Airlines - Sach Kahoon Punjabi

ਦੋ ਮਹੀਨੇ ਬਾਅਦ ਘਰੇਲੂ ਯਾਤਰੀ ਏਅਰਲਾਈਨਾਂ ਦੀ ਮੁੜ ਸ਼ੁਰੂਵਾਤ
ਦੋ ਮਹੀਨੇ ਬਾਅਦ ਘਰੇਲੂ ਯਾਤਰੀ ਏਅਰਲਾਈਨਾਂ ਦੀ ਮੁੜ ਸ਼ੁਰੂਵਾਤ

ਨਵੀਂ ਦਿੱਲੀ। ਕੋਰੋਨਾ ਵਾਇਰਸ ‘ਕੋਵਿਡ -19’ ਦੇ ਮੱਦੇਨਜ਼ਰ ਦੇਸ਼ ਵਿਆਪੀ ਤਾਲਾਬੰਦੀ ਕਾਰਨ ਦੋ ਮਹੀਨਿਆਂ ਤੋਂ ਬੰਦ ਪਈਆਂ ਘਰੇਲੂ ਯਾਤਰੀ ਏਅਰਲਾਈਨਾਂ ਨੇ ਅੱਜ ਨਵੇਂ ਨਿਯਮਾਂ ਨਾਲ ਮੁੜ ਤੋਂ ਸ਼ੁਰੂਆਤ ਕੀਤੀ। ਪਹਿਲੀ ਉਡਾਣ ਸਵੇਰੇ 4.45 ਵਜੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਰਵਾਨਾ ਹੋਈ। ਦੇਸ਼ ਦੀ ਸਭ ਤੋਂ ਵੱਡੀ ਹਵਾਈ ਕੰਪਨੀ ਇੰਡੀਗੋ ਦੀ ਉਡਾਣ ਨੰਬਰ 6 ਈ -643 ਨੇ ਟਰਮੀਨਲ -3 ਤੋਂ ਪੁਣੇ ਲਈ ਉਡਾਣ ਭਰੀ। ਇਹ ਇਕ ਏਅਰਬੱਸ ਏ 320 ਜਹਾਜ਼ ਹੈ ਜੋ ਸਵੇਰੇ ਸੱਤ ਵਜੇ ਪੁਣੇ ਪਹੁੰਚਦਾ ਹੈ।

ਸੂਤਰਾਂ ਨੇ ਦੱਸਿਆ ਕਿ ਸ਼ਡਿਊਲ ਅਨੁਸਾਰ, ਦਿੱਲੀ ਲਈ ਪਹਿਲੀ ਉਡਾਣ ਸਪਾਈਸਜੈੱਟ ਦੀ ਐਸਜੀ -8194 ਅਹਿਮਦਾਬਾਦ ਤੋਂ ਆਵੇਗੀ। ਇਸ ਦੀ ਆਮਦ ਦਾ ਸਮਾਂ ਸਵੇਰੇ 7.45 ਵਜੇ ਹੈ। ਇਸ ਤੋਂ ਬਾਅਦ ਇੰਡੀਗੋ 65-769 ਸਵੇਰੇ 7.55 ਵਜੇ ਲਖਨਊ ਤੋਂ ਪਹੁੰਚੇਗੀ। ਕੋਵਿਡ -19 ਦੇ ਸੰਕਰਮਣ ਨੂੰ ਰੋਕਣ ਲਈ ਸਰਕਾਰ ਨੇ 25 ਮਾਰਚ ਤੋਂ ਘਰੇਲੂ ਯਾਤਰੀਆਂ ਦੀਆਂ ਉਡਾਣਾਂ ਪੂਰੀ ਤਰ੍ਹਾਂ ਰੋਕ ਦਿੱਤੀਆਂ ਸਨ। ਅੰਤਰਰਾਸ਼ਟਰੀ ਯਾਤਰੀ ਉਡਾਣਾਂ 22 ਮਾਰਚ ਤੋਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਦੌਰਾਨ, ਕਾਰਗੋ ਉਡਾਣਾਂ ਅਤੇ ਵਿਸ਼ੇਸ਼ ਆਗਿਆ ਵਾਲੀਆਂ ਯਾਤਰੀਆਂ ਦੀਆਂ ਉਡਾਣਾਂ ਚੱਲ ਰਹੀਆਂ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਹਵਾਈ ਸੇਵਾਵਾਂ ਕੰਪਨੀਆਂ ਫਿਲਹਾਲ ਬੁਕਿੰਗ ਨਾ ਸ਼ੁਰੂ ਕਰਨ : ਪੁਰੀ
ਹਵਾਈ ਸੇਵਾਵਾਂ ਕੰਪਨੀਆਂ ਫਿਲਹਾਲ ਬੁਕਿੰਗ ਨਾ ਸ਼ੁਰੂ ਕਰਨ : ਪੁਰੀ

ਨਵੀਂ ਦਿੱਲੀ। ਨਾਗਰਿਕ ਹਵਾਈ ਮੰਤਰੀ ਹਰਦੀਪ ਸਿੰਘ ਪੁਰੀ ਨੇ ਹਵਾਈ ਸੇਵਾ ਕੰਪਨੀਆਂ ਨੂੰ ਫਿਲਹਾਲ ਬੁਕਿੰਗ ਸ਼ੁਰੂ ਨਾ ਕਰਨ ਦੀ ਹਿਦਾਇਤ ਦਿੱਤੀ ਹੈ। ਸ੍ਰੀ ਪੁਰੀ ਨੇ ਅੱਜ ਟਵੀਟ ਕਰਕੇ ਕਿਹਾ, ”ਨਾਗਰਿਕ ਹਵਾਈ ਮੰਤਰਾਲਾ ਇਹ ਸਪਸ਼ਟ ਕਰਦਾ ਹੈ ਕਿ ਘਰੇਲੂ ਜਾਂ ਅੰਤਰਰਾਸ਼ਟਰੀ ਉਡਾਨਾਂ ਦਾ ਪਰਿਚਾਲਨ ਸ਼ੁਰੂ ਕਰਨ ਬਾਰੇ ‘ਚ ਹੁਣ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਵਿਮਾਨ ਸੇਵਾ ਕੰਪਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਸਬੰਧ ‘ਚ ਸਰਕਾਰ ਦੇ ਫੈਸਲੇ ਤੋਂ ਬਾਅਦ ਵੀ ਬੁਕਿੰਗ ਸ਼ੁਰੂ ਕਰਨ।”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।