Filed - Sach Kahoon Punjabi
ਨਿਰਭਯਾ ਕਾਂਡ: ਵਿਨੇ ਨੇ ਲਾਈ ਸੋਧ ਅਰਜੀ
ਨਿਰਭਯਾ ਕਾਂਡ: ਵਿਨੇ ਨੇ ਲਾਈ ਸੋਧ ਅਰਜੀ
‘ਬਲੈਕ ਵਾਰੰਟ’ (ਡੈਥ ਵਰੰਟ) ਜਾਰੀ ਕੀਤੇ ਜਾਣ ਤੋਂ ਬਾਅਦ ਪਹਿਲੀ ਅਰਜੀ
ਨਵੀਂ ਦਿੱਲੀ, ਏਜੰਸੀ। ਪੂਰੇ ਦੇਸ਼ ਨੂੰ ਦਹਿਲਾ ਦੇਣ ਵਾਲੇ ਨਿਰਭਯਾ ਸਮੂਹਿਕ ਦੁਰਾਚਾਰ ਅਤੇ ਹੱਤਿਆ ਮਾਮਲੇ ਦੇ ਚਾਰ ਦੋਸ਼ੀਆਂ ‘ਚੋਂ ਇੱਕ ਵਿਨੇ ਸ਼ਰਮਾ ਨੇ ਵੀਰਵਾਰ ਨੂੰ ਸੁਪਰੀਮ ਕੋਰਟ ‘ਚ ਸੋਧ (ਕਿਊਰੇਟਿਵ) ਅਰਜੀ ਦਾਇਰ ਕੀਤੀ। ਵਿਨੇ ਨੇ ਆਪਣੀ ਅਰਜੀ ‘ਚ ਫਾਂਸੀ ਨਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਪਟਿਆਲਾ ਹਾਊਸ ਕੋਰਟ ਤੋਂ ਪਿਛਲੇ ਦਿਨੀਂ ਚਾਰੇ ਅਪਰਾਧੀਆਂ ਨੂੰ ਫਾਂਸੀ ‘ਤੇ ਲਟਕਾਏ ਜਾਣ ਲਈ ਮੰਗਲਵਾਰ ਨੂੰ ‘ਬਲੈਕ ਵਾਰੰਟ’ (ਡੈਥ ਵਰੰਟ) ਜਾਰੀ ਕੀਤੇ ਜਾਣ ਤੋਂ ਬਾਅਦ ਇਹ ਪਹਿਲੀ ਅਰਜੀ ਹੈ। ਪਟਿਆਲਾ ਹਾਊਸ ਅਦਾਲਤ ਨੇ ਸਾਰੇ ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ ਸੱਤ ਵਜੇ ਤਿਹਾੜ ਜੇਲ੍ਹ ‘ਚ ਫਾਂਸੀ ਦੇਣ ਦਾ ਆਦੇਸ਼ ਦਿੱਤਾ ਸੀ। ਫੈਸਲੇ ਤੋਂ ਬਾਅਦ ਸਾਰੇ ਦੋਸ਼ੀਆਂ ਨੇ ਸੁਪਰੀਮ ਕੋਰਟ ਦੇ ਸਾਹਮਣੇ ਕਿਊਰੇਟਿਵ ਅਰਜੀ ਦਾਇਰ ਕਰਨ ਦੀ ਗੱਲ ਕਹੀ ਸੀ। Nirbhaya Case
ਹੇਠਲੀ ਅਦਾਲਤ ‘ਚ ਸੁਣਵਾਈ ਦੌਰਾਨ ਮੁਦੱਈ ਪੱਖ ਨੇ ਕਿਹਾ ਸੀ ਕਿ-
ਹੁਣ ਕਿਸੇ ਵੀ ਦੋਸ਼ੀ ਦੀ ਕੋਈ ਵੀ ਅਰਜੀ ਕਿਸੇ ਵੀ ਅਦਾਲਤ ‘ਚ ਜਾਂ ਰਾਸ਼ਟਰਪਤੀ ਦੇ ਸਾਹਮਣੇ ਲੰਬਿਤ ਨਹੀਂ ਹੈ।
ਸਾਰੇ ਦੋਸ਼ੀਆਂ ਦੀਆਂ ਮੁੜ ਵਿਚਾਰ ਅਰਜੀਆਂ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀਆਂ ਸਨ।
ਡੈਥ ਵਰੰਟ ਜਾਰੀ ਕਰਨ ਅਤੇ ਤਾਮੀਲ ਕਰਨ ਦੇ ਸਮੇਂ ਦੌਰਾਨ ਦੋਸ਼ੀ ਸੁਧਾਰਾਤਮਕ ਅਰਜੀ ਦਾਇਰ ਕਰਨਾ ਚਾਹੁੰਦੇ ਹਨ ਤਾਂ ਕਰ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੰਬਈ ਐਜ਼ੂਕੇਸ਼ਨ ਗਰੁੱਪ ਦੇ ਨਿਦਰੇਸ਼ਕ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼
ਸਕੂਲ ਖੋਲ੍ਹਣ ਲਈ ਮੰਗਿਆ ਗਿਆ ਪੈਸਾ
ਜੌਨਪੁਰ (ਏਜੰਸੀ)। ਉੱਤਰ ਪ੍ਰਦੇਸ਼ ‘ਚ ਜੌਨਪੁਰ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਮੁੰਬਈ ਐਜ਼ੂਕੇਸ਼ਨ ਗਰੁੱਪ ਦੇ ਨਿਰਦੇਸ਼ਕ ਸਮੇਤ ਪੰਚ ‘ਤੇ ਧੋਖਾਧੜੀ ਦਾ ਮੁਕੱਦਮਾ ਦਰਜ਼ ਕਰਨ ਦਾ ਆਦੇਸ਼ ਦਿੱਤਾ।  ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਲਾਈਨ ਬਜ਼ਾਰ ਖ਼ੇਤਰ ਦੇ ਜੇਸੀਜ ਚੌਰਾਹਾ ਸਥਿੱਤ ਸ਼ਾਰਦਾ ਮੈਮੋਰੀਅਲ ਟਰੱਸਟ ਦੇ ਮੁੱਖ ਟਰੱਸਟੀ ਇੰਦਰ ਬਹਾਦਰ ਸਿੰਘ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਲਖਨਊ ‘ਚ ਮਾਊਂਟ ਲਿਟੇਰਾ ਜੀ ਸਕੂਲ ਖੋਲ੍ਹਣ ਲਈ ਮੁੰਬਈ ਐਜ਼ੂਕੇਸ਼ਨ ਗਰੁੱਪ ਦੇ ਡਾਇਰੈਕਟਰ ਏ. ਕੁਮਾਰ, ਡਾ. ਮਨੀਸ਼ ਅਗਰਵਾਲ, ਡਾ. ਸੰਗੀਤਾ ਪੰਡਿਤ, ਪਾਰਕਰ ਐਡੀਸ਼ਨਲ ਡਾਇਰੈਕਟਰ ਨੰਦਿਤਾ ਅਗਰਵਾਲ, ਐਜ਼ੂਕੇਸ਼ਨ ਗਰੁੱਪ ਦੇ ਵਾਈਸ ਪ੍ਰੈਜ਼ੀਡੈਂਟ ਨਾਲ ਗੱਲਬਾਤ ਕੀਤੀ ਸੀ। ਵਿਸ਼ਵਾਸ ਕਰਕੇ 31 ਜੁਲਾਈ 2013 ਨੂੰ ਯੂਬੀਆਈ ਦਾ 20 ਲੱਖ ਰੁਪਏ ਦਾ ਚੈੱਕ ਦੇ ਦਿੱਤਾ ਜਿਸ ਦਾ ਭੁਗਤਾਨ ਮੁਲਜ਼ਮਾਂ ਨੇ ਬੈਂਕ ਰਾਹੀਂ ਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਹਿਪ ਨੇ ਰਾਮ ਮੰਦਰ ਮਾਮਲੇ ‘ਚ ਕੇਂਦਰ ਦੇ ਕਦਮ ਦਾ ਸਵਾਗਤ ਕੀਤਾ
ਨਵੀਂ ਦਿੱਲੀ | ਕੇਂਦਰ ਨੇ ਅਯੁੱਧਿਆ ‘ਚ ਗੈਰ ਵਿਵਾਦਿਤ ਰਾਮ ਜਨਮ ਭੂਮੀ ਬਾਬਰੀ ਮਸਜਿਦ ਸਥਾਨ ਕੋਲ ਐਕਵਾਇਰ ਕੀਤੀ ਗਈ 67 ਏਕੜ ਜ਼ਮੀਨ ਨੂੰ ਉਸ ਦੇ ਮੂਲ ਮਾਲਕਾਂ ਨੂੰ ਮੋੜਨ ਦੀ ਇਜਾਜ਼ਤ ਮੰਗਣ ਲਈ ਅੱਜ ਸੁਪਰੀਮ ਕੋਰਟ ਦਾ ਰੁਖ ਕੀਤਾ ਸਰਕਾਰ ਦੇ ਇਸ ਫੈਸਲੇ ਨੂੰ ਰਾਮ ਮੰਦਰ ਦੇ ਨਿਰਮਾਣ ਲਈ ਰਸਤਾ ਸਾਫ਼ ਕਰਨ ਦੀਆਂ ਤਿਆਰੀਆਂ ਦੇ ਤੌਰ?’ਤੇ ਵੇਖਿਆ ਜਾ ਰਿਹਾ ਹੈ ਸਰਕਾਰ ‘ਤੇ ਕਈ ਸੰਗਠਨਾਂ ਦਾ ਦਬਾਅ ਹੋਣ ਦੀ ਚਰਚਾ ਹੈ
ਇੱਕ ਨਵੀਂ ਪਟੀਸ਼ਨ ‘ਚ ਕੇਂਦਰ ਨੇ ਕਿਹਾ ਕਿ ਉਸ ਨੇ 2.77 ਏਕੜ ਵਿਵਾਦਿਤ ਰਾਮ ਜਨਮ ਭੂਮੀ ਬਾਬਰੀ ਮਸਜਿਦ ਸਥਾਨ ਦੇ ਕੋਲ 67 ਏਕੜ ਜ਼ਮੀਨ ਐਕਵਾਇਰ ਕੀਤੀ ਸੀ ਪਟੀਸ਼ਨ ‘ਚ ਕਿਹਾ ਗਿਆ ਕਿ ਰਾਮ ਜਨਮ ਭੂਮੀ ਟਰੱਸਟ (ਰਾਮ ਮੰਦਰ ਨਿਰਮਾਣ ਨੂੰ ਉਤਸ਼ਾਹ ਦੇਣ ਵਾਲਾ ਟਰੱਸਟ) ਨੇ 1991 ‘ਚ ਐਕਵਾਇਰ ਵਾਧੂ ਜ਼ਮੀਨ ਨੂੰ ਅਸਲੀ ਮਾਲਕਾਂ ਕੋਲ ਵਾਪਸ ਦਿੱਤੇ ਜਾਣ ਦੀ ਮੰਗ ਕੀਤੀ ਸੀ ਸੁਪਰੀਮ ਕੋਰਟ ਨੇ ਪਹਿਲਾਂ ਵਿਵਾਦਿਤ ਸਥਾਨ ਕੋਲ ਐਕਵਾਇਰ ਕੀਤੀ ਗਈ ਜ਼ਮੀਨ ‘ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦਾ ਆਦੇਸ਼ ਦਿੱਤਾ ਸੀ ਸੁਪਰੀਮ ਕੋਰਟ ‘ਚ ਇਲਾਹਾਬਾਦ ਹਾਈਕੋਰਟ ਦੇ 2010 ਆਦੇਸ਼ ਖਿਲਾਫ਼ 14 ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਹਨ
ਅਦਾਲਤ ਨੇ 2.77 ਏਕੜ ਜ਼ਮੀਨ ਨੂੰ ਤਿੰਨ ਪੱਖਾਂ ਸੁੰਨੀ ਵਕਫ਼ ਬੋਰਡ, ਨਿਰਮੋਹੀ ਅਖਾੜਾ ਤੇ ਰਾਮ ਲਲ੍ਹਾ ਦਰਮਿਆਨ ਬਰਾਬਰ-ਬਰਾਬਰ ਵੰਡੇ ਜਾਣ ਦਾ ਆਦੇਸ਼ ਦਿੱਤਾ ਸੀ  ਸੁਪਰੀਮ ਕੋਰਟ ਨੇ ਬੈਂਚ ਦੇ ਪੰਜ ਮੈਂਬਰਾਂ ‘ਚ ਇੱਕ ਜਸਟਿਸ ਐਸ. ਏ. ਬੋਬਡੇ ਦੇ ਹਾਜ਼ਰ ਨਾ ਹੋਣ ਕਾਰਨ ਰਾਜਨੀਤਿਕ ਰੂਪ ਨਾਲ ਸੰਵੇਦਨਸ਼ੀਲ ਰਾਮ ਜਨਮ ਭੂਮੀ ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ‘ਚ ਅੱਜ (29 ਜਨਵਰੀ) ਨੂੰ ਹੋਣ ਵਾਲੀ ਸੁਣਵਾਈ ਅੱਜ ਰੱਦ ਕਰ ਦਿੱਤੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਹਿਰਾ ਦੀ ਵਿਧਾਇਕੀ ਖੋਹਣ ਬਾਰੇ ਪਟੀਸ਼ਨ ਦਾਇਰ
ਭੁਲੱਥ ਦੇ ਇਕ ਵੋਟਰ ਨੇ ਸਪੀਕਰ ਕੋਲ ਪਟੀਸ਼ਨ ਦਾਇਰ ਕੀਤੀ
ਚੰਡੀਗੜ੍ਹ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਨ ਸਿੰਘ ਖਹਿਰਾ ਦਾ ਵਿਧਾਇਕੀ ਰੱਦ ਕਰਵਾਉਣ ਲਈ ਹਲਕਾ ਭੁਲੱਥ ਦੇ ਇਕ ਵੋਟਰ ਹਰਸਿਮਰਨ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਕੋਲ ਪਟੀਸ਼ਨ ਦਾਇਰ ਕਰਕੇ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਠਹਿਰਾਉਣ ਦੀ ਮੰਗ ਕੀਤੀ ਹੈ। ਪਰ ਅਜੇ ਆਮ ਆਦਮੀ ਪਾਰਟੀ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।
ਪਿਛਲੇ ਦਿਨੀ ਖਹਿਰਾ ਵੱਲੋਂ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ 8 ਜਨਮਰੀ 2019 ਨੂੰ ਪਰੈਸ ਕਾਨਫਰੈਂਸ ਕਰਕੇ ਨਵੀਂ ਪਾਰਟੀ ਦੇ ਗਠਨ ਦਾ ਵੀ ਐਲਾਨ ਕਰ ਦਿੱਤਾ ਸੀ। ਹਰਸਿਮਰਨ ਸਿੰਘ ਨੇ ਸਪੀਕਰ ਤੋਂ ਮੰਗ ਕੀਤੀ ਕਿ ਉਸ ਦੀ ਪਟੀਸ਼ਨ ‘ਤੇ ਜਨਦੀ ਸੁਣਵਾਈ ਕੀਤੀ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਏਜੇਐਲ ਪਲਾਂਟ ਅਲਾਟ ਮਾਮਲਾ : ਹੁੱਡਾ, ਵੋਰਾ ਖਿਲਾਫ਼ ਦੋਸ਼ ਪੱਤਰ ਦਾਖਲ
ਭਾਜਪਾ ਨੇ 2016 ‘ਚ ਮਾਮਲਾ ਸੀਬੀਆਈ ਨੂੰ ਸੁਪੁਰਦ ਕਰ ਦਿੱਤਾ ਸੀ
ਚੰਡੀਗੜ੍ਹ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹਰਿਆਣਾ ਦੇ ਪੰਚਕੂਲਾ ‘ਚ ਐਸੋਸੀਏਟੇਡ ਜਰਨਲਸ ਲਿਮਿਟਡ (ਏਜੋਐਲ) ਨੂੰ ਜ਼ਮੀਨ ਅਲਾਟ ਦੇ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸੀਨੀਅਰ ਕਾਂਗਰਸੀ ਆਗੂ ਮੋਤੀਲਾਲ ਵੋਰਾ ਤੇ ਏਜੇਐਲ ਖਿਲਾਫ਼ ਸ਼ਨਿੱਚਰਵਾਰ ਨੂੰ ਦੋਸ਼ ਪੱਤਰ ਦਾਖਲ ਕੀਤਾ ਸੀਬੀਆਈ ਸੂਤਰਾਂ ਨੇ ਨਵੀਂ ਦਿੱਲੀ ‘ਚ ਦੱਸਿਆ ਕਿ ਜਾਂਚ ਏਜੰਸੀ ਨੇ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ‘ਚ ਹੁੱਡਾ, ਏਜੇਐਲ ਦੇ ਤੱਤਕਾਲੀਨ ਪ੍ਰਧਾਨ ਵੋਰਾ ਤੇ ਏਜੇਐਲ ਖਿਲਾਫ਼ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਧਾਰਾ 420 ਤੇ 120 (ਬੀ) ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (ਇੱਕ) (ਡੀ) ਤੇ 13 (ਦੋ) ਤਹਿਤ ਦੋਸ਼ ਪੱਤਰ ਦਾਖਲ ਕੀਤਾ ਹੁੱਡਾ ਖਿਲਾਫ਼ ਸਾਬਕਾ ਮੁੱਖ ਮੰਤਰੀ ਤੇ ਏਜੇਐਲ ਨੂੰ ਉਸ ਦੇ ਅਖਬਾਰ ਨੈਸ਼ਨਲ ਹੇਰਾਲਡ ਲਈ ਪੰਚਕੂਲਾ ‘ਚ ਨਿਯਮਾਂ ਦੇ ਖਿਲਾਫ਼ ਜ਼ਮੀਨ ਅਲਾਟ ਕਰਨ ਦਾ ਦੋਸ਼ ਹੈ ਮੁੱਖ ਮੰਤਰੀ ਹੀ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀਕਰਨ (ਹੁੱਡਾ) ਦੇ ਪਦੇਨ ਮੁਖੀ ਹੁੰਦੇ ਹਨ ਜ਼ਮੀਨ ਅਲਾਟ ਸਮੇਂ ਸ੍ਰੀ ਵੋਰਾ ਏਜੇਐਲ ਦੇ ਮੁਖੀ ਸਨ ਮੌਜ਼ੂਦਾ ਭਾਰਤੀ ਜਨਤਾ ਪਾਰਟੀ ਸਰਕਾਰ ਨੇ 2016 ‘ਚ ਮਾਮਲਾ ਸੀਬੀਆਈ ਨੂੰ ਸੁਪੁਰਦ ਕਰ ਦਿੱਤਾ ਸੀ ਹਰਿਆਣਾ ਦੇ ਰਾਜਪਾਲ ਨਾਰਾਇਣ ਆਰੀਆ ਨੇ ਏਜੇਐੱਲ ਮਾਮਲੇ ‘ਚ ਹੂੱਡਾ ਦੇ ਖਿਲਾਫ਼ ਸੀਬੀਆਈ ਨੂੰ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਸਿਆ ਬੀਬੀ ਮਾਮਲਾ: ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਸਮੀਖਿਆ ਅਰਜੀ ਦਾਇਰ
ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ
ਇਸਲਾਮਾਬਾਦ, ਏਜੰਸੀ। ਸੁਪਰੀਮ ਕੋਰਟ ਦੁਆਰਾ ਈਸ਼-ਨਿੰਦਾ ਮਾਮਲੇ ‘ਚ ਆਰੋਪੀ ਆਸਿਆ ਬੀਬੀ ਨੂੰ ਰਿਹਾਅ ਕੀਤੇ ਜਾਣ ਦੇ ਫੈਸਲੇ ਖਿਲਾਫ਼ ਸਮੀਖਿਆ ਅਰਜੀ ਦਾਇਰ ਕੀਤੀ ਗਈ ਹੈ। ਪਾਕਿਸਤਾਨ ਟੂਡੇ ਦੀ ਰਿਪੋਰਟ ਅਨੁਸਾਰ ਸ਼ਿਕਾਇਤਕਰਤਾ ਕਾਰੀ ਮੁਹੰਮਦ ਸਲਾਮ ਨੇ ਵੀਰਵਾਰ ਨੂੰ ਆਪਣੇ ਵਕੀਲ ਗੁਲਾਮ ਮੁਸਤਫਾ ਰਾਹੀਂ ਸਮੀਖਿਆ ਅਰਜੀ ਦਾਇਰ ਕੀਤੀ ਸੀ। ਸ਼ਿਕਾਇਤਕਰਤਾ ਨੇ ਲਾਹੌਰ ਅਦਾਲਤ ਤੋਂ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਅਰਜੀਕਰਤਾ ਨੇ ਫੈਸਲੇ ਦੀ ਸਮੀਖਿਆ ਹੋਣ ਤੇ ਆਸਿਆ ਬੀਬੀ ਦਾ ਨਾਂਅ ਐਕਜਿਟ ਕੰਟਰੋਲ ਲਿਸਟ (ਈਸੀਐਲ) ‘ਚ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ।
ਅਰਜੀ ‘ਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੁਆਰਾ ਆਸਿਆ ਬੀਬੀ ਦੀ ਰਿਹਾਈ ਦੇ ਫੈਸਲੇ ‘ਚ ਨਿਆਂ ਮਾਨਦੰਡਾਂ ਦੇ ਨਾਲ-ਨਾਲ ਇਸਲਾਮਿਕ ਤਜਵੀਜਾਂ ਅਤੇ ਈਸ਼-ਨਿੰਦਾ ਕਾਨੂੰਨਾਂ ‘ਚ ਨਿਆਂ ਦੇ ਸਮਾਨ ਸਿਧਾਂਤ ਨੂੰ ਪੂਰਾ ਨਹੀਂ ਕੀਤਾ ਗਿਆ। ਇਸ ਦਰਮਿਆਨ ਸੱਤਾਧਾਰੀ ਦਲ ਪਾਕਿਸਤਾਨ ਤਹਿਰੀਕ-ਏ-ਇੰਸਾਫ (ਪੀਟੀਆਈ) ਨੇ ਉਹਨਾਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ ਕਿ ਈਸੀਐਲ ‘ਚ ਆਸਿਆ ਬੀਬੀ ਦਾ ਨਾਂਅ ਸ਼ਾਮਲ ਕਰਵਾਉਣ ਅਤੇ ਸਮੀਖਿਆ ਅਰਜੀ ਦਾਇਰ ਕਰਵਾਉਣ ਪਿੱਛੇ ਸਰਕਾਰ ਦਾ ਦਖਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦੇ ਸਾਬਕਾ ਪੁਲਿਸ ਅਧਿਕਾਰੀ ਨੇ ਇਸ ਤਰ੍ਹਾਂ ਬਣਾਈ ਜਾਇਦਾਦ, ਹੁਣ ਕਰ ਰਿਹੈ ਪੁਲਿਸ ਕਾਰਵਾਈ ਦਾ ਸਾਹਮਣਾ
ਸਾਬਕਾ ਐਸਐਸਪੀ ‘ਤੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ‘ਤੇ ਮਾਮਲਾ ਦਰਜ਼ | Patiala News
ਐਸਐਸਪੀ ਦੀ 16 ਸਾਲਾ ਦੀ ਆਮਦਨੀ ਸੀ 2 ਕਰੋੜ 12 ਲੱਖ, ਪਰ ਖਰਚ ਕੀਤਾ ਗਿਆ 12 ਕਰੋੜ 19 ਲੱਖ | Patiala News
ਵਿਜੀਲੈਂਸ ਦੇ ਐਸਐਸਪੀ ਪ੍ਰੀਤਮ ਸਿੰਘ ਵੱਲੋਂ ਖੁਦ ਕੀਤੀ ਜਾਂਚ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਸਾਬਕਾ ਐਸਐਸਪੀ ਸੁਰਜੀਤ ਸਿੰਘ ਗਰੇਵਾਲ ਖਿਲਾਫ਼ ਨੌਕਰੀ ਦੌਰਾਨ ਭ੍ਰਿਸਟਾਚਾਰ ਅਤੇ ਆਪਣੇ ਆਹੁਦੇ ਦੀ ਦੁਰਵਰਤੋਂ ਕਰਦਿਆਂ ਸਰੋਤਾਂ ਤੋਂ ਵੱਧ ਆਮਦਨ ਕਮਾਉਣ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਜਾਂਚ ਦੌਰਾਨ ਪਾਇਆ ਗਿਆ ਕਿ ਉਸ ਦੀ ਆਮਦਨੀ 2 ਕਰੋੜ ਸੀ, ਪਰ ਉਸ ਵੱਲੋਂ ਖਰਚਾ 12 ਕਰੋੜ ਤੋਂ ਵੱਧ ਕੀਤਾ ਗਿਆ। ਜਾਣਕਾਰੀ ਅਨੁਸਾਰ ਵਿਜੀਲੈਂਸ ਨੂੰ ਗੁਪਤ ਸੂਚਨਾ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਪਟਿਆਲਾ ਦੇ ਐਸਐਸਪੀ ਪ੍ਰੀਤਮ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਪਾਇਆ ਗਿਆ ਕਿ ਸਾਬਕਾ ਐਸਐਸਪੀ ਸੁਰਜੀਤ ਸਿੰਘ ਗਰੇਵਾਲ ਵੱਲੋਂ ਆਪਣੀ ਪੁਲਿਸ ਦੀ ਨੌਕਰੀ ਦੌਰਾਨ ਭ੍ਰਿਚਟਾਚਾਰ ਦੇ ਤਹਿਤ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ। (Patiala News)
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਤੋਂ ਬਾਅਦ ਕਾਰ ਨੂੰ ਲੱਗੀ ਅੱਗ
ਰਿਸਤੇਦਾਰਾਂ ਦੇ ਨਾਂਅ ‘ਤੇ ਪਿੰਡ ਕਿਲਾ ਰਾਏਪੁਰ, ਸਮਰਾਲਾ ਜ਼ਿਲ੍ਹਾ ਲੁਧਿਆਣਾ ਅਤੇ ਪਿੰਡ ਕੋਟਲਾ ਬਡਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਵਿੱਤ ਤੋਂ ਵੱਧ ਜਾਇਦਾਦ ਬਣਾਈ ਗਈ। ਵਿਜੀਲੈਂਸ ਬਿਊਰੋਂ ਦੇ ਐਸਐਸਪੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਪ੍ਰੋਪਰਟੀਆਂ ਵਿਚੋਂ ਸਾਬਕਾ ਐਸਐਸਪੀ ਨੇ ਕਰੀਬ 12 ਕਿਲੇ ਜ਼ਮੀਨ ਆਪਣੇ ਲੜਕੇ ਜਸਜੀਤ ਸਿੰਘ ਨੇ ਨਾਮ ਤੇ ਤਬਦੀਲ ਮਲਕੀਅਤ ਕਰਵਾ ਦਿੱਤੀ। ਜਾਂਚ ਦੌਰਾਨ ਪਾਇਆ ਗਿਆ ਕਿ 1 ਅਪ੍ਰੈਲ 1999 ਤੋਂ 31 ਦਸੰਬਰ 2014 ਤੱਕ ਦੇ ਅਰਸੇ ਦੌਰਾਨ 2 ਕਰੋੜ 12 ਲੱਖ 92 ਹਜਾਰ 905 ਰੁਪਏ ਦੀ ਆਮਦਨ ਹੋਈ ਜਦਕਿ ਇਸ ਅਰਸੇ ਦੌਰਾਨ ਇਸ ਵੱਲੋਂ 12 ਕਰੌੜ 19 ਲੱਖ 70 ਹਜ਼ਾਰ 898 ਰੁਪਏ ਦਾ ਖਰਚਾ ਕੀਤਾ ਗਿਆ। (Patiala News)
ਇਸ ਤਰ੍ਹਾਂ ਮੁਲਜ਼ਮ ਵੱਲੋਂ  10 ਕਰੋੜ 6 ਲੱਖ 77 ਹਜਾਰ 898 ਰੁਪਏ ਵਾਧੂ ਖਰਚਾ ਕੀਤਾ ਗਿਆ। ਇਸ ਤਰ੍ਹਾਂ ਸਾਬਕਾ ਐਸਐਸਪੀ ਨੇ ਇੱਕ ਜਨ ਸੇਵਕ ਹੁੰਦਿਆ ਹੋਇਆ ਭ੍ਰਿਸਟਾਚਾਰ ਅਤੇ ਆਪਣੇ ਅਹੁੰਦੇ ਦੀ ਦੁਰਵਰਤੋਂ ਕਰਕੇ ਆਮਦਨ ਨਾਲੋਂ ਵੱਧ ਜਾਇਦਾਦ ਬਣਾਈ ਗਈ। ਵਿਜੀਲੈਂਸ ਵੱਲੋਂ ਸੁਰਜੀਤ ਸਿੰਘ ਗਰੇਵਾਲ ਵਾਸੀ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਖਿਲਾਫ਼ ਧਾਰਾ 13(1) (ਈ) ਰ/ਵ 13(2) ਪੀਸੀ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸੁਰਜੀਤ ਸਿੰਘ ਗਰੇਵਾਲ ਆਪਣੀ ਡਿਊਟੀ ਦੌਰਾਨ ਵੱਖ ਵੱਖ ਜ਼ਿਲਿਆ ਵਿੱਚ ਤਾਇਨਾਤ ਰਹੇ ਹਨ ਅਤੇ ਵਿਵਾਦਿਤ ਅਫਸਰ ਰਹੇ ਹਨ। (Patiala News)
ਹੁਸ਼ਿਆਰਪੁਰ: ਪੰਜਾਬ ਦੇ ਸੂਬਾ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਦੇ ਦਫਤਰ ਕੁਝ ਲੋਕਾਂ ਨੇ ਦਾਖਲ ਹੋ ਕੇ ਉਸ ‘ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਸਾਂਪਲਾ ਦੇ ਸਮਰਥਕਾਂ ਨੇ ਪੁਲਸ ਦੀ ਮਦਦ ਨਾਲ ਇਨ੍ਹਾਂ ਲੋਕਾਂ ਨੂੰ ਦਫਤਰ ਤੋਂ ਬਾਹਰ ਕੱਢਿਆ।
ਕੋਠੀ ਵਿਚ ਬਣਾਏ ਹੋਏ ਸਨ ਤਿੰਨ ਦਫਤਰ
ਜ਼ਿਕਰਯੋਗ ਹੈ ਕਿ ਸਾਂਪਲਾ ਦਾ ਦਫਤਰ ਹੁਸ਼ਿਆਰਪੁਰ ਦੇ ਮੁਹੱਲਾ ਸ਼ਾਲੀਮਾਰ ਨਗਰ ਵਿਚ ਹੈ। ਇੱਥੇ ਇਕ ਕੋਠੀ ਵਿਚ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਨੇ ਤਿੰਨ ਦਫਤਰ ਬਣਾਏ ਹੋਏ ਸਨ। ਇਸ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵਿਚ ਕੱਲ੍ਹ ਕੁਝ ਲੋਕ ਕੋਠੀ ਵਿਚ ਦਾਖਲ ਹੋ ਗਏ ਅਤੇ ਦਰਵਾਜ਼ੇ ਤੇ ਖਿੜਕੀਆਂ ਤੋੜ ਦਿੱਤੀਆਂ। ਜਦੋਂ ਇਸ ਦਾ ਪਤਾ ਭਾਜਪਾ ਸਮਰਥਕਾਂ ਨੂੰ ਲੱਗਾ ਤਾਂ ਦੋਹਾਂ ਧਿਰਾਂ ਵਿਚ ਝੜਪ ਹੋ ਗਈ। ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸਾਂਸਦ ਵਿਜੇ ਸਾਂਪਲਾ ਦੇ ਪੀਏ ਭਾਰਤ ਭੂਸ਼ਣ ਦੀ ਸਿ਼ਕਾਇਤ ਤੋਂਂ ਬਾਅਦ ਸਿਟੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਦੂਜੀ ਧਿਰ ਨਾਲ ਸਬੰਧਿਤ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਸਾਂਪਲਾ ਨੇ ਇਸ ਕੋਠੀ ‘ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਦੋਂ ਕਿ ਸਾਂਪਲਾ ਦਾ ਕਹਿਣਾ ਹੈ ਕਿ ਇਹ ਕੋਠੀ ਉਨ੍ਹਾਂ ਨੇ ਕਿਰਾਏ ‘ਤੇ ਲਈ ਹੋਈ ਹੈ। ਇਸ ਤੋਂ ਪਹਿਲਾਂ ਸਾਂਪਲਾ ਅਦਾਲਤ ਵਿਚ ਇਸ ਸੰਬੰਧੀ ਕੇਸ ਵੀ ਜਿੱਤ ਚੁੱਕੇ ਹਨ।