Sachkahoon Anniversary - Sach Kahoon Punjabi

ਸੱਚ ਕਹੂੰ ਦੀ ਵਰ੍ਹੇਗੰਢ ’ਤੇ ਵਿਸ਼ੇਸ਼ : ਛੋਟਾ ਜਿਹਾ ਪੌਦਾ ਅੱਜ 20 ਸਾਲ ਦਾ ਬਣਿਆ ਬੋਹੜ
ਅਨੋਖੇ ਕਾਰਜ ਦਾ ਕੀਤਾ ਮੁਜ਼ਾਹਰਾ, ਸੱਚ ਕਹੂੰ ਦੇ ਵਿਹੜੇ ਦਿਸਿਆ ਖਾਸ ਨਜ਼ਾਰਾ | Sachkahoon Anniversary

ਸਰਸਾ। ਅੱਜ 11 ਜੂਨ ਸੱਚ ਕਹੂੰ ਦੇ ਇਤਿਹਾਸ ਦਾ ਉਹ ਵਿਸ਼ੇਸ਼ ਦਿਨ ਹੈ ਜਦੋਂ ਇੱਕ ਛੋਟਾ ਜਿਹਾ ਪੌਦਾ ਲਾਇਆ ਗਿਆ ਸੀ। ਅੱਜ ੳਹ ਛੋਟਾ ਜਿਹਾ ਪੌਦਾ 20 ਸਾਲ ਦੇ ਵੱਡੇ ਬੋਹੜ ਦੇ ਰੂਪ ’ਚ ਤੁਹਾਡੇ ਸਭ ਦੇ ਸਾਹਮਣੇ ਹੈ। ਸੱਚ ਕਹੂੰ ਦੀ 21ਵੀਂ ਵਰ੍ਹੇਗੰਢ (Sachkahoon Anniversary) ਅੱਜ ਸੱਚ ਕਹੂੰ ਦੇ ਵਿਹੜੇ ’ਚ ਸਮੂਹ ਸਟਾਫ਼ ਦੁਆਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਅਨੁਸਾਰ ਸ਼ੁਰੂ ਕੀਤੇ ਗਏ 157 ਮਾਨਵਤਾ ਭਲਾਈ ਕਾਰਜਾਂ ਦੀ ਕੜੀ ਦੇ ਤਹਿਤ 37 ਵੇਂ ਕਾਰਜ ‘ਪੰਛੀ ਉੱਧਾਰ’ (ਪੰਛੀਆਂ ਲਈ ਘਰਾਂ ਦੀਆਂ ਛੱਤਾਂ ’ਤੇ ਦਾਣਾ, ਚੋਗਾ ਤੇ ਪਾਣੀ ਦਾ ਪ੍ਰਬੰਧ ਕਰਨਾ) ਵਿਸ਼ੇਸ਼ ਕਾਰਜ ਨੂੰ ਅੰਜਾਮ ਦੇ ਕੇ ਮਨਾਈ ਗਈ।

ਬੇਨਤੀ ਦਾ ਭਜਨ ਬੋਲ ਕੇ ਸ਼ੁਰੂਆਤ

ਡਾ. ਪਵਨ ਇੰਸਾਂ (ਸੱਚ ਕਹੂੰ ਦੇ ਵੈੱਬ ਐਡੀਟਰ), ਤਿਲਕ ਰਾਜ ਇੰਸਾਂ (ਸੰਪਾਦਕ ਸੱਚ ਕਹੂੰ) ਸਮੇਤ ਪੂਰੇ ਸਟਾਫ਼ ਮੈਂਬਰਾਂ ਤੇ ਸਮੂਹ ਸੱਚ ਕਹੂੰ ਪਰਿਵਾਰ ਨੇ ਸਭ ਤੋਂ ਪਹਿਲਾਂ ਇਲਾਹੀ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਅਤੇ ਬੇਨਤੀ ਦਾ ਭਜਨ ਬੋਲ ਕੇ ਉਕਤ ਵਿਸ਼ੇਸ਼ ਕਾਰਜ ਦੀ ਸ਼ੁਰੂਆਤ ਕੀਤੀ। ਜਿਸ ਤੋਂ ਬਾਅਦ ਮੁੱਖ ਦਫ਼ਤਰ ਤੋਂ ਪੰਛੀ ਉੱਧਾਰ ਦੇ ਕਾਰਜ ਨੂੰ ਗਤੀ ਦਿੰਦੇ ਹੋਏ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਸਟਾਫ਼ ਵੱਲੋਂ ਗਰਮੀ ’ਚ ਪੰਛੀਆਂ ਦੀ ਪਿਆਸ ਬੁਝਾਉਣ ਲਈ ਮਿੱਟੀ ਦੇ ਕਟੋਰਿਆਂ ’ਚ ਦਾਣਾ-ਪਾਣੀ ਰੱਖਿਆ ਗਿਆ। ਤਾਂ ਕਿ ਗਰਮੀ ਦੇ ਦੌਰਾਨ ਬੇਜੁਬਾਨ ਪਰਿੰਦਿਆਂ ਨੂੰ ਦਾਣਾ-ਪਾਣੀ ਲਈ ਕਿਤੇ ਦੂਰ-ਦੁਰਾਡੇ ਨਾ ਭਟਕਣਾ ਪਵੇ।

ਜ਼ਿਕਰਯੋਗ ਹੈ ਕਿ ਸੱਚ ਕਹੂੰ ਅਖਬਾਰ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ ਕਮਲਾਂ ਨਾਲ ਕੀਤਾ ਸੀ। ਸੱਚ ਕਹੂੰ ਦਾ ਮੁੱਖ ਉਦੇਸ਼ ਸਮਾਜ ਤੱਕ ਸੱਚ ਨੂੰ ਪਹੰੁਚਾਉਣਾ ਅਤੇ ਮਾਨਵਤਾ ਤੇ ਇਨਸਾਨੀਅਤ ਦੀ ਅਲਖ ਜਗਾਉਣਾ ਹੈ।

ਇਸ ਪਵਿੱਤਰ ਮੌਕੇ ’ਤੇ ਉਪਰੋਕਤ ਵੀਡੀਓ ਦੁਆਰਾ ਤੁਸੀਂ ਸੱਚ ਕਹੂੰ ਦੇ ਸੰਪਾਦਕ ਤਿਲਕ ਰਾਜ ਇੰਸਾਂ ਦਾ ਸੰਦੇਸ਼ ਸੁਣ ਸਕਦੇ ਹੋ। ਸੁਣੋ ਉਨ੍ਹਾਂ ਨੇ ਇਸ ਮੌਕੇ ’ਤੇ ਕੀ ਕਿਹਾ ਤੇ ਸੱਚ ਕਹੂੰ ਪਰਿਵਾਰ ਤੇ ਪਾਠਕਾਂ ਨੂੰ ਕੀ ਸੰਦੇਸ਼ ਦਿੱਤਾ। ਇਸ ਮੌਕੇ ’ਤੇ ਸੱਚੀ ਸ਼ਿਕਸ਼ਾ ਦੇ ਸੰਪਾਦਕ ਮਾ. ਬਨਵਾਰੀ ਲਾਲ ਇੰਸਾਂ, ਰਾਜੀਵ ਸਪਰਾ ਇੰਸਾਂ (ਸੱਚ ਕਹੂੰ ਇਸ਼ਤਿਹਾਰ ਇੰਚਾਰਜ) ਤੇ ਸਮੂਹ ਸੱਚ ਕਹੂੰ ਪਰਿਵਾਰ ਮੌਜ਼ੂਦ ਸੀ।

ਇਹ ਵੀ ਪੜ੍ਹੋ : ਬਲਾਕ ਬਠੋਈ-ਡਕਾਲਾ ‘ਚ ਕਟੋਰੇ ਰੱਖ ਕੇ ਮਨਾਈ ਸੱਚ ਕਹੂੰ ਦੀ 21ਵੀਂ ਵਰੇਗੰਢ

ਸੱਚ ਕਹੂੰ ਦੀ 18ਵੀਂ ਵਰੇਗੰਢ ਮੌਕੇ ਪੰਛੀਆਂ ਲਈ ਕੀਤਾ ਪਾਣੀ ਦਾ ਪ੍ਰਬੰਧ, 30 ਮਿੱਟੀ ਦੇ ਕਟੋਰੇ ਰੱਖੇ
ਸੱਚ ਕਹੂੰ ਨੇ 18 ਸਾਲਾਂ ਵਿੱਚ ਸਮਾਜ ਵਿੱਚ ਵੱਖਰੀ ਪਹਿਚਾਣ ਬਣਾਈ : ਜਗਦੇਵ ਹੇੜੀਕੇ

ਸ਼ੇਰਪੁਰ (ਰਵੀ ਗੁਰਮਾ) ਸੱਚ ਕਹੂੰ ਦੀ 18ਵੀਂ ਵਰੇਗੰਢ ਮੌਕੇ ਬਲਾਕ ਸ਼ੇਰਪੁਰ ਦੀ ਸਾਧ-ਸੰਗਤ ਨੇ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕੀਤਾ ਅਤੇ ਰੰਗ-ਬਰੰਗੇ ਰੰਗਾਂ ਨਾਲ ਸੱਚ ਕਹੂੰ ਦੀ ਰੰਗੋਲੀ ਨਾਲ ਸਜਾਏ ਪਾਣੀ ਦੇ ਕਟੋਰੇ  ਨਾਮਚਰਚਾ ਘਰ ਸਮੇਤ ਵੱਖ -ਵੱਖ ਜਨਤਕ ਜਗਾ ਉਪਰ ਰੱਖੇ ਗਏ।ਜੋ ਕਿ ਆਕਰਸ਼ਣ ਦਾ ਕੇਂਦਰ ਰਹੇ।  ਕਸਬਾ ਸ਼ੇਰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਐਸ.ਐਮ.ਓ ਡਾ. ਕਿਰਪਾਲ ਸਿੰਘ ਦੀ ਅਗਵਾਈ ਵਿੱਚ ਪਾਣੀ ਦੇ ਕਟੋਰੇ ਰੱਖੇ ਗਏ।

ਤਹਿਸੀਲ ਕੰਪਲੈਕਸ ਵਿਚ ਨਾਇਬ ਤਹਿਸੀਲਦਾਰ ਸਤਿਗੁਰ ਸਿੰਘ ਦੀ ਅਗਵਾਈ ਵਿੱਚ ਪਾਣੀ ਦੇ ਕਟੋਰੇ ਰੱਖੇ ਗਏ। ਥਾਣਾ ਸ਼ੇਰਪੁਰ ਵਿੱਚ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਦੀ ਅਗਵਾਈ ਵਿੱਚ ਮੁੱਖ ਮੁਨਸ਼ੀ ਸੇਵਕ ਸਿੰਘ ਵੱਲੋਂ ਆਪਣੇ ਸਮੂਹ ਸਟਾਫ ਨਾਲ ਪਾਣੀ ਵਾਲੇ ਕਟੋਰੇ ਰੱਖੇ। ਇਸ ਤੋਂ ਇਲਾਵਾ ਪਟਵਾਰਖਾਨੇ ਵਿੱਚ ਪਟਵਾਰੀ ਰਾਜਵਿੰਦਰ ਸਿੰਘ ਵੱਲੋਂ ਪਾਣੀ ਦੇ ਕਟੋਰੇ ਰੱਖੇ ਗਏ। ਇਸ ਤੋ ਇਲਾਵਾ ਬੱਸ ਸਟੈਂਡ ਤੇ ਹੋਰ ਜਨਤਕ ਜਗ੍ਹਾ ਉੱਪਰ ਸੱਚ ਕਹੂੰ ਦੀ ਵਰ੍ਹੇਗੰਢ ਮੌਕੇ ਪਾਣੀ ਦੇ ਕਟੋਰੇ ਰੱਖੇ ਗਏ।

ਇਸ ਮੌਕੇ ਬਲਾਕ ਭੰਗੀਦਾਸ ਸੁਖਵਿੰਦਰ ਇੰਸਾਂ, ਜਗਦੇਵ ਕੁਮਾਰ ਇੰਸਾਂ, ਜਗਦੀਪ ਇੰਸਾਂ ,ਜਗਦੇਵ ਸੋਹਣਾ, ਜਗਤਾਰ ਇੰਸਾਂ, ਫਨੀ ਇੰਸਾਂ, ਬੰਟੀ ਇੰਸਾਂ, ਭਿੰਦਰ ਇੰਸਾਂ, ਮੁਕੇਸ਼ ਇੰਸਾਂ ਹਾਜ਼ਰ ਸਨ।  ਇਸ ਸਮੇਂ ਜਗਦੇਵ ਕੁਮਾਰ ਹੇੜੀਕੇ ਨੇ ਕਿਹਾ ਕਿ ਸੱਚ ਕਹੂੰ ਅਖ਼ਬਾਰ ਨੇ ਪਿਛਲੇ 18 ਸਾਲਾਂ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ ਉਥੇ ਮਾਨਵਤਾ ਭਲਾਈ ਕੰਮਾਂ ਨੂੰ ਸਮਾਜ ਵਿੱਚ ਉਜਾਗਰ ਕਰਕੇ ਸਮਾਜ ਸੇਵੀਆਂ ਦਾ ਹੌਂਸਲਾ ਵੀ ਵਧਾਇਆ,ਜਿਸ ਕਰਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਬਹੁਤ ਜਿਆਦਾ ਵਾਧਾ ਹੋਇਆ ਹੈ।

ਉਨਾ ਕਿਹਾ ਕਿ ਸਾਫ਼ ਸੁਥਰੀਆਂ ਖ਼ਬਰਾ ਅਤੇ ਪੂਰੇ ਪਰਿਵਾਰ ਵਿੱਚ ਪੜਿਆ ਜਾਣ ਵਾਲਾ ਇਕਲੌਤਾ ਅਖ਼ਬਾਰ ‘ਸੱਚ ਕਹੂੰ’ ਹਮੇਸ਼ਾਂ ਹੀ ਬੁਲੰਦੀਆਂ ਨੂੰ ਛੂਹੰਦਾ ਆ ਰਿਹਾ ਹੈ। ਅੱਗੇ ਤੋਂ ਵੀ ਇਸੇ ਤਰ੍ਹਾਂ ਨਿਡਰਤਾ ਨਾਲ ਬੁਲੰਦੀਆਂ ਨੂੰ ਛੂੰਹਦਾ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।