West Indies - Sach Kahoon Punjabi
ਸੁਨੀਲ ਨਰਾਇਣ ਨੇ ਕਿਹਾ ਵਾਪਸ ਨਹੀਂ ਲਵਾਂਗ ਸੰਨਿਆਸ | Sunil Narine
ਕਿਹਾ, ਕੌਮਾਂਤਰੀ ਕ੍ਰਿਕੇਟ ਦੇ ਦਰਵਾਜੇ ਹੁਣ ਬੰਦ
ਵੈਸਟਇੰਡੀਜ਼ ਦੇ ਕਪਤਾਨ ਨੇ ਸੰਨਿਆਸ ਵਾਪਸ ਲੈਣ ਦੀ ਕੀਤੀ ਸੀ ਬੇਨਤੀ
ਸਪੋਰਟਸ ਡੈਸਕ। ਵੈਸਟਇੰਡੀਜ ਦੇ ਖਿਡਾਰੀ ਸੁਨੀਲ ਨਰਾਇਣ ਟੀ-20 ਵਿਸ਼ਵ ਕੱਪ ’ਚ ਆਪਣਾ ਸੰਨਿਆਸ ਵਾਪਸ ਨਹੀਂ ਲੈਣਗੇ। ਟੀ-20 ਵਿਸ਼ਵ ਕੱਪ ਹੁਣ 1 ਜੂਨ ਤੋਂ ਵੈਸਟਇੰਡੀਜ ਤੇ ਅਮਰੀਕਾ ’ਚ ਖੇਡਿਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਸ ਲਈ ਕੌਮਾਂਤਰੀ ਕ੍ਰਿਕੇਟ ’ਚ ਵਾਪਸੀ ਦੇ ਦਰਵਾਜੇ ਬੰਦ ਹੋ ਗਏ ਹਨ। ਉਹ ਆਈਸੀਸੀ ਵਿਸ਼ਵ ਕੱਪ ’ਚ ਉਨ੍ਹਾਂ ਖਿਡਾਰੀਆਂ ਦਾ ਸਮਰਥਨ ਕਰੇਗਾ ਜੋ ਪਿਛਲੇ ਕੁਝ ਸਮੇਂ ਤੋਂ ਇਸ ਦੀ ਤਿਆਰੀ ਕਰ ਰਹੇ ਹਨ। ਸੁਨੀਲ ਨਾਰਾਇਣ ਨੇ ਨਵੰਬਰ 2023 ’ਚ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਆਪਣਾ ਆਖਰੀ ਮੈਚ ਵੈਸਟਇੰਡੀਜ ਲਈ 2019 ’ਚ ਖੇਡਿਆ ਸੀ। (Sunil Narine)
ਇਹ ਵੀ ਪੜ੍ਹੋ : ਜਮਾਨਤ ’ਤੇ ਜੇਲ੍ਹੋਂ ਬਾਹਰ ਆਏ ਵਿਅਕਤੀ ਸਣੇ ਦੋ ਗਾਹਕਾਂ ਨੂੰ ਸਪਲਾਈ ਦੇਣ ਜਾਂਦੇ ਕਾਬੂ
IPL ਦੇ ਇਸ ਸੀਜਨ ’ਚ ਸੁਨੀਲ ਦਾ ਸ਼ਾਨਦਾਰ ਪ੍ਰਦਰਸ਼ਨ | Sunil Narine
ਨਰਾਇਣ ਆਈਪੀਐਲ 2024 ’ਚ ਕੋਲਕਾਤਾ ਨਾਈਟ ਰਾਈਡਰਜ ਲਈ ਖੇਡ ਰਹੇ ਹਨ। ਇਸ ਸੀਜਨ ’ਚ ਕੋਲਕਾਤਾ ਲਈ ਆਈਪੀਐੱਲ ’ਚ ਓਪਨਿੰਗ ਕਰਦੇ ਹੋਏ ਉਨ੍ਹਾਂ ਨੇ 7 ਮੈਚਾਂ ’ਚ 176.54 ਦੀ ਸਟ੍ਰਾਈਕ ਰੇਟ ਨਾਲ 286 ਦੌੜਾਂ ਬਣਾਈਆਂ ਹਨ। ਇਸ ’ਚ ਇੱਕ ਸੈਂਕੜਾ ਅਤੇ ਇੱਕ ਅਰਧ ਸੈਂਕੜਾ ਵੀ ਸ਼ਾਮਲ ਹੈ। ਉਨ੍ਹਾਂ ਨੇ 7 ਮੈਚਾਂ ’ਚ 7.11 ਦੀ ਇਕਾਨਮੀ ਰੇਟ ਨਾਲ 9 ਵਿਕਟਾਂ ਵੀ ਹਾਸਲ ਕੀਤੀਆਂ ਹਨ।
ਵਿਸ਼ਵ ਕੱਪ ’ਚ ਵੈਸਟਇੰਡੀਜ ਤੋਂ ਖੇਡਣ ਵਾਲੇ ਖਿਡਾਰੀਆਂ ਦਾ ਕਰਨਗੇ ਸਮਰਥਨ
ਆਪਣੇ ਇੰਸਟਾਗ੍ਰਾਮ ’ਤੇ ਪੋਸਟ ਕਰਦੇ ਹੋਏ ਸੁਨੀਲ ਨਰਾਇਣ ਨੇ ਲਿਖਿਆ ਕਿ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਅਤੇ ਸਿਹਤਮੰਦ ਹੋ। ਮੈਂ ਸੱਚਮੁੱਚ ਖੁਸ਼ ਤੇ ਸ਼ੁਕਰਗੁਜਾਰ ਹਾਂ ਕਿ ਮੇਰੇ ਹਾਲ ਹੀ ਦੇ ਪ੍ਰਦਰਸ਼ਨ ਨੇ ਬਹੁਤ ਸਾਰੇ ਲੋਕਾਂ ਨੂੰ ਜਨਤਕ ਤੌਰ ’ਤੇ ਸੰਨਿਆਸ ਤੋਂ ਬਾਹਰ ਆਉਣ ਤੇ ਆਉਣ ਵਾਲੇ ਟੀ-20 ਵਿਸ਼ਵ ਕੱਪ ’ਚ ਖੇਡਣ ਦੀ ਇੱਛਾ ਪ੍ਰਗਟ ਕਰਨ ਲਈ ਪ੍ਰੇਰਿਤ ਕੀਤਾ ਹੈ। (Sunil Narine)
ਉਨ੍ਹਾਂ ਅੱਗੇ ਲਿਖਿਆ- ਮੈਂ ਉਸ ਫੈਸਲੇ ਨਾਲ ਸ਼ਾਂਤੀ ਬਣਾਈ ਹੈ। ਹਾਲਾਂਕਿ, ਮੈਂ ਕਦੇ ਨਿਰਾਸ਼ ਨਹੀਂ ਹੋਣਾ ਚਾਹੁੰਦਾ, ਪਰ ਉਹ ਦਰਵਾਜਾ ਹੁਣ ਬੰਦ ਹੋ ਗਿਆ ਹੈ ਤੇ ਮੈਂ ਉਨ੍ਹਾਂ ਦਾ ਸਮਰਥਨ ਕਰਾਂਗਾ ਜੋ ਜੂਨ ’ਚ ਵੈਸਟਇੰਡੀਜ ਲਈ ਮੈਦਾਨ ’ਚ ਉਤਰਨਗੇ। ਜਿਨ੍ਹਾਂ ਮੁੰਡਿਆਂ ਨੇ ਪਿਛਲੇ ਕੁਝ ਮਹੀਨਿਆਂ ਤੋਂ ਸਖਤ ਮਿਹਨਤ ਕੀਤੀ ਹੈ ਅਤੇ ਸਾਡੇ ਪ੍ਰਸ਼ੰਸਕਾਂ ਨੂੰ ਦਿਖਾਉਣ ਦੇ ਹੱਕਦਾਰ ਹਨ ਕਿ ਉਹ ਇੱਕ ਹੋਰ ਖਿਤਾਬ ਜਿੱਤਣ ਦੇ ਸਮਰੱਥ ਹਨ। ਮੈਂ ਤੈਹਾਨੂੰ ਸ਼ੁਭਕਾਮਨਾ ਦਿੰਦਾ ਹਾਂ। (Sunil Narine)
ਵੈਸਟਇੰਡੀਜ ਦੇ ਕਪਤਾਨ ਨੇ ਸੰਨਿਆਸ ਵਾਪਸ ਲੈਣ ਦੀ ਕੀਤੀ ਸੀ ਬੇਨਤੀ | Sunil Narine
ਕੁਝ ਦਿਨ ਪਹਿਲਾਂ ਹੀ ਵੈਸਟਇੰਡੀਜ ਦੇ ਕਪਤਾਨ ਰੋਮੇਨ ਪਾਵੇਲ ਨੇ ਕਿਹਾ ਸੀ ਕਿ ਅਸੀਂ ਨਰਾਇਣ ਤੋਂ ਸੰਨਿਆਸ ਵਾਪਸ ਲੈਣ ਦੀ ਬੇਨਤੀ ਕਰ ਰਹੇ ਹਾਂ, ਸਾਨੂੰ ਉਮੀਦ ਹੈ ਕਿ ਟੀ-20 ਵਿਸ਼ਵ ਕੱਪ ਦੀ ਚੋਣ ਤੋਂ ਪਹਿਲਾਂ ਉਹ ਆਪਣਾ ਮਨ ਬਦਲ ਲੈਣਗੇ। ਪਾਵੇਲ ਆਈਪੀਐੱਲ ’ਚ ਰਾਜਸਥਾਨ ਰਾਇਲਸ ਵੱਲੋਂ ਖੇਡ ਰਹੇ ਹਨ। (Sunil Narine)
ਵੈਸਟਇੰਡੀਜ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਹਾਰਦਿਕ ਪਾਂਡਿਆ ਹੋਣਗੇ ਕਪਤਾਨ
ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜਾ  ਨੂੰ ਦਿੱਤਾ ਆਰਾਮ (IND Vs WI Series)
ਤਿਲਕ ਵਰਮਾ ਨੂੰ ਮੌਕਾ ਮਿਲਿਆ
(ਸੱਚ ਕਹੂੰ ਨਿਊਜ਼) ਕੋਲਕੱਤਾ। ਵੈਸਟਇੰਡੀਜ਼ ਦੌਰੇ ‘ਤੇ 3 ਅਗਸਤ ਤੋਂ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਰਦਿਕ ਪਾਂਡਿਆ (Hardik Pandya) ਨੂੰ ਕਪਤਾਨੀ ਸੌਂਪੀ ਗਈ ਹੈ। ਸੂਰਿਆ ਕੁਮਾਰ ਯਾਦਵ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਕੇਰਲ ਦੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਦੀ ਇੱਕ ਵਾਰ ਟੀਮ ਵਿੱਚ ਵਾਪਸੀ ਹੋਈ ਹੈ।  ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜਾ ਵਰਗੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਮੁੰਬਈ ਇੰਡੀਅਨਜ਼ ਦੇ 20 ਸਾਲਾ ਖਿਡਾਰੀ ਤਿਲਕ ਵਰਮਾ ਨੂੰ ਪਹਿਲਾ ਮੌਕਾ ਮਿਲਿਆ। ਦੂਜੇ ਪਾਸੇ IPL 2023 ‘ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਟਾਪ ਸਕੋਰਰ ਰਿੰਕੂ ਸਿੰਘ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ। (IND Vs WI Series)
3 ਅਗਸਤ ਤੋਂ ਸ਼ੁਰੂ ਹੋਵੇਗੀ ਟੀ-20 ਸੀਰੀਜ਼
5 ਮੈਚਾਂ ਦੀ ਟੀ-20 ਸੀਰੀਜ਼ ਵੀ ਤ੍ਰਿਨੀਦਾਦ ‘ਚ 3 ਅਗਸਤ ਤੋਂ ਸ਼ੁਰੂ ਹੋਵੇਗੀ। ਦੂਜਾ ਅਤੇ ਤੀਜਾ ਟੀ-20 ਮੈਚ 6 ਅਤੇ 8 ਅਗਸਤ ਨੂੰ ਗੁਆਨਾ ਵਿੱਚ ਹੋਵੇਗਾ। ਚੌਥਾ ਅਤੇ ਪੰਜਵਾਂ ਟੀ-20 ਮੈਚ 12 ਅਤੇ 13 ਅਗਸਤ ਨੂੰ ਲਾਡਰਹਿਲ (ਅਮਰੀਕਾ), ਅਮਰੀਕਾ ਵਿੱਚ ਖੇਡਿਆ ਜਾਵੇਗਾ। ਟੀ-20 ਸੀਰੀਜ਼ ਦੇ ਸਾਰੇ ਮੈਚ ਰਾਤ 8 ਵਜੇ ਤੋਂ ਸ਼ੁਰੂ ਹੋਣਗੇ।
ਵੈਸਟਇੰਡੀਜ਼ ਨੇ ਭਾਰਤ ਨੂੰ ਦਿੱਤਾ 316 ਦੌੜਾਂ ਦਾ ਟੀਚਾ
ਰੋਹਿਤ ਤੇ ਲੋਕੇਸ਼ ਰਾਹੁਲ ਕ੍ਰੀਜ਼ ‘ਤੇ ਹਨ
ਮੁੰਬਈ। ਵੈਸਟਇੰਡੀਜ਼ ਨੇ ਤਿੰਨ ਵਨਡੇ ਸੀਰੀਜ਼ ਦੇ ਆਖਰੀ ਮੈਚ ਵਿੱਚ ਭਾਰਤ ਨੂੰ 316 ਦੌੜਾਂ ਦਾ ਟੀਚਾ ਦਿੱਤਾ। ਭਾਰਤ ਨੇ ਐਤਵਾਰ ਨੂੰ ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਵੈਸਟਇੰਡੀਜ਼ ਨੇ 50 ਓਵਰਾਂ ਵਿੱਚ ਪੰਜ ਵਿਕਟਾਂ ‘ਤੇ 315 ਦੌੜਾਂ ਬਣਾਈਆਂ। ਇਸਦੇ ਜਵਾਬ ਵਿੱਚ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਕ੍ਰੀਜ਼ ਉੱਤੇ ਹਨ। ਰੋਹਿਤ ਆਪਣੀ ਪਾਰੀ ਵਿਚ 9 ਦੌੜਾਂ ਬਣਾਉਣ ਤੋਂ ਬਾਅਦ ਕੈਲੰਡਰ ਸਾਲ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਸਲਾਮੀ ਬੱਲੇਬਾਜ਼ ਬਣ ਗਿਆ। ਉਸਨੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਸਨਥ ਜੈਸੂਰੀਆ ਦਾ ਰਿਕਾਰਡ ਤੋੜ ਦਿੱਤਾ। ਜੈਸੂਰੀਆ ਨੇ 1997 ਵਿਚ ਬਤੌਰ ਬੱਲੇਬਾਜ਼ 2323 ਦੌੜਾਂ ਬਣਾਈਆਂ ਸਨ। ਇਸ ਤੋਂ ਪਹਿਲਾਂ ਨਿਕੋਲਸ ਪੂਰਨ 89 ਅਤੇ ਕਪਤਾਨ ਕੀਰਨ ਪੋਲਾਰਡ ਨੇ ਵੈਸਟਇੰਡੀਜ਼ ਲਈ 74 ਦੌੜਾਂ ਬਣਾਈਆਂ ਸਨ। ਭਾਰਤ ਵੱਲੋਂ ਨਵਦੀਪ ਸੈਣੀ ਨੇ ਦੋ ਵਿਕਟਾਂ ਲਈਆਂ। ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਨੂੰ ਇਕ-ਇਕ ਸਫਲਤਾ ਮਿਲੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
West Indies
ਭਾਰਤ ਨੇ ਵੈਸਟਇੰਡੀਜ਼ ਨੂੰ ਦਿੱਤਾ 388 ਦੌੜਾਂ ਦਾ ਟੀਚਾ
ਰੋਹਿਤ ਤੇ ਰਾਹੁਲ ਨੇ ਲਾਇਆ ਸੈਂਕੜਾ
ਮੁੰਬਈ। ਭਾਰਤ ਨੇ ਵੈਸਟਇੰਡੀਜ਼ ਨੂੰ ਤਿੰਨ ਵਨਡੇ ਸੀਰੀਜ਼ ਦੇ ਦੂਜੇ ਮੈਚ ‘ਚ 388 ਦੌੜਾਂ ਦਾ ਟੀਚਾ ਦਿੱਤਾ। ਵਿੰਡੀਜ਼ ਦੀ ਏਵਿਨ ਲੇਵਿਸ ਅਤੇ ਸ਼ਾਈ ਹੋਪ ਕ੍ਰੀਜ਼ ‘ਤੇ ਹਨ। ਬੁੱਧਵਾਰ ਨੂੰ ਭਾਰਤ ਨੇ ਵਿਸ਼ਾਖਾਪਟਨਮ ਵਿੱਚ ਖੇਡੇ ਜਾ ਰਹੇ ਮੈਚ ‘ਚ 50 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 387 ਦੌੜਾਂ ਬਣਾਈਆਂ। ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 159, ਲੋਕੇਸ਼ ਰਾਹੁਲ ਨੇ 102, ਰਿਸ਼ਭ ਪੰਤ ਨੇ 39 ਅਤੇ ਸ਼੍ਰੇਅਰ ਅਈਅਰ ਨੇ 53 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸ਼ੈਲਡਨ ਕੋਟਰਲ ਨੇ 2 ਅਤੇ ਅਲਜ਼ਾਰੀ ਜੋਸੇਫ, ਕੀਰੋਨ ਪੋਲਾਰਡ, ਕੈਮੋ ਪਾਲ ਨੇ ਵਿੰਡੀਜ਼ ਵੱਲੋਂ 1-1 ਵਿਕਟ ਲਈ। ਰੋਹਿਤ ਆਪਣਾ 28 ਵਾਂ ਵਨਡੇ ਸੈਂਕੜਾ ਲਗਾਉਣ ਤੋਂ ਬਾਅਦ ਸ਼ੈਲਡਨ ਕੌਟਰਲ ਦੀ ਗੇਂਦ ‘ਤੇ ਸ਼ਾਈ ਹੋਪ ਦੇ ਹੱਥਾਂ ‘ਚ ਕੈਚ ਦੇ ਕੇ ਆਉਟ ਹੋ ਗਏ।
ਵਿਰਾਟ ਕੋਹਲੀ ਦੋ ਸਾਲਾਂ ਬਾਅਦ ਜ਼ੀਰੋ ‘ਤੇ ਆਊਟ ਹੋਏ। ਇਸ ਤੋਂ ਪਹਿਲਾਂ ਲੋਕੇਸ਼ ਰਾਹੁਲ ਨੇ 102 ਦੌੜਾਂ ਬਣਾਈਆਂ ਅਤੇ ਚੇਜ਼ ਨੂੰ ਅਲਜ਼ਾਰੀ ਜੋਸਫ ਦੇ ਹੱਥੀਂ ਕੈਚ ਦੇ ਕੇ ਆਊਟ ਹੋਏ। ਰੋਹਿਤ ਅਤੇ ਰਾਹੁਲ ਨੇ ਚੌਥੀ ਵਾਰ ਪਹਿਲੀ ਵਿਕਟ ਲਈ 227 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿੰਡੀਜ਼ ਖਿਲਾਫ ਇਹ ਭਾਰਤ ਦਾ ਦੂਜਾ ਸਭ ਤੋਂ ਜਿਆਦਾ ਸਕੋਰ ਹੈ। ਟੀਮ ਇੰਡੀਆ ਨੇ ਵਿੰਡੀਜ਼ ਖ਼ਿਲਾਫ਼ 2011 ਦੇ ਵਨਡੇ ਮੈਚ ਵਿੱਚ 5 ਵਿਕਟਾਂ ‘ਤੇ ਸਭ ਤੋਂ ਜਿਆਦਾ 418 ਦੌੜਾਂ ਬਣਾਈਆਂ ਸਨ। ਵਿੰਡੀਜ਼ ਖ਼ਿਲਾਫ਼ ਭਾਰਤ ਦਾ ਤੀਜਾ ਵੱਡਾ ਸਕੋਰ 377/5 ਹੈ, ਜੋ 2018 ਵਿੱਚ ਮੁੰਬਈ ਵਨਡੇ ਵਿੱਚ ਬਣਾਇਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
India ਨੇ ਦਿੱਤਾ 287 ਦੌੜਾਂ ਦਾ ਟੀਚਾ
India | ਵੈਸਟਇੰਡੀਜ਼ ਦੇ ਖਿਡਾਰੀ ਕਰੀਜ਼ ‘ਤੇ
ਪੰਤ ਨੇ ਵਨਡੇ ਮੈਚਾਂ ਵਿੱਚ ਪਹਿਲਾ ਅਰਧ ਸੈਂਕੜਾ ਜੜਿਆ
ਮੁੰਬਈ। ਭਾਰਤ ਨੇ ਵੈਸਟਇੰਡੀਜ਼ ਨੂੰ ਤਿੰਨ ਵਨਡੇ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ 288 ਦੌੜਾਂ ਦਾ ਟੀਚਾ ਦਿੱਤਾ। ਭਾਰਤ ਨੇ ਐਤਵਾਰ ਨੂੰ ਚੇਨਈ ਦੇ ਚਿਦੰਬਰਮ ਸਟੇਡੀਅਮ ‘ਚ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 287 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਵੈਸਟਇੰਡੀਜ਼ ਦੇ ਸ਼ਾਈ ਹੋਪ ਅਤੇ ਸ਼ਿਮਰਨ ਹੇਟਮੇਅਰ ਕ੍ਰੀਜ਼ ‘ਤੇ ਹਨ। ਸੁਨੀਲ ਅੰਬਰੀਸ਼ 9 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ। ਉਸ ਨੂੰ ਦੀਪਕ ਚਾਹਰ ਨੇ ਐੱਲ.ਬੀ.ਡਬਲਯੂ. ਆਊਟ ਕੀਤਾ। ਇਸ ਤੋਂ ਪਹਿਲਾਂ ਟੀਮ ਇੰਡੀਆ ਲਈ ਰਿਸ਼ਭ ਪੰਤ ਨੇ 71 ਅਤੇ ਸ਼੍ਰੇਅਸ ਅਈਅਰ ਨੇ 70 ਦੌੜਾਂ ਬਣਾਈਆਂ।
ਕੇਦਾਰ ਜਾਧਵ ਨੇ 40 ਦੌੜਾਂ ਦਾ ਯੋਗਦਾਨ ਦਿੱਤਾ। ਵੈਸਟਇੰਡੀਜ਼ ਲਈ ਸ਼ੈਲਡਨ ਕੋਟਰਲ, ਅਲਜ਼ਾਰੀ ਜੋਸੇਫ ਅਤੇ ਕੀਮੋ ਪੌਲ ਨੇ ਦੋ-ਦੋ ਵਿਕਟਾਂ ਲਈਆਂ। ਪੰਤ ਨੇ ਆਪਣੀ 69 ਗੇਂਦਾਂ ਦੀ ਪਾਰੀ ਵਿਚ ਸੱਤ ਚੌਕੇ ਅਤੇ ਇਕ ਛੱਕਾ ਲਗਾਇਆ। ਪੰਤ ਨੇ ਵਨਡੇ ਕਰੀਅਰ ਵਿਚ ਆਪਣਾ ਪਹਿਲਾ ਅਰਧ ਸੈਂਕੜਾ ਬਣਾਇਆ। ਪੋਲਾਰਡ ਦੀ ਗੇਂਦ ‘ਤੇ ਹੇਟਮੇਅਰ ਨੇ ਕੈਚ ਕਰਕੇ ਉਨ੍ਹਾਂ ਨੂੰ ਆਊਟ ਕੀਤਾ। ਕੇਦਾਰ ਨੇ ਛੇਵੇਂ ਵਿਕਟ ‘ਤੇ ਜਡੇਜਾ ਨਾਲ 59 ਦੌੜਾਂ ਦੀ ਸਾਂਝੇਦਾਰੀ ਕੀਤੀ। ਜਡੇਜਾ ਨੇ 21 ਦੌੜਾਂ ਬਣਾਈਆਂ। ਸ਼ਿਵਮ ਦੂਬੇ (9) ਨੂੰ ਕੈਮੋ ਪਾਲ ਨੇ ਆÀਟ ਕੀਤਾ। ਦੀਪਕ ਚਾਹਰ (7) ਅਤੇ ਮੁਹੰਮਦ ਸ਼ਮੀ (0) ਨਾਬਾਦ ਰਹੇ।।
ਰੋਹਿਤ ਅਤੇ ਅਈਅਰ ਨੇ ਅੱਧੀ ਸਦੀ ਦੀ ਭਾਈਵਾਲੀ ਬਣਾਈ
ਰੋਹਿਤ ਸ਼ਰਮਾ 36 ਦੌੜਾਂ ਬਣਾ ਕੇ ਆਊਟ ਹੋਇਆ। ਉਹ ਕੀਰਨ ਪੋਲਾਰਡ ਦੀ ਗੇਂਦ ‘ਤੇ ਅਲਜ਼ਾਰੀ ਜੋਸਫ ਨੂੰ ਕੈਚ ਦੇ ਬੈਠੇ। ਰੋਹਿਤ ਨੇ 55 ਦੌੜਾਂ ਬਣਾਈਆਂ। ਅਈਅਰ ਨੇ ਪੰਤ ਨਾਲ 114 ਦੌੜਾਂ ਦੀ ਸਾਂਝੇਦਾਰੀ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੈਸਟਇੰਡੀਜ਼ ਸੀਰੀਜ਼/ Bhuvneshwar ਦੀ ਥਾਂ ਸ਼ਾਰਦੁਲ ਠਾਕੁਰ ਟੀਮ ‘ਚ
ਭੁਵਨੇਸ਼ਵਰ ਦੇ ਜ਼ਖਮੀ ਹੋਣ ਕਾਰਨ ਮਿਲੀ ਟੀਮ ‘ਚ ਥਾਂ
ਨਵੀਂ ਦਿੱਲੀ, ਏਜੰਸੀ। ਸੱਟ ਕਾਰਨ ਤੇਜ਼ ਗੇਂਦਬਾਜ ਭੁਵਨੇਸ਼ਵਰ ਕੁਮਾਰ (Bhuvneshwar) ਵੈਸਟਇੰਡੀਜ਼ ਖਿਲਫ਼ 3 ਇੱਕ ਰੋਜ਼ਾ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਹਨਾਂ ਦੀ ਥਾਂ 15 ਮੈਂਬਰੀ ਟੀਮ ‘ਚ ਸ਼ਾਰਦੁਲ ਠਾਕੁਰ ਨੂੰ ਸ਼ਾਮਲ ਕੀਤਾ ਗਿਆ ਹੈ। ਬੀਸੀਸੀਆਈ ਨੇ ਸ਼ਨਿੱਚਰਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸ਼ਿਖਰ ਧਵਨ ਦੀ ਸੱਟ ਕਾਰਨ ਵੈਸਟਇੰਡੀਜ਼ ਖਿਲਾਫ਼ ਇੱਕ ਰੋਜ਼ਾ ਸੀਰੀਜ਼ ਤੋਂ ਬਾਹਰ ਚੁੱਕਾ ਹੈ। ਉਹਨਾਂ ਦੀ ਥਾਂ ਮਯੰਕ ਅਗਰਵਾਲ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਇੱਕ ਰੋਜ਼ਾ ਸੀਰੀਜ਼ ਦਾ ਪਹਿਲਾ ਮੈਚ 15 ਦਸੰਬਰ ਨੂੰ ਚੇਨੱਈ ‘ਚ ਖੇਡਿਆ ਜਾਣਾ ਹੈ। ਭੁਵਨੇਸ਼ਵਰ ਵੈਸਟਇੰਡੀਜ਼ ਖਿਲਾਫ਼ ਟੀ-20 ਸੀਰੀਜ਼ ‘ਚ ਖੇਡੇ ਸਨ। ਇਸ ਸੀਰੀਜ਼ ਦਾ ਆਖਰੀ ਮੈਚ ਮੁੰਬਈ ‘ਚ 11 ਦਸੰਬਰ ਨੂੰ ਖੇਡਿਆ ਗਿਆ ਸੀ। ਉਸ ਮੈਚ ਦੌਰਾਨ ਭੁਵਨੇਸ਼ਵਰ ਨੇ ਗ੍ਰੋਇਨ ਇੰਜਰੀ ਦੀ ਸ਼ਿਕਾਇਤ ਕੀਤੀ ਸੀ। ਅਲਟਰਾਸਾਊਂਡ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਨੂੰ ਹਰਨੀਆਂ ਦੀ ਸਮੱਸਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੈਸਟਇੰਡੀਜ ਖਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਐਲਾਨੀ
ਲੋਕੇਸ਼ ਰਾਹੁਲ ਨੂੰ ਮਿਲ ਸਕਦੈ ਓਪਨਿੰਗ ਦਾ ਮੌਕਾ
ਨਵੀਂ ਦਿੱਲੀ, ਏਜੰਸੀ। ਸਲਾਮੀ ਬੱਲੇਬਾਜ ਸ਼ਿਖਰ ਧਵਨ ਦੀ ਥਾਂ ਯੁਵਾ ਖਿਡਾਰੀ ਸੰਜੂ ਸੈਮਸਨ ਨੂੰ 6 ਦਸੰਬਰ ਤੋਂ ਵੈਸਟਇੰਡੀਜ ਖਿਲਾਫ ਸ਼ੁਰੂ ਹੋਣ ਜਾ ਰਹੀ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਬੰਗਲਾਦੇਸ਼ ਖਿਲਾਫ ਵੀ ਸੰਜੂ ਨੂੰ ਟੀ-20 ਟੀਮ ‘ਚ ਜਗ੍ਹਾ ਮਿਲੀ ਸੀ, ਪਰ ਉਨ੍ਹਾਂ ਨੂੰ ਇੱਕ ਵੀ ਮੈਚ ‘ਚ ਖੇਡਣ ਦਾ ਮੌਕਾ ਨਹੀਂ ਮਿਲ ਸਕਿਆ ਹਾਲਾਂਕਿ ਓਪਨਰ ਧਵਨ ਦੀ ਸੱਟ ਤੋਂ ਬਾਅਦ ਉਨ੍ਹਾਂ ਨੂੰ ਵਿੰਡੀਜ ਸੀਰੀਜ ਲਈ ਟੀਮ ‘ਚ ਜਗ੍ਹਾ ਮਿਲ ਗਈ ਸੀ ਧਵਨ ਨੂੰ ਘਰੇਲੂ ਟੀ-20 ਟੂਰਨਾਮੈਂਟ ਸਈਦ ਮੁਸ਼ਤਾਕ ਅਲੀ ਟ੍ਰਾਫੀ ਦੇ ਪਿਛਲੇ ਹਫਤੇ ਮਹਾਂਰਾਸ਼ਟਰ ਤੇ ਦਿੱਲੀ ਦਰਮਿਆਨ ਮੈਚ ਦੌਰਾਨ ਖੱਬੇ ਪੈਰ ‘ਤੇ ਸੱਟ ਲੱਗੀ ਹੈ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਮੈਡੀਕਲ ਟੀਮ ਅਨੁਸਾਰ ਧਵਨ ਦੇ ਗੋਡਿਆਂ ‘ਤੇ ਡੂੰਘੀ ਸੱਟ ਲੱਗੀ ਹੈ।
ਬੀਸੀਸੀਆਈ ਨੇ ਜਾਰੀ ਬਿਆਨ ‘ਚ ਕਿਹਾ, ਧਵਨ ਦੇ ਪੈਰ ‘ਚ ਟਾਂਕੇ ਲੱਗੇ ਹਨ ਤੇ ਉਹ ਅਜੇ ਠੀਕ ਨਹੀਂ ਹੋ ਸਕੇ ਹਨ ਉਨ੍ਹਾਂ?ਦੀ ਸੱਟ ਨੂੰ ਠੀਕ ਹੋਣ ‘ਚ ਅਜੇ ਸਮਾਂ ਲੱਗੇਗਾ ਧਵਨ ਦੀ ਗੈਰ-ਹਾਜ਼ਰੀ ‘ਚ ਸੰਭਵ ਹੈ ਕਿ ਭਾਰਤ ਲੋਕੇਸ਼ ਰਾਹੁਲ ਨੂੰ ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ‘ਚ ਉਤਾਰੇ ਰਾਹੁਲ ਦਾ ਕਰਨਾਟਕ ਲਈ ਮੁਸ਼ਤਾਕ ਅਲੀ ‘ਚ ਵਧੀਆ ਪ੍ਰਦਰਸ਼ਨ ਰਿਹਾ ਹੈ ਤੇ ਉਨ੍ਹਾਂ ਨੇ 145.16 ਦੇ ਸਟ੍ਰਾਈਕ ਰੇਟ ਨਾਲ 225 ਦੌੜਾਂ ਬਣਾਈਆਂ ਹਨ ਉਨ੍ਹਾਂ ਨੇ ਪੰਜਾਬ ਖਿਲਾਫ 84 ਦੌੜਾਂ ਦੀ ਵੱਡੀ ਪਾਰੀ ਖੇਡੀ ਸੀ ਸੰਜੂ ਨੇ ਮੁਸ਼ਤਾਕ ਅਲੀ ‘ਚ ਆਪਣੀ ਟੀਮ ਕੇਰਲ ਵੱਲੋਂ ਛੇ ਮੈਚ ਖੇਡੇ ਹਨ ਪਰ ਉਸਦਾ ਘਰੇਲੂ ਟੂਰਨਾਮੈਂਟ ‘ਚ ਪ੍ਰਦਰਸ਼ਨ ਸੰਤੋਖਜ਼ਨਕ ਨਹੀਂ ਰਿਹਾ ਤੇ ਉਹ ਇੱਕ ਹੀ ਅਰਧ ਸੈਂਕੜਾ ਪਾਰੀ ਖੇਡ ਸਕੇ ਇਸ ਤੋਂ ਪਹਿਲਾਂ ਉਨ੍ਹਾਂ ਵਿਜੈ ਹਜ਼ਾਰੇ ‘ਚ ਨਾਬਾਦ 212 ਦੌੜਾਂ ਦੀ ਟੂਰਨਾਮੈਂਟ ਦੇ ਇਤਿਹਾਸ ਦੀ ਸਭ ਤੋਂ ਵੱਡੀ ਨਿੱਜੀ ਪਾਰੀ ਖੇਡੀ ਸੀ ਇਹ ਉਸਦਾ ਸੂਚੀ ਏ ਕ੍ਰਿਕਟ ‘ਚ ਪਹਿਲਾ ਸੈਂਕੜਾ ਸੀ ਜਿਸਦੀ ਬਦੌਲਤ ਉਨ੍ਹਾਂ ਨੂੰ ਰਾਸ਼ਟਰੀ ਟੀਮ ‘ਚ ਵਾਪਸੀ ਦਾ ਮੌਕਾ ਮਿਲਿਆ ਹੈ।
ਸੰਜੂ ਨੇ ਸਾਲ 2015 ‘ਚ ਜਿੰਬਾਬਵੇ ਵੱਲੋਂ ਭਾਰਤ ਦੀ ਟਵੰਟੀ-20 ਟੀਮ ‘ਚ ਖੇਡਿਆ ਸੀ ਉਨ੍ਹਾਂ ਨੇ ਰਾਜਸਥਾਨ ਰਾਇਲਜ਼ ਦੇ ਤਾਲੇਗਾਂਵ ‘ਚ ਸਥਾਨਿਕ ਖਿਡਾਰੀਆਂ ਲਈ ਸ਼ੁਰੂ ਕੰਡੀਸ਼ਨਿੰਗ ਕੈਂਪ ‘ਚ ਹਿੱਸਾ ਲੈਣਾ ਸੀ ਉਹ ਮੁਸ਼ਤਾਕ ਅਲੀ ‘ਚ ਖੇਡਣ ਤੋਂ ਬਾਅਦ ਆਪਣੇ ਨਿੱਜੀ ਕੋਚ ਬੀਜੂ ਜਾਰਜ ਦੀ ਅਗਵਾਈ ‘ਚ ਫਿਲਹਾਲ ਟ੍ਰੇਨਿੰਗ ਕਰ ਰਹੇ ਹਨ ਜਾਰਜ ਭਾਰਤੀ ਮਹਿਲਾ ਟੀਮ ਦੇ ਸਾਬਕਾ ਫੀਲਡਿੰਗ ਕੋਚ ਰਹਿ ਚੁੱਕੇ ਹਨ ਇਸ ਦਰਮਿਆਨ ਵਿਕਟ ਕੀਪਰ ਰਿਧੀਮਾਨ ਸਾਹਾ ਨੇ ਭਾਰਤ ਬੰਗਲਾਦੇਸ਼ ਖਿਲਾਫ ਇਤਿਹਾਸਕ ਗੁਲਾਬੀ ਗੇਂਦ ਟੈਸਟ ‘ਚ ਕਮਾਲ ਦੀ ਵਿਕਟ ਕੀਪਿੰਗ ਕੀਤੀ ਸੀ ਪਰ ਸੀਰੀਜ ਤੋਂ ਬਾਅਦ ਸਕੈਨ ‘ਚ ਉਸਦੀ ਖੱਬੀ ਉਂਗਲੀ ‘ਚ ਫ੍ਰੈਕਚਰ ਦੀ ਪੁਸ਼ਟੀ ਹੋਈ ਹੈ ਬੀਸੀਸੀਆਈ ਅਨੁਸਾਰ ਸਾਹਾ ਦੀ ਸਰਜਰੀ ਸਫਲ ਰਹੀ ਹੈ ਤੇ ਉਹ ਬੈਂਗਲੁਰੂ ਦੇ ਨੈਸ਼ਨਲ ਕ੍ਰਿਕਟ ਅਕਾਦਮੀ ‘ਚ ਰਿਹੈਬਿਲੀਟੇਸ਼ਨ ਕਰਨਗੇ ਪਰ ਇਹ ਸਾਫ ਨਹੀਂ ਹੈ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ‘ਚ ਕਿੰਨਾ ਸਮਾਂ ਲੱਗੇਗਾ ਭਾਰਤੀ ਟੀਮ ਨੇ ਫਰਵਰੀ ‘ਚ ਨਿਊਜ਼ੀਲੈਂਡ ਦੌਰੇ ‘ਤੇ ਜਾਣਾ ਹੈ।
ਟੀ-20 ਟੀਮ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਲੋਕੇਸ਼ ਰਾਹੁਲ, ਸ਼੍ਰੇਅਸ ਅੱਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟ ਕੀਪਰ), ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਯੁਜਵਿੰਦਰ ਚਹਿਲ, ਕੁਲਦੀਪ ਯਾਦਵ, ਦੀਪਕ ਚਾਹਰ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਸੰਜੂ ਸੈਮਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੈਸਟਇੰਡੀਜ ਦੀ ਜਿੱਤ ਤੇ ਅਫਗਾਨਿਸਤਾਨ ਦੀ ਨੌਵੀਂ ਹਾਰ ਨਾਲ ਵਿਦਾਈ
ਅਫਗਾਨਿਸਤਾਨ ਨੇ ਅੰਕ ਸੂਚੀ ‘ਚ ਜ਼ੀਰੋ ਅੰਕ ਨਾਲ ਵਿਦਾਈ ਲਈ
ਲੀਡਸ, ਏਜੰਸੀ।
ਏਵਿਨ ਲੁਈਸ (58), ਸ਼ਾਈ ਹੋਪ (77) ਤੇ ਨਿਕੋਲਸ ਪੂਰਨ (58) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਵੈਸਟਇੰਡੀਜ ਨੇ ਅਫਗਾਨਿਸਤਾਨ ਨੂੰ ਵਿਸ਼ਵ ਕੱਪ ਦੇ ਆਪਣੇ ਆਖਰੀ ਲੀਗ ਮੈਚ ‘ਚ ਵੀਰਵਾਰ ਨੂੰ 23 ਦੌੜਾਂ ਨਾਲ ਹਰਾ ਕੇ ਜੇਤੂ ਵਿਦਾਈ ਲਈ, ਜਦੋਂ ਕਿ ਅਫਗਾਨਿਤਸਾਨ ਨੂੰ ਲਗਾਤਾਰ ਨੌਵੀਂ ਹਾਰ ਝੱਲ ਕੇ ਟੂਰਨਾਮੈਂਟ ਤੋਂ ਵਿਦਾ ਹੋਣਾ ਪਿਆ। ਵਿੰਡੀਜ ਨੇ 50 ਓਵਰਾਂ ‘ਚ 6 ਵਿਕਟਾਂ ‘ਤੇ 311 ਦੌੜਾਂ ਦਾ ਮਜਬੂਤ ਸਕੋਰ ਬਣਾਇਆ ਜਦੋਂ ਕਿ ਅਫਗਾਨਿਸਤਾਨ ਦੀ ਟੀਮ 50 ਓਵਰਾਂ ‘ਚ 288 ਦੌੜਾਂ ਹੀ ਬਣਾ ਸਕੀ। ਵਿੰਡੀਜ ਦੀ ਨੌਂ ਮੈਚਾਂ ‘ਚ ਇਹ ਦੂਜੀ ਜਿੱਤ ਰਹੀ ਤੇ ਉਸ ਨੇ ਪੰਜ ਅੰਕਾਂ ਦੇ ਨਾਲ ਟੂਰਨਾਮੈਂਟ ਨੂੰ ਅਲਵਿਦਾ ਕਿਹਾ। ਅਫਗਾਨਿਸਤਾਨ ਨੂੰ ਲਗਾਤਾਰ ਨੌਂਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਦੇ ਖਾਤੇ ‘ਚ ਇੱਕ ਵੀ ਅੰਕ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬ੍ਰੇਥਵੇਟ ਦੇ ਸੈਂਕੜੇ ਦੇ ਬਾਵਜ਼ੂਦ ਵਿੰਡੀਜ਼ ਹਾਰਿਆ
ਨਿਊਜ਼ੀਲੈਂਡ ਦੀ ਪੰਜਵੀਂ ਜਿੱਤ, ਅੰਕ ਸੂਚੀ ‘ਚ ਸਭ ਤੋਂ ਟਾਪ ‘ਤੇ
ਏਜੰਸੀ, ਮੈਨਚੇਸਟਰ
ਕਾਲੋਰਸ ਬ੍ਰੇਥਵੇਟ (101) ਦੇ ਚਮਤਕਾਰੀ ਸੈਂਕੜੇ ਦੇ ਬਾਵਜੂਦ ਵੈਸਟ ਇੰਡੀਜ ਨੂੰ ਵਿਸ਼ਵ ਕੱਪ ਦੇ ਸਭ ਤੋਂ ਰੋਮਾਂਚਕ ਮੁਕਾਬਲੇ ‘ਚ ਸਿਰਫ ਪੰਜ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਨ੍ਹਾਂ ਦੀਆਂ ਉਮੀਦਾਂ ਲਗਭਗ ਧੋਤੀਆਂ ਗਈਆਂ ਹਨ ਨਿਊਜੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ (148) ਦੇ ਸਭ ਤੋਂ ਉੱਤਰ ਸੈਂਕੜੇ ਨਾਲ ਖਰਾਬ ਸ਼ੁਰੂਆਤ ਨਾਲ ਉਭਰਦੇ ਹੋਏ 50 ਓਵਰ ‘ਚ 8 ਵਿਕਟ 291 ਦੌੜਾਂ ਦਾ ਚੋਣੌਤੀਪੂਰਨ ਸਕੋਰ ਬਣਾਇਆ ਤੇ ਵਿੰਡੀਜ ਨੂੰ 49 ਓਵਰ ‘ਚ 286 ਦੌੜਾਂ ‘ਤੇ ਰੋਕ ਕੇ ਛੇ ਮੈਚਾਂ ‘ਚ ਆਪਣੀ ਪੰਜਵੀਂ ਜਿੱਤ ਦਰਜ ਕਰਨ ਨਾਲ ਸੈਮੀਫਾਈਨਲ ਲਈ ਆਪਣਾ ਦਾਅਵਾ ਮਜਬੂਤ ਕਰ ਲਿਆ ਨਿਊਜੀਲੈਂਡ ਦੇ ਹੁਣ 11 ਅੰਕ ਹੋ ਗਏ ਹਨ ਤੇ ਉਹ ਅੰਕ ਸੂਚੀ  ‘ਚ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ ਬ੍ਰੇਥਵੇਟ ਨੇ ਸਿਰਫ 82 ਗੇਂਦਾਂ ‘ਤੇ 9 ਚੌਂਕੇ ਤੇ 5 ਛੱਕਿਆਂ ਦੀ ਮੱਦਦ ਨਾਲ 101 ਦੌੜਾਂ ਦੀ ਜਬਰਦਸਤ ਪਾਰੀ ਖੇਡੀ ਪਰ 49ਵੇਂ ਓਵਰ ਦੀ ਆਖਰੀ ਗੇਂਦ ‘ਤੇ ਉਸ ਦੇ ਆਊਟ ਹੋਣ ਨਾਲ ਵਿੰਡੀਜ ਨੂੰ ਦਿਲ ਤੋੜਨ ਵਾਲੀ ਹਾਰ ਦਾ ਸਾਹਮਣਾ ਕਰਨਾ ਪਿਆ ਵਿੰਡੀਜ ਨੂੰ ਛੇ ਮੈਚਾਂ ‘ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਹਾਰ ਨਾਲ ਉਨ੍ਹਾਂ ਦੀਆਂ ਉਮੀਦਾਂ ਲਗਭਗ ਟੁੱਟ ਗਈਆ ਹਨ ਵਿੰਡੀਜ ਦੇ ਸਿਰਫ ਤਿੰਨ ਅੰਕ ਹਨ ਤੇ ਉਨ੍ਹਾਂ ਦੇ ਤਿੰਨ ਮੈਚ ਬਾਕੀ ਹਨ
ਟੀਚੇ ਦਾ ਪਿੱਤਾ ਕਰਦਿਆਂ ਕ੍ਰਿਸ ਗੇਲ ਤੇ ਸ਼ਿਮਰਾਨ ਹੈਤਮਾਏਰ ਨੇ ਤੀਜੇ ਵਿਕਟ ਨਹੀ 122 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਇਸ ਸਾਂਝੇਦਾਰੀ ਦੇ ਟੁੱਟਦੇ ਹੀ ਵਿੰਡੀਜ ਨੇ 22 ਦੌੜਾਂ ਦੇ ਅੰਦਰ-ਅੰਦਰ ਪੰਜ ਵਿਕਟ ਗਵਾ ਦਿੱਤੇ ਤੇਜ਼ ਗੇਂਦਬਾਜ ਟ੍ਰੈਂਟ ਬੋਲਟ ਨੇ ਪਹਿਲੇ ਸੱਤ ‘ਚੋਂ ਚਾਰ ਵਿਕਟ ਝਟਕਾਏ ਸੱਤ ਵਿਕਟ ਡਿੱਗ ਜਾਣ ਤੋਂ ਬਾਅਦ ਕਾਲੋਰਸ ਬ੍ਰੇਥਵੇਟ ਨੇ ਮੋਰਚਾ ਸਾਂਭਿਆ ਤੇ ਕੇਮਾਰ ਰੋਚ ਦੇ ਨਾਲ ਅੱਠਵੇਂ ਵਿਕਟ ਲਈ 47 ਤੇ ਸ਼ੇਲਡਨ ਕਾਟਲ ਨਾਲ ਨੌਵੇ ਵਿਕਟ ਲਈ 34 ਦੌੜਾਂ ਜੋੜ ਕੇ ਮੈਚ ‘ਚ ਰੋਮਾਂਚ ਬਣਾਈ ਰੱਖਿਆ. ਰੋਚ ਨੇ 14 ਤੇ ਕਾਟ੍ਰੇਲ ਨੇ 15 ਦੌੜਾਂ ਬਣਾਈਆਂ ਬ੍ਰੇਥਵੇਟ ਡਟੇ ਹੋਏ ਸਨ ਤੇ ਦੌੜਾਂ ਬਣਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੇ ਸਨ ਉਨ੍ਹਾਂ ਦਾ ਅਰਧ ਸੈਕੜਾ ਪੂਰਾ ਹੋ ਗਿਆ ਸੀ ਵਿਲੀਅਮਸਨ ਬ੍ਰੇਥਵੇਟ ਨੂੰ ਆਊਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ  ਸਨ ਪਰ ਬ੍ਰੇਥਵੇਟ ਨੇ ਆਖਰੀ 18 ਗੇਂਦਾਂ ‘ਤੇ 33 ਦੌੜਾਂ ਦਾ ਅੰਕੜਾ ਨੇੜੇ ਕਰ ਦਿੱਤਾ ਬ੍ਰੇਥਵੇਟ ਨੇ 76 ਦੌੜਾਂ ‘ਤੇ ਪਹੁੰਚਦੇ ਹੀ ਆਪਣਾ ਸਭ ਤੋਂ ਉੱਤਮ ਵੰਨਡੇ ਸਕੋਰ ਬਣਾ ਦਿੱਤਾ ਬ੍ਰੇਥਵੇਟ ਨੇ 48ਵੇਂ ਓਵਰ ‘ਚ ਮੈਟ ਹੇਨਰੀ ‘ਤੇ ਲਗਾਤਾਰ ਦੋ ਛੱਕੇ ਲਾ ਕੇ ਕੀਵੀਓ ਦੇ ਮੱਥੇ ‘ਤੇ ਮੁੜ੍ਹਕਾ ਲਿਆ ਦਿੱਤਾ ਉਨ੍ਹਾਂ ਨੇ ਚੌਂਥੀ ਗੇਂਦ ‘ਤੇ ਛੱਕਾ ਜੜ ਦਿੱਤਾ ਲਾਗਤਾਰ ਤਿੰਨ ਛੱਕੇ ਲੱਗ ਚੁੱਕੇ ਸਨ ਅਗਲੀ ਗੇਂਦ ‘ਤੇ ਚੌਂਕਾ ਪਿਆ ਉਨ੍ਹਾਂ ਨੇ ਇੱਕ ਦੌੜ ਕੱਢ ਕੇ ਸਟਰਾਈਕ ਆਪਣੇ ਕੋਲ ਰੱਖੀ ਇਸ ਓਵਰ ‘ਚ 25 ਦੌੜਾ ਆਈਆਂ ਤੇ ਵਿੰਡੀਜ ਨੂੰ ਹੁਣ ਚਾਹੀਦੀਆਂ ਸਨ 8 ਦੌੜਾਂ ਬ੍ਰੇਥਵੇਟ ਨੇ 49ਵੇਂ ਓਵਰ ਦੀ ਚੌਥੀਂ ਗੇਂਦ ‘ਤੇ ਦੋ ਦੌੜਾਂ ਲੈ ਕੇ ਆਪਣਾ ਪਹਿਲਾ ਵੰਨਡੇ ਸੈਂਕੜਾ ਪੂਰਾ ਕਰ ਲਿਆ ਪਰ ਇਸ ਓਵਰ ਦੀ ਆਖਰੀ ਗੇਂਦ ‘ਤੇ ਬ੍ਰੇਥਵੇਟ ਆਊਟ ਹੋ ਗਏ ਅਤੇ ਨਿਊਜੀਲੈਂਡ ਨੇ ਪੰਜ ਦੌੜਾਂ ਨਾਲ ਦਿਲ ਰੋਕ ਰੌਮਾਚਕ ਜਿੱਤ ਹਾਸਲ ਕਰ ਲਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੱਪ/ਅੱਜ ਹੋਵੇਗੀ ਬੰਗਲਾ ਦੇਸ਼ ਤੇ ਵਿੰਡੀਜ਼ ਦੀ ਟੱਕਰ
ਵਿਸ਼ਵ ਕੱਪ/ਅੱਜ ਹੋਵੇਗੀ ਬੰਗਲਾ ਦੇਸ਼ ਤੇ ਵਿੰਡੀਜ਼ ਦੀ ਟੱਕਰ
ਟਾਂਟਨ (ਏਜੰਸੀ)। ਆਈਸੀਸੀ ਕ੍ਰਿਕਟ ਵਿਸ਼ਵ ਕੱਪ ‘ਚ ਵੱਡਾ ਉਲਟਫੇਰ ਕਰ ਚੁੱਕੀ ਬੰਗਲਾਦੇਸ਼ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਸੋਮਵਾਰ ਨੂੰ ਜਦੋਂ ਆਪਸ ‘ਚ ਖੇਡਣਗੀਆਂ ਤਾਂ ਦੋਵਾਂ ਟੀਮਾਂ ਦੀਆਂ ਨਜ਼ਰਾਂ ਜਿੱਤ ਦੇ ਨਾਲ ਟੂਰਨਾਮੈਂਟ ‘ਚ ਵਾਪਸੀ ਕਰਨ ‘ਤੇ ਲੱਗੀਆਂ ਹੋਣਗੀਆਂ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਦੋਵਾਂ ਟੀਮਾਂ ਨੇ ਜਿੱਤ ਦੇ ਦਾਅਵੇ ਕੀਤੇ ਗਏ ਸਨ ਪਰ ਅਜਿਹਾ ਕਰ ਸਕਣ ‘ਚ ਨਾਕਾਮ ਰਹੀਆਂ ਹਨ। ਹਾਲਾਂਕਿ ਦੋਵਾਂ ਟੀਮਾਂ ਨੇ ਹੀ ਆਪਣੇ ਪਹਿਲੇ ਮੁਕਾਬਲੇ ‘ਚ ਉਲਟਫੇਰ ਕਰਕੇ ਟੁਰਨਾਮੈਂਟ ‘ਚ ਆਪਣੀ ਛਾਪ ਛੱਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸ ਤੋਂ ਬਾਅਦ ਇਨ੍ਹਾਂ ਦੋਵਾਂ ਹੀ ਟੀਮਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੰਗਲਾਦੇਸ਼ ਅਤੇ ਵੈਸਟਇੰਡੀਜ਼ ਦੇ ਚਾਰ-ਚਾਰ ਮੈਚਾਂ ‘ਚ ਇੱਕ ਜਿੱਤ, ਦੋ ਹਾਰ ਅਤੇ ਇੱਕ ਰੱਦ ਮੈਚਾਂ ਦੇ ਨਾਲ ਤਿੰਨ-ਤਿੰਨ ਅੰਕ ਹਨ।
ਇਸ ਮੁਕਾਬਲੇ ‘ਚ ਭਾਵੇਂ ਵਿੰਡੀਜ਼ ਦੀ ਟੀਮ ਦਾਅਵੇਦਾਰ ਹੈ ਪਰ ਉਲਟਫੇਰ ਦਾ ਮਾਦਾ ਰੱਖਣ ਵਾਲੀ ਬੰਗਲਾਦੇਸ਼ ਦੀ ਟੀਮ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਵੈਸਟਇੰਡੀਜ਼ ਦਾ ਪਹਿਲਾ ਮੁਕਾਬਲਾ ਇੰਗਲੈਂਡ ਦੇ ਨਾਲ ਸੀ ਅਤੇ ਉਸ ਦੀ ਬੱਲੇਬਾਜ਼ੀ ਕੁਝ ਖਾਸ ਨਹੀਂ ਰਹੀ ਸੀ। ਹਾਲਾਂਕਿ ਮੱਧਕ੍ਰਮ ਨਿਕੋਲਸ ਪੂਰਨ ਅਤੇ ਸ਼ਿਮਰਾਨ ਹੇਤਮਾਇਰ ਨੇ ਵਿਡੀਜ਼ ਦੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਪੂਰਨ ਦੇ ਆਊਟ ਹੋਣ ਤੋਂ ਬਾਅਦ ਟੀਮ ਦਾ ਕੋਈ ਬੱਲੇਬਾਜ਼ ਕਰਿਸ਼ਮਾ ਨਈਂ ਕਰ ਸਕਣ ‘ਚ ਨਾਕਾਮ ਰਿਹਾ ਅਤੇ ਵਿੰਡੀਜ਼ ਦੀ ਪਾਰੀ 44.4 ਓਵਰ ‘ਚ ਹੀ 212 ਤੋਂ ਸਕੋਰ ‘ਤੇ ਸਿਮਟ ਗਈ ਸੀ।
ਵੈਸਟਇੰਡੀਜ਼ ਦੀ ਬੱਲੇਬਾਜ਼ੀ ਤੋਂ ਇਲਾਵਾ ਗੇਂਦਬਾਜ਼ੀ ਵੀ ਕੁਝ ਖਾਸ ਨਹੀਂ ਰਹੀ ਅਤੇ ਉਸ ਦੇ ਗੇਂਦਬਾਜ਼ ਟੀਮ ਨੂੰ ਮੁਕਾਬਲੇ ‘ਚ ਲਿਆ ਸਕਣ ‘ਚ ਅਸਫ਼ਲ ਰਹੇ। ਵਿੰਡੀਜ਼ ਨੂੰ ਬੰਗਲਾਦੇਸ਼ ਦੇ ਖਿਲਾਫ਼ ਦੋਵਾਂ ਹੀ ਵਿਭਾਗਾਂ ‘ਚ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਦੀ ਲੋੜ ਹੈ। ਇਸ ਦੇ ਬੱਲੇਬਾਜ਼ਾਂ ਨੂੰ ਕਰੀਜ ‘ਤੇ ਟਿਕ ਕੇ ਵੱਡੀਆਂ ਹਿੱਸੇਦਾਰੀਆਂ ਬਣਾਉਣ ਅਤੇ ਟੀਮ ਨੂੰ ਮਜ਼ਬੂਤ ਸਕੋਰ ਪਰ ਲੈ ਜਾਣ ਦੀ ਜ਼ਿੰਮੇਵਾਰੀ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੇਜ਼ਬਾਨ ਟੀਮ ਇੰਗਲੈਂਡ ਨੇ ਵੈਸਟਵਿੰਡੀਜ ਨੂੰ ਹਰਾਇਆ
ਜੋ ਰੂਟ ਦਾ ਸ਼ਾਨਦਾਰੀ ਸੈਂਕੜਾ, ਆਰਚਰ ਤੇ ਵੁੱਡ ਨੂੰ ਤਿੰਨ-ਤਿੰਨ ਵਿਕਟ
ਸਾਊਥੈਂਪਟਮ, ਏਜੰਸੀ।
ਜੋਰਫਾ ਆਰਚਰ (30 ਦੌੜਾਂ ‘ਤੇ ਤਿੰਨ ਵਿਕਟ) ਤੇ ਮਾਰਕ ਵੁੱਡ (18 ਦੌੜਾਂ ਦੇ ਕੇ  ਤਿੰਨ ਵਿਕਟ) ਦੀ ਧਮਾਕੇਦਾਰ ਗੇਂਦਬਾਜੀ ਤੋਂ ਓਪਨਰ ਜੋ ਰੂਟ (ਨਾਬਾਦ 100) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਮੇਜਬਾਨ ਇੰਗਲੈਂਡ ਨੇ ਆਈਸੀਸੀ ਵਿਸ਼ਵਕੱਪ ਮੁਕਾਬਲੇ ‘ਚ ਵੈਸਟਇੰਡੀਜ ਨੂੰ ਸ਼ੁੱਕਰਵਾਰ ਨੂੰ ਇੱਕਪਾਸਾ ਕਰਕੇ ਅੱਠ ਵਿਕਟਾਂ ਨਾਲ ਹਰਾਇਆ। ਇੰਗਲੈਂਡ ਨੇ ਵੈਸਟਇੰਡੀਜ ਨੂੰ 44.4 ਓਵਰਾਂ ‘ਚ 212 ਦੌੜਾਂ ‘ਤੇ ਨਿਪਟਾਉਣ ਤੋਂ ਬਾਅਦ 33.1 ਓਵਰਾਂ ‘ਚ ਹੀ ਦੋ ਵਿਕਟ ‘ਤੇ 213 ਦੌੜਾਂ ਬਣਾਕੇ ਮੁਕਾਬਲਾ ਜਿੱਤ ਲਿਆ। ਰੂਟ ਨੇ 94 ਗੇਂਦਾਂ ‘ਤੇ 11 ਚੌਂਕਿਆਂ ਦੀ ਮਦਦ ਨਾਲ ਨਾਬਾਦ 100 ਦੌੜਾਂ ਦੀ ਜੇਤੂ ਪਾਰੀ ਖੇਡੀ। ਰੂਟ ਨੇ ਜਾਨੀ ਬੇਅਰਸਟੋ ਨਾਲ ਪਹਿਲੇ ਵਿਕਟ ਲਈ 95 ਦੌੜਾਂ ਤੇ ਕ੍ਰਿਸ ਵੋਕਸ ਨਾਲ ਦੂਜੇ ਵਿਕਟ ਲਈ 104 ਦੌੜਾਂ ਜੋੜੀਆਂ।
ਬੇਅਰਸਟੋ ਨੇ 46 ਗੇਂਦਾਂ ‘ਤੇ 45 ਦੌੜਾਂ ‘ਚ 7 ਚੌਂਕੇ ਲਾਏ ਜਦੋਂ ਕਿ ਵੋਕਸ ਨੇ 54 ਗੇਂਦਾਂ ‘ਤੇ 40 ਦੌੜਾਂ ‘ਚ 4 ਚੌਂਕੇ ਲਾਏ। ਬੇਨ ਸਟੋਕਸ 10 ਦੌੜਾਂ ‘ਤੇ ਨਾਬਾਦ ਰਹੇ। ਇੰਗਲੈਂਡ ਦੇ ਦੋਵੇਂ ਵਿਕਟ ਗੈਬ੍ਰਿਅਲ ਨੇ ਪ੍ਰਾਪਤ ਕੀਤੇ। ਇਸ ਤੋਂ ਪਹਿਲਾਂ ਵੈਸਟਇੰਡੀਜ ਦੀ ਪਾਰੀ ‘ਚ ਨਿਕੋਲਸ ਪੂਰਨ ਨੇ 78 ਗੇਂਦਾਂ ‘ਚ ਤਿੰਨ ਚੌਂਕੇ ਤੇ 1 ਛੱਕੇ ਦੀ ਮੱਦਦ ਨਾਲ ਸਾਰਿਆਂ ਤੋਂ ਜ਼ਿਆਦਾ 63 ਦੌੜਾਂ ਬਣਾਈਆਂ ਜਦੋਂਕਿ ਓਪਨਰ ਕ੍ਰਿਸ ਗੇਲ ਨੇ 41 ਗੇਂਦਾਂ’ਚ 5 ਚੌਂਕੇ ਤੇ 1 ਛੱਕੇ ਦੇ ਸਹਾਰੇ 36 ਦੌੜਾਂ, ਸ਼ਿਮਰੋਨ ਹਿਤਮਾਏਅਰ ਨੇ 48 ਗੇਂਦਾਂ ‘ਚ 4 ਚੌਂਕਿਆਂ ਦੀ ਮੱਦਦ ਨਾਲ 39 ਦੌੜਾਂ ਅਤੇ ਆਂਦਰੇ ਰਸੇਲ ਨੇ 16 ਗੇਂਦਾਂ ‘ਚ 1 ਚੌਂਕਾ ਅਤੇ 2 ਛੱਕਿਆਂ ਦੀ ਲਾਉਂਦਿਆਂ 21 ਦੌੜਾਂ ਬਣਾਈਆਂ। ਸ਼ਾਈ ਹੋਪ ਨੇ 11 ਅਤੇ ਕਾਲਰਸ ਬ੍ਰੇਥਵੇਟ ਨੇ 14 ਦੌੜਾਂ ਦਾ ਯੋਗਦਾਨ ਦਿੱਤਾ।
ਕੈਰੇਬੀਆਈ ਟੀਮ ਇੱਕ ਸਮੇਂ ਪੂਰਨ ਤੇ ਹਿਤਮਾਏਰ ਦਰਮਿਆਨ 89 ਦੌੜਾਂ ਦੀ ਸਾਂਝੇਦਾਰੀ ਦੇ ਬਦੌਲਤ ਵਧੀਆ ਸਕੋਰ ਵੱਧ ਰਹੀ ਸੀ ਪਰ ਉਸ ਨੇ ਆਪਣੇ ਆਖਰੀ ਸੱਤ ਵਿਕਟ 68 ਦੌੜਾਂ ਜੋੜ ਕੇ ਗਵਾਏ। ਉਨ੍ਹਾਂ ਦੇ ਆਖਰੀ 5 ਵਿਕਟ ਤਾਂ 24 ਦੌੜਾਂ ਜੋੜ ਕੇ ਡਿੱਗੇ। ਆਰਚਰ ਨੇ 9ਵੇਂ ਓਵਰ ‘ਚ 30 ਦੌੜਾਂ ‘ਤੇ ਤਿੰਨ ਵਿਕਟ, ਵੁੱਡ ਨੇ 6.4 ਓਵਰਾਂ ‘ਚ 18 ਦੌੜਾਂ ‘ਤੇ ਤਿੰਨ ਵਿਕਟ, ਜੋ ਰੂਟ ਨੇ 27 ਦੌੜਾਂ ‘ਤੇਦੋ ਵਿਕਟ, ਕ੍ਰਿਸ ਵੋਕਸ ਨੇ 16 ਦੌੜਾਂ ‘ਤੇ ਇੱਕ ਵਿਕਟ ਤੇ ਲਿਆਮ ਪਲੰਕਟ ਨੇ 30 ਦੌੜਾਂ ‘ਤੇ ਇੱਕ ਵਿਕਟ ਪ੍ਰਾਪਤ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜੰਸੀ, ਐਂਟਿਗਾ: ਕਪਤਾਨ ਜੇਸਨ ਹੋਲਡਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਵੈਸਟਇੰਡੀਜ਼ ਨੇ ਇੱਕ ਰੋਜ਼ਾ ਲੜੀ ਦੇ ਚੌਥੇ ਮੈਚ ‘ਚ ਉਲਟਫੇਰ ਕਰਦਿਆਂ ਭਾਰਤ ਨੂੰ 11 ਦੌੜਾਂ ਨਾਲ ਹਰਾ ਦਿੱਤਾ ਹੋਲਡਰ ਨੇ 9.4 ਓਵਰਾਂ ‘ਚ 27 ਦੌੜਾਂ ਦੇ ਕੇ ਪੰਜ ਵਿਕਟਾਂ ਲੈ ਕੇ ਭਾਰਤੀ ਬੱਲੇਬਾਜ਼ੀ ਦਾ ਲੱਕ ਤੋੜ ਦਿੱਤਾ 189 ਦੌੜਾਂ ਦੇ ਆਸਾਨ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ 178 ਦੌੜਾਂ ‘ਤੇ ਸਿਮਟ ਗਈ
ਪੰਜ ਮੈਚਾਂ ਦੀ ਸੀਰੀਜ਼ ‘ਚ ਭਾਰਤ ਹੁਣ ਵੀ 2-1 ਨਾਲ ਅੱਗੇ ਚੱਲ ਰਿਹਾ ਹੈ ਭਾਰਤੀ ਟੀਮ ‘ਚ ਸਭ ਤੋਂ ਜਿਆਦਾ ਦੌੜਾਂ ਸਲਾਮੀ ਬੱਲੇਬਾਜ਼ ਅਜਿੰਕਿਆ ਰਹਾਣੇ (60) ਅਤੇ ਮਹਿੰਦਰ ਸਿੰਘ ਧੋਨੀ (54) ਨੇ ਬਣਾਈਆਂ ਸੀਮਤ ਓਵਰਾਂ ਦੇ ਬੈਸਟ ਫਿਨੀਸ਼ਰ ਦੇ ਤੌਰ ‘ਤੇ ਪਹਿਚਾਣੇ ਜਾਣ ਵਾਲੇ ਧੋਨੀ 114 ਗੇਂਦਾਂ ਦੀ ਪਾਰੀ ‘ਚ ਸਿਰਫ ਇੱਕ ਚੌਕਾ ਜੜ ਸਕੇ ਭਾਰਤੀ ਟੀਮ ਵੱਲੋਂ ਅਜਿੰਕਿਆ ਰਹਾਣੇ ਅਤੇ ਸ਼ਿਖਰ ਧਵਨ ਦੀ ਜੋੜੀ ਨੇ ਪਾਰੀ ਦੀ ਸ਼ੁਰੂਆਤ ਕੀਤੀ ਪਰ ਧਵਨ ਲਗਾਤਾਰ ਦੂਜੇ ਮੈਚ ‘ਚ ਜਲਦੀ ਆਊਟ ਹੋ ਗਏ ਗੇਂਦਬਾਜ਼ ਅਲਜਾਰੀ ਜੋਸੇਫ ਨੇ ਤੀਜੇ ਓਵਰ ‘ਚ ਜੇਸਨ ਹੋਲਡਰ ਤੋਂ ਕੈਚ ਕਰਵਾਇਆ ਉਨ੍ਹਾਂ ਨੇ ਸੱਤ ਗੇਂਦਾਂ ‘ਚ ਪੰਜ ਦੌੜਾਂ ਬਣਾਈਆਂ ਛੇਵੇਂ ਓਵਰ ‘ਚ ਹੋਲਡਰ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਪਵੇਲੀਅਨ ਭੇਜ ਦਿੱਤਾ ਕੋਹਲੀ ਸਿਰਫ ਤਿੰਨ ਦੌੜਾਂ ਹੀ ਬਣਾ ਸਕੇ
ਜ਼ਖਮੀ ਯੁਵਰਾਜ ਸਿੰਘ ਦੀ ਜਗ੍ਹਾ ਸ਼ਾਮਲ ਹੋਏ ਦਿਨੇਸ਼ ਕਾਰਤਿਕ ਦਾ ਵੀ ਬੱਲਾ ਨਹੀਂ ਚੱਲਿਆ ਅਤੇ 13ਵੇਂ ਓਵਰ ‘ਚ ਜੋਸੇਫ ਨੇ ਦਿਨੇਸ਼ ਕਾਰਤਿਕ (02) ਨੂੰ ਵਿਕਟਕੀਪਰ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ 47 ਦੌੜਾਂ ‘ਤੇ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਰਹਾਣੇ ਦਾ ਸਾਥ ਦੇਣ ਆਏ ਸਾਬਕਾ ਕਪਤਾਨ ਧੋਨੀ ਨੇ ਪਾਰੀ ਨੂੰ ਅੱਗੇ ਵਧਾਇਆ ਦੋਵਾਂ ਦਰਮਿਆਨ 54 ਦੌੜਾਂ ਦੀ ਸਾਂਝੇਦਾਰੀ ਨੂੰ ਦੇਵੇਂਦਰ ਬਿਸ਼ੂ ਨੇ ਤੋੜਿਆ ਤੇ ਰਹਾਣੇ ਨੂੰ ਚਲਦਾ ਕੀਤਾ ਰਹਾਣੇ ਨੇ ਡੀਆਰਐੱਸ ਦਾ ਸਹਾਰਾ ਲਿਆ, ਪਰ ਉੱਥੇ ਵੀ ਆਊਟ ਦੇ ਦਿੱਤੇ ਗਏ ਰਹਾਣੇ ਦੇ ਆਊਟ ਹੋਣ ਤੋਂ ਬਾਅਦ ਧੋਨੀ ਇੱਕ ਪਾਸੇ ਡਟੇ ਰਹੇ ਪਰ ਦੂਜੇ ਪਾਸੇ ਵਿਕਟਾਂ ਦਾ ਪਤਨ ਜਾਰੀ ਰਿਹਾ
ਕੇਦਾਰ ਜਾਧਵ ਦਸ ਦੌੜਾਂ ਬਣਾ ਕੇ ਐਸ਼ਲੇ ਨਰਸ ਦਾ ਸ਼ਿਕਾਰ ਬਣੇ ਤਾਂ ਉੱਥੇ ਦੌੜ ਗਤੀ ਨੂੰ ਤੇਜ਼ ਕਰਨ ਦੇ ਚੱਕਰ ‘ਚ ਹਾਰਦਿਕ ਪਾਂਡਿਆ ਹੋਲਡਰ ਦੀ ਗੇਂਦ ‘ਤੇ ਬੋਲਡ ਹੋ ਗਏ 21 ਗੇਂਦ ‘ਚ 20 ਦੌੜਾਂ ਦੀ ਪਾਰੀ ‘ਚ ਪਾਂਡਿਆ ਨੇ ਇੱਕ ਛੱਕਾ ਅਤੇ ਇੱਕ ਚੌਕਾ ਲਾਇਆ ਇਸ ਤੋਂ ਬਾਅਦ ਕ੍ਰੀਜ਼ ‘ਤੇ ਆਏ ਜਡੇਜਾ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ ਹੋਲਡਰ ਦਾ ਤੀਜਾ ਸ਼ਿਕਾਰ ਬਣੇ ਆਖਰੀ ਦੋ ਓਵਰਾਂ ‘ਚ ਟੀਮ ਨੂੰ 16 ਦੌੜਾਂ ਦੀ ਜ਼ਰੂਰਤ ਸੀ ਪਰ 49ਵੇਂ ਓਵਰ ਦੀ ਆਖਰੀ ਗੇਂਦ ‘ਤੇ ਵਿਲੀਅਮਸ ਨੇ ਧੋਨੀ ਦੀ ਵਿਕਟ ਲੈ ਕੇ ਟੀਮ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ
ਆਖਰੀ ਓਵਰ ‘ਚ ਦੋ ਵਿਕਟਾਂ ਲੈ ਕੇ ਹੋਲਡਰ ਨੇ ਭਾਰਤੀ ਪਾਰੀ ਨੂੰ ਸਮੇਟ ਦਿੱਤਾ ਇਸ ਤੋਂ ਪਹਿਲਾਂ ਭਾਰਤ ਦੇ ਤੇਜ਼ ਗੇਂਦਬਾਜ਼ਾਂ ਉਮੇਸ਼ ਯਾਦਵ ਅਤੇ ਹਾਰਦਿਕ ਪਾਂਡਿਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ-ਤਿੰਨ ਵਿਕਟਾਂ ਕੱਢ ਕੇ ਵੈਸਟਇੰਡੀਜ਼ ਨੂੰ ਚੌਥੇ ਇੱਕ ਰੋਜ਼ਾ ‘ਚ ਐਤਵਾਰ ਨੂੰ 50 ਓਵਰਾਂ ‘ਚ ਨੌਂ ਵਿਕਟਾਂ ‘ਤੇ 189 ਦੌੜਾਂ ‘ਤੇ ਰੋਕ ਦਿੱਤਾ ਯਾਦਵ ਨੇ 10 ਓਵਰਾਂ ‘ਚ 36 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਪਾਂਡਿਆ ਨੇ 10 ਓਵਰਾਂ ‘ਚ 40 ਦੌੜਾਂ ‘ਤੇ ਤਿੰਨ ਵਿਕਟਾਂ ਕੱਢੀਆਂ ਵੈਸਟਇੰਡੀਜ਼ ਲਈ ਸਿਰਦਰਦ ਬਣ ਚੁੱਕੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 10 ਓਵਰਾਂ ‘ਚ 31 ਦੌੜਾਂ ‘ਤੇ ਦੋ ਵਿਕਟਾਂ ਲੈ ਕੇ ਸੀਰੀਜ਼ ‘ਚ ਆਪਣੀਆਂ ਵਿਕਟਾਂ ਦੀ ਗਿਣਤੀ ਅੱਠ ਪਹੁੰਚਾ ਦਿੱਤੀ
ਇਸ ਮੈਚ ‘ਚ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਦੀ ਜਗ੍ਹਾ ਉਤਾਰੇ ਗਏ ਰਵਿੰਦਰ ਜਡੇਜਾ ਨੂੰ 48 ਦੌੜਾਂ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ 33 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਮਿਲੀ ਵੈਸਟਇੰਡੀਜ਼ ਦੀ ਟੀਮ 57 ਦੌੜਾਂ ਦੀ ਠੋਸ ਸ਼ੁਰੂਆਤ ਅਤੇ 32ਵੇਂ ਓਵਰਾਂ ‘ਚ ਦੋ ਵਿਕਟਾਂ ‘ਤੇ 121 ਦੌੜਾਂ ਦੀ ਚੰਗੀ ਸਥਿਤੀ ਤੋਂ ਬਾਅਦ ਲੜਖੜਾ ਗਈ ਅਤੇ 189 ਦੌੜਾਂ ਤੱਕ ਹੀ ਪਹੁੰਚ ਸਕੀ ਭਾਰਤੀ ਗੇਂਦਬਾਜ਼ਾਂ ਨੇ ਆਖਰੀ 10 ਓਵਰਾਂ ‘ਚ ਕਾਫੀ ਕਸੀ ਗੇਂਦਬਾਜ਼ੀ ਕੀਤੀ 41ਵੇਂ ਓਵਰ ‘ਚ ਵਿੰਡੀਜ਼ ਦਾ ਸਕੋਰ 161 ਦੌੜਾਂ ਸੀ ਜੋ 50 ਓਵਰਾਂ ਦੀ ਸਮਾਪਤੀ ਤੱਕ 189 ਦੌੜਾਂ ਤੱਕ ਹੀ ਪਹੁੰਚ ਸਕਿਆ
ਖਰਾਬ ਸ਼ਾਟ ਚੋਣ ਤੋਂ ਨਰਾਜ਼ ਵਿਰਾਟ ਅਤੇ ਸੰਜੈ ਬਾਂਗੜ
ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ੀ ਕੋਚ ਸੰਜੈ ਬਾਂਗੜ ਅਤੇ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਦੇ ਹੱਥੋਂ ਚੌਥੇ ਇੱਕ ਰੋਜ਼ਾ ‘ਚ ਕਰੀਬੀ ਹਾਰ ਲਈ ਖਿਡਾਰੀਆਂ ਦੇ ਖਰਾਬ ਸ਼ਾਟ ਚੋਣ ਨੂੰ ਜਿੰਮੇਵਾਰ ਠਹਿਰਾਇਆ ਹੈ ਵਿਰਾਟ ਨੇ ਕਿਹਾ ਕਿ ਅਸੀਂ ਵਧੀਆ ਗੇਂਦਬਾਜ਼ੀ ਕੀਤੀ ਅਤੇ ਵੈਸਟਇੰਡੀਜ਼ ਨੂੰ ਸਿਰਫ 189 ਦੌੜਾਂ ‘ਤੇ ਰੋਕ ਦਿੱਤਾ, ਪਰ ਸਾਡੇ ਬੱਲੇਬਾਜ਼ਾਂ ਨੇ ਖਰਾਬ ਸ਼ਾਟ ਦੀ ਚੋਣ ਕੀਤੀ ਅਤੇ ਅਸੀਂ ਅਹਿਮ ਸਮੇਂ ‘ਤੇ ਵਿਕਟਾਂ ਗੁਆਈਆਂ ਉਨ੍ਹਾਂ ਕਿਹਾ ਕਿ ਸਾਨੂੰ ਵਿੰਡੀਜ਼  ਗੇਂਦਬਾਜ਼ਾਂ ਦੀ ਪ੍ਰਸੰਸਾ ਕਰਨੀ ਹੋਵੇਗੀ ਜਿਨ੍ਹਾਂ ਨੇ ਕਈ ਡਾਟ ਗੇਂਦਾਂ ਪਾਈਆਂ ਅਤੇ ਸਾਡੇ ਤੋਂ ਗਲਤੀਆਂ ਕਰਵਾਈਆਂ ਹੁਣ ਸਾਨੂੰ ਇਸ ਨੂੰ ਪਿੱਛੇ ਛੱਡੇ ਕੇ ਅਗਲੀ ਗੇਮ ਬਾਰੇ ਸੋਚਣਾ ਹੋਵੇਗਾ
ਬੱਲੇਬਾਜ਼ੀ ਕੋਚ ਬਾਂਗੜ ਨੇ ਕਿਹਾ ਕਿ ਪਿੱਚ ਜਦੋਂ ਇਸ ਤਰ੍ਹਾਂ ਨਾਲ ਹੌਲੀ ਹੁੰਦੀ ਜਾ ਰਹੀ ਹੋਵੇ ਤਾਂ ਸ਼ਾਟ ਦੀ ਚੋਣ ਆਸਾਨ ਨਹੀਂ ਹੁੰਦੀ ਪਰ ਅਸੀਂ ਤਾਂ ਲਗਾਤਾਰ ਦੂਜਾ ਮੈਚ ਇਸ ਪਿੱਚ ‘ਤੇ ਖੇਡ ਰਹੇ ਸੀ ਤਾਂ ਵੀ ਗਲਤੀਆਂ ਕੀਤੀਆਂ ਕੋਚ ਨੇ ਕਿਹਾ ਕਿ ਅਸੀਂ ਪਿੱਚ ਬਾਰੇ ਜਾਣਦੇ ਸੀ ਪਰ ਅਸੀਂ ਆਪਣੀ ਪੂਰੀ ਸਮਰੱਥਾ ਨਾਲ ਬੱਲੇਬਾਜ਼ੀ ਨਹੀਂ ਕੀਤੀ ਇਹ ਕਾਫੀ ਆਸਾਨ ਟੀਚਾ ਸੀ ਮੈਨੂੰ ਲੱਗਦਾ ਹੈ ਕਿ ਸਾਡੇ ਬੱਲੇਬਾਜ਼ਾਂ ਨੇ ਟੀਮ ਨੂੰ ਨਿਰਾਸ਼ ਕੀਤਾ ਹੈ ਜਦੋਂ ਹਾਰਦਿਕ ਪਾਂਡਿਆ ਅਤੇ ਰਵਿੰਦਰ ਜਡੇਜਾ ਆਊਟ ਹੋਏ ਉਦੋਂ ਵੀ ਉਨ੍ਹਾਂ ਦੇ ਸ਼ਾਟ ਸਹੀ ਨਹੀਂ ਸੀ ਮੈਨੂੰ ਲੱਗਦਾ ਹੈ ਕਿ ਉਸ ਸਥਿਤੀ ‘ਚ ਤਾਂ ਸ਼ਾਟ ਦੀ ਚੋਣ ਕਾਫੀ ਅਹਿਮ ਹੁੰਦੀ ਹੈ, ਜੋ ਅਸੀਂ ਗਲਤ ਕੀਤੀ