Match - Sach Kahoon Punjabi
ਭਾਰਤ-ਵੈਸਟਇੰਡੀਜ਼ ਦਰਮਿਆਨ ਤੀਜਾ ਇੱਕ ਰੋਜ਼ਾ ਅੱਜ, ਲੜੀ ਜਿੱਤਣ ਲਈ ਭਾਰਤ ਨੂੰ ਲਾਉਣਾ ਪਵੇਗਾ ਅੱਡੀ ਚੋਟੀ ਦਾ ਜ਼ੋਰ
India Vs West Indies ਦੋਵਾਂ ਟੀਮ ਲੜੀ ’ਚ ਇੱਕ-ਇੱਕ ਮੈਚ ਜਿੱਤ ਚੁੱਕੀਆਂ ਹਨ
(ਸੱਚ ਕਹੂੰ ਨਿਊਜ਼) ਤ੍ਰਿਨੀਦਾਦ। ਭਾਰਤ ਅਤੇ ਵੈਸਟਇੰਡੀਜ਼  (India Vs West Indies) ਦਰਮਿਆਨ ਤੀਜਾ ਇੱਕ ਰੋਜ਼ਾ ਅਤੇ ਫੈਸਲਾਕੁੰਨ ਮੈਚ ਅੱਜ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇੱਕ-ਇੱਕ ਮੈਚ ਜਿੱਤ ਚੁੱਕੀਆਂ ਹਨ ਅਤੇ ਅੱਜ ਲੜੀ ਦਾ ਫੈਸਲਾਕੁਨ ਮੈਚ ਹੈ। ਇਹ ਮੈਚ ਵੈਸਟਇੰਡੀਜ਼ ਦੇ ਤ੍ਰਿਨੀਦਾਦ ਅਤੇ ਟੋਬੈਗੋ (ਪੋਰਟ ਆਫ ਸਪੇਨ) ਦੇ ਬ੍ਰਾਇਨ ਲਾਰਾ ਅਕੈਡਮੀ ਸਟੇਡੀਅਮ ਵਿੱਚ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ। ਭਾਰਤ ਨੇ ਪਹਿਲਾ ਮੈਚ ਜਿੱਤਿਆ ਸੀ ਜਦੋਂਕਿ ਵੈਸਟਇੰਡੀਜ਼ ਨੇ ਦੂਜਾ ਮੈਚ ਜਿੱਤਿਆ ਸੀ। ਸੀਰੀਜ਼ ਹੁਣ 1-1 ਨਾਲ ਬਰਾਬਰ ਹੈ।
ਦੋਵੇਂ ਟੀਮਾਂ ਲੜੀ ਜਿੱਤਣ ਲਈ ਅੱਡੀ ਚੋਟੀ ਦਾ ਜੋ਼ਰ ਲਾਉਣਗੀਆਂ। ਪਹਿਲੇ ਮੈਚ ’ਚ ਭਾਰਤੀ ਟੀਮ ਨੇ ਕਈ ਤਜ਼ਰਬੇ ਕਰਨ ਤੋਂ ਬਾਅਦ ਜਿੱਤ ਹਾਸਲ ਕੀਤੀ ਪਰ ਦੂਜੇ ਮੈਚ ’ਚ ਭਾਰਤੀ ਟੀਮ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਤੋਂ ਬਗੈਰ ਮੈਦਾਨ ’ਚ ਉਤਰੀ ਤੇ ਉਸ ਦਾ ਖਮਿਆਜ਼ਾ ਭਾਰਤੀ ਟੀਮ ਨੂੰ ਭੁਗਤਣਾ ਪਿਆ। ਵੇਖਣ ਇਹ ਹੈ ਕਿ ਤੀਜੇ ਮੈਚ ’ਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਮੈਦਾਨ ’ਤੇ ਉਤਰਦੇ ਹਨ ਜਾਂ ਨਹੀ। ਜੇਕਰ ਇਹ ਨਹੀਂ ਖੇਡਦੇ ਤਾਂ ਕਪਤਾਨ ਹਾਰਦਿਕ ਪਾਂਡਿਆ ਨੂੰ ਖੁਦ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ ਤੇ ਟੀਮ ਨੂੰ ਜਿੱਤ ਦਿਵਾਉਣ ਲਈ ਹਰ ਕੋਸ਼ਿਸ਼ ਕਰਨੀ ਪਵੇਗੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿੰਡ ’ਚ ਲਗਾਤਾਰ ਵਾਪਰ ਰਹੀਆਂ ਮਾੜੀਆਂ ਘਟਨਾਵਾਂ
ਦੂਜੇ ਪਾਸੇ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੇ ਪਹਿਲੇ ਮੈਚ ’ਚ ਕੀਤੀਆਂ ਗਲਤੀਆਂ ਤੋ ਸਿਖ ਲੈਂਦਿਆਂ ਦੂਜੇ ਮੈਚ ’ਚ ਹਰ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਕਰ ਵੈਸਟਇੰਡੀਜ ਇਸ ਪ੍ਰਦਰਸ਼ਨ ਨੂੰ ਬਰਕਰਾਰ ਰੱਖ ਸਕਿਆ ਤਾਂ ਭਾਰਤੀ ਟੀਮ ਲਈ ਮੁਸ਼ਕਲ ਹੋ ਸਕਦੀ ਹੈ। ਵੈਸਟਇੰਡੀਜ਼ ਕੋਲ ਲੜੀ ਜਿੱਤਣ ਦਾ ਸ਼ਾਨਦਾਰ ਮੌਕਾ ਹੈ।
ਭਾਰਤੀ ਓਪਨਰ ਇਸ਼ਾਨ ਕਿਸ਼ਨ ਸ਼ਾਨਦਾਰ ਫਾਰਚ ’ਚ (India Vs West Indies)
ਭਾਰਤ ਨੇ ਭਾਵੇਂ ਲੜੀ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੋਵੇ ਪਰ ਦੂਜੇ ਮੈਚ ਵਿੱਚ ਮੱਧਕ੍ਰਮ ਦੀ ਕਮਜ਼ੋਰੀ ਕਾਰਨ ਭਾਰਤ ਨੂੰ ਵੈਸਟਇੰਡੀਜ਼ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਇੰਡੀਆ ਪਹਿਲੇ ਵਨਡੇ ਤੋਂ ਹੀ ਪ੍ਰਯੋਗ ਕਰ ਰਹੀ ਹੈ। ਫਿਰ ਰੋਹਿਤ ਸ਼ਰਮਾ 8ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਉਤਰੇ ਅਤੇ ਕੋਹਲੀ ਦੀ ਬੱਲੇਬਾਜ਼ੀ ਬਿਲਕੁਲ ਨਹੀਂ ਆਈ। ਦੂਜੇ ਵਨਡੇ ‘ਚ ਇਨ੍ਹਾਂ ਦੋਵਾਂ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਸੀ। ਹਾਲਾਂਕਿ, ਈਸ਼ਾਨ ਕਿਸ਼ਨ ਅਤੇ ਕੁਲਦੀਪ ਯਾਦਵ ਨੇ ਪਹਿਲੇ ਦੋ ਵਨਡੇ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਿਸ਼ਨ ਨੇ ਦੋਵਾਂ ਮੈਚਾਂ ਵਿੱਚ ਅਰਧ ਸੈਂਕੜੇ ਲਗਾਏ। ਕੁਲਦੀਪ ਨੇ 5 ਵਿਕਟਾਂ ਲਈਆਂ।
ਭਾਰਤ ਨੇ ਮੈਚ ਨਾਲ ਲੜੀ ਵੀ ਕੀਤੀ ਆਪਣੇ ਨਾਂਅ
ਸੁਪਰ ਓਵਰ ‘ਚ ਜਿੱਤਿਆ ਭਾਰਤ ਨੇ ਮੈਚ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੁਕਾਬਲਾ ਹੈਮਿਲਟਨ ਦੇ ਸਡਨ ਪਾਰਕ ਵਿਚ ਖੇਡਿਆ ਗਿਆ। ਜਿੱਥੇ ਸੁਪਰ ਓਵਰ ਤਕ ਖਿੱਚੇ ਇਸ ਰੋਮਾਂਚਕ ਮੁਕਾਬਲੇ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਸੀਰੀਜ਼ ਵਿਚ 3-0 ਨਾਲ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਨਿਊਜ਼ੀਲੈਂਡ ਨੂੰ 180 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਮੁਹੰਮਦ ਸ਼ਮੀ ਵੱਲੋਂ ਕੀਤੀ ਗਈ ਆਖਰੀ ਓਵਰ ਵਿਚ ਸ਼ਾਨਦਾਰ ਗੇਂਦਬਾਜ਼ੀ ਤੇ ਮੈਚ ਦੀ ਆਖਰੀ ਗੇਂਦ ‘ਤੇ ਲਈ ਵਿਕਟ ਕਾਰਨ ਮੈਚ ਟਾਈ ਹੋ ਗਿਆ। ਸੁਪਰ ਓਵਰ ਤੱਕ ਖਿੱਚੇ ਇਸ ਮੁਕਾਬਲੇ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਨੂੰ ਭਾਰਤ ਨੇ ਆਖੀਰੀ ਗੇਂਦ ‘ਚ ਛੱਕਾ ਲਾ ਕੇ ਮੈਚ ਦੇ ਨਾਲ ਲੜੀ ਵੀ ਆਪਣੇ ਨਾਂਅ ਕਰ ਲਈ।
ਟੀਮਾਂ ਇਸ ਤਰ੍ਹਾਂ ਹਨ —
ਭਾਰਤ – ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਸ਼ਿਵਮ ਦੂਬੇ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ।
ਨਿਊਜ਼ੀਲੈਂਡ- ਮਾਰਟਿਨ ਗੁਪਟਿਲ, ਕੌਲਿਨ ਮੁਨਰੋ, ਕੇਨ ਵਿਲੀਅਮਸਨ (ਕਪਤਾਨ), ਕੌਲਿਨ ਡੀ ਗ੍ਰੈਂਡਹੋਮ, ਰੋਸ ਟੇਲਰ, ਟਿਮ ਸੀਫਰਟ (ਵਿਕਟਕੀਪਰ), ਮਿਸ਼ੇਲ ਸੈਂਟਨਰ, ਈਸ਼ ਸ਼ੋਢੀ, ਟਿਮ ਸਾਊਥੀ, ਸਕਾਟ ਕਿਊਗੇਲਜਿਨ, ਹਾਮਿਸ਼ ਬੇਨੇਟ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੇ ਪਹਿਲਾਂ ਟੀ-20 ਮੁਕਾਬਲਾ ਜਿੱਤਿਆ
ਭਾਰਤ ਨੇ ਪਹਿਲਾਂ ਟੀ-20 ਮੁਕਾਬਲਾ ਜਿੱਤਿਆ
ਮੁੰਬਈ। ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਮੁਕਾਬਲਾ ਅੱਜ ਆਕਲੈਂਡ ਦੇ ਈਡਨ ਪਾਰਕ ਮੈਦਾਨ ‘ਚ ਖੇਡਿਆ ਗਿਆ, ਜਿੱਥੇ ਭਾਰਤ ਨੇ ਪਹਿਲੇ ਟੀ-20 ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਸੀਰੀਜ਼ ‘ਚ 1-0 ਦੀ ਬੜਤ ਹਾਸਲ ਕੀਤੀ। ਇਸ ਮੁਕਾਬਲੇ ਵਿਚ ਭਾਰਤ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੀਵੀ ਟੀਮ ਨੇ ਭਾਰਤ ਨੂੰ 204 ਦੌੜਾਂ ਦਾ ਵੱਡਾ ਟੀਚਾ ਦਿੱਤਾ। ਜਿਸਦੇ ਜਵਾਬ ਵਿਚ ਭਾਰਤ ਨੇ 19ਵੇਂ ਓਵਰ ‘ਚ 4 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ ਸੈਂਟਨਰ ਦੀ ਗੇਂਦ ‘ਤੇ ਰੋਸ ਟੇਲਰ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ।
ਸਲਾਮੀ ਬੱਲੇਬਾਜ਼ ਰਾਹੁਲ ਨੇ ਇਸ ਮੈਚ ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਆਪਣਾ ਅਰਧ ਸੈਂਕੜਾ ਲਾਇਆ ਪਰ 56 ਦੌੜਾਂ ਬਣਾ ਕੇ ਉਹ ਸੋਢੀ ਦੀ ਗੇਂਦ ‘ਤੇ ਆਊਟ ਹੋ ਗਏ। ਰਾਹੁਲ ਤੋਂ ਬਾਅਦ ਬੱਲੇਬਾਜ਼ੀ ਕਰ ਰਹੇ ਕਪਤਾਨ ਕੋਹਲੀ ਵੀ 45 ਦੌੜਾਂ ਦੀ ਪਾਰੀ ਖੇਡ ਪਵੇਲੀਅਨ ਪਰਤ ਗਏ। ਬੱਲੇਬਾਜ਼ ਲਈ ਆਏ ਦੂਬੇ ਕੁਝ ਖਾਸ ਕਮਾਲ ਨਾ ਕਰ ਸਕਿਆ ਅਤੇ ਸਿਰਫ 13 ਦੌੜਾਂ ਬਣਾ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਅਈਅਰ ਅਤੇ ਪਾਂਡੇ ਨੇ ਸ਼ਾਨਦਾਰ ਪਾਰੀ ਖੇਡ ਮੈਚ ਜਿੱਤਾ ਕੇ ਹੀ ਪਵੇਲੀਅਨ ਪਰਤੇ। ਨਿਊਜ਼ੀਲੈਂਡ ਵਲੋਂ ਪਾਰੀ ਦੀ ਸ਼ੁਰੂਆਤ ਕੌਲਿਨ ਮੁਨਰੋ ਅਤੇ ਗੁਪਟਿਲ ਨੇ ਕੀਤੀ।
ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਪਾਰੀ ਦੀ ਤੇਜ਼ ਸ਼ੁਰੂਆਤ ਕੀਤੀ
ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਪਾਰੀ ਦੀ ਤੇਜ਼ ਸ਼ੁਰੂਆਤ ਕੀਤੀ ਅਤੇ ਪੰਜ ਓਵਰਾਂ ਵਿਚ ਹੀ ਸਕੋਰ 50 ਦੇ ਪਾਰ ਕਰ ਦਿੱਤਾ। ਸਲਾਮੀ ਬੱਲੇਬਾਜ਼ ਮੁਨਰੋ ਨੇ ਕ੍ਰੀਜ਼ ‘ਤੇ ਆਉਂਦੇ ਹੀ ਚੌਕੇ ਛੱਕਿਆ ਦਾ ਮੀਂਹ ਲਿਆ ਦਿੱਤਾ। ਦੂਜੇ ਪਾਸੇ ਗੁਪਟਿਲ ਵੀ ਮੁਨਰੋ ਦਾ ਪੂਰਾ ਸਾਥ ਦਿੰਦੇ ਨਜ਼ਰ ਆਇਆ ਅਤੇ ਤੇਜ਼ੀ ਨਾਲ ਦੌੜਾਂ ਬਣਾਉਣ ‘ਚ ਮਦਦ ਕੀਤੀ। ਇਸ ਦੌਰਾਨ ਸ਼ਿਵਮ ਦੂੱਬੇ ਦੀ ਗੇਂਦ ‘ਤੇ ਗੁਪਟਿਲ ਨੇ ਰੋਹਿਤ ਹੱਥੋਂ ਕੈਚ ਆਊਟ ਹੋ ਗਿਆ। ਗੁਪਟਿਲ ਨੇ ਆਪਣੀ ਪਾਰੀ ਦੌਰਾਨ 19 ਗੇਂਦਾਂ ‘ਚ 30 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਮੁਨਰੋ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਪਹਿਲੇ ਮੈਚ ‘ਚ ਅਰਧ ਸੈਂਕੜਾ ਪੂਰਾ ਕੀਤਾ। ਮੁਨਰੋ 59 ਦੌੜਾਂ ਦੀ ਪਾਰੀ ਖੇਡ ਸ਼ਰਦੁਲ ਠਾਕੁਰ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਗ੍ਰੈਂਡਹੋਮ ਬਿਨਾਂ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤ ਗਏ। ਇਸ ਮੈਚ ‘ਚ ਵਿਲੀਅਮਸਨ ਨੇ ਕਪਤਾਨੀ ਪਾਰੀ ਖੇਡੀ ਅਤੇ 51 ਦੌੜਾਂ ਬਣਾ ਜਡੇਜਾ ਦੇ ਸ਼ਿਕਾਰ ਬਣੇ। ਬੱਲੇਬਾਜ਼ੀ ਲਈ ਸਿਫਟਰ ਸਿਰਫ ਇਕ ਦੌੜ ਹੀ ਬਣੀ ਸਕਿਆ ਅਤੇ ਬੁਮਰਾਹ ਦੀ ਗੇਂਦ ‘ਤੇ ਅਈਅਰ ਹੱਥੋਂ ਕੈਚ ਆਊਟ ਹੋ ਗਿਆ। ਇਸ ਮੈਚ ‘ਚ ਟੇਲਰ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ 54 ਦੌੜਾਂ ਬਣਾ ਅਜੇਤੂ ਪਵੇਲੀਅਨ ਪਰਤੇ। ਦੂਜੇ ਪਾਸੇ ਸੈਨਟਰ 2 ਦੌੜਾਂ ਬਣਾ ਕੇ ਅਜੇਤੂ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਸਟਰੇਲੀਆ ਦੀਆਂ ਡਿੱਗੀਆਂ 4 ਵਿਕਟਾਂ
ਆਸਟਰੇਲੀਆ ਨੇ ਟਾਸ ਜਿੱਤਿਆ, ਬੱਲੇਬਾਜੀ ਦਾ ਫੈਸਲਾ
1-1 ਜਿੱਤ ਨਾਲ ਦੋਵੇਂ ਲੜੀ ‘ਚ ਬਰਾਬਰ
ਬੰਗਲੌਰ, ਏਜੰਸੀ। ਰਾਜਕੋਟ ‘ਚ ਭਾਰਤ ਤੇ ਆਸਟਰੇਲੀਆ ਦਰਮਿਆਨ ਹੋਏ ਤੀਜੇ ਇੱਕ ਰੋਜ਼ਾ ਮੈਚ ‘ਚ ਆਸਟਰੇਲੀਆ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਹੋਏ ਦੋ ਮੈਚਾਂ ਵਿੱਚ ਜਿੱਥੇ ਪਹਿਲਾ ਮੈਚ ਆਸਟਰੇਲੀਆ ਨੇ ਜਿੱਤਿਆ ਉਥੇ ਦੂਜੇ ਮੈਚ ‘ਚ ਭਾਰਤ ਨੇ ਵਾਪਸੀ ਕਰਦਿਆਂ ਲੜੀ 1-1 ਨਾਲ ਬਰਾਬਰ ਕਰ ਲਈ। ਅੱਜ ਦਾ ਮੈਚ ਲੜੀ ਕਿਸ ਦੇ ਨਾਂਅ ਜਾਂਦੀ ਹੈ ਦਾ ਫੈਸਲਾ ਕਰੇਗਾ। ਆਸਟਰੇਲੀਆ ਦੀ ਟੀਮ ‘ਚ ਜਿੱਥੇ ਕੇਨ ਰਿਚਰਡਸਨ ਦੀ ਥਾਂ ਜੋਸ਼ ਹੇਜਲਵੁੱਡ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਉਥੇ ਭਾਰਤੀ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਬੰਗਲੌਰ ਦੇ ਚਿੰਨਾਸਵਾਮੀ ਸਟੇਡੀਅਮ ‘ਚ ਹੋ ਰਹੇ ਇਸ ਆਖਰੀ ਇੱਕ ਰੋਜ਼ਾ ‘ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਕਿਉਂਕਿ ਭਾਰਤ ਕੋਲ ਆਸਟਰੇਲੀਆ ਖਿਲਾਫ਼ ਛੇਵੀਂ ਸੀਰੀਜ਼ ਜਿੱਤਣ ਦਾ ਮੌਕਾ ਹੈ। ਦੋਵਾਂ ਵਿਚਕਾਰ ਹੁਣ ਤੱਕ 11 ਦੋਪੱਖੀ ਸੀਰੀਜ਼ ਖੇਡੀਆਂ ਗਈਆਂ ਹਨ। ਇਸ ਵਿੱਚ ਭਾਰਤ ਨੇ 5 ‘ਚ ਜਿੱਤ ਤੇ 6 ‘ਚ ਹਾਰ ਦਾ ਸਾਹਮਣਾ ਕੀਤਾ ਹੈ। India VS Australia
ਆਸਟਰੇਲੀਆ ਦੇ ਸਟੀਵ ਸਮਿਥ ਅਤੇ ਮਿਸ਼ੇਲ ਸਟਾਰਕ ਕ੍ਰੀਜ਼ ‘ਤੇ ਹਨ।
ਸਮਿਥ ਨੇ ਕਰੀਅਰ ਦਾ 25ਵਾਂ ਅਰਧ ਸੈਂਕੜਾ ਲਾਇਆ।
ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਲਈ ਭੇਜਿਆ ਗਿਆ ਮਿਸ਼ੇਲ ਸਟਾਰਕ ਬਿਨਾਂ ਕੋਈ ਖਾਤਾ ਖੋਲ੍ਹੇ ਪਵੇਲੀਅਨ ਵਾਪਸ ਪਰਤੇ।
ਚਾਹਲ ਨੇ ਜਡੇਜਾ ਦੀ ਗੇਂਦ ‘ਤੇ ਕੈਚ ਲਿਆ।
ਮਾਰਨੁਸ਼ ਲਬੂਸ਼ਾਨੇ 54 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ।
ਕੋਹਲੀ ਨੇ ਜਡੇਜਾ ਦੀ ਗੇਂਦ ‘ਤੇ ਕੈਚ ਲਿਆ।
ਲਬੂਸ਼ਾਨੇ ਨੇ ਆਪਣੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਬਣਾਇਆ।
ਉਨ੍ਹਾਂ ਆਊਟ ਹੋਣ ਤੋਂ ਪਹਿਲਾਂ ਸਮਿਥ ਨਾਲ ਤੀਸਰੇ ਵਿਕਟ ਲਈ 127 ਦੌੜਾਂ ਦੀ ਸਾਂਝੇਦਾਰੀ ਕੀਤੀ।
ਉਨ੍ਹਾਂ 64 ਗੇਂਦਾਂ ਦੀ ਪਾਰੀ ‘ਚ 5 ਚੌਕੇ ਲਗਾਏ। ਇਸ ਤੋਂ ਪਹਿਲਾਂ ਡੇਵਿਡ ਵਾਰਨਰ 3 ਦੌੜਾਂ ਬਣਾ ਕੇ ਆਊਟ ਹੋਏ। ਮੁਹੰਮਦ ਸ਼ਮੀ ਨੇ  ਲੋਕੇਸ਼ ਰਾਹੁਲ ਦੇ ਹੱਥੀ ਕੈਚ ਦਵਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਆਸਟਰੇਲੀਆ ਨੇ 10 ਵਿਕਟਾਂ ਨਾਲ ਜਿੱਤਿਆ ਮੈਚ
256 ਦੌੜਾਂ ਦਾ ਦਿੱਤਾ ਸੀ ਟੀਚਾ
ਮੁੰਬਈ : ਭਾਰਤ ਤੇ ਆਸਟਰੇਲੀਆ ਵਿਚਾਲੇ ਵਾਨਖੇੜੇ ਸਟੇਡੀਅਮ ਵਿਚ ਖੇਡੀ ਜਾ ਰਹੀ ਇਕ ਦਿਨਾਂ ਲੜੀ ਵਿਚ ਆਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਆਸਟਰੇਲੀਆ ਨੂੰ 256 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਸਲਾਮੀ ਜੋੜੀ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ।
ਐਰੋਨ ਫਿੰਚ ਅਤੇ ਡੇਵਿਡ ਵਾਰਨਰ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਖੇਡੇ। ਦੋਵਾਂ ਨੇ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਆਪਣੇ-ਆਪਣੇ ਸੈਂਕੜੇ ਪੂਰੇ ਕੀਤੇ। ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਰੂਪ ‘ਚ ਲੱਗਾ। ਰੋਹਿਤ 10 ਦੌੜਾਂ ਦੇ ਨਿਜੀ ਸਕੋਰ ‘ਤੇ ਮਿਸ਼ੇਲ ਸਟਾਰਕ ਦੀ ਗੇਂਦ ‘ਤੇ ਡੇਵਿਡ ਵਾਰਨਰ ਨੂੰ ਕੈਚ ਦੇ ਬੈਠੇ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਮੁਸ਼ਕਲ ‘ਚ ਫਸੀ ਟੀਮ ਇੰਡੀਆ ਨੂੰ ਸ਼ਿਖਰ ਧਵਨ ਨੇ ਬਾਹਰ ਕੱਢਿਆ ਅਤੇ ਅਰਧ ਸੈਂਕੜਾ ਬਣਾ ਟੀਮ ਦਾ ਸਕੋਰ 100 ਦੇ ਪਾਰ ਪਹੁੰਚਾਇਆ।
ਇਸ ਦੌਰਾਨ ਕੇ. ਐਲ ਰਾਹੁਲ ਨੇ ਵੀ ਧਵਨ ਦਾ ਚੰਗਾ ਸਾਥ ਦਿੱਤਾ ਪਰ ਉਹ ਆਪਣਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਅਤੇ 47 ਦੌੜਾਂ ਬਣਾ ਪਵੇਲੀਅਨ ਪਰਤ ਗਏ। ਕਪਤਾਨ ਕੋਹਲੀ ਵੀ ਇਸ ਵਾਰ ਕਪਤਾਨੀ ਪਾਰੀ ਨਾ ਖੇਡ ਸਕੇ ਅਤੇ 16 ਦੌੜਾਂ ਬਣਾ ਐਡਮ ਜ਼ਾਂਪਾ ਦੀ ਗੇਂਦ ‘ਤੇ ਆਊਟ ਹੋ ਗਏ। ਇਸ ਤੋਂ ਬਾਅਦ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
India-West Indies ਆਖਰੀ ਇੱਕ ਰੋਜ਼ਾ ਅੱਜ
India-West Indies ਆਖਰੀ ਇੱਕ ਰੋਜ਼ਾ ਅੱਜ
ਸੀਰੀਜ਼ ‘ਤੇ ਕਬਜ਼ੇ ਲਈ ਉੱਤਰੇਗਾ ਭਾਰਤ
ਕਟਕ, ਏਜੰਸੀ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਅੱਜ ਇੱਥੇ ਕਟਕ ‘ਚ ਵੈਸਟ ਇੰਡੀਜ਼ ਖਿਲਾਫ ਇੱਕ ਰੋਜ਼ਾ ਸੀਰੀਜ ਦੇ ਨਿਰਣਾਇਕ ਮੁਕਾਬਲੇ ‘ਚ ਗਲਤੀਆ ਨੂੰ ਸੁਧਾਰ ਕੇ ਸੀਰੀਜ ‘ਤੇ ਕਬਜਾ ਕਰਨ ਲਈ ਉੱਤਰੇਗੀ। ਭਾਰਤ ਨੇ ਚੇੱਨਈ ‘ਚ ਪਹਿਲਾ ਇੱਕ ਰੋਜ਼ਾ ਗਵਾਉਣ ਤੋਂ ਬਾਅਦ ਦੂਜੇ ਇੱਕ ਰੋਜਾ ਨੂੰ ਵਿਸ਼ਾਖਾਪਟਨਮ ‘ਚ ਜਿੱਤਿਆ ਸੀ ਤੇ ਸੀਰੀਜ ‘ਚ 1-1 ਦੀ ਬਰਾਬਰੀ ਹਾਸਲ ਕਰ ਲਈ ਸੀ। ਭਾਰਤੀ ਟੀਮ ਨੂੰ ਮੌਜੂਦਾ ਦੌਰੇ ‘ਚ ਵਿਰੋਧੀ ਟੀਮ ਵੈਸਟ ਇੰਡੀਜ਼ ਤੋਂ ਕਾਫੀ ਚੁਣੌਤੀਆਂ ਝੱਲਣੀਆਂ ਪਈਆਂ ਹਨ। ਟੀ20 ਸੀਰੀਜ ‘ਚ ਵੀ ਇਸੇ ਤਰ੍ਹਾਂ ਦੀ ਨਿਰਣਾਇਕ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਉਹ 2-1 ਨਾਲ ਸੀਰੀਜ ਜਿੱਤਣ ‘ਚ ਕਾਮਯਾਬ ਰਹੀ ਸੀ। ਵਿਰਾਟ ਐਂਡ ਕੰਪਨੀ ਲਈ ਕਟਕ ‘ਚ ਇਸੇ ਤਰ੍ਹਾਂ ਇੱਕ ਵਾਰ ਫਿਰ ਨਿਰਣਾਇਕ ਮੁਕਾਬਲੇ ‘ਚ ਪੂਰਾ ਜ਼ੋਰ ਲਗਾਉਣਾ ਹੋਵੇਗਾ ਜਿਸ ਵਿੱਚ ਟੀਮ ਦੇ ਸਹੀ ਸੰਯੋਜਨ, ਬੱਲੇਬਾਜ਼ਾਂ ਦੇ ਪ੍ਰਦਰਸ਼ਨ , ਕਿਫਾਇਤੀ ਗੇਂਦਬਾਜ਼ੀ ਤੋਂ ਇਲਾਵਾ ਵਧੀਆ ਫੀਲਡਿੰਗ ‘ਤੇ ਉਸ ਨੂੰ ਧਿਆਨ ਦੇਣਾ ਪਵੇਗਾ। India-West Indies
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
T-20 ਭਾਰਤ-ਵੈਸਟਇੰਡੀਜ਼ ‘ਚ ਦੂਜਾ ਮੈਚ ਅੱਜ
ਸ਼ਿਵਮ ਦੂਬੇ ਦੀ ਥਾਂ ਸੰਜੂ ਸੈਮਸਨ ਨੂੰ ਮਿਲ ਸਕਦੈ ਮੌਕਾ
ਤਿਰੁਵੰਤਪੁਰਮ, ਏਜੰਸੀ। ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ 3 T-20 ਦੀ ਸੀਰੀਜ਼ ਦਾ ਦੂਜਾ ਮੈਚ ਅੰਜ ਤਿਰੁਵੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ‘ਚ ਸ਼ਿਵਮ ਦੂਬੇ ਦੀ ਥਾਂ ਸੰਜੂ ਸੈਮਸਨ ਨੂੰ ਮੌਕਾ ਮਿਲ ਸਕਦਾ ਹੈ। ਉਹ ਬੰਗਲਾਦੇਸ਼ ਖਿਲਾਫ਼ ਵੀ ਬੇਂਚ ‘ਤੇ ਹੀ ਰਹੇ ਸਨ। ਅਜਿਹੇ ‘ਚ ਕਪਤਾਨ ਵਿਰਾਮ ਕੋਹਲੀ ਉਹਨਾਂ ਨੂੰ ਸ਼ਿਵਮ ਦੀ ਥਾਂ ਟੀਮ ‘ਚ ਸ਼ਾਮਲ ਕਰਕੇ ਇੱਕ ਵਾਧੂ ਬੱਲੇਬਾਜ਼ ਖਿਡਾਉਣਾ ਚਾਹੁੰਣਗੇ। ਦੂਜੇ ਪਾਸੇ ਵੈਸਟਇੰਡੀਜ਼ ਟੀਮ ‘ਚ ਨਿਕੋਲਸ ਪੂਰਨ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਉਹਨਾਂ ਨੂੰ ਦਿਨੇਸ਼ ਰਾਮਦੀਨ ਦੀ ਥਾਂ ਆਖਰੀ ਇਕਾਦਸ਼ ‘ਚ ਰੱਖਿਆ ਜਾ ਸਕਦਾ ਹੈ। ਭਾਰਤ ਨੇ ਸੀਰੀਜ਼ ਦੇ ਪਹਿਲੇ ਮੈਚ ‘ਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਭਾਰਤੀ ਟੀਮ ਅੱਜ ਦਾ ਮੈਚ ਜਿੱਤ ਕੇ ਸੀਰੀਜ਼ ‘ਚ ਜੇਤੂ ਵਾਧਾ ਹਾਸਲ ਕਰਨਾ ਚਾਹੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੌਮਾਂਤਰੀ ਕਬੱਡੀ ਕੱਪ : ਭਾਰਤ ਤੇ ਅਮਰੀਕਾ ਨੇ ਜਿੱਤੇ ਮੈਚ, ਕੀਨੀਆਈ ਖਿਡਾਰੀਆਂ ਨੇ ਦਿਲ
ਭਾਰਤ ਨੇ ਅਸਟਰੇਲੀਆ ਨੂੰ ਤੇ ਅਮਰੀਕਾ ਨੇ ਕੀਨੀਆ ਦੀ ਟੀਮ ਨੂੰ ਹਰਾਇਆ
ਸੁਖਜੀਤ ਮਾਨ/ਬਠਿੰਡਾ।  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਕੱਪ ਦੇ ਅੱਜ ਇੱਥੇ ਦੋ ਮੈਚ ਖੇਡੇ ਗਏ। ਇਨ੍ਹਾਂ ਮੈਚਾਂ’ਚ ਗਰੁੱਪ ਏ ਦੇ ਮੁਕਾਬਲੇ ‘ਚ ਭਾਰਤ ਨੇ ਆਸਟ੍ਰੇਲੀਆਂ ਅਤੇ ਗਰੁੱਪ ਬੀ ਦੇ ਮੁਕਾਬਲੇ ‘ਚ ਅਮਰੀਕਾ ਨੇ ਕੀਨੀਆ ਦੀ ਟੀਮ ਨੂੰ ਹਰਾਇਆ। ਕੀਨੀਆ ਦੀ ਟੀਮ ਅਮਰੀਕਾ ਹੱਥੋਂ ਭਾਵੇਂ ਮੈਚ ਹਾਰ ਗਈ ਪਰ ਇਸ ਟੀਮ ਦੇ ਫੁਰਤੀਲੇ ਖਿਡਾਰੀਆਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਦਰਸ਼ਕਾਂ ਨੇ ਵੀ ਕੀਨੀਆਈ ਖਿਡਾਰੀਆਂ ਦਾ ਨਾਂਅ ਬੋਲ-ਬੋਲ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ।
ਇਨ੍ਹਾਂ ਮੈਚਾਂ ਦੀ ਜ਼ਾਰੀ ਕੀਤੀ ਸਾਰਨੀ ਮੁਤਾਬਿਕ ਪਹਿਲਾ ਮੈਚ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਹੋਣ ਦਾ ਐਲਾਨ ਕੀਤਾ ਗਿਆ ਸੀ ਪਰ ਮੈਚ ਅਮਰੀਕਾ ਅਤੇ ਕੀਨੀਆ ਦਾ ਹੋਇਆ। ਇਸ ਮੈਚ ‘ਚ ਅਮਰੀਕਾ ਦੀ ਟੀਮ 19 ਅੰਕਾਂ ਨਾਲ ਜੇਤੂ ਰਹੀ। ਮੈਚ ਦੇ ਅੱਧੇ ਸਮੇਂ ਤੱਕ ਅਮਰੀਕਾ ਨੇ 25 ਅਤੇ ਕੀਨੀਆ ਦੀ ਟੀਮ ਨੇ 15 ਅੰਕ ਬਣਾਏ। ਮੈਚ ਦਾ ਸਮਾਂ ਪੂਰਾ ਹੋਣ ਤੱਕ ਅਮਰੀਕਾ ਦੇ ਰੇਡਰਾਂ ਅਤੇ ਜਾਫੀਆਂ ਨੇ ਟੀਮ ਲਈ 50 ਅੰਕ ਜੁਟਾ ਲਏ ਜਦੋਂਕਿ ਕੀਨੀਆਈ ਖਿਡਾਰੀ ਆਪਣੇ ਖਾਤੇ ‘ਚ ਸਿਰਫ 31 ਅੰਕ ਹੀ ਜੋੜ ਸਕੇ। ਦੂਸਰਾ ਮੈਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮ ਦਰਮਿਆਨ ਹੋਇਆ ।
ਜਿਸ ‘ਚੋਂ ਭਾਰਤ ਦੀ ਟੀਮ 14 ਅੰਕਾਂ ਦੇ ਫ਼ਰਕ ਨਾਲ ਜੇਤੂ ਰਹੀ। ਮੈਚ ਦੇ ਪਹਿਲੇ ਅੱਧ ‘ਚ ਭਾਰਤ ਨੇ 30 ਅਤੇ ਆਸਟ੍ਰੇਲੀਆ ਨੇ 9 ਅੰਕ ਬਣਾਏ ਸਨ। ਭਾਰਤ ਦੀ ਟੀਮ ਨੇ ਮੈਚ ਦਾ ਸਮਾਂ ਪੂਰਾ ਹੋਣ ਤੱਕ 48 ਅਤੇ ਅਸਟਰੇਲੀਆ ਦੀ ਟੀਮ ਨੇ 34 ਅੰਕ ਹਾਸਲ ਕੀਤੇ। ਇਸ ਤੋਂ ਪਹਿਲਾਂ ਇਨ੍ਹਾਂ ਖੇਡ ਮੁਕਾਬਲਿਆਂ ਮੌਕੇ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਨ ਉਪਰੰਤ ਪਹਿਲੇ ਮੈਚ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਨੇ ਸ਼ਾਂਤੀ ਦੇ ਪ੍ਰਤੀਕ ਰੰਗ-ਬਿਰੰਗੇ ਗੁਬਾਰੇ ਵੀ ਹਵਾ ਵਿਚ ਛੱਡੇ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਗਾਇਕ ਬਲਵੀਰ ਚੋਟੀਆ ਵਲੋਂ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ।
ਕੁਮੈਂਟੇਟਰਾਂ ਨੇ ਬੋਲਾਂ ਨਾਲ ਖੇਡੀ ਕਬੱਡੀ
ਕਬੱਡੀ ਮੈਚਾਂ ਦੌਰਾਨ ਜਿੱਥੇ ਖਿਡਾਰੀਆਂ ਵੱਲੋਂ ਆਪਣੀ ਟੀਮ ਦੀ ਜਿੱਤ ਲਈ ਪੂਰੀ ਵਾਹ ਲਾਈ ਗਈ ਉੱਥੇ ਹੀ ਕੁਮੈਂਟੇਟਰਾਂ ਨੇ ਵੀ ਬੋਲਾਂ ਨਾਲ ਕਬੱਡੀ ਖੇਡੀ  ਕੁਮੈਂਟੇਟਰ ਡਾ. ਸੁਖਦਰਸ਼ਨ ਚਹਿਲ, ਪ੍ਰੋ. ਸੇਵਕ ਸ਼ੇਰਗੜ੍ਹ, ਸੱਤਪਾਲ ਮਾਹੀ ਅਤੇ ਸੁਖਰਾਜ ਰੋਡੇ ਆਦਿ ਨੇ ਸ਼ਾਇਰਾਨਾ ਅੰਦਾਜ਼ ‘ਚ ਕੁਮੈਂਟੇਟਰੀ ਕੀਤੀ ਇਨ੍ਹਾਂ ਵੱਲੋਂ ਬਠਿੰਡਾ ਸ਼ਹਿਰ ਦੀਆਂ ਖਾਸ ਗੱਲਾਂ ਨੂੰ ਕੁਮੈਂਟੇਟਰੀ ਦਾ ਹਿੱਸਾ ਬਣਾਇਆ  ਇਸ ਤੋਂ ਇਲਾਵਾ ਖਿਡਾਰੀਆਂ ਦੇ ਖੇਡ ਕੈਰੀਅਰ ਬਾਰੇ ਮਹੱਤਵਪੂਰਨ ਜਾਣਕਾਰੀ ਨਾਲ-ਨਾਲ ਦਰਸ਼ਕਾਂ ਨੂੰ ਦਿੱਤੀ।
ਕੀਨੀਆ ਦੇ ਦੋ ਖਿਡਾਰੀਆਂ ਦੇ ਵੱਜੀ ਸੱਟ
ਲੰਬੀਆਂ ਦੌੜਾਂ ਦੇ ਦੌੜਾਕਾਂ ਦੇ ਦੇਸ਼ ਵਜੋਂ ਜਾਣੇ ਜਾਂਦੇ ਕੀਨੀਆ ਦੇ ਰੇਡਰ ਅਤੇ ਜਾਫੀ ਜਦੋਂ ਵੀ ਅੰਕ ਹਾਸਿਲ ਕਰਦੇ ਤਾਂ ਇੱਕ ਵੱਖਰਾ ਹੀ ਅੰਦਾਜ਼ ਪੇਸ਼ ਕਰਦੇ। ਮੈਚਾਂ ਦੌਰਾਨ ਦਰਸ਼ਕ ਭਾਵੇਂ ਘੱਟ ਸੀ ਪਰ ਕੀਨੀਆਈ ਖਿਡਾਰੀਆਂ ਦੇ ਅੰਦਾਜ਼ ਦੀ ਖੂਬ ਦਾਦ ਦਿੱਤੀ। ਇਸ ਮੈਚ ਦੌਰਾਨ ਕੀਨੀਆ ਦੇ ਦੋ ਖਿਡਾਰੀਆਂ ਜੁੰਮਾ ਅਤੇ ਹੋਲਿਸ ਦੇ ਸੱਟਾਂ ਵੀ ਵੱਜੀਆਂ। ਪ੍ਰਬੰਧਕਾਂ ਦੇ ਦੱਸਣ ਮੁਤਾਬਿਕ ਖਿਡਾਰੀ ਕੇਵਿਨ ਜੁਮਾ ਦੀ ਗਰਦਨ ‘ਤੇ ਅੰਦਰੂਨੀ ਗਹਿਰੀ ਸੱਟ ਲੱਗੀ ਹੈ ਇਹ ਜਖਮੀ ਖਿਡਾਰੀ ਇਸ ਵੇਲੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਅੰਕ ਦਾ ਲਗਾਤਾਰ ਦੂਜਾ ਸੈਂਕੜਾ, ਭਾਰਤ ਮਜ਼ਬੂਤ
ਪੂਨੇ|  ਸਲਾਮੀ ਬੱਲੇਬਾਜ਼ ਮਅੰਕ ਅਗਰਵਾਲ (108) ਦੇ ਲਗਾਤਾਰ ਦੂਜੇ ਸੈਂਕੜੇ ਨਾਲ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਦੇ ਪਹਿਲੇ ਦਿਨ ਵੀਰਵਾਰ ਨੂੰ ਤਿੰਨ ਵਿਕਟਾਂ ‘ਤੇ 273 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ India
ਮਅੰਕ ਨੇ ਵਿਸ਼ਾਖਾਪਟਨਮ ‘ਚ ਪਹਿਲੇ ਟੈਸਟ ਦੀ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ (215) ਲਾਇਆ ਸੀ ਅਤੇ ਹੁਣ ਉਨ੍ਹਾਂ ਨੇ 108 ਦੌੜਾਂ ਬਣਾ ਦਿੱਤੀਆਂ ਮਅੰਕ ਨੇ 195 ਗੇਂਦਾਂ ‘ਚ 108 ਦੌੜਾਂ ਦੀ ਪਾਰੀ ‘ਚ 16 ਚੌਕੇ ਅਤੇ ਦੋ ਛੱਕੇ ਲਾਏ
ਮਅੰਕ ਨੇ ਇਸ ਤਰ੍ਹਾਂ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਜਿਨ੍ਹਾਂ ਨੇ 2009-10 ‘ਚ ਦੱਖਣੀ ਅਫਰੀਕਾ ਖਿਲਾਫ ਲਗਾਤਾਰ ਦੋ ਟੈਸਟਾਂ ‘ਚ ਦੋ ਸੈਂਕੜੇ ਲਾਏ ਸਨ ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ ‘ਚ ਸੈਂਕੜਾ ਲਾਉਣ ਵਾਲੇ ਰੋਹਿਤ ਸ਼ਰਮਾ ਇਸ ਵਾਰ 14 ਦੌੜਾਂ ਬਣਾ ਕੇ ਆਊਟ ਹੋਏ ਚੇਤੇਸ਼ਵਰ ਪੁਜਾਰਾ ਨੇ 58 ਦੌੜਾਂ ਦੀ ਪਾਰੀ ਖੇਡੀ
ਪਹਿਲੇ ਦਿਨ ਦੀ ਖੇਡ 85.1 ਓਵਰ ‘ਤੇ ਸਮਾਪਤ ਕੀਤੀ ਗਈ ਦਿਨ ਦੀ ਖੇਡ ਸਮਾਪਤੀ ਸਮੇਂ ਕਪਤਾਨ ਵਿਰਾਟ ਕੋਹਲੀ 63 ਦੌੜਾਂ ਅਤੇ ਅਜਿੰਕਿਆ ਰਹਾਣੇ 18 ਦੌੜਾਂ ਬਣਾ ਕੇ ਕ੍ਰੀਜ ‘ਤੇ ਸਨ ਵਿਰਾਟ ਨੇ ਆਪਣੇ ਕਰੀਅਰ ਦਾ 23ਵਾਂ ਅਰਧ ਸੈਂਕੜਾ ਲਾਇਆ ਜਦੋਂਕਿ ਪੁਜਾਰਾ ਨੇ 22ਵਾਂ ਅਰਧ ਸੈਂਕੜਾ ਲਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਦੱਖਣੀ ਅਫਰੀਕਾ ਮੈਚ ਅੱਜ
ਭਾਰਤ-ਦੱਖਣੀ ਅਫਰੀਕਾ ਮੈਚ ਅੱਜ | Cricket News
ਬੰਗਲੁਰੂ, (ਏਜੰਸੀ)। ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਆਪਣੇ ਜੇਤੂ ਅਭਿਆਨ ਨੂੰ ਬਰਕਰਾਰ ਰੱਖਦੇ ਹੋਏ ਦੱਖਣੀ ਅਫਰੀਕਾ ਖਿਲਾਫ਼ ਇਥੇ ਐਮ. ਚਿੱਨਸਵਾਮੀ ਸਟੇਡੀਅਮ ‘ਚ ਤੀਜੇ ਅਤੇ ਅੰਤਿਮ ਟੀ-20 ਮੈਚ ‘ਚ ਜਿੱਤ ਨਾਲ ਸੀਰੀਜ ਕਬਜਾਉਣ ਦੇ ਇਰਾਦੇ ਨਾਲ ਉਤਰੇਗੀ। ਕਪਤਾਨ ਵਿਰਾਟ ਕੋਹਲੀ ਦੀ ਵੀ ਕੋਸ਼ਿਸ਼ ਰਹੇਗੀ ਕਿ ਉਹ ਆਪਣੇ ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਘਰੇਲੂ ਮੈਦਾਨ ਤੇ ਅਨੁਭਵ ਦਾ ਫਾਇਦਾ ਚੱਕਦੇ ਹੋਏ ਮਹਿਮਾਨ ਟੀਮ ਖਿਲਾਫ਼ ਜਿੱਤ ਨਾਲ ਤਿੰਨ ਮੈਂਚਾਂ ਦੀ ਸੀਰੀਜ਼ ਨੂੰ 2-0 ਨਾਲ ਆਪਣੇ ਨਾਂਅ ਕਰ ਲੈਣ। (Cricket News)
ਵਿਰਾਟ ਦੀ ਅਗਵਾਈ ‘ਚ ਭਾਰਤ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ‘ਚ 3-0 ਨਾਲ ਟੀ-20 ਸੀਰੀਜ਼ ਜਿੱਤੀ ਸੀ। ਧਰਮਸ਼ਾਲਾ ‘ਚ ਪਹਿਲਾ ਮੈਚ ਮੀਂਹ ਨਾਲ ਰੱਦ ਰਹਿਣ ਤੋਂ ਬਾਅਦ ਭਾਰਤ ਨੇ ਦੂਜਾ ਮੈਚ ਮੋਹਾਲੀ ‘ਚ ਸੱਤ ਵਿਕੇਟ ਨਾਲ ਜਿੱਤਿਆ ਸੀ ਅਤੇ ਹੁਣ ਤੀਜਾ ਮੈਚ ਉਸ ਦੇ ਲਈ ਅਹਿਮ ਹੋ ਗਿਆ ਹੈ, ਉਥੇ ਹੀ ਦੱਖਣ ਅਫਰੀਕੀ ਟੀਮ ਦਾ ਮੰਨਣਾ ਹੈ ਕਿ ਭਾਰਤੀ ਟੀਮ ਚੁਣੌਤੀਪੂਰਣ ਹੈ, ਪਰ ਉਸ ਨੂੰ ਹਰਾਇਆ ਜਾ ਸਕਦਾ ਹੈ ਅਤੇ ਅਗਲੇ ਮੈਚ ਨੂੰ ਜਿੱਤ ਉਹ ਸੀਰੀਜ਼ ਬਰਾਬਰੀ ਤੇ ਪਹੁੰਚਾ ਸਕਦੇ ਹਨ। ਇਸ ਦੇ ਲਈ ਮੇਜ਼ਬਾਨ ਟੀਮ ਨੂੰ ਇਸ ਵਾਰ ਜਿਆਦਾ ਮਿਹਨਤ ਕਰਨੀ ਹੋਵੇਗੀ। (Cricket News)
ਮੋਹਾਲੀ ‘ਚ ਭਾਰਤੀ ਟੀਮ ਦੇ ਅਨੁਭਵੀ ਖਿਡਾਰੀ ਸ਼ਿਖਰ ਧਵਨ (40 ਦੌੜਾਂ) ਅਤੇ ਕਪਤਾਨ ਵਿਰਾਟ (ਨਾਬਾਦ 72 ਦੌੜਾਂ) ਦੀਆਂ ਪਾਰੀਆਂ ਨਾਲ ਟੀਮ ਨੇ ਜਿੱਤ ਪੱਕੀ ਕੀਤੀ ਸੀ ਓਪਨਰ ਰੋਹਿਤ ਸ਼ਰਮਾ ਦੇ 12 ਦੌੜਾਂ ‘ਤੇ ਸਸਤੇ ‘ਤੇ ਆਊਟ ਹੋਣ ਤੋਂ ਬਾਅਦ ਦਿੱਲੀ ਦੇ ਇਨ੍ਹਾਂ ਦੋਵਾਂ ਬੱਲੇਬਾਜਾਂ ਨੇ ਟੀਮ ਨੂੰ ਸੰਭਾਲਿਆ ਪਰ ਵਿਕੇਟ ਕੀਪਰ ਬੱਲੇਬਾਜ ਰਿਸ਼ਭ ਪੰਤ ਅਹਿਮ ਸਮੇਂ ਚਾਰ ਦੌੜਾਂ ਬਣਾ ਕੇ ਆਊਟ ਹੋ ਗਏ। ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਵੀ ਕੋਚ ਰਵੀ ਸ਼ਾਸਤਰੀ ਨੇ ਪੰਤ ਦੇ ਸ਼ਾਟਸ ਚੋਣ ‘ਤੇ ਸਵਾਲ ਚੁੱਕੇ ਹਨ। (Cricket News)
ਗੇਂਦਬਾਜਾਂ ‘ਤੋਂ ਹੋਰ ਬਿਹਤਰ ਪ੍ਰਦਰਸ਼ਨ ਦੀ ਉਮੀਦ | Cricket News
ਇਸੇ ਤਰ੍ਹਾਂ ਹੀ ਇੱਥੇ ਦੇਖਣਾ ਹੋਵੇਗਾ ਕਿ ਪੰਤ ਅਗਲੇ ਮਹੱਤਵਪੂਰਣ ਮੈਚ ‘ਚ ਕਪਤਾਨ ਦਾ ਭਰੋਸਾ ਜਿੱਤ ਸਕਦੇ ਹਨ ਜਾਂ ਪ੍ਰਬੰਧਨ ਉਨ੍ਹਾਂ ਨੂੰ ਬਾਹਰ ਬੈਠਾਉਂਦਾ ਹੈ।ਪਿਛਲੇ ਮੈਚ ‘ਚ ਵਾਂਸ਼ਿੰਗਟਨ ਸੁੰਦਰ, ਦੀਪਕ ਚਾਹਰ, ਨਵਦੀਪ ਸੈਨੀ ਦੀ ਗੇਂਦਬਾਜੀ ਸੰਤੋਸ਼ਜਨਕ ਰਹੀ ਸੀ ਅਤੇ ਉਨ੍ਹਾਂ ‘ਤੋਂ ਹੋਰ ਬਿਹਤਰ ਪ੍ਰਦਰਸ਼ਨ ਦੀ ਉਮੀਦ ਰਹੇਗੀ।ਤੇਜ਼ ਗੇਂਦਬਾਜ ਦੀਪਕ ਅਤੇ ਨਵਦੀਪ ਨੇ ਮੈਚ ‘ਚ ਦੋ ਅਤੇ ਇਕ ਵਿਕਟ ਲਈ ਸੀ ਅਤੇ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦੀ ਗੈਰਹਾਜ਼ਰੀ ‘ਚ ਦੋਵਾਂ ਗੇਂਦਬਾਜਾਂ ਦਾ ਪ੍ਰਦਰਸ਼ਨ ਪ੍ਰਸ਼ੰਸਾਜਨਕ ਰਿਹਾ।
ਸੇਂਟ ਲੁਸੀਆ (ਏਜੰਸੀ)। ਵੈਸਟਇੰਡੀਜ਼ ਕ੍ਰਿਕਟਰ ਅਤੇ ਜਮੈਕਾ ਤਲਾਵਾਜ਼ ਦੇ ਖਿਡਾਰੀ ਆਂਦਰੇ ਰਸੇਲ ਨੂੰ ਸਬੀਨਾ ਪਾਰਕ ‘ਚ ਸੇਂਟ ਲੂਸੀਆ ਜਾਊਕਸ ਖਿਲਾਫ ਮੁਕਾਬਲੇ ਦੀ ਪਹਿਲੀ ਪਾਰੀ ‘ਚ ਹੈਲਮੇਟ ‘ਤੇ ਗੇਂਦ ਲੱਗ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਮੈਚ ਦੌਰਾਨ ਗੇਂਦ ਲੱਗਦੇ ਹੀ ਉਨ੍ਹਾਂ ਨੂੰ ਸੀਟੀ ਸਕੈਨ ਕਰਵਾਉਣ ਲਈ ਹਸਪਤਾਲ ਲਿਜਾਇਆ ਗਿਆ ਰਸੇਲ ਦੀ ਫ੍ਰੇਂਚਾਇਜ਼ੀ ਜਮੈਕਾ ਤਲਾਵਾਜ ਨੇ ਹਾਲਾਂਕਿ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ ਅਤੇ ਉਹ ਖਤਰੇ ‘ਚੋਂ ਬਾਹਰ ਹੈ ਹਾਲਾਂਕਿ ਉਨ੍ਹਾਂ ਨੂੰ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਅਤੇ ਉਹ ਬਾਕੀ ਮੁਕਾਬਲੇ ‘ਚੋਂ ਬਾਹਰ ਹੋ ਗਏ ਇਹ ਘਟਨਾ ਮੈਚ ਦੇ 14ਵੇਂ ਓਵਰ ਦੀ ਹੈ ਜਦੋਂ ਰਸੇਲ ਸਿਫਰ ‘ਤੇ ਸਨ ਅਤੇ ਬੱਲੇਬਾਜ਼ੀ ਕਰ ਰਹੇ ਸਨ। (Andre Russell)
ਉਹ ਜਾਊਕਸ ਦੇ ਤੇਜ਼ ਗੇਂਦਬਾਜ਼ ਹਾਰਡਸ ਵਿਲਜੋਏਨ ਦੀ ਗੇਂਦ ਨੂੰ ਸਮਝ ਨਹੀਂ ਸਕੇ ਅਤੇ ਗੇਂਦ ਸਿੱਧੇ ਰਸੇਲ ਨੂੰ ਹੈਲਮੇਟ ‘ਤੇ ਖੱਬੇ ਕੰਨ ਵੱਲ ਜਾ ਕੇ ਲੱਗੀ ਗੇਂਦ ਲੱਗਦੇ ਹੀ ਰਸੇਲ ਦਿੱਕਤ ਮਹਿਸੂਸ ਕਰਨ ਲੱਗੇ ਅਤੇ ਗੇਂਦਬਾਜ਼ ਭੱਜ ਕੇ ਉਨ੍ਹਾਂ ਕੋਲ ਪਹੁੰਚਿਆ ਵਿਰੋਧੀ ਟੀਮ ਦੇ ਫੀਲਡਰ ਨੇ ਤੁਰੰਤ ਉਨ੍ਹਾਂ ਦੇ ਸਿਰ ਤੋਂ ਹੈਲਮੇਟ ਉਤਾਰਿਆ ਅਤੇ ਉਨ੍ਹਾਂ ਨੂੰ ਮੈਦਾਨ ‘ਤੇ ਮੈਡੀਕਲ ਸਹਾਇਤਾ ਦਿੱਤੀ ਗਈ ਮੈਡੀਕਲ ਸਟਾਫ ਫਿਰ ਰਸੇਲ ਨੂੰ ਮੈਦਾਨ ‘ਚੋਂ ਬਾਹਰ ਲੈ ਗਿਆ ਰਸੇਲ ਖੁਦ ਹੀ ਖੜ੍ਹੇ ਹੋਏ ਪਰ ਉਨ੍ਹਾਂ ਨੂੰ ਸਟਰੇਚਰ ‘ਤੇ ਮੈਦਾਨ ‘ਚੋਂ ਬਾਹਰ ਲਿਜਾਇਆ ਗਿਆ ਅਤੇ ਉਨ੍ਹਾਂ ਦੇ ਗਲੇ ‘ਚ ਵੀ ਚੌਕਸੀ ਵਜੋਂ ਕਾਲਰ ਪਾਇਆ ਗਿਆ। (Andre Russell)
ਮੰਨਿਆ ਜਾ ਰਿਹਾ ਹੈ ਕਿ ਰਸੇਲ ਦੇ ਹੈਲਮੇਟ ‘ਚ ਗਰਦਨ ਨੂੰ ਸਹਾਰਾ ਦੇਣ ਲਈ ਗਾਰਡ ਮੌਜ਼ੂਦ ਨਹੀਂ ਸੀ ਮੈਚ ਦੀ ਪਾਰੀ ਸਮਾਪਤ ਹੋਣ ਤੋਂ ਬਾਅਦ ਕਮੈਂਟੇਟਰਾਂ ਨੇ ਦੱਸਿਆ ਕਿ ਰਸੇਲ ਨੂੰ ਅੱਗੇ ਦੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ ਮੈਚ ‘ਚ ਤਲਾਵਾਜ ਨੇ ਪੰਜ ਵਿਕਟਾਂ ‘ਤੇ 170 ਬਣਾਈਆਂ ਅਤੇ ਆਖਰੀ ਛੇ ਓਵਰਾਂ ‘ਚ 38 ਦੌੜਾਂ ਹੀ ਬਣਾ ਸਕੀ ਅਤੇ ਮੈਚ ਪੰਜ ਵਿਕਟਾਂ ਨਾਲ ਬੈਠੀ। (Andre Russell)
ਚਟਗਾਵ, (ਬੰਗਲਾਦੇਸ਼), ਏਜੰਸੀ
ਬੰਗਲਾਦੇਸ਼ ਖਿਲਾਫ ਇੱਕ ਮਾਤਰ ਟੈਸਟ ਦੇ ਤੀਜੇ ਦਿਨ ਦੂਜੀ ਪਾਰੀ ‘ਚ ਬੱਲੇਬਾਜੀ ਕਰਦਿਆਂ ਅਫਗਾਨਿਤਸਾਂ ਮਜਬੂਤ ਸਥਿਤੀ ‘ਚ ਪਹੁੰਚ ਗਿਆ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਮਹਿਮਾਨ ਟੀਮ ਨੇ 8 ਵਿਕਟਾਂ ਦੇ ਨੁਕਸਾਨ ‘ਤੇ 237 ਦੌੜਾਂ ਬਣਾਈਆਂ ਇਸ ਤਰ੍ਹਾਂ ਉਸਦਾ ਕੁੱਲ ਵਾਧਾ ਹੁਣ 374 ਦੋੜਾਂ ਦਾ ਹੋ ਗਿਆ ਹੈ ਅਫਸਰ ਜਜਈ 34 ਤੇ ਯਾਮਿਨ ਅਹਿਮਦਜਈ ਜ਼ੀਰੋ ਦੋੜਾਂ ਬਣਾਕੇ ਕ੍ਰੀਜ ‘ਤੇ ਬਣੇ ਹੋਏ ਹਨ ਤੀਜੇ ਦਿਨ ਖੇਡ ਦੀ ਸ਼ੁਰੂਆਤ ਬੰਗਲਾਦੇਸ਼ ਦੇ ਸਕੋਰ 8 ਵਿਕਟਾਂ ‘ਤੇ 194 ਦੌੜਾਂ ਨਾਲ ਹੋਈ ਕੁੱਲ ਸਕੋਰ ‘ਚ 11 ਦੌੜਾਂ ਜੋੜ ਕੇ ਉਸਦ ਬਚੇ ਦੋਵੇਂ ਬੱਲੇਬਾਜ ਪੈਵੇਲੀਅਨ ਪਰਤ ਗਏ ਇਸ ਤਰ੍ਹਾਂ ਮੇਜਬਾਨ ਟੀਮ ਦੀ ਪਹਿਲੀ ਪਾਰੀ 205 ਦੌੜਾਂ ‘ਤੇ ਸਿਮਟ ਗਈ ਤੇ ਅਫਗਾਨਿਤਾਨ ਨੂੰ 137 ਦੌੜਾਂ ਦੀ ਵੱਡੀ ਤੇ ਅਹਿਮ ਵਾਧਾ ਪ੍ਰਾਪਤ ਹੋਇਆ ਅਫਗਾਨਿਸਤਾਨ ਲਈ ਪਹਿਲੀ ਪਾਰੀ ‘ਚ ਰਾਸ਼ਿਦ ਖਾਨ ਨੇ 5 ਤੇ ਮੁਹੰਮਦ ਨਬੀ ਨੇ 3 ਵਿਕਟ ਝਟਕਾਈਆਂ ਦੂਜੀ ਪਾਰੀ ‘ਚ ਅਫਗਾਨਿਸਤਾਨ ਦੀ ਸ਼ੁਰੂਆਤ ਖਰਾਬ ਰਹੀ।
ਇਸਤੁਲਾਹ ਜਨਤ ਮਹਿਜ 4 ਦੌੜਾ ਬਣਾਕੇ ਸ਼ਾਕਿਬ ਅਲ ਹਸਨ ਦਾ ਸ਼ਿਕਾਰ ਹੋਏ ਇਸ ਸਕੋਰ ‘ਤੇ ਰਹਿਮਤ ਸ਼ਾਹ ਬਿਨਾ ਖਾਤਾ ਖੋਲੇ ਆਊਟ ਹੋਏ ਕੁਝ ਸਮੇਂ ਬਾਅਦ ਹੀ ਹਸ਼ਮਤੁਲਾਹ ਸ਼ਾਹਿਦੀ 12 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ, ਇਸ ਸਮੇਂ ਕੁੱਲ ਸਕੋਰ 28 ਦੌੜਾਂ ਸੀ ਤੇ ਮਹਿਮਾਨ ਟੀਮ ਮੁਸ਼ਕਿਲ ‘ਚ ਸੀ ਇੱਥੋਂ ਅਸਗਰ ਅਫਗਾਨ ਤੇ ਇਬ੍ਰਾਹੀਮ ਜਾਦ੍ਰਾਨ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਚੌਥੀ ਵਿਕਟ ਲਈ ਸੈਂਕੜਾ ਸਾਂਝੇਦਾਰੀ ਕੀਤੀ ਅਸਗਰ 50 ਦੌੜਾਂ ਬਣਾ ਕੇ ਆਊਟ ਹੋਏ ਉਨ੍ਹਾਂ ਨੇ ਪਹਿਲੀ ਪਾਰੀ ‘ਚ ਵੀ ਅਰਧ ਸੈਂਕੜਾ ਲਾਇਆ ਸੀ ਜਾਦ੍ਰਾਨ ਨੇ ਵੀ 87 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਵੱਡੇ ਸਕੋਰ ਵੱਲ ਕਰ ਦਿੱਤਾ ਹੇਠਲੇ ਕ੍ਰਮ ‘ਚ ਰਾਸ਼ਿਦ ਖਾਨ ਨੇ 24 ਦੋੜਾਂ ਦੀ ਤੇਜ ਪਾਰੀ ਖੇਡੀ ਉਸ ਤੋਂ ਬਾਅਦ ਅਫਸਰ ਜਜਈ ਮੋਰਚਾ ਸਾਂਭਦੇ ਹੋਏ ਦਿਨ ਦੀ ਖੇਡ ਸਮਾਪਤ ਹੋਣ ਤੱਕ ਨਾਬਾਦ 34 ਦੋੜਾਂ ਬਣਾਈਆਂ ਤੇ ਟੀਮ ਦਾ ਕੁੱਲ ਸਕੋਰ 8 ਵਿਕਟਾਂ ਦੇ ਨੁਕਸਾਨ ‘ਤੇ 237 ਦੋੜਾਂ ਰਿਹਾ ਬੰਗਲਾਦੇਸ਼ ਲਈ ਦੂਜੀ ਪਾਰੀ ‘ਚ ਹੁਣ ਤੱਕ ਸ਼ਾਕਿਬ ਅਲ ਹਸਨ ਨੇ 3 ਤੇ ਤੈਜੁਲ ਇਸਲਾਮ ਦੇ ਨਈਮ ਹਸਨ ਨੇ 2-2 ਵਿਕਟਾਂ ਝਟਕਾਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।