Satisfaction - Sach Kahoon Punjabi

ਸੰਤੋਖ ਧਨ
ਸੰਤੋਖ ਧਨ

ਸ਼ੇਖ਼ ਸਾਅਦੀ ਸੂਫ਼ੀ ਮਤ ਦੇ ਇੱਕ ਪ੍ਰਸਿੱਧ ਫ਼ਕੀਰ ਹੋਏ ਹਨ ਉਨ੍ਹਾਂ ਦਾ ਜੀਵਨ ਸਾਦਗੀ ਭਰਿਆ ਸੀ ਤੇ ਉਹ ਨਿਯਮਿਤ ਰੂਪ ’ਚ ਨਮਾਜ ਲਈ ਜਾਇਆ ਕਰਦੇ ਸਨ ਉਨ੍ਹਾਂ ਦੇ ਪੈਰਾਂ ’ਚ ਟੁੱਟੇ ਹੋਏ ਜੁੱਤੇ ਪਾਏ ਹੋਏ ਸਨ ਇੱਕ ਦਿਨ ਇੱਕ ਅਮੀਰ ਆਦਮੀ ਨਮਾਜ ਲਈ ਆਇਆ ਉਸ ਦੇ ਪੈਰਾਂ ’ਚ ਸੁਨਹਿਰੀ ਮੀਨਾਕਾਰੀ ਦੇ ਜੁੱਤੇ ਸਨ ਸ਼ੇਖ ਸਾਅਦੀ ਨੇ ਪੁੱਛਿਆ, ‘‘ਤੁਸੀਂ ਕਿੰਨੇ ਦਿਨ ਬਾਦ ਨਮਾਜ ਲਈ ਆਉਂਦੇ ਹੋ?’’ ਉਸ ਨੇ ਕਿਹਾ, ‘‘ਸਾਲ ’ਚ ਦੋ ਵਾਰ’’ ਸ਼ੇਖ ਸਾਅਦੀ ਚੁੱਪ ਹੋ ਗਏ ਉਨ੍ਹਾਂ ਦੇ ਮਨ ਹੀ ਮਨ ਈਸ਼ਵਰ ਨੂੰ ਉਲਾਂਭਾ ਦਿੰਦਿਆਂ ਕਿਹਾ, ‘‘ਮੈਂ ਰੋਜ ਪੰਜ ਵੇਲੇ ਨਮਾਜ ਅਦਾ ਕਰਦਾ ਹਾਂ, ਫਿਰ ਵੀ ਮੇਰੇ ਕੋਲ ਟੁੱਟੇ ਜੁੱਤੇ ਹਨ ਤੇ ਇਹ ਅਮੀਰ ਸਾਲ ’ਚ ਦੋ ਵਾਰ ਆਉਂਦਾ ਹੈ ਤੇ ਇਸ ਲਈ ਸੋਨੇ ਦੀ ਜਰੀ ਵਾਲੇ ਜੁੱਤੇ! ਇਹ ਤਾਂ ਨਿਆਂ ਨਹੀਂ ਹੈ’’ ਥੋੜ੍ਹੀ ਦੇਰ ਬਾਦ ਇੱਕ ਹੋਰ ਵਿਅਕਤੀ ਮਸਜਿਦ ਆਇਆ,

ਉਸ ਦੇ ਪੈਰ ਨਹੀਂ ਸਨ, ਗੋਡੇ ਘਸੀਟ-ਘਸੀਟ ਕੇ ਤੁਰਦਾ ਸੀ ਇਸ ਨਾਲ ਆਪਣਾ ਮੁਕਾਬਲਾ ਕਰਦਿਆਂ ਉਸ ਨੇ ਸੋਚਿਆ, ‘‘ਧੰਨ ਹੈਂ ਪਰਮੇਸ਼ਵਰ! ਤੂੰ ਮੈਨੂੰ ਜੁੱਤੇ ਨਾ ਸਹੀ, ਪੈਰ ਤਾਂ ਸਹੀ-ਸਲਾਮਤ ਦਿੱਤੇ ਹਨ, ਜਿਨ੍ਹਾਂ ਨਾਲ ਸਾਰੇ ਕੰਮ ਚਲਾ ਲੈਂਦਾ ਹਾਂ’’ ਅਮੀਰ ਲੋਕਾਂ ਨਾਲ ਮੁਕਾਬਲਾ ਕਰਨ ਨਾਲ ਹਰ ਕਿਸੇ ਨੂੰ ਆਪਣੀਆਂ ਇੱਛਾਵਾਂ ਦਾ ਪਤਾ ਲੱਗਦਾ ਹੈ ਪਰ ਜੇਕਰ ਆਪਣੇ ਤੋਂ ਕਮਜ਼ੋਰ ਨਾਲ ਤੁਲਨਾ ਕੀਤੀ ਜਾਵੇ ਤਾਂ ਸੰਤੋਖ਼ ਦਾ ਅਧਾਰ ਮਿਲ ਜਾਂਦਾ ਹੈ ਤੇ ਸਾਡੀ ਲਾਲਸਾ ਦਾ ਅੰਤ ਹੋ ਜਾਂਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.

ਸੰਤੁਸ਼ਟੀ | Satisfaction
ਸੰਤੁਸ਼ਟੀ | Satisfaction

ਇੱਕ ਕਾਂ ਜਦੋਂ ਵੀ ਮੋਰਾਂ ਨੂੰ ਵੇਖਦਾ, ਮਨ ‘ਚ ਕਹਿੰਦਾ, ‘ਪਰਮਾਤਮਾ ਨੇ ਮੋਰਾਂ ਨੂੰ ਕਿੰਨਾ ਸੁੰਦਰ ਰੂਪ ਦਿੱਤਾ ਹੈ ਜੇਕਰ ਮੈਂ ਵੀ ਅਜਿਹਾ ਰੂਪ ਪਾਉਂਦਾ ਤਾਂ ਕਿੰਨਾ ਮਜ਼ਾ ਆਉਂਦਾ’ ਇੱਕ ਦਿਨ ਕਾਂ ਨੇ ਜੰਗਲ ‘ਚ ਮੋਰਾਂ ਦੇ ਬਹੁਤ ਸਾਰੇ ਖੰਭ ਖਿੱਲਰੇ ਵੇਖੇ ਉਹ ਬਹੁਤ ਖੁਸ਼ ਹੋ ਕੇ ਕਹਿਣ ਲੱਗਾ, ‘ਵਾਹ ਰੱਬਾ! ਬੜੀ ਕ੍ਰਿਪਾ ਕੀਤੀ ਹੈ ਤੂੰ, ਜੋ ਮੇਰੀ ਪੁਕਾਰ ਸੁਣ ਲਈ

ਮੈਂ ਹੁਣ ਇਨ੍ਹਾਂ ਖੰਭਾਂ ਨਾਲ ਵਧੀਆ ਮੋਰ ਬਣ ਜਾਂਦਾ ਹਾਂ’ ਇਸ ਤੋਂ ਬਾਅਦ ਕਾਂ ਨੇ ਮੋਰਾਂ ਦੇ ਖੰਭ ਆਪਣੀ ਪੂਛ ਦੇ ਆਲੇ-ਦੁਆਲੇ ਲਾ ਲਏ ਫਿਰ ਉਹ ਨਵਾਂ ਰੂਪ ਵੇਖ ਕੇ ਬੋਲਿਆ, ‘ਹੁਣ ਤਾਂ ਮੈਂ ਮੋਰਾਂ ਤੋਂ ਵੀ ਸੁੰਦਰ ਹੋ ਗਿਆ ਹਾਂ ਹੁਣ ਉਨ੍ਹਾਂ ਦੇ ਕੋਲ ਚੱਲ ਕੇ ਉਨ੍ਹਾਂ ਦੇ ਨਾਲ ਅਨੰਦ ਲੈਂਦਾ ਹਾਂ’ ਉਹ ਹੰਕਾਰ ਨਾਲ ਮੋਰਾਂ ਕੋਲ ਗਿਆ ਉਸ ਨੂੰ ਵੇਖਦਿਆਂ ਹੀ ਇੱਕ ਮੋਰ ਨੇ ਕਿਹਾ, ‘ਦੇਖੋ ਇਸ ਦੁਸ਼ਟ ਕਾਂ ਨੂੰ ਇਹ ਸਾਡੇ ਸੁੱਟੇ ਹੋਏ ਖੰਭ ਲਾ ਕੇ ਮੋਰ ਬਣਨ ਚੱਲਿਆ ਹੈ ਲਾਓ ਬਦਮਾਸ਼ ਨੂੰ ਪੰਜਿਆਂ ਨਾਲ ਕੱਸ-ਕੱਸ ਕੇ ਠ੍ਹੋਕਰਾਂ’ ਇਹ ਸੁਣਦਿਆਂ ਹੀ ਸਾਰੇ ਮੋਰ ਕਾਂ ‘ਤੇ ਟੁੱਟ ਪਏ ਅਤੇ ਮਾਰ-ਮਾਰ ਕੇ ਉਸ ਨੂੰ ਅਧਮੋਇਆ ਕਰ ਦਿੱਤਾ ਕਾਂ ਭੱÎਜਾ-ਭੱਜਾ ਹੋਰ ਕਾਵਾਂ ਕੋਲ ਜਾ ਕੇ ਮੋਰਾਂ ਦੀ ਸ਼ਿਕਾਇਤ ਕਰਨ ਲੱਗਾ ਤਾਂ ਇੱਕ ਬਜ਼ੁਰਗ ਕਾਂ ਬੋਲਿਆ, ‘ਸੁਣਦੇ ਹੋ ਇਸ ਦੀਆਂ ਗੱਲਾਂ!

ਇਹ ਸਾਡਾ ਮਖ਼ੌਲ ਉਡਾਉਂਦਾ ਸੀ ਤੇ ਮੋਰ ਬਣਨ ਲਈ ਕਾਹਲਾ ਸੀ ਇਸ ਨੂੰ ਇੰਨਾ ਵੀ ਪਤਾ ਨਹੀਂ ਕਿ ਜੋ ਆਪਣੀ ਜਾਤ ਤੋਂ ਸੰਤੁਸ਼ਟ ਨਹੀਂ, ਉਹ ਹਰ ਥਾਂ ਅਪਮਾਨ ਸਹਿੰਦਾ ਹੈ’ ਕਥਾ ਦਾ ਸਾਰ ਇਹ ਹੈ ਕਿ ਈਸ਼ਵਰ ਨੇ ਸਾਨੂੰ ਜਿਸ ਰੂਪ ‘ਚ ਬਣਾਇਆ, ਉਸੇ ‘ਚ ਸੰਤੁਸ਼ਟ ਰਹਿ ਕੇ ਆਪਣੇ ਕਰਮਾਂ ‘ਤੇ ਧਿਆਨ ਦੇਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।