Collapsed - Sach Kahoon Punjabi
ਮੀਂਹ ਤੇ ਅਸਮਾਨੀ ਬਿਜਲੀ ਕਾਰਨ ਮਕਾਨ ਦੀ ਛੱਤ ਡਿੱਗੀ
ਇੱਕ ਬਜ਼ੁਰਗ ਔਰਤ ਦੀ ਮੌਤ ਅਤੇ ਪੋਤਰਾ ਗੰਭੀਰ ਜ਼ਖ਼ਮੀਅਨਿਲ ਲੁਟਾਵਾ
ਅਮਲੋਹ | ਦੋ ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਹਲਕਾ ਅਮਲੋਹ ਦੇ ਪਿੰਡ ਭੱਦਲਥੂਹਾ ਦੀ ਰਮਦਾਸੀਆ ਬਸਤੀ ਵਿੱਚ ਉਸ ਸਮੇਂ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਬਜ਼ੁਰਗ ਮਾਤਾ ਈਸ਼ਰ ਕੌਰ ਉਮਰ 80 ਸਾਲ ਆਪਣੇ ਪੋਤਰੇ ਮਨਪ੍ਰੀਤ ਸਿੰਘ ਉਮਰ 18 ਸਾਲ ਨਾਲ ਇੱਕ ਕਮਰੇ ਵਿੱਚ ਪਈ ਸੀ ਤੇ ਕਮਰੇ ਉਪਰ ਅਸਮਾਨੀ ਬਿਜਲੀ ਡਿੱਗਣ ਕਾਰਨ ਜਿੱਥੇ ਮਕਾਨ ਦੀ ਛੱਤ ਮਾਤਾ ਈਸਰ ਕੌਰ ਤੇ ਉਸਦੇ ਪੋਤਰੇ ਮਨਪ੍ਰੀਤ ਉਪਰ ਡਿੱਗ ਗਈ, ਜਿਸ ਕਾਰਨ ਬਜ਼ੁਰਗ ਮਾਤਾ ਈਸਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਉਸਦਾ ਪੋਤਰਾ ਮਨਪ੍ਰੀਤ ਸਿੰਘ ਸਿਵਲ ਹਸਪਤਾਲ ਅਮਲੋਹ ਵਿਖੇ ਗੰਭੀਰ ਜ਼ਖ਼ਮੀ ਰੂਪ ਵਿੱਚ ਜ਼ੇਰੇ-ਇਲਾਜ ਹੈ।
ਜਦੋਂ ਇਸ ਘਟਨਾ ਦੀ ਜਾਣਕਾਰੀ ਯੂਥ ਅਕਾਲੀ ਦਲ ਮਾਲਵਾ ਜੋਨ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਮਿਲੀ ਤਾਂ ਉਨ੍ਹਾਂ ਤੁਰੰਤ ਘਟਨਾ ਸਥਾਨ ‘ਤੇ ਪੁੱਜਕੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪਰਿਵਾਰ ਨੂੰ ਮੀਂਹ ਤੇ ਅਸਮਾਨੀ ਬਿਜਲੀ ਕਾਰਨ ਡਿੱਗੇ ਮਕਾਨ ਲਈ ਕਾਂਗਰਸ ਸਰਕਾਰ ਪਾਸੋਂ ਸਹਾਇਤਾ ਰਾਸ਼ੀ ਪ੍ਰਦਾਨ ਕਰਵਾਉਣ ਲਈ ਜਿੱਥੇ ਐਸ ਡੀ ਐਮ ਅਮਲੋਹ ਨੂੰ ਫੋਨ ਕੀਤਾ ਉੱਥੇ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਹੋਈ ਮੌਤ ਤੇ ਡਿੱਗੇ ਮਕਾਨ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਸਰਕਾਰ ਪਾਸੋਂ ਇਸ ਪਰਿਵਾਰ ਦੀ ਮਾਲੀ ਸਹਾਇਤਾ ਲਈ 5 ਲੱਖ ਰੁਪਏ ਦੀ ਪੀੜਤ ਪਰਿਵਾਰ ਨੂੰ ਜਲਦ ਤੋਂ ਜਲਦ ਰਾਸ਼ੀ ਦੇਣ ਦੀ ਅਪੀਲ ਵੀ ਕੀਤੀ ਤਾਂ ਜੋ ਇਹ ਪੀੜਤ ਪਰਿਵਾਰ ਆਪਣੇ ਡਿੱਗੇ ਮਕਾਨ ਦੀ ਮੁੜ ਉਸਾਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ। ਇਸ ਮੌਕੇ ਉਨ੍ਹਾਂ ਨਾਲ ਜੱਥੇ ਹਰਬੰਸ ਸਿੰਘ ਬਡਾਲੀ, ਸੀਨੀ ਯੂਥ ਆਗੂ ਇਕਬਾਲ ਸਿੰਘ ਰਾਏ, ਜੋਨੀ ਭੱਦਲਥੂਹਾ, ਮਹਿੰਦਰ ਸਿੰਘ, ਮੇਹਰ ਸਿੰਘ, ਬਹਾਦਰ ਸਿੰਘ ਭੱਦਲਥੂਹਾ, ਗੁਰਪ੍ਰੀਤ ਸਿੰਘ, ਪ੍ਰਿੰਸ ਭੱਦਲਥੂਹਾ, ਗੁਰਦਿਆਲ ਸਿੰਘ, ਬਲਦੇਵ ਸਿੰਘ, ਬੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭੱਦਲਥੂਹਾ ਬਸਤੀ ਦੇ ਵਾਸੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੱਦਦ ਲਈ ਪਹੁੰਚੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੇੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ
ਐਨਡੀਆਰ, ਦਿੱਲੀ ਪੁਲਿਸ ਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨਾਲ ਮਿਲ ਕੇ ਹਟਾਇਆ ਮਲਬਾ
ਨਵੀਂ ਦਿੱਲੀ, ਸੱਚ ਕਹੂੰ ਨਿਊਜ਼
ਦਿੱਲੀ ਦੇ ਅਸ਼ੋਕ ਵਿਹਾਰ ਫੇਜ-3 ਦੀ ਸਾਵਨ ਪਾਰਕ ਕਲੋਨੀ ‘ਚ ਬੁੱਧਵਾਰ ਸਵੇਰ ਇੱਕ ਪੁਰਾਣੀ ਚਾਰ ਮੰਜਿਲਾ ਇਮਾਰਤ ਡਿੱਗ ਗਈ ਹਾਦਸੇ ਦੀ ਸੂਚਨਾ ਮਿਲਦੇ ਹੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਕੇ ‘ਤੇ ਪਹੁੰਚੇ ਤੇ ਦਿੱਲੀ ਫਾਇਬ ਬ੍ਰਿਗੇਡ ਸੇਵਾ, ਪੁਲਿਸ ਤੇ ਆਫਤਾ ਪ੍ਰਬੰਧਨ ਦੇ ਮੈਂਬਰਾਂ ਨਾਲ ਰਾਹਤ ਤੇ ਬਚਾਅ ਕਾਰਜ ‘ਚ ਜੁਟ ਗਏ ਹਾਦਸੇ ‘ਚ ਚਾਰ ਬੱਚਿਆਂ ਤੇ ਇੱਕ ਔਰਤ ਦੀ ਮੌਤ ਹੋ ਗਈ ਜਦੋਂਕਿ ਕਈ ਜ਼ਖਮੀ ਹੋ ਗਏ ਖਬਰ ਲਿਖੇ ਜਾਣ ਤੱਕ ਰਾਹਤ ਤੇ ਬਚਾਅ ਕਾਰਜ ਜਾਰੀ ਸੀ ਮਲਬੇ ‘ਚ ਕੁਝ ਹੋਰ ਵਿਅਕਤੀਆਂ ਦੇ ਦਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ
ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਸਾਢੇ 9 ਵਜੇ ਸਾਵਨ ਪਾਰਕ ਕਲੋਨੀ ‘ਚ ਇਮਾਰਤ ਨੰਬਰ 42 ਡਿੱਗ ਗਈ ਤੇਜ਼ ਧਮਾਕੇ ਤੋਂ ਬਾਅਦ ਉੱਥੇ ਕੁਝ ਮਿੰਟਾਂ ਤੱਕ ਹਰ ਪਾਸੇ ਧੂੜ ਦਾ ਗੂਬਾਰ ਬਣ ਗਿਆ, ਜਿਸ ‘ਚ ਸਥਾਨਕ ਵਾਸੀ ਘਬਰਾ ਗਏ ਧੂੜ ਕੁਝ ਘੱਟ ਹੋਈ ਤਾਂ ਆਸ-ਪਾਸ ਦੇ ਲੋਕ ਬਚਾਅ ਲਈ ਘਟਨਾ ਸਥਾਨ ਵੱਲ ਭੱਜੇ ਘਟਨਾ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ, ਦਿੱਲੀ ਫਾਇਰ ਬ੍ਰਿਗੇਡ ਸੇਵਾ ਤੇ ਕੌਮੀ ਆਫ਼ਤਾ ਪ੍ਰਬੰਧਨ ਦੀ ਟੀਮ ਨਾਲ ਬਲਾਕ ਬੁਰਾਡੀ, ਮੰਗੋਲਪੁਰੀ ਤੇ ਰੋਹਣੀ ਤੋਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਵਿਜੈ ਇੰਸਾਂ, ਸੁਨੀਲ ਇੰਸਾਂ, ਰਮਾਸ਼ੰਕਰ ਇੰਸਾਂ, ਰਾਮਸਵਰੂਪ ਇੰਸਾਂ, ਭੈਣ ਵਿਮਲਾ ਇੰਸਾਂ ਸਮੇਤ 50 ਤੋਂ ਵੱਧ ਸੇਵਾਦਾਰ ਪਹੁੰਚੇ ਤੇ ਤੁਰੰਤ ਰਾਹਤ ਤੇ ਬਚਾਅ ਕਾਰਜ ‘ਚ ਜੁਟੇ ਗਏ
ਇਮਾਰਤ ਦੇ ਮਲਬੇ ‘ਚੋਂ ਕੱਢੇ ਗਏ ਪੀੜਤਾਂ ‘ਚੋਂ ਚਾਰ ਬੱÎਚਿਆਂ ਤੇ ਇੱਕ ਮਹਿਲਾ ਦੀ ਮੌਤ ਹੋ ਗਈ ਜਦੋਂਕਿ ਕਈ ਜ਼ਖਮੀਆਂ ਨੂੰ ਦੀਪ ਚੰਦ ਬੰਧੂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਸਥਾਨਕ ਨਿਵਾਸੀਆਂ ਅਨੁਸਾਰ ਡਿੱਗਣ ਵਾਲੀ ਬਿਲਡਿੰਗ ਕਰੀਬ 20 ਸਾਲ ਪੁਰਾਣੀ ਹੋਣ ਦੇ ਚੱਲਦੇ ਖਸਤਾ ਹੋ ਚੁੱਕੀ ਸੀ ਘਟਨਾ ਸਥਾਨ ‘ਤੇ ਚੀਕ-ਪੁਕਾਰ ਮੱਚੀ ਸੀ, ਕੁਝ ਮਹਿਲਾਵਾਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਮਲਬੇ ‘ਚ ਦਬੇ ਹੋਣ ਦੀ ਗੱਲ ਕਹਿ ਰਹੀਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਮ ਕਰੇਨ ਅਤੇ ਮੋਈਨ ਨੇ ਰੱਖੀ ਇੰਗਲੈਂਡ ਦੀ ਇੱਜ਼ਤ | Cricket News
ਸਾਊਥੰਪਟਨ, (ਏਜੰਸੀ)। ਜਸਪ੍ਰੀਤ ਬੁਮਰਾਹ ਦੀ ਅਗਵਾਈ ‘ਚ ਤੇਜ਼ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਇੰਗਲੈਂਡ ਨੂੰ ਇੱਕ ਵਾਰ ਫਿਰ ਝੰਜੋੜਦੇ ਹੋਏ ਚੌਥੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ 246 ਦੌੜਾਂ ‘ਤੇ ਸਮੇਟ ਦਿੱਤਾ ਭਾਰਤ ਨੇ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਚਾਰ ਓਵਰਾਂ ‘ਚ ਬਿਨਾਂ ਵਿਕਟ ਗੁਆਇਆਂ 19 ਦੌੜਾਂ ਬਣਾ ਲਈਆਂ ਹਨ ਭਾਰਤ ਅਜੇ ਇੰਗਲੈਂਡ ਤੋਂ 227 ਦੌੜਾਂ ਪਿੱਛੇ ਹੈ ਭਾਰਤ ਨੇ ਇੰਗਲੈਂਡ ਨੂੰ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦੇ ਫੈਸਲੇ ਦਾ ਪੂਰਾ ਫ਼ਾਇਦਾ ਲੈਂਦੇ ਹੋਏ ਲੰਚ ਤੱਕ ਉਸਦੀਆਂ ਚਾਰ ਵਿਕਟਾਂ 57 ਦੌੜਾਂ ਤੱਕ ਨਿਪਟਾ ਦਿੱਤੀਆਂ ਸਨ। (Cricket News)
ਭਾਰਤ ਨੇ ਲੰਚ ਅਤੇ ਚਾਹ ਦੇ ਸਮੇਂ ਦੌਰਾਨ ਦੋ ਵਿਕਟਾਂ ਹੋਰ ਕੱਢੀਆਂ ਹਾਲਾਂਕਿ ਤੀਸਰੇ ਸੈਸ਼ਨ ‘ਚ ਇੰਗਲੈਂਡ ਦੇ ਹੇਠਲੇ ਕ੍ਰਮ ਨੇ ਸ਼ਲਾਘਾਯੋਗ ਸੰਘਰਸ਼ ਕੀਤਾ ਅਤੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ ਨਹੀਂ ਤਾਂ ਇੰਗਲੈਂਡ ਇੱਕ ਸਮੇਂ ਆਪਣੀਆਂ ਛੇ ਵਿਕਟਾਂ 86 ਦੌੜਾਂ ‘ਤੇ ਗੁਆ ਚੁੱਕਾ ਸੀ ਇੰਗਲੈਂਡ ਪਹਿਲੇ ਸੈਸ਼ਨ ‘ਚ ਲੰਚ ਤੱਕ 57 ਦੌੜਾਂ ‘ਤੇ ਚਾਰ ਵਿਕਟਾਂ ਗੁਆਉਣ ਤੋਂ ਬਾਅਦ ਸੰਕਟ ‘ਚ ਘਿਰ ਗਿਆ ਸੀ ਪਰ ਲੰਚ ਤੋਂ ਬਾਅਦ ਸਟੋਕਸ, ਬਟਲਰ, ਮੋਈਨ ਅਲੀ(41) ਅਤੇ ਸੈਮ ਕਰੇਨ ਦੀਆਂ ਪਾਰੀਆਂ ਦੀ ਬਦੌਲਤ ਟੀਮ ਕੁਝ ਹੱਦ ਤੱਕ ਸੰਭਲ ਗਈ ਇੰਗਲੈਂਡ ਨੇ ਇਸ ਟੈਸਟ ‘ਚ ਸੇਮ ਕਰੇਨ ਅਤੇ ਮੋਈਨ ਅਲੀ ਨੂੰ ਸ਼ਾਮਲ ਕੀਤਾ ਅਤੇ ਦੋਵਾਂ ਨੇ ਉਪਯੋਗੀ ਪਾਰੀਆਂ ਖੇਡ ਕੇ ਇਸਨੂੰ ਸਾਰਥਕ ਕੀਤਾ ਜਦੋਂਕਿ ਭਾਰਤ ਨੇ ਤੀਸਰੇ ਟੈਸਟ ਮੈਚ ਦੀ ਜੇਤੂ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ।
ਨਵੀਂ ਦਿੱਲੀ: ਲੱਛਮੀ ਨਗਰ ਇਲਾਕੇ ਵਿੱਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ
ਕਈ ਜਣੇ ਮਲਬੇ ਹੇਠ ਦਬੇ, ਚਾਰ ਜਣਿਆਂ ਨੂੰ ਹਸਪਤਾਲ ਪਹੁੰਚਾਇਆ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਲੱਛਮੀ ਨਗਰ ਇਲਾਕੇ ਵਿੱਚ ਦੇਰ ਰਾਤ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਹਾਦਸੇ ਵਿੱਚ ਕਈ ਲੋਕ ਮਲਬੇ ਵਿੱਚ ਦਬ ਗਏ। ਜਿਨ੍ਹਾਂ ਵਿੱਚੋਂ ਹੁਣ ਤੱਕ 4 ਜਣਿਆਂ ਨੂੰ ਹਸਪਤਾਲ ਪਹੁੰਚਾਇਆ ਜਾ ਚੁੱਕਿਆ ਹੈ। ਜਦੋਂਕਿ ਕੁਝ ਲੋਕਾਂ ਦੇ ਅਜੇ ਵੀ ਦਬੇ ਹੋਣ ਦਾ ਸ਼ੱਕ ਹੇ।
ਦੱਸਿਆ ਜਾ ਰਿਹਾ ਹੈ ਕਿ ਇਮਾਰਤ ਢਹਿਣ ਦੀ ਅਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਸੂਚਨਾ ਪੁਲਿਸ ਅਤੇ ਅੱਗ ਬੁਝਾਊ ਵਿਭਾਗ ਨੂੰ ਦਿੱਤਾ। ਮੌਕੇ ‘ਤੇ ਰਾਹਤ ਕਾਰਜ ਚੱਲ ਰਹੇ ਹਨ। ਮਲਬੇ ਵਿੱਚੋਂ 5 ਜਣਿਆਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਿਆ ਹੈ, ਜਦੋਂਕਿ ਕੁਝ ਲੋਕਾਂ ਦੇ ਮਲਬੇ ਵਿੱਚ ਦਬੇ ਹੋਣ ਦਾ ਸ਼ੱਕ ਹੈ।