Postive Case Corona - Sach Kahoon Punjabi

ਹਲਕਾ ਦਾਖਾ ਦੇ ਪਿੰਡ ਚੌਕੀਮਾਨ ਵਿਖੇ ਕੋਰੋਨਾ ਵਾਇਰਸ ਦਾ ਪਾਜਿਟਿਵ ਕੇਸ ਆਇਆ
ਹਲਕਾ ਦਾਖਾ ਦੇ ਪਿੰਡ ਚੌਕੀਮਾਨ ਵਿਖੇ ਕੋਰੋਨਾ ਵਾਇਰਸ ਦਾ ਪਾਜਿਟਿਵ ਕੇਸ ਆਇਆ

ਮੁੱਲਾਂਪੁਰ ਦਾਖਾ (ਮਲਕੀਤ ਸਿੰਘ) ਹਲਕਾ ਦਾਖਾ ਦੇ ਪਿੰਡ ਚੌਕੀਮਾਨ ਦੇ ਇੱਕ ਵਿਅਕਤੀ ਦਾ ਕੋਰੋਨਾ ਵਾਇਰਸ ਕੇਸ ਪਾਜਿਟਿਵ ਪਾਇਆ ਗਿਆ । ਜਿਸ ਵਿੱਚ ਇਲਾਕੇ ਅੰਦਰ ਸਹਿਮ ਦਾ ਮਾਹੌਲ ਬਣ ਗਿਆ। ਵਿਅਕਤੀ ਦੀ ਪਹਿਚਾਣ 55 ਸਾਲਾਂ ਅਲੀ ਹੁਸੈਨ ਵਜੋਂ ਹੋਈ ਹੈ, ਜੋ ਪਿਛਲੇ ਦਿਨੀਂ ਦਿੱਲੀ ਵਿਖੇ ਨਿਜਾਮੂਦੀਨ ਮਸਜਿਦ ਵਿਖੇ ਤਬਲੀਗੀ ਜਮਾਤ ਵਿੱਚ ਸ਼ਾਮਲ ਹੋਣ ਗਿਆ ਸੀ। ਇਸਦੀ ਪੁਸ਼ਟੀ ਸਿਵਲ ਹਸਪਤਾਲ ਹਠੂਰ ਦੀ ਐਸ.ਐਮ.ਓ ਡਾ. ਰਿਪਜੀਤ ਕੌਰ ਨੇ ਕੀਤੀ ਅਤੇ ਚੌਂਕੀ ਚੌਕੀਮਾਨ ਇੰਚਾਰਜ ਗੁਰਦੀਪ ਸਿੰਘ ਅਨੁਸਾਰ ਪਿੰਡ ਨੂੰ ਸੀਲ ਕਰ ਦਿੱਤਾ ਹੈ। ਉਨ•ਾਂ ਅੱਗੇ ਦੱਸਿਆ ਕਿ ਜਮਾਤੀਆਂ ਦੀ ਲਿਸਟ ਮੁਤਾਬਿਕ ਉਕਤ ਵਿਅਕਤੀ ਦਿੱਲੀ ਗਿਆ ਸੀ। ਉਸਦੇ 9 ਪਰਿਵਾਰਕ ਮੈਂਬਰਾਂ ਨੂੰ ਲੁਧਿਆਣਾ ਦੇ ਸਿਵਿਲ ਹਸਪਤਾਲ ਵਿਖੇ 04 ਅਪਰੈਲ ਦਿਨ ਸ਼ਨੀਵਾਰ ਨੂੰ ਭੇਜਿਆ ਗਿਆ ਸੀ ਤੇ ਇੰਨ•ਾਂ ਦੇ ਸੈਂਪਲ ਲਏ ਗਏ ਜੋ ਅਲੀ ਹੁਸੈਨ ਦੀ ਰਿਪੋਰਟ ਪਾਜਿਟਿਵ ਤੇ ਬਾਕੀਆਂ ਦੀ ਨੈਗਟਿਵ ਆਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।