Pakstan - Sach Kahoon Punjabi
ਨਵਾਜ਼ ਅਤੇ ਪਰਿਵਾਰ ਦਾ ਨਾਂਅ ECL ਵਿੱਚ ਪਾਉਣ ਦੀ ਅਪੀਲ
ਇਸਲਾਮਾਬਾਦ: ਨਵਾਜ਼ ਸ਼ਰੀਫ਼ ਮਾਮਲੇ ਵਿੱਚ ਇਸਲਾਮਾਬਾਦ ਹਾਈਕੋਰਟ ਨੇ ਉਹ ਪਟੀਸ਼ਨ ਮਨਜ਼ੂਰ ਕਰ ਲਈ ਹੈ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਾ ਦੇਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿੱਚ ਪੀਐੱਮ ਅਹੁਦੇ ਤੋਂ ਹਟਾਏ ਗਏ ਸ਼ਰੀਫ਼ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਨਾਂਅ ਐਗਜਿਟ ਕੰਟਰੋਲ ਸੂਚੀ (ECL) ਵਿੱਚ ਪਾਉਣ ਅਤੇ ਉਨ੍ਹਾਂ ਦੇ ਖਾਤੇ ਫਰੀਜ਼ ਕਰਨ ਦੀ ਅਪੀਲ ਕੀਤੀ ਗਈ ਹੈ।
ਪਾਕਿ ਸੁਪਰੀਮ ਕੋਰਟ ਵਿੱਚ ਵੀ ਦਾਇਰ ਹੋਈ ਹੈ ਪਟੀਸ਼ਨ
ਸ਼ਰੀਫ਼, ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਇਸ਼ਾਕ ਡਾਰ ਦਾ ਨਾਂਅ ਐਗਜਿਟ ਕੰਟਰੋਲ ਸੂਚੀ ਵਿੱਚ ਪਾਉਣ ਦੀ ਮੰਗ ਨੂੰ ਲੈ ਕੇ ਇੱਕ ਪਟੀਸ਼ਨ ਪਾਕਿਸਤਾਨ ਸੁਪਰੀਮ ਕੋਰਟ ਵਿੱਚ ਵੀ ਦਾਇਰ ਕੀਤੀ ਗਈ ਹੈ। ਪਟੀਸ਼ਨਰ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਹ ਲੋਕ ਦੇਸ਼ ਤੋਂ ਫਰਾਰ ਹੋ ਸਕਦੇ ਹਨ। ਪਟੀਸ਼ਨਰ ਨੇ ਇਨ੍ਹਾਂ ਦੇ ਖਾਤੇ ਫਰੀਜ਼ ਕਰਨ ਅਤੇ ਉਨ੍ਹਾਂ ‘ਚੋਂ ਪੈਸੇ ਜਬਤ ਕਰਕੇ ਦੇਸ਼ ਦੇ ਖਜ਼ਾਨੇ ਵਿੱਚ ਜਮ੍ਹਾ ਕਰਵਾਉਣ ਦਾ ਆਦੇਸ਼ ਦੇਣ ਵੀ ਮੰਗ ਕੀਤੀ ਹੈ।
ਕੀ ਹੈ ਪਨਾਮਾ ਪੇਪਰਜ਼ ਲੀਕ?
ਦੁਨੀਆਂ ਭਰ ਦੇ 140 ਆਗੂਆਂ ਅਤੇ ਸੈਂਕੜੇ ਸੈਲੀਬਿਰਟੀਜ਼ ਨੇ ਟੈਕਸ ਹੈਵਨ ਕੰਟਰੀਜ਼ ਵਿੱਚ ਪੈਸਾ ਇਨਵੈਸਟ ਕੀਤਾ।
ਇਨ੍ਹਾਂ ਵਿੱਚ ਨਵਾਜ਼ ਸ਼ਰੀਫ਼ ਦਾ ਵੀ ਨਾਂਅ ਸ਼ਾਮਲ ਹੈ।
ਇਨ੍ਹਾਂ ਸੈਲੀਬਿਰਟੀਜ਼ ਨੇ ਸ਼ੈਡੋ ਕੰਪਨੀਆਂ, ਟਰੱਸਟ ਅਤੇ ਕਾਰਪੋਰੇਸ਼ਨ ਬਣਾਏ ਅਤੇ ਇਨ੍ਹਾਂ ਦੇ ਜ਼ਰੀਏ ਟੈਕਸ ਬਚਾਇਆ।
ਲੀਕ ਹੋਏ ਡਾਕੂਮੈਂਟਸ ਖਾਸ ਤੌਰ ‘ਤੇ ਪਨਾਮਾ, ਬ੍ਰਿਟਿਸ਼ ਵਰਜਨ ਆਈਲੈਂਡ ਅਤੇ ਬਹਾਮਾਸ ਵਿੱਚ ਹੋਏ ਇਨਵੈਸਟਮੈਂਟ ਬਾਰੇ ਦੱਸਦੇ ਹਨ।
ਸਵਾਲਾਂ ਦੇ ਘੇਰੇ ਵਿੱਚ ਆਏ ਲੋਕਾਂ ਨੇ ਇਨ੍ਹਾਂ ਦੇਸ਼ਾਂ ਵਿੱਚ ਇਨਵੈਸਟਮੈਂਟ ਇਸ ਲਈ ਕੀਤਾ, ਕਿਉਂਕਿ ਇੱਥੇ ਟੈਕਸ ਨਿਯਮ ਕਾਫ਼ੀ ਅਸਾਨ ਹਨ।
ਕਲਾਈਂਟ ਦੀ ਆਈਡਿਟਿਟੀ ਦਾ ਖੁਲਾਸਾ ਨਹੀਂ ਕੀਤਾ ਜਾਂਦਾ।
ਪਨਾਮਾ ਵਿੱਚ ਅਜਿਹੀਆਂ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਸੀਕ੍ਰੇਟ ਇੰਟਰਨੈਸ਼ਨਲ ਬਿਜਨਸ ਕੰਪਨੀਆਂ ਹਨ।
ਪਨਾਮਾ ਮਾਮਲੇ ਦੀ ਜਾਂਚ ਕਰਨ ਵਾਲੀ ਜੁਆਇੰਟ ਇਨਵੈਸਟੀਗੇਸ਼ਨ ਟੀਮ (JIT) ਨੇ ਆਪਣੀ ਫਾਈਨਲ ਰਿਪੋਰਟ ਵਿੱਚ ਕਿਹਾ ਕਿ 1990 ਵਿੱਚ ਪੀਐੱਮ ਦੇ ਤੌਰ ‘ਤੇ ਆਪਣੇ ਦੂਜੇ ਟੈਨਓਰ ਵਿੱਚ ਸ਼ਰੀਫ਼ ਦੇ ਪਰਿਵਾਰ ਨੇ ਲੰਦਨ ਵਿੱਚ ਜਾਇਦਾਦ ਖਰੀਦੀ ਸੀ। ਸ਼ਰੀਫ਼ ਫੈਮਿਲੀ ਦੇ ਲੰਦਨ ਦੇ 4 ਅਪਾਰਟਮੈਂਟ ਨਾਲ ਜੁੜਿਆ ਮਾਮਲਾ ਉਨ੍ਹਾਂ 8 ਮਾਮਲਿਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦੀ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ (NAB) ਨੇ ਦਸੰਬਰ 1999 ਵਿੱਚ ਜਾਂਚ ਸ਼ੁਰੂ ਕੀਤੀ ਸੀ। ਸ਼ਰੀਫ਼ ਦੀ ਵਿਦੇਸ਼ ਵਿੱਚ ਇਨ੍ਹਾਂ ਜਾਇਦਾਦਾਂ ਦਾ ਖੁਲਾਸਾ ਉਨ੍ਹਾਂ ਹੋਇਆ, ਜਦੋਂ ਲੀਕ ਹੋਏ ਪਨਾਮਾ ਪੇਪਰਜ਼ ਵਿੱਚ ਵਿਖਾਇਆ ਗਿਆ ਕਿ ਇਨ੍ਹਾਂ ਦਾ ਮੈਨੇਜਮੈਂਟ ਸ਼ਰੀਫ਼ ਦੇ ਪਰਿਵਾਰ ਦੇ ਮਾਲਕਾਨਾ ਹੱਕ ਵਾਲੀਆਂ ਵਿਦੇਸ਼ੀ ਕੰਪਨੀਆਂ ਕਰਦੀਆਂ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਿੰਦੂ ਤੇ ਮੁਗ਼ਲਾਂ ਦੀ ਸ਼ਰਧਾ ਦਾ ਕੇਂਦਰ ਗੋਰਖਤਰੀ ਮੰਦਰ
ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨ ਖ਼ਵਾਹ ਦੀ ਰਾਜਧਾਨੀ ਪੇਸ਼ਾਵਰ ਦੀ ਤਹਿਸੀਲ ਗੋਰਖਤਰੀ ਵਿਚਲਾ ਪ੍ਰਾਚੀਨ ਗੋਰਖਤਰੀ ਮੰਦਰ, ਜਿਸ ਨੂੰ  ਕਈਆਂ ਨੇ ‘ਗੋਰਖਟੜੀ’ ਤੇ ਕਈਆਂ ਨੇ ‘ਡੇਰਾ ਘੋਰ ਖੱਤਰੀ’ ਵੀ ਲਿਖਿਆ ਹੈ, ਹਿੰਦੂਆਂ ਦਾ ਪ੍ਰਸਿੱਧ ਧਾਰਮਿਕ  ਤੀਰਥ ਰਿਹਾ ਹੈ ਜਿੱਥੇ ਜ਼ਿਆਦਾਤਰ ਹਿੰਦੂ ਸ਼ਰਧਾਲੂ ਮੁੰਨਣ ਸੰਸਕਾਰ ਕਰਵਾਉਣ ਤੇ ਆਪਣੇ ਬਜ਼ੁਰਗਾਂ ਲਈ ਪ੍ਰਾਰਥਨਾ ਕਰਨ ਆਉਂਦੇ ਸਨ ਮੌਜੂਦਾ ਸਮੇਂ ਪੁਰਾਣੀ ਮੁਗ਼ਲਸ਼ਾਹੀ ਸੜਕ ਤੋਂ ਥੋੜ੍ਹਾ ਜਿਹਾ ਹੇਠਾਂ ਉੱਤਰਨ ‘ਤੇ ਮੁਗਲ ਕਾਲ ਦੀ ਕਾਰਵਾਂ ਸਰਾਂ ਦਾ ਮੁੱਖ ਦਰਵਾਜ਼ਾ ਵਿਖਾਈ ਦੇ ਜਾਂਦਾ ਹੈ ਅਤੇ ਉਸ ਦੇ ਅੱਧ ਵਿਚਕਾਰ ਇਹ ਪ੍ਰਾਚੀਨ ਸਾਈਟ ਮੌਜੂਦ ਹੈ
ਇਸ ਜਗ੍ਹਾ ‘ਤੇ ਮੁਗ਼ਲ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਦੁਆਰਾ ਵੀ ਹਾਜ਼ਰੀ ਭਰਨ ਦੀ ਜਾਣਕਾਰੀ ਮਿਲਦੀ ਹੈ ਮੁਗ਼ਲ ਬਾਦਸ਼ਾਹ ਬਾਬਰ  ਆਪਣੀ ਕਿਤਾਬ ‘ਬਾਬਰਨਾਮਾ’ ‘ਚ ਇਸ ਅਸਥਾਨ ਦਾ ਜ਼ਿਕਰ ਇਸ ਪ੍ਰਕਾਰ ਕਰਦਾ ਹੈ, ‘ਮੈਂ ਸ਼ੁੱਕਰਵਾਰ 17 ਨਵੰਬਰ 1525 ਨੂੰ ਪੇਸ਼ਾਵਰ ਵਿੱਚ ਉਸ ਥਾਂ ‘ਤੇ ਗਿਆ, ਜਿਸ ਨੂੰ ਲੋਕ ਗੋਰਖਤਰੀ ਕਹਿੰਦੇ ਹਨ ਇੱਥੇ ਜਿਹੜੀਆਂ ਤੰਗ ਤੇ ਹਨ੍ਹੇਰੀਆਂ ਗੁਫ਼ਾਵਾਂ ਮੈਂ ਵੇਖੀਆਂ, ਉਹ ਪਹਿਲਾਂ ਕਦੇ ਵੀ ਨਹੀਂ ਵੇਖੀਆਂ ਸਨ
ਮੁੱਖ ਦਰਵਾਜ਼ੇ ਦੇ ਅੰਦਰ ਵੜਨ ਤੋਂ ਬਾਦ ਦੋ-ਤਿੰਨ ਪੌੜੀਆਂ ਹੇਠਾਂ ਉੱਤਰਨ ‘ਤੇ ਰੇਂਗ ਕੇ ਰਸਤਾ ਪਾਰ ਕਰਨਾ ਪੈਂਦਾ ਹੈ ਤੁਸੀਂ ਰੋਸ਼ਨੀ ਦੇ ਬਗੈਰ ਅੰਦਰ ਨਹੀਂ ਜਾ ਸਕਦੇ ਜਦੋਂ ਮੈਂ ਇਸ ਦੇ ਤਹਿਖ਼ਾਨੇ ‘ਚ ਉੱਤਰਿਆ ਤਾਂ ਉੱਥੇ ਵਾਲਾਂ ਦੇ ਢੇਰ ਲੱਗੇ ਹੋਏ ਸਨ ਇੱਥੇ ਮੰਨਤ ਪੂਰੀ ਕਰਨ ਲਈ ਹਿੰਦੂ ਸ਼ਰਧਾਲੂ ਦਾੜ੍ਹੀ ਤੇ ਸਿਰ ਦੇ ਵਾਲ ਕਟਵਾਉਂਦੇ ਹਨ ਉਥੇ ਕੁੱਝ ਕੋਠੜੀਆਂ ਸਾਧੂ ਸੰਤਾਂ ਦੇ ਏਕਾਂਤ ‘ਚ ਧਿਆਨ ਲਾਉਣ ਲਈ ਬਣੀਆਂ ਹੋਈਆਂ ਹਨ
ਮੰਨਿਆ ਜਾਂਦਾ ਹੈ ਕਿ ਨਾਥ ਜੋਗੀ ਗੁਰੂ ਗੋਰਖਨਾਥ ਨੇ ਵੀ ਇੱਥੇ ਲੰਮਾ ਸਮਾਂ ਗੁਜ਼ਾਰਿਆ ਇਸ ਜਗ੍ਹਾ ਦਾ ਜ਼ਿਕਰ ਮਸ਼ਹੂਰ ਚੀਨੀ ਬੋਧ ਯਾਤਰੀ ਫਾਹਯਾਨ ਨੇ ਵੀ ਕੀਤਾ ਹੈ ਪੇਸ਼ਾਵਰ ਪਾਸਟ ਐਂਡ ਪਰੈਜ਼ੰਟ ਵਿੱਚ ਇਤਿਹਾਸਕਾਰ ਐਫ਼.ਐਮ. ਜ਼ਫ਼ਰ ਲਿਖਦੇ ਹਨ ਕਿ ਇਸ ਸਥਾਨ ‘ਤੇ ਇੱਕ ਵਾਰ ਮਹਾਤਮਾ ਬੁੱਧ ਦਾ ਕਰਮੰਡਲ (ਭੀਖ ਮੰਗਣ ਵਾਲਾ ਕਟੋਰਾ) ਪ੍ਰਦਰਸ਼ਨੀ ਲਈ ਰੱਖਿਆ ਗਿਆ ਸੀ
ਪੁਰਾਤੱਤਵਾਦੀ ਸਰ ਅਲੈਗਜੈਂਡਰ ਕਨਿੰਘਮ ਨੇ ਇਸ ਸਥਾਨ ਦਾ ਸਰਵੇਖਣ ਕਰਕੇ ਇੱਥੇ ਸਮਰਾਟ ਕਨਿਸ਼ਕ ਦੁਆਰਾ ਉਸਾਰੇ ਬੋਧੀ ਸਤੂਪ ਹੋਣ ਦੀ ਪੁਸ਼ਟੀ ਕੀਤੀ ਹੈਇਹੋ ਪੁਸ਼ਟੀ ਯਾਤਰੂ ਹਿਊਨਸਾਂਗ ਨੇ ਵੀ ਕੀਤੀ ਸੀ
ਗੋਰਖਤਰੀ ਇਲਾਕੇ  ਹਿੰਦੂਆਂ, ਬੋਧੀਆਂ, ਮੁਗਲਾਂ, ਸਿੱਖਾਂ ਤੇ ਅੰਗਰੇਜ਼ਾਂ ਦੁਆਰਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ 17ਵੀਂ ਸਦੀ ‘ਚ ਜਦੋਂ ਮੁਗਲਾਂ ਨੇ ਪੇਸ਼ਾਵਰ ਫ਼ਤਹਿ ਕੀਤਾ ਤਾਂ ਗੋਰਖਤਰੀ ‘ਚ ਸ਼ਾਹਜਹਾਂ ਦੀ ਪੁੱਤਰੀ ਜਹਾਂਆਰਾ ਨੇ ਇੱਕ ਖੂਬਸੂਰਤ ਸਰਾਂ, ਜਾਮਾ ਮਸਜਿਦ ਤੇ ਦੋ ਖੂਹ ਯਾਤਰੂਆਂ ਲਈ ਲਗਵਾਏ ਸਰਾਂ ਦਾ ਨਾਂਅ ਉਸ ਨੇ ‘ਸਰਾਂ-ਏ-ਜਹਾਨਾਬਾਦ’ ਰੱਖਿਆ
ਇਸ ਸਰਾਂ ਦੇ ਦੋ ਦਰਵਾਜ਼ੇ ਹਨ ਤੇ ਇਸ ਦੇ ਅੱਧ ਵਿਚਕਾਰ ਮੰਦਰ ਗੋਰਖਨਾਥ ਹੈ ਇਸ ਮੰਦਰ ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ ਦੁਆਰਾ ਨਿਯੁਕਤ ਕੀਤੇ ਪੇਸ਼ਾਵਰ ਦੇ ਗਵਰਨਰ ਇਟਾਲੀਅਨ ਫੌਜੀ ਜਰਨੈਲ ਅਵਿਤਾਵੇਲ ਨੇ ਕਰਵਾਇਆ ਤੇ ਸਰਾਂ ਦੇ ਪੱਛਮੀ ਦਰਵਾਜ਼ੇ ਕੋਲ ਹੀ ਆਪਣੀ ਰਿਹਾਇਸ਼ ਤੇ ਦਫ਼ਤਰ ਲਈ ਕੋਠੀਨੁਮਾ ਮਹਿਲ ਦਾ ਨਿਰਮਾਣ ਕਰਵਾਇਆ, ਜੋ ਅੱਜ ਵੀ ਚੰਗੀ ਹਾਲਤ ‘ਚ ਮੌਜੂਦ ਹੈ
ਦੇਸ਼ ਦੀ ਵੰਡ ਦੇ 10-15 ਵਰ੍ਹੇ ਬਾਦ ਗੋਰਖਤਰੀ ਦੇ ਉਪਰੋਕਤ ਮੰਦਰ ਨੂੰ ਬੰਦ ਕਰ ਦਿੱਤਾ ਗਿਆ ਤੇ ਵਕਫ਼ ਬੋਰਡ ਵੱਲੋਂ ਮੰਦਰ ਦੀ ਜਗ੍ਹਾ ਪੁਲਿਸ ਥਾਣੇ ਨੂੰ ਦੇ ਦਿੱਤੀ ਗਈ ਮਾਮਲਾ ਹਾਈਕੋਰਟ ਤੇ ਸਿਵਲ ਕੋਰਟ ‘ਚ ਪਹੁੰਚਣ  ਪਿੱਛੋਂ ਪੇਸ਼ਾਵਰ ਹਾਈਕੋਰਟ ਨੇ ਸਤੰਬਰ 2011 ‘ਚ ਪੇਸ਼ਾਵਰ ਦੇ ਹਿੰਦੂਆਂ  ਨੂੰ ਇਸ ਮੰਦਰ ਵਿੱਚ ਪੂਜਾ-ਪਾਠ ਕਰਨ ਦੀ ਮਨਜ਼ੂਰੀ ਦੇ ਦਿੱਤੀ, ਪਰ ਮੰਦਰ ਨੂੰ ਖੋਲ੍ਹਣ ਤੇ ਬੰਦ ਕਰਨ ਦਾ ਅਧਿਕਾਰ ਪੁਰਾਤੱਤਵ ਵਿਭਾਗ ਪਾਕਿਸਤਾਨ ਨੇ ਆਪਣੇ ਪਾਸ ਹੀ ਰੱਖਿਆ ਜਿਸ ਕਾਰਨ ਉਥੋਂ ਦੇ ਸਥਾਨਕ ਹਿੰਦੂਆਂ ‘ਚ ਸਰਕਾਰ ਦੇ ਇਸ ਫੈਸਲੇ ਪ੍ਰਤੀ ਬੇਹੱਦ ਨਰਾਜ਼ਗੀ ਹੈ
ਗੋਰਖਤਰੀ ਦੇ ਪਾਸ ਹੀ ਬੋਧ ਕਾਲ ਦੀ ਸਾਈਟ ਹੈ ਤੇ ਇਹ ਮੰਦਰ ਮੌਜੂਦਾ ਸਮੇਂ ਗੋਰਖਤਰੀ ਆਰਕੋਲੋਜੀ ਕੰਪਲੈਕਸ ਦੇ ਵਿਚਕਾਰ ਸਥਿੱਤ ਹੈ ਪਾਕਿਸਤਾਨ ਆਰਕੋਲੋਜੀ ਵਿਭਾਗ ਵੱਲੋਂ ਇਸ ਸਥਾਨ ਦੀ ਖੁਦਾਈ ਪਿਛਲੇ ਕਈ ਵਰ੍ਹਿਆਂ ਤੋਂ ਜਾਰੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਮੰਦਰ ਦਾ ਕਬਜ਼ਾ ਪੂਰੀ ਤਰ੍ਹਾਂ ਹਿੰਦੂਆਂ ਨੂੰ ਨਹੀਂ ਦੇ ਸਕਦੇ ਉਨ੍ਹਾਂ ਨੂੰ ਇੱਥੋਂ ਕਰੀਬ ਦੋ ਹਜ਼ਾਰ ਪੁਰਾਤਨ ਬਰਤਨ, ਮੂਰਤੀਆਂ ਤੇ ਅੰਗਰੇਜ਼ੀ ਰਾਜ, ਸਿੱਖ, ਮੁਗਲ ਰਾਜ ਦੇ ਇਲਾਵਾ ਮੁਹੰਮਦ ਗ਼ਜ਼ਨਵੀ, ਹਿੰਦੂਸ਼ਾਹੀ, ਕੁਸ਼ਾਨ  ਅਤੇ ਇੰਡੋਗ੍ਰੀਕ ਕਾਲ ਨਾਲ ਸੰਬੰਧਤ ਹਜ਼ਾਰਾਂ ਵਸਤੂਆਂ ਮਿਲ  ਚੁੱਕੀਆਂ ਹਨ
ਸੁਰਿੰਦਰ ਕੋਛੜ, ਅੰਮ੍ਰਿਤਸਰ  ਮੋ:93561-27771
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਜਵਾਨ ਸ਼ਹੀਦ
ਭਾਰਤੀ ਫੌਜ ਵੀ ਇਸ ਦਾ ਜ਼ੋਰਦਾਰ ਅਤੇ ਪ੍ਰਭਾਵੀ ਢੰਗ ਨਾਲ ਜਵਾਬ ਦੇ ਰਹੀ ਹੈ
ਸ੍ਰੀਨਗਰ: ਪਾਕਿਸਤਾਨ ਨੇ ਇੱਕ ਵਾਰ ਫਿਰ ਜੰਗਬੰਣੀ ਦਾ ਉਲੰਘਣ ਕੀਤਾ ਹੈ। ਸੋਮਵਾਰ ਸਵੇਰੇ ਰਾਜੌਰੀ ਦੇ ਮਾਂਜਾਕੋਟ ਸੈਕਟਰ ਵਿੱਚ ਪਾਕਿ ਰੇਂਜਰਾਂ ਨੇ ਫਾਇਰਿੰਗ ਕੀਤੀ, ਇਸ ਵਿੱਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ, ਜਦੋਂਕਿ ਇੱਕ ਔਰਤ ਜ਼ਖ਼ਮੀ ਹੋ ਗਈ। ਇਸ ਤੋਂ ਇਲਾਵਾ ਕਸ਼ਮੀਰ ਦੇ ਪੁੰਛ ਵਿੱਚ ਪੂਰੀ ਲਾਈਨ ਆਫ਼ ਕੰਟਰਲ ‘ਤੇ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਇੱਕ ਮਾਸੂਮ ਬੱਚੀ ਦੀ ਮੌਤ ਹੋ ਗਈ।
ਮਾਸੂਮ ਬੱਚੀ ਦੀ ਮੌਤ
ਪਾਕਿਸਤਾਨ ਫੌਜ ਨੇ ਜੰਮੂ ਅਤੇ ਕਸ਼ਮੀਰ ਵਿੱਚ ਕੰਟਰੋਲ ਲਾਈਨ ‘ਤੇ ਪੁੰਛ ਦੇ ਬਾਲਾਕੋਟ ਅਤੇ ਰਜੌਰੀ ਦੇ ਮਾਂਜਾਕੋਟ ਵਿੱਚ ਜੰਗਬੰਦੀ ਦਾ ਫਿਰ ਉਲੰਘਣ ਕੀਤਾ। ਇਸ ਸੀਜ਼ਫਾਇਰ ਵਿੱਚ ਮਾਸੂਮ ਲੜਕੀ ਸਜੀਦਾ ਕਾਫ਼ੀਲ ਨੇ ਆਪਣੀ ਜਾਨ ਗੁਆ ਦਿੱਤੀ ਹੈ। ਨਾਲ ਹੀ ਇਸ ਗੋਲੀਬਾਰੀ ਵਿੱਚ ਇੱਕ ਔਰਤ ਵੀ ਜ਼ਖ਼ਮੀ ਹੋਈ ਹੈ। ਇਸ ਤੋਂ ਪਹਿਲਾਂ ਮਕਬੂਜਾ ਕਸ਼ਮੀਰ ਵਿੱਚ ਕੰਟਰੋਲ ਲਾਈਨ ‘ਤੇ ਹੋਈ ਫਾਇਰਿੰਗ ਵਿੱਚ ਭਾਰਤੀ ਫੌਜੀਆਂ ਨੇ ਕਰਾਰਾ ਜਵਾਬ ਦਿੱਤਾ। ਭਾਰਤੀ ਫੌਜ ਨੇ ਉਨ੍ਹਾਂ ਦੇ ਵਾਹਨਾਂ ‘ਤੇ ਗੋਲੀਬਾਰੀ ਕੀਤੀ। ਇਸ ਕਾਰਨ ਉਨ੍ਹਾਂ ਦੇ ਚਾਰ ਜਵਾਨ ਨਦੀ ਵਿੱਚ ਡੁੱਬ ਗਏ।
ਪਾਕਿਸਤਾਨੀ ਫੌਜ ਐਲਓਸੀ ‘ਤੇ ਬੀਬੀ ਸੈਕਟਰ ਵਿੱਚ 0730 ਘੰਟਿਆਂ ਤੋਂ ਛੋਟੇ ਹਥਿਆਰ, ਆਟੋਮੈਟਿਕਸ ਅਤੇ ਮੋਰਟਾਰਾਂ ਨਾਲ ਬਿਨਾਂਕਾਰਨ ਅਤੇ ਅੰਨ੍ਹੇਵਾਹ ਫਾਇਰਿੰਗ ਕਰ ਰਹੀ ਹੈ। ਭਾਰਤੀ ਫੌਜੀ ਵੀ ਇਸ ਦਾ ਜੋਰਦਾਰ ਢੰਗ ਨਾਲ ਜਵਾਬ ਦੇ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਮੋਰਟਾਰ ਗੋਲੀਬਾਰੀ ਜੰਮੂ ਵਿੱਚ ਪੁੰਛ ਦੇ ਬਿੰਬਰ ਗਲੀ ਖੇਤਰ ਵਿੱਚ ਚੱਲ ਰਹੀ ਹੈ।
DGMO ਪੱਧਰ ਦੀ ਗੱਲਬਾਤ ਹੋਈ
ਸੋਮਵਾਰ ਨੂੰ ਭਾਰਤ ਅਤੇ ਪਾਕਿ ਦਰਮਿਆਨ DGMO (ਡਾਇਰੈਕਟਰ ਜਨਰਲਜ਼ ਆਫ਼ ਮਿਲਟਰੀ ਆਪ੍ਰੇਸ਼ਨਜ਼) ਪੱਧਰ ਦੀ ਗੱਲਬਾਤ ਹੋਈ। ਇਸ ਦੌਰਾਨ ਭਾਰਤ ਨੇ ਪਾਕਿ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦਾ ਮੁੱਦਾ ਚੁੱਕਿਆ ਅਤੇ ਇਸ ਦਾ ਸਖ਼ਤ ਵਿਰੋਧ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਕਿ ਫੌਜੀ ਅਦਾਲਤ ਨੇ ਰਹਿਮ ਅਪੀਲ ਕੀਤੀ ਰੱਦ
ਨਵੀਂ ਦਿੱਲੀ: ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਭਾਰਤੀ ਨਗਰਿਕ ਕੁਲਭੂਸ਼ਨ ਯਾਦਵ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ। ਪਾਕਿਸਤਾਨ ਵਿੱਚ ਜਾਧਵ ਨੂੰ ਕਥਿਤ ਤੌਰ ‘ਤੇ ਜਾਸੂਸੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਜਾਧਵ ਨੂੰ ਪਾਕਿਸਤਾਨ ਵੱਲੋਂ ਪਿਛਲੇ ਸਾਲ ਮਾਰਚ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਾਕਿ ਫੌਜੀ ਅਦਾਲਤ ਨੇ ਜਾਧਵ ਨੂੰ ਜਾਸੂਸੀ ਕਰਨ ਅਤੇ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਕਰਾਰ ਦਿੱਤਾ ਸੀ।
ਭਾਰਤ ਦਾ ਕਹਿਣਾ ਹੈ ਕਿ ਭਾਰਤੀ ਨੇਵੀ ਤੋਂ ਸੇਵਾ ਮੁਕਤ ਹੋ ਚੁੱਕੇ ਕੁਲਭੂਸ਼ਣ ਜਾਧਵ ਨੂੰ ਇਰਾਨ ਤੋਂ ਅਗਵਾ ਕੀਤਾ ਗਿਆ ਸੀ, ਜਿੱਥੇ ਉਹ ਵਪਾਰ ਕਰ ਰਹੇ ਸਨ। ਸ਼ਨਿੱਚਰਵਾਰ ਨੂੰ ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ‘ਆਈਐੱਸਪੀਆਰ’ ਨੇ ਕਿਹਾ ਕਿ ਹੁਣ ਪਾਕਿਸਤਾਨੀ ਫੌਜ ਦੇ ਮੁਖੀ ਕਰਮ ਜਾਵੇਦ ਬਾਜਵਾ, ਜਾਧਵ ਖਿਲਾਫ਼ ਸਬੂਤਾਂ ਦਾ ਵਿਸ਼ਲੇਸ਼ਣ ਕਰਨਗੇ ਅਤੇ ਗੁਣ-ਦੋਸ਼ ਦੇ ਆਧਾਰ ‘ਤੇ ਉਨ੍ਹਾਂ ਦੀ ਅਪੀਲ ‘ਤੇ ਫੈਸਲਾ ਕਰਨਗੇ।
ਜ਼ਿਕਰਯੋਗ ਹੈ ਕਿ ਕੌਮਾਂਤਰੀ ਅਦਾਲਤ (ਆਈਸੀਜੇ) ਵਿੱਚ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਾਏ ਜਾਣ ਤੋਂ ਕੁਝ ਦਿਨਾਂ ਬਾਅਦ ਪਾਕਿਸਤਾਨ ਨੇ ਕਿਹਾ ਸੀ ਕਿ  ਭਾਰਤੀ ਨਾਗਰਿਕ ਨੂੰ ਉਦੋਂ ਤੱਕ ਫਾਂਸੀ ਨਹੀਂ ਦਿੱਤੀ ਜਾਵੇਗੀ, ਜਦੋਂ ਤੱਕ ਉਸ ਦੀਆਂ ਸਾਰੀਆਂ ਰਹਿਮ ਦੀਆਂ ਅਪੀਲਾਂ ‘ਤੇ ਸੁਣਵਾਈ ਪੂਰੀ ਨਹੀਂ ਹੋ ਜਾਂਦੀ। ਆਈਸੀਜੀ ਨੇ ਜਾਧਵ ਦੀ ਫਾਂਸੀ ‘ਤੇ ਬੀਤੀ 18 ਮਈ ਨੂੰ ਰੋਕ ਲਾ ਦਿੱਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਾਧਵ ਨੂੰ Consular Access ਨਹੀਂ,ਪਾਕਿ ਨੇ 17ਵੀਂ ਵਾਰ ਠੁਕਰਾਈ ਅਰਜ਼ੀ
ਇਸਲਾਮਾਬਾਦ/ਨਵੀਂ ਦਿੱਲੀ: ਭਾਰਤੀ ਨੇਵੀ ਦੇ ਅਫ਼ਸਰ ਰਹੇ ਕੁਲਭੂਸ਼ਨ ਜਾਧਵ ਨੂੰ Consular Access ਦੇਣ ਦੀ ਭਾਰਤ ਦੀ ਅਰਜ਼ੀ ਪਾਕਿਤਸਾਨ ਨੇ ਐਤਵਾਰ ਨੂੰ ਠੁਕਰਾ ਦਿੱਤੀ। ਇਹ 17ਵੀਂ ਵਾਰ ਹੈ, ਜਦੋਂ ਭਾਰਤ ਦੀ ਇਹ ਅਪੀਲ ਪਾਕਿਸਤਾਨ ਨੇ ਠੁਕਰਾਈ ਹੈ।
ਇੰਡੀਅਨ ਨੇਵੀ ਦੇ ਸਾਬਕਾ ਅਫ਼ਸਰ ਕੁਲਭੂਸ਼ਣ ਪਾਕਿਤਸਾਨ ਦੀ ਜੇਲ੍ਹ ਵਿੱਚ ਬੰਦ ਹੈ। ਪਾਕਿਸਤਾਨ ਨੇ ਉਸ ‘ਤੇ ਜਾਸੂਸ ਹੋਣ ਦਾ ਦੋਸ਼ ਲਾਇਆ ਹੈ। ਇੱਥੋਂ ਦੀ ਫੌਜੀ ਅਦਾਲਤ ਨੇ ਅਪਰੈਲ 2017 ਵਿੱਚ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਬਾਅਦ ਵਿੱਚ ਇਸ ‘ਤੇ ਇੰਟਰਨੈਸ਼ਨਲ ਅਦਾਲਤ ਨੇ ਰੋਕ ਲਾ ਦਿੱਤੀ ਸੀ।
ਇਸ ਵਾਰ ਪਾਕਿਸਤਾਨ ਨੇ ਕੀ ਕਿਹਾ
ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਭਾਰਤ ਜਾਧਵ ਨੂੰ ਇੱਕ ਆਮ ਕੈਦੀ ਦੱਸ ਕੇ ਸਬੂਤਾਂ ਨੂੰ ਦਬਾ ਰਿਹਾ ਹੈ। ਜਾਧਵ ਕੇਸ ਨੂੰ ਆਮ ਕੈਦੀ ਅਤੇ ਬੰਦੀ ਬਣਾਏ ਗਏ ਮਛੇਰਿਆਂ ਦੇ ਮਾਮਲੇ ਨਾਲ ਜੋੜਨਾ ਕਰਨਾ ਬੇਤੁਕਾ ਹੈ।
ਭਾਰਤ ਨੇ ਸ਼ਨਿਚਰਵਾਰ ਨੂੰ 17ਵੀਂ ਵਾਰ ਜਾਧਵ ਨੂੰ Consular Access ਦੇਣ ਦੀ ਅਰਜ਼ੀ ਲਾਈ ਸੀ, ਪਰ ਪਾਕਿਸਤਾਨ ਨੇ ਇਸ ਨੂੰ ਠੁਕਰਾ ਦਿੱਤਾ। ਜਾਧਵ ਦੇ ਨਾਲ ਹੀ ਮੁੰਬਈ ਦੇ ਹਾਮਿਦ ਨੇਹਾਲ ਅੰਸਾਰੀ ਲਈਵੀ Diplomatic Access ਦੀ ਮੰਗ ਕੀਤੀ ਗਈ ਸੀ। ਇਸ ‘ਤੇ ਫੈਸਲਾ ਨਹੀਂ ਕੀਤਾ ਗਿਆ।