Online classes - Sach Kahoon Punjabi

School holidays Extended: ਬੱਚਿਆਂ ਦੀ ਹੋਈ ਮੌਜ਼, ਸਕੂਲਾਂ ’ਚ ਫਿਰ ਵਧੀਆਂ ਛੁੱਟੀਆਂ, ਜਾਣੋ ਹੁਣ ਕਦੋਂ ਤੱਕ ਬੰਦ ਰਹਿਣਗੇ ਸਕੂਲ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। School holidays Extended: ਪੂਰੇ ਦੇਸ਼ ’ਚ ਠੰਢ ਦਾ ਕਹਿਰ ਜਾਰੀ ਹੈ। ਇਸ ਨੂੰ ਵੇਖਦੇ ਹੋਏ ਸਕੂਲਾਂ ’ਚ ਛੁੱਟੀਆਂ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਸਕੂਲ ਸਿੱਖਿਆ ਨਿਦੇਸ਼ਕ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਸਕੂਲਾਂ ਦੀਆਂ ਛੁੱਟੀਆਂ 11 ਜਨਵਰੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਮੌਸਮ ਵਿਭਾਗ ਦੇ ਲਗਾਤਾਰ ਸ਼ੀਤਲਹਿਰ ਤੇ ਸੰਘਣੀ ਧੁੰਦ ਨੂੰ ਵੇਖਦੇ ਹੋਏ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਛੋਟੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਬੱਚਿਆਂ ਦੀਆਂ ਛੁੱਟੀਆਂ ਨੂੰ ਵਧਾਉਂਦੇ ਹੋਏ 11 ਜਨਵਰੀ ਤੱਕ ਆਨਲਾਈਨ ਕਲਾਸਾਂ ਦੇ ਆਦੇਸ਼ ਦਿੱਤੇ ਹਨ। ਨਾਲ ਹੀ 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਨੂੰ ਸਵੇਰੇ 9:30 ਵਜੇ ਸਕੂਲ ਆਉਣਾ ਹੋਵੇਗਾ। Punjab Weather

ਇਹ ਖਬਰ ਵੀ ਪੜ੍ਹੋ : Earthquake: ਦੇਸ਼ ਦੇ ਇਹ ਹਿੱਸੇ ‘ਚ ਸਵੇਰੇ-ਸਵੇਰੇ ਭੂਚਾਲ ਦੇ ਝਟਕੇ, ਸਹਿਮੇ ਲੋਕ

ਦੁਪਹਿਰ 3:30 ਵਜੇ ਸਕੂਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਇਹ ਫੈਸਲਾ ਆਉਣ ਵਾਲੀਆਂ ਪ੍ਰੀਖਿਆਵਾਂ ਨੂੰ ਧਿਆਨ ’ਚ ਰੱਖਦੇ ਹੋਏ ਲਿਆ ਗਿਆ ਹੈ। ਦੱਸ ਦੇਈਏ ਕਿ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਡਾਇਰੈਕਟਰ ਐੱਚਐੱਸ ਬਰਾੜ ਨੇ 24 ਦਸੰਬਰ ਨੂੰ ਛੁੱਟੀਆਂ ਦਾ ਐਲਾਨ ਕੀਤਾ ਸੀ। ਇਸ ਸਾਲ ਸ਼ੀਤਲਹਿਰ ਨੂੰ ਵੇਖਦੇ ਹੋਏ 13 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਚੰਡੀਗੜ੍ਹ ’ਚ ਸਾਰੇ ਸਕੂਲ 26 ਦਸੰਬਰ ਤੋਂ 7 ਜਨਵਰੀ ਤੱਕ ਬੰਦ ਰਹਿਣੇ ਸਨ, ਪਰ ਠੰਢ ਤੇ ਕੋਹਰੇ ਨੂੰ ਵੇਖਦੇ ਹੋਏ 8ਵੀਂ ਜਮਾਤ ਤੱਕ ਦੇ ਬੱਚਿਆਂ ਦੀਆਂ ਛੁੱਟੀਆਂ 11 ਜਨਵਰੀ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। School holidays Extended

ਖਿਡਾਰੀਆਂ ਤੇ ਕੋਚਾਂ ਦੀ ਚੱਲ ਰਹੀ ਹੈ ਆਨਲਾਈਨ ਕਲਾਸ
ਖਿਡਾਰੀਆਂ ਤੇ ਕੋਚਾਂ ਦੀ ਚੱਲ ਰਹੀ ਹੈ ਆਨਲਾਈਨ ਕਲਾਸ

ਨਵੀਂ ਦਿੱਲੀ। ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਕੋਵਿਡ -19 ਦੇ ਕਾਰਨ, ਦੇਸ਼ ਵਿੱਚ ਖੇਡਾਂ ਦੀਆਂ ਸਾਰੀਆਂ ਗਤੀਵਿਧੀਆਂ ਠੱਪ ਹੋ ਗਈਆਂ ਹਨ ਅਤੇ ਅਜਿਹੇ ਸਮੇਂ ਵਿੱਚ ਖਿਡਾਰੀਆਂ ਅਤੇ ਕੋਚਾਂ ਨੂੰ ਆਨਲਾਈਨ ਕਲਾਸਾਂ ਦੁਆਰਾ ਸਰਗਰਮ ਰੱਖਿਆ ਜਾ ਰਿਹਾ ਹੈ। ਦੇਸ਼ ਦੀਆਂ ਵੱਖ-ਵੱਖ ਖੇਡ ਐਸੋਸੀਏਸ਼ਨਾਂ, ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਅਤੇ ਖੇਡ ਮੰਤਰਾਲੇ ਨੇ ਆਪਸੀ ਤਾਲਮੇਲ ਨਾਲ ਆਨਲਾਈਨ ਕਲਾਸਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ ਅਤੇ ਖਿਡਾਰੀਆਂ ਅਤੇ ਕੋਚਾਂ ਨੂੰ ਇਨ੍ਹਾਂ ਕਲਾਸਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਰੁਝਾਨ ਜਾਰੀ ਰਿਹਾ, ਜਿਸ ਕਾਰਨ ਲਾਕਡਾਊਨ ਵਿਚਕਾਰ ਖਿਡਾਰੀਆਂ, ਕੋਚਾਂ ਅਤੇ ਖੇਡਾਂ ਨਾਲ ਜੁੜੇ ਲੋਕਾਂ ਦੀ ਸਰਗਰਮੀ ਹੋ ਗਈ।

ਸਾਈ ਨੇ ਨੈਸ਼ਨਲ ਸਪੋਰਟਸ ਫੈਡਰੇਸ਼ਨਜ਼ ਦੇ ਸਹਿਯੋਗ ਨਾਲ 16 ਖੇਡਾਂ ਦੇ ਕੋਚਾਂ ਲਈ 21 ਦਿਨਾਂ ਦੀ ਆਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਹੈ। ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਟਵੀਟ ਕਰਕੇ ਇਸ ਵਰਕਸ਼ਾਪ ਦੇ ਆਯੋਜਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਿਥੇ ਪੂਰਾ ਦੇਸ਼ ਕੋਰੋਨਾ ਵਿਰੁੱਧ ਏਕਤਾ ਨਾਲ ਲੜ ਰਿਹਾ ਹੈ, ਸਾਈ ਕੌਮੀ ਖੇਡ ਫੈਡਰੇਸ਼ਨਾਂ ਦੇ ਸਹਿਯੋਗ ਨਾਲ 16 ਖੇਡਾਂ ਦੇ ਕੋਚਾਂ ਲਈ 21 ਦਿਨਾਂ ਦੀਆਂ ਆਨਲਾਈਨ ਵਰਕਸ਼ਾਪਾਂ ਦਾ ਆਯੋਜਨ ਕਰ ਰਹੀ ਹੈ। ਕੋਚਾਂ ਦੇ ਸ਼ਕਤੀਕਰਨ ਲਈ ਇਹ ਆਪਣੀ ਕਿਸਮ ਦੀ ਪਹਿਲੀ ਅਤੇ ਸਭ ਤੋਂ ਵੱਡੀ ਆਨਲਾਈਨ ਵਰਕਸ਼ਾਪ ਹੈ। ਬਾਕਸਿੰਗ ਫੈਡਰੇਸ਼ਨ ਆਫ ਇੰਡੀਆ (ਬੀ.ਐੱਫ.ਆਈ.) ਨੇ ਮੁੱਕੇਬਾਜ਼ਾਂ ਦੀ ਮਾਨਸਿਕ ਤੰਦਰੁਸਤੀ ਲਈ ਮਾਹਰਾਂ ਨਾਲ ਤੰਦਰੁਸਤੀ ਸੈਸ਼ਨ ਕਰਵਾਏ ਹਨ। ਇਸ ਸੀਜ਼ਨ ਵਿਚ ਪੂਰੇ ਭਾਰਤ ਵਿਚੋਂ 374 ਮੁੱਕੇਬਾਜ਼ ਅਤੇ ਕੋਚ ਦੇਖਣ ਨੂੰ ਮਿਲੇ।

ਫੋਰਟਿਸ ਨੈਸ਼ਨਲ ਮੈਂਟਲ ਹੈਲਥ ਪ੍ਰੋਗਰਾਮ ਦੇ ਡਾਇਰੈਕਟਰ ਡਾ. ਸਮੀਰ ਪਰੀਖ ਅਤੇ ਖੇਡ ਮਨੋਵਿਗਿਆਨਕ ਦਿਵਿਆ ਜੈਨ ਨੇ ਸੈਸ਼ਨ ਦਾ ਆਯੋਜਨ ਕੀਤਾ ਅਤੇ ਮੁੱਕੇਬਾਜ਼ਾਂ ਨਾਲ ਮੈਚ ਦੇ ਦਿਨ ਬਾਰੇ ਚਿੰਤਤ ਹੋਣਾ, ਕੋਚਾਂ ਦੀ ਗੈਰ ਹਾਜ਼ਰੀ ਵਿਚ ਸਿਖਲਾਈ ਦੇਣਾ ਅਤੇ ਮੁਸ਼ਕਿਲ ਸਮਿਆਂ ਵਿਚ ਆਪਣੇ ਆਪ ਨੂੰ ਸੰਤੁਲਿਤ ਰੱਖਣਾ ਜਿਹੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ। ਮਾਹਰਾਂ ਨੇ ਸਕਾਰਾਤਮਕ ਰਹਿਣ ਬਾਰੇ ਵੀ ਗੱਲ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।