DRDO - Sach Kahoon Punjabi

ਪ੍ਰਲਯ ਮਿਜ਼ਾਈਲ: ਹੁਣ ਦੁਸ਼ਮਣ ਫੌਜ ਦੇ ਬੰਕਰ, ਬੇਸ ਅਤੇ ਤੋਪ ਨੂੰ ਪਲਾਂ ਵਿੱਚ ਨਸ਼ਟ ਕਰ ਦਿੱਤਾ ਜਾਵੇਗਾ
ਪ੍ਰਲਯ ਮਿਜ਼ਾਈਲ: ਹੁਣ ਦੁਸ਼ਮਣ ਫੌਜ ਦੇ ਬੰਕਰ, ਬੇਸ ਅਤੇ ਤੋਪ ਨੂੰ ਪਲਾਂ ਵਿੱਚ ਨਸ਼ਟ ਕਰ ਦਿੱਤਾ ਜਾਵੇਗਾ

ਸਤ੍ਹਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀ ‘ਪ੍ਰਲਯ’ ਮਿਜ਼ਾਇਲ ਦਾ ਸਫ਼ਲ ਪ੍ਰੀਖਣ

150-150 ਕਿਲੋਮੀਟਰ ਤੱਕ ਟੀਚਿਆਂ ਨੂੰ ਮਾਰਨ ਦੇ ਸਮਰੱਥ

ਨਵੀਂ ਦਿੱਲੀ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਬੁੱਧਵਾਰ ਨੂੰ ਸਵਦੇਸ਼ੀ ਤੌਰ ’ਤੇ ਵਿਕਸਤ ਸਤ੍ਹਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀ ‘ਪ੍ਰਲਯ’ ਮਿਜ਼ਾਇਲ ਦਾ ਸਫ਼ਲ ਪ੍ਰੀਖਣ ਕੀਤਾ। ਓਡੀਸ਼ਾ ਵਿੱਚ ਪ੍ਰਲਯ ਦਾ ਪ੍ਰੀਖਣ  ਡਾ.ਏ.ਪੀ.ਜੇ. ਅਬਦੁਲ ਕਲਾਮ ਆਈਲੈਂਡ ਤੋਂ ਕੀਤਾ ਗਿਆ ਅਤੇ ਇਸਨੇ ਆਪਣੇ ਸਾਰੇ ਟੀਚਿਆਂ ਨੂੰ ਪੂਰਾ ਕੀਤਾ। ਪ੍ਰੀਖਣ ਦੌਰਾਨ, ਮਿਜ਼ਾਇਲ ਦੀਆਂ ਸਾਰੀਆਂ ਪ੍ਰਣਾਲੀਆਂ ਨੇ ਸਫ਼ਲਤਾਪੂਰਵਕ ਕੰਮ ਕੀਤਾ ਅਤੇ ਪੂਰੀ ਸ਼ੁੱਧਤਾ ਨਾਲ ਨਿਸ਼ਾਨੇ ’ਤੇ ਮਾਰਿਆ। ਨਵੀਂ ਤਕਨੀਕ ਨਾਲ ਲੈਸ ਇਸ ਮਿਜ਼ਾਇਲ ਨੂੰ ਮੋਬਾਈਲ ਲਾਂਚਰ ਤੋਂ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਹ 150 ਤੋਂ 500 ਕਿਲੋਮੀਟਰ ਤੱਕ ਮਾਰ ਕਰਨ ਦੇ ਸਮਰੱਥ ਹੈ। ਦੂਜੇ ਪਾਸੇ ਜੇਕਰ ਇਹ ਮਿਜ਼ਾਇਲ ਸਰਹੱਦ ਦੇ ਨੇੜੇਓ ਦਾਗੀ ਜਾਂਦੀ ਹੈ ਤਾਂ ਇਹ ਦੁਸ਼ਮਣ ਦੇ ਬੰਕਰ, ਬੇਸ ਅਤੇ ਤੋਪਾਂ ਨੂੰ ਪਲਾਂ ਵਿੱਚ ਤਬਾਹ ਕਰ ਦੇਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਡੀਆਰਡੀਓ ਦੇ ਚੇਅਰਮੈਨ ਡਾਕਟਰ ਜੀ ਸਤੀਸ਼ ਰੈੱਡੀ ਨੇ ਮਿਜ਼ਾਇਲ ਦੇ ਵਿਕਾਸ ਅਤੇ ਪ੍ਰੀਖਣ ਵਿੱਚ ਸ਼ਾਮਿਲ ਟੀਮਾਂ ਨੂੰ ਵਧਾਈ ਦਿੱਤੀ ਹੈ।

ਚੀਨੀ ਮਿਜ਼ਾਈਲਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ

ਸੂਤਰਾਂ ਦਾ ਕਹਿਣਾ ਹੈ ਕਿ ਇਸ ਮਿਜ਼ਾਈਲ ਦਾ ਜ਼ਿਕਰ ਡੀਆਰਡੀਓ ਨੇ ਸਾਲ 2015 ਵਿੱਚ ਕੀਤਾ ਸੀ। ਇਸ ਨੇ ਆਪਣੀ ਸਾਲਾਨਾ ਰਿਪੋਰਟ ’ਚ ਦੱਸਿਆ ਸੀ ਕਿ ਇਹ ਇੱਕ ਬੈਲਿਸਟਿਕ ਮਿਜ਼ਾਈਲ ਹੈਲੋਕਾਸਟ ਸੀ, ਜੋ ਚੀਨ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾ ਮੁਕਾਬਲਾਂ ਕਰਨ ’ਚ ਪੂਰੀ ਤਰ੍ਹਾਂ ਸਮਰੱਥ ਹੈ। ਇਸ ਮਿਜ਼ਾਈਲ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਜ਼ਮੀਨ ਦੇ ਨਾਲ ਨਾਲ ਡੱਬੇ ਨਾਲ ਵੀ ਦਾਗਿਆ ਜਾ ਸਕਦਾ ਹੈ। ਮਿਜ਼ਾਈਲ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਹੋਰ ਘੱਟ ਦੂਰੀ ਦੀਆਂ ਮਿਜ਼ਾਈਲਾਂ ਨਾਲੋਂ ਕੀਤੇ ਜ਼ਿਆਦਾ ਘਾਤਕ ਹੈ ਇਹ ਆਪਣੇ ਨਿਸ਼ਾਨ ’ਤੇ ਸਹੀ ਨਿਸ਼ਾਨਾ ਲਗਾਉਣ ਦੇ ਨਾਲ ਨਾਲ ਇਸ ਨੂੰ ਤਬਾਹ ਕਰਨ ਦੀ ਸਮਰੱਥਾਂ ਵੀ ਰੱਖਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਹਵਾਈ ਸੈਨਾ ਤੇ ਡੀਆਰਡੀਓ ਨੇ ਸਵਦੇਸ਼ੀ ਐਂਟੀ ਏਅਰਫੀਲਡ ਹਥਿਆਰ ਦਾ ਕੀਤਾ ਸਫ਼ਲ ਪ੍ਰੀਖਣ
ਹਵਾਈ ਸੈਨਾ ਤੇ ਡੀਆਰਡੀਓ ਨੇ ਸਵਦੇਸ਼ੀ ਐਂਟੀ ਏਅਰਫੀਲਡ ਹਥਿਆਰ ਦਾ ਕੀਤਾ ਸਫ਼ਲ ਪ੍ਰੀਖਣ

ਨਵੀਂ ਦਿੱਲੀ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਭਾਰਤੀ ਹਵਾਈ ਸੈਨਾ ਨੇ ਸਾਂਝੇ ਤੌਰ ‘ਤੇ ਸਵਦੇਸ਼ੀ ਤੌਰ ‘ਤੇ ਵਿਕਸਤ ਸਮਾਰਟ ਐਂਟੀ ਏਅਰਫੀਲਡ ਹਥਿਆਰ ਦੇ ਦੋ ਸਫਲ ਉਡਾਣ ਪ੍ਰੀਖਣ ਕੀਤੇ ਹਨ। ਅਧਿਕਾਰਤ ਜਾਣਕਾਰੀ ਦੇ ਅਨੁਸਾਰ, ਸੈਟੇਲਾਈਟ ਨੇਵੀਗੇਸ਼ਨ ਅਤੇ ਇਲੈਕਟ੍ਰੋ ਆਪਟੀਕਲ ਸੈਂਸਰ ‘ਤੇ ਆਧਾਰਿਤ ਦੋ ਵੱਖ ਵੱਖ ਸੰਰਚਨਾਵਾਂ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਹੈ। ਦੇਸ਼ ਵਿੱਚ ਪਹਿਲੀ ਵਾਰ ਬੰਬਾਂ ਦੀ ਇਸ ਸ਼੍ਰੇਣੀ ਦਾ ਇਲੈਕਟ੍ਰੋ ਆਪਟੀਕਲ ਸੀਕਰ ਅਧਾਰਤ ਫਲਾਈਟ ਟੈਸਟ ਕੀਤਾ ਗਿਆ ਹੈ। ਇਲੈਕਟ੍ਰੋ ਆਪਟਿਕ ਸੈਂਸਰ ਸਵਦੇਸ਼ੀ ਤੌਰ ‘ਤੇ ਵਿਕਸਤ ਕੀਤਾ ਗਿਆ ਹੈ। ਇਸ ਹਥਿਆਰ ਨੂੰ ਭਾਰਤੀ ਹਵਾਈ ਸੈਨਾ ਦੇ ਜਹਾਜ਼ ਨੇ 28 ਅਕਤੂਬਰ ਅਤੇ ਅੱਜ ਯਾਨੀ ਬੁੱਧਵਾਰ ਨੂੰ ਰਾਜਸਥਾਨ ਦੇ ਜੈਸਲਮੇਰ ਸਥਿਤ ਚੰਦਨ ਰੇਂਜ ਤੋਂ ਲਾਂਚ ਕੀਤਾ ਸੀ।

ਮਿਸ਼ਨ ਦੇ ਸਾਰੇ ਉਦੇਸ਼ ਪ੍ਰਾਪਤ ਕੀਤੇ

ਇਸ ਸਿਸਟਮ ਦੀ ਇਲੈਕਟ੍ਰੋ ਆਪਟੀਕਲ ਕੌਂਫਿਗਰੇਸ਼ਨ ਇਮੇਜਿੰਗ ਇਨਫਰਾ ਰੈੱਡ (ਆਈਆਈਆਰ) ਸੀਕਰ ਤਕਨਾਲੋਜੀ ਨਾਲ ਲੈਸ ਹੈ ਜੋ ਹਥਿਆਰ ਦੀ ਸਟੀਕ ਸਟ੍ਰਾਈਕ ਸਮਰੱਥਾ ਨੂੰ ਵਧਾਉਂਦੀ ਹੈ। ਦੋਵਾਂ ਟੈਸਟਾਂ ਵਿੱਚ ਟੀਚੇ ਨੂੰ ਉੱਚ ਸ਼ੁੱਧਤਾ ਨਾਲ ਮਾਰਿਆ ਗਿਆ ਸੀ। ਸਿਸਟਮ 100 ਕਿਲੋਮੀਟਰ ਦੀ ਅਧਿਕਤਮ ਰੇਂਜ ਲਈ ਤਿਆਰ ਕੀਤਾ ਗਿਆ ਹੈ। ਨਵੇਂ ਅਨੁਕੂਲਿਤ ਲਾਂਚਰ ਨੇ ਹਥਿਆਰ ਦੇ ਨਿਰਵਿਘਨ ਰਿਲੀਜ਼ ਅਤੇ ਬਾਹਰ ਕੱਢਣ ਨੂੰ ਯਕੀਨੀ ਬਣਾਇਆ। ਟੈਲੀਮੈਟਰੀ ਅਤੇ ਟਰੈਕਿੰਗ ਪ੍ਰਣਾਲੀਆਂ ਨੇ ਪੂਰੀ ਉਡਾਣ ਦੌਰਾਨ ਮਿਸ਼ਨ ਦੀਆਂ ਸਾਰੀਆਂ ਘਟਨਾਵਾਂ ਨੂੰ ਕੈਪਚਰ ਕੀਤਾ। ਮਿਸ਼ਨ ਦੇ ਸਾਰੇ ਉਦੇਸ਼ ਪ੍ਰਾਪਤ ਕੀਤੇ ਗਏ ਸਨ।

ਬੈਂਗਲੁਰੂ ਹਥਿਆਰਾਂ ਨੂੰ ਹਵਾਈ ਜਹਾਜ਼ ਨਾਲ ਜੋੜਦਾ ਹੈ

ਸਮਾਰਟ ਐਂਟੀ ਏਅਰਫੀਲਡ ਵੈਪਨ ਨੂੰ ਰਿਸਰਚ ਸੈਂਟਰ (ਆਰਸੀਆਈ) ਦੁਆਰਾ ਹੋਰ ਡੀਆਰਡੀਓ ਪ੍ਰਯੋਗਸ਼ਾਲਾਵਾਂ ਦੇ ਤਾਲਮੇਲ ਵਿੱਚ ਅਤੇ ਆਈਏਐਫ ਦੇ ਸਹਿਯੋਗ ਨਾਲ ਡਿਜ਼ਾਈਨ ਅਤੇ ਵਿਕਸਤ ਕੀਤਾ ਗਿਆ ਹੈ। ਗੁਣਵੱਤਾ ਅਤੇ ਡਿਜ਼ਾਈਨ ਪ੍ਰਮਾਣੀਕਰਣ ਏਜੰਸੀਆਂ ਨੇ ਇਸਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (ਐਚਏਐਲ), ਬੈਂਗਲੁਰੂ ਨੇ ਹਥਿਆਰਾਂ ਨੂੰ ਹਵਾਈ ਜਹਾਜ਼ ਨਾਲ ਜੋੜਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਆਰਡੀਓ ਅਤੇ ਹਵਾਈ ਸੈਨਾ ਅਤੇ ਮਿਸ਼ਨ ਟੀਮਾਂ ਦੇ ਸਾਂਝੇ ਅਤੇ ਤਾਲਮੇਲ ਵਾਲੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਟੀਮਾਂ ਨੂੰ ਵਧਾਈ ਦਿੰਦਿਆਂ ਡੀਆਰਡੀਓ ਦੇ ਚੇਅਰਮੈਨ ਡਾਜੀ ਸਤੀਸ਼ ਰੈਡੀ ਨੇ ਕਿਹਾ ਕਿ ਹਥਿਆਰਾਂ ਦੀ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਸਾਬਤ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

DRDO ਨੇ ਐਂਟੀ-ਮਿਜ਼ਾਈਲ ਤਕਨਾਲੋਜੀ ਕੀਤੀ ਤਿਆਰ
ਡੀਆਰਡੀਓ ਨੇ ਐਂਟੀ-ਮਿਜ਼ਾਈਲ ਤਕਨਾਲੋਜੀ ਕੀਤੀ ਤਿਆਰ

ਨਵੀਂ ਦਿੱਲੀ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਸਮੁੰਦਰੀ ਜਹਾਜ਼ਾਂ ਨੂੰ ਦੁਸ਼ਮਣ ਦੇ ਮਿਜ਼ਾਈਲ ਹਮਲੇ ਤੋਂ ਬਚਾਉਣ ਲਈ ਸਵਦੇਸ਼ੀ ਉੱਨਤ ਤਕਨਾਲੋਜੀ ਤਿਆਰ ਕੀਤੀ ਹੈ। ਐਡਵਾਂਸਡ ਸ਼ਾਪ ਟੈਕਨੋਲੋਜੀ ਦੀ ਸਹਾਇਤਾ ਨਾਲ, ਤਿੰਨ ਕਿਸਮ ਦੇ ਰਾਕੇਟ ਵਿਕਸਿਤ ਕੀਤੇ ਗਏ ਹਨ ਜੋ ਕਿ ਥੋੜ੍ਹੇ ਦੂਰੀ ਦੇ, ਦਰਮਿਆਨੇ-ਦੂਰੀ ਦੇ ਅਤੇ ਲੰਬੇ ਦੂਰੀ ਦੇ ਹੋਣਗੇ ਅਤੇ ਨੇਵੀ ਦੀ ਜ਼ਰੂਰਤ ਦੇ ਅਨੁਸਾਰ ਵਿਕਸਤ ਕੀਤੇ ਗਏ ਹਨ। ਇਸ ਪ੍ਰਾਪਤੀ ਨੂੰ ਸਵੈ-ਨਿਰਭਰ ਭਾਰਤ ਵੱਲ ਇਕ ਹੋਰ ਵੱਡਾ ਕਦਮ ਦੱਸਿਆ ਜਾ ਰਿਹਾ ਹੈ। ਜਲ ਸੈਨਾ ਨੇ ਹਾਲ ਹੀ ਵਿੱਚ ਅਰਬ ਸਾਗਰ ਵਿੱਚ ਰਾਕੇਟ ਦੇ ਤਿੰਨੋਂ ਸੰਸਕਰਣਾਂ ਦੀ ਪਰਖ ਕੀਤੀ ਸੀ ਅਤੇ ਨਤੀਜੇ ਤਸੱਲੀਬਖਸ਼ ਪਾਏ ਗਏ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਡੀਆਰਡੀਓ ਪ੍ਰਧਾਨ ਡਾ. ਜੀ ਸਤੀਸ਼ ਰੈਡੀ ਨੇ ਇਸ ਸਫਲਤਾ ਲਈ ਵਿਗਿਆਨੀਆਂ ਦੀ ਟੀਮ ਨੂੰ ਵਧਾਈ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.

DRDO ਨੇ ਬ੍ਰਹਮੋਸ ਸੁਪਰਸੋਨਿਕ ਕਰੂਜ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ
DRDO | ਦੇਸ਼ ਨੂੰ ਮਜ਼ਬੂਤ ਕਰਨ ‘ਚ ਹੋਵੇਗਾ ਸਹਾਇਕ

ਓਡੀਸ਼ਾ। ਦੇਸ਼ ਦੀ ਰੱਖਿਆ ਨੂੰ ਮਜ਼ਬੂਤ ਕਰਨ ਲਈ ਅੱਜ ਡੀ.ਆਰ.ਡੀ.ਓ. ਨੇ ਇੱਕ ਸਫਲ ਪ੍ਰਯੋਜਨ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਓਡੀਸ਼ਾ ਦੇ ਚਾਂਦੀਪੁਰ ਤੋਂ ਬ੍ਰਹਮੋਸ ਸੁਪਰਸੋਨਿਕ ਕਰੂਜ ਮਿਜ਼ਾਈਲ ਦਾ ਮੰਗਲਵਾਰ ਸਵੇਰੇ ਸਫ਼ਲ ਪ੍ਰੀਖਣ ਕੀਤਾ ਗਿਆ। ਜਾਣਕਾਰੀ ਅਨੁਸਾਰ ਸੂਤਰਾਂ ਨੇ ਦੱਸਿਆ ਕਿ ਜ਼ਮੀਨ ‘ਤੇ ਮਾਰ ਕਰਨ ‘ਚ ਸਮਰੱਥ ਇਸ ਮਿਜ਼ਾਈਲ ਦਾ ਮੋਬਾਇਲ ਆਟੋਨਾਮਸ ਲਾਂਚਰ ਤੋਂ ਸਵੇਰੇ ਕਰੀਬ 8.30 ਵਜੇ ਚਾਂਦੀਪੁਰ ‘ਚ ਏਕੀਕ੍ਰਿਤ ਟੈਸਟ ਰੇਂਜ ਵਿਚ ਲਾਂਚ ਕੰਪਲੈਕਸ-3 ਤੋਂ ਪ੍ਰੀਖਣ ਕੀਤਾ ਗਿਆ।

ਡੀ.ਆਰ.ਡੀ.ਓ. ਨੇ ਜਾਣਕਾਰੀ ਦਿੱਤੀ ਕਿ ਸਤਿਹ ਤੋਂ ਸਤਿਹ ‘ਤੇ ਮਾਰ ਕਰਨ ‘ਚ ਸਮਰੱਥ ਮਿਜ਼ਾਈਲ ਦਾ ਪ੍ਰੀਖਣ ਸਫ਼ਲ ਰਿਹਾ। ਪ੍ਰੀਖਣ ਸਾਰੇ ਮਾਪਦੰਡਾਂ ‘ਤੇ ਖਰਾ ਉਤਰਿਆ। ਬ੍ਰਹਮੋਸ ਮਿਜ਼ਾਈਲ ਮੱਧਮ ਦੂਰੀ ਤੱਕ ਮਾਰ ਕਰਨ ਵਾਲੀ ਰਾਮਜੈੱਟ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ, ਜਿਸ ਨੂੰ ਪਣਡੁੱਬੀ, ਜਹਾਜ਼, ਲੜਾਕੂ ਜਹਾਜ਼ ਅਤੇ ਜ਼ਮੀਨ ਤੋਂ ਲਾਂਚ ਕੀਤਾ ਜਾ ਸਕਦਾ ਹੈ। DRDO

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਦੇਸ਼ ਦੇ ਪਹਿਲੇ ਮਾਨਵ ਰਹਿਤ ਟੈਂਕ ਨਾਲ ਵਧੇਗੀ ਭਾਰਤੀ ਫੌਜ ਦੀ ਤਾਕਤ
ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਕਰੇਗਾ ਮੱਦਦ

ਨਵੀਂ ਦਿੱਲੀ : ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਮਾਨਵਤ ਰਹਿਤ, ਰਿਮੋਟ ਨਾਲ ਚੱਲਣ ਵਾਲਾ ਟੈਂਕ ਵਿਕਸਿਤ ਕੀਤਾ ਹੈ। ਇਸ ਟੈਂਕ ਦੇ ਤਿੰਨ ਤਰ੍ਹਾਂ ਦਾ ਮਾਡਲ ਵਿਕਸਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਰਵਿਲਾਂਸ, ਬਾਰੂਦੀ ਸੁਰੰਗ ਲੱਭਣ ਵਾਲਾ ਅਤੇ ਜਿਨ੍ਹਾਂ ਇਲਾਕਿਆਂ ਵਿੱਚ ਪਰਮਾਣੂ ਅਤੇ ਜੈਵਿਕ ਹਮਲਿਆਂ ਦਾ ਸ਼ੱਕ ਹੈ, ਉੱਥੇ ਗਸ਼ਤੀ ਕਰਨ ਲਈ ਸ਼ਾਮਲ ਹਨ। ਇਸ ਟੈਂਕ ਨੂੰ  (CVRDE) ਨਾਂਅ ਦਿੱਤਾ ਗਿਆ ਹੈ ਅਤੇ ਇਹ ਦੇਸ਼ ਦਾ ਪਹਿਲਾ ਮਾਨਵ ਰਹਿਤ ਟੈਂਕ ਹੈ।

ਇਸ ਟੈਂਕ ਨੂੰ ਕੰਬੈਟ ਵ੍ਹੀਕਲਜ਼ ਰਿਸਰਚ ਐਂਡ ਡਿਵੈਲਪਮੈਂਟ ਇਸਟੈਬਲਿਸ਼ਮੈਂਟ ਨੇ ਬਣਾਇਆ ਹੈ। ਪ੍ਰੀਖਣ ਦੌਰਾਨ ਫੌਜ ਨੇ ਇਸ ਟੈਂਕ ਨੂੰ ਸਫ਼ਲਤਾਪੂਰਵਕ ਚਲਾਇਆ। ਨੀਮ ਫੌਜੀ ਬਲ ਇਸ ਟੈਂਕ ਨੂੰ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਇਸਤੇਮਾਲ ਕਰਨਾ ਚਾਹੁੰਦੇ ਹਨ। ਇਸ ਲਈ ਇਸ ਟੈਂਕ ਵਿੱਚ ਕੁਝ ਬਦਲਾਅ ਦੀ ਜ਼ਰੂਰਤ ਹੋਵੇਗੀ।

ਟੈਂਕ ਵਿੱਚ ਗਿਰਾਨੀ ਰਾਡਾਰ, ਕੈਮਰਾ, ਲੇਜ਼ਰ ਰੇਂਜ ਦਾ ਪਤਾ ਲਾਉਣ ਵਾਲੀ ਡਿਵਾਈਸ ਹੈ।

ਇਸ ਨਾਲ ਜ਼ਮੀਨ ‘ਤੇ 15 ਕਿਲੋਮੀਟਰ ਦੀ ਦੂਰੀ ਤੱਕ ਭਾਰੀ ਵਾਹਨਾਂ ਦਾ ਪਤਾ ਲਾਇਆ ਜਾ ਸਕਦਾ ਹੈ।

ਪ੍ਰਦਰਸ਼ਨੀ ਵਿੱਚ ਰੱਖੇ ਗਏ ਟੈਂਕ

ਇਸ ਤਰ੍ਹਾਂ ਦੇ ਦੋ ਬਖ਼ਤਰਬੰਦ ਟੈਂਕਾਂ ਨੂੰ ‘ਸਾਇੰਸ ਫਾਰ ਸੋਲਜਰਜ਼’ ਪ੍ਰਦਰਸ਼ਨੀ ਵਿੱਚ ਰੱਖਿਆ ਸੀ। ਇਸ ਦਾ ਪ੍ਰਬੰਧ ਸਾਬਕਾ ਰਾਸ਼ਟਰਪਤੀ ਅਤੇ ਵਿਗਿਆਨੀ ਏਪੀਜੇ ਅਬਦੁਲ ਕਲਾਮ ਦੇ ਬਰਾਬਰ ਡੀਆਰਡੀਓ ਨੇ ਅਵਦੀ ਵਿੱਚ ਕਰਾਇਆ ਸੀ। ਬਖ਼ਤਰਬੰਦ ਟੈਂਕ ਵਾਂਗ ਡਿਜ਼ਾਈਨ ਕੀਤੇ ਗਏ ਰਿਮੋਟ ਨਾਲ ਅਪਰੇਟ ਹੋਣ ਵਾਲੇ ਇਹ ਟੈਂਕ ਅਵਾਦੀ ਵਿੱਚ ਸਾਇੰਸ ਫਾਰ ਸੋਲਜ਼ਰਜ਼ ਨਾਂਅ ਦੀ ਪ੍ਰਦਰਸ਼ਨੀ ਵਿੱਚ ਰੱਖੇ ਗਏ ਹਨ।

ਜ਼ਮੀਨ ਤੋਂ ਹਵਾ ਤੱਕ ਮਾਰ ਕਰਨ ਵਾਲੀ ਮਿਜ਼ਾਇਲ ਦਾ ਸਫ਼ਲ ਪ੍ਰੀਖਣ
ਬਾਲੇਸ਼ਵਰ: ਓਡੀਸ਼ਾ ਦੇ ਚਾਂਦੀਪੁਰ ਸਥਿੱਤ ਏਕੀਕ੍ਰਤ ਮਿਜ਼ਾਇਲ ਪ੍ਰੀਖਣ ਰੇਂਜ (ਆਈਟੀਆਰ) ਤੋਂ ਜ਼ਮੀਨ ਤੋਂ ਹਵਾ ‘ਚ ਮਾਰ ਕਰਨ ਵਾਲੀ ਕਿਕ ਰਿਐਕਸ਼ਨ ਮਿਜ਼ਾਈਲ (ਕਿਊਆਰਐਸਏਐਮ) ਦਾ ਅੱਜ ਸਫ਼ਲ ਪ੍ਰੀਖਣ ਕੀਤਾ ਗਿਆ ਇਸ ਮਿਜ਼ਾਇਲ ਦਾ ਦੂਜਾ ਪ੍ਰੀਖਣ ਹੈ ਇਸ ਤੋਂ ਪਹਿਲਾਂ ਚਾਰ ਜੂਨ ਨੂੰ ਇਸ ਮਿਜ਼ਾਇਲ ਦਾ ਪ੍ਰੀਖਣ ਕੀਤਾ ਗਿਆ ਸੀ ਆਈਟੀਆਰ ਸੂਤਰਾਂ ਨੇ ਦੱਸਿਆ ਕਿ ਸਵਦੇਸ਼ੀ ਨਿਰਮਾਣ ਇਸ ਮਿਜ਼ਾਇਲ ਦੀ ਲਾਂਚਿੰਗ ਕੰਪਲੈਕਸ ਤੋਂ ਲਗਭਗ 11:24 ਮਿੰਟ ‘ਤੇ ਕੀਤੀ ਗਈ।

20 ਤੋਂ 30 ਕਿਲੋਮੀਟਰ ਤੱਕ  ਟੀਚੇ  ਨੂੰ ਭੇਦ ਸਕਣ ‘ਚ ਸਮਰੱਥ

ਭਾਰਤੀ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਵਿਕਸਿਤ ਇਹ ਮਿਜ਼ਾਇਲ ਜ਼ਮੀਨ ਤੋਂ ਹਵਾ ‘ਚ 20 ਤੋਂ 30 ਕਿਲੋਮੀਟਰ ਤੱਕ ਆਪਣੇ ਟੀਚੇ ਦਾ ਪਿੱਛਾ ਕਰਨ ਤੇ ਉਸ ਨੂੰ ਭੇਦ ਸਕਣ ‘ਚ ਸਮਰੱਥ ਹੈ ਇਹ ਇੱਕੋ ਸਮੇਂ ਕਈ ਟੀਚਿਆਂ ਨੂੰ ਭੇਦਣ ‘ਚ ਵੀ ਸਮਰੱਥ ਹੈ ਇਹ ਤੇਜ਼ੀ ਨਾਲ ਪ੍ਰਤੀਕਿਰਿਆ ਕਰਨ ਵਾਲੀ ਮਿਜ਼ਾਇਲ ਹੈ ਤੇ ਹਰ ਤਰ੍ਹਾਂ ਦੇ ਮੌਸਮ ‘ਚ ਵਰਤੀ ਜਾ ਸਕਦੀ ਹੈ

ਕੇਂਦਰੀ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਸ ਸਫ਼ਲ ਪ੍ਰੀਖਣ ਨਾਲ ਦੇਸ਼ ਦੀ ਰੱਖਿਆ ਸਮੱਰਥਾਵਾਂ ‘ਚ ਹੋਰ ਵਾਧਾ ਹੋਵੇਗਾ।