Lucknow - Sach Kahoon Punjabi
ਲਖਨਊ। ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲੇ ‘ਚ ਇਕ ਚੀਤੇ ਨੇ ਅੱਧੀ ਰਾਤ ਨੂੰ ਪਿੰਡ ‘ਚ ਦਾਖਲ ਹੋ ਕੇ ਸੁੱਤੇ ਪਏ 5 ਲੋਕਾਂ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਏ, ਜਦੋਂਕਿ ਇਕ ਪਿੰਡ ਵਾਸੀ ’ਤੇ ਜੰਗਲ ‘ਚ ਹਮਲਾ ਕਰ ਦਿੱਤਾ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਮੇਰਠ ਰੈਫਰ ਕਰ ਦਿੱਤਾ ਗਿਆ ਹੈ। ਹਸਨਪੁਰ ਤਹਿਸੀਲ ਖੇਤਰ ਦੇ ਪਿੰਡ ਲਾਲਾਪੁਰ ‘ਚ ਐਤਵਾਰ ਰਾਤ ਕਰੀਬ 2 ਵਜੇ ਇਕ ਚੀਤੇ ਨੇ ਘਰ ਦੇ ਵਰਾਂਡੇ ‘ਚ ਸੁੱਤੇ ਅਨਿਲ ਕੁਮਾਰ, ਹਰੀਰਾਮ, ਸੁਮਿਤ ਕੁਮਾਰ ਅਤੇ ਸੋਨਵਤੀ ‘ਤੇ ਹਮਲਾ ਕਰਕੇ ਸਾਰਿਆਂ ਨੂੰ ਜ਼ਖਮੀ ਕਰ ਦਿੱਤਾ। ਇਨ੍ਹਾਂ ਵਿੱਚੋਂ ਅਨਿਲ ਕੁਮਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਗੁਆਂਢੀਆਂ ਦੇ ਘਰ ‘ਚ ਦਾਖਲ ਹੋ ਕੇ ਰਾਜੀਵ ਉਰਫ ਰਾਜੂ ਵੀ ਜ਼ਖਮੀ ਹੋ ਗਿਆ।  Tiger
ਇਹ ਵੀ ਪੜ੍ਹੋ: ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਾਮਲਾ ਦਰਜ
ਪਿੰਡ ਵਾਸੀਆਂ ਦੇ ਰੌਲਾ ਪਾਉਣ ’ਤੇ ਚੀਤੇ ਭੱਜ ਗਿਆ। ਇਸ ਤੋਂ ਬਾਅਦ ਚੀਤੇ ਨੇ ਜੰਗਲ ˆਚ ਮੌਜ਼ੂਦ ਹਰੀਰਾਮ ਸਿੰਘ ਨੂੰ ਵੀ ਜ਼ਮਖੀ ਕਰ ਦਿੱਤਾ। ਕਰੀਬ ਇੱਕ ਘੰਟੇ ’ਚ ਛੇ ਵਿਅਕਤੀਆਂ ’ਤੇ ਹਮਲਾ ਹੋਣ ਨਾਲ ਪਿੰਡ ’ਚ ਦਹਿਸ਼ਤ ਫੈਲ ਗਈ ਹੈ। ਜੰਗਲਾਤ ਵਿਭਗਾ ਦੀ ਟੀਮ ਖੇਤਰੀ ਜੰਗਲਾਤ ਅਧਿਕਾਰੀ ਨਰੇਸ਼ ਕੁਮਾਰ ਦੀ ਅਗਵਾਈ ’ਚ ਚੀਤੇ ਦੀ ਤਲਾਸ਼ ’ਚ ਸਰਚ ਅਭਿਆਨ ਚਲਾ ਰਹੀ ਹੈ। Tiger
ਯੋਗੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਲਖਨਊ ’ਚ ਐਨਕਾਊਂਟਰ, ਪੁਲਿਸ ਨੇ ਇੱਕ ਲੱਖ ਇਨਾਮੀ ਬਦਮਾਸ਼ ਕੀਤਾ ਢੇਰ
ਯੋਗੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਲਖਨਊ ’ਚ ਐਨਕਾਊਂਟਰ, ਪੁਲਿਸ ਨੇ ਇੱਕ ਲੱਖ ਇਨਾਮੀ ਬਦਮਾਸ਼ ਕੀਤਾ ਢੇਰ
ਲਖਨਊ । ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਯੋਗੀ ਆਦਿਤਿਆਨਾਥ ਦੇ ਦੂਜੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰਾਜਧਾਨੀ ਵਿੱਚ ਬੇਮਿਸਾਲ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪੀਐਮ ਮੋਦੀ ਸਮੇਤ ਸੈਂਕੜੇ ਵੀ.ਵੀ.ਆਈ.ਪੀਜ਼ ਦੇ ਆਉਣ ਤੋਂ ਪਹਿਲਾਂ ਇੱਥੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋ ਚੁੱਕੀ ਹੈ। ਇਨਾਮੀ ਬਦਮਾਸ਼ ਰਾਹੁਲ ਸਿੰਘ ਪੁਲਿਸ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਹੈ।
ਇਹ ਮੁਕਾਬਲਾ ਸਵੇਰੇ ਕਰੀਬ 4 ਵਜੇ ਹਸਨਗੰਜ ਇਲਾਕੇ ‘ਚ ਹੋਇਆ। ਇਨਾਮੀ ਬਦਮਾਸ਼ ਰਾਹੁਲ ਸਿੰਘ ਵੀ ਅਲੀਗੰਜ ਜਵੈਲਰਜ਼ ਡਕੈਤੀ ਮਾਮਲੇ ਵਿੱਚ ਵਾਂਟੇਡ ਸੀ। ਹਸਨਗੰਜ ਦੇ ਇੰਸਪੈਕਟਰ ਅਸ਼ੋਕ ਸੋਨਕਰ ਨੇ ਦੱਸਿਆ ਕਿ ਲੁੱਟ ਦੌਰਾਨ ਉਸ ਨੇ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅੱਜ ਸਵੇਰੇ ਜਦੋਂ ਪੁਲਿਸ ਨੇ ਉਸਨੂੰ ਲਖਨਊ ਵਿੱਚ ਘੇਰ ਲਿਆ ਤਾਂ ਉਸਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਰਾਹੁਲ ਸਿੰਘ ਜ਼ਖ਼ਮੀ ਹੋ ਗਿਆ। ਪੁਲਸ ਨੇ ਬਦਮਾਸ਼ ਨੂੰ ਹਸਪਤਾਲ ‘ਚ ਭਰਤੀ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਉੱਤਰ ਪ੍ਰਦੇਸ਼ : ਲਖਨਊ ਤੇ ਨੋਇਡਾ ‘ਚ ਪੁਲਿਸ ਕਮਿਸ਼ਨਰੀ ਸਿਸਟਮ ਮਨਜ਼ੂਰ
ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉੱਤਰ ਪ੍ਰਦੇਸ਼ ਅਤੇ ਨੋਇਡਾ ‘ਚ ਪੁਲਿਸ Police ਕਮਿਸ਼ਨਰੀ ਸਿਸਟਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੋਮਵਾਰ ਭਾਵ ਅੱਜ ਲਖਨਊ ‘ਚ ਯੋਗੀ ਦੀ ਪ੍ਰਧਾਨਗੀ ‘ਚ ਹੋਈ ਯੂ.ਪੀ. ਕੈਬਨਿਟ ਬੈਠਕ ‘ਚ ਇਸ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੀ. ਐੱਮ. ਯੋਗੀ ਨੇ ਕਿਹਾ ਕਿ ਨਵੇਂ ਸਿਸਟਮ ਨਾਲ ਕਾਨੂੰਨ ‘ਚ ਸੁਧਾਰ ਹੋਵੇਗਾ। 9 ਐੱਸ. ਪੀ. ਰੈਂਕ ਦੇ ਅਧਿਕਾਰੀ ਤਾਇਨਾਤ ਹੋਣਗੇ। ਉਨ੍ਹਾਂ ਕਿਹਾ ਕਿ ਇਕ ਮਹਿਲਾ ਐੱਸ. ਪੀ. ਰੈਂਕ ਦੀ ਅਧਿਕਾਰੀ ਮਹਿਲਾ ਸੁਰੱਖਿਆ ਲਈ ਇਸ ਸਿਸਟਮ ‘ਚ ਤਾਇਨਾਤ ਹੋਵੇਗੀ। ਸ਼ਾਂਤੀ ਵਿਵਸਥਾ ਲਈ ਧਾਰਾ-144 ਲਾਗੂ ਕਰਨ ਦਾ ਅਧਿਕਾਰ ਵੀ ਕਮਿਸ਼ਨਰ ਨੂੰ ਮਿਲ ਜਾਵੇਗਾ।
ਯੋਗੀ ਨੇ ਕਿਹਾ ਕਿ ਕਈ ਸਾਲਾਂ ਤੋਂ ਮੰਗ ਸੀ ਕਿ ਇੱਥੇ ਪੁਲਿਸ ਕਮਿਸ਼ਨਰ ਸਿਸਟਮ ਲਾਗੂ ਹੋਵੇ।
ਮੈਨੂੰ ਖੁਸ਼ੀ ਹੈ ਕਿ ਲਖਨਊ ਅਤੇ ਨੋਇਡਾ ਪੁਲਸ ਕਮਿਸ਼ਨਰ ਸਿਸਟਮ ਲਈ ਸਾਡੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ।
ਇਸ ਸਿਸਟਮ ਤਹਿਤ ਐੱਸ. ਪੀ, ਐਡੀਸ਼ਨਲ ਐੱਸ. ਪੀ. ਰੈਂਕ ਦਾ ਅਧਿਕਾਰੀ ਟ੍ਰੈਫਿਕ ਲਈ ਵਿਸ਼ੇਸ਼ ਰੂਪ ਨਾਲ ਤਾਇਨਾਤ ਹੋਵੇਗਾ।
ਨਿਰਭਯਾ ਫੰਡ ਦਾ ਇਸਤੇਮਾਲ ਵੀ ਇਸ ਸਿਸਟਮ ‘ਚ ਮਹਿਲਾ ਸੁਰੱਖਿਆ ਲਈ ਹੋਵੇਗਾ।
9 ਐੱਸ. ਪੀ. ਰੈਂਕ ਦੇ ਅਧਿਕਾਰੀ ਤਾਇਨਾਤ ਹੋਣਗੇ। ਉਨ੍ਹਾਂ ਕਿਹਾ ਕਿ ਇਕ ਮਹਿਲਾ ਐੱਸ. ਪੀ. ਰੈਂਕ ਦੀ ਅਧਿਕਾਰੀ ਮਹਿਲਾ ਸੁਰੱਖਿਆ ਲਈ ਇਸ ਸਿਸਟਮ ‘ਚ ਤਾਇਨਾਤ ਹੋਵੇਗੀ। ਸ਼ਾਂਤੀ ਵਿਵਸਥਾ ਲਈ ਧਾਰਾ-144 ਲਾਗੂ ਕਰਨ ਦਾ ਅਧਿਕਾਰ ਵੀ ਕਮਿਸ਼ਨਰ ਨੂੰ ਮਿਲ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
CAA | ਇੰਡੀਗੋ ਨੇ ਕੀਤੀਆਂ 19 ਉਡਾਣਾਂ ਰੱਦ
ਨਵੀਂ ਦਿੱਲੀ। ਮੁਸਲਿਮ ਸੰਗਠਨਾਂ ਨੇ ਵੀਰਵਾਰ ਨੂੰ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਦੇਸ਼ ਵਿਆਪੀ ਬੰਦ ਦਾ ਸੱਦਾ ਦਿੱਤਾ। 10 ਰਾਜਾਂ ਵਿਚ ਪ੍ਰਦਰਸ਼ਨ ਅਤੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ, 5 ਰਾਜਾਂ ਵਿਚ ਜਿਥੇ ਵਿਰੋਧ ਪ੍ਰਦਰਸ਼ਨ ਹੋਏ, ਉਥੇ ਭਾਜਪਾ ਸੱਤਾ ਵਿਚ ਹੈ। ਉੱਤਰ ਪ੍ਰਦੇਸ਼ ਦੇ ਸਾਂਭਲ ਵਿੱਚ ਪ੍ਰਦਰਸ਼ਨਕਾਰੀਆਂ ਨੇ ਬੱਸ ਨੂੰ ਅੱਗ ਲਾ ਦਿੱਤੀ। ਲਖਨਊ ‘ਚ ਭੀੜ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਕਰੂ ਮੈਂਬਰ ਦਿੱਲੀ-ਗੁੜਗਾਉਂ ਐਕਸਪ੍ਰੈਸ ਵੇਅ ‘ਤੇ ਜਾਮ ਲੱਗਣ ਕਾਰਨ ਫਸ ਗਏ, ਇੰਡੀਗੋ ਨੂੰ ਦਿੱਲੀ ਤੋਂ 19 ਉਡਾਣਾਂ ਰੱਦ ਕਰਨ ‘ਚ ਮਜਬੂਰ ਕਰ ਦਿੱਤਾ ਇਸ ਤੋਂ ਇਲਾਵਾ 16 ਉਡਾਣਾਂ ਵਿਚ ਦੇਰੀ ਹੋਈ। ਕੇਂਦਰੀ ਗ੍ਰਹਿ ਮੰਤਰਾਲੇ ਨਾਗਰਿਕਤਾ ਕਾਨੂੰਨ ਦੇ ਵਿਰੋਧ ਦੇ ਮੁੱਦੇ ‘ਤੇ ਦੇਸ਼ ਭਰ ਵਿਚ ਬੈਠਕ ਕਰੇਗਾ।
ਕਾਂਗਰਸ ਕੋਰ ਕਮੇਟੀ ਦੀ ਬੈਠਕ ਇਸ ਮਾਮਲੇ ‘ਤੇ ਸੋਨੀਆ ਗਾਂਧੀ ਦੀ ਰਿਹਾਇਸ਼ ‘ਤੇ ਜਾਰੀ ਰਹੀ। ਉਸੇ ਸਮੇਂ, ਸੀਪੀਆਈ-ਐਮ ਦੇ ਵਰਕਰਾਂ ਨੇ ਬਿਹਾਰ ਦੇ ਪਟਨਾ, ਦਰਭੰਗਾ ਸਮੇਤ ਕੁਝ ਸ਼ਹਿਰਾਂ ਵਿੱਚ ਰੇਲਵੇ ਟਰੈਕ ਰੋਕ ਦਿੱਤੇ। ਕਾਂਗਰਸ ਨੇਤਾ ਸੰਦੀਪ ਦੀਕਸ਼ਿਤ ਸਮੇਤ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੇ ਦਿੱਲੀ ਵਿੱਚ ਧਾਰਾ 144 ਦੇ ਬਾਵਜੂਦ ਵਿਰੋਧ ਪ੍ਰਦਰਸ਼ਨ ਕੀਤਾ। 19 ਮੈਟਰੋ ਸਟੇਸ਼ਨ ਬੰਦ ਕਰਨੇ ਪਏ। ਬੰਗਲੁਰੂ ਵਿੱਚ ਇੱਕ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਇਤਿਹਾਸਕਾਰ ਰਾਮਚੰਦਰ ਗੁਹਾ ਨੂੰ ਹਿਰਾਸਤ ਵਿੱਚ ਲੈ ਲਿਆ। 50 ਲੋਕਾਂ ਨੂੰ ਹੈਦਰਾਬਾਦ, ਤੇਲੰਗਾਨਾ ਵਿੱਚ ਵੀ ਹਿਰਾਸਤ ਵਿੱਚ ਲਿਆ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਖਨਊ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਵਿੱਚ ਸ਼ੁੱਕਰਵਾਰ ਨੂੰ ਹਿੰਦੂ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਕਮਲੇਸ਼ ਤਿਵਾੜੀ ਨੂੰ ਹਮਲਾਵਰਾਂ ਨੇ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀ ਉਸ ਨੂੰ ਮਿਲਣ ਲਈ ਪਾਰਟੀ ਹੈੱਡਕੁਆਰਟਰ ਆਏ ਸਨ। ਉਸਨੇ ਪਹਿਲਾਂ ਕਮਲੇਸ਼ ਦਾ ਗਲਾ ਘੁੱਟਿਆ, ਫਿਰ ਮਠਿਆਈ ਦੇ ਡੱਬੇ ਵਿਚੋਂ ਕੱਟਾ ਕੱਢ ਕੇ ਗੋਲੀਆਂ ਚਲਾ ਦਿੱਤੀਆਂ।
ਕਮਲੇਸ਼ ਹਿੰਦੂ ਮਹਾਂਸਭਾ ਦਾ ਇੱਕ ਨੇਤਾ ਸੀ। ਪਾਰਟੀ ਵਰਕਰਾਂ ਨੇ ਵੀ ਇਸ ਘਟਨਾ ਤੋਂ ਬਾਅਦ ਗਲੀਆਂ ਵਿੱਚ ਪ੍ਰਦਰਸ਼ਨ ਕੀਤਾ। ਐਸਐਸਪੀ ਕਲਾਨਿਧੀ ਨੈਥਾਨੀ ਅਨੁਸਾਰ, ਹਮਲਾਵਰਾਂ ਨੇ ਖੁਰਸ਼ੀਦਬਾਗ ਕਲੋਨੀ ਵਿੱਚ ਪਾਰਟੀ ਹੈੱਡਕੁਆਰਟਰ ਦੇ ਇੱਕ ਕਮਰੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ।
ਗੋਲੀ ਮਾਰ ਕੇ ਉਸਨੇ ਕਮਲੇਸ਼ ਨੂੰ ਚਾਕੂ ਨਾਲ ਵਾਰ ਕੀਤਾ। ਕਮਲੇਸ਼ ਨੂੰ ਜ਼ਖਮੀ ਹਾਲਤ ਵਿਚ ਟਰੌਮਾ ਸੈਂਟਰ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਬਦਮਾਸ਼ਾਂ ਬਾਰੇ ਸੁਰਾਗ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਕਮਲੇਸ਼ ਤਿਵਾੜੀ ਨੇ ਸਾਲ 2015 ਵਿਚ ਪੈਗੰਬਰ ਮੁਹੰਮਦ ਸਾਹਬ ਦੇ ਖਿਲਾਫ ਵਿਵਾਦਿਤ ਬਿਆਨ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਇਸ ਸਮੇਂ ਉਹ ਜਮਾਨਤ ‘ਤੇ ਸੀ। ਹਾਲ ਹੀ ‘ਚ, ਅਲਾਹਾਬਾਦ ਹਾਈ ਕੋਰਟ ਦੀ ਲਖਨ ਲਖਨਊ ਬੈਂਚ ਨੇ ਕਮਲੇਸ਼ ਦੇ ਖਿਲਾਫ ਰਾਸ਼ਟਰੀ ਸੁਰੱਖਿਆ ਐਕਟ (ਰਸੂਕਾ) ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿਹਤਰੀਨ ਅੰਤਰਰਾਸ਼ਟਰੀ ਸਟੇਡੀਅਮਾਂ ਂਚ ਸ਼ਾਮਲ ਹੋ ਜਾਵੇਗਾ ਇਕਾਨਾ
ਬਰਸਾਤ ਬਾਅਦ ਸਿਰਫ਼ ਅੱਧੇ ਘੰਟੇ ਂਚ ਪਿੱਚ ਤੇ ਮੈਦਾਨ ਨੂੰ ਖੇਡਣ ਲਾਇਕ ਬਣਾਉਣ ਦੀ ਅਤੀ ਆਧੁਨਿਕ ਸਹੂਲਤ
ਕੁੱਲ 9 ਪਿੱਚਾਂ ਤਿਆਰ
ਲਖਨਊ, 4 ਨਵੰਬਰ
ਬੇਮਿਸਾਲ ਖੂਬਸੂਰਤੀ ਅਤੇ ਆਧੁਨਿਕ ਸਹੂਲਤਾਂ ਨਾਲ ਭਰਪੂਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਸਥਿਤ ਇਕਾਨਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਅੱਜ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਖੇਡੇ ਜਾਣ ਵਾਲੇ ਟੀ20 ਮੁਕਾਬਲੇ ਨੂੰ ਸਫ਼ਲਤਾ ਨਾਲ ਕਰਾਉਣ ਦੇ ਨਾਲ ਹੀ ਕ੍ਰਿਕਟ ਦੀ ਦੁਨੀਆਂ ਦੇ ਬਿਹਤਰੀਨ ਮੈਦਾਨਾਂ ਦੀ ਲਿਸਟ ‘ਚ ਸ਼ਾਮਲ ਹੋ ਜਾਵੇਗਾ 50 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਇਸ ਸਟੇਡੀਅਮ ਦੀ ਖ਼ਾਸੀਅਤ ਹੋਵੇਗੀ ਕਿ ਇੱਥੇ ਖ਼ਰਾਬ ਮੌਸਮ ਦੇ ਬਾਵਜ਼ੂਦ ਮੈਚ ਨੂੰ ਜਾਰੀ ਰੱਖਿਆ ਜਾ ਸਕਦਾ ਹੈ ਸਟੇਡੀਅਮ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਬਰਸਾਤ ਦੀ ਹਾਲਤ ‘ਚ ਅਤੀ ਆਧੁਨਿਕ ਡਰੇਨੇਜ਼ ਸਿਸਟਮ ਅਤੇ ਅਤਿ ਆਧੁਨਿਕ ਔਜ਼ਾਰਾਂ ਨਾਲ ਮੈਦਾਨ ਨੂੰ ਸਿਰਫ਼ ਅੱਧੇ ਘੰਟੇ ਅੰਦਰ ਫਿਰ ਤੋਂ ਖੇਡਣ ਲਾਇਕ ਬਣਾਇਆ ਜਾ ਸਕਦਾ ਹੈ
ਇਸ ਮੈਚ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ‘ਚ ਅੰਤਰਰਾਸ਼ਟਰੀ ਕ੍ਰਿਕਟ ਦੀ ਮੇਜ਼ਬਾਨੀ ਦਾ ਪਿਛਲੇ ਲਗਭੱਗ ਢਾਈ ਦਹਾਕੇ ਤੋਂ ਚੱਲਿਆ ਆ ਰਿਹਾ ਸੋਕਾ ਖ਼ਤਮ ਹੋ ਜਾਵੇਗਾ ਲਖਨਊ ‘ਚ ਆਖ਼ਰੀ ਵਾਰ ਜਨਵਰੀ 1994 ‘ਚ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਕੇਡੀ ਸਿੰਘ ਬਾਬੂ ਸਟੇਡੀਅਮ ‘ਚ ਟੈਸਟ ਮੈਚ ਦੇ ਤੌਰ ‘ਤੇ ਖੇਡਿਆ ਗਿਆ ਸੀ ਇਸ ਤੋਂ ਬਾਅਦ ਅੰਤਰਰਾਸ਼ਟਰੀ ਅਤੇ ਆਈਪੀਐਲ ਮੈਚ ਕਾਨਪੁਰ ‘ਚ ਹੋ ਰਹੇ ਹਨ
ਤਿੰਨ ਦਿਨ ਪਹਿਲਾਂ ਹੀ ਵਿਕੀਆਂ ਸਾਰੀਆਂ ਟਿਕਟਾਂ
ਇਸ ਮੈਚ ਨੂੰ ਲੈ ਕੇ ਕ੍ਰਿਕਟ ਪ੍ਰੇਮੀਆਂ ਦੀ ਦੀਵਾਨਗੀ ਜ਼ਬਰਦਸਤ ਹੈ ਮੈਚ ਦੀਆਂ ਆਨਲਾਈਨ ਕੁਝ ਘੰਟਿਆਂ ‘ਚ ਹੀ ਖ਼ਤਮ ਹੋਣ ਬਾਅਦ ਆਫ਼ ਲਾਈਨ ਟਿਕਟਾਂ ਮੈਚ ਸ਼ੁਰੂ ਹੋਣ ਤੋਂ ਤਿੰਨ ਦਿਨ ਪਹਿਲਾਂ ਹੀ ਵਿਕ ਗਈਆਂ ਇਹ ਵੀ ਓਦੋਂ ਜਦੋਂ ਮੈਚ ਦੀ ਸਭ ਤੋਂ ਘੱਟ ਟਿਕਟ 1000 ਰੁਪਏ ਸੀ ਅਤੇ ਬਾਕਸ ਦੀ ਟਿਕਟ ਕਰੀਬ 23 ਹਜ਼ਾਰ ਰੁਪਏ ਦੀ ਸੀ  ਹਾਲਾਂਕਿ ਵਿਦਿਆਰਥੀਆਂ ਦੀ ਗੈਲਰੀ ਦੀ ਟਿਕਟ 450 ਰੁਪਏ ਦੀ ਹੈ ਚਾਰ ਮੰਜ਼ਿਲਾ ਸਟੇਡੀਅਮ ਦੀ ਸੁਰੱਖਿਆ ਲਈ 5000 ਤੋਂ ਜ਼ਿਆਦਾ ਸੁਰੱਖਿਆਕਰਮੀ ਵੀ ਮੈਚ ਦੌਰਾਨ ਤਾਇਨਾਤ ਰਹਿਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਗਰਾ-ਲਖਨਊ ਐਕਸਪਰੈੱਸ ਵੇਅ ਉੱਤੇ ਟਰੱਕ-ਬਲੈਰੋ ਦੀ ਟੱਕਰ, ਸੱਤ ਮਰੇ
ਬੱਚਾ, ਤਿੰਨ ਔਰਤਾਂ ਤੇ ਤਿੰਨ ਪੁਰਸ਼ਾਂ ਦੀ ਹੋਈ ਮੌਤ
ਕੰਨੌਜ (ਏਜੰਸੀ)। ਉੱਤਰ ਪ੍ਰਦੇਸ਼ ਵਿੱਚ ਕੰਨੌਜ ਜਿ਼ਲ੍ੇ ਵਿੱਚ ਆਗਰਾ-ਲਖਨਊ ਐਕਸਪਰੈੱਸ-ਵੇਅ ਉੱਤੇ ਬੁੱਧਵਾਰ ਸਵੇਰੇ ਹੋਏ ਭਿਆਨਕ ਸੜਕ ਹਾਦਸੇ (Accident) ਵਿੱਚ ਬਲੈਰੋ ਸਵਾਰ ਇੱਕ ਬੱਚਾ ਅਤੇ ਤਿੰਨ ਔਰਤਾਂ ਸਮੇਤ ਸੱਤ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਦੋਂ ਕਿ ਚਾਰ ਜਣੇ ਜਖ਼ਮੀ ਹੋਏ ਹਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਵਿੱਤੀ ਖ਼ੇਤਰ ਵਿੱਚ ਅਗਾਰਾ ਤੋ. ਲਖਨਊ ਵੱਲ ਆ ਰਹੀ ਬਲੈਰੋ ਆਗਰਾ-ਲਖਨਊ ਐਕਸਪਰੈੱਸ-ਵੇਅ ਉੱਤੇ ਵਣ ਪੁਰਵਾ ਕੋਲ ਸਵੇਰੇ ਕਰੀਬ 4 ਵਜੇ ਇੱਕ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਸੱਤ ਜਣਿਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਚਾਰ ਜਣੇ ਜਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਇੱਕ ਬੱਚਾ, ਤਿੰਨ ਔਰਤਾਂ ਤੇ ਤਿੰਨ ਪੁਰਸ਼ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਇਹ ਲੋਕ ਅਲਵਰ (ਰਾਜਸਥਾਨ) ਦੇ ਰਹਿਣ ਵਾਲੇ ਹਨ। ਜਖ਼ਮੀਆਂ ਨੂੰ ਤੀਰਵਾ ਮੈਡੀਕਲ ਕਾਲਜ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਜਿਹਨਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਹਾਦਸੇ ਤੋਂ ਬਾਅਦ ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਦੋਂਕਿ ਉਸ ਦਾ ਡਰਾਈਵਰ ਫਰਾਰ ਹੋ ਗਿਆ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।
ਫਾਇਰ ਬ੍ਰਿਗੇਡ ਨੇ ਕਰੀਬ 50 ਵਿਅਕਤੀਆਂ ਨੂੰ ਕੱਢਿਆ ਸੁਰੱਖਿਅਤ
ਲਖਨਊ, (ਏਜੰਸੀ)। ਉੱਤਰ ਪ੍ਰਦੇਸ਼ ‘ਚ ਲਖਨਊ ਦੇ ਨਾਕਾ ਖੇਤਰ ‘ਚ ਅੱਜ ਸਵੇਰੇ ਚਾਰਬਾਗ ਰੇਲਵੇ ਸਟੇਸ਼ਨ ਦੇ ਨੇੜੇ ਦੁੱਧ ਮੰਡੀ ਕੋਲ ਵਿਰਾਟ ਇੰਟਰਨੈਸ਼ਨ ਹੋਟਲ ‘ਚ ਤੇਜ਼ ਧਮਾਕੇ ਨਾਲ ਭਿਆਨਕ ਅੱਗ ਲੱਗ ਗਈ, ਜਿਸ ‘ਚ ਇੱਕ ਮਹਿਲਾ ਤੇ ਬੱਚੇ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਗੰਭੀਰ ਤੌਰ ‘ਤੇ ਝੁਲਸ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਨਾਕਾ ਇਲਾਕੇ ‘ਚ ਸਥਿਤ ਦੁੱਧ ਮੰਡੀ ਕੋਲ ਸਵੇਰੇ ਕਰੀਬ ਪੰਜ ਵਜੇ ਹੋਟਲ ਵਿਰਾਟ ‘ਚ ਤੇਜ਼ ਧਮਾਕੇ ਤੋਂ ਬਾਅਦ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਉਸ ਕੋਲ ਐਸਐਮਜੀ ਇੰਟਰਨੈਸ਼ਨਲ ਹੋਟਲ ‘ਚ ਫੈਲ ਗਈ।
ਇਸ ਘਟਨਾ ‘ਚ ਹੁਣ ਅਧਿਕਾਰਿਕ ਤੌਰ ‘ਤੇ ਇੱਕ ਮਹਿਲਾ ਤੇ ਬੱਚੇ ਸਮੇਤ ਚਾਰ ਵਿਅਕਤੀਆਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਅੱਗ ‘ਚ ਝੁਲਸੇ ਤਿੰਨ ਵਿਅਕਤੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਹੈ। ਅੱਗ ਦੀ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਕਰਮੀਆਂ ਨੇ ਕਰੀਬ 50 ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ ਪੁਲਿਸ ਭਰਤੀ ਪ੍ਰੀਖਿਆ ਹੋਣ ਕਾਰਨ ਦੋਵੇਂ ਹੋਟਲਾਂ ‘ਚ ਕਾਫ਼ੀ ਲੋਕ ਠਹਿਰੇ ਹੋਏ ਸਨ ਉਨ੍ਹਾਂ ਦੱਸਿਆ ਕਿ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ।
ਲਖਨਊ: ਸਥਾਨਕ ਅਲੀਗੰਜ ਇਲਾਕੇ ‘ਚ ਸਮੂਹਿਕ ਜਬਰ ਜਨਾਹ ਤੇ ਤੇਜਾਬੀ ਹਮਲੇ ਦੀ ਸ਼ਿਕਾਰ ਔਰਤ ‘ਤੇ ਫਿਰ ਕੁਝ ਅਣਪਛਾਤੇ ਲੋਕਾਂ ਨੇ ਤੇਜਾਬੀ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ‘ਤੇ ਅਲੀਗੰਜ ‘ਚ ਹੋਸਟਲ ਤੋਂ ਬਾਹਰ ਹਮਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਉਹੀ ਲੜਕੀ ਹੈ, ਜਿਸ ‘ਤੇ ਮਾਰਚ ਮਹੀਨੇ ਵਿੱਚ ਰੇਲਗੱਡੀ ਵਿੱਚ ਤੇਜਬੀ ਹਮਲਾ ਹੋਇਆ ਸੀ। ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਪੀੜਤਾ ਨੂੰ ਮਿਲਣ ਹਸਪਤਾਲ ਪਹੁੰਚੇ ਸਨ।
ਜਾਣਕਾਰੀ ਅਨੁਸਾਰ, ਰਾਏਬਰੇਲੀ ਦੀ ਰਹਿਣ ਵਾਲੀ ਇਹ ਲੜਕੀ ਅਲੀਗੰਜ ਸਥਿਤ ਸ੍ਰਮਜੀਵੀ ਹੋਸਟਲ ਵਿੱਚ ਰਹਿੰਦੀ ਹੈ, ਉਹ ਨਿੱਜੀ ਕੰਪਨੀ ਵਿੱਚ ਕੰਮ ਕਰਦੀ ਹੈ।
ਸ਼ਨਿਚਰਵਾਰ ਸ਼ਾਮ ਉਹ ਹੋਸਟਲ ਦੇ ਵਾਸ਼ਰੂਮ ਵਿੱਚ ਮੂੰਹ ਧੋਣ ਲਈ ਪਹੁੰਚੀ ਸੀ, ਉਸੇ ਦੌਰਾਨ ਕਿਸੇ ਅਣਜਾਨ ਸ਼ਖ਼ਸ ਨੇ ਉਸ ‘ਤੇ ਤੇਜਾਬ ਸੁੱਟ ਦਿੱਤਾ।
ਲੜਕੀ ਦੀਆਂ ਚੀਕਾਂ ਸੁਣ ਕੇ ਲੋਕ ਪਹੁੰਚੇ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ।