Harbhajan Singh - Sach Kahoon Punjabi
ਚੰਡੀਗੜ੍ਹ। ਅਯੋਧਿਆ ਜਾਣ ’ਤੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ (Harbhajan Singh) ਨੇ ਕਿਹਾ ਕਿ ਕੋਈ ਵੀ ਪਾਰਟੀ ਜਾਵੇ ਜਾਂ ਨਾ ਜਾਵੇ ਮੈਂ ਜ਼ਰੂਰ ਜਾਵਾਂਗਾ। ਕਾਂਗਰਸ ਦੁਆਰਾ ਰਾਮ ਮੰਦਰ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਦੇ ਸੱਦੇ ਨੂੰ ਨਾਮਨਜ਼ੂਰ ਕਰਨ ’ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ ਕਿ ਇਹ ਸਾਡੇ ਭਾਗ ਹਨ ਕਿ ਸਾਡੇ ਦੌਰ ’ਚ ਇਹ ਮੰਦਰ ਬਣ ਰਿਹਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਜਾ ਕੇ ਆਸ਼ੀਰਵਾਦ ਲੈਣਾ ਚਾਹੀਦਾ ਹੈ।
ਕੋਈ ਵੀ ਪਾਰਟੀ ਜਾਵੇ ਜਾਂ ਨਾ ਜਾਵੇ ਮੈਂ ਜ਼ਰੂਰ ਜਾਵਾਂਗਾ। ਹਰਭਜਨ ਸਿੰਘ (Harbhajan Singh) ਨੇ ਇੱਕ ਕਦਮ ਅੱਗੇ ਵਧਾਉਂਦੇ ਹੋਏ ਇੱਥੋਂ ਤੱਕ ਕਿਹਾ ਕਿ ਜੇਕਰ ਕਿਸੇ ਨੂੰ ਮੇਰੇ ਰਾਮ ਮੰਦਰ ਜਾਣ ਤੋਂ ਦਿੱਕਤ ਹੈ ਤਾਂ ਉਨ੍ਹਾਂ ਨੇ ਜੋ ਕਰਨਾ ਹੈ ਕਰ ਲੈਣ। ਮੈਂ ਤਾਂ ਜਾਵਾਂਗਾ। ਤੁਹਾਨੂੰ ਦੱਸ ਦਈਏ ਕਿ ਹਰਭਜਨ ਨੇ ਅਯੋਧਿਆ ’ਚ 22 ਜਨਵਰੀ ਨੂੰ ਹੋ ਰਹੇ ਸ੍ਰੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਪੀਐੱਮ ਤੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਮੱਧ ਪ੍ਰਦੇਸ਼ ਦੇ ਸਕੂਲਾਂ ’ਚ 22 ਨੂੰ ਛੁੱਟੀ ਦਾ ਐਲਾਨ | Harbhajan Singh
ਅਯੋਧਿਆ ’ਚ ਸ੍ਰੀ ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਦਿਨ 22 ਜਨਵਰੀ ਨੂੰ ਮੱਧ ਪ੍ਰਦੇਸ਼ ਦੇ ਸਾਰੇ ਸਕੂਲਾਂ ’ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਕੱਲ੍ਹ ਰਾਤ ਇਸ ਸਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਦੋ ਦਿਨ ਪਹਿਲਾਂ ਸਿਵਲ ਪ੍ਰਸ਼ਾਸਨ ਵਿਭਾਗ ਨੇ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ ’ਚ 22 ਜਨਵਰੀ ਨੂੰ ਅੱਧੇ ਦਿਨ, ਦੁਪਹਿਰ ਢਾਈ ਵਜੇ ਤੱਕ ਦੀ ਛੁੱਟੀ ਦਾ ਐਲਾਨ ਕੀਤਾ ਸੀ।
Also Read : ਰਾਮ ਜੀ ਦੇ ਤਿਉਹਾਰ ’ਚ ਹੋਵੋ ਸਾਰੇ ਸ਼ਾਮਲ : ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ (Harbhajan Singh) ਦੇ ਨਾਂਅ ‘ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਸਬੰਧੀ ਖੁਦ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ’ਤੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਹਰਭਜਨ ਸਿੰਘ ਭੱਜੀ ਦੇ ਨਾਂਅ ‘ਤੇ ਫਰਜ਼ੀ ਅਕਾਊਂਟ ਬਣਾ ਕੇ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਹਨ। ਇੰਸਟਾਗ੍ਰਾਮ ‘ਤੇ ਭੱਜੀ ਦੇ ਨਾਂਅ ‘ਤੇ ਅਕਾਊਂਟ ਬਣਾ ਕੇ ਆਡੀਓ ਸੰਦੇਸ਼ ਛੱਡੇ ਜਾ ਰਹੇ ਹਨ।
ਕ੍ਰਿਕਟਰ ਹਰਭਜਨ ਸਿੰਘ (Harbhajan Singh) ਭੱਜੀ ਨੇ ਫਰਜ਼ੀ ਅਕਾਊਂਟ ਦਾ ਪਤਾ ਲੱਗਦੇ ਹੀ ਸਖਤ ਨੋਟਿਸ ਲਿਆ ਹੈ। ਹਰਭਜਨ ਸਿੰਘ ਨੇ ਤੁਰੰਤ ਆਪਣੇ ਟਵਿੱਟਰ ਹੈਂਡਲ ‘ਤੇ ਇੱਕ ਪੋਸਟ ਪਾਈ ਹੈ, ‘ਫਰਜ਼ੀ ਖਾਤਿਆਂ ਤੋਂ ਸਾਵਧਾਨ ਰਹੋ, ਜੇਕਰ ਕੋਈ ਤੁਹਾਨੂੰ ਹਰਭਜਨ 3 ਤੋਂ ਮੈਸੇਜ ਕਰਦਾ ਹੈ ਅਤੇ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਜਵਾਬ ਨਾ ਦਿਓ। ਉਹ ਤੁਹਾਡੇ ਤੋਂ ਪੈਸੇ ਮੰਗੇਗਾ ਅਤੇ ਇਹ ਫਰਜ਼ੀ ਖਾਤਾ ਹੈ।
BEWARE :
Fake Account Alert. If Someone Contact You Through harbhajan3_ Please Don’t Reply As He Is Asking For Money And It’s A Fake Account.
This Is Not My Account On Instagram. Cyber Crime. pic.twitter.com/fzbiVCwI75
— Harbhajan Turbanator (@harbhajan_singh) March 17, 2023
ਹਰਭਜਨ ਨੇ ਆਪਣੇ ਟਵੀਟ ਦੇ ਅੰਤ ‘ਚ ਲਿਖਿਆ ਹੈ ਕਿ ਇਹ ਇੰਸਟਾਗ੍ਰਾਮ ‘ਤੇ ਉਨ੍ਹਾਂ ਦਾ ਅਕਾਊਂਟ ਨਹੀਂ ਹੈ। ਹਰਭਜਨ ਨੇ ਇਸ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਸੈੱਲ ਨੂੰ ਵੀ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਹਰਭਜਨ ਸਿੰਘ, ਰਾਘਵ ਚੱਢਾ, ਸੰਦੀਪ ਪਾਠਕ ਜਾਣਗੇ ਰਾਜ ਸਭਾ
ਹਰਭਜਨ ਸਿੰਘ, ਰਾਘਵ ਚੱਢਾ, ਸੰਦੀਪ ਪਾਠਕ ਜਾਣਗੇ ਰਾਜ ਸਭਾ
ਚੰਡੀਗੜ੍ਹ। ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਦੀਆਂ 5 ਸੀਟਾਂ ‘ਤੇ ਆਪਣੇ ਉਮੀਦਵਾਰ ਭੇਜਣ ਦਾ ਐਲਾਨ ਕਰ ਦਿੱਤਾ ਹੈ। ‘ਆਪ’ ਨੇ ਪੰਜਾਬ ਤੋਂ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ ਨੂੰ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਹੈ।
Friends,i request @BhagwantMann to implement his idea as how to honour valuable people like Bibi Khalra who have been victims of police brutality and have made great sacrifices for Punjab by making them Rajya Sabha member-khaira https://t.co/eCzhZQTU22 https://t.co/hSJfyM0Zoq
— Sukhpal Singh Khaira (@SukhpalKhaira) March 21, 2022
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਧੋਨੀ ਤੇ ਮੈਂ (Harbhajan Singh) ਬਹੁਤ ਚੰਗੇ ਦੋਸਤ
ਨਵੀਂ ਦਿੱਲੀ। ਭਾਰਤ ਦੇ ਦਿੱਗਜ਼ ਸਪਿੱਨਰ ਹਰਭਜਨ ਸਿੰਘ ਨੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਲ ਆਪਣੇ ਰਿਸ਼ਤਿਆਂ ਸਬੰਧੀ ਵੱਡਾ ਬਿਆਨ ਦਿੱਤਾ ਹੈ। ਹਰਭਜਨ ਸਿੰਘ ਨੇ ਇਸ ਦੇ ਨਾਲ ਹੀ ਬੀਸੀਸੀਆਈ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ। ਹਰਭਜਨ ਸਿੰਘ (Harbhajan Singh) ਨੇ ਦੱਸਿਆ ਕਿ ਉਨਾਂ ਦੇ ਕੈਰੀਅਰ ਦੇ ਆਖਰੀ ਦਿਨਾਂ ਦੌਰਾਨ ਬੀਸੀਸੀਆਈ ਤੋਂ ਉਨਾਂ ਨੂੰ ਕਿਸੇ ਤਰ੍ਹਾਂ ਦੀ ਸਪੋਰਟ ਨਹੀਂ ਮਿਲੀ।
ਹਰਭਜਨ ਸਿੰਘ ਨੇ ਆਪਣੇ ਤੇ ਮਹਿੰਦਰ ਸਿੰਘ ਧੋਨੀ ਸਬੰਧੀ ਗੱਲ ਕਰਦਿਆਂ ਕਿਹਾ, ਮੇਰੇ ਤੇ ਧੋਨੀ ਦਰਮਿਆਨ ਕਦੇ ਵੀ ਅਜਿਹਾ ਕੁਝ ਨਹੀਂ ਹੋਇਆ, ਮੈਨੂੰ ਧੋਨੀ ਤੋਂ ਕੋਈ ਸ਼ਿਕਾਇਤ ਨਹੀਂ ਹੈ। ਅਸੀਂ ਬਹੁਤ ਚੰਗੇ ਦੋਸਤ ਰਹੇ ਹਾਂ। ਜੇਕਰ ਮੈਨੂੰ ਸ਼ਿਕਾਇਤ ਹੈ ਤਾਂ ਉਸ ਸਮੇਂ ਦੇ ਬੀਸੀਸੀਆਈ ਤੋਂ ਮੈਂ ਉਸ ਸਮੇਂ ਦੇ ਬੀਸੀਸੀਆਈ ਨੂੰ ਸਰਕਾਰ ਕਹਿ ਕੇ ਬੁਲਾਉਂਦਾ ਹਾਂ। ਉਸ ਸਮੇਂ ਬੋਰਡ ’ਚ ਜੋ ਵੀ ਸਿਲੈਕਟਰ ਸਨ ਉਨਾਂ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕੀਤਾ। ਉਨਾਂ ਨੇ ਟੀਮ ਨੂੰ ਕਦੇ ਇਕਜੁਟ ਨਹੀਂ ਹੋਣ ਦਿੱਤਾ।
ਬੋਰਡ ਨੇ ਟੀਮ ਨੂੰ ਕਦੇ ਇਕਜੁਟ ਨਹੀਂ ਹੋਣ ਦਿੱਤਾ  (Harbhajan Singh)
ਭੱਜੀ ਨੇ ਕਿਹਾ ਕਿਾ ਮੈਂ ਸਿਰਫ ਇਹ ਦੱਸਣ ਚਾਹੁੰਦਾ ਸੀ ਕਿ 2012 ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਿਹਤਰ ਹੋ ਸਕਦੀਆਂ ਸਨ। ਮੇਰੇ ਤੋਂ ਇਲਾਵਾ ਸਹਿਵਾਕ, ਯੁਵਰਾਜ, ਗੌਤਮ ਗੰਭੀਰ ਭਾਰਤੀ ਟੀਮ ਲਈ ਖੇਡ ਕੇ ਸੰਨਿਆਸ ਲੈ ਸਕਦੇ ਸਨ, ਕਿਉਂਕਿ ਅਸੀਂ ਸਾਰੇ ਆਈਪੀਐਲ ’ਚ ਐਕਟਿਵ ਸੀ। ਇਰ ਸਮਝ ਤੋਂ ਪਰੇ ਹੈ ਕਿ 2011 ਦੀ ਚੈਂਪੀਅਨ ਟੀਮ ਫਿਰ ਕਦੇ ਇਕੱਠੀ ਨਹੀਂ ਖੇਡੀ। ਕਿਉਂਕਿ ਉਨਾਂ ’ਚੋਂ ਸਿਰਫ ਕੁਝ ਖਿਡਾਰੀ ਹੀ 2015  ਵਿਸ਼ਵ ਕੱਪ ’ਚ ਖੇਡੇ, ਕਿਉਂ। ਜਿਕਰਯੋਗ ਹੈ ਕਿ ਹਰਭਜਨ ਸਿੰਘ ਨੇ ਪਿਛਲੇ ਸਾਲ 24 ਦਸੰਬਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਹਰਭਜਨ ਸਿੰਘ ਨੇ ਇੱਕ ਟੀਨੀ ਚੈਨਲ ’ਤੇ ਇੰਟਰਵਿਊ ਦੌਰਾਨ ਕਈ ਅਹਿਮ ਖੁਲਾਸੇ ਕੀਤੇ।
ਸਵਾਲ– ਜਦੋਂ ਤੋਂ ਤੁਸੀਂ ਕ੍ਰਿਕਟ ਤੋਂ ਸੰਨਿਆਸ ਲਿਆ ਹੈ, ਕੀ, ਕਪਤਾਨੀ ਇੱਕ ਅਜਿਹੀ ਚੀਜ਼ ਹੈ, ਜਿਸ ਸਬੰਧੀ ਤੁਹਾਨੂੰ ਹਮੇਸ਼ਾ ਹੈਰਾਨੀ ਹੁੰਦੀ ਹੈ ਕਿ ਤੁਸੀਂ ਇੱਕ ਬਹੁਤ ਹੀ ਸਫਲ ਕੈਰੀਅਰ ’ਚ ਕਪਤਾਨੀ ਤੋਂ ਖੁੰਝ ਗਏ? ਆਈਪੀਐਲ ’ਚ ਵੀ ਤੁਹਾਨੂੰ ਕੋਈ ਜਿਆਦਾ ਸਪੋਰਟ ਨਹੀਂ ਮਿਲਿਆ ਤੇ ਨੈਸ਼ਨਲ ਟੀਮ ਲਈ ਵੀ ਕਦੇ ਨਹੀਂ? ਮੁੰਬਈ ਇੰਡੀਅਨਸ ਦੇ ਲਈ ਚੈਂਪੀਅਸ ਲੀਗ ਟਰਾਫੀ ਦੀ ਤੁਹਾਡੀ ਸਫਲਤਾ ਦੀ ਕੋਈ ਗੱਲ ਨਹੀਂ ਕਰਦਾ।
ਜਵਾਬ– ਹਾਂ, ਕੋਈ ਕਦੇ ਮੇਰੀ ਕਪਤਾਨੀ ਸਬੰਧੀ ਸਵਾਲ ਨਹੀਂ ਕਰਦਾ। ਮੈਂ ਬੀਸੀਸੀਆਈ ’ਚ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਜਾਣਦਾ ਸੀ ਜੋ ਕਪਤਾਨੀ ਸਬੰਧੀ ਮੇਰ ਨਾਂਅ ਅੱਗੇ ਰੱਖ ਸਕੇ ਜਾਂ ਮੇਰੀ ਗੱਲ ਵਧਾ ਸਕੇ। ਜੇਕਰ ਤੁਸੀਂ ਬੋਰਡ ’ਚ ਕਿਸੇ ਪਾਵਰਫੁੱਲ ਮੈਂਬਰ ਦੇ ਚਿਹਤੇ ਨਹੀਂ ਹੋ, ਤਾਂ ਤੁਹਾਨੂੰ ਅਜਿਹਾ ਸਨਮਾਨ ਨਹੀਂ ਮਿਲ ਸਕਦਾ। ਪਰ ਸਾਨੂੰ ਹੁਣ ਇਸ ਬਾਰੇ ’ਚ ਗੱਲ ਨਹੀਂ ਕਰਨੀ ਚਾਹੀਦੀ। ਮੈਨੂੰ ਪਤਾ ਹੈ ਕਿ ਮੈਂ ਭਾਰਤ ਦੀ ਕਪਤਾਨੀ ਕਰਨ ’ਚ ਸਮਰੱਥ ਸੀ, ਕਿਉਂਕਿ ਅਸੀ ਬਹੁਤ ਸਾਰੇ ਕਪਤਾਨਾਂ ਦੀ ਅਗਵਾਈ ’ਚ ਖੇਡਦੇ ਸੀ। ਮੈਂ ਭਾਰਤ ਦਾ ਕਪਤਾਨ ਹੁੰਦਾ ਜਾਂ ਨਹੀਂ ਕੋਈ ਵੱਡੀ ਗੱਲ ਨਹੀਂ । ਪਰ ਮੈਨੂੰ ਇੱਕ ਖਿਡਾਰੀ ਵਜੋਂ ਦੇਸ਼ ਦੀ ਸੇਵਾ ਕਰਨਾ ਦਾ ਮੌਕਾ ਮਿਲਿਆ ਜਿਸ ਤੋਂ ਮੈਂ ਬਹੁਤ ਖੁਸ਼ ਹਾਂ।
ਅਨਿਲ ਕੁੰਬਲੇ ਦੇ ਨਾਲ ਨਹੀਂ ਰਿਹਾ ਕੋਈ ਵਿਵਾਦ
ਇੰਟਰਵਿਊ ਦੌਰਾਨ ਹਰਭਜਨ ਸਿੰਘ ਤੋਂ ਇੱਕ ਸਵਾਲ ਕੀਤਾ ਕਿ ਕਿ ਕਦੇ ਅਨਿਲ ਕੁੰਬਲੇ ਵਰਗੇ ਮਹਾਨ ਖਿਡਾਰੀ ’ਤੇ ਤੁਹਾਨੂੰ ਤਰਜ਼ੀਹ ਦਿੱਤੀ ਜਾਂਦੀ ਸੀ ਤੇ ਫਿਰ ਵੀ ਅਸੀਂ ਤੁਹਾਡੇ ਦੋਵਾਂ ਬਾਰੇ ਕਦੇ ਕੋਈ ਵਿਵਾਦ ਦੇ ਬਾਰੇ ਗੱਲਬਾਤ ਨਹੀਂ ਸੁਣੀ।
ਇਸ ’ਤੇ ਭੱਜੀ ਨੇ ਕਿਹਾ, ਅਨਿਲ ਕੁੰਬਲੇ ਲਈ ਮੇਰੇ ਮਨ ’ਚ ਬਹੁਤ ਜ਼ਿਆਦਾ ਸਨਮਾਨ ਹੈ। ਜਿੱਥੋਂ ਤੇੱਕ ਮੇਰੀ ਕ੍ਰਿਕਟ ਦੀ ਜਾਣਕਾਰੀ ਹੈ, ਉਨਾਂ ਤੋਂ ਵੱਡਾ ਮੈਚ ਵਿਨਰ ਕੋਈ ਨਹੀਂ ਹੋਇਆ। ਉਸ ਨਾਲ ਖੇਡਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਹਾਂ, ਕਈ ਮੌਕਿਆਂ ‘ਤੇ ਮੈਨੂੰ ਪਲੇਇੰਗ ਇਲੈਵਨ ‘ਚ ਸ਼ਾਮਲ ਕੀਤਾ ਗਿਆ ਸੀ, ਜਿਵੇਂ ਕਿ 2003 ਵਿਸ਼ਵ ਕੱਪ ਦੌਰਾਨ ਹੋਇਆ ਸੀ, ਪਰ ਮੈਂ ਕਦੇ ਉਸ ਨੂੰ ਇਸ ਬਾਰੇ ਕਦੇ ਪਰੇਸ਼ਾਨ ਨਹੀਂ ਦੇਖਿਆ।
ਭੱਜੀ ਨੇ ਭਾਰਤ ਲਈ 103 ਟੈਸਟ ਮੈਚ ਖੇਡੇ ਹਨ
ਭੱਜੀ ਦੇ ਨਾਂ ਨਾਲ ਮਸ਼ਹੂਰ ਹਰਭਜਨ ਸਿੰਘ ਨੇ ਟੀਮ ਇੰਡੀਆ ਲਈ 103 ਟੈਸਟ ਮੈਚ ਖੇਡੇ ਹਨ। ਉਸ ਦੇ ਨਾਂਅ 417 ਵਿਕਟਾਂ ਹਨ। ਵਨਡੇ ‘ਚ ਉਨ੍ਹਾਂ ਨੇ 236 ਮੈਚਾਂ ‘ਚ 269 ਵਿਕਟਾਂ ਲਈਆਂ ਹਨ। ਭੱਜੀ ਨੇ ਟੀ-20 ‘ਚ ਭਾਰਤ ਲਈ 28 ਮੈਚ ਖੇਡੇ ਹਨ। ਇਸ ‘ਚ ਉਨ੍ਹਾਂ ਨੇ 25 ਵਿਕਟਾਂ ਲਈਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ