Delhi Metro - Sach Kahoon Punjabi

Delhi Metro Stations Closed: ਦਿੱਲੀ ਦੇ 16 ਮੈਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ
Delhi News: ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਰਾਜਧਾਨੀ ਦੇ 16 ਮੈਟਰੋ ਸਟੇਸ਼ਨਾਂ ਨੂੰ ਅਗਲੇ ਨੋਟਿਸ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਟੇਸ਼ਨਾਂ ’ਤੇ ਯਾਤਰੀਆਂ ਦੇ ਦਾਖਲੇ ਤੇ ਨਿਕਾਸ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਬੁੱਧਵਾਰ ਨੂੰ, ਡੀਐਮਆਰਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ’ਚ ਜਾਣਕਾਰੀ ਦਿੱਤੀ ਕਿ ਰਾਜਧਾਨੀ ਦੇ 16 ਮੈਟਰੋ ਸਟੇਸ਼ਨਾਂ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ਹੈ। ਰਾਜੀਵ ਚੌਕ, ਮੰਡੀ ਹਾਊਸ ਤੇ ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨਾਂ ’ਤੇ ਸਿਰਫ਼ ਇੰਟਰਚੇਂਜ (ਲਾਈਨ ਤਬਦੀਲੀ) ਸਹੂਲਤਾਂ ਉਪਲਬਧ ਹੋਣਗੀਆਂ। ਇਨ੍ਹਾਂ ਸਟੇਸ਼ਨਾਂ ’ਤੇ ਯਾਤਰੀਆਂ ਦੇ ਦਾਖਲੇ ਤੇ ਨਿਕਾਸ ਦੀ ਇਜਾਜ਼ਤ ਨਹੀਂ ਹੋਵੇਗੀ। ਡੀਐਮਆਰਸੀ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ, ਅਗਲੇ ਨੋਟਿਸ ਤੱਕ ਬੰਦ ਕੀਤੇ ਗਏ ਮੈਟਰੋ ਸਟੇਸ਼ਨਾਂ ’ਚ ਲੋਕ ਕਲਿਆਣ ਮਾਰਗ, ਰਾਜੀਵ ਚੌਕ, ਪਟੇਲ ਚੌਕ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਭਾ ਰੋਡ, ਸੁਪਰੀਮ ਕੋਰਟ, ਸੇਵਾ ਤੀਰਥ, ਜਨਪਥ, ਮੰਡੀ ਹਾਊਸ, ਕੇਂਦਰੀ ਸਕੱਤਰੇਤ, ਆਈਟੀਓ, ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜ਼ੋਰ ਬਾਗ ਤੇ ਸ਼ਿਵਾਜੀ ਸਟੇਡੀਅਮ ਸ਼ਾਮਲ ਹਨ।

Read Also : Punjab Crime News: ਪੰਜਾਬ 'ਚ ਵੱਡੀ ਵਾਰਦਾਤ, ਸਰਪੰਚ ਦਾ ਕਤਲ

ਕੱਲ੍ਹ ਤੋਂ ਦਿੱਲੀ ਮੈਟਰੋ ’ਚ ਸਾਰੀਆਂ ਸੀਟਾਂ ’ਤੇ ਬੈਠ ਕੇ ਯਾਤਰਾ ਕਰ ਸਕਣਗੇ ਯਾਤਰੀ ਖੜਾ ਹੋਣਾ ਮਨਾ
ਕੱਲ੍ਹ ਤੋਂ ਦਿੱਲੀ ਮੈਟਰੋ ’ਚ ਸਾਰੀਆਂ ਸੀਟਾਂ ’ਤੇ ਬੈਠ ਕੇ ਯਾਤਰਾ ਕਰ ਸਕਣਗੇ ਯਾਤਰੀ ਖੜਾ ਹੋਣਾ ਮਨਾ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਦਿੱਲੀ ਮੈਟਰੋ ਰੇਲ ਨਿਗਮ (ਡੀਐਮਆਰਸੀ) ਨੇ ਸਰਕਾਰ ਵੱਲੋਂ ਜਾਰੀ ਸੋਧ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ’ਚ ਰੱਖਦਿਆਂ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਸੋਮਵਾਰ ਤੋਂ ਮੈਟਰੋ ਦੀਆਂ ਸਾਰੀਆਂ ਸੀਟਾਂ ’ਤੇ ਮੁਸਾਫਰ ਬੈਠ ਕੇ ਸਫ਼ਰ ਕਰ ਸਕਣਗੇ ਪਰ ਕੋਚ ਦੇ ਅੰਦਰ ਖੜੇ ਹੋ ਕੇ ਸਫ਼ਰ ਦੀ ਇਜ਼ਾਜਤ ਨਹੀਂ ਹੋਵੇਗੀ ਕੋਰੋਨਾ ਕਾਲ ਤੋਂ ਬਾਅਦ ਮੁਸਾਫਰਾਂ ਨੂੰ ਇੱਕ ਸੀਟ ਛੱਡ ਕੇ ਦੂਜੀ ਸੀਟ ’ਤੇ ਬੈਠਣ ਦੀ ਇਜ਼ਾਜਤ ਸੀ ਦਿੱਲੀ ਮੈਟਰੋ ਨੇ ਇਹ ਸਪੱਸ਼ਟੀਕਰਨ ਪ੍ਰਿੰਟ, ਡਿਜੀਟਲ ਤੇ ਇਲੈਕਟ੍ਰਾਨਿਕ ਮੀਡੀਆ ਦੇ ਕੁਝ ਹਿੱਸਿਆਂ ’ਚ ਆਈਆਂ ਉਨ੍ਹਾਂ ਖਬਰਾਂ ਤੋਂ ਬਾਅਦ ਦਿੱਤਾ ਹੈ ਜਿਨ੍ਹਾਂ ’ਚ ਇਹ ਕਿਹਾ ਗਿਆ ਸੀ ਕਿ ਦਿੱਲੀ ਮੈਟਰੋ ਸੋਮਵਾਰ ਤੋਂ ਆਪਣੀ 100 ਫੀਸਦੀ ਸਮਰੱਥਾ ਨਾਲ ਸੇਵਾਵਾਂ ਦਾ ਸੰਚਾਲਨ ਕਰੇਗੀ

ਲੋਕ ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਕਰਨ ਪਾਲਣ

ਡੀਐਮਆਰਸੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੋਮਵਾਰ ਤੋਂ ਹਰ ਕੋਚ ਵੱਧ ਤੋਂ ਵੱਧ 50 ਮੁਸਾਫ਼ਰਾਂ ਨੂੰ ਹੀ ਸਫ਼ਰ ਦੀ ਇਜ਼ਾਜਤ ਹੋਵੇਗੀ ਕਿਉਂਕਿ ਕੋਰੋਨਾ ਤੋਂ ਪਹਿਲਾਂ ਕੋਚ ’ਚ ਖੜੇ ਹੋ ਕੇ ਤੇ ਸੀਟ ’ਤੇ ਬੈਠ ਕੇ ਸਫ਼ਰ ਕਰਨ ਵਾਲੀ ਦੀ ਗਿਣਤੀ ਲਗਭਗ 300 ਹੋ ਜਾਂਦੀ ਸੀ ਮੈਟਰੋ ਨੇ ਇਹ ਵੀ ਕਿਹਾ ਕਿ ਸਾਰੇ ਮੁਸਾਫ਼ਰਾਂ ਦੇ ਸਰੀਰ ਦੇ ਤਾਪਮਾਨ ਦੀ ਜਾਂਚ, ਉਨ੍ਹਾਂ ਦੇ ਸਮਾਨ ਨੂੰ ਸੈਨੇਟਾਈਜ਼ ਕਰਨ ਤੇ ਮੁਸਾਫ਼ਰਾਂ ਦੀ ਜਾਂਚ ਦੇ ਚੱਲਦੇ ਮੈਟਰੋ ਸਟੇਸ਼ਨਾਂ ਦੇ ਬਾਹਰ ਮੁਸਾਫ਼ਰਾਂ ਦੀਆਂ ਲੰਮੀਆਂ ਕਤਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਸਰਕਾਰ ਦੇ ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣਾ ਕਰਨਾ ਜ਼ਰੂਰੀ ਹੈ ਡੀਐਮਆਰਸੀ ਨੇ ਮੁਸਾਫਰਾਂ ਨੂੰ ਅਪੀਲ ਕੀਤੀ ਕਿ ਜ਼ਰੂਰੀ ਹੋਣ ’ਤੇ ਹੀ ਮੈਟਰੋ ਰਾਹੀਂ ਸਫ਼ਰ ਕਰੋ ਤੇ ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ