Ammunition - Sach Kahoon Punjabi
ਰੈਪਿਡ ਐਕਸ਼ਨ ਫੋਰਸ ਨੇ ਘੱਟ ਘਾਤਕ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਪ੍ਰਦਰਸ਼ਨੀ ਲਗਾਈ
ਦੰਗਾ ਕੰਟਰੋਲ ਡਰਿੱਲ ਦੀ ਪ੍ਰਦਰਸ਼ਨੀ ਨਾਲ ਜ਼ਿਲ੍ਹਾ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਸਿਖਲਾਈ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਰੈਪਿਡ ਐਕਸ਼ਨ ਫੋਰਸ ( Rapid Action Force) ਦੀ ਐਫ 194 ਬਟਾਲੀਅਨ ਦੀ ਪਲਟਨ ਵੱਲੋਂ ਘੱਟ ਘਾਤਕ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਇੱਕ ਪ੍ਰਦਰਸ਼ਨੀ ਜ਼ਿਲ੍ਹਾ ਪੁਲਿਸ ਲਾਈਨ ਪਟਿਆਲਾ ਵਿਖੇ ਲਗਾਈ ਗਈ ਅਤੇ ਜ਼ਿਲ੍ਹਾ ਪੁਲਿਸ ਦੇ ਜਵਾਨਾਂ ਨੂੰ ਘੱਟ ਘਾਤਕ ਹਥਿਆਰਾਂ ਅਤੇ ਗੋਲਾ ਬਾਰੂਦ ਬਾਰੇ ਜਾਣਕਾਰੀ ਦਿੱਤੀ ਗਈ। ਦੱਸ ਦੇਈਏ ਕਿ ਆਰਏਐਫ ਪਲਟੂਨ ਨੇ 12 ਅਕਤੂਬਰ ਤੋਂ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦਾ ਦੌਰਾ ਕੀਤਾ ਅਤੇ ਭੂਗੋਲਿਕ ਸਥਿਤੀ ਅਤੇ ਪਿਛਲੇ ਸਮੇਂ ਵਿੱਚ ਇਲਾਕੇ ਵਿੱਚ ਹੋਏ ਦੰਗਿਆਂ ਅਤੇ ਹੋਰ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ਤਾਂ ਜੋ ਭਵਿੱਖ ਵਿੱਚ ਕਾਨੂੰਨ ਅਤੇ ਕਾਨੂੰਨ ਲਈ ਤਿਆਰ ਹੋ ਸਕਣ। Rapid Action Force
ਇਹ ਵੀ ਪੜ੍ਹੋ : ਸੀਐਮ ਮਾਨ ਨੇ ਟਾਟਾ ਦੇ ਸਟੀਲ ਪਲਾਂਟ ਦਾ ਰੱਖਿਆ ਨੀਂਹ ਪੱਥਰ
ਆਖਰੀ ਦਿਨ ਆਰ. ਏ. ਐੱਫ. ਨੇ ਜ਼ਿਲ੍ਹਾ ਪੁਲਿਸ ਮੁਲਾਜ਼ਮਾਂ ਨੂੰ ਭੀੜ ਨੂੰ ਖਿੰਡਾਉਣ ਲਈ ਘੱਟ ਘਾਤਕ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਆਰ. ਏ. ਐੱਫ. ਨੇ ਆਧੁਨਿਕ ਹਥਿਆਰਾਂ, ਸਾਜ਼ੋ-ਸਾਮਾਨ ਅਤੇ ਵਰਤੋਂ ਵਿੱਚ ਆਉਣ ਵਾਲੀ ਆਧੁਨਿਕ ਤਕਨੀਕ ਨਾਲ ਲੈਸ ਵਾਹਨਾਂ ਬਾਰੇ ਵੀ ਜਾਣਕਾਰੀ ਦਿੱਤੀ। ਮਹਿੰਦਰਾ ਯਾਦਵ (ਸਹਾਇਕ ਕਮਾਂਡੈਂਟ) ਨੇ ਕਿਹਾ ਕਿ ਪ੍ਰਦਰਸ਼ਨੀ ਦਾ ਉਦੇਸ਼ ਭਵਿੱਖ ਵਿੱਚ ਦੰਗੇ ਅਤੇ ਦੰਗੇ ਵਰਗੀਆਂ ਸਥਿਤੀਆਂ ਨਾਲ ਆਸਾਨੀ ਨਾਲ ਨਜਿੱਠਣਾ ਅਤੇ ਇਸ ਮੌਕੇ ’ਤੇ ਆਰਏਏ ਅਤੇ ਪੁਲਿਸ ਵਿਚਕਾਰ ਵਧੀਆ ਤਾਲਮੇਲ ਪੈਦਾ ਕਰਨਾ ਹੈ। ਮਹਿੰਦਰ ਯਾਦਵ (ਸਹਾਇਕ ਕਮਾਂਡੈਂਟ), ਇੰਸਪੈਕਟਰ ਰਣਸਿੰਘ ਯਾਦਵ, ਇੰਸਪੈਕਟਰ ਯੋਗੇਂਦਰ ਬਸੀਠਾ, ਆਰ.ਏ.ਐਫ ਅਤੇ ਪੁਲਿਸ ਕਰਮਚਾਰੀ ਹਾਜ਼ਰ ਸਨ। Rapid Action Force
ਸਰਕਾਰ ਨੇ ਮੰਨਿਆ ਕਿ ਚੀਨ ਪਿਛਲੇ ਕਈ ਮਹੀਨਿਆਂ ਤੋਂ ਕਰ ਰਿਹਾ ਹੈ ਘੁਸਪੈਠ
ਚੀਨ ਨਾਲ ਵਿਵਾਦ ਸ਼ਾਂਤੀ ਨਾਲ ਹੱਲ ਕਰਨ ਲਈ ਵਚਨਬੱਧ
ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਭਾਰਤ ਨੇ ਚੀਨ ਨੂੰ ਅੱਜ ਸੰਸਦ ਤੋਂ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਪੂਰਬੀ ਲੱਦਾਖ ਦੇ ਸਰਹੱਦੀ ਖੇਤਰਾਂ ਦੀ ਸਥਿਤੀ ‘ਚ ਇਕਤਰਫੇ ਬਦਲਾਅ ਸਬੰਧੀ ਉਸ ਦੀਆਂ ਕੋਸ਼ਿਸ਼ਾਂ ਕਿਸੇ ਵੀ ਸੂਰਤ ‘ਚ ਮਨਜ਼ੂਰ ਨਹੀਂ ਹੈ ਭਾਰਤ ਇਸ ਮਾਮਲੇ ਦਾ ਹੱਲ ਗੱਲਬਾਤ ਰਾਹੀਂ ਕਰਨਾ ਚਾਹੁੰਦਾ ਹੈ ਪਰ ਆਪਣੀ ਖੁਦਮੁਖਤਿਆਰੀ ਅਤੇ ਪ੍ਰਾਦੇਸ਼ਿਕ ਅਖੰਡਤਾ ਦੀ ਰੱਖਿਆ ਕਰਨ ਲਈ ਹਰ ਸਥਿਤੀ ਲਈ ਤਿਆਰ ਵੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਲਾਈਨ ‘ਤੇ ਚੀਨੀ ਫੌਜ ਨਾਲ ਵਿਵਾਦ ‘ਤੇ ਲੋਕ ਸਭਾ ‘ਚ ਦਿੱਤੇ ਬਿਆਨ ‘ਚ ਚੀਨ ਅਤੇ ਕੌਮਾਂਤਰੀ ਭਾਈਚਾਰੇ ਨੂੰ ਦੋ ਟੂਕ ਸ਼ਬਦਾਂ ‘ਚ ਕਿਹਾ
ਕਿ ਚੀਨ ਨੇ ਅਸਲ ਕੰਟਰੋਲ ਲਾਈਨ ‘ਤੇ ਇਕਪਾਸੜ ਬਦਲਾਅ ਦੇ ਇਰਾਦੇ ਨਾਲ ਅਪਰੈਲ ਤੋਂ ਫੌਜ ਵਧਾਉਣਵ ਸ਼ੁਰੂ ਕੀਤੀ ਅਤੇ ਫਿਰ ਭਾਰਤੀ ਫੌਜ ਦੀ ਲਗਾਤਾਰ ਗਸ਼ਤ ਨੂੰ ਪ੍ਰਭਾਵਿਤ ਕੀਤਾ ਸਿੰਘ ਨੇ ਕਿਹਾ, ‘ਚੀਨੀ ਪੱਖ ਨੇ ਅਸਲ ਕੰਟਰੋਲ ਲਾਈਨ ‘ਤੇ ਅਤੇ ਅੰਦਰੂਨੀ ਇਲਾਕਿਆਂ ‘ਚ ਵੱਡੀ ਗਿਣਤੀ ‘ਚ ਫੌਜੀ ਟੁਕੜੀਆਂ ਅਤੇ ਗੋਲਾ ਬਾਰੂਦ ਇਕੱਠਾ ਕੀਤਾ ਹੋਇਆ ਹੈ ਪੂਰਬੀ ਲੱਦਾਖ ਅਤੇ ਗੋਗਰਾ, ਕੋਂਗਕਾ ਲਾਅ ਅਤੇ ਪੇਂਗਾਂਗ ਝੀਲ ਦਾ ਉੱਤਰੀ ਅਤੇ ਦੱਖਣੀ ਤੱਟਾਂ ‘ਤੇ ਕਈ ਟਕਰਾਅ ਦੇ ਬਿੰਦੂ ਹਨ ਚੀਨ ਦੀ ਕਾਰਵਾਈ ਦੇ ਜਵਾਬ ‘ਚ ਸਾਡੀ ਹਥਿਆਰਬੰਦ ਫੌਜਾਂ ਨੇ ਵੀ ਇਨ੍ਹਾਂ ਇਲਾਕਿਆਂ ‘ਚ ਭਰਪੂਰ ਜਵਾਬੀ ਤਾਇਨਾਤੀ ਕੀਤੇ ਹਨ ਤਾਂਕਿ ਭਾਰਤ ਦੇ ਸੁਰੱਖਿਆ ਹਿੱਤ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ।
ਪ੍ਰਧਾਨ ਮੰਤਰੀ ਨੇ ਚੀਨ ਮਾਮਲੇ ‘ਚ ਗੁਮਰਾਹ ਕੀਤਾ: ਰਾਹੁਲ
ਰੱਖਿਆ ਮੰਤਰੀ ਦੇ ਸੰਸਦ ‘ਚ ਬਿਆਨ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ‘ਤੇ ਵਰ੍ਹੇ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਰੱਖਿਆ ਮੰਤਰੀ ਦੇ ਬਿਆਨ ਤੋਂ ਸਾਫ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ‘ਚ ਗੁਮਰਾਹ ਕੀਤਾ ਹੈ ਰਾਹੁਲ ਨੇ ਲਿਖਿਆ ਹੈ ਕਿ ਸਾਰਾ ਦੇਸ਼ ਫੌਜ ਨਾਲ ਖੜਾ ਹੈ ਪਰ ਮੋਦੀ ਜੀ ਕਦੋਂ ਖੜੇ ਹੋਣਗੇ? ਉਨ੍ਹਾਂ ਲਿਖਿਆ ਕਿ ਮੋਦੀ ਜੀ ਚੀਨ ਦਾ ਨਾਂਅ ਲੈਣ ਤੋਂ ਨਾ ਡਰਨ।
ਜਯਾ ਬੱਚਨ ਨੇ ਰਾਜ ਸਭਾ ‘ਚ ਕਿਹਾ, ‘ਜਿਸ ਥਾਲੀ ਮੇਂ ਖਾਤੇ ਹੈ, ਉਸੀ ਮੇਂ ਛੇਦ ਕਰਤੇ ਹੈ’
ਬਾਲੀਵੁੱਡ ‘ਚ ਡਰੱਗ ਵਿਵਾਦ ‘ਤੇ ਹੁਣ ਸਮਾਜਵਾਦੀ ਪਾਰਟੀ ਦੀ ਸਾਂਸਦ ਜਯਾ ਬੱਚਨ ਅਤੇ ਭਾਜਪਾ ਸਾਂਸਦ ਰਵੀ ਕਿਸ਼ਨ ਅਤੇ ਅਦਾਕਾਰਾ ਕੰਗਨਾ ਰਣੌਤ ਆਹਮੋ-ਸਾਹਮਣੇ ਆ ਗਏ ਹਨ ਰਾਜ ਸਭਾ ਸਾਂਸਦ ਜਯਾ ਬੱਚਨ ਨੇ ਕਿਹਾ, ਜਿਨ੍ਹਾਂ ਵਿਅਕਤੀਆਂ ਨੇ ਫਿਲਮ ਇੰਡਸਟਰੀ ਤੋਂ ਨਾਂਅ ਕਮਾਇਆ, ਉਹ ਇਸ ਨੂੰ ਗਟਰ ਦੱਸ ਰਹੇ ਹਨ ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਉਹ ਅਜਿਹੇ ਲੋਕਾਂ ਨੂੰ ਕਹੇ ਕਿ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਨਾ ਕਰਨ ਉਨ੍ਹਾਂ ਨੇ ਇੱਕ ਸਮੇਂ ਅਜਿਹੇ ਲੋਕਾਂ ਲਈ ਕਿਹਾ ਕਿ ‘ਜਿਸ ਥਾਲੀ ਮੇਂ ਖਾਤੇ ਹੈਂ, ਉਸੇ ਮੇਂ ਛੇਦ ਕਰਤੇ ਹੈਂ’।
ਜਯਾ ਬੱਚਨ ਦੇ ਬਿਆਨ ‘ਤੇ ਕੰਗਨਾ ਰਣੌਤ ਨੇ ਟਵੀਟ ਕਰਕੇ ਕਿਹਾ ਕਿ ‘ਜਯਾ ਜੀ ਕੀ ਤੁਸੀਂ ਉਦੋਂ ਵੀ ਇਹੀ ਕਹਿੰਦੀ, ਜੇਕਰ ਮੇਰੀ ਜਗ੍ਹਾ ਤੁਹਾਡੀ ਬੇਟੀ ਸਵੇਤਾ ਨੂੰ ਟੀਏਜ਼ ‘ਚ ਕੁੱਟਿਆ ਗਿਆ ਹੁੰਦਾ, ਡਰੱਗ ਦਿੱਤੇ ਗਏ ਹੁੰਦੇ ਅਤੇ ਸੋਸ਼ਣ ਹੁੰਦਾ ਕੀ ਤੁਸੀਂ ਉਦੋਂ ਵੀ ਇਹੀ ਕਹਿੰਦੀ ਜੇਕਰ ਅਭਿਸ਼ੇਕ ਲਗਾਤਾਰ ਬੁਲੀਂਗ ਅਤੇ ਸੋਸ਼ਣ ਦੀ ਗੱਲ ਕਰਦੇ ਵੇਖੇ ਅਤੇ ਇੱਕ ਦਿਨ ਫਾਂਸੀ ਨਾਲ ਝੂਲਦੇ ਪਾਏ ਜਾਂਦੇ? ਥੋੜੀ ਹਮਦਰਦੀ ਸਾਡੇ ਨਾਲ ਵੀ ਵਿਖਾਓ’।
ਸੁਰੇਸ਼ ਅਰੋੜਾ ਨੇ ਕੀਤਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ
ਰਾਜੀਵ ਸ਼ਰਮਾ, ਹੁਸ਼ਿਆਰਪੁਰ : ਆਉਣ ਵਾਲੇ ਤਿੰਨ ਮਹੀਨਿਆਂ ‘ਚ ਪੰਜਾਬ ਪੁਲਿਸ ਆਧੁਨਿਕ ਹਥਿਆਰਾਂ ਅਤੇ ਸਾਜੋ-ਸਾਮਾਨ ਨਾਲ ਲੈਸ ਹੋ ਜਾਵੇਗੀ ਅਤੇ ਵੱਖ-ਵੱਖ ਪ੍ਰਕਾਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ੇਸ਼ ਵਾਹਨ ਅਤੇ ਬੁਲਟ ਪਰੂਫ ਜੈਕਟਾਂ ਵੀ ਪੁਲਿਸ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਨੇ ਅੱਜ ਇੱਥੇ ਪੁਲਿਸ ਲਾਇਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਠਾਨਕੋਟ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੀ ਇਹ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।
ਇਸ ਸਬੰਧੀ ਸਾਰੇ ਪੱਖਾਂ ‘ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਇੱਕ ਸਾਲ ਬਾਅਦ ਇਸ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ।ਸੂਬੇ ‘ਚ ਵਧ ਰਹੀਆਂ ਗੈਗਸਟਰਾਂ ਦੀਆਂ ਗਤੀਵਿਧੀਆ ‘ਤੇ ਕਾਬੂ ਪਾਉਣ ਲਈ ਅਲੱਗ ਗੈਂਗਸਟਰ ਐਕਟ ਦੀ ਜ਼ਰੂਰਤ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਰਾਜ ਸਰਕਾਰ ਨੂੰ ਲਿਖਿਆ ਗਿਆ ਸੀ ਜਿਸ ਤੋਂ ਬਾਅਦ ਕੈਬਨਿਟ ਨੇ ਇਸ ਸਬੰਧੀ ਇੱਕ ਕਮੇਟੀ ਦਾ ਗਠਨ ਕੀਤਾ ਸੀ ਜਿਸ ਦੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ‘ਤੇ ਨਕੇਲ ਕਸਣ ਲਈ ਕਾਨੂੰਨੀ ਖਾਮੀਆਂ ਦੂਰ ਕਰਕੇ ਉਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ਲੈ ਕੇ ਬਾਹਰ ਆਉਣ ‘ਤੇ ਰੋਕ ਲਈ ਸਖਤ ਕਾਨੂੰਨ ਦੀ ਜ਼ਰੂਰਤ ਹੈ।
ਡਿਊਟੀ ‘ਚ ਲਿਆਂਦਾ ਜਾਵੇਗਾ ਬਦਲਾਅ
ਪੁਲਿਸ ਕਰਮਚਾਰੀਆਂ ਤੋਂ 8 ਘੰਟੇ ਡਿਊਟੀ ਲਏ ਜਾਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਜਾਂਚ ਡਿਊਟੀ ‘ਤੇ ਲੱਗੇ ਮੁਲਾਜ਼ਮਾਂ ਨੂੰ ਜ਼ਿਆਦਾ ਡਿਊਟੀ ਕਰਨੀ ਪੈਂਦੀ ਹੈ ਪਰ ਜਲਦ ਹੀ ਇਸ ‘ਚ ਬਦਲਾਅ ਲਿਆਂਦਾ ਜਾਵੇਗਾ ਕਿਉਂਕਿ 7 ਹਜ਼ਾਰ ਪੁਲਿਸ ਮੁਲਾਜ਼ਮ ਟ੍ਰੇਨਿੰਗ ਕਰ ਰਹੇ ਹਨ ਉਨਾਂ ਦੀ ਨਿਯੁਕਤੀ ਤੋਂ ਬਾਅਦ ਇਹ ਸਮੱਸਿਆ ਹੱਲ ਹੋ ਜਾਵੇਗੀ।
ਉਨਾਂ ਕਿਹਾ ਕਿ ਇਹ ਗੱਲ ਸਹੀ ਹੈ ਕਿ ਕੁਝ ਮਾਮਲਿਆਂ ‘ਚ ਪੁਲਿਸ ਨੂੰ ਸਫ਼ਲਤਾ ਨਹੀਂ ਮਿਲੀ ਪਰ ਇਸ ‘ਤੇ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਕੁਝ ਮਾਮਲਿਆਂ ‘ਚ ਸੀ.ਬੀ.ਆਈ. ਜਾਂਚ ਤੋਂ ਬਾਅਦ ਪੁਲਿਸ ਆਪਣੀ ਕਾਰਵਾਈ ਕਰੇਗੀ। ਇਸ ਮੌਕੇ ਆਈ.ਜੀ. ਅਰਪਿਤ ਸ਼ੁਕਲਾ, ਜ਼ਿਲਾ ਪੁਲਿਸ ਮੁਖੀ ਜੇ. ਇਲਨਚੇਲੀਅਨ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
3 ਪਿਸਤੌਲ, 7 ਕਾਰਤੂਸ ਬਰਾਮਦ
ਤਰਨਤਾਰਨ: ਥਾਣਾ ਪੱਟੀ ਦੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਦੋ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਦੱਸੇ ਜਾ ਰਹੇ ਹਨ।
ਇਸ ਸਬੰਧੀ ਸੋਹਨ ਸਿੰਘ ਡੀਐਸਪੀ ਪੱਟੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਐਤਵਾਰ ਨੂੰ ਥਾਣਾ ਸਿਟੀ ਪੱਟੀ ਦੇ ਮੁਖੀ ਮੋਹਿਤ ਕੁਮਾਰ ਤੇਜਪਾਲ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਪਾਰਟੀ ਸਮੇਤ ਨਿਸ਼ਾਨ ਸਿੰਘ ਵਾਸੀ ਪੱਟੀ ਦੇ ਬਾਗ ਵਿਚ ਛਾਪੇਮਾਰੀ ਦੌਰਾਨ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ-ਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਬੈਠੇ ਹੋਏ ਪੰਜ ਵਿਅਕਤੀਆਂ ਵਿਚੋਂ ਤਿੰਨ ਨੂੰ ਕਾਬੂ ਕਰ ਲਿਆ।
ਫੜੇ ਗਏ ਮੁਲਜ਼ਮਾਂ ਦਲਜੀਤ ਸਿੰਘ ਉਰਫ਼ ਜਲਾਦ ਪੁੱਤਰ ਬਾਜ ਸਿੰਘ ਵਾਸੀ ਪੱਟੀ ਪਾਸੋਂ ਇਕ ਪਿਸਟਲ ਦੇਸੀ 32 ਬੋਰ, ਤਿੰਨ ਰੌਂਦ ਜ਼ਿੰਦਾ, ਗੁਰਜੰਟ ਸਿੰਘ ਉਰਫ਼ ਜੰਟਾ ਪੁੱਤਰ ਜੈਮਲ ਸਿੰਘ ਵਾਸੀ ਪੱਟੀ ਪਾਸੋਂ ਇਕ ਪਿਸਟਲ ਦੇਸੀ 32 ਬੋਰ, ਦੋ ਰੌਂਦ ਜ਼ਿੰਦਾ ਅਤੇ ਜਗਰੂਪ ਸਿੰਘ ਉਰਫ਼ ਰੂਪਾ ਪੁੱਤਰ ਸਰਮੈਲ ਸਿੰਘ ਵਾਸੀ ਸੀਤੋ ਮਹਿ ਝੁੱਗੀਆਂ ਪਾਸੋਂ ਇਕ ਪਿਸਤੌਲ ਦੇਸੀ 315 ਬੋਰ, ਦੋ ਰੌਂਦ ਜ਼ਿੰਦਾ ਬਰਾਮਦ ਹੋਏ ਹਨ। ਥਾਣਾ ਸਿਟੀ ਪੱਟੀ ਦੇ ਮੁਖੀ ਮੋਹਿਤ ਕੁਮਾਰ ਤੇਜਪਾਲ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਮਾਣਯੋਗ ਅਦਾਲਤ ‘ਚੋਂ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।