Sakshi - Sach Kahoon Punjabi
ਕੋਲੋਨ (ਜਰਮਨੀ) ਮੁੱਕੇਬਾਜ਼ੀ ਵਿਸ਼ਵ ਕੱਪ-2019
ਨਵੀਂ ਦਿੱਲੀ | ਮੌਜ਼ੂਦਾ ਵਿਸ਼ਵ ਨੌਜਵਾਨ ਚੈਂਪੀਅਨ ਸਾਕਸ਼ੀ (57 ਕਿਗ੍ਰਾ.) ਤੇ ਇੰਡੀਅਨ ਓਪਨ ਚੈਂਪੀਅਨ ਪਿਲਾਓ ਬਾਸੁਮਾਤਾਰੇ (64) ਨੇ ਸੋਨ ਤਮਗੇ ਦੀ ਖੋਜ ‘ਚ ਆਪਣਾ ਸਫਰ ਜਾਰੀ ਰੱਖਦਿਆਂ ਜਰਮਨੀ ਦੇ ਕੋਲੋਨ ‘ਚ ਜਾਰੀ ਕੋਲੋਨ ਮੁੱਕੇਬਾਜ਼ੀ ਵਿਸ਼ਵ ਕੱਪ-2019 ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਭਾਰਤ ਨੂੰ ਹਾਲਾਂਕਿ ਪਿੰਕੀ ਰਾਣੀ (51) ਤੇ ਪਰਵੀਨ (60) ਦੀ ਹਾਰ ਨਾਲ ਨਿਰਾਸ਼ਾ ਹੋਈ ਤੇ ਇਹ ਦੋਵੇਂ ਮੁੱਕੇਬਾਜ਼ ਕਾਂਸੀ ਲੈ ਕੇ ਦੇਸ਼ ਪਰਤਨਗੇ ਇਨ੍ਹਾਂ ਦੋਵਾਂ ਨੂੰ ਸੈਮੀਫਾਈਨਲ ‘ਚ ਹਾਰ ਮਿਲੀ ਹੁਨਰ ਦੀ ਖਾਨ ਮੰਨੀ ਜਾ ਰਹੀ 18 ਸਾਲਾ ਸਾਕਸ਼ੀ ਨੇ ਥਾਈਲੈਂਡ ਦੀ ਤਿਤਾਬਥਾਈ ਪ੍ਰਦੀਕਾਮੋਨ ਖਿਲਾਫ 5-0 ਦੀ ਜਿੱਤ ਨਾਲ ਆਪਣੇ ਹੁਨਰ ਦੀ ਝਲਕ ਦਿਖਾਈ ਸਾਬਕਾ ਜੂਨੀਅਰ ਵਰਲਡ ਚੈਂਪੀਅਨ ਦਾ ਫਾਈਨਲ ‘ਚ 2018 ਰਾਸ਼ਟਰ ਮੰਡਲ ਖੇਡ ਚਾਂਦੀ ਤਮਗਾ ਜੇਤੂ ਆਇਰਲੈਂਡ ਦੀ ਮਾਇਕੇਲਾ ਵਾਲਸ਼ ਨਾਲ ਸਾਹਮਣਾ ਹੋਵੇਗਾ
ਦੂਜੇ ਪਾਸੇ, ਸਟ੍ਰਾਂਜਾ ਮੁੱਕੇਬਾਜੀ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜਿੱਤਣ ਵਾਲੀ ਪਿਲਾਓ ਨੇ ਡੈਨਮਾਰਕ ਦੀ ਅਇਯਾਜਾ ਡਿਟੇ ਫ੍ਰਾਸਤੋਲਮ ਨੂੰ ਸਪਿਲ ਡਿਸੀਜਨ ਦੇ ਅਧਾਰ ‘ਤੇ ਹਰਾਇਆ ਫਾਈਨਲ ‘ਚ ਇਸ 26 ਸਾਲਾ ਖਿਡਾਰੀ ਦਾ ਸਾਹਮਣਾ ਚੀਨ ਤੀ ਚੇਨਗਯੂ ਯਾਂਗ ਨਾਲ ਹੋਵੇਗਾ
ਭਾਰਤ ਕੋਲ ਆਪਣੇ ਖਾਤੇ ‘ਚ ਕੁਝ ਹੋਰ ਸੌਲ ਤਮਗੇ ਜੋੜਨ ਦਾ ਮੌਕਾ ਹੈ ਕਿਉਂਕਿ ਸਟ੍ਰਾਂਜਾ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜੇਤੂ ਮੌਸਰਾਮ ਨੂੰ 54 ਕਿਗ੍ਰਾ. ਕੈਟਾਗਿਰੀ ‘ਚ ਸਿੱਧੇ ਫਾਈਨਲ ‘ਚ ਰੱਖਿਆ ਗਿਆ ਹੈ ਕਾਰਨ, ਇਸ ਕੈਟਾਗਿਰੀ ‘ਚ ਕਾਫੀ ਘੱਟ ਮੁੱਕੇਬਾਜ਼ ਸਨ ਮੌਸਰਾਮ ਫਾਈਨਲ ‘ਚ ਥਾਈਲੈਂਡ ਦੀ ਮਾਚਾਈ ਬੁਨਯਾਤੁਨ ਨਾਲ ਟਕਰਾਉਣਗੇ ਤੇ ਇਹ ਇਸ ਟੂਰਨਾਮੈਂਟ ‘ਚ ਉਨ੍ਹਾਂ ਦਾ ਪਹਿਲਾ ਮੁਕਾਬਲਾ ਹੋਵੇਗਾ 51 ਕਿਗ੍ਰਾ. ਵਰਗ ‘ਚ ਪਿੰਕੀ ਰਾਣੀ ਦਾ ਸ਼ਾਨਦਾਰ ਸਫਰ ਆਇਰਲੈਂਡ ਦੀ 2018 ਰਾਸ਼ਟਰ ਮੰਡਲ ਖੇਡ ਚਾਂਦੀ ਤਮਗਾ ਜੇਤੂ ਕਾਰਲੀ ਮੈਕਨਾਉਲ ਦੇ ਹੱਥੋਂ ਰੁਕ ਗਿਆ ਪਿੰਕੀ 5-0 ਨਾਲ ਹਾਰ ਗਈ ਇਸੇ ਤਰ੍ਹਾਂ ਪਰਵੀਨ ਨੂੰ ਇੰਗਲੈਂਡ ਦੀ ਮੈਗੀ ਮੁਰਨੇ ਨੇ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਕਸ਼ੀ ਨੇ ਦਿੱਲੀ ਸੁਲਤਾਂਸ ਨੂੰ ਦਿਵਾਈ ਪਹਿਲੀ ਜਿੱਤ
ਪੰਚਕੂਲਾ| ਰੀਓ ਓਲੰਪਿਕ ਦੀ ਕਾਂਸੀ ਤਮਗਾਧਾਰੀ ਸਾਕਸ਼ੀ ਮਲਿਕ ਨੇ ਘੱਟ ਸਕੋਰ ਵਾਲੇ ਫੈਸਲਾਕੁੰਨ ਮੁਕਾਬਲੇ ‘ਚ ਏਸ਼ੀਅਨ ਚੈਪੀਅਨਸਿਪ ਦੀ ਸੋਨ ਤਮਗਾ ਜੇਤੂ ਨਵਜੋਤ ਕੌਰ ਨੂੰ ਹਰਾ ਕੇ ਦਿੱਲੀ ਸੁਲਤਾਂਸ ਨੂੰ ਇੱਥੇ ਤਾਊ ਦੇਵੀ ਲਾਲ ਸਟੇਡੀਅਮ ‘ਚ ਪ੍ਰੋ ਰੈਸਲਿੰਗ ਲੀਗ ਦੇ ਚੌਥੇ ਸੈਸ਼ਨ ‘ਚ ਪਹਿਲੀ ਜਿੱਤ ਦਿਵਾਈ
ਦਿੱਲੀ ਨੇ ਇਹ ਟਾਈ ਯੂਪੀ ਦੰਗਲ ਨਾਲ 4-3 ਦੇ ਨਜ਼ਦੀਕੀ ਫਰਕ ਨਾਲ ਜਿੱਤੀ ਇਹ ਸਾਕਸ਼ੀ ਦਾ ਇਸ ਸੈਸ਼ਨ ‘ਚ ਪਹਿਲਾ ਤੇ ਟਾਈ ਦਾ ਆਖਰੀ ਮੈਚ ਸੀ ਉਨ੍ਹਾਂ ਨੇ 62 ਕਿਲੋ ਦੇ ਇਸ ਔਰਤ ਮੁਕਾਬਲੇ ‘ਚ ਬਹੁਤ ਹੀ ਸਾਧਵਾਨੀ ਦੇ ਨਾਲ ਸ਼ੁਰੂਆਤ ਕੀਤੀ ਤੇ ਸਖਤ ਮੁਸ਼ੱਕਤ ਤੌਂ ਬਾਅਦ ਏਸ਼ੀਅਨ ਚੈਂਪੀਅਨ ਦੀ ਚੁਣੌਤੀ ‘ਤੇ ਕਾਬੂ ਪਾਇਆ ਉਂਜ ਦੋਵੇਂ ਭਾਰਤੀ ਸਟਾਰ ਪਹਿਲਵਾਨਾਂ ਦਾ ਸਕੋਰ 1-1 ਰਿਹਾ ਪਰ ਸਾਕਸ਼ੀ ਨੂੰ ਆਖਰੀ ਅੰਕ ਮਿਲਣ ਕਾਰਨ ਜਿੱਤ ਮਿਲੀ ਇਸ ਤੋਂ ਪਹਿਲਾਂ ਟਾਈ ਦਾ ਪਹਿਲਾ ਮੁਕਾਬਲਾ ਦਿੱਲੀ ਸੁਲਤਾਂਸ ਦੇ ਪੰਕਜ ਤੇ ਵਰਲਡ ਜੂਨੀਅਰ ਚੈਂਪੀਅਨਸ਼ਿਪ-2018 ਦੇ ਚਾਂਦੀ ਤਮਗਾਧਾਰੀ ਨਵੀਨ ਦਰਮਿਆਨ ਸੀ 57 ਕਿਗ੍ਰਾ ਕੈਟਾਗਿਰੀ ਦੇ ਇਸ ਮੁਕਾਬਲੇ ‘ਚ ਪੰਕਜ ਨੇ 7-0 ਨਾਲ ਜਿੱਤ ਹਾਸਲ ਕਰਕੇ ਦਿੱਲੀ ਨੂੰ ਸ਼ੁਰੂਆਤੀ ਵਾਧਾ ਦਿਵਾਇਆ
ਸਾਲ 2017 ਦੀ ਏਸ਼ੀਅਨ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਸਰਿਤਾ ਲਈ ਮੁਕਾਬਲਾ ਬਹੁਤ ਸਖਤ ਸੀ ਅਤੇ ਉਹ ਇਸ ‘ਚ ਖਰੀ ਉੱਤਰੀ ਤੇ ਜੇਤੂ ਹੋ ਕੇ ੱਿਨਕਲੀ ਉਨ੍ਹਾਂ ਨੇ ਦਿੱਲੀ ਸੁਲਤਾਂਸ ਦੀ ਰੋਮਾਨੀਆਈ ਪਹਿਲਵਾਨ ਕੈਥੇਰਿਨਾ ਝਿਯਦੇਚਿਵਸਕਾ ਖਿਲਾਫ 57 ਕਿਲੋ ਕੈਟਾਗਿਰੀ ਦਾ ਮਹਿਲਾ ਮੁਕਾਬਲਾ 3-0 ਨਾਲ ਜਿੱਤ ਕੇ ਯੂਪੀ ਨੂੰ 1-1 ਦੀ ਬਰਾਬਰੀ ‘ਤੇ ਲਿਆ ਦਿੱਤਾ 74 ਕਿਲੋ ਕੈਟਾਗਿਰੀ ਦੇ ਮੁਕਾਬਲੇ ‘ਚ ਦਿੱਲੀ ਸੁਲਤਾਂਸ ਦੇ ਰੂਸੀ ਕਪਤਾਨ ਖੇਤਿਕ ਤਸਾਬਾਲੋਵ ਪਹਿਲਾ ਰਾਊਂਡ ਖਤਮ ਹੋਣ ਸਮੇਂ ਯੂਪੀ ਦੰਗਲ ਦੇ ਜਤਿੰਦਰ ਤੋਂ ਇੱਕ ਅੰਕ ਪੱਛੜ ਰਹੇ ਸਨ ਪਰ ਬ੍ਰੇਕ ਤੋਂ ਬਾਦ ਇੱਕ ਪਟਕੀ ਤੇ ਦੋ ਨੀਅਰ ਫਾਲ ਦਾਅ ਲਾ ਕੇ ਦਿੱਲੀ ਦੇ ਕਪਤਾਨ ਨੇ ਅੱਠ ਅੰਕ ਹਾਸਲ ਕਰਕੇ ਮੁਕਾਬਲਾ 8-3 ਦੇ ਫਰਕ ਨਾਲ ਜਿੱਤ ਲਿਅ ਕਪਤਾਨ ਦੀ ਜਿੱਤ ਨਾਲ ਸੁਲਤਾਂਸ 2-1 ਦੇ ਵਾਧੇ ‘ਤੇ ਆ ਗਿਆ ਟਾਈ ਦੇ ਚੌਥੇ ਮੁਕਾਬਲੇ ‘ਚ ਸਭ ਤੋਂ ਵੰਡਾ ਉਲਟਫੇਰ ਵੇਖਣ ਨੂੰ ਮਿਲਿਆ ਜਦੋਂ ਕੌਮੀ ਚੈਂਪੀਅਨ ਪਿੰਕੀ ਨੇ 53 ਕਿਲੋ ‘ਚ ਪਾਸਾ ਪਲਟਦਿਆਂ 2018 ਯੂਰਪੀਅਨ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਵੇਨੇਸਾ ਕਾਲਾਦਜਿਨਸਕਾਇਆ ਨੂੰ 8-7 ਨਾਲ ਹਰਾ ਦਿੱਤਾ ਪਿੰਕੀ ਦੀ ਰੋਮਾਂਚਕ ਜਿੱਤ ਨਾਲ ਸੁਲਤਾਂਸ ਨੇ 3-1 ਨਾਲ ਆਪਣੇ ਵਾਧੇ ਨੂੰ ਮਜ਼ਬੂਤ ਕਰ ੂਲਿਆ 86 ਕਿਲੋ ਤੇ ਸੁਪਰ ਹੈਵੀਵੇਟ (125 ਕਿਲੋ) ਦੇ ਮੁਕਾਬਲੇ ਯੂਪੀ ਦੰਗਲ ਦੇ ਵਿਦੇਸ਼ੀ ਪਹਿਲਵਾਨਾਂ ਇਰਾਕੀ ਮਿਸਿਤੁਰੀ ਤੇ ਜਾਰਜੀ ਸਾਕੇਂਡੇਲਿਜੇ ਨੇ ਜਿੱਤ ਹਾਸਲ ਕਰਕੇ ਟਾਈ ਨੂੰ 3-3 ਦੀ ਬਰਾਬਰੀ ‘ਤੇ ਲਿਆ ਦਿੱਤਾ ਜਾਰਜੀਆਈ ਪਹਿਲਵਾਨ ਇਰਾਕੀ ਨੇ 86 ਕਿਲੋ ‘ਚ ਪ੍ਰਵੀਨ ਨੂੰ ਤੇ ਸੁਪਰ ਹੈਵੀਵੇਟ ‘ਚ ਕਤਰ ਦੇ ਜਾਰਜੀ ਨੇ ਸਤਿੰਦਰ ਮਲਿਕ ਨੂੰ ਹਰਾਇਆ ਦੋਵਾਂ ਦੀ ਜਿੱਤ ਦਾ ਫਰਕ 6-0 ਰਿਹਾ ਆਖਰੀ ਮੁਕਾਬਲਾ ਸਾਕਸ਼ੀ ਨੇ ਜਿੱਤਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਕਸ਼ੀ ਅਤੇ ਸੁਸ਼ੀਲ ਨੂੰ ਹੁਣ ਹਰ ਸਾਲ 30 ਲੱਖ ਰੁਪਏ ਮਿਲਣ
ਨਵੀਂ ਦਿੱਲੀ, 12 ਦਸੰਬਰ
ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਪਹਿਲੀ ਵਾਰ ਭਾਰਤੀ ਕੁਸ਼ਤੀ ‘ਚ ਲਾਗੂ ਹੋਏ ਗਰੇਡਿੰਗ ਸਿਸਟਮ ‘ਚ ਓਲੰਪਿਕ ‘ਚ ਤਮਗਾ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦੇ ਗਰੇਡ ਨੂੰ ਹੁਣ ਵਧਾ ਦਿੱਤਾ ਹੈ ਸੁਸ਼ੀਲ ਕੁਮਾਰ ਅਤੇ ਸਾਕਸ਼ੀ ਮਲਿਕ ਨੂੰ ਗਰੇਡ ਬੀ ਦਾ ਕਰਾਰ ਦੇਣ ਨੂੰ ਗਲਤੀ ਕਰਾਰ ਦਿੰਦੇ ਹੋਏ ਬੁੱਧਵਾਰ ਨੂੰ ਇਹਨਾਂ ਦੋਵਾਂ ਨੂੰ ਏ ਗਰੇਡ ‘ਚ ਸ਼ਾਮਲ ਕੀਤਾ ਗਿਆ ਹੈ
ਡਬਲਿਊਐਫਆਈ ਮੁਖੀ ਬ੍ਰਿਜਭੂਸ਼ਨ ਸ਼ਰਣ ਸਿੰਘ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਗੋਂਡਾ ‘ਚ ਜਦੋਂ ਸਾਡੀ ਸਭਾ ਹੋਈ ਸੀ ਅਸੀਂ ਮਹਿਸੂਸ ਕੀਤਾ ਸੀ ਕਿ ਸੁਸ਼ੀਲ ਅਤੇ ਸਾਕਸ਼ੀ ਮਲਿਕ ਨੂੰ ਗਲਤ ਸ਼੍ਰੇਣੀ ‘ਚ ਰੱਖਿਆ ਗਿਆ ਹੈ ਸ਼ਰਣ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਇਹ ਗਲਤੀ ਸੀ ਅਤੇ ਅਸੀਂ ਗਲਤੀ ‘ਚ ਸੁਧਾਰ ਕਰ ਰਹੇ ਹਾਂ ਅਤੇ ਹੁਣ ਦੋਵਾਂ ਖਿਡਾਰੀਆਂ ਨੂੰ ਇੱਕ ਗਰੇਡ ‘ਚ ਸ਼ਾਮਲ ਕਰ ਰਹੇ ਹਾਂ ਇਸ ਗਰੇਡ ‘ਚ ਸ਼ਾਮਲ ਹੋਣ ਨਾਲ ਸਾਕਸ਼ੀ ਅਤੇ ਸੁਸ਼ੀਲ ਨੂੰ ਹੁਣ ਹਰ ਸਾਲ 30 ਲੱਖ ਰੁਪਏ ਮਿਲਣ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਨੇਸ਼, ਸਾਕਸ਼ੀ ਨੇ ਜਿੱਤਿਆ ਸੋਨਾ
ਵਿਨੇਸ਼ ਨੇ ਛੇਵੇਂ ਰਾਸ਼ਟਰੀ ਖ਼ਿਤਾਬ ਦੀ ਰਾਹ ‘ਚ ਪੂਰੇ ਟੂਰਨਾਮੈਂਟ ਦੌਰਾਨ ਸਿਰਫ਼ ਦੋ ਅੰਕ ਗੁਆਏ
ਗੋਂਡਾ(ਉੱਤਰ ਪ੍ਰਦੇਸ਼), 1 ਦਸੰਬਰ
ਦੇਸ਼ ਦੀਆਂ ਦੋ ਮੋਢੀ ਮਹਿਲਾ ਪਹਿਲਵਾਨਾਂ ਵਿਨੇਸ਼ ਫੋਗਾਟ (57 ਕਿਗ੍ਰਾ) ਅਤੇ ਸਾਕਸ਼ੀ ਮਲਿਕ (62 ਕਿਗ੍ਰਾ) ਨੇ ਇੱਥੇ ਸਮਾਪਤ ਟਾਟਾ ਮੋਟਰਜ਼ 62ਵੀਂ ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ‘ਚ ਆਪਣੇ-ਆਪਣੇ ਭਾਰ ਵਰਗ ‘ਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਇਸ ਸਾਲ ਰਾਸ਼ਟਰੀ ਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲੀ ਵਿਨੇਸ਼ ਨੇ ਆਪਣੇ ਛੇਵੇਂ ਰਾਸ਼ਟਰੀ ਖ਼ਿਤਾਬ ਦੀ ਰਾਹ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੂਰੇ ਟੂਰਨਾਮੈਂਟ ਦੌਰਾਨ ਸਿਰਫ਼ ਦੋ ਅੰਕ ਗੁਆਏ ਕੂਹਣੀ ਦੀ ਸੱਟ ਕਾਰਨ ਵਿਸ਼ਵ ਚੈਂਪੀਅਨਸ਼ਿਪ ‘ਚ ਹਿੱਸਾ ਨਾ ਲੈ ਸਕਣ ਵਾਲੀ ਵਿਨੇਸ਼ ਇਸ ਤੋਂ ਪਹਿਲਾਂ 2012 ਤੋਂ 2016 ਦਰਮਿਆਨ ਵੱਖ ਵੱਖ ਭਾਰ ਵਰਗ ‘ਚ ਲਗਾਤਾਰ ਪੰਜ ਵਾਰ ਇਹ ਖ਼ਿਤਾਬ ਜਿੱਤ ਚੁੱਕੀ ਹੈ
ਵਿਨੇਸ਼ ਆਮ ਤੌਰ ‘ਤੇ 50 ਕਿ ਗ੍ਰਾ ਵਰਗ ‘ਚ ਹਿੱਸਾ ਲੈਦੀ ਹੈ ਪਰ ਰਾਸ਼ਟਰੀ ਚੈਂਪੀਅਨਸਿਪ ‘ਚ ਉਹ 57 ਕਿ ਗ੍ਰਾ ਵਰਗ ‘ਚ ਨਿੱਤਰੀ ਵਿਨੇਸ਼ ਨੇ ਕਿਹਾ ਕਿ ਮੈਂ ਅਗਲੇ ਸੀਜ਼ਨ ਤੋਂ ਪਹਿਲਾਂ ਕੁਝ ਮੁਕਾਬਲੇ ਵਾਲੇ ਮੈਚ ਚਾਹੁੰਦੀ ਸੀ ਅਤੇ ਇਸ ਕਾਰਨ ਮੈਂ 57 ਕਿ ਗ੍ਰਾ ਵਰਗ ‘ਚ ਕਿਸਮਤ ਅਜਮਾਉਣਦਾ ਫੈਸਲਾ ਕੀਤਾ ਪੂਰੇ ਟੂਰਨਾਮੈਂਟ ਦੌਰਾਨ ਮੈਨੂੰ ਦਰਦ ਨਹੀਂ ਹੋਈ ਅਤੇ ਇਹ ਮੇਰੇ ਲਈ ਕਾਫ਼ੀ ਸਕਾਰਾਤਮਕ ਗੱਲ ਰਹੀ ਕਿਉਂਕਿ ਮੈਂ ਆਪਣੇ ਤੋਂ ਉੱਚੀ ਕੈਟੇਗਰੀ ‘ਚ ਹਿੱਸਾ ਲੈ ਰਹੀ ਸੀ
ਵਿਨੇਸ਼ ਨੇ ਪਹਿਲੇ ਗੇੜ ‘ਚ ਚੰਡੀਗੜ੍ਹ ਦੀ ਨੀਤੂ ਨੂੰ 13-2 ਨਾਲ ਫਿਰ ਕਰਨਾਟਕ ਦੀ ਸ਼ਵੇਤਾ ਨੂੰ 8-0 ਨਾਲ, ਕੁਆਰਟਰ ਫਾਈਨਲ ‘ਚ ਹਰਿਆਣਾ ਦੀ ਮਨੀਸ਼ਾ ਨੂੰ , ਸੈਮੀਫਾਈਨਲ ‘ਚ ਹਰਿਆਣੀ ਦੀ ਹੀ ਰਵਿਤਾ ਨੂੰ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਫਾਈਨਲ ‘ਚ ਵਿਨੇਸ਼ ਦਾ ਸਾਹਮਣਾ ਬਬੀਤਾ ਨਾਲ ਹੋਇਆ ਅਤੇ ਵਿਨੇਸ਼ ਨੇ ਢਾਈ ਮਿੰਟ ‘ਚ 10-0 ਨਾਲ ਮੁਕਾਬਲਾ ਆਪਣੇ ਨਾਂਅ ਕੀਤਾ
ਸਾਕਸ਼ੀ ਨੇ ਬਿਨਾਂ ਕੋਈ ਅੰਕ ਗੁਆਇਆਂ ਖ਼ਿਤਾਬ ਜਿੱਤਿਆ
ਰਿਓ ਓਲੰਪਕ ‘ਚ ਕਾਂਸੀ ਤਮਗਾ ਜਿੱਤਣ ਵਾਲੀ ਸਾਕਸ਼ੀ ਨੇ ਬਿਨਾਂ ਕੋਈ ਅੰਕ ਗੁਆਇਆਂ ਖ਼ਿਤਾਬ ਜਿੱਤਿਆ ਫਾਈਨਲ ‘ਚ ਉਸਦੀ ਵਿਰੋਧੀ ਅਨੀਤਾ ਸੱਟ ਕਾਰਨ ਸਿਰਫ਼ 25 ਸੈਕਿੰਡ ਮੈਟ ‘ਤੇ ਬਿਤਾ ਸਕੀ
ਸਾਕਸ਼ੀ ਨੇ ਫਾਈਨਲ ਤੋਂ ਬਾਅਦ ਕਿਹਾ ਕਿ ਇਹ ਮੇਰੇ ਲਈ ਵੱਡੀ ਸਫ਼ਲਤਾ ਨਹੀਂ ਹੈ ਪਰ ਮੈਂ ਇਸ ਨੂੰ ਮੰਨਦੀ ਹਾਂ ਮੇਰੇ ਲਈ ਮੁਕਾਬਲਾ ਨਹੀਂ ਸੀ ਕਿਉਂਕਿ ਮੇਰੇ ਸਾਹਮਣੇ ਜ਼ਿਆਦਾ ਜੂਨੀਅਰ ਖਿਡਾਰੀ ਸਨ ਪਰ ਕਿਸੇ ਵੀ ਤਰ੍ਹਾਂ ਦਾ ਮੁਕਾਬਲਾ ਚੰਗਾ ਹੁੰਦਾ ਹੈ ਹੁਣ ਮੈਂ ਅਗਲੇ ਸੀਜ਼ਨ ‘ਚ ਏਸ਼ੀਆਈ ਚੈਂਪੀਅਨਸ਼ਿਪ ‘ਚ ਸਫ਼ਲਤਾ ਨਾਲ ਨਵੇਂ ਸੀਜ਼ਨ ਦੀ ਸ਼ੁਰੂਆਤ ਕਰਨਾ ਚਾਹੁੰਦੀ ਹਾਂ 55 ਕਿ ਗ੍ਰਾ ‘ਚ ਪਿੰਕੀ ਨੇ ਅਤੇ 72 ਕਿ ਗ੍ਰਾ ‘ਚ ਕਿਰਨ ਬਿਸ਼ਨੋਈ ਨੇ ਖ਼ਿਤਾਬ ਆਪਣੇ ਨਾਂਅ ਕੀਤੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਿਰੋਜ਼ਪੁਰ ‘ਚ ਚਾਰ ਰੋਜ਼ਾ ਨੌਰਥ ਜੋਨ ਬੈਡਮਿੰਟਨ ਟੂਰਨਾਮੈਂਟ ਸਮਾਪਤ
ਸਤਪਾਲ ਥਿੰੰਦ, ਫਿਰੋਜ਼ਪੁਰ: ਚਾਰ ਰੋਜ਼ਾ ਨੋਰਥ ਜੌਨ ਬੈਡਮਿੰਟਨ ਟੂਰਨਾਮੈਂਟ 27 ਜੂਨ ਤੋਂ 30 ਜੂਨ ਤੱਕ ਸ਼ਹੀਦ ਭਗਤ ਸਿੰਘ ਇੰਡੋਰ ਹਾਲ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ ਦੀ ਰਹਿਨੁਮਾਈ ਹੇਠ ਅਤੇ ਮਮਦੋਟ ਬੈਡਮਿੰਟਨ ਅਕੈਡਮੀ ਵੱਲੋਂ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਫਿਰੋਜਪੁਰ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਇਸ ਟੂਰਨਾਮੈਂਟ ਵਿੱਚ ਉੱਤਰ ਭਾਰਤ ਦੇ ਪੰਜਾਬ ਸੂਬੇ ਤੋਂ ਇਲਾਵਾ ਹਰਿਆਣਾ,ਰਾਜਸਥਾਨ, ਜੰਮੂ ਕਸ਼ਮੀਰ, ਉੱਤਰਾਖੰਡ, ਆਦਿ ਸੂਬਿਆਂ ਦੇ ਲਗਭਗ 500 ਖਿਡਾਰੀਆਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਵਿੱਚ ਅੰਡਰ 11,13,15,17,19 ਸਾਲ ਲੜਕੇ ਅਤੇ ਅੰਡਰ 15 ਲੜਕੀਆਂ ਦੇ ਦਿਲਚਸਪ ਮੁਕਾਬਲੇ ਹੋਏ ਟੂਰਨਾਮੈਂਟ ਵਿੱਚ ਅੰਡਰ 15 ਲੜਕੀਆਂ ਦੇ ਮੁਕਾਬਲੇ ਵਿੱਚ ਫਿਰੋਜ਼ਪੁਰ ਦੀ ਨੈਸ਼ਨਲ ਖਿਡਾਰਨ ਸਵਰੀਤ ਕੌਰ ਨੇ ਸੋਨ ਅਤੇ ਹਰਿਆਣਾ ਦੀ ਨੈਸ਼ਨਲ ਖਿਡਾਰਨ ਸ਼ਾਕਸ਼ੀ ਨੇ ਚਾਂਦੀ ਤਮਗਾ ਪ੍ਰਾਪਤ ਕੀਤਾ, ਅੰਡਰ 11 ਲੜਕੇ ਵਿੱਚ ਫਿਰੋਜਪੁਰ ਦੇ ਗਰਵ ਕੁਮਾਰ ਨੇ ਸੋਨ ਅਤੇ ਜਲੰਧਰ ਦੇ ਸਮਰੱਥ ਨੇ ਚਾਂਦੀ ਤਮਗਾ , ਅੰਡਰ 13 ਵਿੱਚ ਜੰਮੂ ਕਸ਼ਮੀਰ ਦੇ ਐਸ਼ ਨੇ ਸੋਨ , ਫਿਰੋਜਪੁਰ ਦੇ ਗਰਵ ਨੇ ਚਾਂਦੀ ਤਮਗਾ ਹਾਸਲ ਕੀਤਾ ।
ਇਸੇ ਤਰ੍ਹਾਂ ਅੰਡਰ 15 ਵਿੱਚ ਜੰਮੂ ਕਸ਼ਮੀਰ ਦੇ ਐਸ਼ ਨੇ ਸੋਨ ਅਤੇ ਫ਼ਾਜ਼ਿਲਕਾ ਦੇ ਵਿਸ਼ੇਸ਼ ਨੇ ਚਾਂਦੀ ਤੇ , ਅੰਡਰ 17 ਵਿੱਚ ਵਿਕਰਾਂਤ ਕੌਂਸ਼ਲ ਰਾਜਸਥਾਨ ਨੇ ਸੋਨ ਅਤੇ ਮਨੀਤ ਬਿੰਦਰਾ ਫਿਰੋਜਪੁਰ ਨੇ ਚਾਂਦੀ ਤਮਗਾ ਅਤੇ ਅੰਡਰ 19 ਵਿੱਚ ਵਿਕਰਾਂਤ ਰਾਜਸਥਾਨ ਨੇ ਸੋਨ ਅਤੇ ਪੁਸ਼ਪਿੰਦਰ ਰਾਜਸਥਾਨ ਨੇ ਚਾਂਦੀ ਤਮਗਾ ਹਾਸਲ ਕੀਤਾ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ  ਬਲਵੰਤ ਸਿੰਘ ਨੇ ਕਿਹਾ ਕਿ ਇਹ ਉਪਰਾਲਾ ਬੱਚਿਆਂ ਨੂੰ ਖੇਡ ਮੈਦਾਨ ਨਾਲ ਜੋੜੇਗਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਵਿੱਚ ਮੱਦਦ ਕਰੇਗਾ। ਟੂਰਨਾਮੈਂਟ ਵਿੱਚ ਜਸਵਿੰਦਰ ਸਿੰਘ ਨੇ ਚੀਫ਼ ਰੈਫ਼ਰੀ ਦੀ ਜਿੰਮੇਵਾਰੀ ਨਿਭਾਈ। ਅੰਤ ਵਿਚ ਜ਼ਿਲ੍ਹਾ ਖੇਡ ਅਫ਼ਸਰ ਫਿਰੋਜਪੁਰ ਬਲਵੰਤ ਸਿੰਘ ਅਤੇ ਆਏ ਹੋਏ ਮੁੱਖ ਮਹਿਮਾਨ ਵਜੋਂ  ਡੀ.ਬੀ.ਏ. ਦੇ ਪ੍ਰਧਾਨ ਮਨੋਜ ਗੁਪਤਾ, ਸਕੱਤਰ ਵਿਨੈ ਵੋਹਰਾ, ਅਨੂਪ ਅਗਰਵਾਲ, ਪ੍ਰੈਸ ਸਕੱਤਰ ਸੰਜੇ ਕਟਾਰੀਆ ਵੱਲੋਂ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।