Seven - Sach Kahoon Punjabi
ਟਰੱਕ-ਸਕਾਰਪੀਓ ਦੀ ਟੱਕਰ ‘ਚ ਸੱਤ ਜਣਿਆਂ ਦੀ ਮੌਤ
ਇੱਕ ਜਣਾ ਗੰਭੀਰ ਜ਼ਖਮੀ, ਦੇਰ ਰਾਤ ਵਾਪਰੀ ਘਟਨਾ
ਜੈਪੁਰ, ਏਜੰਸੀ। ਰਾਜਸਥਾਨ ‘ਚ ਚੁਰੂ ਜ਼ਿਲ੍ਹੇ ਦੇ ਸਾਲਾਸਰ ਥਾਣਾ ਖੇਤਰ ‘ਚ ਕੱਲ੍ਹ ਦੇਰ ਰਾਤ ਇੱਕ ਸਕਾਰਪੀਓ ਦੇ ਟਰੱਕ ਨਾਲ ਟਕਰਾਅ ਜਾਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਜ਼ਖਮੀ ਹੋ ਗਿਆ। ਪੁਲਿਸ ਸੂਤਰਾਂ ਨੇ ਅੱਜ ਦੱਸਿਆ ਕਿ ਦੇਰ ਰਾਤ ਰਾਸ਼ਟਰੀ ਰਾਜਮਾਰਗ 58 ‘ਤੇ ਸਕਾਰਪੀਓ ‘ਚ ਅੱਠ ਵਿਅਕਤੀ ਡੇਗਾਨਾ ਵੱਲ ਜਾ ਰਹੇ ਸਨ ਕਿ ਟੋਲਨਾਕੇ ਕੋਲ ਨਾਮਾ ਪਿੰਡ ‘ਚ ਅਚਾਨਕ ਤੇਜ਼ੀ ਨਾਲ ਜਾ ਰਹੀ ਸਕਾਰਪੀਓ ਸਾਹਮਣੇ ਜਾ ਰਹੇ ਟਰੱਕ ਦੇ ਪਿੱਛੇ ਟਕਰਾ ਗਈ। ਇਸ ਨਾਲ ਇਮਰਾਨ ਖਾਨ, ਗਾਜੀ ਖਾਨ, ਇਮਰਾਨ ਖਾਨ, ਰਫੀਕ, ਬਾਬੂ ਖਾਨ, ਇਕਬਾਲ ਅਤੇ ਇੱਕ ਹੋਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਖੁਸ਼ੀ ਮੁਹੰਮਦ ਜ਼ਖਮੀ ਹੋ ਗਿਆ। ਉਸ ਨੂੰ ਸੀਕਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। Seven People
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਇਸਲਾਮਾਬਾਦ | ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖਿਲਾਫ਼ ਚੱਲ ਰਹੇ ਭ੍ਰਿਸ਼ਟਾਚਾਰ ਦੇ ਬਾਕੀ ਦੋ ਮਾਮਲਿਆਂ ‘ਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿਤਾ। ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਨੇ 68 ਸਾਲਾਂ ਸ਼ਰੀਫ਼ ਨੂੰ ਅਲ ਅਜੀਜ਼ੀਆ ਸਟੀਲ ਮਿੱਲ ਮਾਮਲਿਆਂ ‘ਚ ਦੋਸ਼ੀ ਕਰਾਰ ਦਿੰਦਿੰਦਿਆਂ ਸੱਤ ਸਾਲ ਦੀ ਸਜ਼ਾ ਸੁਣਾਈ। ਸ਼ਰੀਫ਼ ‘ਤੇ 2.5 ਮਿਲੀਅਨ ਦਾ ਜੁਰਮਾਨਾ ਵੀ ਲਾਇਆ ਗਿਆ।
ਦ ਡਾਨ ਮੁਤਾਬਕ, ਫ਼ੈਸਲਾ ਸੁਣਨ ਲਈ ਨਵਾਜ਼ ਸ਼ਰੀਫ਼ ਅਦਾਲਤ ‘ਚ ਮੌਜੂਦ ਸਨ। ਜਸਟਿਸ ਅਰਸ਼ਦ ਮਲਿਕ ਨੇ ਨਵਾਜ਼ ਦੇ ਕੋਰਟ ਰੂਮ ‘ਚ ਪੁੱਜਣ ਦੇ ਕੁਝ ਹੀ ਮਿੰਟਾਂ ‘ਚ ਫ਼ੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਫਲੈਗਸ਼ਿਪ ਇਨਵੈਸਟਮੈਂਟ ਮਾਮਲੇ ‘ਚ ਮੁਲਜ਼ਮ ਖਿਲਾਫ਼ ਕੋਈ ਕੇਸ ਨਹੀਂ ਬਣਦਾ ਹੈ। ਅਲ ਅਜੀਜ਼ੀਆ ਸਟੀਲ ਮਿੱਲ ਮਾਮਲੇ ‘ਚ ਦੋਸ਼ ਸਿੱਧ ਹੁੰਦਾ ਹੈ। ਸਿਆਸੀ ਬਨਵਾਸ ਕੱਟ ਰਹੇ ਨਵਾਜ਼ ਸ਼ਰੀਫ਼ ਦੇ ਸਮਰਥਕ ਵੱਡੀ ਗਿਣਤੀ ‘ਚ ਅਦਾਲਤ ਦੇ ਬਾਹਰ ਮੌਜੂਦ ਸਨ। ਮੀਡੀਆ ਰਿਪੋਰਟਸ ਦੇ ਮੁਤਾਬਕ, ਸ਼ਰੀਫ਼ ਸਮੇਂ ‘ਤੇ ਅਦਾਲਤ ਪਹੁੰਚ ਗਏ ਸਨ ਤੇ ਇਸ ਦੌਰਾਨ ਉਹ ਬਿਲਕੁਲ ਸ਼ਾਂਤ ਨਜ਼ਰ ਆ ਰਹੇ ਸਨ। ਨਵਾਜ਼ ਸ਼ਰੀਫ਼ ‘ਤੇ ਇਸ ਤੋਂ ਪਹਿਲਾਂ ਵੀ ਭ੍ਰਿਸ਼ਟਾਚਾਰ ਦੇ ਕਈ ਦੋਸ਼ ਲੱਗ ਚੁੱਕੇ ਹਨ। ਉਨ੍ਹਾਂ ਨੂੰ 10 ਸਾਲ ਲਈ ਚੋਣ ਲੜਨ ਦੇ ਆਯੋਗ ਵੀ ਐਲਾਨਿਆ ਜਾ ਚੁੱਕਿਆ ਹੈ। ਪਹਿਲਾਂ ਤੋਂ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼ਰੀਫ਼ ਦੇ ਕੁਨਬੇ ਲਈ ਇਹ ਫ਼ੈਸਲਾ ਵੱਡਾ ਝੱਟਕਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਲੈਰੋ ਗੱਡੀ ‘ਤੇ ਮਾਤਾ ਕਡੇਮਾਨਿਕਪੁਰ ਦੇ ਦਰਸ਼ਨ ਲਈ ਜਾ ਰਹੇ ਸਨ (Accident, Jonpur)
ਜੋਨਪੁਰ, ਏਜੰਸੀ।
ਉਤਰ ਪ੍ਰਦੇਸ਼ ‘ਚ ਜੋਨਪੁਰ (Accident, Jonpur) ਜਿਲ੍ਹੇ ਦੇ ਮਛਲੀਸ਼ਹਿਰ ਕੋਤਵਾਲੀ ਖੇਤਰ ‘ਚ ਸ਼ੁੱਕਰਵਾਰ ਹੋਇਆ ਭਿਆਨਕ ਸੜਕ ਹਾਦਸੇ ‘ਚ ਬਲੈਰੋ ਸਵਾਰ ਤਿੰਨ ਔਰਤਾਂ ਸਮੇਤ ਪੰਜ ਦੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਜਦੋਂ 7 ਗੰਭੀਰ ਰੂਪ ਵਿਚ ਜਖਮੀ ਹੋ ਗਏ। ਪੁਲਿਸ ਸੂਤਰਾਂ ਨੇ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਾਰਾਣਸੀ ਜਿਲ੍ਹੇ ਦੇ ਰਹਿਣ ਵਾਲੇ 11 ਸ਼ਰਧਾਂਲੂ ਇਕ ਬਲੈਰੋ ਤੇ ਕੌਸ਼ਮਬੀ ਜਿਲ੍ਹੇ ਮਾਤਾ ਕਡੇਮਾਨਿਕਪੁਰ ਦਰਸ਼ਨ ਲਈ ਜਾ ਰਹੇ ਸਨ। (Accident, Jonpur)
ਜੋਨਪੁਰ ਦੇ ਮਛਲੀਸ਼ਹਿਰ ਖੇਤਰ ‘ਚ ਨਿਕਾਮੁਦੀਨਪੁਰ ਪਿੰਡ ਕੋਲ ਸ਼ੁੱਕਰਵਾਰ ਰਾਤ ਕਰੀਬ ਦੋ ਵਜੇ ਬਲੈਰੋ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਰੇਲਰ ਨਾਲ ਟਕਰਾਅ ਗਈ। ਜਿਸ ਵਿਚ ਤਿੰਨ ਔਰਤਾਂ ਸਮੇਤ ਪੰਜ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਸੱਤ ਗੰਭੀਰ ਰੂਪ ਵਿਚ ਜਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ‘ਚ ਜੈਪ੍ਰਕਾਸ਼ (35) ਤੇ ਉਸਦੀ ਪਤਨੀ ਸਰਿਤਾ (33) ਨਿਵਾਸੀ ਲਖਰਾਵ, ਮਨੌਜ (28) ਸ਼ਿਵਪੁਰਵਾ ਹਾਨਾ, ਸੁਸ਼ੀਲਾ (40) ਚਕਰਾਵਨ ਅਤੇ ਘਮਹੁਪਰ ਨਿਵਾਸੀ ਸ਼ਰਮਿਲਾ (22) ਸ਼ਾਮਲ ਹਨ। ਸਾਰੇ ਜਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਹੈ। ਜਖਮੀਆਂ ‘ਚ ਗੰਭੀਰ ਰੂਪ ਨਾਲ ਜਖਮੀ ਤਿੰਨ ਜਣਿਆਂ ਨੂੰ ਵਾਰਾਣਸੀ ਭੇਜਿਆ ਗਿਆ ਹੈ। (Accident, Jonpur)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਿਆਨਕ ਅੱਗ ਕਾਰਨ 38 ਹਜ਼ਾਰ ਲੋਕਾਂ ਨੂੰ ਛੱਡਣੇ ਪਏ ਘਰ | California News
ਰੇਡਿੰਗ, (ਏਜੰਸੀ)। ਅਮਰੀਕਾ ਦੇ ਉਤਰੀ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਦੀ ਚਪੇਟ ‘ਚ ਆ ਕੇ ਬਜੁਰਗ ਔਰਤ ਤੇ ਦੋ ਬੱਚੇ ਸਮੇਤ ਛੇ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 7 ਲਾਪਤਾ ਹਨ। ਸ਼ਾਸਤਾ ਕਾਉਂਟੀ ਦੇ ਸ਼ੈਰਿਫ ਟੋਮ ਬੋਸੇਨਕੋ ਨੇ ਐਤਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਅੱਗ ਦੀ ਚਪੇਟ ‘ਚ ਆ ਕੇ ਦੋ ਦਮਕਕਰਮੀਆਂ ਸਮੇਤ ਛੇ ਲੋਕ ਮਾਰੇ ਗਏ। ਉਨ੍ਹਾਂ ਦੱਸਿਆ ਕਿ ਨੇ ਪਰਸਾਸ਼ਨ ਨੇ ਲੋਕਾਂ ਨੂੰ ਸਰੱਖਿਅਤ ਥਾਵਾਂ ‘ਤੇ ਜਾਣ ਦੇ ਆਦੇਸ਼ ਦਿੱਤੇ ਹਨ ਅਤੇ ਉਨ੍ਹਾਂ ਕੱਢਣ ਲਈ ਯਤਨ ਵੀ ਤੇਜ਼ ਕਰ ਦਿੱਤੇ ਹਨ।
ਅਗਨੀਕਾਂਡ ‘ਚ 16 ਲੋਕ ਲਾਪਤਾ ਹੋ ਗਏ ਸਨ ਜਿਸ ‘ਚ 9 ਜਣਿਆਂ ਨੂੰ ਸੁਰੱਖਿਆ ਕੱਢ ਲਿਆ ਗਿਆ ਅਤੇ ਸਮੇਤ ਬੱਚੇ ਸੱਤ ਲੋਕਾਂ ਦੀ ਤਲਾਸ਼ ਜਾਰੀ ਹੈ। ਭਿਆਨਕ ਅੱਗ ਦੀ ਵਜ੍ਹਾ ਨਾਲ ਲਗਭਗ 38 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ। ਅਗਨੀਸ਼ਮਨ ਵਿਭਾਗ ਦੇ ਅਧਿਕਾਰੀ ਅਨੁਸਾਰ ਸ਼ਾਸਤਾ ਕਾਊਟੀ ‘ਚ ਤੇਜ਼ ਹਵਾਵਾਂ ਅਤੇ ਅੱਗ ਦੇ ਬਵੰਡਰ ਦੀ ਵਜ੍ਹਾ ਨਾਲ ਦਰੱਖਤ ਉਖੜ ਗਏ ਹਨ ਅਤੇ ਕਈ ਕਾਰਾਂ ਪਲਟ ਗਈਆਂ ਹਨ। ਅੱਗ ਦੀ ਵਜ੍ਹਾ ਨਾਲ 500 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਹਜ਼ਾਰਾਂ ਘਰਾਂ ਦਾ ਰਾਖ ‘ਚ ਬਦਲਣ ਦਾ ਖਤਰਾ ਬਣਿਆ ਹੋਇਆ ਹੈ। ਜੰਗਲਾਂ ‘ਚ ਅੱਗ ਦੀ ਲੱਗਣ ਇਹ ਘਟਨਾ ਪਿਛਲੇ ਸੋਮਵਾਰ ਨੂੰ ਇੱਕ ਕਾਰ ‘ਚ ਆਈ ਖਰਾਬੀ ਦੀ ਵਜ੍ਹਾ ਨਾਲ ਹੋਈੇ ਦੇਖਦੇ ਹੀ ਦੇਖਦੇ ਇਸ ਅੱਗ ਨੇ 89194 ਏਕੜ ਇਲਾਕੇ ਨੂੰ ਆਪਣੀ ਚਪੇਟ ‘ਚ ਲੈ ਲਿਆ।
ਫਿਰੌਤੀ ਮਾਮਲਾ : ਅਬੂ ਸਲੇਮ ਨੂੰ ਸੱਤ ਸਾਲ ਦੀ ਸਜ਼ਾ
ਨਵੀਂ ਦਿੱਲੀ, (ਏਜੰਸੀ)। ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਦੇ ਅਡੀਸ਼ਨਲ ਸੈਸ਼ਨ ਜੱਜ ਤਰੁਣ ਸਹਿਰਾਵਤ ਨੇ ਵੀਰਵਾਰ ਨੂੰ 5 ਕਰੋੜ ਰੁਪਏ ਦੀ ਰੰਗਦਾਰੀ ਮਾਮਲੇ ‘ਚ ਅੰਡਰਵਰਲਡ ਡਾਨ ਅਬੂ ਸਲੇਮ ਨੂੰ ਸੱਤ ਸਾਲ ਦੇ ਸਖ਼ਤ ਸਜ਼ਾ ਸੁਣਾਈ ਹੈ। ਇਹ ਮਾਮਲਾ 2002 ਦਾ ਹੈ। ਸਲੇਮ ਨੇ ਦਿੱਲੀ ਦੇ ਇੱਕ ਕਾਰੋਬਾਰੀ ਅਸ਼ੋਕ ਗੁਪਤਾ ਨਾਲ ਪੰਜ ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਸੀ। ਅਬੂ ਸਲੇਮ ਅਦਾਲਤ ਨੇ 26 ਮਈ ਨੂੰ ਭਾਰਤੀ ਦੰਡ ਵਿਧਾਨ ਦੀ ਧਾਰਾ 387, 506, 507 ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਸਲੇਮ ਤੋਂ ਇਲਾਵਾ ਪੰਜ ਹੋਰਨਾਂ ਖਿਲਾਫ਼ ਮੁਕੱਦਮਾ ਚੱਲ ਰਿਹਾ ਸੀ।
ਅਦਾਲਤ ਨੇ ਮਾਮਲੇ ਦੇ ਚਾਰ ਮੁਲਜ਼ਮ ਮਾਜਿਦ ਖਾਨ ਉਰਫ਼ ਰਾਜੂ ਭਾਈ, ਚੰਚਲ ਮਹਿਤਾ, ਮੁਹੰਮਦ ਅਸ਼ਰਫ ਉਰਫ਼ ਬਬਲੂ ਤੇ ਪਵਨ ਕੁਮਾਰ ਮਿੱਤਲ ਉਰਫ਼ ਰਾਜਾ ਭੈਇਆ ਨੂੰ ਬਰੀ ਕਰ ਦਿੱਤਾ ਸੀ। ਇੱਕ ਮੁਲਜ਼ਮ ਸੱਜਣ ਕੁਮਾਰ ਸੋਨੀ ਦੀ ਮੌਤ ਹੋ  ਚੁੱਕੀ ਹੈ। ਇਸ ਮਾਮਲੇ ਦੀ ਅਦਾਲਤ ਨੇ 27 ਮਾਰਚ ਨੂੰ ਸੁਣਵਾਈ ਪੂਰ ਕਰਕੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਬੂ ਸਲੇਮ 1993 ਦੇ ਮੁੰਬਈ ਵਿਸਫੋਟ ਮਾਮਲੇ ਸਮੇਤ ਵੱਖ-ਵੱਖ ਮਾਮਲਿਆਂ ‘ਚ ਜ਼ਮਾਨਤ ‘ਤੇ ਹੈ। ਫਿਰੌਤੀ ਦੇ ਮਾਮਲੇ ‘ਚ ਵੀ ਉਸ ਨੂੰ ਅੱਠ ਨਵੰਬਰ 2013 ਨੂੰ ਜਮਾਨਤ ਮਨਜ਼ੂਰ ਹੋ ਗਈ ਸੀ। ਅਬੂ ਸਲੇਮ ਨੇ ਵਪਾਰੀ ਤੋਂ ਫਿਰੌਤੀ ਮੰਗਦਿਆਂ ਧਮਕੀ ਦਿੱਤੀ ਸੀ ਕਿ ਜੇਕਰ ਪੰਜ ਕਰੋੜ ਰੁਪਏ ਨਹੀਂ ਦਿੱਤੇ ਗਏ ਤਾਂ ਉਸਦੇ ਪੂਰੇ ਪਰਿਵਾਰ ਦਾ ਕਤਲ ਕਰਵਾ ਦੇਵੇਗਾ।
ਅਮਰੀਕਾ ਦੇ ਕਦਮ ਨਾਲ ਪਾਕਿ ਦੀਆਂ ਐਨਐਸਜੀ ‘ਚ ਸ਼ਾਮਲ ਹੋਣ ਦੀਆਂ ਉਮੀਦਾਂ ਖਤਮ | Nuclear Trade Matters
ਪਾਕਿ ਨੇ ਨਹੀਂ ਪ੍ਰਗਟਾਈ ਕੋਈ ਪ੍ਰਤੀਕਿਰਿਆ | Nuclear Trade Matters
ਇਸਲਾਮਾਬਾਦ (ਏਜੰਸੀ)। ਅਮਰੀਕਾ (Nuclear Trade Matters) ਨੇ ਪਰਮਾਣੂ ਵਪਾਰ ਦੇ ਸ਼ੱਕ ਦੇ ਆਧਾਰ ‘ਤੇ ਪਾਕਿਸਤਾਨ ਦੀਆਂ ਸੱਤ ਕੰਪਨੀਆਂ ‘ਤੇ ਪਾਬੰਦੀ ਲਾ ਦਿੱਤੀ ਹੈ ਤੇ ਇਸ ਕਦਮ ਨਾਲ ਉਸ ਦੇ ਪਰਮਾਣੂ ਸਪਲਾਈਕਰਤਾ ਸਮੂਹ (ਐੱਨਐੱਸਜੀ) ‘ਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ। ਪਾਕਿਸਤਾਨ ਸਰਕਾਰ ਵੱਲੋਂ ਅੱਜ ਇਸ ਮਾਮਲੇ ‘ਚ ਕੋਈ ਪ੍ਰਤੀਕਿਰਿਆ ਨਹੀਂ ਪ੍ਰਗਟਾਈ ਗਈ ਹੈ। ਅਮਰੀਕਾ ਦੇ ਉਦਯੋਗ, ਵਪਾਰਕ ਤੇ ਸੁਰੱਖਿਆ ਬਿਊਰੋ ਅਨੁਸਾਰ ਇਨ੍ਹਾਂ ਕੰਪਨੀਆਂ ‘ਤੇ 22 ਮਾਰਚ ਨੂੰ ਪਾਬੰਦੀ ਲਾਈ ਗਈ ਤੇ ਇਨ੍ਹਾਂ ਨੂੰ ‘ਐਨਟਿਟੀ ਲਿਸਟ’ ‘ਚ ਪਾ ਦਿੱਤਾ ਗਿਆ। ਬਿਊਰੋ ਦੀ ਵੈੱਬਸਾਈਟ ‘ਤੇ ਇੱਕ ਰਿਪੋਰਟ ‘ਚ ਕਿਹਾ ਗਿਆ ਹੈ।
ਅਮਰੀਕੀ ਸਰਕਾਰ ਨੇ ਇਨ੍ਹਾਂ ਕੰਪਨੀਆਂ ਨੂੰ ਆਪਣੇ ਹਿੱਤਾਂ ਤੇ ਵਿਦੇਸ਼ ਨੀਤੀ ਖਿਲਾਫ਼ ਕੰਮ ਕਰਦਿਆਂ ਪਾਇਆ ਹੈ। ਵਪਾਰਕ ਮੰਤਰਾਲੇ ਦੀ ਇਸ ਸੂਚੀ ‘ਚ ਸ਼ਾਮਲ ਕੰਪਨੀਆਂ ਦੀ ਜਾਇਦਾਦ ਜ਼ਬਤ ਨਹੀਂ ਕੀਤੀ ਜਾਂਦੀ ਹੈ ਪਰ ਅਮਰੀਕੀ ਕੰਪਨੀਆਂ ਨਾਲ ਕੰਮ ਕਰਨ ਵਾਲੀਆਂ ਅਜਿਹੀਆਂ ਕੰਪਨੀਆਂ ਨੂੰ ਭਵਿੱਖ ‘ਚ ਆਪਣੇ ਕਾਰੋਬਾਰ ਲਈ ਵਿਸ਼ੇਸ਼ ਲਾਇਸੈਂਸ ਦੇਣਾ ਜ਼ਰੂਰੀ ਹੋ ਜਾਂਦਾ ਹੈ। ਇਹ ਕੰਪਨੀਆਂ ਕਾਫੀ ਮਸ਼ਹੂਰ ਵੀ ਨਹੀਂ ਹਨ ਤੇ ਨਾ ਹੀ ਇਨ੍ਹਾਂ ਵੱਲੋਂ ਇਸ ਮਾਮਲੇ ‘ਚ ਕੋਈ ਪ੍ਰਤੀਕਿਰਿਆ ਪ੍ਰਗਟਾਈ ਗਈ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਅਧਿਕਾਰੀਆਂ ‘ਤੇ ਗੁਪਤ ਪਰਮਾਣੂ ਜਾਣਕਾਰੀ ਉੱਤਰੀ ਕੋਰੀਆ ਨੂੰ ਦੇਣ ਦੇ ਦੋਸ਼ ਲੱਗੇ ਰਹੇ ਹਨ ਪਰ ਪਾਕਿ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ।
ਪਾਕਿਸਤਾਨੀ ਪਰਮਾਣੂ ਪ੍ਰੋਗਰਾਮ ਦੇ ਜਨਕ ਮੰਨੇ ਜਾਣ ਵਾਲੇ ਵਿਗਿਆਨੀ ਅਬਦੁੱਲ ਕਾਦਿਰ ਖਾਨ ਨੇ 2004 ‘ਚ ਕਿਹਾ ਸੀ। ਉਨ੍ਹਾਂ ਨੇ ਪਰਮਾਣੂ ਪ੍ਰੋਗਰਾਮ ਨਾਲ ਜੁੜੀ ਗੁਪਤ ਜਾਣਕਾਰੀ ਉੱਤਰੀ ਕੋਰੀਆ ਨੂੰ ਵੇਚੀ ਹੈ। ਸੰਯੁਕਤ ਰਾਸ਼ਟਰ ਦੇ ਪਰਮਾਣੂ ਨਿਗਰਾਨੀ ਸਮੂਹ ਨੇ 2008 ‘ਚ ਕਿਹਾ ਸੀ ਕਿ ਖਾਨ ਦਾ ਨੈੱਟਵਰਕ 12 ਦੇਸ਼ਾਂ ‘ਚ ਸਰਗਰਮ ਸੀ ਤੇ ਇਸੇ ਜ਼ਰੀਏ ਇਰਾਨ, ਲੀਬੀਆ ਤੇ ਉੱਤਰੀ ਕੋਰੀਆ ਨੂੰ ਪਰਮਾਣੂ ਹਥਿਆਰਾਂ ਦੇ ਬਲੂਪ੍ਰਿੰਟ ਦੀ ਤਸਕਰੀ ਕੀਤੀ ਗਈ ਹੈ। ਪਾਕਿਸਤਾਨ ਨੇ ਸਾਲ 2016 ‘ਚ ਪਰਮਾਣੂ ਸਪਲਾਈਕਰਤਾ ਸਮੂਹ ‘ਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਸੀ ਪਰ ਇਸ ਮਸਲੇ ‘ਚ ਕੋਈ ਖਾਸ ਤਰੱਕੀ ਨਹੀਂ ਹੋਈ ਹੈ।
ਹਿਜਬੁਲ ਦੇ ਦੋ ਮਾਡਿਊਲਸ ਦਾ ਪਰਦਾਫਾਸ਼
ਸੱਤ ਜਣੇ ਗ੍ਰਿਫ਼ਤਾਰ
ਸ੍ਰੀਨਗਰ: ਜੰਮੂ ਕਸ਼ਮੀਰ  ਪੁਲਿਸ ਨੇ ਐਤਵਾਰ ਨੂੰ ਹਿਜਬੁਲ ਮੁਜ਼ਾਹਿਦੀਨ ਦੇ ਸੱਤ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ ਇਹ ਅੱਤਵਾਦੀਆਂ ਨੂੰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਣ ਤੋਂ ਇਲਾਵਾ ਕਸ਼ਮੀਰ ਘਾਟੀ ਤੋਂ ਨੌਜਵਾਨਾਂ ਦੇ ਸੰਗਠਨ ‘ਚ ਭਰਤੀ ਕਰਵਾਉਣ ‘ਚ ਮਦਦ ਕਰਦੇ ਸੀ
ਪੁਲਿਸ ਬੁਲਾਰੇ ਨੇ ਇੱਥੇ ਦੱਸਿਆ ਕਿ ਸ਼ੌਪੀਆ ਪੁਲਿਸ ਨੇ ਪਿਛਲੇ ਮਹੀਨੇ 11 ਜੂਨ ਨੂੰ ਇਮਾਮ ਸਾਹਬ ‘ਚ ਐੱਸਪੀਓ ਖੁਰਸ਼ੀਦ ਅਹਿਮਦ ‘ਤੇ ਹੋਏ ਹਮਲੇ ਦੀ ਜਾਂਚ ਦੌਰਾਨ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਅੱਤਵਾਦੀਆਂ ਨੂੰ ਜ਼ਰੂਰੀ ਸਮਾਨ ਮੁਹੱਈਆ ਕਰਵਾਉਣ ਤੋਂ ਇਲਾਵਾ ਹਮਲਿਆਂ ਨੂੰ ਅੰਜਾਮ ਦੇਣ ਵਾਲੀਆਂ ਮੁਹਿੰਮਾਂ ਨੂੰ ਸ਼ਾਮਲ ਰਹਿੰਦੇ ਸਨ ਪੁਲਿਸ ਪੁਛਗਿੱਛ ‘ਚ ਪਤਾ ਚੱਲਿਆ ਹੈ ਕਿ ਉਸ ਹਮਲੇ ‘ਚ ਸ਼ੌਪੀਆ ਸਥਿਤ ਹਿਜ਼ਬੁਲ ਦੇ ਅੱਤਵਾਦੀਆਂ ਨੂੰ ਮੁਹੱਈਆ ਕਰਵਾਉਣ ਵਾਲੇ ਦੇ ਰੂਪ ਹੋਈ ਹੈ ਜਿਨ੍ਹਾਂ ‘ਚ ਆਮਿਰ ਮੋਹੀਦੀਨ, ਕਾਂਸਟੇਬਲ ਤੌਸੀਫ਼ ਅਹਿਮਦ, ਬਸ਼ਾਰਤ ਯੂਸਫ਼ ਮੀਰ ਤੇ ਇਫ਼ਤਕਾਰ ਰਾਠੌਰ ਉਰਫ਼ ਜਮਸ਼ੇਦ ਸ਼ਾਮਲ ਹਨ
ਬਾਰਮੂਲਾ ਪੁਲਿਸ ਨੇ ਹਿਜ਼ਬੁਲ ਦੇ ਇੱਕ ਹੋਰ ਮਾਡਿਊਲ ਦਾ ਪਰਦਾਫ਼ਾਸ ਕੀਤਾ ਜੋ ਅੱਤਵਾਦੀ ਸੰਗਠਨ ‘ਚ ਸ਼ਾਮਲ ਹੋਣ ਤੋਂ ਇਲਾਵਾ ਨੌਜਵਾਨਾਂ ਨੂੰ ਭਰਤੀ ਕਰਦਾ ਸੀ ਪੁਲਿਸ ਨੇ ਇੱਥੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਦੀ ਪਹਿਚਾਨ ਅੰਸਾਰਅੱਲ੍ਹਾ, ਅਬਦੁਲ ਰਾਸ਼ਿਦ ਬੱਟ ਤੇ ਮੇਹਰਾਜੁਦੀਨ ਕਾਕ ਦੇ ਰੂਪ ‘ਚ ਹੋਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਕੱਠੀਆਂ ਬਲੀਆਂ ਪੰਜ ਭਰਾਵਾਂ ਦੀਆਂ ਚਿਤਾਵਾਂ
ਗਵਾਲੀਅਰ: ਇੱਕ ਹਾਦਸੇ ਨੇ ਵਿਆਹ ਦੀ ਤਿਆਰ ਕਰ ਰਹੇ ਪਰਿਵਾਰ ਦੀਆਂ ਪੰਜ ਨੂੰਹਾਂ ਨੂੰ ਵਿਧਵਾ ਬਣਾ ਦਿੱਤਾ। ਐਤਵਾਰ ਨੂੰ ਵਾਪਰੇ ਇੱਕ ਹਾਦਸੇ ਵਿੱਚ ਇੱਕ ਹੀ ਖਾਨਦਾਨ ਦੇ ਪੰਜ ਭਰਾਵਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਗੋਪਾਲ ਸਿੰਘ ਦਾ ਪੁੱਤਰ ਰਣਵੀਰ ਸਿੰਘ ਅਤੇ ਭਤੀਜੇ ਭਾਣਜੇ ਦੇ ਵਿਆਹ ਵਿੱਚ ਭਾਤ ਲੈ ਕੇ ਐਤਵਾਰ ਨੂੰ ਟਰਾਲੀ ‘ਚ ਸਵਾਰ ਹੋ ਕੇ ਮੁਰੈਨਾਂ ਦੇ ਅਲਾਪੁਰ ਤੋਂ ਗਾਲੀਵਰ ਦੇ ਬਰੌਆ ਜਾ ਰਹੇ ਸਨ। ਪਰ ਕੁਝ ਪਲ਼ਾਂ ਵਿੱਚ ਹੀ ਨੈਸ਼ਨਲ ਹਾਈਵੇ ਦੇ ਨਿਰਾਵਲੀ ਪੁਰਾਣੀ ਛਾਉਣੀ ਕੋਲ ਸਾਹਮਣਿਓਂ ਆ ਰਹੇ ਇੱਕ ਟਰੱਕ ਨੇ ਟਰੈਕਟਰ ਟਰਾਲੀ ਨੂੰ ਕੁਚਲ ਦਿੱਤਾ। ਹਾਦਸੇ ਵਿੱਚ 7 ਜਣਿਆਂ ਦੀ ਮੌਤ ਹੋ ਗਈ ਅਤੇ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਅਲਾਪੁਰ ਪਿੰਡ ਵਿੱਚ ਹਾਦਸੇ ਦੀ ਸੂਚਨਾ ਮਿਲਦੇ ਹੀ ਉੱਥੋਂ ਦੇ ਲੋਕ ਬਰੌਆ ਲਈ ਦੌੜ ਪਏ। ਰਣਵੀਰ ਸਿੰਘ ਦੇ ਪਰਿਵਾਰ ਦੇ ਨਾਲ ਮੁਹੱਲੇ ਭਰ ਵਿੱਚ ਮਾਤਮ ਛਾ ਗਿਆ। ਅੱਜ ਮ੍ਰਿਤਕ ਭਰਾਵਾਂ ਦਾ ਇਕੱਠਾ ਅੰਤਿਮ ਸੰਸਕਾਰ ਕਰ ਦਿੱਤਾ। ਅੱਜ ਪੰਜੇ ਭਰਾਵਾਂ ਦਾ ਇਕੱਠਿਆਂ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ।
ਗੁੱਸੇ ‘ਚ ਪਿੰਡ ਵਾਸੀਆਂ ਨੇ ਲਾਈ ਟਰੱਕ ਨੂੰ ਅੱਗ
ਹਾਦਸੇ ਤੋਂ ਬਾਅਦ ਪਹਿਲਾਂ ਤਾਂ ਨਿਰਵਲੀ, ਬਰੌਆ ਅਤੇ ਅਲਾਪੁਰ ਦੇ ਪਿੰਡ ਵਾਸੀਆਂ ਨੇ ਗੁੱਸੇ ਵਿੱਚ ਆਕੇ ਟਰੱਕ ਨੂੰ ਅੱਗ ਲਾ ਦਿੱਤੀ। ਪੁਲਿਸ ਸਮੇਤ ਕਈ ਵਾਹਨਾਂ ਦੀ ਭੰਨਤੋੜ ਕਰ ਦਿੱਤੀ ਅਤੇ ਨੈਸ਼ਨਲ ਹਾਈਵੇ ‘ਤੇ ਟਰੈਫਿਕ ਜਾਮ ਕਰ ਦਿੱਤਾ। ਕਰੀਬ 8 ਘੰਟੇ ਤੱਕ ਟਰੈਫਿਕ ਰੁਕਿਆ ਰਿਹਾ। ਦੇਰ ਰਾਤ ਗਵਾਲੀਅਰ ਪ੍ਰਸਾਸਨ ਨੇ ਭੜਕੇ ਪਰਿਵਾਰ ਦੀ ਮੰਗ ‘ਤੇ 21 ਲੱਖ ਰੁਪਏ ਦਾ ਮੁਆਵਜ਼ੇ ਦਾ ਪ੍ਰਸਤਾਵ ਸਰਕਾਰ ਨੂੰ ਭੇਜਿਆ ਫਿਰ ਜਾ ਕੇ ਹੰਗਾਮਾ ਰੁਕਿਆ। ਮ੍ਰਿਤਕਾਂ ਵਿੱਚ ਸ਼ਾਮਲ ਆਸਾ ਰਾਮ ਯਾਦਵ ਉਸ ਦੀ ਪਤਨੀ ਸਿਮਤਾ ਮੁਰਨਾਂ ਦੇ ਬਿਸੰਗਪੁਰ ਦੇ ਰਹਿਣ ਵਾਲੇ ਸਨ। ਆਸਾਰਾਮ ਯਾਦਵ, ਰਣਵੀਰ ਸਿੰਘ ਦੀ ਭੂਆ ਦਾ ਬੇਟਾ ਸੀ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਇਨ੍ਹਾਂ ਦੇ ਪਿੰਡ ਬਿਸੰਗਪੁਰ ਭੇਜ ਦਿੱਤੀਆਂ ਗਈਆਂ।