Defeated - Sach Kahoon Punjabi

ਭਾਰਤ-ਏ ਨੇ ਨਿਊਜ਼ੀਲੈਂਡ-ਏ ਨੂੰ ਪੰਜ ਵਿਕਟਾਂ ਨਾਲ ਹਰਾਇਆ
ਵਨਡੇ ਟੀਮ ‘ਚ ਸ਼ਾਮਲ ਹੋਣ ਤੋਂ ਇੱਕ ਦਿਨ ਬਾਅਦ ਪ੍ਰਿਥਵੀ ਨੇ ਖੇਡੀ 35 ਗੇਂਦਾਂ ‘ਤੇ 48 ਦੌੜਾਂ ਦੀ ਪਾਰੀ

ਨਵੀਂ ਦਿੱਲੀ | ਭਾਰਤ-ਏ ਨੇ ਨਿਊਜ਼ੀਲੈਂਡ-ਏ ਖਿਲਾਫ ਤਿੰਨ ਵਨਡੇ ਮੈਚਾਂ ਦੀ ਲੜੀ ਦੇ ਪਹਿਲੇ ਮੈਚ ‘ਚ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਬੁੱਧਵਾਰ ਨੂੰ ਖੇਡੇ ਗਏ ਮੁਕਾਬਲੇ ‘ਚ ਭਾਰਤ-ਏ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਨਿਊਜੀਲੈਂਡ-ਏ ਦੀ ਟੀਮ 48.3 ਓਵਰਾਂ ‘ਚ 230 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਜਵਾਬ ‘ਚ ਭਾਰਤ-ਏ ਨੇ 29.3 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 231 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਭਾਰਤ-ਏ ਵੱਲੋਂ ਪ੍ਰਿਥਵੀ ਸ਼ਾਹ ਨੇ ਸਭ ਤੋਂ ਜ਼ਿਆਦਾ 48 ਦੌੜਾਂ ਬਣਾਈਆਂ ਸ਼ਾਹ ਨੇ 35 ਗੇਂਦਾਂ ਦੀ ਪਾਰੀ ‘ਚ 5 ਚੌਕੇ ਤੇ ਤਿੰਨ ਛੱਕੇ ਲਾਏ

ਪ੍ਰਿਥਵੀ ਅਤੇ ਸੈਮਸਨ ਨੇ ਆਪਣੀਆਂ ਮੈਚ ਜੇਤੂ ਪਾਰੀਆਂ ਨਾਲ ਟੀਮ ਇੰਡੀਆ ‘ਚ ਆਪਣੀ ਵਾਪਸੀ ਦਾ ਜਸ਼ਨ ਮਨਾਇਆ ਪ੍ਰਿਥਵੀ ਦੀ ਚੋਣ ਇੱਕ ਦਿਨ ਪਹਿਲਾਂ ਹੀ ਨਿਊਜ਼ੀਲੈਂਡ ਖਿਲਾਫ ਤਿੰਨ ਵਨਡੇ ਮੈਚਾਂ ਲਈ ਹੋਈ ਉਨ੍ਹਾਂ ਨੂੰ ਜਖ਼ਮੀ ਸਿਖ਼ਰ ਧਵਨ ਦੀ ਜਗ੍ਹਾ ਮੌਕਾ ਮਿਲਿਆ ਹੈ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਟੀ-20 ਲੜੀ 24 ਜਨਵਰੀ ਤੋਂ ਸ਼ੁਰੂ ਹੋਵੇਗੀ ਇਸ ਤੋਂ ਬਾਅਦ ਤਿੰਨ ਵਨਡੇ ਮੈਚਾਂ ਦੀ ਲੜੀ 5 ਫਰਵਰੀ ਤੋਂ ਸ਼ੁਰੂ ਹੋਵੇਗੀ ਪ੍ਰਿਥਵੀ ਨੇ ਇਸ ਤੋਂ ਪਹਿਲਾਂ ਅਭਿਆਸ ਮੈਚ ‘ਚ 100 ਗੇਂਦਾਂ ‘ਚ 150 ਦੌੜਾਂ ਦੀ ਪਾਰੀ ਖੇਡੀ ਸੀ ਉਹ ਨਵੰਬਰ 2018 ਤੋਂ ਬਾਅਦ ਕੌਮਾਂਤਰੀ ਕ੍ਰਿਕਟ ਨਹੀਂ ਖੇਡ ਸਕੇ ਪਿਛਲਾ ਮੈਚ ਵੈਸਟਇੰਡੀਜ਼ ਖਿਲਾਫ ਖੇਡਿਆ ਸੀ

ਸੈਮਸਨ ਨੇ 21 ਗੇਂਦਾਂ ‘ਚ 39 ਦੌੜਾਂ ਬਣਾਈਆਂ

ਉੱਥੇ ਹੀ ਟੀ-20 ਟੀਮ ‘ਚ ਸ਼ਾਮਲ ਕੀਤੇ ਗਏ ਸੰਜੂ ਸੈਮਸਨ ਨੇ 21 ਗੇਂਦਾਂ ‘ਚ 39 ਦੌੜਾਂ ਬਣਾਈਆਂ ਸੂਰਿਆ ਕੁਮਾਰ ਯਾਦਵ ਨੇ 19 ਗੇਂਦਾਂ ‘ਚ 35 ਦੌੜਾਂ ਦੀ ਪਾਰੀ ਖੇਡੀ ਮਿਅੰਕ ਅਗਰਵਾਲ ਨੇ 29 ਗੇਂਦਾਂ ‘ਚ 29 ਦੌੜਾਂ, ਸ਼ੁਭਮਨ ਗਿੱਲ ਨੇ 36 ਗੇਂਦਾਂ ‘ਚ 30 ਦੌੜਾਂ, ਵਿਜੈ ਸ਼ੰਕਰ ਨੇ 25 ਗੇਂਦਾਂ ‘ਚ ਨਾਬਾਦ 20 ਦੌੜਾਂ ਅਤੇ ਕਰੁਣਲ ਪਾਂਡਿਆ ਨੇ 13 ਗੇਂਦਾਂ ‘ਚ ਨਾਬਾਦ 15 ਦੌੜਾਂ ਦੀ ਪਾਰੀ ਖੇਡੀ ਗੇਂਦਬਾਜ਼ਾਂ ‘ਚ ਮੁਹੰਮਦ ਸਿਰਾਜ ਸਭ ਤੋਂ ਸਫਲ ਰਹੇ ਉਨ੍ਹਾਂ ਨੇ 33 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਖਲੀਲ ਅਹਿਮਦ ਅਤੇ ਅਕਸ਼ਰ ਪਟੇਲ ਨੂੰ ਦੋ-ਦੋ ਵਿਕਟਾਂ ਮਿਲੀਆਂ ਵਿਜੈ ਸ਼ੰਕਰ ਅਤੇ ਰਾਹੁਲ ਚਾਹਰ ਨੇ ਇੱਕ-ਇੱਕ ਸਫਲਤਾ ਆਪਣੇ ਨਾਂਅ ਕੀਤੀ ਇਸ ਤੋਂ ਪਹਿਲਾਂ ਨਿਊਜ਼ੀਲੈਂਡ-ਏ ਦੀ ਪਾਰੀ ‘ਚ ਰਚਿਨ ਰਵਿੰਦਰਾ ਨੇ 49, ਕਪਤਾਨ ਟਾਮ ਬਰੂਮ ਨੇ 47 ਅਤੇ ਕੋਲ ਮੈਕਕੋਂਚੀ ਨੇ ਨਾਬਾਦ 34 ਦੌੜਾਂ ਬਣਾਈਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਫਰੀਦਾਬਾਦ ਨੇ ਜੀਂਦ ਨੂੰ 111 ਦੌੜਾਂ ਨਾਲ ਹਰਾਇਆ
ਫਰੀਦਾਬਾਦ ਦੇ ਕਪਤਾਨ ਅਨਿਲ ਰਾਵਤ ਬਣੇ ‘ਮੈਨ ਆਫ ਦ ਮੈਚ’

ਸੱਚ ਕਹੂੰ ਨਿਊਜ਼/ਸੁਨੀਲ ਵਰਮਾ /ਸਰਸਾ। ਵੀਰਵਾਰ ਨੂੰ ਦੂਜੇ ਐਸਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਦੇ 10ਵੇਂ ਦਿਨ ਪੂਲ ਬੀ ‘ਚ ਦ ਕ੍ਰਿਕਟ ਗੁਰੂਕੁਲ ਫਰੀਦਾਬਾਦ  ਅਤੇ ਰਾਇਲ ਕ੍ਰਿਕਟ ਅਕਾਦਮੀ ਜੀਂਦ ਦਰਮਿਆਨ ਮੈਚ ਹੋਇਆ ਇਸ ਮੈਚ ‘ਚ ਫਰੀਦਾਬਾਦ ਦੀ ਟੀਮ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੇ ਦਮ ‘ਤੇ 111 ਦੌੜਾਂ ਨਾਲ ਜੇਤੂ ਰਹੀ ਫਰੀਦਾਬਾਦ ਵੱਲੋਂ 40 ਦੌੜਾਂ ਅਤੇ 3 ਵਿਕਟਾਂ ਹਾਸਲ ਕਰਨ ਵਾਲੇ ਟੀਮ ਦੇ ਕਪਤਾਨ ਅਨਿਲ ਰਾਵਤ ਮੈਨ ਆਫ ਦ ਮੈਚ ਬਣੇ ਜਿਨ੍ਹਾਂ ਨੇ ਮੁੱਖ ਮਹਿਮਾਨ ਦੇ ਰੂਪ ‘ਚ ਪਹੁੰਚੇ ਰਾਜਸਥਾਨ ਕ੍ਰਿਕਟ ਅਕਾਦਮੀ ਦੇ ਕੋਚ ਅਭਿਸ਼ੇਕ ਸ਼ਰਮਾ ਨੇ ਟਰਾਫੀ ਦੇ ਕੇ ਸਨਮਾਨਿਤ ਕੀਤਾ ।

ਇਸ ਮੌਕੇ ਦ ਕ੍ਰਿਕਟ ਗੁਰੂਕੁਲ ਫਰੀਦਾਬਾਦ ਦੇ ਕੋਚ ਰੋਹਿਤ ਸ਼ਰਮਾ, ਰਾਇਲ ਕ੍ਰਿਕਟ ਅਕਾਦਮੀ ਜੀਂਦ ਦੇ ਕੋਚ ਰਮੇਸ਼ ਖਟਕੜ ਅਤੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਕੋਚ ਰਾਹੁਲ ਸ਼ਰਮਾ ਮੌਜ਼ੂਦ ਸਨ ਜਦੋਂਕਿ ਮੈਚ ‘ਚ ਅੰਪਾਇਰਿੰਗ ਜਸਦੇਵ ਸਿੰਘ ਅਤੇ ਅਰਮਾਨ ਸਿੰਘ ਨੇ ਕੀਤੀ ਟਾਸ ਜਿੱਤ ਕੇ ਪਹਿਲਾਂ ਖੇਡਦਿਆਂ ਫਰੀਦਾਬਾਦ ਦੀ ਟੀਮ ਨੇ ਤੈਅ 40 ਓਵਰਾਂ ‘ਚ 6 ਵਿਕਟਾਂ ਗਵਾ ਕੇ 230 ਦੌੜਾਂ ਬਣਾ ਲਈਆਂ ਜਿਸ ‘ਚ ਸਿਵਾਂਤ ਮਿਸ਼ਰਾ 83 ਗੇਂਦਾਂ ‘ਚ 8 ਚੌਕਿਆਂ ਦੀ ਮੱਦਦ ਨਾਲ 68 ਦੌੜਾਂ ਬਣਾ ਕੇ ਨਾਬਾਦ ਰਹੇ ਜਦੋਂਕਿ ਕਪਤਾਨ ਅਨਿਲ ਰਾਵਤ ਨੇ 29 ਗੇਂਦਾਂ ‘ਚ 40 ਦੌੜਾਂ ਅਤੇ ਵਿਵੇਕ ਸਰਕਾਰ ਨੇ 42 ਗੇਂਦਾਂ ‘ਤੇ 32 ਦੌੜਾਂ ਦਾ ਯੋਗਦਾਨ ਦਿੱਤਾ ।

ਸਾਤਵਿਕ ਨੈਨ ਨੇ 6 ਓਵਰਾਂ ‘ਚ 56 ਦੌੜਾਂ ਦੇ ਕੇ 2 ਖਿਡਾਰੀਆਂ ਨੂੰ ਆਊਟ ਕੀਤਾ

ਜੀਂਦ ਵੱਲੋਂ ਭਿਵਾਂਸ਼ੂ ਨੇ 8 ਓਵਰਾਂ ‘ਚ 37 ਦੌੜਾਂ ਦੇ ਕੇ 3 ਅਤੇ ਸਾਤਵਿਕ ਨੈਨ ਨੇ 6 ਓਵਰਾਂ ‘ਚ 56 ਦੌੜਾਂ ਦੇ ਕੇ 2 ਖਿਡਾਰੀਆਂ ਨੂੰ ਆਊਟ ਕੀਤਾ ਟੀਚੇ ਦਾ ਪਿੱਛਾ ਕਰਨ ਉੱਤਰੀ ਰਾਇਲ ਕ੍ਰਿਕਟ ਅਕਾਦਮੀ ਜੀਂਦ ਦੀ ਟੀਮ ਤੈਅ 40 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 119 ਦੌੜਾਂ ਹੀ ਬਣਾ ਸਕੀ ਜਿਸ ‘ਚ ਕਪਤਾਨ ਰਿੰਕੂ ਨੇ ਸਭ ਤੋਂ ਜ਼ਿਆਦਾ 46 ਦੌੜਾਂ ਬਣਾਈਆਂ ਫਰੀਦਾਬਾਦ ਵੱਲੋਂ ਕਪਤਾਨ ਅਨਿਲ ਰਾਵਤ ਨੇ 7 ਓਵਰਾਂ ‘ਚ 27 ਦੌੜਾਂ ਦੇ ਕੇ 3 ਖਿਡਾਰੀਆਂ ਨੂੰ ਆਊਟ ਕੀਤਾ ਜਦੋਂਕਿ ਪ੍ਰਦੁੱਮਣ ਚੌਧਰੀ ਨੇ 5 ਓਵਰਾਂ ‘ਚ 25 ਦੌੜਾਂ ਦੇ ਕੇ 2 ਵਿਕਟਾਂ ਲਈਆਂ ਇਸ ਮੈਚ ‘ਚ ਦ ਕ੍ਰਿਕਟ ਗੁਰੂਕੁਲ ਫਰੀਦਾਬਾਦ ਦੀ ਟੀਮ ਨੇ ਰਾਇਲ ਕ੍ਰਿਕਟ ਅਕਾਦਮੀ ਜੀਂਦ ਨੂੰ 111 ਦੌੜਾਂ ਨਾਲ ਹਰਾਇਆ।

ਅੱਜ ਦਾ ਮੈਚ

ਟੂਰਨਾਮੈਂਟ ਦੇ 11ਵੇਂ ਦਿਨ ਸ਼ੁੱਕਰਵਾਰ ਨੂੰ ਅਪੈਕਸ ਕ੍ਰਿਕਟ ਅਕਾਦਮੀ ਫਤਿਆਬਾਦ ਅਤੇ ਰਾਇਲ ਕ੍ਰਿਕਟ ਅਕਾਦਮੀ ਜੀਂਦ ਦਰਮਿਆਨ ਖੇਡਿਆ ਜਾਵੇਗਾ ਦੋਵੇਂ ਟੀਮਾਂ ਹੁਣ ਤੱਕ ਖੇਡਿਆ ਗਿਆ ਆਪਣਾ ਇੱਕ-ਇੱਕ ਮੁਕਾਬਲਾ ਹਾਰ ਚੁੱਕੀਆਂ ਹਨ

5 ਤੋਂ ਸ਼ੁਰੂ ਹੋਵੇਗਾ ਪਹਿਲਾ ਸੈਮੀਫਾਈਨਲ

24 ਦਸੰਬਰ ਤੋਂ ਚੱਲ ਰਹੇ ਦੂਜੇ ਐਸਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ‘ਚ ਪਹਿਲਾ ਸੈਮੀਫਾਈਨਲ ਮੈਚ 5 ਜਨਵਰੀ ਤੋਂ ਖੇਡਿਆ ਜਾਵੇਗਾ ਅਤੇ ਦੂਜਾ 6 ਜਨਵਰੀ ਨੂੰ 7 ਜਨਵਰੀ ਨੂੰ ਟੂਰਨਾਮੈਂਟ ਦਾ ਫਾਈਨਲ ਮੈਚ ਹੋਵੇਗਾ ਇਸ ਟੂਰਨਾਮੈਂਟ ‘ਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ 8 ਟੀਮਾਂ ਹਿੱਸਾ ਲੈ ਰਹੀਆਂ ਹਨ ਜਿਨ੍ਹਾਂ ਨੂੰ ਦੋ ਗਰੁੱਪਾਂ ‘ਚ ਵੰਡਿਆ ਗਿਆ ਹੈ।

ਹਰੇਕ ਗਰੁੱਪ ‘ਚੋਂ ਦੋ-ਦੋ ਟੀਮਾਂ ਸੈਮੀਫਾਈਨਲ ‘ਚ ਪਹੁੰਚਣਗੀਆਂ ।

ਸਾਰੀਆਂ ਟੀਮਾਂ ਦੇ ਤਿੰਨ-ਤਿੰਨ ਲੀਗ ਮੈਚ ਹੋਣਗੇ ਰੋਜ਼ਾਨਾ ਇੱਕ ਮੈਚ ਖੇਡਿਆ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਜਵੇਰੇਵ ਨੇ ਨਡਾਲ ਨੂੰ ਹਰਾ ਕੀਤਾ ਉਲਟਫੇਰ
ਏਟੀਪੀ ਫਾਈਨਲਜ਼ ਦੇ ਡਿਫੈਂਡਿੰਗ ਚੈਂਪੀਅਨ ਨੇ ਨੰਬਰ ਵੰਨ ਖਿਡਾਰੀ ਨੂੰ 6-2, 6-4 ਨਾਲ ਹਰਾਇਆ

ਏਜੰਸੀ/ਲੰਦਨ । ਏਟੀਪੀ ਫਾਈਨਲਜ਼ ਦੇ ਡਿਫੈਂਡਿੰਗ ਚੈਂਪੀਅਨ ਅਲੈਕਜੇਂਡਰ ਜਵੇਰੇਵ ਨੇ ਵੱਡਾ ਉਲਟਫੇਰ ਕੀਤਾ 22 ਸਾਲ ਦੇ ਇਸ ਜਰਮਨ ਖਿਡਾਰੀ ਨੇ ਏਟੀਪੀ ਫਾਈਨਲਜ਼ ਦੇ ਇੱਕ ਮੁਕਾਬਲੇ ’ਚ ਦੁਨੀਆ ਦੇ ਨੰਬਰ ਵਨ ਟੈਨਿਸ ਪਲੇਅਰ ਰਾਫੇਲ ਨਡਾਲ ਨੂੰ 6-2, 6-4 ਨਾਲ ਹਰਾਇਆ ਨਡਾਲ ਖਿਲਾਫ ਅਲੈਕਜੈਂਡਰ ਦੀ ਇਹ ਪਹਿਲੀ ਜਿੱਤ ਹੈ ਇਸ ਤੋਂ ਪਹਿਲਾਂ ਹੋਏ ਪੰਜ ਮੁਕਾਬਲਿਆਂ ’ਚ ਨਡਾਲ ਨੇ ਬਾਜ਼ੀ ਮਾਰੀ ਸੀ ਪਰ ਇਸ ਵਾਰ ਲੰਦਨ ਦੇ ਓ 2 ਏਰੀਨਾ ’ਚ ਖੇਡੇ ਗਏ ਮੈਚ ’ਚ ਨਡਾਲ ਦੀ ਇੱਕ ਗਲਤੀ ਭਾਰੀ ਪੈ ਗਈ ਅਤੇ ਉਨ੍ਹਾਂ ਨੂੰ ਮੈਚ ਗਵਾਉਣਾ ਪਿਆ ਨਡਾਲ ਦੀ ਇਸ ਵੱਡੀ ਹਾਰ ਦਾ ਕਾਰਨ ਉਨ੍ਹਾਂ ਦੀ ਸੱਟ ਵੀ ਰਹੀ ਹੈ । ਲਗਭਗ 9 ਦਿਨ ਪਹਿਲਾਂ ਢਿੱਡ ਦੀ ਸੱਟ ਕਾਰਨ ਨਡਾਲ ਪੈਰਿਸ ਮਾਸਟਰਜ਼ ਦੇ ਸੈਮੀਫਾਈਨਲ ’ਚੋਂ ਬਾਹਰ ਹੋ ਗਏ ਸਨ। ਪਿਛਲੇ 10 ਦਿਨਾਂ ’ਚ ਨਡਾਲ ਨੇ ਰਿਕਵਰੀ ਦੀ ਪੂਰੀ ਕੋਸ਼ਿਸ਼ ਕੀਤੀ ਪਰ ਏਟੀਪੀ ਟੂਰਨਾਮੈਂਟ ’ਚ ਜਦੋਂ ਉਹ ਅਲੈਕਜੇਂਡਰ ਜਵੇਰੇਵ ਸਾਹਮਣੇ ਉੱਤਰੇ ਤਾਂ ਆਪਣਾ ਬੈਸਟ ਨਹÄ ਦੇ ਸਕੇ ਨਡਾਲ ਨੇ ਸਿੱਧੇ ਤਿੰਨ ਵਾਰ ਆਪਣੀ ਸਰਵਿਸ ਨੂੰ ਛੱਡਿਆ ਅਤੇ ਇੱਕ ਵੀ ਬ੍ਰੇਕ ਪੁਆਂਇਟ ’ਤੇ ਜ਼ੋਰ ਨਹÄ ਦਿੱਤਾ ਉਨ੍ਹਾਂ ਦਾ ਆਮ ਰੂਪ ਨਾਲ ਸ਼ਕਤੀਸ਼ਾਲੀ ਫੋਰਹੈਂਡ ਚਾਰ ਵਾਰ ਤੋਂ ਜ਼ਿਆਦਾ ਵਾਰ ਸਫਲ ਨਹÄ ਹੋ ਸਕਿਆ ਇਹ ਮੈਚ 83 ਮਿੰਟਾਂ ’ਚ ਖਤਮ ਹੋ ਗਿਆ।

ਫੈਡਰਰ ਅਤੇ ਜੋਕੋਵਿਚ ਨੂੰ ਹਰਾ ਚੁੱਕੇ ਜਰਮਨੀ ਦੇ ਰਹਿਣ ਵਾਲੇ ਜਵੇਰੇਵ ਨੇ ਪਿਛਲੇ ਸਾਲ ਦੇ ਸੈਮੀਫਾਈਨਲ ’ਚ ਛੇ ਵਾਰ ਦੇ ਚੈਂਪੀਅਨ ਰੋਜਰ ਫੈਡਰਰ ਅਤੇ ਫਿਰ ਪੰਜ ਵਾਰ ਦੇ ਜੇਤੂ ਨੋਵਾਕ ਜੋਕੋਵਿਚ ਨੂੰ ਫਾਈਨਲ ’ਚ ਹਰਾਇਆ ਸੀ ਇਸ ਵਾਰ ਜਵੇਰੇਵ ਨੇ ਨਡਾਲ ਦਾ ਸ਼ਿਕਾਰ ਕਰਕੇ ਟੈਨਿਸ ਜਗਤ ਦੇ ਟਾਪ 3 ਖਿਡਾਰੀਆਂ ਨੂੰ ਹਰਾਉਣ ਦਾ ਸੁਫਨਾ ਪੂਰਾ ਕਰ ਲਿਆ ਜ਼ਿਕਰਯੋਗ ਹੈ ਕਿ ਨਡਾਲ ਏਟੀਪੀ ਫਾਈਨਲਜ਼ ’ਚ ਅੱਜ ਤੱਕ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਉਡੀਕ ਕਰ ਰਹੇ ਹਨ ਨਡਾਲ ਪਿਛਲੇ 15 ਸਾਲਾਂ ਤੋਂ ਇਸ ਟੂਰਨਾਮੈਂਟ ’ਚ ਹਿੱਸਾ ਲੈ ਰਹੇ ਹਨ ਜਿਸ ’ਚ ਛੇ ਮੌਕਿਆਂ ’ਤੇ ਉਹ ਸੱਟ ਕਾਰਨ ਵਿਚਾਲੇ ਟੂਰਨਾਮੈਂਟ ’ਚੋਂ ਬਾਹਰ ਹੋ ਗਏ ਹਾਲਾਂਕਿ ਦੋ ਵਾਰ ਫਾਈਨਲ ’ਚ ਪਹੁੰਚੇ ਪਰ ਖਿਤਾਬ ਨਹÄ ਜਿੱਤ ਸਕੇ।

ਕੌਣ ਹੈ ਅਲੈਕਜੇਂਡਰ ਜਵੇਰੇਵ

22 ਸਾਲ ਦੇ ਅਲੈਕਜੇਂਡਰ ਜਵੇਰੇਵ ਜਰਮਨੀ ਦੇ ਰਹਿਣ ਵਾਲੇ ਹਨ ਜਵੇਰੇਵ ਨੇ ਪੰਜ ਸਾਲ ਦੀ ਉਮਰ ’ਚ ਹੀ ਟੈਨਿਸ ਖੇਡਣਾ ਸ਼ੁਰੂ ਕਰ ਦਿੱਤਾ ਸੀ ਜਵੇਰੇਵ ਦੇ ਪਿਤਾ ਵੀ ਟੈਨਿਸ ਪਲੇਅਰ ਰਹੇ ਹਨ ਅਤੇ ਹੁਣ ਆਪਣੇ ਪੁੱਤਰ ਨੂੰ ਟੇ੍ਰਨਿੰਗ ਦਿੰਦੇ ਹਨ ਉੱਥੇ ਜਵੇਰੇਵ ਦੀ ਮਾਂ ਵੀ ਇੱਕ ਟੈਨਿਸ ਕੋਚ ਹਨ ਸਾਲ 1991 ’ਚ ਜਵੇਰੇਵ ਦੀ ਫੈਮਿਲੀ ਰੂਸ ਤੋਂ ਜਰਮਨੀ ਆ ਗਈ ਸੀ।

ਟਾਪ-3 ’ਚ ਹੋ ਚੁੱਕੇ ਸ਼ਾਮਲ

ਜਵੇਰੇਵ ਮਹਾਨ ਟੈਨਿਸ ਪਲੇਅਰ ਰੋਜਰ ਫੈਡਰਰ ਨੂੰ ਆਪਣਾ ਆਦਰਸ਼ ਮੰਨਦੇ ਹਨ ਫੈਡਰਰ ਨੂੰ ਵੇਖ ਕੇ ਹੀ ਜਵੇਰੇਵ ਨੇ ਟੈਨਿਸ ਖੇਡਣਾ ਸ਼ੁਰੂ ਕੀਤਾ ਅਤੇ ਵੱਡੇ ਹੋ ਕੇ ਉਸੇ ਖਿਡਾਰੀ ਨੂੰ ਜਵੇਰੇਵ ਨੇ ਹਰਾਇਆ ਜਵੇਰੇਵ ਇਸ ਸਮੇਂ ਵਿਸ਼ਵ ਰੈਂਕਿੰਗ ’ਚ ਸੱਤਵੇਂ ਨੰਬਰ ’ਤੇ ਹਨ ਪਰ ਉਹ ਟਾਪ 3 ’ਚ ਸ਼ਾਮਲ ਹੋ ਚੁੱਕੇ ਹਨ ਸਾਲ 2017 ’ਚ ਜਵੇਰੇਵ ਦੁਨੀਆ ਦੇ ਤੀਜੇ ਨੰਬਰ ਦੇ ਸਰਵਸ੍ਰੇਸ਼ਠ ਖਿਡਾਰੀ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕੈਗ ਦਿੱਲੀ ਨੇ ਸੀਆਰਪੀਐਫ ਨੂੰ 5-2 ਨਾਲ ਹਰਾਇਆ
36ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਸ਼ੁਰੂ

ਸੁਖਜੀਤ ਮਾਨ/ਜਲੰਧਰ। ਸੀਏਜੀ (ਕੈਗ) ਦਿੱਲੀ ਨੇ ਸੀਆਰਪੀਐਫ ਦਿੱਲੀ ਨੂੰ 5-2 ਦੇ ਫਰਕ ਨਾਲ ਹਰਾ ਕੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਜਿੱਤ ਦਰਜ ਕਰਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋਏ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਪਹਿਲੇ ਦਿਨ ਨਾਕ ਆਊਟ ਦੌਰ ਦੇ ਦੋ ਮੈਚ ਖੇਡੇ ਗਏ। ਟੂਰਨਾਮੈਂਟ ਦਾ ਰਸਮੀ ਉਦਘਾਟਨ 11 ਅਕਤੂਬਰ ਨੂੰ ਸ਼ਾਮ 6 ਵਜੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਕਰਨਗੇ ਜਦਕਿ ਵਿਧਾਇਕ ਪ੍ਰਗਟ ਸਿੰਘ ਸਮਾਰੋਹ ਦੀ ਪ੍ਰਧਾਨਗੀ ਕਰਨਗੇ।

ਨਾਕ ਆਊਟ ਦੌਰ ਦੇ ਪਹਿਲੇ ਮੈਚ ਵਿੱਚ ਸੀਏਜੀ (ਕੈਗ) ਦਿੱਲੀ ਨੇ ਸੀਆਰਪੀਐਫ ਦਿੱਲੀ ਨੂੰ 5-2 ਦੇ ਫਰਕ ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਖੇਡ ਦੇ ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ਤੇ ਸਨ। ਖੇਡ ਦੇ 6ਵੇਂ ਮਿੰਟ ਵਿੱਚ ਕੈਗ ਦੇ ਨਿਤਿਨ ਮੁਕੇਸ਼ ਨੇ ਗੋਲ ਕਰਕੇ ਖਾਤਾ ਖੋਲ੍ਹਿਆ।

ਇਸ ਤੋਂ ਬਾਅਦ 9ਵੇਂ ਮਿੰਟ ਵਿੱਚ ਸੀਆਰਪੀਐਫ ਦੇ ਕੁਲਦੀਪ ਇੱਕਾ ਨੇ ਬਰਾਬਰੀ ਦਾ ਗੋਲ ਕੀਤਾ। ਅੱਧੇ ਸਮੇਂ ਤੋਂ ਬਾਅਦ ਤੀਸਰੇ ਕਵਾਟਰ ਵਿੱਚ ਕੈਗ ਨੇ ਖੇਡ ਤੇ ਪੂਰੀ ਤਰ੍ਹਾਂ ਕੰਟਰੋਲ ਕੀਤਾ। ਖੇਡ ਦੇ 37ਵੇਂ ਮਿੰਟ ਵਿਚ ਕੈਗ ਦੇ ਮਨੀਸ਼ ਯਾਦਵ ਨੇ, 40ਵੇਂ ਮਿੰਟ ਵਿਚ ਨਿਤਿਨ ਮੁਕੇਸ਼ ਨੇ ਅਤੇ 45ਵੇਂ ਮਿੰਟ ਵਿਚ ਮਨੀਕਾਂਤਾ ਨੇ ਗੋਲ ਕਰਕੇ ਸਕੋਰ 4-1 ਕੀਤਾ। ਤੀਸਰੇ ਕਵਾਰਟਰ ਦੇ ਖਤਮ ਹੋਣ ਤੱਕ ਸਕੋਰ 4-1 ਸੀ। ਚੌਥੇ ਕਵਾਰਟਰ ਦੇ ਸ਼ੁਰੂ ਵਿਚ ਹੀ ਸੀਆਰਪੀਐਫ ਦੇ ਰਣਦੀਪ ਸਿੰਘ ਨੇ ਪੈਨਲਟੀ ਕਾਰਨਰ ਰਾਂਹੀ ਗੋਲ ਕਰਕੇ ਸਕੋਰ 2-4 ਕੀਤਾ।

53ਵੇਂ ਮਿੰਟ ਵਿੱਚ ਕੈਗ ਦੇ ਚੰਦਨ ਸਿੰਘ ਨੇ ਪੈਨਲਟੀ ਕਾਰਨਰ ਰਾਂਹੀ ਗੋਲ ਕਰਕੇ ਸਕੋਰ 5-2 ਕਰਕੇ ਮੈਚ ਜਿੱਤ ਲਿਆ ਨਾਕ ਆਊਟ ਦੌਰ ਦੇ ਦੂਜੇ ਮੈਚ ਵਿੱਚ ਬੀਐਸਐਫ ਜਲੰਧਰ ਅਤੇ ਪੰਜਾਬ ਐਂਡ ਸਿੰਧ ਬੈਂਕ ਦਰਮਿਆਨ ਸਖਤ ਮੁਕਾਬਲਾ ਹੋਇਆ ਜਿਸ ‘ਚੋਂ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਜੇਤੂ ਰਹੀ ।

11 ਅਕਤੂਬਰ ਦੇ ਮੈਚ

ਇੰਡੀਅਨ ਏਅਰ ਫੋਰਸ ਦਿੱਲੀ ਬਨਾਮ ਪੰਜਾਬ ਨੈਸ਼ਨਲ ਬੈਂਕ ਦਿੱਲੀ- ਸ਼ਾਮ 4:30 ਵਜੇ।

ਕੈਗ ਦਿੱਲੀ ਬਨਾਮ ਪੰਜਾਬ ਐਂਡ ਸਿੰਧ ਬੈਂਕ ਸ਼ਾਮ 6: 00 ਵਜੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਹਰਿਆਣਾ ਨੇ ਤਮਿਲ ਤਲਾਈਵਾਸ ਨੂੰ 43-35 ਨਾਲ ਹਰਾਇਆ
ਹਰਿਆਣਾ ਸਟੀਲਰਜ਼ ਦਾ ਅਗਲਾ ਮੁਕਾਬਲਾ ਬੰਗਾਲ ਵਾਰੀਅਰਜ਼ ਨਾਲ | Haryana

ਪੂਨੇ (ਏਜੰਸੀ)। ਹਰਿਆਣਾ ਸਟੀਲਰਜ਼ ਨੇ ਪ੍ਰੋ ਕਬੱਡੀ ਲੀਗ ਦੇ ਸੀਜਨ ਸੱਤ ‘ਚ ਖੇਡੇ ਗਏ ਪੂਨੇ ਲੇਗ ਦੇ ਆਪਣੇ ਪਹਿਲੇ ਮੈਚ ‘ਚ ਤਮਿਲ ਤਲਾਈਵਾਸ ਨੂੰ 43-35 ਨਾਲ ਹਰਾ ਦਿੱਤਾ ਇਸ ਜਿੱਤ ਦੇ ਹੀਰੋ ਰਹੇ ਵਿਕਾਸ ਕੰਡੋਲਾ ਨੇ ਇੱਕ ਵਾਰ ਫਿਰ ਤੋਂ ਸੁਪਰ-10 ਲਾਉਂਦਿਆਂ 13 ਪੁਆਂਇੰਟ ਲਏ ਪ੍ਰੋ ਕਬੱਡੀ ਇਤਿਹਾਸ ‘ਚ ਹਰਿਆਣਾ ਦੀ ਤਮਿਲ ‘ਤੇ ਇਹ 5 ਮੈਚਾਂ ‘ਚ ਪਹਿਲੀ ਜਿੱਤ ਹੈ, ਇਸ ਤੋਂ ਪਹਿਲਾਂ ਤਿੰਨ ਮੈਚ ਇਨ੍ਹਾਂ ਦੋਵਾਂ ਦਰਮਿਆਨ ਟਾਈ ਰਹੇ ਸਨ ਅੇ ਇਕਮਾਤਰ ਜਿੱਤ ਇਸ ਸੈਸ਼ਨ ‘ਚ ਤਮਿਲ ਨੂੰ ਮਿਲੀ ਸੀ ਇਸ ਜਿੱਤ ਤੋਂ ਬਾਅਦ ਹਰਿਆਣਾ ਹੁਣ ਅੰਕ ਸੂਚੀ ‘ਚ 15 ਮੈਚਾਂ ‘ਚ 54 ਅੰਕਾਂ ਦੇ ਨਾਲ ਤੀਜੇ ਸਥਾਨ ‘ਤੇ ਕਾਇਮ ਹੈ ਜਦੋਂਕਿ ਤਮਿਲ ਇਸ ਹਾਰ ਤੋਂ ਬਾਅਦ ਆਖਰੀ ਨੰਬਰ ‘ਤੇ ਹੈ ਹਰਿਆਣਾ ਸਟੀਲਰਜ਼ ਨੂੰ ਹੁਣ ਆਪਣਾ ਅਗਲਾ ਮੁਕਾਬਲਾ ਵੀਰਵਾਰ ਨੂੰ ਬੰਗਾਲ ਵਾਰੀਅਰਜ਼ ਨਾਲ ਖੇਡਣਾ ਹੈ।

ਪੁਣੇਰੀ ਨੇ ਗੁਜਰਾਤ ਨੂੰ 43-33 ਨਾਲ ਹਰਾਇਆ | Haryana

ਪੂਨੇ ਪੁਣੇਰੀ ਪਲਟਨ ਨੇ ਪੂਨੇ ਦੇ ਸ੍ਰੀ ਸ਼ਿਵ ਛਤਰਪਤੀ ਸਪੋਰਟਸ ਕੰਪਲੈਕਸ ‘ਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ 89ਵੇਂ ਮੈਚ ‘ਚ ਗੁਜਰਾਤ ਫਾਰਚਿਊਨਜੁਆਇੰਟਸ ਨੂੰ 43-33 ਨਾਲ ਹਰਾ ਦਿੱਤਾ ਪੂਨੇ ਦੀ ਇਸ ਜਿੱਤ ਦੇ ਹੀਰੋ ਰਹੀ ਡਿਫੈਂਸ ਦੀ ਤਿਕੜੀ ਅੇ ਰੇਡਿੰਗ ਦੀ ਜੋੜੀ ਬਾਲਾਸਾਹਬ ਜਾਧਵ ਨੇ ਹਾਈ ਫਾਈਵ ਕਰਦਿਆਂ 5 ਟੈਕਲ ਪੁਆਂਇੰਟ ਲਏ ਤਾਂ ਸੁਰਜੀਤ ਸਿੰਘ ਨੇ ਵੀ ਹਾਈ ਫਾਈਵ ਕਰਦਿਆਂ 5 ਟੈਕਲ ਪੁਆਂਇੰਟ ਕੀਤੇ ਅਤੇ ਹਾਦੀ ਤਾਜਿਕ ਨੂੰ ਵੀ 4-4 ਟੈਕਸ ਪੁਆਂਇੰਟ ਮਿਲੇ, ਰੇਡਿੰਗ ‘ਚ ਨਿਤਿਨ ਤੋਮਰ ਨੇ ਸੁਪਰ-10 ਕਰਦਿਆਂ 11 ਰੇਡ ਪੁਆਂਇੰਟ ਹਾਸਲ ਕੀਤੇ ਅਤੇ ਫਾਰਮ ‘ਚ ਪਰਤ। (Haryana)

ਮਨਜੀਤ ਨੇ ਵੀ 7 ਰੇਡ ਪੁਆਂਇੰਟ ਅਤੇ ਇੱਕ ਟੈਕਲ ਪੁਆਂਂਿÂੰਟ ਹਾਸਲ ਕੀਤਾ ਗੁਜਰਾਤ ਵੱਲੋਂ ਸਚਿਨ ਨੇ ਵੀ ਸੁਪਰ-10 ਕਰਦਿਆਂ 10 ਰੇਡ ਪੁਆਂਇਟ ਲਏ ਤਾਂ ਡਿਫੈਂਸ ‘ਚ ਪ੍ਰਵੇਸ਼ ਭੈਂਸਵਾਲ ਨੂੰ 3 ਟੈਕਲ ਪੁਆਂਇੰਟ ਮਿਲੇ ਪ੍ਰੋ ਕਬੱਡੀ ਇਤਿਹਾਸ ‘ਚ ਪੂਨੇ ਦੀ ਗੁਜਰਾਤ ‘ਤੇ ਇਹ 8 ਮੈਚਾਂ ‘ਚ ਸਿਰਫ ਦੂਜੀ ਜਿੱਤ ਸੀ ਅਤੇ ਇਹ ਦੋਵਾਂ ਹੀ ਜਿੱਤ ਇਸੇ ਸੀਜਨ ‘ਚ ਮਿਲੀਆਂ ਹਨ ਇਸ ਜਿੱਤ ਤੋਂ ਬਾਅਦ ਪੁਣੇਰੀ ਪਲਟਨ ਹੁਣ 15 ਮੈਚਾਂ ‘ਚ 34 ਅੰਕਾਂ ਦੇ ਨਾਲ 9ਵੇਂ ਸਥਾਨ ‘ਤੇ ਆ ਗਏ ਹਨ, ਜਦੋਂਕਿ ਹਾਰ ਤੋਂ ਬਾਅਦ ਵੀ ਗੁਜਰਾਤ 8ਵੇਂ ਸਥਾਨ ‘ਤੇ ਹੀ ਕਾਇਮ ਹੈ।

ਭਾਰਤ-ਏ ਨੇ ਦੱਖਣੀ ਅਫ਼ਰੀਕਾ-ਏ ਨੂੰ 7 ਵਿਕਟਾਂ ਨਾਲ ਹਰਾਇਆ
ਆਲਰਾਊਂਡਰ ਪ੍ਰਦਰਸ਼ਨ ਦੀ ਬਦੌਲਤ ਜਲਜ ਬਣੇ ਮੈਨ ਆਫ ਦ ਮੈਚ

ਭਾਰਤ ਨੇ 48 ਦੌੜਾਂ ਦਾ ਟੀਚਾ 9.4 ਓਵਰਾਂ ‘ਚ ਤਿੰਨ ਵਿਕਟਾਂ ਗਵਾ ਕੇ ਹਾਸਲ ਕੀਤਾ

ਤਿਰੂਵਨੰਤਪੁਰਮ (ਏਜੰਸੀ)। ਭਾਰਤੀ ਗੇਂਦਬਾਜ਼ਾਂ ਲੈਫਟ ਆਰਮ ਸਪਿੱਨਰ ਸ਼ਾਹਬਾਜ਼ ਨਦੀਮ, ਆਫ ਸਪਿੱਨਰ ਜਲਜ ਸਕਸੈਨਾ ਅਤੇ ਸ਼ਾਰਦੁਲ ਠਾਕੁਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਭਾਰਤ ਏ ਨੇ ਵੀਰਵਾਰ ਨੂੰ ਇੱਥੇ ਦੱਖਣੀ ਅਫਰੀਕਾ ਏ ਖਿਲਾਫ ਪਹਿਲੇ ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖਰੀ ਦਿਨ ਸੱਤ ਵਿਕਟਾਂ ਨਾਲ ਜਿੱਤ ਦਰਜ ਕਰ ਲਈ ਭਾਰਤ ਨੇ ਦੱਖਣੀ ਅਫਰੀਕੀ ਟੀਮ ਦੀ ਦੂਜੀ ਪਾਰੀ ਨੂੰ ਸਵੇਰੇ 58.6 ਓਵਰਾਂ ‘ਚ 186 ਦੌੜਾਂ ‘ਤੇ ਸਮੇਟ ਦਿੱਤਾ ਜਿਸ ਨਾਲ ਮਹਿਮਾਨ ਟੀਮ ਸਿਰਫ 47 ਦੌੜਾਂ ਦਾ ਵਾਧਾ ਹੀ ਹਾਸਲ ਕਰ ਸਕੀ। (Sports News)

ਇਹ ਵੀ ਪੜ੍ਹੋ : ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ ਲੁੱਕਆਊਟ ਨੋਟਿਸ ਜਾਰੀ

ਭਾਰਤ-ਏ ਨੇ ਆਪਣੀ ਦੂਜੀ ਪਾਰੀ ‘ਚ ਆਸਾਨ ਟੀਚੇ ਦਾ ਪਿੱੱਛਾ ਕਰਦਿਆਂ 9.4 ਓਵਰਾਂ ‘ਚ ਤਿੰਨ ਵਿਕਟਾਂ ਗਵਾ ਕੇ 49 ਦੌੜਾਂ ਬਣਾਈਆਂ ਅਤੇ ਸੱਤ ਵਿਕਟਾਂ ਨਾਲ ਜਿੱਤ ਦਰਜ ਕਰ ਲਈ ਭਾਰਤ ਟੀਮ ਹਾਲਾਂਕਿ ਛੋਟੇ ਟੀਚੇ ਦੇ ਬਾਵਵਜੂਦ ਚੰਗੀ ਸ਼ੁਰੂਆਤ ਨਹੀਂ ਕਰ ਸਕੀ ਅਤੇ ਕਪਤਾਨ ਅਤੇ ਓਪਨਰ ਸ਼ੁਭਮਨ ਗਿੱਲ ਪੰਜ ਦੌੜਾਂ ਬਣਾ ਕੇ ਲੁੰਗੀ ਐਲਗਿਦੀ ਦੀ ਗੇਂਦ ‘ਤੇ ਬੋਲਡ ਹੋ ਗਏ ਅੰਕਿਤ ਬਾਵਨੇ ਛੇ ਦੌੜਾਂ ਬਣਾ ਕੇ ਐਨਗਿਦੀ ਦਾ ਹੀ ਸ਼ਿਕਾਰ ਬਣੇ ਜਦੋਂਕਿ ਤੀਜੀ ਵਿਕਟ ਸਰਕਾਰ ਭਾਰਤ ਦੇ ਰੂਪ ‘ਚ ਡਿੱਗੀ ਜੋ ਪੰਜ ਦੌੜਾਂ ਬਣਾ ਸਕੇ ਭਾਰਤ ਨੇ 37 ਦੌੜਾਂ ‘ਤੇ ਤਿੰਨ ਵਿਕਟਾਂ ਗਵਾ ਦਿੱਤੀਆਂ। (Sports News)

ਪਰ ਰਿਕੀ ਭੁਈ ਨੇ ਨਾਬਾਦ 20 ਦੌੜਾਂ ਅੇ ਸ਼ਿਵਮ ਦੁਬੇ ਨੇ ਨਾਬਾਦ 12 ਦੌੜਾਂ ਬਣਾ ਕੇ ਜਿੱਤ ਦੀ ਰਸਮ ਪੂਰੀ ਕਰ ਦਿੱਤੀ ਦੱਖਣੀ ਅਫਰੀਕੀ ਗੇਂਦਬਾਜ਼ ਐਨਗਿਦੀ ਨੇ 22 ਦੌੜਾਂ ‘ਤੇ ਦੋ ਅਤੇ ਡੇਨ ਪਿਏਟ ਨੇ 26 ਦੌੜਾਂ ‘ਤੇ ਇੱਕ ਵਿਕਟ ਲਈ ਮੈਚ ‘ਚ ਅਲਰਾਊਂਡਰ ਖੇਡ ਵਿਖਾਉਣ ਵਾਲੇ ਜਲਜ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ, ਜਿਨ੍ਹਾਂ ਨੇ ਭਾਰਤ ਏ ਦੀ ਪਹਿਲੀ ਪਾਰੀ ‘ਚ ਨਾਬਾਦ 61 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਦੱਖਣੀ ਅਫਰੀਕਾ ਦੀ ਦੂਜੀ ਪਾਰੀ ‘ਚ ਅੱਠ ਓਵਰਾਂ ‘ਚ 22 ਦੌੜਾਂ ਦੇ ਕੇ ਦੋ ਵਿਕਟਾਂ ਵੀ ਹਸਲ ਕੀਤੀਆਂ ਸਵੇਰੇ ਦੱਖਣੀ ਅਫਰੀਕਾ ਏ ਨੇ ਆਪਣੀ ਪਾਰੀ ਦੀ ਸ਼ੁਰੂਆਤ 9 ਵਿਕਟਾਂ ‘ਤੇ 179 ਦੌੜਾਂ ਤੋਂ ਅੱਗੇ ਕੀਤੀ ਸੀ। (Sports News)

ਇਹ ਵੀ ਪੜ੍ਹੋ : ਮਹਿੰਗੀ ਪੈ ਸਕਦੀ ਹੈ ਦੰਦਾਂ ਦੀ ਅਣਦੇਖੀ

ਤੀਜੇ ਦਿਨ ਦੀ ਖੇਡ ਮੀਂਹ ਕਾਰਨ ਪ੍ਰਭਾਵਿਤ ਰਹੀ ਸੀ ਅਤੇ ਟੀਮ ਕੋਲ ਸਿਰਫ 40 ਦੌੜਾਂ ਦਾ ਵਾਧਾ ਸੀ ਕੱਲ੍ਹ ਦੇ ਆਖਰੀ ਨਾਬਾਦ ਬੱਲੇਬਾਜ਼ ਲੁਥੋ ਸਿਪਮਾਲਾ ਨੂੰ ਠਾਕੁਰ ਨੇ ਅੱਠ ਦੌੜਾਂ ‘ਤੇ ਬੋਲਡ ਕਰਨ ਦੇ ਨਾਲ ਹੀ ਟੀਮ ਦੀ ਪਾਰੀ 186 ਦੌੜਾਂ ‘ਤੇ ਸਮੇਟ ਦਿੱਤੀ ਭਾਰਤ-ਏ ਲਈ ਨਦੀਮ 21 ਦੌੜਾਂ ‘ਤੇ ਤਿੰਨ ਵਿਕਟਾਂ ਲੈ ਕੇ ਸਭ ਤੋਂ ਸਫਲ ਰਹੇ ਜਦੋਂਕਿ ਠਾਕੁਰ ਨੂੰ 31 ਅਤੇ ਜਲਜ ਨੂੰ 22 ਦੌੜਾਂ ‘ਤੇ ਦੋ ਵਿਕਟਾਂ ਮਿਲੀਆਂ ਮੁਹੰਮਦ ਸਿਰਾਜ ਅਤੇ ਕ੍ਰਿਸ਼ਣੱਪਾ ਗੌਤਮ ਨੇ ਂਿÂੱਕ-ਇੱਕ ਵਿਕਟ ਹਾਸਲ ਕੀਤੀ ਭਾਰਤ ਏ ਨੇ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਏ ਤੋਂ ਪੰਜ ਗੈਰ-ਅਧਿਕਾਰਕ ਵਨਡੇ  ਮੈਚਾਂ ਦੀ ਲੜੀ 4-1 ਨਾਲ ਜਿੱਤੀ ਸੀ। (Sports News)

ਫੈਡਰਰ ਨੂੰ ਹਰਾ ਦਿਮੀਤ੍ਰੋੋਵ ਸੈਮੀਫਾਈਨਲ ’ਚ
ਅਮਰੀਕਾ ਦੀ ਸੈਰੇਨਾ ਵਿਲੀਅਮਜ਼ ਨੇ ਵੀ ਆਖਰੀ-4 ’ਚ ਜਗ੍ਹਾ ਬਣਾਈ | Sports News

ਨਿਊਯਾਰਕ (ਏਜੰਸੀ)। ਬੁਲਗਾਰੀਆ ਦੇ ਗ੍ਰਿਗੋਰ ਦਿਮੀਤ੍ਰੋਵ ਨੇ ਹੈਰਾਨੀਜਨਕ ਪ੍ਰਦਰਸ਼ਨ ਕਰਦਿਆਂ ਪੰਜ ਵਾਰ ਦੇ ਚੈਂਪੀਅਨ ਸਵਿੱਟਜਰਲੈਂਡ ਦੇ ਰੋਜਰ ਫੈਡਰਰ ਨੂੰ ਪੰਜ ਸੈੱਟਾਂ ਦੇ ਸੰਘਰਸ਼ ’ਚ ਮੰਗਲਵਾਰ ਨੂੰ 3-6, 6-4, 3-6, 6-4, 6-2 ਨਾਲ ਹਰਾ ਕੇ ਸਾਲ ਦੇ ਚੌਥੇ ਅਤੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪਹਿਲੀ ਵਾਰ ਜਗ੍ਹਾ ਬਣਾ ਲਈ ਦਿਮੀਤ੍ਰੋਵ ਨੇ ਤਿੰੰਨ ਘੰਟੇ 12 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ਮੁਕਾਬਲੇ ’ਚ 20 ਵਾਰ ਦੇ ਗ੍ਰੈਂਡ ਸਲੇਮ ਜੇਤੂ ਫੈਡਰਰ ਨੂੰ ਹਰਾ ਕੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਦਿਮੀਤ੍ਰੋਵ ਦਾ ਸੈਮੀਫਾਈਨਲ ’ਚ ਪੰਜਵਾਂ ਦਰਜਾ ਰੂਸ ਦੇ ਡੇਨਿਲ ਮੇਦਵੇਦੇਵ ਨਾਲ ਮੁਕਾਬਲਾ ਹੋਵੇਗਾ। (Sports News)

ਜਿਨ੍ਹਾਂ ਨੇ ਇੱਕ ਹੋਰ ਕੁਆਰਟਰ ਫਾਈਨਲ ’ਚ ਸਵਿੱਟਜਰਲੈਂਡ ਦੇ ਸਟੇਨਿਲਾਸ ਵਾਵਰਿੰਕਾ ਨੂੰ ਦੋ ਘੰਟੇ 34 ਮਿੰਟਾਂ ’ਚ 7-6 (8-6), 6-3, 3-6, 6-1 ਨਾਲ ਹਰਾਇਆ 23 ਸਾਲਾਂ ਮੇਦਵੇਦਵ ਸਾਲ 2010 ਤੋਂ ਬਾਅਦ ਯੂਐਸ ਓਪਨ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਗਏ ਹਨ ਫੈਡਰਰ ਦੇ ਬਾਹਰ ਹੋਣ ਨਾਲ ਪੁਰਸ਼ ਵਰਗ ’ਚ ਤਿੰਨ ਟਾਪ ਦਰਜਾ ਖਿਡਾਰੀਆਂ ’ਚੋਂ ਦੋ ਖਿਡਾਰੀ ਕੁਆਰਟਰ ਫਾਈਨਲ ਤੱਕ ਟੂਰਨਾਮੈਂਟ ’ਚੋਂ ਬਾਹਰ ਹੋ ਚੁੱਕੇ ਹਨ। (Sports News)

ਸਾਬਕਾ ਚੈਂਪੀਅਨ, ਟਾਪ ਦਰਜਾ ਅਤੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਮੋਢੇ ਦੀ ਸੱਟ ਕਾਰਨ ਰਾਊਂਡ 16 ਦਾ ਮੈਚ ਅਧੂਰਾ ਛੱਡ ਕੇ ਹਟ ਗਏ ਸਨ ਇਸ ਦਰਮਿਆਨ ਮਹਿਲਾ ਵਰਗ ’ਚ ਛੇ ਵਾਰ ਦੀ ਚੈਂਪੀਅਨ ਸੈਰੇਨਾ ਵਿਲੀਅਮਜ਼ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਚੀਨ ਦੀ ਨੌਜਵਾਨ ਖਿਡਾਰੀ ਕਿਆਂਗ ਵਾਂਗ ਨੂੰ ਲਗਾਤਾਰ ਸੈੱਟਾਂ ’ਚ ਸਿਰਫ 44 ਮਿੰਟਾਂ ’ਚ 6-1, 6-0 ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ 23 ਵਾਰ ਦੀ ਗ੍ਰੈਂਡ ਸਲੇਮ ਜੇਤੂ ਸੈਰੇਨਾ ਦੀ ਯੂਐਸ ਓਪਨ ’ਚ ਇਹ 100ਵÄ ਜਿੱਤ ਹੈ। (Sports News)

ਹਾਕੀ: ਭਾਰਤ ਨੇ ਰੂਸ ਨੂੰ 10-0 ਨਾਲ ਹਰਾਇਆ
ਭੁਵਨੇਸ਼ਵਰ। ਮੇਜ਼ਬਾਨ ਭਾਰਤ ਨੇ ਐੱਫ. ਆਈ. ਐੱਚ. ਵਰਲਡ ਸੀਰੀਜ਼ ਹਾਕੀ ਫਾਈਨਲਸ ਵਿਚ ਤੂਫਾਨੀ ਸ਼ੁਰੂਆਤ ਕਰਦਿਆਂ ਰੂਸ ਨੂੰ ਪੂਲ-ਏ ਦੇ ਮੁਕਾਬਲੇ ਵਿਚ 10-0 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਭਾਰਤ ਨੂੰ ਹਾਲਾਂਕਿ ਪਹਿਲੇ ਗੋਲ ਲਈ 13 ਮਿੰਟ ਤਕ ਇੰਤਜ਼ਾਰ ਕਰਨਾ ਪਿਆ ਪਰ ਪਹਿਲੇ ਹਾਫ ਵਿਚ ਤਿੰਨ ਗੋਲ ਕਰਨ ਤੋਂ ਬਾਅਦ ਭਾਰਤ ਨੇ ਦੂਜੇ ਹਾਫ ਵਿਚ 7 ਗੋਲ ਕੀਤੇ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 32ਵੇਂ ਤੇ 48ਵੇਂ ਅਤੇ ਸਟ੍ਰਾਈਕਰ ਆਕਾਸ਼ਦੀਪ ਸਿੰਘ ਨੇ 41ਵੇਂ ਤੇ 55ਵੇਂ ਮਿੰਟ ਵਿਚ ਗੋਲ ਕੀਤੇ। ਨੀਲਾਕੰਤ ਸ਼ਰਮਾ ਨੇ 13ਵੇਂ, ਸਿਮਰਨਜੀਤ ਸਿੰਘ ਨੇ 19ਵੇਂ, ਅਮਿਤ ਰੋਹਿਦਾਸ ਨੇ 20ਵੇਂ, ਵਰੁਣਾ ਕੁਮਾਰ ਨੇ 33ਵੇਂ, ਗੁਰਸਾਹਿਬਜੀਤ ਸਿੰਘ ਨੇ 38ਵੇਂ ਤੇ ਵਿਵੇਕ ਸਾਗਰ ਪ੍ਰਸਾਦ ਨੇ 45ਵੇਂ ਮਿੰਟ ਵਿਚ ਗੋਲ ਕੀਤੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਹਾਰਨ ਵਾਲੇ ਉਮੀਦਵਾਰਾਂ ਤੇ ਕੈਪਟਨ ਕਰਨਗੇ ਕਾਰਵਾਈ
ਚੰਡੀਗੜ੍ਹ : ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਿਸ਼ਨ-13 ਦੇ ਰੂਪ ਵਿਚ ਸਾਰੀਆਂ ਸੀਟਾਂ ਜਿੱਤਣ ਦਾ ਟੀਚਾ ਲੈ ਕੇ ਮੈਦਾਨ ਵਿਚ ਉਤਰੇ ਸਨ ਪਰ ਉਨ੍ਹਾਂ ਦਾ ਮਿਸ਼ਨ 8 ਸੀਟਾਂ ‘ਤੇ ਸੁੰਗੜ ਕੇ ਰਹਿ ਗਿਆ। ਭਾਵੇਂ ਦੇਸ਼ ਭਰ ਵਿਚ ਕਾਂਗਰਸ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੰਜਾਬ ਵਿਚ ਪਾਰਟੀ ਦੀ ਇਹ ਵੱਡੀ ਜਿੱਤ ਹੈ, ਫਿਰ ਵੀ ਕੈਪਟਨ ਨੇ ਆਪਣੇ ਮੰਤਰੀਆਂ ਅਤੇ ਵਿਧਇਕਾਂ ਨੂੰ ਚੋਣ ਮਹਿੰਮ ਵਿਚ ਜਿੰਨੇ ਕਰੜੇ ਹੁਕਮਾਂ ਨਾਲ ਲਗਾਇਆ ਸੀ, ਉਹ ਪੂਰਾ ਨਹੀਂ ਹੋ ਸਕਿਆ। ਇਸ ਦਾ ਕੈਪਟਨ ਨੂੰ ਮਲਾਲ ਹੈ ਅਤੇ ਉਨ੍ਹਾਂ ਨੇ ਵੀਰਵਾਰ ਨੂੰ ਚੋਣ ਨਤੀਜਿਆਂ ਤੋਂ ਬਾਅਦ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਜ਼ਿੰਮੇਵਾਰੀ ਸਹੀ ਢੰਗ ਨਾਲ ਨਾ ਨਿਭਾਉਣ ਵਾਲੇ ਮੰਤਰੀਆਂ-ਵਿਧਾਇਕਾਂ ‘ਤੇ ਕਾਰਵਾਈ ਹੋਵੇਗੀ।

ਪੰਜਾਬ ਵਿਚ ਜਿਨ੍ਹਾਂ ਪੰਜ ਸੀਟਾਂ ‘ਤੇ ਕਾਂਗਰਸ ਉਮੀਦਵਾਰ ਨਹੀਂ ਜਿੱਤ ਸਕੇ, ਉਨ੍ਹਾਂ ਸੀਟਾਂ ਦੇ ਅਧੀਨ ਕੈਪਟਨ ਦੇ ਕਰੀਬ ਅੱਧਾ ਦਰਜਨ ਮੰਤਰੀ ਆਉਂਦੇ ਹਨ। ਦਰਅਸਲ, ਚੋਣ ਪ੍ਰਚਾਰ ਦੌਰਾਨ ਕੈਪਟਨ ਨੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜਿਨ੍ਹਾਂ ਮੰਤਰੀਆਂ ਦੇ ਇਲਾਕੇ ਵਿਚ ਕਾਂਗਰਸੀ ਉਮੀਦਵਾਰ ਪੱਛੜਦੇ ਹਨ ਤਾਂ ਉਨ੍ਹਾਂ ਦੀ ਕੁਰਸੀ ਖਤਰੇ ‘ਚ ਪੈ ਸਕਦੀ ਹੈ। ਨਾਲ ਹੀ ਵਿਧਾਇਕਾਂ ਨੂੰ ਨਾ ਤਾਂ ਚੇਅਰਮੈਨੀ ਮਿਲੇਗੀ ਅਤੇ ਨਾ ਹੀ ਅਗਲੀਆਂ ਚੋਣਾਂ ਵਿਚ ਟਿਕਟ। ਹੁਣ ਦੇਖਣਾ ਇਹ ਹੋਵੇਗਾ ਕਿ ਹਾਰ ਵਾਲੀਆਂ ਪੰਜ ਸੀਟਾਂ ਦੇ ਅਧੀਨ ਆਉਂਦੇ ਮੰਤਰੀਆਂ ਤੇ ਵਿਧਾਇਕਾਂ ‘ਤੇ ਮੁੱਖ ਮੰਤਰੀ ਕਿਹੜੀ ਕਾਰਵਾਈ ਅਮਲ ਵਿਚ ਲਿਆਉਂਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਜਨੇਸ਼ ਤੇ ਮੁਕੁੰਦ ਹਾਰੇ, ਭਾਰਤੀ ਚੁਣੌਤੀ ਸਮਾਪਤ
ਚੈੱਨਈ | ਅਸਟਰੇਲੀਅਨ ਓਪਨ ਦੇ ਗ੍ਰੈਂਡ ਸਲੈਮ ਦੇ ਮੁੱਖ ਗੇੜ ‘ਚ ਪਹੁੰਚਣ ਵਾਲੇ ਪ੍ਰਜਨੇਸ਼ ਗੁਣੇਸ਼ਵਰਨ ਤੇ ਸ਼ਸ਼ੀ ਕੁਮਾਰ ਮੁਕੁੰਦ ਨੂੰ ਸੈਮੀਫਾਈਨਲ ‘ਚ ਹਾਰ ਨਾਲ 54160 ਡਾਲਰ ਦੀ ਪੁਰਸਕਾਰ ਰਾਸ਼ੀ ਵਾਲੇ ਚੇੱਨਈ ਓਪਨ ਏਟੀਪੀ ਚੈਲੰਜਰ ਟੈਨਿਸ ਟੂਰਨਾਮੈਂਟ ‘ਚ ਭਾਰਤੀ ਚੁਣੌਤੀ ਸਮਾਪਤ ਹੋ ਗਈ

ਚੋਟੀ ਰੈਂਕਿੰਗ ਪ੍ਰਾਪਤ ਪ੍ਰਜਨੇਸ਼ ਨੂੰ ਸੈਮੀਫਾਈਨਲ ‘ਚ ਗੈਰ-ਰੈਂਕਿੰਗ ਅਸਟਰੇਲੀਆ ਦੇ ਐਂਡਰਿਊ ਹੈਰਿਸ ਨੇ ਤਿੰਨ ਸੇੱਟਾਂ ‘ਚ 6-4, 3-6, 6-0 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਦਾ ਮੁਕਾਬਲਾ ਦੂਜੀ ਰੈਂਕਿੰਗ ਪ੍ਰਾਪਤ ਫਰਾਂਸ ਦੇ ਕੋਰੈਂਟੀਨ ਮੌਟੇਟ ਨਾਲ ਹੋਵੇਗਾ ਕੋਰੇਂਟਂਨ ਮੌਟੇਟ ਨੇ ਹੋਰ ਸੈਮੀਫਾਈਨਲ ‘ਚ 16ਵੀਂ ਰੈਂਕਿੰਗ ਪ੍ਰਾਪਤ ਸ਼ਸ਼ੀ ਕੁਮਾਰ ਮੁਕੁੰਦ ਨੂੰ ਪਹਿਲਾ ਸੈੱਟ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ 3-6, 6-4, 6-2 ਨਾਲ ਹਰਾਇਆ

ਪੁਰਸ਼ ਡਬਲ ‘ਚ ਇਟਲੀ ਦੀ ਜੋੜੀ ਜਿਆਨਲੂਕਾ ਮੈਗਰ ਤੇ ਆਂਦਰਿਆ ਪੈਲੇਗਰਿਨੋ ਨੇ ਚੋਟੀ ਰੈਂਕਿੰਗ ਅਸਟਰੇਲੀਆਈ ਜੋੜੀ ਮੈਟ ਰੀਡ ਤੇ ਲਿਊਕ ਸੇਵਿਲੇ ਨੂੰ 6-4, 7-6 ਨਾਲ ਹਰਾ ਕੇ ਖਿਤਾਬ ਜਿੱਤ ਲਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪੰਜਾਬ ਨੂੰ 5-0 ਨਾਲ ਹਰਾ ਕੇ ਹਰਿਆਣਾ ਬਣਿਆ ਪ੍ਰੋ ਰੈਸਲਿੰਗ ਲੀਗ ਦਾ ਜੇਤੂ
ਗ੍ਰੇਟਰ ਨੋਇਡਾ ਹਰਿਆਣਾ ਹੈਮਰਸ ਨੇ ਆਖਰਕਾਰ ਪ੍ਰੋ ਰੈਸਲਿੰਗ ਲੀਗ ਦਾ ਖਿਤਾਬ ਜਿੱਤ ਲਿਆ ਹੈ ਉਸ ਨੂੰ ਇਹ ਸਫਲਤਾ ਲਗਾਤਾਰ ਚੌਥੀ ਵਾਰ ਫਾਈਨਲ ‘ਚ ਪਹੁੰਚਣ ਤੋਂ ਬਾਅਦ ਮਿਲੀ

ਪਿਛਲੀ ਤਿੰਨ ਵਾਰ ਦੀ ਉਪ ਜੇਤੂ ਹਰਿਆਣਾ ਹੈਮਰਸ ਨੇ ਮੌਜ਼ੂਦਾ ਚੈਂਪੀਅਨ ਪੰਜਾਬ ਰਾਇਲਸ ਖਿਲਾਫ ਇੱਥੇ ਗੌਤਮ ਬੁੱਧ ਯੂਨੀਵਰਸ੍ਰਿਟੀ ਇੰਡੋਰ ਸਟੇਡੀਅਮ ‘ਚ ਪ੍ਰੋ ਰੈਸਲਿੰਗ ਲੀਗ ‘ਚ ਚੌਥੇ ਸੈਸ਼ਨ ਦੀ ਫਾਈਨਲ ਟਾਈ ਦੇ ਸ਼ੁਰੂਆਤੀ ਪੰਜੇ ਮੁਕਾਬਲੇ ਜਿੱਤ ਕੇ ਜਬਰਦਸਤ ਅੰਦਾਜ਼ ‘ਚ ਖਿਤਾਬ ਆਪਣੇ ਨਾਂਅ ਕਰ ਲਿਆ ਯੂਕ੍ਰੇਨੀ ਸੁਪਰ ਹੈਵੀਵੇਟ ਪਹਿਲਵਾਨ ਅਲੈਕਸਜੇਂਡਰ ਖੋਤਸਿਨਿਵਸਕੀ, ਬੇਲਾਰੂਸੀ ਪਹਿਲਵਾਨ ਅਲੀ ਸਾਬਾਨੋਵ, ਕਿਰਨ, ਰਵੀ ਕੁਮਾਰ ਤੇ ਮੋਲਡੋਵਾ ਦੀ ਅਨਸਤਾਸੀਆ ਲਿਚਿਤਾ ਨੇ ਹਰਿਆਣਾ ਲਈ ਲਗਾਤਾਰ ਪੰਜ ਮੁਕਾਬਲੇ (5-0) ਜਿੱਤ ਕੇ ਚੈਂਪੀਅਨ ਪੰਜਾਬ ਰਾਇਲਸ ਦੇ ਖਿਤਾਬੀ ਹੈਟ੍ਰਿਕ ਪੂਰੀ ਕਰਨ ਦੇ ਸੁਫਨੇ ਤੋੜ ਦਿੱਤੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਚੋਣਾਂ : ਤਿੰਨ ਵਾਰ ਪੰਚ ਰਹੀ ਸੱਸ ਨੂੰ ਹਰਾ ਕੇ ਨੂੰਹ ਬਣੀ ਸਰਪੰਚ
ਬੀਏ ਪਾਸ ਹੈ ਨੂੰਹ ਕਮਲਜੀਤ ਕੌਰ ਤੇ ਅੱਠਵੀਂ ਪਾਸ ਹੈ ਸੱਸ ਬਿਮਲਾ ਦੇਵੀ

ਜਲੰਧਰ. ਜ਼ਿਲ੍ਹੇ ਦੇ ਪਿੰਡ ਬੇਗਮਪੁਰਾ ‘ਚ ਨੂੰਹ ਨੇ ਸਰਪੰਚੀ ਦੀਆਂ ਚੋਣਾਂ ‘ਚ ਸੱਸ ਨੂੰ ਹਰਾ ਕੇ ਪਿੰਡ ਦੀ ਕਮਾਨ ਆਪਣੇ ਹੱਥ ਲੈ ਲਈ ਹੈ

ਜ਼ਿਕਰਯੋਗ ਹੈ ਕਿ ਪਿੰਡ ਦੀ ਨੂੰਹ ਕਮਲਜੀਤ ਕੌਰ ਸਰਪੰਚੀ ਦੀਆਂ ਚੋਣਾਂ ਲੜ ਰਹੀ ਸੀ ਤੇ ਉਸ ਦਾ ਮੁੱਖ ਮੁਕਾਬਲਾ ਆਪਣੀ ਹੀ ਸੱਸ ਬਿਮਲਾ ਦੇਵੀ ਨਾਲ ਸੀ ਬਿਮਲਾ ਤਿੰਨ ਵਾਰ ਪੰਚ ਰਹੀ ਚੁੱਕੀ ਹੈ ਤੇ ਉਹ ਇਸ ਵਾਰ ਸਰਪੰਚ ਵਜੋਂ ਵੀ ਆਪਣੀ ਕਿਸਮਤ ਅਜਮਾਉਣਾ ਚਾਹੁੰਦੀ ਸੀ ਪਰ ਉਸ ਦੀ ਨੂੰਹ ਕਮਲਜੀਤ ਕੌਰ ਨੇ ਹੀ ਸਰਪੰਚ ਲਈ ਕਾਗਜ਼ ਭਰ ਕੇ ਆਪਣੀ ਹੀ ਸੱਸ ਨੂੰ ਚੁਣੌਤੀ ਦੇ ਦਿੱਤੀ ਪਿੰਡ ਵਾਸੀਆਂ ਵੱਲੋਂ ਕੁਝ ਦਿਨ ਪਹਿਲਾਂ ਸਰਵਸੰਮਤੀ ਕਰਵਾਉਣ ਲਈ ਇਕੱਠਾ ਕੀਤਾ ਗਿਆ ਸੀ ਪਰ ਬਿਮਲਾ ਦੇਵੀ ਨੇ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਜਿਸ ਨੂੰ ਵੇਖ ਕੇ ਉਸ ਦੀ ਨੂੰਹ ਕਮਲਜੀਤ ਕੌਰ ਵੀ ਪਿੱਛੇ ਨਾ ਰਹੀ ਤੇ ਉਸ ਨੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ

ਇਹ ਵੀ ਦੱÎਸਿਆ ਜਾਂਦਾ ਹੈ ਕਿ ਕਮਲਜੀਤ ਕੌਰ ਬੀਏ ਪਾਸ ਹੈ ਤੇ ਉੁਸ ਦੀ ਸੱਸ ਅੱਠਵੀਂ ਪਾਸ ਹੈ ਕਮਲਜੀਤ ਕੌਰ ਨੇ ਇਹ ਕਹਿ ਕੇ ਵੋਟਾਂ ਮੰਗੀਆਂ ਸਨ ਕਿ ਹੁਣ ਪੜ੍ਹਿਆਂ-ਲਿਖਿਆਂ ਦਾ ਜ਼ਮਾਨਾ ਹੈ ਤੇ ਪਿੰਡ ਦੇ ਵੋਟਰ ਸਮੇਂ ਦੀ ਤਬਦੀਲੀ ਅਨੁਸਾਰ ਨਵੀਂ ਪੀੜ੍ਹੀ ਨੂੰ ਪਹਿਲ ਦੇਣ

ਦੂਜੇ ਪਾਸੇ ਬਿਮਲਾ ਦੇਵੀ ਦਾ ਕਹਿਣਾ ਹੈ ਕਿ ਉਹ ਵੀ ਅਨਪੜ੍ਹ ਨਹੀਂ ਹੈ ਤੇ ਉਸ ਨੇ ਵੀ ਪੂਰੀਆਂ ਅੱਠ ਪਾਸ ਕੀਤੀਆਂ ਹਨ ਉਸ ਨੂੰ ਲਿਖਤੀ ਕੰਮ ਕਰਨ ‘ਚ ਕਿਸੇ ‘ਤੇ ਨਿਰਭਰ ਨਹੀਂ ਰਹਿਣਾ ਪੈਂਦਾ ਉਹ ਹਰ ਕੰਮ ਨੂੰ ਪੜ੍ਹ ਕੇ ਕਰ ਸਕਦੀ ਹੈ  ਬਿਮਲਾ ਨੇ ਕਿਹਾ ਕਿ ਬਤੌਰ ਪੰਚ ਰਹਿੰਦਿਆਂ ਉਸ ਨੇ ਪਿੰਡ ਦੇ ਵਿਕਾਸ ਕਾਰਜਾਂ ‘ਚ ਕੋਈ ਕਸਰ ਨਹੀਂ ਛੱਡੀ ਸੀ

ਬੇਗਮਪੁਰਾ ਦੀਆਂ ਇਨ੍ਹਾਂ ਨੂੰਹ-ਸੱਸ ਉਮੀਦਵਾਰਾਂ ਦੀ ਚਰਚਾ ਪੂਰੇ ਪੰਜਾਬ ‘ਚ ਹੁੰਦੀ ਰਹੀ ਹੈ ਇੱਕ ਘਰ ‘ਚ ਰਹਿਣ ਵਾਲੀਆਂ ਨੂੰਹ-ਸੱਸ ਗਲੀਆਂ ‘ਚ ਇੱਕ-ਦੂਜੇ ਖਿਲਾਫ਼ ਵੋਟਾਂ ਮੰਗਦੀਆਂ ਰਹੀਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।