Transferred - Sach Kahoon Punjabi
Transferred: ਵਿਜੀਲੈਂਸ ਐਸਐਸਪੀ ਸੰਧੂ ਦਾ ਤਬਾਦਲਾ
Transferred: (ਜਸਵੀਰ ਗਹਿਲ) ਲੁਧਿਆਣਾ। ਪੰਜਾਬ ਸਰਕਾਰ ਨੇ ਐਤਵਾਰ ਨੂੰ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਨਾਂ ਵਿੱਚ ਵਿਜੀਲੈਂਸ ਅਫਸਰ ਲੁਧਿਆਣਾ ਰੇਂਜ ਦੇ ਐਸ.ਐਸ.ਪੀ. ਰਵਿੰਦਰਪਾਲ ਸਿੰਘ ਸੰਧੂ ਦਾ ਵੀ ਤਬਾਦਲਾ ਅੰਮ੍ਰਿਤਸਰ ਵਿਖੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Hola Mohalla: ਪੁਲਿਸ ਪ੍ਰਸ਼ਾਸਨ ਵੱਲੋਂ ਟ੍ਰੈਕਟਰਾਂ ਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਲਗਾਈ ਮੁਕੰਮਲ ਪਾਬੰਦੀ
ਜਿੱਥੇ ਸੰਧੂ ਨੂੰ ਡੀਸੀਪੀ ਇਨਵੈਸਟੀਗੇਸ਼ਨ, ਵਿਜੀਲੈਂਸ ਵਿਜੀਲੈਂਸ ਅਫਸਰ ਈਓ ਵਿੰਗ ਦੇ ਐਸਐਸਪੀ ਰੁਪਿੰਦਰ ਸਿੰਘ ਨੂੰ ਡੀਸੀਪੀ ਸਿਟੀ ਲੁਧਿਆਣਾ, ਡੀਸੀਪੀ ਲੁਧਿਆਣਾ (ਦਿਹਾਤੀ) ਜਸਕਿਰਨਜੀਤ ਸਿੰਘ ਤੇਜਾ ਨੂੰ ਕਮਾਂਡੈਂਟ 7 ਆਈ.ਆਰ.ਵੀ. ਕਪੂਰਥਲਾ ਨਿਯੁਕਤ ਕੀਤਾ ਗਿਆ ਹੈ। ਫ਼ਿਲਹਾਲ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਜੀਲੈਂਸ ਡਵੀਜ਼ਨ ਲੁਧਿਆਣਾ ਰੇਂਜ ਅਤੇ ਵਿਜੀਲੈਂਸ ਡਿਵੀਜ਼ਨ ਈ.ਓ ਵਿੰਗ ਵਿੱਚ ਕੋਈ ਅਧਿਕਾਰੀ ਨਿਯੁਕਤ ਨਹੀਂ ਕੀਤਾ ਗਿਆ ਹੈ। Transferred
ਵੱਡੀ ਗਿਣਤੀ ’ਚ ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ
ਪਟਿਆਲਾ ਜ਼ਿਲ੍ਹੇ ’ਚੋਂ 537, ਸੰਗਰੂਰ ਜ਼ਿਲ੍ਹੇ ’ਚੋਂ 188, ਬਰਨਾਲਾ ਜ਼ਿਲ੍ਹੇ ’ਚੋਂ 118 ਤੇ ਮਲੇਰਕੋਟਰਲਾ ਜ਼ਿਲ੍ਹੇ ’ਚੋਂ 73 ਪੁਲਿਸ ਕਰਮਚਾਰੀਆਂ ਦੇ ਕੀਤੇ ਤਬਦਾਲੇ (Punjab Police)
ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਪਟਿਆਲਾ ਰੇਂਜ ਦੇ ਐਸ.ਐਸ.ਪੀਜ਼ ਨਾਲ ਕੀਤੀ ਬੈਠਕ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਰੇਂਜ ਅਧੀਨ ਆਉਦੇ ਵੱਡੀ ਗਿਣਤੀ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਤਬਾਦਲੇ ਡੀ.ਆਈ.ਜੀ. ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਦੇ ਨਿਰਦੇਸ਼ਾਂ ’ਤੇ ਕੀਤੇ ਗਏ ਹਨ। ਨਸ਼ਿਆਂ ਦੀ ਰੋਕਥਾਮ ਅਤੇ ਪੁਲਿਸ ਕਾਰਜਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਪਟਿਆਲਾ ਰੇਂਜ ਦੇ ਅਧੀਨ ਆਉਂਦੇ ਚਾਰ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਦੇ ਐਸ.ਐਸ.ਪੀਜ਼ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਗਈ ਕਿ ਪੁਲਿਸ ਕਰਮਚਾਰੀਆਂ ਨੂੰ ਚੌਕਸ ਕਰਨ ਅਤੇ ਪੁਲਿਸ ਕੰਮਕਾਜ ਨੂੰ ਦਰੁਸਤ ਕਰਨ ਲਈ ਪ੍ਰਬੰਧਕੀ ਅਧਾਰ ’ਤੇ ਪੰਜਾਬ ਪੁਲਿਸ ਰੂਲਜ਼ ਅਤੇ ਡੀ.ਜੀ.ਪੀ. ਪੰਜਾਬ ਦੇ ਦਫ਼ਤਰ ਵੱਲੋਂ ਜਾਰੀ ਤਬਾਦਲਾ ਨੀਤੀ ਅਨੁਸਾਰ ਸਿਪਾਹੀ ਰੈਂਕ ਤੋ ਇੰਸਪੈਕਟਰ ਰੈਂਕ ਦੇ ਸਮੂਹ ਕਰਮਚਾਰੀਆਂ ਦੀਆਂ ਬਦਲੀਆਂ/ਤਾਇਨਾਤੀਆ ਕੀਤੀਆਂ ਜਾਣ ਅਤੇ ਕਿਸੇ ਵੀ ਰੈਂਕ ਦਾ ਪੁਲਿਸ ਕਰਮਚਾਰੀ ਅਤੇ ਪੰਜਾਬ ਹੋਮਗਾਰਡ ਦੇ ਜਵਾਨਾਂ ਨੂੰ ਆਪਣੀ ਰਿਹਾਇਸ਼ੀ ਸਬ ਡਵੀਜ਼ਨ ਵਿੱਚ ਤਾਇਨਾਤ ਨਹੀਂ ਕੀਤਾ ਜਾਵੇਗਾ। Punjab Police
ਪਟਿਆਲਾ ਰੇਂਜ ਅਧੀਨ ਆਉਂਦੇ ਐਸ.ਐਸ.ਪੀਜ਼ ਵੱਲੋਂ ਵੱਡਾ ਫੇਰ ਬਦਲ
ਜਿਸ ਦੇ ਤਹਿਤ ਪਟਿਆਲਾ ਰੇਂਜ ਅਧੀਨ ਆਉਂਦੇ ਐਸ.ਐਸ.ਪੀਜ਼ ਵੱਲੋਂ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਭਾਰੀ ਫੇਰ ਬਦਲ ਕੀਤਾ ਗਿਆ ਹੈ। ਜਿਸ ਵਿੱਚ ਕੁੱਲ 916 ਸਿਪਾਹੀ ਤੋਂ ਇੰਸਪੈਕਟਰ ਰੈਂਕ ਤੱਕ ਦੇ ਕਰਮਚਾਰੀਆਂ ਦਾ ਤਬਾਦਲਾ ਕੀਤਾ ਗਿਆ, ਜਿਸ ਵਿੱਚ ਐਸ.ਐਸ.ਪੀ. ਪਟਿਆਲਾ ਵੱਲੋਂ 537, ਐਸ.ਐਸ.ਪੀ. ਸੰਗਰੂਰ ਵੱਲੋਂ 188, ਐਸ.ਐਸ.ਪੀ ਬਰਨਾਲਾ ਵੱਲੋਂ 118 ਅਤੇ ਐਸ.ਐਸ.ਪੀ., ਮਲੇਰਕੋਟਲਾ ਵੱਲੋਂ 73 ਪੁਲਿਸ ਕਰਮਚਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਦੇਸ਼ ਭਗਤ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਇਸ ਤੋਂ ਇਲਾਵਾ ਤਬਾਦਲਾ ਨੀਤੀ ਤਹਿਤ ਕਵਰ ਹੁੰਦੇ ਸਹਾਇਕ ਥਾਣੇਦਾਰ ਤੋਂ ਇੰਸਪੈਕਟਰ ਰੈਂਕ ਦੇ ਕਰਮਚਾਰੀਆਂ ਦੀਆਂ ਪਟਿਆਲਾ ਰੇਂਜ ਦੇ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਬਦਲੀਆਂ ਵੀ ਕੀਤੀਆਂ ਗਈਆਂ ਹਨ। ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ ਮਾਣਯੋਗ ਚੋਣ ਕਮਿਸ਼ਨ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਆਈ. ਅਤੇ ਇੰਸਪੈਕਟਰ ਰੈਂਕ ਦੇ ਕਰਮਚਾਰੀਆਂ ਨੂੰ ਜਿਨ੍ਹਾਂ ਦੀ ਇੱਕ ਜ਼ਿਲ੍ਹੇ ਵਿੱਚ ਤਿੰਨ ਸਾਲ ਅਰਸਾ ਦੀ ਸਰਵਿਸ ਅਤੇ ਰਿਹਾਇਸ਼ੀ ਜ਼ਿਲ੍ਹਾ ਹੋਣ ਕਰਕੇ ਪਟਿਆਲਾ ਰੇਂਜ ਦੇ ਦੂਜੇ ਜ਼ਿਲ੍ਹਿਆਂ ਵਿੱਚ ਤਬਾਦਲਾ ਕਰ ਦਿੱਤਾ ਗਿਆ ਸੀ।
ਨਸ਼ਾ ਤਸਕਰਾਂ ਖਿਲਾਫ਼ ਕੀਤੀ ਜਾਵੇ ਸਖਤ ਕਾਰਵਾਈ : ਹਰਚਰਨ ਸਿੰਘ ਭੁੱਲਰ
ਡੀ.ਆਈ.ਜੀ. ਪਟਿਆਲਾ ਰੇਂਜ ਪਟਿਆਲਾ ਵੱਲੋਂ ਆਪਣੇ ਅਧੀਨ ਆਉਂਦੇ ਸਾਰੇ ਐਸ.ਐਸ.ਪੀਜ਼, ਐਸ.ਪੀ. ਅਤੇ ਡੀ.ਐਸ.ਪੀਜ਼ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਗਈ ਕਿ ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਅਨੁਸਾਰ ਨਸ਼ਿਆਂ ਅਤੇ ਸੰਗਠਿਤ ਅਪਰਾਧਾਂ ਖ਼ਿਲਾਫ਼ ਜ਼ੀਰੋ-ਟੋਲਰੇਂਸ ਨੀਤੀ ਨੂੰ ਅਪਣਾਉਂਦਿਆਂ ਠੋਸ ਕਾਰਜ ਪ੍ਰਣਾਲੀ ਤਿਆਰ ਕੀਤੀ ਜਾਵੇ। ਜਿਸ ਤਹਿਤ ਡਰੱਗ ਹਾਟਸਪਾਟ ’ਤੇ ਨਿਰੰਤਰ ਨਿਗਰਾਨੀ ਰੱਖੀ ਜਾਵੇ ਅਤੇ ਛਾਪੇਮਾਰੀ/ਰੇਡਾ ਕਰਕੇ ਆਦਤਾਨ ਅਪਰਾਧੀਆਂ ਦੀ ਅਚਨਚੇਤ ਚੈਕਿੰਗ ਅਤੇ ਯੋਜਨਾਬੱਧ ਤਰੀਕੇ ਨਾਲ ਉਪਰੇਸ਼ਨ ਕੀਤੇ ਜਾਣ ਅਤੇ ਨਸ਼ਾ ਸਮਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਸਰੋਤ ਅਤੇ ਖਪਤਕਾਰਾਂ ਨੂੰ ਵੀ ਜ਼ਾਬਤੇ ਅਨੁਸਾਰ ਗ੍ਰਿਫ਼ਤਾਰ ਕੀਤਾ ਜਾਵੇ।
ਅਧਿਕਾਰੀਆਂ ਨੂੰ ਵੱਡੇ ਸਮਗਲਰਾਂ ਦੀ ਪਹਿਚਾਣ ਕਰਨ ਅਤੇ ਸਪਲਾਈ ਚੈਨ ਤੋੜਨ ਲਈ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਕੀਤੀ। ਉਹਨਾਂ ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 68 ਐਫ ਦੀ ਵੱਧ ਵੱਧ ਤੋਂ ਵਰਤੋਂ ਕਰਨ ਲਈ ਕਿਹਾ ਤਾਂ ਜੋ ਨਸ਼ਾ ਸਮਗਲਰਾਂ ਦੁਆਰਾ ਗੈਰ ਕਾਨੂੰਨੀ ਤਰੀਕੇ ਨਾਲ ਹਾਸਲ ਕੀਤੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਸਕਣ। Punjab Police
ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, 5 ਏਡੀਜੀਪੀ, 12 ਆਈਪੀਐਸ ਸਣੇ 42 ਪੀਪੀਐਸ ਦਾ ਤਬਾਦਲਾ
ਅਰਪਿਤ ਸ਼ੁਕਲਾ ਹੋਣਗੇ ਪੰਜਾਬ ਦੇ ਨਵੇਂ ਏਡੀਜੀਪੀ ਲਾਅ ਐਂਡ ਆਰਡਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵਲੋਂ ਬੁੱਧਵਾਰ ਨੂੰ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦੇ ਹੋਏ ਵੱਡੇ ਪੱਧਰ ’ਤੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਸਰਕਾਰ ਵਲੋਂ 5 ਏਡੀਜੀਪੀ, 12 ਆਈਪੀਐਸ ਸਣੇ 42 ਪੀਪੀਐਸ ਦਾ ਤਬਾਦਲਾ ਕੀਤਾ ਗਿਆ ਹੈ। ਇਸ ਵਿੱਚ ਏਡੀਜੀਪੀ ਅਰਪਿਤ ਸ਼ੁਕਲਾ ਨੂੰ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਜਿੰਮਾ ਦਿੱਤਾ ਗਿਆ ਹੈ।
ਗ੍ਰਹਿ ਵਿਭਾਗ ਵਲੋਂ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਏਡੀਜੀਪੀ ਈਸ਼ਵਰ ਸਿੰਘ ਨੂੰ ਐਚਆਰਡੀ, ਸ਼ਸ਼ੀ ਪ੍ਰਭਾ ਨੂੰ ਏਡੀਜੀਪੀ ਰੇਲਵੇ, ਅਰਪਿਤ ਸ਼ੁਕਲਾ ਨੂੰ ਏਡੀਜੀਪੀ ਲਾਅ ਐਂਡ ਆਰਡਰ, ਪਰਵੀਨ ਸਿਨਹਾ ਨੂੰ ਏਡੀਜੀਪੀ ਸਾਈਬਰ ਕ੍ਰਾਇਮ, ਐਮ.ਐਫ. ਫਾਰੂਖੀ ਨੂੰ ਏਡੀਜੀਪੀ ਅਰਮਡ ਪੁਲਿਸ ਜਲੰਧਰ ਅਤੇ ਸ਼ਿਕਾਇਤਾਂ ਪੰਜਾਬ, ਨੌਨਿਹਾਲ ਸਿੰਘ ਨੂੰ ਆਈਜੀਪੀ ਪਰਸੋਨਲ ਪੰਜਾਬ ਚੰਡੀਗੜ ਤੇ ਆਈਜੀਪੀ ਕ੍ਰਾਇਮ ਪੰਜਾਬ, ਸਿਵੇ ਕੁਮਾਰ ਵਰਮਾ ਨੂੰ ਆਈਜੀਪੀ ਲਾਅ ਐਂਡ ਆਰਡਰ ਪੰਜਾਬ, ਕੌਸਤੁਬ ਸ਼ਰਮਾ ਨੂੰ ਆਈਜੀਪੀ ਮਨੁੱਖੀ ਸੁਰੱਖਿਆ ਪੰਜਾਬ ਤੇ ਪੁਲਿਸ ਕਮਿਸ਼ਨਰ ਲੁਧਿਆਣਾ, ਹਰਜੋਤ ਸਿੰਘ ਏਆਈਜੀ ਅਰਮਾਮੈਂਟ ਪੰਜਾਬ ਤੇ ਐਸਐਸਪੀ ਲੁਧਿਆਣਾ ਦਿਹਾਤੀ, ਦਮਿਆ ਹਰੀਸ਼ ਕੁਮਾਰ ਨੂੰ ਐਸਐਸਪੀ ਖੰਨਾ, ਰਵੀ ਕੁਮਾਰ ਨੂੰ ਏਆਈਜੀ ਕਾਉਂਟ ਇੰਟੈਲੀਜੈਂਸ ਪੰਜਾਬ ਚੰਡੀਗੜ,
ਸਿਮਰਤ ਕੌਰ ਏਆਈਜੀ ਕਾਉਂਟਰ ਇੰਟੈਲੀਜੈਂਸ ਪਟਿਆਲਾ, ਸਿਮਰਤ ਪਾਲ ਸਿੰਘ ਨੂੰ ਏਆਈਜੀ ਕਾਉਂਟਰ ਇੰਟੈਲੀਜੈਂਸ ਲੁਧਿਆਣਾ, ਦਿਲਜਿੰਦਰ ਸਿੰਘ ਨੂੰ ਜੋਨਲ ਏਆਈਜੀ ਸੀਆਈਡੀ, ਪਰਮਪਾਲ ਸਿੰਘ ਨੂੰ ਏਆਈਜੀ ਪੀਏਪੀ-1 ਜਲੰਧਰ, ਨਵਜੋਤ ਸਿੰਘ ਨੂੰ ਕਮਾਂਡੈਂਟ 80ਵੀ ਬਿਟਾਲਿਅਨ ਜਲੰਧਰ, ਦਿਲਜੀਤ ਸਿੰਘ ਐਸਐਸਪੀ ਵਿਜੀਲੈਂਸ ਬਿਊਰੋ ਰੂਪਨਗਰ ਰੈਂਜ, ਗੁਰਜੋਤ ਸਿੰਘ ਕਲੇਰ ਨੂੰ ਏਆਈਜੀ ਐਕਸਾਇਜ ਤੇ ਕਰ ਪੰਜਾਬ, ਰੁਪਿੰਦਰ ਕੌਰ ਭੱਟੀ ਨੂੰ ਐਸ.ਪੀ. ਸੀ.ਆਈ. ਲੁਧਿਆਣਾ, ਹਰਮਨਬੀਰ ਸਿੰਘ ਨੂੰ ਕਮਾਂਡੈਂਟ 7ਵੀ ਬਿਟਾਲਿਅਨ ਜਲੰਧਰ, ਵਟਸਾਲਾ ਗੁਪਤਾ ਡੀਐਸਪੀ ਹੈਡਕੁਆਟਰ ਜਲੰਧਰ,
ਵਰਿੰਦਰ ਪਾਲ ਸਿੰਘ ਨੂੰ ਏਆਈਜੀ ਸੁਰੱਖਿਆ ਪੰਜਾਬ, ਇਕਬਾਲ ਸਿੰਘ ਨੂੰ ਐਸ.ਪੀ. ਪੀਬੀਆਈ ਐਸਬੀਐਸ ਨਗਰ, ਮੁਕੇਸ਼ ਕੁਮਾਰ ਨੂੰ ਐਸ.ਪੀ. ਇਟਵੈਸਟੀਗੇਸ਼ਨ ਐਸਬੀਐਸ ਨਗਰ, ਰਮਿੰਦਰ ਸਿੰਘ ਨੂੰ ਐਸ.ਪੀ. ਹੈਡਕੁਆਟਰ ਫਤਿਹਗੜ ਸਾਹਿਬ, ਹਰਵੰਤ ਕੌਰ ਨੂੰ ਐਸ.ਪੀ. ਹੈਡਕੁਆਟਰ ਪਟਿਆਲਾ, ਹਰਵੀਨ ਸਰਾਓ ਨੂੰ ਏ.ਸੀ. 1 ਆਈਆਰਬੀ ਪਟਿਆਲਾ, ਜਗਜੀਤ ਸਿੰਘ ਵਾਲਿਆ ਨੂੰ ਏਡੀਸੀਪੀ ਪੀਆਈਬੀ ਅੰਮਿ੍ਰਤਸ਼ਰ, ਤੇਜਬੀਰ ਸਿੰਘ ਨੂੰ ਐਸਪੀ ਪੀਬੀਆਈ ਅੰਮਿ੍ਰਤਸ਼ਰ ਦਿਹਾਤੀ, ਤੇਜਿੰਦਰ ਸਿੰਘ ਨੂੰ ਐਸਪੀ ਇੰਵੈਸਟੀਗੇਸ਼ਨ ਬਠਿੰਡਾ, ਦਿਗਵਿਜੇ ਕਾਪਿਲ ਨੂੰ ਐਸਪੀ ਇੰਟਵੈਸਟੀਗੇਸ਼ਨ ਫਤਿਹਗੜ ਸਾਹਿਬ ਲਗਾਇਆ ਗਿਆ ਹੈ। ਇਨਾਂ ਤੋਂ ਇਲਾਵਾ 22 ਹੋਰ ਪੀਪੀਐਸ ਅਧਿਕਾਰੀਆ ਦੇ ਤਬਾਦਲੇ ਕੀਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੋਸਟ ਨਾ ਹੋਣ ਕਾਰਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਤਨਖਾਹ ਦੇਣ ਤੋਂ ਕੀਤਾ ਇਨਕਾਰ ਤਾਂ ਖੁੱਲ੍ਹੀ ਤਬਾਦਲਾ ਨੀਤੀ ਦੀ ਪੋਲ
ਅਸ਼ਵਨੀ ਚਾਵਲਾ/ਚੰਡੀਗੜ੍ਹ। ਅਧਿਆਪਕ ਤਬਾਦਲਾ ਨੀਤੀ ਰਾਹੀਂ ਪਾਰਦਰਸ਼ਤਾ ਦੀ ਗੱਲ ਕਰਨ ਵਾਲੇ ਸਿੱਖਿਆ ਵਿਭਾਗ ਨੇ ਹੀ ਤਬਾਦਲੇ ਕਰਨ ਵਿੱਚ ਕਥਿਤ ਵੱਡਾ ਘਪਲਾ ਕਰ ਦਿੱਤਾ ਹੈ। ਸਿੱਖਿਆ ਵਿਭਾਗ ਨੇ ਇਸ ਤਬਾਦਲਾ ਨੀਤੀ ਤਹਿਤ 1540 ਅਧਿਆਪਕਾਂ ਦਾ ਇਹੋ ਜਿਹੇ ਸਕੂਲਾਂ ‘ਚ ਤਬਾਦਲਾ ਕਰ ਦਿੱਤਾ, ਜਿਹੜੇ ਸਕੂਲ ਵਿੱਚ ਕੋਈ ਪੋਸਟ ਹੀ ਖ਼ਾਲੀ ਨਹੀਂ ਸੀ ਫਿਰ ਵੀ ਸਿੱਖਿਆ ਵਿਭਾਗ ਨੇ ਨਾ ਸਿਰਫ਼ ਤਬਾਦਲੇ ਕੀਤੇ, ਸਗੋਂ ਉਨ੍ਹਾਂ ਨੂੰ ਸਕੂਲ ਵਿੱਚ ਜੁਆਇਨ ਵੀ ਕਰਵਾਇਆ ਹੈ। ਮਾਮਲੇ ਦੀ ਪੋਲ ਉਸ ਸਮੇਂ ਖੁੱਲ੍ਹੀ ਜਦੋਂ ਸਕੂਲ ਮੁਖੀ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਹੋ ਜਿਹੇ ਅਧਿਆਪਕਾਂ ਨੂੰ ਤਨਖ਼ਾਹ ਦੇਣ ਤੋਂ ਹੀ ਇਨਕਾਰ ਕਰ ਦਿੱਤਾ। ਅਧਿਆਪਕ ਤਬਾਦਲਾ ਨੀਤੀ ਵਿੱਚ ਹੋਈ ਇਸ ਗਲਤੀ ਨੂੰ ਸੁਧਾਰਨ ਦੀ ਬਜਾਇ ਸਿੱਖਿਆ ਵਿਭਾਗ ਨੇ ਉਨ੍ਹਾਂ ਸਕੂਲਾਂ ਵਿੱਚ ਹੀ ਨਵੀਂ ਪੋਸਟ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿੱਥੇ ਉਨ੍ਹਾਂ ਅਧਿਆਪਕਾਂ ਦੇ ਤਬਾਦਲੇ ਕੀਤੇ ਗਏ ਸਨ। ਨਵੀਂਆਂ ਪੋਸਟਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਅਧਿਆਪਕਾਂ ਨੂੰ ਜਿੱਥੇ ਤਨਖ਼ਾਹ ਮਿਲ ਜਾਏਗੀ, ਉੱਥੇ ਹੀ ਤਬਾਦਲਾ ਨੀਤੀ ਵਿੱਚ ਹੋਏ ਘਪਲੇ ‘ਤੇ ਵੀ ਪਰਦਾ ਪਾ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਤਬਾਦਲੇ ਵਿੱਚ ਮੰਤਰੀਆਂ ਤੇ ਵਿਧਾਇਕਾਂ ਸਣੇ ਸਿਆਸੀ ਲੀਡਰਾਂ ਦਾ ਦਬਾਅ ਖ਼ਤਮ ਕਰਨ ਲਈ ਇੱਕ ਤਬਾਦਲਾ ਨੀਤੀ 2019 ਤਿਆਰ ਕੀਤੀ ਗਈ ਸੀ, ਜਿਸ ਰਾਹੀਂ ਸਿਰਫ਼ ਅਧਿਆਪਕਾਂ ਨੂੰ ਮਿਲਣ ਵਾਲੇ ਨੰਬਰਾਂ ਰਾਹੀਂ ਕੰਪਿਊਟਰ ਨੇ ਹੀ ਤਬਾਦਲੇ ਕਰਨੇ ਸਨ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਇਸ ਤਬਾਦਲਾ ਨੀਤੀ ਨੂੰ ਜਾਰੀ ਕਰਨ ਮੌਕੇ ਕਿਹਾ ਸੀ ਕਿ ਇਸ ਵਿੱਚ ਸਿਰਫ਼ ਕੰਪਿਊਟਰ ਹੀ ਮਾਲਕ ਹੈ ਤੇ ਕਿਸੇ ਵੀ ਗਲਤੀ ਜਾਂ ਫਿਰ ਘਪਲੇਬਾਜ਼ੀ ਦੀ ਗੁਜਾਇੰਸ਼ ਨਹੀਂ ਹੋਏਗੀ।
ਸਿੱਖਿਆ ਮੰਤਰੀ ਦੇ ਇਸ ਐਲਾਨ ਦੇ ਬਾਵਜੂਦ 1540 ਅਧਿਆਪਕਾਂ ਦਾ ਤਬਾਦਲਾ ਉਨ੍ਹਾਂ ਸਕੂਲਾਂ ਵਿੱਚ ਕਰਨ ਦੀ ਕੰਪਿਊਟਰ ਨੇ ਮਨਜ਼ੂਰੀ ਦੇ ਦਿੱਤੀ, ਜਿਹੜੇ ਸਕੂਲਾਂ ਵਿੱਚ ਅਧਿਆਪਕ ਦੀ ਪੋਸਟ ਖਾਲੀ ਹੀ ਨਹੀਂ ਸੀ। ਹੈਰਾਨੀ ਵਾਲੀ ਗੱਲ ਤਾਂ ਇਹ ਰਹੀ ਹੈ ਕਿ ਜੇਕਰ ਸਕੂਲ ਵਿੱਚ ਕੋਈ ਪੋਸਟ ਹੀ ਖ਼ਾਲੀ ਨਹੀਂ ਹੈ ਤਾਂ ਕੰਪਿਊਟਰ ਵਿੱਚ ਉਸ ਸਕੂਲ ਦੀ ਪੋਸਟ ਖ਼ਾਲੀ ਕਿਵੇਂ ਦਿਖਾਈ ਦਿੱਤੀ ਤੇ ਕਿਸ ਤਰੀਕੇ ਨਾਲ ਤਬਾਦਲਾ ਹੋ ਗਿਆ। ਇਸ ਤਬਾਦਲੇ ਦੇ ਹੋਣ ਤੋਂ ਬਾਅਦ ਜਦੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਸਕੂਲ ਮੁਖੀ ਨੇ ਉਕਤ ਅਧਿਆਪਕਾਂ ਨੂੰ ਆਪਣੇ ਸਕੂਲ ‘ਚ ਜੁਆਇੰਨ ਕਰਵਾਇਆ ਤਾਂ ਉਨ੍ਹਾਂ  ਸਿੱਖਿਆ ਵਿਭਾਗ ਦੇ ਇਸ ਘਪਲੇ ਜਾਂ ਫਿਰ ਗਲਤੀ ਨੂੰ ਫੜਨ ਦੀ ਬਜਾਇ ਉਸੇ ਗਲਤੀ ਨੂੰ ਖ਼ੁਦ ਕਿਉਂ ਦੁਹਰਾਇਆ।
ਇੰਨਾ ਹੋਣ ਦੇ ਬਾਅਦ ਜਦੋਂ ਤਨਖ਼ਾਹ ਦੇਣ ਦੀ ਗੱਲ ਆਈ ਤਾਂ ਖਜਾਨਾ ਵਿਭਾਗ ਤੋਂ ਇਨ੍ਹਾਂ ਸਾਰੇ 1540 ਅਧਿਆਪਕਾਂ ਨੂੰ ਤਨਖਾਹ ਨਹੀਂ ਮਿਲ ਸਕੀ, ਕਿਉਂਕਿ ਖਜਾਨਾ ਵਿਭਾਗ ਨੇ ਬਿਨਾਂ ਪੋਸਟ ਤੋਂ ਅਧਿਆਪਕ ਨੂੰ ਤਨਖਾਹ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਪਿਛਲੇ 3 ਮਹੀਨੇ ਜੁਲਾਈ, ਅਗਸਤ ਤੇ ਸਤੰਬਰ ਤੋਂ ਅਧਿਆਪਕ ਤਨਖ਼ਾਹ ਲੈਣ ਲਈ ਦਰ-ਦਰ ਦੀਆਂ ਠੋਕਰ ਖਾ ਰਹੇ ਹਨ। ਇਸ ਘਪਲੇ ਜਾਂ ਗਲਤੀ ਬਾਰੇ ਸਿੱਖਿਆ ਵਿਭਾਗ ਨੇ ਇਸ ਨੂੰ ਦਰੁਸਤ ਕਰਦੇ ਹੋਏ ਅਧਿਆਪਕਾਂ ਦੇ ਤਬਾਦਲੇ ਨੂੰ ਰੱਦ ਕਰਨ ਦੀ ਬਜਾਇ ਇਸ ਘਪਲੇ ਜਾਂ ਗਲਤੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਉਨ੍ਹਾਂ ਸਾਰੇ ਸਕੂਲਾਂ ‘ਚ ਅਧਿਆਪਕਾਂ ਦੀਆਂ ਪੋਸਟਾਂ ਨੂੰ ਮਨਜ਼ੂਰ ਕਰ ਦਿੱਤਾ ਹੈ। ਹੁਣ ਇਹ ਸਾਰੇ 1540 ਅਧਿਆਪਕ ਉਨ੍ਹਾਂ ਸਕੂਲਾਂ ਵਿੱਚ ਹੀ ਰਹਿਣਗੇ।
ਮੇਰੀ ਕੋਈ ਗਲਤੀ ਨਹੀਂ, ਡੀਪੀਆਈ ਹੀ ਦੇ ਸਕਣਗੇ ਜਵਾਬ
ਸਿੱਖਿਆ ਵਿਭਾਗ ‘ਚ ਤਬਾਦਲਾ ਨੀਤੀ ਤਹਿਤ ਸਾਫ਼ਟਵੇਅਰ ਦੀ ਦੇਖਰੇਖ ਕਰਨ ਵਾਲੇ ਏਐੱਸਪੀਡੀ ਐਚ. ਆਰ. ਮਨੋਜ ਕੁਮਾਰ ਨੇ ਕਿਹਾ ਉਨ੍ਹਾਂ ਦੀ ਇਸ ਮਾਮਲੇ ਵਿੱਚ ਕੋਈ ਗਲਤੀ ਨਹੀਂ ਹੈ ਅਤੇ ਨਾ ਹੀ ਉਹ ਇਸ ਤਰ੍ਹਾਂ ਦੇ ਮਾਮਲੇ ‘ਚ ਕੋਈ ਜਵਾਬ ਦੇ ਸਕਦੇ ਹਨ। ਜਿਹੜੀਆਂ ਪੋਸਟਾਂ ਡੀਪੀਆਈ ਦਫ਼ਤਰ ਵੱਲੋਂ ਉਨ੍ਹਾਂ ਕੋਲ ਪੁੱਜੀਆਂ, ਉਨ੍ਹਾਂ ਪੋਸਟਾਂ ਨੂੰ ਖ਼ਾਲੀ ਦਿਖਾਉਂਦੇ ਹੋਏ ਸਾਫ਼ਟਵੇਅਰ ਰਾਹੀਂ ਤਬਾਦਲੇ ਕੀਤੇ ਗਏ ਹਨ। ਇਸ ਸਬੰਧੀ ਜਿਆਦਾ ਜਾਣਕਾਰੀ ਡੀਪੀਆਈ ਹੀ ਦੇਣਗੇ।
ਡੀਪੀਆਈ ਨੇ ਕੀਤਾ ਸਵੀਕਾਰ ਪਹਿਲਾਂ ਹੋਏ ਤਬਾਦਲੇ ਫਿਰ ਮਨਜ਼ੂਰ ਹੋਈਆਂ ਪੋਸਟਾਂ
ਡੀਪੀਆਈ ਸੈਕੰਡਰੀ ਸੁਖਜੀਤ ਪਾਲ ਸਿੰਘ ਨੇ ਬਿਨਾਂ ਪੋਸਟ ਤੋਂ ਤਬਾਦਲੇ ਕਰਨ ਸਬੰਧੀ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪਰ ਇੱਥੇ ਹੀ ਉਨ੍ਹਾਂ ਨੇ ਇਹ ਵੀ ਸਵੀਕਾਰ ਕਰ ਲਿਆ ਕਿ ਜੁਲਾਈ-ਅਗਸਤ ਵਿੱਚ 1540 ਅਧਿਆਪਕਾਂ ਦੇ ਤਬਾਦਲੇ ਉਨ੍ਹਾਂ ਸਕੂਲਾਂ ਵਿੱਚ ਹੋ ਗਏ ਸਨ, ਜਿੱਥੇ ਪੋਸਟਾਂ ਮਨਜ਼ੂਰਸ਼ੁਦਾ ਨਹੀਂ ਸਨ ਪਰ ਹੁਣ ਪਿਛਲੇ ਹਫ਼ਤੇ ਹੀ ਉਨ੍ਹਾਂ ਸਾਰੀਆਂ ਪੋਸਟਾਂ ਨੂੰ ਮਨਜ਼ੂਰ ਕਰਦੇ ਹੋਏ ਆਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਿਸ ਤੋਂ ਬਾਅਦ ਜਿਨ੍ਹਾਂ ਅਧਿਆਪਕਾਂ ਦੇ ਤਬਾਦਲੇ ਜਿੱਥੇ ਹੋਏ ਹਨ, ਉਹ ਉੱਥੇ ਹੀ ਕੰਮ ਕਰਦੇ ਹੋਏ ਤਨਖ਼ਾਹ ਲੈਣ ਯੋਗ ਹੋ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਖਿਆ ਵਿਭਾਗ ਨੇ ਬੰਦ ਕੀਤੀ ਦਰਿਆ-ਦਿਲੀ, ਨਹੀਂ ਹੋਏ ਦਰੁਸਤ ਦਾਅਵੇ ਤਾਂ ਰੱਦ ਹੋਣਗੇ ਤਬਾਦਲੇ
ਅਧਿਆਪਕਾਂ ਵੱਲੋਂ ਸਹੀ ਫਾਰਮ ਨਾ ਭਰਨ ਕਰਕੇ ਹੋਈ ਦੇਰੀ
ਸਿੱਖਿਆ ਵਿਭਾਗ ਨੇ ਦਿੱਤਾ ਦੋ ਵਾਰੀ ਫਾਰਮ ਠੀਕ ਕਰਨ ਦਾ ਸਮਾਂ, ਹੁਣ ਬੰਦ ਕਰ ਦਿੱਤਾ ਪੋਰਟਲ
ਅੱਜ ਭਲਕ ਸ਼ੁਰੂ ਹੋਏਗਾ ਤਬਾਦਲੇ ਦਾ ਕੰਮ, ਕਿਸੇ ਨੂੰ ਮਿਲੇਗੀ ਨਿਰਾਸ਼ਾ ਤਾਂ ਕਿਸੇ ਨੂੰ ਮਿਲੇਗਾ ਤਬਾਦਲੇ ਦਾ ਤੋਹਫ਼ਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪਿਛਲੇ ਇੱਕ ਹਫ਼ਤੇ ਤੋਂ ਅਧਿਆਪਕਾਂ ਦੇ ਪ੍ਰਤੀ ਚਲਦੀ ਆ ਰਹੀਂ ਸਿੱਖਿਆ ਵਿਭਾਗ ਦੀ ਦਰਿਆਦਿਲੀ ਨੂੰ ਹੁਣ ਵਿਭਾਗੀ ਅਧਿਕਾਰੀਆਂ ਨੇ ਬੰਦ ਕਰ ਦਿੱਤਾ ਹੈ, ਜਿਸ ਕਾਰਨ ਹੁਣ ਸਿਰਫ਼ ਉਨਾਂ ਦੇ ਹੀ ਤਬਾਦਲੇ ਹੋਣਗੇ, ਜਿਨਾਂ ਨੇ ਆਨਲਾਈਨ ਆਪਣੇ ਸਾਰੇ ਵੇਰਵੇ ਦਰੁਸਤ ਕਰਕੇ ਅਰਜ਼ੀਆਂ ਦਾਖ਼ਲ ਕੀਤੀਆਂ ਹਨ। ਵਿਭਾਗ ਵੱਲੋਂ 2 ਵਾਰ ਅਧਿਆਪਕਾਂ ਨੂੰ ਅਰਜ਼ੀਆਂ ਦਰੁਸਤ ਕਰਨ ਦਾ ਸਮਾਂ ਦੇਣ ਤੋਂ ਬਾਅਦ ਹੁਣ ਪੋਰਟਲ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਜਿਹੜੇ ਵੀ ਅਧਿਆਪਕ ਦੀ ਅਰਜ਼ੀ ਅਤੇ ਦਾਅਵੇ ਨਹੀਂ ਦਰੁਸਤ ਹੋਣਗੇ, ਉਹ ਭਾਵੇਂ ਤਬਾਦਲੇ ਲਈ ਮੈਰਿਟ ਵਿੱਚ ਸਭ ਤੋਂ ਉੱਪਰ ਹੋਣ ਪਰ ਉਨਾਂ ਦਾ ਤਬਾਦਲਾ ਨਹੀਂ ਹੋਏਗਾ।
ਸਿੱਖਿਆ ਵਿਭਾਗ ਵਲੋਂ ਕੀਤੀ ਗਈ ਇਸ ਦਰਿਆਦਿਲੀ ਦੇ ਕਾਰਨ ਹੀ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਤਬਾਦਲੇ 8 ਦਿਨ ਲੇਟ ਹੋ ਗਏ ਹਨ। ਹੁਣ ਅਧਿਕਾਰੀਆਂ ਨੇ ਤਬਾਦਲੇ ਕਰਨ ਵਾਲੇ ਪਾਸੇ ਕੰਮ ਸ਼ੁਰੂ ਕਰ ਦਿੱਤਾ ਹੈ। ਉਮੀਦ ਜਤਾਈ ਜਾ ਰਹੀਂ ਹੈ ਕਿ ਬੁੱਧਵਾਰ ਦੇਰ ਸ਼ਾਮ ਤੱਕ ਤਬਾਦਲੇ ਦੀ ਇੱਕ ਲਿਸਟ ਆ ਜਾਏਗੀ, ਜਿਸ ਵਿੱਚ 2 ਤੋਂ 3 ਹਜ਼ਾਰ ਤੋਂ ਜ਼ਿਆਦਾ ਤਬਾਦਲੇ ਹੋ ਸਕਦੇ ਹਨ। ਸਿੱਖਿਆ ਵਿਭਾਗ ਵਿੱਚ ਆਨ ਲਾਈਨ ਤਬਾਦਲੇ ਦੇ ਕੰਮ ਨੂੰ ਦੇਖ ਰਹੇ ਡਿਪਟੀ ਐਸ.ਪੀ.ਡੀ. ਮਨੋਜ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਹੀ ਵਿਭਾਗ ਦੇ ਅਧਿਕਾਰੀ ਤਬਾਦਲੇ ਦੇ ਕੰਮ ਵਿੱਚ ਲੱਗੇ ਹੋਏ ਹਨ ਪਰ ਪਹਿਲਾਂ ਕੁਝ ਤਕਨੀਕੀ ਦਿੱਕਤ ਆਉਣ ਕਾਰਨ ਕੰਮ ਰੁਕਿਆ ਰਿਹਾ ਤੇ ਹੁਣ ਅਧਿਆਪਕਾਂ ਵਲੋਂ ਕਈ ਤਰਾਂ ਦੀਆਂ ਗਲਤੀਆਂ ਕਰਦੇ ਹੋਏ ਤਬਾਦਲੇ ਦੀ ਅਰਜ਼ੀ ਹੀ ਗਲਤ ਭੇਜ ਦਿੱਤੀਆਂ ਸਨ।
ਉਨਾਂ ਦੱਸਿਆ ਕਿ ਜਿੱਥੇ ਕਿਸੇ ਦਾ ਸਰਵਿਸ ਰਿਕਾਰਡ ਦਾ ਮਿਲਾਣ ਨਹੀਂ ਹੋ ਰਿਹਾ ਸੀ ਉੱਥੇ ਕਈ ਅਧਿਆਪਕਾਂ ਨੇ ਅੰਗਹੀਣ ਜਾਂ ਫਿਰ ਬਿਮਾਰੀ ਸਬੰਧੀ ਜਾਂ ਵਿਆਹੁਤਾ ਹੋਣ ਦਾ ਸਰਟੀਫਿਕੇਟ ਨਹੀਂ ਲਾਇਆ ਹੋਇਆ ਸੀ। ਜਿਸ ਕਾਰਨ ਇੱਕ ਵਾਰੀ ਨਹੀਂ ਸਗੋਂ 2-2 ਵਾਰੀ ਅਧਿਆਪਕਾਂ ਨੂੰ ਸਮਾਂ ਦਿੱਤਾ ਗਿਆ ਹੈ। ਜਿਸ ਕਾਰਨ ਆਨ ਲਾਈਨ ਤਬਾਦਲੇ ਕਰਨ ਵਿੱਚ ਦੇਰੀ ਹੋਈ ਹੈ। ਉਨਾਂ ਦੱਸਿਆ ਕਿ ਹੁਣ ਅਧਿਆਪਕਾਂ ਨੂੰ ਦਿੱਤਾ ਗਿਆ ਆਖ਼ਰੀ ਵਾਰ ਸਮਾਂ ਵੀ ਖ਼ਤਮ ਹੋ ਗਿਆ ਹੈ, ਇਸ ਲਈ ਹੁਣ ਸਿਰਫ਼ ਤਬਾਦਲਾ ਕਰਨ ਵੱਲ ਹੀ ਧਿਆਨ ਦਿੱਤਾ ਜਾਏਗਾ। ਉਨਾਂ ਦੱਸਿਆ ਕਿ ਜੇਕਰ ਹੁਣ ਕਿਸੇ ਅਧਿਆਪਕ ਦੀ ਗਲਤੀ ਸਾਫ਼ਟਵੇਅਰ ਵਿੱਚ ਡਾਟਾ ਫੀਡ ਕਰਨ ਵਿੱਚ ਰਹਿ ਗਈ ਤਾਂ ਉਸ ਨੂੰ ਤਬਾਦਲਾ ਕਰਵਾਉਣ ਦਾ ਇਸ ਵਾਰ ਮੌਕਾ ਨਹੀਂ ਮਿਲੇਗਾ, ਜਦੋਂ ਕਿ ਇਨਾਂ ਤਬਾਦਲੇ ਦੇ ਹੋਣ ਤੋਂ ਬਾਅਦ ਉਹ ਆਪਣੀ ਅਰਜ਼ੀ ਇੱਕ ਵਾਰ ਫਿਰ ਤੋਂ ਪਾ ਸਕਣਗੇ। ਉਨਾਂ ਦੱਸਿਆ ਕਿ ਆਨ ਲਾਈਨ ਤਬਾਦਲੇ ਇਸੇ ਹਫ਼ਤੇ ਬੁੱਧਵਾਰ ਜਾਂ ਫਿਰ ਵੀਰਵਾਰ ਤੱਕ ਮੁੰਕਮਲ ਹੋਣ ਦੀ ਉਮੀਦ ਜਤਾਈ ਜਾ ਰਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਸਰਕਾਰ ਵੱਲੋਂ ਚਾਰ ਆਈਏਐੱਸ ਅਧਿਕਾਰੀ ਤਬਦੀਲ
ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਪੰਜਾਬ ਸਰਕਾਰ ਵੱਲੋਂ ਅੱਜ 4 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੂੰ ਰੈਜ਼ੀਡੈਂਟ ਕਮਿਸ਼ਨਰ, ਪੰਜਾਬ ਭਵਨ, ਨਵੀਂ ਦਿੱਲੀ ਤਾਇਨਾਤ ਕੀਤਾ ਗਿਆ ਹੈ ਜਦਕਿ ਸ੍ਰੀ ਕਮਲ ਕਿਸ਼ੋਰ ਯਾਦਵ ਨੂੰ ਵਿਸ਼ੇਸ਼ ਸਕੱਤਰ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਤੇ ਵਾਧੂ ਚਾਰਜ ਡਾਇਰੈਕਟਰ, ਵਾਧੂ ਚਾਰਜ ਪ੍ਰਾਹੁਣਚਾਰੀ ਤੇ ਵਿਸ਼ੇਸ਼ ਸਕੱਤਰ, ਤਾਲਮੇਲ ਤੇ ਪ੍ਰੋਟੋਕੋਲ ਤੇ ਵਾਧੂ ਚਾਰਜ ਡਾਇਰੈਕਟਰ, ਟਾਊਨ ਤੇ ਕੰਟਰੀ ਪਲਾਨਿੰਗ  ਲਗਾਇਆ ਗਿਆ ਹੈ। (IAS Officer)
ਇਸੇ ਤਰਾਂ ਸ੍ਰੀਮਤੀ ਕਵਿਤਾ ਸਿੰਘ ਨੂੰ ਡਾਇਰੈਕਟਰ, ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ ਐਨਆਰਆਈ ਮਾਮਲੇ, ਵਧੀਕ ਕਮਿਸ਼ਨਰ ਐਨ ਆਰ ਆਈ ਮਾਮਲੇ ਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ ਸਮਾਜਿਕ ਸੁਰੱਖਿਆ ਤੇ ਮਹਿਲਾ ਅਤੇ ਬਾਲ ਵਿਕਾਸ ਅਤੇ ਸ੍ਰੀ ਸੰਜੇ ਪੋਪਲੀ ਨੂੰ ਵਿਸ਼ੇਸ਼ ਸਕੱਤਰ ਨੂੰ ਗ੍ਰਹਿ ਮਾਮਲੇ, ਨਿਆਂ ਤੇ ਜੇਲ੍ਹਾਂ ਤਾਇਨਾਤ ਕੀਤਾ ਗਿਆ ਹੈ।
ਨੋਇਡਾ: ਪਿਛਲੇ ਮਹੀਨੇ ਬੁਲੰਦ ਸ਼ਹਿਰ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਇੱਕ ਭਾਜਪਾ ਨੇਤਾ ਨੂੰ ਅਦਾਲਤ ਤੱਕ ਘੜੀਸਣ ਵਾਲੀ ‘ਲੇਡੀ ਸਿੰਘਮ’ ਦੀ ਬਦਲੀ ਕਰ ਦਿੱਤੀ ਗਈ ਹੈ। ਬੁਲੰਦ ਸ਼ਹਿਰ ਦੇ ਸਿਆਨਾ ਇਲਾਕੇ ਵਿੱਚ ਸੀਓ ਦੇ ਅਹੁਦੇ ‘ਤੇ ਤਾਇਨਾਤ ਰਹੀ ਸ੍ਰੇਸ਼ਠਾ ਸਿੰਘ ਨੂੰ ਇੱਥੋਂ ਬਦਲ ਕੇ ਬਹਿਰਾਈਚ ਭੇਜ ਦਿੱਤਾ ਗਿਆ ਹੈ।
ਸੋਸ਼ਲ ਮੀਡੀਆ ਵਿੱਚ ਅਚਾਨਕ ਉਹ ਉਦੋਂ ਸੁਰਖ਼ੀਆਂ ਵਿੱਚ ਆ ਗਈ ਸੀ, ਜਦੋਂ 23 ਜੂਨ ਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਵੇਸ਼ ਦੇਵੀ ਦੇ ਪਤੀ ਪ੍ਰਮੋਤ ਲੋਧੀ ਨੂੰ ਉਨ੍ਹਾਂ ਨੇ ਭਰੀ ਭੀੜ ਦੇ ਸਾਹਮਣੇ ਜ਼ਬਰਦਸਤ ਝਾੜ ਝੰਬ ਕੀਤੀ ਸੀ। ਦਰਅਸਲ ਲੋਧੀ ਉਸ ਸਮੇਂ ਬਿਨਾਂ ਹੈਲਮੇਟ ਅਤੇ ਬਿਨਾਂ ਕਾਗਜਾਂ ਤੋਂ ਗੱਡੀ ‘ਚ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਟਰੈਫਿਕ ਪੁਲਿਸ ਨੇ ਉਸ ਨੂੰ ਰੋਕਿਆ ਉਦੋਂ ਉਸ ਨੇ ਖੁਦ ਦੇ ਭਾਜਪਾ ਨੇਤਾ ਹੋਣ ਦਾ ਰੋਅਬ ਵਿਖਾਇਆ ਪਰ ਸ੍ਰੇਸ਼ਠਾ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਸਖ਼ਤ ਕਾਰਵਾਈ ਕਰੇਗੀ ਅਤੇ ਕਿਸੇ ਤੋਂ ਨਹੀਂ ਡਰੇਗੀ। ਉਨ੍ਹਾਂ ਭਾਜਪਾ ਨਾਤੇ ‘ਤੇ ਟਰੈਫਿਕ ਨਿਯਮਾਂ ਦੇ ਉਲੰਘਣ ਦੇ ਨਾਲ ਸਰਕਾਰ ਕੰਮ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਾਇਆ ਸੀ।
ਪੁਲਿਸ ਤੋਂ ਛੁਡਾ ਕੇ ਲੈ ਗਏ ਹਮਾਇਤੀ
ਭਾਜਪਾ ਨੇਤਾ ਅਤੇ ਅਧਿਕਾਰੀ ਦਰਮਿਆਨ ਹੋਏ ਤਕਰਾਰ ਤੋਂ ਬਾਅਦ ਭਾਜਪਾ ਹਮਾਇਤੀਆਂ ਨੇ ਅਦਾਲਤ ਕੰਪਲੈਕਸ ਵਿੱਚ ਪੁਲਿਸ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਨੇਤਾ ਪ੍ਰਮੋਦ ਲੋਧੀ ਨੂੰ ਪੁਲਿਸ ਕੋਲੋਂ ਛੁਡਵਾ ਕੇ ਸਿਆਨਾ ਵਿਧਾਇਕ ਦਵਿੰਦਰ ਲੋਧੀ ਦੇ ਚੈਂਬਰ ‘ਚ ਲਿਆ ਕੇ ਬਿਠਾ ਦਿੱਤਾ।
ਅਦਾਲਤ ‘ਚ ਹਮਾਇਤੀਆਂ ਨੇ ਕੀਤਾ ਹੰਗਾਮਾ
ਭਾਜਪਾ ਨੇਤਾ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਪਤੀ ਪ੍ਰਮੋਦ ਲੋਧੀ ਨੂੰ ਪੁਲਿਸ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਣ ਲੱਗੀ ਤਾਂ ਦਰਜਨਾਂ ਭਾਜਪਾ ਵਰਕਰ ਅਦਾਲਤ ਤੋਂ ਬਾਹਰ ਇਕੱਠੇ ਹੋ ਗਏ। ਭਾਜਪਾ ਵਰਕਰਾਂ ਨੇ ਅਦਾਲਤ ਕੰਪਲੈਕਸ ਵਿੱਚ ਪੁਲਿਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸੀਓ ਸਿਆਨਾ ਸ੍ਰੇਸ਼ਠਾ ਸਿੰਘ ਨਾਲ ਟਕਰਾ ਗਏ। ਸੀਓ ਸਿਆਨਾ ਸ੍ਰੇਸ਼ਠਾ ਸਿੰਘ ਨਾਲ ਅਦਾਲਤ ਕੰਪਲੈਕਸ ਵਿੱਚ ਘੰਟਿਆਂ ਬੱਧੀ ਗਰਮੀ ਨਾਲ ਗੱਲਬਾਤ ਕਰਦੇ ਰਹੇ, ਹੁਣ ਸ੍ਰੇਸ਼ਠਾ ਸਿੰਘ ਦੀ ਬਦਲੀ ਨੂੰ ਇਸੇ ਵਿਵਾਦ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।