Wardev Mann - Sach Kahoon Punjabi
ਵਰਦੇਵ ਮਾਨ ਨੇ ਇਕਾਂਤਵਾਸ ਸੈਂਟਰ ਦਾ ਕੀਤਾ ਦੌਰਾ
ਸਰਕਾਰ ਦੇ ਪ੍ਰਬੰਧਾਂ ਨੂੰ ਦੱਸਿਆ ਫੇਲ ਲੋਕ ਹੋ ਰਹੇ ਨੇ ਪ੍ਰੇਸ਼ਾਨ
ਗੁਰੂਹਰਸਹਾਏ (ਸਤਪਾਲ ਥਿੰਦ ) ਕੋਰੋਨਾ ਮਹਾਮਾਰੀ ਦੇ ਚੱਲਦਿਆਂ ਗੁਰੂਹਰਸਹਾਏ ਦੇ ਬਾਹਰੋਂ ਆਏ ਲੋਕਾਂ ਨੂੰ ਲਕਖ਼ਵੀਰਪੁਰਾ ਦੇ ਡੇਰਾ ਬਿਆਸ ਸਤਸੰਗ ਘਰ ਵਿਖੇ ਠਹਿਰਾਇਆ ਗਿਆ ਹੈ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਇਕਾਂਤਵਾਸ ਕੀਤੇ ਲੋਕਾਂ ਲਈ ਫਲ ਅਤੇ ਸੈਨੀਟਾਈਜ਼ਰ ਭੇਟ ਕੀਤੇ, ਵਰਦੇਵ ਸਿੰਘ ਮਾਨ ਨੇ ਦੱਸਿਆ ਸਰਕਾਰ ਇਕਾਂਤਵਾਸ ਕੀਤੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਦੇ ਰਹੀ, ਸਾਰੇ ਲੋਕਾਂ ਨੂੰ ਇਕੱਠੇ ਇਕ ਹੀ ਛੱਤ ਹੇਠ ਰੱਖਣਾ ਕੋਰੋਨਾ ਨੂੰ ਸੱਦਾ ਦੇਣਾ ਹੈ, ਓਹਨਾ ਕਿਹਾ ਕਿ ਸਰਕਾਰ ਨੂੰ ਇਕਾਤਵਾਸ ਦਾ ਮਤਲਬ ਹੀ ਪਤਾ ਨਹੀਂ ਜੋ ਅਜਿਹਾ ਕਰ ਰਹੀ ਹੈ , ਓਹਨਾ ਸਰਕਾਰ ਵਲੋਂ ਕੀਤੇ ਇਹਨਾਂ ਪ੍ਰਬੰਧਾਂ ਨੂੰ ਨਾਕਾਫ਼ੀ ਦੱਸਿਆ ਉਹਨਾਂ ਕਿਹਾ ਕਿ ਸੈਂਟਰ ਤੇ ਪ੍ਰਸ਼ਾਸ਼ਨ ਵੱਲੋਂ ਕੋਈ ਮੈਡੀਕਲ ਟੀਮ ਨਹੀਂ ਹੈ ਜੋ ਇਥੇ ਮੌਜੂਦ ਲੋਕਾਂ ਦਾ ਖ਼ਿਆਲ ਰੱਖ ਸਕੇ , ਉਹਨਾਂ ਮੌਕੇ ਤੇ ਪ੍ਰਸ਼ਾਸ਼ਨ ਨਾਲ ਗੱਲਬਾਤ ਕਰਕੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਕਿਹਾ | ਇਸ ਸਮੇਂ ਲੋਕਾਂ ਨੇ ਵੀ ਆਪਣੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ ਤੇ ਸਰਕਾਰ ਨਾਲ ਨਾਰਾਜਗੀ ਪ੍ਰਗਟਾਈ| ਇਸ ਸਮੇਂ ਓਹਨਾ ਨਾਲ ਜੱਸਪ੍ਰੀਤ ਮਾਨ, ਅਜੇ ਸਿਕਰੀ, ਕਪਿਲ ਕੰਧਾਰੀ, ਜਸਵਿੰਦਰ ਸਿੰਘ ਬਾਘੂਵਾਲਾ, ਰੰਮੀ ਭਠੇਜਾ ਆਦਿ ਹਾਜਰ ਸਨ|
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਰਦੇਵ ਮਾਨ ਨੇ ਮੰਡੀਆਂ ‘ਚ ਕਿਸਾਨ ਮਜਦੂਰਾਂ ਨੂੰ ਸੈਨੇਟਾਈਜ਼ਰ ਵੰਡੇ
ਗੁਰੂਹਰਸਹਾਏ (ਸਤਪਾਲ ਥਿੰਦ, ਵਿਜੇ ਹਾਂਡਾ)। ਕਰੋਨਾ ਵਾਇਰਸ ਮਹਾਮਾਰੀ ‘ਚ ਵਰਦੇਵ ਸਿੰਘ ਮਾਨ ਨੇ ਗੁਰੂਹਰਸਹਾਏ ਦੀਆਂ ਵੱਖ-ਵੱਖ ਮੰਡੀਆਂ ‘ਚ ਕਿਸਾਨ ਅਤੇ ਮੁਲਾਜ਼ਮਾਂ ਨੂੰ ਹੈਂਡ ਸੈਨੇਟਾਈਜ਼ਰ ਵੰਡੇ, ਵਰਦੇਵ ਸਿੰਘ ਮਾਨ ਨੇ ਦੱਸਿਆ ਕਿ ਇਹ ਸੈਨੇਟਾਈਜ਼ਰ ਫਿਰੋਜ਼ਪੁਰ ਦੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਪੂਰੇ ਪਾਰਲੀਮੈਂਟ ਹਲਕੇ ਲਈ ਇੱਕ ਲੱਖ ਯੂਨਿਟ ਸੈਨੀਟਾਈਜ਼ਰ ਵੰਡਣ ਲਈ ਵੱਖ-ਵੱਖ ਵਿਧਾਨ ਸਭਾ ਹਲਕਿਆਂ ਨੂੰ ਖੁਦ ਆ ਕੇ ਸੌਂਪੇ ਸਨ।
ਜਿਸਦੀ ਵੰਡ ਅਸੀਂ ਅੱਜ ਮੰਡੀਆਂ ਦਾ ਦੌਰਾ ਕਰਦੇ ਹੋਏ ਕੀਤੀ ਹੈ, ਉਹਨਾਂ ਕਿਸਾਨਾਂ ਅਤੇ ਮਜਦੂਰਾਂ ਨੂੰ ਕਰੋਨਾ ਵਾਇਰਸ ਬਾਰੇ ਜਾਣਕਾਰੀ ਦਿੱਤੀ ਅਤੇ ਇਸਦੇ ਬਚਾ ਲਈ ਸੁਝਾਅ ਵੀ ਦਿੱਤੇ, ਉਹਨਾਂ ਸਰਕਾਰ ਵੱਲੋਂ ਦਾਣਾ ਮੰਡੀਆਂ ‘ਚ ਕੋਰੋਨਾ ਵਾਇਰਸ ਦੇ ਬਚਾ ਲਈ ਕੀਤੇ ਯਤਨਾਂ ਨੂੰ ਕਾਫ਼ੀ ਨਾ ਦੱਸਦਿਆ ਕਿਹਾ ਕਿ ਮੰਡੀਆਂ ‘ਚ ਕਿਸਾਨਾਂ ਦੇ ਬਚਾ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ।
ਇਸ ਸਮੇਂ ਸੁਖਵੰਤ ਸਿੰਘ ਥੇਹ ਗੁੱਜਰ, ਗੁਰਦਿੱਤ ਸਿੰਘ ਸੰਧੂ, ਗੁਰਬਾਜ ਸਿੰਘ ਰੱਤੇਵਾਲਾ, ਗੁਰਪ੍ਰੀਤ ਸਿੰਘ ਲੱਖੋ ਕੇ, ਪ੍ਰੇਮ ਸੱਚਦੇਵਾ, ਮੇਜਰ ਸਿੰਘ ਸੋਢੀਵਾਲਾ, ਹੰਸ ਰਾਜ ਕੰਬੋਜ, ਪ੍ਰੀਤਮ ਬਾਠ, ਨਿਸ਼ਾਨ ਝਾੜੀਵਾਲਾ, ਕਾਮਰੇਡ ਦਾਨਾ ਰਾਮ, ਹਰਜਿੰਦਰ ਸਿੰਘ ਕਿਲੀ, ਸਤਨਾਮ ਸਿੰਘ ਕਰੀ ਕਲਾਂ, ਤਿਲਕ ਰਾਜ, ਜਸਪਾਲ ਲੱਖੋ ਕੇ, ਮੇਜਰ ਸਿੰਘ ਕਰੀ ਕਲਾਂ, ਅਨੂਪ ਬਾਵਾ, ਬਲਕਰਨ ਜੰਗ, ਨਰੇਸ਼ ਸਿਕਰੀ, ਜਸਵਿੰਦਰ ਸਿੰਘ ਬਾਘੂਵਾਲਾ, ਹੈਪੀ ਬਰਾੜ, ਹੈਪੀ ਭੰਡਾਰੀ, ਪ੍ਰਿੰਸ ਭੋਲੂਵਾਲੀਆ, ਕਪਿਲ ਕੰਧਾਰੀ, ਮਨੀ ਬਾਵਾ, ਮੁਨੀਸ਼ ਕੰਧਾਰੀ, ਦਰਸ਼ਨ ਸਿੰਘ ਆੜਤੀਆ, ਅਵਿਨਾਸ਼ ਚੰਦਰ, ਸਾਗਰ ਸੱਚਦੇਵਾ, ਪ੍ਰਵੀਨ ਮੇਘਾ, ਮਨੋਜ ਗਿਰਧਰ, ਗੁਰਦਾਸ ਸਿੰਘ ਮੰਗੇਵਾਲੀਆ, ਵਿਕਰਮ ਮੋਂਗਾ, ਰੰਮੀ ਭਠੇਜਾ, ਬੋਬੀ ਗਲੋਹਤਰਾ, ਸਤਨਾਮ ਸਿੰਘ ਮੇਘਾ, ਜੱਗਾ ਜੈਲਦਾਰ, ਰਕੇਸ਼ ਪਿੰਡੀ ਆਦਿ ਹਾਜਰ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।