Paytm - Sach Kahoon Punjabi
ਪੇਟੀਐਮ (Paytm) ਦੇ ਸੰਸਥਾਪਕ ਵਿਜੇ ਸ਼ਰਮਾ ਗ੍ਰਿਫਤਾਰ, ਜ਼ਮਾਨਤ ‘ਤੇ ਰਿਹਾਅ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਪੇਟੀਐਮ (Paytm) ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ, ਜਿਸ ਨੂੰ ਦਿੱਲੀ ਪੁਲਿਸ ਅਧਿਕਾਰੀ ਦੀ ਗੱਡੀ ਦੀ ਭੰਨਤੋੜ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਦਿੱਲੀ ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਮਾਲਵੀਆ ਨਗਰ ਪੁਲਸ ਸਟੇਸ਼ਨ ‘ਚ 22 ਫਰਵਰੀ ਨੂੰ ਦਰਜ ਐੱਫ.ਆਈ.ਆਰ. ਮੁਤਾਬਕ ਸ਼ਰਮਾ ਨੇ ਦਿੱਲੀ ਪੁਲਿਸ ਦੇ ਇਕ ਅਧਿਕਾਰੀ ਦੀ ਕਾਰ ਨੂੰ ਪਿੱਛੇ ਤੋਂ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ ਸੀ।
ਇਸ ਘਟਨਾ ਤੋਂ ਬਾਅਦ ਸ਼ਰਮਾ ਮੌਕੇ ਤੋਂ ਫਰਾਰ ਹੋ ਗਿਆ। ਉਸ ਨੂੰ ਬਾਅਦ ਵਿਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਇਹ ਹਾਦਸਾ ਮਦਰ ਇੰਟਰਨੈਸ਼ਨਲ ਸਕੂਲ, ਅਰਬਿੰਦੋ ਮਾਰਗ ਦੇ ਬਾਹਰ ਵਾਪਰਿਆ। ਉਸ ਸਮੇਂ ਦੱਖਣੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ) ਦੇ ਦਫ਼ਤਰ ਵਿੱਚ ਤਾਇਨਾਤ ਕਾਂਸਟੇਬਲ ਦੀਪਕ ਕੁਮਾਰ ਪੁਲਿਸ ਅਧਿਕਾਰੀਆਂ ਦੀ ਗੱਡੀ ਚਲਾ ਰਿਹਾ ਸੀ। ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਸ਼ਰਮਾ ਖ਼ਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਕੇਸ ਦਰਜ ਕੀਤਾ ਸੀ।
ਕੀ ਹੈ ਮਾਮਲਾ
ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਅਧਿਕਾਰੀ ਦੀ ਗੱਡੀ ਨੂੰ ਟੱਕਰ ਮਾਰਨ ਵਾਲੀ ਕਾਰ ਦੀ ਪਛਾਣ ਕਰ ਲਈ ਗਈ ਸੀ ਅਤੇ ਉਸਦੇ ਡਰਾਈਵਰ ਸ੍ਰੀ ਸ਼ਰਮਾ ਦੀ ਪਹਿਚਾਣ ਕਰਨ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਬਾਅਦ ‘ਚ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ ਸ਼ਾਮਲ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਦੋਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਵੀਂ ਦਿੱਲੀ: Paytm ਨੇ ਤਨਖਾਹਦਾਰਾਂ ਨੂੰ ਡਿਜ਼ੀਟਲ ਗੋਲਡ ਪ੍ਰਤੀ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਤਨਖਾਹ ਦਿਵਸ ਨੂੰ ਬੱਚਤ ਦਿਵਸ ਬਣਾਉਣ ਦੀ ਅਪੀਲ ਕਰਦੇ ਹੋਏ ਅੱਜ ਤੋਂ 3 ਜੁਲਾਈ ਦਰਮਿਆਨ ਖਰੀਦੇ ਗਏ ਸੋਨੇ ‘ਤੇ 1,000 ਰੁਪਏ ਕੀਮਤ ਤੱਕ ਦਾ ਡਿਜੀਟਲ ਗੋਲਡ ਬੋਨਸ ਦੇ ਰੂਪ ਦੇਣ ਦੀ ਪੇਸ਼ਕਸ਼ ਕੀਤੀ ਹੈ।
ਕੰਪਨੀ ਨੇ ਡਿਜ਼ੀਟਲ ਗੋਲਡ ਲਈ ਐੱਮਐੱਮਟੀਸੀ ਪੀਏਐੱਮਪੀ ਦੇ ਨਾਲ ਹਿੱਸੇਦਾਰੀ ਕੀਤੀ ਹੈ ਅਤੇ ਆਪਣੇ ਵਾਲੇਟ ਦੇ ਜ਼ਰੀਏ ਡਿਜ਼ੀਟਲ ਗੋਲਡ ਵੇਚ ਰਹੀ ਹੈ। ਗਾਹਕ ਘੱਟੋ ਘੱਟ ਇੱਕ ਰੁਪਏ ਦਾ ਸੋਨਾ ਖੋਰੀਣ ਦੇ ਨਾਲ ਹੀ ਕਿਸੇ ਵਾਧੂ ਟੈਕਸ ਤੋਂ ਬਿਨਾਂ ਉਸ ਨੂੰ ਦੇਸ਼ ਦੀ ਸਭ ਤੋਂ ਸੁਰੱਖਿਅਤ, ਬੀਮਾਕ੍ਰਿਤ ਵਾਲੇਟ ਵਿੱਚ ਸੰਗ੍ਰਹਿਤ ਕਰ ਸਕਦਾ ਹੈ। ਗਾਹਕ ਜਮ੍ਹਾ ਸੋਨੇ ਨੂੰ ਉਸ ਦਿਨ ਦੀ ਬਜ਼ਾਰ ਕੀਮਤ ‘ਤੇ ਐੱਮਐੱਮਟੀਸੀ ਪੀਏਐੱਮਪੀ ਨੂੰ ਵੇਚ ਸਕਦੇ ਹਨ ਜਾਂ ਸੋਨੇ ਦੇ ਸਿੱਕਿਆਂ ਦੇ ਰੂਪ ਵਿੱਚ ਸੋਨੇ ਦੀ ਡਲਿਵਰੀ ਲੈ ਸਕਦੇ ਹਨ।