Rishi Kapoor - Sach Kahoon Punjabi

ਮਸ਼ਹੂਰ ਐਕਟਰ ਰਿਸ਼ੀ ਕਪੂਰ ਦਾ ਹੋਇਆ ਦਿਹਾਂਤ
ਮਸ਼ਹੂਰ ਐਕਟਰ ਰਿਸ਼ੀ ਕਪੂਰ ਦਾ ਹੋਇਆ ਦਿਹਾਂਤ

ਮੁੰਬਈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਦਾ ਵੀਰਵਾਰ ਨੂੰ ਇੱਥੇ ਦਿਹਾਂਤ ਹੋ ਗਿਆ। ਉਹ 67 ਸਾਲਾਂ ਦਾ ਸੀ। ਉਨ੍ਹਾਂ ਦੇ ਪਿੱਛੇ ਪਤਨੀ ਨੀਤੂ, ਬੇਟਾ ਰਣਬੀਰ ਕਪੂਰ ਅਤੇ ਬੇਟੀ ਰਿਧੀਮਾ ਕਪੂਰ ਹਨ। ਅਭਿਨੇਤਾ ਨੂੰ ਬੀਤੇ ਦਿਨੀਂ ਸਾਹ ਚੜ੍ਹਨ ਤੋਂ ਬਾਅਦ ਐਚਐਨ ਰਿਲਾਇੰਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮਹੱਤਵਪੂਰਣ ਗੱਲ ਇਹ ਹੈ ਕਿ ਰਿਸ਼ੀ ਕਪੂਰ ਨੂੰ ਸਾਲ 2018 ਵਿੱਚ ਕੈਂਸਰ ਦਾ ਪਤਾ ਚੱਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਕਰੀਬ ਇੱਕ ਸਾਲ ਤੋਂ ਨਿਊਯਾਰਕ, ਅਮਰੀਕਾ ਵਿੱਚ ਇਲਾਜ ਚੱਲ ਰਿਹਾ ਸੀ। ਉਹ ਠੀਕ ਹੋ ਕੇ ਪਿਛਲੇ ਸਾਲ ਘਰ ਪਰਤੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।