Rawat - Sach Kahoon Punjabi
ਮੋਦੀ ਨੇ ਦੇਸ਼ ਦੇ ਪਹਿਲੇ ਸੀਡੀਐੱਸ ਜਨਰਲ ਰਾਵਤ ਨੂੰ ਦਿੱਤੀ ਵਧਾਈ
ਮੋਦੀ ਨੇ ਦੇਸ਼ ਦੇ ਪਹਿਲੇ ਸੀਡੀਐੱਸ ਜਨਰਲ ਰਾਵਤ ਨੂੰ ਦਿੱਤੀ ਵਧਾਈ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਅੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੂੰ ਇੱਕ ਉੱਤਮ ਅਧਿਕਾਰੀ ਦੱਸਦੇ ਹੋਏ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਸ੍ਰੀ ਮੋਦੀ ਨੇ ਬੁੱਧਵਾਰ ਨੂੰ ਟਵੀਟ ‘ਤੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਨਵੇਂ ਸਾਲ ਅਤੇ ਨਵੇਂ ਦਹਾਕੇ ਦੀ ਸ਼ੁਰੂਆਤ ਦੇ ਨਾਲ ਹੀ ਭਾਰਤ ਨੂੰ ਜਨਰਲ ਬਿਪਿਨ ਰਾਵਤ ਦੇ ਰੂਪ ‘ਚ ਅਲਾਪਣਾਂ ਪਹਿਲਾ ਚੀਫ਼ ਆਫ਼ ਡਿਫੈਂਸ ਸਟਾਫ਼ ਮਿਲ ਗਿਆ ਹੈ। ਮੈਂ ਇਸ ਜ਼ਿੰਮੇਵਾਰੀ ਲਈ ਉਨ੍ਹਾ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ।
ਉਨ੍ਹਾਂ ਕਿਹਾ ਕਿ ਪਹਿਲਾਂ ਸੀਡੀਐੱਸ ਦੇ ਕਾਰਜਭਾਰ ਸੰਭਾਂਲਣ ਦੇ ਮੌਕੇ ‘ਤੇ ਉਹ ਦੇਸ਼ ਦੀ ਰੱਖਿਆ ‘ਚ ਜ਼ਿੰਦਗੀ ਵਾਰਨ ਵਾਲੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ। ਉਹ ਕਾਰਗਿੱਲ ‘ਚ ਲੜੇ ਬਹਾਦੁਰ ਸੈਨਿਕਾਂ ਨੂੰ ਯਾਦ ਕਰਨਦੇ ਹਨ, ਜਿਸ ਤੋਂ ਬਾਅਦ ਫੌਜ ‘ਚ ਸੁਧਾਰ ‘ਤੇ ਕਈ ਚਰਚਾਵਾਂ ਹੋਈਆਂ, ਜਿਸ ਨਾਲ ਅੱਜ ਦਾ ਇਤਿਹਾਸਿਕ ਬਦਲਾਅ ਹੋਇਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ 15 ਅਗਸਤ 2019 ਨੂੰ ਲਾਲ ਕਿਲੇ ਦੀ ਪ੍ਰਾਚੀਰ ਤੋਂ ਐਲਾਨ ਕੀਤਾ ਸੀ
ਕਿ ਭਾਰਤ ‘ਚ ਇੱਕ ਅੀਫ਼ ਆਫ਼ ਡਿਫੈਂਸ ਸਟਾ ਹੋਵੇਗਾ।
ਇਸ ਸੰਸਥਾ ‘ਤੇ ਸਾਡੇ ਸੈਨਿਕ ਬਲਾਂ ਦੇ ਆਧਨਿਕੀਕਰਨ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ।
ਇਹ 1.3 ਅਰਬ ਭਾਰਤੀਆਂ ਦੀਆਂ ਆਸਾਂ ਤੇ ਉਮੀਦਾਂ ਨੂੰ ਵੀ ਦਰਸਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Modi
ਜਨਰਲ ਰਾਵਤ ਨੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਰੱਦ ਕੀਤੀ
ਕਿਹਾ, ਭਾਰਤੀ ਫੌਜ ਦਾ ਮਨੁੱਖੀ ਅਧਿਕਾਰ ਰਿਕਾਰਡ ਸ਼ੱਕ ਤੋਂ ਪਰੇ
ਸੁਬਰਮਣੀਅਮ ਸਵਾਮੀ ਨੇ ਕਿਹਾ ਸੀ ਕਿ ਅਜਿਹੀ ਰਿਪੋਰਟ ਨੂੰ ਤਾਂ ਮੈਂ ਕੂੜੇ ‘ਚ ਸੁੱਟ ਦਿਆਂ
ਨਵੀਂ ਦਿੱਲੀ, (ਏਜੰਸੀ)। ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਸ਼ਮੀਰ ‘ਚ ਮਨੁੱਖੀ ਅਧਿਕਾਰ ਉਲੰਘਣਾ ‘ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ (ਯੂਐਨਐਚਆਰਸੀ) ਨੂੰ ਰੱਦ ਕਰਦਿਆਂ ਕਿਹਾ ਕਿ ਭਾਰਤੀ ਫੌਜ ਦਾ ਮਨੁੱਖੀ ਅਧਿਕਾਰ ਰਿਕਾਰਡ ਸੰਪੂਰਨ ਹੈ ਜਨਰਲ ਰਾਵਤ ਨੇ ਅੱਜ ਸਾਈਬਰਟੇਕ ਇੰਡੀਆ 2018 ਸੰਮੇਲਨ ਦੇ ਉਦਘਾਟਨ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਭਾਰਤੀ ਫੌਜ ਦਾ ਮਨੁੱਖੀ ਅਧਿਕਾਰ ਦੇ ਮਾਮਲੇ ‘ਚ ਰਿਕਾਰਡ ਪੂਰਨ ਹੈ ਉਨ੍ਹਾਂ ਯੂਐਨਐਚਆਰਸੀ ਦੀ ਰਿਪੋਰਟ ਨੂੰ ‘ਪ੍ਰੇਰਿਤ’ ਕਰਾਰ ਦਿੱਤਾ ਫੌਜ ਮੁਖੀ ਨੇ ਕਿਹਾ, ‘ਸਾਨੂੰ ਭਾਰਤੀ ਫੌਜ ਦੇ ਮਨੁੱਖੀ ਅਧਿਕਾਰ ਰਿਕਾਰਡ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਹੈ।
ਸਰਕਾਰ ਤੇ ਕਾਂਗਰਸ, ਦੋਵਾਂ ਨੇ ਕੀਤਾ ਸੀ ਵਿਰੋਧ
ਕਸ਼ਮੀਰ ਦੇ ਲੋਕ ਵੀ ਇਸ ਤੋਂ ਭਲੀਭਾਂਤੀ ਜਾਣੂੰ ਹਨ ਇਸ ਲਈ ਮੈਂ ਨਹੀਂ ਸਮਝਦਾ ਕਿ ਯੂਐਨਐਚਆਰਸੀ ਦੀ ਰਿਪੋਰਟ ਸਬੰਧੀ ਕੋਈ ਚਿੰਤਾ ਕਰਨੀ ਚਾਹੀਦੀ ਹੈ ਅਜਿਹੀ ਕੁਝ ਰਿਪੋਰਟਾਂ ਪ੍ਰੇਰਿਤ ਹੁੰਦੀਆਂ ਹਨ ਭਾਰਤੀ ਫੌਜ ਦਾ ਮਨੁੱਖੀ ਅਧਿਕਾਰ ਰਿਕਾਰਡ ਸ਼ੱਕ ਤੋਂ ਪਰੇ ਹੈ।
ਵਿਦੇਸ਼ ਮੰਤਰਾਲਾ ਵੀ ਇਸ ਰਿਪੋਰਟ ਨੂੰ ਰੱਦ ਕਰ ਚੁੱਕਾ ਹੈ
ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਵੀ ਰਿਪੋਰਟ ਨੂੰ ਰੱਦ ਕਰਦਿਆਂ ਇਸ ‘ਬੇਬੁਨਿਆਦ, ਵਿਵਾਦਪੂਰਨ ਤੇ ਪ੍ਰੇਰਿਤ’ ਕਰਾਰ ਦਿੱਤਾ ਸੀ ਤੇ ਇਸ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਸੀ ਕਿ ਇਹ ਬਿਨਾ ਪ੍ਰਮਾਣਿਤ ਕੀਤੇ ਹੋਏ ਝੂਠੇ ਅੰਕੜਿਆਂ ‘ਤੇ ਆਧਾਰਿਤ ਹੈ ਸੰਯੁਕਤ ਰਾਸ਼ਟਰ ਨੇ 14 ਜੂਨ ਨੂੰ ਕਸ਼ਮੀਰ ‘ਚ ਮਨੁੱਖੀ ਅਧਿਕਾਰ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਕੀਤੀ ਸੀ ਜਿਸ ‘ਚ ਮਕਬੂਜ਼ਾ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਾਉਂਦਿਆਂ ਇਨ੍ਹਾਂ ਮਾਮਲਿਆਂ ਦੀ ਕੌਮਾਂਤਰੀ ਜਾਂਚ ਦੀ ਵਕਾਲਤ ਕੀਤੀ ਸੀ।
ਬੰਦੂਕ ਚੁੱਕਣ ਵਾਲੇ ਕਸ਼ਮੀਰੀ ਨੌਜਵਾਨ ਇੰਨਾ ਸਮਝ ਲੈਣ ਕਿ ਇਸ ਨਾਲ ਕੁਝ ਹਾਸਲ ਨਹੀਂ ਹੋਣ ਵਾਲਾ | Bipan Rawat
ਨਵੀਂ ਦਿੱਲੀ (ਏਜੰਸੀ) ਥਲ ਫੌਜ ਮੁਖੀ ਜਨਰਲ ਬਿਪਨ ਰਾਵਤ ਨੇ ਕਸ਼ਮੀਰ ‘ਚ ਅਸ਼ਾਂਤੀ ਫੈਲਾਉਣ ਵਾਲੇ ਗੁੱਟਾਂ ਨੂੰ ਸਪੱਸ਼ਟ ਸ਼ਬਦਾਂ ‘ਚ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਅਜ਼ਾਦੀ ਦੀ ਮੰਗ ਕਦੇ ਵੀ ਪੂਰੀ ਨਹੀਂ ਹੋਣ ਵਾਲੀ ਤੇ ਫੌਜ ਨਾਲ ਕੋਈ ਲੜ ਨਹੀਂ ਸਕਦਾ ਹੈ। ਜਨਰਲ ਰਾਵਤ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਸਾਡੇ ਨਾਲ ਲੜੋਗੇ ਤਾਂ ਅਸੀਂ ਵੀ ਲੜਾਂਗੇ। ਕਸ਼ਮੀਰ ‘ਚ ਨੌਜਵਾਨਾਂ ਦੇ ਬੰਦੂਕ ਚੁੱਕਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਕੁਝ ਲੋਕ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਇਹ ਦੱਸ ਰਹੇ ਹਨ ਕਿ ਇਸ ਰਾਹ ‘ਤੇ ਚੱਲਣ ਨਾਲ ਅਜ਼ਾਦੀ ਮਿਲੇਗੀ ਪਰ ਇਹ ਉਨ੍ਹਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। (Bipan Rawat)
ਸਮੁੰਦਰੀ ਫੌਜ ਮੁਖੀ ਨੇ ਅੰਗਰੇਜ਼ੀ ਦੈਨਿਕ ਨੂੰ ਦਿੱਤੀ ਇੰਟਰਵਿਊ ‘ਚ ਕਿਹਾ, ‘ਮੈਂ ਕਸ਼ਮੀਰੀ ਨੌਜਵਾਨਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਸ਼ਮੀਰ ਦੀ ਅਜ਼ਾਦੀ ਅਸੰਭਵ ਹੈ। ਕਸ਼ਮੀਰ ਨੂੰ ਕਦੇ ਅਜ਼ਾਦੀ ਨਹੀਂ ਮਿਲਣ ਵਾਲੀ ਤੇ ਇਹ ਕਦੇ ਨਹੀਂ ਹੋਣ ਵਾਲਾ’ ਉਨ੍ਹਾਂ ਕਿਹਾ ਕਿ ਬੰਦੂਕ ਚੁੱਕਣ ਵਾਲੇ ਕਸ਼ਮੀਰੀ ਨੌਜਵਾਨਾਂ ਨੂੰ ਉਨ੍ਹਾਂ ਸਿਰਫ਼ ਇੰਨਾ ਹੀ ਕਹਿਣਾ ਹੈ ਕਿ ਇਸ ਨਾਲ ਕੁਝ ਹਾਸਲ ਨਹੀਂ ਹੋਣ ਵਾਲਾ ਹੈ ਫੌਜ ਨਾਲ ਕੋਈ ਲੜ ਨਹੀਂ ਸਕਦਾ। ਨੌਜਵਾਨਾਂ ਨੂੰ ਜ਼ਰੂਰੀ ਤੌਰ ‘ਤੇ ਮੁੱਖ ਧਾਰਾ ਤੋਂ ਦੂਰ ਨਾ ਜਾਣ ਦੀ ਅਪੀਲ ਕਰਦਿਆਂ ਜਨਰਲ ਰਾਵਤ ਨੇ ਕਿਹਾ ਕਿ ਸਾਡੀ ਲੜਾਈ ਉਨ੍ਹਾਂ ਨਾਲ ਹੈ, ਜੋ ਕਸ਼ਮੀਰ ਦੀ ਅਜ਼ਾਦੀ ਦੀ ਗੱਲ ਕਰਦੇ ਹਨ। ਭਾਰਤੀ ਫੌਜ ਤਮਾਮ ਚੁਣੌਤੀਆਂ ਦੇ ਬਾਵਜ਼ੂਦ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਕਸ਼ਮੀਰ ਦੇ ਨੌਜਵਾਨਾਂ ਦੇ ਗੁੱਸੇ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਪਰ ਜਵਾਨਾਂ ‘ਤੇ ਪੱਥਰ ਸੁੱਟਣਾ ਤਾਂ ਰਸਤਾ ਨਹੀਂ ਹੈ। (Bipan Rawat)
ਜੀਐੱਸਟੀ ਲਾਗੂ ਕਰਨ ਦਾ ਇਸ ਤੋਂ ਸਹੀ ਸਮਾਂ ਨਹੀਂ ਹੋ ਸਕਦਾ ਸੀ: ਐਸੋਚੈਮ
ਨਵੀਂ ਦਿੱਲੀ: ਉਦਯੋਗ ਸੰਗਠਨ ਐਸੋਚੈਮ ਨੇ ਦਬੀ ਸੁਰ ਵਿੱਚ ਵਸਤੂ ਅਤੇ ਸੇਵਾ ਟੈਕਸ (ਜੀਐੱਸਟੀ) ਲਾਗੂ ਹੋਣ ਤੋਂ ਬਾਅਦ ਮਹਿੰਗਾਈ ਵਧਣ ਦਾ ਸ਼ੱਕ ਪ੍ਰਗਟਾਉਂਦੇ ਹੋਏ ਐਤਵਾਰ ਨੂੰ ਕਿਹਾ ਕਿ ਪ੍ਰਬੰਧ ਲਾਗੂ ਕਰਨ ਲਈ ਇਸ ਤੋਂ ਸਹੀ ਸਮਾਂ ਨਹੀਂ ਹੋ ਸਕਦਾ, ਜਦੋਂ ਮਹਿੰਗਾਈ ਰਿਕਾਰਡ ਹੇਠਲੇ ਪੱਧਰ ‘ਤੇ ਹੈ।
ਐਸੋਚੈਮ ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਮਈ ਵਿੱਚ ਖੁਦਰਾ ਮੁਦਰਾਸਫ਼ੀਤੀ ਦੀ ਦਰ 2.18 ਫੀਸਦੀ ਹੈ, ਜੋ ਚਾਰ ਸਾਲ ਦਾ ਹੇਠਲਾ ਪੱਧਰ ਹੈ। ਇਹ ਜੀਐੱਸਟੀ ਲਾਗੂ ਕਰਨ ਲਈ ਮਹਿੰਗਾਈ ਦੇ ਨਜ਼ਰੀਏ ਨਾਲ ਬਿਲਕੁਲ ਸਹੀ ਸਮਾਂ ਹੈ। ਐਸੋਚੈਮ ਦੇ ਜਨਰਲ ਸਕੱਤਰ ਡੀਐੱਸ ਰਾਵਤ ਨੇ ਕਿਹਾ ਕਿ ਮਈ ਵਿੱਚ ਥੋਕ ਮੁਦਰਾਸਫ਼ੀਤੀ ਦੀ ਦਰ ਵੀ 2.17 ਫੀਸਦੀ ਰਹੀ ਹੈ। ਸ਼ੁਰੂਆਤੀ ਗੇੜ ਵਿੱਚ ਮਾਨਸੂਨ ਦੀ ਵਰਖਾਸ ਵੀ ਚੰਗੀ ਹੋਈ ਹੈ। ਇਸ ਨਾਲ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਨਰਮੀ ਆਉਣੀ ਚਾਹੀਦੀ ਹੈ।