PGA Tour - Sach Kahoon Punjabi
ਪੀਜੀਏ ਟੂਰ ਜੂਨ ‘ਚ ਕਰ ਸਕਦਾ ਹੈ ਸ਼ੁਰੂਵਾਤ
ਵਾਸ਼ਿੰਗਟਨ। ਕੋਰੋਨਾ ਵਾਇਰਸ ਕਾਰਨ ਦੁਨਿਆਭਰ ‘ਚ ਖੇਡ ਗਤੀਵਿਧੀਆਂ ਠੱਪ ਹੋਣ ‘ਚ ਪੀਜੀਏ ਟੂਰ ਨੇ ਕਿਹਾ ਕਿ ਉਹ ਆਪਣੇ ਪੱਧਰ ਦੀ ਜੂਨ ਤੋਂ ਸ਼ੁਰੂਵਾਤ ਕਰ ਸਕਦਾ ਹੈ। ਟੈਕਸਾਸ ‘ਚ 11 ਤੋਂ 14 ਜੂਨ ਤੱਕ ਚਾਰਲਸ ਸ਼ਵਾਬ ਚੈਲੇਂਜ ਗੋਲਫ ਟੂਰਨਾਂਮੈਂਟ ਨੂੰ ਆਯੋਜਿਤ ਕੀਤਾ ਜਾਣਾ ਹੈ ਅਤੇ ਸੰਸ਼ੋਧਿਤ ਪ੍ਰੋਗਰਾਮ ‘ਚ ਇਹ ਪਹਿਲਾ ਟੂਰਨਾਂਮੈਂਟ ਹੋਵੇਗਾ ਜਿਸ ‘ਚ ਕੋਰੋਨਾ ਦੇ ਖਤਰੇ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਬਾਅਦ ਦਸੰਬਰ ਤੱਕ ਲਗਾਤਾਰ ਸਾਰੇ ਟੂਰ ਕਰਵਾਏ ਜਾਣਗੇ। ਚਾਰ ਇਵੈਂਟ ਦਰਸ਼ਕਾਂ ਨੂੰ ਬਿਨ੍ਹਾਂ ਆਯੋਜਿਤਹ ਕੀਤਾ ਜਾਵੇਗਾ। ਪੀਜੀਏ ਟੂਰ ਨੇ ਕਿਹਾ ਕਿ ਉਹ ਲਗਾਤਾਰ ਹਾਲਾਤ ‘ਤੇ ਨਜ਼ਰ ਬਣਾਏ ਹੋਏ ਹਨ ਅਤੇ ਸਰਕਾਰੀ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ ਦਾ ਪਾਲਣ ਕਰ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।