mohammed siraj - Sach Kahoon Punjabi

IND vs WI: ਅਹਿਮਦਾਬਾਦ ਟੈਸਟ ’ਚ ਭਾਰਤ ਦੀ ਵੱਡੀ ਜਿੱਤ, ਜਡੇਜ਼ਾ ਤੇ ਸਿਰਾਜ਼ ਚਮਕੇ
ਵੈਸਟਇੰਡੀਜ਼ ਦੂਜੀ ਪਾਰੀ ’ਚ 146 ਦੌੜਾਂ ’ਤੇ ਆਲਆਊਟ

ਜਡੇਜ਼ਾ ਨੇ ਦੂਜੀ ਪਾਰੀ ’ਚ ਲਈਆਂ 4 ਵਿਕਟਾਂ

ਸਪੋਰਟਸ ਡੈਸਕ। IND vs WI: ਅਹਿਮਦਾਬਾਦ ਟੈਸਟ ’ਚ ਭਾਰਤੀ ਟੀਮ ਨੇ ਵੱਡੀ ਜਿੱਤ ਹਾਸਲ ਕਰ ਲਈ ਹੈ। ਭਾਰਤੀ ਟੀਮ ਨੇ ਅਹਿਮਦਾਬਾਦ ਟੈਸਟ ’ਚ ਵੈਸਟਇੰਡੀਜ਼ ਨੂੰ ਇੱਕ ਪਾਰੀ ਤੇ 140 ਦੌੜਾਂ ਨਾਲ ਹਰਾ ਕੇ ਸੀਰੀਜ਼ ’ਚ 1-0 ਦੀ ਲੀਡ ਲੈ ਲਈ ਹੈ। ਇਸ ਦੇ ਨਾਲ ਹੀ ਭਾਰਤ ਨੇ ਦੋ ਮੈਚਾਂ ਦੀ ਲੜੀ ’ਚ 1-0 ਦੀ ਬੜ੍ਹਤ ਬਣਾ ਲਈ। ਦੂਜਾ ਟੈਸਟ 10 ਅਕਤੂਬਰ ਤੋਂ ਨਵੀਂ ਦਿੱਲੀ ’ਚ ਖੇਡਿਆ ਜਾਵੇਗਾ। ਮੈਚ ਦੇ ਤੀਜੇ ਦਿਨ ਸ਼ਨਿੱਚਰਵਾਰ ਨੂੰ ਵੈਸਟਇੰਡੀਜ਼ ਦੂਜੀ ਪਾਰੀ ’ਚ 45.1 ਓਵਰਾਂ ’ਚ 146 ਦੌੜਾਂ ’ਤੇ ਆਲ ਆਊਟ ਹੋ ਗਿਆ।

ਇਹ ਖਬਰ ਵੀ ਪੜ੍ਹੋ : Cyclone Shakti Maharashtra: ਮਹਾਰਾਸ਼ਟਰ ’ਚ ਚੱਕਰਵਾਤ ਸ਼ਕਤੀ ਦੀ ਚਿਤਾਵਨੀ, ਚੱਲਣਗੀਆਂ ਤੇਜ਼ ਹਵਾਵਾ

ਐਲਿਕ ਅਥਾਨੇਸ 38, ਜਸਟਿਨ ਗ੍ਰੀਵਜ਼ 25 ਦੌੜਾਂ ’ਤੇ ਆਊਟ ਹੋਏ। ਰਵਿੰਦਰ ਜਡੇਜਾ ਨੇ 4 ਵਿਕਟਾਂ ਲਈਆਂ। ਮੁਹੰਮਦ ਸਿਰਾਜ ਨੂੰ ਦੂਜੀ ਪਾਰੀ ’ਚ 3 ਵਿਕਟਾਂ ਮਿਲੀਆਂ। ਕੁਲਦੀਪ ਯਾਦਵ ਨੂੰ 2 ਵਿਕਟਾਂ ਤੇ ਵਾਸ਼ਿੰਗਟਨ ਸੁੰਦਰ ਨੂੰ ਇੱਕ ਵਿਕਟ ਮਿਲੀ। ਇਸ ਤੋਂ ਪਹਿਲਾਂ, ਭਾਰਤੀ ਟੀਮ ਨੇ ਪਹਿਲੀ ਪਾਰੀ 448/5 ’ਤੇ ਐਲਾਨ ਦਿੱਤੀ ਸੀ। ਟੀਮ ਨੂੰ ਪਹਿਲੀ ਪਾਰੀ ਦੇ ਆਧਾਰ ’ਤੇ 286 ਦੌੜਾਂ ਦੀ ਬੜ੍ਹਤ ਮਿਲੀ ਸੀ। ਵੈਸਟਇੰਡੀਜ਼ ਮੈਚ ਦੇ ਪਹਿਲੇ ਦਿਨ ਸਿਰਫ਼ 162 ਦੌੜਾਂ ਹੀ ਬਣਾ ਸਕਿਆ ਸੀ। ਮੁਹੰਮਦ ਸਿਰਾਜ਼ ਨੇ ਪਹਿਲੀ ਪਾਰੀ ’ਚ 4 ਤੇ ਬੁਮਰਾਹ ਨੇ ਪਹਿਲੀ ਪਾਰੀ ’ਚ 3 ਵਿਕਟਾਂ ਹਾਸਲ ਕੀਤੀਆਂ ਸਨ। IND vs WI

Test Rankings: ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨਾ ਨੇ ਕਰੀਅਰ ਦੀ ਸਰਵੋਤਮ ਟੈਸਟ ਰੈਂਕਿੰਗ ਪ੍ਰਾਪਤ ਕੀਤੀ
ਸਿਰਾਜ ਨੇ 5 ਟੈਸਟ ਮੈਚਾਂ ਦੀ ਇੰਗਲੈਂਡ ਲੜੀ ਵਿੱਚ ਸਭ ਤੋਂ ਵੱਧ 23 ਵਿਕਟਾਂ ਲਈਆਂ

Test Rankings: ਨਵੀਂ ਦਿੱਲੀ, (ਆਈਏਐਨਐਸ)। ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨਾ ਨੇ ਆਈਸੀਸੀ ਟੈਸਟ ਰੈਂਕਿੰਗ ਵਿੱਚ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਪ੍ਰਾਪਤ ਕੀਤੀ ਹੈ। ਦ ਓਵਲ ਵਿੱਚ ਇੰਗਲੈਂਡ ਵਿਰੁੱਧ ਖੇਡੇ ਗਏ ਐਂਡਰਸਨ-ਤੇਂਦੁਲਕਰ ਟਰਾਫੀ ਦੇ ਪੰਜਵੇਂ ਟੈਸਟ ਵਿੱਚ ਭਾਰਤ ਦੀ ਜਿੱਤ ਵਿੱਚ ਸਿਰਾਜ ਅਤੇ ਕ੍ਰਿਸ਼ਨਾ ਨੇ ਮੁੱਖ ਭੂਮਿਕਾ ਨਿਭਾਈ। ਓਵਲ ਟੈਸਟ ਵਿੱਚ 9 ਵਿਕਟਾਂ ਲੈ ਕੇ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਜਿੱਤਣ ਵਾਲੇ ਸਿਰਾਜ 674 ਰੇਟਿੰਗ ਅੰਕਾਂ ਨਾਲ 12 ਸਥਾਨਾਂ ਦੀ ਛਾਲ ਮਾਰ ਕੇ ਕਰੀਅਰ ਦੀ ਸਰਵੋਤਮ 15ਵੇਂ ਸਥਾਨ ‘ਤੇ ਪਹੁੰਚ ਗਏ ਹਨ।

ਦ ਓਵਲ ਟੈਸਟ ਵਿੱਚ ਦੋਵੇਂ ਪਾਰੀਆਂ ਵਿੱਚ ਪ੍ਰਸਿਧ ਕ੍ਰਿਸ਼ਨਾ ਨੇ 4 ਵਿਕਟਾਂ ਲਈਆਂ। ਉਹ ਆਈਸੀਸੀ ਟੈਸਟ ਰੈਂਕਿੰਗ ਵਿੱਚ 59ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਸਿਰਾਜ ਅਤੇ ਕ੍ਰਿਸ਼ਨਾ ਇੱਕ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਚਾਰ ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੀ ਦੂਜੀ ਭਾਰਤੀ ਜੋੜੀ ਵੀ ਬਣ ਗਏ ਹਨ। ਇਸ ਤੋਂ ਪਹਿਲਾਂ ਸਪਿੱਨਰ ਬਿਸ਼ਨ ਸਿੰਘ ਬੇਦੀ ਅਤੇ ਇਰਾਪੱਲੀ ਪ੍ਰਸੰਨਾ ਨੇ 1969 ਵਿੱਚ ਦਿੱਲੀ ਵਿੱਚ ਆਸਟ੍ਰੇਲੀਆ ਵਿਰੁੱਧ ਇਹ ਉਪਲੱਬਧੀ ਹਾਸਲ ਕੀਤੀ ਸੀ। Test Rankings

ਇਹ ਵੀ ਪੜ੍ਹੋ: Holiday Punjab: ਪੰਜਾਬ ’ਚ ਆਈਆਂ ਇਕੱਠੀਆਂ ਤਿੰਨ ਛੁੱਟੀਆਂ, ਸਕੂਲ ਕਾਲਜ ਤੇ ਅਦਾਰੇ ਰਹਿਣਗੇ ਬੰਦ

ਸਿਰਾਜ ਨੇ 5 ਟੈਸਟ ਮੈਚਾਂ ਦੀ ਇੰਗਲੈਂਡ ਲੜੀ ਵਿੱਚ ਸਾਰੇ ਮੈਚ ਖੇਡੇ ਅਤੇ ਸਭ ਤੋਂ ਵੱਧ 23 ਵਿਕਟਾਂ ਲਈਆਂ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਗੁਸ ਐਟਕਿੰਸਨ ਅਤੇ ਜੋਸ਼ ਟੰਗ ਨੇ ਵੀ ਮੈਚ ਵਿੱਚ ਅੱਠ-ਅੱਠ ਵਿਕਟਾਂ ਲੈ ਕੇ ਕਰੀਅਰ ਦੀ ਸਰਵੋਤਮ ਪੁਜੀਸ਼ਨ ਹਾਸਲ ਕੀਤੀ ਹੈ। ਐਟਕਿੰਸਨ ਪਹਿਲੀ ਵਾਰ ਚੋਟੀ ਦੇ ਦਸ ਵਿੱਚ ਸ਼ਾਮਲ ਹੋਇਆ ਹੈ, ਜਦੋਂ ਕਿ ਟੰਗ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ 14 ਸਥਾਨ ਉੱਪਰ ਚੜ੍ਹ ਕੇ 46ਵੇਂ ਸਥਾਨ ‘ਤੇ ਪਹੁੰਚ ਗਿਆ ਹੈ। Test Rankings

ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਭਾਰਤ ਦਾ ਜਸਪ੍ਰੀਤ ਬੁਮਰਾਹ ਪਹਿਲੇ ਸਥਾਨ

ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਭਾਰਤ ਦਾ ਜਸਪ੍ਰੀਤ ਬੁਮਰਾਹ ਪਹਿਲੇ ਸਥਾਨ ‘ਤੇ ਹੈ, ਦੱਖਣੀ ਅਫਰੀਕਾ ਦਾ ਕਾਗੀਸੋ ਰਬਾਡਾ ਦੂਜੇ ਸਥਾਨ ‘ਤੇ ਹੈ, ਆਸਟ੍ਰੇਲੀਆ ਦਾ ਪੈਟ ਕਮਿੰਸ ਤੀਜੇ ਸਥਾਨ ‘ਤੇ ਹੈ, ਨਿਊਜ਼ੀਲੈਂਡ ਦਾ ਮੈਟ ਹੈਨਰੀ ਚੌਥੇ ਸਥਾਨ ‘ਤੇ ਹੈ, ਆਸਟ੍ਰੇਲੀਆ ਦਾ ਜੋਸ਼ ਹੇਜ਼ਲਵੁੱਡ ਪੰਜਵੇਂ ਸਥਾਨ ‘ਤੇ ਹੈ।

ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ, ਇੰਗਲੈਂਡ ਦਾ ਜੋ ਰੂਟ ਪਹਿਲੇ ਸਥਾਨ ‘ਤੇ ਬਰਕਰਾਰ ਹੈ। ਹੈਰੀ ਬਰੂਕ ਦੂਜੇ ਸਥਾਨ ‘ਤੇ ਵਾਪਸ ਆ ਗਿਆ ਹੈ। ਦੋਵਾਂ ਬੱਲੇਬਾਜ਼ਾਂ ਨੇ ਦ ਓਵਲ ਟੈਸਟ ਦੀ ਦੂਜੀ ਪਾਰੀ ਵਿੱਚ ਸੈਂਕੜੇ ਲਗਾਏ ਸਨ। ਯਸ਼ਸਵੀ ਜੈਸਵਾਲ ਪੰਜਵੇਂ ਸਥਾਨ ‘ਤੇ ਹੈ। ਉਸਨੇ ਦ ਓਵਲ ਟੈਸਟ ਦੀ ਦੂਜੀ ਪਾਰੀ ਵਿੱਚ ਵੀ ਸੈਂਕੜਾ ਲਗਾਇਆ ਸੀ। ਕੇਨ ਵਿਲੀਅਮਸਨ ਤੀਜੇ ਸਥਾਨ ‘ਤੇ ਹੈ ਅਤੇ ਸਟੀਵ ਸਮਿਥ ਚੌਥੇ ਸਥਾਨ ‘ਤੇ ਹੈ। ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਛੇਵੇਂ ਸਥਾਨ ‘ਤੇ ਹਨ, ਸ਼੍ਰੀਲੰਕਾ ਦੇ ਕਾਮਿੰਦੂ ਮੈਂਡਿਸ ਸੱਤਵੇਂ ਸਥਾਨ ‘ਤੇ ਹਨ, ਭਾਰਤ ਦੇ ਰਿਸ਼ਭ ਪੰਤ ਅੱਠਵੇਂ ਸਥਾਨ ‘ਤੇ ਹਨ, ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ ਨੌਵੇਂ ਸਥਾਨ ‘ਤੇ ਹਨ। ਇੰਗਲੈਂਡ ਦੇ ਬੇਨ ਡਕੇਟ ਦਸਵੇਂ ਸਥਾਨ ‘ਤੇ ਹਨ।

Cricket News: ਸਿਰਾਜ਼-ਹੈੱਡ ’ਤੇ ਲੱਗ ਸਕਦਾ ਹੈ ਜੁਰਮਾਨਾ, ਜਾਣੋ ਕਾਰਨ
ਐਡੀਲੇਡ ਟੈਸਟ ਦੌਰਾਨ ਹੋਈ ਸੀ ਬਹਿਸ | Cricket News

Mohammed Siraj Travis Head Controversy: ਸਪੋਰਟਸ ਡੈਸਕ। ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਤੇ ਅਸਟਰੇਲੀਆਈ ਬੱਲੇਬਾਜ਼ ਟਰੈਵਿਸ ਹੈੱਡ ਨੂੰ ਆਈਸੀਸੀ ਕ੍ਰਿਕੇਟ ਕੋਡ ਆਫ ਕੰਡਕਟ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ ਸਿਰਾਜ ਤੇ ਹੈੱਡ ਨੂੰ ਆਈਸੀਸੀ ਵੱਲੋਂ ਸਜ਼ਾ ਮਿਲਣੀ ਤੈਅ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਹੰਮਦ ਸਿਰਾਜ ਤੇ ਟਰੈਵਿਸ ਹੈਡ ਨੂੰ ਜੁਰਮਾਨਾ ਤੇ ਸਖ਼ਤ ਤਾੜਨਾ ਕੀਤੀ ਜਾ ਸਕਦੀ ਹੈ, ਪਰ ਉਨ੍ਹਾਂ ’ਤੇ ਪਾਬੰਦੀ ਨਹੀਂ ਲਾਈ ਜਾਵੇਗੀ।

ਇਹ ਖਬਰ ਵੀ ਪੜ੍ਹੋ : Shambhu Border: ਸ਼ੰਭੂ ਬਾਰਡਰ ਬਾਰੇ ਸੁਪਰੀਮ ਕੋਰਟ ਨੇ ਬੋਲੀ ਵੱਡੀ ਗੱਲ, ਪੜ੍ਹੋ ਕੀ ਕਿਹਾ…

ਮੈਚ ਦੇ ਦੂਜੇ ਦਿਨ ਸਿਰਾਜ ਤੇ ਹੈੱਡ ਵਿਚਕਾਰ ਹੋਈ ਸੀ ਬਹਿਸ

ਅਸਟਰੇਲੀਆਈ ਟੀਮ ਨੇ 82ਵੇਂ ਓਵਰ ’ਚ ਆਪਣਾ 7ਵਾਂ ਵਿਕਟ ਗੁਆਇਆ। ਇੱਥੇ ਟਰੇਵਿਸ ਹੈੱਡ 140 ਦੌੜਾਂ ਬਣਾ ਕੇ ਆਊਟ ਹੋਏ ਸਨ। ਉਸ ਨੇ ਸਿਰਾਜ ਦੇ ਓਵਰ ਦੀ ਤੀਜੀ ਗੇਂਦ ’ਤੇ ਛੱਕਾ ਲਾਇਆ, ਫਿਰ ਅਗਲੀ ਹੀ ਗੇਂਦ ’ਤੇ ਸਿਰਾਜ ਨੇ ਉਸ ਨੂੰ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਹੈੱਡ ਨੇ ਕੁਝ ਕਿਹਾ ਜਿਸ ਤੋਂ ਬਾਅਦ ਸਿਰਾਜ ਨੇ ਵੀ ਕੁਝ ਸ਼ਬਦ ਕਹੇ ਤੇ ਉਸ ਨੂੰ ਬਾਹਰ ਜਾਣ ਦਾ ਸੰਕੇਤ ਦਿੱਤਾ। ਫਿਰ ਹੈੱਡ ਨੇ ਸਿਰਾਜ ਨੂੰ ਜਾਂਦੇ ਹੋਏ ਕੁਝ ਕਿਹਾ। ਓਵਰ ਤੋਂ ਬਾਅਦ ਸਿਰਾਜ ਨੂੰ ਵੀ ਅਸਟਰੇਲੀਆਈ ਦਰਸ਼ਕਾਂ ਦੀ ਹੁੱਲੜਬਾਜ਼ੀ ਦਾ ਸਾਹਮਣਾ ਕਰਨਾ ਪਿਆ ਸੀ। Mohammed Siraj Travis Head Controversy

ਦੂਜਾ ਟੈਸਟ ਡਰਾਅ, ਭਾਰਤ ਦਾ ਲੜੀ ’ਤੇ ਕਬਜ਼ਾ
ਮੀਂਹ ਕਾਰਨ ਨਹੀਂ ਹੋਇਆ ਪੰਜਵੇਂ ਦਿਨ ਦਾ ਮੈਚ

ਭਾਰਤ ਨੇ ਵੈਸਟਇੰਡੀਜ਼ ਤੋਂ ਲਗਾਤਾਰ 6ਵੀਂ ਟੈਸਟ ਲੜੀ ਜਿੱਤੀ

ਮੁਹੰਮਦ ਸਿਰਾਜ ਬਣੇ ਪਲੇਅਰ ਆਫ ਦਾ ਮੈਚ

ਪੋਰਟ ਆਫ ਸਪੇਨ (ਏਜੰਸੀ)। ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੈਸਟ ਲੜੀ ਦਾ ਦੂਜਾ ਟੈਸਟ ਪੋਰਟ ਆਫ ਸਪੇਨ ’ਚ ਖੇਡਿਆ ਗਿਆ। ਜਿੱਥੇ ਕਿ ਪੰਜਵੇਂ ਦਿਨ ਦਾ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ, ਪੰਜਵੇਂ ਦਿਨ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ ਜਿਸਦੇ ਚੱਲਦੇ ਹੋਏ ਅੰਪਾਇਰਾਂ ਵੱਲੋਂ ਦੂਜਾ ਟੈਸਟ ਡਰਾਅ ਐਲਾਨ ਕਰ ਦਿੱਤਾ ਗਿਆ। ਚੌਥੇ ਦਿਨ ਵੈਸਟਇੰਡੀਜ਼ ਨੇ ਆਪਣੀ ਪਾਰੀ ’ਚ ਭਾਰਤ ਤੋਂ ਮਿਲੇ 365 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 2 ਵਿਕਟਾਂ ਗੁਆ ਕੇ 76 ਦੌੜਾਂ ਬਣਾਇਆਂ ਸਨ ਅਤੇ ਆਖਿਰੀ ਦਿਨ ਵੈਸਟਇੰਡੀਜ਼ ਨੂੰ ਜਿੱਤ ਲਈ 289 ਦੌੜਾਂ ਦੀ ਜ਼ਰੂਰਤ ਸੀ ਅਤੇ ਉਸ ਦੀਆਂ 8 ਵਿਕਟਾਂ ਬਾਕੀ ਸਨ ਪਰ ਪੰਜਵੇ ਦਿਨ ਦਾ ਮੁਕਾਬਲਾ ਹੀ ਨਹੀਂ ਸ਼ੁਰੂ ਹੋ ਸਕਿਆ।

ਇਹ ਵੀ ਪੜ੍ਹੋ : ਮਦਾਨ ਹਸਪਤਾਲ ’ਚੋਂ ਚੋਰੀ ਕਰਨ ਵਾਲਾ ਨਿਕਲਿਆ ਹਸਪਤਾਲ ਦੇ ਮੈਡੀਕਲ ਸਟੋਰ ਦਾ ਮਾਲਕ

ਜਿਸ ਕਾਰਨ ਇਹ ਮੈਚ ਨੂੰ ਰੱਦ ਕਰਨਾ ਪਿਆ। ਇਹ ਮੈਚ ਰੱਦ ਹੋਣ ਕਾਰਨ ਭਾਰਤ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਕਿਉਂਕਿ ਭਾਰਤ ਵੈਸਟਇੰਡੀਜ਼ ਦਾ ਸੁਪੜਾ ਸਾਫ ਨਹੀਂ ਕਰ ਸਕਿਆ। ਫਿਰ ਵੀ ਭਾਰਤ ਨੇ ਇਹ ਟੈਸਟ ਲੜੀ 1-0 ਨਾਲ ਆਪਣੇ ਨਾਂਅ ਕਰ ਲਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾ ਟੈਸਟ ਵੈਸਟਇੰਡੀਜ਼ ਤੋਂ ਪਾਰੀ ਅਤੇ 141 ਦੌੜਾਂ ਦੇ ਫਰਕ ਨਾਲ ਜਿੱਤਿਆ ਸੀ। ਇਹ ਲੜੀ ਜਿੱਤਦੇ ਹੀ ਭਾਰਤ ਨੇ ਵਿੰਡੀਜ਼ ਤੋਂ ਲਗਾਤਾਰ 9ਵੀਂ ਟੈਸਟ ਲੜੀ ਜਿੱਤ ਲਈ ਹੈ। ਹੁਣ ਇਹ ਲੜੀ ਤੋਂ ਬਾਅਦ ਭਾਰਤ ਵਿੰਡੀਜ਼ ਖਿਲਾਫ਼ 27 ਜੁਲਾਈ ਤੋਂ ਇੱਕਰੋਜਾ ਦੀ ਲੜੀ ਖੇਡੇਗਾ, ਜਿਸ ਵਿੱਚ 3 ਇੱਕਰੋਜਾ ਮੈਚ ਖੇਡੇ ਜਾਣਗੇ।

ਭਾਰਤ ਦਾ ਕਾਰਨਾਮਾ | IND vs WI Test Series

ਵਿੰਡੀਜ਼ ਖਿਲਾਫ ਉਸ ਦੀ ਧਰਤੀ ’ਤੇ ਭਾਰਤ ਦੀ ਇਹ ਲਗਾਤਾਰ 9ਵੀਂ ਟੈਸਟ ਲੜੀ ਜਿੱਤ ਹੈ, ਵਿੰਡੀਜ ਨੇ ਭਾਰਤ ਨੂੰ ਆਖਿਰੀ ਵਾਰ 2002 ’ਚ ਆਪਣੀ ਧਰਤੀ ’ਤੇ ਹਰਾਇਆ ਸੀ, ਉਸ ਤੋਂ ਬਾਅਦ ਭਾਰਤ ਦਾ ਪੂਰੀ ਤਰ੍ਹਾਂ ਇਸ ’ਤੇ ਦਬਦਬਾ ਰਿਹਾ, ਵੇਖਿਆ ਜਾਵੇ ਤਾਂ ਵਿੰਡੀਜ਼ ਟੀਮ ਆਪਣੇ ਘਰ ’ਚ 21 ਸਾਲਾਂ ਤੋਂ ਭਾਰਤ ਨੂੰ ਇੱਕ ਵਾਰ ਵੀ ਟੈਸਟ ’ਚ ਜਿੱਤ ਹਾਸਲ ਨਹੀਂ ਕਰ ਸਕੀ ਹੈ।