Successful - Sach Kahoon Punjabi
ਜੀਸੈਟ 30 ਦੀ ਸਫਲ ਲਾਂਚਿੰਗ
ਜੀਸੈਟ 30 ਦੀ ਸਫਲ ਲਾਂਚਿੰਗ
ਕਈ ਫ੍ਰਿਕਵੇਂਸੀ ‘ਚ ਕੰਮ ਕਰਨ ‘ਚ ਸਮਰੱਥ
ਬੇਂਗਲੁਰੂ, ਏਜੰਸੀ। ਦੇਸ਼ ਦੇ ਆਧੁਨਿਕ ਸੰਚਾਰ ਉਪ ਗ੍ਰਹਿ ਜੀਸੈਟ 30 (Gsat 30) ਦਾ ਅੱਜ ਸਵੇਰੇ ਫ੍ਰੇਂਚ ਗੁਆਨਾ ਦੇ ਕੋਰੂ ਸਥਿਤ ਲਾਂਚਿੰਗ ਸਥਾਨ ਤੋਂ ਸਫਲ ਲਾਂਚ ਕੀਤਾ ਗਿਆ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦੱਸਿਆ ਕਿ ਜੀਸੈਟ 30 ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 2.35 ਵਜੇ ਏਰੀਅਨ 5-ਵੀਟੀ 251 ਲਾਂਚਿੰਗ ਗੱਡੀ ਤੋਂ ਲਾਂਚ ਕੀਤਾ ਗਿਆ। 38 ਮਿੰਟ 25 ਸੈਕਿੰਡ ਬਾਅਦ ਇਸ ਨੂੰ ਪਹਿਲਾਂ ਨਿਰਧਾਰਿਤ ਅੰਡਾਕਾਰ ਜਮਾਤ ‘ਚ ਸਥਾਪਿਤ ਕੀਤਾ ਗਿਆ। 3357 ਕਿਲੋਗ੍ਰਾਮ ਰਿਪੀਟ ਕਿਲੋਗ੍ਰਾਮ ਵਜਨ ਵਾਲਾ ਇਹ ਉਪਗ੍ਰਹਿ ਦੇਸ਼ ਦੀ ਸੰਚਾਰ ਤਕਨਾਲੋਜੀ ‘ਚ ਕ੍ਰਾਂਤੀਕਾਰੀ ਬਦਲਾਅ ਲਿਆਵੇਗਾ। ਇਸਰੋ ਦੇ ਪ੍ਰਧਾਨ ਡਾ. ਕੇ ਸ਼ਿਵਨ ਨੇ ਦੱਸਿਆ ਕਿ ਇਹ ਕਈ ਫ੍ਰਿਕਵੇਂਸੀ ‘ਚ ਕੰਮ ਕਰਨ ‘ਚ ਸਮਰੱਥ ਹੈ। ਭਾਰਤੀ ਉਪ ਮਹਾਂਦੀਪ ਦੇ ਨਾਲ ਖਾੜੀ ਦੇ ਦੇਸ਼, ਜ਼ਿਆਦਾਤਰ ਏਸ਼ਿਆਈ ਦੇਸ਼ ਅਤੇ ਆਸਟਰੇਲੀਆ ਤੱਕ ਇਸ ਦੀ ਪਹੁੰਚ ਹੋਵੇਗੀ।
India's communication satellite #GSAT30 was successfully launched into a Geosynchronous Transfer Orbit by #Ariane5 #VA251.
Thanks for your support !!!
For details please visit: https://t.co/FveT3dGuo6
Image Courtesy: Arianespace pic.twitter.com/67csn0zZq7
— ISRO (@isro) January 16, 2020
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾਗਰਿਕਤਾ ਦਾ ਸੇਕ ਝੱਲ ਚੁੱਕੇ ਕੌਮਾਂਤਰੀ ਖਿਡਾਰੀ ਦੀ ਸਫ਼ਲ ਵਾਪਸੀ
ਨਾਗਰਿਕਤਾ ਦਾ ਸੇਕ ਝੱਲ ਚੁੱਕੇ ਕੌਮਾਂਤਰੀ ਖਿਡਾਰੀ ਦੀ ਸਫ਼ਲ ਵਾਪਸੀ
ਗੁਰਸੇਵਕ ਅੰਮ੍ਰਿਤਰਾਜ ਨੇ ਜਿੱਤਿਆ ਸਾਲ ਦਾ ਪਹਿਲਾ ਡਬਲਜ਼ ਖਿਤਾਬ
ਸੁਖਜੀਤ ਮਾਨ(ਬਠਿੰਡਾ) ਬੇਸ਼ੱਕ ਮੋਦੀ ਕੈਬਨਿਟ ਨੇ ਨਾਗਰਿਕਤਾ ਸਬੰਧੀ ਕਾਨੂੰਨ ਹੁਣੇ-ਹੁਣੇ ਪਾਸ ਕੀਤਾ ਹੈ ਪਰ ਕੌਮਾਂਤਰੀ ਟੈਨਿਸ ਖਿਡਾਰੀ ਗੁਰਸੇਵਕ ਅੰਮ੍ਰਿਤਰਾਜ ਬਿਨਾ ਕਸੂਰੋਂ ਪਹਿਲਾਂ ਹੀ ਇਹ ਸਜ਼ਾ ਭੁਗਤ ਚੁੱਕਾ ਹੈ। ਨਾਗਰਿਕਤਾ ਦੀ ਇਸ ਤਕਨੀਕੀ ਗਲਤੀ ਸਦਕਾ ਖਿਡਾਰੀ ਨੇ ਕਈ ਸਾਲ ਦੀ ਨਾ ਖੇਡ ਸਕਣ ਦੀ ਪਾਬੰਦੀ ਵੀ ਝੱਲੀ। ਹੁਣ ਜਦੋਂ ਨਾਗਰਿਕਤਾ ਦਾ ਰੌਲਾ ਪੂਰੇ ਦੇਸ਼ ‘ਚ ਪੈ ਰਿਹਾ ਹੈ ਤਾਂ ਗੁਰਸੇਵਕ ਦਾ ਪੁਰਾਣਾ ਦੁੱਖ ਹਰਾ ਹੋ ਗਿਆ।  ਇਸ ਕੌਮਾਂਤਰੀ ਖਿਡਾਰੀ ਲਈ ਸੁਖਦ ਪਹਿਲੂ ਇਹੋ ਹੈ ਕਿ ਸਭ ਪਾਬੰਦੀਆਂ ਦੇ ਬਾਵਜੂਦ ਉਸਨੇ ਇਸ ਨਵੇਂ ਵਰ੍ਹੇ ਦੀ ਸ਼ੁਰੂਆਤ ਜਿੱਤਾਂ ਨਾਲ ਕੀਤੀ ਹੈ।ਵੇਰਵਿਆਂ ਮੁਤਾਬਿਕ ਕੌਮਾਂਤਰੀ ਟੈਨਿਸ ਖਿਡਾਰੀ ਗੁਰਸੇਵਕ ਅੰਮ੍ਰਿਤਰਾਜ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਅਮਰੀਕਾ ਟੈਨਿਸ ਫੈਡਰੇਸ਼ਨ ਵੱਲੋਂ ਉਸਨੂੰ ਕਈ ਵਰ੍ਹੇ ਪਹਿਲਾਂ ਵੀਜ਼ਾ ਪੱਤਰ ਸਮੇਂ ਸਿਰ ਨਾ ਭੇਜਣ ਕਰਕੇ ਉਹ ਅਮਰੀਕਾ ਨਹੀਂ ਸੀ ਜਾ ਸਕਿਆ ਤਾਂ ਕੌਮਾਂਤਰੀ ਟੈਨਿਸ ਫੈਡਰੇਸ਼ਨ ਨੇ ਉਸ ‘ਤੇ ਜੁਰਮਾਨਾ ਅਤੇ ਖੇਡਣ ‘ਤੇ ਪਾਬੰਦੀ ਲਾ ਦਿੱਤੀ ਸੀ। ਕੌਮਾਂਤਰੀ ਟੈਨਿਸ ਸੰਘ ਦੇ ਇੱਕ ਅਧਿਕਾਰੀ ਨੇ ਜਦੋਂ ਗੁਰਸੇਵਕ ਨੂੰ ਦੱਸਿਆ ਕਿ ਸੰਘ ਨੂੰ ਹਾਲੇ ਇਹ ਨਹਂੀ ਪਤਾ ਕਿ ਉਹ ਭਾਰਤ ਲਈ ਖੇਡਦਾ ਹੈ ਜਾਂ ਅਮਰੀਕਾ ਲਈ ਤਾਂ ਉਸਦੇ ਪੈਰਾ ਹੇਠਾਂ ਜ਼ਮੀਨ ਨਿੱਕਲ ਗਈ ਸੀ। ਖੇਡ ਫੈਡਰੇਸ਼ਨਾਂ ਆਦਿ ਦੀਆਂ ਵੈਬਸਾਈਟਾਂ ‘ਤੇ ਉਸਦੀ ਨਾਗਰਿਕਤਾ ਭਾਰਤੀ ਦੀ ਥਾਂ ਅਮਰੀਕਾ ਹੋ ਗਈ ਸੀ।
ਜਿਸਦਾ ਉਸਨੂੰ ਮਾਨਸਿਕ ਤੌਰ ‘ਤੇ ਕਾਫੀ ਹਰਜ਼ਾਨਾ ਝੱਲਣਾ ਪਿਆ। ਸਿਆਸੀ ਅਤੇ ਖੇਡ ਪ੍ਰਮੋਟਰਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਹੀ ਉਹ ਇਸ ਝੰਜਟ ‘ਚੋਂ ਬਾਹਰ ਨਿੱਕਲ ਸਕਿਆ।  ਲੰਮੇ ਸਮੇਂ ਦੀ ਵਾਪਸੀ ਮਗਰੋਂ ਹੁਣ ਗੁਰਸੇਵਕ ਨੇ ਗੁੜਗਾਓ ਵਿਖੇ ਹੋਏ ਪੁਰਸ਼ ਡਬਲਜ ਟੈਨਿਸ ਟੂਰਨਾਮੈਂਟ ਦਾ ਖਿਤਾਬ ਹਾਸਲ ਕੀਤਾ ਹੈ। ਆਲ ਇਡੀਆ ਟੈਨਿਸ ਫੈਡਰੇਸ਼ਨ ਵੱਲੋਂ ਕਰਵਾਏ ਗਏ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਸਾਲ ਦੇ ਇਸ ਪਹਿਲੇ ਟੂਰਨਾਮੈਂਟ ਵਿੱਚ ਪੂਰੇ ਭਾਰਤ ਦੇ ਮੋਹਰੀ ਖਿਡਾਰੀਆਂ ਨੇ ਹਿੱਸਾ ਲਿਆ ਸੀ। ਅੰਮ੍ਰਿਤਰਾਜ ਨੇ ਇਸ ਸਫ਼ਲ ਵਾਪਸੀ ਮਗਰੋਂ ਆਪਣੇ ਜੋੜੀਦਾਰ ਅਭਿਸੇਕ ਗ਼ੌਰ ਨਾਲ ਬਿਹਤਰ ਤਾਲਮੇਲ ਬਿਠਾਉਂਦਿਆਂ ਮਨਦੀਪ ਸਿੰਘ ਤੇ ਕਰਨ ਵਸਿਸਟ ਦੀ ਜੋੜੀ ਨੂੰ ਸਿੱਧੇ ਸੈੱਟਾਂ ‘ਚ 6-1 , 6-0 ਨਾਲ ਹਰਾ ਕੇ ਸਾਲ ਦਾ ਪਹਿਲਾ ਡਬਲਜ ਖਿਤਾਬ ਆਪਣੇ ਨਾਂਅ ਕੀਤਾ।
ਤਕਨੀਕੀ ਗਲਤੀ ਨਾਲ ਰੈਕਿੰਗ ਵੀ ਹੋਈ ਜ਼ੀਰੋ
ਜ਼ਿਲ੍ਹਾ ਸੰਗਰੂਰ ਦੇ ਪਿੰਡ ਢੰਡਿਆਲ ਦੇ ਖਿਡਾਰੀ ਗੁਰਸੇਵਕ ਅੰਮ੍ਰਿਤਰਾਜ  ਨੇ ਦੱਸਿਆ ਕਿ ਉਸ ਵੇਲੇ ਦੀ ਗਲਤੀ ਨੇ ਉਸਦੇ ਖੇਡ ਕੈਰੀਅਰ ਨੂੰ ਭਾਰੀ ਢਾਹ ਲਈ। ਇਸ ਤੋਂ ਪਹਿਲਾਂ ਉਹ ਵਿਸ਼ਵ ਦੇ 500 ਚੋਟੀ ਦੇ ਖਿਡਾਰੀਆਂ ਦੀ ਰੈਕਿੰਗ ‘ਚ ਸ਼ਾਮਲ ਸੀ ਪਰ ਪਾਬੰਦੀ ਸਦਕਾ ਜੀਰੋ ਹੋ ਗਿਆ ਸੀ। ਤਾਜ਼ਾ ਜਿੱਤ ‘ਤੇ ਖੁਸ਼ੀ ਪ੍ਰਗਟਾਉਂਦਿਆਂ ਉਸਨੇ ਦੱਸਿਆ ਕਿ  ਉਹ ਹੁਣ ਕੌਮਾਂਤਰੀ ਪੱਧਰ ਦੇ ਡਬਲਜ ਮੁਕਾਬਲਿਆਂ ਲਈ ਜੋੜੀਦਾਰ ਦੀ ਭਾਲ ਵਿੱਚ ਹੈ ਤਾਂ ਜੋ ਵੱਡੇ ਪੱਧਰ ਦੇ ਟੂਰਨਾਮੈਂਟ ‘ਚ ਭਾਰਤ ਦਾ ਨਾਂਅ ਰੋਸ਼ਨ ਕਰ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰਿੰਦਰ ਸਿੰਘ ਦੀ ਅੱਖ ਦਾ ਹੋਇਆ ਸਫ਼ਲ ਆਪਰੇਸ਼ਨ
ਹਫ਼ਤਾ ਭਰ ਰਹਿਣਗੇ ਛੁੱਟੇ ‘ਤੇ
ਕੁਝ ਸਮਾਂ ਪਹਿਲਾਂ ਹੋਇਆ ਸੀ ਇੱਕ ਅੱਖ ਦਾ ਆਪਰੇਸ਼ਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ Amarinder ਦੀ ਇੱਕ ਅੱਖ ਦਾ ਸਫਲ ਅਪ੍ਰੇਸ਼ਨ ਪੀਜੀਆਈ ਚੰਡੀਗੜ੍ਹ ਵਿੱਖੇ ਹੋਇਆ ਹੈ। ਜਿਸ ਤੋਂ ਬਾਅਦ ਹੁਣ ਅਮਰਿੰਦਰ ਸਿੰਘ ਅਗਲੇ ਇਕ ਹਫਤੇ ਲਈ ਛੁੱਟੀ ਤੇ ਚਲੇ ਗਏ ਹਨ। ਮੁੱਖ ਮੰਤਰੀ ਸਵੇਰੇ ਹੀ ਪਹਿਲਾ ਤੋਂ ਹੀ ਤੈਯ ਸਮੇਂ ਅਨੁਸਾਰ ਪੀਜੀਆਈ ਵਿਖੇ ਸਵੇਰੇ 8:15 ਦੇ ਲਗਭਗ ਪਹੁੰਚ ਗਏ ਸਨ। ਜਿਥੇ ਕਿ ਉਹਨਾਂ ਦੀ ਇਕ ਅੱਖ ਦਾ ਅਪ੍ਰੇਸ਼ਨ ਪੀਜੀਆਈ ਦੇ ਅਡਵਾਂਸ ਆਈ ਸੈਂਟਰ ਵਿਖੇ ਮਾਹਿਰ ਡਾਕਟਰਾਂ ਵਲੋਂ ਕਰਕੇ 20 ਮਿੰਟ ਬਾਅਦ ਹੀ ਵਾਪਸ ਭੇਜ ਦਿੱਤਾ ਗਿਆ। ਇਸ ਅਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਹਫਤਾ ਭਰ ਰੈਸਟ ਕਰਨ ਦੀ ਸਲਾਹ ਦਿਤੀ ਹੈ। ਇਥੇ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਕ ਅੱਖ ਦਾ ਅਪਰੇਸ਼ਨ ਕੁਝ ਸਮਾਂ ਪਹਿਲਾ ਹੀ ਹੋਇਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਭਾਈਚਾਰਿਆਂ ‘ਚ ਕੁੜੱਤਣ ਪੈਦਾ ਕਰਨਾ ਚਾਹੁੰਦੇ ਨੇ ਕਾਂਗਰਸ ਤੇ ਦਾਦੂਵਾਲ
ਸੱਚ ਕਹੂੰ ਨਿਊਜ਼/ਬਠਿੰਡਾ। ਸ਼੍ਰੋਮਣੀ ਅਕਾਲੀ ਦਲ ਨੇ ਸਿਵਲ ਲਾਈਨਜ਼ ਕਲੱਬ ‘ਚ ਹਾਲ ਹੀ ‘ਚ ਵਾਪਰੀਆਂ ਘਟਨਾਵਾਂ ਨੂੰ ਕਲੱਬ ‘ਤੇ ਕਬਜ਼ਾ ਕਰਨ ਦੀ ਮੰਸ਼ਾ ਕਰਾਰ ਦਿੱਤਾ ਹੈ ਅਕਾਲੀ ਦਲ ਦਾ ਕਹਿਣਾ ਹੈ ਕਿ ਪਾਰਟੀ ਕਾਂਗਰਸ ਅਤੇ ਦਾਦੂਵਾਲ ਦੇ ਮਨਸੂਬੇ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ ਇਸ ਮਾਮਲੇ ਸਬੰਧੇ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਸਿੰਕਦਰ ਸਿੰਘ ਮਲੂਕਾ ਅਤੇ ਜਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਜਗਦੀਪ ਸਿੰਘ ਨਕਈ ਵੱਲੋਂ ਜਿਲ੍ਹੇ ਦੀ ਸੀਨੀਅਰ ਆਗੂਆਂ ਨਾਲ ਕੀਤੀ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਅਸਲ ‘ਚ ਕਾਂਗਰਸ ਤੇ ਬਲਜੀਤ ਦਾਦੂਵਾਲ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਿੱਚ ਵਿਵਾਦ ਅਤੇ ਭਾਈਚਾਰਿਆਂ ਵਿੱਚ ਕੁੜੱਤਣ ਪੈਦਾ ਕਰਕੇ ਆਪਣਾ ਮਨੋਰਥ ਪੂਰਾ ਕਰਦੇ ਆ ਰਹੇ ਹਨ।
ਉਨ੍ਹਾਂ ਆਖਿਆ ਕਿ ਇਸੇ ਕੜੀ ਵਜੋਂ ਬਿਨਾ ਵਜ੍ਹਾ ਸਿਵਲ ਲਾਇਨ ਕਲੱਬ ਬਠਿੰਡਾ ਵਿੱਚ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਦੀ ਭਾਈਚਾਰਕ ਸਾਂਝ ਤਾਰ-ਪੀਡੋ ਹੋ ਸਕਦੀ ਹੈ, ਜਿਸ ਨੂੰ ਅਕਾਲੀ ਦਲ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗਾ। ਸ੍ਰੀ ਸਿੰਗਲਾ ਨੇ ਕਿਹਾ ਕੇ ਸਿਵਲ ਲਾਇਨ ਕਲੱਬ ਬਠਿੰਡਾ ਸ਼ਹਿਰ ਦੀ ਬਹੁਤ ਪੁਰਾਣੀ ਸੰਸਥਾ ਹੈ ਇਸ ਸੰਸਥਾ ਵਿੱਚ 1200 ਦੇ ਕਰੀਬ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਵਿਅਕਤੀ ਮੈਂਬਰ ਹਨ
ਜੋ ਕਿ ਅਪਣਾ ਦੁੱਖ- ਸੁੱਖ ਇੱਥੇ ਸਾਂਝਾ ਕਰਦੇ ਹਨ। ਬਠਿੰਡਾ ਸ਼ਹਿਰ ਦੇ ਲੋਕਾਂ ਦੀ ਇਹ ਸਾਂਝੀ ਸੰਸਥਾ ਹੈ, ਮੈਂਬਰ ਆਪਣੇ ਨਿੱਜੀ ਫੰਡ ਨਾਲ ਸੰਸਥਾ ਦਾ ਕੰਮ ਕਾਜ ਚਲਾਉਂਦੇ ਹਨ ਪ੍ਰੰਤੂ ਇਹ ਲੋਕ  ਕਰੋੜਾਂ ਰੁਪਏ ਦੀ ਜਾਇਦਾਦ ‘ਤੇ ਕਬਜਾ ਕਰਨਾ ਚਾਹੁੰਦੇ  ਹਨ।ਸ੍ਰੀ ਸਿੰਗਲਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦਾ ਨਾਮ ਵਰਤਕੇ ਕਲੱਬ ਦੀ ਜਾਇਦਾਦ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਾ ਜਿੱਥੇ ਬਾਬਾ ਨਾਨਕ ਜੀ ਦੇ ਸਿਧਾਂਤਾਂ ਦੇ ਉਲਟ ਹੈ Àੁੱਥੇ ਘੋਰ ਅਪਰਾਧ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਆਪਹੁਦਰੀਆਂ ਕਰਨ ਵਾਲਿਆਂ ਨੂੰ ਨਾ ਰੋਕਿਆ ਤਾਂ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਦੀ ਜਿੰਮੇਵਾਰੀ ਸਰਕਾਰ ਅਤੇ ਅਧਿਕਾਰੀਆਂ ਦੀ ਹੋਵੇਗੀ
ਇਸ ਮੌਕੇ ਮੇਅਰ ਬਲਵੰਤ ਰਾਏ ਨਾਥ, ਭੋਲਾ ਸਿੰਘ ਗਿੱਲਪੱਤੀ ਸਾਬਕਾ ਜਿਲਾ ਪ੍ਰਧਾਨ, ਇਕਬਾਲ ਸਿੰਘ ਬਬਲੀ ਢਿੱਲੋ, ਚਮਕੌਰ ਸਿੰਘ ਮਾਨ, ਡਾ ਓਮ ਪ੍ਰਕਾਸ ਸ਼ਰਮਾ, ਬਲਵਿੰਦਰ ਕੌਰ ਪ੍ਰਧਾਨ, ਅਕਾਲੀ ਕੌਂਸਲਰ  ਨਿਰਮਲ ਸਿੰਘ ਸੰਧੂ, ਹਰਪਾਲ ਸਿੰਘ ਢਿੱਲੋ, ਗੁਰਸੇਵਕ ਮਾਨ, ਹਰਜਿੰਦਰ ਛਿੰਦਾ, ਹਰਵਿੰਦਰ ਗੰਜੂ, ਮੱਖਣ ਸਿੰਘ ਠੇਕੇਦਾਰ, ਹੰਸ ਰਾਜ ਮਿੱਠੂ, ਆਦਿ ਆਗੂ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਦਰਯਾਨ-2 ਦੀ ਸਫ਼ਲ ਰਵਾਨਗੀ
ਪੁਲਾੜ ਦੀ ਦੁਨੀਆ ‘ਚ ਭਾਰਤ ਨੇ ਦੁਪਹਿਰ 2:43 ਵਜੇ ਪੁੱਟੀ ਵੱਡੀ ਪੁਲਾਂਘ
ਚੰਦਰਯਾਨ-2 ਦੀ ਚੰਨ ‘ਤੇ ਜਾਣ ਦੇ ਸਮੇਂ ‘ਚ ਕੀਤੀ ਗਈ 6 ਦਿਨਾਂ ਦੀ ਕਟੌਤੀ
ਲੋਕ ਸਭਾ ‘ਚ ਇਸਰੋ ਨੂੰ ਦਿੱਤੀ ਵਧਾਈ
ਚੰਦਰਯਾਨ-2 ਦਾ ਭਾਰ 3850 ਕਿੱਲੋਗ੍ਰਾਮ ਹੈ
ਏਜੰਸੀ, ਸ੍ਰੀਹਰੀਕੋਟਾ
ਭਾਰਤ ਨੇ ਚੰਨ ‘ਤੇ ਆਪਣੇ ਦੂਜੇ ਮਹੱਤਵਪੂਰਨ ਮਿਸ਼ਨ ਚੰਦਰਯਾਨ-2 ਦਾ ਦੇਸ਼ ਦੇ ਸਭ ਤੋਂ ਭਾਰੀ 43.43 ਮੀਟਰ ਲੰਮੇ ਜੀਐਸਐਲਵੀ-ਐਮਕੇ 3 ਐਮ1 ਰਾਕੇਟ ਦੀ ਮੱਦਦ ਨਾਲ ਅੱਜ ਸਫ਼ਲ ਲਾਂਚਿੰਗ ਕਰਕੇ ਇਤਿਹਾਸ ਰਚ ਦਿੱਤਾ ਚੰਦਰਯਾਨ-2 ਦਾ ਆਰਬੀਟਰ, ਲੈਂਡਰ (ਵਿਕ੍ਰਮ) ਤੇ ਰੋਵਰ (ਪ੍ਰਗਿਆਨ) ਪ੍ਰੀਖਣ ਦੇ 16 ਮਿੰਟਾਂ ਬਾਅਦ ਪ੍ਰੀਖਣ ਯਾਨ ਤੋਂ ਵੱਖ ਹੋ ਗਿਆ ਤੇ ਧਰਤੀ ਦੀ ਪਾਰਕਿੰਗ ਸ਼੍ਰੇਣੀ ‘ਚ ਦਾਖਲਾ ਕਰ ਗਿਆ
ਇਸ ਤੋਂ ਬਾਅਦ ਉਸਨੇ ਸੱਤ ਸਤੰਬਰ ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਫਟ ਲੈਂਡਿੰਗ ਕਰਨ ਲਈ ਆਪਣੀ 30844 ਲੱਖ ਕਿਲੋਮੀਟਰ ਦੀ 48 ਦਿਨਾਂ ਤੱਕ ਚੱਲਣ ਵਾਲੀ ਯਾਤਰਾ ਸ਼ੁਰੂ ਕਰ ਦਿੱਤੀ ਦੇਸ਼ ਦੇ ਕਰੋੜਾਂ ਲੋਕਾਂ ਦੇ ਸੁਫ਼ਨਿਆਂ ਦੇ ਨਾਲ 3850 ਕਿੱਲੋਗ੍ਰਾਮ ਭਾਰੀ ਚੰਦਰਯਾਨ-2 ਨੇ ਲਗਭਗ 2:43 ਵਜੇ ਸ਼ਾਨਦਾਰ ਉਡਾਨ ਭਰੀ
ਇਸ ਦੀ ਲਾਂਚਿੰਗ ਲਈ ਉਲਟੀ ਗਿਣਤੀ 20 ਘੰਟੇ ਪਹਿਲਾਂ ਐਤਵਾਰ ਸ਼ਾਮ 18:43 ਵਜੇ ਸ਼ੁਰੂ ਹੋਈ ਸੀ ਚੰਦਰਯਾਨ ਦੇ ਤਿੰਨ ਹਿੱਸੇ ਆਰਬੀਟਰ, ਲੈਂਡਰ ਤੇ ਰੋਵਰ ਹਨ, ਜਿਨ੍ਹਾਂ ਨੂੰ ਇੱਕ ਸਮੇਕਿਤ ਮਾਡਯੂਲ ‘ਚ ਰੱਖਿਆ ਗਿਆ ਹੈ ਇਸ ਮਾਡਯੂਲ ਦਾ ਭਾਰ 3850 ਕਿੱਲੋਗ੍ਰਾਮ ਹੈ ਇਹ 3.1 ਗੁਣਾ 3.1 ਗੁਣਾ 5.8 ਮੀਟਰ ਦੇ ਆਕਾਰ ਦਾ ਹੈ ਆਰਬੀਟਰ ਦਾ ਭਾਰ 2379 ਕਿੱਲੋਗ੍ਰਾਮ ਹੈ ਇਸ ‘ਚ 1000 ਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੈ ਇਸ ‘ਚ ਅੱਠ ਵਿਗਿਆਨੀ ਉਪਕਰਨ ਭਾਵ ਪੋਲੋਡ ਹਨ ਜੋ ਵੱਖ-ਵੱਖ ਅੰਕੜੇ ਇਕੱਠੇ ਕਰਨਗੇ ਇਹ ਇੱਕ ਸਾਲ ਤੱਕ ਚੰਦਰਮਾ ਦੀ ਸ਼੍ਰੇਣੀ ‘ਚ ਰਹੇਗਾ ਲੈਂਡਰ, ਜਿਸ ਨੂੰ ਭਾਰਤ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਵਿਕਰਮ ਸਾਰਾਭਾਈ ਦੇ ਨਾਂਅ ‘ਤੇ ਵਿਕਰਮ ਨਾਂਅ ਦਿੱਤਾ ਗਿਆ ਹੈ, ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ
ਇਹ ਇੱਕ ਚੰਦਰ ਦਿਵਸ ਭਾਵ ਕਰੀਬ 14 ਦਿਨਾਂ ਤੱਕ ਅੰਕੜੇ ਇਕੱਠੇ ਕਰਨ ਦਾ ਕੰਮ ਕਰੇਗਾ ਇਸ ‘ਤੇ ਚਾਰ ਪੋਲੋਡ ਹਨ ਇਸ ਦਾ ਭਾਰ 1471 ਕਿੱਲੋਗ੍ਰਾਮ ਹੈ ਤੇ ਇਹ 650 ਵਾਟ ਬਿਜਲੀ ਪੈਦਾ ਕਰ ਸਕਦਾ ਹੈ
17 ਦਿਨ ਧਰਤੀ ਦੀ ਸ਼੍ਰੇਣੀ ‘ਚ ਹੀ ਰਹੇਗਾ
ਚੰਨ ‘ਤੇ ਭਾਰਤ ਦੇ ਦੂਜੇ ਮਿਸ਼ਨ ਚੰਦਰਯਾਨ-2 ਅੱਜ ਲਗਭਗ 2:43 ਮਿੰਟ ‘ਤੇ ਲਾਂਗਿਚੰਗ ਤੋਂ ਬਾਅਦ ਪਹਿਲੇ 17 ਦਿਨ ਧਰਤੀ ਦੀ ਸ਼੍ਰੇਣੀ ‘ਚ ਹੀ ਰਹੇਗਾ ਜਿੱਥੋਂ ਅਗਲੇ ਪੰਜ ਦਿਨਾਂ ‘ਚ ਇਸ ਨੂੰ ਚੰਨ ਦੀ ਸ਼੍ਰੇਣੀ ‘ਚ ਟਰਾਂਸਫਰ ਕੀਤਾ ਜਾਵੇਗਾ ਇਹ ਮਿਸ਼ਨ ਇਸਰੋ ਦੇ ਇਤਿਹਾਸ ਦੇ ਸਭ ਤੋਂ ਕਠਿਨ ਮਿਸ਼ਨਾਂ ‘ਚੋਂ ਇੱਕ ਹੈ ਚੰਦਰਯਾਨ-2 ਦਾ ਲੈਂਡਰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਮੈਨਜਿਨਸ ਸੀ ਤੇ ਸੰਪੇਲਸ ਐਨ ਕ੍ਰੇਟਰਾਂ ਦਰਮਿਆਨ ਉਤਰੇਗਾ ਅੱਜ ਤੱਕ ਦੁਨੀਆ ਦੇ ਕਿਸੇ ਹੋਰ ਦੇਸ਼ ਨੇ ਚੰਨ ਦੇ ਦੱਖਣੀ ਧਰੁਵ ‘ਤੇ ਮਿਸ਼ਨ ਨਹੀਂ ਭੇਜਿਆ ਹੈ ਇਸਰੋ ਅਨੁਸਾਰ ਪਹਿਲੇ 17 ਦਿਨ ਧਰਤੀ ਦੀ ਸ਼੍ਰੇਣੀ ‘ਚ ਰਹਿਣ ਤੋਂ ਬਾਅਦ ਚੰਦਰਯਾਨ ਨੂੰ ਚੰਨ ਦੀ ਸ਼੍ਰੇਣੀ ‘ਚ ਟਰਾਂਸਫਰ ਕਰਨ ਵਾਲੇ ਵਰਕ ਪਥ ‘ਤੇ ਪਾਇਆ ਜਾਵੇਗਾ 22ਵੇਂ ਦਿਨ ਇਹ ਚੰਨ ਦੀ ਸ਼੍ਰੇਣੀ ‘ਚ ਪਹੁੰਚ ਜਾਵੇਗਾ ਚੰਦਰਯਾਨ ਚੰਨ ਦੀ ਸਤ੍ਹਾ ਤੋਂ 100 ਕਿਲੋਮੀਟਰ ਦੀ ਉੱਚਾਈ ਵਾਲੀ ਸ਼੍ਰੇਣੀ ‘ਚ ਚੱਕਰ ਲਗਾਵੇਗਾ ਆਪਣੇ ਦੂਜੇ ਮਿਸ਼ਨ ‘ਚ ਇਸਰੋ ਨੇ ਸਾਫਟ ਲੈਂਡਿੰਗ ਦਾ ਟੀਚਾ ਰੱਖਿਆ ਹੈ ਲੈਂਡਰ ਦੋ ਮੀਟਰ ਪ੍ਰਤੀ ਸੈਂਕਿੰਡ ਦੀ ਬੇਹੱਦ ਹੌਲੀ ਗਤੀ ਨਾਲ ਆਹਿਸਤੇ ਤੋਂ ਚੰਨ ‘ਤੇ ਉਤਰੇਗਾ
ਸਖ਼ਤ ਮਿਹਨਤ ਨਾਲ ਮਿਲੀ ਸਫ਼ਲਤਾ : ਇਸਰੋ ਚੀਫ਼ ਸਿਵਨ
ਚੰਦਰਯਾਨ-2 ਦੀ ਸਫ਼ਲ ਲਾਂਚਿੰਗ ਤੋਂ ਬਾਅਦ ਸਿਵਨ ਨੇ ਕਿਹਾ, ਵਿਗਿਆਨੀਆਂ ਤੇ ਟੀਮ ਇਸਰੋ ਦੀ ਸਖ਼ਤ ਮਿਹਨਤ ਨਾਲ ਇਹ ਸਫ਼ਲਤਾ ਮਿਲੀ ਹੈ ਉਨ੍ਹਾਂ ਕਿਹਾ ਕਿ 15 ਜੁਲਾਈ ਨੂੰ ਮਿਸ਼ਨ ‘ਚ ਤਕਨੀਕੀ ਮੁਸ਼ਕਲ ਤੋਂ ਬਾਅਦ ਟੀਮ ਇਸਰੋ ਨੇ ਇਸ ਨੂੰ ਤੁਰੰਤ ਦੂਰ ਕਰਨ ਲਈ ਪੂਰੀ ਤਾਕਤ ਲਾ ਦਿੱਤੀ ਉਨ੍ਹਾਂ ਕਿਹਾ ਕਿ ਟੀਮ ਇਸਰੋ ਨੇ ਘਰ-ਪਰਿਵਾਰ ਦੀ ਚਿੰਤਾ ਛੱਡ ਲਗਾਤਾਰ 7 ਦਿਨ ਤੱਕ ਇਸ ਕਮੀ ਨੂੰ ਦੂਰ ਕਰਨ ਲਈ ਸਭ ਕੁਝ ਲਾ ਦਿੱਤਾ ਇਹ ਸਖ਼ਤ ਮਿਹਨਤ ਦਾ ਫਲ ਹੈ ਮੈਂ ਸਭ ਨੂੰ ਵਧਾਈ ਦਿੰਦਾ ਹਾਂ
ਇਸਰੋ ਦਾ ਛੋਟਾ ਜਿਹਾ ਕਦਮ, ਭਾਰਤ ਦੀ ਛਵੀ ਬਣਾਉਣ ਦੀ ਲੰਮੀ ਛਾਲ
ਆਪਣੇ ਦੂਜੇ ਮੂਨ ਮਿਸ਼ਨ ਚੰਦਰਯਾਨ-2 ਦੇ ਨਾਲ ਇਸਰੋ ਪੁਲਾੜ ਵਿਗਿਆਨ ਦੀ ਦੁਨੀਆ ‘ਚ ਹੋ ਸਕਦਾ ਹੈ ਕਿ ਛੋਟਾ ਕਦਮ ਰੱਖ ਰਿਹਾ ਹੋਵੇ, ਪਰ ਇਹ ਭਾਰਤ ਦੀ ਦਿੱਖ ਬਣਾਉਣ ਲਈ ਇੱਕ ਲੰਮੀ ਛਲਾਂਗ ਸਾਬਤ ਹੋ ਸਕਦੀ ਹੈ ਕਿਉਂਕਿ ਹਾਲੇ ਤੱਕ ਦੁਨੀਆ ਦੇ ਪੰਜ ਦੇਸ਼ ਹੀ ਚੰਨ ‘ਤੇ ਸਾਫ਼ਟ ਲੈਂਡਿੰਗ ਕਰਵਾ ਸਕੇ ਹਨ ਇਹ ਦੇਸ਼ ਹਨ ਅਮਰੀਕਾ, ਰੂਸ, ਯੂਰਪ, ਚੀਨ ਤੇ ਜਪਾਨ ਇਸ ਤੋਂ ਬਾਅਦ ਭਾਰਤ ਅਜਿਹਾ ਕਰਨ ਵਾਲਾ ਛੇਵਾਂ ਦੇਸ਼ ਹੋਵੇਗਾ ਹਾਲਾਂਕਿ, ਰੋਵਰ ਉਤਾਰਨ ਦੇ ਮਾਮਲੇ ‘ਚ ਚੌਥਾ ਦੇਸ਼ ਹੈ ਇਸ ਤੋਂ ਪਹਿਲਾਂ ਅਮਰੀਕਾ, ਰੂਸ ਤੇ ਚੀਨ ਚੰਨ ‘ਤੇ ਲੈਂਡਰ ਤੇ ਰੋਵਰ ਉਤਾਰ ਚੁੱਕੇ ਹਨ
ਪੀਐੱਮ ਮੋਦੀ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਇਤਿਹਾਸਕ ਪਲ ਲਈ ਇਸਰੋ ਨੂੰ ਵਧਾਈ ਦਿੱਤੀ ਹੈ ਉਨ੍ਹਾਂ ਕਿਹਾ ਕਿ ਚੰਦਰਯਾਨ-2 ਦੀ ਸਫ਼ਲ ਲਾਂਚਿੰਗ ਸਾਡੇ ਵਿਗਿਆਨੀਆਂ ਦੀ ਤਾਕਤ ਨੂੰ ਦਰਸਾਉਂਦਾ ਹੈ ਪੂਰਾ ਭਾਰਤ ਇਸ ਪਲ ‘ਤੇ ਮਾਣ ਮਹਿਸੂਸ ਕਰ ਰਿਹਾ ਹੈ ਰਾਜਸਭਾ ਤੇ ਲੋਕ ਸਭਾ ‘ਚ ਇਸਰੋ ਦੀ ਇਸ ਸ਼ਾਨਦਾਰ ਸਫ਼ਲਤਾ ‘ਤੇ ਵਧਾਈ ਦਿੱਤੀ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਖ਼ਤ ਮਿਹਨਤ ਨਾਲ ਮਿਲਦੀ ਹੈ ਕਾਮਯਾਬੀ
ਹਰਪ੍ਰੀਤ ਸਿੰਘ ਬਰਾੜ
ਅੱਜ ਦੇ ਵਿਗਿਆਨਕ ਯੁੱਗ ‘ਚ ਸਫਲਤਾ ਅਤੇ ਅਸਫਲਤਾ ਨੂੰ ਕਿਸਮਤ ਦੀ ਖੇਡ ਮੰਨਣ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਹੈ ਕਿਸਮਤ ਦੇ ਭਰੋਸੇ ਬੈਠਣ ਨਾਲ ਕੁਝ ਹਾਸਲ ਨਹੀਂ ਹੋਣ ਵਾਲਾ ਹੈ, ਇਹ ਗੱਲ ਜਾਣਦੇ ਹੋਏ ਵੀ ਅਣਗਿਣਤ ਲੋਕ ਲਕੀਰ ਦੇ ਫਕੀਰ ਬਣੇ ਰਹਿੰਦੇ ਹਨ ਸਫਲਤਾ ਜਾਂ ਅਸਫਲਤਾ ਉਸ ਨੂੰ ਹੀ ਮਿਲਦੀ ਹੈ, ਜੋ ਉੱਠ ਕੇ ਯੋਜਨਾ ਬਣਾ ਕੇ ਚੱਲਣ ਦੀ ਕੋਸ਼ਿਸ਼ ਕਰਦੇ ਹਨ ਕਿਸਮਤ ਜਾਂ ਮੁਕੱਦਰ ਦੇ ਭਰੋਸੇ ਬੈਠੇ ਰਹਿ ਕੇ ਸਫਲਤਾ ਦੀ ਬੀਨ ਵਜਾਉਣ ਵਾਲਿਆਂ ਦੇ ਹੱਥ ਕੁਝ ਨਹੀਂ ਆਉਂਦਾ ਸਫਲਤਾ ਉਸ ਨੂੰ ਹੀ ਮਿਲਦੀ ਹੈ ਜੋ ਉਸ ਨੂੰ ਪਾਉਣ ਲਈ ਦ੍ਰਿੜ੍ਹਸ਼ਕਤੀ ਨਾਲ ਕੋਸ਼ਿਸ਼ ਕਰਦਾ ਹੈ ਸਫਲਤਾ ਲਈ ਪਹਿਲਾਂ ਤੋਂ ਹੀ ਸ਼ੱਕ ਪਾਲ਼ੀ ਬੈਠੇ ਵਿਅਕਤੀ ਨੂੰ ਭਲਾ ਮਨਚਾਹੀ ਸਫਲਤਾ ਕਿਵੇਂ ਮਿਲ ਸਕਦੀ ਹੈ ਹਰ ਵਿਅਕਤੀ ਦੀ ਸਫਲਤਾ ਦੇ ਪਿੱਛੇ  ਉਸਦੀਆਂ  ਆਪਣੀਆਂ ਕੋਸ਼ਿਸ਼ਾਂ ਹੀ ਹੁੰਦੀਆਂ ਹਨ ਹਾਂ, ਕਿਸੇ ਨੂੰ ਇੰਝ ਹੀ ਸਫਲਤਾ ਮਿਲ ਗਈ ਹੋਵੇ ਤਾਂ ਉਹ ਸੰਯੋਗ-ਮਾਤਰ ਹੀ ਹੋ ਸਕਦਾ ਹੈ ਜੋ ਕਦੇ-ਕਦਾਈ ਹੀ ਸੰਭਵ ਹੈ।
ਅਨੇਕਾਂ ਨੌਜਵਾਨਾਂ ‘ਚ ਅਕਸਰ ਇਹ ਧਾਰਨਾ ਹੁੰਦੀ ਹੈ ਕਿ ਜੇਕਰ ਕਿਸਮਤ ਨੇ ਸਾਥ ਦਿੱਤਾ ਤਾਂ ਸਫਲਤਾ ਮਿਲ ਹੀ ਜਾਵੇਗੀ ਭਾਵੇਂ ਜਿੰਨੀ ਮਰਜੀ ਕੋਸ਼ਿਸ਼ ਕਰ ਲਵੋ, ਜੇਕਰ ਕਿਸਮਤ ਬੁਲੰਦ ਨਹੀਂ ਹੋਈ ਤਾਂ ਕੁਝ ਨਹੀਂ ਹੋਣ ਵਾਲਾ ਹੈ ਯਾਨੀ ਕਿਸਮਤ ਸ਼ਕਤੀ ਦਾ ਅਧਾਰ ਹੈ, ਇਹ ਮੰਨਣ ਵਾਲਿਆਂ ਦੀ ਗਿਣਤੀ ਵੀ ਕਾਫੀ ਹੈ ਇਸ ਤਰ੍ਹਾਂ ਆਪਣੀ ਅਸਫਲਤਾਵਾਂ ਅਤੇ ਕਮੀਆਂ  ਦਾ ਦੋਸ਼ ਬੜੀ ਅਸਾਨੀ ਨਾਲ ਕਿਸਮਤ ਦੇ ਮੱਥੇ ਮੜ੍ਹ ਦਿੱਤਾ ਜਾਂਦਾ ਹੈ।
ਕਿਸਮਤ ਦੇ ਭਰੋਸੇ ਰਹਿਣ ਵਾਲੇ ਨੌਜਵਾਨ ਅਕਸਰ ਹੋਰਾਂ ਦੇ ਲਈ ਵੀ ਘਾਤਕ ਹੁੰਦੇ ਹਨ ਉਹ ਆਪਣੀ ਨਿਰਾਸ਼ਾਵਾਦੀ ਪ੍ਰਵਿਰਤੀ ਦਾ ਜਾਣੇ-ਅਣਜਾਣੇ ‘ਚ ਪ੍ਰਸਾਰ ਕਰਦੇ ਰਹਿੰਦੇ ਹਨ ਲੋਕਾਂ ‘ਚ ਇਹ ਧਾਰਨਾ ਘਰ ਕਰ ਜਾਂਦੀ ਹੈ ਕਿ ਕਿਸਮਤ ਨਾਲ ਹੀ ਸਫਲਤਾ ਮਿਲੇਗੀ ਜਾਂ ਜਿਨ੍ਹਾਂ ਨੂੰ ਸਫਲਤਾ ਮਿਲਦੀ ਹੈ ਉਹ ਹੀ ਕਿਸਮਤ ਦੇ ਧਨੀ ਹੁੰਦੇ ਹਨ ਪ੍ਰੀਖਿਆ ਹੋਵੇ ਜਾਂ ਇੰਟਰਵਿਊ ਜਾਂ ਫਿਰ ਕੋਈ ਹੋਰ ਕੰਮ, ਉਸ ਵਿੱਚ ਸਫਲਤਾ ਪਾਉਣ ਲਈ ਕੰਮ ਬਾਰੇ ਸਹੀ ਵਿਉਂਤਬੰਦੀ, ਸ਼ਿੱਦਤ, ਸਮੇਂ ਦਾ ਸਹੀ ਪ੍ਰਬੰਧ, ਦ੍ਰਿੜ੍ਹਤਾ ਅਤੇ ਵਿਸ਼ਵਾਸ ਆਦਿ ਦਾ ਅਹਿਮ ਯੋਗਦਾਨ ਹੁੰਦਾ ਹੈ ਅੱਜ ਦੇ ਸਖਤ ਮੁਕਾਬਲੇ ਦੇ ਸਮੇਂ ‘ਚ ਕਿਸੇ ਖੇਤਰ ‘ਚ ਸਫਲਤਾ ਪ੍ਰਾਪਤ ਕਰਨ ਕਰਨੀ ਥੋੜ੍ਹੀ ਮੁਸ਼ਕਲ ਜਰੂਰ ਹੁੰਦੀ ਹੈ ਪਰ  ਨਾਮੁਮਕਿਨ ਨਹੀਂ ਹੈ ਇਤਿਹਾਸ ਗਵਾਹ  ਹੈ ਕਿ ਮਨੁੱਖ ਨੂੰ ਆਪਣੀ ਲੋੜ ਅਤੇ  ਦੇਖੇ ਗਏ ਸੁਪਨੇ ਨੂੰ ਪੂਰਾ ਕਰਨ ਲਈ ਅਣਥੱਕ ਕੋਸ਼ਿਸ਼ ਕਰਨ ਤੋਂ ਬਾਅਦ ਹੀ ਸਫਲਤਾ ਮਿਲੀ ਹੈ ਉਹ ਸਫਲ ਰਿਹਾ ਅਤੇ ਅਸਫਲ ਵੀ ਨਾਕਾਮਯਾਬੀਆਂ ਨੇ ਮਨੁੱਖ ਨੂੰ ਬਹੁਤ ਕੁਝ ਸਿਖਾਇਆ ਹੈ ਜੇ ਮਨੁੱਖ ਕਿਸਮਤ ਦੇ ਭਰੋਸੇ  ਬੈਠਾ ਰਹਿੰਦਾ ਤਾਂ ਯਕੀਨਨ ਹੀ ਅੱਜ ਵੀ ਉਸ ਬੀਤੇ ਪੁਰਾਣੇ ਜਮਾਨੇ ਦੀ ਹਾਲਤ ‘ਚ ਹੀ ਜਿਉਂ ਰਿਹਾ ਹੁੰਦਾ ਕਿਸੇ ਮਨੁੱਖ ਦੀ ਸਫਲਤਾ ਉਸ ਵੱਲੋਂ ਕੀਤੀਆਂ ਗਈਆਂ ਸਾਰੀਆਂ ਕੋਸ਼ਿਸ਼ਾਂ ‘ਤੇ ਹੀ ਨਿਰਭਰ ਕਰਦੀ ਹੈ ਜੇਕਰ ਲੋੜੀਂਦੇ ਯਤਨਾਂ ਦੇ ਬਾਵਜੂਦ ਵੀ ਨਾਕਾਮਯਾਬੀ ਮਿਲਦੀ ਹੈ ਤਾਂ ਉਸਦੇ ਪਿੱਛੇ ਅਨੇਕਾਂ ਕਾਰਨ ਅਤੇ ਕਮੀਆਂ ਹੋ ਸਕਦੀਆਂ ਹਨ, ਜਿਨ੍ਹਾਂ ‘ਤੇ ਧਿਆਨ ਦੇ ਕੇ ਅਤੇ  ਮੁੜ ਕੋਸ਼ਿਸ਼ ਕਰਕੇ  ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ ।
ਬਿਹਤਰ ਇਹੀ ਹੈ ਕਿ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ‘ਤੇ ਚੰਗੀ ਤਰ੍ਹਾਂ ਵਿਚਾਰ ਕਰਨਾ ਲਾਜ਼ਮੀ ਹੈ ਆਪਣੇ ਕਿੱਤੇ ਜਾਂ ਟੀਚੇ ਬਾਰੇ ਤੈਅ ਕਰਨ ਤੋਂ ਪਹਿਲਾਂ ਉਸ ਨਾਲ ਮਿਲਦੇ-ਜੁਲਦੇ ਬਦਲਾਂ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ ਨਿਰਾਸ਼ਾ ਜਾਂ ਨਕਾਰਾਤਮਕ ਸੋਚ ਤੋਂ ਉੱਭਰ ਕੇ ਆਸ਼ਾਵਾਦੀ ਅਤੇ ਸਕਾਰਾਤਮਕ ਸੋਚ ਅਪਣਾਉਣਾ ਬੇਹੱਦ ਜਰੂਰੀ ਹੈ ਸਫਲਤਾ ਦੇ ਪ੍ਰਤੀ ਕਿਸੇ ਤਰ੍ਹਾਂ ਦੇ ਸ਼ੱਕ ਜਾਂ ਭਰਮ ਨੂੰ ਗੁੰਜਾਇਸ਼ ਨਹੀਂ ਮਿਲਣੀ ਚਾਹੀਦੀ ਇਹ ਯਾਦ ਰੱਖੋ ਕਿ ਕਿਸੇ ਵੀ ਵਿਅਕਤੀ ਨੂੰ ਸਫਲਤਾ ਸਿਰਫ ਚੁਟਕੀ ਵਜਾਉਣ ਨਾਲ ਨਹੀਂ ਮਿਲ ਜਾਂਦੀ ਹਰ ਸਫਲਤਾ ਦੇ ਪਿੱਛੇ ਉਸ ਨੂੰ ਪਾਉਣ ਲਈ ਇਮਾਨਦਾਰੀ ਨਾਲ ਕੀਤੀਆਂ ਗਈਆਂ ਕੋਸ਼ਿਸ਼ਾਂ ਹੀ ਹੁੰਦੀਆਂ ਹਨ ਨਾਕਾਮਯਾਬੀ  ਨੂੰ ਭੁੱਲ ਜਾਣਾ ਅਤੇ ਉਸ ਤੋਂ ਸਬਕ ਲੈ ਕੇ ਅੱਗੇ ਵਧਣਾ ਹੀ ਚੰਗਾ ਹੋਵੇਗਾ ਸਫਲ ਹੋਣ ਤੱਕ ਅੱਗੇ ਵਧਦੇ ਰਹੋ ਨਿਰਾਸ਼ ਹੋ ਕੇ ਜਾਂ ਹਾਰ ਕੇ ਨਾ ਬੈਠੋ ਮੰਜਿਲ ਤੁਹਾਡੇ ਤੋਂ ਜ਼ਿਆਦਾ ਦੂਰ ਨਹੀਂ ਹੈ ਸਫਲਤਾ ਤੁਹਾਡੇ ਤੋਂ  ਬੱਸ ਕੁਝ ਹੀ ਕਦਮ ਦੂਰ ਹੈ ਤੁਸੀਂ ਉਸ ਨੂੰ ਦੇਖ ਰਹੇ ਹੋ ਤਾਂ ਉਸ ਨੂੰ ਤੁਹਾਡੀ ਝੋਲੀ ਪੈਣ ਤੋਂ ਕੋਈ ਨਹੀਂ ਰੋਕ ਸਕਦਾ।
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਾਕਟਰਾਂ ਵੱਲੋਂ 2 ਹਫਤੇ ਆਰਾਮ ਕਰਨ ਦੀ ਸਲਾਹ
ਨਵੀਂ ਦਿੱਲੀ। ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਮੰਗਲਵਾਰ ਨੂੰ ਨਿਊਯਾਰਕ ਦੇ ਇਕ ਹਸਪਤਾਲ ਵਿਚ ਸਫਲ ਓਪਰੇਸ਼ਨ ਹੋ ਗਿਆ ਹੈ। ਜਾਣਕਾਰੀ ਅਨੁਸਾਰ ਡਾਕਟਰਾਂ ਨੇ ਜੇਤਲੀ ਨੂੰ 2 ਹਫਤੇ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਜੇਤਲੀ 13 ਜਨਵਰੀ ਨੂੰ ਅਮਰੀਕਾ ਗਏ ਸਨ। ਇਸ ਹਫਤੇ ਹੀ ਉਨ੍ਹਾਂ ਦੀ ‘ਸਾਫਟ ਟਿਸ਼ੂ’ ਕੈਂਸਰ ਲਈ ਜਾਂਚ ਕੀਤੀ ਗਈ ਸੀ। ਅਮਰੀਕਾ ਵਿਚ ਰਹਿੰਦੇ ਹੋਏ ਵੀ ਜੇਤਲੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹੇ ਅਤੇ ਵੱਖ-ਵੱਖ ਮੁੱਦਿਆਂ ‘ਤੇ ਆਪਣੀ ਰਾਏ ਵੀ ਦਿੰਦੇ ਰਹੇ। ਅਰੁਣ ਜੇਤਲੀ ਦੀ ਗੈਰ-ਮੌਜੂਦਗੀ ਵਿਚ ਰੇਲ ਮੰਤਰੀ ਪਿਯੁਸ਼ ਗੋਇਲ ਨੂੰ ਵਿੱਤੀ ਅਤੇ ਕਾਰਪੋਰੇਟ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 1 ਫਰਵਰੀ ਨੂੰ ਪਿਯੁਸ਼ ਗੋਇਲ ਹੀ ਅੰਤਰਿਮ ਬਜਟ ਪੇਸ਼ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੀਐਸਐਲਵੀ ਸੀ 43 ਕੀਤਾ ਲਾਂਚ
ਸਪੈਕਟ੍ਰਲ ਹਾਈਪਰ ਇਮੇਜਿੰਗ ਸਟੇਲਾਈਟ ਅਤੇ 30 ਹੋਰ ਸਟੇਲਾਈਟਸ ਨਾਲ ਕੀਤਾ ਲਾਂਚ
ਸ੍ਰੀਹਰੀਕੋਟਾ, ਏਜੰਸੀ। ਭਾਰਤ ਦੇ ਧਰੁਵੀ ਉਪਗ੍ਰਹਿ ਲਾਂਚ ਵਾਹਨ (Pslv) ਸੀ 43 ਨੇ ਅੱਜ ਸਵੇਰੇ 380 ਕਿਲੋਗ੍ਰਾਮ ਵਜਨੀ ਹਾਈਪਰ ਸਪੈਕਟ੍ਰਲ ਇਮੇਜਿੰਗ ਸਟੇਲਾਈਟ ਅਤੇ ਅੱਠ ਹੋਰ ਦੇਸ਼ਾਂ ਦੇ 30 ਸਟੇਲਾਈਟ ਨਾਲ ਸਫਲਤਾਪੂਰਵਕ ਇੱਥੇ ਸ੍ਰੀਹਰੀਕੋਟਾ ਰੇਂਜ ਤੋਂ ਉਡਾਨ ਭਰੀ। ਇਹ ਲਾਂਚਿੰਗ 9.58 ‘ਤੇ ਹੋਇਆ। ਆਪਣੇ ਨਿਰਧਾਰਿਤ ਪ੍ਰੋਗਰਾਮ ਤਹਿਤ ਸਵਦੇਸ਼ ‘ਚ ਬਣੇ ਇਸ ਲਾਂਚਿੰਗ ਵਾਹਨ ਰਾਕੇਟ ਨੇ ਭਿਆਨਕ ਗਰਜਨਾ ਕਰਦੇ ਹੋਏ ਉਡਾਨ ਭਰੀ ਅਤੇ ਕੁਝ ਹੀ ਪਲਾਂ ‘ਚ ਆਕਾਸ਼ ਦਾ ਸੀਨਾ ਚੀਰਦੇ ਹੋਏ ਆਪਣੀ ਮੰਜ਼ਿਲ ਵੱਲ ਵਧ ਗਿਆ। ਆਂਧਰ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਇਹ ਲਾਂਚਿੰਗ ਕੀਤੀ ਗਈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਨੁਸਾਰ, ਇਸ ਦੀ ਉਲਟੀ ਗਿਣਤੀ ਬੁੱਧਵਾਰ ਸਵੇਰੇ 5.58 ਵਜੇ ਸ਼ੁਰੂ ਹੋਈ। ਇਮੇਜਿੰਗ ਸੈਟੇਲਾਈਟ ਪ੍ਰਿਥਵੀ ਦੀ ਨਿਗਰਾਨੀ ਲਈ ਹੈ ਅਤੇ ਇਸ ਦਾ ਵਿਕਾਸ ਇਸਰੋ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਹ ਪੀਐਸਐਲਵੀ-ਸੀ 43ਮਿਸ਼ਨ ਦਾ ਪਹਿਲਾ ਓਪਗ੍ਰਹਿ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ; ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਇਤਿਹਾਸ ਦੀ ਸਭ ਤੋਂ ਸਫ਼ਲ ਮੁੱਕੇਬਾਜ਼ ਬਣੀ ਮੈਰੀਕਾਮ
ਮੈਰੀਕਾਮ ਸਮੇਤ 4 ਮੁੱਕੇਬਾਜ਼ਾਂ ਦੇ ਤਮਗੇ ਪੱਕੇ
ਮਨੀਸ਼ਾ ਅਤੇ ਭਾਗਵਤੀ ਹਾਰੀਆਂ ਕੁਆਰਟਰ ਫਾਈਨਲ ‘ਚ
ਨਵੀਂ ਦਿੱਲੀ, 20 ਨਵੰਬਰ
ਓਲੰਪਿਕ ਤਮਗਾ ਜੇਤੂ ਸਟਾਰ ਮੁੱਕੇਬਾਜ਼ ਐਮਸੀ ਮੈਰੀਕਾਮ, ਲਵਲੀਨਾ ਬੋਰਗੋਹੇਨ, ਸੋਨੀਆ ਅਤੇ ਸਿਮਰਨਜੀਤ ਕੌਰ ਨੇ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਪਹੁੰਚ ਕੇ ਭਾਰਤ ਲਈ ਦੋ ਤਮਗੇ ਪੱਕੇ ਕਰ ਦਿੱਤੇ ਜਦੋਂਕਿ ਮਨੀਸ਼ਾ ਮੌਨ, ਪਿੰਕੀ ਰਾਣੀ ਅਤੇ ਭਾਗਵਤੀ ਕਾਚਾਰੀ ਨੂੰ ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ
ਮੈਰੀਕਾਮ ਚੀਨ ਦੀ ਵੂ ਨੂੰ ਅਤੇ ਲਵਲੀਨਾ ਆਸਟਰੇਲੀਆ ਦੀ ਕੇਈ ਨੂੰ?ਹਰਾ ਕੇ ਪਹੁੰਚੀਆਂ ਸੈਮੀਫਾਈਨਲ ‘ਚ
35 ਸਾਲ ਦੀ ਮੈਰੀਕਾਮ ਨੇ ਆਪਣੇ 48 ਕਿਗ੍ਰਾ ਵਰਗ ਦੇ ਕੁਆਰਟਰ ਫਾਈਨਲ ‘ਚ ਚੀਨ ਦੀ ਵੂ ਯੂ ਨੂੰ 5-0 ਨਾਲ ਹਰਾਉਣ ਦੇ ਨਾਲ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਮੈਰੀਕਾਮ ਨੇ ਆਪਣਾ ਮੁਕਾਬਲਾ 30-27, 29-28, 30-27, 29-28, 30-27 ਨਾਲ ਜਿੱਤਿਆ ਉਹਨਾਂ ਇਸ ਦੇ ਨਾਲ ਹੀ ਆਪਣਾ ਸੱਤਵਾਂ ਵਿਸ਼ਵ ਚੈਂਪੀਅਨਸ਼ਿਪ ਤਮਗਾ ਪੱਕਾ ਕਰ ਲਿਆ ਜਿਸ ਨਾਲ ਉਹ ਇਸ ਟੂਰਨਾਮੈਂਟ ਦੀ ਸਭ ਤੋਂ ਸਫ਼ਲ ਮੁੱਕੇਬਾਜ਼ ਬਣ ਗਈ ਹੈ ਮੈਰੀਕਾਮ ਹੁਣ ਉੱਤਰੀ ਕੋਰੀਆ ਦੀ ਕਿਮ ਮੀ ਦੀ ਚੁਣੌਤੀ ਦਾ ਸਾਹਮਣਾ ਕਰੇਗੀ ਕਿਮ ਨੇ ਕੁਆਰਟਰ ਫਾਈਨਲ ‘ਚ ਕੋਰੀਆ ਦੀ ਬਾਕ ਨੂੰ ਹਰਾਇਆ ਸੀ
ਲਵਲੀਨਾ ਨੇ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦਿਆਂ 69 ਕਿਗ੍ਰਾ ਵਰਗ ‘ਚ ਆਸਟਰੇਲੀਆ ਦੀ ਫਰਾਂਸਿਸ ਕੇਈ ਸਕਾਟ ਨੂੰ 5-0 ਨਾਲ ਹਰਾਇਆ ਲਵਲੀਨਾ ਨੇ ਇਹ ਮੁਕਾਬਲਾ 30-27, 29-28, 30-27, 30-27, 30-27 ਨਾਲ ਜਿੱਤਿਆ ਲਵਲੀਨਾ ਸੈਮੀਫਾਈਨਲ ‘ਚ ਤਾਈਪੇ ਦੀ ਨਿਏਨ ਚੇਨ ਨਾਲ ਭਿੜੇਗੀ
ਸੋਨੀਆ ਨੇ ਕੋਲੰਬੀਆ ਦੀ ਯੇਨੀ ਕੇਸਟੇਨਾਡਾ ਨੂੰ 57ਕਿਗ੍ਰਾ ਫੀਦਰਵੇਟ ਵਰਗ ‘ਚ 4-1 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਸੋਨੀਆ ਨੇ ਇਹ ਮੁਕਾਬਲਾ 30-27, 30-27, 30-27, 28-29, 30-27 ਨਾਲ ਹਰਾਇਆ ਸੋਨੀਆ ਦਾ ਸੈਮੀਫਾਈਨਲ ‘ਚ ਮੁਕਾਬਲਾ ਉੱਤਰੀ ਕੋਰੀਆ ਦੀ ਸੋਨ ਨਾਲ ਹੋਵੇਗਾ
ਇਸ ਦੌਰਾਨ 54 ਕਿਗ੍ਰਾ ਵਰਗ ‘ਚ ਮਨੀਸ਼ਾ ਨੂੰ ਕੁਆਰਟਰ ਫਾਈਨਲ ‘ਚ ਸਕਾਟਲੈਂਦ ਦੀ ਪੇਤਰੋਵਾ ਹੱਥੋਂ 1-4(30-27, 29-28, 30-27, 27-30, 30-27) ਨਾਲ ਮਾਤ ਝੱਲਣੀ ਪਈ ਭਾਗਵਤੀ 81ਕਿਗ੍ਰਾ ਵਰਗ ‘ਚ ਕੋਲੰਬੀਆ ਦੀ ਜੇਸਿਕਾ ਤੋਂ ਨਜ਼ਦੀਕੀ ਮੁਕਾਬਲੇ ‘ਚ 2-3(29-28, 29-28, 27-30, 29-28, 28-29) ਨਾਲ ਹਾਰ ਗਈ
ਲੁਧਿਆਣਾ ਦੀ ਸਿਮਰਨ ਵੀ ਪਹੁੰਚੀ ਸੈਮੀਫਾਈਨਲ ‘ਚ
ਪੰਜਾਬ ਦੇ ਲੁਧਿਆਣਾ ਦੀ ਸਿਮਰਨ ਨੇ 64 ਕਿਗ੍ਰਾ ਵੇਲਟਰਵੇਟ ਵਰਗ ‘ਚੇ ਆਇਰਲੈਂਡ ਦੀ ਐਮੀ ਸਾਰਾ ਨੂੰ 3-1 ਨਾਲ ਹਰਾਇਆ ਸਿਮਰਨ ਨੇ ਇਹ ਮੁਕਾਬਲਾ 27-29, 28-28, 29-27, 30-26, 29-27 ਨਾਲ ਜਿੱਤਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੰਬੀ ‘ਚ ਕਾਂਗਰਸ ਵੀ ਕਰ ਰਹੀ ਐ ਰੈਲੀ
ਕਾਂਗਰਸ ਦੀ ਰੈਲੀ ‘ਚ ਨਹੀਂ ਪਹੁੰਚੇ ਮੰਤਰੀ ਨਵਜੋਤ ਸਿੱਘ ਸਿੱਧੂ
ਸਾਰੇ ਧਰਮਾਂ ਦੇ ਗਰੂਆਂ ਦਾ ਕਰਦੇ ਹਾਂ ਸਤਿਕਾਰ: ਰਾਜਾ ਵੜਿੰਗ
ਕਾਂਗਰਸ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਕੀਤਾ ਵੱਡਾ ਧੱਕਾ: ਤੋਤਾ ਸਿੰਘ
ਪਟਿਆਲਾ/ਲੰਬੀ। ਪਟਿਆਲਾ ‘ਚ ਅੱਜ ਅਕਾਲੀ ਦਲ ਆਪਣੀ ਰੈਲੀ ‘ਚ ਵੱਡਾ ਇਕੱਠ ਕਰਨ ‘ਚ ਕਾਮਯਾਬ ਹੋ ਗਿਆ ਹੈ। ਦੁਪਹਿਰ ਤੱਕ ਰੈਲੀ ਦੇ ਪੰਡਾਲ ‘ਚ ਲੋਕਾਂ ਦਾ ਪੁੱਜਣਾ ਜਾਰੀ ਰਿਹਾ। ਜ਼ਿਆਦਾ ਭੀੜ ਕਾਰਨ ਲੋਕਾਂ ਨੂੰ ਟੈਂਟ ਤੋਂ ਬਾਹਰ ਧੁੱਪ ‘ਚ ਵੀ ਬੈਠਣਾ ਪਿਆ। ਦੂਜੇ ਪਾਸੇ ਕਿੱਲਿਆਵਾਲੀ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਕਾਂਗਰਸ ਦੀ ਰੈਲੀ ਹੋ ਰਹੀ ਹੈ। ਦੋਵਾਂ ਰੈਲੀਆਂ ‘ਚ ਲੀਡਰਾਂ ਨੇ ਇੱਕ-ਦੂਜੀ ਪਾਰਟੀ ਨੂੰ ਰਗੜੇ ਲਾਏ। ਅਕਾਲੀ ਲੀਡਰਾਂ ਨੇ ਬੇਅਦਬੀ ਮਾਮਲਿਆਂ, ਕਿਸਾਨੀ ਮੁੱਦਿਆਂ ਤੇ ਰਮਸਾ ਅਧਿਆਪਕਾਂ ਦੇ ਮੁੱਦੇ ‘ਤੇ ਕਾਂਗਰਸ ਸਰਕਾਰ ਨੂੰ ਰਗੜੇ ਲਾਏ। ਅਕਾਲੀ ਆਗੂ ਬਿਕਰਮਜੀਤ ਮਜੀਠੀਆ ਨੇ ਕਾਂਗਰਸ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਦੀ ਪੰਜਾਬ ਸਰਕਾਰ ਖਿਲਾਫ਼ ਜਾਰੀ ਹੋਈ ਆਡੀਓ ਕਲਿੱਪ ਦੇ ਮੁੱਦੇ ‘ਤੇ ਵੀ ਕਾਂਗਰਸ ਨੂੰ ਭੰਡਿਆ। ਦੁਪਹਿਰ ਡੇਢ ਵਜੇ ਤੱਕ ਪਰਮਿੰਦਰ ਢੀਂਡਸਾ, ਸ਼ਿਕੰਦਰ ਸਿੰਘ ਮਲੂਕਾ, ਮਹੇਸ਼ਇੰਦਰ ਗਰੇਵਾਲ, ਬੀਬੀ ਜਗੀਰ ਕੌਰ ਸੰਬੋਧਨ ਕਰ ਚੁੱਕੇ ਸਨ। ਦੁਪਹਿਰ ਡੇਢ ਵਜੇ ਪ੍ਰੇਮ ਸਿੰਘ ਚੰਦੂਮਾਜ਼ਰਾ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ। ਅਕਾਲੀ ਦਲ ਦੀ ਸਟੇਜ਼ ਡਾ. ਦਲਜੀਤ ਸਿੰਘ ਚੀਮਾ ਨੇ ਸੰਭਾਲੀ ਹੋਈ ਹੈ।(Gathering)
ਖਹਿਰੇ ਦੇ ਦਿਲ ‘ਚ ਗੁਰੂ ਸਹਿਬਾਨਾਂ ਲਈ ਸਤਿਕਾਰ ਨਹੀਂ: ਸੁਖਬੀਰ ਬਾਦਲ
ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਿਹਾ ਕਿ ਸੁਖਪਾਲ ਖਹਿਰਾ ਦੇ ਦਿਲ ‘ਚ ਸ੍ਰੀ ਗੁਰੂ ਗਰੰਥ ਸਾਹਿਬ ਲਈ ਸਤਿਕਾਰ ਨਹੀਂ। ਉਹ ਤਾਂ ਸਿਰਫ਼ ਸਿਆਸੀ ਚਾਲਬਾਜਾਂ ਲਈ ਹੀ ਬੇਅਦਬੀ ਮਾਮਲਿਆਂ ਨੂੰ ਹਵਾ ਦੇ ਰਿਹਾ ਹੈ।
ਸਾਰੇ ਧਰਮਾਂ ਦੇ ਗਰੂਆਂ ਦਾ ਕਰਦੇ ਹਾਂ ਸਤਿਕਾਰ: ਰਾਜਾ ਵੜਿੰਗ
ਲੰਬੀ ਵਿਖੇ ਹੋ ਰਹੀ ਕਾਂਗਰਸ ਦੀ ਰੈਲੀ ‘ਚ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦੇ ਗੁਰੂਆਂ ਦਾ ਸਤਿਕਾਰ ਕਰਦੇ ਹਾਂ।
ਅਕਾਲੀਆਂ ਨੇ ਪੰਜਾਬ ਨੂੰ ਬਰਬਾਦ ਕੀਤਾ: ਮਨਪ੍ਰੀਤ
ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਿਹਾ ਕਿ ਅਕਾਲੀਆਂ ਨੇ ਪੰਜਾਬ ਨੂੰ ਕੰਗਾਲ ਕਰ ਰੱਖ ਦਿੱਤਾ ਹੈ।
ਕਾਂਗਰਸ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਕੀਤਾ ਵੱਡਾ ਧੱਕਾ: ਤੋਤਾ ਸਿੰਘ
ਪਟਿਆਲਾ ਵਿਖੇ ਸ੍ਰੋਮਣੀ ਅਕਾਲੀ ਦਲ ਦੀ ਹੋ ਰਹੀ ਰੈਲੀ ‘ਚ ਸੰਬੋਧਨ ਕਰਦਿਆਂ ਤੋਤਾ ਸਿੰਘ ਨੇ ਕਿ ਮੈਂ ਆਪਣੀ ਸਾਰੀ ਜ਼ਿੰਦਗੀ ‘ਚ ਇਸ ਤਰ੍ਹਾਂ ਦਾ ਧੱਕਾ ਨਹੀਂ ਦੇਖਿਆ ਜਿਸ ਤਰ੍ਹਾਂ ਦਾ ਧੱਕਾ ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵੇਲੇ ਕੀਤਾ। ਉਨ੍ਹਾਂ ਕਿਹਾ ਕਿ ਇਹ ਸਭ ਤੋਂ ਵੱਡਾ ਧੱਕਾ ਸੀ।
ਜਾਖੜ ਨੂੰ ਧਰਮ ਦਾ ਜ਼ਿਆਦਾ ਫ਼ਿਕਰ ਐ ਤਾਂ ਉਹ ਦਿੱਲੀ ਚੱਲੇ ਤੇ ਅਵਾਜ਼ ਉਠਾਵੇ: ਬਲਵਿੰਦਰ ਸਿੰਘ ਭੂੰਦੜ
ਪਟਿਆਲਾ ਵਿਖੇ ਸ੍ਰੋਮਣੀ ਅਕਾਲੀ ਦਲ ਦੀ ਰੈਲੀ ‘ਚ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਜੇਕਰ ਸੁਨੀਲ ਜਾਖੜ ਨੂੰ ਧਰਮ ਦਾ ਜ਼ਿਆਦਾ ਫਿਕਰ ਹੈ ਤਾਂ ਉਹ ਸਾਡੇ ਨਾਲ ਦਿੱਲੀ ਚੱਲੇ ਤੇ ਉਨ੍ਹਾਂ ਆਗੂਆਂ ਖਿਲਾਫ਼ ਅਵਾਜ਼ ਉਠਾਵੇ ਜਿਨ੍ਹਾਂ ਨੇ ਧਰਮ ਦੀ ਸਭ ਤੋਂ ਵੱਡੀ ਬੇਅਦਬੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ਼ ਅਵਾਜ਼ ਉਠਾਵੇ ਜਿਨ੍ਹਾਂ ਨੇ ਗੁਰੂ ਘਰਾਂ ‘ਤੇ ਹਮਲੇ ਕਰਵਾਏ।
ਕੀ ਸਿੱਧੂ ਆਪਣੇ ਪਰਿਵਾਰ ਨੂੰ ਅਫ਼ੀਮ ਖਵਾਏਗਾ: ਸ਼ਵੇਤ ਮਲਿਕ
ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਨਵਜੋਤ ਸਿੱਧੂ ‘ਤੇ ਵਰ੍ਹਦਿਆਂ ਕਿਹਾ ਕਿ ਅਫ਼ੀਮ ਦੀ ਖੇਤੀ ਦੀ ਹਮਾਇਤ ਕਰਨ ਵਾਲੇ ਨਵਜੋਤ ਸਿੱਧੂ ਕੀ ਆਪਣੇ ਪਰਿਵਾਰ ਨੂੰ ਅਫ਼ੀਮ ਖਾਣ ਲਈ ਕਹਿਣਗੇ? ਉਨ੍ਹਾਂ ਕਿਹਾ ਕਿ ਜੇਕਰ ਉਹ ਆਪਣੇ ਪਰਿਵਾਰ ਨੂੰ ਅਫ਼ੀਮ ਖਾਣ ਦੀ ਆਗਿਆ ਨਹੀਂ ਦੇ ਸਕਦੇ ਤਾਂ ਪੰਜਾਬ ਦੇ ਲੋਕ ਕੀ ਉਨ੍ਹਾਂ ਦਾ ਪਰਿਵਾਰ ਨਹੀਂ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸਰੋ ਵੱਲੋਂ ਜੀਸੈਟ 6-ਏ ਦਾ ਸਫ਼ਲ ਪ੍ਰੀਖਣ
ਚੇਨੱਈ (ਏਜੰਸੀ)। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਤਮਿਲਨਾਡੂ ਦੇ ਸ੍ਰੀਹਰੀਕੋਟਾ ਸਥਿੱਤ ਪੁਲਾੜ ਕੇਂਦਰ ਤੋਂ 2140 ਕਿੱਲੋਗ੍ਰਾਮ ਵਜ਼ਨ ਦੀ ਐੱਸ ਬੈਂਡ ਸੰਚਾਰ ਉਪਗ੍ਰਹਿ ਜੀਸੈੱਟ-6ਏ ਲੈ ਕੇ ਜਾ ਰਹੇ ਜੀਐੱਸਐੱਲਵੀ-ਐੱਫ 08 ਰਾਕੇਟ ਦਾ ਅੱਜ ਸਫ਼ਲ ਪ੍ਰੀਖਣ ਕੀਤਾ। 49.1 ਮੀਟਰ ਲੰਮੇ ਤੇ 415.6 ਟਨ ਭਾਰੀ ਇਸ ਰਾਕੇਟ ਨੇ 27 ਘੰਟੇ ਦੀ ਉਲਟੀ ਗਿਣਤੀ ਤੋਂ ਬਾਅਦ 1656 ਵਜੇ ਸਫ਼ਲਤਾਪੂਰਵਕ ਉਡਾਣ ਭਰੀ। ਰਾਕੇਟ ਨੂੰ ਚੇਨੱਈ ਤੋਂ ਲਗਭਗ 80 ਕਿੱਲੋਮੀਟਰ ਦੂਰੀ ਸ੍ਰੀਹਰਿਕੋਟਾ ਪੁਲਾੜ ਕੇਂਦਰ ਦੀ ਦੂਜੀ ਲਾਂਚ ਪੈਡ ਤੋਂ ਛੱਡਿਆ ਗਿਆ। ਇਹ ਜੀਐੱਸਐੱਲਵੀ ਦੀ 12ਵੀਂ ਤੇ ਸਵਦੇਸ਼ੀ ਕ੍ਰਾਯੋਜੇਨਿਕ ਇੰਜਣ ਨਾਲ ਛੇਵੀਂ ਉਡਾਣ ਹੈ।
ਉਡਾਣ ਭਰਨ ਦੇ 17 ਮਿੰਟ 46.5 ਸੈਕਿੰਡ ਤੋਂ ਬਾਅਦ ਉਸਦੇ ਨਾਲ ਗਿਆ। ਉਪਗ੍ਰਹਿ ਇਸ ਤੋਂ ਵੱਖ ਹੋ ਜਾਵੇਗਾ ਤੇ 36 ਹਜ਼ਾਰ ਕਿੱਲੋਮੀਟਰ ਦੀ ਉੱਚਾਈ ‘ਤੇ ਭੂਸਥੈਤਿਕ ਜਮਾਤ ‘ਚ ਸਥਾਪਿਤ ਹੋ ਜਾਵੇਗਾ। ਵੱਖ ਹੋਣ ਸਮੇਂ ਉਪਗ੍ਰਹਿ 20.63 ਡਿਗਰੀ ਦੇ ਝੁਕਾਅ ‘ਤੇ ਹੋਵੇਗਾ। ਉਲਟੀ ਗਿਣਤੀ ਕੱਲ੍ਹ ਦੁਪਹਿਰ ਬਾਅਦ 1356 ਵਜੇ ਸ਼ੁਰੂ ਹੋਈ ਸੀ। ਇਸ ਦੌਰਾਨ ਰਾਕੇਟ ‘ਚ ਤੇਲ ਭਰਿਆ ਗਿਆ ਤੇ ਇਸ ਦੀ ਪ੍ਰਣਾਲੀਆਂ ਦੀ ਜਾਂਚ ਕੀਤੀ ਗਈ। ਇਹ ਉਪਗ੍ਰਹਿ ਇੱਕ ਹਾਈ ਪਾਵਰ ਐੱਸ-ਬੈਂਡ ਸੰਚਾਰ ਉਪਗ੍ਰਹਿ ਹੈ, ਜੋ ਆਪਣੀ ਸ਼੍ਰੇਣੀ ‘ਚ ਦੂਜਾ ਹੈ। ਭਾਰਤ ਇਸ ਤੋਂ ਪਹਿਲਾਂ ਜੀਸੈੱਟ-6 ਲਾਂਚ ਕਰ ਚੁੱਕਾ ਹੈ। ਇਹ ਨਵਾਂ ਉਪਗ੍ਰਹਿ, ਅਗਸਤ 2015 ਤੋਂ ਧਰਤੀ ਦੀ ਕਲਾਸ ‘ਚ ਚੱਕਰ ਲਾ ਰਹੇ ਜੀਸੈੱਟ-6 ਦੀ ਮੱਦਦ ਲਈ ਭੇਜਿਆ ਗਿਆ ਹੈ।
ਭਾਰਤ ਹੁਣ ਕਰ ਸਕੇਗਾ ਮਿਜ਼ਾਈਲ ਨਾਲ ਦੁਸ਼ਮਣ ਦੀ ਮਿਜ਼ਾਈਲ ਨੂੰ ਖਤਮ
ਭਾਰਤ ਨੂੰ ਮਿਲੀ ਵੱਡੀ ਸਫ਼ਲਤਾ | Missiles
ਸੁਪਰਸੋਨਿਕ ਇੰਟਰਸੇਪਟਰ ਮਿਜ਼ਾਇਲ ਦਾ ਸਫ਼ਲਤਾਪੂਰਵਕ ਪ੍ਰੀਖਣ
ਓਡੀਸ਼ਾ (ਏਜੰਸੀ)। ਸੁਪਰ ਪਾਵਰ ਬਣਨ ਦੀ ਦਿਸ਼ਾ ‘ਚ ਭਾਰਤ ਨੇ ਇੱਕ ਹੋਰ ਕਦਮ ਅੱਗੇ ਵਧਾਇਆ ਹੈ ਭਾਰਤ ਨੇ ਸਵਦੇਸ਼ੀ ਵਿਕਸਿਤ ਉਨਤ ਹਵਾਈ ਰੱਖਿਆ (ਏਏਡੀ) ਸੁਪਰਸੋਨਿਕ ਇੰਟਰਸੇਪਟਰ ਮਿਜ਼ਾਇਲ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਹੈ, ਜਿਸ ਤੋਂ ਬਾਅਦ ਭਾਰਤ ਵਿਸ਼ਵ ਦਾ ਚੌਥਾ ਅਜਿਹਾ ਦੇਸ਼ ਬਣ ਗਿਆ ਹੈ ਜੋ ਮਿਜ਼ਾਇਲ ਨਾਲ ਮਿਜ਼ਾਇਲ ਨੂੰ ਨਸ਼ਟ ਕਰ ਸਕਦਾ ਹੈ ਵੀਰਵਾਰ ਨੂੰ ਓਡੀਸ਼ਾ ਦੇ ਸਮੁੰਦਰ ਤਟ ਨੇੜੇ ਸਥਿੱਤ ਵਹੀਲਰ ਆਈਲੈਂਡ (ਜਿਸ ਨੂੰ ਹੁਣ ਅਬਦੁਲ ਕਲਾਮ ਆਈਲੈਂਡ ਕਿਹਾ ਜਾਂਦਾ ਹੈ) ‘ਤੇ ਇਹ ਟੈਸਟ ਕੀਤਾ ਗਿਆ ਜੋ ਘੱਟ ਉੱਚਾਈ ‘ਚ ਕਿਸੇ ਵੀ ਆਉਣ ਵਾਲੀ ਬੈਲੀਸਟਿਕ ਮਿਜ਼ਾਇਲ ਨੂੰ ਨਸ਼ਟ ਕਰਨ ‘ਚ ਮਾਹਿਰ ਹੈ। (Missiles)
ਇਹ ਵੀ ਪੜ੍ਹੋ : ਅਮਿਤ ਸ਼ਾਹ ਨੇ ਡੀਜੀ ਅਤੇ ਆਈਜੀ ਦੇ 58ਵੀਂ ਕਾਨਫਰੰਸ ਦਾ ਹਾਈਬ੍ਰਿਡ ਮੋਡ ’ਚ ਕੀਤਾ ਉਦਘਾਟਨ
ਇਹ ਇਸ ਸਾਲ ਕੀਤਾ ਗਿਆ ਤੀਜਾ ਸੁਪਰਸੋਨਿਕ ਇੰਟਰਸੇਪਟਰ ਪ੍ਰੀਖਣ ਸੀ, ਜਿਸ ‘ਚ ਪ੍ਰਿਥਵੀ ਦੇ ਵਾਯੂਮੰਡਲ ਦੇ 30 ਕਿਮੀ ਉੱਚਾਈ ਦੇ ਅੰਦਰ ਇੰਟਰਸੇਪਟਰ ਵੱਲੋਂ ਬੈਲੀਸਟਿਕ ਮਿਜ਼ਾਇਲ ਦਾ ਟੀਚਾ ਸਫ਼ਲਤਾਪੂਰਵਕ ਰੋਕ ਦਿੱਤਾ ਗਿਆ ਸੀ ਟੈਸਟ ਲਾਂਚ ਤੋਂ ਬਾਅਦ ਰੱਖਿਆ ਸੂਤਰਾਂ ਨੇ ਕਿਹਾ ਕਿ ਇਹ ਇੱਕ ਸਿੱਧਾ ਹਿੱਟ ਤੇ ਸ਼ਾਨਦਾਰ ਸਫ਼ਤਲਾ ਸੀ ਇਸ ਤੋਂ ਪਹਿਲਾਂ 1 ਮਾਰਚ ਤੇ 11 ਫਰਵਰੀ, 2017 ਨੂੰ ਦੋ ਪ੍ਰੀਖਣ ਹੋਏ ਸਨ, ਜੋ ਪੂਰਨ ਬਹੁ-ਪਰਤ ਬੈਲੀਸਟਿਕ ਮਿਜ਼ਾਇਲ ਰੱਖਿਆ ਪ੍ਰਣਾਲੀ ਦੇ ਯਤਨਾਂ ਤਹਿਤ ਕੀਤੇ ਗਏ ਸਨ। (Missiles)
ਸੂਤਰਾਂ ਨੇ ਦੱਸਿਆ ਕਿ ਅੱਜ ਦੇ ਪ੍ਰੀਖਣ ‘ਚ ਉੱਡਾਨ ਪ੍ਰਣਾਲੀ ‘ਚ ਇੰਟਰਸੇਪਟਰ ਦੇ ਵੱਖ-ਵੱਖ ਮਾਪਦੰਡਾਂ ਨੂੰ ਮਾਨਯ ਕਰਨ ਲਈ ਕੀਤਾ ਗਿਆ ਸੀ ਤੇ ਇਹ ਸਭ ਸਫ਼ਲ ਵੀ ਰਿਹਾ ਟੀਚਾ ਮਿਜ਼ਾਇਲ ਨਾਂਅ ਨਾਲ ਜਾਣੀ ਜਾਣ ਵਾਲੀ ਪ੍ਰਿਥਵੀ ਮਿਜ਼ਾਇਲ ਨੂੰ ਚਾਂਦੀਪੁਰ ਦੇ ਆਈਟੀਆਰ ਦੇ ਲਾਂਚ ਕੰਪਲੈਕਸ 3 ਤੋਂ ਲਾਂਚ ਕੀਤਾ ਗਿਆ ਜ਼ਿਕਰਯੋਗ ਹੈ ਕਿ ਮਿਜ਼ਾਇਲ ਤੋਂ ਮਿਜ਼ਾਇਲ ਨੂੰ ਨਸ਼ਟ ਕਰਨ ਦੀ ਸਮਰੱਥਾ ਇਸ ਤੋਂ ਪਹਿਲਾਂ ਅਮਰੀਕਾ, ਰੂਸ ਤੇ ਇਜ਼ਰਾਇਲ ਕੋਲ ਹੀ ਸੀ, ਪਰ ਹੁਣ ਭਾਰਤ ਵੀ ਇਸ ‘ਚ ਸ਼ਾਮਲ ਹੋ ਗਿਆ ਹੈ। (Missiles)