Viewers - Sach Kahoon Punjabi
ਭਾਰਤੀ ਦਰਸ਼ਕਾਂ ਦਰਮਿਆਨ ਖੇਡਣਾ ਚੰਗਾ ਮੌਕਾ : ਫੇਹਲੁਕਵਾਓ
ਨਵੀਂ ਦਿੱਲੀ (ਏਜੰਸੀ)। ਭਾਰਤ ਖਿਲਾਫ ਇਸੇ ਮਹੀਨੇ ਹੋਣ ਵਾਲੀ ਲੜੀ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਆਂਦਿਲੇ ਫੇਹਲੁਕਵਾਓ ਨੇ ਕਿਹਾ ਕਿ ਭਾਰਤ ਕ੍ਰਿਕਟ ਖੇਡਣ ਲਈ ਸਰਵਸ੍ਰੇਸ਼ਠ ਸਥਾਨਾਂ ‘ਚੋਂ ਇੱਕ ਹੈ ਅਤੇ ਉਨ੍ਹਾਂ ਦੇ ਘਰੇਲੂ ਦਰਸ਼ਕਾਂ ਦਰਮਿਆਨ ਖੇਡਣਾ ਇੱਕ ਬਿਹਤਰੀਨ ਮੌਕਾ ਹੈ ਦੱਖਣੀ ਅਫਰਕਾ ਅਤੇ ਭਾਰਤ ਦਰਮਿਆਨ ਤਿੰਨ ਟੀ-20 ਅਤੇ ਤਿੰਨ ਟੈਸਟ ਮੈਚਾਂ ਦੀ ਲੜੀ 15 ਸਤੰਬਰ ਤੋਂ ਸ਼ੁਰੂ ਹੋਣੀ ਹੈ ਦੱਖਣੀ ਅਫਰੀਕੀ ਟੀਮ ਦੇ ਡਾਇਰੈਕਟਰ ਨੋਚ ਕਿਵੇ ਨੇ ਦੌਰੇ ਤੋਂ ਪਹਿਲਾਂ ਆਪਣੀ ਟੀਮ ਦੇ ਖਿਡਾਰੀਆਂ ਨੂੰ ਭਾਰਤੀ ਦਰਸ਼ਕਾਂ ਦੇ ਮੈਚ ਦੌਰਾਨ ਰੌਲੇ-ਰੱਪੇ ਤੋਂ ਬਚਣ ਲਈ ਕਿਹਾ ਹੈ ਪਰ ਫੇਹਲੁਕਵਾਓਚ ਅਨੁਸਾਰ ਭਾਰਤੀ ਦਰਸ਼ਕਾਂ ਦਰਮਿਆਨ ਖੇਡਣਾ ਉਨ੍ਹਾਂ ਲਈ ਵਧੀਆ ਮੌਕਾ ਹੈ ਫੇਹਲੁਕਵਾਓ ਨੇ ਕਿਹਾ, ਭਾਰਤੀ ਕ੍ਰਿਕਟ ਖੇਡਣ ਲਈ ਬੇਹੱਦ ਚੰਗਾ ਦੇਸ਼ ਹੈ। (Fehlukwao)
ਇੱਥੇ ਸਟੇਡੀਅਮ ‘ਚ 5000 ਦਰਸ਼ਕ ਮੈਚ ਵੇਖਣ ਆਉਂਦੇ ਹਨ ਅਤੇ ਉਨ੍ਹਾਂ ਸਾਹਮਣੇ ਖੇਡਣਾ ਕਾਫੀ ਸੁਖਦ ਹੈ ਭਾਰਤੀ ਦਰਸ਼ਕਾਂ ਦਰਮਿਆਨ ਖੇਡਣਾ ਇੱਕ ਬਿਹਤਰੀਨ ਮੌਕਾ ਹੈ ਦਰਸ਼ਕਾਂ ਦੇ ਲਿਹਾਜ ਨਾਲ ਭਾਰਤੀ ਕ੍ਰਿਕਟ ਖੇਡਣ ਲਈ ਸਰਵਸ੍ਰੇਸ਼ਠ ਜਗ੍ਹਾ ਹੈ ਨੋਚ ਨੇ ਕਿਹਾ, ‘ਟੀਮ ਦੇ ਕਈ ਖਿਡਾਰੀ ਆਈਪੀਐਲ ‘ਚ ਖੇਡਦੇ ਹਨ ਸਾਡੀ ਟੀਮ ‘ਚ ਕਈ ਖਿਡਾਰੀ ਅਜਿਹੇ ਹਨ ਜੋ 2015 ‘ਚ ਦੱਖਣੀ ਅਫਰੀਕਾ ਏ ਦੌਰੇ ‘ਚ ਸ਼ਾਮਲ ਸਨ ਭਾਰਤੀ ਦਰਸ਼ਕ ਵੱਡੀ ਗਿਣਤੀ ‘ਚ ਆਪਣੀ ਟੀਮ ਦਾ ਸਮਰਥਨ ਕਰਨ ਲਈ ਸਟੇਡੀਅਮ ਆਉਂਦੇ ਹਨ। ਮੈਂ ਕਈ ਖਿਡਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਮੈਚ ਦੌਰਾਨ ਇਸ ‘ਤੇ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈ ਦੱਖਣੀ ਅਫਰੀਕਾ ਟੀਮ ਦੇ ਡਾਇਰੈਕਟਰ ਨੇ ਕਿਹਾ ਕਿ ਇਹ ਉਨ੍ਹਾਂ ਦੇ ਅਤੇ ਟੀਮ ਦੋਵਾਂ ਲਈ ਇੱਕ ਚੰਗਾ ਮੌਕਾ ਹੈ ਕਿ ਉਹ ਭਾਰਤੀ ਧਰਤੀ ‘ਤੇ ਉਨ੍ਹਾਂ ਖਿਲਾਫ ਖੇਡਣਗੇ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ 15 ਸਤੰਬਰ ਤੋਂ ਧਰਮਸ਼ਾਲਾ ‘ਚ ਖੇਡਿਆ ਜਾਵੇਗਾ। (Fehlukwao)
ਬੜਾ ਸੁਚੇਤ ਹੈ ਭਾਰਤੀ ਦਰਸ਼ਕ
ਭਾਰਤੀ ਸਿਨੇ ਦਰਸ਼ਕ ਕਲਾ ਦਾ ਕਦਰਦਾਨ ਹੈ ਜੋ ਕਲਾ ਦੇ ਧਰਮ ਨੂੰ ਸਮਝਦਾ ਹੈ ਤੇ ਉਸ ਦਾ ਸਮੱਰਥਨ ਕਰਦਾ ਹੈ ਕਲਾ ਦਾ ਸੁਭਾਅ ਬੜਾ ਸਹਿਜ਼ ਹੈ ਜੋ ਦਰਸ਼ਕ ਦੇ ਦਿਲੋ-ਦਿਮਾਗ ‘ਚ ਵੱਸ ਜਾਂਦੀ ਹੈ ਪਰ ਜੇਕਰ ਇਸ ਤੋਂ ਉਲਟ ਕਲਾਕਾਰ ਧੱਕੇ ਨਾਲ ਆਪਣੀ ਅੜੀ ਜਾਂ ਸਵਾਰਥੀ ਸੋਚ ਦਰਸ਼ਕਾਂ ਦੇ ਦਿਲੋ-ਦਿਮਾਗ ‘ਚ ਵਸਾਉਣ ਦੀ ਕੋਸ਼ਿਸ਼ ਕਰੇ ਤਾਂ ਸਫ਼ਲਤਾ ਹਾਸਲ ਨਹੀਂ ਹੁੰਦੀ ਤਾਜ਼ਾ ਮਿਸਾਲ ਬਾਲੀਵੁੱਲ ਫ਼ਿਲਮ ‘ਦਾ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੀ ਹੈ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕੋਈ ਖਾਸ ਦਮ ਨਹੀਂ ਵਿਖਾ ਸਕੀ ਦਰਸ਼ਕਾਂ ਦਾ ਉਤਸ਼ਾਹ ਠੰਢਾ ਰਿਹਾ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫ਼ਿਲਮ ਵਿਵਾਦਾਂ ‘ਚ ਘਿਰ ਗਈ ਸੀ ਦਰਅਸਲ ਰਾਜਨੀਤੀ ‘ਤੇ ਫਿਲਮਾਂ ਤਾਂ ਬਣ ਸਕਦੀਆਂ ਹਨ ਪਰ ਰਾਜਨੀਤੀ ਲਈ ਫ਼ਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਫ਼ਿਲਮ ਸਿਰਫ਼ ਕਿਸੇ ਕਿਰਦਾਰ ਦੀ ਨਕਲ ਹੀ ਨਹੀਂ ਹੁੰਦੀ ਸਗੋਂ ਫ਼ਿਲਮ ਦੇ ਵਿਸ਼ੇ ਪ੍ਰਤੀ ਨਿਰਪੱਖਤਾ ‘ਤੇ ਡੂੰਘਾਈ ਦੀ ਮੁੱਖ ਜ਼ਰੂਰਤ ਹੈ ।
ਦਰਸ਼ਕ ਫ਼ਿਲਮ ਵੱਲ ਆਪੇ ਖਿੱਚਿਆ ਜਾਂਦਾ ਹੈ ਬਸ਼ਰਤੇ ਉਸ ਫ਼ਿਲਮ ਦੇ ਵਿਸ਼ੇ ਦੀ ਪੇਸ਼ਕਾਰੀ ਤੇ ਸੰਦੇਸ਼ ‘ਚ ਦਮ ਹੋਵੇ ਜੇਕਰ ਰਾਜਨੀਤਕ ਮਕਸਦ ਨਾਲ ਕੋਈ ਫ਼ਿਲਮ ਤਿਆਰ ਹੋਵੇ ਤਾਂ ਫ਼ਿਲਮ ਦਰਸ਼ਕ ਨੂੰ ਭਾਉਂਦੀ ਹੀ ਨਹੀਂ ਬੀਤੇ ਸਮੇਂ ਦੇ ਵਿਸ਼ੇ ਤੇ ਵਰਤਮਾਨ ਸਮੇਂ ਦੇ ਵਿਸ਼ੇ ਬਾਰੇ ਫ਼ਿਲਮਾਂ ‘ਚ ਕਈ ਪੱਖਾਂ ਤੋਂ ਅੰਤਰ ਹੁੰਦਾ ਹੈ ਐਮਰਜੈਂਸੀ ਸਮੇਤ ਕਈ ਰਾਜਨੀਤਕ ਘਟਨਾਵਾਂ ‘ਤੇ ਫ਼ਿਲਮਾਂ ਬਣੀਆਂ ਹਨ ਪਰ ਇਹ ਫ਼ਿਲਮਾਂ ਵੀ  ਲੰਮੇ ਸਮੇਂ ਤੱਕ ਦਰਸ਼ਕਾਂ ‘ਤੇ ਅਸਰ ਨਹੀਂ ਵਿਖਾ ਸਕੀਆਂ ਅਜਿਹੀਆਂ ਬਹੁਤੀਆਂ ਫ਼ਿਲਮਾਂ ਵਿਵਾਦਾਂ ਤੇ ਚਰਚਾ ਦੇ ਬਾਵਜੂਦ 5-7 ਕਰੋੜ ਦੀ ਕਮਾਈ ਤੱਕ ਸਿਮਟ ਗਈਆਂ ਇਸ ਦੇ ਮੁਕਾਬਲੇ ਕਲਪਿਤ ਘਟਨਾਵਾਂ ਤੇ ਪਾਤਰਾਂ ਵਾਲੀਆਂ ਫ਼ਿਲਮਾਂ ਨੇ ਚੰਗੀ ਕਮਾਈ ਕੀਤੀ ਦੂਜੇ ਪਾਸੇ ‘ਮੁਗਲੇ ਆਜ਼ਮ’, ‘ਸ਼ੋਲ੍ਹੇ’ ਵਰਗੀਆਂ ਫ਼ਿਲਮਾਂ ਦਹਾਕਿਆਂ ਬਾਦ ਵੀ ਦਰਸ਼ਕਾਂ ਦੇ ਜ਼ਿਹਨ ‘ਚ ਵੱਸੀਆਂ ਹੋਈਆਂ ਹਨ।
ਜਦੋਂ ਕਿਸੇ ਅਖੌਤੀ ਕਲਾਕਾਰ ਨੇ ਪੈਸੇ ਖਾਤਰ ਅਸ਼ਲੀਲਤਾ ਦਾ ਵੀ ਸਹਾਰਾ ਲਿਆ ਤਾਂ ਵੀ ਫਿਲਮ ਫਲਾਪ ਹੋ ਗਈ ਕੁਝ ਫ਼ਿਲਮਾਂ ਆਪਣਾ ਬਜਟ ਕੱਢਣ ‘ਚ ਵੀ ਨਾਕਾਮ ਰਹੀਆਂ ਹਨ ਦਰਅਸਲ ਸਾਡੇ ਦੇਸ਼ ਦੀ ਸਿਆਸਤ ਦਾ ਵਿਵਾਦਾਂ ਨਾਲ ਨਹੁੰ-ਮਾਸ ਦਾ ਰਿਸ਼ਤਾ ਬਣ ਗਿਆ ਹੈ ਤੇ ਇਹਨਾਂ ਵਿਵਾਦਾਂ ਨੂੰ ਜਾਣ-ਬੁੱਝ ਕੇ ਉਭਾਰਿਆ ਜਾਂਦਾ ਹੈ। ਆਮ ਦਰਸ਼ਕ ਪਹਿਲਾਂ ਹੀ ਸਿਆਸੀ ਖਲਜਗਣ ਤੋਂ ਪ੍ਰੇਸ਼ਾਨ ਹੋ ਕੇ ਇਸ ਤੋਂ ਦੂਰ ਹੋਣ ਦੀ ਕੋਸ਼ਿਸ਼ ‘ਚ ਹੁੰਦਾ ਹੈ, ਫ਼ਿਰ ਜੇਕਰ ਦਰਸ਼ਕ ਨੂੰ ਉਹੀ ਸਿਆਸੀ ਗੰਧਲਾਪਣ ਹੀ ਪਰੋਸਿਆ ਜਾਵੇ ਤਾਂ ਦਰਸ਼ਕਾਂ ‘ਚ ਨਿਰਾਸ਼ਾ ਫੈਲਦੀ ਹੈ ਕਲਾਕਾਰ ਰਾਜਨੀਤੀ ਨੂੰ ਸਮਝੇ ਤੇ ਉਸਦਾ ਵਿਸ਼ਲੇਸ਼ਣ ਕਰਕੇ ਚੰਗੀ ਫ਼ਿਲਮ ਬਣਾਵੇ ਨਾ ਕਿ ਕਿਸੇ ਪਾਰਟੀ ਦਾ ਹੱਥਠੋਕਾ ਬਣੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਜ਼ਾਰਾਂ ਦਰਸ਼ਕਾਂ ਨੇ ਇਕੱਠੀ ਵੇਖੀ ਫਿਲਮ
ਸੱਚ ਕਹੂੰ ਨਿਊਜ਼,ਸਰਸਾ: ਫਿਲਮਾਂ ਰਾਹੀਂ ਸਮਾਜ ਸੁਧਾਰ ਦਾ ਸੰਦੇਸ਼ ਦੇਣ ਵਾਲੇ ਸੁਪਰ ਸਟਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਜੱਟੂ ਇੰਜੀਨੀਅਰ’ ਸਫ਼ਲਤਾ ਦੇ ਨਿੱਤ ਨਵੇਂ ਰਿਕਾਰਡ ਬਣਾ ਰਹੀ ਹੈ।
ਸ਼ਨਿੱਚਰਵਾਰ ਨੂੰ ਰਾਤੀ ਸਰਸਾ ਦੀ ਅਨਾਜ ਮੰਡੀ ‘ਚ ਆਨਲਾਈਨ ਮਾਹੀ ਸਿਨੇਮਾ ਵੱਲੋਂ ਤਿੰਨ ਵੱਡੀਆਂ ਸਕਰੀਨਾਂ ਦੇ ਦੁਆਰਾ ਦਿਖਾਏ ਗਏ ਮੈਗਾ ਸ਼ੋਅ ‘ਚ ਸਰਸਾ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ‘ਚ ਦਰਸ਼ਕ ਪੁੱਜੇ। ਇਸ ਮੌਕੇ ਸ਼ਹਿਰ ਦੇ ਅਨੇਕ ਪਤਵੰਤੇ ਸੱਜਣਾਂ ਨੇ ਵੀ ਇਸ ਫਿਲਮ ਦਾ ਆਨੰਦ ਲਿਆ। 8:17 ਮਿੰਟ ‘ਤੇ ਫਿਲਮ ਸ਼ੁਰੂ ਹੋਈ ਇਸ ਆਨਲਾਈਨ ‘ਚ ਸ਼ੋਅ ‘ਚ ਸਿਨੇ ਪ੍ਰੇਮੀਆਂ ਦੇ ਬੈਠਣ ਲਈ ਵੱਡੇ ਪ੍ਰਬੰਧ ਕੀਤੇ ਗਏ ਸਨ। ਇਸ ਕਾਰਜ ‘ਚ ਸੈਂਕੜੇ ਸੇਵਾਦਾਰਾਂ ਨੇ ਸਹਿਯੋਗ ਦਿੱਤਾ।
ਜ਼ਿਕਰਯੋਗ ਹੈ ਕਿ ਇਹ ਫਿਲਮ 57 ਦਿਨਾਂ ‘ਚ 526 ਕਰੋੜ ਤੋਂ ਵੱਧ ਦਾ ਬਿਜਨੈੱਸ ਕਰਕੇ ਲਗਾਤਾਰ ਦਰਸ਼ਕਾਂ ਦੀ ਪਸੰਦ ਬਣੀ ਹੋਈ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਪਟਿਆਲਾ ‘ਚ 51,365, ਸੰਗਰੂਰ ‘ਚ 32,730, ਬਠਿੰਡਾ ‘ਚ 7577, ਕੁਰੂਕਸ਼ੇਤਰ ‘ਚ 37,025 ਦਰਸ਼ਕਾਂ ਨੇ ਇਕੱਠੇ ਆਨਲਾਈਨ ਮਾਹੀ ਸਿਨੇਮਾ ‘ਚ ਇਹ ਫਿਲਮ ਦੇਖੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿੰਡਾਂ ਨੂੰ ਵਿਕਸਿਤ ਕਰਨ ਦਾ ਸੰਦੇਸ਼ ਦੇ ਰਹੀ ਹੈ ਡਾ. ਐੱਮ. ਐੱਸ. ਜੀ ਦੀ ਫਿਲਮ
ਸੱਚ ਕਹੂੰ ਨਿਊਜ਼, ਪਟਿਆਲਾ: 500 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਫਿਲਮ ‘ਜੱਟੂ ਇੰਜੀਨੀਅਰ’ ਦਾ ਜਾਦੂ ਸਿਨੇ ਪ੍ਰੇਮੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਬੀਤੀ ਰਾਤ ਵੀ ਪਟਿਆਲਾ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇਸ ਫਿਲਮ ਦਾ ਪਟਿਆਲਾ ਜਿਲ੍ਹੇ ਦੇ ਇਕੱਠੇ 51365 ਦਰਸ਼ਕਾਂ ਨੇ ਆਨੰਦ ਮਾਣਦਿਆਂ ਨਵਾਂ ਰਿਕਾਰਡ ਕਾਇਮ ਕੀਤਾ ਫਿਲਮ ਦੇਖਣ ਲਈ ਬੱਚੇ, ਨੌਜਵਾਨ ਤੇ ਬਜ਼ੁਰਗ ਹਰ ਉਮਰ ਵਰਗ ਦਾ ਵਿਅਕਤੀ ਹੁੰਮ ਹੁਮਾ ਕੇ ਪਹੁੰਚਿਆ
ਇਸ ਤੋਂ ਪਹਿਲਾਂ ਪੰਜਾਬ ਦੇ ਸੰਗਰੂਰ ‘ਚ 32730, ਬਠਿੰਡਾ ‘ਚ 7577, ਹਰਿਆਣਾ ਦੇ ਕੁਰੂਕੁਸ਼ੇਤਰ ‘ਚ 37025 ਦਰਸ਼ਕ ਵੇਖ ਚੁੱਕੇ ਹਨ ਇਕੱਠੇ ਇਹ ਫਿਲਮ
ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ ਸਥਾਨਕ ਨਾਮ ਚਰਚਾ ਘਰ ‘ਚ ਆਨਲਾਈਨ ਮਾਹੀ ਸਿਨੇਮੇ ‘ਚ ਫਿਲਮ ‘ਜੱਟੂ ਇੰਜੀਨੀਅਰ’ ਦੇਖਣ ਲਈ 51365 ਸਿਨੇ ਪ੍ਰੇਮੀ ਪੁੱਜੇ, ਜਿਹਨਾਂ ਨੇ ਇਕੱਠੇ ਫਿਲਮ ਦੇਖ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਇਸ ਤੋਂ ਪਹਿਲਾਂ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸੰਗਰੂਰ ਵਿਖੇ 32730, ਬਠਿੰਡਾ ‘ਚ 7577, ਹਰਿਆਣਾ ਦੇ ਕੁਰੂਕੁਸ਼ੇਤਰ ‘ਚ 37025 ਦਰਸ਼ਕਾਂ ਨੇ ਇਕੱਠੇ ਆਨ ਲਾਈਨ ਮਾਹੀ ਸਿਨੇਮੇ ਰਾਹੀਂ ਫਿਲਮ ਦੇਖੀ ਸੀ ਬੀਤੀ ਰਾਤ ਪਟਿਆਲਾ ਜ਼ਿਲ੍ਹੇ ਦੇ ਦਰਸ਼ਕਾਂ ਨੇ ਇਹਨਾਂ ਸਾਰਿਆਂ ਨੂੰ ਪਿੱਛੇ ਛੱਡਦਿਆਂ ਨਵਾਂ ਰਿਕਾਰਡ ਕਾਇਮ ਕੀਤਾ ਹੈ ਇਸ ਮੌਕੇ ਸ਼ਹਿਰ ਦੇ ਪਤਵੰਤਿਆਂ ਤੇ ਮੀਡੀਆ ਕਰਮੀਆਂ ਨੇ ਵੀ ਫਿਲਮ ਦਾ ਆਨੰਦ ਉਠਾਇਆ
ਫਿਲਮ ਦੇਖਣ ਲਈ ਸ਼ਾਮ ਨੂੰ ਹੀ ਦਰਸ਼ਕ ਨਾਮ ਚਰਚਾ ਘਰ ਚ ਪਹੁੰਚਣੇ ਸ਼ੁਰੂ ਹੋ ਗਏ ਸਨ ਤੇ ਸ਼ਾਮ 7 ਵਜੇ ਦੇ ਕਰੀਬ ਚੱਲੇ ਸ਼ੋਅ ਤੱਕ ਸਾਰਾ ਨਾਮਚਰਚਾ ਘਰ ਦਰਸ਼ਕਾਂ ਨਾਲ ਪੂਰੀ ਤਰ੍ਹਾਂ ਭਰ ਗਿਆ ਸੀ ਤੇ ਕਿਤੇ ਵੀ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਇਸ ਮੌਕੇ ਜਿੰਮੇਵਾਰ ਮੈਂਬਰਾਂ  ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੁਆਰਾ ਬਣਾਈ ਗਈ ਫਿਲਮ ‘ਜੱਟੂ ਇੰਜੀਨੀਅਰ’ ਸਮਾਜ ਸੁਧਾਰ ਦੇ ਸੰਦੇਸ਼ਾਂ ਨਾਲ ਭਰੀ ਪਈ ਹੈ ਤੇ ਫਿਲਮ ‘ਚ ਪਿੰਡਾਂ ਨੂੰ ਸਵੱਛ ਰੱਖਣ, ਅਨਪੜ੍ਹਤਾ ਨੂੰ ਖਤਮ ਕਰਨ, ਲੜਕੀਆਂ ਨੂੰ ਆਤਮ ਨਿਰਭਰ ਬਣਾਉਣਾ ਦੀ ਸਿੱਖਿਆ ਦਿੱਤੀ ਗਈ ਹੈ ਤੇ ਜੇਕਰ ਲੋਕ ਇਸ ਫਿਲਮ ਤੋਂ ਪ੍ਰੇਰਨਾ ਲੈ ਕੇ ਗੁਰੂ ਜੀ ਵੱਲੋਂ ਦਿੱਤੀ ਸਿੱਖਿਆ ‘ਤੇ ਅਮਲ ਕਰਨ ਤਾਂ ਸਮਾਜ ਬਦਲਣ ‘ਤੇ ਜ਼ਿਆਦਾ ਸਮਾਂ ਨਹੀਂ ਲੱਗੇਗਾ
ਜਾਗੋ ਕੱਢ ਕੇ ਪ੍ਰਗਟਾਈ ਖੁਸ਼ੀ
ਫਿਲਮ ਦੇਖਣ ਲਈ ਦਰਸ਼ਕਾਂ ‘ਚ ਉਤਸ਼ਾਹ ਵੇਖਣਯੋਗ ਸੀ ਤੇ ਹਰ ਕੋਈ ਸਜ ਧਜ ਕੇ ਫਿਲਮ ਦੇਖਣ ਲਈ ਪਹੁੰਚ ਰਿਹਾ ਸੀ ਇਸ ਦੌਰਾਨ ਫਿਲਮ ਵੇਖਣ ਲਈ ਕੁਝ ਔਰਤਾਂ ਨੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਪਹਿਰਾਵਾ ਪਾ ਕੇ ਜਾਗੋ ਕੱਢਦਿਆਂ ਤੇ ਗੀਤ ਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ, ਜੋ ਕਿ ਖਿੱਚ ਦਾ ਵਿਸ਼ੇਸ਼ ਕੇਂਦਰ ਵੀ ਬਣਿਆ
ਸਾਢੇ ਤਿੰਨ ਕੁਇੰਟਲ ਲੱਡੂ ਵੰਡੇ
ਸੁਖਜੀਤ ਮਾਨ, ਮਾਨਸਾ: ਹਕੀਕਤ ਇੰਟਰਟੇਨਮੈਂਟ ਦੇ ਬੈਨਰ ਹੇਠ 19 ਮਈ ਨੂੰ ਰਿਲੀਜ ਹੋਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਦਰਸ਼ਕਾਂ ਦੇ ਦਿਲਾਂ ‘ਤੇ ਲਗਾਤਾਰ ਛਾਈ ਹੋਈ ਹੈ ਮਾਨਸਾ ਸਥਿਤ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ‘ਚ ‘ਆਨਲਾਈਨ ਮਾਹੀ ਸਿਨੇਮੇ’ ‘ਚ ਬਲਾਕ ਭੀਖੀ ਦੇ 3400 ਦਰਸ਼ਕਾਂ ਨੇ ਫਿਲਮ ਦਾ ਆਨੰਦ ਮਾਣਿਆ
ਬਲਾਕ ਦੇ ਦਰਸ਼ਕਾਂ ‘ਚ ਫਿਲਮ ਪ੍ਰਤੀ ਉਤਸ਼ਾਹ ਦਾ ਅੰਦਾਜਾ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ ਫਿਲਮ ਵੇਖਣ ਆਏ ਦਰਸ਼ਕਾਂ ਨੂੰ ਸਾਢੇ ਤਿੰਨ ਕੁਇੰਟਲ ਲੱਡੂ ਵੰਡੇ ਗਏ  ਫਿਲਮ ਵੇਖਣ ਆਏ ਦਰਸ਼ਕ ਢੋਲ ਦੇ ਡੱਗੇ ‘ਤੇ ਨੱਚਦੇ ਹੋਏ ਪਹੁੰਚੇ ਮਹਿਲਾ ਦਰਸ਼ਕਾਂ ਵੱਲੋਂ ਫਿਲਮ ਦੀ ਖੁਸ਼ੀ ‘ਚ ਗਿੱਧਾ ਪਾਇਆ ਗਿਆ
ਦਰਸ਼ਕਾਂ ‘ਚ ਨਗਰ ਕੌਂਸਲਾਂ ਅਤੇ ਪੰਚਾਇਤਾਂ ਦੇ ਨੁਮਾਇੰਦੇ ਵੀ ਸ਼ਾਮਿਲ
ਫਿਲਮ ਵੇਖਣ ਵਾਲਿਆਂ ‘ਚ ਭੀਖੀ ਨਗਰ ਕੌਂਸਲ ਦੇ ਮੈਂਬਰ ਵਿਨੋਦ ਕੁਮਾਰ ਸਿੰਗਲਾ, ਮਨੋਜ ਕੁਮਾਰ ਸਿੰਗਲਾ, ਵਿਜੇ ਕੁਮਾਰ ਗਰਗ, ਮੁਨੀਸ਼ ਗਰਗ, ਪਿੰਡ ਦਲੇਲ ਸਿੰਘ ਵਾਲਾ ਦੇ ਪੰਚ ਹਾਕਮ ਸਿੰਘ, ਲਾਭ ਸਿੰਘ, ਪਿੰਡ ਧਲੇਵਾਂ ਤੋਂ ਸਰਪੰਚ ਹਰਬੰਸ ਕੌਰ, ਪੰਚ ਸੁਖਦੇਵ ਸਿੰਘ, ਚੈਨਾ ਸਿੰਘ, ਸੇਬੂ ਸਿੰਘ, ਬਿੱਲੂ ਸਿੰਘ ਅਤੇ ਕੈਲਾ ਸਿੰਘ, ਪਿੰਡ ਮੌਜੋ ਕਲਾਂ ਤੋਂ ਸਰਪੰਚ ਜਗਤਾਰ ਸਿੰਘ, ਪੰਚ ਮਿੱਠੂ ਸਿੰਘ, ਸ੍ਰੀਮਤੀ ਜਸਵੀਰ ਕੌਰ, ਬਲਵਿੰਦਰ ਸਿੰਘ, ਨੰਬਰਦਾਰ ਭੋਲਾ ਸਿੰਘ, ਪਿੰਡ ਹੀਰੋ ਕਲਾਂ ਤੋਂ ਸਰਪੰਚ ਆਸੂ ਸਿੰਘ, ਪੰਚ ਬੁਧ ਸਿੰਘ, ਖੀਵਾ ਕਲਾਂ ਤੋਂ ਪੰਚ ਸ਼ਿੰਗਾਰਾ ਸਿੰਘ, ਢੈਪਈ ਤੋਂ ਪੰਚ ਗੁਰਬਚਨ ਸਿੰਘ, ਜੋਗਾ ਤੋਂ ਨਗਰ ਕੌਂਸਲ ਮੈਂਬਰ ਹਰਮੇਲ ਸਿੰਘ, ਸਮਾਜ ਸੇਵੀ ਕਾਕਾ ਮਾਖਾ ਅਤੇ ਪਾਵਰਕਾਮ ਦੇ ਇੰਜੀਨੀਅਰ ਹਰਦੇਵ ਸਿੰਘ ਆਦਿ ਹਾਜ਼ਰ ਸਨ
ਫਿਲਮ ਵੇਖਣ ਉਪਰੰਤ ਇਨ੍ਹਾਂ ਪਤਵੰਤਿਆਂ ਨੇ ਫਿਲਮ ਦੀ ਭਰਵੀਂ ਸ਼ਲਾਘਾ ਕੀਤੀ ਉਨ੍ਹਾਂ ਆਖਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਸਮਾਜ ਸੁਧਾਰ ਹਿੱਤ ਫਿਲਮਾਂ ਬਣਾਉਣ ਦਾ ਸ਼ੁਰੂ ਕੀਤਾ ਗਿਆ ਇਹ ਕਾਰਜ ਸ਼ਲਾਘਾਯੋਗ ਹੈ ਉਨ੍ਹਾਂ ਆਖਿਆ ਕਿ ਜੇਕਰ ਦੇਸ਼ ਭਰ ਦੇ ਲੋਕ ਇਸ ਫਿਲਮ ਨੂੰ ਵੇਖ ਕੇ ਆਪੋ-ਆਪਣੇ ਇਲਾਕੇ ‘ਚ ਸਫ਼ਾਈ ਰੱਖਣ ਦਾ ਪ੍ਰਣ ਕਰ ਲੈਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੁੰਦਰਤਾ ਦੇ ਮੁਕਾਬਲੇ ਭਾਰਤ ਵਿਸ਼ਵ ਦੇ ਬਾਕੀ ਦੇਸ਼ਾਂ ਨੂੰ ਪਿਛਾਂਹ ਛੱਡ ਦੇਵੇਗਾ
ਸ੍ਰੀਗੰਗਾਨਗਰ ‘ਚ, 40650 ਫਿਲਮ ਵੇਖਣ  ਆਏ ਦਰਸ਼ਕ
ਅਜਯ/ਦੇਵੀਲਾਲ, ਸ੍ਰੀਗੰਗਾਨਗਰ/ਕੁਰੂਕਸ਼ੇਤਰ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਭਿਨੀਤ ਤੇ ਨਿਰਦੇਸ਼ਿਤ ਫਿਲਮ ‘ ਜੱਟੂ ਇੰਜੀਨੀਅਰ’ ਦੇਸ਼-ਵਿਦੇਸ਼ਾਂ ‘ਚ ਸਫ਼ਲਤਾ ਦੇ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ
ਇਸੇ ਕੜੀ ਤਹਿਤ ਅੱਜ ਰਾਤ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ‘ਚ ਇਕੱਠੇ 40650 ਤੇ ਹਰਿਆਣਾ ਦੇ ਕੁਰੂਕੁਸ਼ੇਤਰ ‘ਚ 37025 ਵਿਅਕਤੀਆਂ ਨੇ ਫਿਲਮ ਦੇਖਣ ਲਈ ਬੱਚੇ, ਨੌਜਵਾਨ ਤੇ ਬਜ਼ੁਰਗ ਹਰ ਉਮਰ ਵਰਗ ਦੇ ਦਰਸ਼ਕ ਉਮੜੇ ਸ਼ੁੱਕਰਵਾਰ ਰਾਤ ਸੁਖਾੜੀਆ ਸਰਕਿਲ ਸਥਿੱਤ ਰਾਮਲੀਲਾ ਮੈਦਾਨ ‘ਚ ਆਨਲਾਈਨ ਮਾਹੀ ਸਿਨੇਮੇ ‘ਚ ‘ਜੱਟੂ ਇੰਜੀਨੀਅਰ’ ਫਿਲਮ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਸ਼ਹਿਰਵਾਸੀ ਉਮੜੇ ਫਿਲਮ ਨੂੰ ਇਕੱਠੇ 40 ਹਜ਼ਾਰ 650 ਸਿਨੇ ਪ੍ਰੇਮੀਆਂ ਨੇ ਦੇਖਿਆ ਇਸ ਮੌਕੇ ਸ਼ਹਿਰ ਦੇ ਪਤਵੰਤੇ ਨਾਗਰਿਕਾਂ ਤੇ ਮੀਡੀਆ ਮੁਲਾਜ਼ਮਾਂ ਨੇ ਵੀ ਸ਼ਿਰਕਤ ਕੀਤੀ  ਫਿਲਮ ਨੂੰ ਦੇਖਣ ਲਈ ਲੋਕਾਂ ਦਾ ਰਾਤੀ 11:30 ਵਜੇ ਤੱਕ ਆਉਣਾ ਜਾਰੀ ਰਿਹਾ
45 ਮੈਂਬਰ ਗੋਕੁਲ ਸਨੇਜਾ ਇੰਸਾਂ ਨੇ ਦੱਸਿਆ ਕਿ ‘ਜੱਟੂ ਇੰਜੀਨੀਅਰ’ ਫਿਲਮ ‘ਚ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਗਏ ਪਿੰਡਾਂ ਨੂੰ ਸਵੱਛ ਰੱਖਣ, ਅਨਪੜ੍ਹਤਾ ਨੂੰ ਖਤਮ ਕਰਨ, ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਆਦਿ ਸੰਦੇਸ਼ ਤੋਂ ਲੋਕ ਪ੍ਰੇਰਨਾ ਲੈ ਰਹੇ ਹਨ 45 ਮੈਂਬਰ ਰਣਜੀਤ ਇੰਸਾਂ ਨੇ ਦੱਸਿਆ ਕਿ ਫਿਲਮ ਰਾਹੀਂ ਪੂਜਨੀਕ ਗੁਰੂ ਜੀ ਨੇ ਪੇਂਡੂ ਵਿਕਾਸ ਕਲਿਆਣ ਤੋਂ ਇਲਾਵਾ ਸਮਾਜਿਕ ਕੁਰੀਤੀਆਂ ਖਿਲਾਫ਼ ਸਮਾਜ ਨੂੰ ਨਵੀਂ ਪ੍ਰੇਰਨਾ ਦਿੱਤੀ ਹੈ ਇਸ ਮੌਕੇ ਸਭਾਪਤੀ ਅਜੈ ਚਾਣਕ, ਨਗਰ ਵਿਕਾਸ ਨਿਆਸ ਦੇ ਚੇਅਰਮੈਨ ਸੰਜੈ  ਮਹੀਪਾਲ, ਯੂਆਈਟੀ ਦੇ ਸਾਬਕਾ ਚੇਅਰਮੈਨ ਰਾਜਕੁਮਾਰ ਗੌੜ, ਭਾਜਪਾ ਦੇ ਸੀਨੀਅਰ ਆਗੂ ਪਰਹਿਲਾਦ ਟਾਕ, ਅਰੋੜਾਵੰਸ਼ ਸਭਾ ਟਰੱਸਟ ਮੁਖੀ ਕਪਿਲ ਅਸੀਜਾ, ਤਪੋਵਨ ਟਰਸੱਟ ਦੇ ਮਹੇਸ਼ ਪੇੜੀਵਾਲ, ਪਾਰਸ਼ਦ ਸੰਦੀਪ ਸ਼ਰਮਾ, ਭਾਜਪਾ ਆਗੂ ਹਰਭਗਵਾਨ ਸਿੰਘ ਬਰਾਡ, 45 ਮੈਂਬਰ ਰਣਜੀਤ ਇੰਸਾਂ, ਗੋਕੁਲ ਸਨੇਜਾ ਇੰਸਾਂ, ਗੁਰਮੇਲ ਇੰਸਾਂ, 15 ਮੈਂਬਰ ਭੀਮਸੈਨ ਇੰਸਾਂ, ਰਵੀ ਇੰਸਾਂ, ਸੁਭਾਸ਼ ਇੰਸਾਂ ਆਦਿ ਸਮੇਤ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ
ਕੁਰੂਕੁਸ਼ੇਤਰ ‘ਚ 37025 ਦਰਸ਼ਕਾਂ ਨੇ ਵੇਖੀ ਫਿਲਮ
ਕੁਰੂਕਸ਼ੇਤਰ ਦੇ ਪਾਲ ਪਲਾਜਾ ‘ਚ 37,025 ਦਰਸ਼ਕਾਂ ਨੇ ਇਕੱਠਿਆਂ ‘ਜੱਟੂ ਇੰਜੀਨੀਅਰ’ ਫਿਲਮ ਦੇਖੀ ਇਸ ਮੌਕੇ 45 ਮੈਂਬਰ ਸੰਦੀਪ ਇੰਸਾਂ (ਅਨੁ), ਜੋਗਿੰਦਰ ਇੰਸਾਂ ਸਾਧ-ਸੰਗਤ ਰਾਜਨੀਤਿਕ ਵਿੰਗ, ਰਮੇਸ਼ ਰੋਹਿਲਾ, ਡਾ. ਦਲਜੀਤ, ਧਰਮਵੀਰ, ਜੈਪਾਲ, 25 ਮੈਂਬਰ ਬ੍ਰਜਮੋਹਨ, ਓਮਪ੍ਰਕਾਸ਼, ਰਾਕੇਸ਼, ਰਾਮਦਾਸ, ਸੁਨੀਲ, ਰਾਜੇਸ਼ ਪਿਹੋਵਾ ਬਲਾਕ ਭੰਗੀਦਾਸ, ਰਾਜਕੁਮਾਰ ਪਿਪਲੀ, ਪ੍ਰਵੀਨ ਉਮਰੀ, ਸੰਤੋਸ਼ ਪਿਹੋਵਾ, ਸੁਰੇਸ਼ ਮੰਦੇੜੀ, ਬੀਰ ਸਿੰਘ ਲਾਡਵਾ, ਸੁਰਮਖ ਬਾਬੈਲ, ਸੁਰੇਸ਼ ਬੇਰਥਲਾ, ਬਚਨਾਰਾਮ ਸ਼ਾਹਬਾਦ, ਪੰਕਜ ਕੁਰੂਕਸ਼ੇਤਰ, ਜਸਵੰਤ ਜੋਤੀਸਰ, ਜਿੰਦਰ ਬਾਖਲੀ, ਸੰਜੀਵ ਧੁਰਾਲਾ 45 ਮੈਂਬਰ ਪਿੰਕੀ, ਸੰਤੋਸ਼ ਇੰਸਾਂ, ਸੁਨੀਤਾ ਇੰਸਾਂ, ਮੀਨਾ ਇੰਸਾਂ, ਉਰਮਿਲਾ ਇੰਸਾਂ, ਸੰਤੋਸ਼ੀ ਇੰਸਾਂ ਹਾਜ਼ਰ ਸਨ