Berlin Marathon - Sach Kahoon Punjabi

ਕੋਰੋਨਾ ਕਾਰਨ ਬਰਲਿਨ ਮੈਰਾਥਨ ਮੁਲਤਵੀ
ਕੋਰੋਨਾ ਕਾਰਨ ਬਰਲਿਨ ਮੈਰਾਥਨ ਮੁਲਤਵੀ

ਬਰਲਿਨ। ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ, ਸਰਕਾਰ ਵੱਲੋਂ ਭੀੜ ਇਕੱਠੀ ਕਰਨ ‘ਤੇ ਪਾਬੰਦੀ ਦੇ ਕਾਰਨ, ਇਸ ਸਾਲ 27 ਸਤੰਬਰ ਨੂੰ ਹੋਣ ਵਾਲੀ ਬਰਲਿਨ ਮੈਰਾਥਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਪ੍ਰਬੰਧਕਾਂ ਨੇ ਬਿਨਾਂ ਕਿਸੇ ਨਵੀਂ ਤਰੀਕ ਦੇ ਇਸ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਅਧਿਕਾਰੀਆਂ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, “ਸਾਨੂੰ ਪਤਾ ਲੱਗਿਆ ਹੈ ਕਿ 5000 ਤੋਂ ਜ਼ਿਆਦਾ ਭੀੜ ਵਾਲੇ ਕਿਸੇ ਵੀ ਪ੍ਰੋਗਰਾਮ ਨੂੰ 24 ਅਕਤੂਬਰ ਤੱਕ ਹੋਣ ਦੀ ਮਨਾਹੀ ਹੈ, ਜਿਸ ਕਾਰਨ ਅਸੀਂ 26-27 ਸਤੰਬਰ ਨੂੰ ਬਰਲਿਨ ਮੈਰਾਥਨ ਦਾ ਆਯੋਜਨ ਨਹੀਂ ਕਰ ਸਕਾਂਗੇ”।  ਧਿਆਨ ਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ, ਪੂਰੀ ਦੁਨੀਆ ਵਿੱਚ ਕਈ ਖੇਡ ਗਤੀਵਿਧੀਆਂ ਠੱਪ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।