Increases - Sach Kahoon Punjabi
ਘੱਟੋ ਘੱਟ ਤਾਪਮਾਨ ਸੱਤ ਡਿਗਰੀ ਸੈਲਸੀਅਸ
ਕੋਹਰੇ ਕਾਰਨ ਦਿੱਲੀ ਆਉਣ ਵਾਲੀਆਂ 22 ਟ੍ਰੇਨਾਂ ਪ੍ਰਭਾਵਿਤ
ਨਵੀਂ ਦਿੱਲੀ, ਏਜੰਸੀ। ਹਿਮਾਚਲ ਪ੍ਰਦੇਸ਼, ਕਸ਼ਮੀਰ ਅਤੇ ਉਤਰਾਖੰਡ ‘ਚ ਤਾਜਾ ਬਰਫਬਾਰੀ ਨੇ ਬੁੱਧਵਾਰ ਸਵੇਰੇ ਦਿੱਲੀ ਦੇ ਲੋਕਾਂ ਨੂੰ ਇੱਕ ਵਾਰ ਫਿਰ ਠੰਢ ਦਾ ਅਹਿਸਾਸ ਕਰਵਾਇਆ ਅਤੇ ਸੰਘਣੇ ਕੋਹਰੇ ਦੀ ਚਾਦਰ ਨੇ ਜਹਾਜ਼ ਸੇਵਾਵਾਂ ਤੋਂ ਲੈ ਕੇ ਰੇਲ ਆਵਾਜਾਈ ‘ਤੇ ਵੀ ਅਸਰ ਪਿਆ।  ਦਿੱਲੀ ‘ਚ ਅੱਜ ਸਵੇਰੇ ਘੱਟੋ ਘੱਟ ਤਾਪਮਾਨ ਸੱਤ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੋਹਰੇ ਕਾਰਨ ਦ੍ਰਿਸ਼ਟਤਾ 25 ਮੀਟਰ ਤੱਕ ਰਹਿ ਜਾਣ ਨਾਲ ਸੜਕ ‘ਤੇ ਵਾਹਨ ਲਾਈਟ ਜਗਾ ਕੇ ਹੌਲੀ ਹੌਲੀ ਚਲਦੇ ਨਜ਼ਰ ਆਏ। ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਦ੍ਰਿਸ਼ਟਤਾ ਘੱਟ ਰਹਿਣ ਨਾਲ ਪੰਜ ਉਡਾਨਾਂ ਦਾ ਮਾਰਗ ਬਦਲਣਾ ਪਿਆ। ਕੋਹਰੇ ਕਾਰਨ ਦਿੱਲੀ ਆਉਣ ਵਾਲੀਆਂ 22 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ ਅਤੇ ਦੇਰੀ ਨਾਲ ਚੱਲ ਰਹੀਆਂ ਹਨ। ਜਿਕਰਯੋਗ ਹੈ ਕਿ ਇਸ ਵਾਰ ਦਸੰਬਰ ਮੱਧ ਤੋਂ ਹੀ ਦਿੱਲੀ ਦੇ ਲੋਕਾਂ ਨੂੰ ਕੜਾਕੇ ਦੀ ਠੰਢ ਝੱਲਣੀ ਪੈ ਰਹੀ ਹੈ। ਠੰਢ ਕਾਰਨ ਜਿੱਥੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਰੋਜਮਰਾ ਦੇ ਕੰਮ ਕਾਰ ਉਤੇ ਜਾਣ ਵਾਲੇ ਤੇ ਦੂਰ ਦੁਰਾਡੇ ਸਥਾਨਾਂ ਤੋ ਦਿੱਲੀ ਕੰਮ ਕਾਰ ਲਈ ਆਉਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Delhi
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਮਰਨ ਨਾਲ ਵਧਦੀ ਹੈ ਦਿਮਾਗ ਦੀ ਕਾਰਜ ਸਮਰੱਥਾ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ  ਇਨਸਾਨ ਲਈ ਸਭ ਤੋਂ ਪਹਿਲਾਂ ਸਤਿਸੰਗ ਦਾ ਮਤਲਬ ਜਾਣਨਾ ਜ਼ਰੂਰੀ ਹੁੰਦਾ ਹੈ ਜਿੱਥੇ ਇੱਕ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ, ਜੋ ਕਿ ਸੱਚ ਹੈ, ਉਸੇ ਦੀ ਚਰਚਾ ਹੁੰਦੀ ਹੋਵੇ, ਜਿੱਥੇ ਰੀਤ-ਕੁਰੀਤ ਬਾਰੇ ਦੱਸਿਆ ਜਾਂਦਾ ਹੋਵੇ ਅਤੇ ਇਨਸਾਨ ਨੂੰ ਸੱਚਾਈ ‘ਤੇ ਚੱਲਣ ਦੇ ਨਿਰਦੇਸ਼ ਦਿੱਤੇ ਜਾਂਦੇ ਹੋਣ, ਜਿੱਥੇ ਇਨਸਾਨ ਨੂੰ ਜੀਵਨ ਜਿਉਣ ਦਾ ਤਰੀਕਾ ਸਮਝਾਇਆ ਜਾਂਦਾ ਹੋਵੇ, ਇਸ ਜਨਮ ਵਿਚ ਰਹਿੰਦਿਆਂ ਹੋਇਆਂ ਕਿਵੇਂ ਪਰਮਾਨੰਦ, ਖੁਸ਼ੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਅਤੇ ਗ਼ਮ, ਚਿੰਤਾ, ਟੈਨਸ਼ਨ, ਪਰੇਸ਼ਾਨੀ ਤੋਂ ਮੁਕਤੀ ਕਿਵੇਂ ਹਾਸਲ ਹੁੰਦੀ ਹੈ, ਆਵਾਗਮਨ ਤੋਂ ਕਿਵੇਂ ਆਜ਼ਾਦੀ ਮਿਲ ਸਕਦੀ ਹੈ? ਇਨ੍ਹਾਂ ਸਾਰੀਆਂ ਗੱਲਾਂ ਦਾ ਜਵਾਬ ਸਤਿਸੰਗ ਵਿਚ ਹੀ ਹਾਸਲ ਹੁੰਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ‘ਚ ਮਾਲਕ ਦੀ ਚਰਚਾ ਕੀਤੀ ਜਾਂਦੀ ਹੈ ਪਰ ਬਦਲੇ ਵਿਚ ਕਿਸੇ ਤੋਂ ਕੁਝ ਵੀ ਨਹੀਂ ਲਿਆ ਜਾਂਦਾ ਜੇਕਰ ਤੁਹਾਨੂੰ ਸਮਝਾ ਕੇ ਬਦਲੇ ਵਿਚ ਕੁਝ ਲਿਆ ਜਾਵੇ ਤਾਂ ਇਹ ਸੌਦੇਬਾਜ਼ੀ ਬਣ ਜਾਂਦੀ ਹੈ ਸਤਿਸੰਗ ਉਹੀ ਹੈ ਜਿੱਥੇ ਇੱਕ ਮਾਲਕ ਦੀ ਚਰਚਾ ਹੋਵੇ ਅਤੇ ਕੋਈ ਪੈਸਾ, ਚੜ੍ਹਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਗਰਜ਼ ਨਾ ਹੋਵੇ ਜੋ ਜੀਵ ਸਤਿਸੰਗ ਵਿਚ ਚੱਲ ਕੇ ਆਉਂਦੇ ਹਨ ਉਹ ਹੀ ਸਮਝ ਸਕਦੇ ਹਨ ਕਿ ਅਸਲੀਅਤ ਕੀ ਹੈ ਅਤੇ ਅਮਲ ਕਿਸ ਗੱਲ ‘ਤੇ ਕਰਨਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਕੋਈ ਈਸ਼ਵਰ, ਅੱਲ੍ਹਾ, ਮਾਲਕ ਦੇ ਰਸਤੇ ‘ਤੇ ਚੱਲਣ ਵਾਲਿਆਂ ਨੂੰ ਭਟਕਾਉਂਦੇ ਹਨ, ਕਿਸੇ ਵੀ ਤਰ੍ਹਾਂ ਨਾਲ ਉਨ੍ਹਾਂ ਨੂੰ ਬੁਰਾਈ ਵੱਲ ਲਿਜਾਣ ਲਈ ਪ੍ਰੇਰਿਤ ਕਰਦੇ ਹਨ ਤਾਂ ਇਹ ਮਹਾਂਪਾਪ ਹੈ ਅਜਿਹਾ ਕਰਨ ਵਾਲਿਆਂ ਨੂੰ ਖੁਸ਼ੀਆਂ ਹਾਸਲ ਨਹੀਂ ਹੁੰਦੀਆਂ ਇਸ ਲਈ ਤੁਸੀਂ ਕਿਸੇ ਨੂੰ ਮਾਲਕ ਦੇ ਰਸਤੇ ‘ਤੇ ਲਾ ਨਹੀਂ ਸਕਦੇ ਹੋ ਤਾਂ ਹਟਾਓ ਵੀ ਨਾ ਆਪ ਜੀ ਨੇ ਧਿਆਨ, ਮੈਡੀਟੇਸ਼ਨ ਦੇ ਅਸਰ ਅਤੇ ਭਗਤੀ ਦੀ ਮਹਿਮਾ ਨੂੰ ਵਿਗਿਆਨਕ ਆਧਾਰ ‘ਤੇ ਸਮਝਾਉਂਦਿਆਂ ਫ਼ਰਮਾਇਆ ਕਿ ਵਿਗਿਆਨੀਆਂ ਦਾ ਵੀ ਮੰਨਣਾ ਹੈ ਕਿ ਇਨਸਾਨ ਆਪਣੇ ਜੀਵਨ ਕਾਲ ਵਿਚ 10-15 ਫ਼ੀਸਦੀ ਦਿਮਾਗ ਦਾ ਹੀ ਇਸਤੇਮਾਲ ਕਰਦਾ ਹੈ ਜੇਕਰ ਇਨਸਾਨ ਪ੍ਰਭੂ ਦੇ ਧਿਆਨ ਵਿਚ ਸਮਾਂ ਲਾਉਂਦਾ ਹੈ ਤਾਂ ਉਸਦਾ ਆਤਮਬਲ ਵਧ ਜਾਂਦਾ ਹੈ, ਜਿਸ ਕਾਰਨ ਉਸਦੇ ਸੋਚਣ ਦੀ ਸਮਰੱਥਾ 15 ਫੀਸਦੀ ਤੋਂ ਵਧ ਕੇ 25 ਫੀਸਦੀ ਤੱਕ ਹੋ ਜਾਂਦੀ ਹੈ ਅਤੇ ਪਹਿਲਾਂ ਜਿਸ ਸਮੱਸਿਆ ਦਾ ਹੱਲ 15 ਫੀਸਦੀ ਦਿਮਾਗ ਦੇ ਇਸਤੇਮਾਲ ਨਾਲ ਤੁਹਾਨੂੰ ਨਹੀਂ ਮਿਲ ਰਿਹਾ ਸੀ ਉਹ ਮਿਲ ਜਾਂਦਾ ਹੈ ਇਸ ਤਰ੍ਹਾਂ ਗ਼ਮਾਂ, ਚਿੰਤਾਵਾਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਮਰਨ ਨਾਲ ਵਧਦਾ ਹੈ ਆਤਮ-ਵਿਸ਼ਵਾਸ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਨਾਮ ਲੈਣਾ ਭਾਗਾਂ ਦੀ ਗੱਲ ਹੈ ਉਹ ਜੀਵ ਭਾਗਾਂ ਵਾਲੇ ਹੁੰਦੀ ਹੈ ਜੋ ਨਾਮ ਨਾਲ ਜੁੜਦੇ ਹਨ ਉਨ੍ਹਾਂ ਦੇ ਭਾਗ ਬਹੁਤ ਉੱਚੇ ਹੁੰਦੇ ਹਨ, ਉਨ੍ਹਾਂ ‘ਤੇ ਮਾਲਕ ਦੀ ਕਿਰਪਾ ਹੁੰਦੀ ਹੈ, ਤਾਂ ਹੀ ਤਾਂ ਉਹ ਸਤਿਸੰਗ ਵਿਚ ਚੱਲ ਕੇ ਆਉਂਦੇ ਹਨ ਅਤੇ ਨਾਮ ਲੈਂਦੇ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਲੋਕ ਸਤਿਸੰਗ ਵਿਚ ਨਹੀਂ ਆਉਂਦੇ, ਉਹ ਨਾਮ ਕਿਵੇਂ ਲੈਣਗੇ ਅਤੇ ਕਿਵੇਂ ਭਾਗਾਂ ਵਾਲੇ ਬਣਨਗੇ? ਤੁਸੀਂ ਸਤਿਸੰਗ ਵਿਚ ਆਓ, ਨਾਮ ਲੈ ਲਓ, ਸਤਿਸੰਗ ਸੁਣਦੇ ਰਹੋ ਜੇਕਰ ਤੁਸੀਂ ਨਾਮ ਨਹੀਂ ਜਪਦੇ ਤਾਂ ਭਾਗ ਨਹੀਂ ਬਦਲ ਸਕਦਾ ਤੁਸੀਂ ਭਾਗਾਂ ਵਾਲੇ ਤਾਂ ਬਣ ਗਏ ਕਿਉਂਕਿ ਆਤਮਾ ਆਵਾਗਮਨ ਵਿਚ ਨਹੀਂ ਜਾਵੇਗੀ ਸਗੋਂ ਆਤਮਾ ਮਾਲਕ ਦੀ ਗੋਦ ਵਿਚ ਬੈਠ ਕੇ ਨਿੱਜਧਾਮ ਜ਼ਰੂਰ ਜਾਵੇਗੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਮਾਲਕ ਦਾ ਨਾਮ ਨਹੀਂ ਜਪਦਾ ਤਾਂ ਉਸਦੇ ਇਸ ਜਨਮ ਦੇ ਕਰਮ ਅਤੇ ਸੰਚਿਤ ਕਰਮ ਨਹੀਂ ਕੱਟਦੇ ਇਨ੍ਹਾਂ ਕਰਮਾਂ ਨੂੰ ਕੱਟਣ ਲਈ ਨਾਮ ਦਾ ਸਿਮਰਨ ਕਰਨਾ ਅਤੀ ਜ਼ਰੂਰੀ ਹੈ ਇਹ ਘੋਰ ਕਲਿਯੁਗ ਦਾ ਸਮਾਂ ਹੈ ਇੱਥੇ ਬੁਰਾਈ ਦਾ ਬੋਲਬਾਲਾ ਹੈ ਲੋਕ ਬੁਰਾਈ ਵੱਲ ਵਧਦੇ ਜਾ ਰਹੇ ਹਨ ਅਜਿਹੇ ਸਮੇਂ ਵਿਚ ਮਾਲਕ ਦਾ ਨਾਮ ਲੈਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਗੱਪਸ਼ੱਪ ਮਾਰਨੀ ਤਾਂ ਆਮ ਗੱਲ ਹੈ ਪਰ ਮਾਲਕ ਦਾ ਨਾਮ ਜਪਣਾ ਲੋਕਾਂ ਲਈ ਬੜਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ
ਹਨ ਕਿ ਇਨਸਾਨ ਜੇਕਰ ਮਾਲਕ ਦਾ ਨਾਮ ਨਹੀਂ ਜਪਦਾ ਤਾਂ ਉਸਦਾ ਮਨ ਹਾਵੀ ਰਹਿੰਦਾ ਹੈ ਮਨ ਕਦੇ ਵੀ ਤੁਹਾਨੂੰ ਧੋਖਾ ਦੇ ਸਕਦਾ ਹੈ ਇਸ ਲਈ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਚਾਹੇ ਥੋੜ੍ਹਾ ਹੀ ਸਿਮਰਨ ਕਰੋ ਪਰ ਜ਼ਰੂਰ ਕਰੋ ਸਿਮਰਨ ਨਾਲ ਹੀ ਸੁਖ ਮਿਲਦਾ ਹੈ, ਸਿਮਰਨ ਨਾਲ ਹੀ ਪਰਮਾਨੰਦ ਮਿਲਦਾ ਹੈ ਜੋ ਸਿਮਰਨ ਕਰਦੇ ਹਨ, ਉਨ੍ਹਾਂ ਦਾ ਆਤਮ ਵਿਸ਼ਵਾਸ ਵਧਦਾ ਹੈ ਅਤੇ ਉਹ ਹੀ ਬੁਰਾਈਆਂ ਤੋਂ ਬਚ ਸਕਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ਵਿਚ ਕੋਈ ਕਾਮ-ਵਾਸਨਾ ਵਿਚ ਅੰਨ੍ਹਾ ਹੈ ਤਾਂ ਕੋਈ ਕਰੋਧ ਵਿਚ ਲੁੱਟਿਆ ਜਾ ਰਿਹਾ ਹੈ ਕੋਈ ਮੋਹ-ਮਮਤਾ ਵਿਚ ਡੁੱਬਿਆ ਹੋਇਆ ਹੈ ਤਾਂ ਕੋਈ ਲੋਭ-ਲਾਲਚ ਵਿਚ ਪਾਗਲ ਹੈ ਕੋਈ ਹੰਕਾਰ ਵਿਚ ਗੁਆਚਿਆ ਹੈ ਤਾਂ ਕਿਸੇ ਨੂੰ ਮਨ ਨੇ ਦਬੋਚਿਆ ਹੋਇਆ ਹੈ ਲੋਕ ਸਭ ਕੁਝ ਛੱਡ ਦਿੰਦੇ ਹਨ ਅਤੇ ਮਨ-ਮਾਇਆ ਦੇ ਪਿੱਛੇ ਲੱਗ ਜਾਂਦੇ ਹਨ ਅੱਜ ਦੇ ਯੁੱਗ ਵਿਚ ਉਹੀ ਬਚੇਗਾ ਜੋ ਕਿਸੇ ਦੀ ਵੀ ਨਾ ਸੁਣ ਕੇ ਆਪਣੀ ਆਤਮਾ ਦੀ ਆਵਾਜ਼, ਆਪਣੇ ਪੀਰ-ਫ਼ਕੀਰ ਦੀ ਸੁਣੇਗਾ ਇਸ ਲਈ ਇਨਸਾਨ ਨੂੰ ਨਾਮ ਲੈ ਕੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਤੁਸੀਂ ਭਾਵੇਂ ਥੋੜ੍ਹਾ ਹੀ ਸਿਮਰਨ ਕਰੋ ਪਰ ਜ਼ਰੂਰ ਕਰੋ ਕਿਉਂਕਿ ਕੀਤਾ ਗਿਆ ਥੋੜ੍ਹਾ ਜਿਹਾ ਸਿਮਰਨ ਇਨਸਾਨ ਨੂੰ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਲਬਰੇਜ਼ ਕਰੇਗਾ ਅਤੇ ਆਉਣ ਵਾਲੇ ਭਿਆਨਕ ਕਰਮਾਂ ਤੋਂ ਬਚਾਈ ਰੱਖੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਜ਼ਾਨਾ ਭਰਨ ਲਈ ਜਨਤਾ ‘ਤੇ ਸਰਕਾਰ ਨੇ ਪਾਇਆ ਨਵਾਂ ਬੋਝ
ਖ਼ਾਲੀ ਖਜਾਨੇ ਭਰਨ ਲਈ ਪਾਇਆ ਆਮ ਲੋਕਾਂ ‘ਤੇ ਬੋਝ, ਸਰਕਾਰ ਕਮਾਏਗੀ 150 ਕਰੋੜ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੇ ਖਜਾਨੇ ਨੂੰ ਭਰਨ ਲਈ ਸਰਕਾਰ ਨੇ ਇੱਕ ਵਾਰ ਫਿਰ ਤੋਂ ਆਮ ਜਨਤਾ ‘ਤੇ ਬੋਝ ਪਾ ਦਿੱਤਾ ਹੈ।  ਸਰਕਾਰ ਨੇ ਮਾਲ ਵਿਭਾਗ ਦੀਆਂ 17 ਇਹੋ ਜਿਹੀ ਸੇਵਾਵਾਂ ‘ਤੇ ਸਟੈਂਪ ਡਿਊਟੀ ਵਧਾ ਦਿੱਤੀ ਹੈ, ਜਿਹੜੀ ਕਿ ਰੁਟੀਨ ਵਿੱਚ ਆਮ ਲੋਕ ਕਰਦੇ ਹੋਏ ਆਪਣਾ ਕੰਮ ਚਲਾਉਣ ਵਿੱਚ ਲੱਗੇ ਹੋਏ ਸਨ। ਸਰਕਾਰ ਨੇ ਸਟੈਂਪ ਡਿਊਟੀ ਵਿੱਚ ਵੀ ਕੋਈ 10 ਜਾਂ ਫਿਰ 20 ਫੀਸਦੀ ਨਹੀਂ ਸਗੋਂ 200 ਫੀਸਦੀ ਤੱਕ ਦਾ ਵਾਧਾ ਕੀਤਾ ਹੈ, ਜਿਸ ਨਾਲ ਸਰਕਾਰ ਦੀ ਕਮਾਈ 50 ਕਰੋੜ ਤੋਂ ਸਿੱਧਾ 100-150 ਕਰੋੜ ਰੁਪਏ ਤੱਕ ਪੁੱਜ ਜਾਵੇਗੀ। ਇਸ ਕਾਂਗਰਸ ਸਰਕਾਰ ਦਾ ਇਹ ਚੌਥਾ ਇਹੋ ਜਿਹਾ ਫੈਸਲਾ ਹੈ, ਜਿਸ ਰਾਹੀਂ ਆਮ ਜਨਤਾ ‘ਤੇ ਬੋਝ ਪਾਉਂਦੇ ਹੋਏ ਸਰਕਾਰ ਆਪਣਾ ਖਜਾਨਾ ਭਰਨ ਵਿੱਚ ਲੱਗੀ ਹੋਈ ਹੈ।
ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇੰਡੀਅਨ ਸਟੈਂਪ ਐਕਟ-1899 ਦੇ ਸ਼ਡਿਊਲ 1-ਏ ਵਿੱਚ ਸੋਧ ਕਰਨ ਲਈ ਆਰਡੀਨੈਂਸ ਨੂੰ ਪ੍ਰਵਾਨਗੀ ਦਿੰਦਿਆਂ ਸ਼ਡਿਊਲ 17 ਵਸਤਾਂ ‘ਤੇ ਸਟੈਂਪ ਡਿਊਟੀ ਦੁੱਗਣੀ ਤੋਂ ਜ਼ਿਆਦਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸੋਧ ਨਾਲ 17 ਵਸਤਾਂ ਲਈ ਸਟੈਂਪ ਡਿਊਟੀ ਦੀਆਂ ਕੀਮਤਾਂ ਦੁੱਗਣੀਆਂ ਹੋ ਜਾਣਗੀਆਂ, ਜਿਸ ਨਾਲ ਆਮ ਜਨਤਾ ‘ਤੇ ਭਾਰੀ ਬੋਝ ਪੈਣ ਵਾਲਾ ਹੈ। ਪੰਜਾਬ ਸਰਕਾਰ ਵੱਲੋਂ ਹੁਣ ਤੱਕ ਇਸ ਤਰ੍ਹਾਂ ਦੀ ਸਟੈਂਪ ਡਿਊਟੀ ਤੋਂ 50 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੁੰਦਾ ਹੈ ਅਤੇ ਕੀਮਤਾਂ ਵਿੱਚ ਵਾਧੇ ਨਾਲ 100-150 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਵੇਗਾ।
ਪੈਟਰੋਲ-ਡੀਜ਼ਲ ਤੋਂ ਬਾਅਦ ਸਟੈਂਪ ਡਿਊਟੀ ਵੀ ਪੰਜਾਬ ‘ਚ ਮਹਿੰਗੀ
ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਹਿਲਾਂ ਹੀ ਆਪਣੇ ਗੁਆਂਢੀ ਸੂਬਿਆ ਤੋਂ ਕਾਫ਼ੀ ਜ਼ਿਆਦਾ ਮਹਿੰਗੀਆਂ ਸਨ ਹੁਣ ਸਰਕਾਰ ਨੇ ਸਟੈਂਪ ਡਿਊਟੀ ਵਿੱਚ 200 ਫੀਸਦੀ ਤੱਕ ਵਾਧਾ ਕਰਦੇ ਹੋਏ ਆਪਣੇ ਗੁਆਂਢੀ ਸੂਬਿਆ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉੱਤਰੀ ਭਾਰਤ ਵਿੱਚ ਪੰਜਾਬ ਇਹੋ ਜਿਹਾ ਸੂਬਾ ਬਣ ਗਿਆ ਹੈ, ਜਿਥੇ ਕਿ ਸਟੈਂਪ ਡਿਊਟੀ ਵੀ ਕਾਫ਼ੀ ਜਿਆਦਾ ਮਹਿੰਗੀ ਹੈ। ਇਸ ਲਈ ਪੰਜਾਬ ਸਰਕਾਰ ਨੂੰ ਵਿਰੋਧੀ ਧਿਰਾਂ ਵੱਲੋਂ ਵਧਾਈ ਵੀ ਦਿੱਤੀ ਜਾ ਰਹੀਂ ਹੈ ਕਿ ਮਹਿੰਗਾਈ ਕਰਨ ਵਿੱਚ ਸਰਕਾਰ ਨੇ ਪਹਿਲਾ ਨੰਬਰ ਹਾਸਲ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨਾਲ ਰੱਖਿਆ ਸਹਿਯੋਗ ਵਧਾਵੇਗਾ ਅਮਰੀਕਾ
621.5 ਅਰਬ ਡਾਲਰ ਦਾ ਰੱਖਿਆ ਖਰਚ ਬਿਲ ਪਾਸ
ਵਾਸਿੰਗਟਨ: ਅੱਤਵਾਦ ਤੇ ਦੱਖਣੀ ਏਸ਼ੀਆ ‘ਚ ਸ਼ਕਤੀ ਸੰਤੁਲਨ ਬਣਾਏ ਰੱਖਣ ਲਈ ਅਮਰੀਕਾ ਤੇ ਭਾਰਤ ਪਿਛਲੇ ਕਾਫ਼ੀ ਸਮੇਂ ਤੋਂ ਯਤਨ ਕਰ ਰਿਹਾ ਹੈ ਹੁਣ ਇਸ ਕੜੀ ‘ਚ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਕੁਝ ਕਦਮ ਹੋਰ ਉਠਾਏਗਾ ਅਮਰੀਕਾ ਦੀ ਪ੍ਰਤਨਿਧੀ ਸਭਾ ਨੇ 621.5 ਅਰਬ ਡਾਲਰ ਦਾ ਰੱਖਿਆ ਖਰਚ ਬਿਲ ਪਾਸ ਕੀਤਾ ਹੈ ਜਿਸ ‘ਚ ਭਾਰਤ ਨਾਲ ਰੱਖਿਆ ਸਹਿਯੋਗ ਵਧਾਏ ਜਾਣ ਦਾ ਪ੍ਰਸਤਾਵ ਰੱਖਿਆ ਗਿਆ ਹੈ
ਭਾਰਤੀ-ਅਮਰੀਕੀ ਸਾਂਸਦ ਅਮੀ ਬੇਰਾ ਦੁਆਰਾ ਇਸ ਸਬੰਧ ‘ਚ ਪੇਸ਼ ਕੀਤੇ ਗਏ ਸੰਸ਼ੋਧਨ ‘ਚ ਸਦਨ ਨੇ ਹਾਰਨੈਸ਼ਨਲ ਡਿਫੈਂਸ  ਆਥੋਰਾਈਜੇਸ਼ਨ ਐਕਟ (ਐੱਨਡੀਏਏ) 2018 ਦੇ ਭਾਗ ਦੇ ਰੂਪ ‘ਚ ਬੈਂਚ ਦੀ ਥਾਪ ਨਾਲ ਪਾਸ ਕੀਤਾ ਇਹ ਕਾਨੂੰਨ ਇਸ ਸਾਲ ਇੱਕ ਅਕਤੂਬਰ ਤੋਂ ਲਾਗੂ ਹੋ ਜਾਵੇਗਾ ਐੱਨਡੀਏਏ-2018 ਨੂੰ ਸਦਨ ਨੇ 81 ਦੇ ਮੁਕਾਬਲੇ 344 ਵੋਟਾਂ ਨਾਲ ਪਾਸ ਕੀਤਾ ਸੀ ਸਦਨ ਦੁਆਰਾ ਪਾਸ ਕੀਤੇ ਭਾਰਤ ਸਬੰਧੀ ਸੰਸੋਧਨ ‘ਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰੀ ਦੇ ਨਾਲ ਸਲਾਹ ਮਸ਼ਵਰਾ ਕਰਕੇ ਰੱਖਿਆ ਮੰਤਰੀ ਅਮਰੀਕਾ ਤੇ ਭਾਰਤ ਦੇ ਵਿਚਕਾਰ ਰੱਖਿਆ ਸਹਿਯੋਗ ਵਧਾਉਣ ਲਈ ਰਣਨੀਤੀ ਬਣਾਉਣਗੇ
ਬੇਰਾ ਨੇ ਕਿਹਾ ਕਿ ਅਮਰੀਕਾ ਦੁਨੀਆ ਦੀ ਸਭ ਤੋਂ ਪੁਰਾਣੀ ਤੇ ਭਾਰਤ ਸਭ ਤੋਂ ਵੱਡੀ ਲੋਕਤੰਤਰਿਕ ਵਿਵਸਥਾ ਹੈ ਇਹ ਮਹੱਤਵਪੂਰਨ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਵਧਾਉਣ ਲਈ ਰਣਨੀਤੀ ਵਿਕਸਿਤ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਮੈਂ ਧੰਨਵਾਦੀ ਹਾਂ ਕਿ ਇਸ ਸੰਸੋਧਨ ਨੂੰ ਪਾਸ ਕੀਤਾ ਗਿਆ ਹੈ ਮੈਂ ਸਾਂਝੀ ਸੁਰੱੱਖਿਆ ਚੁਣੌਤੀਆਂ, ਸਹਿਯੋਗੀਆਂ ਦੀ ਭੂਮਿਕਾ ਤੇ ਵਿਗਿਆਨ ਤੇ ਖੋਜ ਦੇ ਖੇਤਰ ‘ਚ ਸਹਿਯੋਗ ਜਿਹੇ ਅਹਿਮ ਮਾਮਲਿਆਂ ਸਬੰਧੀ ਰੱਖਿਆ ਮੰਤਰਾਲੇ ਦੀ ਰਣਨੀਤੀ ਦਾ ਇੰਤਜ਼ਾਰ ਕਰ ਰਿਹਾ ਹਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ੰਕਿਆਂ ਤੋਂ ਉਮੀਦਾਂ ਵੱਲ ਵਧਦਾ ਜੀਐਸਟੀ
ਜੀਐਸਟੀ ਲਾਗੂ ਹੋਣ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਸ਼ੰਕੇ ਸਨ ਉਹ ਇੱਕ ਦੋ ਦਿਨਾਂ ‘ਚ ਮੱਧਮ ਪੈਂਦੇ ਜਾ ਰਹੇ ਹਨ ਜੀਐਸਟੀ ਨਾਲ ਮਹਿੰਗਾਈ ਵਧੇਗੀ, ਜੀਡੀਪੀ ਘਟੇਗੀ, ਆਰਥਿਕ ਮੰਦੀ ਆਏਗੀ, ਬੇਰੁਜ਼ਗਾਰੀ ਵਧੇਗੀ, ਕਿਸਾਨਾਂ ‘ਤੇ ਬੋਝ ਪਏਗਾ ਆਦਿ ਸ਼ੰਕੇ ਟੁੱਟਦੇ ਜਾ ਰਹੇ ਹਨ
ਬਜਾਰਾਂ ‘ਚ ਭੀੜ ਘੱਟ ਹੋਣ ਦੀ ਵਜ੍ਹਾ ਮੱਧ ਵਰਗ ਦੀ ਦੁਵਿਧਾ ਦੀ  ਦੇਣ ਹੈ ਆਮ ਤੌਰ ‘ਤੇ ਮੱਧ ਵਰਗ ਸੁਣੀਆਂ-ਸੁਣਾਈਆਂ ‘ਤੇ ਇਤਬਾਰ ਕਰ ਲੈਂਦਾ ਹੈ ਜੀਐਸਟੀ ਲਾਗੂ ਹੋਣ ਤੋਂ ਪਹਿਲਾਂ ਸਸਤਾ ਮਿਲਣ ਦੀਆਂ ਗੱਲਾਂ ਸੁਣ ਕੇ ਦੁਕਾਨਾਂ ‘ਤੇ ਭੀੜਾਂ ਲੱਗੀਆਂ ਰਹੀਆਂ ਜ਼ਿਆਦਾ ਸਮਾਨ ਖਰੀਦ ਚੁੱਕੇ ਲੋਕਾਂ ਨੇ ਜੀਐਸਟੀ ਤੋਂ ਬਾਅਦ ਬਜਾਰਾਂ ‘ਚ ਗੇੜਾ ਘੱਟ ਮਾਰਿਆ ਕੁਝ ਲੋਕ ਟੈਕਸ ਬਾਰੇ ਜਿਆਦਾ ਜਾਣਕਾਰੀ ਨਾ ਹੋਣ ਕਰਕੇ ਜਾਣਕਾਰੀ ਮਿਲਣ ਦੀ ਉਡੀਕ ਕਰ ਰਹੇ ਹਨ ਤੇ ਆਉਂਦੇ ਦਿਨਾਂ ‘ਚ ਬਾਜਾਰਾਂ ‘ਚ ਪਰਤਣ ਦੇ ਨਾਲ-ਨਾਲ ਵਧਣ ਦੇ ਅਸਾਰ ਹਨ
ਅਜੇ ਤਾਂ ਪਿੰਡਾਂ ਦੀਆਂ ਸੱਥਾਂ ਤੇ ਸ਼ਹਿਰਾਂ ਦੇ ਚੌਂਕਾਂ ‘ਚ ਬੈਠੇ ਲੋਕ ਵਧੇ ਘਟੇ ਰੇਟਾਂ ਬਾਰੇ ਚਰਚਾ ‘ਚ ਜੁਟੇ ਹੋਏ ਹਨ ਦੂਜੇ ਪਾਸੇ ਸਸਤੇ ਦੀਆਂ ਖਬਰਾਂ ਮੱਧ ਵਰਗ ਲਈ ਸੁਫ਼ਨੇ ਤੋਂ ਘੱਟ ਨਹੀਂ ਸੋਸ਼ਲ ਮੀਡੀਆ ‘ਤੇ ਸਸਤੀਆਂ ਹੋਈਆਂ ਚੀਜਾਂ ਦੀ ਜਾਣਕਾਰੀ ਮਹਿੰਗੀਆਂ ਚੀਜਾਂ ਨਾਲੋਂ ਵੱਧ ਸ਼ੇਅਰ ਹੁੰਦੀ ਹੈ ਕਾਰਾਂ, ਮੋਬਾਇਲ ਫੋਨਾਂ ਤੇ ਕੁਝ ਮੋਟਰਸਾਈਕਲ ਕੰਪਨੀਆਂ ਦੇ ਰੇਟਾਂ ‘ਚ ਕਮੀ ਦੀਆਂ ਖ਼ਬਰਾਂ ਨੇ ਮੋਟਰਸਾਈਕਲਾਂ ਦੇ ਸ਼ੋਅ ਰੂਮਾਂ ‘ਚ ਰੌਣਕਾਂ ਲਾ ਦਿੱਤੀਆਂ ਹਨ ਜੀਐਸਟੀ ਲਾਗੂ ਹੋਣ ਤੋਂ ਪਹਿਲਾਂ ਮੀਡੀਆ ‘ਚ ਆਈਆਂ
ਇਹਨਾਂ ਖ਼ਬਰਾਂ ਕਿ ਕੁਝ ਚੀਜਾਂ ਸਸਤੀਆਂ ਹੋਣਗੀਆਂ ਤੇ ਕੁਝ ਮਹਿੰਗੀਆਂ ਨੇ ਖਰੀਦਦਾਰਾਂ ਦੀ ਦਿਲਚਸਪੀ ਬਰਕਰਾਰ ਰੱਖੀ ਹੈ ਸਿੱਖਿਆ, ਰਸੋਈ ਦੀਆਂ ਚੀਜਾਂ ਸਮੇਤ ਹੋਰ ਜ਼ਰੂਰੀ ਚੀਜਾਂ ਨੂੰ ਜੀਐਸਟੀ ਤੋਂ ਬਾਹਰ ਰੱਖਣ ਪਿੱਛੇ ਇਹ ਸੋਚ ਤਾਂ ਸਪੱਸ਼ਟ ਨਜ਼ਰ ਆਉਂਦੀ ਹੈ ਕਿ ਸਰਕਾਰ ਆਮ ਜਨਤਾ ‘ਤੇ ਬੋਝ ਨਹੀਂ ਪਾਉਣਾ ਚਾਹੁੰਦੀ ਕੁਝ ਅੜਚਣਾਂ, ਤੇ ਪੂਰੀ ਤਿਆਰੀ ਨਾ ਹੋਣ ਦੀ ਚਰਚਾ ਦੇ ਬਾਵਜੂਦ ਆਮ ਆਦਮੀ ਜੀਐਸਟੀ ਨੂੰ ਇਮਾਨਦਾਰੀ ਲਈ ਵਰਦਾਨ ਤੇ ਟੈਕਸ ਚੋਰਾਂ ਲਈ ਮੁਸੀਬਤ ਮੰਨ ਰਿਹਾ ਹੈ ਸਰਕਾਰ ਲਈ ਤਸੱਲੀ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਨੋਟਬੰਦੀ ਵਾਲੀਆਂ ਮੁਸ਼ਕਲਾਂ ਨਦਾਰਦ ਹਨ
ਬੇਨਿਯਮੀਆਂ ਤੇ ਗੈਰ-ਕਾਨੂੰਨੀਆਂ ਨੂੰ ਕਾਨੂੰਨ ਦੇ ਤਹਿਤ ਲਿਆਉਣਾ ਕੋਈ ਜੁਰਮ ਨਹੀਂ ਸਗੋਂ ਡਿਊਟੀ ਹੈ ਕਾਰੋਬਾਰ ਨੂੰ ਨਿਯਮਤ ਕਰਨਾ ਚੰਗੀ ਗੱਲ ਹੈ ਲੱਗਦਾ ਹੈ ਸਰਕਾਰ ਇਸ ਵਿਚਾਰ ਨੂੰ ਲਾਗੂ ਕਰਨ ਲਈ ਦ੍ਰਿੜ ਹੈ- ”ਕੰਮ ਪੂਜਾ ਹੈ, ਕੰਮ ਕਰਨਾ ਚਾਹੀਦਾ ਹੈ, ਕੰਮ ਕਰੋ, ਕੰਮ ਕਰਨਾ ਹੀ ਪਵੇਗਾ, ਭਾਵੇਂ ਹੱਸ ਕੇ ਕਰੋ ਜਾਂ ਰੋ ਕੇ ਕਰੋ ” ਕਾਰੋਬਾਰ ‘ਚ ਇਮਾਨਦਾਰੀ ਦੇਸ਼ ਲਈ ਵਰਦਾਨ ਹੈ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਦੇਸ਼ ਭਗਤ ਹਨ ਪ੍ਰਧਾਨ ਮੰਤਰੀ ਅਨੁਸਾਰ ਨੋਟਬੰਦੀ ਨਾਲ ਇੱਕ ਲੱਖ ਫਰਜੀ ਕੰਪਨੀਆਂ ਨੂੰ ਤਾਲੇ ਜੜੇ ਹਨ ਤੇ ਤਿੰਨ ਲੱਖ ਕੰਪਨੀਆਂ ਸ਼ੱਕੀ ਹਨ
ਅਜ਼ਾਦੀ ਤੋਂ ਲੈ ਕੇ ਦੇਸ਼ ਫ਼ਰਜੀਵਾੜੇ ਦਾ ਗੜ੍ਹ ਰਹਿ ਚੁੱਕਾ ਹੈ ਫ਼ਰਜ਼ੀ ਕੰਮਕਾਜ ਬੰਦ ਹੋਏ ਤਾਂ ਦੇਸ਼ ਦੀ ਤਕਦੀਰ ਬਦਲੇਗੀ ਆਖ਼ਰ ਕਾਲਾਧਨ ਵੀ ਫ਼ਰਜ਼ੀ ਕਾਰੋਬਾਰ ਦੀ ਦੇਣ ਹੈ ਜਿਸ ਨੂੰ ਜੀਐਸਟੀ ਬੰਦ ਕਰ ਸਕਦਾ ਹੈ