Acid Attack - Sach Kahoon Punjabi
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ | Acid Attack
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਨੇੜੇ ਸਨੌਰ ਵਿੱਚ ਦੋ ਨਕਾਬਪੋਸ਼ ਨੌਜਵਾਨਾਂ ਵੱਲੋਂ ਦੁਕਾਨਦਾਰ ਉੱਪਰ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਉਸ ਦੀਆਂ ਬਾਹਾਂ ਅਤੇ ਗਰਦਨ ਝੁਲਸ ਗਏ। ਸਨੌਰ ਵਾਸੀ ਨੌਜਵਾਨ ਨਿਖਿਲ ਸਿੰਗਲਾ ਹਾਰਡ ਵੇਅਰ ਦੀ ਦੁਕਾਨ ਕਰਦਾ ਹੈ। ਉਹ ਜਦੋਂ ਦੁਕਾਨ ਦੇ ਅੰਦਰ ਬੈਠਾ ਸੀ ਤਾਂ ਨਕਾਬਪੋਸ਼ ਦੋ ਨੌਜਵਾਨਾਂ ਨੇ ਆ ਕੇ ਪਹਿਲਾਂ ਕੋਈ ਸਾਮਾਨ ਮੰਗਿਆ ਅਤੇ ਫੇਰ ਤੁਰੰਤ ਬਾਅਦ ਉਸ ‘ਤੇ ਤੇਜ਼ਾਬ ਸੁੱਟ ਦਿੱਤਾ।
ਇਸ ਮਗਰੋਂ ਉਹ ਐਕਟਿਵਾ ‘ਤੇ ਫਰਾਰ ਹੋ ਗਏ। ਉਧਰ ਇਸ ਹਮਲੇ ਦਾ ਸ਼ਿਕਾਰ ਹੋਇਆ ਨਿਖਲ ਜਦੋਂ ਦੁਕਾਨ ’ਚੋਂ ਨਿਕਲ ਕੇ ਬਾਹਰ ਗਲੀ ਵਿੱਚ ਆਇਆ ਤਾਂ ਗੁਆਂਢੀ ਦੁਕਾਨਦਾਰਾਂ ਨੇ ਉਸ ਦੀ ਮਦਦ ਕਰਦਿਆਂ ਉਸ ਦੇ ਕੱਪੜੇ ਬਦਲੇ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਨਿਖਿਲ ਦੇ ਚਾਚਾ ਭੂਸ਼ਣ ਸਿੰਗਲਾ ਦਾ ਕਹਿਣਾ ਹੈ ਕਿ ਇਸ ਸਬੰਧੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
Also Read : ਇੱਕ ਵਾਰ ਫੇਰ ਤੋਂ ਛਿੜੀ Uniform Civil Code ਨੂੰ ਲੈ ਕੇ ਦੇਸ਼ ’ਚ ਬਹਿਸ, ਜੇਕਰ ਲਾਗੂ ਹੋਇਆ ਤਾਂ ਕੀ ਹੋਵੇਗਾ ਅਸਰ, ਜਾਣ…
ਲਖਨਊ: ਸਥਾਨਕ ਅਲੀਗੰਜ ਇਲਾਕੇ ‘ਚ ਸਮੂਹਿਕ ਜਬਰ ਜਨਾਹ ਤੇ ਤੇਜਾਬੀ ਹਮਲੇ ਦੀ ਸ਼ਿਕਾਰ ਔਰਤ ‘ਤੇ ਫਿਰ ਕੁਝ ਅਣਪਛਾਤੇ ਲੋਕਾਂ ਨੇ ਤੇਜਾਬੀ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ‘ਤੇ ਅਲੀਗੰਜ ‘ਚ ਹੋਸਟਲ ਤੋਂ ਬਾਹਰ ਹਮਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਉਹੀ ਲੜਕੀ ਹੈ, ਜਿਸ ‘ਤੇ ਮਾਰਚ ਮਹੀਨੇ ਵਿੱਚ ਰੇਲਗੱਡੀ ਵਿੱਚ ਤੇਜਬੀ ਹਮਲਾ ਹੋਇਆ ਸੀ। ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਪੀੜਤਾ ਨੂੰ ਮਿਲਣ ਹਸਪਤਾਲ ਪਹੁੰਚੇ ਸਨ।
ਜਾਣਕਾਰੀ ਅਨੁਸਾਰ, ਰਾਏਬਰੇਲੀ ਦੀ ਰਹਿਣ ਵਾਲੀ ਇਹ ਲੜਕੀ ਅਲੀਗੰਜ ਸਥਿਤ ਸ੍ਰਮਜੀਵੀ ਹੋਸਟਲ ਵਿੱਚ ਰਹਿੰਦੀ ਹੈ, ਉਹ ਨਿੱਜੀ ਕੰਪਨੀ ਵਿੱਚ ਕੰਮ ਕਰਦੀ ਹੈ।
ਸ਼ਨਿਚਰਵਾਰ ਸ਼ਾਮ ਉਹ ਹੋਸਟਲ ਦੇ ਵਾਸ਼ਰੂਮ ਵਿੱਚ ਮੂੰਹ ਧੋਣ ਲਈ ਪਹੁੰਚੀ ਸੀ, ਉਸੇ ਦੌਰਾਨ ਕਿਸੇ ਅਣਜਾਨ ਸ਼ਖ਼ਸ ਨੇ ਉਸ ‘ਤੇ ਤੇਜਾਬ ਸੁੱਟ ਦਿੱਤਾ।
ਲੜਕੀ ਦੀਆਂ ਚੀਕਾਂ ਸੁਣ ਕੇ ਲੋਕ ਪਹੁੰਚੇ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ।
ਝਗੜੇ ‘ਚ ਇੱਕ ਦੂਜੇ ‘ਤੇ ਸੁੱਟਿਆ ਤੇਜ਼ਾਬ, 9 ਜ਼ਖਮੀ
ਰਾਜਪੁਰਾ (ਅਜਯ ਕਮਲ) | ਰਾਜਪੁਰਾ ਦੇ ਲੱਕੜ ਮੰਡੀ ਚੌਕ ‘ਚ ਸਥਿਤ ਕ੍ਰਿਸਨਾ ਡੇਅਰੀ ‘ਤੇ ਦੋ ਗੁੱਟਾਂ ਵਿੱਚ ਹੋਇਆ ਝਗੜਾ ਏਨਾ ਵਧ ਗਿਆ ਕਿ ਉਨ੍ਹਾਂ ਨੇ ਦੁਕਾਨ ਵਿੱਚ ਪਿਆ ਤੇਜ਼ਾਬ ਇੱਕ ਦੂਜੇ ‘ਤੇ ਸੁਟਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਆਉੇਂਦੇ ਜਾਦੇ ਰਾਹਗੀਰਾਂ ‘ਤੇ ਵੀ ਤੇਜ਼ਾਬ ਪੈ ਗਿਆ ਤੇ ਇਸ ਝਗੜੇ ‘ਚ 9 ਵਿਅਕਤੀ ਜਖਮੀ ਹੋ ਗਏ
ਜਾਣਕਾਰੀ ਅਨੁਸਾਰ ਅੱਜ ਲੱਕੜ ਮੰਡੀ ਚੌਂਕ ਵਿੱਚ ਦੋ ਗੁੱਟਾਂ ਵਿੱਚ ਹੋਏ ਝਗੜੇ ਦੌਰਾਨ ਦੋਵਾਂ ਗੁੱਟਾਂ ਦੇ ਮੈਂਬਰਾਂ ਨੇ ਡੇਅਰੀ ਵਿੱਚ ਵਰਤਿਆ ਜਾਣ ਵਾਲਾ ਤੇਜ਼ਾਬ ਇੱਕ ਦੂਜੇ ‘ਤੇ ਸੁੱਟਣਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਦੋਵਾਂ ਗੁੱਟਾਂ ਦੇ ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਵੀਪੁਲ ਮਿੱਤਲ, ਹਰਵਿੰਦਰ ਸਿੰਘ ਲੱਵਜੋਤ, ਅਤੇ ਸ਼ਾਨੂ ਵਾਲੀਆ, ਅਨੀਲ ਕੁਮਾਰ, ਮਾਧਵ, ਜਖਮੀ ਹੋ ਗਏ ਜਿਨ੍ਹਾਂ ਨੂੰ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕੀਤਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਾਰਿਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ
ਇਸ ਸਬੰਧੀ ਵੀਪੁਲ ਮਿੱਤਲ ਨੇ ਦੱਸਿਆ ਕਿ ਉਸ ਦੀ ਦੁਕਾਨ ਲੱਕੜ ਮੰਡੀ ਚੌਕ ਵਿੱਚ ਹੈ ਅਤੇ ਝਗੜਾ ਦੇਖ ਕਿ ਉਹ ਉੱਥੇ ਗਿਆ ਸੀ ਤਾਂ ਉਸ ਉਪਰ ਵੀ ਤੇਜ਼ਾਬ ਪੈ ਗਿਆ ਅਤੇ ਉਹ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਿਆ ਇਸ ਸਬੰਧੀ ਸ਼ਾਨੂ ਵਾਲੀਆ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਜੀਪ ਵਿੱਚ ਜਾ ਰਿਹਾ ਸੀ ਤਾਂ ਉਸ ‘ਤੇ ਵੀ ਤੇਜ਼ਾਬ ਪੈ ਅਤੇ ਜ਼ਖਮੀ ਹੋ ਗਿਆ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੱਸਿਆਂ ਕਿ ਮਾਮਲੇ ਦੀ ਜਾਚ ਤੋਂ ਬਾਅਦ ਜਿਸ ਦਾ ਕਸੂਰ ਹੋਵੇਗਾ ਉਸ ਖਿਲਾਫ਼ ਕਾਨੂੰਨੀ ਕਰਵਾਈ ਕੀਤੀ ਜਾਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ