silver - Sach Kahoon Punjabi
ATM: ਹਰ ਮਹੀਨੇ ਲੈਣ ਦੇਣ ਤੇ ਖਰੀਦਦਾਰੀਆਂ ਦੇ ਨਿਯਮਾਂ ’ਚ ਬਦਲਾਅ ਕੀਤੇ ਜਾਂਦੇ ਹਨ। ਇਸ ਵਾਰ ਸਿਰਫ਼ ਮਹੀਨਾ ਹੀ ਨਹੀਂ ਬਦਲੇਗਾ ਸਗੋਂ ਹੋਰ ਵੀ ਬਹੁਤ ਕੁਝ ਬਦਲਣ ਜਾ ਰਿਹਾ ਹੈ। ਇਹ ਬਦਲਾਅ ਤੁਹਾਡੀਆਂ ਜੇਬ੍ਹਾਂ ’ਤੇ ਅਸਰ ਪਾ ਸਕਦਾ ਹੈ। ਸਰਕਾਰ ਅਤੇ ਬੈਂਕਾਂ ਦੀਆਂ ਨਵੀਆਂ ਨੀਤੀਆਂ ਕਾਰਨ ਘਰੇਲੂ ਗੈਸ, ਬੈਂਕਿੰਗ ਸੇਵਾਵਾਂ, ਨਿਵੇਸ਼ ਅਤੇ ਖਰੀਦਦਾਰੀ ਨਾਲ ਸਬੰਧਤ ਨਿਯਮਾਂ ਵਿੱਚ ਵੱਡੇ ਬਦਲਾਅ ਆਉਣਗੇ, ਜਿਸ ਨਾਲ ਹਰ ਆਮ ਆਦਮੀ ਦੇ ਖਰਚੇ, ਬੱਚਤ ਅਤੇ ਜ਼ਰੂਰੀ ਜ਼ਰੂਰਤਾਂ ਪ੍ਰਭਾਵਿਤ ਹੋਣਗੀਆਂ। ਜਾਣੋ 1 ਸਤੰਬਰ 2025 ਤੋਂ ਕੀ ਬਦਲ ਰਿਹਾ ਹੈ ਅਤੇ ਤੁਹਾਨੂੰ ਹੁਣ ਤੋਂ ਕਿਵੇਂ ਤਿਆਰੀ ਕਰਨੀ ਚਾਹੀਦੀ ਹੈ:
ਚਾਂਦੀ ਦੀ ਖਰੀਦਦਾਰੀ ਹੋ ਸਕਦੀ ਐ ਮਹਿੰਗੀ
ਹੁਣ ਸਿਰਫ ਸੋਨੇ ’ਤੇ ਹੀ ਨਹੀਂ ਸਗੋਂ ਚਾਂਦੀ ਦੇ ਗਹਿਣਿਆਂ ਅਤੇ ਸਿੱਕਿਆਂ ’ਤੇ ਵੀ ਹਾਲਮਾਰਕਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਯਾਨੀ, ਹੁਣ ਤੁਹਾਡੇ ਦੁਆਰਾ ਖਰੀਦੀ ਜਾਣ ਵਾਲੀ ਚਾਂਦੀ ਦੀ ਸ਼ੁੱਧਤਾ ਨਿਰਧਾਰਤ ਮਾਪਦੰਡਾਂ ਦੁਆਰਾ ਨਿਰਧਾਰਤ ਕੀਤੀ ਜਾਵੇਗੀ। ਹਾਲਾਂਕਿ ਜੌਹਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਚਾਂਦੀ ਦੀਆਂ ਕੀਮਤਾਂ ਵਧ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਚਾਂਦੀ ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ 1 ਸਤੰਬਰ ਤੋਂ ਪਹਿਲਾਂ ਖਰੀਦਣਾ ਲਾਭਦਾਇਕ ਹੋਵੇਗਾ।
ਕਰੈਡਿਟ ਕਾਰਡ ਵੀ ਲਾਉਣਗੇ ਜੇਬ੍ਹ ਨੂੰ ਧੱਕਾ
ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੇ ਕ੍ਰੈਡਿਟ ਕਾਰਡ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਆਟੋ-ਡੈਬਿਟ ਫੇਲ੍ਹ ਹੋਣ ’ਤੇ 2% ਜੁਰਮਾਨਾ ਲਗਾਇਆ ਜਾਵੇਗਾ। ਅੰਤਰਰਾਸ਼ਟਰੀ ਲੈਣ-ਦੇਣ, ਈਂਧਣ ਅਤੇ ਈ-ਕਾਮਰਸ ’ਤੇ ਵੱਖਰੇ ਤੌਰ ’ਤੇ ਵਾਧੂ ਚਾਰਜ ਲਗਾਏ ਜਾਣਗੇ। ਰਿਵਾਰਡ ਪੁਆਇੰਟ ਦਾ ਮੁੱਲ ਵੀ ਘੱਟ ਸਕਦਾ ਹੈ। ਜੇਕਰ ਤੁਸੀਂ ਐਸਬੀਆਈ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਖਰਚ ਕਰਨ ਤੋਂ ਪਹਿਲਾਂ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਨਣਾ ਜ਼ਰੂਰੀ ਹੋਵੇਗਾ, ਨਹੀਂ ਤਾਂ ਜੇਬ ’ਤੇ ਬੋਝ ਅਣਜਾਣੇ ਵਿੱਚ ਵਧ ਸਕਦਾ ਹੈ।
ਰਸੋਈ ਗੈਸ ਸਿਲੰਡਰ ਦੀਆਂ ਦਰਾਂ ’ਤੇ ਅਸਰ
ਘਰੇਲੂ ਐਲਪੀਜੀ ਗੈਸ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਸੋਧੀਆਂ ਜਾਂਦੀਆਂ ਹਨ, ਅਤੇ ਐਲਪੀਜੀ ਦੀਆਂ ਨਵੀਆਂ ਕੀਮਤਾਂ ਵੀ 1 ਸਤੰਬਰ ਨੂੰ ਜਾਰੀ ਕੀਤੀਆਂ ਜਾਣਗੀਆਂ। ਜੇਕਰ ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦੀ ਕੀਮਤ ਵਧਦੀ ਹੈ, ਤਾਂ ਘਰੇਲੂ ਸਿਲੰਡਰ ਵੀ ਮਹਿੰਗੇ ਹੋ ਸਕਦੇ ਹਨ। ਕੀਮਤਾਂ ਵਿੱਚ ਗਿਰਾਵਟ ਦੀ ਸਥਿਤੀ ਵਿੱਚ ਜ਼ਰੂਰ ਕੁਝ ਰਾਹਤ ਮਿਲੇਗੀ। ਕੁੱਲ ਮਿਲਾ ਕੇ, ਰਸੋਈ ਦਾ ਬਜਟ ਹਿੱਲ ਸਕਦਾ ਹੈ, ਇਸ ਲਈ ਹੁਣ ਤੋਂ ਹੀ ਤਿਆਰੀ ਕਰੋ।
ਏਟੀਐਮ ’ਚੋਂ ਪੈਸੇ ਕਢਵਾਉਣੇ ਪੈ ਸਕਦੇ ਨੇ ਮਹਿੰਗੇ
ਪਹਿਲੀ ਸਤੰਬਰ ਤੋਂ ਬਹੁਤ ਸਾਰੇ ਬੈਂਕ ਏਟੀਐਮ ਤੋਂ ਮੁਫ਼ਤ ਲੈਣ-ਦੇਣ ਦੀ ਸੀਮਾ ਖਤਮ ਹੋਣ ਤੋਂ ਬਾਅਦ ਚਾਰਜ ਵਧਾਉਣ ਜਾ ਰਹੇ ਹਨ। ਭਾਵ ਜੇਕਰ ਤੁਸੀਂ ਨਿਰਧਾਰਤ ਸੀਮਾ ਤੋਂ ਵੱਧ ਪੈਸੇ ਕਢਵਾਉਂਦੇ ਹੋ, ਤਾਂ ਤੁਹਾਨੂੰ ਵਾਧੂ ਫੀਸ ਦੇਣੀ ਪਵੇਗੀ। ਬੈਂਕ ਦਾ ਤਰਕ ਹੈ ਕਿ ਇਸ ਨਾਲ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਜੇਕਰ ਤੁਸੀਂ ਨਕਦ ਲੈਣ-ਦੇਣ ’ਤੇ ਜ਼ਿਆਦਾ ਨਿਰਭਰ ਹੋ, ਤਾਂ ਤੁਹਾਡੇ ਲਈ ਖਰਚ ਅਤੇ ਕਢਵਾਉਣ ਵਿਚਕਾਰ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੋਵੇਗਾ।
ਐਫ਼ਡੀ ਵਿਆਜ ਦਰਾਂ ਵਿੱਚ ਬਦਲਾਅ
ਬਹੁਤ ਸਾਰੇ ਬੈਂਕਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਸਤੰਬਰ ਵਿੱਚ ਫਿਕਸਡ ਡਿਪਾਜ਼ਿਟ (ਐਫ਼ਡੀ) ਦੀਆਂ ਵਿਆਜ ਦਰਾਂ ਦੀ ਸਮੀਖਿਆ ਕਰ ਸਕਦੇ ਹਨ। ਹੁਣ ਤੱਕ ਜ਼ਿਆਦਾਤਰ ਬੈਂਕ 6.5% ਤੋਂ 7.5% ਤੱਕ ਵਿਆਜ ਦੇ ਰਹੇ ਹਨ। ਜੇਕਰ ਦਰਾਂ ਘਟਾਈਆਂ ਜਾਂਦੀਆਂ ਹਨ ਤਾਂ ਨਿਵੇਸ਼ ’ਤੇ ਘੱਟ ਰਿਟਰਨ ਮਿਲਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਐਫ਼ਡੀ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਤੰਬਰ ਤੋਂ ਪਹਿਲਾਂ ਮੌਜ਼ੂਦਾ ਦਰ ’ਤੇ ਨਿਵੇਸ਼ ਕਰਨਾ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ।
Read Also : ਪੰਜਾਬ ’ਚ ਹੜ੍ਹਾਂ ਦੀ ਸਥਿਤੀ ਦੌਰਾਨ ਸਕੂਲਾਂ ਤੋਂ ਬਾਅਦ ਹੁਣ ਬੰਦ ਰਹਿਣਗੇ ਇਹ ਅਦਾਰੇ, ਆਦੇਸ਼ ਜਾਰੀ
ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਆਏ ਪੁਲਿਸ ਅੜਿੱਕੇ
ਧੂਰੀ (ਸੁਰਿੰਦਰ ਸਿੰਘ) ਧੂਰੀ ਪੁਲਿਸ ਨੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਐੱਸ ਆਈ ਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਸਿਟੀ ਧੂਰੀ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਨੇ ਕਥਿਤ ਦੋਸ਼ੀ ਅਜੇ ਕੁਮਾਰ ਪੁੱਤਰ ਹਰੀਸ਼ ਕੁਮਾਰ ਵਾਸੀ ਆਜ਼ਾਦ ਨਗਰ ਧੂਰੀ, ਸਾਹਿਲ ਪੁੱਤਰ ਰਜੇਸ ਕੁਮਾਰ ਵਾਸੀ ਜਨਤਾ ਨਗਰ ਧੂਰੀ, ਮਨਪ੍ਰੀਤ ਉਰਫ ਕਾਲੂ ਪੁੱਤਰ ਕੇਵਲ ਸਿੰਘ ਵਾਸੀ ਨੇੜੇ ਮਾਣ ਵਾਲਾ ਫਾਟਕ ਧੂਰੀ, ਨੂੰ ਕਾਬੂ ਕਰਕੇ ਉਨ੍ਹਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਹੈ
ਉਨ੍ਹਾਂ ਕਿਹਾ ਕਿ ਤਫਤੀਸ਼ ਦੌਰਾਨ ਇਨ੍ਹਾਂ ਪਾਸੋਂ ਪਿਛਲੇ ਸਮੇਂ ਦੌਰਾਨ ਧੂਰੀ ਸ਼ਹਿਰ ਵਿੱਚ ਹੋਈਆਂ ਵੱਖ ਵੱਖ ਨੂੰ ਚੋਰੀਆਂ ਨੂੰ ਟਰੇਸ ਕੀਤਾ ਹੈ ਅਤੇ ਕਥਿਤ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ 12 ਜੋੜੇ ਝਾਂਜਰਾਂ ਚਾਂਦੀ ਦੀਆਂ, 2 ਮੁੰਦਰੀਆਂ ਮਰਦਾਨਾ ਸੋਨਾ, ਇੱਕ ਮੁੰਦਰੀ ਜਨਾਨਾ ਸੋਨਾ, ਦੋ ਕੜ੍ਹੇ ਜੈਂਟਸ ਸੋਨਾ, ਦੋ ਜੋੜੇ ਟੌਪਸ ਸੋਨਾ,  ਇੱਕ ਕੰਗਣ ਚਾਂਦੀ, ਇੱਕ ਲਾਕੇਟ ਚਾਂਦੀ , ਇਕ ਮੁੰਦਰੀ ਜੈਂਟਸ ਚਾਂਦੀ ਅਤੇ ਇੱਕ ਘੜੀ ਲੇਡੀਜ ਅਤੇ 29000 ਰੁਪਏ ਬਰਾਮਦ ਕੀਤੇ ਹਨ ਕਥਿਤ ਦੋਸ਼ੀਆਂ ਪਾਸੋਂ ਹੋਰ ਬਰਾਮਦਗੀ ਵੀ ਹੋਣ ਦੀ ਸੰਭਾਵਨਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਨੇ ਫੜੀ 18 ਕਿਲੋ 600 ਗ੍ਰਾਮ ਚਾਂਦੀ ਦੀ ਵੱਡੀ ਖੇਪ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਅੰਤਰਰਾਜੀ ਨਾਕਾਬੰਦੀ ਦੌਰਾਨ ਬਰਾਮਦ ਹੋਈ ਚਾਂਦੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ, 20 ਮਾਰਚ।
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਦਿਆ ਜ਼ਿਲ੍ਹਾ ਪਟਿਆਲਾ ਪੁਲਿਸ ਨੇ ਕੀਤੀ ਅੰਤਰਰਾਜੀ ਨਾਕਾਬੰਦੀ ਦੌਰਾਨ ਚਾਂਦੀ ਦੀ ਵੱਡੀ ਖੇਪ ਦੀ ਬਰਾਮਦਗੀ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡੀ.ਐਸ.ਪੀ. ਪਾਤੜਾਂ ਸੁਖਅੰਮ੍ਰਿਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਪੰਜਾਬ ਹਰਿਆਣਾ ਹੱਦ ‘ਤੇ ਲਗਾਏ ਗਏ ਅੰਤਰਰਾਜੀ ਨਾਕੇ ਦੌਰਾਨ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ‘ਤੇ ਪਿੰਡ ਢਾਬੀ ਗੁੱਜਰਾਂ ਕੋਲ ਲਗਾਏ ਗਏ ਨਾਕੇ ਉੱਤੇ ਅੱਜ ਸਵੇਰੇ ਜਦੋਂ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਨਰਵਾਣਾ ਤੋਂ ਪਟਿਆਲਾ ਜਾ ਰਹੀ ਪੀਆਰਟੀਸੀ ਦੀ ਬੱਸ ਵਿੱਚ ਲਈ ਜਾ ਰਹੀ ਤਲਾਸ਼ੀ ਦੌਰਾਨ ਇੱਕ ਵਿਅਕਤੀ ਕੋਲ ਮੌਜੂਦ ਬੈਗ ਵਿੱਚੋਂ ਚਾਂਦੀ ਦੇ ਬਿਸਕੁੱਟ ਬਰਾਮਦ ਹੋਏ ਉਸ ਦੀ ਤਲਾਸ਼ੀ ਲੈਣ ‘ਤੇ ਪੁਲਿਸ ਨੂੰ ਉਸ ਵੱਲੋਂ ਪਾਈ ਗਈ ਜੈਕਟ ਵਿੱਚੋਂ ਵੀ ਬਿਸਕੁਟ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਚਾਂਦੀ ਦੇ ਮਿਲੇ ਇਨ੍ਹਾਂ ਬਿਸਕੁਟਾਂ ਦੀ ਕੁੱਲ ਗਿਣਤੀ 43 ਅਤੇ  ਵਜ਼ਨ 18 ਕਿਲੋ  600 ਗ੍ਰਾਮ ਹੈ। ਇਹ ਚਾਂਦੀ ਦੀ ਖੇਪ ਚਾਂਦੀ ਦੇ 43 ਬਿਸਕੁਟਾਂ ਦੇ ਰੂਪ ‘ਚ ਸੀ।
ਉਨ੍ਹਾਂ ਦੱਸਿਆ ਕਿ ਚਾਂਦੀ ਰੋਹਤਕ ਤੋਂ ਬੱਸ ਰਾਹੀਂ ਸੁਨਾਮ ਲਿਜਾਈ ਜਾ ਰਹੀ ਸੀ। ਫੜ੍ਹੇ ਗਏ ਵਿਅਕਤੀ ਦੀ ਪਛਾਣ ਸਾਗਰ ਨੇਕਮ ਮਹਾਂਦੇਵ ਪੁੱਤਰ ਮਹਾਂਦੇਵ ਪਿੰਡ ਮਗਰੂਲ ਥਾਣਾ ਬੀਟਾ ਜ਼ਿਲ੍ਹਾ ਸਾਂਗਲੀ (ਮਹਾਰਾਸ਼ਟਰ) ਵਜੋਂ ਹੋਈ ਹੈ। ਉਕਤ ਵਿਅਕਤੀ ਪਾਸੋਂ ਜਦੋਂ ਇਸ ਸਬੰਧੀ ਪੜਤਾਲ ਕੀਤੀ ਗਈ ਤਾਂ ਉਹ ਕੋਈ ਵੀ ਕਾਗਜ਼ਾਤ ਪੇਸ਼ ਨਹੀਂ ਕਰ ਸਕਿਆ।  ਇਸ ਦੌਰਾਨ ਡੀ.ਐਸ.ਪੀ. ਪਾਤੜਾਂ ਸੁਖਅੰਮ੍ਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ ਚਾਂਦੀ ਦੀ ਇਸ ਖੇਪ ਦੀ ਬਰਾਮਦਗੀ ਮਗਰੋਂ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਆਮਦਨ ਕਰ ਅਤੇ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਜਿਸ ਮਗਰੋਂ ਇਨ੍ਹਾਂ ਵਿਭਾਗਾਂ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਓਲੰਪਿਕ ਚਾਂਦੀ ਤਮਗਾ ਬੈਲਜ਼ੀਅਮ ਨੂੰ ਟੱਕਰਣ ਨਿੱਤਰੇਗਾ ਭਾਰਤ
ਸਾਲ 2013 ਤੋਂ ਹੁਣ ਤੱਕ ਦੋਵਾਂ ਟੀਮਾਂ ਨੇ ਇੱਕ ਦੂਸਰੇ ਵਿਰੁੱਧ 19 ਮੈਚ ਖੇਡੇ ਹਨ ਜਿਸ ਵਿੱਚ ਭਾਰਤ ਸਿਰਫ਼ 5 ਜਿੱਤ ਸਕਿਆ ਹੈ ਜਦੋਂਕਿ ਬੈਲਜੀਅਮ ਨੇ 13 ਮੈਚ ਜਿੱਤੇ ਹਨ
ਭੁਵਨੇਸ਼ਵਰ, 1 ਦਸੰਬਰ
ਭਾਰਤੀ ਪੁਰਸ਼ ਹਾਕੀ ਟੀਮ ਦੀ ਵਿਸ਼ਵ ਕੱਪ ‘ਚ ਐਤਵਾਰ ਨੂੰ ਅਸਲੀ ਪਰੀਖਿਆ ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ ਤੀਸਰੇ ਨੰਬਰ ਦੀ ਟੀਮ ਬੈਲਜ਼ੀਅਮ ਤੋਂ ਪਾਰ ਪਾਉਣਾ ਹੋਵੇਗੀ
ਭਾਰਤ ਨੇ ਵਿਸ਼ਵ ਕੱਪ ‘ਚ ਦੱਖਣੀ ਅਫ਼ਰੀਕਾ ਨੂੰ 5-0 ਨਾਲ ਹਰਾ ਕੇ ਟੂਰਨਾਮੈਂਟ ਦੀ ਜੇਤੂ ਸ਼ੁਰੂਆਤ ਕੀਤੀ ਸੀ ਹਾਲਾਂਕਿ ਬੈਲਜੀਅਮ ਜਿਹੀ ਮਜ਼ਬੂਤ ਟੀਮ ਵਿਰੁੱਧ ਜਿੱਤ ਕਰਨਾ ਉਸ ਲਈ ਮੁਸ਼ਕਲ ਚੁਣੌਤੀ ਮੰਨਿਆ ਜਾ ਰਿਹਾ ਹੈ ਘਰੇਲੂ ਮੇਦਾਨ ‘ਤੇ ਖ਼ਿਤਾਬ ਦੀ ਤਲਾਸ਼ ‘ਚ ਲੱਗੀ ਮੇਜ਼ਬਾਨ ਟੀਮ ਦੀਆਂ ਨਜ਼ਰਾਂ ਬੈਲਜ਼ੀਅਮ ਨੂੰ ਹਰਾਉਣ ਦੇ ਨਾਲ ਕੁਆਰਟਰ ਫਾਈਨਲ ‘ਚ ਜਗ੍ਹਾ ਪੱਕੀ ਕਰਨ ‘ਤੇ ਵੀ ਲੱਗੀ ਹੋਵੇਗੀ
ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਦੀ ਕੋਸ਼ਿਸ਼ ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਬੈਲਜ਼ੀਅਮ ਵਿਰੁੱਧ ਆਪਣੇ ਪਿਛਲੇ ਰਿਕਾਰਡ ‘ਚ ਸੁਧਾਰ ਕਰਨ ਦੀ ਹੋਵੇਗੀ ਸਾਲ 2013 ਤੋਂ ਹੁਣ ਤੱਕ ਦੋਵਾਂ ਟੀਮਾਂ ਨੇ ਇੱਕ ਦੂਸਰੇ ਵਿਰੁੱਧ 19 ਮੈਚ ਖੇਡੇ ਹਨ ਜਿਸ ਵਿੱਚ ਭਾਰਤ ਸਿਰਫ਼ 5 ਜਿੱਤ ਸਕਿਆ ਹੈ ਜਦੋਂਕਿ ਬੈਲਜੀਅਮ ਨੇ 13 ਮੈਚ ਜਿੱਤੇ ਹਨ ਇੱਕ ਮੈਚ ਡਰਾਅ ਰਿਹਾ ਸੀ
ਆਖ਼ਰੀ ਵਾਰ ਬੇਦਰਾ ‘ਚ ਹੋਈ ਚੈਂਪੀਅੰਜ਼ ਟਰਾਫ਼ੀ ‘ਚ ਦੋਵੇਂ ਟੀਮਾਂ ਇੱਕ ਦੂਸਰੇ ਨਾਲ ਭਿੜੀਆਂ ਸਨ ਅਤੇ ਮੈਚ 1-1 ਨਾਲ ਡਰਾਅ ਸਮਾਪਤ ਹੋਇਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਰਸ਼ ਟੀਮ ਨੇ ਮੇਜ਼ਬਾਨ ਅਰਜਨਟੀਨਾ ਨੂੰ, ਮਹਿਲਾ ਟੀਮ ਨੇ ਇੱਕਤਰਫ਼ਾ ਮੈਚ ‘ਚ ਚੀਨ ਨੂੰ ਹਰਾਇਆ
ਖਿਤਾਬ ਲਈ ਫਾਈਨਲ ‘ਚ ਪੁਰਸ਼ ਟੀਮ ਮਲੇਸ਼ੀਆ ਨਾਲ ਜਦੋਂਕਿ ਮਹਿਲਾ ਟੀਮ ਮੇਜ਼ਬਾਨ ਅਰਜਨਟੀਨਾ ਵਿਰੁੱਧ  ਖੇਡੇਗੀ
ਬਿਊਨਸ ਆਇਰਸ, 14 ਅਕਤੂਬਰ
ਭਾਰਤ ਦੀ ਅੰਡਰ 18 ਮਹਿਲਾ ਅਤੇ ਪੁਰਸ਼ ਟੀਮਾਂ ਨੇ ਇੱਥੇ ਚੱਲ ਰਹੀਆਂ ਤੀਸਰੀਆਂ ਯੂਥ ਓਲੰਪਿਕ ਖੇਡਾਂ ‘ਚ ਆਪਣੇ ਆਪਣੇ ਸੈਮੀਫਾਈਨਲ ਮੁਕਾਬਲੇ ਜਿੱਤਣ ਦੇ ਨਾਲ ਖ਼ਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ ਹੈ
ਅਰਜਨਟੀਨਾ ਦੇ ਬਿਊਨਸ ਆਇਰਸ ‘ਚ ਚੱਲ ਰਹੀਆਂ ਇਹਨਾਂ ਖੇਡਾਂ ‘ਚ ਹਾਕੀ ਦੀ ਫਾਈਵ ਏ ਸਾਈਡ ਹਾਕੀ ਮੁਕਾਬਲੇ ਦੇ ਸੈਮੀਫਾਈਨਲ ‘ਚ ਭਾਰਤ ਦੀ ਮਹਿਲਾ ਟੀਮ ਨੇ ਚੀਨ ਨੂੰ 3-0 ਨਾਲ ਹਰਾਇਆ ਜਦੋਂਕਿ ਪੁਰਸ਼ ਟੀਮ ਨੇ ਮੇਜ਼ਬਾਨ ਅਰਜਨਟੀਨਾ ਨੂੰ 3-1 ਨਾਲ ਹਰਾਇਆ ਯੂਥ ਓਲੰਪਿਕ ‘ਚ ਭਾਰਤੀ ਹਾਕੀ ਟੀਮਾਂ ਪਹਿਲੀ ਵਾਰ ਸ਼ਿਰਕਤ ਕਰ ਰਹੀਆਂ ਹਨ
ਸੈਮੀਫਾਈਨਲ ‘ਚ ਮਹਿਲਾ ਟੀਮ ਵੱਲੋਂ ਭਾਰਤ ਦੀ ਮੁਮਤਾਜ ਖਾਨ ਨੇ 52ਵੇਂ ਸੈਕਿੰਡ ‘ਚ ਹੀ ਪਹਿਲਾ ਗੋਲ ਕਰਕੇ ਵਾਧਾ ਹਾਸਲ ਕੀਤਾ ਇਸ ਤੋਂ ਬਾਅਦ ਮਿਡਫੀਲਡਰ ਰੀਤ ਵੱਲੋਂ ਟੂਰਨਾਮੈਂਟ ਦੇ ਪੰਜਵੇਂ ਗੋਲ ਦੀ ਬਦੌਲਤ ਸਕੋਰ 2-0 ਕਰ ਦਿੱਤਾ ਚੰਗੀ ਲੈਅ ‘ਚ ਚੱਲ ਰਹੀ ਲਾਲਰੇਮਸਿਆਮੀ ਨੇ ਫਿਰ ਚੀਨੀ ਗੋਲਕੀਪਰ ਜੂ ਨੂੰ ਪਛਾੜਦਿਆਂ 13ਵੇਂ ਮਿੰਟ ‘ਚ ਭਾਰਤ ਦਾ ਤੀਸਰਾ ਗੋਲ ਕੀਤਾ
ਦੂਸਰੇ ਪਾਸੇ ਭਾਰਤ ਦੀ ਪੁਰਸ਼ ਟੀਮ ਨੇ ਇਸ ਮੈਦਾਨ ‘ਤੇ ਹੀ ਮੇਜ਼ਬਾਨ ਅਰਜਨਟੀਨਾ ਨੂੰ 3-1 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਭਾਰਤ ਲਈ ਸੁਦੀਪ ਚਿਰਮਾਕੋ ਨੇ 12ਵੇਂ ਅਤੇ 18ਵੇਂ ਮਿੰਟ ‘ਚ ਦੋ ਗੋਲ ਕੀਤੇ ਜਦੋਂਕਿ ਰਾਹੁਲ ਨੇ ਤੀਸਰੇ ਮਿੰਟ ‘ਚ ਗੋਲ ਕਰਕੇ ਭਾਰਤ ਨੂੰ ਸ਼ੁਰੂਆਤੀ ਵਾਧਾ ਦਿਵਾਇਆ ਅਰਜਨਟੀਨਾ ਵੱਲੋਂ ਇੱਕੋ ਇੱਕ ਗੋਲ ਚੌਥੇ ਮਿੰਟ ‘ਚ ਹੋਇਆ
ਭਾਰਤੀ ਪੁਰਸ਼ ਟੀਮ ਫਾਈਨਲ ‘ਚ ਮਲੇਸ਼ੀਆ ਨਾਲ ਭਿੜੇਗੀ ਜਦੋਂਕਿ ਭਾਰਤੀ ਮਹਿਲਾ ਟੀਮ ਹੁਣ ਅਰਜਨਟੀਨਾ  ਨਾਲ ਫਾਈਨਲ ‘ਚ ਖ਼ਿਤਾਬ ਲਈ ਭਿੜੇਗੀ
ਕੁਸ਼ਤੀ ਂਚ ਸਿਮਰਨ ਦੀ ਚਾਂਦੀ
ਬਿਊਨਸ ਆਇਰਸ, 14 ਅਕਤੂਬਰ
ਭਾਰਤੀ ਮਹਿਲਾ ਪਹਿਲਵਾਨ ਸਿਮਰਨ ਨੇ ਯੂਥ ਓਲੰਪਿਕ ਦੇ ਕੁਸ਼ਮੀ ਮੁਕਾਬਲਿਆਂ ‘ਚ 43 ਕਿਗ੍ਰਾ ਫ੍ਰੀ ਸਟਾਈਲ ਵਰਗ ‘ਚ ਦੇਸ਼ ਲਈ ਚਾਂਦੀ ਤਮਗਾ ਜਿੱਤਿਆ ਸਿਮਰਨ ਨੂੰ ਕੁਸ਼ਤੀ ‘ਚ ਮਹਿਲਾਵਾਂ ਦੀ 43 ਕਿਗ੍ਰਾ ਫ੍ਰੀ ਸਟਾਈਲ ਵਰਗ ਦੇ ਫਾਈਨਲ ‘ਚ ਅਮਰੀਕਾ ਦੀ ਅਮਿਲੀ ਸ਼ਿਲਸਨ ਨੇ 11-6 ਨਾਲ ਹਰਾਇਆ ਜਿਸ ਨਾਲ ਭਾਰਤੀ ਪਹਿਲਵਾਨ ਨੂੰ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ ਸਿਮਰਨ 2017 ਦੇ ਕੈਡੇਟ ਵਿਸ਼ਵ ਚੈਂਪੀਅਨਸ਼ਿਪ ‘ਚ 40 ਕਿਗ੍ਰਾ ਵਰਗ ‘ਚ ਕਾਂਸੀ ਤਮਗਾ ਜਿੱਤ ਚੁੱਕੀ ਹੈ ਜਦੋਂਕਿ ਸ਼ਿਲਸਨ ਨੇ ਇਸ ਸਾਲ ਦੀ ਚੈਂਪੀਅਨਸਿਪ ‘ਚ 43 ਕਿਗ੍ਰਾ ਦਾ ਸੋਨ ਤਮਗਾ ਜਿੱਤਿਆ ਸੀ ਸਿਮਰਨ ਪਹਿਲੇ ਗੇੜ ‘ਚ ਹੀ 2-9 ਪੱਛੜ ਗਈ ਜਿਸ ਤੋਂ ਉਸਦੀ ਹਾਰ ਪੱਕੀ ਹੋ ਗਈ ਹਾਲਾਂਕਿ ਦੂਸਰੇ ਗੇੜ ‘ਚ ਉਸਨੇ 4 ਅੰਕ ਬਣਾਏ ਪਰ ਪਹਿਲੇ ਗੇੜ ਦੀ ਨਾਕਾਮੀ ਉਸ’ਤੇ ਭਾਰੀ ਪਈ ਭਾਰਤ ਦਾ ਯੂਥ ਓਲੰਪਿਕ ਖੇਡਾਂ ‘ਚ ਇਹ ਪੰਜਵਾਂ ਚਾਂਦੀ ਤਮਗਾ ਹੈ ਜਦੋਂਕਿ ਉਸਦੇ ਖ਼ਾਤੇ ‘ਚ 3 ਸੋਨ ਵੀ ਆਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁੰਦਰ ਦੀ ਚਾਂਦੀ, ਭਾਰਤ ਨੂੰ ਅਥਲੈਟਿਕਸ ਂਚ 4 ਹੋਰ ਤਮਗੇ
ਪੈਰਾ ਏਸ਼ੀਆਈ ਖੇਡਾਂ:
ਭਾਰਤ ਦੇ ਇਹਨਾਂ ਖੇਡਾਂ ‘ਚ ਹੁਣ ਤੱਕ ਸੱਤ ਸੋਨ, 14 ਚਾਂਦੀ ਅਤੇ 20 ਕਾਂਸੀ ਤਮਗਿਆਂ ਸਮੇਤ ਕੁੱਲ 41 ਤਮਗੇ ਹੋ ਚੁੱਕੇ ਹਨ
ਜਕਾਰਤਾ, 11 ਅਕਤੂਬਰ
ਭਾਰਤ ਦੇ ਸੁੰਦਰ ਸਿੰਘ ਗੁਰਜਰ ਨੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਚੱਲ ਰਹੀਆਂ ਪੈਰਾ ਏਸ਼ੀਆਈ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਦੀ ਪੁਰਸ਼ ਨੇਜਾ ਸੁੱਟਣ ਦੇ ਐਫ 46 ਮੁਕਾਬਲੇ ‘ਚ ਚਾਂਦੀ ਤਮਗਾ ਜਿੱਤ ਲਿਆ ਭਾਰਤ ਨੂੰ ਅਥਲੈਟਿਕਸ ‘ਚ ਇਸ ਤੋਂ ਇਲਾਵਾ ਤਿੰਨ ਕਾਂਸੀ ਤਮਗੇ ਮਿਲੇ ਭਾਰਤ ਇਹਨਾਂ ਖੇਡਾਂ ਖੇਡਾਂ ‘ਚ ਅਥਲੈਟਿਕਸ ‘ਚ ਚਾਰ ਸੋਨ, 8 ਚਾਂਦੀ ਅਤੇ 10 ਕਾਂਸੀ ਸਮੇਤ ਕੁੱਲ 22 ਤਮਗੇ ਜਿੱਤ ਚੁੱਕਾ ਹੈ ਭਾਰਤ ਦੇ ਇਹਨਾਂ ਖੇਡਾਂ ‘ਚ ਹੁਣ ਤੱਕ ਸੱਤ ਸੋਨ, 14 ਚਾਂਦੀ ਅਤੇ 20 ਕਾਂਸੀ ਤਮਗਿਆਂ ਸਮੇਤ ਕੁੱਲ 41 ਤਮਗੇ ਹੋ ਚੁੱਕੇ ਹਨ
ਸੁੰਦਰ ਆਪਣੀ ਪੰਜਵੀਂ ਕੋਸ਼ਿਸ਼ ‘ਚ 61.33 ਮੀਟਰ ਦਾ ਨੇਜਾ ਸੁੱਟ ਕੇ ਚਾਂਦੀ ਤਮਗੇ ਦੇ ਹੱਕਦਾਰ ਬਣੇ ਉਹ ਮਾਮੂਲੀ ਫ਼ਰਕ ਨਾਲ ਸੋਨ ਤਮਗੇ ਤੋਂ ਖੁੰਝ ਗਏ ਸ਼੍ਰੀਲੰਕਾ ਦੇ ਦਿਨੇਸ਼ ਹੇਰਾਤ ਨੇ 61.84 ਮੀਟਰ ਦੀ ਥ੍ਰੋ ਨਾਲ ਸੋਨ ਤਮਗਾ ਜਿੱਤਿਆ ਭਾਰਤ ਦੇ ਹੀ ਰਿੰਕੂ ਨੇ 60.92 ਮੀਟਰ ਦੀ ਥ੍ਰੋ ਨਾਲ ਕਾਂਸੀ ਤਮਗਾ ਜਿੱਤਿਆ ਇਸ ਤੋਂ ਇਲਾਵਾ ਅਵਨਿਲ ਕੁਮਾਰ ਨੇ ਪੁਰਸ਼ਾਂ ਦੀ 400 ਮੀਟਰ ਟੀ 13 ਈਵੇਂਟ ‘ਚ ਕਾਂਸੀ ਤਮਗਾ ਹਾਸਲ ਕੀਤਾ ਜਦੋਂਕਿ ਟੇਕਚੰਦ ਨੇ ਪੁਰਸ਼ਾਂ ਦੀ ਸ਼ਾੱਟਪੁਟ ਐਫ 54/ਐਫ55 ਈਵੇਂਟ ‘ਚ ਕਾਂਸੀ ਤਮਗਾ ਜਿੱਤਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੁਤੀ ਦੀ ਚਾਂਦੀ-ਚਾਦੀ
100 ਤੋਂ ਬਾਅਦ 200 ਮੀਟਰ ਵੀ ਜਿੱਤਿਆ ਚਾਂਦੀ ਤਗਮਾ | Silver
ਜਕਾਰਤਾ, (ਏਜੰਸੀ)। ਭਾਰਤ ਦੀ ਦੁਤੀ ਚੰਦ ਨੇ 100 ਮੀਟਰ ‘ਚ ਚਾਂਦੀ ਤਗਮਾ ਜਿੱਤਣ ਤੋਂ ਬਾਅਦ 200 ਮੀਟਰ ‘ਚ ਵੀ ਕਮਾਲ ਦਾ ਫਰਾਟਾ ਭਰਦੇ ਹੋਏ ਏਸ਼ੀਆਈ ਖੇਡਾਂ ‘ਚ ਬੁੱਧਵਾਰ ਨੂੰ ਇੱਕ ਵਾਰ ਫਿਰ ਚਾਂਦੀ ਤਗਮਾ ਜਿੱਤ ਲਿਆ ਦੁਤੀ 100 ਮੀਟਰ ‘ਚ ਬਹਿਰੀਨ ਦੀ ਅਡਿਡਿਓਂਗ ਓਡਿਯੋਂਗ ਤੋਂ ਫੋਟੋ ਫਿਨਿਸ਼ ‘ਚ ਪੱਛੜ ਕੇ ਚਾਂਦੀ ਤਗਮੇ ‘ਤੇ ਠਹਿਰ ਗਈ ਸੀ ਅਤੇ 200 ਮੀਟਰ ‘ਚ ਵੀ ਉਸਨੂੰ ਓਡਿਯੋਂਗ ਨੇ ਹੀ ਪਿੱਛੇ ਛੱਡਿਆ ਓਡਿਯੋਂਗ ਨੇ 22.96 ਸੈਕਿੰਡ ਦਾ ਸਮਾਂ ਲਿਆ ਜਦੋਂਕਿ ਦੁਤੀ ਨੇ 23.20 ਸੈਕਿੰਡ ਦਾ ਸਮਾਂ ਲਿਆ ਚੀਨ ਦੀ ਵੇਈ ਨੇ 23.27 ਸੈਕਿੰਡ ‘ਚ ਕਾਂਸੀ ਤਗਮਾ ਜਿੱਤਿਆ। (Silver)
ਓੜੀਸ਼ਾ ਦੀ ਇਸ ਅਥਲੀਟ ਨੇ 150 ਮੀਟਰ ਤੱਕ ਆਪਣੀ ਚੁਣੌਤੀ ਬਣਾਈ ਰੱਖੀ ਪਰ ਆਖ਼ਰੀ 25 ਮੀਟਰ ‘ਚ ਓਡਿਯੋਂਗ ਉਸਤੋਂ ਅੱਗੇ ਹੀ ਨਜ਼ਰ ਆਈ ਦੁਤੀ ਨੇ ਤਗਮੇ ਨੂੰ ਆਪਣੇ ਹੱਥੋਂ ਖ਼ਿਸਕਣ ਨਹੀਂ ਦਿੱਤਾ ਅਤੇ ਆਖ਼ਰੀ ਜ਼ੋਰ ਲਾਂਉਂਦਿਆਂ ਭਾਰਤ ਨੂੰ ਅਥਲੈਟਿਕਸ ‘ਚ ਆਪਣਾ ਦੂਸਰਾ ਚਾਂਦੀ ਤਗਮਾ ਦਿਵਾ ਦਿੱਤਾ ਭਾਰਤ ਦਾ ਇਹਨਾਂ ਖੇਡਾਂ ‘ਚ ਇਹ 52ਵਾਂ ਤਗਮਾ ਹੈ ਅਥਲੈਟਿਕਸ ‘ਚ ਭਾਰਤ ਹੁਣ ਤੱਕ ਤਿੰਨ ਸੋਨ ਅਤੇ 9 ਚਾਂਦੀ ਸਮੇਤ 12 ਤਗਮੇ ਜਿੱਤ ਚੁੱਕਾ ਹੈ ਦੁਤੀ ਪਿਛਲੇ ਸਾਲ ਭੁਵਨੇਸ਼ਵਰ ‘ਚ ਹੋਈ ਏਸ਼ੀਆਈ ਚੈਂਪੀਅਨਸ਼ਿਪ ‘ਚ 100 ਮੀਟਰ ‘ਚ ਤੀਸਰੇ ਅਤੇ 200 ਮੀਟਰ ‘ਚ ਚੌਥੇ ਸਥਾਨ ‘ਤੇ ਰਹੀ ਸੀ ਪਰ ਇਸ ਵਾਰ ਦੋਵੇਂ ਹੀ ਮੁਕਾਬਲਿਆਂ ‘ਚ ਉਸਨੇ ਚਾਂਦੀ ਤਗਮੇ ਜਿੱਤੇ ਏਸ਼ੀਆਈ ਖੇਡਾਂ ‘ਚ ਦੁਤੀ ਦੇ ਇਹ ਪਹਿਲੇ ਤਗਮੇ ਹਨ। (Silver)
ਦੋਵਾਂ ਤਗਮਿਆਂ ‘ਚ ਬੰਗਲੁਰੂ ਦੇ ਫਵਾਦ ਮਿਰਜ਼ਾ ਦਾ ਹੱਥ ਰਿਹਾ | Asian Games
ਏਸ਼ੀਆਈ ਖੇਡਾਂ 2018 ਦੇ ਅੱਠਵੇਂ ਦਿਨ ਘੁੜਸਵਾਰੀ (ਇਕੁਏਸਟੇਰੀਅਨ) ਦੇ ਨਿੱਜੀ ਜੰਪਿੰਗ ਮੁਕਾਬਲੇ ਅਤੇ ਟੀਮ ਮੁਕਾਬਲੇ ‘ਚ ਭਾਰਤੀ ਘੁੜਸਵਾਰਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਦੋ ਚਾਂਦੀ ਤਗਮੇ ਜਿੱਤੇ ਇਹਨਾਂ ਦੋਵਾਂ ਤਗਮਿਆਂ ‘ਚ ਬੰਗਲੁਰੂ ਦੇ ਫਵਾਦ ਮਿਰਜ਼ਾ ਦਾ ਹੱਥ ਰਿਹਾ ਮਿਰਜ਼ਾ ਨੇ ਨਿੱਜੀ ਪੱਧਰ ‘ਤੇ ਚਾਂਦੀ ਤਗਮਾ ਜਿੱਤਿਆ ਜਦੋਂਕਿ ਮਿਰਜਾ, ਰਾਕੇਸ਼ ਕੁਮਾਰ, ਆਸ਼ੀਸ਼ ਮਲਿਕ ਅਤੇ ਜੰਿਤੰਦਰ ਸਿੰਘ ਨੇ ਜੰਪਿੰਗ ਫਾਈਨਲ ਟੀਮ ਈਵੇਂਟ ਦਾ ਚਾਂਦੀ ਤਗਮਾ ਜਿੱਤਿਆ। (Asian Games)
ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ
ਮਿਰਜਾ ਨੇ ਸੇਨੋਰ ਮੇਡੀਕੋਟ ਨਾਂਅ ਦੇ ਘੋੜੇ ਨਾਲ ਫਾਈਨਲ ‘ਚ 26.40 ਸੈਕਿੰਡ ‘ਚ ਆਪਣੀ ਈਵੇਂਟ ਨੂੰ ਪੂਰਾ ਕਰਕੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਚਾਂਦੀ ‘ਤੇ ਕਬਜ਼ਾ ਕੀਤਾ ਪੰਜ ਸਾਲ ਦੀ ਉਮਰ ਤੋਂ ਘੁੜਸਵਾਰੀ ਸਿਖ਼ ਰਹੇ ਮਿਰਜ਼ਾ ਨੇ 2014 ਦੀਆਂ ਏਸ਼ੀਆਈ ਖੇਡਾਂ ‘ਚ ਇਸ ਈਵੇਂਟ ‘ਚ 10ਵਾਂ ਸਥਾਨ ਹਾਸਲ ਕੀਤਾ ਸੀ ਇਸ ਤਰ੍ਹਾਂ ਏਸ਼ੀਆਈ ਖੇਡਾਂ ‘ਚ ਉਹਨਾਂ ਦਾ ਇਹ ਪਹਿਲਾ ਤਗਮਾ ਹੈ ਮਿਰਜਾ ਇਸ ਦੇ ਨਾਲ ਹੀ 36 ਸਾਲਾਂ ਬਾਅਦ ਇਸ ਈਵੇਂਟ ‘ਚ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਘੋੜਸਵਾਰ ਬਣ ਗਏ ਮਿਰਜਾ ਕੋਲ ਸੋਨਾ ਜਿੱਤਣ ਦਾ ਸ਼ਾਨਦਾਰ ਮੌਕਾ ਸੀ ਉਹਨਾਂ ਵੱਲੋਂ ਜੰਪਿੰਗ ‘ਚ ਅੜਿੱਕਿਆਂ ਨੂੰ ਪਾਰ ਕਰਨ ਦੌਰਾਨ ਸਿਰਫ਼ ਇੱਕ ਅੜਿੱਕਾ ਡਿੱਗ ਗਿਆ ਜਿਸ ਨਾਲ ਉਹਨਾਂ ਨੂੰ ਚਾਰ ਪੈਨਲਟੀ ਅੰਕ ਮਿਲੇ ਅਤੇ ਉਹਨਾਂ ਨੂੰ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ। (Asian Games)
ਜਾਪਾਨ ਨੇ ਯੋਸ਼ਿਆਕੀ ਨੇ 22.70 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਿਆ ਜਦੋਂਕਿ ਚੀਨ ਦੇ ਅਲੇਕਸ ਨੇ 27.10 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਗਮਾ ਜਿੱਤਿਆ ਟੀਮ ਈਵੇਂਟ ‘ਚ ਵੀ ਭਾਰਤ ਨੇ ਦੂਸਰਾ ਸਥਾਨ ਹਾਸਲ ਕਰਦਿਆਂ ਚਾਂਦੀ ਤਗਮਾ ਜਿੱਤਿਆ ਭਾਰਤ ਦੇ ਰਾਕੇਸ਼ , ਆਸ਼ੀਸ਼, ਜਤਿੰਦਰ ਅਤੇ ਮਿਰਜਾ ਦੀ ਟੀਮ ਨੇ 121.30 ਸੈਕਿੰਡ ਦੇ ਸਮੇਂ ਨਾਲ ਚਾਂਦੀ ਤਗਮਾ ਜਿੱਤਿਆ ਇਸ ਈਵੇਂਟ ਦਾ ਸੋਨ ਤਗਮਾ 82.40 ਸੈਕਿੰਡ ਦੇ ਸਮੇਂ ਨਾਲ ਜਾਪਾਨ ਨੇ ਹੀ ਜਿੱਤਿਆ ਥਾਈਲੈਂਡ ਨੇ 126.70 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਗਮੇ ‘ਤੇ ਕਬਜ਼ਾ ਕੀਤਾ ਭਾਰਤ ਨੇ ਇਹਨਾਂ ਖੇਡਾਂ ਦੇ ਇਤਿਹਾਸ ‘ਚ ਤਿੰਨ ਸੋਨ ਤਗਮਿਆਂ ਸਮੇਤ ਕੁੱਲ 10 ਤਗਮੇ ਜਿੱਤੇ ਹਨ ਦਿਲਚਸਪ ਹੈ ਕਿ ਭਾਰਤੀ ਘੋੜਸਵਾਰੀ ਮਹਾਂਸੰਘ ਨੇ ਪਹਿਲਾਂ ਟੀਮ ਚੁਣੀ ਸੀ ਪਰ ਫਿਰ ਚੋਣ ਨੂੰ ਹੀ ਗਲਤ ਕਰਾਰ ਦਿੱਤਾ ਸੀ ਜੂਨ ‘ਚ ਭਾਰਤੀ ਓਲੰਪਿਕ ਸੰਘ ਨੇ ਘੋੜਸਵਾਰੀ ਟੀਮ ਨੂੰ ਦਲ ਤੋਂ ਹਟਾ ਦਿੱਤਾ ਸੀ ਪਰ ਸੱਤ ਮੈਂਬਰੀ ਟੀਮ ਨੂੰ ਆਖ਼ਰ ਖੇਡ ਮੰਤਰਾਲੇ ਨੇ ਮਨਜ਼ੂਰੀ ਦਿੱਤੀ ਸੀ। (Asian Games)
ਭਾਰਤ ਦਾ ਨਿਸ਼ਾਨੇਬਾਜ਼ੀ ‘ਚ ਕੁੱਲ 8ਵਾਂ ਤਗਮਾ | Asiad Games
ਜਕਾਰਤਾ, (ਏਜੰਸੀ)। 16 ਸਾਲਾ ਸੌਰਭ ਚੌਧਰੀ ਤੋਂ ਬਾਅਦ ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ਾਂ ਦੇ 18ਵੀਆਂ ਏਸ਼ੀਆਈ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਦੇ 15 ਸਾਲਾ ਨਿਸ਼ਾਨੇਬਾਜ਼ ਵਿਹਾਨ ਸ਼ਾਰਦੁਲ ਨੇ ਪੁਰਸ਼ ਡਬਲਜ਼ ਟਰੈਪ ਨਿਸ਼ਾਨੇਬਾਜ਼ੀ ਈਵੇਂਟ ਦਾ ਚਾਂਦੀ ਤਗਮਾ ਹਾਸਲ ਕੀਤਾ ਵਿਹਾਨ ਨੇ ਫਾਈਨਲ ‘ਚ ਕੁੱਲ 73 ਦਾ ਸਕੋਰ ਕੀਤਾ ਅਤੇ ਦੂਸਰੇ ਸਥਾਨ ‘ਤੇ ਰਹਿ ਕੇ ਚਾਂਦੀ ਤਗਮਾ ਜਿੱਤਿਆ ਇਸ ਈਵੇਂਟ ‘ਚ ਕੋਰੀਆ ਦਾ ਹਾ (Asiad Games)
ਨਵੂ 74 ਦੇ ਸਕੋਰ ਨਾਲ ਸੋਨ ਤਗਮੇ ਦਾ ਹੱਕਦਾਰ ਬਣਿਆ ਜਦੋਂਕਿ ਕਤਰ ਦੇ ਹਮਾਦ ਅਲ ਮਾਰੀ ਨੇ 53 ਦੇ ਸਕੋਰ ਨਾਲ ਕਾਂਸੀ ਤਗਮਾ ਜਿੱਤਿਆ ਭਾਰਤ ਦਾ ਨਿਸ਼ਾਨੇਬਾਜ਼ੀ ‘ਚ ਇਹ ਅੱਠਵਾਂ ਤਗਮਾ ਹੈ ਭਾਰਤ ਹੁਣ ਤੱਕ ਨਿਸ਼ਾਨੇਬਾਜ਼ੀ ‘ਚ ਦੋ ਸੋਨ, ਚਾਰ ਚਾਂਦੀ ਅਤੇ ਦੋ ਕਾਂਸੀ ਤਗਮੇ ਜਿੱਤੇ ਚੁੱਕਾ ਹੈ ਭਾਰਤ ਨੇ 2014 ਦੀਆਂ ਪਿਛਲੀਆਂ ਏਸ਼ੀਆਈ ਖੇਡਾਂ ‘ਚ 1 ਸੋਨ, 1 ਚਾਂਦੀ ਅਤੇ ਸੱਤ ਕਾਂਸੀ ਤਗਮਿਆਂ ਸਮੇਤ 9 ਤਗਮੇ ਜਿੱਤੇ ਸਨ ਭਾਰਤ ਹੁਣ ਇਸ ਗਿਣਤੀ ਨੂੰ ਪਿੱਛੇ ਛੱਡਣ ਦੇ ਕਰੀਬ ਪਹੁੰਚ ਗਿਆ ਹੈ। (Asiad Games)
ਨੌਜਵਾਨ ਨਿਸ਼ਾਨੇਬਾਜ਼ ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ‘ਚ 141 ਦਾ ਸਕੋਰ ਕਰਕੇ 10 ਖਿਡਾਰੀਆਂ ਦੀ ਫੀਲਡ ‘ਚ ਅੱਵਲ ਰਹੇ ਸਨ ਅਤੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ ਇਸ ਈਵੇਂਟ ‘ਚ ਹੁਣ ਭਾਰਤੀ ਅੰਕੁਰ ਮਿੱਤਲ ਹਾਲਾਂਕਿ 134 ਦੇ ਸਕੋਰ ਨਾਲ ਨੌਂਵੇਂ ਸਥਾਂਨ ‘ਤੇ ਰਹਿ ਕੇ ਫਾਈਨਲ ‘ਚ ਜਗ੍ਹਾ ਨਹੀਂ ਬਣਾ ਸਕੇ ਪਿਛਲੇ ਸਾਲ ਸਿਰਫ਼ 14 ਸਾਲ ਦੀ ਉਮਰ ‘ਚ ਵਿਹਾਨ ਨੇ ਰਾਸ਼ਟਰੀ ਸ਼ਾੱਟਗਨ ਚੈਂਪੀਅਨਸ਼ਿਪ ‘ਚ 4 ਸੋਨ ਤਗਮੇ ਜਿੱਤੇ ਸਨ ਦੋ ਵਾਰ ਦੇ ਸਾਬਕਾ ਏਸ਼ੀਅਨ ਚੈਂਪੀਅਨ ਅਨਵਰ ਸੁਲਤਾਨ ਤੋਂ ਕੋਚਿੰਗ ਲੈ ਰਹੇ ਵਿਹਾਨ ਨੇ ਪਿਛਲੇ ਸਾਲ ਮਾੱਸਕੋ ‘ਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ‘ਚ ਛੇਵਾਂ ਸਥਾਨ ਹਾਸਲ ਕੀਤਾ ਸੀ। (Asiad Games)
ਏਸ਼ੀਆਡ ਦੂਸਰਾ ਦਿਨ : ਭਾਰਤ ਨੂੰ ਤਿੰਨ ਤਗਮੇ, ਦੀਪਕ ਤੇ ਲਕਸ਼ੇ ਦੀ ਚਾਂਦੀ
ਪਾਲੇਮਬੰਗ, (ਏਜੰਸੀ)। ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਦੂਸਰੇ ਦਿਨ ਕੁਸ਼ਤੀ ਅਤੇ ਨਿਸ਼ਾਨੇਬਾਜ਼ੀ ਂਚ ਇੱਕ ਵਾਰ ਫਿਰ ਆਪਣਾ ਜਲਵਾ ਦਿਖਾਊੰਦਿਆਂ 1 ਸੋਨ ਅਤੇ 2 ਚਾਂਦੀ ਤਗਮਿਆਂ ਸਮੇਤ ਕੁੱਲ 3 ਤਗਮੇ ਜਿੱਤੇ। ਭਾਰਤ ਨੂੰਪਹਿਲੇ ਦਿਨ 1 ਸੋਨ ਤਗਮਾ ਅਤੇ 1 ਕਾਂਸੀ ਤਗਮਾ ਮਿਲਿਆ ਸੀ। ਦੂਸਰੇ ਦਿਨ ਭਾਰਤ ਨੂੰ ਸੋਨ ਤਗਮਾ ਦਿਵਾਉਣ ਵਾਲੀ ਵਿਨੇਸ਼ ਫੋਗਾਟ ਨੇ ਏਸ਼ੀਆਈ ਖੇਡਾਂ ਂਚ ਭਾਰਤ ਨੂੰ ਕੁਸ਼ਤੀ ਂਚ ਸੋਨ ਤਗਮਾ ਦਿਵਾਉਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਹੋਣ ਦਾ ਮਾਣ ਪਾਇਆ। ਜਦੋਂਕਿ ਦੀਪਕ ਅਤੇ ਲਕਸ਼ੇ ਨੇ ਨਿਸ਼ਾਨੇਬਾਜ਼ੀ ਂਚ ਭਾਰਤ ਲਈ ਚਾਂਦੀ ਤਗਮੇ ਜਿੱਤੇ। (Asian Games)
ਭਾਰਤੀ ਨਿਸ਼ਾਨੇਬਾਜ਼ ਦੀਪਕ ਕੁਮਾਰ ਅਤੇ ਲਕਸ਼ੇ ਸ਼ਿਓਰਾਣ ਨੇ ਏਸ਼ੀਆਈ ਖੇਡਾਂ ਦੇ ਦੂਸਰੇ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕ੍ਰਮਵਾਰ: ਪੁਰਸ਼ 10 ਮੀਟਰ ਏਅਰ ਰਾਈਫਲ ਅਤੇ ਪੁਰਸ਼ ਟਰੈਪ ਈਵੇਂਟ ‘ਚ ਚਾਂਦੀ ਤਗਮਾ ਹਾਸਲ ਕਰ ਲਿਆ ਇਸ ਤਰ੍ਹਾਂ ਭਾਰਤ ਨੇ ਖੇਡਾਂ ਦੇ ਦੂਸਰੇ ਦਿਨ ਨਿਸ਼ਾਨੇਬਾਜ਼ੀ ‘ਚ ਦੋ ਤਗਮੇ ਹਾਸਲ ਕੀਤੇ  ਹਾਲਾਂਕਿ ਮਹਿਲਾ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਇਹਨਾਂ ਖੇਡਾਂ ‘ਚ ਲਗਾਤਾਰ ਆਪਣੇ ਦੂਸਰੇ ਤਗਮੇ ਤੋਂ ਖੁੰਝ ਗਈ ਭਾਰਤ ਨੂੰ ਮੁਕਾਬਲਿਆਂ ਦੇ ਪਹਿਲੇ ਦਿਨ ਨਿਸ਼ਾਨੇਬਾਜ਼ੀ ‘ਚ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਦੀ ਜੋੜੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਦੇ ਤੌਰ ‘ਤੇ ਇਹਨਾਂ ਖੇਡਾਂ ਦਾ ਪਹਿਲਾ ਤਗਮਾ ਦਿਵਾਇਆ ਸੀ ਪਰ ਅਪੂਰਵੀ ਦੂਸਰੇ ਦਿਨ ਮਹਿਲਾਵਾਂ ਦੀ ਈਵੇਂਟ ‘ਚ ਆਪਣੇ ਨਿੱਜੀ ਤਗਮੇ ਤੋਂ ਖੁੰਝ ਗਈ ਉਸਨੂੰ ਫ਼ਾਈਨਲ ‘ਚ ਪਜਵਾਂ ਸਥਾਨ ਮਿਲਿਆ।
ਕੁਆਲੀਫਾਈਂਗ ਚ ਅੱਵਲ ਰਹਿਣ ਦੇ ਬਾਅਦ ਫਾਈਨਲ ਚ ਖੁੰਝੇ ਤਜ਼ਰਬੇਕਾਰ ਮਾਨਵਜੀਤ ਸਿੰਘ ਸੰਧੂ
25 ਸਾਲ ਦੀ ਅਪੂਰਵੀ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ‘ਚ ਇੱਕ ਸਮੇਂ ਤੀਸਰੇ ਸਥਾਨ ‘ਤੇ ਸੀ ਪਰ ਆਖ਼ਰੀ ਸ਼ਾੱਟ ‘ਚ ਉਹ 9.8 ਦਾ ਸਕੋਰ ਹੀ ਕਰ ਸਕੀ ਉਸ ਦੀ ਈਵੇਂਟ ਦਾ ਸੋਨ ਚੀਨ ਦੀ ਰੁਝੂ ਨੇ 250.0 ਦੇ ਸਕੋਰ ਨਾਲ ਏਸ਼ੀਅਨ ਗੇਮਜ਼ ਰਿਕਾਰਡ ਨਾਲ ਜਿੱਤਿਆ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਈਵੇਂਟ ਦੇ ਫਾਈਨਲ ‘ਚ 31 ਸਾਲ ਦੇ ਦੀਪਕ ਨੇ 247.7 ਦਾ ਸਕੋਰ ਕਰਦੇ ਹੋਏ ਚਾਂਦੀ ਤਗਮਾ ਜਿੱਤਿਆ ਚੀਨ ਦੇ ਹਾਓਰਨ ਨੇ ਏਸ਼ੀਆਈ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ 249.1 ਦੇ ਸਕੋਰ ਨਾਲ ਸੋਨ ਤਗਮੇ ‘ਤੇ ਕਬਜਾ ਕੀਤਾ ਜਦੋਂਕਿ ਲਕਸ਼ੇ ਨੇ ਆਪਣੀ ਈਵੇਂਟ ‘ਚ 43 ਦੇ ਸਕੋਰ ਨਾਲ ਚਾਂਦੀ ਤਗਮਾ ਜਿੱਤਿਆ ਲਕਸ਼ੇ ਨੇ ਪੁਰਸ਼ ਟਰੈਪ ਈਵੇਂਟ 50 ‘ਚ 43 ਅੰਕ ਹਾਸਲ ਕੀਤੇ ਜਦੋਂਕਿ ਚੀਨੀ ਤਾਈਪੇ ਦੇ ਕੁੰਪੀ ਯਾਂਗ ਨੇ 48/50 ਦੇ ਨਾਲ ਸੋਨ ਤਗਮਾ ਆਪਣੇ ਨਾਂਅ ਕੀਤਾ।  ਤਜ਼ਰਬੇਕਾਰ ਮਾਨਵਜੀਤ ਸਿੰਘ ਸੰਧੂ ਟਰੈਪ ਈਵੇਂਟ ‘ਚ ਕੁਆਲੀਫਿਕੇਸ਼ਨ ‘ਚ ਅੱਵਲ ਰਹਿਣ ਦੇ ਬਾਵਜ਼ੂਦ ਫਾਈਨਲ ‘ਚ ਚੌਥੇ ਸਥਾਨ ‘ਤੇ ਰਹਿ ਗਏ।
ਇਹ ਵੀ ਪੜ੍ਹੋ : ਚਾਂਦਪੁਰਾ ਬੰਨ੍ਹ ਦਾ ਪਾੜ ਪੂਰਨ ਦਾ ਕੰਮ ਜਾਰੀ
ਭਾਰਤੀ ਨਿਸ਼ਾਨੇਬਾਜ਼ ਰਵੀ ਹਾਲਾਂਕਿ ਕੁਆਲੀਫਾਈਂਗ ‘ਚ ਕੀਤੇ ਪਹਿਲੇ ਦਿਨ ਦੇ ਪ੍ਰਦਰਸ਼ਨ ਨੂੰ ਨਹੀਂ ਦੁਹਰਾ ਸਕਿਆ ਅਤੇ 205.2 ਦੇ ਸਕੋਰ ਨਾਲ ਚੌਥੇ ਸਥਾਨ ‘ਤੇ ਰਹਿ ਕੇ ਤਗਮੇ ਤੋਂ ਖੁੰਝ ਗਏ ਜਦੋਂਕਿ ਚੀਨੀ ਤਾਈਪੇ ਦੇ ਸ਼ਾਓਚੁਆਨ ਲੂ ਨੇ 226.8 ਦੇ ਸਕੋਰ ਨਾਲ ਕਾਂਸੀ ‘ਤੇ ਕਬਜ਼ਾ ਕੀਤਾ ਦੋ ਸੀਰੀਜ ਬਾਅਦ ਰਵੀ 103.3 ਅੰਕ ਨਾਲ ਤੀਸਰੀ ਤੇ ਦੀਪ ਪੰਜਵੀਂ ਪੋਜ਼ੀਸ਼ਨ ‘ਤੇ ਸੀ ਤੀਸਰੀ ਸੀਰੀਜ਼ ‘ਚ ਹਰ ਸ਼ੂਟਰ ਨੇ ਪੰਜ-ਪੰਜ ਨਿਸ਼ਾਨੇ ਲਾਉਣੇ ਸਨ, ਜਿਸ ਵਿੱਚ ਰਵੀ ਚੰਗਾ ਪ੍ਰਦਰਸ਼ਨ ਕਰਨ ‘ਚ ਨਾਕਾਮ ਰਹੇ।
ਪਰ ਦੀਪਕ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਤਗਮੇ ‘ਤੇ ਨਿਸ਼ਾਨਾ ਲਗਾ ਗਏ 31 ਸਾਲ ਦੇ ਦੀਪਕ ਨੇ ਇਸ ਤੋਂ ਪਹਿਲਾਂ 2018 ਦੇ ਗੁਆਦਾਲਾਜਰਾ ‘ਚ ਹੋਏ ਆਈਐਸਐਸਐਫ ਵਿਸ਼ਵ ਕੱਪ ‘ਚ ਮੇਹੁਲੀ ਘੋਸ਼ ਨਾਲ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮਾ ਜਿੱਤਿਆ ਸੀ ਉਸ ਨੇ 2017 ਦੀਆਂ ਬ੍ਰਿਸਬੇਨ ਰਾਸ਼ਟਰਮੰਡਲ ਚੈਂਪੀਅਨਸ਼ਿਪ ‘ਚ ਨਿੱਜੀ ਕਾਂਸੀ ਤਗਮਾ ਜਿੱਤਿਆ ਸੀ 2018 ਏਸ਼ੀਆਈ ਖੇਡਾਂ ‘ਚ ਇਹ ਭਾਰਤ ਦਾ ਪਹਿਲਾ ਚਾਂਦੀ ਦਾ ਤਗਮਾ ਹੈ।
ਦੀਪਕ ਕੁਮਾਰ ਮੇਰਠ ਦੇ ਬੈਂਸਾ ਪਿੰਡ ਦੇ ਰਹਿਣ ਵਾਲੇ ਹਨ ਉਹਨਾਂ ਦੇ ਪਿਤਾ ਅਜੇ ਕੁਮਰ ਇੱਕ ਕਿਸਾਨ ਹਨ, ਦੀਪਕ ਦੇ ਪਿਤਾ ਨੇ ਆਪਣੇ ਰਿਸ਼ਤੇਦਾਰਾਂ ਤੋਂ 1.80 ਲੱਖ ਰੁਪਏ ਉਧਾਰ ਮੰਗ ਕੇ ਬੇਟੇ ਨੂੰ ਰਾਈਫਲ ਦਿਵਾਈ ਸੀ ਦੀਪਕ ਨੇ ਚਾਂਦੀ ਤਗਮਾ ਜਿੱਤਣ ਤੋਂ ਬਾਅਦ ਕਿਹਾ ਕਿ ਜਦੋਂ ਮੈਂ ਮੁਕਾਬਲੇ ‘ਚ ਪਿੱਛੇ ਜਾ ਰਿਹਾ ਸੀ ਤਾਂ ਮੈਨੂੰ ਆਪਣੇ ਕੋਚ ਦੀ ਗੱਲ ਯਾਦ ਆਈ ਕਿ ਤੁਹਾਨੂੰ ਤੁਹਾਡੀ ਤਾਕਤ ਅਤੇ ਹੱਦਾਂ ਪਤਾ ਹਨ ਇਸ ਲਈ ਮੈਂ ਠਰੰਮ੍ਹਾ ਬਣਾਈ ਰੱਖਿਆ ਅਤੇ ਮੈਂ ਸਫ਼ਲ ਰਿਹਾ ਦੇਹਰਾਦੂਨ ਦੇ ਗੁਰੂਕੁਲ ‘ਚ ਪੜ੍ਹੇ ਦੀਪਕ ਸੰਸਕ੍ਰਿਤ ਦੇ ਮਾਹਿਰ ਹਨ। ਦੀਪਕ 18ਵੇਂ ਸ਼ਾੱਟ ਤੱਕ ਤਗਮੇ ਦੀ ਦੌੜ ‘ਚ ਨਹੀਂ ਸੀ ਪਰ ਇਸ ਤੋਂ ਬਾਅਦ ਉਸਨੇ 10.9 ਦਾ ਪਰਫੈਕਟ ਸਕੋਰ ਕਰਕੇ 247.7 ਅੰਕ ਨਾਲ ਤਗਮਾ ਜਿੱਤਿਆ। (Asian Games)
ਭਾਰਤ ਨੇ ਇੰਡੋਨੇਸ਼ੀਆ ਰੋਲਿਆ | Asian Games
ਪਿਛਲੀ ਚੈਂਪੀਅਨ ਭਾਰਤ ਨੇ ਬੇਰਹਿਮੀ ਦਾ ਪ੍ਰਦਰਸ਼ਨ ਕਰਦੇ ਹੋਏ ਮੇਜ਼ਬਾਨ ਇੰਡੋਨੇਸ਼ੀਆ ਨੂੰ ਏਸ਼ੀਆਈ ਖੇਡਾਂ ਦੇ ਹਾਕੀ ਮੁਕਾਬਲੇ ‘ਚ 17-0 ਨਾਲ ਰੋਲ ਦਿੱਤਾ ਭਾਰਤ ਨੇ ਆਪਣੇ ਖ਼ਿਤਾਬ ਬਚਾਓ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਅੱਧੇ ਸਮੇਂ ਤੱਕ ਪੂਲ ਏ ਦੇ ਇਸ ਮੁਕਾਬਲੇ ‘ਚ 9-0 ਦਾ ਵਾਧਾ ਬਣਾ ਲਿਆ ਸੀ ਭਾਰਤੀ ਮਹਿਲਾ ਟੀਮ ਨੇ ਵੀ ਕੱਲ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕਰਦੇ ਹੋਏ ਇੰਡੋਨੇਸ਼ੀਆ ਦੀ ਟੀਮ ਨੂੰ 8-0 ਨਾਲ ਹਰਾਇਆ ਸੀ ਭਾਰਤ ਨੇ ਪਹਿਲੇ ਹੀ ਮਿੰਟ ‘ਚ ਗੋਲਾਂ ਦੀ ਸ਼ੁਰੂਆਤ ਕੀਤੀ ਅਤੇ 54ਵੇਂ ਮਿੰਟ ਤੱਕ ਜਾਂਦੇ ਜਾਂਦੇ 17 ਗੋਲ ਕਰ ਦਿੱਤੇ ਭਾਰਤ ਦੀ ਜਿੱਤ ‘ਚ ਦਿਲਪ੍ਰੀਤ ਸਿੰਘ, ਸਿਮਰਨਜੀਤ ਸਿੰਘ ਅਤੇ ਮਨਦੀਪ ਸਿੰਘ ਨੇ 3-3 ਗੋਲ ਕੀਤੇ ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਨੇ ਭਾਰਤ ਦੇ ਪਹਿਲੇ ਦੋ ਗੋਲ ਤਿੰਨ ਮਿੰਟ ਦੇ ਅੰਦਰ ਪੈਨਲਟੀ ਕਾਰਨਰ ‘ਤੇ ਕੀਤੇ। (Asian Games)
ਰਾਮਕੁਮਾਰ, ਪ੍ਰਜਨੇਸ਼, ਅੰਕਿਤਾ, ਕਰਮਨ ਪ੍ਰੀ ਕੁਆਰਟ ‘ਚ
ਭਾਰਤ ਦੀ ਟੈਨਿਸ ‘ਚ ਤਗਮਾ ਆਸ ਰਾਮਕੁਮਾਰ ਰਾਮਨਾਥਨ, ਪ੍ਰਜਨੇਸ਼ ਗੁਣੇਸ਼ਵਰਨ, ਅੰਕਿਤਾ ਰੈਨਾ ਅਤੇ ਕਰਮਨ ਕੌਰ ਥਾਂਡੀ ਨੇ Âੇਸ਼ੀਆਈ ਖੇਡਾਂ ਦੇ ਸਿੰਗਲ ਟੈਨਿਸ ਮੁਕਾਬਲਿਆਂ ਦੇ ਪ੍ਰੀ ਕੁਆਰਟਰਫਾਈਨਲ ‘ਚ ਪ੍ਰਵੇਸ਼ ਕਰ ਲਿਆ ਰਾਮਕੁਮਾਰ ਨੇ ਹਾਂਗਕਾਂਗ ਦੇ ਵੋਂਗ ਹਾਂਗ ਕਿਟ ਨੂੰ 6-0, 7-6 ਨਾਲ ਹਰਾਇਆ ਜਦੋਂਕਿ ਪ੍ਰਜਨੇਸ਼ ਨੇ ਇੰਡੋਨੇਸ਼ੀਆ ਦੇ ਫਿਤਿਆਦੀ ਨੂੰ 6-2, 6-0 ਨਾਲ ਸੌਖੀ ਮਾਤ ਦਿੱਤੀ ਅੰਕਿਤਾ ਰੈਨਾ ਨੇ ਇੰਡੋਨੇਸ਼ੀਆ ਦੀ ਬੀਟਰਾਈਸ ਨੂੰ 6-2, 6-4 ਨਾਲ ਹਰਾਇਆ ਕਰਮਨ ਨੇ ਮੰਗੋਲੀਆ ਦੀ ਜਾਰਗਲ ਨੂੰ 6-1, 6-0 ਨਾਲ ਹਰਾਇਆ ਮਹਿਲਾ ਡਬਲਜ਼ ‘ਚ ਅੰਕਿਤਾ ਅਤੇ ਪ੍ਰਾਰਥਨਾ ਥੋਂਬਰੇ ਨੇ ਪਾਕਿਸਤਾਨ ਦੀ ਜੋੜੀ ਸਾਰਾਹ ਖਾਨ ਅਤੇ ਉਸ਼ਾਨਾ ਨੂੰ ਕੋਈ ਮੌਕਾ ਦਿੱਤੇ ਬਿਨਾਂ 6-0, 6-0 ਨਾਲ ਮਾਤ ਦਿੱਤੀ ਪੁਰਸ਼ ਡਬਲਜ਼ ‘ਚ ਰਾਮਕੁਮਾਰ ਅਤੇ ਸੁਮਿਤ ਨਾਗਲ ਨੇ ਨੇਪਾਲ ਦੇ ਸਮਰਕਸ਼ੇ ਅਤੇ ਅਭਿਸ਼ੇਕ ਬਸਤੋਲਾ ਨੂੰ 6-1, 6-1 ਨਾਲ ਹਰਾ ਕੇ ਪ੍ਰੀ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ।
ਪੁਰਸ਼ਾਂ ਨੂੰ ਮਿਲੀ ਇਤਿਹਾਸਕ ਹਾਰ
ਸੱਤ ਵਾਰ ਦੀ ਚੈਂਪੀਅਨ ਅਤੇ ਵਿਸ਼ਵ ਜੇਤੂ ਭਾਰਤੀ ਪੁਰਸ਼ ਕਬੱਡੀ ਟੀਮ ਨੂੰ ਇੱਥੇ ਗਰੁੱਪ ਮੈਚ ‘ਚ ਦੱਖਣੀ ਕੋਰੀਆ ਦੀ ਟੀਮ ਨੇ ਹਰਾ ਕੇ ਵੱਡਾ ਉਲਟਫੇਰ ਦਾ ਨਤੀਜਾ ਦਿੱਤਾ ਹੁਣ ਤੱਕ ਦੇ ਏਸ਼ੀਆਈ ਇਤਿਹਾਸ ‘ਚ ਅਜੇਤੂ ਭਾਰਤ ਨੂੰ ਪਹਿਲੀ ਵਾਰ ਇਹਨਾਂ ਖੇਡਾਂ ‘ਚ ਕਬੱਡੀ ਮੁਕਾਬਲੇ ‘ਚ ਹਾਰ ਝੱਲਣੀ ਪਈ ਹੈ ਭਾਰਤ ਨੂੰ ਆਪਣੇ ਗਰੁੱਪ ਦੇ ਤੀਜੇ ਮੈਚ ‘ਚ ਦੱਖਣੀ ਕੋਰੀਆ ਨੇ ਸਿਰਫ਼ ਇੱਕ ਅੰਕ ਦੇ ਫ਼ਰਕ 24-23 ਨਾਲ ਹਰਾ ਦਿੱਤਾ ਹਾਲਾਂਕਿ ਇਸ ਨਾਲ ਭਾਰਤ ਦੀਆਂ ਸੈਮੀਫਾਈਨਲ ਦੀਆਂ ਆਸਾਂ ਨੂੰ ਜ਼ਿਆਦਾ ਅਸਰ ਨਹੀਂ ਪਵੇਗਾ ਭਾਰਤ ਦਾ ਚੌਥਾ ਮੁਕਾਬਲਾ ਥਾਈਲੈਂਡ ਨਾਲ ਹੋਵੇਗਾ ।
ਸਿੰਧੂ ਜਿੱਤੀ, ਭਾਰਤ ਹਾਰਿਆ
ਸਟਾਰ ਸ਼ਟਲਰ ਪੀਵੀ ਸਿੰਧੂ ਦਾ ਇੱਕੋ ਇੱਕ ਹਿਮਤੀ ਪ੍ਰਦਰਸ਼ਨ ਭਾਰਤੀ ਮਹਿਲਾ ਬੈਡਮਿੰਟਨ ਟੀਮ ਦੀ ਜਿੱਤ ਲਈ ਨਾਕਾਫ਼ੀ ਸਾਬਤ ਹੋਇਆ ਅਤੇ ਉਸਨੂੰ ਬੈਡਮਿੰਟਨ ਟੀਮ ਈਵੇਂਟ ‘ਚ ਜਾਪਾਨ ਹੱਥੋਂ ਕੁਆਰਟਰਫਾਈਨਲ ‘ਚ 1-3 ਨਾਲ ਹਾਰ ਝੱਲਣੀ ਪਈ ਬੈਸਟ ਆਫ਼ ਫਾਈਵ ਦੇ ਇਸ ਟੂਰਨਾਮੈਂਟ ‘ਚ ਓਲੰਪਿਕ ਤਗਮਾ ਜੇਤੂ ਸਿੰਧੂ ਹੀ ਭਾਰਤ ਲਈ ਇੱਕੋ ਇੱਕ ਅੰਕ ਹਾਸਲ ਕਰ ਸਕੀ ਸਿੰਧੂ ਨੇ ਵਿਸ਼ਵ ਦੀ ਦੂਸਰੇ ਨੰਬਰ ਦੀ ਖਿਡਾਰੀ ਅਕਾਨੇ ਯਾਮਾਗੁਚੀ ਨੂੰ ਲਗਾਤਾਰ ਗੇਮਾਂ ‘ਚ 21-18, 21-19 ਨਾਲ ਹਰਾ ਕੇ ਭਾਰਤ ਨੂੰ ਵਾਧਾ ਦਿਵਾਇਆ।
ਪਰ ਮਹਿਲਾ ਡਬਲਜ਼ ‘ਚ ਦੋਵੇਂ ਜੋੜੀਆਂ ਅਸ਼ਵਨੀ ਪੋਨੱਪਾ-ਸਿੰਧੂ ਅਤੇ ਸਿੱਕੀ-ਆਰਤੀ ਦੀਆਂ ਹਾਰਾਂ ਨੇ ਭਾਰਤ ਨੂੰ ਬਾਹਰ ਕਰ ਦਿੱਤਾ ਦੂਸਰੇ ਸਿੰਗਲ ਮੈਚ ‘ਚ ਸਾਇਨਾ ਨੇ ਫਿਰ ਫ਼ੈਸਲਾਕੁੰਨ ਮੈਚ ‘ਚ ਕਾਫ਼ੀ ਸੰਘਰਸ਼ ਕੀਤਾ ਪਰ ਜਾਪਾਨ ਦੀ ਨੋਜੋਮੀ ਓਕੁਹਾਰਾ ਨੇ ਉਸਨੂੰ 21-11, 23-25, 21-16 ਨਾਲ ਅਹਿਮ ਮੈਚ ‘ਚ ਹਰਾ ਕੇ ਭਾਰਤ ਨੂੰ ਉਸਦੇ ਦੂਸਰੇ ਅੰਕ ਤੋਂ ਵਾਂਝਾ ਕਰ ਦਿੱਤਾ ਇਸ ਤੋਂ ਪਹਿਲਾਂ ਪੁਰਸ਼ ਬੈਡਮਿੰਟਨ ਟੀਮ ਨੇ ਮਾਲਦੀਵ ਨੂੰ 3-0 ਨਾਲ ਹਰਾ ਕੇ ਕੁਆਰਟਫਾਈਨਲ ‘ਚ ਪ੍ਰਵੇਸ਼ ਕੀਤਾ ਸੀ ਜਿੱਥੇ ਉਹਨਾਂ ਦਾ ਸਾਹਮਣਾ ਮੇਜ਼ਬਾਨ ਇੰਡੋਨੇਸ਼ੀਆ ਨਾਲ ਹੋਵੇਗਾ।
ਬਾਸਕਿਟਬਾੱਲ ਟੀਮ ਦੀ ਤੀਸਰੀ ਹਾਰ
ਭਾਰਤੀ ਮਹਿਲਾ ਬਾਸਕਿਟਬਾੱਲ ਟੀਮ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਦੁਹਰਾਉਂਦੇ ਹੋਏ ਲਗਾਤਾਰ ਆਪਣੀ ਤੀਸਰੀ ਹਾਰ ਦਰਜ ਕੀਤੀ ਜਿੱਥੇ ਉਸਨੂੰ ਸਾਂਝੀ ਕੋਰਿਆਈ ਟੀਮ ਨੇ 105-54 ਨਾਲ ਰੋਲ ਦਿੱਤਾ ਏਸ਼ੀਆਡ ‘ਚ ਮਹਿਲਾਵਾਂ ਦੀ ਬਾਸਕਿਟਬਾਲ 5ਗੁਣਾ5 ਈਵੇਂਟ ‘ਚ ਭਾਰਤੀ ਟੀਮ ਨੂੰ ਹੁਣ ਤੱਕ ਆਪਣੇ ਤਿੰਨੇ ਮੈਚਾਂ ‘ਚ ਹਾਰ ਝੱਲਣੀ ਪਈ ਹੈ ਉਸਨੂੰ ਇਸ ਤੋਂ ਪਹਿਲਾਂ ਚੀਨੀ ਤਾਈਪੇ ਨੇ 61-84 ਅਤੇ ਕਜ਼ਾਖ਼ਿਸਤਾਨ ਨੇ 61-79 ਨਾਲ ਹਰਾਇਆ ਸੀ ਇਹ ਸਾਂਝੇ ਕੋਰੀਆ ਦੀ ਤਿੰਨ ਮੈਚਾਂ ‘ਚ ਦੂਸਰੀ ਜਿੱਤ ਸੀ ਤਾਈਪੇ ਦੀ ਟੀਮ ਫਿਲਹਾਲ ਪੂਲ ‘ਚ ਸਾਰੇ ਮੈਚ ਜਿੱਤ ਕੇ ਅੱਵਲ ਹੈ ਜਦੋਂਕਿ ਸਾਂਝਾ ਕੋਰੀਆ ਦੂਸਰੇ ਅਤੇ ਕਜ਼ਾਖਿਸਤਾਨ ਤੀਸਰੇ ਸਥਾਨ ‘ਤੇ ਹੈ ਭਾਰਤ ਪੂਲ ‘ਚ ਚੌਥੇ ਅਤੇ ਇੰਡੋਨੇਸ਼ੀਆ ਪੰਜਵੇਂ ਸਥਾਨ ‘ਤੇ ਹੈ। (Asian Games)
ਭਾਰਤੀ ਮਹਿਲਾ ਕਬੱਡੀ ਦੀ ਲਗਾਤਾਰ ਦੂਸਰੀ ਜਿੱਤ | Asian Games
ਪਿਛਲੀ ਚੈਂਪੀਅਨ ਭਾਰਮੀ ਮਹਿਲਾ ਕਬੱਡੀ ਟੀਮ ਨੇ ਥਾਈਲੈਂਡ ਵਿਰੁੱਧ ਗਰੁੱਪ ਏ ਦੇ ਮੁਕਾਬਲੇ ‘ਚ 33-23 ਨਾਲ ਜਿੱਤ ਦਰਜ ਕੀਤੀ ਜੋ ਉਸਦੀ ਏਸ਼ੀਆਈ ਖੇਡਾਂ ‘ਚ ਕਬੱਡੀ ਈਵੇਂਟ  ‘ਚ ਲਗਾਤਾਰ ਦੂਸਰੀ ਜਿੱਤ ਹੈ ਭਾਰਤੀ ਟੀਮ ਨੇ ਦੋ ਵਾਰ ਥਾਈ ਟੀਮ ਨੂੰ ਆਲ ਆਊਟ ਕੀਤਾ ਅਤੇ ਪੰਜ ਬੋਨਸ ਅੰਕ ਜਿੱਤੇ ਇਸ ਤੋਂ ਪਹਿਲਾਂ ਭਾਰਤ ਨੇ ਜਾਪਾਨ ਨੂੰ ਪਹਿਲੇ ਮੈਚ ‘ਚ 43-12 ਨਾਲ ਹਰਾਇਆ ਸੀ ਗਰੁੱਪ ਦੀਆਂ ਹੋਰ ਟੀਮਾਂ ਇੰਡੋਨੇਸ਼ੀਆ ਅਤੇ ਸ਼੍ਰੀਲੰਕਾ ਹਨ ਅਤੇ ਭਾਰਤ ਅੱਜ ਪਹਿਲਾਂ ਸ਼੍ਰੀਲੰਕਾ ਅਤੇ ਇਸ ਦਿਨ ਦੂਸਰੇ ਮੈਚ ‘ਚ ਇੰਡੋਨੇਸ਼ੀਆ ਨਾਲ ਖੇਡੇਗਾ ਹੋਰ ਗਰੁੱਪ ‘ਚ ਈਰਾਨ ਨੇ ਦੋਵੇਂ ਮੈਚ ਜਿੱਤੇ ਹਨ ਅਤੇ ਉਸਦਾ ਇੱਕ ਮੈਚ ਬਾਕੀ ਹੈ ਤਾਈਪੇ ਅਤੇ ਕੋਰੀਆ ਨੇ ਇੱਕ-ਇੱਕ ਮੈਚ ਜਿੱਤੇ ਹਨ।
2018 ਏਸ਼ੀਆਈ ਖੇਡਾਂ ‘ਚ ਇਹ ਭਾਰਤ ਦਾ ਪਹਿਲਾ ਚਾਂਦੀ ਅਤੇ ਕੁੱਲ ਤੀਜਾ ਤਗਮਾ ਹੈ | Asian Games
2018 ਦੇ ਗੁਆਦਾਲਾਜਰਾ ‘ਚ ਹੋਏ ਆਈਐਸਐਸਐਫ ਵਿਸ਼ਵ ਕੱਪ ‘ਚ ਮੇਹੁਲੀ ਘੋਸ਼ ਨਾਲ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮਾ ਜਿੱਤਿਆ ਸੀ
2017 ਦੀ ਬ੍ਰਿਸਬੇਨ ਰਾਸ਼ਟਰਮੰਡਲ ਚੈਂਪੀਅਨਸ਼ਿਪ ‘ਚ ਨਿੱਜੀ ਕਾਂਸੀ ਤਗਮਾ ਜਿੱਤਿਆ ਸੀ
ਪਾਲੇਮਬੰਗ (ਏਜੰਸੀ)। ਭਾਰਤੀ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਖੇਡਾਂ ਦੇ ਦੂਸਰੇ ਦਿਨ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਈਵੇਂਟ ‘ਚ ਚਾਂਦੀ ਤਗਮਾ ਹਾਸਲ ਕੀਤਾ ਜੋ ਇਹਨਾਂ ਖੇਡਾਂ ‘ਚ ਭਾਰਤ ਦਾ ਤੀਸਰਾ ਤਗਮਾ ਹੈ ਹਾਲਾਂਕਿ ਮਹਿਲਾ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਇਹਨਾਂ ਖੇਡਾਂ ‘ਚ ਲਗਾਤਾਰ ਆਪਣੇ ਦੂਸਰੇ ਤਗਮੇ ਤੋਂ ਖੁੰਝ ਗਈ ਭਾਰਤ ਨੂੰ ਮੁਕਾਬਲਿਆਂ ਦੇ ਪਹਿਲੇ ਦਿਨ ਨਿਸ਼ਾਨੇਬਾਜ਼ੀ ‘ਚ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਦੀ ਜੋੜੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਦੇ ਤੌਰ ‘ਤੇ ਇਹਨਾਂ ਖੇਡਾਂ ਦਾ ਪਹਿਲਾ ਤਗਮਾ ਦਿਵਾਇਆ ਸੀ ਪਰ ਅਪੂਰਵੀ ਦੂਸਰੇ ਦਿਨ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਈਵੇਂਟ ‘ਚ ਆਪਣੇ ਨਿੱਜੀ ਤਗਮੇ ਤੋਂ ਖੁੰਝ ਗਈ ਉਸਨੂੰ ਫ਼ਾਈਨਲ ‘ਚ ਪੰਜਵਾਂ ਸਥਾਨ ਮਿਲਿਆ 25 ਸਾਲ ਦੀ ਅਪੂਰਵੀ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ‘ਚ ਇੱਕ ਸਮੇਂ ਤੀਸਰੇ ਸਥਾਨ ‘ਤੇ ਸੀ ਪਰ ਆਖ਼ਰੀ ਸ਼ਾੱਟ ‘ਚ ਉਹ 9.8 ਦਾ ਸਕੋਰ ਹੀ ਕਰ ਸਕੀ ਉਸ ਦੀ ਈਵੇਂਟ ਦਾ ਸੋਨ ਚੀਨ ਦੀ ਰੁਝੂ ਨੇ 250.0 ਦੇ ਸਕੋਰ ਨਾਲ ਏਸ਼ੀਅਨ ਗੇਮਜ਼ ਰਿਕਾਰਡ ਨਾਲ ਜਿੱਤਿਆ। (Asian Games)
ਤੀਸਰੀ ਸੀਰੀਜ਼ ‘ਚ ਰਵੀ ਤੀਸਰੇ ਤੇ ਦੀਪਕ 5ਵੇਂ ਸਥਾਨ ‘ਤੇ ਸੀ | Asian Games
ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਈਵੇਂਟ ਦੇ ਫਾਈਨਲ ‘ਚ 31 ਸਾਲ ਦੇ ਦੀਪਕ ਨੇ 247.7 ਦਾ ਸਕੋਰ ਕਰਦੇ ਹੋਏ ਚਾਂਦੀ ਤਗਮਾ ਜਿੱਤਿਆ ਚੀਨ ਦੇ ਹਾਓਰਨ ਨੇ ਏਸ਼ੀਆਈ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ 249.1 ਦੇ ਸਕੋਰ ਨਾਲ ਸੋਨ ਤਗਮੇ ‘ਤੇ ਕਬਜਾ ਕੀਤਾ ਭਾਰਤੀ ਨਿਸ਼ਾਨੇਬਾਜ਼ ਰਵੀ ਹਾਲਾਂਕਿ ਕੁਆਲੀਫਾਈਂਗ ‘ਚ ਕੀਤੇ ਪਹਿਲੇ ਦਿਨ ਦੇ ਪ੍ਰਦਰਸ਼ਨ ਨੂੰ ਨਹੀਂ ਦੁਹਰਾ ਸਕਿਆ ਅਤੇ 205.2 ਦੇ ਸਕੋਰ ਨਾਲ ਚੌਥੇ ਸਥਾਨ ‘ਤੇ ਰਹਿ ਕੇ ਤਗਮੇ ਤੋਂ ਖੁੰਝ ਗਏ ਜਦੋਂਕਿ ਚੀਨੀ ਤਾਈਪੇ ਦੇ ਸ਼ਾਓਚੁਆਨ ਲੂ ਨੇ 226.8 ਦੇ ਸਕੋਰ ਨਾਲ ਕਾਂਸੀ ‘ਤੇ ਕਬਜ਼ਾ ਕੀਤਾ ਦੋ ਸੀਰੀਜ ਬਾਅਦ ਰਵੀ 103.3 ਅੰਕ ਨਾਲ ਤੀਸਰੀ ਤੇ ਦੀਪਕ ਪੰਜਵੀਂ ਪੋਜ਼ੀਸ਼ਨ ‘ਤੇ ਸੀ ਤੀਸਰੀ ਸੀਰੀਜ਼ ‘ਚ ਹਰ ਸ਼ੂਟਰ ਨੇ ਪੰਜ-ਪੰਜ ਨਿਸ਼ਾਨੇ ਲਾਉਣੇ ਸਨ, ਜਿਸ ਵਿੱਚ ਰਵੀ ਚੰਗਾ ਪ੍ਰਦਰਸ਼ਨ ਕਰਨ ‘ਚ ਨਾਕਾਮ ਰਹੇ ਪਰ ਦੀਪਕ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਤਗਮੇ ‘ਤੇ ਨਿਸ਼ਾਨਾ ਲਗਾ ਗਏ। (Asian Games)
31 ਸਾਲ ਦੇ ਦੀਪਕ ਨੇ ਇਸ ਤੋਂ ਪਹਿਲਾਂ 2018 ਦੇ ਗੁਆਦਾਲਾਜਰਾ ‘ਚ ਹੋਏ ਆਈਐਸਐਸਐਫ ਵਿਸ਼ਵ ਕੱਪ ‘ਚ ਮੇਹੁਲੀ ਘੋਸ਼ ਨਾਲ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮਾ ਜਿੱਤਿਆ ਸੀ ਉਸ ਨੇ 2017 ਦੀਆਂ ਬ੍ਰਿਸਬੇਨ ਰਾਸ਼ਟਰਮੰਡਲ ਚੈਂਪੀਅਨਸ਼ਿਪ ‘ਚ ਨਿੱਜੀ ਕਾਂਸੀ ਤਗਮਾ ਜਿੱਤਿਆ ਸੀ 2018 ਏਸ਼ੀਆਈ ਖੇਡਾਂ ‘ਚ ਇਹ ਭਾਰਤ ਦਾ ਪਹਿਲਾ ਚਾਂਦੀ ਦਾ ਤਗਮਾ ਹੈ।
ਨਵੀਂ ਦਿੱਲੀ: ਦਿੱਲੀ ਸਰਾਫਾ ਬਾਜ਼ਾਰ ‘ਚ ਪੀਲੀ ਧਾਤ ਦੀ ਗਾਹਕੀ ਵਧਣ ਨਾਲ ਅੱਜ ਸੋਨਾ 90 ਰੁਪਏ ਚਮਕ ਕੇ 29,950 ਰੁਪਏ ਪ੍ਰਤੀ ਦਸ ਗ੍ਰਾਮ ਜਦੋਂਕਿ ਚਾਂਦੀ 200 ਰੁਪਏ ਵਾਧੇ ਨਾਲ 40,200 ਰੁਪਏ ਕਿਲੋਗ੍ਰਾਮ ‘ਤੇ ਪਹੁੰਚ ਗਈ।
ਨੌ ਮਹੀਨੇ ਦੇ ਉੱਚਤਮ ਪੱਧਰ ‘ਤੇ ਪਹੁੰਚਣ ਤੋਂ ਬਾਅਦ ਸੋਨੇ ‘ਤੇ ਦਬਾਅ
ਕੌਮਾਂਤਰੀ ਪੱਧਰ ‘ਤੇ ਹਫਤਾਵਰੀ ਦੌਰਾਨ ਸ਼ੁੱਕਰਵਾਰ ਨੂੰ ਕਰੀਬ ਨੌ ਮਹੀਨੇ ਦੇ ਉੱਚਤਮ ਪੱਧਰ ‘ਤੇ ਪਹੁੰਚਣ ਤੋਂ ਬਾਅਦ ਸੋਨੇ ‘ਤੇ ਦਬਾਅ ਰਿਹਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਉਨ੍ਹਾਂ ਦੇ ਵਿਵਾਦਪੂਰਨ ਮੁੱਖ ਰਣਨੀਤੀਕਾਰ ਸਟੀਫਨ ਬੈਨਨ ਨੂੰ ਹਟਾਏ ਜਾਣ ਤੋਂ ਬਾਅਦ ਅਮਰੀਕੀ ਡਾਲਰ ਅਤੇ ਸ਼ੇਅਰ ਬਾਜ਼ਾਰਾਂ ‘ਚ ਆਈ ਤੇਜ਼ੀ ਦੇ ਦਬਾਅ ‘ਚ ਸੋਨਾ-ਚਾਂਦੀ ਤਿਲਕ ਗਿਆ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਹਫਤਾਵਰ ‘ਤੇ ਸੋਨਾ ਹਾਜ਼ਿਰ 4.75 ਡਾਲਰ ਦੀ ਗਿਰਾਵਟ ਨਾਲ 1,283.85 ਡਾਲਰ ਪ੍ਰਤੀ ਓਂਸ ਬੋਲਿਆ ਗਿਆ। ਚਾਂਦੀ ਹਾਜ਼ਿਰ ਵੀ 0.06 ਡਾਲਰ ਫਿਸਲ ਕੇ 16.95 ਡਾਲਰ ਪ੍ਰਤੀ ਓਂਸ ‘ਤੇ ਆ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।