Officer - Sach Kahoon Punjabi
ਭਾਰਤ ਨੇ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਕੀਤਾ ਤਲਬ
ਭਾਰਤ ਨੇ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਕੀਤਾ ਤਲਬ
ਮਸਲਾ ਨਾਬਾਲਿਗ ਹਿੰਦੂ ਲੜਕੀਆਂ ਦੇ ਅਗਵਾ ਦਾ
ਨਵੀਂ ਦਿੱਲੀ, ਏਜੰਸੀ। ਪਾਕਿਸਤਾਨ ‘ਚ ਘੱਟ ਗਿਣਤੀ ਹਿੰਦੂ ਭਾਈਚਾਰੇ ਨਾਲ ਸਬੰਧਿਤ ਨਾਬਾਲਿਗ ਲੜਕੀਆਂ ਦੇ ਅਗਵਾ ਦੇ ਹਾਲੀਆ ਮਾਮਲਿਆਂ ‘ਤੇ ਸਖ਼ਤ ਵਿਰੋਧ ਪ੍ਰਗਟਾਉਣ ਲਈ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਿੱਲੀ ‘ਚ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਤਲਬ ਕਰਦੇ ਹੋਏ ਗੰਭੀਰ ਚਿੰਤਾ ਦਰਜ ਕਰਵਾਈ ਹੈ। ਭਾਰਤ ਨੇ ਪਾਕਿਸਤਾਨ ਤੋਂ ਅਗਵਾ ਲੜਕੀਆਂ ਨੂੰ ਉਹਨਾਂ ਦੇ ਪਰਿਵਾਰਾਂ ਕੋਲ ਤੁਰੰਤ ਸੁਰੱਖਿਅਤ ਵਾਪਸ ਭੇਜਣ ਲਈ ਕਿਹਾ ਹੈ। ਇੱਕ ਰਿਪੋਰਟ ਅਨੂਸਾਰ ਸਰਕਾਰੀ ਸੂਤਰਾਂ ਨੇ ਇੱਥੇ ਦੱਸਿਆ ਕਿ ਹਿੰਦੂ ਘੱਟ ਗਿਣਤੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੀਆਂ ਦੋ ਨਾਬਾਲਿਗ ਲੜਕੀਆਂ ਸ਼ਾਂਤੀ ਮੇਘਵਾੜ ਅਤੇ ਸਰਮੀ ਮੇਘਵਾੜ ਨੂੰ 14 ਜਨਵਰੀ ਨੂੰ ਅਗਵਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਉਹ ਪਾਕਿਸਤਾਨ ‘ਚ ਸਿੰਧ ਦੇ ਥਰਪਾਰਕਰ ਇਲਾਕੇ ‘ਚ ਉਮਰ ਪਿੰਡ ਦੀ ਰਹਿਣ ਵਾਲੀਆਂ ਹਨ। ਇਸ ਤੋਂ ਇਲਾਵਾ ਇੱਕ ਹੋਰ ਘਟਨਾ ‘ਚ ਇੱਕ ਹੋਰ ਨਾਬਾਲਿਗ ਲੜਕੀ ਮਹਿਕ ਨੂੰ 15 ਜਨਵਰੀ ਨੂੰ ਸਿੰਧ ਪ੍ਰਾਂਤ ਦੇ ਜਕੋਬਾਬਾਦ ਜਿਲੇ ਤੋਂ ਅਗਵਾ ਕਰ ਲਿਆ ਗਿਆ ਸੀ। ਇਸ ਖੇਤਰ ‘ਚ ਹਿੰਦੂ ਆਬਾਦੀ ਬਹੁਤ ਹੀ ਘੱਟ ਹੈ। High Commission
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
PRTC ਦਾ ਚੀਫ਼ ਅਕਾਊਂਟਸ ਅਫ਼ਸਰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ
ਟੈਕਸੀਆਂ ਦੇ ਬਿਲ ਪਾਸ ਕਰਵਾਉਣ ਲਈ ਮੰਗੇ 10 ਹਜ਼ਾਰ ਰੁਪਏ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਵਿਜੀਲੈਂਸ ਬਿਊਰੋ ਨੇ ਟੈਕਸੀਆਂ ਦੇ ਬਿੱਲ ਪਾਸ ਕਰਵਾਉਣ ਲਈ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਵਾਲੇ PRTC ਦੇ ਚੀਫ਼ ਅਕਾਊਂਟਸ ਅਫ਼ਸਰ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਦੇ ਸੀਨੀਅਰ ਕਪਤਾਨ ਪੁਲਿਸ  ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਦੇ ਭਰਪੂਰ ਗਾਰਡਨ ਦੇ ਵਸਨੀਕ ਭਜਨ ਪ੍ਰਤਾਪ ਸਿੰਘ ਪੁੱਤਰ ਲਖਵੀਰ ਸਿੰਘ ਟੈਕਸੀ ਗੱਡੀਆਂ ਦਾ ਕੰਮ ਕਰਦਾ ਹੈ ਅਤੇ ਇਸ ਦੀਆਂ ਤਿੰਨ ਟੈਕਸੀ ਗੱਡੀਆਂ ਪੀ.ਆਰ.ਟੀ.ਸੀ, ਪਟਿਆਲਾ ਕੋਲ ਕਿਰਾਏ ‘ਤੇ ਚੱਲ ਰਹੀਆਂ ਹਨ
ਇਨ੍ਹਾਂ ਟੈਕਸੀ ਗੱਡੀਆਂ ਦੇ ਬਿੱਲਾਂ ਸਬੰਧੀ ਫਾਇਲਾਂ ਨੂੰ ਕਲੀਅਰ ਕਰਨ ਬਦਲੇ ਚੀਫ਼ ਅਕਾਂਊਟਸ ਅਫ਼ਸਰ, ਦਫ਼ਤਰ ਪੀ.ਆਰ.ਟੀ.ਸੀ, ਨਾਭਾ ਰੋਡ, ਪਟਿਆਲਾ ਭੁਪਿੰਦਰ ਕੁਮਾਰ ਅਗਰਵਾਲ ਨੇ 10,000 ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਵਿੱਚੋਂ 5,000 ਰੁਪਏ ਬਿੱਲ ਫਾਈਲ ਕਲੀਅਰ ਕਰਨ ਤੋਂ ਪਹਿਲਾ ਅਤੇ ਬਾਕੀ 5,000 ਰੁਪਏ ਬਿੱਲ ਫਾਈਲ ਕਲੀਅਰ ਕਰਨ ਤੋਂ ਬਾਅਦ ਬਤੌਰ ਰਿਸ਼ਵਤ ਲੈਣੇ ਤੈਅ ਹੋਏ ਸਨ
ਐਸ.ਐਸ.ਪੀ. ਸਿੱਧੂ ਨੇ ਦੱਸਿਆ ਕਿ ਅੱਜ ਭੁਪਿੰਦਰ ਕੁਮਾਰ ਅਗਰਵਾਲ ਨੂੰ ਵਿਜੀਲੈਂਸ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਟੀਮ ਨੇ 5,000 ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਹੋਏ ਨੂੰ ਸਰਕਾਰੀ ਗਵਾਹਾਂ ਸਹਾਇਕ ਇੰਜਨੀਅਰ, ਦਫ਼ਤਰ ਕਾਰਜਕਾਰੀ ਇੰਜਨੀਅਰ, ਦੇਵੀਗੜ੍ਹ ਮੰਡਲ ਅਤੇ ਉਪ ਮੰਡਲ ਕਲਰਕ, ਦਫ਼ਤਰ ਕਾਰਜਕਾਰੀ ਇੰਜਨੀਅਰ, ਦੇਵੀਗੜ੍ਹ ਮੰਡਲ ਦੀ ਹਾਜਰੀ ਵਿੱਚ ਰੰਗੇ ਹੱਥੀਂ ਦਫ਼ਤਰ ਪੀ.ਆਰ.ਟੀ.ਸੀ, ਨਾਭਾ ਰੋਡ, ਪਟਿਆਲਾ ਤੋਂ ਕਾਬੂ ਕੀਤਾ ਵਿਜੀਲੈਂਸ ਟੀਮ ਵਿੱਚ ਏ.ਐਸ.ਆਈ ਕੁੰਦਨ ਸਿੰਘ, ਏ.ਐਸ.ਆਈ ਪਵਿੱਤਰ ਸਿੰਘ,  ਸੀ-2 ਸ਼ਾਮ ਸੁੰਦਰ, ਸੀ-2 ਹਰਮੀਤ ਸਿੰਘ, ਸੀ-2 ਰਣਜੀਤ ਸਿੰਘ, ਸੀ-2 ਕਾਰਜ ਸਿੰਘ ਸ਼ਾਮਲ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
50 ਗ੍ਰਾਮ ਹੈਰੋਇਨ ਸਮੇਤ ਪੁਲਿਸ ਮੁਲਾਜ਼ਮ ਗ੍ਰਿਫਤਾਰ
ਮੁਲਜ਼ਮ ਬਤੌਰ ਸੀਨੀਅਰ ਕਾਂਸਟੇਬਲ ਵਜੋਂ ਲੱਗਿਆ ਹੋਇਆ ਹੈ
ਲੁਧਿਆਣਾ। ਪੰਜਾਬ ‘ਚ ਨਸ਼ੇ ਦਾ ਕਾਰੋਬਾਰ ਵੱਧਦਾ ਹੀ ਜਾ ਰਿਹਾ ਹੈ। ਪ੍ਰਸ਼ਾਸਨ ਦੀ ਜਿੰਮੇਵਾਰੀ ਇਸ ਕਾਰੋਬਾਰ ਨੂੰ ਬੰਦ ਕਰਨ ਦੀ ਹੈ। ਪਰ ਜਦੋਂ ਕੁੱਝ ਪੈਸਿਆਂ ਦੇ ਲਾਲਚ ‘ਚ ਨਸ਼ਾ ਰੋਕਨ ਵਾਲੇ ਹੀ ਨਸ਼ਾ ਵੇਚਣ ਲੱਗ ਜਾਣ ਤਾਂ ਇਸ ਦਾ ਜਵਾਬ ਦੇਹ ਕੋਣ ਹੋਵੇਗਾ? ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ‘ਚ ਸਾਹਮਣੇ ਆਇਆ ਹੈ। ਸਥਾਨਕ ਪੁਲਿਸ ਵੱਲੋਂ ਇੱਕ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ। ਜਿਸ ਕੋਲੋਂ 51 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਮੁਲਜ਼ਮ ਕਾਫੀ ਲੰਬੇ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰ ਰਿਹਾ ਹੈ, ਜਿਸ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਮੁਲਜ਼ਮ ਪੁਲਿਸ ਲਾਈਨ ਲੁਧਿਆਣਾ ਵਿਖੇ ਬਤੌਰ ਸੀਨੀਅਰ ਕਾਂਸਟੇਬਲ ਲੱਗਿਆ ਹੋਇਆ ਹੈ ਅਤੇ ਕਰੀਬ ਇਕ ਮਹੀਨੇ ਤੋਂ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਸੀ। ਫਿਲਹਾਲ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਲਜ਼ਮ ਕੋਲੋਂ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਹਾਇਕ ਫੂਡ ਸਪਲਾਈ ਅਫ਼ਸਰ ਵੱਢੀ ਲੈਂਦਾ ਕਾਬੂ
ਸੁਖਜੀਤ ਮਾਨ/ਗੁਰਜੀਤ ਸ਼ੀਂਹ/ਮਾਨਸਾ/ਝੁਨੀਰ। ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਅੱਜ ਜ਼ਿਲ੍ਹੇ ਦੇ ਕਸਬਾ ਝੂਨੀਰ ਵਿਖੇ ਤਾਇਨਾਤ ਸਹਾਇਕ ਫੂਡ ਸਪਲਾਈ ਅਫਸਰ (ਏਐਫਐਸਓ) ਨੂੰ ਕਥਿਤ ਤੌਰ ‘ਤੇ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਅਫਸਰ ਸੁਖਦੇਵ ਸਿੰਘ ਨੂੰ ਸ਼ਿਕਾਇਤਕਰਤਾ ਹਰਦੀਪ ਸਿੰਘ ਵਾਸੀ ਪਿੰਡ ਬੀਰੇਵਾਲਾ ਜਿਲਾ ਮਾਨਸਾ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੋ ਬਠਿੰਡਾ ਰੇਂਜ ਵਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। (Assistant)
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਏ.ਐਫ.ਐਸ.ਓ ਵਲੋਂ ਉਸ ਦੇ ਸਸਤੇ ਰਾਸ਼ਨ ਦੇ ਸਰਕਾਰੀ ਡਿੱਪੂ ਦਾ ਲਾਈਸੈਂਸ ਰੱਦ ਨਾ ਕਰਨ ਅਤੇ ਜਾਂਚ ਵਿਚ ਉਸ ਦੀ ਮੱਦਦ ਕਰਨ ਬਦਲੇ 5000 ਰੁਪਏ ਦੀ ਮੰਗ ਕੀਤੀ ਗਈ ਹੈ। ਵਿਜੀਲੈਂਸ ਵੱਲੋਂ ਪੜਤਾਲ ਉਪਰੰਤ ਉਕਤ ਏ.ਐਫ.ਐਸ.ਓ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ  ਅਤੇ ਭ੍ਰਿਸ਼ਟਾਚਾਰ  ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀਬੀਆਈ ਅਫ਼ਸਰ ਨੇ ਮੰਗੀ 1 ਕਰੋੜ ਰੁਪਏ ਦੀ ਰਿਸ਼ਵਤ
3 ਮੁਕੱਦਮਿਆਂ ‘ਚ ਮੱਦਦ ਕਰਨ ਤੇ 15 ‘ਚ ਦੋਸ਼ੀ ਬਣਾਉਣ ਦੀ ਧਮਕੀ ਦੇ ਕੇ ਮੰਗੀ ਰਿਸ਼ਵਤ
ਜੈਪੁਰ | ਰਾਜਸਥਾਨ ‘ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਪੁਲਿਸ ਇੰਸਪੈਕਟਰ ਲਈ 75 ਲੱਖ ਰੁਪਏ ਦੀ ਰਿਸ਼ਵਤ ਲੈਣ ‘ਤੇ ਇੱਕ ਦਲਾਲ ਨੂੰ ਗ੍ਰਿਫ਼ਤਾਰ ਕੀਤਾ ਹੈ ਬਿਊਰੋ ਦੇ ਅਧਿਕਾਰਕ ਸੂਤਰਾਂ ਅਨੁਸਾਰ ਇਸ ਮਾਮਲੇ ‘ਚ ਸੀਬੀਆਈ ਪੁਲਿਸ ਇੰਸਪੈਕਟਰ ਪ੍ਰਕਾਸ਼ ਚੰਦ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ ਪਰ ਉਹ ਬਿਊਰੋ  ਸਾਹਮਣੇ ਪੇਸ਼ ਨਹੀਂ ਹੋਇਆ ਤੇ ਫਰਾਰ ਹੋ ਗਿਆ ਉਸ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ ਪਰਿਵਾਦੀ ਦੇ ਗ੍ਰਹਿ ਨਿਰਮਾਣ ਸਹਿਕਾਰੀ ਕਮੇਟੀ ਦੇ ਜ਼ਮੀਨ ਨਾਲ ਸਬੰਧਿਤ ਮੁਕੱਦਮਿਆਂ ਦਾ ਹਾਈਕੋਰਟ ਦੇ ਆਦੇਸ਼ ਅਨੁਸਾਰ ਸੀਬੀਆਈ ਦੀ ਜੈਪੁਰ ਇਕਾਈ ਜਾਂਚ ਕਰ ਰਹੀ ਸੀ
ਪ੍ਰਕਾਸ਼ ਚੰਦ ਇਸ ‘ਚ ਜਾਂਚ ਅਧਿਕਾਰੀ ਸੀ ਤੇ ਉਹ ਪਰਿਵਾਦੀ ਨੂੰ ਰਿਸ਼ਵਤ ‘ਚ ਜ਼ਮੀਨ ਤੇ ਲੱਖਾਂ ਰੁਪਏ ਦੇਣ ਲਈ ਦਬਾਅ ਪਾ ਰਿਹਾ ਸੀ ਉਸ ਨੇ ਦਲਾਲ ਸ਼ਾਂਤੀ ਲਾਲ ਆਂਚਲੀਆ ਵੱਲੋਂ ਇੱਕ ਕਰੋੜ ਪੰਜ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਤੇ ਦਬਾਅ ਬਣਾ ਕੇ ਪਰਿਵਾਦੀ ਤੋਂ ਰਿਸ਼ਵਤ ਦੇ 90 ਲੱਖ ਰੁਪਏ ਲੈ ਲਏ ਤੇ ਬਾਕੀ 60 ਲੱਖ ਰੁਪਏ ਲੈਣ ਲਈ ਦਬਾਅ ਬਣਾਇਆ ਜਾਣ ਲੱਗਿਆ
ਜ਼ਿਕਰਯੋਗ ਹੈ ਕਿ ਪ੍ਰਕਾਸ਼ ਚੰਦ ਖਿਲਾਫ਼ ਆਨੰਦ ਗ੍ਰਹਿ ਨਿਰਮਾਣ ਸਹਿਕਾਰੀ ਕਮੇਟੀ ਦੇ ਇੱਕ ਅਹੁਦਾਅਧਿਕਾਰੀ ਨੇ ਵੀਰਵਾਰ ਨੂੰ ਏਸੀਬੀ ‘ਚ ਸ਼ਿਕਾਇਤ ਦਰਜ ਕਰਵਾਈ ਸੀ ਜਿਸ ‘ਚ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਸੀਬੀਆਈ ‘ਚ ਤਾਇਨਾਤ ਇੰਸਪੈਕਟਰ ਪ੍ਰਕਾਸ਼ ਚੰਦ ਉਸ ਤੋਂ ਫੋਨ ਕਰਕੇ ਡੇਢ ਕਰੋੜ ਦੀ ਰਿਸ਼ਵਤ ਮੰਗ ਰਿਹਾ ਹੈ ਜਨਵਰੀ 2018 ‘ਚ ਹਾਈਕੋਰਟ ਦੇ ਆਦੇਸ਼ ‘ਤੇ ਜ਼ਮੀਨ ਦੀ ਧੋਖਾਧੜੀ ਨਾਲ ਸਬੰਧਿਤ 18 ਮੁਕੱਦਮਿਆਂ ਦਾ ਅਨੁਸੰਧਾਨ ਸੀਬੀਆਈ ਨੂੰ ਟਰਾਂਸਫਰ ਕੀਤਾ ਗਿਆ ਸੀ ਇਸ ‘ਚ ਤਿੰਨ ਕੇਸਾਂ ਦੀ ਜਾਂਚ ਇੰਸਪੈਕਟਰ ਪ੍ਰਕਾਸ਼ ਚੰਦ ਕੋਲ ਸੀ ਮੁਲਜ਼ਮ ਨੇ ਉਸ ਨੂੰ ਧਮਕਾਉਂਦਿਆਂ ਕਿਹਾ ਕਿ ਤੇਰੇ ਖਿਲਾਫ਼ ਮੁਕੱਦਮੇ ਦੀ ਜਾਂਚ ਮੇਰੇ ਕੋਲ ਹੈ ਜਿਨਾਂ ‘ਚ ਕਾਰਵਾਈ ਮੱਦਦ ਕਰਨ ਤੇ ਬਾਕੀ 15 ਮੁਕੱਦਮਿਆਂ ‘ਚ ਮੁਲਜ਼ਮ ਬਣਾਉਣ ਦੀਆਂ ਧਮਕੀਆਂ ਦੇ ਕੇ ਉਹ ਉਸ ਤੋਂ ਡੇਢ ਕਰੋੜ ਮੰਗ ਰਿਹਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ’ ਤਹਿਤ ਹੋਣ ਵਾਲੀ ਪ੍ਰੀਖਿਆ ਦਾ ਬਾਈਕਾਟ ਤੋਂ ਭਖ਼ਿਆ ਮਾਮਲਾ
ਚੰਡੀਗੜ੍ਹ  | ਪੰਜਾਬ ਦੇ ਵਿੱਦਿਆ ਮੰਦਰ ਸਰਕਾਰੀ ਸਕੂਲ ਅੱਜ ਦਿਨ ਭਰ ਅਧਿਆਪਕਾਂ ਤੇ ਸਿੱਖਿਆ ਅਧਿਕਾਰੀਆਂ  ਦੇ ਟਕਰਾਓ, ਦੂਸ਼ਣਬਾਜ਼ੀ, ਨਾਅਰੇਬਾਜ਼ੀ ਤੇ ਵਿਰੋਧ ਕਾਰਨ ਕਲੇਸ਼ ਦਾ ਅਖਾੜਾ ਬਣੇ ਰਹੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਤਹਿਤ ਲਈ ਜਾਣ ਵਾਲੀ ਪ੍ਰੀਖਿਆ ਦੇ ਅਧਿਆਪਕਾਂ ਵੱਲੋਂ ਬਾਈਕਾਟ ਕਰਨ ਅਤੇ ਸਿੱਖਿਆ ਵਿਭਾਗ ਵੱਲੋਂ ਹਰ ਹਾਲ ਪ੍ਰੀਖਿਆ ਕਰਾਉਣ ਲਈ ਡਟੇ ਰਹਿਣ ਕਾਰਨ ਕਈ ਥਾਈਂ ਭੜਕੇ ਅਧਿਆਪਕਾਂ ਨੇ ਸਿੱਖਿਆ ਅਫ਼ਸਰਾਂ ਨੂੰ ਬੰਦੀ ਬਣਾ ਲਿਆ ਕਈ ਥਾਈਂ ਇੱਕ ਦੂਜੇ ‘ਤੇ ਥੱਪੜ ਮਾਰਨ ਦੇ ਵੀ ਦੋਸ਼ ਲੱਗੇ
ਸਿੱਖਿਆ ਵਿਭਾਗ ਵੱਲੋਂ ਅੱਜ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰੋਜੈਕਟ ਤਹਿਤ ਅੱਜ ਪੰਜਾਬ ਭਰ ‘ਚ ਪ੍ਰੀਖਿਆ ਲੈਣ ਦਾ ਪ੍ਰੋਗਰਾਮ ਸੀ, ਜਿਸਦਾ ਅਧਿਆਪਕ ਜਥੇਬੰਦੀਆਂ ਨੇ ਪਹਿਲਾਂ ਹੀ ਬਾਈਕਾਟ ਕੀਤਾ ਹੋਇਆ ਸੀ ਅਧਿਆਪਕਾਂ ਨੇ ਆਪਣੇ ਐਲਾਨ ਮੁਤਾਬਕ ਅਧਿਕਾਰੀਆਂ ਨੂੰ ਸਕੂਲਾਂ ‘ਚ ਦਾਖਲ ਹੋਣ ਦਾ ਵਿਰੋਧ ਕੀਤਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਯਾਤਰੀ ਦੇ ਪ੍ਰਾਇਮਰੀ ਸਕੂਲ ‘ਚ ਹਾਲਾਤ ਉਦੋਂ ਅਣਸੁਖਾਵੇਂ ਹੋ ਗਏ ਜਦੋਂ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ ਤੰਗੜ ਨੂੰ ਬੰਦੀ ਬਣਾ ਲਿਆ ਤਹਿਸੀਲਦਾਰ ਬਠਿੰਡਾ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਨਿਪਟਾਇਆ ਅਤੇ ਸਿੱਖਿਆ ਅਫ਼ਸਰ ਨੂੰ ਛੁਡਾਇਆ
ਇਸੇ ਤਰ੍ਹਾਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ‘ਤੇ ਇੱਕ ਅਧਿਆਪਕ ਨੇ ਥੱਪੜ ਮਾਰਨ ਦਾ ਦੋਸ਼ ਲਾਉਂਦਿਆਂ ਵੀਡੀਓ ਵਾਇਰਲ ਕੀਤੀ, ਜਿਸ ਤੋਂ ਬਾਅਦ ਅਧਿਆਪਕਾਂ ਨੇ ਡੀਈਓ ਦਾ ਵਿਰੋਧ ਕਰਦਿਆਂ ਉਸਨੂੰ ਬੰਦੀ ਬਣਾ ਲਿਆ ਜਿਲ੍ਹਾ ਫ਼ਿਰੋਜ਼ਪੁਰ ਦੇ ਗੁਰੂਹਰਸਹਾਏ ਇਲਾਕੇ ‘ਚ ਪਿੰਡ ਸਵਾਇਆ ਰਾਏ ਉਤਾੜ ‘ਚ ਵੀ ਅਧਿਆਪਕਾਂ ਨੇ ਜਿਲ੍ਹਾ ਸਿੱਖਿਆ ਅਫ਼ਸਰ ਨੂੰ ਬੰਦੀ ਬਣਾਉਣ ਦੀ ਖ਼ਬਰ ਹੈ ਅਧਿਆਪਕਾਂ ਨੂੰ ਅਫ਼ਸਰ ਨੂੰ ਇੱਕ ਕਮਰੇ ‘ਚ ਬੰਦ ਕਰਕੇ ਬਾਹਰੋਂ ਤਾਲਾ ਜੜ ਦਿੱਤਾ
ਅਧਿਆਪਕ ਆਗੂ ਗੁਰਜੀਤ ਸਿੰਘ ਜੱਸੀ ਦਾ ਕਹਿਣਾ ਹੈ ਕਿ ਅਧਿਆਪਕ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਐਸਸੀਈਆਰਟੀ   ਵੱਲੋਂ ਜਾਰੀ ਸਿਲੇਬਸ ਅਨੁਸਾਰ ਹੀ ਪੜ੍ਹਾਉਣਗੇ ਉਹ ਸਿੱਖਿਆ ਵਿਭਾਗ ਦੇ ਆਦੇਸਾਂ ਨੂੰ ਨਹੀਂ ਮੰਨਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਿਊਯਾਰਕ| ਅਮਰੀਕਾ ਦੇ ਕੈਲੀਫੋਰਨੀਆ ‘ਚ ਭਾਰਤੀ ਮੂਲ ਦੇ 33 ਸਾਲਾ ਪੁਲਿਸ ਅਧਿਕਾਰੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ  ਘਟਨਾ ਸਮੇਂ ਉਹ ਡਿਊਟੀ ‘ਤੇ ਤਾਇਨਾਤ ਸੀ ਤੇ ਕ੍ਰਿਸਮਸ ਦੀ ਰਾਤ ਘਟਨਾ ਵੇਲੇ ਓਵਰਟਾਈਮ ਕਰ ਰਿਹਾ ਸੀ ਮ੍ਰਿਤਕ ਦੀ ਪਛਾਣ ਰੋਨਿਲ ਸਿੰਘ ਵਜੋਂ ਹੋਈ ਹੈ ਉਹ ਨਿਊਮੈਨ ਪੁਲਿਸ ਵਿਭਾਗ ਵਿੱਚ ਸੇਵਾ ਨਿਭਾਅ ਰਿਹਾ ਸੀ ਪੁਲਿਸ ਦੇ ਆਉਣ ਤੋਂ ਪਹਿਲਾਂ ਅਣਪਛਾਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ ਇਸ ਮਾਮਲੇ ਦੀ ਜਾਂਚ ਕਰ ਰਹੇ ਸਟੇਨਿਸਲਾਸ ਕਾਉਂਟੀ ਸ਼ੈਰਿਫ਼ਸ ਡਿਪਾਰਟਮੈਂਟ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਹੀ ਰੋਨਿਲ ਦੀ ਮੌਤ ਦੀ ਖ਼ਬਰ ਰੇਡੀਓ ‘ਤੇ ਦੇ ਦਿੱਤੀ ਗਈ ਸੀ ਗੋਲ਼ੀ ਲੱਗਣ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ ਉੱਥੇ ਉਸ ਦੀ ਮੌਤ ਹੋ ਗਈ ਜਾਂਚ ਅਧਿਕਾਰੀਆਂ ਨੇ ਸ਼ੱਕੀ ਹਮਲਾਵਰਾਂ ਤੇ ਉਨ੍ਹਾਂ ਦੇ ਵਾਹਨਾਂ ਦਾ ਫੁਟੇਜ ਜਾਰੀ ਕਰ ਕੇ ਲੋਕਾਂ ਨੂੰ ਪਛਾਣ ਕਰਨ ਦੀ ਅਪੀਲ ਕੀਤੀ ਹੈ ਰੋਨਿਲ 7 ਸਾਲਾਂ ਤੋਂ ਪੁਲਿਸ ਵਿਭਾਗ ਵਿੱਚ ਨੌਕਰੀ ਕਰ ਰਿਹਾ ਸੀ, ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਤੇ 5 ਮਹੀਨਿਆਂ ਦਾ ਪੁੱਤਰ ਹੈ ਉਹ ਫਿਜ਼ੀ ਦਾ ਰਹਿਣ ਵਾਲਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਿਪਟੀ ਕਮਿਸ਼ਨਰ ਨਹੀਂ ਆਇਆ ਕਾਬੂ ਤਾਂ ਵਾਪਸ ਲਿਆ ਜਿਲਾ ਚੋਣ ਅਫ਼ਸਰ ਦਾ ਅਧਿਕਾਰੀ
ਪਹਿਲੀਵਾਰ ਹੋਇਆ ਇੰਜ ਕਿ ਡਿਪਟੀ ਕਮਿਸ਼ਨਰ ਨਹੀਂ ਹੋਣਗੇ ਜਿਲਾ ਚੋਣ ਅਧਿਕਾਰੀ
ਚੰਡੀਗੜ। ਮੋਗਾ ਡਿਪਟੀ ਕਮਿਸ਼ਨਰ ਅਤੇ ਸੂਬਾ ਚੋਣ ਕਮਿਸ਼ਨਰ ਵਿਚਕਾਰ 2 ਪਿੰਡਾਂ ਦੀ ਚੋਣ ਨੂੰ ਰੱਦ ਕਰਨ ਦੇ ਮਾਮਲੇ ਵਿੱਚ ਚਲ ਰਹੀਂ ਲੜਾਈ ਤੋਂ ਬਾਅਦ ਹੁਣ ਜਦੋਂ ਡਿਪਟੀ ਕਮਿਸ਼ਨਰ ਕਾਬੂ ਨਹੀਂ ਆਇਆ ਤਾਂ ਆਦੇਸ਼ ਵਾਪਸ ਨਹੀਂ ਲਏ ਤਾਂ ਸੂਬਾ ਚੋਣ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਤੋਂ ਜਿਲਾ ਚੋਣ ਅਧਿਕਾਰੀ ਦਾ ਅਹੁਦਾ ਹੀ ਵਾਪਸ ਲੈ ਲਿਆ। ਜਿਸ ਤੋਂ ਬਾਅਦ ਪਹਿਲੀਵਾਰ ਕਿਸੇ ਚੋਣ ਵਿੱਚ ਡਿਪਟੀ ਕਮਿਸ਼ਨਰ ਜਿਲ੍ਹਾ ਚੋਣ ਅਧਿਕਾਰੀ ਦਾ ਕੰਮ ਨਹੀਂ ਦੇਖੇਗਾ।
ਸੂਬਾ ਚੋਣ ਕਮਿਸ਼ਨ ਨੇ ਇਹ ਫੈਸਲਾ ਪੰਜਾਬ ਸਰਕਾਰ ਵਲੋਂ ਵੀ ਇਸ ਵਿਵਾਦ ਵਿੱਚ ਕੋਈ ਸਹਾਇਤਾ ਨਾ ਮਿਲਣ ਤੋਂ ਬਾਅਦ ਲਿਆ ਗਿਆ ਹੈ। ਸੂਬਾ ਚੋਣ ਕਮਿਸ਼ਨਰ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਹੀ ਬਦਲਣਾ ਚਾਹੁੰਦੇ ਸਨ ਪਰ ਪੰਜਾਬ ਸਰਕਾਰ ਵਲੋਂ ਡਿਪਟੀ ਕਮਿਸ਼ਨਰ ਨੂੰ ਬਦਲਣ ਲਈ ਕੋਈ ਪੈਨਲ ਅਤੇ ਹਾਂ ਪੱਖੀ ਹੁੰਗਾਰਾ ਨਹੀਂ ਮਿਲਣ ਤੋਂ ਬਾਅਦ ਚੋਣ ਕਮਿਸ਼ਨਰ ਨੇ ਆਖਰ ਵਿੱਚ ਇਹ ਫੈਸਲਾ ਲਿਆ ਹੈ।
ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਅੱਜ ਇਕ ਪੱਤਰ ਜਾਰੀ ਕਰਕੇ ਸੰਦੀਪ ਹੰਸ ਡਿਪਟੀ ਕਮਿਸ਼ਨਰ, ਮੋਗਾ ਤੋਂ ਜਿਲਾ ਚੋਣਕਾਰ ਅਫਸਰ ਦਾ ਕਾਰਜ ਭਾਰ ਵਾਪਸ ਲੈਂਦੇ ਹੋਏ ਅਜੈ ਕੁਮਾਰ ਸੂਦ, ਪੀ.ਸੀ.ਐਸ. ਵਧੀਕ ਡਿਪਟੀ ਕਮਿਸ਼ਨਰ ਜਨਰਲ ਮੋਗਾ ਨੂੰ ਜਿਲ੍ਹਾ ਚੋਣਕਾਰ ਅਫਸਰ, ਮੋਗਾ ਦਾ ਚਾਰਜ ਦੇਣ ਦਾ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾੜੇ ਦੇ ਕਾਤਲਾਂ ਤੋਂ ਕਰਵਾਇਆ ਸੀ ਆਈਏਐੱਸ ਅਧਿਕਾਰੀ ਦੇ ਸਹੁਰੇ ਦਾ ਕਤਲ
ਜਾਅਲੀ ਫਰਦਾਂ ਸਹਾਰੇ ਜ਼ਮੀਨ ਦਿਖਾ ਕੇ ਕਰੋੜਾਂ ਰੁਪਏ ਲਏ, ਭੇਤ ਖੁੱਲ੍ਹਣ ਦੇ ਡਰੋਂ ਕਰਵਾਇਆ ਕਤਲ
ਪਟਿਆਲਾ | ਪਟਿਆਲਾ ਪੁਲਿਸ ਵੱਲੋਂ ਆਈਏਐੱਸ ਅਧਿਕਾਰੀ ਵਰੁਣ ਰੂਜਮ ਦੇ ਸਹੁਰੇ ਸਵਰਨ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਹ ਕਤਲ ਜ਼ਮੀਨੀ ਲੈਣ-ਦੇਣ ਦੇ ਮਾਮਲੇ ਵਿੱਚ ਹੀ ਉਨ੍ਹਾਂ ਦੇ ਜਾਣਕਾਰ ਵੱਲੋਂ ਭਾੜੇ ਦੇ ਕਾਤਲਾਂ ਵੱਲੋਂ ਕਰਵਾਇਆ ਗਿਆ ਸੀ। ਖਾਸ ਗੱਲ ਇਹ ਹੈ ਕਿ ਜਿਸ ਵਿਅਕਤੀ ਵੱਲੋਂ ਇਹ ਕਤਲ ਕਰਵਾਇਆ ਗਿਆ ਹੈ, ਉਸ ਕੋਲ ਆਪਣੀ ਜੱਦੀ ਪੁਸ਼ਤੈਨੀ ਜਮੀਨ ਸਿਰਫ਼ ਡੇਢ ਕਿੱਲਾ ਹੈ, ਪਰ ਉਸ ਵੱਲੋਂ ਸਵਰਨ ਸਿੰਘ ਤੇ ਹੋਰਨਾਂ ਦੇ ਜ਼ਮੀਨ ਵਾਲੇ ਪੈਸਿਆਂ ਰਾਹੀਂ ਹੀ ਕਰੋੜਾਂ ਰੁਪਏ ਦੇ ਲਗਜਰੀ ਵਾਹਣ ਖਰੀਦ ਕੇ ਰਾਜਿਆਂ-ਮਹਾਰਾਜਿਆਂ ਵਰਗੀ ਜ਼ਿੰਦਗੀ ਜਿਊਂ ਰਿਹਾ ਸੀ। ਉਸ ਕੋਲੋਂ ਜੋ ਲਗਜਰੀ ਕਾਰਾਂ, ਮੋਟਰਸਾਈਕਲ ਅਤੇ ਟਰੈਕਟਰ ਬਰਾਮਦ ਹੋਏ ਹਨ, ਉਸ ਨੂੰ ਦੇਖ ਕੇ ਪੁਲਿਸ ਦਾ ਮੂੰਹ ਵੀ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ ਹੈ। ਇਸ ਕਤਲ ਕਾਂਡ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਤਲ ਦਾ ਮੁੱਖ ਸਾਜਿਸ਼ਕਾਰ 41 ਸਾਲਾ ਜਗਤਾਰ ਸਿੰਘ 10ਵੀਂ ਪਾਸ ਤੇ 2008 ‘ਚ ਕੇਵਲ ਡੇਢ ਕਿੱਲੇ ਦਾ ਮਾਲਕ ਸੀ ਪਰੰਤੂ ਹੁਣ ਬਹੁਤ ਧਨ ਦੌਲਤ ਦਾ ਮਾਲਕ ਤੇ ਐਸ਼ੋ-ਇਸ਼ਰਤ ਨਾਲ ਰਹਿਣ ਦਾ ਆਦੀ ਸੀ। ਉਨ੍ਹਾਂ ਦੱਸਿਆ ਕਿ ਜਗਤਾਰ ਸਿੰਘ, ਸਵਰਨ ਸਿੰਘ ਦਾ ਜਾਣਕਾਰ ਹੀ ਸੀ ਤੇ ਉਸ ਨੇ ਜ਼ਮੀਨ ਖਰੀਦਣ ਲਈ ਸਵਰਨ ਸਿੰਘ ਵੱਲੋਂ ਦਿੱਤੇ ਕਰੀਬ 4 ਕਰੋੜ ਰੁਪਏ ਤੇ ਉਸ ਦੇ ਇੱਕ ਹੋਰ ਕਰੀਬੀ ਰਿਸ਼ਤੇਦਾਰ ਦੇ ਡੇਢ ਕਰੋੜ ਰੁਪਏ ਵਾਪਸ ਕਰਨ ਤੋਂ ਟਲਦਿਆਂ ਇਸ ਕਤਲ ਦੀ ਸਾਜਿਸ਼ ਰਚੀ।
ਇਸ ਕੇਸ ‘ਚ ਮੁੱਖ ਸਾਜਿਸ਼ਕਾਰ ਜਗਤਾਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਨਰੈਣਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਬਨੂੜ ਟੈਕਸ ਬੈਰੀਅਰ ਤੋਂ ਗ੍ਰਿਫਤਾਰ ਕੀਤਾ। ਜਦੋਂਕਿ ਇਸ ਵੱਲੋਂ ਇਸ ਵਾਰਦਾਤ ਨੂੰ ਪੈਸੇ ਲੈ ਕੇ ਅੰਜਾਮ ਦੇਣ ਵਾਲੇ ਭਾੜੇ ਦੇ ਕਾਤਲਾਂ 32 ਸਾਲਾ ਤੇ 10ਵੀਂ ਪਾਸ ਸਤਵਿੰਦਰ ਸਿੰਘ ਉਰਫ ਸੱਤਾ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਪਿਲਖਣੀ ਜ਼ਿਲ੍ਹਾ ਅੰਬਾਲਾ ਤੇ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗ 27 ਸਾਲਾ ਕਾਰਤਿਕ ਚੌਹਾਨ ਉੇਰਫ ਸਚਿਨ ਪੁੱਤਰ ਸੁਖਵੀਰ ਸਿੰਘ ਵਾਸੀ ਪਿੰਡ ਬੀਟਾ ਅੰਬਾਲਾ ਨੂੰ ਵਾਰਦਾਤ ਸਮੇਂ ਵਰਤੀ ਸਵਿਫਟ ਡਿਜਾਇਰ ਗੱਡੀ ਸਮੇਤ ਦਾਣਾ ਮੰਡੀ ਸਾਹਾ ਤੋਂ ਕਾਬੂ ਕੀਤਾ। ਜਦੋਂਕਿ ਇਨ੍ਹਾਂ ਦਾ ਤੀਜਾ ਸਾਥੀ 12ਵੀਂ ਪਾਸ 32 ਸਾਲਾ ਚਰਨ ਸਿੰਘ ਉਰਫ ਚੀਨੂੰ ਵਾਸੀ ਦੁਖੇੜੀ ਜ਼ਿਲ੍ਹਾ ਅੰਬਾਲਾ ਅਜੇ ਫ਼ਰਾਰ ਹੈ। ਪੁੱਛਗਿੱਛ ਤੋਂ ਪਤਾ ਲੱਗਾ ਕਿ ਜਗਤਾਰ ਸਿੰਘ ਨੂੰ ਸਵਰਨ ਸਿੰਘ ਸਾਲ 2008 ‘ਚ ਜਮੀਨ ਖਰੀਦਣ ਦੇ ਸਬੰਧ ‘ਚ ਮਿਲਿਆ ਸੀ ਤੇ ਉਸ ਨੇ ਸਵਰਨ ਸਿੰਘ ‘ਤੇ ਆਪਣਾ ਭਰੋਸਾ ਬਣਾ ਲਿਆ। ਉਸ ਨੂੰ ਨਰੈਣਾ ਪਿੰਡ ਵਿਖੇ ਹੀ ਜਮੀਨ ਖਰੀਦਣ ਲਈ ਰਾਜੀ ਕਰ ਲਿਆ। ਸਵਰਨ ਸਿੰਘ ਨੂੰ 20 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੀਬ 20 ਏਕੜ ਜਮੀਨ ਦਿਵਾਉਣ ਬਦਲੇ ਮੋਟੀ ਰਕਮ ਹਾਸਲ ਕਰ ਲਈ ਪਰ ਇਸ ‘ਚੋਂ 20 ਏਕੜ ਜਮੀਨ ਦੀ ਜਾਅਲੀ ਫਰਦ ਬਣਾਕੇ ਸਵਰਨ ਸਿੰਘ ਨੂੰ ਦੇ ਦਿੱਤੀ। ਜਦੋਂ ਕਿ ਸਵਰਨ ਸਿੰਘ ਦੇ ਰਿਸ਼ਤੇਦਾਰ ਹਰਬੰਸ ਸਿੰਘ, ਜੋਕਿ ਦਰੋਣਾਚਾਰੀਆ ਐਵਾਰਡੀ ਹੈ, ਨੂੰ ਵੀ ਕਰੀਬ 10-12 ਏਕੜ ਜਮੀਨ ਦਿਵਾਉਣ ਦੇ ਬਦਲੇ ਮੋਟੀ ਰਕਮ ਹਾਸਲ ਕਰਕੇ ਉਸ ਨੂੰ ਵੀ ਇੱਕ ਜਾਅਲੀ ਫਰਦ ਬਣਾਕੇ ਦੇ ਦਿੱਤੀ। ਜਦਕਿ ਅਸਲ ਵਿੱਚ ਸਿਰਫ 10 ਏਕੜ ਜਮੀਨ ਦੀ ਹੀ ਰਜਿਸਟਰੀ ਕਰਵਾਈ ਸੀ ਪਰੰਤੂ ਸਵਰਨ ਸਿੰਘ ਤੇ ਉਸਦੇ ਰਿਸ਼ਤੇਦਾਰਾਂ ‘ਤੇ ਭਰੋਸਾ ਬਣਾਉਣ ਲਈ ਜਗਤਾਰ ਸਿੰਘ ਨੇ ਉਹਨਾਂ ਨੂੰ ਕਰੀਬ 30-32 ਏਕੜ ਜਮੀਨ ਦਾ ਆਪਣੀ ਜਮੀਨ ਦੇ ਨਾਲ ਲੱਗਦਾ ਇੱਕ ਟੱਕ ਦਿਖਾ ਕੇ ਉਹ ਜਮੀਨ ਸਵਰਨ ਸਿੰਘ ਧਿਰ ਦੀ ਦੱਸਦਾ ਰਿਹਾ ਅਤੇ ਉਨ੍ਹਾਂ ‘ਤੇ ਭਰੋਸਾ ਬਣਾਉਣ ਲਈ 32 ਏਕੜ ਜਮੀਨ ਦੀ ਵਾਹੀ ਖੁਦ ਕਰਕੇ ਜਮੀਨ ਦਾ ਠੇਕਾ ਉਹਨਾਂ ਨੂੰ ਦਿੰਦਾ ਰਿਹਾ ਤਾਂ ਕਿ ਸਵਰਨ ਸਿੰਘ ਧਿਰ ਨੂੰ ਉਸ ਵੱਲੋਂ ਜਮੀਨ ਦੀ ਮਾਰੀ ਠੱਗੀ ਸਬੰਧੀ ਕੋਈ ਸ਼ੱਕ ਨਾ ਹੋਵੇ। ਉਨ੍ਹਾਂ ਦੱਸਿਆ ਕਿ ਦੋ-ਢਾਈ ਮਹੀਨੇ ਪਹਿਲਾਂ ਸਵਰਨ ਸਿੰਘ ਨੂੰ ਸ਼ੱਕ ਹੋਣਾ ਸ਼ੁਰੂ ਹੋ ਗਿਆ ਸੀ ਤੇ ਸਵਰਨ ਸਿੰਘ ਨੇ ਨਰੈਣਾ ਪਿੰਡ ਦੇ ਪਟਵਾਰੀ ਪਾਸੋਂ ਜਮੀਨ ਦੀ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਜਗਤਾਰ ਸਿੰਘ ਨੂੰ ਪਤਾ ਲੱਗਾ ਕਿ ਉਸ ਦਾ ਪਰਦਾਫਾਸ਼ ਹੋ ਰਿਹਾ ਹੈ ਤੇ ਉਸ ਵੱਲੋਂ ਲੱਖਾਂ ਕਰੋੜਾਂ ਦੀ ਮਾਰੀ ਠੱਗੀ ਜੱਗ ਜਾਹਰ ਹੋ ਜਾਵੇਗੀ ਤਾਂ ਉਸ ਨੇ ਸਵਰਨ ਸਿੰਘ ਦਾ ਕਤਲ ਕਰਨ ਦਾ ਮਨ ਬਣਾ ਲਿਆ ਤੇ ਆਪਣੇ ਦੂਰ ਦੇ ਰਿਸ਼ਤੇਦਾਰ ਸਤਵਿੰਦਰ ਸਿੰਘ ਉਰਫ ਸੱਤਾ ਵਾਸੀ ਪਿੰਡ ਪਿਲਖਣੀ, ਅੰਬਾਲਾ ਰਾਹੀਂ ਕਾਰਤਿਕ ਚੌਹਾਨ ਤੇ ਚਰਨ ਸਿੰਘ ਦਾ ਇੰਤਜਾਮ ਕੀਤਾ। ਜਗਤਾਰ ਸਿੰਘ ਨੇ ਭਾੜੇ ਦੇ ਕਾਤਲਾਂ ਨੂੰ ਪੱਕੀ ਇਤਲਾਹ ਦਿੱਤੀ ਤੇ 18 ਨਵੰਬਰ ਨੂੰ ਦਸਵੀਂ ਵਾਲੇ ਦਿਨ ਸਵਰਨ ਸਿੰਘ ਨੂੰ ਇਨ੍ਹਾਂ ਨੇ ਸਵਿਫਟ ਡਿਜਾਇਰ ਗੱਡੀ ‘ਤੇ ਜਾਅਲੀ ਨੰਬਰ ਲਗਾਕੇ ਸਵਰਨ ਸਿੰਘ ਨੂੰ ਘੇਰਾ ਪਾ ਕੇ ਕਾਰ ਦਾ ਸ਼ੀਸ਼ਾ ਖੁਲਵਾਕੇ ਉਸਦੇ ਡਰਾਈਵਿੰਗ ਸੀਟ ‘ਤੇ ਬੈਠੇ ਦੇ ਹੀ ਸਿਰ ਤੇ ਛਾਤੀ ਵਿੱਚ ਨੇੜਿਓਂ ਦੇਸੀ ਪਿਸਤੌਲ 32 ਬੋਰ ਨਾਲ 4 ਗੋਲੀਆਂ ਮਾਰਕੇ ਉਸ ਦਾ ਕਤਲ ਕਰ ਦਿੱਤਾ ਤੇ ਉਸਦੀ ਸਵਰਨ ਸਿੰਘ ਲਿਖੇ ਕਾਰ ਦੀ ਛੱਲੇ ਵਾਲੀ ਚਾਬੀ ਵੀ ਸਬੂਤ ਵਜੋਂ ਨਾਲ ਲੈ ਗਏ। ਐੱਸਐੱਸਪੀ ਨੇ ਦੱਸਿਆ ਕਿ ਇਸ ਕੇਸ ਨੂੰ ਹੱਲ ਕਰਨ ਵਾਲੀ ਟੀਮ ਦੀ ਅਗਵਾਈ ਉਨ੍ਹਾਂ ਨੇ ਖ਼ੁਦ ਕੀਤੀ ਤੇ ਇਸ ਦੀ ਨਿਗਰਾਨੀ ਐੱਸਪੀ ਜਾਂਚ ਮਨਜੀਤ ਸਿੰਘ ਬਰਾੜ ਕਰ ਰਹੇ ਸਨ। ਇਸ ਟੀਮ ‘ਚ ਡੀਐੱਸਪੀ ਰਾਜਪੁਰਾ ਕ੍ਰਿਸ਼ਨ ਕੁਮਾਰ ਪਾਂਥੇ, ਇੰਸਪੈਕਟਰ ਦਲਬੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਤੇ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਪਟਿਆਲਾ ਸ਼ਾਮਲ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਮੁਲਾਜ਼ਮ ਨੇ ਕੀਤਾ ਪਤਨੀ ਦਾ ਕਤਲ
ਪਤੀ ਸਮੇਤ ਜੇਠ ਅਤੇ ਸਹੁਰੇ ਖਿਲਾਫ ਮਾਮਲਾ ਦਰਜ਼
ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ਼
ਪਿੰਡ ਸਾਹਨਿਆਂਵਾਲੀ ‘ਚ ਐਤਵਾਰ ਦੀ ਰਾਤ ਇੱਕ ਪੁਲਿਸ ਮੁਲਾਜ਼ਮ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਕੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ। ਸਰਦੂਲਗੜ੍ਹ ਪੁਲਿਸ ਨੇ ਮ੍ਰਿਤਕਾ ਦੇ ਪਤੀ ਸਮੇਤ ਜੇਠ ਅਤੇ ਸਹੁਰੇ ਖਿਲਾਫ ਕਤਲ ਦਾ ਮਾਮਲਾ ਦਰਜ਼ ਕਰ ਲਿਆ ਹੈ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਦੂਲਗੜ੍ਹ ਭੇਜ ਦਿੱਤਾ ਗਿਆ। ਮ੍ਰਿਤਕਾ ਇੱਕ ਬੱਚੀ ਦੀ ਮਾਂ ਸੀ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਪਿੰਡ ਰਾਏਪੁਰ ਦੀ ਭਿੰਦਰ ਕੌਰ (28) ਦੀ ਸ਼ਾਦੀ ਤਿੰਨ ਸਾਲ ਪਹਿਲਾਂ ਪਿੰਡ ਸਾਹਨਿਆਂਵਾਲੀ ਦੇ ਪੁਲਿਸ ਮੁਲਾਜ਼ਮ ਭੁਪਿੰਦਰ ਸਿੰਘ ਨਾਲ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਭਿੰਦਰ ਕੌਰ ਦਾ ਕੋਈ ਭਰਾ ਨਾ ਹੋਣ ਕਾਰਨ ਉਸਦੇ ਪੇਕਿਆਂ ਦੀ ਕੁੱਝ ਜ਼ਮੀਨ ਉਸਦੇ ਹਿੱਸੇ ਆਉਂਦੀ ਸੀ। ਮ੍ਰਿਤਕਾ ਦੀ ਮਾਸੀ ਦੇ ਲੜਕੇ ਕੁਲਦੀਪ ਸਿੰਘ ਨੇ ਦੋਸ਼ ਲਾਇਆ ਕਿ ਜ਼ਮੀਨ ਦੇ ਲਾਲਚ ਤੇ ਦਹੇਜ਼ ਨੂੰ ਲੈ ਕੇ ਸ਼ਿੰਦਰ ਕੌਰ ਦੀ ਸਹੁਰਾ ਪਰਿਵਾਰ ਵੱਲੋਂ ਅਕਸਰ ਹੀ ਕੁੱਟਮਾਰ ਕੀਤੀ ਜਾਂਦੀ ਸੀ।
ਐਤਵਾਰ ਦੀ ਸ਼ਾਮ ਉਸਦੇ ਪਤੀ ਭੁਪਿੰਦਰ ਸਿੰਘ, ਸਹੁਰੇ ਨਿਰੰਜਣ ਸਿੰਘ ਤੇ ਜੇਠ ਸਿਕੰਦਰ ਸਿੰਘ ਨੇ ਭਿੰਦਰ ਕੌਰ ਨੂੰ ਬੁਰੀ ਤਰ੍ਹਾਂ ਕੁੱਟ ਕੇ ਇੱਕ ਕਮਰੇ ‘ਚ ਬੰਦ ਕਰ ਦਿੱਤਾ, ਜਿਸਤੋਂ ਬਾਅਦ ਉਸਦੀ ਮੌਤ ਹੋ ਗਈ। ਸਰਦੂਲਗੜ੍ਹ ਪੁਲਿਸ ਨੇ ਮ੍ਰਿਤਕਾ ਦੇ ਰਿਸ਼ਤੇਦਾਰ ਰਾਜੂ ਸਿੰਘ ਦੇ ਬਿਆਨਾਂ ‘ਤੇ ਉਸਦੇ ਪਤੀ ਭੁਪਿੰਦਰ ਸਿੰਘ, ਜੇਠ ਸਿਕੰਦਰ ਸਿੰਘ ਤੇ ਸਹੁਰੇ ਨਿਰੰਜਣ ਸਿੰਘ ਵਾਸੀ ਸਾਹਨਿਆਂਵਾਲੀ ਖਿਲਾਫ ਕਤਲ ਦਾ ਮਾਮਲਾ ਦਰਜ਼ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੋਇਡਾ: ਪਿਛਲੇ ਮਹੀਨੇ ਬੁਲੰਦ ਸ਼ਹਿਰ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਇੱਕ ਭਾਜਪਾ ਨੇਤਾ ਨੂੰ ਅਦਾਲਤ ਤੱਕ ਘੜੀਸਣ ਵਾਲੀ ‘ਲੇਡੀ ਸਿੰਘਮ’ ਦੀ ਬਦਲੀ ਕਰ ਦਿੱਤੀ ਗਈ ਹੈ। ਬੁਲੰਦ ਸ਼ਹਿਰ ਦੇ ਸਿਆਨਾ ਇਲਾਕੇ ਵਿੱਚ ਸੀਓ ਦੇ ਅਹੁਦੇ ‘ਤੇ ਤਾਇਨਾਤ ਰਹੀ ਸ੍ਰੇਸ਼ਠਾ ਸਿੰਘ ਨੂੰ ਇੱਥੋਂ ਬਦਲ ਕੇ ਬਹਿਰਾਈਚ ਭੇਜ ਦਿੱਤਾ ਗਿਆ ਹੈ।
ਸੋਸ਼ਲ ਮੀਡੀਆ ਵਿੱਚ ਅਚਾਨਕ ਉਹ ਉਦੋਂ ਸੁਰਖ਼ੀਆਂ ਵਿੱਚ ਆ ਗਈ ਸੀ, ਜਦੋਂ 23 ਜੂਨ ਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਵੇਸ਼ ਦੇਵੀ ਦੇ ਪਤੀ ਪ੍ਰਮੋਤ ਲੋਧੀ ਨੂੰ ਉਨ੍ਹਾਂ ਨੇ ਭਰੀ ਭੀੜ ਦੇ ਸਾਹਮਣੇ ਜ਼ਬਰਦਸਤ ਝਾੜ ਝੰਬ ਕੀਤੀ ਸੀ। ਦਰਅਸਲ ਲੋਧੀ ਉਸ ਸਮੇਂ ਬਿਨਾਂ ਹੈਲਮੇਟ ਅਤੇ ਬਿਨਾਂ ਕਾਗਜਾਂ ਤੋਂ ਗੱਡੀ ‘ਚ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਟਰੈਫਿਕ ਪੁਲਿਸ ਨੇ ਉਸ ਨੂੰ ਰੋਕਿਆ ਉਦੋਂ ਉਸ ਨੇ ਖੁਦ ਦੇ ਭਾਜਪਾ ਨੇਤਾ ਹੋਣ ਦਾ ਰੋਅਬ ਵਿਖਾਇਆ ਪਰ ਸ੍ਰੇਸ਼ਠਾ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਸਖ਼ਤ ਕਾਰਵਾਈ ਕਰੇਗੀ ਅਤੇ ਕਿਸੇ ਤੋਂ ਨਹੀਂ ਡਰੇਗੀ। ਉਨ੍ਹਾਂ ਭਾਜਪਾ ਨਾਤੇ ‘ਤੇ ਟਰੈਫਿਕ ਨਿਯਮਾਂ ਦੇ ਉਲੰਘਣ ਦੇ ਨਾਲ ਸਰਕਾਰ ਕੰਮ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਾਇਆ ਸੀ।
ਪੁਲਿਸ ਤੋਂ ਛੁਡਾ ਕੇ ਲੈ ਗਏ ਹਮਾਇਤੀ
ਭਾਜਪਾ ਨੇਤਾ ਅਤੇ ਅਧਿਕਾਰੀ ਦਰਮਿਆਨ ਹੋਏ ਤਕਰਾਰ ਤੋਂ ਬਾਅਦ ਭਾਜਪਾ ਹਮਾਇਤੀਆਂ ਨੇ ਅਦਾਲਤ ਕੰਪਲੈਕਸ ਵਿੱਚ ਪੁਲਿਸ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਨੇਤਾ ਪ੍ਰਮੋਦ ਲੋਧੀ ਨੂੰ ਪੁਲਿਸ ਕੋਲੋਂ ਛੁਡਵਾ ਕੇ ਸਿਆਨਾ ਵਿਧਾਇਕ ਦਵਿੰਦਰ ਲੋਧੀ ਦੇ ਚੈਂਬਰ ‘ਚ ਲਿਆ ਕੇ ਬਿਠਾ ਦਿੱਤਾ।
ਅਦਾਲਤ ‘ਚ ਹਮਾਇਤੀਆਂ ਨੇ ਕੀਤਾ ਹੰਗਾਮਾ
ਭਾਜਪਾ ਨੇਤਾ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਪਤੀ ਪ੍ਰਮੋਦ ਲੋਧੀ ਨੂੰ ਪੁਲਿਸ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਣ ਲੱਗੀ ਤਾਂ ਦਰਜਨਾਂ ਭਾਜਪਾ ਵਰਕਰ ਅਦਾਲਤ ਤੋਂ ਬਾਹਰ ਇਕੱਠੇ ਹੋ ਗਏ। ਭਾਜਪਾ ਵਰਕਰਾਂ ਨੇ ਅਦਾਲਤ ਕੰਪਲੈਕਸ ਵਿੱਚ ਪੁਲਿਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸੀਓ ਸਿਆਨਾ ਸ੍ਰੇਸ਼ਠਾ ਸਿੰਘ ਨਾਲ ਟਕਰਾ ਗਏ। ਸੀਓ ਸਿਆਨਾ ਸ੍ਰੇਸ਼ਠਾ ਸਿੰਘ ਨਾਲ ਅਦਾਲਤ ਕੰਪਲੈਕਸ ਵਿੱਚ ਘੰਟਿਆਂ ਬੱਧੀ ਗਰਮੀ ਨਾਲ ਗੱਲਬਾਤ ਕਰਦੇ ਰਹੇ, ਹੁਣ ਸ੍ਰੇਸ਼ਠਾ ਸਿੰਘ ਦੀ ਬਦਲੀ ਨੂੰ ਇਸੇ ਵਿਵਾਦ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।