Preparing - Sach Kahoon Punjabi
ਕਾਂਗਰਸ ਦੇ ਕੈਬਨਿਟ ਮੰਤਰੀਆਂ ਨੇ ਹੋਰ ਤਿੱਖੇ ਕੀਤੇ ਸਿੱਧੂ ‘ਤੇ ਹਮਲੇ
ਚੰਡੀਗੜ੍ਹ| ਨਵਜੋਤ ਸਿੰਘ ਸਿੱਧੂ ਪੰਜਾਬ ‘ਚ ਤਖਤਾਪਲਟ ਕਰਨ ਦੀ ਤਿਆਰੀ ‘ਚ ਹਨ ਪਰ ਉਨ੍ਹਾਂ ਦੀਆਂ ਇਹ ਇੱਛਾਵਾਂ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਨਵਜੋਤ ਸਿੱਧੂ ਦੀ ਇਹ ਬੋਲ-ਬਾਣੀ ਨੂੰ ਕਿਸੇ ਹਾਲਾਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਹ ਮਾਫ਼ੀ ਮਾਫ਼ੀ ਮੰਗਣ ਜਾਂ ਫਿਰ ਕੈਬਨਿਟ ਤੋਂ ਬਾਹਰ ਹੋ ਜਾਣ ਇਹ ਸ਼ਬਦੀ ਹਮਲਾ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤਾ ਹੈ ਇਸ ਨਾਲ ਹੀ ਬਲਬੀਰ ਸਿੱਧੂ , ਵਿਜੇਇੰਦਰ ਸਿੰਗਲਾ ਅਤੇ ਭਾਰਤ ਭੂਸ਼ਨ ਆਸ਼ੂ ਨੇ ਵੀ ਸਿੱਧੂ ਤੇ ਸ਼ਬਦੀ ਹਮਲਾ ਕੀਤਾ ਹੈ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਇਹੋ ਜਿਹੀ ਭਾਸ਼ਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜਿਹੜੀ ਕਿ ਖਾਸ ਕਰਕੇ ਆਪਣੇ ਹੀ ਲੀਡਰ ਖਿਲਾਫ ਹੋਵੇ ਉਹਨਾਂ ਕਿਹਾ ਨਵਜੋਤ ਸਿੱਧੂ ਨੂੰ ਤੋਲ ਮਿਣ ਕੇ ਬੋਲਣਾ ਚਾਹੀਦਾ ਕਿਉਂਕਿ ਉਹਨਾਂ ਦੀਆਂ ਗੱਲਾਂ ਵਿਚੋਂ ਬਗਾਵਤ ਦੀ ਬੂ ਆ ਰਹੀ ਹੈ
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਵਿੱਚ ਕਪਿਲ ਸ਼ਰਮਾ ਦਾ ਸ਼ਅੋ ਨਹੀਂ ਚੱਲ ਰਿਹਾ ਹੈ, ਜਿਸ ਵਿਚ ਹਸਾਉਣ ਲਈ ਕਿਸੇ ਖਿਲਾਫ ਕੁਝ ਵੀ ਬੋਲਿਆ ਜਾ ਸਕਦਾ ਹੈ ਨਵਜੋਤ ਸਿੱਧੂ ਨੂੰ ਮੁਆਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਉਹਨਾਂ ਨੂੰ ਕੈਬਿਨਟ ‘ਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ Punjab
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਡਾਕਾ ਮਾਰਨ ਦੀ ਤਿਆਰੀ ਕਰ ਰਹੇ ਗਿਰੋਹ ਦੇ ਪੰਜ ਮੈਂਬਰ ਗ੍ਰਿਫਤਾਰ
ਬਠਿੰਡਾ ਪੁਲਿਸ ਵੱਲੋਂ ਡੋਡ ਸਣੇ 21 ਬੈਂਕ ਡਾਕਿਆਂ ਦੇ ਮਾਮਲੇ ਹੱਲ | Bathinda News
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। Bathinda News ਬਠਿੰਡਾ ਪੁਲਿਸ ਨੇ ਬੈਂਕਾਂ ‘ਚ ਡਾਕੇ ਮਾਰਨ ਵਾਲੇ ਇੱਕ ਖਤਰਨਾਕ ਬੈਂਕ ਡਕੈਤ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਨੇ ਪਿੰਡ ਡੋਡ ਦੇ ਪੰਜਾਬ ਐਂਡ ਸਿੰਧ ਬੈਂਕ ‘ਚ ਕੁਝ ਦਿਨ ਪਹਿਲਾਂ ਡਾਕਾ ਮਾਰਿਆ ਸੀ ਤਾਂ ਉਦੋਂ ਤੋਂ ਪੁਲਿਸ ਇੰਨ੍ਹਾਂ ਦੀ ਪੈੜ ਨੱਪ ਰਹੀ ਸੀ। ਪੁਲਿਸ ਨੇ ਇੰਨ੍ਹਾਂ ਦੇ ਕਬਜੇ ਚੋਂ 12 ਬੋਰ ਦੀਆਂ ਤਿੰਨ ਬੰਦੂਕਾਂ ਤੇ 32 ਕਾਰਤੂਸ,ਪੌਣੇ ਤਿੰਨ ਲੱਖ ਰੁਪਏ ਨਕਦੀ, ਵੱਡੀ ਡਰਿੱਲ ਮਸ਼ੀਨ, ਬਿਜਲੀ ਵਾਲਾ ਹੈਮਰ, ਲੋਹੇ ਦੀ ਛੁਰੀ ਤੇ ਕਰਦ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। (Bathinda News)
ਸੀਆਈਏ ਸਟਾਫ-2 ਵੱਲੋਂ ਪਿੰਡ ਬੱਜੋਆਣਾ ਕੋਲ ਲਾਏ ਨਾਕੇ ਦੌਰਾਨ ਮਿਲੀ ਸੂਚਨਾ ਦੌਰਾਨ ਸਬ ਇੰਸਪੈਕਟਰ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਜਦੋਂ ਛਾਪਾ ਮਾਰਿਆ ਤਾਂ ਇਹ ਗਿਰੋਹ ਅਸਲੇ ਨਾਲ ਲੈਸ ਹੋਕੇ ਮਾੜੀ ਤੋਂ ਪੂਹਲਾ ਨੂੰ ਜਾਂਦੀ ਲਿੰਕ ਸੜਕ ‘ਤੇ ਦਰਖਤਾਂ ਦੇ ਝੁੰਡ ਵਿੱਚ ਬੈਠੇ ਡਾਕਾ ਮਾਰਨ ਦੀ ਤਿਆਰੀ ‘ਚ ਸੀ। ਪੁਲਿਸ ਨੇ ਇਸ ਮੌਕੇ ਜਸਵੀਰ ਸਿੰਘ ਉਰਫ ਸੀਰਾ ਪੁੱਤਰ ਹਰਬੰਸ ਸਿੰਘ ਵਾਸੀ ਬੱਜੋਆਣਾ, ਇਕਬਾਲ ਸਿੰਘ ਉਰਫ ਗੱਗੂ ਪੁੱਤਰ ਮਹਿੰਦਰ ਸਿੰਘ, ਸੱਤਪਾਲ ਸਿੰਘ ਉਰਫ ਧਾਹਲਾ ਪੁੱਤਰ ਕਰਤਾਰ ਸਿੰਘ ਤੇ ਗੁਰਲਾਲ ਸਿੰਘ ਉਰਫ ਕਾਲੂ ਪੁੱਤਰ ਮਹਿੰਦਰ ਸਿੰਘ ਵਾਸੀਆਨ ਪਿੰਡ ਕਲਿਆਣਾ ਸੁੱਖਾ ਅਤੇ ਸੁਖਦੀਪ ਸਿੰਘ ਉਰਫ ਕਾਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਚੱਕ ਜਾਨੀਸਰ ਛਿੰਬੇਵਾਲਾ ਹਾਲ ਅਬਾਦ ਗੁਰੂ ਨਾਨਕ ਨਗਰੀ ਕੋਟਕਪੂਰਾ ਨੂੰ ਗ੍ਰਿਫਤਾਰ ਕਰਕੇ ਚਾਰ ਦਿਨ ਦਾ ਰਿਮਾਂਡ ਲਿਆ ਹੈ।
ਇਹ ਵੀ ਪੜ੍ਹੋ : Surinder Shinda | ਬੁਲੰਦ ਆਵਾਜ਼ ਦੇ ਮਾਲਕ ਨੂੰ ਨਮ ਅੱਖਾਂ ਨਾਲ ਦਿੱਤੀ ਵਿਦਾਇਗੀ
ਮੁਢਲੀ ਪੁੱਛ-ਪੜਤਾਲ ਦੌਰਾਨ ਖੁਲਾਸਾ ਹੋਇਆ ਹੈ ਕਿ ਇਸ ਗਿਰੋਹ ਵੱਲੋਂ ਡਾਕੇ ਦੀਆਂ ਕਰੀਬ ਦੋ ਦਰਜਨ ਵਾਰਦਾਤਾਂ ਕੀਤੀਆਂ ਹਨ। ਐਸ ਪੀ (ਡੀ) ਸਵਰਨ ਸਿੰਘ ਖੰਨਾ ਅਤੇ ਸੀਆਈਏ (ਟੂ) ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਗਿਰੋਹ ਬਾਰੇ ਖੁਲਾਸਾ ਕੀਤਾ। ਪੁਲਿਸ ਅਫਸਰਾਂ ਅਨੁਸਾਰ ਇਸ ਗਿਰੋਹ ਦੇ ਇੱਕ ਮੈਂਬਰ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਦਿਆਲਪੁਰਾ ਮਿਰਜਾ ਨੂੰ ਫਰੀਦਕੋਟ ਪੁਲਿਸ ਨੇ ਪਿੰਡ ਡੋਡ ‘ਚ ਮਾਰੇ ਡਾਕੇ ਦੇ ਸਬੰਧ ਵਿਚ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਸੀ। ਪੁਲਿਸ ਹੁਣ ਗੋਪੀ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛ ਪੜਤਾਲ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਬਾਕੀ ਮੈਂਬਰਾਂ ਸੁਖਮੰਦਰ ਸਿੰਘ ਵਾਸੀ ਕਲਿਆਣ ਸੁੱਖਾ ਅਤੇ ਪ੍ਰਧਾਨ, ਰਵੀ ਸਿੰਘ, ਕ੍ਰਿਸ਼ਨ ਸਿੰਘ ਤੇ ਕੁਲਦੀਪ ਸਿੰਘ ਉਰਫ ਪਿੱਲੂ ਵਾਸੀਅਨ ਬਰਨਾਲਾ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ। ਪੁਲਿਸ ਅਨੁਸਾਰ ਇਸ ਗਰੋਹ ਨੇ ਇਲਾਕੇ ਵਿੱਚ ਲੁੱਟਾਂ–ਖੋਹਾਂ ਕਰਨ ਦੀ ਹਨ੍ਹੇਰੀ ਲਿਆਂਦੀ ਹੋਈ ਸੀ। (Bathinda News)
ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ  ਦੀ ਭਾਲ ਕੀਤੀ ਜਾ ਰਹੀ ਸੀ। ਐਸਪੀ (ਡੀ) ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਤੋਂ ਮਿਲੀ ਨਕਦੀ ਪਿੰਡ ਡੋਡ ਦੀ ਪੰਜਾਬ ਐਂਡ ਸਿੰਧ ਬੈਂਕ ‘ਚ ਹੋਈ ਲੁੱਟ ਨਾਲ ਸਬੰਧਤ ਹੈ। ਮੁਲਜਮ ਗੁਰਲਾਲ ਸਿੰਘ ਅਤੇ ਇਕਬਾਲ ਸਿੰਘ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਪਿੰਡ ਕਲਿਆਣ ਸੁੱਖਾ ਵਿਖੇ ਲੁੱਟ ਦੇ ਪੈਸਿਆਂ ਨਾਲ ਪਲਾਟ ਖਰੀਦ ਕੇ ਮਕਾਨ ਬਣਾਇਆ ਹੈ। (Bathinda News)
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਲਏ ਗਏ ਅਹਿਮ ਫ਼ੈਸਲੇ, ਆਟਾ ਦਾਲ ’ਤੇ ਆਇਆ ਵੱਡਾ ਅਪਡੇਟ
ਜਦੋਂ ਕਿ ਸੁਖਦੀਪ ਸਿੰਘ ਅਤੇ ਸੱਤਪਾਲ ਸਿੰਘ ਨੇ ਕੁਝ ਪੈਸੇ ਘਰੇਲੂ ਜ਼ਰੂਰਤਾਂ ਲਈ ਵਰਤ ਲਏ ਹਨ। ਐਸਪੀ ਨੇ ਦੱਸਿਆ ਕਿ ਮੁਲਜਮਾਂ ਚੋਂ ਕੋਈ ਵੀ ਨਸ਼ੇ ਦਾ ਆਦੀ ਨਹੀਂ ਹੈ। ਦਿਨ ਵਕਤ ਮਜਦੂਰੀ ਅਤੇ ਰਾਤ ਨੂੰ ਵਾਰਦਾਤਾਂ ਕਰਦੇ ਸਨ, ਜਿਸ ਕਰਕੇ ਇੰਨ੍ਹਾਂ ਤੇ ਕੋਈ ਸ਼ੱਕ ਨਹੀਂ ਕਰਦਾ ਸੀ। ਐਸਪੀ ਅਨੁਸਾਰ ਇਹ ਗਿਰੋਹ ਕਰੀਬ ਦੋ ਵਰ੍ਹਿਆਂ ਤੋਂ ਸਰਗਰਮ ਸੀ। ਐਸਪੀ (ਡੀ) ਸਵਰਨ ਸਿੰਘ ਖੰਨਾ ਦਾ ਕਹਿਣਾ ਸੀ ਕਿ ਮੁਲਜਮਾਂ ਤੋਂ ਰਿਮਾਂਡ ਦੌਰਾਨ ਪੁਛਗਿੱਛ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਸ ਲੁਟੇਰਾ ਗਿਰੋਹ ਕੋਲੋਂ ਹੋਰ ਵੀ ਕਈ ਸੰਗੀਨ ਮਾਮਲਿਆਂ ਦੇ ਭੇਤ ਖੁੱਲ੍ਹਣ ਦੇ ਆਸਾਰ ਹਨ। (Bathinda News)
ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਬੈਂਕਾਂ ਤੋਂ ਵੱਡੇ ਪੈਮਾਨੇ ‘ਤੇ ਕਰਜ਼ ਲੈ ਕੇ ਦੇਸ਼ ਛੱਡ ਕੇ ਭੱਜਣ ਵਾਲੇ ਵਿਜੈ ਮਾਲਿਆ ਤੇ ਨੀਰਵ ਮੋਦੀ ਵਰਗੇ ਭਗੌੜਿਆਂ ‘ਤੇ ਸ਼ਿਕੰਜਾ ਕੱਸਣ ਲਈ ਮੋਦੀ ਸਰਕਾਰ ਸਖਤ ਕਾਨੂੰਨ ਬਣਾਉਣ ਦੀ ਤਿਆਰੀ ‘ਚ ਹੈ। ਪ੍ਰਸਤਾਵਿਤ ਕਾਨੂੰਨ ਤਹਿਤ ਆਰਥਿਕ ਅਪਰਾਧ ਕਰਕੇ ਦੇਸ਼ ਤੋਂ ਭੱਜਣ ਵਾਲੇ ਲੋਕਾਂ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਜਾਵੇਗਾ, ਜਦੋਂ ਤੱਕ ਕਿ ਉਹ ਕਾਨੂੰਨੀ ਕਾਰਵਾਈ ਲਈ ਸਬੰਧਿਤ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋ ਜਾਂਦੇ।
ਫਿਲਹਾਲ ਇਹ ਬਿੱਲ ਪਬਲਿਕ ਡੋਮੇਨ ‘ਚ ਹੈ ਤੇ ਇਸ ‘ਤੇ ਲੋਕਾਂ ਤੋਂ ਰਾਏ ਲਈ ਜਾ ਰਹੀ ਹੈ। ਪ੍ਰਸਤਾਵਿਤ ਕਾਨੂੰਨ ਅਨੁਸਾਰ ‘ਭਗੌੜਾ ਆਰਥਿਕ ਅਪਰਾਧੀ’ ਦਾ ਅਰਥ ਉਸ ਵਿਅਕਤੀ ਨਾਲ ਹੋਵੇਗਾ, ਜਿਸਦੇ ਖਿਲਾਫ਼ ਆਰਥਿਕ ਅਪਰਾਧ ‘ਚ ਅਰੇਸਟ ਵਾਰੰਟ ਜਾਰੀ ਹੋਇਆ ਹੋਵੇ ਤੇ ਉਸਨੇ ਕਾਨੂੰਨੀ ਸ਼ਿਕੰਜੇ ਤੋਂ ਬਚਣ ਲਈ ਦੇਸ਼ ਛੱਡ ਦਿੱਤਾ ਹੋਵੇ ਤਜਵੀਜ਼ ਬਿੱਲ ਨੂੰ ਜੇਕਰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਆਰਥਿਕ ਅਪਰਾਧਾਂ ਨਾਲ ਨਜਿੱਠਣ ਲਈ  ਬਣੇ ਹੋਰ ਕਾਨੂੰਨਾਂ ਦੀ ਇਹ ਜਗ੍ਹਾ ਲੈ ਲਵੇਗਾ। ਰਿਪੋਰਟ ਅਨੁਸਾਰ ਇਹ ਬਿੱਲ 6 ਮਾਰਚ ਤੋਂ ਸ਼ੁਰੂ ਹੋ ਰਹੇ ਬਜਟ ਸੈਸ਼ਨ ਦੇ ਦੂਜੇ ਗੇੜ ‘ਚ ਪੇਸ਼ ਕੀਤਾ ਜਾ ਸਕਦਾ ਹੈ। ਵਿੱਤ ਮੰਤਰਾਲੇ ਵੱਲੋਂ ਹਾਲ ਹੀ ‘ਚ ਜਾਰੀ ਇੱਕ ਬਿਆਨ ‘ਚ ਕਿਹਾ ਗਿਆ, ਇਹ ਆਮ ਤੌਰ ‘ਤੇ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਦੇਸ਼ ਦੀ ਕਾਨੂੰਨੀ ਪ੍ਰਕਿਰਿਆ ਤੋਂ ਬਚ ਕੇ ਆਰਥਿਕ ਅਪਰਾਧੀਆਂ ਦਾ ਵਿਦੇਸ਼ ਭੱਜ ਜਾਣਾ ਭਾਰਤ ਦੇ ਕਾਨੂੰਨ ਨੂੰ ਘੱਟ ਸਮਝਣ ਵਰਗਾ ਹੈ।
ਇੱਕ ਦਰਜਨ ਤੋਂ ਵੱਧ ਡਿਫਾਲਟਰ ਰਡਾਰ ‘ਤੇ
ਇੱਕ ਨਿੱਜੀ ਟੀਵੀ ਰਿਪੋਰਟ ਅਨੁਸਾਰ ਜਨਤਕ ਖੇਤਰ ਦੇ ਬੈਂਕਾਂ ਦੇ ਡੁੱਬਦੇ ਕਰਜ਼ ਦਾ ਵੱਡਾ ਹਿੱਸਾ ਕਾਰਪੋਰੇਟ ਖੇਤਰ ਕੋਲ ਜੋ ਲਗਭਗ 7.34 ਲੱਖ ਕਰੋੜ ਰੁਪਏ ਹੈ। ਨਵੇਂ ਇਨਸਾਲਵੇਂਸੀ ਐਂਡ ਬੈਂਕਰਪਸੀ ਕੋਡ ਨੂੰ ਡੁੱਬਦੇ ਕਰਜ਼ ਦੇ ਮਾਮਲੇ ‘ਚ ਪੂਰੀ ਤਰ੍ਹਾਂ ਸਫ਼ਾਈ ਲਈ ਲਿਆਂਦਾ ਗਿਆ ਹੈ। ਪਹਿਲੀ ਵਾਰ ਭਾਰਤੀ ਕੰਪਨੀਆਂ ‘ਤੇ ਆਪਣੇ ਹਿਸਾਬ-ਕਿਤਾਬ ਦਰੁਸਤ ਕਰਕੇ ਬੈਂਕਾਂ ਦਾ ਕਰਜ਼ ਚੁਕਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। 12 ਵੱਡੇ ਘਪਲੇਬਾਜ਼ਾਂ (ਡਿਫਾਲਟਰ) ਨੂੰ ਕਰਜ਼ ਮੋੜਨ ਦੀ ਦਿੱਤੀ ਗਈ ਮਿਆਦ ਕੁਝ ਸਮੇਂ ‘ਚ ਪੂਰੀ ਹੋ ਜਾਵੇਗੀ।
ਭਾਰਤੀ ਇੰਜੀਨੀਅਰਾਂ ਦੀ ਵਧ ਸਕਦੀਆਂ ਹਨ ਮੁਸ਼ਕਲਾਂ | America
ਅਮਰੀਕਾ (ਏਜੰਸੀ)। ਅਮਰੀਕਾ ਵੱਲੋਂ ਐਚ1-ਬੀ ਵੀਜਾ ‘ਚ ਇੱਕ ਵਾਰ ਫਿਰ ਬਦਲਾਅ ਲਈ ਕਦਮ ਚੁੱਕੇ ਜਾ ਸਕਦੇ ਹਨ ਇਹ ਨਵਾਂ ਬਦਲਾਅ ਕਈ ਭਾਰਤੀ ਇੰਜੀਨੀਅਰਾਂ ਦੇ ਵਿਦੇਸ਼ ‘ਚ ਕੰਮ ਕਰਨ ‘ਤੇ ਮੁਸ਼ਕਲਾਂ ਖੜ੍ਹੀ ਕਰ ਸਕਦਾ ਹੈ ਆਨਲਾਈਨ ਮੀਡੀਆ ਖਬਰਾਂ ਮੁਤਾਬਕ ਟਰੰਪ ਪ੍ਰਸ਼ਾਸਨ 2011 ਦੇ ਉਸ ਨਿਯਮ ‘ਚ ਬਦਲਾਅ ਕਰਨ ਜਾ ਰਿਹਾ ਹੈ ਜਿਸ ‘ਚ ਐਚ1-ਬੀ ਵੀਜਾ ਤਹਿਤ ਆਉਣ ਵਾਲੇ ਵਿਦੇਸ਼ ਕਰਮੀਆਂ ਦਾ ਪਹਿਲਾ ਪ੍ਰੀ ਰਜਿਸਟ੍ਰੇਸ਼ਨ ਕੀਤਾ ਜਾਂਦਾ ਹੈ। (America)
ਦੱਸਿਆ ਜਾ ਰਿਹਾ ਹੈ ਕਿ ਇਹ ਨਵਾਂ ਨਿਯਮ ਫਰਵਰੀ ਤੋਂ ਲਾਗੂ ਹੋ ਸਕਦਾ ਹੈ, ਜਿਸ ਮੁਤਾਬਕ ਅਮਰੀਕਾ ‘ਚ ਸਥਿਤ ਵੱਡੀਆਂ ਕੰਪਨੀਆਂ ਨੂੰ ਵਿਦੇਸ਼ ਕਰਮੀਆਂ ਦੀ ਨਿਯੁਕਤੀ ਤੋਂ ਪਹਿਲਾਂ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ ਨਾਲ ਹੀ ਇਹ ਕੰਪਨੀਆਂ ਸਾਲਾਨਾ 85000 ਅਤੇ 65000  ਦੂਜੇ ਦੇਸ਼ਾਂ ਤੋਂ ਕਰਮੀਆਂ ਦਾ ਪ੍ਰੀ ਰਜਿਸਟ੍ਰੇਸ਼ਨ ਕਰ ਸਕਦੀ ਹੈ, ਜਦੋਂਕਿ ਯੂਐਸ ਯੂਨੀਵਰਸਿਟੀਆਂ ਅਤੇ ਕਾਲਜ ‘ਚ ਐਡਵਾਂਸ ਡਿਗਰੀ ਹਾਸਲ ਕਰਨ ਵਾਲੇ ਲਗਭਗ 20000 ਹਜ਼ਾਰ ਵਿਦੇਸ਼ੀ ਕਰਮੀ ਨਿਯੁਕਤ ਕਰ ਸਕਦੇ ਹਨ। ਇਸ ਬਦਲਾਅ ਦਾ ਸਭ ਤੋਂ ਜ਼ਿਆਦਾ ਅਸਰ ਭਾਰਤੀਆਂ ‘ਤੇ ਹੋਣ ਵਾਲਾ ਹੈ, ਕਿਉਂਕਿ ਲਗਭਗ 70 ਫੀਸਦੀ ਭਾਰਤੀ ਐਚ1 ਬੀ ਵੀਜਾ ‘ਤੇ ਨਿਰਭਰ ਹੋ ਕੇ ਅਮਰੀਕਾ ‘ਚ ਨੌਕਰੀ ਕਰ ਰਹੇ ਹਨ ਹਾਲਾਂਕਿ ਇਹ ਹਾਲੇ ਸਾਫ ਨਹੀਂ ਹੈ ਕਿ ਇਹ ਕਰਮੀਆਂ ‘ਤੇ ਕੀ ਅਸਰ ਪਾਵੇਗਾ, ਪਰ ਇੰਫੋਸਿਸ, ਟੀਐਸ ਅਤੇ ਵੀਪਰਾਂ ‘ਚ ਕੰਮ ਕਰਨ ਵਾਲਿਆਂ ‘ਤੇ ਇਸ ਬਦਲਾਅ ਦਾ ਅਸਰ ਜ਼ਰੂਰ ਦਿਸੇਗਾ। (America)
ਸਟਾਰ ਬੱਲੇਬਾਜ਼ ਮਿਤਾਲੀ ਰਾਜ ਦੀ ਅਗਵਾਈ ‘ਚ ਪੂਰੇ ਜੋਸ਼ ਅਤੇ ਜਜ਼ਬੇ ਨਾਲ ਮੈਚ ਜਿੱਤ ਰਹੀ ਐ ਭਾਰਤੀ ਮਹਿਲਾ ਕ੍ਰਿਕਟ ਟੀਮ
ਏਜੰਸੀ, ਡਰਬੇ:ਸਟਾਰ ਬੱਲੇਬਾਜ਼ ਮਿਤਾਲੀ ਰਾਜ ਦੀ ਅਗਵਾਈ ‘ਚ ਪੂਰੇ ਜੋਸ਼ ਅਤੇ ਜਜ਼ਬੇ ਨਾਲ ਆਈਸੀਸੀ ਮਹਿਲਾ ਵਿਸ਼ਵ ਕੱਪ ‘ਚ ਆਪਣੀ ਮੁਹਿੰਮ ਨੂੰ ਅੱਗੇ ਵਧਾ ਰਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਐਤਵਾਰ ਨੂੰ ਇੱਥੇ ਵਿਰੋਧੀ ਪਾਕਿਸਤਾਨ ਖਿਲਾਫ ਆਪਣੇ ਅਜੇਤੂ ਕ੍ਰਮ ਨੂੰ ਇਸ ਤਰ੍ਹਾਂ ਬਰਕਰਾਰ ਰੱਖਦਿਆਂ ਟੂਰਨਾਮੈਂਟ ‘ਚ ਜਿੱਤ ਦੀ ਹੈਟ੍ਰਿਕ ਪੂਰੀ ਕਰਨ ਉੱਤਰੇਗੀ
ਭਾਰਤੀ ਮਹਿਲਾ ਟੀਮ ਨੇ ਹੁਣ ਤੱਕ ਵਿਸ਼ਵ ਕੱਪ ‘ਚ ਕਮਾਲ ਦਾ ਖੇਡ ਵਿਖਾਇਆ ਹੈ ਅਤੇ ਆਪਣੇ ਪਹਿਲੇ ਹੀ ਮੁਕਾਬਲੇ ‘ਚ ਮੇਜ਼ਬਾਨ ਇੰਗਲੈਂਡ ਨੂੰ 35 ਦੌੜਾਂ ਨਾਲ ਅਤੇ ਫਿਰ ਦੂਜੇ ਮੈਚ ‘ਚ ਟਾਂਟਨ ‘ਚ ਵਿੰਡੀਜ਼ ਨੂੰ ਇੱਕਤਰਫਾ ਅੰਦਾਜ਼ ‘ਚ ਸੱਤ ਵਿਕਟਾਂ ਨਾਲ ਹਰਾ ਕੇ ਅਜੇ ਤੱਕ ਆਪਣੇ ਦੋਵੇਂ ਮੈਚ ਜਿੱਤੇ ਹਨ ਸੂਚੀ ‘ਚ ਭਾਰਤ ਦੂਜੇ ਸਥਾਨ ‘ਤੇ ਹੈ ਜਦੋਂ ਕਿ ਦੌੜਾਂ ਰੇਟ ਜਿਆਦਾ ਹੋਣ ਕਾਰਨ ਅਸਟਰੇਲੀਆ ਇੰਨੇ ਹੀ ਅੰਕ ਲੈ ਕੇ ਚੋਟੀ ‘ਤੇ ਹੈ ਪਰ ਹੁਣ ਆਪਣੇ ਤੀਜੇ ਮੈਚ ‘ਚ ਉਸ ਨੂੰ ਵਿਰੋਧੀ ਪਾਕਿਸਤਾਨ ਟੀਮ ਨਾਲ ਭਿੜਨਾ ਹੋਵੇਗਾ ਜੋ ਆਪਣੇ ਖਰਾਬ ਪ੍ਰਦਰਸ਼ਨ ਕਾਰਨ ਸੂਚੀ ‘ਚ ਬਿਨਾ ਖਾਤਾ ਖੋਲ੍ਹੇ ਆਖਰੀ ਅੱਠਵੇਂ ਸਥਾਨ ‘ਤੇ ਹੈ
ਭਾਰਤੀ ਟੀਮ ਨੂੰ ਰਹਿਣਾ ਹੋਵੇਗਾ ਪਾਕਿਸਤਾਨੀ ਟੀਮ ਤੋਂ ਚੌਕੰਨਾ
ਪਾਕਿਸਤਾਨ ਨੇ ਆਪਣੇ ਪਿਛਲੇ ਦੋ ਮੈਚਾਂ ‘ਚ ਦੱਖਣੀ ਅਫਰੀਕਾ ਤੋਂ ਤਿੰਨ ਵਿਕਟਾਂ ਅਤੇ ਫਿਰ ਇੰਗਲੈਂਡ ਦੇ ਹੱਥੋਂ ਡਕਵਰਥ ਲੁਈਸ ਨਿਯਮਾਂ ਨਾਲ ਦੂਜਾ ਮੈਚ 107 ਦੌੜਾਂ ਨਾਲ ਗੁਆਇਆ ਸੀ ਸਗੋਂ ਭਾਰਤੀ ਟੀਮ ਨੂੰ ਇਸ ਦੇ ਬਾਵਜ਼ੂਦ ਪਾਕਿਸਤਾਨੀ ਟੀਮ ਤੋਂ ਚੌਕੰਨਾ ਰਹਿਣਾ ਹੋਵੇਗਾ ਕਿਉਂਕਿ ਉਨ੍ਹਾਂ ਲਈ ਟੂਰਨਾਮੈਂਟ ‘ਚ ਪਹਿਲੀ ਜਿੱਤ ਦਰਜ ਕਰਨ ਨਾਲ ਵਿਰੋਧੀ ਭਾਰਤ ਨੂੰ ਹਰਾਉਣ ਦਾ ਵੀ ਦਬਾਅ ਰਹੇਗਾ ਅਤੇ ਅਜਿਹੇ ‘ਚ ਕਿਸੇ ਉਲਟਫੇਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਉਂਜ ਫਿਲਹਾਲ ਭਾਰਤੀ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੇ ਹਰਫਨਮੌਲਾ ਪ੍ਰਦਰਸ਼ਨ ਨਾਲ ਉਹ ਟੂਰਨਾਮੈਂਟ ਦੀ ਮਜ਼ਬੂਤ ਟੀਮਾਂ ‘ਚ ਸ਼ਾਮਲ ਹੋ ਚੁੱਕੀ ਹੈ ਅਤੇ ਮਨੋਵਿਗਿਆਨਕ ਤੌਰ ‘ਤੇ ਦਬਾਅ ਪਾਕਿਸਤਾਨੀ ਟੀਮ ‘ਤੇ ਹੀ ਰਹੇਗਾ
ਦੋਵੇਂ ਗੁਆਂਢੀ ਟੀਮਾਂ ਆਖਰੀ ਵਾਰ ਵਿਸ਼ਵ ਟੀ-20 ‘ਚ ਇੱਕ ਦੂਜੇ ਨਾਲ ਭਿੜੀਆਂ ਸਨ ਅਤੇ ਹੁਣ ਭਾਰਤ ਨੂੰ ਹਾਰ ਝੱਲਣੀ ਪਈ ਸੀ ਜਿਸ ਦਾ ਬਦਲਾ ਚੁਕਾਉਣ ਦਾ ਮੌਕਾ ਵੀ ਟੀਮ ਇੰਡੀਆ ਕੋਲ ਰਹੇਗਾ ਭਾਰਤ ਕੋਲ ਬਿਹਤਰੀਨ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕ੍ਰਮ ਹੈ ਬੱਲੇਬਾਜ਼ਾਂ ‘ਚ ਕਪਤਾਨ ਮਿਤਾਲੀ ਤੋਂ ਇਲਾਵਾ ਸਮਰਿਤੀ ਮੰਧਾਨਾ, ਓਪਨਰ ਪੂਨਮ ਰਾਓਤ, ਦੀਪਤੀ ਸ਼ਰਮਾ ਚੰਗੀਆਂ ਸਕੋਰਰ ਹਨ ਗੇਂਦਬਾਜ਼ੀ ਕ੍ਰਮ ਦੀ ਗੱਲ ਕਰੀਏ ਤਾਂ ਇੱਕ ਰੋਜ਼ਾ ‘ਚ ਸਭ ਤੋਂ ਜਿਆਦਾ ਵਿਕਟਾਂ ਲੈਣ ਵਾਲੀ ਝੂਲਣ ਗੋਸਵਾਮੀ ਗੇਂਦਬਾਜ਼ੀ ਕ੍ਰਮ ਦੀ ਅਗਵਾਈ ਕਰ ਰਹੀ ਹੈ ਅਤੇ ਉਨ੍ਹਾਂ ਦਾ ਤਜ਼ਰਬਾ ਟੀਮ ਲਈ ਫਾਇਦੇਮੰਦ ਰਿਹਾ ਹੈ
2-0 ਦੇ ਵਾਧੇ ਤੋਂ ਬਾਅਦ ਸੀਰੀਜ਼ ਜਿੱਤਣ ਉੱਤਰੇਗੀ ਟੀਮ ਇੰਡੀਆ
ਐਂਟੀਗਾ:ਮਹਿੰਦਰ ਸਿੰਘ ਧੋਨੀ ਦੀ ਬਿਹਤਰੀਨ ਪਾਰੀ ਅਤੇ ਫਿਰ ਸਪਿੱਨਰਾਂ ਕੁਲਦੀਪ ਯਾਦਵ ਅਤੇ ਰਵੀਚੰਦਰਨ ਅਸ਼ਵਿਨ ਦੇ ਤਿੰਨ-ਤਿੰਨ ਵਿਕਟਾਂ ਦੀ ਬਦੌਲਤ ਭਾਰਤ ਨੇ ਮੇਜ਼ਬਾਨ ਵੈਸਟਇੰਡੀਜ਼ ਨੂੰ ਇੱਕ ਰੋਜ਼ਾ ਸੀਰੀਜ਼ ਦੇ ਤੀਜੇ ਮੁਕਾਬਲੇ ‘ਚ 93 ਦੌੜਾਂ ਨਾਲ ਹਰਾਉਂਦਿਆਂ ਸੀਰੀਜ਼ ‘ਚ 2-0 ਦਾ ਮਹੱਤਵਪੂਰਨ ਵਾਧਾ ਕਾਇਮ ਕਰ ਲਿਆ ਹੈ  ਭਾਤਰੀ ਟੀਮ ਹੁਣ ਐਤਵਾਰ ਨੂੰ ਹੋਣ ਵਾਲੇ ਚੌਥੇ ਮੈਚ ਨੂੰ ਵੀ ਜਿੱਤ ਕੇ ਸੀਰੀਜ਼ ਕਬਜਾਉਣ ਉੱਤਰੇਗੀ