India Book of Records - Sach Kahoon Punjabi
Shah Satnam Ji Girls School ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ’ਚ ਦਰਜ
Shah Satnam Ji Girls School: 1560 ਵਿਦਿਆਰਥਣਾਂ ਨੇ ਇਕੱਠਿਆਂ ਗਾਇਆ ‘ਮੇਰੇ ਦੇਸ਼ ਕੀ ਜਵਾਨੀ’ ਗੀਤ
Shah Satnam Ji Girls School: ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਦਰਜ਼ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸਕੂਲ ਦੇ 1560 ਵਿਦਿਆਰਥਣਾਂ ਨੇ ਇਕੱਠਿਆਂ ‘ਮੇਰੇ ਦੇਸ਼ ਕੀ ਜਵਾਨੀ’ ਗੀਤ ਗਾਇਆ।
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੇ 1560 ਵਿਦਿਆਰਥੀਆਂ ਨੇ ਇਕੱਠਿਆਂ ‘ਮੇਰੇ ਦੇਸ਼ ਕੀ ਜਵਾਨੀ’ ਗੀਤ ਗਾ ਕੇ ਇੰਡੀਆ ਬੁੱਕ ਆਫ ਰਿਕਾਰਡ ’ਚ ਦਰਜ ਉਪਲੱਬਧੀ ਦੀ ਕਾਪੀ ਪੂਜਨੀਕ ਗੁਰੂ ਜੀ ਨੂੰ ਭੇਂਟ ਕੀਤੀ। ਇਸ ਗੀਤ ਰਾਹੀਂ ਵਿਦਿਆਰਥੀਆਂ ਨੇ ਸਿੱਖਿਆ, ਖੇਡ ਸਹੂਲਤਾਂ ਤੇ ਡਰੱਗ ਫ੍ਰੀ ਸੰਦੇਸ਼ ਨੂੰ ਪ੍ਰਭਾਵਸ਼ਾਲੀ ਰੂਪ ’ਚ ਪੇਸ਼ ਕੀਤਾ। ਪੂਜਨੀਕ ਗੁਰੂ ਜੀ ਨੇ ਵਿਦਿਆਰਥੀਆਂ ਦੇ ਇਸ ਡਰੱਗ ਫ੍ਰੀ ਅਭਿਆਨ ਤੇ ਸਮਾਜਿਕ ਸੰਦੇਸ਼ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਰਾਸ਼ਟਰ ਸੇਵਾ ਤੇ ਸਕਾਰਾਤਮਕ ਸੋਚ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
Read Also : ਸੇਵਾ ਦਾ ਮਹਾਂਕੁੰਭ, ਡੈਂਟਲ ਸਿਹਤ ਕੈਂਪ ’ਚ ਹੋਈ ਦੰਦਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ
India Book of Records: 5 ਸਾਲ ਦੀ ਐਸ਼ਰੀਤ ਨੇ ਇੱਕ ਮਿੰਟ ’ਚ 14 ਅੰਗਰੇਜ਼ੀ ਕਵਿਤਾਵਾਂ ਸੁਣਾਈਆਂ, ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ ਹੋਇਆ ਨਾਂਅ
India Book of Records: ਸਰਸਾ (ਸੱਚ ਕਹੂੰ ਨਿਊਜ਼ੂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਅੰਦਰ ਛੁਪੀ ਘੱਟ ਉਮਰ ’ਚ ਪ੍ਰਤਿਭਾ ਨੂੰ ਬਾਹਰ ਲਿਆਉਣ ਲਈ ਕੰਮ ਕਰ ਰਿਹਾ ਹੈ। ਸੰਸਥਾ ਦੀ ਯੂਕੇਜੀ ਜਮਾਤ ਦੀ ਵਿਦਿਆਰਥਣ ਐਸ਼ਰੀਤ (Aishreet) ਨੇ ਸਿਰਫ਼ ਇੱਕ ਮਿੰਟ ’ਚ 14 ਅੰਗਰੇਜ਼ੀ ਕਵਿਤਾਵਾਂ ਸੁਣਾ ਕੇ ਆਪਣਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ ਕਰਵਾਇਆ ਹੈ।
Read Also : Mayor Patiala: ਮੇਅਰ ਦੀ ਕੁਰਸੀ ’ਤੇ ਕੌਣ ਬੈਠੇਗਾ, ਪਟਿਆਲਾ ’ਚ ਚਰਚਾ ਹੋਈ ਭਾਰੂ
ਵਿਦਿਆਰਥਣ ਵਿਲੱਖਣ ਪ੍ਰਾਪਤੀ ’ਤੇ ਉਸ ਦੇ ਮਾਪਿਆਂ ਵੱਲੋਂ ਉਸ ਦੀ ਵਧਾਈ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਇਸ ਪ੍ਰਾਪਤੀ ’ਤੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ’ਚ ਖੁਸ਼ੀ ਦਾ ਮਾਹੌਲ ਹੈ। ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਕਿਹਾ ਕਿ ਐਸ਼ਰੀਤ ਦੀ ਇਹ ਸਫ਼ਲਤਾ ਸਕੂਲ ਦੇ ਹੋਰਨਾਂ ਬੱਚਿਆਂ ਲਈ ਪ੍ਰੇਰਨਾ ਸਰੋਤ ਹੈ ਅਸ਼ਰੀਤ ਦੇ ਮਾਤਾ-ਪਿਤਾ ਤੇ ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀ ਦੀ ਇਸ ਕਾਮਯਾਬੀ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦੇ ਹੋਏ ਕਿਹਾ ਕਿ ਵਿਦਿਆਰਥੀ ਨੇ ਇਹ ਮੁਕਾਮ ਗੁਰੂ ਜੀ ਦੇ ਅਸ਼ੀਰਵਾਦ ਸਦਕਾ ਹੀ ਹਾਸਲ ਕੀਤਾ ਹੈ। ਪੂਜਨੀਕ ਗੁਰੂ ਜੀ ਸਮੇਂ-ਸਮੇਂ ’ਤੇ ਵਿਦਿਆਰਥਣਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ, ਜਿਸ ਦੇ ਸਿੱਟੇ ਵਜੋਂ ਇੱਥੋਂ ਦੀਆਂ ਬੱਚੀਆਂ ਪੜ੍ਹਾਈ ਦੇ ਨਾਲ-ਨਾਲ ਹੋਰ ਹੁਨਰੀ ਗਤੀਵਿਧੀਆਂ ’ਚ ਵੀ ਸਫ਼ਲਤਾ ਦਿਖਾ ਰਹੀਆਂ ਹਨ। India Book of Records
ਸਕੂਲੀ ਵਿਦਿਆਰਥੀ ਹਰਸ਼ਿਤ ਗਰਗ ਨੇ ਬਣਾਇਆ ਨਵਾਂ ਰਿਕਾਰਡ, ਸਭ ਹੈਰਾਨ
ਹਰਸ਼ਿਤ ਗਰਗ ਨੇ 2 ਤੋਂ 100 ਤੱਕ ਪਹਾੜੇ 9 ਮਿੰਟ 9 ਸੈਕਿੰਡ ’ਚ ਬੋਲ ਬਣਾਇਆ ਨਵਾਂ ਰਿਕਾਰਡ (India Book of Records)
ਇੰਡੀਆ ਬੁੱਕ ਆਫ ਰਿਕਾਰਡਸ ’ਚ ਦਰਜ ਹੋਇਆ ਨਾਂਅ, ਐੱਸਡੀਐੱਮ ਨੇ ਕੀਤਾ ਸਨਮਾਨਿਤ
(ਅਮਿਤ ਗਰਗ) ਰਾਮਪੁਰਾ ਫੂਲ। ਰਾਮਪੁਰਾ ਫੂਲ ਦੇ ਸਕੂਲੀ ਵਿਦਿਆਰਥੀ ਹਰਸ਼ਿਤ ਗਰਗ ਵੱਲੋਂ ਤੇਜ਼ ਗਤੀ ਨਾਲ ਪਹਾੜੇ ਪੜ੍ਹ ਕੇ ਇੱਕ ਨਵਾਂ ਇੰਡੀਆ ਬੁੱਕ ਰਿਕਾਰਡ ਬਣਾਇਆ ਗਿਆ ਹੈ। ਹਰਸ਼ਿਤ ਗਰਗ ਦੀ ਇਸ ਪ੍ਰਾਪਤੀ ’ਤੇ ਸਬ ਡਿਵੀਜਨ ਦੇ ਐੱਸਡੀਐੱਮ ਕਨਵਰਜੀਤ ਸਿੰਘ ਨੇ ਉਸ ਨੂੰ ਸਨਮਾਨਿਤ ਕੀਤਾ ਹੈ। ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। India Book of Records
ਸ਼ਾਰਪ ਬ੍ਰੇਨਸ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਸਥਾਨਕ ਮਾਊਟ ਲਿਟਰਾ ਜੀ ਸਕੂਲ ਵਿੱਚ ਦਸਵੀ ਕਲਾਸ ਦੇ ਵਿਦਿਆਰਥੀ ਹਰਸ਼ਿਤ ਗਰਗ ਸਪੁੱਤਰ ਸ਼ਾਮ ਸੁੰਦਰ ਨੇ 2 ਤੋਂ ਲੈ ਕੇ 100 ਤੱਕ ਦੇ ਪਹਾੜੇ ਬੰਦ ਅੱਖਾਂ ਨਾਲ 9 ਮਿੰਟ 9 ਸੈਕਿੰਡ ਵਿੱਚ ਉਚਾਰਣ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਬਿਹਾਰ ਦੇ ਵਿਦਿਆਰਥੀ ਦੇ ਨਾਂਅ ਸੀ, ਜਿਸ ਨੇ 11 ਮਿੰਟਾਂ ਵਿੱਚ ਇਹ ਰਿਕਾਰਡ ਬਣਾਇਆ ਸੀ। ਇੰਡੀਆ ਬੁੱਕ ਆਫ ਰਿਕਾਰਡ ਨੇ ਹਰਸ਼ਿਤ ਗਰਗ ਦੇ ਇਸ ਰਿਕਾਰਡ ਦੀ ਪੁਸ਼ਟੀ ਕਰਦਿਆਂ ਉਸਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਨਿਵਾਜਿਆ ਹੈ ।
ਇਹ ਵੀ ਪੜ੍ਹੋ: ਡੀਬੀ ਗਲੋਬਲ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ
ਰਾਮਪੁਰਾ ਫੂਲ ਸਬ ਡਿਵੀਜਨ ਦੇ ਐੱਸਡੀਐੱਮ ਕਨਵਰਜੀਤ ਸਿੰਘ ਨੇ ਹਰਸ਼ਿਤ ਗਰਗ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਿਸ਼ੇਸ ਰੂਪ ਨਾਲ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਰਿਕਾਰਡ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਹੋਰ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕਰਦੇ ਹਨ । India Book of Records
ਇਸ ਮੌਕੇ ਮਾਊਟ ਲਿਟਰਾ ਜੀ ਸਕੂਲ ਦੇ ਪ੍ਰਧਾਨ ਗਗਨ ਬਾਂਸਲ, ਜ: ਸਕੱਤਰ ਨਮਿਤਾ ਬਾਂਸਲ, ਪ੍ਰਿੰਸੀਪਲ ਗੀਤਾ ਪਿੱਲੇ, ਡਾ. ਸੁਰਿੰਦਰ ਅਗਰਵਾਲ, ਡਾ. ਮਾਲਤੀ ਸਿੰਗਲਾ, ਡਾ. ਐੱਸਪੀ ਮੰਗਲਾ, ਡਾ. ਆਰ ਪੀ ਸਿੰਘ, ਡਾ. ਨਰਿੰਦਰ ਗਰੋਵਰ, ਡਾ. ਅਨੀਤਾ ਗਰੋਵਰ, ਜੈ ਸ਼ਕਤੀ ਸੇਵਾ ਦਲ ਦੇ ਪ੍ਰਧਾਨ ਭੂਸ਼ਨ ਗਰਗ, ਚੇਅਰਮੈਨ ਡਾ. ਅਰੁਣ ਬਾਂਸਲ, ਜ: ਸਕੱਤਰ ਦਿਨੇਸ਼ ਗਰਗ, ਮਾ. ਵੈਸ਼ਨੂੰ ਭਜਨ ਮੰਡਲੀ ਦੇ ਪ੍ਰਧਾਨ ਰਾਜ ਕੁਮਾਰ ਗੋਇਲ ਅਤੇ ਕੈਸ਼ਿਅਰ ਅਸ਼ੋਕ ਮਿੱਤਲ, ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਦੇ ਰਾਕੇਸ਼ ਤਾਇਲ ਆਦਿ ਨੇ ਹਰਸ਼ਿਤ ਗਰਗ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਜਾਹਿਰ ਕਰਦਿਆਂ ਉਸ ਨੂੰ ਅਤੇ ਸ਼ਾਰਪ ਬ੍ਰੇਨਸ ਸੰਸਥਾ ਨੂੰ ਵਧਾਈ ਦਿੱਤੀ ਹੈ ।
ਅੰਸ਼ਿਤ ਗਰਗ ਨੇ ਇੰਡਿਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਂਅ ਕਰਵਾਇਆ ਦਰਜ
ਮਲੋਟ (ਮਨੋਜ)। ਮਲੋਟ ਦੇ 17 ਸਾਲਾ ਅੰਸ਼ਿਤ ਗਰਗ ਸਪੁੱਤਰ ਸੁਰਿੰਦਰ ਕੁਮਾਰ ਸੈਕਟਰੀ ਨੇ ਇਲਾਕੇ ਦਾ ਨਾਂ ਰੌਸ਼ਨ ਕਰਦੇ ਹੋਏ ਇੰਡਿਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ, ਹੌਲੀ ਐਂਜਲ ਸਕੂਲ ਦੇ ਵਿਦਿਆਰਥੀ ਅੰਸ਼ਿਤ ਗਰਗ ਨੇ ਅੱਖਾਂ ਉਪਰ ਪੱਟੀ ਬੰਨ ਕੇ 3 ਮਿੰਟ ਅਤੇ 48 ਸੈਕੇਂਡ ਵਿਚ 101 ਤੋ 125 ਤੱਕ ਮਲਟੀਪਲਿਕੇਸ਼ਨ ਟੇਬਲਜ (ਪਹਾੜੇ) ਬੋਲ ਕੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਰਿਕਾਰਡ ਦਰਜ ਕਰਵਾਇਆ, ਇਥੇ ਇਹ ਵੀ ਜਿਕਰਯੋਗ ਹੈ ਕਿ ਅੰਸ਼ਿਤ ਗਰਗ ਸ਼ਾਇਨਿੰਗ ਸਟਾਰ ਅਬੇਕਸ ਇੰਸਟੀਚਊਟ ਦਾ ਵਿਦਿਆਰਥੀ ਰਹਿ ਚੁੱਕਿਆ ਹੈ, ਅੰਸ਼ਿਤ ਨੇ ਇਹ ਰਿਕਾਰਡ ਅਬੈਕਸ ਤਕਨੀਕ ਨੂੰ ਇਸਤੇਮਾਲ ਕਰਕੇ ਬਣਾਇਆ ਹੈ, ਉਸਦੀ ਇਸ ਪ੍ਰਾਪਤੀ ਤੇ ਇਲਾਕੇ ਦੇ ਪਤਵੰਤੇ ਵਿਅਕਤੀਆਂ ਵੱਲੋਂ ਵਧਾਈ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮਨ ਮੰਗੇ ਹਰਦਮ ਮਿੱਠਾ, ਤਾਂ ਲੱਗ ਸਕਦਾ ਹੈ ਸਿਹਤ ਨੂੰ ਪਲੀਤਾ, ਜਾਣੋਂ ਕਿਹੜੀ ਬਿਮਾਰੀ ਵੱਧ-ਫੁੱਲ ਰਹੀ ਹੈ!
ਸਿਰਫ਼ ਚਾਰ ਸਾਲ ਦੀ ਉਮਰ ’ਚ ਵਿਦਿਆਰਥਣਾਂ ਨੇ ਇੰਡੀਆ ਬੁੱਕ ਆਫ਼ ਰਿਕਾਰਡ ’ਚ ਕਰਾਇਆ ਨਾਂਅ ਦਰਜ਼
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਸਲੋਮੀ ਗਿੱਲ ਤੇ ਅਨਵੀਰ ਕੌਰ ਨੇ ਕਰਾਈ ਆਪਣੇ ਹੁਨਰ ਦੀ ਪਛਾਣ
ਸਰਸਾ (ਸੁਨੀਲ ਵਰਮਾ)। ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਆਧੁਨਿਕ ਸਿੱਖਿਆ ਦੇ ਨਾਲ ਹੀ ਖੇਡਾਂ ਤੇ ਹੋਰ ਸਹਾਇਕ ਗਤੀਵਿਧੀਆਂ ਦਾ ਬੇਜੋੜ ਸੰਗਮ ਹੈ। ਵੱਡੀਆਂ ਧੀਆਂ ਦੇ ਨਾਲ ਹੀ ਇੱਥੋਂ ਦੀਆਂ ਨੰਨ੍ਹੀਆਂ ਧੀਆਂ ਵੀ ਆਪਣਾ ਹੁਨਰ ਦਿਖਾਉਣ ’ਚ ਕਿਸੇ ਪੱਖੋਂ ਵੀ ਘੱਟ ਨਹੀਂ ਹਨ। ਸਕੂਲ ਦੇ ਪ੍ਰੀ ਨਰਸਰੀ ਤੇ ਨਰਸਰੀ ਕਲਾਸ ’ਚ ਪੜ੍ਹਨ ਵਾਲੀ ਸਿਰਫ਼ 4 ਸਾਲ ਦੀਆਂ ਦੋ ਵਿਦਿਆਰਥਣਾਂ ਨੇ ਆਪਣੇ ਹੁਨਰ ਦੇ ਜ਼ੋਰ ’ਤੇ ਇੰਡੀਆ ਬੁੱਕ ਆਫ਼ ਰਿਕਾਰਡ (India Book of Records) ’ਚ ਆਪਣਾ ਨਾਂਅ ਦਰਜ਼ ਕਰਵਾਇਆ ਹੈ। ਇਨ੍ਹਾਂ ਬੱਚੀਆਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ। ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਸ਼ੀਰਵਾਦ ਤੇ ਸ਼ਾਹ ਸਤਿਨਾਮ ਜੀ ਗਲਰਜ਼ ਸਕੂਲ ਦੇ ਪਿ੍ਰੰਸੀਪਲ ਦੇ ਮਾਰਗਦਰਸ਼ਨ ਤੇ ਸਟਾਫ਼ ਨੂੰ ਦਿੱਤਾ।
ਇਹ ਧੀਆਂ ਹਨ ਸਲੋਮੀ ਗਿੱਲ ਤੇ ਅਨਵੀਰ ਕੌਰ। ਧੀਆਂ ਦੇ ਹੁਨਰ ਤੋਂ ਖੁਸ਼ ਹੋ ਕੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੇ ਪਿ੍ਰੰਸੀਪਲ ਡਾ। ਸ਼ੀਲਾ ਪੂਨੀਆ ਇੰਸਾਂ ਤੇ ਸਟਾਫ਼ ਮੈਂਬਰਾਂ ਨੇ ਦੋਵਾਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਸਨਹਿਰੇ ਭਵਿੱਖ ਦੀ ਕਾਮਨਾ ਕੀਤੀ। ਬੈਜ, ਪੈੱਨ ਤੇ ਮੈਡਲ ਸਲੋਮੀ ਕੋਲ ਸਨਮਾਨ ਵਜੋਂ ਪਹੁੰਚੇ ਹਨ। ਸ਼ਾਹ ਸਤਿਨਾਮ ਜੀ ਗਲਰਜ਼ ਸਕੂਲ ਦੇ ਪਿ੍ਰੰਸੀਪਲ ਡਾ। ਸ਼ੀਲਾ ਪੂਨੀਆ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ। ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦੇ ਹੋਏ ਸਕੂਲ ’ਚ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਅੰਦਰ ਛੁਪੇ ਹੋਏ ਹੁਨਰ ਨੂੰ ਨਿਰਖਾਰਨ ਲਈ ਵੀ ਕਾਰਜ ਕੀਤਾ ਜਾਂਦਾ ਹੈ। ਇਸ ਦਾ ਨਤੀਜਾ ਹੈ ਸਲੋਮੀ ਗਿੱਲ ਤੇ ਅਨਵੀਰ ਕੌਰ ਨੂੰ ਮਿਲੇ ਇੰਡੀਆ ਬੁੱਕ ਆਫ਼ ਰਿਕਾਰਡ। ਇਸ ਲਈ ਦੋਵੇਂ ਵਿਦਿਆਰਥਣਾਂ ਵਧਾਈ ਦੀਆਂ ਪਾਤਰ ਹਨ। ਵਿਦਿਆਰਥਣਾਂ ਨੇ ਛੋਟੀ ਉਮਰ ’ਚ ਹੀ ਹੈਰਾਨ ਕਰਨ ਵਾਲਾ ਹੁਨਰ ਮਨਵਾਇਆ।
ਦੋ ਮਿੰਟ ’ਚ 17 ਦੇਸ਼ਾਂ ਦੇ ਝੰਡਿਆਂ ਦੀ ਕੀਤੀ ਪਛਾਣ
7 ਅਕਤੂਬਰ 2018 ਨੂੰ ਜਨਮੀ ਸਰਸਾ ਨਿਵਾਸੀ ਅਨਵੀਰ ਕੌਰ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ’ਚ ਨਰਸਰੀ ਜਮਾਤ ’ਚ ਪੜ੍ਹ ਰਹੀ ਹੈ। ਅਨਵੀਰ ਕੌਰ ਨੇ ਸਿਰਫ਼ ਦੋ ਮਿੰਟ ’ਚ ਸਰੀਰ ਦੇ 24 ਅੰਗਾਂ ਦੀ ਪਛਾਣ, 11 ਫਲਾਂ, 10 ਸਬਜ਼ੀਆਂ, 32 ਪਸ਼ੂ, 11 ਪੰਛੀ, 2 ਕੀੜੇ-ਮਕੌੜੇ, 6 ਫੁੱਲ ਤੇ 11 ਫੁਟਕਲ ਤਸਵੀਰਾਂ ਦੀ ਪਛਾਣ ਕਰਨ ਦੇ ਨਾਲ ਹੀ 17 ਵੱਖ-ਵੱਖ ਦੇਸ਼ਾਂ ਦੇ ਰਾਸ਼ਟਰੀ ਝੰਡਿਆਂ ਦੀ ਪਛਾਣ ਕਰਕੇ ਆਪਣੇ ਹੁਨਰ ਨੂੰ ਦਿਖਾਇਆ। ਅਨਵੀਰ ਕੌਰ ਦਾ 20 ਅਕਤੂਬਰ 2022 ਨੂੰ ਇੰਡੀਆ ਬੁੱਕ ਆਫ਼ ਰਿਕਾਰਡ ’ਚ ਨਾਂਅ ਦਰਜ਼ ਹੋਇਆ। ਹੁਣ ਇੰਡੀਆ ਬੁੱਕ ਆਫ਼ ਰਿਕਾਰਡ ਵੱਲੋਂ ਅਨਵੀਰ ਕੌਰ ਨੂੰ ਇੰਡੀਆ ਬੁੱਕ ਆਫ਼ ਰਿਕਾਰਡ ਨੇ ਸਰਟੀਫ਼ਿਕੇਟ, ਪੈੱਨ, ਪ੍ਰਸੰਸਾ ਪੱਤਰ, ਬੈਜ ਤੇ ਮੈਡਲ ਭੇਜ ਕੇ ਸਨਮਾਨਿਤ ਕੀਤਾ ਹੈ।
ਸਿਰਫ਼ 57 ਸੈਕਿੰਡ ’ਚ 11 ਝੰਡਿਆਂ ਦੇ ਨਾਲ ਫ਼ਲ-ਫੁੱਲ ਤੇ ਸਬਜ਼ੀਆਂ ਦੀ ਕੀਤੀ ਪਛਾਣ | India Book of Records
ਪੰਜਾਬ ਦੇ ਫਿਰੋਜ਼ਪੁਰ ਨਿਵਾਸੀ ਸਲੋਮੀ ਗਿੱਲ, ਜਿਸ ਦਾ ਜਨਮ 25 ਅਕਤੂਬਰ 2018 ਨੂੰ ਹੋਇਆ ਹੈ। ਵਰਤਮਾਨ ’ਚ ਉਹ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ’ਚ ਪ੍ਰੀ ਨਰਸਰੀ ਜਮਾਤ ’ਚ ਪੜ੍ਹ ਰਹੀ ਹੈ। ਸਲੋਮੀ ਗਿੱਲ ਨੇ ਸਿਰਫ਼ 57 ਸੈਕਿੰਡ ’ਚ 13 ਫੁੱਲ, 15 ਫ਼ਲ, 12 ਵਾਹਨ, 9 ਸਬਜ਼ੀਆਂ, 11 ਜਾਨਵਰਾਂ, 8 ਰੰਗਾਂ, 8 ਹੀ ਸਰੀਰ ਦੇ ਅੰਗਾਂ ਤੇ 11 ਵੱਖ-ਵੱਖ ਦੇਸ਼ਾਂ ਦੇ ਝੰਡਿਆਂ ਦੀ ਪਛਾਣ ਕਰਕੇ ਇੰਡੀਆ ਬੁੱਕ ਆਫ਼ ਰਿਕਾਰਡ ’ਚ ਆਪਣਾ ਨਾਂਅ ਦਰਜ਼ ਕਰਵਾਇਆ। ਸਲੋਮੀ ਗਿੱਲ ਦੇ ਰਿਕਾਰਡ ਦੀ 24 ਅਕਤੂਬਰ 2022 ਨੂੰ ਇੰਡੀਆ ਬੁੱਕ ਆਫ਼ ਰਿਕਾਰਡ ਵੱਲੋਂ ਪੁਸ਼ਟੀ ਕੀਤੀ ਗਈ ਤੇ ਰਿਕਾਰਡ ਸਬੰਧਿਤ ਸਰਟੀਫਿਕੇਟ, ਪ੍ਰਸੰਸਾ ਪੱਤਰ ਸਨਮਾਨ ਵਜੋਂ ਪੁੱਜੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਇੰਡੀਆ ਬੁੱਕ ਆਫ ਰਿਕਾਰਡਜ਼ ’ਚ ਛਾਈ ਸੀਐਮ ਸਿਟੀ ਦੀ ਜਾਗਰਿਤੀ ਇੰਸਾਂ
11 ਸਾਲ ਦੀ ਬੱਚੀ ਨੇ ਇੱਕ ਮਿੰਟ ਵਿੱਚ ਵੱਧ ਤੋਂ ਵੱਧ ਵਾਰ ਅੰਗਰੇਜ਼ੀ ਅੱਖਰ ਪੜ੍ਹ ਕੇ ਬਣਾਇਆ ਰਿਕਾਰਡ
ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਸਫਲਤਾ ਦਾ ਸਿਹਰਾ
(ਸੱਚ ਕਹੂੰ ਨਿਊਜ਼)
ਕਰਨਾਲ। “ਸਫ਼ਲਤਾ ਇੱਕ ਦਿਨ ਵਿੱਚ ਨਹੀਂ ਆਉਂਦੀ, ਪਰ ਜੇਕਰ ਤੁਸੀਂ ਦ੍ਰਿੜ ਹੋ, ਤਾਂ ਇਹ ਇੱਕ ਦਿਨ ਜ਼ਰੂਰ ਆਵੇਗੀ। ਮੰਨੀਏ ਤਾਂ ਕੋਈ ਰਾਹ ਹੈ, ਦੀਵਾ ਹਵਾ ਨਾਲ ਵੀ ਬਲਦਾ ਹੈ। ਇਹ 11 ਸਾਲ ਦੀ ਬੱਚੀ ਹੈ ਆਪਣੀ ਪ੍ਰਤਿਭਾ ਦੇ ਦਮ ‘ਤੇ ਉਸ ਨੇ ਇੰਡੀਆ ਬੁੱਕ ਆਫ ਰਿਕਾਰਡਜ਼ ‘ਚ ਆਪਣਾ ਨਾਂ ਦਰਜ ਕਰਵਾ ਲਿਆ ਹੈ।
ਜਿਸ ‘ਤੇ ਵਿਦਿਆਰਥਣ ਨੂੰ ਮੈਡਲ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਡੀ.ਪੀ.ਐਸ. ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦੀ ਜਾਗ੍ਰਿਤੀ ਇੰਸਾਨ ਦੀ ਇਸ ਪ੍ਰਾਪਤੀ ਨਾਲ ਜਿੱਥੇ ਜ਼ਿਲ੍ਹੇ ਦਾ ਨਾਮ ਰੌਸ਼ਨ ਹੋਇਆ ਹੈ, ਉੱਥੇ ਵਧਾਈਆਂ ਦੇਣ ਵਾਲਿਆਂ ਦੀ ਵੀ ਆਮਦ ਹੈ। ਪਿਤਾ ਦੀਪਕ ਇੰਸਾਨ ਅਤੇ ਮਾਤਾ ਰਿਤਿਕਾ ਇੰਸਾਨ ਨੇ ਕਿਹਾ ਕਿ ਉਹ ਆਪਣੀ ਬੇਟੀ ਦੀ ਇਸ ਪ੍ਰਾਪਤੀ ‘ਤੇ ਬਹੁਤ ਖੁਸ਼ ਹਨ ਅਤੇ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬਦੌਲਤ ਹੀ ਸੰਭਵ ਹੋਇਆ ਹੈ।
1 ਮਿੰਟ ਵਿੱਚ 15 ਵਾਰ ਅੰਗਰੇਜ਼ੀ ਵਰਣਮਾਲਾ ਦਾ ਉਚਾਰਨ ਕਰਕੇ ਬਣਾਇਆ ਰਿਕਾਰਡ
ਜਾਗ੍ਰਿਤੀ ਇੰਸਾਨ ਨੇ ਇੱਕ ਮਿੰਟ ਵਿੱਚ 15 ਵਾਰ ਏ-ਟੂ-ਜ਼ੈੱਡ (ਅੰਗਰੇਜ਼ੀ ਵਰਣਮਾਲਾ) ਦਾ ਉਚਾਰਨ ਕਰਨ ਦਾ ਇਹ ਰਿਕਾਰਡ ਬਣਾਇਆ ਹੈ। ਜਾਗ੍ਰਿਤੀ ਇੰਸਾਨ ਦਾ ਕਹਿਣਾ ਹੈ ਕਿ ਇਹ ਸਭ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਹੀ ਕਾਮਯਾਬ ਹੋਇਆ ਹੈ।
ਪੂਜਨੀਕ ਗੁਰੂ ਜੀ ਹਮੇਸ਼ਾ ਕਹਿੰਦੇ ਹਨ ਕਿ ਧੀਆਂ ਪੁੱਤਰਾਂ ਤੋਂ ਘੱਟ ਨਹੀਂ ਹੁੰਦੀਆਂ, ਜੇਕਰ ਉਹ ਚਾਹੁਣ ਤਾਂ ਹਰ ਮੁਸ਼ਕਿਲ ਦਾ ਸਾਹਮਣਾ ਕਰਕੇ ਕਾਮਯਾਬੀ ਹਾਸਲ ਕਰ ਸਕਦੀਆਂ ਹਨ। ਮੈਂ ਵੀ ਅਜਿਹਾ ਹੀ ਕੀਤਾ। ਵਾਰ-ਵਾਰ ਕੋਸ਼ਿਸ਼ਾਂ ਤੋਂ ਬਾਅਦ ਆਖਰਕਾਰ ਜਿੱਤ ਮਿਲੀ ਹੈ ਅਤੇ ਇਹ ਸਭ ਕੁਝ ਪਿਆਰੇ ‘ਗੁਰੂ’ ਪਾਪਾ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ।
ਪੰਛੀਆਂ ਅਤੇ ਰੁੱਖਾਂ ਦੀ ਬਹੁਤ ਸ਼ੌਕੀਨ
ਤੁਹਾਨੂੰ ਦੱਸ ਦੇਈਏ ਕਿ ਥੋੜ੍ਹੇ ਜਿਹੇ ਜਾਗਰੂਕ ਵਿਅਕਤੀ ਨੂੰ ਸਿੱਖਿਆ ਦੇ ਨਾਲ-ਨਾਲ ਪੰਛੀਆਂ ਲਈ ਹਰ ਰੋਜ਼ ਛੱਤ ‘ਤੇ ਅਨਾਜ ਅਤੇ ਪਾਣੀ ਰੱਖਣਾ, ਵਾਤਾਵਰਣ ਨੂੰ ਬਚਾਉਣ ਲਈ ਬੂਟੇ ਲਗਾਉਣਾ, ਸਮਾਜਿਕ ਬੁਰਾਈਆਂ ‘ਤੇ ਪੇਂਟਿੰਗ ਕਰਨਾ, ਮਹਿੰਦੀ ਡਿਜ਼ਾਈਨ ਕਰਨਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਆਪਣੀ ਜੇਬ ਦੇ ਪੈਸੇ ਨਾਲ ਹੈ। ਬਹੁਤ ਮਹੱਤਵਪੂਰਨ। ਪਸੰਦ ਕੀਤਾ। ਵਿਦਿਆਰਥੀ ਜਾਗ੍ਰਿਤੀ ਇੰਸਾਨ ਦਾ ਕਹਿਣਾ ਹੈ ਕਿ ਸਾਨੂੰ ਅਵਾਜ਼ ਰਹਿਤ ਪੰਛੀਆਂ ਅਤੇ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਮੈਨੂੰ ਆਪਣੀ ਬੇਟੀ ‘ਤੇ ਮਾਣ ਹੈ: ਦੀਪਕ ਇੰਸਾਨ
ਆਪਣੀ ਬੇਟੀ ਜਾਗ੍ਰਿਤੀ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਪਿਤਾ ਦੀਪਕ ਇੰਸਾਂ ਨੇ ਕਿਹਾ ਕਿ ਮੈਨੂੰ ਆਪਣੀ ਬੇਟੀ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਜੇਕਰ ਧੀਆਂ ਨੂੰ ਸਹੀ ਸਿੱਖਿਆ ਦਿੱਤੀ ਜਾਵੇ ਤਾਂ ਦੇਸ਼ ਦੀ ਹਰ ਧੀ ਆਪਣੇ ਮਾਪਿਆਂ ਦਾ ਸਿਰ ਉੱਚਾ ਕਰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਫ਼ੋਰਸ ਵਿੰਗ ਮੁਕਤਸਰ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ’ਚ ਹੋਇਆ ਦਰਜ਼
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਫ਼ੋਰਸ ਵਿੰਗ ਮੁਕਤਸਰ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ’ਚ ਹੋਇਆ ਦਰਜ਼
ਕੋਰੋਨਾ ਕਾਲ ’ਚ ਸ਼ਹਿਰ ’ਚ ਸਭ ਤੋਂ ਵੱਧ ਸੈਨੀਟਾਇਜ਼ਰ ਮੁਹਿੰਮ ਚਲਾਉਣ ਬਦਲੇ ਮਿਲਿਆ ਇਹ ਮਾਣ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਕਾਲ ’ਚ ਸਭ ਤੋਂ ਵੱਧ ਸੈਨੀਟਾਇਜਰ ਮੁਹਿੰਮ ਚਲਾਉਣ ਬਦਲੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਫ਼ੋਰਸ ਵਿੰਗ ਮੁਕਤਸਰ ਦਾ ਨਾਮ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਦਰਜ ਹੋਇਆ ਹੈ। ਜੋ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਲਈ ਮਾਣ ਵਾਲੀ ਗੱਲ ਹੈ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਫ਼ੋਰਸ ਵਿੰਗ ਅਤੇ ਸੈਨੀਟਾਇਜ਼ਰ ਟੀਮ ਦੇ ਸੇਵਾਦਾਰ ਕੁਲਦੀਪ ਸਿੰਘ ਵਿੱਕੀ, ਵਿਸ਼ਾਲ ਕੁਮਾਰ, ਗੁਰਪ੍ਰੀਤ ਸਿੰਘ ਮਹਾਬੱਧਰ, ਗੁਰਪ੍ਰੀਤ ਸਿੰਘ ਬਰਕੰਦੀ, ਗੁਰਦਾਸ ਸਿੰਘ ਬਰਕੰਦੀ, ਅਮਰਜੀਤ ਸਿੰਘ ਰਾਮਗੜੀਆ, ਪਰਮਜੀਤ ਸਿੰਘ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ਾਹੀ ਪੱਤਰ ਆਇਆ ਸੀ ਜਿਸ ਵਿੱਚ ਉਨ੍ਹਾਂ ਵੱਲੋਂ ਡੇਰਾ ਪ੍ਰੇਮੀਆਂ ਨੂੰ ਕਰੋਨਾ ਵਿੱਚ ਸਰਕਾਰ ਅਤੇ ਲੋਕਾਂ ਦੀ ਮੱਦਦ ਕਰਨ ਲਈ ਪ੍ਰੇਰਿਤ ਕੀਤਾ ਸੀ। ਜਿਸ ਦੇ ਮੱਦੇਨਜਰ ਪ੍ਰਸ਼ਾਸਨ ਦੀ ਮੰਗ ’ਤੇ ਉਨ੍ਹਾਂ ਸ਼ਹਿਰ ਨੂੰ ਸੈਨੇਟਾਇਜ ਕਰਨ ਦਾ ਬੀੜਾ ਚੁੱਕਿਆ ਅਤੇ ਸ਼ਹਿਰ ਦੇ ਕੋਨੇ-ਕੋਨੇ ਨੂੰ ਸੈਨੀਟਾਇਜ ਕੀਤਾ। ਸ਼ਹਿਰ ’ਚ ਸਾਰੀਆਂ ਸਮਾਜਸੇਵੀ ਸੰਸਥਾਵਾਂ ਨਾਲੋਂ ਵੱਧ ਸੈਨੇਟਾਇਜ ਮੁਹਿੰਮ ਚਲਾਉਣ ਬਦਲੇ ਇਹ ਰਿਕਾਰਡ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਫ਼ੋਰਸ ਮੁਕਤਸਰ ਵਿੰਗ ਦੇ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਦਰਜ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਜ਼ਿੰਕਾ ਅਹੂਜਾ ਇੰਸਾਂ ਦਾ ਨਾਂਅ ਇੰਡੀਆ ਬੁੱਕ ਆਫ ਰਿਕਾਰਡ ’ਚ ਦਰਜ਼
ਨਜ਼ਿੰਕਾ ਅਹੂਜਾ ਇੰਸਾਂ ਦਾ ਨਾਂਅ ਇੰਡੀਆ ਬੁੱਕ ਆਫ ਰਿਕਾਰਡ ’ਚ ਦਰਜ਼
ਗਿੱਦੜਬਾਹਾ, (ਰਾਜਵਿੰਦਰ ਬਰਾੜ) ਗਿੱਦੜਬਾਹਾ ਦੀ ਧੀ ਨਜ਼ਿੰਕਾ ਅਹੂਜਾ ਇੰਸਾਂ ਪੁੱਤਰੀ ਸੋਮਪਾਲ ਅਹੂਜਾ ਇੰਸਾਂ ਨੇ 16 ਮਾਰਚ 2021 ਨੂੰ ਇੱਕ ਦਿਨ ਵਿੱਚ ਸੋਸ਼ਲ ਮੀਡੀਆ ਰਾਹੀਂ ਫੇਸਬੁੱਕ ’ਤੇ 667 ਪੋਸਟਾਂ ਪਾਕੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਕਿ ਜਿਸ ਨਾਲ ਇਨਸਾਨ ਘਰ ਬੈਠੇ ਹੀ ਸਾਰੀ ਦੁਨੀਆਂ ਨਾਲ ਜੁੜਿਆ ਰਹਿੰਦਾ ਹੈ ਤੇ ਦੁਨੀਆਂ ਭਰ ਦੀਆਂ ਗਤੀਵਿਧੀਆਂ ਨੂੰ ਜਾਣ ਸਕਦਾ ਹੈ। ਸੋਸ਼ਲ ਮੀਡੀਆ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਉਸ ਤੋਂ ਬਹੁਤ ਸਾਰੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਆਪਣੀ ਜਾਣ ਪਹਿਚਾਣ ਨੂੰ ਵੀ ਵਧਾਇਆ ਜਾ ਸਕਦਾ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਉਸ ਦੀ ਇਸ ਜਿੱਤ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਜਾਂਦਾ ਹੈ ਕਿਉਂਕਿ ਉਨ੍ਹਾਂ ਕਰਕੇ ਹੀ ਉਸ ਨੂੰ ਇਸ ਬਾਰੇ ਗਿਆਨ ਹੋਇਆ ਤੇ ਉਸ ਨੇ ਇਸ ਵਿੱਚ ਹਿੱਸਾ ਲਿਆ ਤੇ ਉਹ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ’ਤੇ ਚਲਦੇ ਹੋਏ ਮਾਨਵਤਾ ਭਲਾਈ ਕਾਰਜਾਂ ’ਚ ਵੀ ਹਿੱਸਾ ਲੈਂਦੀ ਰਹਿੰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਸਿਰ ‘ਤੇ ਬੂਟ ਰੱਖ ਕੇ ਸੰਤੁਲਨ ਬਣਾਉਣ ਕਰਕੇ 10 ਸਾਲ ਦੇ ਜਤਿਨ ਇੰਸਾਂ ਦਾ ‘ਇੰਡੀਆ ਬੁੱਕ ਆਫ਼ ਰਿਕਾਰਡ’ ਚ ਨਾਂਅ ਹੋਇਆ ਦਰਜ
ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਰੇਸ਼ ਇੰਸਾਂ ਤੇ ਦਿਸ਼ਾ ਇੰਸਾਂ ਦਾ ਬੇਟਾ ਜਤਿਨ ਇੰਸਾਂ ਦਾ ਨਾਂਅ ‘ਇੰਡੀਆ ਬੁੱਕ ਆਫ਼ ਰਿਕਾਰਡ ’ਚ ਦਰਜ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਰੇਸ਼ ਇੰਸਾਂ ਨੇ ਦੱਸਿਆ ਕਿ ਜਤਿਨ ਇੰਸਾਂ ਨਵੇਂ ਕੰਮ ਕਰਨ ਵਿੱਚ ਬਹੁਤ ਦਿਲਚਸਪੀ ਰੱਖਦਾ ਹੈ, ਅਤੇ ਉਸਨੂੰ ਦੇਖਦਿਆਂ ਅਸੀਂ ਉਸਨੂੰ ਹੋਰ ਹੱਲਾਸ਼ੇਰੀ ਦਿੱਤੀ ਤੇ ਇੰਡੀਆ ਬੁੱਕ ਆਫ਼ ਰਿਕਾਰਡ ਲਈ ਅਪਲਾਈ ਕਰਵਾਇਆ । ਉਨ੍ਹਾਂ ਦੱਸਿਆ ਕਿ ਜਤਿਨ ਇੰਸਾਂ ਨੇ 11 ਮਿੰਟ 32 ਸੈਕਿੰਡ ਸਿਰ ਦੇ ਉਪਰ ਬੂਟ ਰੱਖ ਕੇ ਸੰਤੁਲਨ ਬਣਾ ਕੇ ਰਿਕਾਰਡ ਕਾਇਮ ਕੀਤਾ ਹੈ । ਜਤਿਨ ਨੇ ਇਸ ਰਿਕਾਰਡ ਨੂੰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕੀਤੀ ਅਤੇ ਅੱਜ ਉਸਦਾ ਰਿਕਾਰਡ ਬਣ ਗਿਆ ਹੈ ।
ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ‘ਇੰਡੀਆ ਬੁੱਕ ਆਫ਼ ਰਿਕਾਰਡ’ ਚ ਨਾਂਅ ਹੋਇਆ ਦਰਜ
ਜਤਿਨ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀਆਂ ਸਿੱਖਿਆਵਾਂ ਕਰਕੇ ਹੀ ਸਭ ਕੁਝ ਸੰਭਵ ਹੋ ਪਾਇਆ ਹੈ। ਗਰੂ ਜੀ ਦੁਆਰਾ ਦੱਸੇ ਗਏ ਧਿਆਨ (ਮੈਥਡ ਆਫ਼ ਮੈਡੀਟੇਸ਼ਨ) ਦੀ ਵਿਧੀ ਨੂੰ ਅਪਣਾ ਕੇ ਹੀ ਇਹ ਮੁਕਾਮ ਹਾਸਿਲ ਕੀਤਾ ਹੈ । ਜਤਿਨ ਇੰਸਾਂ ਨੇ ਦੱਸਿਆ ਕਿ ਇਸ ਮੁਕਾਮ ਤੱਕ ਪਹੁੰਚਣ ਲਈ (ਇਹ ਰਿਕਾਰਡ ਬਣਾਉਣ ਲਈ ) ਲੁਧਿਆਣਾ ਦੀ ਰਹਿਣ ਵਾਲੀ ਮੋਹਨੀਤ ਇੰਸਾਂ ਨੇ ਵੀ ਮੇਰੀ ਪੂਰੀ ਸਹਾਇਤਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੋਹਨੀਤ ਇੰਸਾਂ ਨੇ ਮੇਰੇ ਤੋਂ ਇਲਾਵਾ ਹੋਰਾਂ ਦੀ ਵੀ ਬਹੁਤ ਸਹਾਇਤਾ ਕੀਤੀ ਹੈ, ਜਤਿਨ ਇੰਸਾਂ ਨੇ ਕਿਹਾ ਕਿ ਮੋਹਨੀਤ ਇੰਸਾਂ ਨੇ ਪਹਿਲਾਂ ਮੇਰੀ ਵੱਡੀ ਭੈਣ ਦਾ ਨਾਂਅ ‘ਇੰਡੀਆ ਬੁੱਕ ਆਫ਼ ਰਿਕਾਰਡ ’ਚ ਦਰਜ ਕਰਵਾਉਣ ਲਈ ਬਹੁਤ ਸਹਾਇਤਾ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.