Disabled - Sach Kahoon Punjabi

ਅਪਾਹਿਜਾਂ ਲਈ ਵਾਹਨ ਖਰੀਦਣ ਦੀ ਜੀਐੱਸਟੀ ਛੋਟ ਦੇ ਨਿਰਦੇਸ਼ ਜਾਰੀ
ਵਾਹਨਾਂ ‘ਤੇ ਜੀਐਸਟੀ ਦੀ ਦਰ ‘ਤੇ 10 ਫੀਸਦੀ ਛੋਟ ਦੇਣ ਦਾ ਫੈਸਲਾ

ਏਜੰਸੀ/ਨਵੀਂ ਦਿੱਲੀ । ਸਰਕਾਰ ਨੇ ਅਪਾਹਿਜਾਂ ਨੂੰ ਵਾਹਨ ਖਰੀਦਣ ਲਈ ਵਸਤੂ ਤੇ ਸੇਵਾ ਟੈਕਸ (ਜੀਐਸਟੀ) ਛੋਟ ਦੇਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਭਾਰੀ ਉਦਯੋਗ ਤੇ ਜਨਤਕ ਉਦਮ ਮੰਤਰਾਲੇ ਨੇ ਅੱਜ ਦੱਸਿਆ ਕਿ ਭਾਰੀ ਉਦਯੋਗ ਵਿਭਾਗ ਨੇ ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ ਹੱਡੀ ਰੋਗਾਂ ਨਾਲ ਜੁੜੀਆਂ 40 ਫੀਸਦੀ ਤੇ ਉਸ ਤੋਂ ਵੱਧ ਦੀ ਅਪਾਹਿਜ਼ਤਾ ਵਾਲੇ ਵਿਅਕਤੀਆਂ ਦੇ ਵਾਹਨ ਖਰੀਦਣ ਲਈ ਜੀਐਸਟੀ ਦਰ ਦਾ ਲਾਭ ਉੱਠਾਉਣ ਸਬੰਧੀ ਸੋਧ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। Disabled

ਹੁਣ ਅਪਾਹਿਜ ਵਿਅਕਤੀਆਂ ਨੂੰ 28 ਫੀਸਦੀ ਦੀ ਥਾਂ 18 ਫੀਸਦੀ ਜੀਐਸਟੀ ਦੇਣਾ ਪਵੇਗਾ ਇਹ ਦਿਸ਼ਾ-ਨਿਰਦੇਸ਼ ਵਿਭਾਗ ਦੀ ਵੈੱਬਸਾਈਟ ‘ਤੇ ਮੁਹੱਈਆ ਹਨ ਤੇ ਹੱਡੀ ਰੋਗ ਸਬੰਧੀ ਅਪੰਗਤਾ ਵਾਲੇ ਸਾਰੇ ਪਾਤਰ ਵਿਅਕਤੀ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾ ਕੇ ਇਸ ਦਾ ਲਾਭ ਲੈ ਸਕਦੇ ਹਨ ਦਿਸ਼ਾ-ਨਿਰਦੇਸ਼ਾਂ ਅਨੁਸਾਰ 40 ਫੀਸਦੀ ਤੋਂ ਵੱਧ ਅਪੰਗਤਾ ਵਾਲੇ ਵਿਅਕਤੀ ਨਿਸ਼ਚਿਤ ਆਕਾਰ ਤੇ ਸਮਰੱਥਾ ਦੇ ਵਾਹਨ ਖਰੀਦਣ ਲਈ ਜੀਐਸਟੀ ਛੋਟ ਦਾ ਦਾਅਵਾ ਕਰ ਸਕਦੇ ਹਨ ਇਸ ਦੇ ਲਈ ਉਨ੍ਹਾਂ ਨੂੰ ਨਿਸ਼ਚਿਤ ਮਾਪਦੰਡਾਂ ਦੇ ਅਧਾਰ ‘ਤੇ ਬਿਨੈ ਕਰਨਾ ਪਵੇਗਾ। Disabled

ਸ ਲਈ ਇੱਕ ਸਹੁੰ ਪੱਤਰ ਵੀ ਦੇਣਾ ਪਵੇਗਾ ਕਿ ਵਾਹਨ ਵਿਸ਼ੇਸ਼ ਦੀ ਵਰਤੋਂ ਅਪਾਹਿਜ ਵਿਅਕਤੀ ਲਈ ਹੋਵੇਗੀ ਤੇ ਇਸ ਨੂੰ ਅਗਲੇ ਪੰਜ ਸਾਲਾਂ ਤੱਕ ਵੇਚਿਆ ਨਹੀਂ ਜਾਵੇਗਾ ਕੋਈ ਵੀ ਅਪਾਹਿਜ ਵਿਅਕਤੀ ਪੰਜ ਸਾਲ ‘ਚ ਇੱਕ ਵਾਰ ਇਸ ਛੋਟ ਦਾ ਲਾਭ ਲੈ ਸਕਦਾ ਹੈ ਵਾਹਨਾਂ ‘ਤੇ ਜੀਐਸਟੀ ਦੀ ਦਰ 28 ਫੀਸਦੀ ਹੈ ਜਦੋਂਕਿ ਅਪਾਹਿਜ ਵਿਅਕਤੀ 18 ਫੀਸਦੀ ਦੀ ਦਰ ਨਾਲ ਜੀਐਸਟੀ ਅਦਾ ਕਰ ਸਕਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅਪੰਗਾਂ ਦੇ ਮੁਫ਼ਤ ਹੋਏ ਆਪ੍ਰੇਸ਼ਨ
11ਵਾਂ ਯਾਦ-ਏ-ਮੁਰਸ਼ਿਦ ਮੁਫ਼ਤ ਪੋਲੀਓ ਤੇ ਅਪੰਗਤਾ ਨਿਵਾਰਨ ਕੈਂਪ

ਦੂਜੇ ਦਿਨ 39 ਮਰੀਜ਼ਾਂ ਦੀ ਜਾਂਚ, 11 ਨੂੰ ਦਿੱਤੇ ਕੈਲੀਪਰ

ਸਰਸਾ, ਸੱਚ ਕਹੂੰ ਨਿਊਜ਼/ਸੁਨੀਲ ਵਰਮਾ

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਖੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ ਅੱਜ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ 11ਵਾਂ ‘ਯਾਦ-ਏ-ਮੁਰਸ਼ਿਦ ਕੈਂਪ ਪੋਲੀਓ ਤੇ ਅਪੰਗਤਾ ਨਿਵਾਰਨ ਕੈਂਪ’ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ  ਆਪ੍ਰੇਸ਼ਨ ਲਈ ਚੁਣੇ ਗਏ 5 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ ਜਦੋਂ ਦੂਰ-ਦੁਰਾਡੇ ਤੋਂ ਆਉਣ ਵਾਲੇ ਮਰੀਜ਼ਾਂ ਦੀ ਜਾਂਚ ਹਾਲੇ ਜਾਰੀ ਹੈ ਆਪ੍ਰੇਸ਼ਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧੁਨਿਕ ਆਪ੍ਰੇਸ਼ਨ ਥਿਏਟਰ ‘ਚ ਹਸਪਤਾਲ ਦੀ ਹੱਡੀ ਰੋਗ ਮਾਹਰ ਡਾ. ਵੇਦਿਕਾ ਇੰਸਾਂ ਤੇ ਹੋਰ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਹਨ ਦੂਜੇ ਦਿਨ ਤੱਕ ਕੁੱਲ 39 ਮਰੀਜ਼ਾਂ ਦੀ ਜਾਂਚ ਹੋ ਚੁੱਕੀ ਹੈ, ਜਿਸ ‘ਚ 22 ਔਰਤਾਂ ਤੇ 17 ਪੁਰਸ਼ ਸ਼ਾਮਲ ਹਨ ਇਸ ਤੋਂ ਇਲਾਵਾ 11 ਮਰੀਜ਼ਾਂ ਨੂੰ ਕੈਲੀਪਰ ਦਿੱਤੇ ਗਏ ਹਨ।

ਨਿਸਵਾਰਥ ਸੇਵਾ ਨੂੰ ਸਮਰਪਿਤ ਸੇਵਾਦਾਰ

ਕੈਂਪ ‘ਚ ਆਪਣਾ ਇਲਾਜ ਕਰਵਾਉਣ ਪਹੁੰਚੇ ਨੰਨ੍ਹੇ-ਮੁੰਨ੍ਹੇ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸੇਵਾ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ-ਭੈਣ ਤਨ-ਮਨ ਨਾਲ ਜੁਟੇ ਹੋਏ ਹਨ ਸੇਵਾਦਾਰ ਮਰੀਜ਼ਾਂ ਨੂੰ ਆਪ੍ਰੇਸ਼ਨ ਥਿਏਟਰ ‘ਚ ਆਪ੍ਰੇਸ਼ਨ ਲਈ ਲੈ ਕੇ ਜਾਂਦੇ ਹਨ ਤੇ ਆਪ੍ਰੇਸ਼ਨ ਹੋਣ ਤੋਂ ਬਾਅਦ ਵਾਰਡ ‘ਚ ਲੈ ਕੇ ਆਉਂਦੇ ਹਨ ਵਾਰਡ ‘ਚ ਸੇਵਾਦਾਰਾਂ ਦੇ ਨਾਲ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਪੈਰਾਮੈਡੀਕਲ ਸਟਾਫ਼ ਦੇ ਮੈਂਬਰ ਮਰੀਜ਼ਾਂ ਨੂੰ ਸਮੇਂ-ਸਮੇਂ ‘ਤੇ ਦਵਾਈਆਂ ਦੇਣ ਸਮੇਤ ਹੋਰ ਸੇਵਾ ਕਰ ਰਹੇ ਹਨ ਸੇਵਾਦਾਰ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਖਾਣ-ਪੀਣ ਦਾ ਧਿਆਨ ਰੱਖਣ ਦੀ ਸਮਰਪਿਤ ਭਾਵਨਾ ਨਾਲ ਸੇਵਾ ਕਰ ਰਹੇ ਹਨਉਂ ਕੈਂਪ ‘ਚ ਮਹਿਲਾ ਤੇ ਪੁਰਸ਼ ਦੇ ਲਈ ਵੱਖ-ਵੱਖ ਵਾਰਡ ਬਣਾਏ ਗਏ ਹਨ ਮਹਿਲਾ ਮਰੀਜ਼ਾਂ ਦੀ ਸੰਭਾਲ ਲਈ ਮਹਿਲਾ ਸੇਵਾਦਾਰ ਤੇ ਪੁਰਸ਼ ਮਰੀਜ਼ ਦੀ ਸੇਵਾ ਪੁਰਸ਼ ਸੇਵਾਦਾਰ ਵੱਲੋਂ ਬਖੂਬੀ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਡੇਰਾ ਸੱਚਾ ਸੌਦਾ ਨੇ ਅੰਗਹੀਣ ਲੋੜਵੰਦਾਂ ਨੂੰ ਵੰਡੇ ਕੈਲੀਪਰ
ਭੁਪਿੰਦਰ ਸਿੰਘ ਇੰਸਾਂ, ਸਰਸਾ: ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਵਿਖੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ 18 ਅਪਰੈਲ 2017 ਨੂੰ ਲਗਾਏ ਗਏ 9ਵੇਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ’ ਤਹਿਤ ਚੁਣੇ ਗਏ ਮਰੀਜਾਂ ਨੂੰ ਅੱਜ ਕੈਲੀਪਰਾਂ ਦੀ ਵੰਡ ਕੀਤੀ ਗਈ ਇਸ ਮੌਕੇ ਕੁੱਲ 55 ਕੈਲੀਪਰਾਂ ਦੀ ਵੰਡ ਕੀਤੀ ਗਈ

18 ਅਪਰੈਲ ਨੂੰ ਲਾਇਆ ਗਿਆ ਸੀ ‘9ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ’

ਇਸ ਕਾਰਜ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਡਾ. ਪੀ.ਆਰ. ਨੈਨ ਇੰਸਾਂ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਜੁਆਇੰਟ ਸੀਐੱਮਓ ਡਾ. ਗੌਰਵ ਅਗਰਵਾਲ, ਕਰਨਲ ਓਪੀ ਕਾਸ਼ਨੀਆ (ਸੀਓਓ) ਆਰਥੋ ਸਰਜਨ ਡਾ. ਵੇਦਿਕਾ ਇੰਸਾਂ ਤੇ ਡਾ. ਅਸ਼ੋਕ ਇੰਸਾਂ ਦੁਆਰਾ ਪਵਿੱਤਰ ਨਾਅਰਾ ‘ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਅਤੇ ਬੇਨਤੀ ਦਾ ਸ਼ਬਦ ਬੋਲ ਕੇ ਕੀਤਾ ਗਿਆ

ਇਸ ਮੌਕੇ ਡਾ. ਅਸ਼ੋਕ ਇੰਸਾਂ ਤੇ ਡਾ. ਵੇਦਿਕਾ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਨਾਲ 18 ਅਪਰੈਲ 2017 ਨੂੰ ਜੋ ਕੈਂਪ ਲਗਾਇਆ ਗਿਆ ਸੀ, ‘ਚ ਜਿਹਨਾਂ ਮਰੀਜਾਂ ਦੇ ਆਪ੍ਰੇਸ਼ਨ ਕੀਤੇ ਗਏ ਸਨ ਤੇ ਨਾਪ ਲਿਆ ਗਿਆ ਸੀ, ਉਹਨਾਂ ਨੂੰ ਅੱਜ ਇਹ ਕੈਲੀਪਰ ਵੰਡੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਅੱਜ ਵੀ ਮਰੀਜਾਂ ਦੀ ਜਾਂਚ ਕੀਤੀ ਜਾਵੇਗੀ ਤੇ ਹੱਡੀ ਰੋਗਾਂ ਦੇ ਮਾਹਿਰ ਡਾ. ਆਪਣੀਆਂ ਸੇਵਾਵਾਂ ਦੇਣਗੇ ਤੇ ਜਿਹਨਾਂ ਮਰੀਜਾਂ ਦੀ ਜਾਂਚ ਕੀਤੀ ਜਾਵੇਗੀ, ਉਹਨਾਂ ‘ਚੋਂ ਵੀ ਲੋੜਵੰਦ ਮਰੀਜਾਂ ਦੀ ਚੋਣ ਕਰਦਿਆਂ ਆਪ੍ਰੇਸ਼ਨ ਦੇ ਨਾਲ-ਨਾਲ ਨਾਪ ਲੈ ਕੇ ਕੈਲੀਪਰ (ਬਣਾਉਟੀ ਅੰਗ) ਮੁਹੱਈਆ ਕਰਵਾਏ ਜਾਣਗੇ

ਅੰਗਹੀਣਾਂ ਨੂੰ ਡਾਕਟਰਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲਣ ਦੀ ਹਦਾਇਤ

ਇਸ ਮੌਕੇ ਡਾ. ਪੀ.ਆਰ. ਨੈਨ ਇੰਸਾਂ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਨਾਲ ਹੀ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਸ ਦੌਰਾਨ ਜਿਹਨਾਂ ਵੀ ਮਰੀਜਾਂ ਨੂੰ ਕੈਲੀਪਰ ਦੀ ਵੰਡੇ ਗਏ ਹਨ ਉਹਨਾਂ ਨੇ ਡਾਕਟਰਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲਣਾ ਹੈ ਡਾਕਟਰਾਂ ਦੇ ਦਿਸ਼ਾ ਨਿਰਦੇਸ਼ ‘ਤੇ ਚੱਲਕੇ ਤੁਸੀਂ ਇੱਕ ਸਿਹਤਮੰਦ ਇਨਸਾਨ ਵਾਂਗ ਜਿੰਦਗੀ ਜੀਅ ਸਕਦੇ ਹੋ ਜੇਕਰ ਕਿਸੇ ਵੀ ਮਰੀਜ਼ ਨੂੰ ਕੋਈ ਦਿੱਕਤ ਜਾਂ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਇੱਥੇ ਸੰਪਰਕ ਕਰ ਸਕਦਾ ਹੈ ਤੇ ਜਾਣਕਾਰੀ ਲੈ ਸਕਦਾ ਹੈ ਇਸ ਮੌਕੇ ਹੋਰਾਂ ਤੋਂ ਇਲਾਵਾ  ਡਾ. ਸੰਦੀਪ ਬਜਾਜ (ਫੀਜੀਓਥੈਰੇਪਿਸਟ), ਡਾ. ਸਵਪਨਿਲ ਗਰਗ (ਪਲਾਸਟਿਕ ਸਰਜਨ) ਡਾ. ਅਮਿਤ ਸੈਣੀ (ਬੱਚਿਆਂ ਦੇ ਰੋਗਾਂ ਦੇ ਮਾਹਿਰ), ਡਾ. ਨੀਤੂ (ਫੀਜੀਓਥੈਰੇਪਿਸਟ), ਡਾ. ਸੰਦੀਪ ਬਜਾਜ (ਫੀਜੀਓਥੈਰੇਪਿਸਟ) ਅਤੇ ਡਾ. ਇੰਦਰਪ੍ਰੀਤ ਕੌਰ (ਫੀਜੀਓਥੈਰੇਪਿਸਟ) ਨੇ ਇਸ ਕੈਂਪ ਦੌਰਾਨ ਆਪਣੀਆਂ ਸੇਵਾਵਾਂ ਦਿੱਤੀਆਂ

ਇਸ ਮੌਕੇ ਡਾ. ਰਮੇਸ਼ ਕੁਮਾਰ ਦੀ ਅਗਵਾਈ ‘ਚ ਸਾਕੇਤ ਹਸਪਤਾਲ ਪੰਚਕੂਲਾ ਤੋਂ ਪਹੁੰਚੀ ਟੀਮ ਦੁਆਰਾ ਚੁਣੇ ਗਏ ਮਰੀਜਾਂ ਨੂੰ ਕੈਲੀਪਰ ਲਗਾਏ ਗਏ ਇਸ ਮੌਕੇ ਕੁੱਲ 55 ਕੈਲੀਪਰ (ਬਣਾਉਟੀ ਅੰਗ) ਦੀ ਵੰਡ ਕੀਤੀ ਗਈ, ਜਿਸ ਵਿੱਚ ਵਿਸ਼ੇਸ਼ ਬੂਟ, ਟਰਾਈਸਾਈਕਲ, ਬੈਸਾਖੀ, ਸੋਟੀ, ਆਦਿ ਮੁਫ਼ਤ ਮੁਹੱਈਆ ਕਰਵਾਏ ਗਏ ਇਸ ਮੌਕੇ ਸਾਕੇਤ ਹਸਪਤਾਲ ‘ਚੋਂ ਆਈ ਟੀਮ ‘ਚ ਹਰੀਸ਼ ਕੁਮਾਰ, ਨਰਿੰਦਰ ਕੁਮਾਰ ਤੇ ਸੁਖਵਿੰਦਰ ਸਿੰਘ ਮੌਜ਼ੂਦ ਸਨ

ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੁਆਰਾ 2008 ਤੋਂ ਹਰ ਸਾਲ ਅਪਰੈਲ ਮਹੀਨੇ ‘ਚ ‘ਯਾਦ-ਏ- ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ ਲਾਇਆ ਜਾਂਦਾ ਹੈ ਇਸ ਦੌਰਾਨ ਜਿਹਨਾਂ ਮਰੀਜਾਂ ਦੀ ਜਾਂਚ ਕੀਤੀ ਜਾਂਦੀ ਹੈ, ਉਹਨਾਂ ‘ਚੋਂ ਹੀ ਮਰੀਜ ਆਪ੍ਰੇਸ਼ਨ ਲਈ ਚੁਣੇ ਜਾਂਦੇ ਹਨ, ਜਿਹਨਾਂ ਦੇ ਮਾਹਿਰ ਡਾਕਟਰਾਂ ਦੁਆਰਾ ਮੁਫ਼ਤ ਆਪ੍ਰੇਸ਼ਨ ਕੀਤੇ ਜਾਂਦੇ ਹਨ ਤੇ ਨਾਲ ਹੀ ਮਰੀਜਾਂ ਨੂੰ ਕੈਲੀਪਰ ਵੀ ਦਿੱਤੇ ਜਾਂਦੇ ਹਨ ਅੱਜ ਵੀ 18 ਅਪਰੈਲ 2017 ਨੂੰ ਲੱਗੇ ਕੈਂਪ ‘ਚ ਚੁਣੇ ਹੋਏ ਮਰੀਜਾਂ, ਜਿਹਨਾਂ ਦੇ ਨਾਪ ਲਏ ਗਏ ਸਨ, ਨੂੰ ਕੈਲੀਪਰ ਵੰਡੇ ਗਏ ਹਨ