India-Pak - Sach Kahoon Punjabi
ਇੱਕ ਅਰਬ ਤੋਂ ਜ਼ਿਆਦਾ ਲੋਕਾਂ ਨੇ ਵੇਖਿਆ ਭਾਰਤ-ਪਾਕਿ ਮੁਕਾਬਲਾ
ਇੱਕ ਅਰਬ ਤੋਂ ਜ਼ਿਆਦਾ ਲੋਕਾਂ ਨੇ ਵੇਖਿਆ ਭਾਰਤ-ਪਾਕਿ ਮੁਕਾਬਲਾ
ਏਜੰਸੀ, ਨਵੀਂ ਦਿੱਲੀ
ਸਖ਼ਤ ਵਿਰੋਧੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਆਈਸੀਸੀ ਕ੍ਰਿਕਟ ਵਿਸ਼ਵ ਕੱਪ ‘ਚ ਮੈਨਚੇਸਟਰ ‘ਚ ਖੇਡੇ ਗਏ ਮੁਕਾਬਲੇ ਨੂੰ ਦੁਨੀਆ ਭਰ ‘ਚ ਇਕ ਅਰਬ ਤੋਂ ਜ਼ਿਆਦਾ ਲੋਕਾਂ ਨੇ ਵੇਖਿਆ ਹੈ। ਭਾਰਤ ਅਤੇ ਪਾਕਿਸਤਾਨ ਦਰਮਿਆਨ ਮੁਕਾਬਲਾ ਵੇਖਣ ਲਈ ਕੁੱਲ 7 ਲੱਖ 50 ਹਜ਼ਾਰ ਲੋਕਾਂ ਦੀ ਅਪੀਲ ਆਈ ਸੀ। ਹਾਲਾਂਕਿ ਮੈਨਚੇਸਟਰ ਦੇ ਓਲਡ ਟ੍ਰੈਫਰਡ ਮੈਦਾਨ ‘ਚ ਕੁੱਲ 23000 ਲੋਕਾਂ ਦੇ ਹੀ ਬੈਠਣ ਦੀ ਸਮਰੱਥਾ ਹੈ। ਭਾਰਤ ਨੇ ਇਹ ਮੁਕਾਬਲਾ ਡਕਵਰਥ ਲੁਈਸ ਨਿਯਮ ਤਹਿਤ 89 ਦੌੜਾਂ ਨਾਲ ਜਿੱਤਿਆ ਸੀ। ਕ੍ਰਿਕਟ ਦੇ ਇਨ੍ਹਾਂ ਦੋ ਸਖ਼ਤ ਵਿਰੋਧੀ ਦੇਸ਼ਾਂ ਦਰਮਿਆਨ ਦੋਪੱਖੀ ਕ੍ਰਿਕਟ ਸਬੰਧੀ ਪਿਛਲੇ ਕੁਝ ਸਾਲਾਂ ਤੋਂ ਟੁੱਟੇ ਪਏ ਹਨ ਅਤੇ ਉਨ੍ਹਾਂ ਦਰਮਿਆਨ ਆਈਸੀਸੀ ਟੂਰਨਾਮੈਂਟਾਂ ‘ਚ ਹੀ ਮੁਕਾਬਲਾ ਹੁੰਦਾ ਹੈ।
ਇਹੀ ਕਾਰਨ ਹੈ ਕਿ ਇਸ ਮੈਚ ਨੂੰ ਵੇਖਣ ਦਾ ਜਨੂੰਨ ਹੱਦਾਂ ਪਾਰ ਕਰ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ ਦਰਮਿਆਨ 2015 ਦੇ ਵਿਸ਼ਵ ਕੱਪ ‘ਚ ਅਸਟਰੇਲੀਆ ਦੇ ਐਡੀਲੇਡ ‘ਚ ਖੇਡੇ ਗਏ ਮੁਕਾਬਲੇ ਨੂੰ ਦੁਨੀਆਂ ਭਰ ‘ਚ 50 ਕਰੋੜ ਲੋਕਾਂ ਨੇ ਵੇਖਿਆ ਸੀ। ਇਹ ਮੈਚ 29 ਲੱਖ ਟਵੀਟ ਨਾਲ ਸਭ ਤੋਂ ਜ਼ਿਆਦਾ ਟਵੀਟ ਹੋਣ ਵਾਲਾ ਵੰਨਡੇ ਬਣ ਗਿਆ, ਜਿੱਥੋਂ ਤੱਕ ਭਾਰਤੀ ਕ੍ਰਿਕਟਰਾਂ ਅਤੇ ਪਾਕਿਸਤਾਨੀ ਕ੍ਰਿਕਟਰਾਂ ਬਾਰੇ ਟਵੀਟ ਦੀ ਗੱਲ ਹੈ ਤਾਂ ਇਸ ‘ਚ ਭਾਰਤੀ ਪੱਖ ਨੇ ਬਾਜ਼ੀ ਮਾਰ ਲਈ ਹੈ। ਫੀਸਦੀ ਦੇ ਨਜਰੀਏ ਨਾਲ 73 ਫੀਸਦੀ ਭਾਰਤੀਆਂ ਨੇ ਟਵੀਟ ਕੀਤੇ ਜਦੋਂਕਿ 27 ਫੀਸਦੀ ਪਾਕਿਸਤਾਨੀਆਂ ਨੇ ਟਵੀਟ ਕੀਤੇ। ਇਸ ਮੁਕਾਬਲੇ ‘ਚ ਸਭ ਤੋਂ ਤੇਜ਼ 11 ਹਜ਼ਾਰੀ ਬਣਨ ਦੀ ਉਪਲੱਬਧੀ ਹਾਸਲ ਕਰਨ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ।
ਇਸ ਮੁਕਾਬਲੇ ਦੌਰਾਨ ਸਭ ਤੋਂ ਜ਼ਿਆਦਾ ਟਵੀਟ ਕੀਤੇ ਜਾਣ ਵਾਲੇ ਖਿਡਾਰੀ ਬਣੇ ਜਦੋਂਕਿ 24ਵਾਂ ਵੰਨਡੇ ਸੈਂਕੜਾ ਬਣਾਉਣ ਵਾਲੇ ਭਾਰਤੀ ਓਪਨਰ ਦੂਜੇ ਸਥਾਨ ‘ਤੇ ਰਹੇ ਪਾਕਿਸਤਾਨੀ ਕਪਤਾਨ ਸਰਫਰਾਜ ਅਹਿਮਦ ਤੀਜੇ, ਆਲਰਾਊਂਡਰ ਸ਼ੋਇਬ ਮਲਿਕ ਚੌਥੇ ਅਤੇ ਭਾਰਤੀ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਪੰਜਵੇਂ ਸਥਾਨ ‘ਤੇ ਰਹੇ। ਭਾਰਤੀ ਆਲਰਾਊਂਡਰ ਵਿਜੈ ਸ਼ੰਕਰ ਦਾ ਆਪਣੀ ਪਹਿਲੀ ਵਿਸ਼ਵ ਕੱਪ ਗੇਂਦ ‘ਤੇ ਵਿਕਟ ਲੈਣਾ ਸਭ ਤੋਂ ਜ਼ਿਆਦਾ ਟਵੀਟ ਕੀਤੇ ਜਾਣ ਵਾਲਾ ਪਲ ਰਿਹਾ। ਇਸ ਮਾਮਲੇ ‘ਚ ਰੋਹਿਤ ਸ਼ਰਮਾ ਦੂਜੇ ਅਤੇ ਭਾਰਤੀ ਪਾਰੀ ‘ਚ ਮੀਂਹ ਦੀ ਰੁਕਾਵਟ ਨੂੰ ਤੀਜਾ ਸਥਾਨ ਮਿਲਿਆ। ਰੋਹਿਤ ਦਾ ਆਪਣੇ ਸੈਂਕੜੇ ਤੋਂ ਬਾਅਦ ਟਵੀਟ ਸਭ ਤੋਂ ਜ਼ਿਆਦਾ ਰਿਟਵੀਟ ਕਰਨ ਵਾਲਾ ਟਵੀਟ ਬਣ ਗਿਆ। ਪ੍ਰਸੰਸਕਾਂ ਨੇ ਰੋਹਿਤ ਦੇ ਵੰਦੇ ਮਾਤਰਮ ਦੇ ਇਸ ਟਵੀਟ ਨੂੰ ਕਾਫੀ ਪਸੰਦ ਕੀਤਾ ਵਿਰਾਟ ਦਾ ਪ੍ਰਸੰਸਕਾਂ ਨੂੰ ਧੰਨਵਾਦ ਦੇਣ ਵਾਲਾ ਟਵੀਟ ਦੂਜਾ ਨੰਬਰ ‘ਤੇ ਅਤੇ ਸਚਿਨ ਤੇਂਦੁਲਕਰ ਦਾ ਟਵੀਟ ਤੀਜੇ ਨੰਬਰ ‘ਤੇ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
15 ਤੋਂ 28 ਸਤੰਬਰ ਤੱਕ ਹੋਵੇਗਾ ਟੂਰਨਾਮੈਂਟ | Asia Cup
ਭਾਰਤ ਪਾਕਿਸਤਾਨ ਨਾਲ ਭਿੜੇਗਾ 19 ਸਤੰਬਰ ਨੂੰ | Asia Cup
ਦੁਬਈ (ਏਜੰਸੀ)। ਪਿਛਲੀ ਚੈਂਪੀਅਨ ਭਾਰਤ ਏਸ਼ੀਆ (Asia Cup) ਕੱਪ ਕ੍ਰਿਕਟ ਟੂਰਨਾਮੈਂਟ ‘ਚ 19 ਸਤੰਬਰ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ ਜਦੋਂਕਿ ਇਸ ਤੋਂ ਇੱਕ ਦਿਨ ਪਹਿਲਾਂ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਕੁਆਲੀਫਾਇਰ ਵਿਰੁੱਧ ਕਰੇਗੀ 2017 ਦੀ ਚੈਂਪੀਅੰਜ਼ ਟਰਾਫ਼ੀ ਤੋਂ ਬਾਅਦ ਇਹ ਦੂਸਰਾ ਮੌਕਾ ਹੋਵੇਗਾ ਜਦੋਂ ਭਾਰਤ-ਪਾਕਿਸਤਾਨ ਆਮ੍ਹਣੇ-ਸਾਮ੍ਹਣੇ ਹੋਣਗੇ ਚੈਂਪੀਅੰਜ਼ ਟਰਾਫ਼ੀ ਦੇ ਫ਼ਾਈਨਲ ਮੁਕਾਬਲੇ ‘ਚ ਭਾਰਤ-ਪਾਕਿਸਤਾਨ ਦਰਮਿਆਨ ਮੁਕਾਬਲਾ ਹੋਇਆ ਸੀ ਜਿਸ ਵਿੱਚ ਪਾਕਿਸਤਾਨ ਨੇ ਭਾਰਤ ਨੂੰ 180 ਦੌੜਾਂ ਨਾਲ ਕਰਾਰੀ ਮਾਤ ਦਿੱਤੀ ਸੀ ਉਸ ਮੁਕਾਬਲੇ ਤੋਂ ਬਾਅਦ ਹੁਣ ਭਾਰਤ-ਪਾਕਿਸਤਾਨ ਏਸ਼ੀਆ ਕੱਪ ‘ਚ ਆਮ੍ਹਣੇ-ਸਾਹਮ੍ਹਣੇ ਹੋਣਗੇ। (Asia Cup)
ਟੂਰਨਾਮੈਂਟ ‘ਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦਾ ਖੇਡਣਾ ਤੈਅ ਹੈ ਜਦੋਂਕਿ ਕੁਆਲੀਫਾਇਰ ਦੀ ਜਗ੍ਹਾ ਭਰਨ ਲਈ ਯੂ.ਏ.ਈ., ਸਿੰਗਾਪੁਰ, ਓਮਾਨ, ਨੇਪਾਲ, ਮਲੇਸ਼ੀਆ ਅਤੇ ਹਾਂਗਕਾਂਗ ਮੁਕਾਬਲੇ ‘ਚ ਹੈ ਗਰੁੱਪ ਏ ‘ਚ ਭਾਰਤ, ਪਾਕਿਸਤਾਨ ਅਤੇ ਕੁਆਲੀਫਾਇਰ ਜਦੋਂਕਿ ਗਰੁੱਪ ਬੀ ‘ਚ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਨੂੰ ਜਗ੍ਹਾ ਮਿਲੀ ਹੈ ਟੂਰਨਾਮੈਂਟ ਦਾ ਪਹਿਲਾ ਮੈਚ ਦੁਬਈ ‘ਚ 15 ਸਤੰਬਰ ਨੂੰ ਸ਼੍ਰੀਲੰਕਾ ਅਤੇ ਬੰਲੰਗਵਾਦੇਸ਼ ਦਰਮਿਆਨ ਹੋਵੇਗਾ ਖ਼ਿਤਾਬੀ ਮੁਕਾਬਲਾ 28 ਸਤੰਬਰ ਨੂੰ ਹੋਵੇਗਾ ਦੋਵੇਂ ਗਰੁੱਪਾਂ ਤੋਂਂ ਚੋਟੀ ਦੀਆਂ ਦੋ-ਦੋਟੀਮਾਂ ਸੁਪਰ ਚਾਰ ਲਈ ਕੁਆਲੀਫਾਈ ਕਰਨਗੀਆਂ ਜਿਸ ਤੋਂ ਬਾਅਦ ਫਾਈਨਲ ਹੋਵੇਗਾ। (Asia Cup)
ਭਾਰਤ-ਪਾਕਿ ਸਰਹੱਦ ਤੋਂ ਇੱਕ ਤਸਕਰ ਕਾਬੂ
ਮੁਲਜ਼ਮ ਤੋਂ ਅਫੀਮ ਤੇ ਪਾਕਿ ਸਿੰਮਾਂ ਬਰਾਮਦ
ਸਤਪਾਲ ਥਿੰਦ, ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਤੋਂ ਬੀਐੱਸਐਫ ਦੇ ਜਵਾਨਾਂ ਵੱਲੋਂ ਅਫੀਮ ਅਤੇ ਪਾਕਿ ਸਿੰਮਾਂ ਸਮੇਤ ਇਕ ਭਾਰਤੀ ਤਸਕਰ ਨੂੰ ਕਾਬੂ ਕੀਤਾ ਗਿਆ ਜਦ ਕਿ ਇੱਕ ਤਸਕਰ ਭੱਜਣ ਵਿਚ ਕਾਮਯਾਬ ਹੋ ਗਿਆ ।
ਜਾਣਕਾਰੀ ਦਿੰਦੇ ਇੰਸਪੈਕਟਰ ਰਾਹੁਲ ਮਲਕ ਕੰਪਨੀ ਕਮਾਂਡਰ ਬਟਾਲੀਅਨ 118 ਬੀਐੱਸਐਫ ਨੇ ਦੱਸਿਆ ਕਿ ਦੁਪਹਿਰ ਵਕਤ 118 ਬਟਾਲੀਅਨ ਓ.ਪੀ ਨੰਬਰ 6-7 ਤੇ ਤਇਨਾਤ ਜਵਾਨਾਂ ਵੱਲੋਂ ਭਾਰਤ ਪਾਕਿ ਸਰਹੱਦ ਤੇ ਦੋ ਭਾਰਤੀ ਵਿਅਕਤੀਆਂ ਨੂੰ ਦੇਖਿਆ ਤਾਂ ਉਹਨਾਂ ਵਿਚੋਂ ਸੱਜਣ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਗਜਨੀ ਵਾਲਾ ਨੂੰ ਕਾਬੂ ਕਰਕੇ ਉਸ ਕੋਲੋਂ 25 ਗ੍ਰਾਮ ਅਫੀਮ ਅਤੇ ਤਿੰਨ ਪਾਕਿਸਤਾਨੀ ਸਿੰਮਾਂ ਬਰਾਮਦ ਕੀਤੀਆਂ ਜਦਕਿ ਉਸਦਾ ਦੂਜਾ ਸਾਥੀ ਵਕੀਲ ਸਿੰਘ ਪੁੱਤਰ ਮਗਦ ਸਿੰਘ ਵਾਸੀ ਗਜਨੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ ।
ਇਸ ਸਬੰਧੀ ਥਾਣਾ ਲੱਖੋ ਕੇ ਬਹਿਰਾਮ ਤੋਂ ਏਐੱਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇੰਸਪੈਕਟਰ ਰਾਹੁਲ ਮਲਕ ਦੇ ਬਿਆਨਾਂ ‘ਤੇ ਉਕਤ ਦੋਵਾਂ ਵਿਅਕਤੀਆਂ ਖਿਲਾਫ਼ ਐਨ.ਡੀ.ਪੀ.ਐਸ ਐਕਟ, 66 ਐਫ ਐਕਟ, ਆਈ.ਟੀ ਐਕਟ 2000 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਭਗੌੜੇ ਵਕੀਲ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।