Vande Mataram - Sach Kahoon Punjabi

Vande Mataram Flag: ਲਾਲ ਕਿਲ੍ਹੇ ਦੀ ਪ੍ਰਾਚੀਰ ਉੱਪਰੋਂ ਹਵਾਈ ਸੈਨਾ ਦੇ ਹੈਲੀਕਾਪਟਰ ਨੇ ‘ਵੰਦੇ ਮਾਤਰਮ’ ਲਿਖਿਆ ਝੰਡਾ ਲੈ ਕੇ ਉੱਡਿਆ
Vande Mataram Flag: ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਇਤਿਹਾਸਕ ਲਾਲ ਕਿਲ੍ਹੇ ਤੋਂ ਅੱਜ ਦੇਸ਼ ਦੀ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਮਨਾਈ ਗਈ। ਪਹਿਲੀ ਵਾਰ, ਆਜ਼ਾਦੀ ਦਿਵਸ ਸਮਾਰੋਹ ਦੌਰਾਨ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਗਾਇਆ ਗਿਆ, ਜਿਸ ਨਾਲ 150 ਸਾਲ ਪੁਰਾਣੀ ਵਿਰਾਸਤ ਨੂੰ ਯਾਦ ਕੀਤਾ ਗਿਆ। ਭਾਰਤੀ ਹਵਾਈ ਸੈਨਾ ਦੇ ਦੋ ਐਮਆਈ-17 ਹੈਲੀਕਾਪਟਰਾਂ ਨੇ ਲਾਲ ਕਿਲ੍ਹੇ ਦੀ ਪ੍ਰਾਚੀਰ ’ਤੇ ਫੁੱਲਾਂ ਦੀ ਵਰਖਾ ਕੀਤੀ। ਇੱਕ ਹੈਲੀਕਾਪਟਰ ਰਾਸ਼ਟਰੀ ਝੰਡਾ ਲੈ ਕੇ ਉੱਡਿਆ, ਜਦੋਂ ਕਿ ਦੂਜੇ ’ਤੇ ‘ਵੰਦੇ ਮਾਤਰਮ’ ਲਿਖਿਆ ਹੋਇਆ ਝੰਡਾ ਸੀ। ਹੈਲੀਕਾਪਟਰਾਂ ਦੀ ਕਮਾਂਡ ਵਿੰਗ ਕਮਾਂਡਰ ਰਜਤ ਤੇ ਸਕੁਐਡਰਨ ਲੀਡਰ ਅੰਕਿਤ ਵਰਸ਼ਨੇ ਨੇ ਕੀਤੀ। ਲਾਲ ਕਿਲ੍ਹੇ ਦੇ ਪਰਿਸਰ ’ਤੇ ਪਹੁੰਚਣ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਰੱਖਿਆ ਰਾਜ ਮੰਤਰੀ ਸੰਜੇ ਸੇਠ ਤੇ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ।

ਇਸ ਤੋਂ ਬਾਅਦ ਰੱਖਿਆ ਸਕੱਤਰ ਨੇ ਲੈਫਟੀਨੈਂਟ ਜਨਰਲ ਰਾਜੇਸ਼ ਸੇਠੀ, ਜਨਰਲ ਅਫਸਰ ਕਮਾਂਡਿੰਗ (ਜੀਓਸੀ), ਦਿੱਲੀ ਖੇਤਰ ਨੂੰ ਪ੍ਰਧਾਨ ਮੰਤਰੀ ਨਾਲ ਮਿਲਾਇਆ। ਇਸ ਤੋਂ ਬਾਅਦ ਜੀਓਸੀ, ਦਿੱਲੀ ਖੇਤਰ, ਪ੍ਰਧਾਨ ਮੰਤਰੀ ਨੂੰ ਸਲਾਮੀ ਮੰਚ ’ਤੇ ਲੈ ਗਏ, ਜਿੱਥੇ ਤਿੰਨਾਂ ਹਥਿਆਰਬੰਦ ਸੈਨਾਵਾਂ ਤੇ ਦਿੱਲੀ ਪੁਲਿਸ ਦੀ ਸਾਂਝੀ ਟੁਕੜੀ ਨੇ ਪ੍ਰਧਾਨ ਮੰਤਰੀ ਨੂੰ ‘ਜਨਰਲ ਸੈਲਯੂਟ’ ਦਿੱਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ। ਇਸ ਟੁਕੜੀ ’ਚ ਅਧਿਕਾਰੀ ਤੇ ਫੌਜ, ਜਲ ਸੈਨਾ, ਹਵਾਈ ਸੈਨਾ ਤੇ ਦਿੱਲੀ ਪੁਲਿਸ ਦੇ 24-24 ਜਵਾਨ ਸ਼ਾਮਲ ਸਨ। ਇਸ ਸਾਲ ਆਜ਼ਾਦੀ ਦਿਵਸ ਦੇ ਜਸ਼ਨਾਂ ਲਈ ਤਾਲਮੇਲ ਦੀ ਡਿਊਟੀ ਭਾਰਤੀ ਫੌਜ ਨੂੰ ਸੌਂਪੀ ਗਈ ਸੀ। ਗਾਰਡ ਆਫ਼ ਆਨਰ ਦੀ ਕਮਾਨ ਲੈਫਟੀਨੈਂਟ ਕਰਨਲ ਅਰਜੁਨ ਸਿੰਘ ਨੇ ਸੰਭਾਲੀ।

ਇਹ ਵੀ ਪੜ੍ਹੋ : IND vs SL: ਸ਼੍ਰੀਲੰਕਾ ਖਿਲਾਫ਼ ਪਹਿਲੇ ਟੈਸਟ ’ਚ ਭਾਰਤ ਨੇ ਟਾਸ ਜਿੱਤਿਆ, ਬੱਲੇਬਾਜ਼ੀ ਚੁਣੀ

ਫੌਜ ਦੀ ਟੁਕੜੀ ਦੀ ਅਗਵਾਈ ਮੇਜਰ ਆਦਿਤਿਆ ਸ਼ਰਮਾ, ਜਲ ਸੈਨਾ ਦੀ ਟੁਕੜੀ ਦੀ ਅਗਵਾਈ ਲੈਫਟੀਨੈਂਟ ਕਮਾਂਡਰ ਨੀਲਮ ਰਾਣਾ ਤੇ ਹਵਾਈ ਸੈਨਾ ਦੀ ਟੁਕੜੀ ਦੀ ਅਗਵਾਈ ਸਕੁਐਡਰਨ ਲੀਡਰ ਵਿਪਿਨ ਕੁਮਾਰ ਨੇ ਕੀਤੀ। ਦਿੱਲੀ ਪੁਲਿਸ ਦੀ ਟੁਕੜੀ ਦੀ ਕਮਾਨ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਏਡੀਸੀਪੀ) ਵਿਨੀਤ ਕੁਮਾਰ ਨੇ ਸੰਭਾਲੀ। ਗਾਰਡ ਆਫ਼ ਆਨਰ ਦਾ ਨਿਰੀਖਣ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਲਾਲ ਕਿਲ੍ਹੇ ਦੀ ਪ੍ਰਾਚੀਰ ਵੱਲ ਚਲੇ ਗਏ, ਜਿੱਥੇ ਉਨ੍ਹਾਂ ਦਾ ਸਵਾਗਤ ਰੱਖਿਆ ਮੰਤਰੀ ਰਾਜਨਾਥ ਸਿੰਘ, ਰੱਖਿਆ ਰਾਜ ਮੰਤਰੀ ਸੰਜੇ ਸੇਠ, ਰੱਖਿਆ ਸਟਾਫ ਦੇ ਮੁਖੀ ਜਨਰਲ ਐਨਐਸ ਰਾਜਾ ਸੁਬਰਾਮਣੀ, ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ, ਜਲ ਸੈਨਾ ਦੇ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਤੇ ਸੈਨਾ ਦੇ ਮੁਖੀ ਜਨਰਲ ਧੀਰਜ ਸੇਠ ਨੇ ਕੀਤਾ। Vande Mataram Flag

ਭਾਰਤੀ ਸੰਵਿਧਾਨ : ਨਿਰਮਾਣ ਤੋਂ ਲਾਗੂ ਹੋਣ ਤੱਕ
25 ਨਵੰਬਰ 1949 ਨੂੰ ਸੰਵਿਧਾਨਕ ਅਸਂੈਬਲੀ ਵੇਲੇ ਆਪਣੇ ਭਾਸ਼ਣ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੇ ਭਾਰਤੀ ਸੰਵਿਧਾਨ ਬਾਰੇ ਆਪਣੇ ਵਿਚਾਰਾਂ ਦੀ ਰੌਸ਼ਨੀ ਨਾਲ ਆਖਿਆ ਸੀ, ਮੈਂ ਮਹਿਸੂਸ ਕਰਦਾ ਹਾਂ ਕਿ ਇਹ ਸੰਵਿਧਾਨ ਸਹੀ ਕੰਮ ਕਰਨ ਯੋਗ ਹੈ, ਇਹ ਲਚਕਦਾਰ ਤੇ ਭਾਰਤ ਦੇਸ਼ ਨੂੰ ਸਾਂਤੀ ਅਤੇ ਜੰਗ ਸਮੇਂ ਏਕੇ ਵਿੱਚ ਪਰੋਣ ਵਾਲਾ ਹੈ। ਜੇਕਰ ਨਵੇਂ ਸੰਵਿਧਾਨ ਤਹਿਤ ਨਕਾਰਾਤਾਮਕ ਨਤੀਜੇ ਨਿੱਕਲਦੇ ਹਨ ਤਾਂ ਇਸ ਦਾ ਭਾਵ ਇਹ ਨਹੀਂ ਕਿ ਸਾਡਾ ਸੰਵਿਧਾਨ ਮਾੜਾ ਹੈ ਇਸ ਦਾ ਕਾਰਨ ਤਾਂ ਸਿਰਫ਼ ਇਸ ਨੂੰ ਮੰਨਣ ਜਾਂ ਲਾਗੂ ਕਰਨ ਵਾਲਿਆਂ ਦਾ ਗਲਤ ਹੋਣਾ ਹੀ ਹੈ। (26 January 2024)

ਸੰਵਿਧਾਨ ਦੀ ਕਾਰਜਸ਼ੈਲੀ ਇਸ ਦੇ ਸੁਭਾਅ ਉੱਪਰ ਨਿਰਭਰ ਨਹੀਂ ਕਰਦੀ ਸੰਵਿਧਾਨ ਤਾਂ ਦੇਸ਼ ਨੂੰ ਵਿਧਾਨਪਾਲਿਕਾ,ਕਾਰਜਪਾਲਿਕਾ ਅਤੇ ਨਿਆਂਪਾਲਿਕਾ ਤਿੰਨੋ ਂਅੰਗ ਮੁਹੱਈਆ ਕਰਵਾਉਂਦਾ ਹੈ ਇੰਨ੍ਹਾਂ ਅੰਗਾਂ ਦੀ ਕਾਰਜਪ੍ਰਣਾਲੀ ਤਾਂ ਅਸਲ ਵਿੱਚ ਦੇਸ਼ ਦੇ ਲੋਕਾਂ ਅਤੇ ਰਾਜਨੀਤਿਕ ਪਾਰਟੀਆਂ ਦੀ ਨੀਤੀ ’ਤੇ ਖੜ੍ਹੀ ਹੁੰਦੀ ਹੈ ਕਿ ਉਹ ਇੰਨ੍ਹਾਂ ਰਾਹੀਂ ਆਪਣੀਆਂ ਕਿਹੋ-ਜਿਹੀਆਂ ਇੱਛਾਵਾਂ ਜਾਂ ਸਿਆਸਤ ਨੂੰ ਪ੍ਰਭਾਵਿਤਰਦੇ ਹਨ ਸੰਵਿਧਾਨ ਨਿਰਮਾਣ ਦੇ ਇਤਿਹਾਸਕ ਪਹਿਲੂਆਂ ’ਤੇ ਝਾਤੀ ਮਾਰੀਏ ਤਾਂ ਭਾਰਤੀ ਸੰਵਿਧਾਨ ਦੀ ਖਰੜਾ ਕਮੇਟੀ ਵਿੱਚ ਡਾ. ਭੀਮ ਰਾਓ ਅੰਬੇਦਕਰ ਨੂੰ ਬੰਗਾਲ ਦੀ ਵਿਧਾਨ ਕੌਂਸਲ ਵੱਲੋਂ 20 ਜੁਲਾਈ 1946 ਨੂੰ ਮੈਂਬਰ ਚੁਣਿਆ ਗਿਆ ਜਦਕਿ 29 ਅਗਸਤ 1947 ਨੂੰ ਇਸਦਾ ਚੇਅਰਮੈਨ ਥਾਪਿਆ ਗਿਆ। (26 January 2024)

ਖਰੜਾ ਕਮੇਟੀ ਦੁਆਰਾ ਭਾਰਤੀ ਸੰਵਿਧਾਨ ਤਿਆਰ ਕਰਨ ਹਿੱਤ 2 ਸਾਲ 11 ਮਹੀਨੇ ਅਤੇ 18 ਦਿਨਾਂ ਦੇ ਸਮੇਂ ਦੌਰਾਨ ਪਹਿਲੀ ਮੀਟਿੰਗ 9 ਦਸੰਬਰ 1947 ਨੂੰ ਕੀਤੀ ਜਦਕਿ 11 ਸੈਸ਼ਨ ਬੁਲਾਏ ਗਏ ਜਿੰਨ੍ਹਾਂ ਵਿੱਚ ਪਹਿਲੇ 6 ਸੈਸ਼ਨਾਂ ਦੌਰਾਨ ਮਤਿਆਂ ਦੀ ਮਹੱਤਤਾ, ਕਮੇਟੀਆਂ ਦੁਆਰਾ ਮੌਲਿਕ ਅਧਿਕਾਰਾਂ ਪ੍ਰਤੀ ਰਿਪੋਰਟਾਂ ਦੀ ਨਜਰਸਾਨੀ, ਯੂਨੀਅਨ ਪਾਵਰਜ ਜਾਂ ਸ਼ਕਤੀਆਂ, ਘੱਟ-ਗਿਣਤੀਆਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਬਾਰੇ ਵਿਸਥਾਰਤ ਵਿਚਾਰ-ਵਟਾਂਦਰੇ ਕੀਤੇ ਗਏ। 7ਵਾਂ, 8ਵਾਂ, 9ਵਾਂ, 10ਵਾਂ ਅਤੇ 11ਵਾਂ ਸੈਸ਼ਨ ਸੰਵਿਧਾਨ ਨਿਰਮਾਣ ਨੂੰ ਸਮਰਪਿਤ ਰਿਹਾ। (26 January 2024)

ਜੰਗ ’ਚ ਡੋਲਦੇ ਮਨੁੱਖੀ ਅਸੂਲ

ਸੰਵਿਧਾਨ ਨਿਰਮਾਣ ਕਮੇਟੀ ਦੇ ਸੰਵਿਧਾਨਕ ਐਡਵਾਈਜਰ ਵੱਲੋਂ ਤਿਆਰ ਕੀਤੇ ਖਰੜੇ ਵਿੱਚ 243 ਆਰਟੀਕਲ ਅਤੇ 13 ਅਨੁਸੂਚੀਆਂ ਸਨ ਜਦਕਿ ਸੰਵਿਧਾਨਕ ਅਸੈਂਬਲੀ ਦੇ ਸਨਮੁੱਖ ਪੇਸ਼ ਕੀਤੇ ਖਰੜੇ ਵਿੱਚ 315 ਆਰਟੀਕਲ ਅਤੇ 8 ਅਨੁਸੂਚੀਆਂ ਸਨ ਜੋ ਬਾਅਦ ਵਿੱਚ 386 ਆਰਟੀਕਲ ਹੋ ਗਏ ਅਤੇ ਅੰਤਿਮ ਰੂਪ ਵਿੱਚ 395 ਆਰਟੀਕਲ ਅਤੇ 8 ਅਨੁਸੂਚੀਆਂ ਵਿੱਚ ਛਪਿਆ। ਸੰਵਿਧਾਨ ਨੂੰ ਅੰਤਿਮ ਛੋਹਾਂ ਦੇਣ ਦੇ ਸਮੇਂ ਦੌਰਾਨ ਲਗਭਗ 7635 ਸੋਧਾਂ ’ਤੇ ਚਰਚਾ ਹੋਈ ਜਦਕਿ ਹਾਊਸ ਵਿੱਚ ਵਾਸਤਵਿਕ 2473 ਸੋਧਾਂ ਹੋਈਆਂ। ਅਮਰੀਕਾ ਦੇ ਸੰਵਿਧਾਨ ਨਿਰਮਾਣ ’ਤੇ ਸਿਰਫ਼ ਚਾਰ ਮਹੀਨੇ, ਕੈਨੇਡਾ ਦੇ ਦੋ ਸਾਲ ਪੰਜ ਮਹੀਨੇ, ਅਸਟਰੇਲੀਆ ਦੇ 9 ਵਰ੍ਹੇ, ਦੱਖਣੀ ਅਫਰੀਕਾ ਦੇ ਕੇਵਲ 9 ਮਹੀਨੇ ਬਾਰੇ ਚਰਚਾ ਕਰਦਿਆਂ ਨਜੀਰੂਦੀਨ ਅਹਿਮਦ ਦੁਆਰਾ ਕੀਤੀ। (26 January 2024)

ਆਲੋਚਨਾ ਦਾ ਜੁਆਬ ਦਿੰਦਿਆਂ ਡਾ. ਅੰਬੇਡਕਰ ਨੇ ਸੰਵਿਧਾਨ ਨਿਰਮਾਣ ਉੱਪਰ ਲਾਏ ਅਥਾਹ ਸਮੇਂ ਬਾਰੇ ਆਖਿਆ, ਕੋਈ ਸ਼ੱਕ ਨਹੀਂ ਕਿ ਅਮਰੀਕਾ, ਕੈਨੇਡਾ, ਅਸਟਰੇਲੀਆ ਤੇ ਦੱਖਣੀ ਅਫਰੀਕਾ ਦੇ ਸੰਵਿਧਾਨ ਅਕਾਰ ਪੱਖੋਂ ਭਾਰਤੀ ਸੰਵਿਧਾਨ ਨਾਲੋਂ ਛੋਟੇ ਹਨ ਕਿਉਂ ਜੋ ਦੂਜੇ ਮੁਲਕਾਂ ਨੇ ਸੰਵਿਧਾਨ ਨਿਰਮਾਣ ਦੌਰਾਨ ਕਿਸੇ ਪ੍ਰਕਾਰ ਦੀਆਂ ਸੋਧਾਂ ਦਾ ਸਾਹਮਣਾ ਨਹੀਂ ਕੀਤਾ। ਜਿਵੇਂ ਖਰੜਾ ਤਿਆਰ ਕੀਤਾ ਗਿਆ ਉਸ ਨੂੰ ਤਿਵੇਂ ਹੀ ਸਵੀਕਾਰਿਆ ਗਿਆ ਜਦਕਿ ਸਾਨੂੰ 2473 ਸੋਧਾਂ ਕਰਨੀਆਂ ਪਈਆਂ। (26 January 2024)

ਐੱਮਐੱਸਜੀ ਭੰਡਾਰੇ ’ਤੇ ਪਈਆਂ ਰਾਮ-ਨਾਮ ਦੀਆਂ ਧੂੰਮਾਂ

ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਦੇ ਮੁੱਦੇ ’ਤੇ ਭਾਰਤੀ ਸੰਵਿਧਾਨ ’ਤੇ ਬਹਿਸ ਹੋਈ ਤਾਂ ਡਾ. ਭੀਮ ਰਾਓ ਅੰਬੇਦਕਰ ਨੇ ਪੱਖ ਲੈਂਦਿਆਂ ਕਿਹਾ ਕਿ ਇਹ ਨਿਰੀ ਗਲਤਫਹਿਮੀ ਹੈ ਕਿਉਂ ਜੋ ਮੁੱਢਲੇੇ ਫੈਡਰਲ ਸਿਧਾਂਤਾਂ ਤਹਿਤ ਕੇਂਦਰ ਅਤੇ ਰਾਜਾਂ ਵਿਚਕਾਰ ਵਿਧਾਨਕਾਰੀ ਅਤੇ ਕਾਰਜਕਾਰੀ ਸ਼ਕਤੀਆਂ ਦੀ ਵੰਡ ਕੇਂਦਰ ਦੁਆਰਾ ਬਣਾਏ ਕਾਨੂੰਨਾਂ ’ਤੇ ਅਧਾਰਿਤ ਨਾ ਹੋ ਕੇ ਸੰਵਿਧਾਨ ਅਨੁਸਾਰ ਹੈ। ਸੰਵਿਧਾਨ ਅਨੁਸਾਰ ਰਾਜ, ਕਿਸੇ ਵੀ ਹਾਲਤ ਵਿੱਚ ਵਿਧਾਨਕ ਜਾਂ ਕਾਰਜਕਾਰੀ ਕਾਰਜਾਂ ਵਾਸਤੇ ਕੇਂਦਰ ਦੇ ਮੁਥਾਜ ਨਹੀਂ ਹਨ। ਕੇਂਦਰ ਅਤੇ ਰਾਜ ਇਸ ਮਾਮਲੇ ਵਿੱਚ ਬਰਾਬਰ ਜਾਂ ਸਮਾਨ ਹਨ। (26 January 2024)

ਭਾਵੇਂ ਕਿ ਬਾਕੀ ਸ਼ਕਤੀਆਂ ਰਾਜਾਂ ਦੀ ਬਜਾਇ ਕੇਂਦਰ ਨੂੰ ਹਾਸਲ ਹਨ। ਅਜਿਹੀ ਹਾਲਤ ਵਿੱਚ ਸੰਵਿਧਾਨ ਨੂੰ ਕੇਂਦਰ ਪੱਖੀ ਆਖਣਾ ਗੈਰ-ਵਾਜਿਬ ਹੈ। ਕਮਿਊਨਿਸਟਾਂ ਤੇ ਸਮਾਜਵਾਦੀ ਵਿਚਾਰਾਂ ਦੇ ਹਾਮੀਆਂ ਨੇ ਸੰਵਿਧਾਨ ਦੀ ਆਲੋਚਨਾ ਇਸ ਪੱਖ ਤੋਂ ਕੀਤੀ ਕਿਉਂ ਜੋ ਉਹ ਨਿੱਜੀ ਪ੍ਰਾਪਰਟੀ ਨੂੰ ਬਿਨਾਂ ਕੋਈ ਮੁਆਵਜਾ ਦਿੱਤਿਆਂ ਜਨਤਕ ਕਰਨਾ ਲੋਚਦੇ ਸਨ ਅਤੇ ਸੰਵਿਧਾਨ ਵਿੱਚ ਦਿੱਤੇ ਮੌਲਿਕ ਅਧਿਕਾਰਾਂ ਨੂੰ ਹੱਦਬੰਦੀ ਮੁਕਤ ਕਰਨ ਵਿੱਚ ਵਿਸ਼ਵਾਸ ਰੱਖਦੇ ਸਨ। ਇਸ ਸਭਾ ਵਿੱਚ ਭਾਰਤੀ ਸੰਵਿਧਾਨ ਦੇ ਹੋਰ ਵੀ ਕਈ ਸਕਾਰਾਤਮਕ ਪੱਖਾਂ ਬਾਰੇ ਡਾ. ਭੀਮ ਰਾਓ ਅੰਬੇਦਕਰ ਨੇ ਆਪਣੇ ਭਾਸ਼ਣ ਰਾਹੀਂ ਵਿਸਥਾਰਤ ਚਰਚਾ ਕੀਤੀ। ਅੰਤ 26 ਜਨਵਰੀ 1950 ਨੂੰ ਭਾਰਤ ਦੇ ਸੰਵਿਧਾਨ ਨੂੰ ਰਸਮੀ ਰੂਪ ਵਿੱਚ ਲਾਗੂ ਕੀਤਾ ਗਿਆ। (26 January 2024)

ਵੰਦੇ ਮਾਤਰਮ ਨੂੰ ਜਨ-ਗਨ-ਮਨ ਦੇ ਬਰਾਬਰ ਸਨਮਾਨ
ਵੰਦੇ ਮਾਤਰਮ ਨੂੰ ਜਨ-ਗਨ-ਮਨ ਦੇ ਬਰਾਬਰ ਸਨਮਾਨ

‘ਥੋਥਾ ਚਨਾ, ਬਾਜੇ ਘਨਾ’ ਪਿਛਲੇ ਹਫ਼ਤੇ ਦਿੱਲੀ ਸੁਪਰੀਮ ਕੋਰਟ ’ਚ ਸੁੰਦਰ ਅਤੇ ਮਧੂੁਬਰ ਗੀਤ ਵੰਦੇ ਮਾਤਰਮ ਨੂੰ ਰਾਸ਼ਟਰੀ ਗੀਤ ਜਨ-ਮਨ-ਮਨ ਦੇ ਬਰਾਬਰ ਸਨਮਾਨ ਦੇਣ ਲਈ ਦਾਇਕ ਇੱਕ ਹੋਰ ਪਟੀਸ਼ਨ ਦਾ ਸਾਰ ਇਹੀ ਹੈ ਪਰ ਇਸ ਮੁੱਦੇ ’ਤੇ ਪਹਿਲਾਂ ਵੀ ਤਿੰਨ ਵਾਰ ਵਿਚਾਰ ਕੀਤੇ ਜਾਣ ਦੇ ਬਾਵਜੂੂਦ ਗਾਹੇ -ਬਗਾਹੇ ਇਹ ਉਠਦਾ ਰਹਿੰਦਾ ਹੈ ਪਟੀਸ਼ਨ ’ਚ ਕਿਹਾ ਗਿਆ ਕਿ ਰਾਸ਼ਟਰ ਗੀਤ ਲਈ ਦਿਸ਼ਾ-ਨਿਰਦੇਸ਼ ਨਿਰਧਾਰਿਤ ਕੀਤੇ ਜਾਣ ਉਸ ਨੂੰ ਰਾਸ਼ਟਰੀ ਗੀਤ ਦੇ ਬਰਾਬਰ ਸਨਮਾਨ ਅਤੇ ਦਰਜਾ ਦਿੱਤਾ ਜਾਵੇ

ਕੇਂਦਰ ਸਰਕਾਰ ਨੇ ਆਪਣੇ ਉੱਤਰ ’ਚ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਰਾਸ਼ਟਰ ਗੀਤ ਦਾ ਲੋਕਾਂ ਦੀ ਭਾਵਨਾ ਅਤੇ ਸੋਚ ’ਚ ਇੱਕ ਉੱਚ ਸਥਾਨ ਹੈ ਅਤੇ ਦੋਵਾਂ ਦੀ ਆਪਣੀ ਪਵਿੱਤਰਤਾ ਹੈ ਅਤੇ ਦੋਵੇਂ ਬਰਾਬਰ ਹਨ ਕੇਂਦਰ ਸਰਕਾਰ ਦਾ ਇਹ ਉੱਤਰ ਫਰਵਰੀ 2017 ’ਚ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਆਦੇਸ਼ ’ਤੇ ਆਧਾਰਿਤ ਹੈ ਜਿਸ ’ਚ ਕਿਹਾ ਗਿਆ ਹੈ ਕਿ ਧਾਰਾ 51 ਕ (ਕ) ’ਚ ਰਾਸ਼ਟਰ ਗੀਤ ਦਾ ਜ਼ਿਕਰ ਨਹੀਂ ਹੈ

ਸਗੋਂ ਇਸ ’ਚ ਕੇਵਲ ਰਾਸ਼ਟਰੀ ਝੰਡਾ ਅਤੇ ਰਾਸ਼ਟਰ ਗੀਤ ਦਾ ਜ਼ਿਕਰ ਹੈ ਅਤੇ ਕੋਰਟ ਰਾਸ਼ਟਰ ਗੀਤ ਦੇ ਵਿਵਾਦ ’ਤੇ ਵਿਚਾਰ ਨਹੀਂ ਕਰੇਗੀ

ਕੋਰਟ ਨੇ ਇਹ ਵੀ ਜਿਕਰ ਕੀਤਾ ਕਿ ਨਵੰਬਰ 1950 ’ਚ ਸੰਵਿਧਾਨ ਸਭਾ ਦੇ ਸਪੀਕਰ ਨੇ ਜਨ-ਗਨ-ਮਨ ਨੂੰ ਰਾਸ਼ਟਰੀ ਗੀਤ ਦੇ ਰੂਪ ’ਚ ਅੰਗੀਕਾਰ ਕੀਤਾ ਅਤੇ ਜਨ-ਗਨ-ਮਨ ਦੀ ਧੁਨ ਵਜਾਉਣ ਅਤੇ ਉਸ ਨੂੰ ਗਾਉਣ ਦੀ ਰੀਤੀ ਅਤੇ ਹਾਲਾਤਾਂ ਬਾਰੇ ’ਚ ਆਦੇਸ਼ ਜਾਰੀ ਕੀਤਾ ਪਰ ਵੰਦੇ ਮਾਤਰਮ ਦੇ ਸਬੰਧ ਕਿਸੇ ਤਰ੍ਹਾਂ ਦੇ ਸਜਾ ਦੀ ਤਜਵੀਜ਼ ਨਾ ਕੀਤੀ ਗਈ ਅਤੇ ਨਾ ਹੀ ਇਸ ਦੀ ਧੁਨ ਵਜਾਉਣ ਅਤੇ ਇਸ ਨੂੰ ਗਾਉਣ ਬਾਰੇ ’ਚ ਕੋਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ

ਰਾਸ਼ਟਰੀ ਗੀਤ ਨੂੰ ਗਾਉਣ ਲਈ ਕਿਸੇ ਸਭਾ ਨੂੰ ਰੋਕਣ ਅਤੇ ਉਸ ’ਚ ਅੜਿੱਕਾ ਲਾਉਣ ਨੂੰ ਸਜ਼ਾ ਯੋਗ ਅਪਰਾਧ ਬਣਾਇਆ ਗਿਆ ਅਤੇ ਇਸ ਲਈ ਰਾਸ਼ਟਰੀ ਸਨਮਾਨ ਦਾ ਅਪਮਾਨ ਕੀਤਾ ਗਿਆ ਸ਼ਾਇਦ ਪਟੀਸ਼ਨਕਰਤਾ ਸੰਵਿਧਾਨ ਸਭਾ ਦੀ 24 ਜਨਵਰੀ 1950 ਦੇ ਵਾਦ-ਵਿਵਾਦ ਤੋਂ ਪ੍ਰੇਰਨਾ ਲੈ ਰਿਹਾ ਸੀ ਜਿਸ ’ਚ ਸੰਕਲਪ ਕੀਤਾ ਗਿਆ ਕਿ ਵੰਦੇ ਮਾਤਰਮ ਨੂੰ ਜਨ-ਗਨ-ਮਨ ਦੇ ਬਰਾਬਰ ਦਰਜਾ ਦਿੱਤਾ ਜਾਵੇਗਾ ਵੰਦੇ ਮਾਤਰਮ ਨੇ ਦੇਸ਼ਭਗਤੀ ਦੀ ਜੋਤ ਜਗਾਈ ਅਤੇ ਅੰਗਰੇਜ਼ਾਂ ਖਿਲਾਫ਼ ਭਾਰਤੀਆਂ ਨੂੰ ਇੱਕਜੁੱਟ ਕੀਤਾ, ਫਰੰਗੀਆਂ ਨੂੰ ਦੇਸ਼ ਤੋਂ ਬਾਹਰ ਖਦੇੜਿਆ ਅਤੇ ਭਾਰਤ ਲਈ ਅਜ਼ਾਦੀ ਪ੍ਰਾਪਤ ਕੀਤੀ

ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਰਾਸ਼ਟਰੀ ਗੀਤ ਰਾਸ਼ਟਰ-ਸੂਬੇ ਦੀ ਪ੍ਰਸੰਸ਼ਾ ਦਾ ਇੱਕ ਗੀਤ ਮਾਤਰ ਹੈ ਅਤੇ ਇਸ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਜਾਣਾ ਚਾਹੀਦਾ ਹੈ, ਜਦੋਂ ਕਿ ਹੋਰ ਲੋਕਾਂ ਦਾ ਮੰਨਣਾ ਹੈ ਕਿ ਵੰਦੇ ਮਾਤਰਮ ਨੂੰ ਗਾਉਣਾ ਨਾ ਤਾਂ ਦੇਸ਼ਭਗਤੀ ਦੀ ਕਸੌਟੀ ਮੰਨਿਆ ਜਾਣਾ ਚਾਹੀਦਾ ਹੈ ਅਤੇ ਨਾ ਹੀ ਲੋਕਾਂ ਨੂੰ ਇਸ ਨੂੰ ਗਾਉਣ ਤੋਂ ਬਚਣਾ ਚਾਹੀਦਾ ਹੈ ਹਾਲਾਂਕਿ ਸੰਸਦ ਦੇ ਹਰੇਕ ਸੈਸ਼ਨ ਦੇ ਆਖ਼ਰ ’ਚ ਰਾਸ਼ਟਰੀ ਗੀਤ ਦੀ ਧੁਨ ਜ਼ਰੂਰੀ ਬਜਾਈ ਜਾਂਦੀ ਹੈ

ਤੁਹਾਨੂੰ ਧਿਆਨ ਹੋਵੇਗਾ ਕਿ ਯੂਪੀਏ ਸਰਕਾਰ ਇੱਕ ਵੱਡੇ ਵਿਵਾਦ ’ਚ ਫਸੀ ਜਦੋਂ ਉਸ ਦੇ ਕਾਰਜਕਾਲ ਦੌਰਾਨ ਸਿੱਖਿਆ ਮੰਤਰਾਲੇ ਨੇ ਅਗਸਤ 2006 ’ਚ ਸਾਰੀਆਂ ਸੂਬਾ ਸਰਕਾਰਾਂ ਨੂੰ ਇੱਕ ਆਦੇਸ਼ ਜਾਰੀ ਕੀਤਾ ਅਤੇ ਸਾਰੇ ਸਕੂਲਾਂ ’ਚ ਵੰਦੇ ਮਾਤਰਮ ਨੂੰ ਰਾਸ਼ਟਰੀ ਗੀਤ ਦੇ ਰੂਪ ’ਚ ਸਵੀਕਾਰ ਕਰਨ ਦੇ 100 ਸਾਲ ਪੂਰੇ ਹੋਣ ਦੇ ਮੌਕੇ ’ਤੇ 7 ਸਤੰਬਰ ਨੂੰ ਵੰਦੇ ਮਾਤਰਮ ਨੂੰ ਗੀਤ ਨੂੰ ਜ਼ਰੂਰੀ ਬਣਾਇਆ

ਉਸ ਸਮੇਂ ਸਰਕਾਰ ਨੂੰ ਇਹ ਅੰਦਾਜ਼ਾ ਨਹੀਂ ਰਿਹਾ ਕਿ ਮੁਸਲਮਾਨ ਇਸ ਦਾ ਵਿਰੋਧ ਕਰਨਗੇ ਅਤੇ ਇਸ ਨਾਲ ਅਣਕਿਆਸਿਆ ਸਿਆਸੀ ਵਾਤਾਵਰਨ ਬਣੇਗਾ ਉੱਤਰ ਪ੍ਰਦੇਸ਼ ਦੇ ਮੌਲਵੀਆਂ ਨੇ ਇਹ ਕਹਿੰਦਿਆਂ ਇਸ ਦਾ ਵਿਰੋਧ ਕੀਤਾ ਕਿ ਇਹ ਇਸਲਾਮ ਵਿਰੋਧੀ ਹੈ ਅਤੇ ਇਸ ਨੂੰ ਗਾਉਣਾ ਮਾਤ੍ਰ ਭੂਮੀ ਦੀ ਪੂਜਾ ਕਰਨ ਦੇ ਸਮਾਨ ਹੈ ਇਹ ਤਾਵੀਦ ਦੀ ਧਾਰਨਾ ਖਿਲਾਫ਼ ਹੈ ਜਿਸ ਅਨੁਸਾਰ ਮੁਸਲਿਮ ਅੱਲ੍ਹਾ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਮੰਨਦੇ ਹਨ

ਆਖੀਰ ਅਨੁਸਾਰ ਨੇ ਆਪਣੇ ਆਦੇਸ਼ ਨੂੰ ਵਾਪਸ ਲਿਆ ਅਤੇ ਰਾਸ਼ਟਰੀ ਗੀਤ ਦੇ ਗਾਉਣ ਨੂੰ ਸਵੈਇੱਛਕ ਬਣਾਇਆ ਮੁੜ : 2009 ’ਚ ਜ਼ਮਾਇਤ-ਓਲੇਮਾ-ਏ-ਹਿੰਦ ਨੇ ਵੰਦੇ ਮਾਤਰਮ ਗਾਉਣ ਖਿਲਾਫ ਇੱਕ ਫਤਵਾ ਜਾਰੀ ਕੀਤਾ ਇੱਕ ਤਜ਼ਵੀਜ਼ ਪਾਸ ਕਰਕੇ ਉੱਤਰ ਪ੍ਰਦੇਸ਼ ਦੇ ਦੇਵਬੰਦ ’ਚ ਮੌਲਵੀਆਂ ਨੇ ਆਪਣੀ 2006 ਦੀ ਸਥਿਤੀ ਨੂੰ ਦੁਹਰਾਇਆ ਅਤੇ ਕਿਹਾ ਕਿ ਦੇਸ਼ ਪਿਆਰ ਲਈ ਜ਼ਰੂਰੀ ਨਹੀਂ ਹੈ ਕਿ ਸਕੂਲਾਂ ’ਚ ਵੰਦੇ ਮਾਤਰਮ ਗਾਇਆ ਜਾਵੇ

ਜ਼ਿਕਰਯੋਗ ਹੈ ਕਿ 19ਵੀਂ ਸਦੀ ਦੇ ਭਾਰਤ ’ਚ ਵੰਦੇ ਮਾਤਰਮ 1875 ’ਚ ਲਿਖਿਆ ਗਿਆ ਅਤੇ ਪਹਿਲੀ ਵਾਰ ਇਹ ਬੈਂਕਿਮਚੰਦਰ ਚੈਟਰਜੀ ਦੇ ਨਾਵਲ ਆਨੰਦ ਮਠ ’ਚ 1822 ’ਚ ਪ੍ਰਕਾਸ਼ਿਤ ਹੋਇਆ ਇਸ ਨਾਵਲ ਦੀ ਕਥਾ ਇੱਕ ਸਾਧੂਆਂ ਦੇ ਸਮੂਹ ਤੋਂ ਸ਼ੁਰੂ ਹੁੰਦੀ ਹੈ ਜੋ ਖੁਦ ਨੂੰ ਭਾਰਤ ਮਾਤਾ ਦੀ ਸੰਤਾਨ ਕਹਿੰਦੇ ਹਨ ਅਤੇ ਜਿਨ੍ਹਾਂ ਦੇ ਆਗੂ ਸੱਤਿਆਨੰਦ ਨੂੰ ਨਵਾਬ ਨੇ ਜੇਲ੍ਹ ’ਚ ਸੁੱਟ ਦਿੱਤਾ ਸੀ ਸਾਧੂਆਂ ਨੇ ਆਪਣੇ ਗੁਰੂ ਨੂੰ ਮੁਕਤ ਕਰਾਉਣ ਦੀ ਪ੍ਰਤਿੱਗਿਆ ਕੀਤੀ ਅਤੇ ਨਾਅਰੇ ਲਾਏ ਕਿ ਮੁਸਲਮਾਨਾਂ ਨੂੰ ਨਦੀ ’ਚ ਸੁੱਟ ਦੇਣਗੇ ਅਤੇ ਉਨ੍ਹਾਂ ਦੇ ਘਰਾਂ ਨੂੰ ਸਾੜ ਦੇਣਗੇ

ਉਹ ਨਾ ਕੇਵਲ ਆਪਣੇ ਗੁਰੂ ਨੂੰ ਅਜ਼ਾਦ ਕਰਾਉਣ ’ਚ ਸਫ਼ਲ ਰਹੇ ਸਗੋਂ ਉਨ੍ਹਾਂ ਨੇ ਭਾਰਤ ’ਚ ਅੰਗਰੇਜ਼ੀ ਸ਼ਾਸਨ ਦਾ ਸਵਾਗਤ ਵੀ ਕੀਤਾ ਕੁੱਲ ਮਿਲਾ ਕੇ ਇਸ ਨਾਵਲ ’ਚ ਮੁਸਲਮਾਨਾਂ ਵੱਲੋਂ ਕੀਤੇ ਗਏ ਅੱਤਿਆਚਾਰਾਂ ਦਾ ਵਰਣਨ ਹੈ ਨੋਬਲ ਪੁਰਸਕਾਰ ਜੇਤੂ ਰਵਿੰਦਰਨਾਥ ਟੈਗੋਰ ਨੇ 1896 ’ਚ ਕੋਲਕਾਤਾ ਦੀ ਕਾਂਗਰਸ ਕਾਨਫਰੰਸ ’ਚ ਵੰਦੇ ਮਾਤਰਮ ਗਾਇਆ ਅਤੇ ਲਾਲਾ ਲਾਜਪਤ ਰਾਇ ਨੇ ਲਾਹੌਰ ਤੋਂ ਵੰਦੇ ਮਾਤਰਮ ਨਾਮ ਦੀ ਪੱਤ੍ਰਿਕਾ ਦਾ ਪ੍ਰਕਾਸ਼ਨ ਕੀਤਾ ਕਾਂਗਰਸ ਨੇ 7 ਸਤੰਬਰ 1905 ਨੂੰ ਆਪਣੀ ਵਾਰਾਣਸੀ ਕਾਨਫਰੰਸ ’ਚ ਇਸ ਨੂੰ ਰਾਸ਼ਟਰੀ ਗੀਤ ਦੇ ਰੂਪ ’ਚ ਸਵੀਕਾਰ ਕੀਤਾ

ਉਸ ਤੋਂ ਬਾਅਦ ਕਾਂਗਰਸ ਦੀਆਂ ਸਾਰੀਆਂ ਬੈਠਕਾਂ ਅਤੇ ਕਾਨਫਰੰਸਾਂ ਦੇ ਸ਼ੁਰੂ ’ਚ ਵੰਦੇ ਮਾਤਰਮ ਗਾਇਆ ਜਾਂਦਾ ਸੀ ਸੁਭਾਸ਼ ਚੰਦਰ ਬੋਸ ਨੇ ਇਸ ਨੂੰ ਇੰਡੀਅਨ ਨੈਸ਼ਨਲ ਆਰਮੀ ਅਜ਼ਾਦ ਹਿੰਦ ਫੌਜ ਦਾ ਮੁੱਖ ਗੀਤ ਬਣਾਇਆ ਅਤੇ ਉਨ੍ਹਾਂ ਦਾ ਸਿੰਗਾਪੁਰ ਸਥਿਤ ਰੇਡੀਓ ਸਟੇਸ਼ਨ ਨਿਯਮਿਤ ਤੌਰ ’ਤੇ ਇਸ ਨੂੰ ਪ੍ਰਸਾਰਿਤ ਕਰਦਾ ਸੀ ਅਕਤੂਬਰ 1937 ’ਚ ਕੁਝ ਮੁਸਲਮਾਨ ਆਗੂਆਂ ਨੇ ਇਸ ਆਧਾਰ ’ਤੇ ਵੰਦੇ ਮਾਤਰਮ ਦਾ ਵਿਰੋਧ ਕੀਤਾ ਕਿ ਇਸ ’ਚ ਕੁਝ ਅਜਿਹੇ ਕਾਵਿ-ਬੰਦ ਹਨ ਜੋ ਇਸਲਾਮ ਖਿਲਾਫ ਹਨ

ਇਹ ਸੱਚ ਹੈ ਕਿ ਵੰਦੇ ਮਾਤਰਮ ਦੇ ਪਹਿਲੇ ਦੋ ਬੰਦਾਂ ’ਚ ਭਾਰਤ ਮਾਤਾ ਅਤੇ ਇਸ ਦੀ ਕੁਦਰਤੀ ਸੁੰਦਰਤਾ ਦੀ ਮੁਜ਼ਲਾਮ ਸੁਫ਼ਲਾਮ ਕਹਿ ਕੇ ਪ੍ਰਸੰਸਾ ਕੀਤੀ ਗਈ ਹੈ ਪਰ ਚੌਥੇ ਬੰਦ ’ਚ ਭਾਰਤ ਮਾਤਾ ਨੂੰ ਦੁਰਗਾ ਅਤੇ ਮਹਾਰਾਣੀ ਕਿਹਾ ਗਿਆ ਹੈ ਜਿਸ ਦੇ ਹੱਥ ’ਚ ਤਲਵਾਰ ਹੋਵੇ ਅਤੇ ਜੋ ਤਲਵਾਰ ਨਾਲ ਹਮਲਾ ਕਰਦੀ ਹੋਵੇ, ਉਸ ਨੂੰ ਕਮਲਸ਼ਿਆਨੀ ਲੱਛਮੀ ਮੰਨਿਆ ਗਿਆ ਹੈ ਜੋ ਇਸਲਾਮ ਦੇ ਸਿਧਾਂਤਾਂ ਖਿਲਾਫ਼ ਹੈ ਨਹਿਰੂ ਮੁਸਲਮਾਨਾਂ ਦੀ ਧਾਰਮਿਕ ਦੁਵਿਧਾ ਨੂੰ ਸਮਝਦੇ ਸਨ ਹਾਲਾਂਕਿ ਉਹ ਇਹ ਵੀ ਜਾਣਦੇ ਸਨ ਕਿ ਅਜ਼ਾਦੀ ਸੰਗਰਾਮ ’ਚ ਵੰਦੇ ਮਾਤਰਮ ਦਾ ਰਾਸ਼ਟਰੀ ਮਹੱਤਵ ਕੀ ਸੀ

ਕਾਂਗਰਸ ਕਾਰਜ ਸੰਮਤੀ ਨੇ 1937 ’ਚ ਕੋਲਕੱਤਾ ’ਚ ਨਹਿਰੂ ਦੀ ਪ੍ਰਧਾਨਗੀ ’ਚ ਇੱਕ ਤਜਵੀਜ਼ ਪਾਸ ਕੀਤੀ ਜਿਸ ਤਹਿਤ ਵੰਦੇ ਮਾਤਰਮ ਗੀਤ ਦੇ ਪਹਿਲੇ ਦੋ ਪਦਾਂ ਦਾ ਗਾਇਨ ਕੀਤਾ ਜਾਵੇਗਾ ਇਸ ਦੇ ਨਾਲ ਹੀ ਆਯੋਜਕਾਂ ਨੂੰ ਵੰਦੇ ਮਾਤਰਮ ਦੇ ਸਥਾਨ ’ਤੇ ਕਿਸੇ ਵੀ ਹੋਰ ਗੀਤ ਨੂੰ ਗਾਉਣ ਦੀ ਛੋਟ ਦਿੱਤੀ ਰੋਚਕ ਗੱਲ ਇਹ ਹੈ ਕਿ ਵੰਦੇ ਮਾਤਰਮ ਨੂੰ ਲੰਮੇ ਸਮੇਂ ਤੱਕ ਭਾਰਤ ਦਾ ਰਾਸ਼ਟਰ ਗੀਤ ਮੰਨਿਆ ਗਿਆ ਜਨ-ਗਨ-ਮਨ ਨੂੰ ਅਜ਼ਾਦੀ ਤੋਂ ਬਾਅਦ ਮੁਸਲਮਾਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਭਾਰਤ ਨੂੰ ਮਾਂ ਦੁਰਗਾ ਮੰਨਿਆ ਗਿਆ ਹੈ ਜਿਸ ਅਨੁਸਾਰ ਰਾਸ਼ਟਰ ਨੂੰ ਸ਼ਕਤੀ ਦੀ ਹਿੰਦੂ ਧਾਰਨਾ ਦੇ ਬਰਾਬਰ ਮੰਨਿਆ ਗਿਆ ਉਨ੍ਹਾਂ ਨੂੰ ਇਤਰਾਜ ਇਹ ਵੀ ਸੀ ਕਿ ਉਹ ਆਨੰਦ ਮਠ ਨਾਵਲ ਦਾ ਭਾਗ ਹੈ ਜਿਸ ’ਚ ਮੁਸਲਿਮ ਵਿਰੋਧੀ ਸੰਦੇਸ਼ ਦਿੱਤਾ ਗਿਆ ਹੈ ਕੁੱਲ ਮਿਲਾ ਕੇ ਇਸ ਗੱਲ ਨੂੰ ਸਮਝਣਾ ਹੋਵੇਗਾ ਕਿ ਭਾਰਤ ਦਾ ਰੂਪ ਬਹੁ ਸੱਭਿਆਚਾਰਕ ਹੈ ਅਤੇ ਇਹ ਇੱਕ ਜਿਉਂਦਾ ਲੋਕਤੰਤਰ ਹੈ

ਇੱਥੋਂ ਦਾ ਸਮਾਜ ਨਾ ਤਾਂ ਸਖਤ ਹੈ ਅਤੇ ਨਾ ਹੀ ਜੜ ਹੈ ਇਹ ਲਗਾਤਾਰ ਵਿਕਸਿਤ ਹੋ ਰਿਹਾ ਹੈ ਇਹ ਸੱਚ ਹੈ ਕਿ ਇਹ ਗੀਤ ਕਿਸੇ ਰਾਸ਼ਟਰ ਜਾਂ ਉਸ ਦੇ ਲੋਕਾਂ ਦੇ ਭਵਿੱਖ ਨੂੰ ਬਣਾ ਜਾਂ ਵਿਗਾੜ ਨਹੀਂ ਸਕਦਾ ਹੈ ਜੇਕਰ ਅਸੀਂ ਵੰਦੇ ਮਾਤਰਮ ਨੂੰ ਆਪਣੇ ਰਾਸ਼ਟਰੀ ਗੀਤ ਦੇ ਰੂਪ ’ਚ ਸਨਮਾਨ ਦਿੰਦੇ ਹਾਂ ਅਤੇ ਇਸ ਨੂੰ ਜਨ-ਗਨ-ਮਨ ਦੇ ਬਰਾਬਰ ਰਾਸ਼ਟਰੀ ਮਾਣ ਦਾ ਸਨਮਾਨ ਮੰਨਦੇ ਹਾਂ ਤਾਂ ਇਸ ਨਾਲ ਦੇਸ਼ ਅਤੇ ਇਸ ਦੇ ਲੋਕਾਂ ਦਾ ਭਵਿੱਖ ਬਣਦਾ ਜਾਂ ਵਿਗੜਦਾ ਨਹੀਂ ਹੈ ਸਮਾਂ ਆ ਗਿਆ ਹੈ ਕਿ ਇਸ ਜ਼ਰੂਰੀ ਵਿਵਾਦ ਨੂੰ ਹਮੇਸ਼ਾ ਲਈ ਖਤਮ ਕੀਤਾ ਜਾਵੇ ਦੇਸ਼ ਦੇ ਸਾਹਮਣੇ ਹੋਰ ਸਮੱਸਿਆਵਾਂ ਵੀ ਹਨ ਜਿਨ੍ਹਾਂ ’ਤੇ ਸਾਡੇ ਆਗੂਆਂ ਅਤੇ ਕੋਰਟ ਨੂੰ ਧਿਆਨ ਦੇਣਾ ਚਾਹੀਦਾ ਹੈ

ਪੂਨਮ ਆਈ ਕੌਸ਼ਿਸ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਵੰਦੇ ਮਾਤਰਮ : ਦੂਜਾ ਪੜਾਅ ਹੁਣ 13 ਜੂਨ ਤੱਕ, 12 ਹੋਰ ਦੇਸ਼ ਸ਼ਾਮਿਲ
ਵੰਦੇ ਮਾਤਰਮ : ਦੂਜਾ ਪੜਾਅ ਹੁਣ 13 ਜੂਨ ਤੱਕ, 12 ਹੋਰ ਦੇਸ਼ ਸ਼ਾਮਿਲ

ਨਵੀਂ ਦਿੱਲੀ। ਸਰਕਾਰ ਨੇ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੀ ਗਈ ‘ਵੰਦੇ ਭਾਰਤ ਮਿਸ਼ਨ’ ਦੇ ਦੂਜੇ ਪੜਾਅ ਵਿਚ 12 ਹੋਰ ਦੇਸ਼ਾਂ ਨੂੰ ਸ਼ਾਮਲ ਕਰਕੇ ਆਪਣੀ ਮਿਆਦ 13 ਜੂਨ ਤੱਕ ਵਧਾ ਦਿੱਤੀ ਹੈ। ਸ਼ਹਿਰੀ ਹਵਾਈ ਮੰਤਰੀ ਹਰਦੀਪ ਸਿੰਘ ਪੁਰੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਫਿਨਲੈਂਡ, ਦੱਖਣੀ ਕੋਰੀਆ, ਬੈਲਜੀਅਮ, ਨਿਊਜ਼ੀਲੈਂਡ, ਨੀਦਰਲੈਂਡਜ਼, ਕੀਨੀਆ, ਮਾਰੀਸ਼ਸ, ਸਪੇਨ, ਮਿਆਂਮਾਰ, ਮਾਲਦੀਵ, ਮਿਸਰ ਅਤੇ ਸ੍ਰੀਲੰਕਾ ਵੀ ਇਸ ਮਿਸ਼ਨ ਦੇ ਦੂਜੇ ਪੜਾਅ ਵਿੱਚ ਸ਼ਾਮਲ ਹਨ।

ਇਨ੍ਹਾਂ ਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਉਡਾਣਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪਹਿਲੇ ਵੰਦੇ ਭਾਰਤ ਮਿਸ਼ਨ ਦਾ ਦੂਜਾ ਪੜਾਅ 17 ਮਈ ਨੂੰ ਸ਼ੁਰੂ ਹੋਇਆ ਸੀ। ਇਸ ਵਿੱਚ ਪਹਿਲਾਂ 31 ਦੇਸ਼ ਸ਼ਾਮਲ ਸਨ। ਇਸ ਤਰ੍ਹਾਂ, ਹੁਣ ਦੂਜੇ ਪੜਾਅ ਵਿਚ, ਇਸ ਦੇ ਨਾਗਰਿਕਾਂ ਨੂੰ ਕੁੱਲ 43 ਦੇਸ਼ਾਂ ਵਿਚੋਂ ਬਾਹਰ ਕੱਢਿਆ ਜਾਵੇਗਾ। ਏਅਰ ਇੰਡੀਆ ਨੇ ਨਵੇਂ ਦੇਸ਼ਾਂ ਲਈ ਉਡਾਣਾਂ ਸ਼ਾਮਲ ਕਰਨ ਲਈ ਇਕ ਨਵਾਂ ਹੱਲ ਪੇਸ਼ ਕੀਤਾ ਹੈ। ਜਿਸ ਦੇ ਅਨੁਸਾਰ ਮਿਸ਼ਨ ਦੇ ਤਹਿਤ 13 ਜੂਨ ਤੱਕ ਯਾਤਰੀਆਂ ਨੂੰ ਵਾਪਸ ਲਿਆਇਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।