Foundation Day - Sach Kahoon Punjabi
Foundation Day: ਆਲ ਇੰਡੀਆ ਬੈਂਕ ਅਫਸਰ ਕਨਫੈਡਰਸਨ ਨੇ ਮਨਾਇਆ 41ਵਾਂ ਸਥਾਪਨਾ ਦਿਵਸ
Foundation Day: (ਨਰਿੰਦਰ ਸਿੰਘ ਬਠੋਈ) ਪਟਿਆਲਾ। ਆਲ ਇੰਡੀਆ ਬੈਂਕ ਅਫਸਰ ਕਨਫੈਡਰੇਸਨ (ਏ ਆਈ ਬੀ ਓ ਸੀ) ਦੀ ਪੰਜਾਬ ਇਕਾਈ ਨੇ ਅੱਜ ਆਪਣਾ 41ਵਾਂ ਸਥਾਪਨਾ ਦਿਵਸ ਮਨਾਇਆ। ਇਹ ਕਨਫੈਡਰੇਸਨ ਭਾਰਤ ਭਰ ਦੇ 12 ਸਰਕਾਰੀ ਬੈਂਕਾਂ ਦੇ 3.5 ਲੱਖ ਬੈਂਕ ਅਫਸਰਾਂ ਦੀ ਜਥੇਬੰਦੀ ਹੈ। ਇਸ ਮੌਕੇ ਪਟਿਆਲਾ ਵਿਚ ਝੰਡਾ ਲਹਿਰਾਇਆ ਗਿਆ ਤੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਇਸ ਪ੍ਰੈਸ ਕਾਨਫਰੰਸ ਵਿਚ ਪੰਜਾਬ ਦੇ ਪ੍ਰਧਾਨ ਪੁਨੀਤ ਵਰਮਾ ਤੇ ਸਕੱਤਰ ਰਾਜੀਵ ਸਰਹਿੰਦੀ ਨੇ ਦੱਸਿਆ ਕਿ ਅਸੀਂ ਅੱਜ ਜਿੱਥੇ ਪਟਿਆਲਾ ਮੀਡੀਆ ਕਲੱਬ ਵਿੱਚ ਬੂਟੇ ਲਗਾਏ ਹਨ ਅਤੇ ਓਲਡ ਏਜ ਹੋਮ ਵਿਖੇ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਹੈ। ਇਸ ਮੌਕੇ ਸੂਬਾਈ ਇਕਾਈ ਨੇ ਏ ਆਈ ਬੀ ਓ ਸੀ ਪੰਜਾਬ ਦੀ ਨਵੀਂ ਵੈਬਸਾਈਟ ਵੀ ਲਾਂਚ ਕੀਤੀ।
ਪ੍ਰੋਗਰਾਮ ਦੀ ਅਗਵਾਈ ਏਆਈਬੀਓਸੀ ਦੇ ਆਲ ਇੰਡੀਆ ਮੀਡੀਆ ਇੰਚਾਰਜ ਸ੍ਰੀ ਪ੍ਰਿਆਵਰਤ ਨੇ ਵੀਡੀਓ ਕਾਨਫਰਸਿੰਗ ਜਰੀਏ ਕੀਤੀ। ਉਹਨਾਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਏਆਈਬੀਓਸੀ ਦੇ 41 ਸਾਲ ਪਹਿਲਾਂ ਗਠਨ ਅਤੇ ਹੁਣ ਤੱਕ ਦੇ ਸਫਰ ਵਾਸਤੇ ਦਿੱਤੀਆਂ ਕੁਰਬਾਨੀਆਂ ਤੇ ਦ੍ਰਿੜ ਸੰਕਲਪ ਵਿਚਾਰਧਾਰਾ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਨਤਕ ਖੇਤਰ ਦੇ ਬੈਂਕ ਅਫਸਰਾਂ ਨੇ ਸਮੇਂ ਦੀਆਂ ਸਰਕਾਰਾਂ ਦੀ ਸਖਤੀ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਬੈਂਕਿੰਗ ਪ੍ਰਣਾਲੀ ਅੱਜ ਸਮਾਜਿਕ ਤਬਦੀਲੀ, ਆਰਥਿਕ ਸਸ਼ਕਤੀਕਰਨ ਅਤੇ ਕੌਮੀ ਖੁਸ਼ਹਾਲੀ ਦਾ ਮੁੱਢ ਬੱਝ ਰਹੀ ਹੈ।
ਇਹ ਵੀ ਪੜ੍ਹੋ: Expressway News: ਯਾਤਰੀਆਂ ਲਈ ਖੁਸ਼ਖਬਰੀ, ਹੁਣ ਸਫਰ ਹੋਵੇਗਾ ਪਹਿਲਾਂ ਨਾਲੋਂ ਤੇਜ਼, ਬਣੇਗਾ ਨਵਾਂ ਹਾਈਵੇਅ
ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਸਰਕਾਰੀ ਬੈਂਕਾਂ ਵਿਚ ਸੇਵਾਵਾਂ ਦਿੰਦਿਆਂ ਦੇਸ਼ ਵਿਚ ਵਪਾਰਕ ਪ੍ਰਫੁੱਲਤਾ ਵਾਸਤੇ ਕੰਮ ਕਰਦਿਆਂ ਸਮਾਜ ਦੇ ਸਾਰੇ ਵਰਗਾਂ ਦੀ ਸੇਵਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਮੈਂਬਰ ਇਸ ਸਫਲਤਾ ਦੀ ਅਗਵਾਈ ਕਰ ਰਹੇ ਹਨ ਅਤੇ ਪੂਰੀ ਤਰ੍ਹਾਂ ਪ੍ਰੋਫੈਸਨਲ ਤਰੀਕੇ ਨਾਲ ਸਮਰਪਣ ਤੇ ਟੀਮ ਭਾਵਨਾ ਨਾਲ ਕੰਮ ਕਰ ਰਹੇ ਹਨ।
ਇਸ ਮੌਕੇ ਪੰਜਾਬ ਦੇ ਸਕੱਤਰ ਰਾਜੀਵ ਸਰਹਿੰਦੀ ਨੇ ਦੱਸਿਆ ਕਿ ਬੈਂਕਾਂ ਵਿਚ ਆਰਟੀਫੀਸੀਅਲ ਇੰਟੈਲੀਜੈਂਸ (ਏ ਆਈ) ਦੀ ਵਰਤੋਂ ਜੰਗੀ ਪੱਧਰ ’ਤੇ ਹੋ ਰਹੀ ਹੈ। ਇਸਦੇ ਨਾਲ ਹੀ ਏਆਈਬੀਓਸੀ ਵੱਲੋਂ ਭਵਿੱਖ ਲਈ ਅਫਸਰ ਕੇਡਰ ਤਿਆਰ ਕੀਤਾ ਜਾ ਰਿਹਾ ਹੈ ਜੋ ਤਕਨੀਕੀ ਤੌਰ ’ਤੇ ਬਹੁਤ ਵਧੀਆ ਜਾਣਕਾਰੀ ਰੱਖਦਾ ਹੈ ਪਰ ਨਾਲ ਹੀ ਅਸੀਂ ਨੈਤਿਕ ਕਦਰਾਂ ਕੀਮਤਾਂ ਅਤੇ ਲੋਕਾਂ ਦੀਆਂ ਭਾਵਨਾਵਾਂ ਤੇ ਵਿਸਵਾਸ ਦਾ ਕਦਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤਕਨੀਕੀ ਮੁਹਾਰਤ ਦੇ ਨਾਲ-ਨਾਲ ਮਨੁੱਖਤਾ ਭਰੀ ਪਹੁੰਚ ਤੇ ਵਿਸਵਾਸ ਵੀ ਜਨਤਕ ਖੇਤਰ ਦੀ ਬੈਂਕਿੰਗ ਪ੍ਰਣਾਲੀ ਦਾ ਆਧਾਰ ਹੋਣਾ ਚਾਹੀਦਾ ਹੈ ਕਿਉਂਕਿ ਇਹ ਵਿੱਤੀ ਸੇਵਾਵਾਂ ਦਾ ਮੁੱਢਲਾ ਆਧਾਰ ਹਨ। Foundation Day
ਇਸ ਮੌਕੇ ਏਆਈਬੀਓ ਪੰਜਾਬ ਦੇ ਪ੍ਰਧਾਨ ਪੁਨੀਤ ਵਰਮਾ ਨੇ ਕਿਹਾ ਕਿ ਅਸੀਂ ਅਜਿਹੀਆਂ ਜਨਤਕ ਸੰਸਥਾਵਾਂ ਉਸਾਰਨ ਵਾਸਤੇ ਦਿ੍ਰੜ੍ਹ ਸੰਕਲਪ ਹਾਂ ਜਿਥੇ ਮਨੁੱਖ ਦਾ ਮਾਣ ਸਨਮਾਨ ਹੁੰਦਾ ਹੋਵੇ ਤੇ ਪ੍ਰੋਫੈਸਨਲ ਤਰੀਕੇ ਨਾਲ ਕੰਮ ਵੀ ਨਾਲੋ-ਨਾਲ ਹੁੰਦਾ ਹੋਵੇ ਤੇ ਇਥੇ ਵਰਕ ਲਾਈਫ ਬੈਲੰਸ, ਚੰਗੀਆਂ ਐਚ ਆਰ ਨੀਤੀਆਂ ਤੇ ਭਲਾਈ ਨੀਤੀਆਂ ਅਪਣਾਈਆਂ ਜਾਣ ਤਾਂ ਜੋ ਅਫਸਰ ਮਜਬੂਤ ਹੋਣ ’ਤੇ ਉਤਪਾਦਕਤਾ ਵੱਧ ਸਕੇ। ਇਸ ਮੌਕੇ ਬਿਨੈ ਸਿਨਹਾ, ਦਿਨੇਸ ਗੁਪਤਾ, ਜਸਬੀਰ ਸਿੰਘ, ਓਮ ਪ੍ਰਕਾਸ, ਮਨੀਸ ਕੁਮਾਰ, ਚੇਤਨ ਸਰਮਾ, ਅਮਨਜੋਤ ਸਿੰਘ, ਵਿਨੀਤ ਸਰਮਾ, ਪੁਨੀਤ ਕੱਦ, ਹਰਮੀਤ ਕੌਰ, ਰਵਿੰਦਰ ਸਿੰਘ, ਰਾਕੇਸ ਮਾਥੁਰ, ਰਾਹੁਲ ਕੁਮਾਰ, ਨਵਸੁੱਖ ਸੇਠੀ ਅਤੇ ਕਪਿਲ ਸ਼ਰਮਾ ਵੀ ਹਾਜ਼ਰ ਸਨ।
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਆਪਣਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾ ਰਿਹਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਝੰਡਾ ਲਹਿਰਾ ਕੇ ਇਸ ਦੀ ਸ਼ੁਰੂਆਤ ਕੀਤੀ।
Proudly hoisting the flag, honouring the sacrifices of our freedom fighters and pledging to uphold the honour of nation. #FoundationDay #23rdAnniversary #RamRahim #SportsMeet pic.twitter.com/0JpbGwk0hP
— Dera Sacha Sauda (@DSSNewsUpdates) January 27, 2024
Perfect illustration of individual strength and team work, the traditional रस्साकशी or the tug of war between the competitors evokes cheers! #FoundationDay #23rdAnniversary #RamRahim #SportsMeet pic.twitter.com/nhZnoCWC3Y
— Dera Sacha Sauda (@DSSNewsUpdates) January 27, 2024
ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਸੇਵਾਦਾਰ ਦੇ ਕੁਦਰਤੀ ਆਫਤਾਂ ’ਚ ਮੁੱਖ ਕਾਰਜ਼ਾਂ ’ਤੇ ਇੱਕ ਨਜ਼ਰ
ਸਰਸਾ ਸ਼ਹਿਰ ’ਚ 1993 ’ਚ ਘੱਗਰ ਦੇ ਹੜ੍ਹ ਦੌਰਾਨ ਤਰੇੜਾਂ ਭਰਨ ਅਤੇ ਰਾਹਤ ਸਮੱਗਰੀ ਵੰਡਣ ਦਾ ਕਾਰਜ਼ ਕੀਤਾ।
ਸਨ 1999 ’ਚ ਉੜੀਸਾ ’ਚ ਆਏ ਚੱਕਰਵਾਤ ਦੌਰਾਨ ਡੇਰਾ ਸੱਚਾ ਸੌਦਾ ਨੇ ਪੀੜਤਾਂ ’ਚ 26000 ਕੁਇੰਟਲ ਰਾਹਤ ਸਮੱਗਰੀ ਵੰਡੀ।
ਸਨ 2001 ’ਚ ਜਦੋਂ ਰਾਜ਼ਸਥਾਨ ਸੋਕੇ ਦੀ ਚਪੇਟ ’ਚ ਆਇਆ ਤਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖੁੱਦ ਜ਼ਿਲ੍ਹਾ ਉਦੈਪੁਰ ਤੇ ਬਾੜਮੇਰ ਪਧਾਰੇ। ਆਪ ਜੀ ਦੀ ਪਵਿੱਤਰ ਹਜ਼ੂਰੀ ’ਚ 240 ਟਰੱਕ ਤੂੜੀ, 25 ਟਰੱਕ ਕਣਕ, 2 ਟਰੱਕ ਕੱਪੜੇ, ਉਦੈਪੁਰ, ਬੀਕਾਨੇਰ ਅਤੇ ਬਾੜਮੇਰ ’ਚ ਵੰਡੇ ਗਏ ਅਤੇ 150 ਪਿੰਡਾਂ ’ਚ ਪਾਣੀ ਦਾ ਪ੍ਰਬੰਧ ਕੀਤਾ ਗਿਆ।
ਸਨ 2001 ’ਚ ਗੁਜਰਾਤ ’ਚ ਭੂਚਾਲ ਨਾਲ ਭਿਆਨਕ ਤਬਾਹੀ ਮੱਚੀ ਤਾਂ ਪੂਜਨੀਕ ਗੁਰੂ ਜੀ ਖੁੱਦ ਗੁਜਰਾਤ ਦੇ ਭੂਜ ਇਲਾਕੇ ’ਚ ਪਧਾਰੇ।
ਮੁਸੀਬਤ ਦੇ ਮਾਰਿਆਂ ਦੀ ਆਪ ਜੀ ਦੀ ਪਵਿੱਤਰ ਹਜ਼ੂਰੀ ’ਚ 3000 ਸੇਵਾਦਾਰਾਂ ਨੇ 42 ਪਿੰਡਾਂ ’ਚ 7 ਕਰੋੜ ਰੁਪਏ ਦਾ ਖਾਣ-ਪੀਣ ਦਾ ਸਮਾਨ, ਦਵਾਈਆਂ, ਕੰਬਲ, ਕੱਪੜੇ ਵੰਡੇ ਅਤੇ ਤੰਬੂ ਲਾ ਕੇ ਦਿੱਤੇ। ਸੇਵਾਦਾਰਾਂ ਨੇ ਲੱਕੜ ਦੇ 104 ਮਕਾਨ ਬਣਾ ਕੇ ਦਿੱਤੇ, ਜਿਹੜੀ ਤਕਨੀਕੀ ਦ੍ਰਿਸ਼ਟੀਕੋਣ ਨਾਲ ਦੁਨੀਆਂ ’ਚ ਸੁਰੱਖਿਅਤ ਮੰਨੇ ਗਏ।
ਸਨ 2004 ’ਚ ਅੰਡਮਾਨ-ਨਿਕੋਬਾਰ ’ਚ ਸੁਨਾਮੀ ਆਈ ਤਾਂ ਭਿਆਨਕ ਹਾਲਾਤਾਂ ਦੇ ਬਾਵਜ਼ੂਦ ਸੇਵਾਦਾਰਾਂ ਨੇ ਹਜਾਰਾਂ-ਪੀੜਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਅਤੇ ਸਿਹਤ ਸੇਵਾਵਾਂ ਵੀ ਦਿੱਤੀਆਂ।
ਸਨ 2004 ’ਚ ਬਿਹਾਰ ’ਚ ਹੜ੍ਹ ਦੌਰਾਨ 400 ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਗਈ।
ਅਕਤੂਬਰ 2005 ’ਚ ਜੰਮੂ-ਕਸ਼ਮੀਰ ’ਚ ਆਏ ਭੂਚਾਲ ਦੌਰਾਨ ਤਿੰਨ ਹਜ਼ਾਰ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਗਈ ਅਤੇ ਮਕਾਨ ਵੀ ਬਣਾ ਕੇ ਦਿੱਤੇ ਗਏ।
ਫਰਵਰੀ 2005 ’ਚ ਜੰਮੂ-ਕਸ਼ਮੀਰ ’ਚ ਬਰਫਬਾਰੀ ਨਾਲ ਤਬਾਹੀ ਤੋਂ ਬਾਅਦ ਡੇਰਾ ਸੱਚਾ ਸੌਦਾ ਨੇ ਅਨੰਤਨਾਗ ਜ਼ਿਲ੍ਹੇ ਦੇ 60 ਪਿੰਡਾਂ ’ਚ 1500 ਕੁਇੰਟਲ ਰਾਹਤ ਸਮੱਗਰੀ ਵੰਡੀ।
ਸਨ 2006 ’ਚ ਬਾੜਮੇਰ (ਰਾਜ਼ਸਥਾਨ) ’ਚ ਹੜ੍ਹ ਦੌਰਾਨ 1500 ਪਰਿਵਾਰਾਂ ਨੂੰ ਰਾਹਤ ਸਮੱਗਰੀ ਘਰ-ਘਰ ਜਾ ਕੇ ਵੰਡੀ। ਇੱਥੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਹਜ਼ੂਰੀ ’ਚ 22 ਘੰਟਿਆਂ ’ਚ 32 ਗੁਣਾ 45 ਸਾਈਜ਼ ਦੇ 38 ਕਮਰਿਆਂ ਦਾ ਨਿਰਮਾਣ ਕਰਕੇ ਪ੍ਰਭਾਵਿਤ ਲੋਕਾਂ ਦੇ ਪੁਨਰਵਾਸ ਦਾ ਪ੍ਰਬੰਧ ਕੀਤਾ।
ਸਨ 2008 ’ਚ ਉੜੀਸਾ ’ਚ ਆਏ ਹੜ੍ਹ ਦੌਰਾਨ 27 ਪਿੰਡਾਂ ’ਚ ਰਾਹਤ ਸਮੱਗਰੀ ਵੰਡੀ ਗਈ।
ਸਨ 2008 ’ਚ ਰਾਹਤ ਬਿਹਾਰ ’ਚ ਆਏ ਹੜ੍ਹ ਦੌਰਾਨ ਡੇਰਾ ਸੱਚਾ ਸੌਦਾ ਨੇ ਜ਼ਿਲ੍ਹਾ ਦਰਭੰਗਾ ਦੇ 400 ਪਿੰਡਾਂ ’ਚ ਰਾਹਤ ਸਮੱਗਰੀ ਵੰਡੀ।
6 ਅਪਰੈਲ, 2009 ਨੂੰ ਇਟਲੀ ’ਚ ਸ਼ਕਤੀਸ਼ਾਲੀ ਭੂਚਾਲ ’ਚ 260 ਲੋਕ ਮਾਰੇ ਗਏ। 1,000 ਲੋਕ ਜ਼ਖਮੀ ਅਤੇ 28000 ਲੋਕ ਬੇਘਰ ਹੋ ਗਏ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਵੇਰੋਨਾ ਤੋਂ ਲਾਕੁਲਾ ਤੱਕ 900 ਕਿਲੋਮੀਟਰ ਤੱਕ ਸਫਰ ਤੈਅ ਕਰਕੇ ਭੂਚਾਲ ਪੀੜਤਾਂ ਦੀ ਮੱਦਦ ਲਈ ਖਾਣ-ਪੀਣ ਦੀ ਸਮੱਗਰੀ ਲੈਕੇ ਪਹੁੰਚੇ। ਇਸ ਤੋਂ ਇਲਾਵਾ ਭੂਚਾਲ ਪੀੜਤਾਂ ਲਈ ਵਿਸ਼ਾਲ ਖੂਨਦਾਨ ਕੈਂਪ ਵੀ ਲਾਇਆ ਗਿਆ।
ਸਰਸਾ ਸ਼ਹਿਰ ’ਚ 2010 ’ਚ ਘੱਗਰ ਦੇ ਹੜ੍ਹ ਦੌਰਾਨ ਤਰੇੜ ਭਰਨ ਅਤੇ ਰਾਹਤ ਸਮੱਗਰੀ ਵੰਡਣ ਦਾ ਕੰਮ ਕੀਤਾ।
2012 ’ਚ ਜੈਪੁਰ ’ਚ ਆਏ ਹੜ੍ਹ ਦੌਰਾਨ ਹਜ਼ਾਰਾਂ ਪਰਿਵਾਰਾਂ ਨੂੰ ਰਾਸ਼ਨ ਵੰਡਿਆ।
18 ਅਪਰੈਲ 2012 ਨੂੰ ਫਿਜੀ ’ਚ ਆਏ ਹੜ੍ਹ ਪੀੜਤਾਂ ਲਈ ਨਿਊਜੀਲੈਂਡ ਅਤੇ ਅਸਟਰੇਲੀਆ ਦੇ ਵਿੰਗ ਸੇਵਾਦਾਰਾਂ ਨੇ ਰਾਹਤ ਸਮੱਗਰੀ ਜੁਟਾਈ ਅਤੇ ਮੱਦਦ ਕੀਤੀ।
21 ਅਪਰੈਲ, 2012 ਰਾਤ ਨੂੰ ਦਾਰਜ਼Çਲੰਗ ’ਚ ਭਿਆਨਕ ਅੱਗ ਲੱਗੀ ਅਤੇ 100 ਦੁਕਾਨਾਂ ਅਤੇ ਦੋ ਪੰਜ ਮੰਜ਼ਿਲਾ ਹੋਟਲਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਉਨ੍ਹਾਂ ਦਿਨੀਂ ਗੁਰੂ ਜੀ ਸੈਂਕੜੇ ਸ਼ਰਧਾਲੂਆਂ ਨਾਲ ਰੂਹਾਨੀ ਯਾਤਰਾ ਲਈ ਦਾਰਜÇਲੰਗ ’ਚ ਠਹਿਰੇ ਹੋਏ ਸਨ। ਅੱਗ ਦੀ ਖਬਰ ਪਾਉਂਦੇ ਹੀ 1000 ਸੇਵਾਦਾਰ 20-25 ਮਿੰਟਾਂ ’ਚ ਉੱਥੇ ਪਹੁੰਚ ਗਏ।
17 ਅਪਰੈਲ 2012 ਨੂੰ ਜਲੰਧਰ ਦੀ ਸ਼ੀਤਲ ਫਾਈਬਰ ਇੰਡਸਟਰੀ ’ਚ ਧਮਾਕਾ ਹੋਇਆ ਅਤੇ ਬੇਸਮੇਂਟ ਨੂੰ ਛੱਡ ਕੇ ਪੂਰਾ ਹਿੱਸਾ ਵੈੱਲਫੇਅਰ ਮਲਬੇ ’ਚ ਤਬਦੀਲ ਹੋ ਗਿਆ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ 1500 ਸੇਵਾਦਾਰ ਪਹੁੰਚ ਕੇ ਦੱਬੇ ਹੋਏ ਲੋਕਾਂ ਨੂੰ ਕੱਢਣ ’ਚ ਲੱਗ ਗਏ। ਮਲਬੇ ’ਚ ਕਈ ਲਾਸ਼ਾਂ ਦੇ ਨਾਲ 59 ਲੋਕਾਂ ਨੂੰ ਜਿਉਂਦਾ ਕੱਢਿਆ ਗਿਆ।
19 ਜੂਨ 2013 ਨੂੰ ਉਤਰਾਖੰਡ ’ਚ ਹੋਈ ਤਰਾਸਦੀ ਦੇ ਪੀੜਤਾਂ ਲਈ 10,000 ਪਰਿਵਾਰਾਂ ਨੂੰ ਵਿੰਗ ਸੇਵਾਦਾਰਾਂ ਨੇ ਘਰ-ਘਰ ਜਾ ਕੇ ਰਾਸ਼ਨ ਪਹੁੰਚਾਇਆ।
5 ਸਤੰਬਰ 2024 ਨੂੰ ਜੰਮੂ-ਕਸ਼ਮੀਰ ’ਚ ਹੋਈ ਤਰਾਸਦੀ ’ਚ ਪੀੜਤਾਂ ਦੀ ਸੰਭਾਲ ਕੀਤੀ ਅਤੇ ਰਾਹਤ ਸਮੱਗਰੀ ਵੰਡੀ ਅਤੇ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ।
ਪੂਜਨੀਕ ਗੁਰੂ ਜੀ ਨੇ 25 ਅਪਰੈਲ 2015 ਨੂੰ ਨੇਪਾਲ ’ਚ ਆਏ ਭੂਚਾਲ ਦੁਖਾਂਤ ਦੇ ਪੀੜਤਾਂ ਲਈ ਮੱਦਦ ਲਈ ਨੇਪਾਲ ਪਹੁੰਚ ਕੇ ਰਾਹਤ ਕਾਰਜ ਚਲਾਏ।
ਨਵੰਬਰ 2015 ’ਚ ਚੈੱਨਈ ’ਚ ਆਏ ਹੜ੍ਹ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਰਾਹਤ ਕਾਰਜ਼ਾਂ ’ਚ ਲੱਗ ਗਏ।
ਕੋਰੋਨਾ ਕਾਲ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਸਰਕਾਰ ਨਾਲ ਮਿਲ ਕੇ ਮਾਨਵਤਾ ਭਲਾਈ ਦੇ ਕਾਰਜ਼ ਕੀਤੇ। (Foundation Day)
Bihar Political Crisis : ਲਾਲੂ ਪ੍ਰਸਾਦ ਯਾਦਵ ਨਾਲ ਬਿਹਾਰ ਦੀ ਰਾਜਨੀਤੀ ’ਚ ਆਇਆ ਭੂਚਾਲ
ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ
ਦੇਸ਼-ਦੁਨੀਆ ’ਚ ਕੀਤੇ ਜਾਣਗੇ ਮਾਨਵਤਾ ਭਲਾਈ ਦੇ 156 ਕਾਰਜ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੇ 75ਵੇਂ ਰੂਹਾਨੀ ਸਥਾਪਨਾ ਦਿਹਾੜੇ ਮੌਕੇ 29 ਅਪਰੈਲ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਪਵਿੱਤਰ ਭੰਡਾਰਾ ਨਾਮ ਚਰਚਾ ਕਰਕੇ ਮਨਾਇਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ। ਸਾਧ-ਸੰਗਤ ਡੇਰਾ ਸੱਚਾ ਸੌਦਾ ਆਸ਼ਰਮ ਸਰਸਾ ’ਚ ਪਹੁੰਚਣੀ ਸ਼ੁਰੂ ਹੋ ਗਈ। (Dera Sacha Sauda) ਪਵਿੱਤਰ ਭੰਡਾਰੇ ਦੀ ਨਾਮ ਚਰਚਾ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ। ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਵੱਲੋਂ ਪਵਿੱਤਰ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਸ਼ੁੱਭ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਮਾਨਵਤਾ ਭਲਾਈ ਦੇ 156 ਕਾਰਜ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈ੍ਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਹਜ਼ਾਰਾਂ ਸਤਿਸੰਗ ਕਰਕੇ ਲੱਖਾਂ ਲੋਕਾਂ ਨੂੰ ਨਾਮ-ਸ਼ਬਦ ਦੇ ਕੇ ਇਨਸਾਨੀਅਤ ਦੇ ਰਾਹ ’ਤੇ ਚਲਾਇਆ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸਾਢੇ ਛੇ ਕਰੋੜ ਤੋਂ ਵੱਧ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ 156 ਮਾਨਵਤਾ ਭਲਾਈ ਕਾਰਜਾਂ ਨੂੰ ਕਰਨ ’ਚ ਜੁਟੇ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।