Missile - Sach Kahoon Punjabi
ਤੁਰਕੀ ਨੇ ਸਵਦੇਸ਼ੀ ਮਿਜ਼ਾਈਲ ਰੱਖਿਆ ਪ੍ਰਣਾਲੀ ਦਾ ਸਫਲ ਪ੍ਰੀਖਣ ਕੀਤਾ
ਤੁਰਕੀ ਨੇ ਸਵਦੇਸ਼ੀ ਮਿਜ਼ਾਈਲ ਰੱਖਿਆ ਪ੍ਰਣਾਲੀ ਦਾ ਸਫਲ ਪ੍ਰੀਖਣ ਕੀਤਾ
ਅੰਕਾਰਾ। ਤੁਰਕੀ ਨੇ ਆਪਣੀ ਸਵਦੇਸ਼ੀ ਤੌਰ ‘ਤੇ ਬਣਾਈ ਗਈ ਮਿਜ਼ਾਈਲ ਰੱਖਿਆ ਪ੍ਰਣਾਲੀ ਸਾਈਪਰ ਦਾ ਸਫਲ ਪ੍ਰੀਖਣ ਕੀਤਾ ਹੈ। ਤੁਰਕੀ ਦੀ ਰੱਖਿਆ ਉਦਯੋਗ ਏਜੰਸੀ ਦੇ ਚੇਅਰਮੈਨ ਇਸਮਾਈਲ ਦੇਮੀਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਪ੍ਰੀਖਣ ਦਾ ਉਦੇਸ਼ ਰੂਸੀ ਐੱਸ-400 ਅਤੇ ਅਮਰੀਕੀ ਪੈਟ੍ਰੀਅਟ ਰੱਖਿਆ ਪ੍ਰਣਾਲੀ ਨੂੰ ਬਦਲਣਾ ਹੈ। ਡੇਮਿਰ ਨੇ ਟਵੀਟ ਕੀਤਾ, “ਅਸੀਂ ਆਪਣੇ ਨੌਜਵਾਨ ਇੰਜੀਨੀਅਰਾਂ ਦੀ ਖੁਸ਼ੀ ਨੂੰ ਸਾਂਝਾ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਸਾਈਪਰ ਮਿਜ਼ਾਈਲ ਰੱਖਿਆ ਪ੍ਰਣਾਲੀ ਦਾ ਇੱਕ ਹੋਰ ਟੈਸਟ ਸਫਲਤਾਪੂਰਵਕ ਕੀਤਾ ਹੈ।” ਉਸਨੇ ਪਿਛਲੇ ਸਾਲ ਦਸੰਬਰ ਵਿੱਚ ਕਿਹਾ ਸੀ ਕਿ ਤੁਰਕੀ ਦੁਆਰਾ ਵਿਕਸਤ ਸਾਈਪਰ ਲੰਬੀ ਦੂਰੀ ਦੀ ਮਿਜ਼ਾਈਲ ਰੱਖਿਆ ਪ੍ਰਣਾਲੀ ਰੂਸ ਦੇ ਐਸ-400 ਦੀਆਂ ਵਿਸ਼ੇਸ਼ਤਾਵਾਂ ਨੂੰ ਪੂਰਾ ਕਰ ਸਕਦੀ ਹੈ ਅਤੇ ਇਸ ਤੋਂ ਵੱਧ ਸਕਦੀ ਹੈ। ਤੁਰਕੀ ਮੀਡੀਆ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਸਾਈਪਰ ਨੂੰ S-400 ਅਤੇ ਪੈਟ੍ਰਿਅਟ ਪ੍ਰਣਾਲੀ ਦੇ ਵਿਕਲਪ ਵਜੋਂ ਤਿਆਰ ਕੀਤਾ ਜਾ ਰਿਹਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਉੱਤਰੀ ਕੋਰੀਆ ਦੀ ਮਿਜ਼ਾਈਲ ਲਾਂਚਿੰਗ ਅਸਫਲ : ਦੱਖਣੀ ਕੋਰੀਆ
ਉੱਤਰੀ ਕੋਰੀਆ ਦੀ ਮਿਜ਼ਾਈਲ ਲਾਂਚਿੰਗ ਅਸਫਲ : ਦੱਖਣੀ ਕੋਰੀਆ
ਸਿਓਲ। ਉੱਤਰੀ ਕੋਰੀਆ ਦੀ ਪਿਓਂਗਯਾਂਗ ਸੁਨਾਨ ਹਵਾਈ ਅੱਡੇ ਦੇ ਖੇਤਰ ਤੋਂ ਕਿਸੇ ਅਣਦੱਸੀ ਥਾਂ ਤੋਂ ਦਾਗੀ ਗਈ ਮਿਜ਼ਾਈਲ ਨਾਕਾਮ ਹੋ ਗਈ ਹੈ। ਯੋਨਹਾਪ ਸਮਾਚਾਰ ਏਜੰਸੀ ਨੇ ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ, NHK ਟੀਵੀ ਚੈਨਲ ਨੇ ਜਾਪਾਨ ਦੇ ਰੱਖਿਆ ਮੰਤਰਾਲੇ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਉੱਤਰੀ ਕੋਰੀਆ ਨੇ ਸੰਭਾਵਤ ਤੌਰ ‘ਤੇ ਬੈਲਿਸਟਿਕ ਮਿਜ਼ਾਈਲ ਦਾਗੀ ਹੈ। ਉੱਤਰੀ ਕੋਰੀਆ ਵੱਲੋਂ ਇਸ ਸਾਲ ਦੀ ਇਹ ਦਸਵੀਂ ਮਿਜ਼ਾਈਲ ਲਾਂਚਿੰਗ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦਸੰਬਰ ਤੱਕ ਭਾਰਤ ਨੂੰ ਮਿਲ ਜਾਵੇਗਾ ਆਸਮਾਨੀ ਕਵਚ
ਐਸ-400 ਮਿਸਾਈਲ ਦੀ ਪਹਿਲੀ ਖ਼ੇਪ ਆਵੇਗੀ ਦਸੰਬਰ ’ਚ
ਜਾਣੋ ਇਸ ਖ਼ਤਰਨਾਕ ਮਿਸਾਈਲ ਦੀ ਤਾਕਤ ਅਤੇ ਖਾਸੀਅਤ
ਨਵੀਂ ਦਿੱਲੀ, (ਏਜੰਸੀ) । ਭਾਰਤ ਨੂੰ ਦਸੰਬਰ ਤੱਕ ਆਸਮਾਨੀ ਕਵਚ ਮਿਲਣ ਵਾਲਾ ਹੈ ਭਾਰਤ ਨੂੰ ਸਤਹਿ ਤੋਂ ਹਵਾ ’ਚ ਮਾਰ ਕਰਨ ਵਾਲੇ ਅਤਿਆਧੁਨਿਕ ਐਸ-400 ਮਿਸਾਈਲ ਪ੍ਰਣਾਲੀ ਦੀ ਪਹਿਲੀ ਖੇਪ ਰੂਸ ਤੋਂ ਇਸ ਸਾਲ ਦਸੰਬਰ ਤੱਕ ਮਿਲ ਜਾਵੇਗੀ। ਰੋਸੋਬੋਰੋਨਐਕਪੋਰਟ ਦੇ ਸੀਈਓ ਅਲੇਕਜੇਂਡਰ ਮਿਖੇਐਵ ਨੇ ਕਿਹਾ ਕਿ ਹਰ ਚੀਜ ਤੈਅ ਸਮੇਂ ਅਨੁਸਾਰ ਚੱਲ ਰਹੀ ਹੈ । ਐਸ-400 ਸਤਹਿ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਲੰਮੀ ਦੂਰੀ ਦੀ ਰੂਸ ਦੀ ਸਭ ਤੋਂ ਉੱਨਤ ਮਿਸਾਈਲ ਪ੍ਰਣਾਲੀ 400 ਕਿਲੋਮੀਟਰ ਦੀ ਦੂਰੀ ਤੋਂ ਦੁਸਮਣ ਜਹਾਜਾਂ, ਮਿਸਾਈਲਾਂ ਅਤੇ ਇੱਥੋਂ ਤੱਕ ਕਿ ਡਰੋਨ ਨੂੰ ਵੀ ਨਸ਼ਟ ਕਰ ਸਕਦੀ ਹੈ। ਏਜੰਸੀ ਨੇ ਦੱਸਿਆ ਕਿ ਭਾਰਤੀ ਮਾਹਿਰ ਰੂਸ ਪਹੁੰਚ ਗਏ ਹਨ ਅਤੇ ਉਨ੍ਹਾਂ ਨੇ ਜਨਵਰੀ 2021 ’ਚ ਐਸ-400 ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਹੈ ਤਾਂ ਚੱਲੋ ਜਾਣਦੇ ਹਾਂ ਇਸ ਮਿਸਾਈਲ ਦੀ ਤਾਕਤ ਅਤੇ ਖਾਸੀਅਤ।
ਲੰਮੀ ਦੂਰੀ ਦੀ ਸਭ ਤੋਂ ਉੱਨਤ ਪ੍ਰਣਾਲੀ
ਐਸ-400 ਸਤਹਿ ਤੋਂ ਹਵਾ ’ਚ ਮਾਰ ਕਰਨ ਵਾਲਾ ਐਂਟੀ-ਏਅਰਕਰਾਫ਼ਟ ਮਿਸਾਈਲ ਸਿਸਟਮ ਹੈ ਇਹ ਲੰਮੀ ਦੂਰੀ ਦੀ ਰੂਸ ਦੀ ਸਭ ਤੋਂ ਉੱਨਤ ਮਿਸਾਈਲ ਰੱਖਿਆ ਪ੍ਰਣਾਲੀ ਹੈ । ਟ੍ਰਾਈਮਫ਼ ਮਿਸਾਈਲ ਪ੍ਰਣਾਲੀ ਐਨੀ ਉੱਤਰ ਹੈ ਕਿ 400 ਕਿਲੋਮੀਟਰ ਦੀ ਰੇਂਜ ’ਚ ਆਉਣ ਵਾਲੇ ਦੁਸ਼ਮਣ ਜਹਾਜਾਂ, ਕਰੂਜ਼ ਮਿਸਾਈਲ, ਪਰਮਾਣੂ ਮਿਸਾਈਲ ਅਤੇ ਡਰੋਨ ਨੂੰ ਵੀ ਨਸ਼ਟ ਕਰ ਸਕਦੀ ਹੈ ।
ਚਾਰ ਮਿਸਾਈਲ, ਤਿੰਨ ਦਿਸ਼ਾਵਾਂ ’ਚ ਮਾਰ
ਇਸ ਸਿਸਟਮ ’ਚ ਚਾਰ ਵੱਖ-ਵੱਖ ਰੇਂਜ ’ਚ ਮਿਸਾਈਲ ਹਨ ਜੋ 400 ਕਿਲੋਮੀਟਰ, 250 ਕਿ.ਮੀ. 120 ਕਿ.ਮੀ ਅਤੇ 40 ਕਿਲੋਮੀਟਰ ਤੱਕ ਮਾਰ ਕਰ ਸਕਦੀਆਂ ਹਨ ਇਹ ਇੱਕੋ ਸਮੇਂ ਤਿੰਨ ਦਿਸ਼ਾਵਾਂ ’ਚ ਮਿਸਾਈਲ ਸੁੱਟ ਸਕਦੇ ਹਨ ।
ਹੋਰ ਵਿਸੇਸ਼ਤਾਵਾਂ
ਐਸ-400 ਪ੍ਰਣਾਲੀ ਐਸ-300 ਦਾ ਉੱਨਤ ਸੰਸਕਰਨ ਹੈ
ਇਸ ਦੀ ਤੈਨਾਤੀ ’ਚ ਕੇਵਲ 5 ਤੋਂ 10 ਮਿੰਟ ਲੱਗਦਾ ਹੈ
ਇਸ ਪ੍ਰਣਾਲੀ ’ਚ ਇੱਕਠੀਆਂ ਤਿੰਨ ਮਿਸਾਈਲਾਂ ਸੁੱਟੀਆਂ ਜਾ ਸਕਦੀਆਂ ਹਨ
ਇਸ ਦੇ ਹਰੇਕ ਗੇੜ ’ਚ 72 ਮਿਸਾਈਲ ਸ਼ਾਮਲ
ਇਹ ਹਾਈਪਰਸੋਨਿਕ ਤੇਜ਼ੀ ਨਾਲ ਹਮਲਾ ਕਰ ਸਕਦਾ ਹੈ
ਇਹ ਇਕੱਠੇ 300 ਟਿਚਿਆਂ ਨੂੰ ਟਰੈਕ ਕਰ ਸਕਦਾ ਹੈ
ਅਮਰੀਕਾ ਨੇ ਕੀਤਾ ਸੀ ਵਿਰੋਧ
ਅਮਰੀਕਾ ਨੇ ਭਾਰਤ ਅਤੇ ਰੂਸ ਦੀ ਐਸ-400 ਟ੍ਰਅਮਫ਼ ਐਂਟੀ ਮਿਸਾਈਲ ਸਿਸਟਮ ਡੀਲ ਦਾ ਵਿਰੋਧ ਕੀਤਾ ਸੀ ਐਸ-400 ਨੂੰ ਅਮਰੀਕਾ ਦੀ ਥਾਡ ਐਂਟੀ ਮਿਸਾਈਲ ਸਿਸਟਮ ਦੀ ਟੱਕਰ ਦਾ ਮੰਨਿਆ ਜਾਂਦਾ ਹੈ । ਜਾਣਕਾਰ ਇਹ ਵੀ ਮੰਨ ਰਹੇ ਹਨ ਕਿ ਐਸ-400 ਸਿਸਟਮ ਅਮਰੀਕਾ ਦੀ ਸੰਵੇਦਨਸੀਲ ਫੌਜ ਉਦਯੋਗਿਕੀ ’ਚ ਸੰਨ੍ਹ ਲਾ ਸਕਦਾ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਦੇ ਮਿਜ਼ਾਇਲ ਮੈਨ ਨੂੰ ਯਾਦ ਕਰਦਿਆਂ
ਗੋਬਿੰਦਰ ਸਿੰਘ ‘ਬਰੜਵਾਲ’
ਕਾਲਾ ਰੰਗ ਭਾਵਨਾਤਮਕ ਤੌਰ ‘ਤੇ ਮਾੜਾ ਮੰਨਿਆ ਜਾਂਦਾ ਹੈ ਪਰੰਤੂ ਜਮਾਤ ਵਿੱਚ ਲੱਗਾ ‘ਕਾਲਾ ਬੋਰਡ’ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਚਮਕਾਉਂਦਾ ਹੈ ਅਤੇ ਉਹਨਾਂ ਦੇ ਸੁਪਨਿਆਂ ਨੂੰ ਖੰਭ ਲਾਉਂਦਾ ਹੈ। ਸੰਯੁਕਤ ਰਾਸ਼ਟਰ ਸੰਘ ਨੇ ਸਾਲ 2010 ਵਿੱਚ ਡਾ. ਏ. ਪੀ. ਜੇ. ਅਬਦੁਲ ਕਲਾਮ ਦੀ ਜਨਮ ਮਿਤੀ 15 ਅਕਤੂਬਰ ਨੂੰ ਵਿਸ਼ਵ ਵਿਦਿਆਰਥੀ ਦਿਵਸ ਐਲਾਨਿਆ। ਡਾ. ਕਲਾਮ ਹਮੇਸ਼ਾ ਵਿਦਿਆਰਥੀਆਂ ਨਾਲ ਜੁੜੇ ਰਹੇ ਅਤੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸੋਮਾ ਬਣੇ ਅਤੇ ਡਾ. ਕਲਾਮ ਅਨੁਸਾਰ ਵਿਦਿਆਰਥੀਆਂ ਦਾ ਜੀਵਨ ਵਿੱਚ ਉਦੇਸ਼ ਹੋਣਾ ਚਾਹੀਦਾ ਹੈ, ਗਿਆਨ ਦੇ ਸਾਰੇ ਸੰਭਵ ਸੋਮਿਆਂ ਦੇ ਮਾਧਿਅਮ ਰਾਹੀਂ ਇਸ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਸਖ਼ਤ ਮਿਹਨਤ ਕਰਨੀ ਅਤੇ ਸਮੱਸਿਆਵਾਂ ਤੋਂ ਕਦੇ ਹਾਰ ਨਹੀਂ ਮੰਨਣੀ ਚਾਹੀਦੀ, ਹਮੇਸ਼ਾ ਸਮੱਸਿਆਵਾਂ ਨੂੰ ਹਰਾ ਕੇ ਆਪਣੇ ਜੀਵਨ ਵਿੱਚ ਸਫ਼ਲ ਹੋਣਾ ਚਾਹੀਦਾ ਹੈ।
ਦੱਖਣੀ ਭਾਰਤੀ ਰਾਜ ਤਮਿਲਨਾਡੂ ਦੇ ਰਮੇਸ਼ਵਰਮ ਦੇ ਧਨੁਸ਼ਕੋਡੀ ਪਿੰਡ ‘ਚ ਮੱਧਮ ਵਰਗ ਦੇ ਮੁਸਲਿਮ ਪਰਿਵਾਰ ਵਿੱਚ ਪਿਤਾ ਜੈਨੂਲਬਦੀਨ ਦੇ ਘਰ ਮਾਤਾ ਆਸ਼ੀਅੰਮਾ ਦੀ ਕੁੱਖੋਂ 15 ਅਕਤੂਬਰ 1931 ਨੂੰ ਏ. ਪੀ. ਜੇ. ਅਬਦੁਲ ਕਲਾਮ ਦਾ ਜਨਮ ਹੋਇਆ। ਡਾ. ਏ. ਪੀ. ਜੇ. ਅਬਦੁਲ ਕਲਾਮ ਦਾ ਪੂਰਾ ਨਾਂਅ ਡਾ. ਅਬੁਲ ਪਾਕਿਰ ਜੈਨੂਲਬਦੀਨ ਅਬਦੁਲ ਕਲਾਮ ਸੀ ਅਤੇ ਉਹਨਾਂ ਦੀ 27 ਜੁਲਾਈ 2015 ਨੂੰ ਆਈ. ਆਈ. ਐੱਮ. ਸ਼ਿਲਾਂਗ ਵਿੱਚ ਲੈਕਚਰ ਦਿੰਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ 83 ਵਰ੍ਹਿਆਂ ਦੀ ਉਮਰ ਵਿੱਚ ਮੌਤ ਹੋ ਗਈ। ਡਾ. ਕਲਾਮ ਨੇ 25 ਕਿਤਾਬਾਂ ਲਿਖੀਆਂ ਜਿਹਨਾਂ ਵਿੱਚ ਉਹਨਾਂ ਦੀ ਆਤਮ ਕਥਾ ‘ਵਿੰਗਜ਼ ਆਫ਼ ਫਾਇਰ (1999)’ ਕਾਫ਼ੀ ਚਰਚਿਤ ਰਹੀ।
ਸ਼ੁਰੂਆਤੀ ਪੜ੍ਹਾਈ ਸਮੇਂ ਕਲਾਮ ਅਖਬਾਰ ਵੰਡਣ ਦਾ ਕੰਮ ਵੀ ਕਰਦੇ ਰਹੇ ਤੇ ਉਹ ਏਅਰੋਸਪੇਸ ਟੈਕਨਾਲੋਜੀ ‘ਚ ਆਉਣ ਪਿੱਛੇ ਆਪਣੇ ਪੰਜਵੀਂ ਜਮਾਤ ਦੇ ਅਧਿਆਪਕ ਸੁਬਰਾਮਣੀਅਮ ਅਈਅਰ ਨੂੰ ਮੰਨਦੇ ਸਨ। ਕਲਾਮ ਨੇ ਫਿਜ਼ਿਕਸ ਦੀ ਪੜ੍ਹਾਈ ਕੀਤੀ ਅਤੇ ਮਦਰਾਸ ਇੰਜੀਨੀਅਰਿੰਗ ਕਾਲਜ ਵਿੱਚੋਂ ਏਅਰੋਨਾਟੀਕਲ ਇੰਜੀਨੀਅਰਿੰਗ ਕੀਤੀ।
ਡਾ. ਕਲਾਮ ਸਾਲ 1958 ਵਿੱਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨਾਲ ਜੁੜੇ ਅਤੇ ਬਾਅਦ ਵਿੱਚ ਸਾਲ 1963 ਵਿੱਚ ਕਲਾਮ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨਾਲ ਜੁੜੇ। ਇਹਨਾਂ ਦੇ ਪ੍ਰਾਜੈਕਟ ਡਾਇਰੈਕਟਰ ਰਹਿੰਦੇ ਹੋਏ ਭਾਰਤ ਨੇ ਆਪਣਾ ਪਹਿਲਾ ਸਵਦੇਸ਼ੀ ਉਪਗ੍ਰਹਿ ਐੱਸ.ਐੱਲ.ਵੀ.-3 ਬਣਾਇਆ। ਸਾਲ 1980 ਵਿੱਚ ਰੋਹਿਣੀ ਉਪਗ੍ਰਹਿ ਨੂੰ ਧਰਤੀ ਦੇ ਨੇੜੇ ਸਥਾਪਿਤ ਕੀਤਾ ਗਿਆ ਅਤੇ ਭਾਰਤ ਅੰਤਰਰਾਸ਼ਟਰੀ ਪੁਲਾੜ ਕਲੱਬ ਦਾ ਮੈਂਬਰ ਬਣ ਗਿਆ।
ਕਲਾਮ ਨੇ ਇਸ ਤੋਂ ਬਾਅਦ ਸਵਦੇਸ਼ੀ ਗਾਈਡਿਡ ਮਿਜ਼ਾਈਲ ਨੂੰ ਡਿਜ਼ਾਇਨ ਕੀਤਾ। ਉਹਨਾਂ ਨੇ ਪ੍ਰਿਥਵੀ  (1988) ਅਤੇ ਅਗਨੀ (1989) ਵਰਗੀਆਂ ਮਿਜ਼ਾਈਲਾਂ ਭਾਰਤੀ ਤਕਨੀਕ ਨਾਲ ਬਣਾਈਆਂ। ਸਾਲ 1998 ਵਿੱਚ ਰੂਸ ਦੇ ਨਾਲ ਮਿਲ ਕੇ ਭਾਰਤ ਨੇ ਸੁਪਰਸੋਨਿਕ ਕਰੂਜ ਮਿਜ਼ਾਈਲ ਬਣਾਉਣ ‘ਤੇ ਕੰਮ ਸ਼ੁਰੂ ਕੀਤਾ ਅਤੇ ਬ੍ਰਹਿਮੋਸ ਪ੍ਰਾਈਵੇਟ ਲਿਮਟਿਡ ਦੀ ਸਥਾਪਨਾ ਕੀਤੀ ਗਈ। ਬ੍ਰਹਿਮੋਸ ਮਿਜ਼ਾਈਲ ਨੂੰ ਧਰਤੀ, ਅਸਮਾਨ ਅਤੇ ਸਮੁੰਦਰ ਵਿੱਚ ਕਿਤੇ ਵੀ ਦਾਗਿਆ ਜਾ ਸਕਦਾ ਹੈ। ਡਾ. ਕਲਾਮ ਨੂੰ ‘ਭਾਰਤ ਦੇ ਮਿਜ਼ਾਈਲ ਮੈਨ’ ਦੇ ਰੂਪ ਵਿੱਚ ਪ੍ਰਸਿੱਧੀ ਮਿਲੀ।
ਡਾ. ਕਲਾਮ ਨੂੰ ਸਮੇਂ-ਸਮੇਂ ‘ਤੇ ਬਹੁਤ ਮਾਣ-ਸਨਮਾਣ ਨਾਲ ਸਨਮਾਨਿਤ ਕੀਤਾ ਗਿਆ ਜਿਹਨਾਂ ਵਿੱਚ ਸਾਲ 1981 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ, ਸਾਲ 1990 ਵਿੱਚ ਪਦਮ ਵਿਭੂਸ਼ਣ ਅਤੇ ਸਾਲ 1997 ਵਿੱਚ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਣ ‘ਭਾਰਤ ਰਤਨ’ ਵਿਸ਼ੇਸ਼ ਵਰਣਨਯੋਗ ਹੈ। ਡਾ. ਕਲਾਮ ਨੂੰ ਵੱਖੋ-ਵੱਖਰੀਆਂ ਯੂਨੀਵਰਸਿਟੀਆਂ ਪਾਸੋਂ 7 ਆਨਰੇਰੀ ਡਾਕਟਰੇਟ ਡਿਗਰੀਆਂ ਦਿੱਤੀਆਂ ਗਈਆਂ।
ਡਾ. ਕਲਾਮ 1992 ਤੋਂ 1999 ਤੱਕ ਭਾਰਤੀ ਰੱਖਿਆ ਮੰਤਰੀ ਦੇ ਰੱਖਿਆ ਸਲਾਹਕਾਰ ਵੀ ਰਹੇ। ਡਾ. ਕਲਾਮ ਭਾਰਤ ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਵੀ ਰਹੇ। ਡਾ. ਕਲਾਮ ਨੂੰ 2002 ਵਿੱਚ ਭਾਰਤ ਦੇ 11ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਚੁਣਿਆ ਗਿਆ ਅਤੇ ਇਹ ਉਹਨਾਂ ਦੀ ਲੋਕਪ੍ਰੀਅਤਾ ਹੈ ਕਿ ਉਹਨਾਂ ਨੂੰ ‘ਲੋਕਾਂ ਦਾ ਰਾਸ਼ਟਰਪਤੀ’ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਹਰ ਵਿਦਿਆਰਥੀ ਦਾ ਫ਼ਰਜ਼ ਹੈ ਕਿ ਪੜ੍ਹ-ਲਿਖ ਕੇ ਉਹ ਇੱਕ ਆਦਰਸ਼ ਸ਼ਖਸੀਅਤ ਰੱਖਦੇ ਹੋਏ ਪਰਿਵਾਰ, ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਵੇ। ਸਮੇਂ ਦੀ ਹਕੀਕਤ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਦਾ ਮਿਆਰ ਅਤੇ ਗੁਣਵੱਤਾ ਦਿਨ-ਬ-ਦਿਨ ਨਿਘਾਰ ਵੱਲ ਜਾ ਰਹੀ ਹੈ, ਇੱਕ ਆਦਰਸ਼ ਵਿਦਿਆਰਥੀ ਵਰਗ ਦੇ ਨਿਰਮਾਣ ਲਈ ਜ਼ਰੂਰੀ ਹੈ ਕਿ ਸਰਕਾਰਾਂ ਸਿੱਖਿਆ ਨੀਤੀ ਤੇ ਸਿੱਖਿਆ ਪ੍ਰਣਾਲੀ ਦੀ ਕਾਰਜਸ਼ੈਲੀ ‘ਤੇ ਚਿੰਤਾ ਕਰਨ ਤੇ ਲੋੜੀਂਦੇ ਸੁਧਾਰਾਂ ਨੂੰ ਅਮਲੀ ਜਾਮਾ ਪਹਿਨਾਉਣ।
ਬਰੜ੍ਹਵਾਲ,
ਧੂਰੀ (ਸੰਗਰੂਰ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਰਾਂਸ ਵੱਲੋਂ ਇਰਾਨ ਦੀ ਬੈਲਿਸਟਿਕ ਮਿਸਾਈਲ ਪ੍ਰੀਖਣ ਦੀ ਨਿੰਦਿਆ
ਫਰਾਂਸ ਨੇ ਇਰਾਨ ਦੇ ਕਦਮ ਨੂੰ ਭੜਕਾਊ ਦੱਸਿਆ
ਪੈਰਿਸ (ਏਜੰਸੀ)। ਫਰਾਂਸ ਨੇ ਇਰਾਨ ਦੇ ਮੱਧਮ ਦੂਰੀ ਦੀ ਬੈਲਿਸਟਿਕ ਮਿਸਾਈਲ ਪ੍ਰੀਖਣ ਦੀ ਨਿੰਦਿਆ ਕੀਤੀ ਹੈ ਅਤੇ ਇਸ ਕਦਮ ਨੂੰ ਭੜਕਾਊ ਅਤੇ ਹਲਚਲ ਪੈਦਾ ਕਰਨ ਵਾਲਾ ਦੱਸਿਆ। ਫਰਾਂਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ ਕਿ ਫਰਾਂਸ ਇਸ ਤੱਥ ਤੋਂ ਚਿੰਤਿਤ ਹੈ ਕਿ ਬੀਤੇ ਸ਼ਨਿੱਚਰਵਾਰ ਨੂੰ ਇਰਾਨ ਨੇ ਇੱਕ ਮੱਧਮ ਦੂਰੀ ਦੀ ਬੈਲਿਸਟਿਕ ਮਿਸਾਈਲ ਦਾ ਪ੍ਰੀਖਣ ਕੀਤਾ। ਉਹ ਇਸ ਉਤੇਜਕ ਤੇ ਅਸਥਿਰ ਕਰਨ ਵਾਲੀ ਕਾਰਵਾਈ ਦੀ ਨਿੰਦਿਆ ਕਰਦੇ ਹਨ। (Ballistic Missile)
ਬੁਲਾਰੇ ਨੇ ਦੱਸਿਆ ਕਿ ਇਰਾਨ ਦਾ ਮਿਸਾਈਲ ਪ੍ਰੋਗਰਾਮ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸੰਕਲਪ 2231 ਦਾ ਪਾਲਣ ਨਹੀਂ ਕੀਤਾ ਅਤੇ ਫਰਾਂਸ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਇਰਾਨ ਤੋਂ ਬੈਲਿਸਟਿਕ ਮਿਸਾਈਲਾਂ ਦੇ ਪ੍ਰੀਖਣ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ।
ਅਮਰੀਕੀ ਵਿਦੇਸ਼ ਮੰਤਰੀ ਮਾਈਲ ਪੋਂਪਿਓ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਇਰਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸੰਕਲਪ 2231 ਦੀ ਉਲੰਘਣਾ ਕਰਕੇ ਇੱਕ ਮੱਧਮ ਸ੍ਰੇਣੀ ਦਾ ਬੈਲਿਸਟਿਕ ਮਿਲਸਾਈਲ ਦਾ ਪ੍ਰੀਖਣ ਕੀਤਾ। ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸੰਕਲਪ 2231, ਪ੍ਰਮਾਣੂ ਹਥਿਆਰ ਲੈ ਜਾਣ ‘ਚ ਸਮਰੱਥ ਕਿਸੇ ਤਰ੍ਹਾਂ ਦੀ ਬੈਲਿਸਟਿਕ ਮਿਸਾਈਲਾਂ ਨਾਲ ਸਬੰਧਤ ਕਿਸੇ ਵੀ ਗਤੀਵਿਧੀ ‘ਤੇ ਰੋਕ ਲਾਉਂਦਾ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਸ੍ਰੀ ਪੋਂਪਿਓ ਦੇ ਇਨ੍ਹਾਂ ਬਿਆਨਾਂ ਦਾ ਖੰਡਨ ਕੀਤਾ ਕਿ ਇਰਾਨ ਦੇ ਮਿਸਾਈਲ ਪ੍ਰੋਗਰਾਮ ਨੇ ਕਥਿਤ ਤੌਰ ‘ਤੇ ਸੰਯੁਕਤ ਰਾਸ਼ਟਰ ਸੰਕਲਪ ਦੀ ਉਲੰਘਣਾ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾਗਪੁਰ ਦੇ ਬ੍ਰਹਿਮੋਸ ਮਿਜ਼ਾਈਲ ਯੂਨਿਟ ਤੋਂ ਪਾਕਿ ਜਾਸੂਸ ਗ੍ਰਿਫ਼ਤਾਰ
ਅਮਰੀਕਾ-ਪਾਕਿ ਨੂੰ ਬ੍ਰਹਿਮੋਸ ਦੀ ਜਾਣਕਾਰੀ ਦੇਣ ਦਾ ਦੋਸ਼
ਮੁਲਜ਼ਮ ਏਅਰੋਸਪੇਸ ਸੈਂਟਰ ‘ਚ ਕਰਦਾ ਹੈ?ਕੰਮ
ਅੱਤਵਾਦੂ ਰੋਕੂ ਦਸਤੇ ਨੇ ਸਾਂਝੀ ਮੁਹਿੰਮ ਚਲਾ ਕੇ ਕੀਤਾ ਗ੍ਰਿਫ਼ਤਾਰ
ਏਜੰਸੀ, ਮੁੰਬਈ
ਮਹਾਰਾਸ਼ਟਰ ਦੇ ਨਾਗਪੁਰ ਸਥਿੱਤ ਬ੍ਰਹਮੋਸ ਮਿਜ਼ਾਈਲ ਯੂਨਿਟ ਤੋਂ ਅੱਜ ਪਾਕਿਸਤਾਨੀ ਖੁਫੀਆ ਏਜੰਸੀ ਇੰਟਰ ਸਰਵਿਸ਼ੇਜ਼ ਇੰਟੈਲੀਜੇਂਸ (ਆਈਐਸਆਈ) ਨਾਲ ਜੁੜੇ ਇੱਕ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਗ੍ਰਿਫ਼ਤਾਰ ਮੁਲਜ਼ਮ ਦਾ ਨਾਂਅ ਨਿਸ਼ਾਂਤ ਅਗਰਵਾਲ ਹੈ ਉਹ ਬ੍ਰਹਿਮੋਸ ਏਅਰੋਸਪੇਸ ਸੈਂਟਰ ‘ਚ ਕੰਮ ਕਰਦਾ ਹੈ ਅਤੇ ਉਸ ‘ਤੇ ਮਿਜ਼ਾਈਲ ਯੂਨਿਟ ਨਾਲ  ਜੁੜੀ ਤਕਨੀਕੀ ਅਤੇ ਮਹੱਤਵਪੂਰਨ ਗੁਪਤ ਜਾਣਕਾਰੀਆਂ ਪਾਕਿਸਤਾਨੀ ਅਤੇ ਅਮਰੀਕੀ ਖੁਫੀਆ ਏਜੰਸੀਆਂ ਨੂੰ ਦੇਣ ਦਾ ਦੋਸ਼ ਹੈ
ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਅੱਤਵਾਦ ਰੋਕੂ ਦਸਤੇ ਨੇ ਸਾਂਝੀ ਮੁਹਿੰਮ ਚਲਾ ਕੇ ਨਿਸ਼ਾਂਤ ਨੂੰ ਗ੍ਰਿਫ਼ਤਾਰ ਕੀਤਾ ਉਸਨੂੰ ਅਧਿਕਾਰਕ ਗੁਪਤਤਾ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਇੱਕ ਟੀਮ ਐਤਵਾਰ ਰਾਤ ਤੋਂ ਉਸ ‘ਤੇ ਨਜ਼ਰ ਟਿਕਾਈ ਬੈਠੀ ਸੀ ਅਤੇ ਅੱਜ ਸਵੇਰੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਉਹ ਪਿਛਲੇ ਚਾਰ ਸਾਲਾਂ ਤੋਂ ਡੀਆਰਡੀਓ ਦੀ ਨਾਗਪੁਰ ਯੂਨਿਟ ‘ਚ ਕੰਮ ਕਰ ਰਿਹਾ ਹੈ
ਬ੍ਰਹਿਮੋਸ ਏਅਰੋਸਪੇਸ ਭਾਰਤ ਦੇ ਰੱਖਿਆ ਰਿਸਰਚ ਅਤੇ ਵਿਕਾਸ ਸੰਗਠਨ ਅਤੇ ਰੂਸ ਦੇ ਐਨਪੀਓਐਮ ਦਾ ਸਾਂਝਾ ਉਪਕ੍ਰਮ ਹੈ ਪਿਛਲੇ ਸਾਲ ਇਸ ਨੇ ਹਥਿਆਰ ਪ੍ਰਣਾਲੀ ਦੇ ਆਧੁਨਿਕ ਸੰਸਕਰਨਾਂ ਦਾ ਪ੍ਰੀਖਣ ਕੀਤਾ ਸੀ ਬ੍ਰਹਿਮੋਸ ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ ਇਹ ਆਵਾਜ਼ ਦੀ ਰਫ਼ਤਾਰ ਤੋਂ ਲਗਭਗ ਤਿੰਨ ਗੁਣਾ ਰਫ਼ਤਾਰ ਨਾਲ ਹਮਲਾ ਕਰਨ ‘ਚ ਸਮਰੱਥ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਮਿਸ਼ਕ, ਏਜੰਸੀ।
ਸੀਰੀਆ ਦੇ ਤੱਟੀ ਸ਼ਹਿਰ ਲਤਾਕੀਆ ‘ਚ ਕਈ ਸਥਾਨਾਂ ‘ਤੇ ਸੋਮਵਾਰ ਨੂੰ ਮਿਜਾਇਲ ਦਾਗੇ ਗਏ, ਪਰ ਉਸ ਮਿਜਾਇਲਾਂ ਨੂੰ ਹਵਾਈ ਸੁਰੱਖਿਆ ਨਾਲ ਰੋਕਿਆ ਗਿਆ ਅਤੇ ਮਾਰ ਦਿੱਤਾ ਗਿਆ। ਸੀਰੀਆ ਦੀ ਸਰਕਾਰੀ ਨਿਊਜ ਏਜੰਸੀ ਸਾਨਾ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਦੱਸਿਆ ਕਿ ਮਿਜਾਇਲ ਲਤਾਕੀਆ ‘ਚ ਸੂਬਾ ਤਕਨੀਕੀ ਉਦਯੋਗ ਸੰਸਥਾਨਾਂ ਨੂੰ ਨਿਸ਼ਾਨਾ ਕਰਕੇ ਦਾਗੇ ਗਏ ਸਨ। ਪਰ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਉਸ ਮਿਜਾਇਲਾਂ ਨੂੰ ਕਿਸ ਨੇ ਦਾਗਿਆ ਸੀ।
ਸਾਨਾ ਨੇ ਇੱਕ ਸੈਨਿਕ ਸੂਤਰ ਵੱਲੋਂ ਕਿਹਾ ਕਿ ਹਵਾਈ ਰੱਖਿਆ ਨੇ ਸਮੁੰਦਰ ਵੱਲੋਂ ਲਤਾਕੀਆ ਸ਼ਹਿਰ ਆਉਣ ਵਾਲੇ ਦੁਸ਼ਮਣਾਂ ਦੇ ਮਿਜਾਇਲਾਂ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ‘ਚ ਕਈਆਂ ਨੂੰ ਰੋਕ ਦਿੱਤਾ। ਸੀਰੀਆ ਦੇ ਮਨੁੱਖੀਅਧਿਕਾਰ ਸੰਗਠਨ ਅਤੇ ਬ੍ਰਿਟੇਨ ਸਥਿਤ ਇੱਕ ਯੁੱਧ ਨਿਗਰਾਨੀ ਸੰਸਥਾ ਨੇ ਦੱਸਿਆ ਕਿ ਇਸ ਤੋਂ ਪੱਛਮੀ ਸ਼ਹਿਰ ‘ਚ ਭਾਰੀ ਧਮਾਕੇ ਹੋਏ। ਮਿਜਾਇਲਾਂ ਨਾਲ ਲਤਾਕੀਆ ਦੇ ਪੂਰਵੀ ਬਾਹਰੀ ਖੇਤਰ ‘ਚ ਸਥਿਤ ਤਕਨੀਕੀ ਉਦਯੋਗ ਸੰਸਥਾ ਦੇ ਗੋਲਾਬਾਰੂਦ ਭੰਡਾਰ ਨੂੰ ਨਿਸ਼ਾਨਾ ਬਣਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਿਆਦ, (ਏਜੰਸੀ)। ਯਮਲ ਤੋਂ ਹੋਤੀ ਵਿਰੋਧੀਆਂ ਦੀ ਸਾਊਦੀ ਅਰਬ ਤੇ ਛੱਡੀ ਗਈ ਮਿਜਾਇਲ ਨਾਲ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ। ਸਾਊਦੀ ਦੇ ਸਰਕਾਰੀ ਅਲ-ਖਬਰਿਆ ਟੀਵੀ ਨੇ ਸ਼ਨਿੱਚਰਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ। ਇਸ ਮਿਜਾਇਲ ਹਲਮੇ ਤੋਂ ਸਾਊਦੀ ਦੇ ਦੱਖਣੀ ਹਿੱਸੇ ਵਿਚ ਸਥਿਤ ਜਿਜਾਨ ਪਰਾਂਤ ਵਿਚ ਤਿੰਨ ਨਾਗਰਿਕ ਮੌਤ ਹੋ ਗਈ। ਅਮਰੀਕਾ ਸਮਰਥਿਤ ਸਾਊਦੀ ਨੇਤਰਤਵ ਵਾਲੇ ਗਠਬੰਧਨ ਨੇ ਕਿਹਾ ਹੈ ਕਿ ਜੋ ਕੋਈ ਵੀ ਉਸ ਨਾਗਰਿਕ ਦੀ ਸੁਰੱਖਿਆ ਲਈ ਖਤਰਾ ਉਤਪੰਨ ਕਰੇਗਾ, ਉਹ ਉਸ ਖਿਲਾਫ ਬਦਲੇ ਦੀ ਕਾਰਵਾਈ ਕਰਨਗੇ।
ਈਰਾਨ ਸਮਕਥਿਤ ਵਿਰੋਧੀ ਸਮੂਹ ਹੋਤੀ ਦਾ ਯਮਨ ਦੀ ਰਾਜਧਾਨੀ ਸਨਾ ਸਮੇਤ ਜਿ਼ਆਦਾਤਰ ਹਿੱਸਿਆਂ ਤੇ ਨਿਯੰਤਰਿਤ ਹੈ। ਹੋਤੀ ਵਿਰੋਧੀਆਂ ਨੇ ਹਾਲ ਦੇ ਮਹੀਨਿਆਂ ਵਿਚ ਸਾਊਦੀ ਤੇ ਕਈ ਵਾਰ ਮਿਜਾਇਲ ਦਾਗੀ ਹੈ ਜੋ ਯਮਨ ਵਿਚ ਤਿੰਨ ਸਾਲ ਤੋਂ ਜਾਰੀ ਸਾਊਦੀ ਅਰਬ ਅਤੇ ਈਰਾਨ ਦੇ ਛੇਵੇਂ ਯੁੱਧ ਦਾ ਹੀ ਇੱਕ ਹਿੱਸਾ ਹੈ। ਅਮਰੀਕਾ ਸਮਰਥਿਤ ਸਾਊਦੀ ਨੇਤਰਤਵ ਦੀ ਗਠਬੰਧਨ ਸੈਨਾ ਯਮਨ ਦੇ ਰਿਆਦ ਵਿਚ ਰਾਸ਼ਟਰਪਤੀ ਅਬਦ ਰਾਬੂ ਮੰਸੂਰ ਅਲ-ਹਾਦੀ ਦੀ ਸਰਕਾਰੀ ਵੱਲੋਂ ਹੋਤ ਵਿਰੋਧੀਆਂ ਖਿਆਫ ਲੜ ਰਹੀ ਹੈ।
ਭਾਰਤ ਹੁਣ ਕਰ ਸਕੇਗਾ ਮਿਜ਼ਾਈਲ ਨਾਲ ਦੁਸ਼ਮਣ ਦੀ ਮਿਜ਼ਾਈਲ ਨੂੰ ਖਤਮ
ਭਾਰਤ ਨੂੰ ਮਿਲੀ ਵੱਡੀ ਸਫ਼ਲਤਾ | Missiles
ਸੁਪਰਸੋਨਿਕ ਇੰਟਰਸੇਪਟਰ ਮਿਜ਼ਾਇਲ ਦਾ ਸਫ਼ਲਤਾਪੂਰਵਕ ਪ੍ਰੀਖਣ
ਓਡੀਸ਼ਾ (ਏਜੰਸੀ)। ਸੁਪਰ ਪਾਵਰ ਬਣਨ ਦੀ ਦਿਸ਼ਾ ‘ਚ ਭਾਰਤ ਨੇ ਇੱਕ ਹੋਰ ਕਦਮ ਅੱਗੇ ਵਧਾਇਆ ਹੈ ਭਾਰਤ ਨੇ ਸਵਦੇਸ਼ੀ ਵਿਕਸਿਤ ਉਨਤ ਹਵਾਈ ਰੱਖਿਆ (ਏਏਡੀ) ਸੁਪਰਸੋਨਿਕ ਇੰਟਰਸੇਪਟਰ ਮਿਜ਼ਾਇਲ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਹੈ, ਜਿਸ ਤੋਂ ਬਾਅਦ ਭਾਰਤ ਵਿਸ਼ਵ ਦਾ ਚੌਥਾ ਅਜਿਹਾ ਦੇਸ਼ ਬਣ ਗਿਆ ਹੈ ਜੋ ਮਿਜ਼ਾਇਲ ਨਾਲ ਮਿਜ਼ਾਇਲ ਨੂੰ ਨਸ਼ਟ ਕਰ ਸਕਦਾ ਹੈ ਵੀਰਵਾਰ ਨੂੰ ਓਡੀਸ਼ਾ ਦੇ ਸਮੁੰਦਰ ਤਟ ਨੇੜੇ ਸਥਿੱਤ ਵਹੀਲਰ ਆਈਲੈਂਡ (ਜਿਸ ਨੂੰ ਹੁਣ ਅਬਦੁਲ ਕਲਾਮ ਆਈਲੈਂਡ ਕਿਹਾ ਜਾਂਦਾ ਹੈ) ‘ਤੇ ਇਹ ਟੈਸਟ ਕੀਤਾ ਗਿਆ ਜੋ ਘੱਟ ਉੱਚਾਈ ‘ਚ ਕਿਸੇ ਵੀ ਆਉਣ ਵਾਲੀ ਬੈਲੀਸਟਿਕ ਮਿਜ਼ਾਇਲ ਨੂੰ ਨਸ਼ਟ ਕਰਨ ‘ਚ ਮਾਹਿਰ ਹੈ। (Missiles)
ਇਹ ਵੀ ਪੜ੍ਹੋ : ਅਮਿਤ ਸ਼ਾਹ ਨੇ ਡੀਜੀ ਅਤੇ ਆਈਜੀ ਦੇ 58ਵੀਂ ਕਾਨਫਰੰਸ ਦਾ ਹਾਈਬ੍ਰਿਡ ਮੋਡ ’ਚ ਕੀਤਾ ਉਦਘਾਟਨ
ਇਹ ਇਸ ਸਾਲ ਕੀਤਾ ਗਿਆ ਤੀਜਾ ਸੁਪਰਸੋਨਿਕ ਇੰਟਰਸੇਪਟਰ ਪ੍ਰੀਖਣ ਸੀ, ਜਿਸ ‘ਚ ਪ੍ਰਿਥਵੀ ਦੇ ਵਾਯੂਮੰਡਲ ਦੇ 30 ਕਿਮੀ ਉੱਚਾਈ ਦੇ ਅੰਦਰ ਇੰਟਰਸੇਪਟਰ ਵੱਲੋਂ ਬੈਲੀਸਟਿਕ ਮਿਜ਼ਾਇਲ ਦਾ ਟੀਚਾ ਸਫ਼ਲਤਾਪੂਰਵਕ ਰੋਕ ਦਿੱਤਾ ਗਿਆ ਸੀ ਟੈਸਟ ਲਾਂਚ ਤੋਂ ਬਾਅਦ ਰੱਖਿਆ ਸੂਤਰਾਂ ਨੇ ਕਿਹਾ ਕਿ ਇਹ ਇੱਕ ਸਿੱਧਾ ਹਿੱਟ ਤੇ ਸ਼ਾਨਦਾਰ ਸਫ਼ਤਲਾ ਸੀ ਇਸ ਤੋਂ ਪਹਿਲਾਂ 1 ਮਾਰਚ ਤੇ 11 ਫਰਵਰੀ, 2017 ਨੂੰ ਦੋ ਪ੍ਰੀਖਣ ਹੋਏ ਸਨ, ਜੋ ਪੂਰਨ ਬਹੁ-ਪਰਤ ਬੈਲੀਸਟਿਕ ਮਿਜ਼ਾਇਲ ਰੱਖਿਆ ਪ੍ਰਣਾਲੀ ਦੇ ਯਤਨਾਂ ਤਹਿਤ ਕੀਤੇ ਗਏ ਸਨ। (Missiles)
ਸੂਤਰਾਂ ਨੇ ਦੱਸਿਆ ਕਿ ਅੱਜ ਦੇ ਪ੍ਰੀਖਣ ‘ਚ ਉੱਡਾਨ ਪ੍ਰਣਾਲੀ ‘ਚ ਇੰਟਰਸੇਪਟਰ ਦੇ ਵੱਖ-ਵੱਖ ਮਾਪਦੰਡਾਂ ਨੂੰ ਮਾਨਯ ਕਰਨ ਲਈ ਕੀਤਾ ਗਿਆ ਸੀ ਤੇ ਇਹ ਸਭ ਸਫ਼ਲ ਵੀ ਰਿਹਾ ਟੀਚਾ ਮਿਜ਼ਾਇਲ ਨਾਂਅ ਨਾਲ ਜਾਣੀ ਜਾਣ ਵਾਲੀ ਪ੍ਰਿਥਵੀ ਮਿਜ਼ਾਇਲ ਨੂੰ ਚਾਂਦੀਪੁਰ ਦੇ ਆਈਟੀਆਰ ਦੇ ਲਾਂਚ ਕੰਪਲੈਕਸ 3 ਤੋਂ ਲਾਂਚ ਕੀਤਾ ਗਿਆ ਜ਼ਿਕਰਯੋਗ ਹੈ ਕਿ ਮਿਜ਼ਾਇਲ ਤੋਂ ਮਿਜ਼ਾਇਲ ਨੂੰ ਨਸ਼ਟ ਕਰਨ ਦੀ ਸਮਰੱਥਾ ਇਸ ਤੋਂ ਪਹਿਲਾਂ ਅਮਰੀਕਾ, ਰੂਸ ਤੇ ਇਜ਼ਰਾਇਲ ਕੋਲ ਹੀ ਸੀ, ਪਰ ਹੁਣ ਭਾਰਤ ਵੀ ਇਸ ‘ਚ ਸ਼ਾਮਲ ਹੋ ਗਿਆ ਹੈ। (Missiles)
ਜ਼ਮੀਨ ਤੋਂ ਹਵਾ ਤੱਕ ਮਾਰ ਕਰਨ ਵਾਲੀ ਮਿਜ਼ਾਇਲ ਦਾ ਸਫ਼ਲ ਪ੍ਰੀਖਣ
ਬਾਲੇਸ਼ਵਰ: ਓਡੀਸ਼ਾ ਦੇ ਚਾਂਦੀਪੁਰ ਸਥਿੱਤ ਏਕੀਕ੍ਰਤ ਮਿਜ਼ਾਇਲ ਪ੍ਰੀਖਣ ਰੇਂਜ (ਆਈਟੀਆਰ) ਤੋਂ ਜ਼ਮੀਨ ਤੋਂ ਹਵਾ ‘ਚ ਮਾਰ ਕਰਨ ਵਾਲੀ ਕਿਕ ਰਿਐਕਸ਼ਨ ਮਿਜ਼ਾਈਲ (ਕਿਊਆਰਐਸਏਐਮ) ਦਾ ਅੱਜ ਸਫ਼ਲ ਪ੍ਰੀਖਣ ਕੀਤਾ ਗਿਆ ਇਸ ਮਿਜ਼ਾਇਲ ਦਾ ਦੂਜਾ ਪ੍ਰੀਖਣ ਹੈ ਇਸ ਤੋਂ ਪਹਿਲਾਂ ਚਾਰ ਜੂਨ ਨੂੰ ਇਸ ਮਿਜ਼ਾਇਲ ਦਾ ਪ੍ਰੀਖਣ ਕੀਤਾ ਗਿਆ ਸੀ ਆਈਟੀਆਰ ਸੂਤਰਾਂ ਨੇ ਦੱਸਿਆ ਕਿ ਸਵਦੇਸ਼ੀ ਨਿਰਮਾਣ ਇਸ ਮਿਜ਼ਾਇਲ ਦੀ ਲਾਂਚਿੰਗ ਕੰਪਲੈਕਸ ਤੋਂ ਲਗਭਗ 11:24 ਮਿੰਟ ‘ਤੇ ਕੀਤੀ ਗਈ।
20 ਤੋਂ 30 ਕਿਲੋਮੀਟਰ ਤੱਕ  ਟੀਚੇ  ਨੂੰ ਭੇਦ ਸਕਣ ‘ਚ ਸਮਰੱਥ
ਭਾਰਤੀ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਵਿਕਸਿਤ ਇਹ ਮਿਜ਼ਾਇਲ ਜ਼ਮੀਨ ਤੋਂ ਹਵਾ ‘ਚ 20 ਤੋਂ 30 ਕਿਲੋਮੀਟਰ ਤੱਕ ਆਪਣੇ ਟੀਚੇ ਦਾ ਪਿੱਛਾ ਕਰਨ ਤੇ ਉਸ ਨੂੰ ਭੇਦ ਸਕਣ ‘ਚ ਸਮਰੱਥ ਹੈ ਇਹ ਇੱਕੋ ਸਮੇਂ ਕਈ ਟੀਚਿਆਂ ਨੂੰ ਭੇਦਣ ‘ਚ ਵੀ ਸਮਰੱਥ ਹੈ ਇਹ ਤੇਜ਼ੀ ਨਾਲ ਪ੍ਰਤੀਕਿਰਿਆ ਕਰਨ ਵਾਲੀ ਮਿਜ਼ਾਇਲ ਹੈ ਤੇ ਹਰ ਤਰ੍ਹਾਂ ਦੇ ਮੌਸਮ ‘ਚ ਵਰਤੀ ਜਾ ਸਕਦੀ ਹੈ
ਕੇਂਦਰੀ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਸ ਸਫ਼ਲ ਪ੍ਰੀਖਣ ਨਾਲ ਦੇਸ਼ ਦੀ ਰੱਖਿਆ ਸਮੱਰਥਾਵਾਂ ‘ਚ ਹੋਰ ਵਾਧਾ ਹੋਵੇਗਾ।