Medical Team - Sach Kahoon Punjabi

ਚੀਨ ਨੇ ਆਪਣੀ ਮੈਡੀਕਲ ਟੀਮ ਭੇਜੀ ਕੁਵੈਤ
ਚੀਨ ਨੇ ਆਪਣੀ ਮੈਡੀਕਲ ਟੀਮ ਭੇਜੀ ਕੁਵੈਤ

ਬੀਜਿੰਗ। ਚੀਨ ਦੀ ਸਰਕਾਰ ਨੇ ਕੁਵੈਤ ‘ਚ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਨਾਲ ਲੜਨ ‘ਚ ਮਦਦ ਲਈ ਆਪਣੇ ਡਾਕਟਰ ਮਾਹਰਾਂ ਦੀ ਟੀਮ ਉਥੇ ਭੇਜੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਮੰਗਲਵਾਰ ਨੂੰ ਦੱਸਿਆ ਕਿ ਚੀਨ ਨੇ ਕੁਵੈਤ ਨੂੰ ਕੋਰੋਨਾ ਨਾਲ ਨਜਿੱਠਣ ਲਈ ਮਦਦ ਲਈ ਡਾਕਟਰਾਂ ਦੀ ਇੱਕ ਟੀਮ ਉਥੇ ਭੇਜੀ ਹੈ। ਇਹ ਟੀਮ ਕੋਰੋਨਾ ਬਿਮਾਰੀ ਦੀ ਰੋਕਥਾਮ ਅਤੇ ਇਸ ਦਾ ਇਲਾਜ ਲੱਭਣ ‘ਚ ਮਦਦ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।