injured - Sach Kahoon Punjabi
ਮੌਕੇ ‘ਤੇ ਮੌਜ਼ੂਦ ਲੋਕਾਂ ਨੇ ਹਸਪਤਾਲ ਸਟਾਫ਼ ‘ਤੇ ਜਖ਼ਮੀਆਂ ਦੀ ਸੰਭਾਲ ਨਾ ਕਰਨ ਦੇ ਲਾਏ ਦੋਸ਼
ਹਸਪਤਾਲ ਸਟਾਫ਼ ਵੱਲੋਂ ਮੌਕੇ ‘ਤੇ ਮੱਲ੍ਹਮ ਪੱਟੀ ਨਾ ਕਰਨ ‘ਤੇ ਲੋਕਾਂ ਨੇ ਕੋਸਿਆ
ਭਦੌੜ,(ਗੁਰਬਿੰਦਰ ਸਿੰਘ) ਇੱਕ ਸੀਡੀ ਡੀਲਕਸ ਮੋਟਰਸਾਈਕਲ ਤੇ ਐਕਟਿਵਾ ਦੀ ਟੱਕਰ ‘ਚ ਚਾਰ ਜਣੇ ਜ਼ਖਮੀ ਹੋਣ ਅਤੇ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈਜਾਣਕਾਰੀ ਅਨੁਸਾਰ ਭਦੌੜ ਨੇੜਲੇ ਪਿੰਡ ਤਲਵੰਡੀ ਤੋਂ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਭਦੌੜ ਵੱਲ ਨੂੰ ਤਕਰੀਬਨ 8.30 ਵਜੇ ਆ ਰਹੇ ਸਨ ਜਿਸ ਨੂੰ ਕਿ ਸੱਤਪਾਲ ਸਿੰਘ ਪੁੱਤਰ ਹਾਜਰ ਸਿੰਘ ਚਲਾ ਰਿਹਾ ਸੀ ਅਤੇ ਖੜਕ ਸਿੰਘ ਵਾਲਾ ਨੇੜੇ ਬੀੜ ਕੋਲ ਭਦੌੜ ਤੋਂ ਤਲਵੰਡੀ ਨੂੰ ਜਾ ਰਹੀ ਐਕਟਿਵਾ ਨਾਲ ਟਕਰਾ ਗਿਆ ਜਿਸ ਉਪਰੰਤ ਸੱਤਪਾਲ ਸਿੰਘ ਪੁੱਤਰ ਹਾਜ਼ਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜੋ ਕਿ ਆਪਣੇ ਪੰਜ ਛੋਟੇ ਭੈਣ ਭਰਾਵਾਂ ਤੇ ਮਾਂ ਨੂੰ ਇਕੱਲਾ ਮਿਹਨਤ ਮਜ਼ਦੂਰੀ ਕਰਕੇ ਪਾਲ ਰਿਹਾ ਸੀ
ਉਸ ਦੇ ਨਾਲ ਬੈਠੇ ਧਰਮਪ੍ਰੀਤ ਸਿੰਘ ਪੁੱਤਰ ਭੋਲੂ ਸਿੰਘ ਅਤੇ ਧਰਮਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਅਤੇ ਐਕਟਿਵਾ ਚਲਾ ਰਹੀਆਂ ਨੀਤੂ ਪੁੱਤਰੀ ਚਮਕੌਰ ਸਿੰਘ ਅਤੇ ਅਮਨਜੋਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਜੋ ਕਿ ਭਦੌੜ ਤੋਂ ਟਿਊਸ਼ਨ ਪੜ੍ਹ ਕੇ ਤਲਵੰਡੀ ਵੱਲ ਨੂੰ ਜਾ ਰਹੀਆਂ ਸਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਭਦੌੜ ਵਿਖੇ ਇਲਾਜ ਲਈ ਲਿਆਂਦਾ ਗਿਆ ਮੌਕੇ ‘ਤੇ ਹਾਜ਼ਰ ਲੋਕਾਂ ਨੇ ਹਸਪਤਾਲ ਸਟਾਫ਼ ‘ਤੇ ਦੋਸ਼ ਲਾਇਆ ਕਿ ਘੰਟੇ ਤੱਕ ਕੋਈ ਵੀ ਡਾਕਟਰ ਨੇ ਜ਼ਖਮੀਆਂ ਨੂੰ ਮੱਲਮ ਪੱਟੀ ਨਹੀਂ ਕੀਤੀ ਉਨ੍ਹਾਂ ਕਿਹਾ ਕਿ ਤਕਰੀਬਨ ਘੰਟੇ ਬਾਅਦ ਦਿਨ ਦੀ ਡਿਊਟੀ ਵਾਲੇ ਡਾਕਟਰ ਨੇ ਆ ਕੇ ਐਮਰਜੈਂਸੀ ਸੇਵਾਵਾਂ ਦੀ ਸਹੂਲਤ ਨਾ ਹੋਣ ‘ਤੇ ਜ਼ਖਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਜਿਸ ‘ਤੇ ਹਾਜ਼ਰ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਜੰਮ ਕੇ ਕੋਸਿਆ ਅਤੇ ਸਰਕਾਰ ਅਤੇ ਸਿਹਤ ਵਿਭਾਗ ਵਿਰੁੱਧ ਗੁੱਸਾ ਜ਼ਾਹਿਰ ਕੀਤਾ
ਇਸ ਸਬੰਧੀ ਜਦੋਂ ਡਾਕਟਰ ਸਤਵੰਤ ਬਾਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਖੇ ਮੈਂ ਅਤੇ ਐੱਸਐੱਮਓ ਪ੍ਰਵੇਜ਼ ਹੀ ਹਨ ਤੇ ਰਾਤ ਦੀ ਡਿਊਟੀ ਵਾਲਾ ਕੋਈ ਵੀ ਹਸਪਤਾਲ ਵਿੱਚ ਡਾਕਟਰ ਮੌਜ਼ੂਦ ਨਹੀਂ ਹੈ ਅੱਜ ਜੋ ਇਹ ਐਕਸੀਡੈਂਟ ਹੋਇਆ ਹੈ ਇਸ ਵਿੱਚ ਸੱਤਪਾਲ ਸਿੰਘ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਚਾਰ ਜ਼ਖ਼ਮੀ ਜੋ ਹਸਪਤਾਲ ਆਏ ਸਨ ਉਨ੍ਹਾਂ ਵਿੱਚੋਂ ਦੋ ਲੜਕਿਆਂ ਦੇ ਸਿਰ ਵਿੱਚ ਸੱਟਾਂ ਸਨ ਅਤੇ ਭਦੌੜ ਵਿਖੇ ਸਕੈਨ ਵਗ਼ੈਰਾ ਦਾ ਕੋਈ ਵੀ ਪ੍ਰਬੰਧ ਨਹੀਂ ਜਿਸ ਕਾਰਨ ਉਨ੍ਹਾਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ
ਥਾਣਾ ਭਦੌੜ ਦੇ ਏ ਐੱਸ ਆਈ ਮੱਘਰ ਸਿੰਘ ਨੇ ਇਸ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਭਦੌੜ ਦੇ ਤਲਵੰਡੀ ਰੋਡ ‘ਤੇ ਇੱਕ ਮੋਟਰਸਾਈਕਲ ਪੀ ਬੀ 10 ਈ ਆਰ 5202 ਅਤੇ ਐਕਟਿਵਾ ਪੀ ਬੀ 32 ਵੀ 4126 ਦਾ ਐਕਸੀਡੈਂਟ ਹੋਇਆ ਹੈ ਪੁਲੀਸ ਵੱਲੋਂ ਮ੍ਰਿਤਕ ਦੀ ਮਾਤਾ ਅਮਰਜੀਤ ਕੌਰ ਦੇ ਬਿਆਨਾਂ ਤੇ 174 ਦੀ  ਕਾਰਵਾਈ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋ ਕਾਰਾਂ ਦੀ ਟੱਕਰ ‘ਚ ਇਲਾਜ਼ ਦੌਰਾਨ 2 ਦੀ ਮੌਤ, ਇੱਕ ਜਖ਼ਮੀ
ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ) ਥਾਂਦੇਵਾਲਾ ਰੋਡ ਚੁਰੱਸਤੇ ਦੇ ਕੋਲ ਦੋ ਕਾਰਾਂ ਦੀ ਟੱਕਰ (Accident) ‘ਚ ਦੋ ਵਿਅਕਤੀਆਂ ਦੀ ਮੌਤ ਤੇ ਇੱਕ ਜਣੇ ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਜਲਾਲਾਬਾਦ ਰੋਡ ਬਾਈਪਾਸ ‘ਤੇ ਰਹਿਣ ਵਾਲਾ ਜਗਜੀਤ ਸਿੰਘ ਉਰਫ਼ ਰਾਜਾ (45) ਆਪਣੇ ਦੋ ਦੋਸਤਾਂ ਜਸਪਾਲ ਸਿੰਘ ਉਰਫ਼ ਰਾਜਾ ਤੇ ਓਮ ਪ੍ਰਕਾਸ਼ ਨਾਲ ਮਾਰੂਤੀ ਕਾਰ ‘ਤੇ ਬਠਿੰਡਾ ਰੋਡ ਤੋਂ ਕੋਟਕਪੂਰਾ ਬਾਈਪਾਸ ਵੱਲੋਂ ਆ ਰਿਹਾ ਸੀ।
ਉਥੇ ਹੀ ਦੂਸਰੇ ਪਾਸੇ ਤੋਂ ਨਾਰੰਗ ਕਲੌਨੀ ਨਿਵਾਸੀ ਦੁਪੇਸ਼ ਮਲਹਨ ਆਪਣੀ ਸਫਿਟ ਕਾਰ ਵਿੱਚ ਬਠਿੰਡਾ ਰੋਡ ਵੱਲ ਜਾ ਰਿਹਾ ਸੀ ਕਿ ਥਾਂਦੇਵਾਲਾ ਰੋਡ ਚੁਰੱਸਤੇ ਦੇ ਕੋਲ ਦੋਵੇਂ ਕਾਰਾਂ ਦੀ ਆਪਸ ਵਿੱਚ ਸਿੱਧੀ ਟੱਕਰ ਹੋ ਗਈ। ਟੱਕਰ ਐਨੀ ਜ਼ਬਰਦਸਤ ਸੀ ਕਿ ਮਾਰੂਤੀ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਇਸ ਵਿੱਚ ਫਸੇ ਲੋਕਾਂ ਨੂੰ ਕਾਰ ਦੀ ਤਾਕੀ ਪੁੱਟ ਕੇ ਬਾਹਰ ਕੱਢਿਆ ਗਿਆ। ਲੋਕਾਂ ਨੇ ਤੁਰੰਤ ਹੀ ਜਖ਼ਮੀਆਂ ਨੂੰ ਕੋਟਕਪੂਰਾ ਰੋਡ ‘ਤੇ ਬਾਂਸਲ ਨਰਸਿੰਗ ਹੋਮ ਵਿੱਚ ਭਰਤੀ ਕਰਵਾਇਆ ਪਰ ਉਥੇ ਪਹੁੰਚਦੇ ਹੀ ਜਗਜੀਤ ਸਿੰਘ ਉਰਫ ਰਾਜਾ ਨੇ ਦਮ ਤੋੜ ਦਿੱਤਾ
ਜਿਸ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤੀ। ਡਾਕਟਰ ਨੇ ਦੂਸਰੇ ਦੋਵੇਂ ਜਖ਼ਮੀਆਂ ਦਾ ਇਲਾਜ਼ ਸ਼ੁਰੂ ਕਰ ਦਿੱਤਾ ਹੈ ਜਿਸ ਵਿਚੋਂ ਇੱਕ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸੀ ਅਤੇ ਦੂਸਰੇ ਦੇ ਛਾਤੀ ‘ਤੇ ਦਬਾਅ ਆਇਆ ਸੀ ਪਰ ਰਾਤ ਦੇ ਸਮੇਂ ਓਮ ਪ੍ਰਕਾਸ਼ ਨਿਵਾਸੀ ਖੇੜਾ ਕਲੌਨੀ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ
ਜਿਸ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਲਈ ਰੈਫਰ ਕਰ ਦਿੱਤਾ ਜਦੋਂ ਕਿ ਉਥੇ ਪਹੁੰਚਣ ਤੋਂ ਪਹਿਲਾਂ ਹੀ ਓਮ ਪ੍ਰਕਾਸ਼ ਨੇ ਵੀ ਦਮ ਤੋੜ ਦਿੱਤਾ। ਜਸਪਾਲ ਸਿੰਘ ਦਾ ਇਲਾਜ਼ ਚੱਲ ਰਿਹਾ ਹੈ। ਥਾਣਾ ਸਦਰ ਦੇ ਇੰਚਾਰਜ਼ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮ੍ਰਿਤਕ ਵਿਅਕਤੀ ਦੇ ਪਰਿਵਾਰ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਆਹ ਸਮਾਰੋਹ ‘ਚੋਂ ਵਾਪਸ ਆ ਰਿਹਾ ਸੀ ਪਰਿਵਾਰ
ਅਬੋਹਰ,(ਸੁਧੀਰ ਅਰੋੜਾ)  (road accident) ਪਿੰਡ ਬਕੈਨਵਾਲਾ ਨਿਵਾਸੀ ਇੱਕ ਪਰਿਵਾਰ ਦੀ ਕਾਰ ਬੀਤੀ ਰਾਤ ਅਬੋਹਰ ਵਿੱਚ ਵਿਆਹ ਸਮਾਰੋਹ ਤੋਂ ਵਾਪਸ ਆਉਣ ਵੇਲੇ ਫਾਜਿਲਕਾ ਰੋਡ ‘ਤੇ ਇੱਕ ਕੈਂਟਰ ਨਾਲ ਟਕਰਾਉਣ ਦੇ ਬਾਅਦ ਇੱਕ ਹੋਰ ਕਾਰ ਨਾਲ ਟਕਰਾ ਗਈ,ਜਿਸ ਵਿੱਚ ਕਾਰ ਵਿੱਚ ਸਵਾਰ ਇੱਕ ਔਰਤ ਅਤੇ ਉਸਦੇ ਬੇਟੇ ਦੀ ਦਰਦਨਾਕ ਮੌਤ ਹੋ ਗਈ ਜਦੋਂ ਕਿ ਔਰਤ ਦਾ ਪਤੀ ਜਖ਼ਮੀ ਹੋ ਗਿਆ ਲਾਸ਼ਾਂ  ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ ਜਦੋਂ ਕਿ ਜਖ਼ਮੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ
ਜਾਣਕਾਰੀ ਅਨੁਸਾਰ ਪਿੰਡ ਬਕੈਨਵਾਲਾ ਨਿਵਾਸੀ ਮਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਆਪਣੀ ਪਤਨੀ ਰਘੁਬੀਰ ਕੌਰ (40) ਅਤੇ ਇਕਲੌਤੇ ਪੁੱਤਰ ਖੁਸ਼ਪ੍ਰੀਤ  (14) ਨਾਲ ਬੀਤੀ ਰਾਤ ਅਬੋਹਰ ਦੇ ਮਲੋਟ ਰੋਡ ਸਥਿਤ ਇੱਕ ਪੈਲੇਸ ਵਿੱਚ ਵਿਆਹ ਸਮਾਰੋਹ ਵਿੱਚ ਭਾਗ ਲੈ ਕੇ ਰਾਤ ਕਰੀਬ 11 ਵਜੇ ਆਪਣੀ ਕਾਰ ਰਾਹੀਂ ਵਾਪਸ ਪਿੰਡ ਬਕੈਨ ਵਾਲਾ ਜਾ ਰਹੇ ਸਨ ਕਿ ਜਦੋਂ ਉਨ੍ਹਾਂ ਦੀ ਕਾਰ ਫਾਜਿਲਕਾ ਰੋਡ ਸਥਿਤ ਅਨਾਜ ਮੰਡੀ ਨੇੜੇ ਪਹੁੰਚੀ ਤਾਂ ਇੱਕ ਕੈਂਟਰ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ ਜਿਸ ਨਾਲ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ  ਇਸ ਦੌਰਾਨ ਇਹ ਕਾਰ ਬੇਕਾਬੂ ਹੋਕੇ ਇੱਕ ਹੋਰ ਕਾਰ ਨਾਲ ਟਕਰਾ ਗਈ
ਆਸਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਅਤੇ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਮਾਂ ਬੇਟੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਸਿਟੀ 1 ਦੀ ਪੁਲਿਸ ਨੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਘਟਨਾ ਦੇ ਬਾਅਦ ਸਿਟੀ 1 ਦੇ ਇੰਚਾਰਜ ਚੰਦਰ ਸ਼ੇਖਰ ਅਤੇ ਏਐਸਆਈ ਸੁਖਵਿੰਦਰ ਸਿੰਘ ਆਪਣੀ ਟੀਮ ਸਹਿਤ ਮੌਕੇ ‘ਤੇ ਪਹੁੰਚੇ ਅਤੇ ਨੁਕਸਾਨੇ ਵਾਹਨਾਂ ਨੂੰ ਰਸਤੇ ਤੋਂ ਹਟਵਾਇਆ ਪੁਲਿਸ ਨੇ ਜਖ਼ਮੀ ਮਨਪ੍ਰੀਤ ਦੇ ਪਿਤਾ ਗੁਰਪ੍ਰੀਤ ਦੇ ਬਿਆਨ ਤੇ 174 ਦੀ ਕਾੱਰਵਾਈ ਕੀਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ, ਇੱਕ ਜਖਮੀ
ਤਪਾ (ਸੁਰਿੰਦਰ ਮਿੱਤਲ) ਤਪਾ ਦੇ ਇੱਕ ਨੌਜਵਾਨ ਦੀ ਚੰਡੀਗੜ੍ਹ ਵਿਖੇ ਕਾਰ ਹਾਦਸੇ ‘ਚ ਮੌਤ ਅਤੇ ਇੱਕ ਨੌਜਵਾਨ ਦੇ ਗੰਭੀਰ ਜਖਮੀ ਹੋ ਜਾਣ ਦੀ ਖਬਰ ਨਾਲ ਸਹਿਰ ਅੰਦਰ ਸੋਗ ਦੀ ਲਹਿਰ ਫੈਲ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਮਾਰਵਾੜੀ ਅਸ਼ੋਕ ਕੁਮਾਰ ਸਿੰਗਲਾ ਸ਼ੋਕੀ ਮੁਨੀਮ ਦਾ ਵੱਡਾ ਬੇਟਾ ਭਗਵੰਤ ਸਿੰਗਲਾ ਉਰਫ ਅੰਕੂ ਸਿੰਗਲਾ ਜੋ ਚੰਡੀਗੜ੍ਹ ਵਿਖੇ ਹੀ ਕੰਮ ਕਰਦਾ ਸੀ । ਬੀਤੇ ਦਿਨ ਉਸ ਦਾ ਚਚੇਰਾ ਭਾਈ ਅੰਸ਼ੁਲ ਸਿੰਗਲਾ ਉਸ ਕੋਲ ਕਿਸੇ ਕੰਮ ਲਈ ਚੰਡੀਗੜ੍ਹ ਗਿਆ ਹੋਇਆ ਸੀ।
ਉਹ ਦੋਵੇਂ ਜਣੇ ਅਪਣੇ  ਦੋ ਹੋਰ ਸਾਥੀਆਂ ਨਾਲ ਰਾਤ ਨੂੰ ਹੋਟਲ ਤੋਂ ਖਾਣਾ  ਖਾ ਕੇ ਵਾਪਿਸ ਕਾਰ ਰਾਹੀਂ ਅਪਣੇ ਫਲੈਟ ਵਿਖੇ  ਵਾਪਿਸ ਆ ਰਹੇ ਸਨ  ਤਾਂ ਇੱਕ ਤੇਜ ਰਫਤਾਰ ਬਸ ਨੇ ਉਨਾਂ ਦੀ ਕਾਰ ਵਿੱਚ ਟੱਕਰ ਮਾਰ ਦਿੱਤੀ ਜਿਸ ਨਾਲ ਭਗੰਵਤ ਦੀ ਮੌਤ ਹੋ ਗਈ ਅਤੇ ਅੰਸ਼ੁਲ ਗੰਭੀਰ ਰੂਪ ਵਿੱੱਚ ਜਖਮੀ ਹੋ ਗਿਆ। ਜੋ ਕਿ ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ।
ਅੱਜ ਲੋਹੜੀ ਦੇ ਤਿਉਹਾਰ ਵਾਲੇ ਦਿਨਸਵੇਰ ਸਾਰ ਹੀ ਇਹ ਖਬਰ ਸੁਣਦਿਆਂ ਸ਼ਹਿਰ ਅੰਦਰ ਸੋਗ ਦਾ ਮਾਹੌਲ ਬਣ ਗਿਆ। ਇਸ ਮੋਕੇ ਪਰਿਵਾਰ ਨਾਲ ਸਹਿਰ ਦੀਆਂ ਸਮਾਜਿਕ, ਵਪਾਰਿਕ ਅਤੇ ਧਾਰਮਿਕ ਸੰਸਥਾਵਾਂ ਨੇ ਗਹਿਰੇ ਦੁੱਖ ਦਾ ਪਗ੍ਰਟਾਵਾ ਕੀਤਾ।  ਇਸ ਮੌਕੋ ਅਗਰਵਾਲ ਸਮੇਂਲਨ ਤਪਾ ਦੇ ਪ੍ਰਧਾਨ ਭੂਸ਼ਨ ਪੜੈਲਾ, ਦੀਪਕ ਗਰਗ ਅਸ਼ੋਕ ਗੁਇਲ, ਜੀਤ ਰਾਈਆ, ਹੈਪੀ ਕਲੱਬ ਦੇ ਪ੍ਰਧਾਨ ਰਾਕੇਸ਼ ਬਾਂਸਲ, ਸਕੱਤਰ ਸੁਰਿੰਦਰ ਮਿੱਤਲ, ਅਸੋਕ ਘੂੜੈਲਾ, ਮਨੀਸ ਲੁਹਾਰਾ, ਹੈਪੀ, ਮੱਖਣ ਲਾਲ,ਹੰਸ ਰਾਜ, ਪ੍ਰੋ ਅਮਰੀਸ ਗਰਗ, ਨਗਰ ਕੌਂਸਲ ਦੇ ਪ੍ਰਧਾਨ ਆਸੂ ਭੂਤ, ਨਗਰ ਕੌਂਸਲਰ ਕਾਲਾ ਭੂਤ, ਵਿਨੋਦ ਬਾਂਸਲ, ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
accident | ਕਾਰ ਤੇ ਜੀਪ ਦੀ ਟੱਕਰ ‘ਚ ਤਿੰਨ ਦੀ ਮੌਤ, 6 ਗੰਭੀਰ ਜ਼ਖਮੀ
ਜੈਤੋ, (ਸੱਚ ਕਹੂੰ ਨਿਊਜ਼) ਜੈਤੋ ਨੇੜੇ ਪਿੰਡ ਜੈਤੋ-ਬਠਿੰਡਾ ਰੋਡ ‘ਤੇ ਪਿੰਡ ਚੰਦਭਾਨ ਕੋਲ ਬੀਤੀ ਰਾਤ ਇੱਕ ਕਾਰ ਅਤੇ ਜੀਪ ਵਿਚਾਲੇ ਹੋਈ ਜ਼ਬਰਦਸਤ ਟੱਕਰ ‘ਚ ਦਾਦੇ-ਪੋਤੀ ਸਣੇ 3 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਇਸ ਸੰਬੰਧੀ ਥਾਣਾ ਜੈਤੋ ਦੇ ਐੱਸ. ਐੱਚ. ਓ. ਮੁਖ਼ਤਿਆਰ ਸਿੰਘ ਗਿੱਲ ਨੇ ਦੱਸਿਆ ਕਿ ਕਾਰ ‘ਚ ਬੱਚੀ ਸਮੇਤ 6 ਲੋਕ ਸਵਾਰ ਸਨ, ਜਦਕਿ ਜੀਪ ‘ਚ ਤਿੰਨ ਜਣੇ ਸਵਾਰ ਸਨ
ਉਨ੍ਹਾਂ ਦੱਸਿਆ ਕਿ ਕਾਰ ਸਵਾਰ ਪਿੰਡ ਭੁੱਚੋ (ਬਠਿੰਡਾ) ਤੋਂ ਵਿਆਹ ‘ਚ ਸ਼ਾਮਲ ਹੋਣ ਉਪਰੰਤ ਪਿੰਡ ਹਰੀਨੌ ਵਿਖੇ ਪਰਤ ਰਹੇ ਸਨ, ਜਦਕਿ ਜੀਪ ਸਵਾਰ ਆਪਣੇ ਪਿੰਡ ਰੋੜੀਕਪੂਰਾ ਤੋਂ ਬਠਿੰਡਾ ਵੱਲ ਨੂੰ ਜਾ ਰਹੇ ਸਨ ਉਨ੍ਹਾਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਖ਼ੁਦ ਮੌਕੇ ‘ਤੇ ਪਹੁੰਚੇ ਅਤੇ ਸ਼ਹਿਰ ਦੀਆਂ ਦੋਵੇਂ ਸਮਾਜ ਸੇਵੀ ਸੰਸਥਾਵਾਂ ਨੌਜਵਾਨ ਵੈਲਫੇਅਰ ਸੁਸਾਇਟੀ ਤੇ ਸਹਾਰਾ ਕਲੱਬ ਟੀਮ ਦੀ ਮਦਦ ਨਾਲ ਜ਼ਖਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਗੋਨਿਆਣਾ ਵਿਖੇ ਪਹੁੰਚਾਇਆ ਗਿਆ ਪਰ ਹਾਲਤ ਵਧੇਰੇ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ
ਜਿੱਥੇ ਡਾਕਟਰਾਂ ਨੇ ਕਾਰ ਚਾਲਕ ਭੁਪਿੰਦਰ ਸਿੰਘ ਭੋਲਾ ਪੁੱਤਰ ਗੁਰਚਰਨ ਸਿੰਘ, ਉਨ੍ਹਾਂ ਦੀ ਪੋਤਰੀ ਏਕਮਵੀਰ ਕੌਰ (5) ਪੁੱਤਰੀ ਅਮਰੀਕ ਸਿੰਘ ਵਾਸੀ ਬੁਰਜ ਮਹਿਮਾ ਅਤੇ ਜਸਪਾਲ ਕੌਰ (74) ਪਤਨੀ ਮੁਖਤਿਆਰ ਕੌ ਵਾਸੀ ਕੋਠੇ ਲਾਲ ਪ੍ਰੇਮੀ ਵਾਲੇ ਜੈਤੋ ਨੂੰ ਮ੍ਰਿਤਕ ਐਲਾਨ ਦਿੱਤਾ ਉੱਥੇ ਹੀ ਬਾਕੀ 6 ਜ਼ਖ਼ਮੀਆਂ ‘ਚੋਂ 3 ਕਾਰ ਸਵਾਰ ਪ੍ਰਿਤਪਾਲ ਕੌਰ, ਕਰਮਜੀਤ ਕੌਰ, ਸਿਮਰਨਜੀਤ ਕੌਰ ਅਤੇ ਜੀਪ ਸਵਾਰ ਪਿੰਡ ਰੋੜੀਕਪੂਰਾ ਦੇ ਕੁਲਦੀਪ ਸਿੰਘ ਪੁੱਤਰ ਜਲੰਧਰ ਸਿੰਘ, ਕੁਲਦੀਪ ਸਿੰਘ ਪੁੱਤਰ ਰਾਮ ਸਿੰਘ ਅਤੇ ਸਤਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਘਟਨਾ ਸਥਾਨ ‘ਤੇ ਪੁਲਿਸ ਨੇ ਪਹੁੰਚ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿੱਕੀ ਢਿੱਲੋਂ ਵੱਲੋਂ ਫੱਟੜ ਕੀਨੀਆ ਖਿਡਾਰੀ ਨੂੰ ਪੰਜ ਲੱਖ ਦਿਵਾਉਣ ਦਾ ਭਰੋਸਾ
Kiki Dillon | ਕਿੱਕੀ ਢਿੱਲੋਂ ਵੱਲੋਂ ਫੱਟੜ ਕੀਨੀਆ ਖਿਡਾਰੀ ਨੂੰ ਪੰਜ ਲੱਖ ਦਿਵਾਉਣ ਦਾ ਭਰੋਸਾ
ਸਾਦਿਕ (ਅਰਸ਼ਦੀਪ ਸੋਨੀ) ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ 550 ਸਾਲਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਕਬੱਡੀ ਕੱਪ ਦੇ ਮੈਚ ਦੌਰਾਨ ਕੀਨੀਆ ਦੇ ਇੱਕ ਖਿਡਾਰੀ ਦੇ ਸੱਟ ਲੱਗ ਗਈ ਸੀ। ਜਿਸ ਨੂੰ ਬਠਿੰਡਾ ਤੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਇਹ ਖਿਡਾਰੀ ਉਸ ਸਮੇਂ ਤੋਂ ਹੀ ਹਸਪਤਾਲ ਵਿਚ ਦਾਖਲ ਹੈ ਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਕਹਿਣ ‘ਤੇ ਹੀ ਵਾਈਸ ਚਾਂਸਲਰ ਰਾਜ ਬਹਾਦਰ ਦੀ ਦੇਖ ਰੇਖ ਹੇਠ ਕੀਨੀਆ ਖਿਡਾਰੀ ਦਾ ਸਫਲ ਅਪ੍ਰੇਸ਼ਨ ਹੋਇਆ ਹੈ।
ਇਸ ਸਬੰਧ ਵਿਚ ਐਡਵੋਕੇਟ ਗੁਰਸ਼ਵਿੰਦਰ ਸਿੰਘ ਬਰਾੜ ਸਰਪੰਚ ਮਚਾਕੀ ਕਲਾਂ ਦੇ ਰਾਂਹੀ ਪੀੜਤ ਖਿਡਾਰੀ ਕੇਵਿਨ ਜੁੰਮਾ ਦੇ ਸਾਥੀ ਸਿਮੋਨ ਕੀਬੂਰਾ, ਮੂਸਾ ਰੇਮਬੋ ਵਿਧਾਇਕ ਕਿੱਕੀ ਢਿੱਲੋਂ ਨੂੰ ਮਿਲੇ ਤੇ ਸਥਿਤੀ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਯੂ.ਐਸ.ਏ ਨਾਲ ਕੱਬਡੀ ਮੈਚ ਦੌਰਾਨ ਕੇਵਿਨ ਦੇ ਸੱਟ ਲੱਗ ਗਈ ਸੀ ਤੇ ਇਹ ਵਧੀਆ ਖਿਡਾਰੀ ਆਰਥਿਕ ਪੱਖੋਂ ਤੰਗ ਹੈ ਇਸ ਦੀ ਵਿਤੀ ਮਦਦ ਕੀਤੀ ਜਾਵੇ। ਜਿਸ ‘ਤੇ ਵਿਧਾਇਕ ਨੇ ਕੀਨੀਆ ਦੇ ਖਿਡਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਪੰਜਾਬ ਸਰਕਾਰ ਵੱਲੋਂ ਫੱਟੜ ਖਿਡਾਰੀ ਦੀ ਮਦਦ ਲਈ ਪੰਜ ਲੱਖ ਰੁਪਏ ਦਿਵਾਉਣਗੇ। ਉਨ੍ਹਾਂ ਪੀੜਤ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਵੀ ਕੀਤੀ। ਇਸ ਮੌਕੇ ਜੈਸੀ ਢਿੱਲੋਂ, ਸੁਖਵੀਰ ਮਰਾੜ, ਸੁਖਵਿੰਦਰ ਮਰਾੜ, ਬਲਕਰਨ ਸਿੰਘ ਨੰਗਲ ਤੇ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹਗੀਰਾਂ ਦੀ ਮੱਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਕੀਤਾ ਦਾਖਲ
ਭਵਾਨੀਗੜ੍ਹ। ਸੰਗਰੂਰ ਮੁੱਖ ਸੜਕ ‘ਤੇ ਪੀ. ਜੀ. ਆਈ. ਹਸਪਤਾਲ ਨੇੜੇ ਦੋ ਕਾਰਾਂ ਦੀ ਹੋਈ ਸਿੱਧੀ ਟੱਕਰ ਵਿਚ 2 ਮਹਿਲਾਵਾਂ ਸਮੇਤ ਅੱਧੀ ਦਰਜਨ ਲੋਕ ਜ਼ਖਮੀ ਹੋ ਗਏ। ਹਾਦਸੇ ‘ਚ ਜ਼ਖ਼ਮੀਆਂ ਨੂੰ ਇਲਾਜ ਲਈ ਪਟਿਆਲਾ ਭਰਤੀ ਕਰਵਾਇਆ ਗਿਆ ਹੈ। ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਭਵਾਨੀਗੜ੍ਹ ਸਾਈਡ ਤੋਂ ਆ ਰਹੀ ਕਾਰ ਵਿਚ ਸਵਾਰ ਦੋ ਵਿਅਕਤੀ ਇਕ ਵਿਆਹ ਸਮਾਗਮ ‘ਚੋਂ ਵਾਪਸ ਆ ਰਹੇ ਸਨ। Accident
ਇਸ ਦੌਰਾਨ ਜਦੋਂ ਉਹ ਪੀ. ਜੀ. ਆਈ. ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਚਲੀ ਗਈ। ਜਿਸ ਕਰਕੇ ਸੰਗਰੂਰ ਸਾਈਡ ਤੋਂ ਆ ਰਹੀ ਕਾਰਨ ਨਾਲ ਟਕਰਾਅ ਗਈ। ਇਸ ਹਾਦਸੇ ਵਿੱਚ ਦੋਵੇਂ ਕਾਰਾਂ ‘ਚ ਸਵਾਰ ਦੋ ਮਹਿਲਾਵਾਂ ਸਮੇਤ 6 ਲੋਕ ਜ਼ਖ਼ਮੀ ਹੋ ਗਏ ਜਦੋਂਕਿ ਕਾਰ ‘ਚ ਸਵਾਰ ਦੋ ਬੱਚੇ ਵਾਲ-ਵਾਲ ਬਚ ਗਏ। ਮੌਕੇ ‘ਤੇ ਰਾਹਗੀਰਾਂ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਐਬੂਲੈਂਸ ਰਾਹੀਂ ਪਟਿਆਲਾ ਵਿਖੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। Accident
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਸਥਾਨ। ਹਾਦਸੇ ਦੌਰਾਨ ਤਿੰਨ ਦੀ ਮੌਤ, 8 ਜ਼ਖਮੀ
ਬੱਸ ਤੇ ਪੀਕਅੱਪ ‘ ਹੋਈ ਆਪਸ ‘ਚ ਟੱਕਰ
ਹਨੁਮਣਗੜ। ਜ਼ਿਲੇ ਦੇ ਰਾਵਤਸਰ ਨੇੜੇ ਮੈਗਾ ਹਾਈਵੇਅ ‘ਤੇ ਬੱਸ ਅਤੇ ਪਿਕਅੱਪ ਦੀ ਟੱਕਰ ‘ਚ 3 ਲੋਕਾਂ ਦੀ ਮੌਤ ਹੋ ਗਈ। ਲਗਭਗ 8 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਇਲਾਜ ਲਈ ਸੀਐਚਸੀ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਮੋਰਚਰੀ ਵਿੱਚ ਰਖਵਾਇਆ। ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਜਾਮ ਵੀ ਖੁੱਲ੍ਹ ਗਿਆ। ਜਾਣਕਾਰੀ ਅਨੁਸਾਰ ਪਬਲਿਕ ਟ੍ਰਾਂਸਪੋਰਟ ਬੱਸ ਸ਼੍ਰੀਗੰਗਾਨਗਰ ਤੋਂ ਜੈਪੁਰ ਜਾ ਰਹੀ ਸੀ, ਜਿਸ ਦਿਨ ਰਾਵਤਸਰ ਨੇੜੇ ਮੈਗਾ ਹਾਈਵੇਅ ‘ਤੇ 29 ਡੀਡਬਲਯੂਡੀ ਸੀ। ਪਿਕ-ਅਪ ਸਦੂਲਸ਼ਹਿਰ ਜ਼ਿਲ੍ਹਾ ਸ੍ਰੀਗੰਗਾਨਗਰ ਤੋਂ ਸੋਮਸਰ ਤਹਿਸੀਲ ਸਰਦਾਰਸ਼ਹਿਰ ਜ਼ਿਲ੍ਹਾ ਚੁਰੂ ਜਾ ਰਹੀ ਸੀ। accident
ਇਸ ਦੌਰਾਨ ਬੱਸ ਅਤੇ ਪਿਕਅਪ ਵਿਚਕਾਰ ਟੱਕਰ ਹੋ ਗਈ। ਜਿਸ ਕਾਰਨ ਪਿਕਅਪ ਵਿੱਚ ਇੰਦਰਦਾਸ ਸਵਾਮੀ, ਮਹਾਵੀਰ ਦਾਸ ਅਤੇ ਬਿਸ਼ਨ ਦਾਸ ਦੀ ਮੌਤ ਹੋ ਗਈ। ਉਕਤ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਲੰਬਾ ਜਾਮ ਲੱਗ ਗਿਆ। ਜਿਸ ਨੂੰ ਪੁਲਿਸ ਨੇ ਖੋਲ੍ਹਿਆ। ਜਾਣਕਾਰੀ ਮੁਤਾਬਕ ਪਿਕਅਪ ‘ਤੇ ਸਵਾਰ ਸਾਰੇ ਲੋਕ ਵਿਆਹ ਦੇ ਸਮਾਰੋਹ ਤੋਂ ਬਾਦ ਪਰਤ ਰਹੇ ਸਨ। accident
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ/ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ ਵਿਖੇ ਸੋਮਵਾਰ ਨੂੰ ਦੋ ਮੋਟਰਸਾਇਕਲਾਂ ਦੀ ਆਪਸੀ ਟੱਕਰ ਵਿੱਚ ਦੋ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਘਟਨਾ ਸਥਾਨ ਤੋਂ ਗੁਜ਼ਰ ਰਹੇ ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਨੇ ਗੱਡੀ ਰੋਕ ਕੇ ਜ਼ਖਮੀ ਹਾਲਤ ‘ਚ ਨੌਜਵਾਨਾਂ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ। ਜਿਥੇ ਮੁਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ  ਐਸਐਸਪੀ ਰਾਜ ਬਚਨ ਸਿੰਘ ਆਪਣੀ ਗੱਡੀ ਤੋਂ ਬਠਿੰਡਾ ਤੋਂ ਮੁਕਤਸਰ ਵੱਲ ਆ ਰਹੇ ਸਨ ਤਾਂ ਉੋਨ੍ਹਾਂ ਦੀ ਨਜ਼ਰ ਸੜਕ ਹਾਦਸੇ ‘ਚ ਜ਼ਖ਼ਮੀ ਹੋਏ ਗੁਰਤੇਜ ਸਿੰਘ ਪੁੱਤਰ ਗੁਰਚਰਨ ਸਿੰਘ ਭੁੱਲਰ, ਧਰਮਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਕੌਣੀ ਨੌਜਵਾਨਾਂ ‘ਤੇ ਪਈ, ਜਿਨ੍ਹਾਂ ਨੂੰ ਬਿਨਾਂ ਦੇਰੀ ਕੀਤੇ ਆਪਣੀ ਗੱਡੀ ਰੋਕ ਕੇ ਜ਼ਖਮੀਆਂ ਲਈ ਐਂਬੂਲੈਂਸ ਦਾ ਕੰਮ ਕੀਤਾ ਤੇ ਛੇਤੀ ਹੀ ਜ਼ਖਮੀਆਂ ਨੂੰ ਚੁੱਕ ਕੇ ਐਸਐਸਪੀ ਦੀ ਪਾਇਲਟ ਗੱਡੀ ਗੱਡੀ ਵਿੱਚ ਜ਼ਖਮੀਆਂ ਨੂੰ ਸਿਵਲ ਹਸਪਤਾਲ ਮੁਕਤਸਰ ਵਿਖੇ ਲਿਆਂਦਾ ਗਿਆ, ਹਸਪਤਾਲ ਵਿੱਚ ਐਸਐਸਪੀ ਨੇ ਆਪਣੇ ਸਾਰੇ ਨਿੱਜੀ ਸੁਰੱਖਿਆ ਕਰਮੀਆਂ ਨੂੰ ਉੱਥੇ ਹੀ ਰਹਿਣ ਦਾ ਆਦੇਸ਼ ਦਿੱਤਾ ਜਦ ਤੱਕ ਜ਼ਖਮੀਆਂ ਦੇ ਪਰਿਵਾਰ ਵਾਲੇ ਉੱਥੇ ਨਹੀਂ ਪਹੁੰਚਦੇ ਤੇ ਐਸਐਸਪੀ ਦੇ ਸੁਰੱਖਿਆ ਕਰਮੀ ਡਾਕਟਰਾਂ ਦੇ ਨਾਲ ਮਿਲ ਕੇ ਜ਼ਖਮੀ ਦੀ ਦੇਖ-ਰੇਖ ਕਰਨਗੇ ਥਾਣਾ ਸਦਰ ਮੁਖੀ ਨੇ ਵੀ ਮੌਕੇ ਉੱਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਰਿਸ। ਫਰਾਂਸ ਵਿਚ ਇਕ ਯਾਤਰੀ ਬੱਸ ਪਲਟ ਜਾਣ ਨਾਲ 33 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਹਾਦਸੇ ਦੇ ਸਮੇਂ ਬੱਸ ਪੈਰਿਸ ਤੋਂ ਲੰਡਨ ਜਾ ਰਹੀ ਸੀ। ਸੋਮਮੇ ਅਧਿਕਾਰੀਆਂ ਦੇ ਅਨੁਸਾਰ ਐਤਵਾਰ ਸਵੇਰੇ ਇੱਕ ਯਾਤਰੀ ਬੱਸ ਪਲਟ ਜਾਣ ਨਾਲ 33 ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਚਾਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਦਕਿ 29 ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਵਿਚ ਫਰਾਂਸ ਦੇ 11, ਬ੍ਰਿਟੇਨ ਦੇ 10, ਅਮਰੀਕਾ ਦੇ ਪੰਜ, ਰੋਮਾਨੀਆ ਦੇ ਦੋ, ਇਕ ਸਪੇਨ, ਆਸਟਰੇਲੀਆ, ਮਾਰੀਸ਼ਸ, ਜਾਪਾਨ ਅਤੇ ਸ੍ਰੀਲੰਕਾ ਦੇ ਜ਼ਖਮੀ ਹੋਏ ਹਨ। ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਦਸੇ ਦੇ ਸਮੇਂ ਬੱਸ ਵਿੱਚ ਸਵਾਰ ਡਰਾਈਵਰ ਸਣੇ ਕੁੱਲ 33 ਲੋਕ ਸਵਾਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਾਖਾ : ਸ਼ਹਿਰ ‘ਚ ਮੁੱਲਾਂਪੁਰ ਦਾਖਾ ਦੇ ਪਿੰਡ ਜਾਂਗਪੁਰ ‘ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਇਕ ਵਿਅਕਤੀ ਜ਼ਖਮੀ ਹੋ ਗਿਆ। ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਵਿਅਕਤੀ ਅਕਾਲੀ ਵਰਕਰ ਦੱਸਿਆ ਜਾ ਰਿਹਾ ਹੈ, ਜਿਸ ਦੀ ਲੱਤ ‘ਤੇ ਗੋਲੀ ਲੱਗੀ ਹੈ। ਜਿਸ ਨੂੰ ਜ਼ਖਮੀ ਹਾਲਤ ‘ਚ ਲੁਧਿਆਣਾ ਦੇ ਡੀਐਮਸੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪੁਲਿਸ ਪ੍ਰਸ਼ਾਸਨ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਗੋਲੀ ਚੱਲਣ ਦੇ ਕਾਰਨਾਂ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੁਧਿਆਣਾ । ਲੁਧਿਆਣਾ ਦੀ ਕੇਂਦਰੀ ਜੇਲ ‘ਚ ਬੀਤੀ ਰਾਤ ਇਕ ਵਾਰ ਫਿਰ ਕੈਦੀਆਂ ਆਪਸ ‘ਚ ਭਿੜ ਗਏ। ਦੱਸਿਆ ਜਾ ਰਿਹਾ ਹੈ ਕਿ ਰੋਟੀ ਨੂੰ ਲੈ ਕੇ ਕੈਦੀਆਂ ਦੀਆਂ ਦੋ ਧਿਰਾਂ ਦਾ ਆਪਸ ‘ਚ ਝਗੜਾ ਹੋ ਗਿਆ, ਜਿਸ ਦੌਰਾਨ 3 ਕੈਦੀ ਜ਼ਖਮੀਂ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਫਿਲਹਾਲ ਇਸ ਮਾਮਲੇ ਸਬੰਧੀ ਕੋਈ ਵੀ ਪੁਲਸ ਅਧਿਕਾਰੀ ਮੀਡੀਆ ਅੱਗੇ ਆਉਣ ਲਈ ਤਿਆਰ ਨਹੀਂ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਕੇਂਦਰੀ ਜੇਲ ‘ਚ ਕੈਦੀਆਂ ਦੀ ਲੜਾਈ ਕਾਰਨ ਖੂਬ ਹੰਗਾਮਾ ਹੋਇਆ ਸੀ, ਜਿਸ ਤੋਂ ਬਾਅਦ ਘਟਨਾ ‘ਚ ਸ਼ਾਮਲ ਕੈਦੀਆਂ ਨੂੰ ਵੱਖ-ਵੱਖ ਜੇਲਾਂ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।