Victim - Sach Kahoon Punjabi
ਆਰਮੀ ਐਂਬੂਲੈਂਸ ਹੋਈ ਹਾਦਸੇ ਦਾ ਸ਼ਿਕਾਰ
ਤਿੰਨ ਆਰਮੀ ਅਫਸਰਾਂ ਦੀ ਮੌਤ, ਦੋ ਜਖਮੀ
ਅਬੋਹਰ: ਪੰਜਾਬ ਦੇ ਅਬੋਹਰ ‘ਚ ਆਰਮੀ ਦੀ ਐਂਬੂਲੈਂਸ ਇੱਕ ਟਰੱਕ ਨਾਲ ਟਕਰਾ ਗਈ। ਹਾਦਸੇ ‘ਚ ਤਿੰਨ ਸੀਨੀਅਰ ਆਰਮੀ ਅਫਸਰਾਂ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋਏ ਹਨ। ਆਰਮੀ ਐਂਬੂਲੈਂਸ ਸੈਨਾ ਦੇ ਇੱਕ ਬਿਮਾਰ ਜਵਾਨ ਨੂੰ ਬਠਿੰਡਾ ਲੈ ਕੇ ਜਾ ਰਹੀ ਸੀ। ਸ਼ਹਿਰ ਦੇ ਮਲੋਟ ਰੋਡ ‘ਤੇ ਇਹ ਹਾਦਸਾ ਵਾਪਰਿਆ। ਆਰਮੀ ਦੀ ਐਂਬੂਲੈਂਸ ਮਲੋਟ ਰੋਡ ਦੇ ਰਿਲਾਇੰਸ ਪੈਟਰੋਲ ਪੰਪ ਨੇੜੇ ਰੋਡ ‘ਤੇ ਆਏ ਬੇਸਹਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ ‘ਚ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਟਕਰਾ ਗਈ। accident
ਦੋਵਾਂ ਵਾਹਨਾਂ ‘ਚ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਤੋਂ ਬਾਅਦ ਆਰਮੀ ਐਂਬੂਲੈਂਸ ਨੂੰ ਅੱਗ ਲੱਗ ਗਈ। ਇਸ ਹਾਦਸੇ ਤੋਂ ਬਾਅਦ ਹਸਪਤਾਲ ਲੈ ਜਾਂਦੇ ਸਮੇਂ ਨਾਇਕ ਸੂਬੇਦਾਰ ਜੀਤ ਸਿੰਘ, ਸੂਬੇਦਾਰ ਜੀਤਪਾਲ ਸਿੰਘ ਤੇ ਇੱਕ ਕੰਪਾਉਂਡਰ ਯਸ਼ ਪਾਂਡੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਸ ‘ਚ ਸਿਪਾਹੀ ਡੀਐਸ ਪਾਲ ਤੇ ਸਿਪਾਹੀ ਦੀਵੇਂਦਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਮਲੋਟ ਦੀ ਪੁਲਿਸ ਤੇ ਆਰਮੀ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ। ਇਸ ਹਾਦਸੇ ‘ਚ ਜ਼ਖ਼ਮੀ ਜਵਾਨਾਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਵਾਰਾ ਪਸ਼ੂਆਂ ਦੇ ਕਹਿਰ ਦਾ ਸ਼ਿਕਾਰ ਹੋਈ ਇੱਕ ਹੋਰ ਜਾਨ
ਬਠਿੰਡਾ (ਅਸ਼ੋਕ ਵਰਮਾ)। ਨਗਰ ਨਿਗਮ ਬਠਿੰਡਾ ਦੇ ਅਵੇਸਲੇਪਣ ਕਾਰਨ ਸ਼ਹਿਰ ਦੀਆਂ ਸੜਕਾਂ ‘ਤੇ ਅਵਾਰਾ ਪਸ਼ੂਆਂ ਦਾ ਕਹਿਰ ਜਾਰੀ ਹੈ ਲਗਾਤਾਰ ਦੂਸਰੇ ਦਿਨ ਵੀ ਇੱਕ ਨੌਜਵਾਨ ਇੰਨ੍ਹਾਂ ਪਸ਼ੂਆਂ ਕਾਰਨ ਜਹਾਨੋਂ ਰੁਖਸਤ ਹੋ ਗਿਆ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਅਧਿਕਾਰੀ ਉਹੀ ਘੜਿਆ-ਘੜ੍ਹਾਇਆ ਜਵਾਬ ਕਿ ਬੇਸਹਰਾ ਪਸ਼ੂਆਂ ਤੋਂ ਨਿਜਾਤ ਦਿਵਾਉਣ ਲਈ ਯਤਨ ਜਾਰੀ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਰਕੰਦੀ ਦੇ ਤਿੰਨ ਨੌਜਵਾਨ ਤਰਸੇਮ ਸਿੰਘ ਪੁੱਤਰ ਦਰਸ਼ਨ ਸਿੰਘ, ਰੁਲਦੂ ਸਿੰਘ ਤੇ ਜਗਜੀਤ ਸਿੰਘ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਕਿ ਸਿਲਵਰ ਓਕਸ ਕਲੋਨੀ ਕੋਲ ਐਨਡੀਆਰਐਫ ਦਫਤਰ ਦੇ ਲਾਗੇ ਅਵਾਰਾ ਪਸ਼ੂ ਦੀ ਲਪੇਟ ‘ਚ ਆ ਗਏ ਇਸ ਹਾਦਸੇ ‘ਚ ਤਰਸੇਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। (Bathinda News)
ਜਦੋਂ ਕਿ ਬਾਕੀ ਦੋ ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਡਿਊਟੀ ‘ਤੇ ਤਾਇਨਾਤ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਤਰਸੇਮ ਸਿੰਘ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ ਜਦੋਂਕਿ ਰੁਲਦੂ ਸਿੰਘ ਤੇ ਜਗਜੀਤ ਸਿੰਘ ਦਾ ਇਲਾਜ ਜਾਰੀ ਹੈ ਇਸੇ ਤਰ੍ਹਾਂ ਹੀ ਮਲੋਟ ਰੋਡ ‘ਤੇ ਮੋਟਰਸਾਈਕਲ ਸਵਾਰ ਨੌਜਵਾਨ ਸੰਦੀਪ ਸਿੰਘ ਪੁੱਤਰ ਜਗਤਾਰ ਸਿੰਘ ਦਾ ਮੋਟਰਸਾਈਕਲ ਅਚਾਨਕ ਸੜਕ ‘ਤੇ ਆਈ ਗਾਂ ਨਾਲ ਟਕਰਾ ਗਿਆ ਸੰਦੀਪ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਸੰਦੀਪ ਗਿੱਲ ਤੇ ਵਿੱਕੀ ਕੁਮਾਰ ਨੇ ਜ਼ਖਮੀ ਸੰਦੀਪ ਸਿੰਘ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਦਾਖਲ ਕਰਵਾਇਆ। (Bathinda News)
ਉੱਤਰ ਪ੍ਰਦੇਸ਼ ਸਰਕਾਰ ਇੱਕ ਹੋਰ ਸੀਬੀਆਈ ਜਾਂਚ ਲਈ ਤਿਆਰ
ਮਾਇਆਵਤੀ ਨੇ ਪ੍ਰਗਟਾਇਆ ਸਾਜਿਸ਼ ਦਾ ਸ਼ੱਕ
ਸੰਸਦ ‘ਚ ਵੀ ਉਨਾਵ ਮਾਮਲੇ ਦੀ ਗੂੰਜ
ਏਜੰਸੀ, ਲਖਨਊ
ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਕਿਹਾ ਹੈ ਕਿ ਉਨਾਵ ਦੇ ਚਰਚਿਤ ਜਬਰ-ਜਨਾਹ ਪੀੜਤਾ ਦੇ ਪਰਿਵਾਰ ਵਾਲੇ ਜੇਕਰ ਮੰਗ ਕਰਨਗੇ ਤਾਂ ਰਾਇਬਰੇਲੀ ‘ਚ ਵਾਪਰੇ ਸੜਕ ਹਾਦਸੇ ਦੀ ਇੱਕ ਹੋਰ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਕਰਵਾਉਣ ਲਈ ਤਿਆਰ ਹਨ ਉਨਾਵ ਜ਼ਿਲ੍ਹੇ ਸਥਿਤ ਮਾਖੀ ਦੇ ਚਰਚਿਤ ਜਬਰ-ਜਨਾਹ ਮਾਮਲੇ ਦੀ ਪੀੜਤਾ ਦੀ ਕਾਰ ਐਤਵਾਰ ਨੂੰ ਰਾਇਬਰੇਲੀ ‘ਚ ਇੱਕ ਟਰੱਕ ਨਾਲ ਟਕਰਾ ਗਈ ਸੀ ਇਸ ਹਾਦਸੇ ‘ਚ ਪੀੜਤਾ ਦੀ ਚਾਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਪੀੜਤਾ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਖਮੀਆਂ ‘ਚ ਪੀੜਤਾ ਦਾ ਵਕੀਲ ਵੀ ਸ਼ਾਮਲ ਹੈ ਪੁਲਿਸ ਜਨਰਲ ਡਾਇਰੈਕਟਰ ਓ ਪੀ ਸਿੰਘ ਨੇ ਇੱਥੇ ਕਿਹਾ ਕਿ ਇਸ ਹਾਦਸੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਹਾਦਸਾ ਸੀ, ਜੋ ਇੱਕ ਤੇਜ਼ ਰਫਤਾਰ ਟਰੱਕ ਕਾਰਨ ਵਾਪਰਿਆ ਟਰੱਕ ਡਰਾਈਵਰ ਅਤੇ ਮਾਲਿਕ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਪਰਿਵਾਰ ਮਾਮਲੇ ਦੀ ਜਾਂਚ ਦੀ ਮੰਗ ਕਰਨਗੇ ਤਾਂ ਇਸ ਮਾਮਲੇ ਨੂੰ ਸੀਬੀਆਈ ਨੂੰ ਸੌਂਪ ਦੇਣਗੇ ਇੱਧਰ ਉਨਾਵ ਮਾਮਲੇ ਦੀ ਗੂੰਜ ਸੋਮਵਾਰ ਨੂੰ ਸੰਸਦ ‘ਚ ਵੀ ਸੁਣਾਈ ਦੇ ਰਹੀ ਹੈ ਕਾਂਗਰਸ ਦੇ 6 ਸਾਂਸਦਾਂ ਨੇ ਯੂਪੀ ‘ਚ ਵਿਗੜਦੀ ਕਾਨੂੰਨ-ਵਿਵਥਸਾ ਅਤੇ ਉਨਾਵ ਜਬਰ-ਜਨਾਹ ਪੀੜਤਾ ਦੇ ਐਕਸੀਡੈਂਟ ਸਬੰਧੀ ਕਾਰਜ ਸਥਗਨ ਤਜਵੀਜ਼ ਦੀ ਨੋਟਿਸ ਦਿੱਤਾ ਹੈ
ਫਿਰ ਵੀ ਡਰ ਮੁਕਤ ਉੱਤਰ ਪ੍ਰਦੇਸ਼ ਦਾ ਰਾਗ ਅਲਾਪ ਰਹੀ ਯੋਗੀ ਸਰਕਾਰ: ਪ੍ਰਿਅੰਕਾ
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਯੋਗੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਵੱਲੋਂ ਕਥਿਤ ਜਬਰ-ਜਨਾਹ ਪੀੜਤਾ ਨਾਲ ਸੜਕ ਹਾਦਸਾ, ਉਸ ਦੇ ਪਿਤਾ ਦੀ ਹਿਰਾਸਤ ‘ਚ ਮੌਤ ਅਤੇ ਗਵਾਹ ਦੀ ਸ਼ੱਕੀ ਹਾਲਤ ‘ਚ ਮੌਤ ਵਰਗੀਆਂ ਲਗਾਤਰ ਹੈਰਾਨ ਕਰਨ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ ਫਿਰ ਵੀ ਸੂਬਾ ਸਰਕਾਰ ‘ਡਰ ਮੁਕਤ ਉੱਤਰ ਪ੍ਰਦੇਸ਼’ ਦਾ ਰਾਗ ਅਲਾਪ ਰਹੀ ਹੈ ਸ੍ਰੀਮਤੀ ਵਾਡਰਾ ਨੇ ਅੱਜ ਇੱਕ ਤੋਂ ਬਾਅਦ ਇੱਕ ਟਵੀਟ ਕਰਦਿਆਂ ਕਿਹਾ, ‘ਜਬਰ ਜਨਾਹ ਪੀੜਤਾ ਨਾਲ ਸੜਕ ਹਾਦਸਾ ਹੈਰਾਨ ਕਰਨ ਵਾਲਾ ਹੈ ਇਸ ਮਾਮਲੇ ‘ਚ ਚੱਲ ਰਹੀ ਕੇਂਦਰੀ ਜਾਂਚ ਬਿਊਰੋ-ਸੀਬੀਆਈ ਜਾਂਚ ਕਿੱਥੇ ਤੱਕ ਪਹੁੰਚੀ ਹੈ ਮੁਲਜ਼ਮ ਵਿਧਾਇਕ ਹਾਲੇ ਤੱਕ ਭਾਜਪਾ ‘ਚ ਕਿਉਂ ਹੈ? ਪੀੜਤਾ ਅਤੇ ਗਵਾਹਾਂ ਦੀ ਸੁਰੱਖਿਅ ‘ਚ ਢਿੱਲ ਕਿਉਂ? ਇਨ੍ਹਾਂ ਸਵਾਲਾਂ ਦੇ ਜਵਾਬ ਦੇ ਬਿਨਾ ਕੀ ਭਾਜਪਾ ਸਰਕਾਰ ਤੋਂ ਨਿਆਂ ਦੀ ਕੋਈ ਉਮੀਦ ਕੀਤੀ ਜਾ ਸਕਦੀ ਹੈ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉੱਨਾਪ ਰੇਪ ਪੀੜਤਾ ਨਾਲ ਹਾਦਸਾ ਜਾਂ ਸਾਜਿਸ਼? ਹਰ ਐਂਗਲ ਤੋਂ ਯੂਪੀ ਪੁਲਿਸ ਕਰ ਰਹੀ ਹੈ ਜਾਂਚ
ਲਖਨਊ। ਉੱਨਾਪ ਰੇਪ ਪੀੜਤਾ ਐਕਸੀਡੈਂਟ ਮਾਮਲੇ ‘ਚ ਯੂਪੀ ਪੁਲਿਸ ਸਾਰੇ ਐਂਗਲ ਤੋਂ ਜਾਂਚ ਕਰ ਰਹੀ ਹੈ। ਏਡੀਜੀ ਲਖਨਊ ਰਾਜੀਵ ਕ੍ਰਿਸ਼ਣਾ ਨੇ ਕਿਹਾ ਕਿ ਰਾਏਬਰੇਲੀ ਦੀ ਜੇਲ ‘ਚ ਬੰਦ ਪੀੜਤਾ ਦੇ ਚਾਚਾ ਵੱਲ ਧਿਆਨ ਕੀਤਾ ਗਿਆ ਹੈ। ਜਿਸ ਦੇ ਆਧਾਰ ਤੇ ਪੁਲਿਸ ਨੇ ਕੇਸ ਦਰਜ ਕੀਤਾ ਗਿਆ ਹੈ। ਇਧਰ ਟ੍ਰਕ ਚਾਲਕ, ਮਾਲਿਕ ਅਤੇ ਕਲੀਨਰ ਦੀ ਸਾਰੀ ਕਾਲ ਡਿਟੇਲ ਪਤਾ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ। ਬੀਜੇਪੀ ਵਿਧਾਇਕ ਜਾਂ ਉਨ੍ਹਾਂ ਦੇ ਸਮਰਥਕਾਂ ਵਿੱਚ ਟ੍ਰਕ ਨਾਲ ਜੁੜੇ ਤਿੰਨ ਮੁਲਜ਼ਮਾਂ ਵਿੱਚ ਕੋਈ ਸੰਪਰਕ ਤਾਂ ਨਹੀਂ ਹੋਇਆ। ਇਧਰ ਹਾਦਸੇ ਵਾਲੀ ਜਗਾ ਤੇ ਫਰੈਂਸਿਕ ਟੀਮ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਕਾਰਵਾਈ
ਸਤਪਾਲ ਥਿੰਦ
ਫਿਰੋਜ਼ਪੁਰ, 3 ਜੁਲਾਈ
ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰੀਤ ਨਗਰ ‘ਚ ਇੱਕ ਸ਼ਰਮਸਾਰ ਘਟਨਾ ਨੂੰ ਅੰਜ਼ਾਮ ਦਿੰਦੇ ਕਿਸੇ ਵਿਅਕਤੀ ਵੱਲੋਂ ਇੱਕ 5 ਸਾਲਾ ਮਾਸੂਮ ਬੱਚੇ ਨਾਲ ਬਦਫੈਲੀ ਤੋਂ ਬਾਅਦ ਮਾਸੂਮ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਬੱਚੇ ਸੀ ਲਾਸ਼ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਥਾਣਾ ਫ਼ਿਰੋਜ਼ਪੁਰ ਸਿਟੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈਣ ਮਗਰੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈਇਸ ਸਬੰਧੀ ਮ੍ਰਿਤਕ ਬੱਚੇ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਆਪਣੀ ਭੈਣ ਦੇ ਘਰ ਪ੍ਰੀਤ ਨਗਰ ਵਿਖੇ ਲੈ ਕੇ ਗਈ ਸੀ, ਜਿੱਥੇ ਉਹ ਘਰ ਤੋਂ ਬਾਹਰ ਖੇਡਣ ਲਈ ਚਲਾ ਗਿਆ ਪਰ ਜਦੋਂ ਕੁਝ ਸਮੇਂ ਬਾਅਦ ਉਹ ਘਰ ਤੋਂ ਬਾਹਰ ਆਉਣ ‘ਤੇ ਉਸਦਾ ਲੜਕਾ ਨਾ ਮਿਲਣ ‘ਤੇ ਉਸਦੀ ਕਾਫੀ ਭਾਲ ਕੀਤੀ ਤਾਂ ਦੇਰ ਰਾਤ ਇੱਕ ਵਿਅਕਤੀ ਨੇ ਦੱਸਿਆ ਕਿ ਉਨਾਂ ਦਾ ਲੜਕਾ ਇੱਕ ਕਾਰ ਵਿੱਚ ਪਿਆ ਹੋਇਆ ਹੈ, ਜਿਸ ਨੂੰ ਤੁਰੰਤ ਜਾ ਕੇ ਦੇਖਿਆ ਤਾਂ ਉਸਦਾ ਲੜਕਾ ਪਿਛਲੀ ਸੀਟ ‘ਤੇ ਪਿਆ ਸੀ ਅਤੇ ਕਿਸੇ ਵਿਅਕਤੀ ਨੇ ਉਸ ਨਾਲ ਬਦਫੈਲੀ ਕੀਤੀ ਹੋਈ ਸੀ, ਜਿਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸਦੇ ਲੜਕੇ ਨੂੰ ਮ੍ਰਿਤਕ ਐਲਾਨਿਆ ਸ਼ਾਮ ਤੱਕ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਤਵਾਦੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਾਰੇ ਦੇਸ਼
ਮਨਪ੍ਰੀਤ ਸਿੰਘ ਮੰਨਾ
ਅੱਤਵਾਦ ਦੀਆਂ ਘਟਨਾਵਾਂ ਦੀਆਂ ਖਬਰਾਂ ਰੋਜ਼ਾਨਾ ਹੀ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ, ਜਿਸਨੂੰ ਲੈ ਕੇ ਹਰ ਦੇਸ਼ ਦਾ ਵਿਅਕਤੀ ਚਾਹੇ ਉਹ ਕਿਸੇ ਜਾਤੀ, ਧਰਮ ਅਤੇ ਕਿਸੇ ਵੀ ਸਥਾਨ ਦਾ ਨਿਵਾਸੀ ਹੋਵੇ, ਉਹ ਦੁੱਖ ਪ੍ਰਗਟ ਕਰਦਾ ਹੈ ਤੇ ਚਿੰਤਾ ਵੀ ਪ੍ਰਗਟ ਕਰਦਾ ਹੈ ਪਿਛਲੇ ਦਿਨੀਂ ਨਿਊਜ਼ੀਲੈਂਡ ਵਿੱਚ ਹੋਏ ਅੱਤਵਾਦੀ ਹਮਲੇ, ਜਿਸ ਵਿੱਚ 50 ਤੋਂ ਵੀ ਜਿਆਦਾ ਦੀ ਜਾਨ ਗਈ, ਬਹੁਤ ਹੀ ਦੁਖਦਾਈ ਘਟਨਾ ਸੀ ਇਸ ਤੋਂ ਇਲਾਵਾ ਅਮਰੀਕਾ ਵਿੱਚ ਤਾਂ ਕਿਸੇ ਨਾ ਕਿਸੇ ਸਥਾਨ ‘ਤੇ ਹਮਲੇ ਦੀ ਖਬਰ ਆਉਂਦੀ ਹੀ ਰਹਿੰਦੀ ਹੈ।
ਬੇਰੁਜ਼ਗਾਰੀ ਦੇ ਚਲਦੇ ਭਟਕ ਰਹੇ ਲੋਕ:
ਇਨ੍ਹਾਂ ਘਟਨਾਵਾਂ ਨੂੰ ਲੈ ਕੇ ਚਰਚਾ ਤਾਂ ਸਾਰੇ ਪਾਸੇ ਹੁੰਦੀ ਹੈ ਇਸਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਮੁੱਖ ਕਾਰਨ ਚਰਚਾ ਵਿੱਚ ਜੋ ਰਹਿੰਦਾ ਹੈ ਉਹ ਬੇਰੁਜ਼ਗਾਰੀ ਹੈ ਕੋਈ ਵੀ ਵਿਅਕਤੀ ਜਾਂ ਨੌਜਵਾਨ ਜਦੋਂ ਬੇਰੁਜ਼ਗਾਰ ਹੁੰਦਾ ਹੈ, ਆਪਣੇ ਘਰ ਵਿਹਲਾ ਬੈਠਾ ਹੁੰਦਾ ਹੈ, ਤਾਂ ਚਲਦੇ ਉਸਦਾ ਮਨ ਗਲਤ ਰਸਤੇ ਉੱਤੇ ਚੱਲ ਪੈਂਦਾ ਹੈ ਜਿਸਦੇ ਚਲਦੇ ਉਹ ਆਪਣੇ ਰਸਤੇ ਤੋਂ ਭਟਕ ਜਾਂਦਾ ਹੈ ਤੇ ਗਲਤ ਰਸਤਿਆਂ ਵੱਲ ਚੱਲ ਪੈਂਦਾ ਹੈ, ਜਿਸਦਾ ਨੁਕਸਾਨ ਕਿਤੇ ਨਾ ਕਿਤੇ ਉਹ ਆਪਣੇ-ਆਪ ਵੀ ਉਠਾ ਰਿਹਾ ਹੁੰਦਾ ਹੈ।
ਪਰਿਵਾਰਕ ਲੜਾਈ ਤੋਂ ਪਰੇਸ਼ਾਨ ਵਿਅਕਤੀ ਦਿੰਦੈ ਘਟਨਾਵਾਂ ਨੂੰ ਅੰਜਾਮ:
ਜਦੋਂ ਕੋਈ ਕਿਸੇ ਦੇਸ਼ ਵਿੱਚ ਅਤਵਾਦੀ ਘਟਨਾ ਘਟਦੀ ਹੈ ਤਾਂ ਉਹ ਵਿਅਕਤੀ ਜਾਂ ਤਾਂ ਬਾਅਦ ਵਿੱਚ ਖੁਦਕੁਸ਼ੀ ਕਰ ਲੈਂਦਾ ਹੈ ਜਾਂ ਫੜ੍ਹਿਆ ਜਾਂਦਾ ਹੈ ਉਸਦੇ ਬਾਅਦ ਪੁੱਛਗਿੱਛ ਦਾ ਦੌਰ ਚਲਦਾ ਹੈ ਪੁੱਛਗਿੱਛ ਵਿੱਚ ਕਈ ਗੱਲਾਂ ਸਾਹਮਣੇ ਆਉਂਦੀਆਂ ਹਨ ਕਾਰਨ ਜਿਆਦਾਤਰ ਪਰਿਵਾਰਕ ਤੌਰ ‘ਤੇ ਪਰੇਸ਼ਾਨੀ ਸਾਹਮਣੇ ਆਉਂਦਾ ਹੈ, ਜੋ ਕਿ ਆਪਣੇ-ਆਪ ਤਾਂ ਉਸਦਾ ਨੁਕਸਾਨ ਝੱਲਦਾ ਹੈ, ਉੱਥੇ ਹੀ ਦੂਸਰਿਆਂ ਦਾ ਨੁਕਸਾਨ ਵੀ ਕਰਦਾ ਹੈ।
ਸੋਸ਼ਲ ਮੀਡੀਆ ‘ਤੇ ਭੜਕਾਊ ਪੋਸਟਾਂ ਵੀ ਹਨ ਕੁੱਝ ਹੱਦ ਤੱਕ ਜਿੰਮੇਵਾਰ:
ਸੋਸ਼ਲ ਮੀਡੀਆ ਜਿਸ ਵਿੱਚ ਫੇਸਬੁੱਕ, ਵਟਸਅਪ ਅਤੇ ਹੋਰ ਵੈਬਸਾਈਟਾਂ ਸ਼ਾਮਿਲ ਹਨ ਜੋ ਕਿ ਬਣੀਆਂ ਤਾਂ ਲੋਕਾਂ ਦੇ ਮਨੋਰੰਜਨ ਤੇ ਫਾਇਦੇ ਲਈ ਸਨ ਪਰ ਉਸਦਾ ਫਾਇਦਾ ਕਿਤੇ ਨਾ ਕਿਤੇ ਸ਼ਰਾਰਤੀ ਅਨਸਰ ਉਠਾ ਲੈਂਦੇ ਹਨ, ਜਿਸਦਾ ਅੰਜਾਮ ਅਸੀਂ ਰੋਜਾਨਾ ਵੇਖਦੇ ਹਾਂ ਉਸ ਉੱਤੇ ਬਹੁਤ ਹੀ ਜ਼ਿਆਦਾ ਕਿਸੇ ਇੱਕ ਪੱਖ ਨੂੰ ਲੈ ਕੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸਦਾ ਸ਼ਿਕਾਰ 100 ‘ਚੋਂ 10 ਫ਼ੀਸਦੀ ਲੋਕ ਤਾਂ ਹੋ ਹੀ ਜਾਂਦੇ ਹਨ ਉਹ ਕਿਸੇ ਇੱਕ ਪੱਖ ਨੂੰ ਗਲਤ ਸਮਝਣ ਲੱਗ ਪੈਂਦਾ ਹੈ ਅਤੇ ਗਲਤ ਰਸਤੇ ਆਪਣੇ ਕਦਮ ਵਧਾ ਲੈਂਦਾ ਹੈ ।
ਸੁਰੱਖਿਆ ‘ਚ ਕਿਤੇ ਨਾ ਕਿਤੇ ਹੁੰਦੀ ਹੈ ਕੁਤਾਹੀ:
ਕਈ ਦੇਸ਼ਾਂ ਵਿੱਚ ਸੁਰੱਖਿਆ ਵਿਵਸਥਾ ਨੂੰ ਕਾਫ਼ੀ ਸਖ਼ਤ ਮੰਨਿਆ ਜਾਂਦਾ ਹੈ, ਜਿਵੇਂ ਕਿ ਅਮਰੀਕਾ, ਕੈਨੇਡਾ, ਰੂਸ, ਜਾਪਾਨ ਅਤੇ ਹੋਰ ਕਈ ਦੇਸ਼ ਹੈ ਜੋ ਕਿ ਸੁਰੱਖਿਆ ਵਿਵਸਥਾ ਨੂੰ ਲੈ ਕੇ ਕਾਫ਼ੀ ਸਖ਼ਤ ਮੰਨੇ ਜਾਂਦੇ ਪਰ ਲੇਕਿਨ ਇਨ੍ਹਾਂ ਦੇਸ਼ਾਂ ਵਿੱਚ ਵੀ ਇਸ ਘਟਨਾਵਾਂ ਦਾ ਘਟਿਤ ਹੋਣਾ ਕਿਤੇ ਨਾ ਕਿਤੇ ਸੁਰੱਖਿਆ ਵਿੱਚ ਕੁਤਾਹੀ ਮੰਨਿਆ ਜਾ ਸਕਦਾ ਹੈ ਕਿਉਂਕਿ ਬਿਨਾਂ ਕਿਸੇ ਦੇ ਸਾਥ ਦੇ ਇੰਨੀ ਵੱਡੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਦਾ ਕਿਤੇ ਨਾ ਕਿਤੇ ਸੁਰੱਖਿਆ ਵਿੱਚ ਕੋਈ ਨਾ ਕੋਈ ਕੁਤਾਹੀ ਹੀ ਇਸਦੇ ਪਿੱਛੇ ਮੰਨੀ ਜਾ ਸਕਦੀ ਹੈ। ਜੇਕਰ ਇੰਜ ਹੀ ਹਾਲਾਤ ਰਹੇ ਤਾਂ ਇਸ ਘਟਨਾਵਾਂ ਉੱਤੇ ਕਾਬੂ ਪਾਉਣਾ ਬਹੁਤ ਹੀ ਮੁਸ਼ਕਲ ਹੋ ਸਕਦਾ ਹੈ ।
ਅੱਤਵਾਦ ‘ਤੇ ਚਰਚਾ ਨਹੀਂ ਕਾਰਵਾਈ ਨਾਲ ਹੋ ਸਕਦੈ ਕਾਬੂ:
ਅੱਤਵਾਦ ਦੀ ਘਟਨਾ ਜਦੋਂ ਕਿਸੇ ਦੇਸ਼ ਵਿੱਚ ਘਟਦੀ ਹੈ ਤਾਂ ਉਸਦੀ ਚਰਚਾ ਬਹੁਤ ਹੀ ਦੇਸ਼ਾਂ ਵਿੱਚ ਹੁੰਦੀ ਹੈ ਘਟਨਾ ਦੀ ਹਰ ਪਾਸਿਓਂ ਨਿੰਦਿਆ ਕੀਤੀ ਜਾਂਦੀ ਹੈ, ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ, ਅੱਤਵਾਦ ਉੱਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਆਦਿ ਅਜਿਹੀ ਚਰਚਾ ਤਾਂ ਜਰੂਰ ਹੁੰਦੀ ਹੈ ਪਰ ਉਸ ‘ਤੇ ਅਮਲ ਜਦੋਂ ਤੱਕ ਨਹੀਂ ਹੋਵੇਗਾ ਤੱਦ ਤੱਕ ਇਨ੍ਹਾਂ ਘਟਨਾਵਾਂ ‘ਤੇ ਕਾਬੂ ਨਹੀਂ ਪਾਇਆ ਜਾ ਸਕਦਾ ਸਾਰੇ ਦੇਸ਼ਾਂ ਨੂੰ ਮਿਲ ਕੇ ਇੱਕਜੁੱਟ ਹੋ ਕੇ ਹੀ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਤਾਂ ਕਿ ਅੱਗੇ ਕਿਸੇ ਬੇਕਸੂਰ ਵਿਅਕਤੀ ਦੀ ਜਾਨ ਨਾ ਜਾਵੇ।
ਪਾਕਿਸਤਾਨ ‘ਚ ਛੋਟੇ-ਛੋਟੇ ਬੱਚਿਆਂ ‘ਤੇ ਹੋਏ ਹਮਲੇ ਨਾਲ ਦਹਿਲੇ ਸੀ ਸਾਰੇ ਦੇਸ਼:
ਇਨ੍ਹਾਂ ਅੱਤਵਾਦੀ ਹਮਲਿਆਂ ਵਿਚੋਂ ਸਭ ਤੋਂ ਖਤਰਨਾਕ ਘਟਨਾ ਜੋ ਕਿ ਅੱਜ ਤੋਂ ਕਾਫ਼ੀ ਸਮਾਂ ਪਹਿਲਾਂ ਪਾਕਿਸਤਾਨ ਵਿੱਚ ਘਟੀ ਸੀ, ਜਿਸ ਵਿੱਚ ਇੱਕ ਸਕੂਲ ਉੱਤੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਕਾਫ਼ੀ ਗਿਣਤੀ ਵਿੱਚ ਛੋਟੇ-ਛੋਟੇ ਬੱਚੇ ਇਸ ਘਟਨਾ ਦਾ ਸ਼ਿਕਾਰ ਹੋਏ ਸਨ ਉਸ ਘਟਨਾ ਨਾਲ ਸਾਰੇ ਲੋਕਾਂ ਦਾ ਦਿਲ ਦਹਿਲ ਗਿਆ ਸੀ ਅਤੇ ਸਾਰਿਆਂ ਨੇ ਇਹ ਪ੍ਰਣ ਲਿਆ ਸੀ ਕਿ ਅੱਤਵਾਦ ਦੇ ਖਿਲਾਫ ਮਿਲਕੇ ਅਤੇ ਸਖ਼ਤੀ ਨਾਲ ਨਿੱਬੜਿਆ ਜਾਵੇਗਾ ਪਰ ਉਸ ਘਟਨਾ ਦੇ ਬਾਅਦ ਤੋਂ ਇਨ੍ਹਾਂ ਘਟਨਾਵਾਂ ਵਿੱਚ ਵਾਧਾ ਹੀ ਹੋਇਆ ਹੈ।
ਸਾਰੇ ਮਿਲ ਕੇ ਕਰੀਏ ਪਰਮਾਤਮਾ ਅੱਗੇ ਅਰਦਾਸ:
ਅੰਤ ਵਿੱਚ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਸਿਰਫ਼ ਤੇ ਸਿਰਫ਼ ਪਰਮਾਤਮਾ ਦਾ ਆਸਰਾ ਅਤੇ ਸਹਾਰਾ ਹੈ ਇਸ ਲਈ ਸਾਰਿਆਂ ਨੂੰ ਮਿਲ ਕੇ, ਉਹ ਚਾਹੇ ਕਿਸੇ ਵੀ ਧਰਮ ਨੂੰ ਮੰਨਦਾ ਹੋਵੇ, ਕਿਸੇ ਨੂੰ ਵੀ ਮੰਨਦਾ ਹੈ, ਪ੍ਰਭੂ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਇਨ੍ਹਾਂ ਘਟਨਾਵਾਂ ਅਤੇ ਅੱਤਵਾਦੀਆਂ ਦੇ ਮਨਾਂ ਵਿੱਚ ਬਦਲਾਅ ਹੋਵੇ ਅਤੇ ਇਨ੍ਹਾਂ ਘਟਨਾਵਾਂ ‘ਤੇ ਕਾਬੂ ਪਾਇਆ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਰਬਰ ਬਣੀ ਉਲਟਫੇਰ ਦਾ ਸ਼ਿਕਾਰ, ਬਾਰਟੀ ਨੇ ਸ਼ਾਰਾਪੋਵਾ ਨੂੰ ਕੀਤਾ ਬਾਹਰ
ਮੈਲਬੋਰਨ | ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰੀ ਐਂਜੇਲਿਕ ਕਰਬਰ ਨੂੰ ਇੱਥੇ ਪਹਿਲੇ ਵਾਰੀ ਅਸਟਰੇਲੀਆਈ ਓਪਨ ‘ਚ ਖੇਡ ਰਹੀ ਖਿਡਾਰੀ ਤੋਂ ਹਾਰ ਕੇ ਬਾਹਰ ਹੋ ਗਈ ਜਦੋਂਕਿ ਏਸ਼ਲੀਗ ਬਾਰਟੀ ਨੇ ਮਾਰੀਆ ਸ਼ਾਰਾਪੋਵਾ ਨੂੰ ਹਰਾ ਕੇ ਮਹਿਲਾ ਸਿੰਗਲ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਮਾਰਗ੍ਰੇਟ ਕੋਰਟ ‘ਤੇ ਬੇਹੱਦ ਗਰਮੀ ਦਰਮਿਆਨ ਜਰਮਨੀ ਦੀ ਵਿੰਬਲਡਨ ਚੈਂਪੀਅਨ ਕਰਬਰ ਨੂੰ ਅਮਰੀਕਾ ਦੀ ਡੇਨਿਲੀ ਕੋਲਿੰਸ ਨੇ ਇੱਕ ਘੰਟੇ ਤੋਂ ਵੀ ਘੱਟ ਸਮੇਂ ‘ਚ 6-0, 6-2 ਨਾਲ ਕਰਾਰੀ ਹਾਰ ਦਿੱਤੀ ਵਿਸ਼ਵ ‘ਚ 35ਵੇਂ ਨੰਬਰ ਦੀ ਕੋਲਿੰਸ ਨੇ ਆਪਣੇ ਜਿਆਦਾਤਰ ਮੈਚ ਅਮਰੀਕੀ ਕਾਲੇਜ ਵਿਵਸਥਾ ‘ਚ ਖੇਡੇ ਹਨ ਤੇ ਉਹ ਪਹਿਲੀ ਵਾਰ ਮੈਨਬੋਰਨ ਪਾਰਕ ‘ਚ ਖੇਡਣ ਲਈ ਉੱਤਰੀ ਹੈ ਇਸ ਸਾਲ ਤੋਂ ਪਹਿਲਾਂ ਉਨ੍ਹਾਂ ਨੇ ਕਦੇ ਗ੍ਰੈਂਡਸਲੈਮ ਮੈਚ ਨਹੀਂ ਜਿੱਤਿਆ ਸੀ ਕੋਲਿੰਸ ਆਖਰੀ ਅੱਠ ‘ਚ ਪੰਜਵੀਂ ਰੈਂਕਿੰਗ ਪ੍ਰਪਾਤ ਸਲੋਨੀ ਸਟੀਫੰਸ ਜਾਂ ਰੂਸ ਦੀ ਹੇਲੇਸਤੇਸੀਆ ਪਾਵਲਿਚੇਨਕੋਵਾ ਨਾਲ ਟਕਰਾਏਗੀ
ਬਾਰਟੀ ਵੀ ਕੁਆਰਟਰ ਫਾਈਨਲ ‘ਚ ਪਹੁੰਚਣ ‘ਚ ਸਫਲ ਰਹੀ ਉਨ੍ਹਾ ਨੇ ਸ਼ਾਰਾਪੋਵਾ ਨੂੰ 4-6, 6-1, 6-4 ਨਾਲ ਹਰਾ ਕੇ ਇਸ ਰੂਸੀ ਖਿਡਾਰੀ ਦਾ 2014 ਫ੍ਰੈਂਚ ਓਪਨ ਤੋਂ ਬਾਦ ਪਹਿਲਾ ਗ੍ਰੈਂਡਸਲੈਮ ਖਿਤਾਬ ਜਿੰੱਤਣ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ
ਅਸਟਰੇਲੀਆਈ ਦੀ ਇਹ 15ਵੀਂ ਰੈਂਕਿੰਗ ਪ੍ਰਾਪਤ ਖਿਡਾਰੀ ਹੁਣ ਚੈੱਕ ਗਣਰਾਜ ਦੀ ਅੱਠਵੀਂ ਰੈਂਕਿੰਗ ਪੇਤਰਾ ਕਵੀਤੋਵਾ ਨਾਲ ਟਕਰਾਏਗੀ ਜਿਨ੍ਹਾਂ ਨੇ ਅਮਰੀਕਾ ਦੀ 17 ਸਾਲਾ ਅਮਾਂਡਾ ਅਨਿਸੀਮੋਵਾ ਨੂੰ 6-2, 6-1 ਨਾਲ ਹਰਾ ਦਿੱਤਾ ਪੁਰਸ਼ ਵਰਗ ‘ਚ ਅਮਰੀਕਾ ਦੇ ਫ੍ਰਾਂਸਿਸ ਟਿਫੋਓ ਨੇ ਬੁਲਗਾਰੀਆ ਦੇ 20ਵੇਂ ਰੇਂਕਿੰਗ ਗ੍ਰਿਗੋਰ ਦਿਮਿਤਰੋਵ ਨੂੰ ਚਾਰ ਸੈਟਾਂ ‘ਚ ਸਖਤ ਮੁਕਾਬਲੇ ‘ਚ 7-5, 7-6 (8/6), 6-7 (1/7), 7-5 ਨਾਲ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਮੁਖਤਿਆਰ ਦੀ ਮ੍ਰਿਤਕ ਦੇਹ ਵਤਨ ਪੁੱਜੀ
ਨੌਜਵਾਨਾਂ ਦੀਆਂ ਮਿ੍ਤਕ ਦੇਹਾਂ ਲਿਆ ਚੁੱਕੀ ਹੈ ਭਾਰਤ – ਹੇਰ, ਸੰਧੂ | Amritsar News
ਅੰਮਿ੍ਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼)। ਦੁਬਈ ‘ਚ ਆਪਣੀ ਜਾਨ ਗੁਵਾ ਬੈਠੇ ਲੁਧਿਆਣਾ ਜਿਲੇ ਨਾਲ ਸਬੰਧਿਤ ਪਿੰਡ ਅਲੀਵਾਲ ਦੇ 32 ਸਾਲਾ ਮੁਖਤਿਆਰ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਸਤ ਤੇ ਉੱਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਮੁਖਤਿਆਰ ਸਿੰਘ ਸਿੰਘ ਕਰੀਬ 3 ਵਰੇ ਪਹਿਲਾਂ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਾਉਣ ਦੇ ਸੁਪਨੇ ਦਿਲ ‘ਚ ਲੈ ਕੇ ਦੁਬਈ ਗਿਆ ਸੀ ਕਿ ਬੀਤੀ 24 ਜੂਨ ਨੂੰ ਭੇਦਭਰੇ ਹਾਲਤਾਂ ‘ਚ ਉਸ ਦੀ ਮੌਤ ਦੀ ਹੋ ਗਈ। (Amritsar News)
ਜਦ ਪਰਿਵਾਰ ਨੂੰ ਆਪਣੇ ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਨਾਂ ਆਪਣੇ ਪਿੰਡ ਦੀ ਪੰਚਾਇਤ ਦੀ ਮਦਦ ਨਾਲ ਡਾ. ਓਬਰਾਏ ਨਾਲ ਸੰਪਰਕ ਕਰਕੇ ਉਨਾਂ ਨੂੰ ਆਪਣੀ ਆਰਥਿਕ ਸਥਿਤੀ ਦਾ ਹਵਾਲਾ ਦਿੰਦਿਆਂ ਆਪਣੇ ਲਾਡਲੇ ਪੁੱਤਰ ਮੁਖਤਿਆਰ ਸਿੰਘ ਦੀ ਮਿ੍ਤਕ ਦੇਹ ਭਾਰਤ ਲੈ ਕੇ ਆਉਣ ਦੀ ਅਰਜੋਈ ਕੀਤੀ ਸੀ,ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਸ.ਓਬਰਾਏ ਦੀ ਟੀਮ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦਾ ਜ਼ਿੰਮਾ ਆਪਣੇ ਸਿਰ ਲਿਆ ਸੀ। (Amritsar News)
ਵੱਖ-ਵੱਖ ਧਰਮਾਂ ਦੇ 69 ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨਾਂ ਦੇ ਵਾਰਸਾਂ ਤੱਕ ਪਹੁੰਚਾਏ
ਹਵਾਈ ਅੱਡੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਗਟ ਕਰਨ ਪਹੁੰਚੇ ਟਰੱਸਟ ਦੇ ਮਾਝਾ ਜੋਨ ਦੇ ਪ੍ਧਾਨ ਸੁਖਜਿੰਦਰ ਸਿੰਘ ਹੇਰ ਤੇ ਮੀਤ ਪ੍ਧਾਨ ਮਨਪੀ੍ਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਨੌਜਵਾਨ ਸਮੇਤ ਸਰਬੱਤ ਦਾ ਭਲਾ ਟਰੱਸਟ ਵੱਲੋਂ ਹੁਣ ਤੱਕ ਵੱਖ-ਵੱਖ ਧਰਮਾਂ ਦੇ 69 ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਉਨਾਂ ਇਹ ਵੀ ਦੱਸਿਆ ਕਿ ਮੁਖਤਿਆਰ ਸਿੰਘ ਦੀ ਮ੍ਤਿਕ ਦੇਹ ਭਾਰਤ ਭੇਜਣ ‘ਚ ਭਾਰਤੀ ਦੂਤਾਵਾਸ ਤੇ ਸ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਜ਼ਿਕਰਯੋਗ ਭੂਮਿਕਾ ਨਿਭਾਈ ਹੈ।
ਏਸੇ ਦੌਰਾਨ ਦੁਬਈ ਤੋਂ ਮ੍ਰਿਤਕ ਦੇਹ ਨਾਲ ਆਏ ਮਿ੍ਤਕ ਦੇ ਭਰਾ ਸੁੱਚਾ ਸਿੰਘ ਤੋਂ ਇਲਾਵਾ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਡਾ.ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਤਾਂ ਉਨਾਂ ਲਈ ਰੱਬ ਬਣ ਬਹੁੜੇ ਹਨ ਅਤੇ ਜੇਕਰ ਸ.ਓਬਰਾਏ ਉਨਾਂ ਦੀ ਬਾਂਹ ਨਾ ਫ਼ੜਦੇ ਤਾਂ ਉਹ ਕਦੇ ਵੀ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਨਹੀਂ ਕਰ ਸਕਦੇ ਸਨ । ਇਸ ਮੌਕੇ ਹਰਦੀਪ ਸਿੰਘ ਖਲਚੀਆਂ,ਹਰਭੇਜ ਸਿੰਘ ਖਲਚੀਆਂ ਤੋਂ ਇਲਾਵਾ ਮਿ੍ਤਕ ਦੇ ਪਰਿਵਾਰਕ ਮੈਂਬਰਾਂ ‘ਚ ਬਲਵੰਤ ਸਿੰਘ,ਹਰਦੀਪ ਸਿੰਘ,ਰਛਪਾਲ ਸਿੰਘ,ਹਰਜਿੰਦਰ ਸਿੰਘ ਆਦਿ ਮੌਜ਼ੂਦ ਸਨ।
ਮੀਡੀਆ ਨੇ ਫੜੀ ਪੀੜਤ ਪਰਿਵਾਰ ਦੀ ਬਾਂਹ
ਮੀਡੀਆ ਵੈੱਲਫੇਅਰ ਐਸੋਸੀਏਸ਼ਨ ਨੇ ਕੁਲਦੀਪ ਸਿੰਘ ਦੇ ਪਰਿਵਾਰ ਦੀ ਕੀਤੀ ਮਾਲੀ ਮੱਦਦ | Patiala News
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਚਮਾਰਹੇੜੀ ਪੈਟਰੋਲ ਪੰਪ ਦੀ ਲੁੱਟ ਸਮੇਂ ਗੋਲੀ ਮਾਰ ਕੇ ਮਾਰੇ ਗਏ ਦੌਣ ਕਲਾਂ ਦੇ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਅੱਜ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਵਿਚ ਮਾਲੀ ਮੱਦਦ ਦਿੱਤੀ ਗਈ । ਇਸ ਪਰਿਵਾਰ ਦਾ ਕੁਲਦੀਪ ਸਿੰਘ ਇਕਲੌਤਾ ਕਮਾਉਣ ਵਾਲਾ ਸੀ ਜਦ ਕਿ ਕੁਲਦੀਪ ਸਿੰਘ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਵੱਡੇ ਭਰਾ ਦੇ ਪਰਿਵਾਰ ਦਾ ਵੀ ਪਾਲਣ-ਪੋਸ਼ਣ ਕਰ ਰਿਹਾ ਸੀ ਕਿਉਂਕਿ ਉਨ੍ਹਾਂ ਦੇ ਵੱਡੇ ਭਰਾ ਦੀ ਵੀ ਮਜ਼ਦੂਰੀ ਕਰਦੇ ਸਮੇਂ ਮੌਤ ਹੋ ਗਈ ਸੀ। ਪਰਿਵਾਰ ਵਿੱਚ ਪਿੱਛੇ ਵਿਧਵਾ ਮਾਂ ਅਤੇ ਵਿਧਵਾ ਭਰਜਾਈ ਅਤੇ ਉਨ੍ਹਾਂ ਦੇ ਦੋ ਬੱਚੇ ਹਨ ਇਹਨਾਂ ਦੇ ਨਾਲ ਕੁਲਦੀਪ ਸਿੰਘ ਦੀ ਪਤਨੀ ਅਤੇ ਦੋ ਛੋਟੇ-ਛੋਟੇ ਮਾਸੂਮ ਬੱਚੇ ਹਨ ਬੇਟੇ ਦੀ ਉਮਰ ਢਾਈ ਸਾਲ ਅਤੇ ਬੇਟੀ ਦੀ ਉਮਰ 6 ਮਹੀਨੇ ਹੈ। ਘਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਬਣੇ ਹੋਏ ਹਨ।
ਪੈਟਰੋਲ ਪੰਪ ਲੁੱਟ ਦੌਰਾਨ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਕੁਲਦੀਪ ਸਿੰਘ
ਇਸ ਵੇਲੇ ਪਿੰਡ ਦੌਣ ਕਲਾਂ ਵਿੱਚ ਪੀੜਤ ਪਰਿਵਾਰ ਨੂੰ ਮਾਲੀ ਮੱਦਦ ਦੇਣ ਵੇਲੇ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਦੇ ਆਗੂਆਂ ਅਤੇ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਕਿਸੇ ਪੀੜਤ ਪਰਿਵਾਰ ਦੀ ਪੱਤਰਕਾਰਾਂ ਵੱਲੋਂ ਆਪਣੀ ਜੇਬ੍ਹ ਵਿਚੋਂ ਮਾਲੀ ਮੱਦਦ ਕਰਨ ਦਾ ਇਹ ਨਿਵੇਕਲਾ ਕਦਮ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਕਿ ਇਹ ਸਪੱਸ਼ਟ ਹੋ ਸਕੇ ਕਿ ਪੱਤਰਕਾਰ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਲਈ ਲੋਕਾਂ ਨੂੰ ਮਹਿਜ਼ ਜਾਗਰੂਕ ਹੀ ਨਹੀਂ ਕਰਦੇ ਸਗੋਂ ਆਪਣੀ ਜੇਬ੍ਹ ਵਿਚੋਂ ਵੀ ਮੱਦਦ ਕਰਨ ਲਈ ਤਿਆਰ ਰਹਿੰਦੇ ਹਨ। (Patiala News)
ਇਸ ਵੇਲੇ ਪ੍ਰਵਾਸੀ ਮੀਡੀਆ ਵਿਚ ਕੰਮ ਕਰਨ ਵਾਲੇ ਚਰਚਿਤ ਪੱਤਰਕਾਰ ਬਲਤੇਜ ਪੰਨੂ ਨੇ ਕਿਹਾ ਕਿ ਅਜਿਹੇ ਲੋੜਵੰਦ ਪੀੜਤ ਪਰਿਵਾਰਾਂ ਲਈ ਜਿੱਥੇ ਪੱਤਰਕਾਰ ਭਾਈਚਾਰੇ ਨੇ ਯੋਗਦਾਨ ਪਾਇਆ ਹੈ, ਉੱਥੇ ਹੀ ਇਸ ਸਬੰਧੀ ਸਾਰਿਆਂ ਨੂੰ ਸੋਚਣਾ ਜ਼ਰੂਰੀ ਹੈ ਤਾਂ ਕਿ ਪੰਜਾਬ ਦੀ ਧਰਤੀ ‘ਤੇ ਕੋਈ ਭੁੱਖਾ ਨਾ ਰਹੇ। ਇਸ ਵੇਲੇ ਪਿੰਡ ਦੌਣ ਕਲਾਂ ਦੇ ਸਰਪੰਚ ਬਲਕਾਰ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਨੂੰ ਮੱਦਦ ਕਰਨ ਲਈ ਜੋ ਮੀਡੀਆ ਨੇ ਲੋਕਾਂ ਨੂੰ ਜਾਗ ਲਾਇਆ ਹੈ ਉਹ ਸ਼ਲਾਘਾਯੋਗ ਹੈ। ਇਸ ਮੌਕੇ ਗਗਨਦੀਪ ਸਿੰਘ ਅਹੂਜਾ, ਮਨਦੀਪ ਸਿੰਘ ਜੋਸਨ, ਇੰਦਰਪਾਲ ਸਿੰਘ ਸਨੀ, ਬਲਿੰਦਰ ਸਿੰਘ ਬਿੰਨੀ, ਚਰਨਜੀਤ ਸਿੰਘ ਕੋਹਲੀ, ਸਰਬਜੀਤ ਸਿੰਘ ਹੈਪੀ, ਮੋਹਨ ਲਾਲ ਕੂਕੀ, ਪੀਐਸ ਗਰੇਵਾਲ, ਹਰਵਿੰਦਰ ਸਿੰਘ ਰਿੰਕੂ ਆਦਿ ਨੇ ਵੀ ਸ਼ਮੂਲੀਅਤ ਕੀਤੀ। (Patiala News)
ਚੀਨ ਦੀ ਬਦਨੀਤੀ ਦਾ ਸ਼ਿਕਾਰ ਹੁੰਦਾ ਗਿਲਗਿਤ
ਚੀਨ ਦੀ ਸ਼ਹਿ ਅਤੇ ਸਹਾਇਤਾ ਨਾਲ ਪਾਕਿਸਤਾਨ ਨੇ ਗਿਲਗਿਤ-ਬਾਲਟਿਸਤਾਨ ਨੂੰ ਹਥਿਆਉਣ ਦਾ ਕਾਨੂੰਨੀ ਦਾਅ ਚੱਲ ਦਿੱਤਾ ਹਨ। ਪਾਕਿਸਤਾਨ ਦੀ ਕੈਬਿਨਟ ਨੇ 21 ਮਈ 2018 ਨੂੰ ਗਿਲਗਿਤ-ਬਾਲਟਿਸਤਾਨ ਦੇ ਸਬੰਧ ਵਿੱਚ ਪੰਜਵਾਂ ਸੂਬਾ ਬਣਾਏ ਜਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਖੇਤਰੀ ਵਿਧਾਨ ਸਭਾ ਨੇ ਵੀ ਇਸਦਾ ਸਮੱਰਥਨ ਕੀਤਾ ਹੈ । ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦਾ ਇਹ ਆਦੇਸ਼ ਗਿਲਗਿਤ-ਬਾਲਟਿਸਤਾਨ ਦੇ ਵਿਵਾਦਤ ਖੇਤਰ ਨੂੰ ਪੰਜਵੇਂ ਸੂਬੇ ਦੇ ਰੂਪ ਵਿੱਚ ਪਾਕਿਸਤਾਨ ਦਾ ਨਵਾਂ ਸੂਬਾ ਬਣਾਉਣ ਦਾ ਹਥਕੰਡਾ ਹੈ। ਪਾਕਿਸਤਾਨ ਦੀ ਇਸ ਪਹਿਲ ਨਾਲ ਗਿਲਗਿਤ-ਬਾਲਟਿਸਤਾਨ ਵਿੱਚ ਤਾਂ ਗੁੱਸਾ,  ਹਮਲਾਵਰਤਾ ਦੇ ਰੂਪ ‘ਚ ਵਿਖਾਈ ਦੇਣ ਹੀ ਲੱਗਾ ਹੈ, ਭਾਰਤ ਨੇ ਵੀ ਆਪਣਾ ਤਿੱਖਾ ਵਿਰੋਧ ਜਤਾਇਆ ਹੈ ।
ਭਾਰਤ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਸਈਅਦ ਹੈਦਰ ਸ਼ਾਹ ਨੂੰ ਸੱਦ ਕੇ ਸਖ਼ਤ ਸ਼ਬਦਾਂ ਵਿੱਚ ਕਿਹਾ ਹੈ ਕਿ ‘ਜੰਮੂ-ਕਸ਼ਮੀਰ ਵਾਂਗ ਗਿਲਗਿਤ-ਬਾਲਟਿਸਤਾਨ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ ਅਤੇ ਇਹ ਜੰਮੂ-ਕਸ਼ਮੀਰ  ਦਾ ਹੀ ਇੱਕ ਸੂਬਾ ਹੈ। ਲਿਹਾਜਾ ਪਾਕਿਸਤਾਨ ਇਸਨੂੰ ਅਜ਼ਾਦ ਸੂਬੇ ਦਾ ਦਰਜਾ ਦੇ ਹੀ ਨਹੀਂ ਸਕਦਾ ਹੈ । ‘ਇੱਧਰ ਦੋਹਰੀ ਚਾਲ ਚਲਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੂਆ ਚੁਨਿਅੰਗ ਨੇ ਕਿਹਾ ਹੈ ਕਿ ‘ਕਸ਼ਮੀਰ  ਮੁੱਦਾ ਭਾਰਤ ਅਤੇ ਪਾਕਿਸਤਾਨ  ਵਿੱਚ ਇਤਿਹਾਸਕ ਸਮੱਸਿਆ ਹੈ, ਇਸ ਲਈ ਇਸਦਾ ਦੋਵਾਂ ਦੇਸ਼ਾਂ ਦੁਆਰਾ ਹੀ ਗੱਲਬਾਤ ਦੇ ਜਰੀਏ ਹੱਲ ਕਰਨਾ ਮੁਨਾਸਿਬ ਹੋਵੇਗਾ। ਨਾਲ ਹੀ ਅੜੀਅਲ ਰੁਖ਼ ਅਪਣਾਉਂਦੇ ਹੋਏ ਇਹ ਵੀ ਕਿਹਾ ਕਿ ਗਿਲਗਿਤ-ਬਾਲਟਿਸਤਾਨ ਤੋਂ ਗੁਜ਼ਰਨ ਵਾਲੇ ਪੰਜਾਹ ਅਰਬ ਡਾਲਰ  ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਈਪੀਸੀ) ਨਾਲ ਉਸਦਾ ਰੁਖ਼ ਪ੍ਰਭਾਵਿਤ ਨਹੀਂ ਹੋਵੇਗਾ, ਕਿਉਂਕਿ ਇਸ ਗਲਿਆਰੇ ਦਾ ਉਦੇਸ਼ ਆਰਥਿਕ ਸਹਿਯੋਗ ਨੂੰ ਉਤਸ਼ਾਹ ਦੇਣ ਦੀ ਪਹਿਲ ਹੈ।’ ਚੁਨਿਅੰਗ ਦਾ ਇਹ ਬਿਆਨ ਚੀਨ ਦੀ ਦੋਹਰੀ ਮਾਨਸਿਕਤਾ ਅਤੇ ਵਿਸਥਾਰਵਾਦੀ ਨੀਤੀ ਨੂੰ ਸਿੱਧ ਕਰਦਾ ਹੈ।
ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਵਿੱਚ ਸਰਕਾਰ ਬੇਸ਼ੱਕ ਹੀ ਲੋਕਤੰਤਰਿਕ ਹੋਵੇ,  ਪਰ ਉਸ ‘ਤੇ ਕਾਬੂ ਆਖ਼ਿਰਕਾਰ ਫੌਜ ਅਤੇ ਆਈਐਸਆਈ ਦਾ ਹੀ ਰਹਿੰਦਾ ਹੈ । ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਤਾਜ਼ਾ ਬਿਆਨਾਂ ਨੇ ਇਸ ਸੱਚਾਈ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਬਾਵਜੂਦ ਇਸਦੇ ਪਾਕਿਸਤਾਨ ਦੇ ਕੰਮ ਚਲਾਊ ਪ੍ਰਧਾਨ ਮੰਤਰੀ ਸ਼ਾਹੀਦ ਖਕਨ ਅੱਬਾਸੀ ਨੇ ਆਪਣੀ ਕਾਰਜਪ੍ਰਣਾਲੀ ਨੂੰ ਅਹਿਮੀਅਤ ਦੇਣ ਦੇ ਨਜ਼ਰੀਏ ਨਾਲ 2009  ਦੇ ਉਸ ਆਦੇਸ਼ ਨੂੰ ਪਲਟ ਕੇ ਇੱਕ ਅਜਿਹਾ ਵਿਵਾਦਿਤ ਅਤੇ ਜੋਖਿਮ ਭਰਿਆ ਕਦਮ   ਚੁੱਕਿਆ ਹੈ, ਜਿਸਦੇ ਤਹਿਤ ਗਿਲਗਿਤ-ਬਾਲਟਿਸਤਾਨ ਖੇਤਰ ਦੇ ਨਿਵਾਸੀਆਂ ਨੂੰ ਸਵੈ-ਸ਼ਾਸਨ  ਦੇ ਅਧਿਕਾਰ ਪ੍ਰਾਪਤ ਸਨ ।
ਅੱਬਾਸੀ ਨੇ 20 ਮਈ 2018 ਨੂੰ ਗਿਲਗਿਤ-ਬਾਲਟਿਸਤਾਨ ਵਿਧਾਨ ਸਭਾ ਤੋਂ ਇੱਕ ਅਜਿਹਾ ਆਦੇਸ਼ ਪਾਸ ਕਰਵਾ ਦਿੱਤਾ, ਜਿਸਦੇ ਤਹਿਤ ਹੁਣ ਖਣਿੱਜ, ਸੀਈਪੀਸੀ ਅਤੇ ਪਾਣੀ ਬਿਜਲੀ ਪ੍ਰਾਜੈਕਟਾਂ ਬਾਰੇ ਫੈਸਲੇ ਲੈਣ ਦਾ ਅਧਿਕਾਰ ਕੌਂਸਲ ਦੀ ਬਜਾਏ ਵਿਧਾਨ ਸਭਾ ਨੂੰ ਮਿਲ ਗਿਆ ਹੈ । ਹੁਣ ਗਿਲਗਿਤ-ਬਾਲਟਿਸਤਾਨ ਖੁਦਮੁਖਤਿਆਰ ਕੌਂਸਲ ਕੋਲ ਸਿਰਫ਼ ਸਲਾਹਕਾਰ ਦੀ ਭੂਮਿਕਾ ਰਹਿ ਗਈ ਹੈ। ਨਤੀਜਨ ਅਵਾਮੀ ਐਕਸ਼ਨ ਕਮੇਟੀ ਦੇ ਨੇਤਾ ਸੁਲਤਾਨ ਰਈਸ  ਦੀ ਅਗਵਾਈ ਵਿੱਚ ਸਾਰੇ ਖੇਤਰੀ ਦਲ ਇਸ ਫੈਸਲੇ  ਦੇ ਵਿਰੋਧ ਵਿੱਚ ਹੁੰਕਾਰ ਭਰਨ ਲੱਗ ਗਏ ਹਨ।  ਸੁਰੱਖਿਆ ਫੋਰਸ ਇਨ੍ਹਾਂ ਪ੍ਰਦਰਸ਼ਨਾਂ ਦਾ ਕਰੂਰਤਾਪੂਰਨ ਦਮਨ ਕਰਨ ਵਿੱਚ ਲੱਗੀ ਹੈ ।
ਇੱਥੇ ਫੌਜ ਅਤੇ ਆਈਐਸਆਈ ਦੇ ਜੁਲਮਾਂ ਤੋਂ ਤੰਗ ਆ ਚੁੱਕੇ ਬਾਗ਼ੀ ‘ਕਸ਼ਮੀਰ  ਦਾ ਕਸਾਈ,  ਪਾਕਿਸਤਾਨ ਆਰਮੀ’ ਅਤੇ ‘ਆਈਐਸਆਈ ਫੌਜ ਦਾ ਵਫਾਦਾਰ ਕੁੱਤਾ’ ਵਰਗੇ ਨਾਅਰੇ ਲਾ ਰਹੇ ਹਨ। ਭਾਰਤ ਦਾ ਸਿੱਧਾ ਸਮੱਰਥਨ ਮਿਲਣ  ਤੋਂ ਬਾਅਦ ਮਕਬੂਜਾ ਕਸ਼ਮੀਰ ਦਾ ਹਿੱਸਾ ਮੰਨੇ ਜਾਣ ਵਾਲੇ ਗਿਲਗਿਟ-ਬਲਟਿਸਤਾਨ ਵਿੱਚ ਨਾ ਸਿਰਫ਼ ਪਾਕਿਸਤਾਨ ਦੇ ਵਿਰੁੱਧ ਅੰਦੋਲਨ ਤੇਜ ਹੋਏ ਹਨ, ਸਗੋਂ ਅਜ਼ਾਦੀ ਦੀ ਗੱਲ ਵੀ ਉੱਠ ਰਹੀ ਹੈ। ਇਹ ਪੂਰਾ ਖੇਤਰ ਮਕਬੂਜਾ ਕਸ਼ਮੀਰ ਵਾਂਗ ਹੀ ਖੁਦਮੁਖਤਿਆਰ ਖੇਤਰ ਦੀ ਮਾਨਤਾ ਰੱਖਦਾ ਹੈ।
ਹਾਲਾਂਕਿ ਇਹ ਖੇਤਰ ਭਾਰਤ  ਦੇ ਜੰਮੂ-ਕਸ਼ਮੀਰ ਦਾ ਹੀ ਵਿਸਥਾਰ ਖੇਤਰ ਹੈ । ਅੰਗਰੇਜਾਂ ਨੇ ਆਜ਼ਾਦੀ ਦੇ ਸਮੇਂ ਇਸਨੂੰ ਭਾਰਤ ਦਾ ਹਿੱਸਾ ਮੰਨਿਆ ਸੀ, ਪਰ 1947 ਵਿੱਚ ਹੋਏ ਕਬਾਇਲੀ ਹਮਲੇ ਤੋਂ ਬਾਅਦ ਭਾਰਤ ਦੇ ਕਬਜ਼ੇ ‘ਚੋਂ ਇਹ ਖੇਤਰ ਨਿੱਕਲ ਗਿਆ ਸੀ ਅਤੇ ਉਦੋਂ ਤੋਂ ਸੰਯੁਕਤ ਰਾਸ਼ਟਰ  ਦੇ ਪ੍ਰਸਤਾਵ ਵਿੱਚ ਇਸਨੂੰ ਵਿਵਾਦਤ ਖੇਤਰ ਮੰਨਿਆ ਜਾਂਦਾ ਹੈ । ਆਪਣੀਆਂ ਉੱਚੀਆਂ ਪਹਾੜੀਆਂ ਅਤੇ ਕੁਦਰਤੀ ਸੁਹੱਪਣ ਕਾਰਨ ਇਹ ਖੇਤਰ ਸੈਰ-ਸਪਾਟੇ ਅਤੇ ਪਰਬਤਾਰੋਹਣ ਲਈ ਵੀ ਦੁਨੀਆ ਲਈ ਮਸ਼ਹੂਰ ਹੈ । ਚੀਨ ਅਤੇ ਪਾਕਿਸਤਾਨ ਦਾ ਆਰਥਿਕ ਗਲਿਆਰਾ ਵੀ ਇਸ ਖੇਤਰ ‘ਚੋਂ ਗੁਜਰ ਰਿਹਾ ਹੈ ।
ਚੀਨ ਦੀ ਵਿਸਥਾਰਵਾਦੀ ਨੀਤੀ ਦੇ ਤਹਿਤ ਉਹ ਇਸ ਖੇਤਰ ਦੀ ਭੂਗੋਲਿਕ ਅਤੇ ਰਾਜਨੀਤਕ ਸਥਿਤੀ ਨੂੰ ਬਦਲਣ ਦੀ ਕਵਾਇਦ ਵਿੱਚ ਵੀ ਲੱਗਾ ਹੈ । ਇਸ ਲਈ ਇਸ ਗਲਿਆਰੇ ਦਾ ਵਿਰੋਧ ਵੀ ਸਥਾਨਕ ਲੋਕ ਕਰ ਰਹੇ ਹਨ। ਦੂਜੇ ਪਾਸੇ ਸੰਸਾਰਕ ਮਨੁੱਖੀ ਅਧਿਕਾਰਵਾਦੀ ਸੰਸਥਾਵਾਂ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਇੰਨੇ ਵੱਡੇ ਪੈਮਾਨੇ ‘ਤੇ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਰੇਖਾਂਕਿਤ ਕੀਤਾ ਜਾਣਾ ਮੁਸ਼ਕਿਲ ਹੈ । ਜੇਕਰ ਇਹ ਖੇਤਰ ਪਾਕਿਸਤਾਨ ਦੇ ਨਵੇਂ ਸੂਬੇ ਦੇ ਰੂਪ ਵਿੱਚ ਸਵਰੂਪ ਲੈ ਲੈਂਦਾ ਹੈ ਤਾਂ ਇੱਥੇ ਵਿਦਰੋਹੀਆਂ ਦਾ ਦਮਨ ਹੋਰ ਵਧ ਜਾਵੇਗਾ।
ਅੰਗਰੇਜਾਂ ਨੇ ਭਾਰਤ ਅਤੇ ਪਾਕਿਸਤਾਨ ਦੇ ਨਾਲ ਬਲੋਚਿਸਤਾਨ ਨੂੰ ਵੀ ਇੱਕ ਅਜਾਦ ਰਾਸ਼ਟਰ ਐਲਾਨਿਆ ਸੀ ਸਾਢੇ ਸੱਤ ਮਹੀਨੇ ਤੱਕ ਇੱਥੇ ਅਜ਼ਾਦ ਸ਼ਾਸਨ ਰਿਹਾ। ਪਰ, ਇਸ ‘ਤੇ ਮੋਹੰਮਦ ਅਲੀ ਜਿਨ੍ਹਾ ਨੇ 17 ਮਾਰਚ 1948 ਨੂੰ ਫੌਜ ਦੇ ਬੂਤੇ ਨਜ਼ਾਇਜ਼ ਕਬਜਾ ਕਰ ਲਿਆ ਸੀ । ਉਦੋਂ ਤੋਂ ਇੱਥੇ ਰਾਜਨੀਤਕ ਅਧਿਕਾਰਾਂ ਲਈ ਲੋਕਤੰਤਰਿਕ ਅਵਾਜ ਚੁੱਕਣ ਵਾਲੇ ਲੋਕਾਂ ‘ਤੇ ਦਮਨ ਅਤੇ ਜ਼ੁਲਮ ਅੱਜ ਤੱਕ ਜਾਰੀ ਹਨ।  ਬਲੋਚਾਂ ਦੀ ਮਾਤਰ-ਭਾਸ਼ਾ ਬਰਾਹੁਈ ਦਾ ਵਿਕਾਸ ਉਰਦੂ ਭਾਸ਼ਾ ਥੋਪ ਕੇ ਠੱਪ ਕਰ ਦਿੱਤਾ ਗਿਆ ਹੈ। ਜਦੋਂ ਕਿ ਇਹ ਬੇਹੱਦ ਪ੍ਰਾਚੀਨ ਭਾਸ਼ਾ ਮੰਨੀ ਜਾਂਦੀ ਹੈ। ਬਲੋਚ ਆਪਣੀ ਭਾਸ਼ਾ ਨੂੰ ਲੈ ਕੇ ਬੇਹੱਦ ਗੰਭੀਰ ਹਨ। ਪਾਕਿ ਦੇ ਵਿਰੁੱਧ ਬਲੋਚਿਸਤਾਨ  ਦੇ ਸੰਘਰਸ਼ ਵਿੱਚ ਭਾਸ਼ਾ ਅਹਿਮ ਮੁੱਦਾ ਹੈ। ਪਾਕਿ ਵੱਲੋਂ ਬੰਗਲਾਦੇਸ਼ ਦੇ ਵੱਖ ਹੋਣ ਦਾ ਮੁੱਖ ਕਾਰਨ ਬਾਂਗਲਾ ਭਾਸ਼ਾ ਰਹੀ ਹੈ।
ਇਸ ਨਾਤੇ ਪਾਕਿ ਬਲੋਚ ਵਿੱਚ ਬਰਾਹੁਈ ਭਾਸ਼ਾ ਦੇ ਦਮਨ ਵਿੱਚ ਕਬਜ਼ਾ ਕਰਨ ਦੇ ਸਮੇਂ ਤੋਂ ਹੀ ਲੱਗਾ ਹੈ । ਪਾਕਿ ਦੀ ਕੁੱਲ ਜ਼ਮੀਨ ਦਾ 40 ਫੀਸਦੀ ਹਿੱਸਾ ਇੱਥੇ ਹੈ। ਪਰ ਇਸਦਾ ਵਿਕਾਸ ਨਹੀਂ ਹੋਇਆ। ਲਗਭਗ 1 ਕਰੋੜ 30 ਲੱਖ ਦੀ ਅਬਾਦੀ ਵਾਲੇ ਇਸ ਹਿੱਸੇ ਵਿੱਚ ਸਭ ਤੋਂ ਜ਼ਿਆਦਾ ਬਲੋਚ ਹਨ। ਪਾਕਿ ਅਤੇ ਬਲੋਚਿਸਤਾਨ ਵਿੱਚ ਸੰਘਰਸ਼ 1945, 1958, 1962-63, 1973 – 77 ਵਿੱਚ ਹੁੰਦਾ ਰਿਹਾ ਹੈ। 77 ਵਿੱਚ ਪਾਕਿ ਦੁਆਰਾ ਦਮਨ ਤੋਂ ਬਾਅਦ ਲਗਭਗ 2 ਦਹਾਕਿਆਂ ਤੱਕ ਸ਼ਾਂਤੀ ਰਹੀ।  ਪਰ 1999 ਵਿੱਚ ਪਰਵੇਜ ਮੁਸ਼ੱਰਫ ਸੱਤਾ ਵਿੱਚ ਆਏ ਤਾਂ ਉਨ੍ਹਾਂ ਨੇ ਬਲੋਚ ਜ਼ਮੀਨ ‘ਤੇ ਫੌਜੀ ਅੱਡੇ ਖੋਲ੍ਹ ਦਿੱਤੇ । ਇਸਨੂੰ ਬਲੋਚੋਂ ਨੇ ਆਪਣੇ ਖੇਤਰ ‘ਤੇ ਕਬਜ਼ੇ ਦੀ ਨਜਾਇਜ ਕੋਸ਼ਿਸ਼ ਮੰਨਿਆ ਅਤੇ ਫਿਰ ਤੋਂ ਸੰਘਰਸ਼ ਤੇਜ਼ ਹੋ ਗਿਆ। ਇਸ ਤੋਂ ਬਾਅਦ ਇੱਥੇ ਕਈ ਵੱਖਵਾਦੀ ਅੰਦੋਲਨ ਵਜੂਦ ਵਿੱਚ ਆ ਗਏ । ਇਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਬਲੋਚਿਸਤਾਨ ਲਿਬਰੇਸ਼ਨ ਆਰਮੀ ਹੈ।
ਪੀਓਕੇ, ਗਿਲਗਿਤ-ਬਾਲਟਿਸਤਾਨ ਅਤੇ ਬਲੋਚਿਸਤਾਨ ਪਾਕਿ ਲਈ ਲਾਹੇਵੰਦ ਖੇਤਰ ਹਨ। ਪੀਓਕੇ ਦੀ ਜ਼ਮੀਨ ਦਾ ਇਸਤੇਮਾਲ ਉਹ,  ਜਿੱਥੇ ਭਾਰਤ ਖਿਲਾਫ ਕੈਂਪ ਲਾ ਕੇ ਗਰੀਬ ਅਤੇ ਲਾਚਾਰ ਮੁਸਲਮਾਨ ਲੜਕਿਆਂ ਨੂੰ ਅੱਤਵਾਦੀ ਬਣਾਉਣ ਦੀ ਸਿਖਲਾਈ ਦੇ ਰਿਹਾ ਹੈ, ਉੱਥੇ ਹੀ ਬਲੋਚਿਸਤਾਨ ਦੀ ਜ਼ਮੀਨ ਤੋਂ ਖਣਿੱਜ ਅਤੇ ਤੇਲ ਦਾ ਦੋਹਨ ਕਰਕੇ ਆਪਣੀ ਆਰਥਿਕ ਸਥਿਤੀ ਬਹਾਲ ਕਰ ਰਿਹਾ ਹੈ । ਇੱਥੇ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਹੈ । ਗਰੀਬ ਔਰਤਾਂ ਨੂੰ ਜ਼ਬਰਨ ਵੇਸਵਾਪੁਣੇ  ਦੇ ਧੰਦੇ ਵਿੱਚ ਧੱਕਿਆ ਜਾਂਦਾ ਹੈ । 50 ਫੀਸਦੀ ਨੌਜਵਾਨਾਂ  ਕੋਲ ਰੁਜ਼ਗਾਰ ਨਹੀਂ ਹੈ। 40 ਫੀਸਦੀ ਅਬਾਦੀ ਗਰੀਬੀ ਰੇਖਾ ਤੋਂ ਹੇਠਾਂ ਹੈ ।
88 ਫ਼ੀਸਦੀ ਖੇਤਰ ਵਿੱਚ ਪਹੁੰਚ ਮਾਰਗ ਨਹੀਂ ਹਨ । ਬਾਵਜੂਦ ਇਸਦੇ ਪਾਕਿਸਤਾਨ ਪਿਛਲੇ 70 ਸਾਲਾਂ ਤੋਂ ਇੱਥੋਂ ਦੇ ਲੋਕਾਂ ਦਾ ਬੇਰਹਿਮੀ ਨਾਲ ਖੂਨ ਚੂਸਣ ਵਿੱਚ ਲੱਗਾ ਹੈ । ਜੋ ਵਿਅਕਤੀ ਬੇਇਨਸਾਫ਼ੀ  ਵਿਰੁੱਧ ਵਿਰੋਧ ਕਰਦਾ ਹੈ ,  ਉਸਨੂੰ ਫੌਜ, ਪੁਲਿਸ ਜਾਂ ਫਿਰ ਆਈਐਸਆਈ ਚੁੱਕ ਕੇ ਲੈ ਜਾਂਦੀ ਹੈ। ਪੂਰੇ ਪਾਕਿ ਵਿੱਚ ਸ਼ਿਆ ਮਸਜ਼ਿਦਾਂ ‘ਤੇ ਹੋ ਰਹੇ ਹਮਲਿਆਂ ਕਾਰਨ ਪੀਓਕੇ ਦੇ ਲੋਕ ਮਾਨਸਿਕ ਰੂਪ ਨਾਲ ਸਹਿਮੇ ਹਨ । ਦੂਜੇ ਪਾਸੇ ਪੀਓਕੇ  ਦੇ ਨਜ਼ਦੀਕ ਖੈਬਰ ਪਖਤੂਨਖਵਾ ਪ੍ਰਾਂਤ ਅਤੇ ਕਬਾਇਲੀ ਇਲਾਕਿਆਂ ਵਿੱਚ ਪਾਕਿ ਫੌਜ ਅਤੇ ਤਾਲਿਬਾਨੀਆਂ ਵਿੱਚ ਅਕਸਰ ਸੰਘਰਸ਼ ਜਾਰੀ ਰਹਿੰਦਾ ਹੈ, ਇਸਦਾ ਅਸਰ ਗੁਲਾਮ ਕਸ਼ਮੀਰ ਨੂੰ ਭੋਗਣਾ ਪੈਂਦਾ ਹੈ। ਨਤੀਜਨ ਇੱਥੇ ਖੇਤੀ-ਕਿਸਾਨੀ ,  ਉਦਯੋਗ-ਧੰਦੇ, ਸਿੱਖਿਆ-ਰੁਜ਼ਗਾਰ ਅਤੇ ਸਿਹਤ-ਸਹੂਲਤਾਂ ਅਤੇ ਸੈਰ-ਸਪਾਟਾ ਸਭ ਚੌਪਟ ਹੈ ।
ਬਲੋਚਿਸਤਾਨ ਨੇ 70 ਸਾਲ ਪਹਿਲਾਂ ਹੋਏ ਪਾਕਿ ਵਿੱਚ ਰਲੇਵੇਂ ਨੂੰ ਕਦੇ ਸਵੀਕਾਰ ਨਹੀਂ ਕੀਤਾ ।  ਲਿਹਾਜ਼ਾ ਉੱਥੇ ਵੱਖਵਾਦ ਦੀ ਅੱਗ ਲਗਾਤਾਰ ਬਣੀ ਹੋਈ ਹੈ। ਨਤੀਜਨ 2001 ਵਿੱਚ ਇੱਥੇ 50 ਹਜ਼ਾਰ ਲੋਕਾਂ ਦੀ ਹੱਤਿਆ ਪਾਕਿ ਫੌਜ ਨੇ ਕਰ ਦਿੱਤੀ ਸੀ । ਇਸ ਤੋਂ ਬਾਅਦ 2006 ਵਿੱਚ ਜ਼ੁਲਮ ਦੇ ਵਿਰੁੱਧ ਅਵਾਜ ਬੁਲੰਦ ਕਰਨ ਵਾਲੇ 20 ਹਜ਼ਾਰ ਸਮਾਜਿਕ ਸੇਵਕਾਂ ਨੂੰ ਅਗਵਾ ਕਰ ਲਿਆ ਗਿਆ ਸੀ, ਜਿਨ੍ਹਾਂ ਦਾ ਅੱਜ ਤੱਕ ਪਤਾ ਨਹੀਂ ਹੈ । 2015 ਵਿੱਚ 157 ਲੋਕਾਂ ਦੇ ਅੰਗ- ਭੰਗ ਕੀਤੇ ਗਏ । ਫਿਲਹਾਲ ਪੁਲਿਸ ਨੇ ਮੰਨੇ-ਪ੍ਰਮੰਨੇ ਐਕਟੀਵਿਸਟ ਬਾਬਾ ਜਾਨ ਨੂੰ ਵੀ ਹਿਰਾਸਤ ਵਿੱਚ ਲਿਆ ਹੋਇਆ ਹੈ । ਪਿਛਲੇ 16 ਸਾਲਾਂ ਤੋਂ ਜਾਰੀ ਦਮਨ ਦੀ ਇਸ ਸੂਚੀ ਦਾ ਖੁਲਾਸਾ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਕੰਮ ਕਰਦੀ ਸੰਸਥਾ ਗਿਲਗਿਟ-ਬਲੋਚਿਸਤਾਨ ਨੈਸ਼ਨਲ ਕਾਂਗਰਸ ਨੇ ਕੀਤਾ ਹੈ ।
ਹਾਲਾਂਕਿ ਹੁਣ ਸੰਘਰਸ਼ ਕਰ ਰਹੇ ਗਿਲਗਿਤ-ਬਾਲਟਿਸਤਾਨ ਅਤੇ ਬਲੋਚ ਨਾਗਰਿਕਾਂ ਨੂੰ ਇੰਨੀ ਤਾਕਤ ਮਿਲ ਗਈ ਹੈ ਕਿ ਉਹ ਚੀਨੀ ਦੂਤ ਘਰ ਦੇ ਸਾਹਮਣੇ ਪ੍ਰਦਰਸ਼ਨ ਕਰਨ ਦੀ ਹਿੰਮਤ ਵੀ ਕਰ ਚੁੱਕੇ ਹਨ। ਇਨ੍ਹਾਂ ਜਨ-ਵਿਦਰੋਹੀਆਂ ਨੇ ਇਸ ਮੌਕੇ ‘ਤੇ ਕਿਹਾ ਸੀ ਕਿ ਉਹ ਚੀਨ ਅਤੇ ਪਾਕਿਸਤਾਨ ਵਿੱਚ ਬਣ ਰਹੇ ਆਰਥਿਕ ਗਲਿਆਰੇ  ਦੇ ਪੱਖ ਵਿੱਚ ਨਹੀਂ ਹਨ।  ਬੀਜਿੰਗ ਅਤੇ ਇਸਲਾਮਾਬਾਦ ਵਿੱਚ ਹੋਈ ਇਸ ਸੰਧੀ ਦਾ ਇੱਕ ਮਾਤਰ ਮਕਸਦ ਗਿਲਗਿਤ-ਬਾਲਟਿਸਤਾਨ ਅਤੇ ਬਲੋਚਿਸਤਾਨ ਨੂੰ ਲੁੱਟਣਾ ਹੈ । ਨਤੀਜਨ ਉਹ ਸਮਝੌਤੇ ਨੂੰ ਨਹੀਂ ਮੰਨਦੇ। ਭਾਵ, ਇੱਥੋਂ  ਦੇ ਲੋਕ ਭਾਰਤ ਵੱਲ ਵੇਖ ਰਹੇ ਹਨ। ਲਿਹਾਜ਼ਾ ਭਾਰਤ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਦੁਆਰਾ ਸੰਯੁਕਤ ਰਾਸ਼ਟਰ ਦੁਆਰਾ ਤੈਅ ਕੀਤੇ ਗਏ ਪ੍ਰਸਤਾਵ ਦੀ ਉਲੰਘਣਾ ਦਾ ਪੁਰਜ਼ੋਰ ਵਿਰੋਧ ਕਰੇ ਅਤੇ ਸਥਾਨਕ ਜਨਤਾ ਦੀ ਅਵਾਜ਼ ਨੂੰ ਸੰਸਾਰਿਕ ਮੰਚ  ਦੇਵੇ।
ਮੇਰੇ ਦਾਮਾਦ ਨੂੰ ਬਣਾਇਆ ਜਾ ਰਿਹਾ ਐ ਰਾਜਨੀਤੀ ਦਾ ਸ਼ਿਕਾਰ : ਅਮਰਿੰਦਰ
ਮਿੱਲ ਕਥਿੱਤ ਘਪਲੇ ‘ਚ ਮੁੱਖ ਮੰਤਰੀ ਨੇ ਦਿੱਤਾ ਸਪੱਸ਼ਟੀਕਰਨ
ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਰੀਐਂਟਲ ਬੈਂਕ ਆਫ ਕਮੱਰਸ (ਓ.ਬੀ.ਸੀ) ਦੇ ਕਥਿੱਤ ਘਪਲੇ ਵਿੱਚ ਆਪਣੇ ਦਾਮਾਦ ਨੂੰ ਬੇਕਸੂਰ ਦੱਸਿਆ ਹੈ ਅਮਰਿੰਦਰ ਨੇ ਵਿਰੋਧੀਆਂ ‘ਤੇ ਇਸ ਮਾਮਲੇ ਨੂੰ ਸਿਆਸੀ ਰੰਗਤ ਦੇਣ ਦਾ ਦੋਸ਼ ਲਾਇਆ ਹੈ ਉਨ੍ਹਾਂ ਕਿਹਾ ਕਿ ਸਿੰਭੋਲੀ ਸ਼ੂਗਰਜ਼ ਵਿੱਚ ਉਨ੍ਹਾਂ ਦੇ ਦਾਮਾਦ ਦੀ ਮਹਿਜ਼ 12.5 ਫੀਸਦੀ ਹਿੱਸੇਦਾਰੀ ਹੈ ਅਤੇ ਉਸ ਨੂੰ ਬਿਨਾਂ ਵਜ਼ਾ ਵਿਵਾਦ ਵਿੱਚ ਵਲ੍ਹੇਟਿਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਮੇਤ ਸਿਆਸੀ ਪਾਰਟੀਆਂ ਵੱਲੋਂ ਗੁਰਪਾਲ ਸਿੰਘ ਨੂੰ ਉਸ ਦੇ ਓ.ਬੀ.ਸੀ ਦੇ ਡਾਇਰੈਕਟਰ ਨਾਲ ਨਿੱਜੀ ਰਿਸ਼ਤਾ ਹੋਣ ਕਰਕੇ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਬਿਨਾਂ ਕਿਸੇ ਤੱਥ-ਪੜਤਾਲ ਤੋਂ ਸਿਰਫ ਸਿਆਸੀ ਸ਼ੁਹਰਤ ਖੱਟਣ ਲਈ ਅਧਾਰਹੀਣ ਦੋਸ਼ ਲਾਉਣ ਲਈ ਇਨ੍ਹਾਂ ਪਾਰਟੀਆਂ ਦੀ ਸਖ਼ਤ ਨਿੰਦਾ ਕੀਤੀ।
ਮੁੱਖ ਮੰਤਰੀ ਨੇ ਹਾਸਲ ਕੀਤੀ ਜਾਣਕਾਰੀ ਦਾ ਜ਼ਿਕਰ ਕਰਦਿਆਂ ਆਖਿਆ ਕਿ ਅਸਲ ਵਿੱਚ ਗੁਰਪਾਲ ਸਿੰਘ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਅੱਗੇ ਡਾਇਰੈਕਟਰ ਅਤੇ ਸ਼ੇਅਰ ਧਾਰਕ ਵਜੋਂ ਆਪਣੇ ਅਧਿਕਾਰਾਂ ਲਈ ਸਿੰਭਾਲੀ ਸ਼ੂਗਰਜ਼ ਵਿਰੁੱਧ ਮੁਕੱਦਮਾ ਲੜ ਰਿਹਾ ਹੈ ਕਿਉਂਕਿ ਕੰਪਨੀ ਦੇ ਸਾਰੇ ਵੱਡੇ ਫੈਸਲਿਆਂ ਅਤੇ ਹੋਰ ਕੰਮਕਾਜ ਵਿਚ ਉਸ ਨੂੰ ਬਾਹਰ ਰੱਖਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਹਾਲਤਾਂ ਅਤੇ ਤੱਥਾਂ ਮੁਤਾਬਿਕ ਉਨ੍ਹਾਂ ਦੇ ਜਵਾਈ ‘ਤੇ ਸਿਆਸੀ ਹਮਲਾ ਕਰਨਾ ਹਾਸੋਹੀਣੀ ਗੱਲ ਹੈ। ਉਨ੍ਹਾਂ ਕਿਹਾ ਕਿ ਸਰਸਰੀ ਤੌਰ ‘ਤੇ ਹੀ ਇਸ ਕੇਸ ਦੇ ਪਿਛੋਕੜ ਵਿੱਚ ਜਾਣ ਨਾਲ ਸਪੱਸ਼ਟ ਹੋ ਜਾਂਦਾ ਹੈ ਕਿ ਸਮੁੱਚੇ ਮਾਮਲੇ ਵਿੱਚ ਗੁਰਪਾਲ ਸਿੰਘ ਦੀ ਕੋਈ ਭੂਮਿਕਾ ਨਹੀਂ ਹੈ।
ਅਹਿਮਦ ਡਾਰ ਨੂੰ ਕਮਿਸ਼ਨ ਨੇ ਦੱਸਿਆ ਪੀੜਤ
ਰਾਜ ਸਰਕਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ
ਸ੍ਰੀਨਗਰ: ਜੰਮੂ-ਕਸ਼ਮੀਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਇੱਕ ਅਜੀਬ ਫੈਸਲਾ ਸੁਣਾਉਂਦੇ ਹੋਏ ਭਾਜਪਾ-ਪੀਡੀਪੀ ਦੀ ਗਠਜੋੜ ਸਰਕਾਰ ਨੂੰ ਫਾਰੂਕ ਅਹਿਮਦ ਡਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਫਾਰੂਕ ਅਹਿਮਦ ਉਹੀ ਡਾਰ ਹੈ, ਜਿਸ ਨੂੰ ਪੱਥਰਬਾਜ਼ਾਂ ਨਾਲ ਨਜਿੱਠਣ ਲਈ ਫੌਜ ਨੇ ਕਥਿਤ ਤੌਰ ‘ਤੇ ਜੀਪ ਦੇ ਬੋਨਟ ਨਾਲ ਬੰਨ੍ਹ ਕੇ ਢਾਲ ਵਾਂਗ ਵਰਤਿਆ ਸੀ। ਘਾਟੀ ਵਿੱਚ ਪੱਥਰਬਾਜ਼ਾਂ ਦਰਮਿਆਨ ਘਿਰੇ ਫੌਜ ਦੇ ਜਵਾਨਾਂ ਨੂੰ ਬਚਾਉਣ ਲਈ ਮੇਜਰ ਨਿਤਿਨ ਲਿਤੁਲ ਗੋਗੋਈ ਨੇ ਡਾਰ ਨੂੰ ਕਥਿਤ ਜੀਵ ਦੇ ਬੋਨਟ ਨਾਲ ਬੰਨ੍ਹਣ ਦਾ ਫੈਸਲਾ ਲਿਆ ਸੀ।
ਮੇਜਰ ਦੇ ਇਸ ਫੈਸਲੇ ਤੋਂ ਬਾਅਦ ਵਿਵਾਦ ਮੱਚ ਗਿਆ ਸੀ। ਕਮਿਸ਼ਨ ਦੇ ਆਦੇਸ਼ ਤੋਂ ਬਾਅਦ ਮੇਜਰ ਗੋਗੋਈ ਦੇ ਡਾਰ ਦੀ ਜੀਪ ਦੇ ਬੋਨਟ ਨਾਲ ਬੰਨ੍ਹਣ ਦੇ ਫੈਸਲੇ ‘ਤੇ ਫਿਰ ਵਿਵਾਦ ਉੱਠਣ ਦਾ ਖਦਸ਼ਾ ਹੈ। ਕਿਉਂਕਿ ਕਮਿਸ਼ਨ ਦੇ ਫੈਸਲੇ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਫਾਰੂਕ ਅਹਿਮਦ ਡਾਰ ਪੀੜਤ ਹੈ। ਭਾਵੇਂ ਫੌਜ ਡਾਰ ਨੂੰ ਪੱਥਰਬਾਜ਼ ਕਹਿੰਦੀ ਰਹੀ ਹੈ ਅਤੇ ਭਾਜਪਾ ਖੁੱਲ੍ਹ ਕੇ ਫੌਜ ਦੀ ਹਮਾਇਤ ਵਿੱਚ ਹੈ।