਸ ਨੂੰ ਖੱਬੇ ਪਾਸੇ ਦੀ ਘੱਟ ਦਰਜੇ ਦੀ ਸੱਟ ਹੈ (ਪੇਟ ਦੇ ਹੇਠਲੇ ਹਿੱਸੇ ’ਚ ਦਰਦ)। ਕ੍ਰਿਕੇਟ ਅਸਟਰੇਲੀਆ ਨੇ ਸ਼ੁੱਕਰਵਾਰ ਰਾਤ ਨੂੰ ਕਿਹਾ ਕਿ ਹੇਜ਼ਲਵੁੱਡ ਦੀ ਜਗ੍ਹਾ ਸੀਨ ਐਬੋਟ ਤੇ ਬ੍ਰੈਂਡਨ ਡੌਗੇਟ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਹੇਜ਼ਲਵੁੱਡ ਨੇ ਪਰਥ ਟੈਸਟ ’ਚ 5 ਵਿਕਟਾਂ ਲਈਆਂ ਸਨ। ਉਸ ਨੇ ਪਹਿਲੀ ਪਾਰੀ ’ਚ 4 ਤੇ ਦੂਜੀ ਪਾਰੀ ’ਚ 1 ਵਿਕਟ ਲਈ ਸੀ। Josh Hazlewood

Read This : ਆਨਲਾਈਨ ਕੋਰਟ : ਪਾਰਦਰਸ਼ੀ ਨਿਆਂ ਦਾ ਨਵਾਂ ਯੁੱਗ !

ਮਾਰਸ਼ ਵੀ ਜ਼ਖਮੀ, ਦੂਜਾ ਟੈਸਟ ਖੇਡਣਾ ਮੁਸ਼ਕਲ | Josh Hazlewood

ਅਸਟਰੇਲੀਆਈ ਟੀਮ ਦੇ ਆਲਰਾਊਂਡਰ ਮਿਸ਼ੇਲ ਮਾਰਸ਼ ਵੀ ਜ਼ਖਮੀ ਹਨ। ਉਸ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਹੈ। ਦੂਜੇ ਟੈਸਟ ’ਚ ਮਾਰਸ਼ ਦੇ ਖੇਡਣ ’ਤੇ ਸ਼ੱਕ ਹੈ। ਉਨ੍ਹਾਂ ਦੀ ਜਗ੍ਹਾ ਹਰਫਨਮੌਲਾ ਬਿਊ ਵੈਬਸਟਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਪਰਥ ਟੈਸਟ ਤੋਂ ਬਾਅਦ ਮਾਰਸ਼ ਨੂੰ ਮਾਸਪੇਸ਼ੀਆਂ ’ਚ ਖਿਚਾਅ ਆ ਗਿਆ ਸੀ। ਮਾਰਸ਼ ਦੀ ਸੱਟ ’ਤੇ ਅਸਟਰੇਲੀਆ ਦੇ ਮੁੱਖ ਕੋਚ ਐਂਡਰਿਊ ਮੈਕਡੋਨਲਡ ਨੇ ਕਿਹਾ ਸੀ – ‘ਮਾਰਸ਼ ਦੀ ਫਿਟਨੈੱਸ ਨੂੰ ਲੈ ਕੇ ਕੁਝ ਸ਼ੱਕ ਹੈ।’ ਅਸਟਰੇਲੀਆਈ ਕਪਤਾਨ ਪੈਟ ਕਮਿੰਸ ਨੇ ਵੀ ਮਾਰਸ਼ ਦੀ ਫਿਟਨੈੱਸ ’ਤੇ ਚਿੰਤਾ ਜਤਾਈ ਸੀ। Josh Hazlewood

ਅਭਿਆਸ ਮੈਚ ’ਚ ਖੇਡ ਸਕਦੇ ਹਨ ਬੋਲੈਂਡ

ਅੱਜ ਤੋਂ ਸ਼ੁਰੂ ਹੋ ਰਹੇ ਦੂਜੇ ਅਭਿਆਸ ਮੈਚ ’ਚ ਹੇਜ਼ਲਵੁੱਡ ਦੀ ਥਾਂ ਸਕਾਟ ਬੋਲੈਂਡ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਬੋਲੈਂਡ 2 ਦਿਨਾਂ ਅਭਿਆਸ ਮੈਚ ਦੌਰਾਨ ਪੀਐਮ ਏਵਲਨ ਲਈ ਖੇਡੇਗਾ। ਬੋਲੈਂਡ ਨੇ ਆਪਣਾ ਆਖਰੀ ਟੈਸਟ ਮੈਚ 2023 ਦੇ ਐਸ਼ੇਜ਼ ਟੈਸਟ ’ਚ ਲੀਡਜ਼ ’ਚ ਖੇਡਿਆ ਸੀ। Josh Hazlewood

ਬਾਰਡਰ-ਗਾਵਸਕਰ ਟਰਾਫੀ ’ਚ ਭਾਰਤ 1-0 ਨਾਲ ਅੱਗੇ

ਭਾਰਤੀ ਟੀਮ ਬਾਰਡਰ-ਗਾਵਸਕਰ ਟਰਾਫੀ ਵਿੱਚ 1-0 ਨਾਲ ਅੱਗੇ ਹੈ। ਟੀਮ ਨੇ ਅਸਟਰੇਲੀਆ ਨੂੰ ਪਹਿਲੇ ਟੈਸਟ ਵਿੱਚ ਚਾਰ ਦਿਨਾਂ ’ਚ 295 ਦੌੜਾਂ ਨਾਲ ਹਰਾਇਆ ਸੀ। ਬਾਰਡਰ-ਗਾਸਕਰ ਟਰਾਫੀ ਦਾ ਦੂਜਾ ਮੈਚ 6 ਦਸੰਬਰ ਤੋਂ ਐਡੀਲੇਡ ’ਚ ਖੇਡਿਆ ਜਾਵੇਗਾ।

David Warner: ਸੰਨਿਆਸ ਤੋਂ ਬਾਅਦ ਡੇਵਿਡ ਵਾਰਨਰ ਨੂੰ ਮਿਲੀ ਵੱਡੀ ਰਾਹਤ, ਜਾਣੋ ਕ੍ਰਿਕੇਟ ਅਸਟਰੇਲੀਆ ਦਾ ਇਹ ਫੈਸਲਾ
ਡੇਵਿਡ ਵਾਰਨਰ ਦੀ ਕਪਤਾਨੀ ’ਤੇ ਲੱਗੀ ਉਮਰ ਭਰ ਦੀ ਪਾਬੰਦੀ ਹਟੀ

2018 ’ਚ ਬਾਲ ਟੈਂਪਰਿੰਗ ਦੇ ਦੋਸ਼ੀ ਪਾਏ ਗਏ ਸਨ

ਸਪੋਰਟਸ ਡੈਸਕ। David Warner: ਅਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ’ਤੇ ਕਪਤਾਨੀ ਤੋਂ ਲੱਗੀ ਉਮਰ ਭਰ ਦੀ ਪਾਬੰਦੀ ਹਟਾ ਲਈ ਗਈ ਹੈ। 2018 ’ਚ, ਵਾਰਨਰ ਨੂੰ ਕ੍ਰਿਕੇਟ ਅਸਟਰੇਲੀਆ ਨੇ ਅਸਟਰੇਲੀਆ ’ਚ ਕਿਸੇ ਵੀ ਟੀਮ ਦੀ ਕਪਤਾਨੀ ਕਰਨ ਤੋਂ ਉਮਰ ਭਰ ਲਈ ਪਾਬੰਦੀ ਲਾ ਦਿੱਤੀ ਸੀ। ਹੁਣ ਕ੍ਰਿਕੇਟ ਅਸਟਰੇਲੀਆ ਦੇ ਕੰਡਕਟ ਕਮਿਸ਼ਨ ਨੇ ਫੈਸਲੇ ਦੀ ਸਮੀਖਿਆ ਕਰਨ ਤੋਂ ਬਾਅਦ ਵਾਰਨਰ ’ਤੇ ਲੱਗੀ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਹੈ। ਪਾਬੰਦੀ ਹਟਾਏ ਜਾਣ ਨਾਲ।

ਇਹ ਵੀ ਪੜ੍ਹੋ : IND vs NZ: ਭਾਰਤ-ਨਿਊਜੀਲੈਂਡ ਦੂਜਾ ਟੈਸਟ, ਮੈਚ ਦਾ ਪਹਿਲਾ ਦਿਨ ਰਿਹਾ ਭਾਰਤੀ ਸਪਿਨਰਾਂ ਦੇ ਨਾਂਅ

ਉਸ ਦੇ ਅਗਲੇ ਬੀਬੀਐੱਲ ਸੀਜ਼ਨ ’ਚ ਸਿਡਨੀ ਥੰਡਰ ਦੀ ਕਪਤਾਨੀ ਕਰਨ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਡੇਵਿਡ ਵਾਰਨਰ ’ਤੇ ਇਹ ਪਾਬੰਦੀ 2018 ’ਚ ਦੱਖਣੀ ਅਫਰੀਕਾ ਖਿਲਾਫ ਟੈਸਟ ਮੈਚ ’ਚ ਗੇਂਦ ਨਾਲ ਛੇੜਛਾੜ ਕਰਨ ’ਤੇ ਲਾਈ ਗਈ ਸੀ। ਵਾਰਨਰ ਤੋਂ ਇਲਾਵਾ ਸਟੀਵ ਸਮਿਥ ਤੇ ਕੈਮਰਨ ਬੈਨਕ੍ਰਾਫਟ ਵੀ ਦੋਸ਼ ਪਾਏ ਗਏ ਸਨ ਬਾਲ ਟੈਂਪਰਿੰਗ ’ਚ, ਜਿਨ੍ਹਾਂ ਨੂੰ ਇੱਕ ਸਾਲ ਲਈ ਕ੍ਰਿਕੇਟ ਤੋਂ ਪਾਬੰਦ ਕਰ ਦਿੱਤਾ ਗਿਆ ਸੀ। David Warner

ਕ੍ਰਿਕੇਟ ਅਸਟਰੇਲੀਆ ਨੇ ਵਾਪਸ ਲਿਆ ਆਪਣਾ ਫੈਸਲਾ | David Warner

ਡੇਵਿਡ ਵਾਰਨਰ ’ਤੇ ਪਾਬੰਦੀ ਲਾਉਣ ਦੇ ਛੇ ਸਾਲ ਬਾਅਦ ਕ੍ਰਿਕੇਟ ਅਸਟਰੇਲੀਆ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਇਸ ਸਬੰਧੀ ਕ੍ਰਿਕੇਟ ਅਸਟਰੇਲੀਆ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਸੀ, ਜਿਸ ’ਚ ਦੱਸਿਆ ਗਿਆ ਸੀ ਕਿ 25 ਅਕਤੂਬਰ ਨੂੰ ਕੰਡਕਟ ਕਮਿਸ਼ਨ ਦੇ 3 ਮੈਂਬਰੀ ਪੈਨਲ ਨੇ ਵਾਰਨਰ ’ਤੇ ਲਾਈ ਉਮਰ ਭਰ ਦੀ ਅਗਵਾਈ ਦੀ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਸੀ। ਪੈਨਲ ਨੇ ਪਾਇਆ ਕਿ ਸਾਲ 2022 ’ਚ ਅਸਟਰੇਲੀਅਨ ਕ੍ਰਿਕੇਟ ਦੇ ਕੋਡ ਆਫ ਕੰਡਕਟ ’ਚ ਕੀਤੇ ਗਏ ਬਦਲਾਅ ਮੁਤਾਬਕ ਵਾਰਨਰ ਪਾਬੰਦੀ ਹਟਾਉਣ ਦੇ ਨਿਯਮਾਂ ਨੂੰ ਪੂਰਾ ਕਰਦੇ ਹਨ।

2022 ’ਚ ਕਪਤਾਨੀ ਕਰਨ ਦੀ ਅਪੀਲ ਕੀਤੀ ਸੀ

ਡੇਵਿਡ ਵਾਰਨਰ ਨੇ 2018 ’ਚ ਵਾਰਨਰ ਖਿਲਾਫ ਉਮਰ ਭਰ ਦੀ ਕਪਤਾਨੀ ਤੋਂ ਪਾਬੰਦੀ ਲਾਉਣ ਤੋਂ ਬਾਅਦ ਹੀ ਇਸ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਸੀ। ਵਾਰਨਰ 2022 ’ਚ ਖੁਦ ’ਤੇ ਲਾਈ ਗਈ ਪਾਬੰਦੀ ਤੋਂ ਇੰਨਾ ਤੰਗ ਆ ਗਏ ਸਨ ਕਿ ਉਨ੍ਹਾਂ ਨੇ ਅਪੀਲ ਵਾਪਸ ਲੈ ਲਈ ਸੀ। ਹੁਣ 6 ਸਾਲ ਦੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਵਾਰਨਰ ’ਤੇ ਕਪਤਾਨੀ ਤੋਂ ਲੱਗੀ ਪਾਬੰਦੀ ਹਟਾ ਲਈ ਗਈ ਹੈ। ਵਾਰਨਰ ’ਤੇ ਇਹ ਪਾਬੰਦੀ ਸਿਰਫ ਅਸਟਰੇਲੀਆ ਤੱਕ ਹੀ ਸੀਮਤ ਸੀ।

David Warner: ਵਾਰਨਰ ਦੀਆਂ ਉਮੀਦਾਂ ਨੂੰ ਝਟਕਾ, ਕ੍ਰਿਕੇਟ ਅਸਟਰੇਲੀਆ ਦਾ ਵੱਡਾ ਬਿਆਨ
ਚੈਂਪੀਅਨਜ਼ ਟਰਾਫੀ ਲਈ ਚੋਣ ਹੋਣਾ ਮੁਸ਼ਕਲ | David Warner

ਬੋਰਡ ਨੇ ਕਿਹਾ, ਉਨ੍ਹਾਂ ਨੂੰ ਪੂਰੀ ਤਰ੍ਹਾਂ ਰਿਟਾਇਰਡ ਮੰਨ ਲਿਆ ਗਿਆ ਹੈ

ਅਸਟਰੇਲੀਆਈ ਟੀਮ ਦੇ ਮੁੱਖ ਚੋਣਕਾਰ ਨੇ ਦਿੱਤਾ ਹੈ ਬਿਆਨ

ਸਪੋਰਟਸ ਡੈਸਕ। ਪਾਕਿਸਤਾਨ ’ਚ 2025 ’ਚ ਹੋਣ ਵਾਲੀ ਇੱਕਰੋਜ਼ਾ ਚੈਂਪੀਅਨਜ਼ ਟਰਾਫੀ ਲਈ ਅਸਟਰੇਲੀਆਈ ਓਪਨਰ ਬੱਲੇਬਾਜ਼ ਡੇਵਿਡ ਵਾਰਨਰ ਦੇ ਨਾਂਅ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਵਾਰਨਰ ਨੇ ਸੋਸ਼ਲ ਮੀਡੀਆ ਪੋਸ਼ਟ ’ਤੇ ਕਿਹਾ ਸੀ ਕਿ ਉਹ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਬਾਵਜ਼ੂਦ ਜੇਕਰ ਕ੍ਰਿਕੇਟ ਅਸਟਰੇਲੀਆਈ ਚਾਹੇਗਾ ਤਾਂ ਉਹ ਪਾਕਿਸਤਾਨ ’ਚ ਇੱਕਰੋਜ਼ਾ ਚੈਂਪੀਅਨਜ਼ ਟਰਾਫੀ ’ਚ ਖੇਡ ਸਕਦੇ ਹਨ। ਅਸਟਰੇਲੀਆ ਦੇ ਨੈਸ਼ਨਲ ਚੋਣਕਾਰ ਜੌਰਜ ਬੈਲੀ ਨੇ ਕਿਹਾ ਕਿ ਸਾਡਾ ਸਮਝਣਾ ਇਹ ਹੈ ਕਿ ਡੇਵਿਡ ਰਿਟਾਇਰਡ ਹੋ ਚੁੱਕੇ ਹਨ ਤੇ ਜਿਸ ਤਰ੍ਹਾਂ ਉਨ੍ਹਾਂ ਦਾ ਤਿੰਨੇ ਫਾਰਮੈਟਾਂ ’ਚ ਕਰੀਅਰ ਰਿਹਾ ਹੈ, ਉਸ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਸਾਡੀ ਰਣਨੀਤੀ ਇਹ ਹੈ ਕਿ ਉਹ ਪਾਕਿਸਤਾਨ ’ਚ ਨਹੀਂ ਹੋਣਗੇ। (David Warner)

Read This : Rohit Sharma: ਇੱਕਰੋਜ਼ਾ ਤੇ ਟੈਸਟ ਤੋਂ ਸੰਨਿਆਸ ਲੈਣ ’ਤੇ ਹਿਟਮੈਨ ਸ਼ਰਮਾ ਨੇ ਤੋੜੀ ਚੁੱਪ, ਦੱਸਿਆ ਕਦੋਂ ਤੱਕ ਖੇਡਦੇ ਰਹਿਣਗੇ

ਵਾਰਨਰ ਨੇ ਟੀ20 ਵਿਸ਼ਵ ਕੱਪ ਤੋਂ ਬਾਅਦ ਲਿਆ ਸੀ ਸੰਨਿਆਸ

ਡੇਵਿਡ ਵਾਰਨਰ ਨੇ ਟੀ20 ਵਿਸ਼ਵ ਕੱਪ ਤੋਂ ਬਾਅਦ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਨਾਲ ਹੀ ਉਨ੍ਹਾਂ ਜਨਵਰੀ ’ਚ ਕਿਹਾ ਸੀ ਕਿ ਪਿੱਛਲੇ ਸਾਲ ਇੱਕਰੋਜ਼ਾ ਵਿਸ਼ਵ ਕੱਪ ਜਿੱਤਣ ਦੇ ਨਾਲ ਹੀ ਉਨ੍ਹਾਂ ਦਾ ਇਸ ਫਾਰਮੈਟ ਤੋਂ ਕਰੀਅਰ ਸਮਾਪਤ ਹੋ ਗਿਆ ਹੈ। ਵਾਰਨਰ ਟੈਸਟ ਕ੍ਰਿਕੇਟ ਤੋਂ ਵੀ ਸੰਨਿਆਸ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ।

ਡੇਵਿਡ ਦਾ ਯੋਗਦਾਨ ਕਾਫੀ ਮਹੱਤਵਪੂਰਨ | David Warner

ਜੌਰਜ ਬੈਲੀ ਨੇ ਵਾਰਨਰ ਦੀ ਵਾਪਸੀ ਦੇ ਸਬੰਧ ’ਚ ਕਿਹਾ ਕਿ ਤੁਸੀਂ ਕਦੇ ਨਹੀਂ ਦੱਸ ਸਕਦੇ ਕਿ ਤੁਸੀਂ ਮਜ਼ਾਕ ਕਰ ਰਹੇ ਹੋਂ। ਉਨ੍ਹਾਂ ਦਾ ਕਰੀਅਰ ਸ਼ਾਨਦਾਰ ਰਿਹਾ ਹੈ, ਜਿਸ ਦਾ ਜ਼ਸਨ ਮਨਾਉਣਾ ਮੁਸ਼ਕਲ ਹੈ। ਮੇਰੇ ਖਿਆਲ ਨਾਲ ਜਿਵੇਂ-ਜਿਵੇਂ ਸਮਾਂ ਲੰਘੇਗਾ, ਉਸ ਤਰ੍ਹਾਂ ਹੀ ਅਸੀਂ ਅਸਟਰੇਲੀਆਈ ਕ੍ਰਿਕੇਟ ’ਚ ਉਨ੍ਹਾਂ ਦੇ ਯੋਗਦਾਨ ’ਤੇ ਵਿਚਾਰ ਕਰਦੇ ਰਹਾਂਗੇ। ਉਹ ਇੱਕ ਮਹਾਨ ਖਿਡਾਰੀ ਹਨ ਤੇ ਉਨ੍ਹਾਂ ਦੀ ਵਿਰਾਸਤ ਇਸ ਤਰ੍ਹਾਂ ਹੀ ਅੱਗੇ ਵੱਧਦੀ ਰਹੇਗੀ। ਇਸ ਟੀਮ ਦੀ ਗੱਲ ਕਰੀਏ ਤਾਂ, ਇਹ ਕੁਝ ਨਵੇਂ ਤੇ ਉਭਰਦੇ ਖਿਡਾਰੀ ਸਾਹਮਣੇ ਆਉਣਗੇ। ਤਿੰਨਾਂ ਫਾਰਮੈਟਾਂ ’ਚ ਇਹ ਬਦਲਾਅ ਦਾ ਸਫਰ ਰੋਮਾਂਚਕ ਰਹਿਣ ਵਾਲਾ ਹੈ।

ਵਾਰਨਰ 3 ਵਾਰ ਵਿਸ਼ਵ ਕੱਪ ਜਿੱਤਣ ਵਾਲੀ ਅਸਟਰੇਲੀਆਈ ਟੀਮ ਦਾ ਹਿੱਸਾ

ਵਾਰਨਰ 3 ਵਾਰ ਵਿਸ਼ਵ ਕੱਪ ਜਿੱਤਣ ਵਾਲੀ ਅਸਟਰੇਲੀਆਈ ਟੀਮ ਦਾ ਹਿੱਸਾ ਰਹੇ ਹਨ, ਇਸ ਵਿੱਚ 2015 ਤੇ 2023 ਦਾ ਇੱਕਰੋਜ਼ਾ ਵਿਸ਼ਵ ਕੱਪ ਤੇ 2021 ਦਾ ਟੀ20 ਵਿਸ਼ਵ ਕੱਪ ਸ਼ਾਮਲ ਹੈ। ਵਾਰਨਰ 2021 ਟੀ20 ਵਿਸ਼ਵ ਕੱਪ ’ਚ ‘ਪਲੇਆਰ ਆਫ ਦਾ ਟੂਰਨਾਮੈਂਟ’ ਵੀ ਰਹੇ ਸਨ। (David Warner)